ⓘ Free online encyclopedia. Did you know? page 273

ਲੇਕੋ ਭਾਸ਼ਾ

ਲੇਕੋ ਬੋਲੀਵੀਆ ਦੇ ਟੀਟੀਕਾਕਾ ਝੀਲ ਦੇ ਪੂਰਬੀ ਖੇਤਰ ਵਿੱਚ ਇੱਕ ਪਰਿਵਾਰੋਂ ਸੱਖਣੀ ਭਾਸ਼ਾ ਦਰਜ ਕੀਤੀ ਹੈ ਜੋ ਚਿਰੋਕਣੀ ਅਲੋਪ ਹੋ ਚੁੱਕੀ ਦਰਜ ਕੀਤੀ ਜਾਂਦੀ ਹੈ ਅਤੇ ਸਿਰਫ 20-40 ਲੋਕਾਂ ਵੱਲੋਂ ਹੀ ਬੋਲੀ ਜਾਂਦੀ ਹੈ । ਲੇਕੋ ਸਮੂਹ ਦੇ ਲੋਕਾਂ ਦੀ ਕੁੱਲ ਵੱਸੋਂ ਮਹਿਜ਼ 80 ਹੈ ।

ਇੰਟਰਨੈਸ਼ਨਲ ਇੰਗਲਿਸ਼ ਲੈਂਗੂਏਜ ਟੈਸਟਿੰਗ ਸਿਸਟਮ

ਇੰਟਰਨੈਸ਼ਨਲ ਇੰਗਲਿਸ਼ ਲੈਂਗੂਏਜ ਟੈਸਟਿੰਗ ਸਿਸਟਮ, ਜਾਂ ਆਈ.ਈ.ਐਲ.ਟੀ.ਐਸ. ਗੈਰ-ਮੂਲ ਅੰਗਰੇਜ਼ੀ ਭਾਸ਼ਾ ਬੋਲਣ ਵਾਲਿਆਂ ਲਈ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਦੀ ਇੱਕ ਅੰਤਰਰਾਸ਼ਟਰੀ ਪ੍ਰਮਾਣਿਤ ਪ੍ਰੀਖਿਆ ਹੈ। ਇਹ ਬ੍ਰਿਟਿਸ਼ ਕਾਉਂਸਿਲ, ਆਈ.ਡੀ.ਪੀ: ਆਈ.ਈ.ਐਲ.ਟੀ.ਐਸ. ਅਸਟ੍ਰੇਲੀਆ ਅਤੇ ਕੈਮਬ੍ਰਿਜ ਇੰਗਲਿਸ਼ ਭਾਸ਼ਾ ...

ਵਾਕੰਸ਼

ਆਮ ਬੋਲ-ਚਾਲ ਦੀ ਭਾਸ਼ਾ ਵਿੱਚ, ਵਾਕੰਸ਼ ਸ਼ਬਦਾਂ ਦੇ ਸਮੂਹ ਨੂੰ ਕਿਹਾ ਜਾ ਸਕਦਾ ਹੈ। ਵਾਕ ਵਿੱਚ ਵਰਤੇ ਗਏ ਵਿਆਕਰਨਿਕ ਵਰਗ ਦੇ ਸੂਚਕ ਸ਼ਬਦ ਜਾਂ ਸ਼ਬਦ-ਸਮੂਹ ਵਾਕੰਸ਼ ਕਹਾਉਂਦੇ ਹਨ। ਭਾਸ਼ਾ ਵਿਗਿਆਨ ਵਿੱਚ, ਵਾਕੰਸ਼ ਸ਼ਬਦਾਂ ਦਾ ਉਹ ਸਮੂਹ ਕਦੇ-ਕਦੇ ਇੱਕ ਸ਼ਬਦ ਹੈ ਜੋ ਇੱਕ ਵਾਕ ਦੀ ਵਾਕ-ਰਚਨਾ ਵਿੱਚ ਇੱਕ ਇਕਾਈ ...

ਹਿੰਦੀ ਜਾਂ ਉਰਦੂ ਮੂਲ ਦੇ ਅੰਗਰੇਜ਼ੀ ਸ਼ਬਦਾਂ ਦੀ ਸੂਚੀ

ਇਹ ਹਿੰਦੀ ਜਾਂ ਉਰਦੂ ਮੂਲ ਦੇ ਅੰਗਰੇਜ਼ੀ ਸ਼ਬਦਾਂ ਦੀ ਸੂਚੀ ਹੈ। ਇਹਨਾਂ ਵਿੱਚੋਂ ਕਈ ਸ਼ਬਦ ਸੰਸਕ੍ਰਿਤ ਵਿੱਚੋਂ ਆਏ ਹਨ; ਉਹਨਾਂ ਲਈ ਸੰਸਕ੍ਰਿਤ ਮੂਲ ਦੇ ਅੰਗਰੇਜ਼ੀ ਸ਼ਬਦਾਂ ਦੀ ਸੂਚੀ ਦੇਖੋ। ਕੁਝ ਹੋਰ ਸ਼ਬਦ ਫ਼ਾਰਸੀ ਵਿੱਚੋਂ ਆਏ ਹਨ; ਉਹਨਾਂ ਲਈ ਫ਼ਾਰਸੀ ਮੂਲ ਦੇ ਅੰਗਰੇਜ਼ੀ ਸ਼ਬਦਾਂ ਦੀ ਸੂਚੀ ਦੇਖੋ। ਫ਼ਾਰਸੀ ...

ਬ੍ਰਿਟਿਸ਼ ਕੋਲੰਬੀਆ

ਬ੍ਰਿਟਿਸ਼ ਕੋਲੰਬੀਆ, ਕੈਨੇਡਾ ਦਾ ਇੱਕ ਪ੍ਰਾਂਤ ਹੈ ਜੋ ਕਨਾਡਾ ਦੇ ਪ੍ਰਸ਼ਾਂਤ ਮਹਾਸਾਗਰ ਨਾਲ ਲੱਗਦੇ ਪੱਛਮੀ ਤਟ ਉੱਤੇ ਸਥਿਤ ਹੈ। ਇਹ ਕਨਾਡਾ ਦਾ ਤੀਜਾ ਸਭ ਤੋਂ ਵੱਡਾ ਪ੍ਰਾਂਤ ਹੈ ਜਿਸਦਾ ਖੇਤਰਫਲ 9, 44, 735 ਵਰਗ ਕਿ ਮੀ ਹੈ। 2006 ਦੀ ਜਨਗਣਨਾ ਦੇ ਅਨੁਸਾਰ ਇਸ ਪ੍ਰਾਂਤ ਦੀ ਕੁਲ ਜਨਸੰਖਿਆ 41, 13, 487 ਸੀ। ...

ਨਾਵਾਚ

ਨਾਵਾਚ), ਆਜ਼ਤੇਕ ਨਾਮ ਨਾਲ ਵੀ ਜਾਣੀ ਜਾਂਦੀ ਹੈ, ਊਤੋ-ਆਜ਼ਤੇਕੀ ਭਾਸ਼ਾ ਪਰਿਵਾਰ ਦੀ ਇੱਕ ਭਾਸ਼ਾ ਜਾਂ ਭਾਸ਼ਾਵਾਂ ਦਾ ਸਮੂਹ ਹੈ। ਨਾਵਾਚ ਦੀਆਂ ਕਿਸਮਾਂ ਕੇਂਦਰੀ ਮੈਕਸੀਕੋ ਵਿੱਚ ਰਹਿਣ ਵਾਲੇ 15 ਲੱਖ ਦੇ ਕਰੀਬ ਨਾਵਾ ਲੋਕਾਂ ਦੁਆਰਾ ਬੋਲੀਆਂ ਜਾਂਦੀਆਂ ਹਨ। ਸਾਰੀਆਂ ਨਾਵਾਈ ਭਾਸ਼ਾਵਾਂ ਮੀਸੋਅਮਰੀਕਾ ਦੀਆਂ ਮੂਲ ਭ ...

ਵੀਕ ਵੱਡਾ ਗਿਰਜਾਘਰ

ਵੀਕ ਵੱਡਾ ਗਿਰਜਾਘਰ ਅਧਿਕਾਰਿਕ ਤੌਰ ਤੇ ਸੰਤ ਪੈਰ ਅਪੋਸਤੋਲ ਗਿਰਜਾਘਰ ਇੱਕ ਰੋਮਨ ਕੈਥੋਲਿਕ ਗਿਰਜਾਘਰ ਹੈ। ਇਹ ਸਪੇਨ ਵਿੱਚ ਕਾਤਾਲੋਨੀਆ ਦੇ ਸ਼ਹਿਰ ਵੀਕ ਵਿੱਚ ਸਥਿਤ ਹੈ। ਇਹ ਵੀਕ ਦੇ ਡਾਈਓਸਿਸ ਦੀ ਗੱਦੀ ਹੈ। ਇਹ ਰੋਮਾਨਿਸਕਿਊ, ਬਾਰੋਕ, ਗੋਥਿਕ ਅਤੇ ਨਵਕਲਾਸਿਕ ਸ਼ੈਲੀ ਦਾ ਮਿਸ਼ਰਣ ਹੈ।

ਰਾਮੋਨ ਸਾਮਪੇਦਰੋ

ਰਾਮੋਨ ਸਾਮਪੇਦਰੋ ਇੱਕ ਸਪੇਨੀ ਮਛਿਆਰਾ ਅਤੇ ਲੇਖਕ ਸੀ। 25 ਸਾਲ ਦੀ ਉਮਰ ਵਿੱਚ ਹੋਏ ਇੱਕ ਹਾਦਸੇ ਤੋਂ ਬਾਅਦ ਇਸਦੇ ਸਰੀਰ ਦੇ ਲਗਭਗ ਸਾਰੇ ਅੰਗ ਕੰਮ ਕਰਨਾ ਹੱਟ ਗਏ ਸੀ। ਇਸ ਹਾਦਸੇ ਤੋਂ ਬਾਅਦ ਇਹ 29 ਸਾਲ ਖੁਦਕਸ਼ੀ ਦੇ ਹੱਕ ਲਈ ਲੜਿਆ।

ਬਾਰਸੀਲੋਨਾ ਵੱਡਾ ਗਿਰਜਾਘਰ

ਬਾਰਸੀਲੋਨਾ ਗਿਰਜ਼ਾਘਰ ਬਾਰਸੀਲੋਨਾ ਸਪੇਨ ਵਿੱਚ ਸਥਿਤ ਇੱਕ ਗੋਥਿਕ ਅੰਦਾਜ਼ ਦਾ ਗਿਰਜਾਘਰ ਹੈ। ਇਹ ਪ੍ਰਧਾਨ ਪਾਦਰੀ ਦੀ ਗੱਦੀ ਹੈ। ਇਸਨੂੰ 13 ਵੀਂ ਤੋਂ 15ਵੀਂ ਸਦੀ ਦੌਰਾਨ ਬਣਾਇਆ ਗਿਆ। ਪਰ ਇਸ ਦਾ ਮੁੱਖ ਕੰਮ 14ਵੀਂ ਸਦੀ ਦੌਰਾਨ ਹੋਇਆ। ਇਸ ਦਾ ਮਠ 1448ਈ. ਵਿੱਚ ਬਣਿਆ। ਇਸ ਦਾ ਮੁਹਾਂਦਰਾ 19ਵੀਂ ਸਦੀ ਤਿਆਰ ਕ ...

ਪੰਜਾਬੀ ਪੀਡੀਆ

ਪੰਜਾਬੀ ਪੀਡੀਆ, ਪੰਜਾਬੀ ਸਾਹਿਤ, ਸਿੱਖ ਧਰਮ, ਪੰਜਾਬੀ ਸਭਿਆਚਾਰ, ਮਨੁੱਖੀ ਸਿਹਤ, ਵਾਤਾਵਰਨ ਆਦਿ ਵਿਸ਼ਿਆਂ ਨਾਲ ਸਬੰਧਿਤ ਇੱਕ ਪੰਜਾਬੀ ਭਾਸ਼ਾ ਦਾ ਵਿਸ਼ਵ ਕੋਸ਼ ਹੈ, ਜੋ ਪੰਜਾਬ ਸਰਕਾਰ ਦੇ ਸੁਝਾਅ ਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੁਆਰਾ ਬਣਾਇਆ ਗਿਆ ਹੈ। ਇਹ ਵਿਕੀਪੀਡੀਆ ਦੀ ਤਰਜ਼ ਤੇ ਵਿਕਸਤ ਕੀਤਾ ਗਿਆ ਹ ...

ਪੰਜਾਬੀ ਬਰੇਲ

ਪੰਜਾਬੀ ਬਰੇਲ ਭਾਰਤ ਵਿੱਚ ਪੰਜਾਬੀ ਭਾਸ਼ਾ ਲਈ ਵਰਤੀ ਜਾਂਦੀ ਬਰੇਲ ਲਿਪੀ ਹੈ। ਇਹ ਭਾਰਤੀ ਬਰੇਲ ਦਾ ਹਿੱਸਾ ਹੈ ਅਤੇ ਇਸ ਵਿੱਚ ਜ਼ਿਆਦਾਤਰ ਅੱਖਰ ਬਾਕੀ ਭਾਰਤੀ ਭਾਸ਼ਾਵਾਂ ਦੀ ਬਰੇਲ ਦੀ ਤਰ੍ਹਾਂ ਹੀ ਹਨ।

ਪੰਜਾਬੀ ਭਵਨ, ਲੁਧਿਆਣਾ

ਪੰਜਾਬੀ ਸਾਹਿਤ ਅਕਾਦਮੀ ਦੇ ਮੁੱਖ ਦਫ਼ਤਰ ਵਜੋਂ, ਪੰਜਾਬੀ ਭਵਨ ਦਾ ਨੀਂਹ ਪੱਥਰ 2 ਜੁਲਾਈ 1966 ਨੂੰ ਲੁਧਿਆਣਾ ਵਿੱਚ, ਭਾਰਤ ਦੇ ਉਦੋਂ ਦੇ ਉਪ-ਰਾਸ਼ਟਰਪਤੀ, ਡਾ. ਰਾਧਾਕ੍ਰਿਸ਼ਨਨ ਨੇ ਰੱਖਿਆ। ਇੱਥੇ ਜ਼ਿਲ੍ਹਾ ਭਾਸ਼ਾ ਦਫ਼ਤਰ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫ਼ਤਰ ਵੀ ਹਨ ਅਤੇ ਇਸ ਦੇ ਅਹਾਤੇ ਅੰਦਰ ਇੱਕ ਕਿਤਾਬ ...

ਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀ

ਪੰਜਾਬੀ ਸਾਹਿਤਕ ਰਸਾਲੇ ਪੰਜਾਬੀ ਭਾਸ਼ਾ ਵਿੱਚ ਸਾਹਿਤ ਦੇ ਵਿਸ਼ੇ ਉੱਤੇ ਲਿਖੇ ਜਾਂਦੇ ਰਸਾਲੇ ਹਨ। ਵੈਸੇ ਤਾਂ ਪੰਜਾਬੀ ਵਿੱਚ ਸਾਹਿਤਕ ਪੱਤਰਕਾਰੀ 19ਵੀਂ ਸਦੀ ਵਿੱਚ ਸ਼ੁਰੂ ਹੋ ਗਈ ਸੀ ਪਰ ਨਿਰੋਲ ਸਾਹਿਤਕ ਰਸਾਲੇ ਸਾਡੇ ਸਾਹਮਣੇ 20ਵੀਂ ਸਦੀ ਵਿੱਚ ਹੀ ਆਉਂਦੇ ਹਨ। ਅਜੈਪਾਲ

ਬਲਦੇਵ ਰਾਜ ਗੁਪਤਾ

ਬਲਦੇਵ ਰਾਜ ਗੁਪਤਾ ਭਾਸ਼ਾ ਵਿਗਿਆਨ ਦੇ ਖੇਤਰ ਦਾ ਇੱਕ ਭਾਰਤੀ ਚਿੰਤਕ, ਅਤੇ ਪੰਜਾਬੀ ਅਤੇ ਹਿੰਦੀ ਲੇਖਕ ਹੈ। ਪੰਜਾਬੀ ਭਾਸ਼ਾ ਵਿਗਿਆਨ ਵਿੱਚ ਡਾਕਟਰੇਟ ਇਲਾਵਾ ਗੁਪਤਾ ਨੇ ਸੰਸਕ੍ਰਿਤ ਅਤੇ ਪੰਜਾਬੀ ਦੀ ਐਮਏ ਅਤੇ ਫ਼ਰਾਂਸੀਸੀ, ਤਾਮਿਲ ਅਤੇ ਭਾਸ਼ਾ ਵਿਗਿਆਨ ਵਿੱਚ ਪੋਸਟ ਗਰੈਜੂਏਟ ਡਿਪਲੋਮਾ ਵੀ ਕੀਤਾ। ਉਹ ਉਰਦੂ ਅਤੇ ...

ਜੀ ਐਸ ਰਿਆਲ

ਜੀ ਐਸ ਰਿਆਲ ਦਾ ਜਨਮ 6 ਨਵੰਬਰ, 1923 ਨੂੰ ਮਾਤਾ ਹਰਨਾਮ ਕੌਰ, ਪਿਤਾ ਸਰਦਾਰ ਬੰਤਾ ਸਿੰਘ ਦੇ ਘਰ ਪਿੰਡ ਬੱਸੀ ਜਲਾਲ ਤਹਿਸੀਲ ਦਸੂਹਾ, ਜ਼ਿਲ੍ਹਾ ਹੁਸਿ਼ਆਰਪੁਰ ਵਿੱਚ ਹੋਇਆ ਸੀ। ਉਸਨੇ ਫ਼ਾਰਸੀ ਅਤੇ ਪੰਜਾਬੀ ਵਿੱਚ ਐਮਏ ਕੀਤੀ ਅਤੇ ਕੁਝ ਸਮਾਂ ਸਕੂਲ ਅਧਿਆਪਕ ਰਿਹਾ। ਬਾਅਦ ਵਿੱਚ ਯੂਗਾਂਡਾ ਵਿੱਚ 1954 ਤੋਂ 1967 ...

ਮੋਬਾਇਲ ਪੰਜਾਬੀ ਟਾਇਪਿੰਗ ਪੈਡ

ਪੰਜਾਬੀ ਨੋਟ ਪੈਡ ਪੰਜਾਬੀ ਪਾਠ ਲਿਖਣ, ਸੰਭਾਲ ਕਰਨ, ਸਾਂਝਾ ਕਰਨ ਅਤੇ ਭੇਜਣ ਲਈ ਮਹੱਤਵਪੂਰਨ ਆਦੇਸ਼ਕਾਰੀ ਹੈ। ਇਸ ਆਦੇਸ਼ਕਾਰੀ ਵਿੱਚ ਵੱਡੀ ਖ਼ਾਸੀਅਤ ਇਹ ਹੈ ਕਿ ਪੰਜਾਬੀ ਲਿਖਤ ਨੂੰ ਚਿਤਰ ਦੇ ਰੂਪ ਵਿੱਚ ਭੇਜਿਆ ਜਾ ਸਕਦਾ ਹੈ। ਚਿਤਰ ਰੂਪ ਚ ਭੇਜਿਆ ਗਿਆ ਸਨੇਹਾ ਉਨ੍ਹਾਂ ਫੋਨਾਂ ਵਿੱਚ ਵੀ ਪੜ੍ਹਨਯੋਗ ਹੁੰਦਾ ਹੈ ...

ਐਥਨੋਲੌਗ

ਐਥਨੋਲੌਗ: ਲੈਂਗਵਿਜਸ ਆਫ਼ ਦ ਵਰਲਡ ਇੱਕ ਵੈੱਬ-ਅਧਾਰਤ ਪ੍ਰਕਾਸ਼ਨ ਹੈ ਜਿਸਦੇ 2015 ਵਿੱਚ ਜਾਰੀ ਹੋਏ 18ਵੇਂ ਐਡੀਸ਼ਨ ਵਿੱਚ 7.472 ਬੋਲੀਆਂ ਅਤੇ ਉਪਬੋਲੀਆਂ ਦੇ ਅੰਕੜੇ ਸ਼ਾਮਲ ਹਨ। 2009 ਤੱਕ, ਆਪਣੇ 16ਵੇਂ ਐਡੀਸ਼ਨ ਤੱਕ, ਇਹ ਛਾਪ ਕੇ ਪ੍ਰਕਾਸ਼ਿਤ ਹੁੰਦਾ ਸੀ। ਐਥਨੋਲੌਗ ਬੁਲਾਰਿਆਂ ਦੀ ਗਿਣਤੀ, ਥਾਂ, ਉੱਪਬੋਲੀ ...

ਹਿੰਦ-ਯੂਨਾਨੀ ਸਾਮਰਾਜ

ਹਿੰਦ-ਯਵਨ ਰਾਜ ਭਾਰਤੀ ਉਪਮਹਾਂਦੀਪ ਦੇ ਪੱਛਮ-ਉੱਤਰੀ ਖੇਤਰ ਵਿੱਚ ਸਥਿਤ ੨੦੦ ਈਸਾ ਪੂਰਵ ਤੋਂ ੧੦ ਈਸਵੀ ਤੱਕ ਦੇ ਕਾਲ ਵਿੱਚ ਯੂਨਾਨੀ ਮੂਲ ਦੇ ਰਾਜਿਆਂ ਦੇ ਰਾਜ ਸਨ। ਇਸ ਦੌਰਾਨ ਇੱਥੇ ੩੦ ਤੋਂ ਵੀ ਜਿਆਦਾ ਹਿੰਦ-ਯਵਨ ਰਾਜੇ ਰਹੇ ਜੋ ਆਪਸ ਵਿੱਚ ਵੀ ਲੜਿਆ ਕਰਦੇ ਸਨ। ਇਸ ਰਾਜਾਂ ਦਾ ਸਿਲਸਿਲਾ ਤਦ ਸ਼ੁਰੂ ਹੋਇਆ ਜਦੋਂ ...

ਹੋਮਰ

ਹੋਮਰ ਯੂਨਾਨ ਦੇ ਸਭ ਤੋਂ ਪੁਰਾਣੇ ਕਵੀਆਂ ਵਿੱਚੋਂ ਹਨ। ਇਨ੍ਹਾਂ ਦੀਆ ਰਚਨਾਵਾਂ ਅੱਜ ਵੀ ਉਪਲੱਬਧ ਹਨ ਅਤੇ ਇਹਨਾਂ ਨੂੰ ਕਵੀਆਂ ਦੇ ਬਹੁਮਤ ਵਲੋਂ ਯੂਰੋਪ ਦਾ ਸਭ ਤੋਂ ਮਹਾਨ ਕਵੀ ਮੰਨਿਆ ਜਾਂਦਾ ਹੈ। ਉਹ ਆਪਣੇ ਸਮਾਂ ਦੀ ਸੱਭਿਅਤਾ ਅਤੇ ਸੰਸਕ੍ਰਿਤੀ ਦੀ ਪਰਕਾਸ਼ਨ ਦਾ ਪ੍ਰਬਲ ਮਾਧਿਅਮ ਮੰਨੇ ਜਾਂਦੇ ਹਨ। ਅੰਨ੍ਹੇ ਹੋਣ ...

ਮਾਨੋਲੀਸ ਗਲੇਜ਼ੋਸ

ਮਾਨੋਲੀਸ ਗਲੇਜ਼ੋਸ ਇੱਕ ਯੂਨਾਨੀ ਖੱਬੇ-ਪੱਖੀ ਸਿਆਸਤਦਾਨ ਅਤੇ ਲੇਖਕ ਹੈ ਜੋ ਦੂਜੀ ਵਿਸ਼ਵ ਜੰਗ ਦੇ ਯੋਨਾਨੀ ਵਿਰੋਧ ਵਿੱਚ ਆਪਣੀ ਸ਼ਮੂਲੀਅਤ ਲਈ ਜਾਣਿਆ ਜਾਂਦਾ ਹੈ।

ਆਰਾਮੀ ਲਿਪੀ

ਆਰਾਮੀ ਲਿਪੀ ਆਰਾਮੀ ਭਾਸ਼ਾ ਲਿਖਣ ਲਈ ਵਰਤੀ ਜਾਂਦੀ ਲਿਪੀ ਸੀ। ਇਹ 8ਵੀਂ ਸਦੀ ਈਸਵੀ ਦੇ ਦੌਰਾਨ ਫੋਨੀਸ਼ੀਆਈ ਲਿਪੀ ਤੋਂ ਵਿਕਸਿਤ ਹੋਈ ਅਤੇ ਉਸ ਤੋਂ ਵੱਖ ਲਿਪੀ ਦੇ ਤੌਰ ਉੱਤੇ ਸਥਾਪਿਤ ਹੋਈ। ਇਸ ਦੇ ਸਾਰੇ ਅੱਖਰ ਵਿਅੰਜਨ ਧੁਨੀਆਂ ਦੀ ਤਰਜ਼ਮਾਨੀ ਕਰਦੇ ਹਨ ਅਤੇ ਇਸ ਲਈ ਇਸਨੂੰ ਅਬਜਦ ਲਿਪੀ ਕਿਹਾ ਜਾਂਦਾ ਹੈ। ਇਸ ਵ ...

ਪਰੋਟੋ-ਐੱਸਪੇਰਾਂਤੋ

ਪਰੋਟੋ-ਐੱਸਪੇਰਾਂਤੋ 1887 ਵਿੱਚ ਲੁਦਵਿਕ ਜ਼ਾਮੇਨਹੋਫ ਦੀ ਕਿਤਾਬ ਊਨੂਆ ਲੀਬਰੋ ਦੇ ਪ੍ਰਕਾਸ਼ਨ ਤੋਂ ਪਹਿਲਾਂ ਦੇ ਵਿਕਾਸ ਪੜਾਵਾਂ ਦੀ ਐੱਸਪੇਰਾਂਤੋ ਨੂੰ ਕਿਹਾ ਜਾਂਦਾ ਹੈ।

ਕਲੀਓਪੈਟਰਾ

ਕਲੀਓਪੈਟਰਾ VII ਫਲੋਪੋਟਰ ਮਿਸਰ ਦੇ ਤੋਲੇਮਿਕ ਸਾਮਰਾਜ ਦੀ ਆਖਰੀ ਸਰਗਰਮ ਹਾਕਮ ਸੀ, ਭਾਵੇਂ ਨਾਂ ਦੇ ਲਈ ਇਸਦਾ ਇੱਕ ਪੁੱਤਰ ਸੀਜ਼ੇਰੀਅਨ ਵੀ ਸੀ। ਉਹ ਇੱਕ ਰਾਜਦੂਤ, ਜਲ ਸੇਨਾ ਕਮਾਂਡਰ, ਭਾਸ਼ਾ ਵਿਗਿਆਨਨੀ ਅਤੇ ਮੈਡੀਕਲ ਲੇਖਕ ਵੀ ਸੀ। ਤੋਲੇਮਿਕ ਰਾਜਵੰਸ਼ ਦੇ ਇੱਕ ਮੈਂਬਰ ਦੇ ਰੂਪ ਵਿੱਚ, ਉਹ ਇੱਕ ਮੈਕੈਸੋਨੀਅਨ ਯ ...

ਕ੍ਰੋਮੋਸੋਮ

ਕ੍ਰੋਮੋਸੋਮ ਜਿਊਂਦੇ ਪ੍ਰਾਣੀਆਂ ਵਿੱਚ ਮੌਜੂਦ ਧਾਗਿਆਂ ਵਰਗੀਆਂ ਰਚਨਾਵਾਂ ਹਨ ਜਿਹਨਾਂ ਵਿੱਚ ਆਨੁਵੰਸ਼ਿਕਤਾ ਦੇ ਤੱਤ ਮੌਜੂਦ ਹੁੰਦੇ ਹਨ ਅਤੇ ਪੀੜ੍ਹੀ ਦਰ ਪੀੜ੍ਹੀ ਅੱਗੇ ਤੁਰਦੇ ਹਨ।

ਸਿੰਧੀ ਲੋਕ

ਸਿੰਧੀ ਲੋਕ ਦੱਖਣੀ ਏਸ਼ੀਆ ਵਿੱਚ ਆਬਾਦ ਭਾਰਤ-ਆਰੀਆ ਪਰਿਵਾਰ ਨਾਲ ਸਬੰਧਤ ਇੱਕ ਨਸਲੀ ਗਰੁੱਪ ਹੈ। ਜ਼ਿਆਦਾਤਰ ਸਿੰਧੀ ਲੋਕ ਭਾਰਤ ਅਤੇ ਪਾਕਿਸਤਾਨ ਵਿੱਚ ਮਿਲਦੇ ਹਨ। ਪਾਕਿਸਤਾਨ ਦੇ ਸਿੰਧ ਸੂਬੇ ਦਾ ਨਾਮ ਉਨ੍ਹਾਂ ਦੇ ਨਾਮ ਤੋਂ ਹੀ ਪਿਆ ਹੈ। ਇਨ੍ਹਾਂ ਦੀ ਮਾਤਭਾਸ਼ਾ ਸਿੰਧੀ ਹੈ ਅਤੇ ਦੂਜੀ ਭਾਸ਼ਾ ਵਜੋਂ ਉਹ ਹਿੰਦੁਸਤ ...

ਜਾਨ ਬੋਡੂਆਇਨ ਡੇ ਕੂਰਟਨੇ

ਜਾਨ ਨਿਸਿਸਲਾ ਇਗਨਾਸੀ ਬੋਡੂਆਇਨ ਡੇ ਕੂਰਟਨੇ ਇੱਕ ਪੌਲਿਸ਼ ਭਾਸ਼ਾ ਵਿਗਿਆਨੀ ਅਤੇ ਸਲਾਵਿਸਟ ਸੀ ਜੋ ਫੋਨੀਮ ਅਤੇ ਐਲੋਫੋਨ ਦੇ ਆਪਣੇ ਸਿਧਾਂਤਾਂ ਲਈ ਮਸ਼ਹੂਰ ਹੈ। ਰੂਸ ਵਿੱਚ ਇਸਨੂੰ ਇੱਕ ਰੂਸੀ ਵਿਗਿਆਨੀ ਵਜੋਂ ਜਾਣਿਆ ਜਾਂਦਾ ਹੈ।

ਸਰਦਾਰ ਮੁਹੰਮਦ ਖ਼ਾਨ

ਸਰਦਾਰ ਮੁਹੰਮਦ ਖ਼ਾਨ, ਭਾਸ਼ਾ ਵਿਗਿਆਨ ਦਾ ਇੱਕ ਮਸ਼ਹੂਰ ਪਾਕਿਸਤਾਨੀ ਖੋਜਕਾਰ ਸੀ। ਉਸ ਦਾ ਜਨਮ ਬਸਤੀ ਦਾਨਿਸ਼ਮੰਦਾਂ ਦੇ ਇੱਕ ਪਠਾਣ ਪਰਿਵਾਰ ਵਿੱਚ ਹੋਇਆ ਸੀ। ਉਸ ਨੇ ਸੈਕੰਡਰੀ ਅਤੇ ਹਾਇਰ ਸੈਕੰਡਰੀ ਸਿੱਖਿਆ ਪੂਰੀ ਕਰਨ ਦੇ ਬਾਅਦ, 1934 ਵਿੱਚ ਪੰਜਾਬ ਯੂਨੀਵਰਸਿਟੀ ਤੋਂ ਬੀ.ਏ. ਕੀਤੀ। ਉਹ ਇੱਕ ਨਾਗਰਿਕ ਕਰਮਚਾਰ ...

ਦੁਰਗਾ ਭਗਵਤ

ਦੁਰਗਾ ਭਾਗਵਤ ਮਰਾਠੀ ਭਾਸ਼ਾ ਦੀ ਪ੍ਰਸਿੱਧ ਸਾਹਿਤਕਾਰ ਸੀ। ਇਸ ਦੁਆਰਾ ਰਚਿਤ ਇੱਕ ਨਿਬੰਧ–ਸੰਗ੍ਰਿਹ ਪੈਸ ਲਈ ਇਸ ਨੂੰ ਸੰਨ 1971 ਵਿੱਚ ਸਾਹਿਤ ਅਕਾਦਮੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ।

ਅਲਬਰੂਨੀ

ਅਬੁ ਰੇਹਾਨ ਮੁਹੰਮਦ ਬਿਨ ਅਹਿਮਦ ਅਲਬਰੂਨੀ ਜਾਂ ਅਲਬੇਰੂਨੀ ਇੱਕ ਫ਼ਾਰਸੀ ਵਿਦਵਾਨ ਲੇਖਕ, ਵਿਗਿਆਨੀ, ਖਗੋਲ-ਸ਼ਾਸ਼ਤਰੀ, ਇਤਿਹਾਸਕਾਰ, ਧਰਮਸ਼ਾਸਤਰੀ ਅਤੇ ਦਾਰਸ਼ਨਿਕ ਸੀ। ਅਲ ਬੇਰੂਨੀ ਦੀਆਂ ਰਚਨਾਵਾਂ ਅਰਬੀ ਭਾਸ਼ਾ ਵਿੱਚ ਹਨ ਅਤੇ ਉਸਨੂੰ ਆਪਣੀ ਮਾਤ-ਭਾਸ਼ਾ ਫ਼ਾਰਸੀ ਦੇ ਇਲਾਵਾ ਘੱਟ ਤੋਂ ਘੱਟ ਤਿੰਨ ਹੋਰ ਭਾਸ਼ਾਵਾ ...

ਜਪੁਜੀ ਸਾਹਿਬ

ਜਪੁ ਜੀ ਸਾਹਿਬ ਗੁਰੂ ਨਾਨਕ ਦੇਵ ਦੀ ਲਿਖੀ ਬਾਣੀ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਦਰਜ ਹੈ। ਇਸ ਵਿੱਚ ਮੂਲ ਮੰਤਰ, 38 ਪੌੜੀਆਂ ਅਤੇ 2 ਸਲੋਕ ਹਨ। ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1 ਤੋਂ ਅੰਗ 8 ਤੱਕ ਸੁਭਾਇਮਾਨ ਹੈ। ਇਹ ਇੱਕ ਪ੍ਰਬੰਧ ਕਾਵਿ ਹੈ ਭਾਵ ਕਿ ਇਸ ਵਿੱਚ ਵਿਚਾਰਾਂ ਨੂੰ ਇੱ ...

ਗੁਲਾਬ ਜਾਮਨ

ਗੁਲਾਬ ਜਾਮੁਨ ਇੱਕ ਦੁੱਧ ਤੋਂ ਬਣਾਈ ਜਾਣ ਵਾਲੀ ਮਿਠਾਈ ਹੈ। ਇਹ ਦੱਖਣੀ ਏਸ਼ੀਆ ਦੇ ਦੇਸ਼ਾਂ ਜਿਵੇਂ ਕਿ ਭਾਰਤ, ਸ਼੍ਰੀ ਲੰਕਾ, ਨੇਪਾਲ, ਬੰਗਲਾਦੇਸ਼ ਅਤੇ ਪਾਕਿਸਤਾਨ, ਅਤੇ ਇਸ ਤੋਂ ਇਲਾਵਾ ਕੈਰੇਬੀਅਨ ਦੇਸ਼ਾਂ ਤ੍ਰਿਨੀਦਾਦ, ਸੂਰੀਨਾਮ, ਜਮਾਇਕਾ, ਗੁਆਨਾ, ਅਤੇ ਮੌਰੀਸ਼ੀਅਸ ਵਿੱਚ ਮਸ਼ਹੂਰ ਹੈ। ਨੇਪਾਲ ਵਿੱਚ ਇਸਨੂੰ ...

ਕਾਤਾਕਾਨਾ

ਕਾਤਾਕਾਨਾ ਜਪਾਨੀ ਉੱਚਾਰਖੰਡ ਮਾਲਾ ਹੈ ਜੋ ਕਿ ਜਪਾਨੀ ਭਾਸ਼ਾ ਲਿਖਣ ਦਾ ਮੁੱਢਲਾ ਭਾਗ ਹੈ ਜਿਸ ਨਾਲ ਹੀਰਾਗਾਨਾ, ਕਾਂਜੀ, ਤੇ ਲਾਤੀਨੀ ਭਾਸ਼ਾ ਦੇ ਲਈ ਰੋਮਾਂਜੀ ਦੀ ਵਰਤੋ ਹੁੰਦੀ ਹੈ। ਕਾਤਾਕਾਨਾ ਸ਼ਬਦ ਦਾ ਅਰਥ ਹੈ "ਖੰਡਿਤ ਕਾਨਾ" ਕਿਉਂਕਿ ਕਾਤਾਕਾਨਾ ਦੇ ਕਈ ਚਿੰਨ੍ਹ ਜਟਿਲ ਕਾਂਜੀ ਦੇ ਹਿੱਸੇ ਵਿਚੋਂ ਲਈ ਗਈ ਹੈ। ...

ਆਇਰਿਸ਼ ਸਾਹਿਤ

ਆਇਰਲੈਂਡ ਦੇ ਸਾਹਿਤ ਵਿੱਚ ਆਇਰਲੈਂਡ ਦੇ ਟਾਪੂ ਤੇ ਆਇਰਿਸ਼, ਲਾਤੀਨੀ ਅਤੇ ਅੰਗ੍ਰੇਜ਼ੀ ਭਾਸ਼ਾਵਾਂ ਸ਼ਾਮਲ ਹਨ। ਸਭ ਤੋਂ ਪੁਰਾਣੀ ਰਿਕਾਰਡ ਕੀਤੀ ਆਇਰਿਸ਼ ਲਿਖਤਾਂ ਸੱਤਵੀਂ ਸਦੀ ਦੀਆਂ ਹਨ ਅਤੇ ਇਨ੍ਹਾਂ ਨੂੰ ਲਾਤੀਨੀ ਅਤੇ ਅਰੰਭਕ ਆਇਰਿਸ਼ ਦੋਵਾਂ ਵਿੱਚ ਲਿਖਣ ਵਾਲੇ ਭਿਕਸ਼ੂਆਂ ਨੇ ਰਚਿਆ ਸੀ। ਧਰਮ ਦੀਆਂ ਸ਼ਾਸਤਰੀ ...

ਬਰਤਾਨਵੀ ਸਾਹਿਤ

ਬਰਤਾਨਵੀ ਸਾਹਿਤ ਗ੍ਰੇਟ ਬ੍ਰਿਟੇਨ ਅਤੇ ਉੱਤਰੀ ਆਇਰਲੈਂਡ ਦੀ ਯੁਨਾਈਟਡ ਕਿੰਗਡਮ, ਮਨੁੱਖ ਦਾ ਆਇਲ, ਅਤੇ ਚੈਨਲ ਟਾਪੂਆਂ ਦਾ ਸਾਹਿਤ ਹੈ। ਇਸ ਲੇਖ ਵਿੱਚ ਅੰਗਰੇਜ਼ੀ ਭਾਸ਼ਾ ਵਿੱਚ ਬ੍ਰਿਟਿਸ਼ ਸਾਹਿਤ ਸੰਬੰਧੀ ਹੈ। ਐਂਗਲੋ-ਸੈਕਸਨ ਸਾਹਿਤ ਸ਼ਾਮਲ ਕੀਤਾ ਗਿਆ ਹੈ ਅਤੇ ਲਾਤੀਨੀ ਅਤੇ ਐਂਗਲੋ-ਨੌਰਮਨ ਸਾਹਿਤ ਬਾਰੇ ਵੀ ਕੁਝ ...

ਕੰਨਖਜੂਰਾ

ਇਸ ਦਾ ਸਿਰ ਤਕਰੀਬਨ ਕੀੜਿਆਂ ਵਰਗਾ ਹੁੰਦਾ ਹੈ ਪਰ ਪਿੱਛੋਂ ਸਰੀਰ ਇੱਕ ਲਾਈਨ ਵਿੱਚ ਲੱਗੀਆਂ ਟੁਕੜੀਆਂ ਵਰਗਾ ਹੁੰਦਾ ਹੈ। ਇਸ ਤਰ੍ਹਾਂ ਦੇ ਟੁਕੜੀਆਂ ਵਿੱਚ ਵੰਡੇ ਹੋਏ ਸਰੀਰ ਨੂੰ ਮੈਟਾਮੈਰੀਕਲੀ ਸੈਗਮੈਂਟਿਡ ਸਰੀਰ ਕਹਿੰਦੇ ਹਨ। ਸਿਰ ਉੱਤੇ ਇੱਕ ਜੋੜਾ ਲੰਬੀਆਂ ਟੋਹਣੀਆਂ, ਅੱਖਾਂ ਤੇ ਮੂੰਹ ਹੁੰਦਾ ਹੈ ਅਤੇ ਸਰੀਰ ਦ ...

ਫੋਨੀਸ਼ੀਆਈ ਲਿਪੀ

ਫੋਨੀਸ਼ੀਆਈ ਲਿਪੀ ਦੁਨੀਆ ਦੀ ਸਭ ਤੋਂ ਪੁਰਾਣੀ ਵਰਨਮਾਲਾ ਹੈ ਜਿਸ ਨੂੰ ਪੜ੍ਹਿਆ ਗਿਆ ਹੋਵੇ। ਇਸ ਵਿੱਚ 22 ਅੱਖਰ ਹਨ ਅਤੇ ਇਹ ਸਾਰੇ ਹੀ ਵਿਅੰਜਨ ਹਨ, ਇਸ ਲਈ ਇਸਨੂੰ ਅਬਜਦ ਕਿਹਾ ਜਾਂਦਾ ਹੈ। ਬਾਅਦ ਵਿੱਚ ਇਸ ਦੇ ਕੁਝ ਰੂਪਾਂ ਵਿੱਚ ਕੁਝ ਸਵਰ ਧੁਨੀਆਂ ਦੇ ਲਈ ਕੁਝ ਵਿਅੰਜਨਾਂ ਦੀ ਹੀ ਵਰਤੋਂ ਕੀਤੀ ਜਾਂਦੀ ਸੀ। ਇਸ ...

ਬਹਾਨਾ

ਇੱਕ ਬਹਾਨਾ ਅਪਰਾਧਕ ਕਾਰਵਾਈ ਵਿੱਚ ਵਰਤਿਆ ਰੱਖਿਆ ਦਾ ਇੱਕ ਰੂਪ ਹੈ ਜਿੱਥੇ ਦੋਸ਼ੀ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਕਥਿਤ ਜੁਰਮ ਦੇ ਵੇਲੇ ਉਹ ਕਿਸੇ ਹੋਰ ਜਗ੍ਹਾ ਤੇ ਮੌਜੂਦ ਸੀ। ਇਹ ਲਾਤੀਨੀ ਭਾਸ਼ਾ ਤੋਂ ਲਿਆ ਗਿਆ ਸ਼ਬਦ ਹੈ ਜਿੱਥੇ ਦਾ ਮਤਲਬ ਹੁੰਦਾ ਹੈ ਕਿਤੇ ਹੋਰ।

ਟਾਈਮ (ਪਤ੍ਰਿਕਾ)

ਟਾਈਮ ਇੱਕ ਅਮਰੀਕੀ ਸਪਤਾਹਿਕ ਸਮਾਚਾਰ ਪਤ੍ਰਿਕਾ ਹੈ, ਜਿਸਦਾ ਪ੍ਰਕਾਸ਼ਨ ਨਿਊਯਾਰਕ ਸ਼ਹਿਰ ਹੁੰਦਾ ਹੈ। ਇਸ ਦੀ ਸਥਾਪਨਾ 1923 ਵਿੱਚ ਹੋਈ ਸੀ ਅਤੇ ਕਈ ਦਸ਼ਕਾਂ ਤੱਕ ਇਸ ਉੱਤੇ ਹੈਨਰੀ ਲਿਊਸ ਦਾ ਪ੍ਰਭੁਤਵ ਰਿਹਾ। ਟਾਈਮ ਦੇ ਸੰਸਾਰ ਵਿੱਚ ਕਈ ਵਿਭੰਨ ਸੰਸਕਰਣ ਪ੍ਰਕਾਸ਼ਿਤ ਹੁੰਦੇ ਹਨ। ਯੂਰਪੀ ਸੰਸਕਰਣ ਟਾਈਮ ਯੂਰਪ ਦਾ ...

ਸੁਕੁਮਾਰ ਸੇਨ (ਭਾਸ਼ਾ-ਵਿਗਿਆਨੀ)

ਪ੍ਰੋ. ਸੁਕੁਮਾਰ ਸੇਨ ਬੰਗਾਲੀ ਸਾਹਿਤ ਦਾ ਪ੍ਰਸਿੱਧ ਬੰਗਾਲੀ ਭਾਸ਼ਾ ਵਿਗਿਆਨੀ ਅਤੇ ਸਾਹਿਤਕ ਇਤਿਹਾਸਕਾਰ ਸੀ, ਜੋ ਪਾਲੀ, ਪ੍ਰਾਕ੍ਰਿਤ ਅਤੇ ਸੰਸਕ੍ਰਿਤ ਵੀ ਚੰਗੀ ਤਰ੍ਹਾਂ ਜਾਣਦਾ ਸੀ।

ਨੀਲੀਨਾ ਅਬਰਾਹਮ

ਨੀਲੀਨਾ ਅਬਰਾਹਮ ਭਾਰਤ ਦੇ ਕੇਰਲਾ ਤੋਂ ਇੱਕ ਲੇਖਕ ਅਤੇ ਅਨੁਵਾਦਕ ਹੈ। ਉਸ ਦਾ ਜਨਮ ਪਬਨਾ ਵਿੱਚ ਹੋਇਆ ਸੀ। ਬੰਗਾਲੀ ਭਾਸ਼ਾ, ਰਾਜਨੀਤਿਕ ਵਿਗਿਆਨ ਅਤੇ ਇਤਿਹਾਸ ਵਿਚ ਮਾਸਟਰ ਦੀ ਡਿਗਰੀ ਹਾਸਿਲ ਕਰਨ ਤੋਂ ਬਾਅਦ ਉਹ ਕੇਰਲ ਚਲੀ ਗਈ ਅਤੇ ਬੰਗਾਲੀ ਦੇ ਪ੍ਰੋਫੈਸਰ ਵਜੋਂ ਮਹਾਰਾਜਾ ਕਾਲਜ, ਏਰਨਾਕੁਲਮ ਅਤੇ ਦ੍ਰਵਿੜ ਭਾਸ਼ ...

ਕਮਲ ਕੁਮਾਰ ਮਜੂਮਦਾਰ

ਕਮਲ ਕੁਮਾਰ ਦਾ ਜਨਮ 17 ਨਵੰਬਰ 1914 ਵਿੱਚ ਪ੍ਰਫ਼ੁਲਚੰਦਰ ਮਜੂਮਦਾਰ ਅਤੇ ਰੇਨੁਕਾਮੋਈ ਮਜੂਮਦਾਰ ਦੇ ਘਰ ਹੋਇਆ।ਇਸ ਦਾ ਪਿਤਾ ਪ੍ਰਫੁਲਚੰਦਰ ਪੁਲਿਸ ਵਿਭਾਗ ਵਿੱਚ ਕੰਮ ਕਰਦਾ ਸੀ। ਇਸ ਦੀ ਮਾਤਾ ਰੇਨੁਕਾਮੋਈ ਵਿੱਚ ਸਾਹਿਤਿਕ ਰੁਚੀ ਵਿਦਮਾਨ ਸੀ ਜਿਸ ਕਾਰਨ ਕਮਲ ਕੁਮਾਰ ਤੇ ਵੀ ਸਾਹਿਤਿਕ ਵਿਚਾਰਾਂ ਦਾ ਪ੍ਰਭਾਵ ਵਧੇਰੇ ...

ਈਸ਼ਵਰ ਚੰਦਰ ਵਿਦਿਆਸਾਗਰ

ਈਸ਼ਵਰ ਚੰਦਰ ਵਿਦਿਆਸਾਗਰ, ਦਾ ਬਚਪਨ ਦਾ ਨਾਂ ਈਸ਼ਵਰ ਚੰਦਰ ਬੰਦੋਪਾਧਿਆਏ, ਇੱਕ ਬੰਗਾਲੀ ਵਿਦਵਾਨ ਅਤੇ ਭਾਰਤੀ ਉਪਮਹਾਦਵੀਪ ਦਾ ਇੱਕ ਅਹਿਮ ਬੰਗਾਲ ਦਾ ਮੁੱਖ ਸਮਾਜ ਸੁਧਾਰਕ ਸੀ। ਉਹ ਇੱਕ ਦਾਰਸ਼ਨਿਕ, ਅਕਾਦਮਿਕ ਸਿੱਖਿਅਕ, ਲੇਖਕ, ਅਨੁਵਾਦਕ, ਪ੍ਰਿੰਟਰ, ਪ੍ਰਕਾਸ਼ਕ, ਉੱਦਮੀ, ਸੁਧਾਰਕ ਸੀ। ਬੰਗਾਲੀ ਗੱਦ ਨੂੰ ਆਸਾਨ ...

ਬੁੱਧਦੇਵ ਬਸੂ

ਬੁੱਧਦੇਵ ਬਸੂ 20ਵੀਂ ਸਦੀ ਦਾ ਇੱਕ ਬੰਗਾਲੀ ਲੇਖਕ ਸੀ। ਅਕਸਰ ਇੱਕ ਕਵੀ ਦੇ ਤੌਰ ਤੇ ਮਸ਼ਹੂਰ, ਬੁੱਧਦੇਵ ਕਵਿਤਾ ਦੇ ਨਾਲ ਨਾਲ ਨਾਵਲ, ਛੋਟੀ ਕਹਾਣੀ, ਨਾਟਕ ਅਤੇ ਲੇਖ ਲਿਖਣ ਵਾਲਾ ਇੱਕ ਪਰਭਾਵੀ ਲੇਖਕ ਸੀ।

ਕਬੀਰ ਚੌਧਰੀ

ਕਬੀਰ ਚੌਧਰੀ ਮਸ਼ਹੂਰ ਅਕਾਦਮਿਕ, ਨਿਬੰਧਕਾਰ, ਪਦਾਰਥਵਾਦੀ, ਅਨੁਵਾਦਕ, ਸੱਭਿਆਚਾਰਕ ਵਰਕਰ, ਸਿਵਲ ਸਮਾਜ ਕਾਰਕੁਨ ਅਤੇ ਬੰਗਲਾਦੇਸ਼ ਵਿੱਚ ਕੱਟੜਵਾਦ ਦੇ ਖਿਲਾਫ ਅੰਦੋਲਨ ਵਿੱਚ ਮੋਢੀ ਸੀ।

ਭੁੱਖੀ ਪੀੜ੍ਹੀ

ਭੁੱਖੀ ਪੀੜ੍ਹੀ ਬੰਗਾਲੀ ਸਾਹਿਤ ਵਿੱਚ ਉਥਲਪੁਥਲ ਮਚਾ ਦੇਣ ਵਾਲਾ ਇੱਕ ਅੰਦੋਲਨ ਸੀ। ਇਹ 20ਵੀਂ ਸਦੀ ਦੇ ਸੱਠਵਿਆਂ ਦੇ ਦਹਾਕੇ ਵਿੱਚ ਬਿਹਾਰ ਦੇ ਪਟਨਾ ਸ਼ਹਿਰ ਵਿੱਚ ਕਵੀ ਮਲਾ ਰਾਇ ਚੌਧੁਰੀ ਦੇ ਘਰ ਉੱਤੇ ਇਕੱਤਰ ਹੋਏ ਦੇਬੀ ਰਾਏ, ਸ਼ਕਤੀ ਚੱਟੋਪਾਧਿਆਏ ਅਤੇ ਸਮੀਰ ਰਾਇਚੌਧੁਰੀ ਦੀ ਸੋਚ ਤੋਂ ਪਰਗਟ ਹੋਕੇ ਕੋਲਕਾਤਾ ਸ ...

ਸ਼ੁਮੋਨਾ ਸਿਨਹਾ

ਸ਼ੁਮੋਨਾ ਸਿਨਹਾ ਪੱਛਮੀ ਬੰਗਾਲ, ਭਾਰਤੀ ਮੂਲ ਦੀ ਇੱਕ ਫ੍ਰੈਂਚ ਲੇਖਿਕਾ ਹੈ। ਉਹ ਪੈਰਿਸ ਵਿੱਚ ਰਹਿੰਦੀ ਹੈ। ਫਰਾਂਸ ਦੇ ਪਨਾਹਗੀਰ ਵਿਵਸਥਾ ਬਾਰੇ ਲਿਖੀਆਂ ਉਸ ਦੀਆਂ ਕਰੂਰ ਕਵਿਤਾਵਾਂ ਕਾਰਨ ਉਹ ਪੂਰੇ ਫਰਾਂਸ ਵਿੱਚ ਰਾਤੋ-ਰਾਤ ਮਸ਼ਹੂਰ ਹੋ ਗਈ। ਫਰੈਂਚ ਮੀਡੀਆ ਨੂੰ ਦਿੱਤੇ ਆਪਣੇ ਇੰਟਰਵਿਊ ਵਿੱਚ ਸ਼ੁਮੋਨਾ ਸਿਨਹਾ ...

ਹਰੀਹਰਨ (ਗਾਇਕ)

ਹਰੀਹਰਨ ਹਿੰਦੁਸਤਾਨ ਦਾ ਪਿੱਠਵਰਤੀ ਗਾਇਕ ਹੈ ਜਿਸਨੇ ਮਲਿਆਲਮ, ਤਾਮਿਲ, ਹਿੰਦੀ, ਕੰਨੜ, ਮਰਾਠੀ, ਭੋਜਪੁਰੀ ਅਤੇ ਤੇਲਗੂ ਫਿਲਮਾਂ ਲਈ ਗਾਇਆ ਹੈ।, ਉਹ ਇੱਕ ਸਥਾਪਤ ਗ਼ਜ਼ਲ ਗਾਇਕ ਹੈ, ਅਤੇ ਭਾਰਤੀ ਫਿਊਜ਼ਨ ਸੰਗੀਤ ਦੇ ਮੋਢੀਆਂ ਵਿਚੋਂ ਇੱਕ ਹੈ। 2004 ਵਿਚ, ਉਸ ਨੁ ਭਾਰਤ ਸਰਕਾਰ ਨੇ ਪਦਮ ਸ਼੍ਰੀ ਦੇ ਨਾਲ ਸਨਮਾਨਿਤ ...

ਧਨਰਾਜ ਪਿੱਲੈ

ਧਨਰਾਜ ਪਿੱਲੈ ਇੱਕ ਫੀਲਡ ਹਾਕੀ ਖਿਡਾਰੀ ਅਤੇ ਭਾਰਤੀ ਹਾਕੀ ਟੀਮ ਦਾ ਸਾਬਕਾ ਕਪਤਾਨ ਹੈ। ਉਹ ਭਾਰਤੀ ਹਾਕੀ ਟੀਮ ਦਾ ਵਰਤਮਾਨ ਮੈਨੇਜਰ ਹੈ। ਇਸ ਤੋਂ ਇਲਾਵਾ ਉਹ ਕੰਵਰ ਪਾਲ ਸਿੰਘ ਗਿੱਲ ਦੀ ਬਰਖਾਸਤੀ ਉਪਰਾਂਤ ਬਣੀ ਭਾਰਤੀ ਹਾਕੀ ਫੈਡੇਰੇਸ਼ਨ ਦੀ ਤਦਰਥ ਕਮੇਟੀ ਦਾ ਇੱਕ ਮੈਂਬਰ ਹੈ।

ਪੱਟਿਨੀ

ਪੱਟਿਨੀ ਨੂੰ ਸ੍ਰੀਲੰਕਾ ਬੁੱਧ ਧਰਮ ਅਤੇ ਸਿਨਹਾਲੀ ਲੋਕਧਾਰਾਵਾਂ ਵਿੱਚ ਸ਼੍ਰੀਲੰਕਾ ਦੀ ਸਰਪ੍ਰਸਤ ਦੇਵੀ ਮੰਨਿਆ ਜਾਂਦਾ ਹੈ। ਉਸ ਨੂੰ ਸ੍ਰੀਲੰਕਾ ਦੇ ਤਾਮਿਲ ਹਿੰਦੂ ਦੁਆਰਾ ਕੰਨਕੀ ਅੰਮਾ ਦੇ ਨਾਮ ਨਾਲ ਪੂਜਦੇ ਹਨ। ਉਸ ਨੂੰ ਜਣਨ ਅਤੇ ਸਿਹਤ ਦੀ ਸਰਬੋਤਮ ਦੇਵੀ ਮੰਨਿਆ ਜਾਂਦਾ ਹੈ - ਖ਼ਾਸਕਰ ਚੇਚਕ ਤੋਂ ਬਚਾਅ ਲਈ ਪੁ ...

ਚਿਨਮਈ

ਚਿਨਮਈ ਸ੍ਰੀਪਾਡਾ ਇੱਕ ਭਾਰਤੀ ਪਿੱਠਵਰਤੀ ਗਾਇਕਾ ਹੈ ਜੋ ਮੁੱਖ ਤੌਰ ’ਤੇ ਦੱਖਣ ਭਾਰਤੀ ਫ਼ਿਲਮ ਸਨਅਤ ਵਿੱਚ ਕੰਮ ਕਰਦੀ ਹੈ। ਇਹ ਇੱਕ ਅਵਾਜ਼ ਕਲਾਕਾਰ ਅਦਾਕਾਰਾ, ਟੈਲੀਵਿਜ਼ਨ ਮੇਜ਼ਬਾਨ ਅਤੇ ਰੇਡੀਓ ਜਾਕੀ ਵੀ ਹੈ। ਇਹ ਇੱਕ ਤਰਜਮਾ ਸੇਵਾਵਾਂ ਦੇਣ ਵਾਲ਼ੀ ਕੰਪਨੀ ਬਲੂ ਐਲੀਫ਼ੈਂਨ ਦੀ ਥਾਪਕ ਅਤੇ CEO ਵੀ ਹੈ। ਇਸਨੂੰ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →