ⓘ Free online encyclopedia. Did you know? page 280

ਰੌਬਰਟ ਵਾਈਜ਼

ਰੌਬਰਟ ਅਰਲ ਵਾਈਜ਼ ਇੱਕ ਅਮਰੀਕੀ ਫਿਲਮ ਨਿਰਦੇਸ਼ਕ, ਨਿਰਮਾਤਾ, ਅਤੇ ਐਡੀਟਰ ਸੀ। ਉਸਨੂੰ ਵੈਸਟ ਸਾਈਡ ਸਟੋਰੀ ਅਤੇ ਦਿ ਸਾਊਂਡ ਔਫ਼ ਮਿਊਜ਼ਿਕ ਦੋਵਾਂ ਲਈ ਸਰਵੋਤਮ ਨਿਰਦੇਸ਼ਕ ਅਤੇ ਸਰਵੋਤਮ ਫ਼ਿਲਮ ਲਈ ਅਕਾਡਮੀ ਅਵਾਰਡ ਮਿਲੇ ਹਨ। ਉਸਨੂੰ ਸਿਟੀਜ਼ਨ ਕੇਨ ਲਈ ਸਰਵੋਤਮ ਫ਼ਿਲਮ ਐਡੀਟਿੰਗ ਲਈ ਵੀ ਨਾਮਜ਼ਦ ਕੀਤਾ ਗਿਆ ਅਤੇ ...

ਬ੍ਰਾਇਨ ਦੇ ਪਾਲਮਾ

ਬ੍ਰਾਇਨ ਦੇ ਪਾਲਮਾ ਇੱਕ ਅਮਰੀਕੀ ਫ਼ਿਲਮ ਨਿਰਦੇਸ਼ਕ ਅਤੇ ਸਕ੍ਰੀਨਲੇਖਕ ਸੀ। ਉਸਨੂੰ ਹਾਲੀਵੁੱਡ ਦੀ ਨਵੀਨ ਫ਼ਿਲਮਕਾਰੀ ਲਹਿਰ ਦਾ ਹਿੱਸਾ ਮੰਨਿਆ ਜਾਂਦਾ ਹੈ। ਆਪਣੇ 50 ਸਾਲਾਂ ਤੋਂ ਵੱਧ ਦੇ ਕੈਰੀਅਰ ਵਿੱਚ ਉਹ ਮੁੱਖ ਤੌਰ ਤੇ ਰੁਮਾਂਚਕ, ਮਨੋਵਿਗਿਆਨਕ ਰੁਮਾਂਚ ਅਤੇ ਅਪਰਾਧ ਫ਼ਿਲਮਾਂ ਲਈ ਜਾਣਿਆ ਜਾਂਦਾ ਹੈ। ਉਸਨੇ ਬ ...

ਨਤਾਸਾ ਸਟਾਨਕੋਵਿਕ

ਨਤਾਸਾ ਸਟਾਨਕੋਵਿਇਕ ਸਰਬੀਅਨ ਮੂਲ ਦੀ ਇਕ ਨ੍ਰਤਕੀ, ਮਾਡਲ ਅਤੇ ਅਦਾਕਾਰਾ ਹੈ। ਉਸਨੇ ਕਈ ਹਿੰਦੀ ਫਿਲਮਾਂ ਵਿੱਚ ਕੰਮ ਕੀਤਾ ਹੈ ਜਿਨ੍ਹਾਂ ਵਿੱਚ ਪ੍ਰਕਾਸ਼ ਝਾ ਦੀ 2013 ਵਿੱਚ ਆਈ ਸੱਤਿਆਗ੍ਰਹਿ ਪ੍ਰਮੁੱਖ ਹੈ। ਸਟਾਨਕੋਵਿਕ ਦਾ ਜਨਮ ਸਰਬੀਆ ਵਿੱਚ ਹੋਇਆ ਸੀ ਉਸ ਨੇ 17 ਸਾਲਾਂ ਲਈ ਬੈਲੇ ਡਾਂਸ ਸਕੂਲ ਵਿੱਚ ਹਿੱਸਾ ਲਿ ...

ਗੁਰਮੀਤ ਚੌਧਰੀ

ਗੁਰਮੀਤ ਸੀਤਾਰਾਮ ਚੌਧਰੀ ਕਿੱਤੇ ਦੇ ਤੌਰ ਤੇ ਗੁਰਮੀਤ ਚੌਧਰੀ ਨਾਮ ਨਾਲ ਜਾਣਿਆ ਜਾਣ ਵਾਲਾ, ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰ, ਮਾਡਲ ਅਤੇ ਨਚਾਰ ਹੈ। ਉਸਨੇ ਬਾਲੀਵੁੱਡ ਵਿੱਚ ਆਪਣੀ ਸ਼ੁਰੂਆਤ ਖਾਮੋਸ਼ੀਆਂ ਫਿਲਮ ਨਾਲ ਕੀਤੀ। ਇਸ ਫਿਲਮ ਵਿੱਚ ਉਸ ਨਾਲ ਅਲੀ ਫ਼ਜ਼ਲ ਅਤੇ ਸਪਨਾ ਪੱਬੀ ਮੁੱਖ ਭੂਮਿਕਾ ਵਿੱਚ ਸਨ। ਉਸਨੇ ...

ਸਾਰਾ ਅਲੀ ਖਾਨ

ਸਾਰਾ ਅਲੀ ਖਾਨ ਇੱਕ ਭਾਰਤੀ ਅਦਾਕਾਰਾ ਹੈ ਜੋ ਕਿ ਹਿੰਦੀ ਫਿਮਲਾਂ ਵਿੱਚ ਕੰਮ ਕਰਦੀ ਹੈ। ਉਹ ਪਟੌਦੀ ਪਰਿਵਾਰ ਦੀ ਮੈਂਬਰ ਅਤੇ ਸੈਫ਼ ਅਲੀ ਖ਼ਾਨ ਅਤੇ ਅਮ੍ਰਿਤਾ ਸਿੰਘ ਦੀ ਪੁੱਤਰੀ ਹੈ। ਉਹ ਮਨਸੂਰ ਅਲੀ ਖਾਨ ਅਤੇ ਸ਼ਰਮੀਲਾ ਟੈਗੋਰ ਦੀ ਪੋਤੀ ਹੈ। ਕੋਲੰਬੀਆ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਸਾਰਾ ਨੇ ...

ਪ੍ਰੀਨਿਤੀ ਚੋਪੜਾ

ਪ੍ਰੀਨਿਤੀ ਚੋਪੜਾ ਇੱਕ ਭਾਰਤੀ ਅਦਾਕਾਰਾ ਹੈ ਜਿਸਨੇ ਹਿੰਦੀ ਫ਼ਿਲਮਾਂ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਚੋਪੜਾ ਸ਼ੁਰੂ ਵਿੱਚ ਨਿਵੇਸ਼ ਬੈਕਿੰਗ ਵਿੱਚ ਕਰੀਅਰ ਬਣਾਉਣਾ ਚਾਹੁੰਦੀ ਸੀ, ਪਰ ਮੈਨਚੈਸਟਰ ਬਿਜ਼ਨਸ ਸਕੂਲ ਤੋਂ ਬਿਜ਼ਨਸ, ਵਿੱਤ ਅਤੇ ਅਰਥ-ਸ਼ਾਸਤਰ ਵਿੱੱਚ ਤੀਹਰੀ ਸਨਮਾਨ ਦੀ ਡਿਗਰੀ ਪ੍ਰਾਪਤ ਕਰਨ ਤੋ ...

ਵਾਣੀ ਕਪੂਰ

ਵਾਣੀ ਕਪੂਰ ਇੱਕ ਬਾਲੀਵੁੱਡ ਅਦਾਕਾਰਾ ਅਤੇ ਮਾਡਲ ਹੈ। ਉਸ ਨੇ ਹਿੰਦੀ ਫ਼ਿਲਮਾਂ ਦੇ ਨਾਲ-ਨਾਲ ਤਾਮਿਲ ਫ਼ਿਲਮਾਂ ਵਿੱਚ ਵੀ ਕੰਮ ਕੀਤਾ। ਉਸ ਨੇ ਆਪਣੀ ਫ਼ਿਲਮ ਦੀ ਸ਼ੁਰੂਆਤ 2013 ਦੀ ਰੋਮਾਂਟਿਕ ਕਾਮੇਡੀ ਸ਼ੁੱਧ ਦੇਸੀ ਰੋਮਾਂਸ, ਇੱਕ ਆਲੋਚਨਾਤਮਕ ਅਤੇ ਵਪਾਰਕ ਸਫਲਤਾ, ਤੋਂ ਕੀਤੀ ਜਿਸ ਨੇ ਉਸ ਨੂੰ ਸਰਬੋਤਮ ਮਹਿਲਾ ਡ ...

ਕਿਨਸ਼ੁਕ ਮਹਾਜਨ

ਕਿਨਸ਼ੁਕ ਮਹਾਜਨ ਇੱਕ ਭਾਰਤੀ ਅਭਿਨੇਤਾ ਅਤੇ ਸਾਬਕਾ ਮਾਡਲ ਹੈ ਜੋ ਟੈਲੀਵਿਜ਼ਨ ਸ਼ੋਅ ਵਿੱਚ ਆਪਣੀਆਂ ਭੂਮਿਕਾਵਾਂ ਲਈ ਜਾਣਿਆ ਜਾਂਦਾ ਹੈ। ਉਹ ਸਪਨਾ ਬਾਬੂਲ ਕਾ.ਬਿਦਾਈ, ਚਾਂਦ ਛੂਪਾ ਬਾਦਲ ਮੇਂ, ਅਫਸਰ ਬਿੱਟਿਆ, ਤੇਰੇ ਸ਼ਹਿਰ ਮੇਂ ਅਤੇ ਨਾਗਿਨ 2 ਵਿੱਚ ਆਪਣੀਆਂ ਭੂਮਿਕਾਵਾਂ ਲਈ ਜਾਣਿਆ ਜਾਂਦਾ ਹੈ। ਉਸਨੇ ਧੂਮ ਮਚਾ ...

ਬਾਗਬੋਲ ਜਗੀਰ

ਬਾਗੋਬੋਲ ਮੇਨਰ ਊਮੇ ਨਦੀ ਉੱਤੇ ਬਾਗੋਬੋਲ ਵਿੱਚ ਸਥਿਤ ਇੱਕ ਜਮੀਂਦਾਰੀ ਮਕਾਨ ਹੈ। ਇਹ ਉੱਤਰੀ ਸਵੀਡਨ ਦੇ ਸ਼ਹਿਰ ਊਮਿਓ ਤੋਂ 10 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ। ਇਹ ਇਮਾਰਤ 1846 ਵਿੱਚ ਬਾਗੋਬੋਲ ਸੌ-ਮਿਲ ਦੇ ਮੈਨੇਜਰ ਲਈ ਤਿਆਰ ਕੀਤੀ ਗਈ ਸੀ।

ਸਾਨ ਬਾਰਤੋਲੋਮੇ ਗਿਰਜਾਘਰ (ਮੂਰਥੀਆ)

ਸਾਨ ਬਾਰਤੋਲੋਮੇ ਗਿਰਜਾਘਰ ਮੂਰਕੀਆ, ਸਪੇਨ ਦੇ ਇਤਿਹਾਸਿਕ ਕੇਂਦਰ ਵਿੱਚ ਸਥਿਤ ਇੱਕ ਪਰੰਪਰਾਗਤ ਗਿਰਜਾਘਰ ਹੈ। ਮੌਜੂਦਾ ਇਮਾਰਤ 17ਵੀਂ ਸਦੀ ਵਿੱਚ ਬਣੀ ਇਮਾਰਤ ਅਤੇ ਉਸ ਵਿੱਚ 18ਵੀਂ ਸਦੀ ਅਤੇ 19ਵੀਂ ਸਦੀ ਵਿੱਚ ਹੋਏ ਸੁਧਾਰਾਂ ਨਾਲ ਹੋਂਦ ਵਿੱਚ ਆਈ ਹੈ।

ਗੁਰਦੁਆਰਾ ਨਾਨਕ ਸ਼ਾਹੀ

ਗੁਰਦੁਆਰਾ ਨਾਨਕ ਸ਼ਾਹੀ ਢਾਕਾ, ਬੰਗਲਾਦੇਸ਼ ਵਿੱਚ ਪ੍ਰਮੁੱਖ ਸਿੱਖ ਗੁਰਦਵਾਰਾ ਹੈ। ਇਹ ਢਾਕਾ ਯੂਨੀਵਰਸਿਟੀ ਦੇ ਕੈਂਪਸ ਵਿੱਚ ਸਥਿਤ ਹੈ ਅਤੇ ਦੇਸ਼ ਦੇ 9-10 ਗੁਰਦੁਆਰਿਆਂ ਵਿੱਚੋਂ ਸਭ ਤੋਂ ਵੱਡਾ ਮੰਨਿਆ ਜਾਂਦਾ ਹੈ। ਗੁਰਦੁਆਰਾ ਗੁਰੂ ਨਾਨਕ ਦੇ ਦੌਰੇ ਦੀ ਯਾਦਗਾਰ ਹੈ। ਇਹ 1830 ਵਿੱਚ ਬਣਾਇਆ ਗਿਆ ਸੀ। ਗੁਰਦੁਆਰ ...

ਤੌਰੇਸ ਦੇ ਲਿਸਤਰੋਵੇ

ਤੋਰੇਸ ਦੇ ਲੇਸਤਰੋਵ ਜਾਂ ਪਲਾਸੀਓ ਦੇ ਏਰਮੀਦਾ ਸਪੇਨ ਦੇ ਖ਼ੁਦਮੁਖ਼ਤਿਆਰ ਸਮੁਦਾਇ ਗਾਲੀਸੀਆ ਦੇ ਲਾ ਕੋਰੂਨੀਆ ਦੀ ਦੋਦਰੋ ਨਗਰਪਾਲਿਕਾ ਦੇ ਲੇਸਤਰੋਵ ਕਸਬੇ ਵਿੱਚ ਸਥਿਤ ਇੱਕ ਇਮਾਰਤ ਹੈ। ਇਸਨੂੰ ਲੇਸਤਰੋਵ ਮਿਨਾਰਾਂ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸਨੂੰ 17 ਅਕਤੂਬਰ 1994 ਨੂੰ ਬੀਏਨ ਦੇ ਇੰਤੇਰੇਸ ਕੁਲਤੂਰ ...

2014 ਬੁਰਦਵਾਨ ਧਮਾਕੇ

2 ਅਕਤੂਬਰ 2014 ਨੂੰ ਬੁਰਦਵਾਨ ਦੇ ਖਾਗਰਾਗੜ੍ਹ ਇਲਾਕੇ ਦੇ ਇੱਕ ਘਰ ਵਿੱਚ ਇਹ ਧਮਾਕਾ ਹੋਇਆ। ਇਸ ਧਮਾਕੇ ਦੇ ਦੋਸ਼ੀਆਂ ਵਜੋਂ ਭਾਰਤੀ ਮੁਜਾਹੀਦੀਨ ਦੇ ਸ਼ੱਕੀ ਦੋ ਵਿਅਕਤੀ ਮਾਰੇ ਗਏ ਅਤੇ ਤਿੰਨ ਜਖਮੀਂ ਹੋ ਗਏ। ਪੁਲਸ ਨੇ ਇੱਥੋਂ 55 ਤਤਕਾਲਿਕ ਵਿਸਫੋਟਕ ਯੰਤਰ, ਘੜੀਆਂ, ਆਰ.ਦੀ.ਐਕਸ, ਅਤੇ ਸਿਮ ਕਾਰਡ ਜ਼ਬਤ ਕੀਤੇ ਹਨ।

ਕਾਜ਼ਾ ਬਾਤੀਓ

ਕਾਜ਼ਾ ਬਾਤੀਓ ਬਾਰਸੀਲੋਨਾ, ਸਪੇਨ ਦੇ ਕੇਂਦਰ ਵਿੱਚ ਸਥਿਤ ਇੱਕ ਮਸ਼ਹੂਰ ਇਮਾਰਤ ਹੈ ਜੋ ਆਂਤੋਨੀ ਗੌਦੀ ਦੁਆਰਾ ਡਿਜ਼ਾਇਨ ਕੀਤੀ ਗਈ ਹੈ। ਆਂਤੋਨੀ ਗੌਦੀ ਨੇ 1904 ਵਿੱਚ ਇਸ ਇਮਾਰਤ ਨੂੰ ਨਵੇਂ ਅੰਦਾਜ਼ ਵਿੱਚ ਡਿਜ਼ਾਇਨ ਕੀਤਾ। ਇਸਦੀ ਸੁਰਜੀਤੀ ਵਿੱਚ ਆਂਤੋਨੀ ਗੌਦੀ ਦੇ ਸਹਾਇਕ ਦੋਮੇਨੇਕ ਸੁਗ੍ਰਾਨੀਏਸ ਈ ਗ੍ਰਾਸ, ਜੋ ...

ਕਾਰਾਕਾਸ

ਕਾਰਾਕਾਸ, ਅਧਿਕਾਰਕ ਤੌਰ ਉੱਤੇ ਸਾਂਤਿਆਗੋ ਦੇ ਲਿਓਨ ਦੇ ਕਾਰਾਕਾਸ, ਵੈਨੇਜ਼ੁਏਲਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ; ਇੱਥੋ ਦੇ ਵਾਸੀਆਂ ਨੂੰ ਕਾਰਾਕਾਸੀ ਜਾਂ ਕਾਰਾਕੇਞੋਸ ਕਿਹਾ ਜਾਂਦਾ ਹੈ। ਇਹ ਦੇਸ਼ ਦੇ ਉੱਤਰੀ ਹਿੱਸੇ ਵਿੱਚ ਵੈਨੇਜ਼ੁਏਲਾਈ ਤਟਵਰਤੀ ਪਹਾੜ-ਲੜੀ ਕੋਰਦੀਯੇਰਾ ਦੇ ਲਾ ਕੋਸਤਾ ਵਿਚਲੀ ਤੰ ...

ਸਟਰੀਟਸਵਿੱਲ

ਸਟਰੀਟਸਵਿੱਲ ਮਿਸੀਸਾਗਾ ਦੇ ਉੱਤਰ-ਪੱਛਮੀ ਹਿੱਸੇ ਦਾ ਇੱਕ ਇਤਿਹਾਸਕ ਪਿੰਡ ਅਤੇ ਆਧੁਨਿਕ ਮਹੱਲਾ ਹੈ ਜਿਸ ਰਾਹੀਂ ਕ੍ਰੈਡਿਟ ਦਰਿਆ ਵਹਿੰਦਾ ਹੈ। ਭਾਵੇਂ ਕਿ ਸਟਰੀਟਸਵਿਲ ਇਸ ਦਰਿਆ ਦੇ ਪੱਛਮੀ ਅਤੇ ਪੂਰਵੀ ਕੰਢਿਆਂ ਉੱਤੇ ਸਥਿਤ ਹੈ, ਪਰ ਉਸ ਦਾ ਕੇਂਦਰ ਪੱਛਮੀ ਹਿੱਸੇ ਵਿੱਚ ਹੈ। ਪਿੰਡ ਦੇ ਆਲੇ ਦੁਆਲੇ ਆਧੁਨਿਕ ਉਪਨਗ ...

ਰਾਸ਼ਟਰੀ ਏਕਤਾ ਦਿਵਸ (ਭਾਰਤ)

ਰਾਸ਼ਟਰੀ ਏਕਤਾ ਦਿਵਸ ਭਾਰਤ ਵਿੱਚ 31 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਇਸ ਨੂੰ ਭਾਰਤ ਸਰਕਾਰ ਨੇ 2014 ਵਿੱਚ ਸ਼ੁਰੂ ਕੀਤਾ ਸੀ। ਇਹ ਦਿਹਾੜਾ ਸਰਦਾਰ ਵਲਾਭਾਈ ਪਟੇਲ ਦੇ ਜਨਮ ਦਿਵਸ ਵਜੋਂ ਮਨਾਇਆ ਜਾਂਦਾ ਹੈ।

ਜਿਆਨ ਲੋਰੇਂਜ਼ੋ ਬੇਰਨਿਨੀ

ਜਿਆਨ ਲੋਰੇਂਜ਼ੋ ਬੇਰਨਿਨੀ ਇੱਕ ਇਤਾਲਵੀ ਸ਼ਿਲਪਕਾਰ ਅਤੇ ਆਰਕੀਟੈਕਟ ਸੀ। ਆਰਕੀਟੈਕਚਰ ਦੀ ਦੁਨੀਆ ਦੀ ਇੱਕ ਪ੍ਰਮੁੱਖ ਸ਼ਖਸੀਅਤ ਤਾਂ ਸੀ ਹੀ, ਉਹ ਆਪਣੇ ਜੁੱਗ ਦਾ ਇਸ ਤੋਂ ਵੀ ਜ਼ਿਆਦਾ ਪ੍ਰਮੁੱਖ ਸ਼ਿਲਪਕਾਰ ਵੀ ਸੀ, ਅਤੇ ਉਸ ਨੂੰ ਬਰੋਕ ਸ਼ੈਲੀ ਬੁੱਤ ਸਿਰਜਣਾ ਕਰਨ ਦਾ ਸਿਹਰਾ ਜਾਂਦਾ ਹੈ। ਜਿਵੇਂ ਕਿ ਇੱਕ ਵਿਦਵਾਨ ...

ਗ਼ੋਰੀ ਰਾਜਵੰਸ਼

ਗ਼ੋਰੀ ਰਾਜਵੰਸ਼ ਜਾਂ ਗ਼ੋਰੀ ਸਿਲਸਿਲਾ, ਜੋ ਆਪਣੇ ਆਪ ਨੂੰ ਸ਼ਨਸਬਾਨੀ ਰਾਜਵੰਸ਼ ਸੱਦਿਆ ਕਰਦੇ ਸੀ, ਇੱਕ ਮਧ ਕਾਲੀਨ ਰਾਜਵੰਸ਼ ਸੀ ਜਿਸ ਨੇ ਈਰਾਨ, ਅਫ਼ਗ਼ਾਨਿਸਤਾਨ, ਪੱਛਮ-ਉੱਤਰੀ ਭਾਰਤ, ਖ਼ੁਰਾਸਾਨਅਤੇ ਆਧੂਨਿਕ ਪੱਛਮੀ ਚੀਨ ਦੇ ਸ਼ਨਜਿਆਨਗ ਖੇਤਰ ਦੇ ਕਈ ਭਾਗਾਂ ਤੇ 1148 ਤੋਂ 1215 ਈਸਵੀ ਤੱਕ ਰਾਜ ਕੀਤਾ। ਇਹ ਰ ...

ਖ਼ੇਰੇਸ ਦੇ ਲਾ ਫ਼ਰੌਂਤੇਰਾ ਵੱਡਾ ਗਿਰਜਾਘਰ

ਜੇਰੇਜ਼ ਦੇ ਲਾ ਫਰੋੰਤੇਰਾ ਵੱਡਾ ਗਿਰਜਾਘਰ ਦੱਖਣੀ ਸਪੇਨ ਵਿੱਚ ਆਂਦਾਲੂਸੀਆ ਦੇ ਸ਼ਹਿਰ ਜੇਰੇਜ਼ ਦੇ ਲਾ ਫਰੋੰਤੇਰਾ ਵਿੱਚ ਸਥਿਤ ਹੈ। ਇਸਨੂੰ 1931 ਵਿੱਚ ਬਿਏਨ ਦੇ ਇੰਤਰੇਸ ਕੁਲਤੂਰਾਲ ਘੋਸ਼ਿਤ ਕੀਤਾ ਗਿਆ। ਇਹ ਗਿਰਜਾਘਰ 17ਵੀਂ ਸਦੀ ਵਿੱਚ ਬਣਾਇਆ ਗਿਆ। ਇਹ ਗੋਥਿਕ, ਬਾਰੋਕ ਅਤੇ ਨਵਕਲਾਸਿਕੀ ਸ਼ੈਲੀ ਦਾ ਮਿਸ਼ਰਣ ...

ਸਾਂਤਾ ਕਰੂਸ ਗਿਰਜਾਘਰ (ਇਨਗੂਆਨਸੋ)

ਸਾਂਤਾ ਕਰੂਜ਼ ਗਿਰਜਾਘਰ ਅਸਤੂਰੀਆਸ ਸਪੇਨ ਵਿੱਚ ਇੱਕ ਰੋਮਨ ਕੈਥੋਲਿਕ ਗਿਰਜਾਘਰ ਹੈ। ਇਸਦੇ ਘੰਟੀ ਘਰ ਦੇ ਗਿਰਨ ਦੀ ਹਾਲਤ ਦੇ ਕਾਰਣ, ਇਸਨੂੰ ਵਰਤਮਾਨ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਇਹ ਇੱਕ ਛੋਟਾ ਗਿਰਜਾਘਰ ਹੈ।

ਬਰਲਿਨ ਦੀ ਕੰਧ

ਬਰਲਿਨ ਦੀ ਕੰਧ 1961 ਤੋਂ 1990 ਤੱਕ ਰਿਹਾ ਇੱਕ ਰੋਕ/ਨਾਕਾ ਸੀ, ਜਿਸ ਨੂੰ ਪੂਰਬੀ ਜਰਮਨੀ ਯਾਨੀ ਜਰਮਨ ਜਮਹੂਰੀ ਗਣਰਾਜ ਨੇ 13 ਅਗਸਤ 1961 ਨੂੰ ਖੜੀ ਕੀਤੀ ਸੀ। ਇਸਨੇ ਪੂਰਬੀ ਬਰਲਿਨ ਅਤੇ ਪੱਛਮੀ ਬਰਲਿਨ ਨੂੰ 1989 ਵਿੱਚ ਕੰਧ ਢਾਹ ਦਿੱਤੇ ਜਾਣ ਤੱਕ, ਜ਼ਮੀਨੀ ਤੌਰ ਤੇ ਪੂਰੀ ਤਰ੍ਹਾਂ ਅੱਡ ਅੱਡ ਕਰ ਰੱਖਿਆ ਸੀ। ...

ਸਾਂਤਾ ਆਨਾ ਦੀ ਚੈਪਲ

ਸਾਂਤਾ ਅਨਾ ਦੀ ਚੈਪਲ ਸਪੇਨ ਵਿੱਚ ਕਾਦਿਜ਼ ਦੇ ਸੂਬੇ ਦੇ ਸ਼ਹਿਰ ਚਿਕਲਾਨਾ ਦੇ ਲਾ ਫਰੋੰਤੇਰਾ ਵਿੱਚ ਸਥਿਤ ਹੈ। ਇਹ ਸ਼ਹਿਰ ਦੀ ਇਸੇ ਨਾਂ ਦੀ ਸਭ ਤੋਂ ਉੱਚੀ ਪਹਾੜੀ ਤੇ ਸਥਿਤ ਹੈ। ਇਸਨੂੰ ਕਾਦਿਜ਼ ਆਰਚੀਟੈਕਟ ਤੋਰਕੁਆਤੋ ਕੈਯੋਂ ਨੇ ਤਿਆਰ ਕੀਤਾ। ਮਿਲਟਰੀ ਦੇ ਆਗਿਆ ਤੋਂ ਬਾਅਦ ਇਸਦੀ ਉਸਾਰੀ 1772 ਤੋਂ 1774ਈ. ਦੌ ...

ਟਾਵਰ

ਟਾਵਰ ਜਾਂ ਬੁਰਜ ਅਜਿਹੀ ਇਮਾਰਤ ਜਾਂ ਢਾਂਚੇ ਨੂੰ ਕਹਿੰਦੇ ਹਨ ਜਿਸਦੀ ਉੱਚਾਈ ਉਸ ਦੀ ਚੋੜਾਈ ਨਾਲੋਂ ਕਾਫ਼ੀ ਜਿਆਦਾ ਹੋਵੇ। ਜੇਕਰ ਢਾਂਚਾ ਜ਼ਿਆਦਾ ਉੱਚਾ ਹੋਵੇ ਤਾਂ ਉਸਨੂੰ ਮੀਨਾਰ ਕਿਹਾ ਜਾਂਦਾ ਹੈ। ਹਾਲਾਂਕਿ ਸਧਾਰਨ ਬੋਲ-ਚਾਲ ਵਿੱਚ ਕਦੇ-ਕਦੇ ਬੁਰਜ ਅਤੇ ਮੀਨਾਰ ਨੂੰ ਪਰਿਆਇਵਾਚੀ ਸ਼ਬਦਾਂ ਦੀ ਤਰ੍ਹਾਂ ਵਰਤਿਆ ਜਾ ...

ਨਗਰ ਖੇੜਾ ਦੇਵਤਾ

ਪੰਜਾਬ ਦੇ ਮਾਲਵਾ ਖ਼ਾਸ ਕਰ ਕੇ ਪੁਆਧ ਦੇ ਪਿੰਡਾਂ ਵਿੱਚ ਪਿੰਡ ਦੇ ਇੱਕ ਅਜਿਹੇ ਦੇਵਤਾ ਦੀ ਕਾਫੀ ਮਾਨਤਾ ਰਹੀ ਹੈ ਜਿਸ ਨੂੰ ਨਗਰ ਖੇੜਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਦੇਵਤਾ ਪਿੰਡ ਦੀ ਖੁਸ਼ਹਾਲੀ ਅਤੇ ਸਲਾਮਤੀ ਦਾ ਦੇਵਤਾ ਮੰਨਿਆ ਜਾਂਦਾ ਹੈ। ਖੇੜਾ ਭਾਵ ਖੁਸੀਆਂ ਦਾ ਖੇੜਾ ਪਿੰਡ ਵਿੱਚ ਇਸ ਦੇਵਤਾ ਦੀ ਪੂਜ ...

ਸਾਲਵਾਦੋਰ ਦੇ ਆਵੀਲਾ ਵੱਡਾ ਗਿਰਜਾਘਰ

ਅਵੀਲਾ ਵੱਡਾ ਗਿਰਜਾਘਰ ਰੋਮਾਨਿਸਕਿਊ ਅਤੇ ਗੋਥਿਕ ਸ਼ੈਲੀ ਵਿੱਚ ਬਣਿਆ ਇੱਕ ਗਿਰਜਾਘਰ ਹੈ। ਇਹ ਸਪੇਨ ਵਿੱਚ ਓਲਡ ਕਾਸਤੀਲੇ ਦੇ ਅਵੀਲਾ ਸ਼ਹਿਰ ਵਿੱਚ ਸਥਿਤ ਹੈ। ਇਸਨੂੰ ਇਹ ਗਿਰਜਾਘਰ-ਕਿਲਾ ਬਣਾਉਣ ਦੀ ਯੋਜਨਾ ਬਣਾਈ ਗਈ। ਇਸਦੇ ਆਲੇ ਦੁਆਲੇ ਬਹੁਤ ਸਾਰੇ ਘਰ ਅਤੇ ਮਹਿਲ ਹਨ। ਇਵਨਿੰਗ ਮਹਿਲ, ਇਨਫੇੰਟ ਕਿੰਗ ਮਹਿਲ ਅਤੇ ...

ਤੈਰੂਅਲ ਗਿਰਜਾਘਰ

ਤੇਰੁਲ ਗਿਰਜ਼ਾਘਰ ਤੇਰੁਲ, ਅਰਗੋਨ ਸਪੇਨ ਵਿੱਚ ਇੱਕ ਗਿਰਜ਼ਾਘਰ ਹੈ। ਇਹ ਮੁਦੇਜਨ ਨਿਰਮਾਣ ਸ਼ੈਲੀ ਦੀ ਇੱਕ ਵਧੀਆ ਮਿਸਾਲ ਹੈ। ਇਹ ਅਤੇ ਸ਼ਹਿਰ ਦੇ ਹੋਰ ਗਿਰਜਾ ਅਤੇ ਜ਼ਾਰਗੋਜ਼ਾ ਦਾ ਸੂਬੇ 1986 ਵਿੱਚ ਯੂਨੇਸਕੋ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ।

ਪੈਰਾਸ਼ੂਟ

ਇੱਕ ਪੈਰਾਸ਼ੂਟ ਇੱਕ ਉਪਕਰਣ ਹੈ ਜੋ ਇੱਕ ਡ੍ਰੈਗ ਬਣਾ ਕੇ ਕਿਸੇ ਵਸਤੂ ਜਾਂ ਆਬਜੈਕਟ ਦੀ ਗਤੀ ਨੂੰ ਹੌਲੀ ਕਰਨ ਲਈ ਵਰਤਿਆ ਜਾਣ ਵਾਲਾ ਇੱਕ ਉਪਕਰਣ ਹੈ। ਪੈਰਾਸ਼ੂਟ ਆਮ ਤੌਰ ਤੇ ਹੌਲੇ, ਮਜ਼ਬੂਤ ​​ਫੈਬਰਿਕ, ਮੂਲ ਰੇਸ਼ਮ, ਜੋ ਹੁਣ ਸਭ ਤੋਂ ਜ਼ਿਆਦਾ ਨਾਈਲੋਨ ਤੋਂ ਬਣੇ ਹੁੰਦੇ ਹਨ। ਉਹ ਆਮ ਤੌਰ ਤੇ ਗੁੰਬਦ ਦੇ ਆਕਾਰ ਦ ...

ਤੋਲੇਦੋ ਵੱਡਾ ਗਿਰਜਾਘਰ

ਤੋਲੇਦੋ ਗਿਰਜਾਘਰ ਤੋਲੇਦੋ ਸਪੇਨ ਵਿੱਚ ਸਥਿਤ ਇੱਕ ਰੋਮਨ ਕੈਥੋਲਿਕ ਗਿਰਜਾਘਰ ਹੈ। ਤੋਲੇਦੋ ਗਿਰਜਾਘਰ 13ਵੀਂ ਸਦੀ ਦਾ ਇੱਕ ਗਿਰਜਾਘਰ ਹੈ। ਸਪੇਨ ਵਿੱਚ ਕੁਝ ਸੰਸਥਾਵਾਂ ਦਾ ਕਹਿਣਾ ਹੈ ਕਿ ਇਹ ਗਿਰਜਾਘਰ ਗੋਥਿਕ ਆਰਕੀਟੇਕਟ ਦੇ ਸਮੇਂ ਦਾ ਸਪੇਨ ਵਿੱਚ ਸ਼ਾਹਕਾਰ ਨਮੂਨਾ ਹੈ। ਇਸ ਦੀ ਉਸਾਰੀ 1226 ਵਿੱਚ ਫਰਦੀਨਾਦ ਤੀਜ ...

ਸਾਂਚੀ

ਸਾਂਚੀ, ਭੂਪਾਲ ਤੋਂ 50 ਕੁ ਕਿਲੋਮੀਟਰ ਦੀ ਦੂਰੀ ’ਤੇ ਉੱਤਰ ਪੁੂਰਬ ਵੱਲ ਹੈ। ਇਹ ਬੋਧੀ ਕਲਾ ਦਾ ਸਰਵੋਤਮ ਨਮੂਨਾ ਹੈ। ਇਸ ਦੇ ਵਿਹੜੇ ਵਿੱਚ ਦਾਖ਼ਲ ਹੋ ਕੇ ਪਹਿਲੀ ਨਜ਼ਰ ਦੇਖਿਆਂ ਇਉਂ ਜਾਪਦਾ ਹੈ ਜਿਵੇਂ ਆਸਮਾਨ ਨੂੰ ਹੱਥ ਲਾ ਲਿਆ ਹੋਵੇ। ਸਤੂਪ ਨੰਬਰ 1 ਸਭ ਤੋਂ ਵੱਡਾ ਹੈ। ਪੱਥਰ ਦਾ ਢਾਂਚਾ ਹੋਣ ਨਾਤੇ ਇਹ ਭਾਰਤ ...

ਤਖ਼ਤ-ਏ -ਤਾਊਸ

ਬਘੇਲ ਸਿੰਘ-ਏ-ਤਾਊਸ ਭਾਰਤ ਦੇ ਮੁਗਲ ਬਾਦਸ਼ਾਹਾਂ ਦਾ ਮਸ਼ਹੂਰ ਸਿੰਘਾਸਣ ਸੀ। ਇਸ ਸਿੰਘਾਸਣ ਨੂੰ ਮੋਰ ਸਿੰਘਾਸਣ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ 17 ਵੀਂ ਸਦੀ ਦੇ ਸ਼ੁਰੂ ਵਿੱਚ ਸ਼ਹਿਨਸ਼ਾਹ ਸ਼ਾਹ ਜਹਾਨ ਦੁਆਰਾ ਨਿਯੁਕਤ ਕੀਤਾ ਗਿਆ ਸੀ ਅਤੇ ਦਿੱਲੀ ਵਿਖੇ ਲਾਲ ਕਿਲ੍ਹੇ ਦੇ ਦੀਵਾਨ-ਏ-ਖ਼ਾਸ ਵਿੱਚ ਸਥਿਤ ਸੀ। 1 ...

ਸ਼ਰਦ ਪੂਰਨਿਮਾ

ਸ਼ਰਦ ਪੂਰਨਿਮਾ ਇੱਕ ਵਾਢੀ ਦਾ ਤਿਉਹਾਰ ਹੈ ਜੋ ਅਸ਼ਵਿਨ ਦੇ ਹਿੰਦੂ ਲੂਨਰ ਮਹੀਨੇ ਪੂਰਨਮਾਸ਼ੀ ਵਾਲੇ ਦਿਨ ਮਨਾਇਆ ਜਾਂਦਾ ਹੈ। ਇਹ ਮਾਨਸੂਨ ਦੇ ਅੰਤ ਨੂੰ ਦਰਸਾਉਂਦਾ ਹੈ। ਇਸ ਸ਼ੁਭ ਦਿਹਾੜੇ ਸ਼ਿਵ ਪਾਰਵਤੀ, ਰਾਧਾਕ੍ਰਿਸ਼ਨ ਅਤੇ ਲਕਸ਼ਮੀ ਨਰਾਇਣ ਦੀ ਤਰ੍ਹਾਂ ਕਈ ਬ੍ਰਹਮ ਜੋੜੇ ਚੰਦ ਦੇ ਨਾਲ ਪੂਜਾ ਕਰਦੇ ਹਨ ਅਤੇ ਉਨ੍ ...

ਹੇਮੰਤ ਚੌਹਾਨ

ਹੇਮੰਤ ਚੌਹਾਨ ਗੁਜਰਾਤੀ ਸਾਹਿਤ ਅਤੇ ਸੰਗੀਤ ਨਾਲ ਜੁੜੇ ਇੱਕ ਭਾਰਤੀ ਲੇਖਕ ਅਤੇ ਗਾਇਕ ਹਨ। ਉਹ 1955 ਵਿੱਚ ਗੁਜਰਾਤ ਦੇ ਰਾਜਕੋਟ ਜ਼ਿਲ੍ਹੇ ਕੁੰਡਨੀ ਪਿੰਡ ਵਿੱਚ ਪੈਦਾ ਹੋਇਆ ਸੀ। ਉਹ ਭਜਨ, ਧਾਰਮਿਕ ਅਤੇ ਗਰਬਾ ਦੇ ਗੀਤਾਂ ਅਤੇ ਹੋਰ ਲੋਕ ਵਿਧਾਵਾਂ ਵਿੱਚ ਮੁਹਾਰਤ ਰੱਖਦਾ ਹੈ। 9 ਅਕਤੂਬਰ, 2012 ਨੂੰ ਉਨ੍ਹਾਂ ਨੂੰ ...

ਗੁਲਾਬ ਬਾਈ

ਗੁਲਾਬ ਬਾਈ, ਜੋ ਗੁਲਾਬ ਜਾਨ ਦੇ ਨਾਮ ਨਾਲ ਮਸ਼ਹੂਰ ਹੈ, ਨੌਟੰਕੀ ਦੀ ਇੱਕ ਭਾਰਤੀ ਸਟੇਜ ਕਲਾਕਾਰ ਸੀ, ਰਵਾਇਤੀ ਓਪੇਰਾਨੁਮਾ ਨਾਟਕ-ਰੂਪ ਦੀ ਪਹਿਲੀ ਔਰਤ ਕਲਾਕਾਰ ਸੀ ਅਤੇ ਕਈਆਂ ਨੇ ਉਸਨੂੰ ਇਸ ਦੀ ਉੱਘੀ ਪੇਸ਼ਕਾਰ ਮੰਨਿਆ ਸੀ। ਉਹ ਇੱਕ ਸਫਲ ਨੌਟੰਕੀ ਮੰਡਲੀ ਗ੍ਰੇਟ ਗੁਲਾਬ ਥੀਏਟਰ ਕੰਪਨੀ ਦੀ ਸੰਸਥਾਪਕ ਸੀ। ਭਾਰਤ ...

ਫੂਜਾਨ

ਫੂਜਾਨ ਜਾਂ ਫੂਜਿਆਨ ਜਨਵਾਦੀ ਗਣਤੰਤਰ ਚੀਨ ਦਾ ਇੱਕ ਪ੍ਰਾਂਤ ਹੈ। ਇਹ ਚੀਨ ਦੇ ਦੱਖਣ - ਪੂਰਵੀ ਤਟ ਉੱਤੇ ਸਥਿਤ ਹੈ ਅਤੇ ਇਸ ਵਲੋਂ ਤਾਈਵਾਨ ਜਲਡਮਰੂ ਦੇ ਪਾਰ 180 ਕਿਮੀ ਦੀ ਸਮੁੰਦਰੀ ਦੂਰੀ ਉੱਤੇ ਤਾਇਵਾਨ ਟਾਪੂ ਸਥਿਤ ਹੈ। ਇਸ ਪ੍ਰਾਂਤ ਦਾ ਜਿਆਦਾਤਰ ਭਾਗ ਜਨਵਾਦੀ ਗਣਤੰਤਰ ਚੀਨ ਦੇ ਕਬਜ਼ੇ ਵਿੱਚ ਹੈ ਲੇਕਿਨ ਕਿਨਮ ...

ਫੈਨੀ ਐਲਸਲਰ

ਉਹ ਗਮਪੈਨਡਰੋਫ ਦੇ ਇੱਕ ਇਲਾਕੇ ਵਿਏਨਾ ਵਿੱਚ ਪੈਦਾ ਹੋਈ ਸੀ। ਉਸ ਦਾ ਪਿਤਾ ਜੋਹਾਨ ਫਲੋਰਿਅਨ ਏਲਸਲੇਰ ਨਿਕੋਲਸ ਪਹਿਲੇ, ਪ੍ਰਿੰਸ ਏਸਟਰਹਜ਼ੀ ਦਾ ਦੂਜੀ ਪੀੜ੍ਹੀ ਦਾ ਕਰਮਚਾਰੀ ਸੀ। ਜੋਹਾਨ ਅਤੇ ਉਸ ਦੇ ਭਰਾ ਜੋਸਫ ਦੋਵੇਂ ਪ੍ਰਿੰਸ ਦੇ ਕੈਪਲਮੀਸਟਰ ਜੋਸਫ ਹੇਡਨ ਕੋਲ ਕਾਪੀ ਲਿਖਣ ਵਾਲੇ ਵਜੋਂ ਕੰਮ ਕਰਦੇ ਸਨ। ਜੋਹਾਨ ...

ਫ਼ਰੈਡਰਿਕ ਐਸ਼ਟਨ

ਸਰ ਫ਼ਰੈਡਰਿਕ ਵਿਲੀਅਮ ਮਾਲਲੈਂਡਨ ਐਸ਼ਟਨ OM CH CBE ਇੱਕ ਬ੍ਰਿਟਿਸ਼ ਬੈਲੇ ਡਾਂਸਰ ਅਤੇ ਕੋਰੀਓਗ੍ਰਾਫਰ ਸੀ। ਉਸਨੇ ਓਪੇਰਾ, ਫਿਲਮ ਅਤੇ ਰੇਵੂ ਵਿੱਚ ਇੱਕ ਨਿਰਦੇਸ਼ਕ ਅਤੇ ਕੋਰੀਓਗ੍ਰਾਫਰ ਵਜੋਂ ਵੀ ਕੰਮ ਕੀਤਾ। ਉਸਦੇ ਰਵਾਇਤੀ ਮੱਧਵਰਗੀ ਪਰਿਵਾਰ ਦੇ ਵਿਰੋਧ ਦੇ ਬਾਵਜੂਦ, ਡਾਂਸਰ ਬਣਨ ਦਾ ਪੱਕਾ ਇਰਾਦਾ ਧਾਰ ਬੈਠੇ ...

ਮਿਖ਼ਾਇਲ ਬਰਿਸ਼ਨੀਕੋਵ

ਮਿਖ਼ਾਇਲ ਨਿਕੋਲਾਯੇਵਿਚ ਬਰਿਸ਼ਨੀਕੋਵ, ਉਪਨਾਮ "ਮੀਸ਼ਾ") ਇੱਕ ਸੋਵੀਅਤ-ਜਨਮਿਆ ਰੂਸੀ ਅਤੇ ਅਮਰੀਕੀ ਡਾਂਸਰ, ਕੋਰੀਓਗ੍ਰਾਫਰ ਅਤੇ ਅਭਿਨੇਤਾ ਹੈ। ਉਸਦਾ ਜ਼ਿਕਰ ਅਕਸਰ ਵਾਸਲਾਵ ਨਿਜਿੰਸਕੀ, ਰੁਡੌਲਫ ਨੂਰੀਯੇਵ ਅਤੇ ਵਲਾਦੀਮੀਰ ਵਾਸਿਲੀਏਵ ਦੇ ਨਾਲ ਇਤਿਹਾਸ ਦੇ ਸਭ ਤੋਂ ਵੱਡੇ ਪੁਰਸ਼ ਬੈਲੇ ਡਾਂਸਰਾਂ ਵਿੱਚੋਂ ਇੱਕ ਵਜ ...

ਸੇਲਿਆ ਫ੍ਰਾਂਕਾ

ਫ੍ਰਾਂਕਾ ਦਾ ਜਨਮ, ਲੰਦਨ, ਇੰਗਲੈਂਡ ਵਿੱਚ ਹੋਇਆ। ਇਸਦਾ ਪਰਿਵਾਰ ਪੋਲਿਸ਼ ਯਹੂਦੀ ਪਰਵਾਸੀ ਸੀ। ਉਹ 4 ਸਾਲ ਦੀ ਉਮਰ ਵਿੱਚ ਨੱਚਣ ਦਾ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਗਿਲਹਾਲ ਸਕੂਲ ਆਫ ਮਿਊਜ਼ਿਕ ਵਿੱਚ ਇੱਕ ਸਕਾਲਰਸ਼ਿਪ ਵਿਦਿਆਰਥੀ ਸੀ ਅਤੇ ਰਾਇਲ ਅਕੈਡਮੀ ਆਫ ਡਾਂਸ ਦੀ ਵੀ ਵਿਦਿਆਰਥੀ ਸੀ। ਉਸਨੇ 14 ਸਾ ...

ਅਮਰ ਜੈਮਲ

ਅਮਰ ਜੈਮਲ ਇੱਕ ਚੰਗੀ ਤਰ੍ਹਾਂ ਜਾਣੀ ਜਾਂਦੀ ਕਿਊਬਾ ਡਾਂਸਰ ਹੈ। ਜਿਸ ਕੋਲ ਬੈਲੇ ਡਾਂਸ ਦੀ ਕਲਾ ਹੈ। ਉਹ ਅੱਲੜ ਉਮਰ ਵਿੱਚ ਫਲੋਰਿਡਾ ਵਿੱਚ ਰਹਿੰਦੀ ਸੀ। ਤੇਰ੍ਹਾਂ ਸਾਲ ਦੀ ਉਮਰ ਵਿੱਚ, ਜੈਮਲ ਨੇ ਮਿਆਮੀ ਬੀਚ ਵਿੱਚ ਸਥਿਤ ਮਿਡ-ਈਸਟਰਨ ਡਾਂਸ ਐਕਸਚੇਂਜ ਕੰਪਨੀ ਨਾਲ ਬੈਲੇਡਾਂਸਰ ਵਜੋਂ ਪ੍ਰਦਰਸ਼ਨ ਕਰਨਾ ਸ਼ੁਰੂ ਕੀਤ ...

ਦਾ ਡਾੲਿੰਗ ਸਵਾਨ

ਦਾ ਡਾਇੰਗ ਸਵਾਨ ਇਕ ਇਕ-ਪਾਤਰੀ ਨਾਟਕ ਹੈ ਜਿਸਦੇ ਕੋਰੀਓਗ੍ਰਾਫਰ ਮਿਖਾਈਲ ਫੋਕਾਈਨ ਹਨ ਜਿਨ੍ਹਾਂ ਨੇ ਇਸਦੀਆਂ 4000 ਦੇ ਕਰੀਬ ਪੇਸ਼ਕਾਰੀਆਂ ਕੀਤੀਆਂ ਇਸ ਲਘੂ-ਗੀਤ ਜਾਂ ਬਾਲਡ ਇਕ ਹੰਸ ਦੀ ਕਹਾਣੀ ਹੈ ਜੋ ਹੁਣ ਮਰ ਰਿਹਾ ਹੈ

ਤਨੁਸ੍ਰੀ ਸ਼ੰਕਰ

ਤਨੁਸ਼੍ਰੀ ਸ਼ੰਕਰ ਭਾਰਤ ਵਿੱਚ ਸਮਕਾਲੀ ਨ੍ਰਿਤ ਦੇ ਪ੍ਰਮੁੱਖ ਡਾਂਸਰਾਂ ਅਤੇ ਕੋਰੀਓਗ੍ਰਾਫ਼ਰਾਂ ਵਿੱਚੋਂ ਇੱਕ ਹੈ। ਉਹ ਕੋਲਕਾਤਾ, ਭਾਰਤ ਅਧਾਰਤ ਹੈ। ਉਸਨੇ 1970 ਅਤੇ 1980 ਦੇ ਦਹਾਕੇ ਵਿੱਚ ਅਨੰਦ ਸ਼ੰਕਰ ਸੈਂਟਰ ਫਾਰ ਪਰਫਾਰਮਿੰਗ ਆਰਟਸ ਦੀ ਮੋਹਰੀ ਡਾਂਸਰ ਵਜੋਂ ਆਪਣੀ ਪ੍ਰਸਿੱਧੀ ਹਾਸਿਲ ਕੀਤੀ ਸੀ। ਉਸਨੇ ਦ ਨੇਮ ...

ਕੈਥੀ ਕੀਟਨ

ਕੈਥਰੀਨ "ਕੈਥੀ" ਕੀਟਨ ਇੱਕ ਮੈਗਜ਼ੀਨ ਪ੍ਰਕਾਸ਼ਕ ਸੀ ਜੋ ਆਪਣੇ ਸਾਥੀ ਨਾਲ ਚਲਾਉਂਦੀ ਸੀ ਅਤੇ ਬਾਅਦ ਵਿੱਚ ਆਪਣੇ ਪਤੀ ਨਾਲ ਪੇਂਟਹਾਉਸ ਦੇ ਪ੍ਰਕਾਸ਼ਕ ਬੋਬ ਗੁਸਿਨ ਨਾਲ ਕੰਮ ਕੀਤਾ।

ਲੇਲਾ ਮਜਨੂੰ (ਓਪੇਰਾ)

ਲੇਲਾ ਅਤੇ ਮਜਨੂੰ ਚਾਰ ਐਕਟ ਵਿੱਚ ਇੱਕ ਅਜ਼ਰਬਾਈਜ਼ਾਨੀ ਓਪੇਰਾ ਹੈ। ਇਹ 1907 ਵਿੱਚ ਉਜ਼ੀਰ ਹਾਜੀਬੀਏਵ ਨੇ ਲਿਖਿਆ ਸੀ। ਇਸਦਾ ਪਹਿਲਾ ਪ੍ਰੀਮੀਅਰ 6 ਜਨਵਰੀ 1908 ਨੂੰ ਬਾਕੂ ਦੇ ਤਕੀਏਫ਼ ਥੀਏਟਰ ਵਿੱਚ ਹੋਇਆ ਸੀ। ਇਸ ਓਪੇਰੇ ਨੂੰ ਇਸਲਾਮੀ ਦੁਨੀਆਂ ਦਾ ਪਹਿਲਾ ਓਪੇਰਾ ਕਿਹਾ ਜਾਂਦਾ ਹੈ। ਉਜ਼ੀਰ ਹਾਜੀਬੀਏਵ ਅਤੇ ਉਸ ...

ਐਲਵਿਨ ਏਲੇ

ਐਲਵਿਨ ਏਲੇ ਇੱਕ ਅਫਰੀਕੀ-ਅਮਰੀਕੀ ਡਾਂਸਰ, ਨਿਰਦੇਸ਼ਕ, ਕੋਰੀਓਗ੍ਰਾਫਰ, ਅਤੇ ਕਾਰਕੁਨ ਸੀ ਜਿਸਨੇ ਵਿਸ਼ਵ ਵਿੱਚ ਸਭ ਤੋਂ ਸਫਲ ਡਾਂਸ ਕੰਪਨੀਆਂ ਵਿੱਚੋਂ ਇੱਕ ਐਲਵਿਨ ਏਲੇ ਅਮੈਰੀਕਨ ਡਾਂਸ ਥੀਏਟਰ ਦੀ ਸਥਾਪਨਾ ਕੀਤੀ। ਉਸਨੇ ਏ.ਏ.ਏ.ਡੀ.ਟੀ. ਨੂੰ ਖੜਾ ਕੀਤਾ ਅਤੇ ਇਸ ਨਾਲ ਜੁੜਿਆ ਏਲੇ ਸਕੂਲ, ਕਾਲੇ ਕਲਾਕਾਰਾਂ ਦੀ ਪਾ ...

ਗੌਰੀ ਜੋਗ

ਗੌਰੀ ਜੋਗ ਸ਼ਿਕਾਗੋ ਦੀ ਇੱਕ ਕਥਕ ਡਾਂਸਰ, ਕੋਰੀਓਗ੍ਰਾਫ਼ਰ ਅਤੇ ਖੋਜ ਵਿਦਵਾਨ ਹੈ। ਉਹ ਕਥਕ ਡਾਂਸ ਦਾ ਅਭਿਆਸ ਕਰਦੀ ਆ ਰਹੀ ਹੈ ਅਤੇ ਉਸਨੂੰ ਲਖਨਾਊ ਅਤੇ ਜੈਪੁਰ ਘਰਾਨਾ ਦੀ ਸਹਿਯੋਗੀ ਮੰਨਿਆ ਜਾਂਦਾ ਹੈ। ਉਸ ਦੀਆਂ ਰਚਨਾਵਾਂ ਵਿੱਚ ਕ੍ਰਿਸ਼ਨ ਲੀਲਾ, ਸ਼ਕੁੰਤਲਾ, ਝਾਂਸੀ ਕੀ ਰਾਣੀ, ਕਥਕ ਯਾਤਰਾ, ਪੂਰਬ ਦਾ ਪੱਛਮ ਨ ...

ਨੀਨਾ ਪ੍ਰਸਾਦ

ਨੀਨਾ ਪ੍ਰਸਾਦ ਇੱਕ ਭਾਰਤੀ ਡਾਂਸਰ ਹੈ। ਉਹ ਮੋਹਿਨੀਅੱਟਮ ਦੇ ਖੇਤਰ ਵਿੱਚ ਇੱਕ ਪ੍ਰਤਿਪਾਦਕ ਹੈ। ਉਹ ਭਾਰਤੀ ਨਾਚ ਦੀ ਭਾਰਤਾਂਜਲੀ ਅਕੈਡਮੀ ਦੀ ਸੰਸਥਾਪਕ ਅਤੇ ਪ੍ਰਿੰਸੀਪਲ ਹੈ, ਜੋ ਤਿਰੁਵੰਨਤਪੁਰਮ ਵਿੱਚ ਹੈ।ਇਹ ਚੇਨਈ ਵਿੱਚ ਮੋਹਿਨੀਅੱਟਮ ਲਈ ਸੋਗਨਦਿਕਾ ਸੇਂਟਰ ਵੀ ਹੈ।

ਵਿਮਲਾ ਮੈਨਨ

ਵਿਮਲਾ ਮੈਨਨ ਨੂੰ ਕਲਾਮੰਡਲਮ ਵਿਮਲਾ ਮੈਨਨ ਵਜੋਂ ਵੀ ਜਾਣਿਆ ਜਾਂਦਾ ਹੈ। ਉਹ ਭਾਰਤੀ ਨਾਚ ਅਧਿਆਪਕ ਅਤੇ ਕੇਰਲਾ ਤੋਂ ਮੋਹਿਨੀਅੱਟਮ ਵਿਚ ਮਾਹਿਰ ਡਾਂਸਰ ਹੈ। ਉਹ ਤਿਰੂਵਨੰਤਪੁਰਮ ਵਿੱਚ ਕੇਰਲਾ ਨਾਟਯਾ ਅਕੈਡਮੀ ਦੀ ਸੰਸਥਾਪਕ ਅਤੇ ਨਿਰਦੇਸ਼ਕ ਵੀ ਹੈ।

ਸ਼ਮਾ ਭਾਟੇ

ਗੁਰੂ ਸ਼ਮਾ ਭਾਟੇ ਜਿਸਨੂੰ ਸ਼ਮਾ ਤਾਈ ਵੀ ਕਿਹਾ ਜਾਂਦਾ ਹੈ, ਅੱਜ ਭਾਰਤ ਵਿੱਚ ਕਥਾ ਕਰਨ ਵਾਲਿਆਂ ਵਿੱਚ ਸ਼ਾਮਲ ਹੈ। ਉਸਦਾ ਕੈਰੀਅਰ 40 ਸਾਲਾਂ ਤੋਂ ਵੱਧ ਲੰਮਾ ਹੈ ਅਤੇ ਉਹ 4 ਸਾਲ ਦੀ ਉਮਰ ਤੋਂ ਕਥਕ ਸਿੱਖ ਰਹੀ ਹੈ ਅਤੇ ਪ੍ਰਦਰਸ਼ਨ ਕਰ ਰਹੀ ਹੈ ਅਤੇ ਇੱਕ ਅਧਿਆਪਕਾ ਰਹੀ ਹੈ ਅਤੇ ਕੋਰਿਓਗ੍ਰਾਫੀ ਅਤੇ ਭਾਰਤ ਵਿੱਚ ...

ਹਾਓਬਮ ਓਂਗਬੀ ਨਗੰਗਬੀ ਦੇਵੀ

ਹਾਓਬਮ ਓਂਗਬੀ ਨਗੰਗਬੀ ਦੇਵੀ ਇੱਕ ਭਾਰਤੀ ਕਲਾਸੀਕਲ ਡਾਂਸਰ ਅਤੇ ਸੰਗੀਤਕਾਰ ਸੀ, ਲਾਈ ਹਰਾਓਬਾ ਅਤੇ ਰਾਸ ਦੇ ਮਨੀਪੁਰੀ ਡਾਂਸ ਵਿੱਚ ਆਪਣੀ ਮੁਹਾਰਤ ਲਈ ਜਾਣੀ ਜਾਂਦੀ ਸੀ। ਉਸ ਨੂੰ ਭਾਰਤ ਸਰਕਾਰ ਨੇ 2010 ਵਿੱਚ ਪਦਮ ਸ਼੍ਰੀ ਦੇ ਚੌਥੇ ਸਰਵਉੱਚ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →