ⓘ Free online encyclopedia. Did you know? page 282

ਗਾਰਗੀ

ਵਾਚਕਨਵੀ ਗਾਰਗੀ, ਇੱਕ ਪ੍ਰਾਚੀਨ ਭਾਰਤੀ ਦਾਰਸ਼ਨਿਕ ਸੀ। ਵੈਦਿਕ ਸਾਹਿਤ ਵਿੱਚ, ਉਸਨੂੰ ਇੱਕ ਮਹਾਨ ਕੁਦਰਤੀ ਦਾਰਸ਼ਨਿਕ ਮੰਨਿਆ ਜਾਂਦਾ ਹੈ। ਉਹ ਵੇਦਾਂ ਦੀ ਮਸ਼ਹੂਰ ਵਿਆਖਿਆਕਾਰ ਸੀ ਅਤੇ ਬ੍ਰਹਮਾਵਦਿਨੀ ਦੇ ਤੌਰ ਤੇ ਜਾਣਿਆ ਜਾਂਦਾ ਹੈ। ਵਾਚਕਨਵੀ ਗਾਰਗੀ, ਵਚਕਨੁ ਨਾਮ ਦੇ ਮਹਾਰਿਸ਼ੀ ਦੀ ਪੁਤਰੀ ਸੀ। ਗਰਗ ਗੋਤਰ ਵਿ ...

ਇੰਦਰਪ੍ਰਸਥ

ਇੰਦਰਪ੍ਰਸਥ, ਪ੍ਰਾਚੀਨ ਭਾਰਤ ਦੇ ਰਾਜਾਂ ਵਿੱਚੋਂ ਇੱਕ ਸੀ। ਮਹਾਨ ਭਾਰਤੀ ਮਹਾਂਕਾਵਿ ਮਹਾਂਭਾਰਤ ਦੇ ਅਨੁਸਾਰ ਇਹ ਪਾਂਡਵਾਂ ਦੀ ਰਾਜਧਾਨੀ ਸੀ। ਇਹ ਸ਼ਹਿਰ ਜਮੁਨਾ ਨਦੀ ਦੇ ਕੰਢੇ ਸਥਿਤ ਸੀ, ਜੋ ਕਿ ਭਾਰਤ ਦੀ ਵਰਤਮਾਨ ਰਾਜਧਾਨੀ ਦਿੱਲੀ ਵਿੱਚ ਸਥਿਤ ਹੈ।

ਆਦਰਸ਼ਵਾਦੀ ਯਥਾਰਥਵਾਦੀ ਪੰਜਾਬੀ ਕਹਾਣੀ

ਆਦਰਸ਼ਵਾਦੀ ਯਥਾਰਥਵਾਦੀ ਪੰਜਾਬੀ ਕਹਾਣੀ 1913 ਤੋਂ 1935 ਤੱਕ ਦੇ ਪੰਜਾਬੀ ਕਹਾਣੀ ਦੇ ਪਹਿਲੇ ਦੌਰ ਨੂੰ ਕਿਹਾ ਜਾਂਦਾ ਹੈ। ਇਹ ਕਾਲ-ਵੰਡ ਬਲਦੇਵ ਸਿੰਘ ਧਾਲੀਵਾਲ ਨੇ ਆਪਣੀ ਪੁਸਤਕ ਪੰਜਾਬੀ ਕਹਾਣੀ ਦਾ ਇਤਿਹਾਸ ਵਿੱਚ ਕੀਤੀ ਹੈ ਜੋ ਕਿ ਪੰਜਾਬੀ ਅਕਾਦਮੀ, ਦਿੱਲੀ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੈ। ਬਲਵੰਤ ਸਿੰਘ ਚ ...

ਮਾਧੁਰਤਾ

ਮਾਧੁਰਤਾ ਬਾਰੇ ਮੰਮਟ ਨੇ ਲਿਖਿਆ ਹੈ ਕਿ ਮਾਧੁਰਤਾ ਗੁਣ ਵਾਲੀ ਰਚਨਾ ਵਿਚ ਇਕ ਅਜਿਹਾ ਹੁੰਦਾ । ਜਿਸ ਵਿੱਚ ਦਰਸ਼ਕ ਜਾਂ ਪਾਠਕ ਦਾ ਇਕ ਅਜਿਹਾ ਆਨੰਦ ਹੁੰਦਾ ਹੈ। ਇਉਂ ਲੱਗਣ ਲਗਦਾ ਹੈ ਜਿਵੇਂ ਕੋਈ ਵਿਸਾਮਦੀ ਕੋਮਲਤਾ ਰਚਮਿਚ ਜਾਂਦੀ ਹੈ। ਇਸ ਵਿੱਚ ਸਵਰਗ ਨੂੰ ਛੱਡ ਕੇ ਬਾਕੀ ਵਿਅੰਜਨ ਬਿੰਦੀ ਨਾਲ ਮਿਲ ਦੇ ਹਨ ਜਿਵੇਂ ...

ਗੁਆਚੀ ਭੇਡ ਦਾ ਦ੍ਰਿਸ਼ਟਾਂਤ

ਲੂਕਾ ਦੀ ਇੰਜੀਲ ਵਿੱਚ ਕਹਾਣੀ ਇਵੇਂ ਹੈ: 3 ਫ਼ਿਰ ਯਿਸੂ ਨੇ ਉਹਨਾਂ ਨੂੰ ਇਹ ਦ੍ਰਿਸ਼ਟਾਂਤ ਬਿਆਨ ਕੀਤਾ: 4" ਮੰਨ ਲਵੋ ਤੁਹਾਡੇ ਵਿੱਚੋਂ ਕਿਸੇ ਕੋਲ ਸੌ ਭੇਡਾਂ ਹੋਣ, ਪਰ ਉਹ ਉਹਨਾਂ ਵਿੱਚੋਂ ਇੱਕ ਗੁਆਚ ਜਾਵੇ। ਤਾਂ ਕੀ ਉਹ ਬਾਕੀ ਦੀਆਂ ਨੜਿੰਨਵੇ ਭੇਡਾਂ ਨੂੰ ਇੱਕਲੀਆਂ ਛੱਡ ਕੇ ਉਸ ਇੱਕ ਗੁਆਚੀ ਹੋਈ ਭੇਡ ਦੀ ਭਾਲ ...

ਅਮਰਾਵਤੀ ਨਦੀ

ਅਮਰਾਵਤੀ ਨਦੀ, ਦੱਖਣੀ ਭਾਰਤ ਦੇ ਤਾਮਿਲਨਾਡੂ ਰਾਜ, ਕਰੂਰ ਅਤੇ ਤਿਰੂਪੁਰ ਦੇ ਉਪਜਾਊ ਜ਼ਿਲ੍ਹਿਆਂ ਵਿੱਚ ਕਾਵੇਰੀ ਨਦੀ ਦੀ ਸਭ ਤੋਂ ਲੰਬੀ ਸਹਾਇਕ ਨਦੀ ਹੈ।

ਸ਼ੰਗਰੀਲਾ ਝੀਲ

ਸ਼ੰਗਰੀਲਾ ਝੀਲ ਪਾਕਿਸਤਾਨ ਦੀ ਇੱਕ ਝੀਲ ਹੈ ਜੋ ਸਕਾਰਡੂ, ਬਾਲਟੀਸਤਾਨ ਕਸਬੇ ਦੇ ਲਾਗੇ ਪੈਂਦੀ ਹੈ ਜੋ 8200 ਫੁੱਟ ਦੀ ਉਚਾਈ ਤੇ ਹੈ। ਇਹ ਇੱਕ ਵਿਲੱਖਣ ਸੈਲਾਨੀ ਥਾਂ ਹੈ ਜੋ ਇੱਕ ਹਵਾਈ ਜਹਾਜ ਦੇ ਢਾਂਚੇ ਵਿੱਚ ਬਣਿਆ ਹੋਇਆ ਹੈ ਜੋ ਕਿ 1920 ਵਿੱਚ ਇਥੇ ਡਿੱਘ ਗਿਆ ਸੀ। ਸ਼ੰਗਰੀਲਾ 1983 ਵਿੱਚ ਸਥਾਪਤ ਕੀਤਾ ਗਿਆ ...

ਨਿਆਗਰਾ ਝਰਨਾ

43.080°N 79.071°W  / 43.080; -79.071  ਨਿਆਗਰਾ ਝਰਨਾ ਅਮਰੀਕਾ ਅਤੇ ਕੈਨੇਡਾ ਨੂੰ ਪਾਣੀ ਦੀ ਲਕੀਰ ਨਾਲ ਵੱਖ ਕਰਨ ਵਾਲੀ ਇੱਕ ਰਮਣੀਕ ਥਾਂ ਹੈ ਜਿੱਥੇ ਦੁਨੀਆ ਭਰ ਤੋਂ ਲੋਕੀਂ ਇੱਕ ਝਲਕ ਪਾਉਣ ਆਉਂਦੇ ਹਨ। ਝਰਨੇ ਕੋਲ ਅੱਖਾਂ ਵਿੱਚ ਬਰਫ਼ ਦੀਆਂ ਕਣੀਆਂ ਵੱਜਦੀਆਂ ਸਨ। ਚਾਰੇ ਪਾਸੇ ਧੁੰਦ ਹੀ ਧੁੰਦ ਸੀ। ਡਿ ...

ਮਦਰਾਵਤੀ

ਮਦਰਾਵਤੀ ਕੁਰੂ ਰਾਜਾ ਪਰੀਕਸ਼ਿਤ ਦੀ ਪਤਨੀ ਸੀ ਅਤੇ ਉਹ ਰਾਜਾ ਜਨਮੇਜਯਾ ਦੀ ਮਾਤਾ ਵੀ ਸੀ ਜੋ ਅਭਿਮਨਿਊ ਦਾ ਪੋਤਾ ਸੀ ਅਤੇ ਪਾਂਡਵ ਰਾਜਕੁਮਾਰ ਅਰਜੁਨ ਦਾ ਪੜਪੋਤਾ ਹੈ। ਮਦਰਾਵਤੀ ਅਭਿਮਨਿਊ ਅਤੇ ਉੱਤਰਾ ਦੀ ਨੂੰਹ ਸੀ ਜੋ ਰਾਜਾ ਵਿਰਾਟ ਅਤੇ ਸੁਦੇਸ਼ਨਾ ਦੀ ਧੀ ਸੀ। ਜਦ ਪਾਂਡਵ ਵਿਰਾਟ ਰਾਜ ਚ ਰੁਕੇ ਸਨ ਤਾਂ ਉਸ ਸਮੇ ...

ਜੇਰੇਮੀ ਰੇਨਰ

ਜੇਰੇਮੀ ਲੀ ਰੇਨਰ ਇੱਕ ਅਮਰੀਕੀ ਅਦਾਕਾਰ ਹੈ। ਉਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਦਹਮਰ ਅਤੇ ਨੀਓ ਨੇਡ ਵਰਗੀਆਂ ਸੁਤੰਤਰ ਫਿਲਮਾਂ ਰਾਹੀਂ ਕੀਤੀ। ਜੇਰੇਮੀ ਨੇ ਵੱਡੀਆਂ ਫਿਲਮਾਂ, ਜਿਵੇਂ ਕਿ ਸਵੈਟ ਅਤੇ 28 ਵੀਕ ਲੇਟਰ ਵਿੱਚ ਸਹਾਇਕ ਭੂਮਿਕਾਵਾਂ ਪ੍ਰਾਪਤ ਕੀਤੀਆਂ। ਜੇਰੇਮੀ ਨੂੰ ਦਿ ਹਰਟ ਲਾਕਰ ਵਿੱਚ ਆਪਣੀ ਕਾਰਗੁਜ਼ ...

ਬਲੋਚ ਲੋਕ

ਬਲੋਚ, ਬਲੌਚ ਜਾਂ ਬਲੂਚ ਦੱਖਣ-ਪੱਛਮੀ ਪਾਕਿਸਤਾਨ ਦੇ ਬਲੋਚਿਸਤਾਨ ਪ੍ਰਾਂਤ ਅਤੇ ਈਰਾਨ ਦੇ ਸਿਸਤਾਨ ਅਤੇ ਬਲੂਚੇਸਤਾਨ ਪ੍ਰਾਂਤ ਵਿੱਚ ਵੱਸਣ ਵਾਲੀ ਇੱਕ ਜਾਤੀ ਹੈ। ਇਹ ਬਲੋਚ ਭਾਸ਼ਾ ਬੋਲਦੇ ਹਨ, ਜੋ ਈਰਾਨੀ ਭਾਸ਼ਾ ਪਰਵਾਰ ਦੀ ਇੱਕ ਮੈਂਬਰ ਹੈ ਅਤੇ ਜਿਸ ਵਿੱਚ ਅਤਿ-ਪ੍ਰਾਚੀਨ ਅਵੇਸਤਾਈ ਭਾਸ਼ਾ ਦੀ ਝਲਕ ਮਿਲਦੀ ਹੈ (ਜ ...

ਬੀਕਾਨੇਰ ਦਾ ਸਭਿਆਚਾਰ

ਭੇਡਾਂ ਦੀ ਬਹੁਤਾਤ ਦੇ ਕਾਰਨ ਇੱਥੇ ਬਹੁਤ ਸਾਰੇ ਹਨ, ਜਿਨ੍ਹਾਂ ਦੇ ਕੰਬਲ, ਆਦਿ ਉੱਨ ਦੀ ਤਰ੍ਹਾਂ ਬਹੁਤ ਵਧੀਆ ਬਣਾਏ ਜਾਂਦੇ ਹਨ. ਇਸ ਜਗ੍ਹਾ ਦੀਆਂ ਕਾਰਪੇਟ ਅਤੇ ਨਾਲੀਆਂ ਵੀ ਮਸ਼ਹੂਰ ਹਨ. ਇਸ ਤੋਂ ਇਲਾਵਾ, ਹਾਥੀ ਦੰਦ ਦੀਆਂ ਚੂੜੀਆਂ, ਲੱਖ ਚੂੜੀਆਂ ਅਤੇ ਲੱਖ ਰੰਗ ਦੀਆਂ ਲੱਕੜ ਦੇ ਖਿਡੌਣਿਆਂ ਅਤੇ ਬਿਸਤਰੇ ਦੀਆਂ ...

ਰੋਜ਼ ਵੇਂਕਾਟੇਸਨ

ਰੋਜ਼ ਵੇਂਕਾਟੇਸਨ ਚੇਨਈ, ਤਾਮਿਲਨਾਡੂ ਅਧਾਰਿਤ ਪਹਿਲੀ ਭਾਰਤੀ ਟਾਕ ਸ਼ੋਅ ਮੇਜ਼ਬਾਨ ਹੈ। ਉਹ ਇੱਕ ਟਰਾਂਸ ਮਹਿਲਾ ਹੈ, ਜੋ ਟੈਲੀਵਿਜ਼ਨ ਅਤੇ ਰੇਡੀਓ ਸਬੰਧੀ ਕਈ ਖੇਤਰਾਂ ਵਿੱਚ ਸਰਗਰਮ ਰਹੀ ਹੈ।

ਕਲਪਨਾ ਲਾਜਮੀ

ਕਲਪਨਾ ਲਾਜਮੀ ਇੱਕ ਭਾਰਤੀ ਫਿਲਮ ਡਾਇਰੈਕਟਰ, ਨਿਰਮਾਤਾ ਅਤੇ ਪਟਕਥਾ ਲੇਖਕ ਸੀ। ਇਹ ਇੱਕ ਸੁਤੰਤਰ ਫ਼ਿਲਮ ਨਿਰਮਾਤਾ ਜੋ ਵਧੇਰੇ ਯਥਾਰਥਵਾਦੀ ਅਤੇ ਘੱਟ-ਬਜਟ ਫ਼ਿਲਮਾਂ ਬਣਾਉਂਦੀ ਸੀ, ਜਿਸਨੂੰ ਭਾਰਤ ਵਿੱਚ ਪੈਰਲਲ ਸਿਨੇਮਾ ਕਿਹਾ ਜਾਂਦਾ ਹੈ। ਉਸਦੀਆਂ ਫ਼ਿਲਮਾਂ ਅਕਸਰ ਔਰਤ ਦੇ ਜੀਵਨ ਨਾਲ ਸੰਬੰਧਿਤ ਹੁੰਦੀਆਂ ਸਨ। ਇਹ ...

ਖਵਾਜਾ ਦਿਵਾਨ ਗ਼ੁਲਾਮ ਫ਼ਰੀਦ ਚਾਚੜਾ

ਖਵਾਜਾ ਦਿਵਾਨ ਗ਼ੁਲਾਮ ਫ਼ਰੀਦ ਚਾਚੜਾ ਉੱਤਰ ਕਾਲ ਦਾ ਸੂਫ਼ੀ ਕਵੀ ਹੋਇਆ ਹੈ। ਜਿਸ ਦਾ ਜਨਮ ਰਿਆਸਤ ਬਹਾਲਪੁਰ ਪਿੰਡ ਚਾਚੜਾ ਪਾਕਿਸਤਾਨ ਵਿੱਚ ਹੋਇਆ| ਬਚਪਨ ਵਿੱਚ ਹੀ ਆਪਣੇ ਕੁਰਾਨ ਸ਼ਰੀਫ ਯਾਦ ਕਰ ਲਇਆ ਸੀ| ਆਪ ਨੂੰ ਹਫ਼ਿਜ ਵੀ ਆਖਿਆ ਜਾਂਦਾ ਸੀ| ਖਵਾਜਾ ਦਿਵਾਨ ਗ਼ੁਲਾਮ ਫ਼ਰੀਦ ਚਾਚੜਾ ਦੀ ਰਚਨਾ ਤੋਂ ਸਹਿਜੇ ਹੀ ...

ਐਪਰਲ ਫੂਲ ਡੇ

ਐਪਰਲ ਫੂਲ ਡੇ ਜੋ ਕਿ ਪਹਿਲੀ ਅਪ੍ਰੈਲ ਦਾ ਦਿਨ ਇਸ ਨੂੰ ਮੂਰਖ ਦਿਵਸ ਦੇ ਨਾਂ ਨਾਲ ਵੀ ਪ੍ਰਸਿੱਧੀ ਪ੍ਰਾਪਤ ਹੈ। ਇਸ ਦਿਨ ਕੋਈ ਕਿਸੇ ਨੂੰ ਮੂਰਖ ਬਣਾਉਂਦਾ ਹੈ ਅਤੇ ਕੋਈ ਖੁਦ ਮੂਰਖ ਬਣ ਜਾਂਦਾ ਹੈ। ਇਸ ਤਰ੍ਹਾਂ ਇਹ ਪਹਿਲੀ ਅਪ੍ਰੈਲ ਦਾ ਦਿਨ ਇੱਕ ਹਾਸੇ-ਮਜ਼ਾਕ ਦੇ ਸਿਹਤਮੰਦ ਦਿਨ ਵਜੋਂ ਮਾਣਿਆ ਜਾ ਸਕਦਾ ਹੈ। ਪ੍ਰੇਸ ...

ਰੌਦ੍ ਰਸ

ਜਿਥੇ ਵਿਰੋਧੀਆਂ ਦੀ ਛੇੜਖਾਨੀ, ਬੇਇੱਜ਼ਤੀ, ਅਪਮਾਨ, ਵਡੇਰਿਆਂ ਦੀ ਨਿੰਦਾ, ਦੇਸ ਤੇ ਧਰਮ ਦੇ ਅਪਮਾਨ ਕਰਕੇ ਬਦਲੇ ਦੀ ਭਾਵਨਾ ਜਾਗਰਿਤ ਹੁੰਦੀ ਹੈ ਉਥੇ ਰੌਦ੍ਰ ਰਸ ਹੁੰਦਾ ਹੈ। ਭਰਤਮੁਨੀ ਜੀ ਨੇ ਰੌਦ੍ਰ ਰਸ ਦੇ ਤਿੰਨ ਭੇਦ ਮੰਨੇ ਹਨ। 1.ਅੰਗ ਰੌਦ੍ਰ 2.ਨੇਪਥਯ ਰੌਦ੍ਰ 3.ਵਾਕ ਰੌਦ੍ਰ ਨਾਨਾ ਅਸਤ੍-ਸ਼ਾਸਤਰਾਂ ਨਾਲ ਸਜ ...

ਮੀਆ ਸਤਯਾ

ਮੀਆ ਸਤਯਾ ਨੂੰ ਮੀਆ ਟੂ ਮਚ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਹ ਅਮਰੀਕੀ ਕਮਿਊਨਿਟੀ ਦੀ ਪ੍ਰਬੰਧਕ ਅਤੇ ਸਮਾਜਿਕ ਨਿਆਂ, ਯੂਥ, ਐਲ.ਜੀ.ਬੀ.ਟੀ ਅਤੇ ਟਰਾਂਸਜੈਂਡਰ ਹੱਕਾਂ ਲਈ ਕਾਰਕੁੰਨ ਹੈ। ਕੈਲੀਫੋਰਨੀਆ ਸਟੇਟ ਸੈਨਟ ਵੱਲੋਂ ਸਤਯਾ ਨੂੰ ਕੈਲੀਫੋਰਨੀਆ ਵੀਮਨ ਆਫ਼ ਦ ਈਅਰ ਦੇ ਨਾਮ ਨਾਲ ਨਵਾਜਿਆ ਗਿਆ ਹੈ।

ਜੰਪਸੂਟ

ਜੰਪਸੂਟ ਇੱਕ ਅਜਿਹਾ ਲਿਬਾਸ ਹੈ ਜੋ ਵਨ-ਪਿਸ ਵਿੱਚ ਹੁੰਦਾ ਹੈ ਜੋ ਕਿਸੇ ਖ਼ਾਸ ਕਿੱਤੇ ਲਈ ਵਰਤਿਆ ਜਾਂਦਾ ਹੈ। ਇਹ ਲਿਬਾਸ ਪੈਰਾਸ਼ੂਟਰਾਂ ਦੁਆਰਾ ਵਰਤੋਂ ਵਿੱਚ ਲਿਆਇਆ ਜਾਂਦਾ ਸੀ ਪਰੰਤੂ ਹੁਣ ਇਹ ਆਮ ਵਰਤੋਂ ਵਿੱਚ ਆ ਚੁੱਕਿਆ ਹੈ ਜਿਸ ਨੂੰ ਰੋਜ਼ਾਨਾ ਜੀਵਨ ਲਈ ਵਰਤਿਆ ਜਾਂਦਾ ਹੈ। ਇਸ ਵਨ-ਪਿਸ ਲਿਬਾਸ ਨੂੰ ਸਭ ਤੋਂ ...

ਗਾਮੋਸਾ

ਗਾਮੋਸਾ ਬਾਰੇ ਲੇਖ ਅਸਾਮ ਦੇ ਸਵਦੇਸ਼ੀ ਲੋਕਾਂ ਦੇ ਮਹੱਤਵ ਨੂੰ ਦਰਸਾਉਂਦਾ ਹੈ। ਇਹ ਆਮ ਤੌਰ ਤੇ ਚਿੱਟੇ ਰੰਗ ਦਾ ਆਇਤਾਕਾਰ ਟੁਕੜਾ ਹੁੰਦਾ ਹੈ, ਜਿਸ ਦੇ ਮੁੱਖ ਤੌਰ ਤਿੰਨ ਪਾਸੇ ਲਾਲ ਰੰਗ ਦਾ ਬਾਰਡਰ ਹੁੰਦਾ ਹੈ ਅਤੇ ਚੌਥੇ ਪਾਸੇ ਲਾਲ ਬੁਣੇ ਹੋਏ ਨਮੂਨੇ ਹੁੰਦੇ ਹਨ । ਹਾਲਾਂਕਿ ਕਪਾਹ ਦਾ ਧਾਗਾ ਗਾਮੋਸਿਆਂ ਨੂੰ ਬਣ ...

ਸਾਂਬਾ(ਕ੍ਰਿਸ਼ਨ ਦਾ ਪੁੱਤ)

ਸਾਂਬਾ ਕ੍ਰਿਸ਼ਨਾ ਦਾ ਪੁੱਤਰ ਸੀ, ਹਿੰਦੂ ਦੇਵਤਾ ਅਤੇ ਜਮਵਾਤੀ ਹੈ। ਉਸ ਦਾ ਅੱਧਾ ਭਰਾ ਪ੍ਰਧੂਮਨਾ ਸੀ। ਉਸ ਦੇ ਕੰਮਾਂ, ਗੁੱਸੇ ਕਾਰਨ, ਯਦੁ ਰਾਜਵੰਸ਼ ਦਾ ਅੰਤ ਹੋਇਆ। ਪਹਿਲੀ ਸਦੀ ਬੀ.ਸੀ. ਵਿੱਚ, ਮਥੁਰਾ ਦੇ ਨੇੜੇ ਮੋਰਾ ਵਿੱਚ ਲੱਭੇ ਗਏ ਇੱਕ ਸ਼ਿਲਾ-ਲੇਖ ਕਾਰਨ ਪੰਜ ਵਰਤੀਨੀਆਂ ਦੀ ਉਪਾਸਨਾ ਦਾ ਸਬੂਤ ਮੌਜੂਦ ਹੈ ...

ਏਫ਼ਰਤ ਤਿਲਮਾ

ਏਫ਼ਰਤ ਐਨੀ ਤਿਲਮਾ ਇੱਕ ਇਜ਼ਰਾਇਲੀ ਟਰਾਂਸਜੈਂਡਰ ਕਾਰਕੁਨ ਹੈ, ਉਹ ਇਜ਼ਰਾਇਲ ਦੀ ਪਹਿਲੀ ਟਰਾਂਸ ਔਰਤ ਅਤੇ ਇਜ਼ਰਾਇਲ ਪੁਲਿਸ ਵਿੱਚ ਪਹਿਲੀ ਟਰਾਂਸ ਔਰਤ ਵਲੰਟੀਅਰ ਹੈ। ਉਸ ਦੀ ਸਵੈ-ਜੀਵਨੀ ਤੇ ਅਧਾਰਤ ਇੱਕ ਨਾਟਕ, "ਮੇਡ ਹੀ ਏ ਵੂਮਨ", ਯੋਨਾਟਨ ਕੈਲਡਰਨ ਦੁਆਰਾ ਲਿਖਿਆ ਗਿਆ ਸੀ ਅਤੇ ਹਬੀਮਾ ਨੈਸ਼ਨਲ ਥੀਏਟਰ ਵਿਖੇ ਖ ...

ਸ੍ਰੀ ਭੈਣੀ ਸਾਹਿਬ

ਭੈਣੀ ਸ਼ਾਹਿਬ ਜਿਲ੍ਹਾ ਲੁਧਿਆਣਾ ਦਾ ਪੰਜਾਬ ਸਰਕਾਰ ਦੁਆਰਾ ਘੋਸਿਤ ਪਵਿਤਰ ਸ਼ਹਿਰ ਹੈ ਜੋ ਲੁਧਿਆਣਾ ਤੋਂ ਉੱਤਰ ਵੱਲ ਲੁਧਿਆਣਾ ਚੰਡੀਗੜ੍ਹ ਸੜਕ ਤੋਂ ੩ ਕਿਲੋਮਿਟਰ ਪਾਸੇ ਹੈ। ਭਾਰਤ ਦੀ ਅਜ਼ਾਦੀ ਦੇ ਇਤਿਹਾਸ ਵਿੱਚ ਸਤਿਗੁਰੂ ਰਾਮ ਸਿੰਘ ਜੀ ਦੀ ਅਗਵਾਈ ਹੇਠ ਆਰੰਭੀ ਕੂਕਾ ਲਹਿਰ ਨੇ ਜੰਗ-ਏ-ਅਜ਼ਾਦੀ ਵਿੱਚ ਮਹੱਤਵ-ਪੂ ...

ਜਾਨ ਵਿਲੀਅਮਜ਼ (ਗਿਟਾਰਿਸਟ)

ਜਾਨ ਵਿਲੀਅਮਜ਼ ਇੱਕ ਆਸਟਰੇਲੀਆਈ ਕਲਾਸੀਕਲ ਗਿਟਾਰਿਸਟ ਹੈ। 1973 ਵਿੱਚ ਇਸਨੂੰ ਅਤੇ ਜੂਲੀਅਨ ਬਰੀਅਮ ਨੇ ਬੈਸਟ ਚੇਂਬਰ ਮਿਉਸਿਕ ਪਰਫਾਰਮੈਂਸ ਦੀ ਸ਼੍ਰੇਣੀ ਵਿੱਚ ਗਰੈਮੀ ਸਨਮਾਨ ਜਿੱਤਿਆ।

ਬੇਗਮ ਅਖ਼ਤਰ

ਅਖ਼ਤਰੀ ਬਾਈ ਫੈਜ਼ਾਬਾਦੀ, ਆਮ ਮਸ਼ਹੂਰ ਬੇਗਮ ਅਖ਼ਤਰ, ਪ੍ਰਸਿੱਧ ਹਿੰਦੁਸਤਾਨੀ ਸ਼ਾਸਤਰੀ ਗਾਇਕਾ ਸੀ। ਬਿੱਬੀ ਸੱਤ ਸਾਲਾਂ ਵਿੱਚ ਉਸ ਦੀ ਸੰਗੀਤ ਦੀ ਤਾਲੀਮ ਸ਼ੁਰੂ ਹੋਈ।ਉਹ 15 ਵਰ੍ਹਿਆਂ ਦੀ ਉਮਰੇਂ ਉਸ ਨੇ ਆਪਣੇ ਫ਼ਨ ਦਾ ਪਹਿਲੀ ਵਾਰ ਲੋਕ ਪ੍ਰਦਰਸ਼ਨ ਕੀਤਾ।

ਸਤਿੰਦਰ ਬੀਬਾ

ਸਤਿੰਦਰ ਬੀਬਾ ਪੰਜਾਬੀ ਗਾਇਕਾ ਸੀ। ਨਰਿੰਦਰ ਬੀਬਾ ਤੇ ਫਕੀਰ ਸਿੰਘ ਫਕੀਰ ਤੋਂ ਛੋਟੀ ਸਤਿੰਦਰ ਬੀਬਾ ਦਾ ਜਨਮ 1943 ਵਿੱਚ ਪਾਕਿਸਤਾਨ ਦੇ ਸਰਗੋਧਾ ਜ਼ਿਲ੍ਹੇ ਦੇ ਚੱਕ ਨੰ. 120 ਵਿਖੇ ਪਿਤਾ ਫ਼ਤਹਿ ਸਿੰਘ ਰਾਣਾ ਤੇ ਮਾਤਾ ਮਹਿੰਦਰ ਕੌਰ ਦੇ ਘਰ ਹੋਇਆ। ਸਕੂਲ ਪੜ੍ਹਾਈ ਕਰਦੇ ਸਮੇਂ ਤੋਂ ਹੀ ਗਾਇਕੀ ਦਾ ਸ਼ੌਕ ਰੱਖਣ ਵਾ ...

ਅਹਿਮਦ ਅਤੇ ਮੁਹੰਮਦ ਹੁਸੈਨ

ਉਸਤਾਦ ਅਹਿਮਦ ਹੁਸੈਨ ਅਤੇ ਮੁਹੰਮਦ ਹੁਸੈਨ ਭਾਰਤ ਦੇ ਰਾਜ ਰਾਜਸਥਾਨ ਦੇ ਸ਼ਹਿਰ ਜੈਪੁਰ ਨਾਲ ਤਾਅਲੁੱਕ ਰੱਖਣ ਵਾਲੇ ਦੋ ਭਾਈ ਹਨ ਜੋ ਕਲਾਸਿਕੀ ਗ਼ਜ਼ਲ ਗਾਇਕੀ ਕਰਦੇ ਹਨ। ਉਹਨਾਂ ਦੇ ਵਾਲਿਦ ਸਾਹਿਬ ਦਾ ਨਾਮ ਉਸਤਾਦ ਅਫ਼ਜ਼ਲ ਹੁਸੈਨ ਹੈ ਜੋ ਗ਼ਜ਼ਲ ਅਤੇ ਠੁਮਰੀ ਦੇ ਉਸਤਾਦ ਮੰਨੇ ਜਾਂਦੇ ਸਨ।, ਇਹ ਦੋਨੋਂ ਭਾਈ ਕਲਾਸਿ ...

ਮਮਤਾ ਸ਼ਰਮਾ

ਮਮਤਾ ਸ਼ਰਮਾ ਇੱਕ ਭਾਰਤੀ ਪਲੇਬੈਕ ਗਾਇਕ ਹੈ। ਉਹ ਦਬੰਗ ਵਿੱਚਲੇ ਮੁਨੀ ਬਾਦਨਾਮ ਹੂਈ ਗੀਤ ਲਈ ਮਸ਼ਹੂਰ ਹੈ।ਇਹ ਗੀਤ ਇੱਕ ਚਾਰਟਬੱਸਟਰ ਸੀ ਅਤੇ ਉਸ ਨੂੰ ਕਈ ਪੁਰਸਕਾਰ ਅਤੇ ਨਾਮਜ਼ਦਗੀਆਂ ਪ੍ਰਾਪਤ ਹੋਈਆਂ, ਜਿਸ ਵਿੱਚ ਬੈਸਟ ਪਲੇਬੈਕ ਗਾਇਕ ਲਈ ਫ਼ਿਲਮਫੇਅਰ ਪੁਰਸਕਾਰ ਵੀ ਸ਼ਾਮਲ ਹੈ।ਉਸ ਨੂੰ ਆਈਟਮ ਗੀਤਾਂ ਦੀ ਰਾਣੀ ਕ ...

ਅਸ਼ਵਨੀ ਭਿਡੇ ਦੇਸ਼ਪਾਂਡੇ

ਡਾ. ਅਸ਼ਵਨੀ ਭਿਡੇ ਦੇਸ਼ਪਾਂਡੇ ਦਾ ਜਨਮ 7 ਅਕਤੂਬਰ 1960 ਨੂੰ ਬੰਬਈ ਵਿਖੇ ਇੱਕ ਸੰਗੀਤਕ ਰੁਚੀਆਂ ਤੇ ਰਿਵਾਇਤਾਂ ਵਾਲੇ ਪਰਿਵਾਰ ਵਿੱਚ ਹੋਇਆ। ਉਹ ਕਬੀਰ ਭਜਨ ਨਾਲ ਚਰਚਾ ਵਿੱਚ ਆਈ । ਤਾਨਾਂ ਦੀ ਮਧੁਰਤਾ, ਭਾਵੁਕਤਾ, ਸੰਜੀਵਤਾ ਤੇ ਰਾਗ-ਬਣਤਰ ਦੀ ਸੁਮੇਲਤਾ ਅਸ਼ਵਨੀ ਭਿਡੇ ਦੀ ਗਾਇਨ ਪ੍ਰਤਿਭਾ ਦਾ ਵੱਡਾ ਗੁਣ ਹੈ। ...

ਸੁਮਥੀ ਮੂਰਥੀ

ਸੁਮਥੀ ਮੂਰਥੀ ਇੱਕ ਹਿੰਦੁਸਤਾਨੀ ਸ਼ਾਸ਼ਤਰੀ ਗਾਇਕਾ, ਸੰਗੀਤਕਾਰ ਅੱਤੇ ਐਲਜੀਬੀਟੀ ਹੱਕਾਂ ਦੀ ਕਾਰਕੁਨ ਹੈ ਅਤੇ ਇਹ ਬੰਗਲੌਰ ਵਿੱਚ ਰਹਿੰਦੀ ਹੈ। ਇਹ ਗਾਇਕੀ ਦੇ ਆਗਰਾ ਘਰਾਣੇ ਨਾਲ ਸੰਬੰਧਿਤ ਹੈ। ਇਹ ਆਪਣੇ ਆਪ ਨੂੰ ਕੂਈਅਰ ਵਜੋਂ ਪਰਿਭਾਸ਼ਿਤ ਕਰਦੀ ਹੈ।

ਹੁਸਨਾ ਬਾ

ਹੁਸਨਾ ਜਾਨ ਜਾਂ ਹੁਸਨਾ ਬਾ ਇੱਕ ਤਵਾਇਫ਼ ਅਤੇ ਇੱਕ ਠੁਮਰੀ ਦੇ ਗਾਇਕ ਬਨਾਰਸ ਦੇਰ 19 ਦੌਰਾਨ ਅਤੇ ਦੇ ਸ਼ੁਰੂ 20 ਸਦੀ. ਉਹ ਉੱਤਰ ਪ੍ਰਦੇਸ਼ ਵਿੱਚ ਖਿਆਲ, ਠੁਮਰੀ ਅਤੇ ਤਪਾ ਗਾਇਕੀ ਦੀ ਮਾਹਰ ਵਜੋਂ ਜਾਣੀ ਜਾਂਦੀ ਸੀ। ਉਸਨੂੰ 1900 ਦੇ ਅਰੰਭ ਵਿੱਚ ਗਾਇਕੀ ਦੀ ਪਰੰਪਰਾ ਨੂੰ ਦੁਬਾਰਾ ਪਰਿਭਾਸ਼ਤ ਕਰਨ ਅਤੇ ਕ੍ਰਾਂਤੀ ...

ਗ੍ਰੀਨ ਡੇਅ

ਗ੍ਰੀਨ ਡੇਅ ਇੱਕ ਅਮਰੀਕੀ ਰੌਕ ਤਿੱਕੜੀ ਹੈ। ਬੈਂਡ ਵਿੱਚ ਬਿਲੀ ਜੋਅ ਆਰਮਸਟ੍ਰੌਂਗ, ਮਾਈਕ ਡਿੰਟ, ਅਤੇ ਟ੍ਰੇ ਕੂਲ ਸ਼ਾਮਿਲ ਹਨ। ਗ੍ਰੀਨ ਡੇਅ ਨੇ ਅਮਰੀਕਾ ਵਿੱਚ 22 ਮਿਲੀਅਨ ਰਿਕਾਰਡ ਵੇਚੇ। ਇਨ੍ਹਾਂ ਨੂੰ ਤਿੰਨ ਗ੍ਰੈਮੀ ਅਵਾਰਡ ਵੀ ਮਿਲ ਚੁੱਕੇ ਹਨ।

ਦ ਹੂ

ਦ ਹੂ ਇੱਕ ਇੰਗਲਿਸ਼ ਰਾਕ ਬੈਂਡ ਹੈ ਜੋ 1964 ਵਿੱਚ ਲੰਡਨ ਵਿੱਚ ਬਣਾਇਆ ਗਿਆ ਸੀ। ਇਸ ਦੀ ਕਲਾਸਿਕ ਲਾਈਨ-ਅਪ ਵਿੱਚ ਮੁੱਖ ਗਾਇਕ ਰੋਜਰ ਡਾਲਟਰੇ, ਗਿਟਾਰਿਸਟ ਅਤੇ ਗਾਇਕ ਪੀਟ ਟਾਉਨ ਸ਼ੈਂਡ, ਬਾਸ ਗਿਟਾਰਿਸਟ ਜੌਨ ਐਂਟਵਿਟਲ ਅਤੇ ਡਰੱਮਰ ਕੀਥ ਮੂਨ ਸ਼ਾਮਲ ਸਨ। ਇਸ ਬੈਂਡ ਨੂੰ 20ਵੀਂ ਸਦੀ ਦੇ ਸਭ ਤੋਂ ਪ੍ਰਭਾਵਸ਼ਾਲੀ ...

ਯੂ2

ਯੂ 2 ਡਬਲਿਨ ਦਾ ਆਈਰਿਸ਼ ਰਾਕ ਬੈਂਡ ਹੈ, ਜੋ 1976 ਵਿੱਚ ਬਣਾਇਆ ਗਿਆ ਸੀ। ਸਮੂਹ ਵਿੱਚ ਬੋਨੋ, ਐਜ, ਐਡਮ ਕਲੈਟਨ, ਅਤੇ ਲੈਰੀ ਮਲੇਨ ਜੂਨੀਅਰ ਸ਼ਾਮਲ ਹਨ। ਸ਼ੁਰੂਆਤ ਵਿੱਚ ਪੋਸਟ-ਪੰਕ ਵਿੱਚ ਜੜ੍ਹੀ ਹੋਈ, ਯੂ 2 ਦੀ ਸੰਗੀਤਕ ਸ਼ੈਲੀ ਉਨ੍ਹਾਂ ਦੇ ਪੂਰੇ ਕੈਰੀਅਰ ਵਿੱਚ ਵਿਕਸਤ ਹੋਈ ਹੈ, ਫਿਰ ਵੀ ਬੋਨੋ ਦੀਆਂ ਭਾਵਨਾਤ ...

ਪਿੰਕ ਫਲੋਇਡ

ਪਿੰਕ ਫਲੋਇਡ ਇਕ ਇੰਗਲਿਸ਼ ਰਾਕ ਬੈਂਡ ਸੀ ਜੋ 1965 ਵਿਚ ਲੰਡਨ ਵਿਚ ਬਣਾਇਆ ਗਿਆ ਸੀ। ਸਾਇਕਡੈਲਿਕ ਸਮੂਹ ਦੇ ਬੈਂਡ ਦੇ ਤੌਰ ਤੇ ਹੇਠਾਂ ਪ੍ਰਾਪਤ ਕਰਦਿਆਂ, ਉਹਨਾਂ ਨੂੰ ਉਹਨਾਂ ਦੀਆਂ ਵਧੀਆਂ ਰਚਨਾਵਾਂ, ਸੋਨਿਕ ਪ੍ਰਯੋਗਾਂ, ਦਾਰਸ਼ਨਿਕ ਗੀਤਾਂ ਅਤੇ ਵਿਸਤ੍ਰਿਤ ਲਾਈਵ ਸ਼ੋਅ ਲਈ ਵੱਖ ਕੀਤਾ ਗਿਆ, ਅਤੇ ਪ੍ਰਗਤੀਸ਼ੀਲ ਚ ...

ਕੋਰਡੋਫੋਨ

ਇੱਕ ਕੋਰਡੋਫੋਨ ਇੱਕ ਸੰਗੀਤ ਸਾਧਨ ਹੈ ਜੋ ਇੱਕ ਕੰਬਣੀ ਵਾਲੀ ਤਾਰ ਜਾਂ ਦੋ ਬਿੰਦੂਆਂ ਦੇ ਵਿਚਕਾਰ ਤਾਰਾਂ ਦੇ ਜ਼ਰੀਏ ਆਵਾਜ਼ ਪੈਦਾ ਕਰਦਾ ਹੈ। ਇਸ ਸੰਗੀਤ ਦੇ ਸਾਧਨ ਦੇ ਵਰਗੀਕਰਣ ਦੀ ਅਸਲ ਹੌਰਨਬੋਸਟਲ-ਸਾਕਸ ਸਕੀਮ ਵਿਚ ਸਾਜ਼ਾਂ ਦੇ ਚਾਰ ਮੁੱਖ ਭਾਗਾਂ ਵਿਚੋਂ ਇਕ ਹੈ। ਹੌਰਨਬੋਸਟਲ-ਸੈਕਸ ਕੋਰਡੋਫੋਨ ਨੂੰ ਦੋ ਮੁੱਖ ...

ਡੇਜ਼ੀ ਡੇਬੋਲਟ

ਮਾਰਜੂਰੀ ਡੇਬੋਲਟ ਦੀ ਧੀ, ਇੱਕ ਸੰਗੀਤਕਾਰ ਅਤੇ ਸੰਗੀਤ ਦੀ ਅਧਿਆਪਕਾ ਹੈ, ਜੋ ਵਿਨੀਪੈਗ ਵਿੱਚ ਪੈਦਾ ਹੋਈ। ਉਸਨੇ ਲੇਨੀ ਬ੍ਰੇਓ ਤੋਂ ਗਿਟਾਰ ਸਿੱਖਿਆ। ਡੇਬੋਲਟ 1965 ਵਿੱਚ ਉਨਟਾਰੀਓ ਚਲੀ ਗਈ ਅਤੇ ਕਾਫੀ ਹਾਊਸਾਂ ਵਿੱਚ ਗਾਉਣਾ ਸ਼ੁਰੂ ਕੀਤਾ। 1968 ਵਿੱਚ ਉਸਨੇ ਮੈਰੀਪੋਸਾ ਫੋਕ ਫੈਸਟੀਵਲ ਵਿੱਚ ਏਲਨ ਫਰੇਜ਼ਰ ਨਾਲ ...

ਟਰੇਸੀ ਚੈਪਮੈਨ

ਟਰੇਸੀ ਚੈਪਮੈਨ ਅਮਰੀਕੀ ਗਾਇਕਾ ਅਤੇ ਗੀਤਕਾਰ ਹੈ, ਜੋ ਆਪਣੇ ਹਿੱਟ ਗੀਤਾਂ "Fast Car" ਅਤੇ "Give Me One Reason", "Talkin bout a Revolution", "Baby Can I Hold You", "Crossroads", "New Beginning" ਅਤੇ "Telling Stories" ਲਈ ਜਾਣੀ ਜਾਂਦੀ ਹੈ। ਉਸਨੂੰ ਮਲਟੀ-ਪਲਾਟੀਨਮ ਅਤੇ ਚਾਰ-ਵ ...

ਰਾਹੁਲ ਰਾਮ

ਰਾਹੁਲ ਰਾਮ ਇਕ ਇੰਡੀਅਨ ਬਾਸ ਦਾ ਗਿਟਾਰਿਸਟ, ਸਮਾਜ ਸੇਵੀ ਅਤੇ ਸੰਗੀਤ ਕੰਪੋਜ਼ਰ ਹੈ। ਉਹ ਬੈਂਡ ਹਿੰਦ ਮਹਾਂਸਾਗਰ, ਜਿਸ ਵਿੱਚ ਉਸਨੇ 1991 ਵਿੱਚ ਸ਼ਮੂਲੀਅਤ ਕੀਤੀ ਸੀ, ਵਿੱਚ ਬਾਸ ਗਿਟਾਰ ਵਜਾਉਂਦਾ ਹੈ। ਉਹ ਸੱਤਰਵਿਆਂ ਦੇ ਦਹਾਕੇ ਵਿੱਚ ਜੂਨੀਅਰ ਸਕੂਲ ਵੇਲੇ ਤੋਂ ਬਾਸ ਗਿਟਾਰ ਵਾਦਨ ਕਰਦਾ ਆ ਰਿਹਾ ਸੀ।

ਫਿਰੋਨ

ਫਿਰੋਨ ਇੱਕ ਕੈਨੇਡੀਅਨ ਜੰਮਪਲ ਗਾਇਕ, ਗੀਤਕਾਰ ਅਤੇ ਕਵੀ ਹੈ। ਫਿਰੋਨ, ਜੋ ਕਿ ਖੁੱਲ੍ਹੇ ਤੌਰ ਤੇ ਲੈਸਬੀਅਨ ਹੈ, ਅਤੇ ਜਲਦ ਹੀ ਔਰਤਾ ਦੇ ਸੰਗੀਤ ਮੰਡਲੀ ਦੀ ਇੱਕ ਸਭ ਤੋਂ ਪ੍ਰਭਾਵਸ਼ਾਲੀ ਗੀਤਕਾਰ ਬਣ ਗਈ। ਬਾਅਦ ਦੇ ਸੰਗੀਤਕਾਰਾਂ ਜਿਵੇਂ ਕਿ ਐਨੀ ਡਿਫ੍ਰੈਂਕੋ, ਮੈਰੀ ਗੌਥੀਅਰ ਅਤੇ ਇੰਡੀਗੋ ਗਰਲਜ਼ ਉੱਤੇ ਮਹੱਤਵਪੂਰ ...

ਐਲ ਪੈਰਦੇਦੋਰ (ਗੀਤ - ਐਨਰੀਕੇ ਇਗਲੇਸੀਆਸ)

ਐਲ ਪੈਰਦੇਦੋਰ ਐਨਰੀਕੇ ਇਗਲੇਸੀਆਸ ਦੀ ਐਲਬਮ ਸੈਕਸ ਐਂਡ ਲਵ ਦਾ ਦੂਜਾ ਗੀਤ ਹੈ। ਇਹ ਮੈਕਸੀਕਨ ਟੈਲੀਨੋਵੇਲਾ ਲੋ ਕੇ ਲਾ ਵੀਦਾ ਮੇ ਰੋਬੋ ਦਾ ਥੀਮ ਗੀਤ ਹੈ। ਇਹ ਐਨਰੀਕੇ ਦਾ 5ਵਾਂ ਗੀਤ ਹੈ ਜੋ ਕਿਸੇ ਟੈਲੀਨੋਵੇਲਾ ਦੇ ਥੀਮ ਵਜੋਂ ਵਰਤਿਆ ਗਿਆ ਹੈ। ਇਹ ਗੀਤ 8 ਨਵੰਬਰ 2013 ਨੂੰ ਅਮਰੀਕਾ ਅਤੇ ਮੈਕਸੀਕੋ ਵਿੱਚ ਰਿਲੀਜ ...

ਕਬੀਰਾ (ਗੀਤ)

ਕਬੀਰਾ ” ਸਾਲ 2013 ਦੀ ਬਾਲੀਵੁੱਡ ਫਿਲਮ, ਯੇ ਜਵਾਨੀ ਹੈ ਦੀਵਾਨੀ ਦਾ ਇੱਕ ਹਿੰਦੀ ਗੀਤ ਹੈ। ਇਹ ਗੀਤ ਪ੍ਰੀਤਮ ਚੱਕਰਵਰਤੀ ਦੁਆਰਾ ਕੰਪੋਜ਼ ਕੀਤਾ, ਅਮਿਤਾਭ ਭੱਟਾਚਾਰੀਆ ਨੇ ਲਿਖੀਆ ਅਤੇ ਰੇਖਾ ਭਾਰਦਵਾਜ ਅਤੇ ਤੋਚੀ ਰੈਨਾ ਨੇ ਗਾਇਆ ਹੈ। ਟਰੈਕ ਦਾ ਸੰਗੀਤ ਵੀਡੀਓ ਮੁੱਖ ਤੌਰ ਤੇ ਅਭਿਨੇਤਾ ਰਣਬੀਰ ਕਪੂਰ, ਦੀਪਿਕਾ ਪ ...

ਮੰਨਾ ਡੇ

ਪ੍ਰਬੋਧ ਚੰਦਰ ਡੇ, ਛੋਟਾ ਨਾਂ ਮੰਨਾ ਡੇ ਦਾ ਜਨਮ ਕੋਲਕਾਤਾ ਵਿਖੇ ਸ੍ਰੀ ਪੂਰਨਾ ਚੰਦਰ ਡੇ ਅਤੇ ਮਾਤਾ ਸ੍ਰੀਮਤੀ ਮਹਾਮਾਇਆ ਦਾ ਗ੍ਰਹਿ ਵਿਖੇ ਹੋਇਆ। ਮੰਨਾ ਡੇ ਦਾ ਚਾਚਾ ਸੰਗੀਤਕਾਰ ਕੇ. ਸੀ. ਡੇ ਤੋਂ ਬਹੁਤ ਪ੍ਰਭਾਵਿਤ ਹੋਏ। ਉਹਨਾਂ ਨੇ ਆਪਣੀ ਮੁਢਲੀ ਸਿੱਖਿਆ ਇੰਦੁ ਬਾਬੁਰ ਪਾਠਸ਼ਾਲਾ ਵਿਖੇ ਹੋਈ ਅਤੇ ਹਾਈ ਸਕੂਲ ਦ ...

ਪਿਠਵਰਤੀ ਗਾਇਕ

ਪਿਠਵਰਤੀ ਗਾਇਕ ਉਹ ਗਾਇਕ ਹੁੰਦੇ ਹਨ ਜਿਹੜੇ ਫ਼ਿਲਮਾਂ ਵਿੱਚ ਗੀਤ ਦੀ ਵਰਤੋਂ ਲਈ ਪਹਿਲਾਂ ਤੋਂ ਗੀਤ ਰਿਕਾਰਡ ਕਰਵਾਉਂਦੇ ਹਨ। ਪਿਠਵਰਤੀ ਗਾਇਕ ਆਪਣੇ ਗੀਤ ਨੂੰ ਸਾਊਂਡਟ੍ਰੈਕਸ ਵਿੱਚ ਰਿਕਾਰਡ ਕਰਵਾਉਂਦੇ ਹਨ, ਜਿਸ ਨੂੰ ਫ਼ਿਲਮੀ ਅਦਾਕਾਰ ਲਿੱਪ ਸਾਇਨ ਦੁਆਰਾ ਕੈਮਰੇ ਅੱਗੇ ਨਿਭਾਉਂਦੇ ਹਨ ਹਦਕਿ ਉਹ ਅਸਲ ਵਿੱਚ ਨਹੀਂ ...

ਅਭਿਜੀਤ ਭੱਟਾਚਾਰੀਆ

ਅਭਿਜੀਤ ਇੱਕ ਬੰਗਾਲੀ ਪਰਿਵਾਰ ਵਿੱਚ ਪੈਦਾ ਹੋਇਆ ਜੋ ਆਪਣੇ ਚਾਰ ਭੈਣ-ਭਰਾ ਵਿਚੋਂ ਸਬ ਤੋਂ ਛੋਟਾ ਸੀ। ਇਸਨੇ ਆਪਣੀ ਦਸਵੀਂ ਦੀ ਪ੍ਰੀਖਿਆ ਕਾਨਪੁਰ ਵਿੱਚ ਸਥਿਤ ਰਾਮਕ੍ਰਿਸ਼ਨਾ ਮਿਸ਼ਨ ਹਾਇਅਰ ਸੀਨੀਅਰ ਸਕੈੰਡਰੀ ਸਕੂਲ ਤੋਂ ਪਾਸ ਕੀਤੀ, ਬਾਰਵੀਂ ਦੀ ਪ੍ਰੀਖਿਆ ਬੀਐਨਐਸਡੀBNSD ਇੰਟਰ ਕਾਲਜ ਚੁਨੀ ਗੰਜ, ਕਾਨਪੁਰ ਤੋਂ ...

ਸਾਰੇ ਜਹਾਂ ਸੇ ਅੱਛਾ

ਸਾਰੇ ਜਹਾਂ ਸੇ ਅੱਛਾ ਜਾਂ ਤਰਾਨਾ-ਏ-ਹਿੰਦੀ ਉੱਘੇ ਉਰਦੂ ਸ਼ਾਇਰ ਮੁਹੰਮਦ ਇਕਬਾਲ ਦੀ 1904 ਵਿੱਚ ਲਿਖੀ ਦੇਸ਼-ਪਿਆਰ ਦੀ ਇੱਕ ਗਜ਼ਲ ਹੈ ਜੋ 16 ਅਗਸਤ 1904 ਨੂੰ ਹਫ਼ਤਾਵਾਰ ਇੱਤੇਹਾਦ ਵਿੱਚ ਛਪੀ ਅਤੇ ਇਕਬਾਲ ਦੀ ਰਚਨਾ ਬਾਂਗ-ਏ-ਦਰਾ ਵਿੱਚ ਸ਼ਾਮਲ ਹੈ। ਇਹ ਗ਼ਜ਼ਲ ਭਾਰਤ ਦੀ ਅਜ਼ਾਦੀ ਦੀ ਲੜਾਈ ਦੌਰਾਨ ਬਰਤਾਨਵੀ ਰਾ ...

ਸ਼ਗਨ

ਸ਼ਗਨ ਜਾਂ ਮੰਗਣਾ: ਅੱਜ ਤੋਂ ਤਕਰੀਬਨ 20-25 ਸਾਲ ਪਹਿਲਾਂ ਵਿਆਹ ਤੋਂ ਇਕ-ਦੋ ਸਾਲ ਜਾਂ ਫਿਰ ਇਸ ਤੋਂ ਵੀ ਵੱਧ ਸਾਲ ਕੁੜੀ ਵਾਲੇ ਮੁੰਡੇ ਨੂੰ ਮੰਗਣਾ ਭਾਵ ਰੋਕ ਕਰਨ ਜਾਇਆ ਕਰਦੇ ਸਨ। ਇਹ ਰਸਮ ਦੁਪਹਿਰ ਤੋਂ ਬਾਅਦ ਦੋ-ਤਿੰਨ ਵਜੇ ਦੇ ਦਰਮਿਆਨ ਹੋਇਆ ਕਰਦੀ ਸੀ। ਇਸ ਵਿੱਚ ਕੁੜੀ ਵਾਲੇ 15-20 ਲੋਕ ਕੁੜੀ ਦੇ ਚਾਚੇ-ਤ ...

ਪੇਂਡੂ ਸਭਿਅਤਾ ਦਾ ਅਜਾਇਬ ਘਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ

ਪੇਂਡੂ ਸਭਿਅਤਾ ਦਾ ਅਜਾਇਬ ਘਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚ ਪੰਜਾਬੀ ਸੱਭਿਆਚਾਰ ਦਾ ਇੱਕ ਅਜਾਇਬ ਘਰ ਹੈ। ਸੱਤਵੇਂ-ਅੱਠਵੇਂ ਦਹਾਕੇ ਚ ਪੰਜਾਬ ਵਿੱਚ ਉੱਨਤ ਖੇਤੀ ਦੇ ਪ੍ਰਚਲਨ ਨਾਲ ਨਵੀਂ ਤਕਨਾਲੋਜੀ ਵਿਕਸਤ ਹੋ ਰਹੀ ਸੀ, ਜੋ ਕਿ ਰਵਾਇਤੀ ਸੰਦਾਂ ਅਤੇ ਜੀਵਨ ਸ਼ੈਲੀ ਨੂੰ ਬਦਲ ਰਹੀ ਸੀ। ਤੇਜ਼ੀ ...

ਉਸਤਾਦ ਸ਼ੌਕਤ ਹੁਸੈਨ ਖ਼ਾਨ

ਉਸਤਾਦ ਮੀਆਂ ਸ਼ੌਕਤ ਹੁਸੈਨ ਖ਼ਾਨ ਦਾ ਸ਼ੁਮਾਰ ਹਿੰਦ ਉਪਮਹਾਦੀਪ ਦੇ ਵੱਡੇ ਸੰਗੀਤਕਾਰਾਂ ਵਿੱਚ ਹੁੰਦਾ ਹੈ। ਉਹਨਾਂ ਨੇ ਤਬਲਾ ਸਿੱਖਣ ਲਈ ਪਹਿਲੇ ਪੰਡਤ ਹੀਰਾ ਲਾਲ਼ ਅਤੇ ਬਾਦ ਵਿੱਚ ਨਾਮਵਰ ਉਸਤਾਦ ਮੀਆਂ ਕਾਦਰ ਬਖ਼ਸ਼ ਦੀ ਸ਼ਾਗਿਰਦੀ ਇਖ਼ਤਿਆਰ ਕੀਤੀ। ਸੰਗਤ ਦੇ ਲਈ ਉਸਤਾਦ ਸ਼ੌਕਤ ਹੁਸੈਨ ਖ਼ਾਨ ਪਾਕਿਸਤਾਨ ਕੇ ਤਮਾ ...

ਇਕਵਾਕ ਸਿੰਘ

ਇਕਵਾਕ ਸਿੰਘ ਪੱਟੀ ਇਕਵਾਕ ਸਿੰਘ ਉਰਫ ਇਕਵਾਕ ਸਿੰਘ ਪੱਟੀ 29 ਅਗੱਸਤ, 1985 ਪੰਜਾਬੀ ਦੇ ਉੱਘੇ ਲੇਖਕ ਹਨ। ਉਸਦੇ ਨਾਲ ਸਿੱਖ ਪ੍ਰਚਾਰਕ, ਤਬਲਾਵਾਦਕ ਅਤੇ ਰੇਡੀਉ/ਟੀ.ਵੀ ਆਰਟਿਸਟ ਵਜੋਂ ਵੀ ਇਹਨਾਂ ਨੂੰ ਜਾਣਿਆ ਜਾਂਦਾ ਹੈ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →