ⓘ Free online encyclopedia. Did you know? page 3

ਡਾ. ਗੰਡਾ ਸਿੰਘ

ਡਾ. ਗੰਡਾ ਸਿੰਘ ਦਾ ਜਨਮ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬੇ ਹਰਿਆਣਾ ਵਿੱਚ ਪਿਤਾ ਸ. ਜਵਾਲਾ ਸਿੰਘ ਦੇ ਗ੍ਰਹਿ ਵਿਖੇ ਮਾਤਾ ਹੁਕਮ ਦੇਈ ਦੀ ਕੁੱਖ ਤੋਂ ਹੋਇਆ। ਉਹ ਪੰਜਾਬ ਸਰਕਾਰ ਦੇ ਮਾਲ ਵਿਭਾਗ ਵਿੱਚ ਨੌਕਰੀ ਕਰਦੇ ਸਨ।

ਅਦਾਕਾਰ

ਅਦਾਕਾਰ ਲਈ ਅਭਿਨੇਤਾ ਸ਼ਬਦ ਦੀ ਵੀ ਵਰਤੋਂ ਕੀਤੀ ਜਾਂਦੀ ਹੈ। ਅਦਾਕਾਰ ਲਈ ਪ੍ਰਾਚੀਨ ਯੂਨਾਨੀ ਲਫ਼ਜ਼ ὑποκριτής Hypokrites ਦਾ ਮਤਲਬ ਇੱਕ ਐਸਾ ਸ਼ਖ਼ਸ ਹੈ ਜੋ ਵਜ਼ਾਹਤ ਜਾਂ ਤਰਜਮਾਨੀ ਕਰਦਾ ਹੈ। ਯਾਨੀ ਉਹ ਪੇਸ਼ਕਾਰ ਜੋ ਕਿਸੇ ਡਰਾਮੇ ਜਾਂ ਹਾਸਰਸੀ ਪ੍ਰੋਡਕਸ਼ਨ ਵਿੱਚ ਅਭਿਨੈ ਕਰਦਾ ਹੈ ਅਤੇ ਇਸ ਗੁਣ ਸਦਕਾ ਫ਼ ...

ਜਗਜੀਤ ਸੰਧੂ (ਅਦਾਕਾਰ)

ਜਗਜੀਤ ਸੰਧੂ ਇੱਕ ਭਾਰਤੀ ਫ਼ਿਲਮ ਅਦਾਕਾਰ ਅਤੇ ਥੀਏਟਰ ਕਲਾਕਾਰ ਹੈ, ਜੋ ਪੰਜਾਬੀ ਸਿਨੇਮਾ ਵਿੱਚ ਕੰਮ ਕਰਦਾ ਹੈ। ਉਸ ਨੇ ਆਪਣੇ ਕਰੀਅਰ ਨੂੰ ਫਿਲਮ ਰੁਪਿੰਦਰ ਗਾਂਧੀ ਨਾਲ 2015 ਵਿਚ ਸ਼ੁਰੂ ਕੀਤਾ। ਸੰਧੂ ਨੂੰ ਰੁਪਿੰਦਰ ਗਾਂਧੀ ਦੀ ਫਿਲਮ ਲੜੀ ਵਿਚ "ਭੋਲਾ" ਦੀ ਭੂਮਿਕਾ ਅਤੇ "ਡਾਕੂਆ ਦਾ ਮੁੰਡਾ" ਵਿਚ "ਰੋਮੀ ਗਿੱਲ ...

ਸੋਹੇਲ ਰਾਣਾ (ਅਦਾਕਾਰ)

ਮਸੂਦ ਪਰਵੇਜ਼ ਬੰਗਲਾਦੇਸ਼ੀ ਫ਼ਿਲਮ ਅਦਾਕਾਰ, ਨਿਰਦੇਸ਼ਕ ਅਤੇ ਨਿਰਮਾਤਾ ਹੈ। ਇਸ ਸਮੇਂ, ਉਹ ਰਾਸ਼ਟਰੀ ਪਾਰਟੀ ਦੇ ਪ੍ਰਧਾਨਗੀ ਮੈਂਬਰ ਹਨ। ਉਸਨੇ ਫ਼ਿਲਮ ਅਜੰਤੇ ਵਿਚ ਆਪਣੀ ਭੂਮਿਕਾ ਲਈ ਸਰਬੋਤਮ ਅਦਾਕਾਰ ਦਾ ਬੰਗਲਾਦੇਸ਼ ਰਾਸ਼ਟਰੀ ਫ਼ਿਲਮ ਪੁਰਸਕਾਰ ਅਤੇ ਸਹੋਸ਼ੀ ਮਾਨੁਸ਼ ਚੈ ਲਈ ਸਰਬੋਤਮ ਸਹਾਇਕ ਅਦਾਕਾਰ ਦਾ ਪੁਰਸ ...

ਅਜਿਤ (ਅਦਾਕਾਰ)

ਅਜਿਤ ਕੁਮਾਰ ਇੱਕ ਭਾਰਤੀ ਫਿਲਮ ਅਦਾਕਾਰ ਹੈ ਜੋ ਮੁੱਖ ਤੌਰ ਤੇ ਤਮਿਲ ਸਿਨੇਮਾ ਵਿੱਚ ਕੰਮ ਕਰਦਾ ਹੈ। ਆਪਣੀ ਅਦਾਕਾਰੀ ਤੋਂ ਇਲਾਵਾ, ਉਹ ਇੱਕ ਮੋਟਰ ਕਾਰ ਰੇਸਰ ਵੀ ਹੈ ਅਤੇ ਉਸਨੇ ਐਮਆਰਐਫ ਰੇਸਿੰਗ ਲੜੀ ਵਿੱਚ ਹਿੱਸਾ ਲਿਆ। ਉਸਦੇ ਹੋਰ ਹੁਨਰਾਂ ਵਿੱਚ ਖਾਣਾ ਪਕਾਉਣਾ, ਫੋਟੋਗ੍ਰਾਫੀ, ਏਅਰ ਪਿਸਟਲ ਸ਼ੂਟਿੰਗ ਅਤੇ ਮਨੁ ...

ਗੋਵਿੰਦਾ (ਅਦਾਕਾਰ)

ਗੋਵਿੰਦਾ ਆਹੂਜਾ ਇੱਕ ਅਦਾਕਾਰ, ਡਾਂਸਰ ਅਤੇ ਸਾਬਕਾ ਰਾਜਨੇਤਾ ਹੈ ਜੋ ਹਿੰਦੀ ਫਿਲਮਾਂ ਵਿੱਚ ਕੰਮ ਕਰਨ ਲਈ ਜਾਣਿਆ ਜਾਂਦਾ ਹੈ। ਆਪਣੇ ਡਾਂਸ ਦੇ ਹੁਨਰ ਲਈ ਮਸ਼ਹੂਰ, ਗੋਵਿੰਦਾ ਨੂੰ ਬਾਰ੍ਹਾਂ ਫਿਲਮਫੇਅਰ ਅਵਾਰਡ ਨਾਮਜ਼ਦਗੀਆਂ, ਇੱਕ ਫਿਲਮਫੇਅਰ ਵਿਸ਼ੇਸ਼ ਪੁਰਸਕਾਰ, ਸਰਬੋਤਮ ਕਾਮੇਡੀਅਨ ਲਈ ਇੱਕ ਫਿਲਮਫੇਅਰ ਅਵਾਰਡ, ...

ਫ਼ਿਲਮਫ਼ੇਅਰ ਪੁਰਸਕਾਰ

ਫ਼ਿਲਮਫ਼ੇਅਰ ਪੁਰਸਕਾਰ ਸਮਾਰੋਹ ਭਾਰਤੀ ਸਿਨੇਮੇ ਦੇ ਇਤਿਹਾਸ ਦੀਆਂ ਸਭ ਤੋਂ ਪੁਰਾਣੀਆਂ ਅਤੇ ਮੁੱਖ ਘਟਨਾਵਾਂ ਵਿੱਚੋਂ ਇੱਕ ਰਹੀ ਹੈ। ਇਸ ਦੀ ਸ਼ੁਰੂਆਤ 1954 ਵਿੱਚ ਹੋਈ ਜਦੋਂ ਕੌਮੀ ਫ਼ਿਲਮ ਇਨਾਮ ਦੀ ਵੀ ਸਥਾਪਨਾ ਹੋਈ ਸੀ। ਇਹ ਇਨਾਮ ਦਰਸ਼ਕਾਂ ਅਤੇ ਜਿਊਰੀ ਦੇ ਮੈਬਰਾਂ ਦੀਆਂ ਵੋਟਾਂ ਦੇ ਆਧਾਰ ’ਤੇ ਹਰ ਸਾਲ ਦਿੱਤ ...

ਸ਼ਸ਼ੀ ਕਪੂਰ

ਸ਼ਸ਼ੀ ਕਪੂਰ ਦਾ ਅਸਲੀ ਨਾਮ ਬਲਬੀਰ ਰਾਜ ਕਪੂਰ ਹੈ। ਉਸ ਦਾ ਜਨਮ ਉੱਘੇ ਅਦਾਕਾਰ ਪ੍ਰਿਥਵੀਰਾਜ ਕਪੂਰ ਦੇ ਘਰ 18 ਮਾਰਚ 1938 ਨੂੰ ਹੋਇਆ। ਆਪਣੇ ਪਿਤਾ ਅਤੇ ਭਰਾਵਾਂ ਦੇ ਨਕਸ਼ੇ ਕਦਮ ਤੇ ਚਲਦੇ ਹੋਏ ਉਸ ਨੇ ਵੀ ਫ਼ਿਲਮਾਂ ਵਿੱਚ ਹੀ ਆਪਣੀ ਤਕਦੀਰ ਅਜਮਾਈ। ਸ਼ਸ਼ੀ ਕਪੂਰ ਨੇ 40 ਦੇ ਦਹਾਕੇ ਤੋਂ ਹੀ ਫ਼ਿਲਮਾਂ ਵਿੱਚ ਕੰ ...

ਜ਼ਫਰ ਇਕਬਾਲ (ਅਦਾਕਾਰ)

ਜ਼ਫ਼ਰ ਇਕਬਾਲ ਇੱਕ ਬੰਗਲਾਦੇਸ਼ੀ ਅਦਾਕਾਰ ਸੀ। ਉਸਨੇ 150 ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਗਾਇਕ ਸ਼ਹਿਨਾਜ਼ ਰਹਿਮਤੁੱਲਾ ਅਤੇ ਸੰਗੀਤ ਦੇ ਸੰਗੀਤਕਾਰ ਅਨਵਰ ਪਰਵੇਜ਼ ਉਸ ਦੇ ਭੈਣ-ਭਰਾ ਸਨ।

2 ਨਵੰਬਰ

2 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 306ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਬਾਅਦ ਸਾਲ ਦੇ 59 ਦਿਨ ਬਾਕੀ ਰਹਿ ਜਾਂਦੇ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 18 ਕੱਤਕ ਬਣਦਾ ਹੈ।

ਮਸਜਿਦ

ਮਸਜਿਦ ਇਸਲਾਮ ਧਰਮ ਵਿੱਚ ਯਕੀਨ ਰੱਖਣ ਵਾਲਿਆਂ, ਮੁਸਲਮਾਨਾਂ, ਦੇ ਪੂਜਾ ਕਰਨ ਦੀ ਥਾਂ ਹੈ। ਸੁੰਨੀ ਮੁਸਲਮਾਨਾਂ ਵਿੱਚ ਕਿਸੇ ਪੂਜਾ ਦੀ ਥਾਂ ਦੇ ਮਸਜਿਦ ਹੋਣ ਲਈ ਕਾਫ਼ੀ ਸਖ਼ਤ ਜ਼ਰੂਰਤਾਂ ਜਾਂ ਸ਼ਰਤਾਂ ਹਨ ਅਤੇ ਜੋ ਥਾਂ ਇਹਨਾਂ ਨਾਲ ਮੇਲ ਨਹੀਂ ਖਾਂਦੀ ਜਾਂ ਇਹਨਾਂ ਸ਼ਰਤਾਂ ਤੇ ਪੂਰੀ ਨਹੀਂ ਉੱਤਰਦੀ ਉਸਨੂੰ ਮੁਸੱਲਾ ...

ਫਰੈਂਕ ਲਾਇਡ ਰਾਈਟ

ਫਰੈਂਕ ਲਾਇਡ ਰਾਈਟ ਇੱਕ ਅਮਰੀਕੀ ਇਮਾਰਤਸਾਜ਼, ਇੰਟੀਰੀਅਰ ਡਿਜ਼ਾਇਨਰ, ਲੇਖਕ ਅਤੇ ਸਿੱਖਿਅਕ ਸੀ। ਉਸਨੇ 1000 ਤੋ ਵੀ ਜ਼ਿਆਦਾ ਸੰਰਚਨਾਵਾਂ ਡਿਜ਼ਾਈਨ ਕੀਤੀਆਂ ਅਤੇ ਜਿਨ੍ਹਾਂ ਵਿੱਚੋਂ 532 ਕੰਮ ਪੂਰੇ ਹੋ ਗਏ ਹਨ। ਰਾਈਟ ਇਮਾਰਤਾਂ ਦੇ ਇਹੋ ਜਿਹੇ ਡਿਜ਼ਾਈਨ ਤਿਆਰ ਕਰਨ ਵਿੱਚ ਯਕੀਨ ਰੱਖਦਾ ਸੀ ਜਿਹੜੇ ਕਿ ਮਨੁੱਖਤਾ ...

ਨੂਰ ਮਹਿਲ

ਨੂਰ ਮਹਿਲ ਪਾਕਿਸਤਾਨ ਪੰਜਾਬ ਦੇ ਬਹਵਾਲਪੁਰ ਵਿੱਚ ਇੱਕ ਮਹਿਲ ਹੈ। ਇਹ ਬ੍ਰਿਟਿਸ਼ ਰਾਜ ਦੌਰਾਨ ਬਹਵਾਲਪੁਰ ਰਿਆਸਤ ਦੇ ਨਵਾਬ ਦਾ ਮਹਿਲ ਸੀ ਜੋ ਇਟਲੀ ਦੀ ਇਮਾਰਤਸਾਜ਼ੀ ਅਨੁਸਾਰ ਬਣਾਇਆ ਗਿਆ ਸੀ।

ਟਾਟਾ ਮੋਟਰਜ਼

ਟਾਟਾ ਮੋਟਰਜ਼ ਲਿਮਿਟਡ ਇੱਕ ਭਾਰਤੀ ਮਲਟੀਨੈਸ਼ਨਲ ਆਟੋਮੋਟਿਵ ਬਣਾਉਣ ਵਾਲ਼ੀ ਕੰਪਨੀ ਹੈ ਜਿਸਦੇ ਮੁੱਖ ਦਫ਼ਤਰ ਮੁੰਬਈ, ਮਹਾਂਰਾਸ਼ਟਰ ਵਿਖੇ ਹਨ। ਇਹ ਟਾਟਾ ਗਰੁੱਪ ਦੀ ਇੱਕ ਇਮਦਾਦੀ ਜਾਂ ਸਹਾਇਕ ਕੰਪਨੀ ਹੈ। ਇਹ ਪੈਂਸੰਜਰ ਕਾਰਾਂ, ਟਰੱਕ, ਵੈਨਾਂ, ਬੱਸਾਂ, ਇਮਾਰਤਸਾਜ਼ੀ ਦਾ ਸਮਾਨ ਅਤੇ ਮਿਲਟਰੀ ਵਹੀਕਲ ਬਣਾਉਂਦੀ ਹੈ ...

ਸਮਾਰਕ

ਸਮਾਰਕ ਇੱਕ ਕਿਸਮ ਦਾ ਢਾਂਚਾ ਹੁੰਦਾ ਹੈ ਜੋ ਉਚੇਚੇ ਤੌਰ ਤੇ ਕਿਸੇ ਖ਼ਾਸ ਇਨਸਾਨ ਜਾਂ ਵਾਕਿਆ ਦੀ ਯਾਦ ਵਿੱਚ ਉਸਾਰਿਆ ਜਾਂਦਾ ਹੈ। ਕਿਸੇ ਸਮਾਜਕ ਟੋਲੀ ਲਈ ਅਤੀਤ ਜਾਂ ਸੱਭਿਆਚਾਰਕ ਵਿਰਸੇ ਦੀ ਯਾਦ ਜਾਂ ਇਤਿਹਾਸਕ ਇਮਾਰਤਸਾਜ਼ੀ ਦੀ ਮਿਸਾਲ ਵਜੋਂ ਮਹੱਤਵਪੂਰਨ ਬਣ ਗਈ ਇਮਾਰਤ ਨੂੰ ਵੀ ਸਮਾਰਕ ਕਿਹਾ ਜਾਂਦਾ ਹੈ।

ਮੈਸੂਰ

ਮੈਸੂਰ ਦਾ ਨਾਂ ਮਹਿਖਾਸੁਰ ਨਾਮੀ ਮਿਥਿਹਾਸਕ ਦੈਂਤ ਦੇ ਨਾਂ ’ਤੇ ਪਿਆ ਹੈ ਜਿਸ ਨੂੰ ਦੇਵੀ ਚਮੁੰਡੇਸ਼ਵਰੀ ਦੇਵੀ ਨੇ ਮਾਰਿਆ ਸੀ। ਇਹ ਨੀਮ ਪਹਾੜੀ ਸ਼ਹਿਰ ਹੈ ਜਿਸ ਦੀਆਂ ਪਹਾੜੀਆਂ ਖ਼ਤਰਨਾਕ ਨਾ ਹੋ ਕੇ ਪੂਰੀ ਤਰਾਂ ਰਮਣੀਕ ਹਨ। ਟੀਪੂ ਸੁਲਤਾਨ ਕਾਰਨ ਮਸ਼ਹੂਰ ਮੈਸੂਰ ਕੁਦਰਤ ਦੀ ਗੋਦ ਵਿੱਚ ਵਸਿਆ ਬੜਾ ਸੋਹਣਾ ਅਤੇ ਖ ...

ਮਿਮਾਰ ਸਿਨਾਨ

ਮਿਮਾਰ ਸਿਨਾਨ ਆਗ਼ਾ ਉਸਮਾਨੀ ਸਾਮਰਾਜ ਦਾ ਮੁੱਖ ਸ਼ਿਲਪਕਾਰ ਸੀ ਅਤੇ ਉਹ ਸ਼ਾਨਦਾਰ ਸੁਲੇਮਾਨ, ਸਲੀਮ ਦੂਜੇ ਅਤੇ ਮੁਰਾਦ ਤੀਜੇ ਜਿਹੇ ਸੁਲਤਾਨਾਂ ਦਾ ਸਿਵਿਲ ਇੰਜੀਨੀਅਰ ਸੀ। ਉਸਦੇ ਬਣਾਈਆਂ ਹੋਈਆਂ ਇਮਾਰਤਾਂ ਵਿੱਚ 300 ਮੁੱਖ ਬਣਤਰਾਂ, ਅਤੇ ਕਈ ਹੋਰ ਛੋਟੀਆਂ ਇਮਾਰਤਾਂ ਜਿਵੇਂ ਕਿ ਸਕੂਲ ਆਦਿ ਸ਼ਾਮਿਲ ਹਨ। ਉਸਦੇ ਵਿ ...

ਲਖਨਊ

ਲਖਨਊ, ਉੱਤਰ ਪ੍ਰਦੇਸ਼ ਦੀ ਰਾਜਧਾਨੀ ਹੈ । ਲਖਨਊ ਸ਼ਹਿਰ ਆਪਣੀ ਖਾਸ ਨਜ਼ਾਕਤ ਅਤੇ ਤਹਜੀਬ ਵਾਲੀ ਮਿੱਸੀ ਸੰਸਕ੍ਰਿਤੀ ਖੂਬੀ, ਦਸ਼ਹਰੀ ਆਮ, ਲਖਨਵੀ ਪਾਨ, ਚਿਕਨ ਅਤੇ ਨਵਾਬਾਂ ਲਈ ਜਾਣਿਆ ਜਾਂਦਾ ਹੈ। 2006 ਵਿੱਚ ਇਸਦੀ ਜਨਸੰਖਿਆ 2.541.101 ਅਤੇ ਸਾਖਰਤਾ ਦਰ 68.63 % ਸੀ। ਲਖਨਊ ਜਿਲਾ ਅਲਪਸੰਖਿਅਕਾਂ ਦੀ ਘਣੀ ਆਬ ...

ਚੰਡੀਗੜ੍ਹ ਕੈਪੀਟਲ ਕੰਪਲੈਕਸ

ਚੰਡੀਗੜ੍ਹ ਕੈਪੀਟਲ ਕੰਪਲੈਕਸ, ਭਾਰਤ ਦੇ ਸ਼ਹਿਰ ਚੰਡੀਗੜ੍ਹ ਦੇ ਸੈਕਟਰ -1 ਵਿਖੇ ਸਥਿਤ ਕੁਝ ਇਮਾਰਤਾਂ ਦਾ ਸਮੂਹ ਹੈ ਜਿਸਦਾ ਸੰਸਾਰ ਦੇ ਪ੍ਰਸਿੱਧ ਇਮਾਰਤਸਾਜ਼ ਲ ਕਾਰਬੂਜ਼ੀਏ ਵਲੋਂ ਨਿਰਮਾਣ ਕੀਤਾ ਗਿਆ ਹੈ ਅਤੇ ਜਿਸਨੂੰ ਵਿਸ਼ਵ ਵਿਰਾਸਤ ਟਿਕਾਣਾ ਦਾ ਦਰਜਾ ਦਿੱਤਾ ਗਿਆ ਹੈ ਇਹ 100 ਏਕੜ ਵਿੱਚ ਫੈਲਿਆ ਹੋਇਆ ਹੈ ਅਤ ...

ਸਰਾਂ ਨੂਰਦੀਨ

ਸਰਾਂ ਨੂਰਦੀਨ, ਪੰਜਾਬ ਦੇ ਜ਼ਿਲ੍ਹਾ ਤਰਨ ਤਾਰਨ ਵਿੱਚ ਮੁਗ਼ਲ ਹਕੂਮਤ ਵੇਲੇ ਦੀ ਇਮਾਰਤਸਾਜ਼ੀ ਦੇ ਉੱਤਮ ਨਮੂਨੇ ਵਜੋਂ ਸਥਿਤ ਇੱਕ ਪੁਰਾਤਨ ਇਤਿਹਾਸਕ ਇਮਾਰਤ ਹੈ।ਇਸ ਇਮਾਰਤ ਦੀ ਹਾਲਤ ਕਾਫੀ ਖਸਤਾ ਹਿਉ ਅਤੇ ਇ ਤਕਰੀਬਨ ਖ਼ਤਮ ਹੋਣਦੇ ਕੰਢੇ ’ਤੇ ਪਹੁੰਚ ਚੁੱਕੀ ਹੈ। ਇਹ ਸਰਾਂ ਦਿੱਲੀ-ਲਾਹੌਰ ਦੇ ਪੁਰਾਣੇ ਸ਼ੇਰ ਸ਼ਾਹ ...

ਲੋਕ-ਨਾਚ

ਲੋਕ-ਨਾਚ ਜਨ-ਜੀਵਨ ਦਾ ਮਹੱਤਪੂਰਨ ਅੰਗ ਹਨ। ਲੋਕ ਜੀਵਨ ਦੇ ਚਾਵਾਂ, ਉਮੰਗਾਂ, ਵਲਵਲਿਆ ਅਤੇ ਉਲਾਸ- ਭਾਵਾਂ ਨੂੰ ਪ੍ਰਗਟ ਕਰਨ ਵਾਲਾ ਹਰਮਨ-ਪਿਆਰਾ ਲੋਕ-ਨਾਚ ਹੀ ਹੈ। ਲੋਕ-ਨਾਚ ਲੋਕ-ਸਮੂਹ ਦੀ ਸਿਰਜਨ-ਕਲਾ ਦੀ ਇੱਕ ਮਹੱਤਵਪੂਰਨ ਵੰਨਗੀ ਹੈ, ਜੋ ਲੋਕ-ਮਾਨਸ ਦੇ ਸਮੁਚੇ ਹਾਵਾਂ-ਭਾਵਾਂ ਨੂੰ ਸਰੀਰਕ ਮੁੰਦਰਾਵਾਂ ਦੇ ਪ੍ ...

ਛਊ ਨਾਚ

ਛਊ ਨਾਚ ਇੱਕ ਆਦਿਵਾਸੀ ਨਾਚ ਹੈ ਜੋ ਬੰਗਾਲ, ਓੜੀਸਾ ਅਤੇ ਝਾਰਖੰਡ ਵਿੱਚ ਪ੍ਰਸਿੱਧ ਹੈ। ਇਸ ਦੀਆਂ ਤਿੰਨ ਕਿਸਮਾਂ ਹਨ - ਸਰਾਇਕੇਲਾ ਛਊ, ਮਿਊਰਭੰਜ ਛਊ ਅਤੇ ਪੁਰੂਲੀਆ ਛਊ।

ਪੰਜਾਬ ਦੇ ਲੋਕ-ਨਾਚ

ਪੰਜਾਬ ਦੇ ਲੋਕ-ਨਾਚ "ਲੋਕ-ਨਾਚ ਲੋਕ-ਸਮੂਹ ਦੀ ਸਿਰਜਨ-ਕਲਾ ਦੀ ਇੱਕ ਮਹੱਤਵਪੂਰਨ ਵੰਨਗੀ ਹੈ, ਜੋ ਲੋਕ-ਮਾਨਸ ਦੇ ਸਮੁਚੇ ਹਾਵਾਂ-ਭਾਵਾਂ ਨੂੰ ਸਰੀਰਕ ਮੁਦਰਾਵਾਂ ਦੇ ਪ੍ਰਗਟਾਉ-ਸੰਦਰਭ ਰਾਹੀਂ ਪੇਸ਼ ਕਰਦੀ ਹੈ। ਲੋਕ ਨਾਚ ਵੀ ਇਸੇ ਪ੍ਰਕਾਰ ਦੀ ਇੱਕ ਲੋਕ-ਕਲਾ ਹੈ। ਲੋਕ-ਨਾਚ ਮੰਨੋਰੰਜਨ ਦਾ ਸਾਧਨ ਹੀ ਨਹੀਂ, ਇਹ ਕਿਸੇ ...

ਹਿੰਦੁਸਤਾਨੀ ਕਲਾਸੀਕਲ ਨਾਚ

 ਹਿੰਦੁਸਤਾਨੀ ਕਲਾਸੀਕਲ ਨਾਚ ; ਸਾਰੇ ਭਾਰਤ ਵਿੱਚ ਮਸ਼ਹੂਰ ਅਤੇ ਦੁਨੀਆ ਦੇ ਅਨੇਕ ਦੇਸ਼ਾਂ ਵਿੱਚ ਮਕਬੂਲ ਹਨ। 400 ਈਸਵੀ ਪੂਰਵ ਵਿੱਚ ਭਰਤ ਮੁਨੀ ਨਾਮੀ ਰਿਸ਼ੀ ਨੇ ਨਾਟ ਸ਼ਾਸਤਰ ਨਾਮੀ ਕਿਤਾਬ ਲਿਖੀ ਜਿਸ ਵਿੱਚ ਨਾਚਾਂ ਬਾਰੇ ਤਰਤੀਬ ਵਾਰ ਜਾਣਕਾਰੀ ਦਿੱਤੀ ਗਈ ਹੈ।

ਭੰਗੜਾ (ਨਾਚ)

ਭੰਗੜਾ ਪੰਜਾਬ ਦੇ ਦੋ ਮੁੱਖ ਅਤੇ ਉੱਘੇ ਲੋਕ ਨਾਚਾਂ ਵਿੱਚੋਂ ਇੱਕ ਹੈ; ਦੂਜਾ ਮੁੱਖ ਨਾਚ ਗਿੱਧਾ ਹੈ। ਭੰਗੜਾ ਗੱਭਰੂਆਂ ਦਾ ਨਾਚ ਹੈ ਜਦਕਿ ਗਿੱਧਾ ਮੁਟਿਆਰਾਂ ਦਾ। ਭੰਗੜਾ ਤਕਰੀਬਨ ਹਰ ਖ਼ੁਸ਼ੀ ਦੇ ਮੌਕੇ ’ਤੇ ਪਾਇਆ ਜਾਂ ਨੱਚਿਆ ਜਾਂਦਾ ਹੈ ਜਿੰਨ੍ਹਾਂ ਵਿੱਚ ਕਣਕ ਦੀ ਵਾਢੀ ਭਾਵ ਵਿਸਾਖੀ ਆਦਿ ਮੇਲੇ, ਵਿਆਹ, ਮੰਗਣੇ ...

ਮਣੀਪੁਰੀ ਨਾਚ

ਮਣਿਪੁਰੀ ਨਾਚ ਭਾਰਤੀ ਕਲਾਸੀਕਲ ਨਾਚਾਂ ਵਿਚੋਂ ਮੁੱਖ ਨਾਚ ਹੈ। ਇਸ ਦਾ ਜਨਮ ਮਨੀਪੁਰ ਵਿੱਚ ਹੋਇਆ ਜੋ ਉੱਤਰ-ਪੂਰਬੀ ਭਾਰਤ ਦਾ ਇੱਕ ਰਾਜ ਹੈ ਜਿਸਦੀ ਸਰਹੱਦ ਮਿਆਂਮਾਰ ਨਾਲ ਮਿਲਦੀ ਹੈ। ਇਹ ਨਾਚ ਰਾਧਾ ਅਤੇ ਕ੍ਰਿਸ਼ਨ ਦੀ ਨੀਤੀ ਬਾਰੇ ਹੈ, ਵਿਸ਼ੇਸ ਤੌਰ ਉੱਤੇ ਰਾਸਲੀਲਾ, ਜੋ ਇਸ ਦਾ ਕੇਂਦਰੀ ਵਿਸ਼ਾ ਹੈ ਪਰੰਤੂ,ਅਸਧਾ ...

ਭਾਰਤੀ ਕਲਾਸੀਕਲ ਨਾਚ

ਭਾਰਤੀ ਕਲਾਸੀਕਲ ਨਾਚ ਭਾਰਤ ਵਿੱਚ ਰੰਗਮੰਚ ਨਾਲ ਜੁੜੇ ਅਨੇਕ ਕਲਾ ਰੂਪਾਂ ਦਾ ਲਖਾਇਕ ਵਿਆਪਕ ਪਦ ਹੈ। ਇਨ੍ਹਾਂ ਦੀਆਂ ਜੜ੍ਹਾਂ ਪ੍ਰਾਚੀਨ ਪਰੰਪਰਾਵਾਂ ਵਿੱਚ ਹਨ। ਇਨ੍ਹਾਂ ਦਾ ਸਿਧਾਂਤ ਭਰਤ ਮੁਨੀ ਦੇ ਨਾਟਯ ਸ਼ਾਸਤਰ ਵਿੱਚ ਮਿਲਦਾ ਹੈ। ਇਸ ਵਿਸ਼ਾਲ ਉਪਮਹਾਦੀਪ ਵਿੱਚਨਾਚ ਦੀਆਂ ਵਿਭਿੰਨ‍ ਵਿਧਾਵਾਂ ਨੇ ਜਨ‍ਮ ਲਿਆ ਹੈ। ...

ਬਿਹੂ ਨਾਚ

ਬਿਹੂ ਨਾਚ ਅਸਾਮ ਦਾ ਲੋਕ-ਨਾਚ ਹੈ। ਬਿਹੂ ਨਾਚ ਭਾਰਤ ਦੇ ਅਸਾਮ ਰਾਜ ਦਾ ਬਿਹੂ ਤਿਉਹਾਰ ਅਤੇ ਅਸਾਮੀ ਸਭਿਆਚਾਰ ਦਾ ਇੱਕ ਮਹੱਤਵਪੂਰਣ ਹਿੱਸਾ ਸਬੰਧਤ ਇੱਕ ਦੇਸੀ ਲੋਕ ਨਾਚ ਹੈ। ਇੱਕ ਸਮੂਹ ਵਿੱਚ ਪੇਸ਼ ਕੀਤਾ ਗਿਆ, ਬਿਹੂ ਡਾਂਸਰ ਵਿੱਚ ਆਮ ਤੌਰ ਤੇ ਜਵਾਨ ਆਦਮੀ ਅਤੇ ਔਰਤਾਂ ਹੁੰਦੇ ਹਨ, ਅਤੇ ਨਾਚ ਕਰਨ ਦੀ ਸ਼ੈਲੀ ਵਿ ...

ਸੰਮੀ (ਨਾਚ)

ਸੰਮੀ ਇੱਕ ਪਰੰਪਰਾਗਤ ਨਾਚ ਹੈ ਜਿਸ ਦਾ ਆਰੰਭ" ਪੰਜਾਬ” ਦੇ ਕਬਾਇਲੀ ਫ਼ਿਰਕੇ ਤੋਂ ਹੋਇਆ। ਇਹ ਨਾਚ ਰਾਇ ਜਾਤੀ, ਬਾਜ਼ੀਗਰ ਲੋਕ, ਲਬਾਣਾ ਬਿਰਾਦਰੀ ਅਤੇ ਸਾਂਸੀ ਬਿਰਾਦਰੀ ਕਬੀਲਿਆਂ ਦੀਆਂ ਪੰਜਾਬੀ ਔਰਤਾਂ ਦੁਆਰਾ ਕੀਤਾ ਜਾਂਦਾ ਹੈ। ਸੰਮੀ ਨਾਚ ਵਧੇਰੇ ਪਾਕਿਸਤਾਨ ਦੇ ਇਲਾਕੇ ਸਾਂਦਲਬਾਰ ਵਿੱਚ ਪ੍ਰਚਲਿਤ ਹੈ। ਲੋਕ ਕਥ ...

ਭਾਰਤ ਦੇ ਲੋਕ ਨਾਚ

ਭਾਰਤੀ ਲੋਕ ਨਾਚ ਇੱਕ ਸਧਾਰਨ ਨਾਚ ਹੈ, ਅਤੇ ਆਪਸ ਵਿੱਚ ਖੁਸ਼ੀ ਅਤੇ ਖੁਸ਼ੀ ਜ਼ਾਹਰ ਕਰਨ ਲਈ ਪੇਸ਼ ਕੀਤਾ ਜਾਂਦਾ ਹੈ। ਲੋਕ ਨਾਚ ਹਰ ਮੌਸਮ ਲਈ, ਮੌਸਮਾਂ ਦੀ ਆਮਦ, ਬੱਚੇ ਦੇ ਜਨਮ, ਵਿਆਹ, ਤਿਉਹਾਰਾਂ ਅਤੇ ਕੁਝ ਪੁਰਾਣੇ ਸਮਾਜਿਕ ਰੀਤੀ ਰਿਵਾਜਾਂ ਨੂੰ ਮਨਾਉਣ ਲਈ ਪੇਸ਼ ਕੀਤਾ ਜਾਂਦਾ ਹੈ। ਨਾਚ ਘੱਟੋ ਘੱਟ ਕਦਮ ਜਾਂ ...

ਪੰਜਾਬੀ ਲੋਕ-ਨਾਚ ਸੱਭਿਆਚਾਰਕ ਭੂਮਿਕਾ ਤੇ ਸਾਰਥਕਤਾ

ਹਰ ਕੌਮੀਅਤ ਇੱਕ ਸਭਿਆਚਾਰਕ ਇਕਾਈ ਹੈ।ਇਹ ਇਕਾਈ ਕਬੀਲੇ ਜਿੰਨੀ ਲਘੂ ਤੇ ਰਾਸ਼ਟਰ ਜਿੱਡੀ ਵਿਸ਼ਾਲ ਹੋ ਸਕਦੀ ਹੈ।ਕਿਸੇ ਸਭਿਆਚਾਰ ਦੀ ਭਾਸ਼ਾਈ ਭੂਗੋਲਿਕ ਤੇ ਜਾਤੀਗਤ ਲੋਕਧਾਰਕ ਪੱਖ ਤੋਂ ਵੱਖਰੀ ਪਛਾਣ ਲਾਜਮੀ ਹੈ।ਕਿਸੇ ਖਿੱਤੇ ਚ ਵਸਦੇ ਲੋਕਾਂ ਦਾ ਇੱਕ ਲੰਮੀ ਇਤਿਹਾਸਕ ਪ੍ਰਕਿਰਿਆ ਚੋਂ ਸਭਿਆਚਾਰ ਹੋਂਦ ਚ ਆਉਂਦਾ ਹੈ ...

ਮਿੱਥ ਵਿਗਿਆਨ

ਕਰਨੈਲ ਸਿੰਘ ਥਿੰਦ, ਲੋਕਯਾਨ ਅਧਿਐਨ, ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, 1978, ਪੰਨਾ-79. 2 ਸ.ਸ. ਵਣਜਾਰਾ ਬੇਦੀ, ਮੱਧਕਾਲੀਨ ਪੰਜਾਬੀ ਕਥਾ: ਰੂਪ ਅਤੇ ਪਰੰਪਰਾ, ਪਰੰਪਰਾ ਪ੍ਰਕਾਸ਼ਨ, ਨਵੀਂ ਦਿੱਲੀ, 1977, ਪੰਨਾ-126. 3 ਕੁਲਵੰਤ ਸਿੰਘ, ਮਿੱਥ ਰੂਪਾਕਾਰ: ਅਧਿਐਨ ਤੇ ਵਿਸ਼ ...

ਯੂਨਾਨੀ ਮਿਥਿਹਾਸ

ਯੂਨਾਨੀ ਮਿਥਿਹਾਸ, ਮਿਥਾਂ ਅਤੇ ਸਿਖਿਆਵਾਂ ਦਾ ਸਮੂਹ ਹੈ ਜੋ ਪ੍ਰਾਚੀਨ ਯੂਨਾਨੀਆਂ, ਉਨ੍ਹਾਂ ਦੇ ਦੇਵਤਿਆਂ ਅਤੇ ਨਾਇਕਾਂ, ਸੰਸਾਰ ਦੀ ਪ੍ਰਕਿਰਤੀ, ਅਤੇ ਉਨ੍ਹਾਂ ਦੇ ਆਪਣੇ ਕਲਟ ਅਤੇ ਰੀਤੀ ਰਿਵਾਜਾਂ ਦੇ ਮੂਲ ਅਤੇ ਮਹੱਤਤਾ ਸੰਬੰਧੀ ਦੱਸਦਾ ਹੈ। ਇਹ ਪ੍ਰਾਚੀਨ ਯੂਨਾਨ ਵਿੱਚ ਧਰਮ ਦਾ ਇੱਕ ਹਿੱਸਾ ਸੀ। ਆਧੁਨਿਕ ਵਿਦਵਾ ...

ਸ੍ਰਿਸ਼ਟੀ ਰਚਨਾ ਮਿਥਿਹਾਸ

ਇੱਕ ਕ੍ਰੀਏਸ਼ਨ ਮਿਥਿਹਾਸ ਇੱਕ ਚਿੰਨਾਤਮਿਕ ਲੰਬੀ ਕਥਾ ਹੈ ਕਿ ਸੰਸਾਰ ਕਿਵੇਂ ਸ਼ੁਰੂ ਹੋਇਆ ਅਤੇ ਕਿਵੇਂ ਲੋਕ ਪਹਿਲੀ ਵਾਰ ਇਸਦੇ ਆਦੀ ਬਣਦੇ ਗਏ। ਜਦੋਂਕਿ ਪ੍ਰਸਿੱਧ ਵਰਤੋ ਵਿੱਚ ਆਉੰਦਾ ਸ਼ਬਦ ਮਿਥ ਅਕਸਰ ਝੂਠੀਆਂ ਜਾਂ ਕਾਲਪਨਿਕ ਕਹਾਣੀਆਂ ਵੱਲ ਇਸ਼ਾਰਾ ਕਰਦਾ ਹੈ, ਫੇਰ ਵੀ ਰਸਮੀ ਤੌਰ ਤੇ, ਇਸਦਾ ਅਰਥ ਝੂਠਪੁਣਾ ਨਹ ...

ਐਂਡਰੋਮੇਡਾ (ਮਿਥਿਹਾਸ)

ਯੂਨਾਨੀ ਮਿਥਿਹਾਸ ਵਿਚ, ਐਂਡਰੋਮੇਡਾ, ਐਥੀਓਪੀਅਨ ਬਾਦਸ਼ਾਹ ਸੀਫੇਸ ਅਤੇ ਉਸ ਦੀ ਪਤਨੀ ਕਸੀਓਪੀਆ ਦੀ ਧੀ ਹੈ। ਜਦੋਂ ਕੈਸੀਓਪੀਆ ਦੇ ਹੱਬਰ ਨੇ ਉਸ ਨੂੰ ਸ਼ੇਖੀ ਮਾਰਨ ਬਦਲੇ ਧਮਕੀ ਦਿੱਤੀ ਹੈ ਕਿ ਐਂਡਰੋਮੀਡਾ ਨੀਰੇਡਜ਼ ਨਾਲੋਂ ਵਧੇਰੇ ਸੁੰਦਰ ਹੈ, ਪੋਸੀਡੋਨ ਸਮੁੰਦਰੀ ਦੈਂਤ ਸਤੁਸ ਐਂਡਰੋਮੇਡਾ ਨੂੰ ਬ੍ਰਹਮ ਸਜ਼ਾ ਦੇ ...

ਹਿੰਦੂ ਮਿਥਿਹਾਸ

ਹਿੰਦੂ ਮਿਥਿਹਾਸ ਹਿੰਦੂ ਧਰਮ ਨਾਲ ਸੰਬੰਧਿਤ ਪੌਰਾਣਿਕ ਕਥਾਵਾਂ ਦਾ ਇੱਕ ਵਿਸ਼ਾਲ ਸੰਗਰਹਿ ਹੈ। ਇਸ ਵਿੱਚ ਸੰਸਕ੍ਰਿਤ ਮਹਾਕਾਵਿ - ਮਹਾਂਭਾਰਤ, ਰਾਮਾਇਣ, ਪੁਰਾਣ ਆਦਿ, ਤਮਿਲ-ਸੰਗਮ ਸਾਹਿਤ ਅਤੇ ਪੇਰੀਆ ਪੁਰਾਣਮ, ਅਨੇਕ ਹੋਰ ਕ੍ਰਿਤੀਆਂ ਜਿਨ੍ਹਾਂ ਵਿੱਚ ਸਭ ਤੋਂ ਉਲੇਖਣੀ ਹੈ ਭਾਗਵਦ ਪੁਰਾਣ; ਜਿਸਨੂੰ ਪੰਚਮ ਵੇਦ ਵੀ ...

ਰਾਖਸ਼

ਦੈਂਤ ਜਾਂ ਰਾਖ਼ਸ਼, ਹਿੰਦੂ ਮਿਥਿਹਾਸ ਵਿੱਚ ਇੱਕ ਪਰਜਾਤੀ ਦੇ ਲੋਕਾਂ ਨੂੰ ਕਿਹਾ ਜਾਦਾਂ ਹੈ। ਇਹਨਾਂ ਨੂੰ ਨਰਖ਼ੋਰ ਵੀ ਕਿਹਾ ਜਾਦਾਂ ਹੈ। ਇਹਨਾਂ ਵਿੱਚ ਅਕਸਰ ਕਈ ਅਲੌਕਿਕ ਸ਼ਕਤੀਆਂ ਹੁੰਦੀਆਂ ਹਨ। ਰਾਮਾਇਣ ਦਾ ਖਲਨਾਇਕ ਰਾਵਣ ਇੱਕ ਦੈਂਤ ਸੀ।

ਫ਼ੈਸ਼ਨ

ਫ਼ੈਸ਼ਨ - ਫ਼ੈਸ਼ਨ ਜਿਆਦਾਤਰ ਇੱਕ ਖ਼ਾਸ਼ ਸਮੇਂ ਤੇ ਪਹਿਨੇ ਕਪੜਿਆਂ ਦੀ ਸ਼ੈਲੀ ਨੂੰ ਦਰਸਾਉਂਦਾ ਹੈ। ਬਸਤਰਾਂ ਦੀ ਸਭ ਤੋਂ ਬੁਨਿਆਦੀ ਲੋੜ ਸਾਨੂੰ ਗਰਮੀ ਸਰਦੀ ਤੋਂ ਬਚਣ ਲਈ ਹੁੰਦੀ ਹੈ। ਲੇਕਿਨ ਇਹ ਕਈ ਹੋਰ ਕੰਮਾਂ ਵਿੱਚ ਕਾਰਜਸ਼ੀਲ ਹੁੰਦੇ ਹਨ। ਇਨ੍ਹਾਂ ਨੂੰ ਰਸਮੋ ਰਿਵਾਜ਼ ਅਤੇ ਸਮਾਜ ਦੇ ਚਲਣ ਅਨੁਸਾਰ ਢਲਣ ਦੀ ...

ਜੌਰਜੀਓ ਆਰਮਾਨੀ

ਜੌਰਜੀਓ ਆਰਮਾਨੀ ਇੱਕ ਇਤਾਲਵੀ ਫ਼ੈਸ਼ਨ ਡਿਜ਼ਾਈਨਰ ਹੈ ਜੋ ਕਿ ਮਰਦਾਂ ਦੇ ਕਪੜੇ ਤਿਆਰ ਕਰਨ ਲਈ ਖਾਸ ਤੌਰ ਤੇ ਮਸ਼ਹੂਰ ਹੈ। ਉਸਨੇ 1975 ਵਿੱਚ ਆਪਣੀ ਕੰਪਨੀ ਆਰਮਾਨੀ ਦੀ ਨੀਂਹ ਰੱਖੀ ਅਤੇ ਉਹ ਇਟਲੀ ਦਾ ਸਭ ਤੋਂ ਮਕਬੂਲ ਫ਼ੈਸ਼ਨ ਡਿਜ਼ਾਈਨਰ ਹੈ। ਉਸਦੀ ਕੁੱਲ ਮਲਕੀਅਤ.5 ਬਿਲੀਅਨ ਹੈ। ਵੱਡੀਆਂ ਹਸਤੀਆਂ ਲਈ ਫ਼ੈਸ਼ਨ ...

ਹੇਈਡੀ ਕਲੁਮ

ਹੇਈਡੀ ਕਲੁਮ ਇੱਕ ਜਰਮਨ-ਅਮਰੀਕੀ ਮੌਡਲ, ਟੈਲੀਵਿਜ਼ਨ ਸ਼ਖ਼ਸੀਅਤ, ਵਪਾਰੀ, ਫ਼ੈਸ਼ਨ ਡਿਜ਼ਾਈਨਰ, ਟੈਲੀਵਿਜ਼ਨ ਪੇਸ਼ਕਾਰਾ ਅਤੇ ਅਦਾਕਾਰਾ ਹੈ।

ਸਲੀਮ-ਸੁਲੇਮਾਨ

ਸਲੀਮ-ਸੁਲੇਮਾਨ ਇੱਕ ਹਿੰਦੀ ਫਿਲਮਾਂ ਦਾ ਪ੍ਰਸਿੱਧ ਸਗੀਤ ਨਿਰਦੇਸ਼ਕ ਹੈ, ਅਤੇ ਗਾਇਕ ਹੈ। ਇਹ 2 ਭਰਾਵਾਂ ਦੀ ਜੋੜੀ ਹੈ, ਜਿਸ ਵਿੱਚ ਸਲੀਮ ਮਰਚੈਟ ਅਤੇ ਸੁਲੇਮਾਨ ਮਰਚੈਟ ਸ਼ਾਮਿਲ ਹਨ। ਸਲੀਮ ਅਤੇ ਸੁਲੇਮਾਨ ਪਿਛਲੇ ਕਈ ਸਾਲਾਂ ਤੋਂ ਫਿਲਮਾਂ ਦੇ ਲਈ ਸਗੀਤ ਬਣਾ ਰਹੇ ਹਨ। ਇਨਾ ਦੀਆਂ ਪ੍ਰਸਿੱਧ ਫਿਲਮਾਂ ਹਨ- ਚੱਕ ਦੇ ...

ਨੇਹਾ ਸ਼ਰਮਾ

ਨੇਹਾ ਸ਼ਰਮਾ ਇੱਕ ਭਾਰਤੀ ਅਦਾਕਾਰਾ ਅਤੇ ਮਾਡਲ ਹੈ। ਉਹ ਭਾਰਤੀ ਦੇ ਬਿਹਾਰ ਸੂਬੇ ਤੋਂ ਹੈ। ਉਸਨੇ ਆਪਣੀ ਸਕੂਲੀ ਪੜ੍ਹਾਈ ਮਾਉਂਟ ਕਾਰਮੇਲ ਸਕੂਲ, ਭਾਗਲਪੁਰ ਤੋਂ ਕੀਤੀ ਹੈ ਅਤੇ ਫ਼ੈਸ਼ਨ ਤਕਨਾਲੋਜੀ ਰਾਸ਼ਟਰੀ ਸੰਸਥਾ, ਨਵੀਂ ਦਿੱਲੀ ਤੋਂ ਉਸਨੇ ਫ਼ੈਸ਼ਨ ਡਿਜ਼ਾਈਨਿੰਗ ਦਾ ਕੋਰਸ ਕੀਤਾ ਹੋਇਆ ਹੈ।

ਬਲਬੀਰ ਆਤਿਸ਼

ਬਲਬੀਰ ਆਤਿਸ਼ ਪੰਜਾਬੀ ਕਵੀ ਸੀ। ਉਹ ਰੋਜ਼ਾਨਾ ਨਵਾਂ ਜ਼ਮਾਨਾ ਵਿੱਚ ਗੋਪ ਗਪੰਗਮ ਨਾਮ ਹੇਠ ਕਾਵਿ-ਵਿਅੰਗ ਲਿਖਦਾ ਹੁੰਦਾ ਸੀ। ਉਹ ਰੰਗਮੰਚ ਸਰਗਰਮੀਆਂ ਵਿੱਚ ਵੀ ਬਹੁਤ ਦਿਲਚਸਪੀ ਲੈਂਦਾ ਸੀ ਅਤੇ ਇਪਟਾ ਦੀ ਖੰਨਾ ਇਕਾਈ ਨਾਲ ਜੁੜਿਆ ਹੋਇਆ ਸੀ।

18 ਫ਼ਰਵਰੀ

1956 – ਰੂਸ ਦੇ ਪ੍ਰੀਮੀਅਰ ਨਿਕੀਤਾ ਖਰੁਸ਼ਚੇਵ ਨੇ ਪਹਿਲੀ ਵਾਰ ਰੂਸ ਦੇ ਸਾਬਕਾ ਡਿਕਟੇਟਰ ਜੋਸਿਫ਼ ਸਟਾਲਿਨ ਦਾ ਵਿਰੋਧ ਕੀਤਾ। 1911 – ਦੁਨੀਆ ਵਿੱਚ ਜਹਾਜ਼ ਰਾਹੀਂ ਪਹਿਲੀ ਵਾਰ ਏਅਰ ਮੇਲ ਚਿੱਠੀਆਂ ਭੇਜੀਆਂ ਗਈਆਂ। 1921 – ਖਡੂਰ ਸਾਹਿਬ ਦੇ ਗੁਰਦਵਾਰੇ ਪੰਥਕ ਪ੍ਰਬੰਧ ਹੇਠ ਆਏ। 1753 – ਅਦੀਨਾ ਬੇਗ ਨੇ ਅਨੰਦਪ ...

ਚੀਨੀ ਸੱਭਿਆਚਾਰ

ਚੀਨੀ ਸੱਭਿਆਚਾਰ ਜਾਂ ਚੀਨੀ ਸੰਸਕ੍ਰਿਤੀ ਦੁਨੀਆ ਦੇ ਪ੍ਰਾਚੀਨ ਸੱਭਿਆਚਾਰਾਂ ਵਿੱਚੋਂ ਇੱਕ ਹੈ। ਖੇਤਰ ਵਿੱਚ ਜੋ ਸੱਭਿਆਚਾਰ ਪ੍ਰਮੁੱਖ ਹੈ ਉਸ ਨੇ ਆਪਣੇ ਅੰਦਰ ਸਰਹੱਦਾਂ ਅਤੇ ਪਰੰਪਰਾਵਾਂ ਦੇ ਰੂਪ ਵਿੱਚ ਚੰਗੀ ਤਰ੍ਹਾਂ ਤੋਂ ਪ੍ਰਾਂਤਾਂ, ਸ਼ਹਿਰਾਂ, ਕਸਬਿਆਂ ਅਤੇ ਇੱਥੋਂ ਤੱਕ ​ਕਿ ਬਹੁਤ ਤੇਜ਼ੀ ਨਾਲ ਬਦਲਦੇ ਇਸ ਪੂਰ ...

11 ਜੁਲਾਈ

ਵਿਸ਼ਵ ਜਨਸੰਖਿਆ ਦਿਵਸ 1930 – ਡਾਨਲਡ ਬਰੈਡਮੈਨ ਨੇ ਇੱਕ ਦਿਨ ਵਿੱਚ 309 ਰਨ ਬਣਾਏ ਜੋ ਕਿ ਇੰਗਲੈਂਡ ਦੇ ਵਿਰੁੱਧ ਇੱਕ ਦਿਨ ਦਾ ਸਭ ਤੋਂ ਵੱਡਾ ਸਕੋਰ ਸੀ। 1984 – ਭਾਰਤ ਸਰਕਾਰ ਨੇ ਪੰਜਾਬ ਬਾਰੇ ਵਾਈਟ ਪੇਪਰ ਜਾਰੀ ਕੀਤਾ। ਜਿਸ ਵਿੱਚ ਦਰਬਾਰ ਸਾਹਿਬ ਤੇ ਹਮਲੇ ਨੂੰ ਜਾਇਜ ਠਹਿਰਾਇਆ ਗਿਆ। 2008 – ਐਪਲ ਕੰਪਨੀ ਨ ...

10 ਜਨਵਰੀ

1966 – ਗੁਰੂ ਗੋਬਿੰਦ ਸਿੰਘ ਦੇ ਸ਼ਸਤਰ ਲੰਡਨ ਤੋਂ ਦਿੱਲੀ ਪੁੱਜੇ। 1928 – ਜੋਸਿਫ਼ ਸਟਾਲਿਨ ਨੇ ਮਸ਼ਹੂਰ ਕਮਿਊਨਿਸਟ ਆਗੂ ਲੀਅਨ ਟਰਾਸਟਕੀ ਨੂੰ ਦੇਸ਼ ਨਿਕਾਲਾ ਦਿਤਾ। 1920 – ਪਹਿਲੀ ਸੰਸਾਰ ਜੰਗ ਮਗਰੋਂ ਬਣੀ ਲੀਗ ਆਫ਼ ਨੇਸ਼ਨ ਦੀ ਪਹਿਲੀ ਮੀਟਿੰਗ ਜਨੇਵਾ ਚ ਹੋਈ। 2012 – ਯੂਨਾਈਟਿਡ ਕਿੰਗਡਮ ਵਿੱਚ ਸਕਾਟਲੈਂਡ ...

ਅਜਾਇਬਘਰ

ਅਜਾਇਬਘਰ ਜਾਂ ਅਜਾਇਬਖ਼ਾਨਾ ਇੱਕ ਸੰਸਥਾ ਹੈ ਜੋ ਉਹਨਾਂ ਵਸਤਾਂ ਨੂੰ ਸੰਭਾਲਦੀ ਹੈ ਜਿਸ ਦੀ ਵਿਗਿਆਨਕ, ਕਲਾਤਮਿਕ, ਸੱਭਿਆਚਾਰਕ ਜਾਂ ਇਤਿਹਾਸਕ ਪੱਖ ਤੋਂ ਮਹੱਤਤਾ ਹੈ ਅਤੇ ਉਹਨਾਂ ਨੂੰ ਆਮ ਲੋਕਾਂ ਨੂੰ ਦਿਖਾਉਣ ਵਾਸਤੇ ਪੱਕੀ ਜਾਂ ਕੱਚੀ ਪਰਦਰਸ਼ਨੀ ਲਗਾਉਂਦੀ ਹੈ। ਲਗਭਗ ਸਾਰੇ ਹੀ ਅਜਾਇਬਘਰ ਵੱਡੇ ਸ਼ਹਿਰਾਂ ਵਿੱਚ ਮ ...

ਕੌਮਾਂਤਰੀ ਅਜਾਇਬਘਰ ਦਿਵਸ

ਕੌਮਾਂਤਰੀ ਅਜਾਇਬਘਰ ਦਿਵਸ ਹਰ ਸਾਲ 18 ਮਈ ਨੂੰ ਮਨਾਇਆ ਜਾਂਦਾ ਹੈ। ਇਸ ਦਾ ਮਹੱਤਵ ਇਸ ਗੱਲ ਚ ਹੈ ਕਿ ਅਸੀਂ ਸੱਭਿਆਚਾਰਕ ਸੰਪੱਤੀ ਦਾ ਭੰਡਾਰ, ਸ਼ਾਨਦਾਰ ਭੂਤਕਾਲ ਅਤੇ ਵਰਤਮਾਨ ਦੀ ਸੰਭਾਲ ਕਰ ਸਕੀਏ। ਸੰਸਾਰ ਦੇ 129 ਦੇਸ਼ਾਂ ਵਿੱਚ 40.000 ਅਜਾਇਬਘਰ ਹਨ।

ਮਾਲਾਗਾ ਅਜਾਇਬਘਰ

ਮਲਾਗਾ ਅਜਾਇਬਘਰ ਸਪੇਨ ਵਿੱਚ ਆਂਦਾਲੂਸੀਆ ਦੇ ਸ਼ਹਿਰ ਮਲਾਗਾ ਵਿੱਚ ਸਥਿਤ ਹੈ। ਇਹ 1973 ਵਿੱਚ ਬਣਿਆ। ਇਸ ਵਿੱਚ, ਪ੍ਰਾਂਤ ਦਾ 1913 ਵਿੱਚ ਬਣਿਆ ਲਲਿਤ ਕਲਾ ਦਾ ਅਜਾਇਬਘਰ ਅਤੇ 1947 ਵਿੱਚ ਬਣਿਆ ਪੁਰਾਤਤਵ ਅਜਾਇਬਘਰ, ਦੋਵੇਂ ਸ਼ਾਮਿਲ ਹਨ। 2010 ਵਿੱਚ ਇਹਨਾਂ ਨੂੰ ਸੰਸਥਕ ਤੌਰ ਤੇ ਅੱਲਗ ਰਖਿਆ ਗਿਆ ਅਤੇ ਦੋ ਭਾਗ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →