ⓘ Free online encyclopedia. Did you know? page 303

ਨੇਮਾਰ

ਨੇਮਾਰ ਡਾ ਸਿਲਵਾ ਸੈਂਟੋਸ ਜੁਨਿਔਰ ਆਮ-ਤੌਰ ਤੇ ਨੇਮਾਰ ਦੇ ਨਾਮ ਨਾਲ ਜਾਣਿਆ ਜਾਂਦਾ, ਫੁੱਟਬਾਲ ਖਿਡਾਰੀ ਹੈ। ਜੋ ਲਾ-ਲੀਗਾ ਵਿੱਚ ਸਪੈਨਿਸ਼ ਕਲੱਬ ਬਾਰਸੀਲੋਨਾ ਵੱਲੋਂ ਖੇਡਦਾ ਹੈ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਉਹ ਬ੍ਰਾਜ਼ੀਲ ਦੇਸ਼ ਵੱਲੋਂ ਖੇਡਦਾ ਹੈ। 19 ਸਾਲ ਦੀ ਉਮਰ ਵਿੱਚ ਨੇਮਾਰ ਨੇ 2011 ਵਿੱਚ ਦੱਖਣੀ ਅਮ ...

ਕਾਥੇਰੇਸ, ਸਪੇਨ

ਕਾਕੇਰੇਸ ਸਪੇਨ ਦੇ ਖ਼ੁਦਮੁਖ਼ਤਿਆਰ ਸਮੁਦਾਇ ਐਕਸਤਰੇਮਾਦੂਰਾ ਦੇ ਕਾਕੇਰੇਸ ਸੂਬੇ ਦੀ ਰਾਜਧਾਨੀ ਹੈ। 2013 ਵਿੱਚ ਸ਼ਹਿਰ ਦੀ ਆਬਾਦੀ ਲਗਭਗ 96.000 ਸੀ। ਇਸ ਨਗਰਪਾਲਿਕਾ ਦਾ ਖੇਤਰ ਫਲ 1.750.33 km2 ਹੈ ਜੋ ਪੂਰੇ ਸਪੇਨ ਵਿੱਚ ਸਭ ਤੋਂ ਜਿਆਦਾ ਹੈ। ਇਸ ਸ਼ਹਿਰ ਨੂੰ ਯੂਨੈਸਕੋ ਦੁਆਰਾ ਵਿਸ਼ਵ ਵਿਰਾਸਤ ਟਿਕਾਣਾ ਘੋਸ ...

ਸ਼ਟੈੱਫ਼ੀ ਗ੍ਰਾਫ਼

ਸਟੈਫ਼ਨੀ ਮਾਰੀਆ ਸ਼ਟੈੱਫ਼ੀ ਗ੍ਰਾਫ਼ ਜਰਮਨ ਉਚਾਰਨ: ; ਜਨਮ 14 ਜੂਨ 1969 ਇੱਕ ਸਾਬਕਾ ਜਰਮਨ ਟੈਨਿਸ ਖਿਡਾਰੀ ਹੈ। ਉਹ ਵਿਸ਼ਵ ਦੀ ਨੰਬਰ 1 ਟੈਨਿਸ ਖਿਡਾਰਨ ਵੀ ਰਹਿ ਚੁੱਕੀ ਹੈ। ਸਟੇਫੀ ਨੇ ਸਿੰਗਲਸ ਮੁਕਾਬਲਿਆਂ ਵਿੱਚ 22 ਗਰੈਂਡ ਸਲੈਮ ਜਿੱਤੇ ਹਨ, ਇਸ ਲਈ ਉਸਨੂੰ ਵਿਸ਼ਵ ਦੀਆਂ ਮਹਾਨ ਟੈਨਿਸ ਖਿਡਾਰਨਾਂ ਵਿੱਚ ਗਿ ...

ਬੇਥਲਹਮ

ਬੈਥਲਹਮ ਜਾਂ ਬੇਥਲਹਮ ਇੱਕ ਫਲਸਤੀਨੀ ਸ਼ਹਿਰ ਹੈ ਜੋ ਯਰੂਸ਼ਲਮ ਦੇ ਦੱਖਣ ਵੱਲ 10 ਕਿਲੋਮੀਟਰ ਦੂਰੀ ਤੇ ਕੇਂਦਰੀ ਪੱਛਮੀ ਤੱਟ ਤੇ ਸਥਿਤ ਹੈ। ਇਸ ਦੀ ਜਨਸੰਖਿਆ ਲਗਭਗ 25.000 ਹੈ। ਇਸ ਦੀ ਰਾਜਧਾਨੀ ਹੈ ਬੈਤਲਹਮ ਗਵਰਨੇਟ ਹੈ। ਆਰਥਿਕਤਾ ਮੁੱਖ ਤੌਰ ਤੇ ਸੈਲਾਨੀਆਂ ਤੇ ਨਿਰਭਰ ਹੈ। ਕਨਾਨੀ ਲੋਕਾਂ ਇਥੇ ਵਾਸੇ ਦੇ ਦੌਰਾ ...

ਗਲਾਪਾਗੋਸ ਦੀਪ ਸਮੂਹ

ਗਲਾਪਾਗੋਸ ਦੀਪ ਸਮੂਹ, ਪ੍ਰਸ਼ਾਂਤ ਮਹਾਂਸਾਗਰ ਵਿੱਚ ਭੂ-ਮੱਧ ਰੇਖਾ ਦੇ ਆਸਪਾਸ ਫੈਲੇ ਜਵਾਲਾਮੁਖੀ ਦੀਪਾਂ ਵਿੱਚੋਂ ਇੱਕ ਦ੍ਵੀਪਸਮੂਹ ਹੈ, ਜੋ ਮਹਾਂਦੀਪ ਏਕੁਆਦੋਰ ਦੇ 972 ਕਿਮੀ ਪੱਛਮ ਵਿੱਚ ਸਥਿਤ ਹੈ। ਇਹ ਇੱਕ ਐਸਾ ਵਿਸ਼ਵ ਵਿਰਾਸਤੀ ਟਿਕਾਣਾ ਹੈ, ਵਿਲੱਖਣ ਵਣ ਜੀਵਨ ਜਿਸਦੀ ਖ਼ਾਸ ਵਿਸ਼ੇਸ਼ਤਾ ਹੈ।ਇਸ ਦੀਪ ਸਮੂਹ ...

ਰਾਜਿੰਦਰ ਸਿੰਘ ਜੂਨੀਅਰ

ਸਰ ਰਾਜਿੰਦਰ ਸਿੰਘ ਜੂਨੀਅਰ, ਫੀਲਡ ਹਾਕੀ ਦੇ ਖਿਡਾਰੀਆਂ ਦੁਆਰਾ ਰਾਜਿੰਦਰ ਸਰ ਦੇ ਤੌਰ ਤੇ ਜਾਣੇ ਜਾਂਦੇ ਬਹੁਤ ਵਧੀਆ ਖੇਤਰੀ ਹਾਕੀ ਕੋਚ ਅਤੇ ਭਾਰਤੀ ਫੀਲਡ ਹਾਕੀ ਖਿਡਾਰੀ ਹੈ।ਪੰਜਾਬੀ: ਰਾਜਿੰਦਰ ਸਿੰਘ ਉਰਦੂ: راجندر سنگہ ‎

ਘੁਮਿਆਰ (ਜੀਵ)

ਘੁਮਿਆਰ ਇੱਕ ਰੀਂਗਣ ਵਾਲਾ ਤੇ ਕਈ ਲੱਤਾਂ ਵਾਲਾ ਜੀਵ ਹੈ ਜੋ ਅੰਟਾਰਟਿਕਾ ਨੂੰ ਛੱਡ ਕੇ ਲਗਪਗ ਸਾਰੇ ਮਹਾਦੀਪਾਂ ਵਿੱਚ ਪਾਇਆ ਜਾਂਦਾ ਹੈ।ਇਸਦਾ ਵਿਗਿਆਨਿਕ ਨਾਮ ਡਿਪਲੋਪੋਡਾ ਹੈ। ਇਹ ਆਮ ਤੌਰ ਤੇ ਨਮੀ ਵਾਲੇ ਜੰਗਲੀ ਰਕਬਿਆਂ ਇਰਧ ਗਿਰਧ ਵੱਧ ਹੁੰਦੇ ਹਨ। ਇਹ ਮਿੱਟੀ ਜਾਂ ਮਿੱਟੀ ਨੁਮਾ ਬਣ ਚੁਕੇ ਪਤੇ ਅਤੇ ਲਕੜੀ ਖਾਂ ...

ਆਇਸ਼ਾ ਕਿਦਵਈ

ਆਇਸ਼ਾ ਕਿਦਵਈ ਇਕ ਭਾਰਤੀ ਸਿਧਾਂਤਕ ਭਾਸ਼ਾਈ ਹੈ। ਉਹ ਨਵੀਂ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਹੈ ਅਤੇ 2013 ਵਿੱਚ ਇਨਫੋਸਿਸ ਪੁਰਸਕਾਰ ਮਨੁੱਖਤਾ ਲਈ ਪੁਰਸਕਾਰ ਹੈ।

ਜੈਪਾਲ ਸਿੰਘ ਮੁੰਡਾ

ਜੈਪਾਲ ਸਿੰਘ ਮੁੰਡਾ ਇੱਕ ਮੁੰਡਾ ਆਦਿਵਾਸੀ ਪਰਵਾਰ ਵਿੱਚ ਹੋਇਆ, ਉਹ ਇੱਕ ਸਿਆਸਤਦਾਨ, ਲੇਖਕ ਅਤੇ ਖਿਡਾਰੀ ਹਨ। ਉਹ ਸੰਵਿਧਾਨ ਸਭਾ ਦਾ ਮੈਂਬਰ ਸੀ ਜੋ ਭਾਰਤੀ ਸੰਘ ਦੇ ਨਵੇਂ ਸੰਵਿਧਾਨ ਤੇ ਚਰਚਾ ਕਰਦਾ ਸੀ। ਉਸ ਨੇ 1928 ਦੇ ਐਮਸਰਡਮ ਓਲੰਪਿਕਸ ਵਿੱਚ ਐਂਡਰਟਰਡਮ ਵਿੱਚ ਸੋਨ ਤਮਗਾ ਜਿੱਤਣ ਲਈ ਭਾਰਤੀ ਖੇਤਰੀ ਹਾਕੀ ਟ ...

ਜੈਅੰਤੀ ਨਾਇਕ

ਡਾ ਜੈਅੰਤੀ ਨਾਇਕ, ਗੋਆ ਦੇ ਕ਼ੁਏਪਮ ਤਾਲੁਕਾ ਵਿੱਚ ਅਮੋਨਾ ਤੋਂ, ਇੱਕ ਕੋਂਕਣੀ ਲੇਖਕ ਅਤੇ ਲੋਕਧਾਰਾ ਦੀ ਖੋਜਕਾਰ ਹੈ। ਉਹ ਇੱਕ ਛੋਟੀ ਕਹਾਣੀ ਦੀ ਲੇਖਕ, ਨਾਟਕਕਾਰ, ਬੱਚਿਆਂ ਦੀ ਲੇਖਿਕਾ, ਲੋਕ-ਕਥਾ ਵਾਚਕ, ਅਨੁਵਾਦਕ ਹੈ ਅਤੇ ਗੋਆ ਯੂਨੀਵਰਸਿਟੀ ਦੇ ਕੋਂਕਣੀ ਵਿਭਾਗ ਤੋਂ ਡਾਕਟਰੇਟ ਕਰਨ ਵਾਲੀ ਪਹਿਲੀ ਵਿਅਕਤੀ ਸੀ। ...

ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼, ਬਠਿੰਡਾ

ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼, ਬਠਿੰਡਾ ਇੱਕ ਮੈਡੀਕਲ ਕਾਲਜ ਅਤੇ ਮੈਡੀਕਲ ਰਿਸਰਚ ਪਬਲਿਕ ਯੂਨੀਵਰਸਿਟੀ ਹੈ ਜੋ ਬਠਿੰਡਾ, ਪੰਜਾਬ, ਭਾਰਤ ਵਿੱਚ ਸਥਿਤ ਹੈ। ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਵਿਚੋਂ ਇਕ ਹੋਣ ਦੇ ਨਾਤੇ, ਇਹ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਧੀਨ ਖੁਦਮੁਖਤਿਆਰੀ ਨਾਲ ...

ਪਾਕਿਸਤਾਨ ਦੇ ਨਸਲੀ ਸਮੂਹ

ਪੰਜਾਬ ਦੇ ਪ੍ਰਮੁੱਖ ਨਸਲੀ ਸਮੂਹਾਂ ਪੰਜਾਬੀ, ਪਸ਼ਤੂਨ,ਸਿੰਧੀ,ਸਰਾਇਕੀ,ਮੁਹਾਜ਼ਿਰ, ਬਲੋਚੀ,ਹਿੰਦਕੋਵਾਨ, ਚਿਤਰਾਲੀ ਲੋਕ ਚਿਤਰਾਲੀ, ਅਤੇ ਗੁਜਰਾਤੀ ਹਨ। ਇਸ ਤੋਂ ਇਲਾਵਾ ਛੋਟੇ ਨਸਲੀ ਸਮੂਹਾਂ ਵਿੱਚ ਕਸ਼ਮੀਰੀ,ਕਲਸ਼ ਲੋਕ |ਕਲਸ਼", ਬੁਰੂਸ਼ੋਂ, ਬਰੂਹੀ,ਖੋਵਰ, ਸ਼ੀਨਾ ਬਾਲਟੀ ਅਤੇ ਤੁਰਵਾਲੀ ਆਦਿ ਸ਼ਾਮਲ ਹਨ ਜੋ ਦੇਸ ...

ਪ੍ਰੀਤਿਕਾ ਰਾਓ

ਪ੍ਰੀਤਿਕਾ ਰਾਓ ਇੱਕ ਭਾਰਤੀ ਮਾਡਲ, ਅਭਿਨੇਤਰੀ, ਲੇਖਿਕਾ ਅਤੇ ਗਾਇਕਾ ਹੈ। ਉਹ ਇੱਕ ਟੈਲੀਵਿਜ਼ਨ ਅਭਿਨੇਤਰੀ ਹੈ ਜਿਸਨੇ ਹਿੰਦੀ ਟੈਲੀਵਿਜ਼ਨ ਸੀਰੀਜ ਬੇਇੰਤਹਾ ਵਿੱਚ ਮੁੱਖ ਭੂਮਿਕਾ ਨਿਭਾਈ। ਉਸ ਨੇ ਤਾਮਿਲ ਫਿਲਮ ਚਿਕੂ ਬੁੱਕੂ ਨਾਲ ਮੀਨਲ ਦੇ ਰੂਪ ਵਿੱਚ ਆਪਣੀ ਸ਼ੁਰੂਆਤ ਕੀਤੀ। ਬਾਅਦ ਵਿੱਚ, 2012 ‘ਚ ਉਹ ਪ੍ਰਿਯਡੂ ...

ਸੀਵੀਆ ਗਿਰਜਾਘਰ

ਸਵੀਲੇ ਜਾਂ ਇਸ਼ਬੀਲੀਆ ਗਿਰਜ਼ਾਘਰ ਇੱਕ ਰੋਮਨ ਕੈਥੋਲਿਕ ਚਰਚ ਹੈ। ਇਹ ਸਵੀਲ ਆਂਦਾਲੁਸਿਆ ਸਪੇਨ ਵਿੱਚ ਸਥਿਤ ਹੈ। ਇਹ ਸਭ ਤੋਂ ਵੱਡਾ ਗੋਥਿਕ ਗਿਰਜਾ ਅਤੇ ਸੰਸਾਰ ਦਾ ਤੀਜਾ ਸਭ ਤੋਂ ਵੱਡਾ ਗਿਰਜ਼ਾਘਰ ਹੈ। ਇਸਨੂੰ ਅਤੇ ਸਵੀਲੇ ਦੇ ਅਲਖਜ਼ਾਰ ਨੂੰ ਯੂਨੇਸਕੋ ਵਲੋਂ 1987 ਵਿੱਚ ਵਿਸ਼ਵ ਵਿਰਾਸਤ ਟਿਕਾਣਿਆ ਵਿੱਚ ਸ਼ਾਮਿਲ ...

ਉਮਬੇਰਤੋ ਈਕੋ

ਉਮਬੇਰਤੋ ਈਕੋ ਇਤਾਲਵੀ ਚਿਹਨ ਵਿਗਿਆਨੀ, ਨਿਬੰਧਕਾਰ, ਦਾਰਸ਼ਨਿਕ ਚਿੰਤਕ, ਸਾਹਿਤ ਆਲੋਚਕ ਅਤੇ ਨਾਵਲਕਾਰ ਸੀ। ਜਦੋਂ 1980 ਵਿੱਚ ਉਹਨਾਂ ਦਾ ਪਹਿਲਾ ਨਾਵਲ ਦ ਨੇਮ ਆਫ ਦ ਰੋਜ ਪ੍ਰਕਾਸ਼ਿਤ ਹੋਇਆ ਤਾਂ ਦੁਨੀਆ -ਭਰ ਵਿੱਚ ਉਹਨਾਂ ਦੀ ਚਰਚਾ ਛਿੜ ਗਈ ਸੀ।

ਕੰਨਿਆ

ਇਹ ਰਾਸ਼ੀ ਚੱਕਰ ਦੀ ਛੇਵੀਂ ਰਾਸ਼ੀ ਹੈ. ਦੱਖਣ ਦਿਸ਼ਾ ਦੀ ਦਯੋਤਕ ਹੈ. ਇਸ ਰਾਸ਼ੀ ਦਾ ਚਿਹਨ ਹੱਥ ਵਿੱਚ ਫੁਲ ਦੀ ਪਾਲਈ ਕੰਨਿਆ ਹੈ. ਇਸ ਦਾ ਵਿਸਥਾਰ ਰਾਸ਼ੀ ਚੱਕਰ ਦੇ 150 ਅੰਸ਼ਾਂ ਵਲੋਂ 180 ਅੰਸ਼ ਤੱਕ ਹੈ. ਇਸ ਰਾਸ਼ੀ ਦਾ ਸਵਾਮੀ ਬੁੱਧ ਹੈ, ਇਸ ਰਾਸ਼ੀ ਦੇ ਤਿੰਨ ਦਰੇਸ਼ਕਾਣੋਂ ਦੇ ਸਵਾਮੀ ਬੁੱਧ, ਸ਼ਨੀ ਅਤੇ ਸ਼ ...

ਬਏਕਦੂ ਪਹਾੜ

ਬਏਕਦੂ ਪਹਾੜ, ਜਿਨੂੰ ਚਾਂਗਬਾਈ ਪਹਾੜ ਜਾਂ ਬਾਈਤੋਊ ਵੀ ਕਿਹਾ ਜਾਂਦਾ ਹੈ, ਉੱਤਰ ਕੋਰੀਆ ਅਤੇ ਚੀਨ ਦੀ ਸਰਹਦ ਉੱਤੇ ਸਥਿਤ ਇੱਕ 2, 744 ਮੀਟਰ ਉੱਚਾ ਜਵਾਲਾਮੁਖੀ ਹੈ। ਇਹ ਚਾਂਗਬਾਈ ਪਹਾੜ ਸ਼੍ਰੰਖਲਾ ਦਾ ਸਭ ਤੋਂ ਉੱਚਾ ਸਿਖਰ ਹੈ। ਇਹ ਪੂਰੇ ਕੋਰਿਆਈ ਪ੍ਰਾਯਦੀਪ ਦਾ ਵੀ ਸਭ ਤੋਂ ਉੱਚਾ ਪਹਾੜ ਹੈ। ਕੋਰਿਆ ਦੇ ਲੋਕ ਇ ...

ਰੇਖਾ ਚਿੱਤਰ

ਰੇਖਾ ਚਿੱਤਰ ਇੱਕ ਤਰ੍ਹਾਂ ਦਾ ਜੀਵਨੀ ਨਾਲ ਮਿਲਦਾ ਜੁਲਦਾ ਵਾਰਤਕ ਦਾ ਇੱਕ ਰੂਪ ਹੈ ਕਿਉਂਕਿ ਦੋਹਾਂ ਦਾ ਨਾਇਕ ਵਿਅਕਤੀ ਵਿਸ਼ੇਸ਼ ਹੁੰਦਾ ਹੈ। ਨਾਇਕ ਦੀ ਸ਼ਖ਼ਸੀਅਤ, ਆਚਰਣ, ਚਿਹਨ-ਚੱਕਰ ਨੂੰ ਵਿਅੰਗਾਤਮਕ ਢੰਗ ਨਾਲ ਪਾਠਕਾਂ ਸਾਹਮਣੇ ਪੇਸ਼ ਕੀਤਾ ਜਾਂਦਾ ਹੈ ਅਤੇ ਕਈ ਵਾਰ ਲੇਖਕ ਜੀਵਨ ਜਾਂ ਸੁਭਾਅ ਅਤੇ ਪ੍ਰਭਾਵ ਆਦ ...

ਤਕਸ਼ਕ

ਹਿੰਦੂ ਮਿਥਿਹਾਸਕ ਕਥਾਵਾਂ ਅਨੁਸਾਰ, ਤਕਸ਼ਕ ਪਤਾਲ ਦੇ ਅੱਠ ਨਾਗਾਂ ਵਿੱਚੋਂ ਇੱਕ ਸੀ ਜੋ ਕਸ਼ਯਪ ਦਾ ਪੁੱਤਰ ਸੀ ਅਤੇ ਕਦਰੂ ਦੀ ਕੁੱਖੋਂ ਪੈਦਾ ਹੋਇਆ ਸੀ। ਸ਼ਰੰਗੀ ਰਿਸ਼ੀ ਦੇ ਸਰਾਪ ਨੂੰ ਪੂਰਾ ਕਰਨ ਲਈ ਰਾਜਾ ਪਰੀਖਸ਼ਤ ਨੂੰ ਇਸ ਨੇ ਡੰਗਿਆ ਸੀ। ਇਸ ਕਾਰਨ ਰਾਜਾ ਜਨਮੇਜਾ ਇਸ ਨਾਲ਼ੋਂ ਬਹੁਤ ਵਿਗੜ ਗਿਆ ਅਤੇ ਉਸ ਨੇ ...

ਸਾਊਥਪੋਰਟ ਫਾਟਕਾਂ

ਸਾਊਥਪੋਰਟ ਫਾਟਕਾਂ ਬ੍ਰਿਟਿਸ਼ ਪਰਵਾਸੀ ਖੇਤਰ ਜਿਬਰਾਲਟਰ ਵਿੱਚ ਸਥਿਤ ਤਿੰਨ ਸ਼ਹਿਰੀ ਫਾਟਕਾਂ ਹਨ। ਇਹ ਚਾਰਲਸ ਪੰਚਮ ਦੀਵਾਰ ਵਿੱਚ ਬਣੇ ਹੋਏ ਹਨ, ਜੋ 16ਵੀਆਂ ਸਦੀ ਦੀ ਜਿਬਰਾਲਟਰ ਦੀ ਕਿਲਾਬੰਦੀ ਦਾ ਹਿੱਸਾ ਹੈ। ਤਿੰਨਾਂ ਫਾਟਕਾਂ ਇੱਕ ਸਮੂਹ ਵਿੱਚ ਮੌਜੂਦ ਹਨ, ਇਨ੍ਹਾਂ ਦੇ ਪੱਛਮ ਵਿੱਚ ਸਾਊਥ ਬੈਸਟਿਅਨ ਅਤੇ ਪੂਰਵ ...

ਅਹੀਰ

ਅਹੀੜ ਇੱਕ ਹਿੰਦੂ ਜਾਤੀ ਸਮੂਹ ਹੈ। ਇਸ ਦੇ ਮੈਂਬਰਾਂ ਨੂੰ ਯਾਦਵ, ਅਹੀੜ ਜਾਂ ਰਾਇ ਸਾਹਬ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਸਾਰੇ ਇੱਕ ਪ੍ਰਕਾਰ ਨਾਲ ਸਮਾਨਅਰਥਕ ਸ਼ਬਦ ਹਨ। ਅਹੀਡਾ ਨੂੰ ਇੱਕ ਜਾਤੀ, ਵੰਸ਼, ਸਮੁਦਾਇ ਅਤੇ ਕਬੀਲੇ ਦੇ ਤੌਰ ਤੇ ਦੱਸਿਆ ਜਾਂਦਾ ਹੈ। ਇਹਨਾਂ ਨੇ ਭਾਰਤ ਅਤੇ ਨੇਪਾਲ ਦੇ ਅਲੱਗ ਅਲੱ ...

ਹਾਲੋ (ਆਪਟੀਕਲ ਪ੍ਰਕਿਰਿਆ)

ਹਾਲੋ ਰੌਸ਼ਨੀ ਦੁਆਰਾ ਤਿਆਰ ਕੀਤੀ ਗਈ ਆਪਟੀਕਲ ਪ੍ਰਕਿਰਿਆ ਦੇ ਸਮੂਹ ਲਈ ਨਾਮ ਹੈ। ਵਾਯੂਮੰਡਲ ਵਿੱਚ ਬਰਫ ਦੇ ਕ੍ਰਿਸਟਲ ਜਦੋਂ ਧੁੱਪ ਨਾਲ ਮਿਲਦੇ ਹਨ ਤਾਂ ਆਪਟੀਕਲ ਚਮਤਕਾਰ ਦਿਖਾਈ ਦਿੰਦਾ ਹੈ। ਹਾਲੋ ਦੇ ਬਹੁਤ ਸਾਰੇ ਰੂਪ ਹੋ ਸਕਦੇ ਹਨ, ਜਿਵੇਂ ਕਿ ਅਸਮਾਨ ਵਿੱਚ ਰੰਗੀਨ ਜਾਂ ਚਿੱਟੇ ਛੱਲੇ, ਚੱਕਰ ਅਤੇ ਧੱਬੇ। ਇਹਨ ...

ਪਿੰਡ ਕਲਵਾਨੂੰ

ਪਿੰਡ ਵਿਚ ਜਿਹੜਾ ਸਭ ਤੋਂ ਜਿਆਦਾ ਪੂਜਣ ਵਾਲਾ ਧਾਰਮਿਕ ਸਥਾਨ ਹੈ,ਉਹ ਡੇਰਾ ਸਿੱਧਾਂ ਵਾਲਾ ਹੈ।ਜਿਸ ਨੂੰ ਬਾਬਾ ਮੋਨੀ ਨਾਂ ਦੇ ਸਾਧੂ ਨੇ ਬਣਵਾਇਆ, ਪਿੰਡ ਦੇ ਲੋਕਾਂ ਦੀ ਇਸ ਡੇਰੇ ਨਾਲ ਬਹੁਤ ਆਸਥਾ ਜੁੜੀ ਹੋਈ ਹੈ।ਫ਼ਰਵਰੀ-ਮਾਰਚ ਦੇ ਮਹੀਨੇ ਵਿਚ ਇਸ ਡੇਰੇ ਵਿਚ ਸੱਤ ਦਿਨਾਂ ਦਾ ਲੰਗਰ ਲਗਾਇਆ ਜਾਂਦਾ ਹੈ। ਪਿੰਡ ਵਿ ...

ਸਭਿਆਚਾਰ ਤੇ ਰਾਸ਼ਟਰਵਾਦ

ਸਭਿਆਚਾਰ ਰਾਸ਼ਟਰਵਾਦ ਦਾ ਇੱਕ ਅਜਿਹਾ ਰੂਪ ਹੈ ਜਿਸ ਦੇ ਵਿੱਚ ਰਾਸ਼ਟਰ ਉਸ ਦੇ ਸਾਝੇ ਸਭਿਆਚਾਰ ਤੋ ਜਾਣਿਆ ਜਾਂਦਾ ਹੈ ਇਹ ਇੱਕ ਪਾਸੇ ਨਸਲੀ ਤੇ ਦੂਜੇ ਪਾਸੇ ਉਦਾਰ ਰਾਸ਼ਟਰਵਾਦ ਦਾ ਵਿਹਾਰਕ ਪਖ ਹੈ ਸਭਿਆਚਾਰ ਰਾਸ਼ਟਰਵਾਦ ਸਭਿਆਚਾਰੀ ਪ੍ਰਪਰਾ ਤੋ ਤੇ ਭਾਸ਼ਾ ਤੋ ਬਣੇ ਰਾਸ਼ਟਰੀ ਜਾਣ ਪਛਾਣ ਤੇ ਕੇਦਰਿਤ ਹੁਦਾ ਹੈ ਪਰ ...

ਮਾਲਦੀਵ ਦਾ ਸਭਿਆਚਾਰ

ਮਾਲਦੀਵ ਟਾਪੂ ਸਮੂਹ, ਆਧਿਕਾਰਿਕ ਤੌਰ ਉੱਤੇ ਮਾਲਦੀਵ ਲੋਕ-ਰਾਜ, ਹਿੰਦ ਮਹਾਸਾਗਰ ਵਿੱਚ ਸਥਿਤ ਇੱਕ ਟਾਪੂ ਦੇਸ਼ ਹੈ.ਮਾਲਦੀਵ ਦਾ ਸਭਿਆਚਾਰ ਬਹੁਤ ਸਾਰੇ ਸਰੋਤਾਂ ਤੋਂ ਲਿਆ ਗਿਆ ਹੈ, ਸਭ ਤੋਂ ਮਹੱਤਵਪੂਰਨ ਇਹ ਹੈ ਕਿ ਸ਼੍ਰੀ ਲੰਕਾ ਅਤੇ ਦੱਖਣੀ ਭਾਰਤ ਦੇ ਕਿਨਾਰੇ ਦੇ ਨਜ਼ਦੀਕੀ ਹੈ. ਜਨਸੰਖਿਆ ਮੁੱਖ ਰੂਪ ਵਿੱਚ ਇੰਡੋ ...

ਭਾਸ਼ਾਈ ਸਹਿਜ ਬਿਰਤੀ

ਭਾਸ਼ਾਈ ਸਹਿਜ ਬਿਰਤੀ 1994 ਦੀ ਸਟੀਵਨ ਪਿੰਕਰ ਦੀ ਕਿਤਾਬ ਹੈ, ਜੋ ਆਮ ਸਰੋਤਿਆਂ ਲਈ ਲਿਖੀ ਗਈ ਹੈ। ਪਿੰਕਰ ਦੀ ਦਲੀਲ ਹੈ ਕਿ ਮਨੁੱਖ ਭਾਸ਼ਾ ਦੀ ਜਨਮਜ਼ਾਤ ਸਮਰੱਥਾ ਦੇ ਨਾਲ ਪੈਦਾ ਹੁੰਦੇ ਹਨ। ਉਹ ਨੋਮ ਚੌਮਸਕੀ ਦੇ ਇਸ ਦਾਅਵੇ ਨਾਲ ਹਮਦਰਦੀ ਨਾਲ ਪੇਸ਼ ਆਉਂਦਾ ਹੈ ਕਿ ਸਾਰੀ ਮਨੁੱਖੀ ਭਾਸ਼ਾ ਸਰਬਵਿਆਪਕ ਵਿਆਕਰਣ ਦੇ ...

ਵੰਗਾਪਾਂਡੂ ਊਸ਼ਾ

ਵੰਗਾਪਾਂਡੂ ਊਸ਼ਾ ਇੱਕ ਤੇਲਗੂ ਭਾਸ਼ਾ ਦੀ ਲੋਕ-ਗਾਇਕਾ ਹੈ। ਉਹ ਵਾਈ.ਐਸ.ਆਰ. ਕਾਂਗਰਸ ਪਾਰਟੀ ਦੀ ਸਭਿਆਚਾਰਕ ਵਿੰਗ ਕਨਵੀਨਰ ਹੈ। ਉਹ ਆਪਣੇ ਲੋਕ ਗੀਤਾਂ ਅਤੇ ਨ੍ਰਿਤ ਲਈ ਪ੍ਰਸਿੱਧ ਹੈ। ਏ.ਪੀ. ਰਾਜ ਸਰਕਾਰ ਨੇ ਹਾਲ ਹੀ ਵਿੱਚ ਉਸਨੂੰ ਏ.ਪੀ. ਸਟੇਟ ਰਚਨਾਤਮਕਤਾ ਅਤੇ ਸਭਿਆਚਾਰ ਕਮਿਸ਼ਨ ਲਈ ਚੇਅਰਪਰਸਨ ਨਿਯੁਕਤ ਕੀਤਾ ਹੈ।

ਰਸ਼ੀਦ ਅਹਿਮਦ ਸਿੱਦੀਕੀ

ਰਸ਼ੀਦ ਅਹਿਮਦ ਸਿੱਦੀਕੀ ਦਾ ਜਨਮ ਸੰਨ 1892 ਵਿੱਚ ਯੂਪੀ ਦੇ ਮਰੀਯਾਹੁ ਵਿੱਚ ਹੋਇਆ ਸੀ। ਉਹ 20 ਵੀਂ ਸਦੀ ਦੇ ਸਭ ਤੋਂ ਉੱਘੇ ਉਰਦੂ ਲੇਖਕਾਂ ਵਿੱਚੋਂ ਇੱਕ ਸੀ, ਜੋ ਭਾਸ਼ਣ ਦੇ ਨਾਲ-ਨਾਲ ਆਪਣੀਆਂ ਲਿਖਤਾਂ ਵਿੱਚ ਆਪਣੇ ਆਪ ਨੂੰ ਪ੍ਰਗਟ ਕਰਨ ਦੀ ਆਪਣੀ ਵਿਲੱਖਣ ਸ਼ੈਲੀ ਲਈ ਜਾਣਿਆ ਜਾਂਦਾ ਸੀ। ਉਹ ਨਾ ਸਿਰਫ ਵਿਅੰਗਕਾ ...

ਯਸ਼ਵੰਤ ਵਿਠੋਬਾ ਚਿਤਾਲ

ਯਸ਼ਵੰਤ ਵਿਠੋਬਾ ਚਿਤਾਲ ਇੱਕ ਕੰਨੜ ਗਲਪ ਲੇਖਕ ਸੀ। ਜੀ ਐਸ ਅਮੁਰ ਨੇ ਕਿਹਾ:" ਉਸਦੀਆਂ ਛੋਟੀਆਂ ਕਹਾਣੀਆਂ ਵਿਚੋਂ ਬਹੁਤ ਸਾਰੀਆਂ ਬੇਹੱਦ ਸ਼ਾਨਦਾਰ ਹਸਨ, ਅਤੇ ਉਸ ਦੀ ਅੱਡਰੀ ਛੋਹ ਦੀਆਂ ਗਵਾਹ ਹਨ। ਭਾਸ਼ਾ, ਸ਼ੈਲੀ ਅਤੇ ਬਿਰਤਾਂਤ ਦੇ ਨਾਲ ਉਸਨੇ ਜੋ ਪ੍ਰਯੋਗ ਕੀਤੇ, ਉਹ ਬੇਮਿਸਾਲ ਹਨ।”

ਭੋਲਾਭਾਈ ਪਟੇਲ

ਭੋਲਾਭਾਈ ਪਟੇਲ ਇੱਕ ਭਾਰਤੀ ਗੁਜਰਾਤੀ ਲੇਖਕ ਸੀ. ਉਸਨੇ ਗੁਜਰਾਤ ਯੂਨੀਵਰਸਿਟੀ ਵਿੱਚ ਕਈ ਭਾਸ਼ਾਵਾਂ ਪੜ੍ਹਾਈਆਂ ਅਤੇ ਵੱਖ ਵੱਖ ਭਾਸ਼ਾਵਾਂ ਵਿੱਚ ਸਾਹਿਤ ਦਾ ਤੁਲਨਾਤਮਕ ਅਧਿਐਨ ਕੀਤਾ। ਉਸ ਨੇ ਵਿਆਪਕ ਤੌਰ ਤੇ ਅਨੁਵਾਦ ਕੀਤਾ ਅਤੇ ਲੇਖ ਅਤੇ ਸਫ਼ਰਨਾਮੇ ਲਿਖੇ। ਉਸ ਨੂੰ 2008 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ...

ਨੰਦਿਨੀ ਸਾਹੂ

ਨੰਦਿਨੀ ਸਾਹੂ ਇੱਕ ਭਾਰਤੀ ਕਵੀ, ਲੇਖਕ ਅਤੇ ਆਲੋਚਕ ਹੈ। ਉਹ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ, ਨਵੀਂ ਦਿੱਲੀ, ਭਾਰਤ ਵਿੱਚ ਅੰਗਰੇਜ਼ੀ ਦੀ ਪ੍ਰੋਫੈਸਰ ਵੀ ਹੈ। ਉਸ ਨੇ ਅੰਗਰੇਜ਼ੀ ਵਿੱਚ ਕਵਿਤਾ ਸਮੇਤ ਕਈ ਕਿਤਾਬਾਂ ਲਿਖੀਆਂ ਹਨ। ਉਹ ਇੱਕ ਪ੍ਰਸਿੱਧੀ ਪ੍ਰਾਪਤ ਕਵਿਤਰੀ ਹੈ। ਉਸ ਦੀ ਕਵਿਤਾ ਭਾਰਤ, ਅਮਰੀਕਾ, ...

ਮਮਤਾ ਡੈਸ਼

ਮਮਤਾ ਡੈਸ਼ ਇੱਕ ਉੜੀਆ ਕਵੀ ਹੈ,ਭਾਰਤ ਦੇ ਲੇਖਕ ਅਤੇ ਅਨੁਵਾਦਕ ਉੜੀਸਾ. ਕੁਝ ਸਮੇਂ ਤੋਂ ਪਰੇ ਉਸ ਨੂੰ ਕਾਵਿ ਸੰਗ੍ਰਹਿ ਏਕਾਤਰਾ ਚੰਦਰਸੁਰੱਈਆ ਲਈ ਓਡੀਸ਼ਾ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ।

ਮੀਨਾ ਮਸੌਦ

ਮੀਨਾ ਮਸੌਦ ਇੱਕ ਕੈਨੇਡੀਅਨ ਅਦਾਕਾਰ ਅਤੇ ਗਾਇਕ ਹੈ। ਉਹ ਸੰਗੀਤਕ ਕਲਪਨਾ ਫਿਲਮ ਦੇ ਅਲਾਦੀਨ ਵਿੱਚ ਆਪਣੀ ਭੂਮਿਕਾ ਲਈ ਵਧੇਰੇ ਜਾਣਿਆ ਜਾਂਦਾ ਹੈ।

ਲੌਂਗ ਬੁਰਜੀਆਂ ਵਾਲਾ

‘ਲੌਂਗ ਬੁਰਜੀਆਂ ਵਾਲਾ’ ਪੁਸਤਕ ਮਾਲਵਾ ਖਿਤੇ ਨਾਲ ਸੰਬੰਧਤ ਗਿੱਧੇ ਦੀਆਂ ਬੋਲੀਆਂ ਦੀ ਪੁਸਤਕ ਹੈ। ਲੋਕਧਾਰਾ ਨਾਲ ਸੰਬੰਧਤ ਪ੍ਰਸਿੱਧ ਵਿਦਵਾਨ ਨਾਹਰ ਸਿੰਘ ਵੱਲੋਂ ਸੰਕਲਿਤ ਇਹ ਪੁਸਤਕ ਪੰਜਾਬੀ ਦੀ ਲੋਕਧਾਰਾ ਸਾਹਿਤ ਵਿਚ ਇਕ ਚਰਚਿਤ ਪੁਸਤਕ ਰਹੀ ਹੈ। ਇਸੇ ਕਲਮ ਤੋਂ ਪਹਿਲਾਂ ਆਈ ਪੁਸਤਕ ‘ਕਾਲਿਆ ਹਰਨਾਂ ਰੋਹੀਏਂ ਫਿ ...

ਲਕਸ਼ਮੀਰਾਣੀ ਮਾਝੀ

ਲਕਸ਼ਮੀਰਾਣੀ ਮਾਝੀ ਚਿੱਤਰੰਜਨ, ਆਸਨਸੋਲ ਦੀ ਇੱਕ ਔਰਤ ਵਰਗ ਦੀ ਭਾਰਤੀ ਸੱਜੇ ਹੱਥ ਦੀ ਰਿਕਰਵ ਤੀਰਅੰਦਾਜ਼ ਖਿਡਾਰਨ ਹੈ। ਇਸ ਵੇਲੇ ਉਸਨੂੰ ਓਲੰਪਿਕ ਗੋਲਡ ਕੁਐਸਟ ਦਾ ਸਹਿਯੋਗ ਪ੍ਰਾਪਤ ਹੈ, ਜੋ ਕੇ ਇੱਕ ਗੈਰ-ਮੁਨਾਫੇ ਵਾਲੀ ਸੰਸਥਾ ਹੈ। ਜਿਸਦਾ ਕੰਮ ਚੰਗੇ ਖਿਡਾਰੀਆਂ ਦੀ ਪਛਾਣ ਕਰਨਾ ਅਤੇ ਭਾਰਤੀ ਖਿਡਾਰੀ ਨੂੰ ਆਪਣ ...

ਵਿਜੈ ਤੇਂਦੂਲਕਰ

ਵਿਜੈ ਤੇਂਦੂਲਕਰ ਚੋਟੀ ਦਾ ਭਾਰਤੀ ਲੇਖਕ ਅਤੇ ਨਾਟਕਕਾਰ, ਫਿਲਮ ਅਤੇ ਟੀਵੀ ਲੇਖਕ, ਸਾਹਿਤਕ ਨਿਬੰਧਕਾਰ, ਰਾਜਨੀਤਕ ਪੱਤਰਕਾਰ ਅਤੇ ਸਮਾਜਕ ਟਿੱਪਣੀਕਾਰ ਸੀ। ਭਾਰਤੀ ਨਾਟ ਅਤੇ ਸਾਹਿਤ ਜਗਤ ਵਿੱਚ ਉਸ ਦਾ ਉੱਚ ਸਥਾਨ ਰਿਹਾ ਹੈ। ਉਹ ਸਿਨੇਮਾ ਅਤੇ ਟੈਲੀਵਿਜਨ ਦੀ ਦੁਨੀਆ ਵਿੱਚ ਪਟਕਥਾ ਲੇਖਕ ਦੇ ਰੂਪ ਵਿੱਚ ਵੀ ਜਾਣਿਆ ਜ ...

ਸਾਲਵਾਤੋਰੇ ਕੁਆਸੀਮੋਦੋ

ਸਾਲਵਾਤੋਰੇ ਕੁਆਸੀਮੋਦੋ ਇੱਕ ਇਤਾਲਵੀ ਲੇਖਕ ਅਤੇ ਕਵੀ ਸੀ। 1959 ਵਿੱਚ ਇਸਨੂੰ ਇਸਦੀ ਪਰਗੀਤਕ ਕਵਿਤਾ ਦੇ ਲਈ ਸਾਹਿਤ ਲਈ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਇਸਨੂੰ ਜੂਸੇਪੇ ਉਂਗਾਰੇਤੀ ਅਤੇ ਯੂਜੇਨੋ ਮੋਂਤਾਲੇ ਦੇ ਨਾਲ 20ਵੀਂ ਸਦੀ ਦੇ ਪ੍ਰਮੁੱਖ ਇਤਾਲਵੀ ਕਵੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਨੀਤੀਕਥਾ

ਨੀਤੀਕਥਾ ਇੱਕ ਸਾਹਿਤਕ ਵਿਧਾ ਹੈ ਜਿਸ ਵਿੱਚ ਪਸ਼ੁ ਪੰਛੀਆਂ, ਦਰਖਤ ਬੂਟਿਆਂ ਅਤੇ ਹੋਰ ਨਿਰਜੀਵ ਕੁਦਰਤੀ ਵਸਤਾਂ ਜਾਂ ਸ਼ਕਤੀਆਂ ਨੂੰ ਮਨੁੱਖ ਵਰਗੇ ਗੁਣਾਂ ਦੇ ਧਾਰਨੀ ਦਿਖਾ ਕੇ ਉਪਦੇਸ਼ਾਤਮਕ ਕਥਾ ਕਹੀ ਜਾਂਦੀ ਹੈ। ਨੀਤੀਕਥਾ, ਪਦ ਜਾਂ ਗਦ ਵਿੱਚ ਹੋ ਸਕਦੀ ਹੈ। ਪੰਚਤੰਤਰ, ਹਿਤੋਪਦੇਸ਼ ਆਦਿ ਪ੍ਰਸਿੱਧ ਨੀਤੀਕਥਾਵਾਂ ...

ਹਨ ਕੰਗ

ਹਨ ਕੰਗ ਦੱਖਣੀ ਕੋਰੀਆ ਦੀ ਲੇਖਿਕਾ ਹੈ। ਨਾਵਲ ‘ ਦਿ ਵੈਜੀਟੇਰੀਅਨ ’ ਲਈ 2016 ਦਾ ਮੈਨ ਬੁੱਕਰ ਪੁਰਸਕਾਰ ਮਿਲਿਆ ਹੈ। ਇਹ ਨਾਵਲ ਇੱਕ ਔਰਤ ਦੇ ਮਾਸ ਖਾਣਾ ਛੱਡਣ ਉਤੇ ਆਧਾਰਿਤ ਹੈ। ਇਹ ਨਾਵਲ ਉਸ ਦੀ ਪਹਿਲੀ ਕਿਤਾਬ ਹੈ ਜੋ ਅੰਗਰੇਜ਼ੀ ਵਿੱਚ ਅਨੁਵਾਦ ਹੋਈ ਹੈ।

ਬਾਲਗ਼ ਸਿੱਖਿਆ ਸ਼ਾਸਤਰ

ਬਾਲਗ਼ ਸਿੱਖਿਆ ਸ਼ਾਸਤਰ ਜਾਂ ਐਂਡਰਾਗੋਜੀ andragogy noun UK ​ /ˈæn.drə.ɡɒdʒ.i/ਬਾਲਗ ਸਿੱਖਿਆ ਵਿੱਚ ਵਰਤੀਆਂ ਜਾਣ ਵਾਲੀਆਂ ਵਿਧੀਆਂ ਅਤੇ ਸਿਧਾਂਤਾਂ ਦੀ ਲਖਾਇਕ ਹੈ। ਇਹ ਸ਼ਬਦ ਯੂਨਾਨੀ ਸ਼ਬਦ ἀνδρ-andr- ਤੋਂ ਆਉਂਦਾ ਹੈ, ਜਿਸ ਦਾ ਭਾਵ ਹੈ "ਆਦਮੀ", ਅਤੇ ἀγωγός ਅਗੋਗੋਸ, ਭਾਵ "ਅਗਵਾਈ ਦੇਣਾ"; ਇਸਦਾ ...

ਮੈਕਸ ਆਰਥਰ ਮੈਕਾਲਿਫ਼

ਮਾਈਕਲ ਮੈਕਾਲਿਫ਼, ਜਾਂ ਮੈਕਸ ਆਰਥਰ ਮੈਕਾਲਿਫ਼ ਇੱਕ ਬ੍ਰਿਟਿਸ਼ ਪ੍ਰਬੰਧਕ, ਵਿਦਵਾਨ ਅਤੇ ਲੇਖਕ ਸੀ। ਉਹ ਸਿੱਖ ਇਤਿਹਾਸਕਾਰੀ ਅਤੇ ਗੁਰਬਾਣੀ ਦਾ ਅੰਗਰੇਜ਼ੀ ਅਨੁਵਾਦ ਕਰਨ ਕਰ ਕੇ ਜਾਣਿਆ ਜਾਂਦਾ ਹੈ। ਮੈਕਸ ਆਰਥਰ ਮੈਕਾਲਿਫ਼ ਅਖੀਰ 19ਵੀਂ ਸਦੀ ਅਤੇ 20ਵੀਂ ਸਦੀ ਦੇ ਆਰੰਭ ਦੇ ਮਹਾਨ ਸਿੱਖ ਚਿੰਤਕਾਂ ਵਿੱਚ ਆਪਣੀ ਨਿ ...

ਗੁੰਟੂਰੂ ਸ਼ੇਸ਼ੇਂਦਰ ਸਰਮਾ

ਗੁੰਟੂਰੂ ਸ਼ੇਸ਼ੇਂਦਰ ਸਰਮਾ ਬੀਏ ਬੀਐਲ, ਜੋ ਯੁਗ ਕਵੀ ਵਜੋਂ ਵੀ ਜਾਣਿਆ ਜਾਂਦਾ ਹੈ, ਇੱਕ ਤੇਲਗੂ ਕਵੀ, ਆਲੋਚਕ ਅਤੇ ਸਾਹਿਤਕਾਰ ਸੀ। ਉਹ ਆਪਣੀਆਂ ਰਚਨਾਵਾਂ ਨਾ ਦੇਸਮ, ਨਾ ਪ੍ਰਸਾਲੂ ਅਤੇ ਕਾਲਾ ਰੇਖਾ ਲਈ ਜਾਣਿਆ ਜਾਂਦਾ ਹੈ। ਉਸਨੇ ਪੰਜਾਹ ਤੋਂ ਵੱਧ ਰਚਨਾਵਾਂ ਲਿਖੀਆਂ ਜਿਨ੍ਹਾਂ ਦਾ ਅੰਗਰੇਜ਼ੀ, ਕੰਨੜ, ਉਰਦੂ, ਬੰ ...

ਜੇਸਨ

ਜੇਸਨ ਇੱਕ ਪ੍ਰਾਚੀਨ ਯੂਨਾਨੀ ਮਿਥਿਹਾਸਕ ਨਾਇਕ ਅਤੇ ਅਰਗੋਨੌਟਸ ਦਾ ਨੇਤਾ ਸੀ, ਜਿਸਦੀ ਖੋਜ ਯੂਨਾਨ ਦੇ ਸਾਹਿਤ ਵਿੱਚ ਦਰਸਾਗਈ ਗੋਲਡਨ ਫਲੀਸ ਦੀ ਭਾਲ ਵਿੱਚ ਸੀ। ਉਹ ਈਸਨ ਦਾ ਪੁੱਤਰ ਸੀ, ਇਲਕੋਸ ਦਾ ਸਹੀ ਬਾਦਸ਼ਾਹ ਸੀ। ਉਸਨੇ ਜਾਦੂ ਕਰਨ ਵਾਲੀ ਮੇਡੀਆ ਨਾਲ ਵਿਆਹ ਕੀਤਾ ਸੀ।ਉਹ ਆਪਣੀ ਮਾਂ ਦੇ ਦੁਆਰਾ, ਦੂਤ ਦੇਵਤਾ ...

ਅਨੀਲਾ ਦਲਾਲ

ਦਲਾਲ ਦਾ ਜਨਮ 21 ਅਕਤੂਬਰ 1933 ਨੂੰ ਅਹਿਮਦਾਬਾਦ ਵਿੱਚ ਅਮ੍ਰਿਤ ਲਾਲ ਦਲਾਲ ਦੇ ਘਰ ਹੋਇਆ ਸੀ। ਉਸਨੇ 1949 ਵਿੱਚ ਐਸ.ਐਸ.ਸੀ., 1954 ਵਿੱਚ ਅੰਗਰੇਜ਼ੀ ਵਿੱਚ ਬੀਏ, 1956 ਵਿੱਚ ਅੰਗਰੇਜ਼ੀ ਵਿੱਚ ਐਮ.ਏ. ਅਤੇ ਬਾਅਦ ਵਿੱਚ ਗੁਜਰਾਤ ਯੂਨੀਵਰਸਿਟੀ ਤੋਂ ਪੀ.ਐਚ.ਡੀ. ਕੀਤੀ। ਉਸਨੇ 1959 ਵਿੱਚ ਇਲੀਨੋਇਸ ਯੂਨੀਵਰਸਿਟ ...

ਥੀਓਡੋਆ ਮਮਸੇਨ

ਥੀਓਡੋਆ ਮਮਸੇਨ ਇੱਕ ਜਰਮਨ ਸ਼ਾਸਤਰੀ ਵਿਦਵਾਨ, ਇਤਿਹਾਸਕਾਰ, ਕਾਨੂੰਨਦਾਨ, ਪੱਤਰਕਾਰ, ਸਿਆਸਤਦਾਨ ਅਤੇ ਪੁਰਾਤੱਤਵ ਵਿਗਿਆਨੀ ਸੀ। ਉਹ 19 ਵੀਂ ਸਦੀ ਦੇ ਸਭ ਤੋਂ ਮਹਾਨ ਕਲਾਸਕੀਵਾਦੀਆਂ ਵਿੱਚੋਂ ਇੱਕ ਸੀ। ਰੋਮਨ ਇਤਿਹਾਸ ਦੇ ਬਾਰੇ ਉਸ ਦਾ ਕੰਮ ਸਮਕਾਲੀ ਖੋਜ ਲਈ ਅਜੇ ਵੀ ਮੌਲਿਕ ਮਹੱਤਤਾ ਦਾ ਹੈ। 1902 ਵਿੱਚ ਸਾਹਿਤ ...

ਸ਼ੈਤਾਨ (ਆਮ)

ਬਦੀ ਦੇ ਮਾਨਵੀ ਰੂਪ ਵਿੱਚ ਸ਼ੈਤਾਨ ਦੀ ਬਹੁਤ ਸਾਰੇ ਵੱਖ-ਵੱਖ ਸਭਿਆਚਾਰਾਂ ਅਤੇ ਧਾਰਮਿਕ ਪਰੰਪਰਾਵਾਂ ਵਿੱਚ ਕਲਪਨਾ ਕੀਤੀ ਗਈ ਹੈ। ਇਸ ਨੂੰ ਇੱਕ ਦੁਸ਼ਮਣ ਅਤੇ ਵਿਨਾਸ਼ਕਾਰੀ ਸ਼ਕਤੀ ਦੇ ਬਾਹਰੀਕਰਨ ਵਜੋਂ ਵੇਖਿਆ ਜਾਂਦਾ ਹੈ। ਕਿਸੇ ਵੀ ਜਟਿੱਲਤਾ ਦੀ ਧਾਰਨੀ ਇਸ ਦੀ ਕੋਈ ਇੱਕ ਵਿਸ਼ੇਸ਼ ਪਰਿਭਾਸ਼ਾ ਸੁਨਿਸਚਿਤ ਕਰ ਲੈ ...

ਸੀਨਾਈ ਟਾਪੂਨੁਮਾ

ਸੀਨਾਈ ਟਾਪੂਨੁਮਾ ਜਾਂ ਸੀਨਾਈ ਮਿਸਰ ਵਿੱਚ ਤਕਰੀਬਨ ੬੦,੦੦੦ ਵਰਗ ਕਿੱਲੋਮੀਟਰ ਦੇ ਰਕਬੇ ਵਾਲ਼ਾ ਇੱਕ ਤਿਕੋਨੀ ਟਾਪੂਨੁਮਾ ਹੈ। ਇਹਦੀਆਂ ਹੱਦਾਂ ਉੱਤਰ ਵੱਲ ਭੂ-ਮੱਧ ਸਮੁੰਦਰ ਅਤੇ ਦੱਖਣ ਵੱਲ ਲਾਲ ਸਮੁੰਦਰ ਨਾਲ਼ ਲੱਗਦੀਆਂ ਹਨ ਅਤੇ ਇਹ ਮਿਸਰੀ ਇਲਾਕੇ ਦਾ ਇੱਕੋ-ਇੱਕ ਹਿੱਸਾ ਹੈ ਜੋ ਅਫ਼ਰੀਕਾ ਦੀ ਬਜਾਇ ਏਸ਼ੀਆ ਵਿੱਚ ...

ਇਰਾਕ ਅਤੇ ਅਲ ਸ਼ਾਮ ਵਿੱਚ ਇਸਲਾਮੀ ਰਾਜ

ਇਸਲਾਮੀ ਰਾਜ ਜੂਨ 2014 ਵਿੱਚ ਐਲਾਨਿਆ ਇੱਕ ਰਾਜ ਅਤੇ ਇਰਾਕ ਅਤੇ ਸੀਰਿਆ ਵਿੱਚ ਸਰਗਰਮ ਜਿਹਾਦੀ ਸੁੰਨੀ ਫੌਜੀ ਸਮੂਹ ਹੈ। ਅਰਬੀ ਭਾਸ਼ਾ ਵਿੱਚ ਇਸ ਸੰਗਠਨ ਦਾ ਨਾਮ ਹੈ ਅਲ ਦੌਲਤੁਲ ਇਸਲਾਮੀਆ ਫ਼ੇ ਅਲ-ਇਰਾਕ ਓ ਅਲ-ਸ਼ਾਮ। ਇਸਦਾ ਅਰਥ ਹੈ - ਇਰਾਕ ਅਤੇ ਸ਼ਾਮ ਦਾ ਇਸਲਾਮੀ ਰਾਜ। ਸ਼ਾਮ ਸੀਰੀਆ ਦਾ ਪ੍ਰਾਚੀਨ ਨਾਮ ਹੈ। ...

ਹਡਸਨ ਬੇਅ

ਹਡਸਨ ਬੇਅ ਉੱਤਰ-ਪੂਰਬੀ ਕਨੇਡਾ ਵਿੱਚ ਖਾਰੇ ਪਾਣੀ ਦਾ ਇੱਕ ਵੱਡਾ ਸਮੁੰਦਰ ਦਾ ਹਿੱਸਾ ਹੈ, ਜਿਸਦਾ ਸਤਹ ਖੇਤਰਫਲ 1.230.000 ਕਿਲੋਮੀਟਰ ਹੈ। ਹਾਲਾਂਕਿ ਇਹ ਭੂਗੋਲਿਕ ਤੌਰ ਤੇ ਸਪਸ਼ਟ ਨਹੀਂ ਹੈ, ਇਹ ਮੌਸਮ ਦੇ ਕਾਰਨਾਂ ਕਰਕੇ ਹੈ ਜੋ ਆਰਕਟਿਕ ਮਹਾਂਸਾਗਰ ਦਾ ਇੱਕ ਸੀਮਾਂਤ ਸਮੁੰਦਰ ਮੰਨਿਆ ਜਾਂਦਾ ਹੈ। ਇਹ ਇੱਕ ਬਹੁ ...

ਉੱਤਰ ਪੱਛਮੀ ਸਮੁੰਦਰੀ ਰਾਹ

ਉੱਤਰ ਪੱਛਮੀ ਸਮੁੰਦਰੀ ਰਾਹ ਇੱਕ ਬਰਾਸਤਾ ਆਰਕਟਿਕ ਮਹਾਂਸਾਗਰ ਪੂਰਬੀ ਯੂਰਪ ਨੂੰ ਜਾਣ ਦਾ ਸੰਭਾਵਿਤ ਰਾਹ ਹੈ। ਇਸ ਵਪਾਰਕ ਰਸਤੇ ਦੇ ਖੁਲ੍ਹ ਜਾਣ ਦਾ ਸਭ ਦੇਸ਼ ਬੇਸਬਰੀ ਨਾਲ ਇੰਤਜ਼ਾਕਰ ਰਹੇ ਹਨ ਤੇ ਇਸ ਇਲਾਕੇ ਦੀ ਮਾਲਕੀ ਬਾਰੇ ਅੰਤਰ ਦੇਸ਼ੀ ਕਸ਼ਮਕੱਸ਼ ਵੀ ਚੱਲ ਰਹੀ ਹੈ। ਇਸ ਰਾਹ ਦੇ ਸੰਭਾਵਿਤ ਫ਼ਾਇਦਿਆਂ ਵਿੱਚੋ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →