ⓘ Free online encyclopedia. Did you know? page 31

ਸਾਮਬਾਸਾ-ਮੁਨਦੀਆਲੈਕਤ

ਸਾਮਬਾਸਾ-ਮੁਨਦੀਆਲੈਕਤ ਜਾਂ ਸਾਮਬਾਸਾ ਇੱਕ ਅੰਤਰ-ਰਾਸ਼ਟਰੀ ਮਦਦਗਾਰ ਭਾਸ਼ਾ ਹੈ ਜਿਸ ਨੂੰ ਫਰਾਂਸ ਦੇ ਰਹਿਣ ਵਾਲੇ ਡਾ੦ ਅੋਲੀਵਰ ਸੀਮੋਨ ਨੇ ਬਣਾਇਆ ਹੈ। ਇਸ ਭਾਸ਼ਾ ਦੀ ਵਿਆਕਰਨ ਅਵਲੀ ਹਿੰਦ-ਯੂਰਪੀ ਭਾਸ਼ਾ ਦੀ ਗਰਾਮਰ ਦਾ ਸਾਦਾ ਰੂਪ ਹੈ। ਇਹ ਭਾਸ਼ਾ ਜੁਲਾਈ 2007 ਵਿੱਚ ਇਨਟਰਨੈੱਟ ਤੇ ਪਬਲਿਸ਼ ਹੋਈ ਸੀ। ਭਾਸ਼ਾ ਦ ...

ਅਉਧੀ ਬੋਲੀ

ਅਉਧੀ ਹਿੰਦੀ ਖੇਤਰ ਦੀ ਇੱਕ ਉਪਭਾਸ਼ਾ ਹੈ। ਇਹ ਉੱਤਰ ਪ੍ਰਦੇਸ਼ ਅਤੇ ਨਿਪਾਲ ਵਿੱਚ ਅਉਧ ਇਲਾਕੇ ਦੇ ਫ਼ਤਹਿਪੁਰ, ਮਿਰਜ਼ਾਪੁਰ, ਜੌਨਪੁਰ ਆਦਿ ਅਤੇ ਕੁਝ ਹੋਰ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ। ਇਸ ਤੋਂ ਇਲਾਵਾ ਅਉਧੀ ਬੋਲਣ ਵਾਲੇ ਲੋਕ ਮੱਧ ਪ੍ਰਦੇਸ਼ ਅਤੇ ਦਿੱਲੀ ਵਿੱਚ ਵੀ ਮਿਲਦੇ ਹਨ। ਇਸ ਤੋਂ ਇਲਾਵਾ ਇਸਦੀ ਇੱਕ ...

ਕਾਂਗੜੀ ਬੋਲੀ

ਕਾਂਗੜੀ ਬੋਲੀ ਹਿਮਾਚਲ ਪ੍ਰਦੇਸ਼ ਦੇ ਕਾਂਗੜਾ, ਹਮੀਰਪੁਰ, ਊਨਾ ਅਤੇ ਪੰਜਾਬ ਦੇ ਗੁਰਦਾਸਪੁਰ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ। ਇਹ ਇੱਕ ਇੰਡੋ-ਆਰਿਆਈ ਉਪਭਾਸ਼ਾ ਹੈ ਜਿਸਦਾ ਸੰਬੰਧ ਡੋਗਰੀ ਨਾਲ ਹੈ ਅਤੇ ਇਸਨੂੰ ਪੱਛਮੀ ਪਹਾੜੀ ਭਾਸ਼ਾ ਸਮੂਹ ਦਾ ਹਿੱਸਾ ਮੰਨਿਆ ਜਾਂਦਾ ਹੈ। ਇਸ ਉੱਤੇ ਕੇਂਦਰੀ ਪ ...

ਖ਼ਾਰੀਆ ਭਾਸ਼ਾ

ਖ਼ਾਰੀਆ ਮੁੰਡਾ ਭਾਸ਼ਾ ਪਰਿਵਾਰ ਦੀ ਖ਼ਾਰੀਆ-ਜੁਆਂਗ ਸ਼ਾਖਾ ਨਾਲ ਸੰਬੰਧਿਤ ਹੈ। ਇਸਦਾ ਸਭ ਤੋਂ ਨਜ਼ਦੀਕੀ ਮੌਜੂਦਾ ਰਿਸ਼ਤਾ ਜੂਆਂਗ ਭਾਸ਼ਾ ਨਾਲ ਹੈ, ਪਰ ਖ਼ਾਰੀਆ ਅਤੇ ਜੂਆਂਗ ਦਾ ਸਬੰਧ ਰਿਮੋਟ ਹੈ। ਸਭ ਤੋਂ ਵੱਧ ਵਰਨਣਯੋਗ ਵਰਗੀਕਰਨ ਖਾਰੀਆ ਅਤੇ ਜੁਆਂਗ ਨੂੰ ਮੁੰਡਾ ਪਰਿਵਾਰ ਦੀ ਦੱਖਣੀ ਮੁੰਡਾ ਸ਼ਾਖਾ ਦੇ ਉਪ ਸਮੂ ...

ਖਾਸੀ ਭਾਸ਼ਾ

ਖਾਸੀ ਭਾਸ਼ਾ ਪੂਰਬੀ ਭਾਰਤ ਵਿੱਚ ਖਾਸੀ ਸਮੁਦਾਇ ਦੁਆਰਾ ਬੋਲੀ ਜਾਂਦੀ ਹੈ। ਇਹ ਅਸਟਰੋ-ਏਸ਼ੀਆਈ ਪਰਿਵਾਰ ਦੀ ਭਾਸ਼ਾ ਹੈ ਅਤੇ ਖਮੇਰ, ਵੀਅਤਨਾਮੀ ਅਤੇ ਮੋਨ ਦੱਖਣ-ਪੂਰਬੀ ਏਸ਼ੀਆ ਦੀਆਂ ਭਾਸ਼ਾਵਾਂ ਅਤੇ ਇਸ ਪਰਿਵਾਰ ਦੀਆਂ ਮੁੰਡਾ ਅਤੇ ਨਿਕੋਬਾਰੀ ਸ਼ਾਖਾਵਾਂ ਨਾਲ ਸਬੰਧਤ ਹੈ, ਜੋ ਕ੍ਰਮਵਾਰ ਪੂਰਬ-ਕੇਂਦਰੀ ਭਾਰਤ ਅਤੇ ...

ਖੋਰਠਾ ਭਾਸ਼ਾ

ਖੋਰਠਾ ਇਕ ਭਾਸ਼ਾ ਹੈ ਜੋ ਭਾਰਤ ਦੇ ਝਾਰਖੰਡ ਰਾਜ ਦੇ ਕੁਝ ਭਾਗਾਂ ਅਤੇ ਬੰਗਲਾਦੇਸ਼ ਦੇ ਕੁਝ ਭਾਗਾਂ ਵਿੱਚ ਬੋਲੀ ਜਾਂਦੀ ਹੈ। ਖਰੋਠਾ ਭਾਸ਼ਾ ਝਾਰਖੰਡ ਦੇ ਦੋ ਮੰਡਲਾਂ ਉੱਤਰੀ ਛੋਟਾ ਨਾਗਪੁਰ ਅਤੇ ਸੰਥਾਲ ਪਰਗਨਾ ਦੀ ਜਿਆਦਾਤਰ ਮਾਂ ਬੋਲੀ ਹੋਣ ਦੇ ਨਾਲ-ਨਾਲ ਝਾਰਖੰਡ ਦੇ 24 ਜਿਲਿਆਂ ਵਿਚੋਂ 15 ਜਿਲਿਆਂ ਦੀ ਸੰਪਰਕ ...

ਡੋਗਰੀ ਭਾਸ਼ਾ

ਡੋਗਰੀ ਇੱਕ ਹਿੰਦ-ਆਰੀਅਨ ਬੋਲੀ ਜਾਂ ਭਾਸ਼ਾ ਹੈ ਜੋ ਜੰਮੂ ਅਤੇ ਹਿਮਾਚਲ ਪ੍ਰਦੇਸ਼ ਤੋਂ ਬਿਨਾਂ ਪੰਜਾਬ ਦੇ ਕੁਝ ਉੱਤਰੀ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ। ਡੋਗਰੀ ਬੋਲਣ ਵਾਲੇ ਲੋਕਾਂ ਨੂੰ ਡੋਗਰੇ ਅਤੇ ਇਲਾਕੇ ਨੂੰ ਡੁੱਗਰ ਆਖਦੇ ਹਨ। ਇਹ ਬੋਲੀਆਂ ਦੀ ਪੱਛਮੀ ਪਹਾੜੀ ਟੋਲੀ ਦੀ ਮੈਂਬਰ ਹੈ। ਇਸਨੂੰ ਪਾਕਿਸਤਾਨ ਵਿੱਚ ...

ਦਿਵੇਹੀ ਭਾਸ਼ਾ

ਦਿਵੇਹੀ ਇੱਕ ਭਾਰਤੀ-ਆਰੀਆਈ ਭਾਸ਼ਾ ਹੈ ਜੋ ਮਾਲਦੀਵ ਦੀ ਰਾਸ਼ਟਰੀ ਭਾਸ਼ਾ ਅਤੇ ਇਸ ਦੇ ਲਗਭਗ 3.5 ਕਰੋੜ ਬੁਲਾਰੇ ਹਨ। ਇਹ ਲਕਸ਼ਦੀਪ, ਭਾਰਤ ਦੇ ਟਾਪੂ ਮਿਨੀਕੋਈ ਉੱਤੇ ਲਗਭਗ 10.000 ਵਿਅਕਤੀਆਂ ਦੀ ਮਾਂ ਬੋਲੀ ਹੈ ਜਿੱਥੇ ਇਸ ਦੀ ਮਾਹਲ ਉਪਭਾਸ਼ਾ ਬੋਲੀ ਜਾਂਦੀ ਹੈ। ਇਹ ਥਾਨਾ ਲਿਪੀ ਵਿੱਚ ਲਿਖੀ ਜਾਂਦੀ ਹੈ। ਦਿਵੇਹ ...

ਦੁਆਬੀ

ਦੁਆਬੀ ਪੰਜਾਬੀ ਭਾਸ਼ਾ ਦਾ ਲਹਿਜਾ ਹੈ। ਇਹਦਾ ਨਾਂ ਇਹਦੇ ਬੋਲੇ ਜਾਣ ਵਾਲੇ ਮੁੱਢਲੇ ਇਲਾਕੇ ਦੁਆਬੇ ਦੇ ਨਾਂ ਤੇ ਪਿਆ ਹੈ। ਦੁਆਬਾ ਲਫ਼ਜ਼ ਦਾ ਮਤਲਬ ਦੋ ਦਰਿਆਵਾਂ ਦੇ ਵਿੱਚਲੇ ਧਰਤ ਹੁੰਦਾ ਹੈ ਅਤੇ ਇਹ ਲਹਿਜਾ ਸਤਲੁਜ ਅਤੇ ਬਿਆਸ ਦੇ ਵਿੱਚਲੇ ਦੁਆਬ ਵਿੱਚ ਬੋਲਿਆ ਜਾਂਦਾ ਹੈ। ਇਹਦਾ ਲਹਿੰਦੇ ਪੰਜਾਬ ਵਿੱਚ ਬੋਲਣ ਦਾ ...

ਨਿਹਾਲੀ ਭਾਸ਼ਾ

ਨਿਹਾਲੀ ਭਾਸ਼ਾ ਪੱਛਮੀ ਮੱਧ ਭਾਰਤ ਦੇ ਮੱਧ ਪ੍ਰਦੇਸ਼ ਦੇ ਕੁਝ ਛੋਟੇ ਭਾਗਾਂ ਵਿੱਚ ਅਤੇ ਮਹਾਰਾਸ਼ਟਰ ਵਿੱਚ ਬੋਲੀ ਜਾਂਦੀ ਭਾਸ਼ਾ ਹੈ। ਇਹ ਇੱਕ ਭਾਸ਼ਾ ਵਿਯੋਜਕ ਹੈ, ਅਰਥਾਤ, ਦੁਨੀਆ ਦੀ ਕਿਸੇ ਵੀ ਹੋਰ ਭਾਸ਼ਾ ਤੋਂ ਕੋਈ ਜਾਣਿਆ ਨਸਲੀ ਸਬੰਧ ਨਹੀਂ ਹੈ ਅਤੇ ਇਹ ਆਪਣੇ ਭਾਸ਼ਾ ਪਰਿਵਾਰ ਦੀ ਇੱਕੋ ਇੱਕ ਜਾਣੀ ਜਾਂਦੀ ਭਾ ...

ਪੰਜਾਬੀ ਇਕਾਂਗੀ ਦਾ ਇਤਿਹਾਸ

ਪੰਜਾਬੀ ਇਕਾਂਗੀ ਦਾ ਇਤਿਹਾਸ ਜੇਕਰ ਪੜਚੋਲੀਏ ਤਾਂ ਪੰਜਾਬੀ ਇਕਾਂਗੀ ਨੇ ਸਮੇਂ ਦੀਆਂ ਹਨੇਰੀਆਂ ਗੁਫਾਵਾਂ ਵਿੱਚ ਪ੍ਰਕਾਸ਼ ਸੁੱਟਿਆ ਹੈ| ਆਧੁਨਿਕ ਸਰੋਕਾਰਾਂ ਵਾਲੀ ਪੰਜਾਬੀ ਇਕਾਂਗੀ ਨਾਲੋਂ ਪੰਜਾਬੀ ਨਾਟਕ ਦੀ ਆਮਦ ਪੰਜਾਬੀ ਸਾਹਿਤ ਵਿੱਚ ਪਿੱਛੋਂ ਹੁੰਦੀ ਹੈ| ਇਸ ਲਈ ਆਧੁਨਿਕ ਸਰੋਕਾਰਾਂ ਵਾਲੀ ਇਕਾਂਗੀ ਦਾ ਪ੍ਰਭਾਵ ...

ਪੰਜਾਬੀ ਨਾਵਲ ਦੀ ਇਤਿਹਾਸਕਾਰੀ

ਪੰਜਾਬੀ ਨਾਵਲ 19 ਵੀਂ ਸਦੀ ਦੇ ਪਿਛਲੇ ਦਹਾਕਿਆਂ ਵਿੱਚ ਪੈਦਾ ਹੋਇਆ। ਭਾਈ ਵੀਰ ਸਿੰਘ ਦੇ "ਸੁੰਦਰੀ" ਨਾਵਲ ਤੋਂ ਮੁੱਢ ਬੱਝਾ। ਸੁਰਿੰਦਰ ਸਿੰਘ ਨੇ ਭਾਈ ਵੀਰ ਨੂੰ ਪਹਿਲਾ ਨਾਵਲਕਾਰ ਮੰਨਿਆ ਹੈ। ਪ੍ਰੋ: ਕਿਰਪਾਲ ਸਿੰਘ ਕਸੇਲ ਅਤੇ ਡਾ: ਪਰਮਿੰਦਰ ਸਿੰਘ ਨੇ ਪੰਜਾਬੀ ਨਾਵਲ ਨੂੰ ਮਹਾਂ-ਕਾਵਿ ਦਾ ਉਤਰਧਿਕਾਰੀ ਮੰਨਿਆ ਹੈ।

ਬਿਸ਼ਨੂਪਰੀਆ ਮਣੀਪੁਰੀ ਭਾਸ਼ਾ

ਬਿਸ਼ਨੂਪਰੀਆ ਮਣੀਪੁਰੀ ਜਾਂ ਬਿਸ਼ਨੂਪਰੀਆ ਇੱਕ ਇੰਡੋ-ਯੂਰਪੀ ਭਾਸ਼ਾ ਹੈ ਜੋ ਭਾਰਤ ਦੇ ਅਸਾਮ ਅਤੇ ਤਰੀਪੁਰਾ ਸੂਬਿਆਂ ਵਿੱਚ ਬੋਲੀ ਜਾਂਦੀ ਹੈ। ਇਸ ਦੇ ਨਾਲ ਹੀ ਇਹ ਬੰਗਲਾਦੇਸ਼ ਅਤੇ ਬਰਮਾ ਦੇ ਕੁਝ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ।

ਬੁਰੁਸ਼ਸਕੀ

ਬੁਰੁਸ਼ਸਕੀ ਇੱਕ ਭਾਸ਼ਾ ਹੈ ਜੋ ਪਾਕਿ- ਅਧਿਕਾਰਤ ਕਸ਼ਮੀਰ ਦੇ ਗਿਲਗਿਲ-ਬਲਿਤਸਤਾਨ ਖੇਤਰ ਦੇ ਉਤਰੀ ਭਾਗਾਂ ਵਿੱਚ ਬੁਰੁਸ਼ੋ ਭਾਈਚਾਰੇ ਦੇ ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਇਹ ਇੱਕ ਭਾਸ਼ਾ ਵਿਯੋਜਕ ਹੈ, ਭਾਵ ਵਿਸ਼ਵ ਦੀ ਕਿਸੇ ਵੀ ਭਾਸ਼ਾ ਨਾਲ ਇਸ ਦਾ ਕੋਈ ਸੰਬੰਧ ਨਹੀ, ਇਹ ਆਪਣੇ ਭਾਸ਼ਾ ਪਰਿਵਾਰ ਦੀ ਇਕਹਿਰੀ ਭਾਸ ...

ਬੁੰਦੇਲੀ ਭਾਸ਼ਾ

ਬੁੰਦੇਲੀ ਬੁੰਦੇਲਖੰਡ ਦੇ ਨਿਵਾਸੀਆਂ ਦੁਆਰਾ ਬੋਲੀ ਜਾਣ ਵਾਲੀ ਬੋਲੀ ਹੈ। ਇਹ ਕਹਿਣਾ ਬਹੁਤ ਔਖਾ ਹੈ ਕਿ ਬੁੰਦੇਲੀ ਕਿੰਨੀ ਪੁਰਾਣੀ ਬੋਲੀ ਹੈ ਲੇਕਿਨ ਠੇਠ ਬੁੰਦੇਲੀ ਦੇ ਸ਼ਬਦ ਅਨੂਠੇ ਹਨ ਜੋ ਸਦੀਆਂ ਤੋਂ ਅੱਜ ਤੱਕ ਪ੍ਰਯੋਗ ਵਿੱਚ ਹਨ। ਕੇਵਲ ਸੰਸਕ੍ਰਿਤ ਜਾਂ ਹਿੰਦੀ ਪੜ੍ਹਨ ਵਾਲਿਆਂ ਨੂੰ ਉਹਨਾਂ ਦੇ ਅਰਥ ਸਮਝਣੇ ਔਖ ...

ਭਾਰਤੀ ਅੰਗਰੇਜ਼ੀ

ਭਾਰਤੀ ਅੰਗਰੇਜ਼ੀ ਅੰਗਰੇਜ਼ੀ ਦਾ ਇੱਕ ਰੂਪ ਹੈ ਜੋ ਭਾਰਤੀ ਉੱਪਮਹਾਂਦੀਪ ਵਿੱਚ ਪ੍ਰਚੱਲਿਤ ਹੈ। ਅੰਗਰੇਜ਼ੀ ਭਾਰਤ ਦੀ ਇੱਕ ਸੰਪਰਕ ਭਾਸ਼ਾ ਹੈ ਜੋ ਇੱਥੋਂ ਦੇ ਸੱਭਿਆਚਾਰਕ ਅਤੇ ਰਾਜਸੀ ਤੌਰ ਉੱਤੇ ਉੱਚੇ ਵਰਗ ਦੁਆਰਾ ਵਰਤੀ ਜਾਂਦੀ ਹੈ। ਇਸ ਭਾਸ਼ਾ ਉੱਤੇ ਪਕੜ ਰੱਖਣ ਵਾਲੇ ਬੁਲਾਰਿਆਂ ਨੂੰ ਆਰਥਕ ਅਤੇ ਸਮਾਜਕ ਤੌਰ ਉੱਤ ...

ਭਾਰਤੀ ਭਾਸ਼ਾਵਾਂ ਦਾ ਲੋਕ ਸਰਵੇਖਣ

ਭਾਰਤੀ ਭਾਸ਼ਾਵਾਂ ਦਾ ਲੋਕ ਸਰਵੇਖਣ ਭਾਰਤ ਵਿੱਚ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਬਾਰੇ ਮੌਜੂਦਾ ਗਿਆਨ ਨੂੰ ਅਪਡੇਟ ਕਰਨ ਲਈ 2010 ਵਿੱਚ ਸ਼ੁਰੂ ਕੀਤਾ ਇੱਕ ਭਾਸ਼ਾਈ ਸਰਵੇਖਣ ਹੈ। 2000 ਭਾਸ਼ਾ ਮਾਹਿਰਾਂ, ਸਮਾਜਿਕ ਇਤਿਹਾਸਕਾਰਾਂ, ਅਤੇ ਗੈਰ-ਸਰਕਾਰੀ ਸੰਗਠਨ ਭਾਸ਼ਾ ਖੋਜ ਅਤੇ ਪ੍ਰਕਾਸ਼ਨ ਕੇਂਦਰ, ਬੜੌਦਾ ਦੇ ਸਟਾ ...

ਮਰਾਠੀ ਭਾਸ਼ਾ

ਮਰਾਠੀ ਭਾਰਤ ਦੇ ਮਹਾਂਰਾਸ਼ਟਰ ਅਤੇ ਗੋਆ ਸੂਬਿਆਂ ਦੀ ਸਰਕਾਰੀ ਭਾਸ਼ਾ ਹੈ। ਭਾਸ਼ਾਈ ਪਰਿਵਾਰ ਦੇ ਪੱਖੋਂ ਇਹ ਇੱਕ ਆਰੀਆਈ ਭਾਸ਼ਾ ਹੈ ਜਿਸਦਾ ਵਿਕਾਸ ਸੰਸਕ੍ਰਿਤ ਤੋਂ ਅਪਭ੍ਰੰਸ਼ ਤੱਕ ਦਾ ਸਫਰ ਪੂਰਾ ਹੋਣ ਦੇ ਬਾਅਦ ਸ਼ੁਰੂ ਹੋਇਆ। ਇਹ ਭਾਰਤ ਦੀਆਂ ਮੁੱਖ ਭਾਸ਼ਵਾਂ ਵਿੱਚੋਂ ਇੱਕ ਹੈ ਅਤੇ ਮਹਾਂਰਾਸ਼ਟਰ ਅਤੇ ਗੋਆ ਵਿੱਚ ...

ਮੇਤੇ ਭਾਸ਼ਾ

ਮੇਤੇ / ˈ m eɪ t eɪ / ਜਾਂ ਮਣੀਪੁਰੀ / m æ n ɨ ˈ p ʊər i / ਭਾਰਤ ਦੇ ਸੂਬੇ ਮਣੀਪੁਰ ਦੀ ਪ੍ਰਮੁੱਖ ਅਤੇ ਸਰਕਾਰੀ ਭਾਸ਼ਾ ਹੈ। ਇਹ ਅਸਾਮ ਅਤੇ ਤਰੀਪੁਰਾ ਵਿੱਚ ਵੀ ਬੋਲੀ ਜਾਂਦੀ ਹੈ। ਇਸ ਸਮੇਂ ਇਸਨੂੰ ਯੂਨੈਸਕੋ ਦੁਆਰਾ ਖਤਰੇ ਅਧੀਨ ਭਾਸ਼ਾਵਾਂ ਵਿੱਚੋਂ ਇੱਕ ਮੰਨਿਆ ਗਿਆ ਹੈ।

ਮੇਤੇ ਲਿਪੀ

ਮੇਤੇ ਲਿਪੀ ਮੇਤੇ ਭਾਸ਼ਾ ਲਈ ਵਰਤੀ ਜਾਂਦੀ ਇਤਿਹਾਸਕ ਲਿਪੀ ਹੈ। ਮਣੀਪੁਰੀ ਭਾਰਤ ਦੇ ਸੂਬੇ ਅਸਾਮ ਦੇ ਨਿਚਲੇ ਇਲਾਕਿਆਂ ਅਤੇ ਮਣੀਪੁਰ ਪ੍ਰਾਂਤ ਦੇ ਲੋਕਾਂ ਦੁਆਰਾ ਬੋਲੀ ਜਾਣ ਵਾਲੀ ਪ੍ਰਮੁਖ ਬੋਲੀ ਹੈ। ਮਣੀਪੁਰੀ ਲਿਪੀ 18ਵੀਂ ਸਦੀ ਤੱਕ ਮਣੀਪੁਰੀ ਭਾਸ਼ਾ ਲਿਖਣ ਲਈ ਇਹ ਲਿਪੀ ਸੀ ਅਤੇ ਪਮਹੀਬਾ ਰਾਜੇ ਨੇ ਮਣੀਪੁਰੀ ਲ ...

ਮੈਥਿਲੀ ਭਾਸ਼ਾ

ਮੈਥਿਲੀ ਇੱਕ ਇੰਡੋ-ਆਰੀਆਈ ਭਾਸ਼ਾ ਹੈ। ਇਹ ਪੂਰਵੀ ਨੇਪਾਲ ਅਤੇ ਉੱਤਰੀ ਭਾਰਤ ਵਿੱਚ ਕੁਲ 3.47 ਕਰੋੜ ਲੋਕਾਂ, 2000 ਦੀ ਗਨਣਾ ਅਨੁਸਾਰ ਭਾਰਤ ਵਿੱਚ 3.19 ਕਰੋੜ ਅਤੇ 2001 ਦੀ ਗਨਣਾ ਅਨੁਸਾਰ ਨੇਪਾਲ ਵਿੱਚ 0.28 ਕਰੋੜ ਲੋਕਾਂ ਦੁਆਰਾ ਬੋਲੀ ਜਾਣ ਵਾਲੀ ਭਾਸ਼ਾ ਹੈ। ਵਰਤਮਾਨ ਜ਼ਮਾਨੇ ਵਿੱਚ ਇਹ ਦੇਵਨਾਗਰੀ ਲਿਪੀ ਨ ...

ਲੋਥਾ ਭਾਸ਼ਾ

ਲੋਥਾ ਭਾਸ਼ਾ ਸੀਨੋ-ਤਿੱਬਤੀ ਭਾਸ਼ਾ ਪਰਿਵਾਰ ਦਾ ਹਿੱਸਾ ਹੈ, ਜੋ ਕਿ ਪੱਛਮੀ-ਕੇਂਦਰੀ ਨਾਗਾਲੈਂਡ, ਭਾਰਤ ਦੇ ਲਗਭਗ 166.000 ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਇਹ ਛੋਟਾ ਜਿਹਾ ਜ਼ਿਲ੍ਹਾ ਵੋਖਾ ਵਿੱਚ ਕੇਂਦਰਿਤ ਹੈ। ਇਸ ਜ਼ਿਲ੍ਹੇ ਵਿੱਚ ਪੰਗਤੀ, ਮਰਾਜੂ, ਇੰਗਲਾਨ, ਬਾਗ਼ਟੀ ਅਤੇ ਹੋਰ 114 ਤੋਂ ਵੱਧ ਅਜਿਹੇ ਪਿੰਡ ਹ ...

ਵਾਗੜੀ ਬੋਲੀ

ਨਾਂਵ *ਇੱਥੇ ਦੋ ਨੰਬਰ ਹਨ: ਇਕਵਚਨ ਅਤੇ ਬਹੁਵਚਨ। *ਦੋ ਲਿੰਗ: ਇਸਤਰੀ ਲਿੰਗ ਅਤੇ ਪੁਰਸ਼ ਲਿੰਗ। *ਤਿੰਨ ਕੇਸ: ਸਧਾਰਨ, ਤਿੱਖੇ ਅਤੇ ਆਵਾਜ਼ ਵਾਲੇ। *ਸਾਰੇ ਸਰਵਉਚਨ ਸੰਖਿਆ ਅਤੇ ਕੇਸ ਲਈ ਪ੍ਰਭਾਵਿਤ ਹੁੰਦੇ ਹਨ ਪਰ ਲਿੰਗ ਸਿਰਫ ਤੀਜੇ ਵਿਅਕਤੀ ਦੇ ਇਕਵਚਨ ਸਰਵਨਾਵ ਵਿੱਚ ਵੱਖਰਾ ਹੈ। *ਤੀਜੇ ਵਿਅਕਤੀ ਦੇ ਸਰਵਉਚ ਹਰ ...

ਹਰਿਆਣਵੀ ਬੋਲੀ

ਹਰਿਆਣਵੀ ਭਾਰਤ ਦੇ ਹਰਿਆਣੇ ਪ੍ਰਾਂਤ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਜਿਸਨੂੰ ਰਸਮੀ ਤੌਰ ਤੇ ਹਿੰਦੁਸਤਾਨੀ ਦੀ ਉਪਬੋਲੀ ਮੰਨਿਆ ਜਾਂਦਾ ਹੈ। ਇਹ ਦੇਵਨਾਗਰੀ ਲਿਪੀ ਵਿੱਚ ਲਿਖੀ ਜਾਂਦੀ ਹੈ। ਉਂਜ ਤਾਂ ਹਰਿਆਣਵੀ ਵਿੱਚ ਕਈ ਲਹਿਜੇ ਹਨ ਨਾਲ ਹੀ ਵੱਖ ਵੱਖ ਖੇਤਰਾਂ ਵਿੱਚ ਬੋਲੀਆਂ ਦੀ ਭਿੰਨਤਾ ਹੈ। ਲੇਕਿਨ ਮੋਟੇ ਤੌਰ ਤੇ ...

ਹਿੰਦੀ ਭਾਸ਼ਾ

ਹਿੰਦੀ ਇੱਕ ਭਾਸ਼ਾ ਹੈ ਜਿਸਨੂੰ ਸਟੈਂਡਰਡ ਹਿੰਦੀ ਵੀ ਆਖਦੇ ਹਨ। ਇਹ ਭਾਰਤ ਦੇ ਉੱਤਰ ਅਤੇ ਮੱਧ-ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਬੋਲੀ ਜਾਂਦੀ ਹੈ। ਦਿੱਲੀ, ਉੱਤਰਾਖੰਡ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਹਰਿਆਣਾ, ਰਾਜਸਥਾਨ, ਛੱਤੀਸਗੜ੍ਹ, ਬਿਹਾਰ ਅਤੇ ਝਾਰਖੰਡ ਵਿੱਚ ਇਹ ਜੱਦੀ ਭਾਸ਼ਾ ਹੈ। ...

ਚਿਬਚਨ ਭਾਸ਼ਾਵਾਂ

ਚਿਬਚਨ ਭਾਸ਼ਾਵਾਂ ਇਕ ਭਾਸ਼ਾ ਪਰਿਵਾਰ ਹੈ ਜੋ ਇਸਤਮੋ-ਕੋਲੰਬੀਆ ਖੇਤਰ ਵਿੱਚ ਵੱਸਦਾ ਹੈ, ਜਿਹੜਾ ਪੂਰਬੀ ਹੋਂਡੁਰਸ ਤੋਂ ਉੱਤਰੀ ਕੋਲੰਬੀਆ ਤੱਕ ਫੈਲਿਆ ਹੋਇਆ ਹੈ ਅਤੇ ਇਸ ਵਿਚ ਨਿਕਾਰਾਗੁਆ, ਕੋਸਟਾਰੀਕਾ ਅਤੇ ਪਨਾਮਾ ਦੇਸ਼ਾਂ ਦੀ ਆਬਾਦੀ ਦੇ ਬੁਲਾਰੇ ਵੀ ਸ਼ਾਮਿਲ ਹਨ। ਇਸ ਭਾਸ਼ਾ ਪਰਿਵਾਰ ਦਾ ਇਹ ਨਾਮ Chibcha ਜਾਂ ...

ਚੋਕੋ ਭਾਸ਼ਾਵਾਂ

Choco ਭਾਸ਼ਾ ਨੇਟਿਵ ਅਮਰੀਕੀ ਭਾਸ਼ਾ ਦੇ ਛੋਟੇ ਪਰਿਵਾਰ ਹਨ ਅਤੇ ਕੋਲੰਬੀਆ ਤੇ ਪਨਾਮਾ ਭਰ ਵਿੱਚ ਫੈਲੇ ਹੋਏ ਹਨ। ★ ਇਹਨਾਂ ਖੇਤਰਾਂ ਦੀਆਂ ਭਾਸ਼ਾਵਾਂ ਦੀਆਂ ਕੁਝ ਸਮਾਨਯ ਵਿਸ਼ੇਸ਼ਤਾਵਾਂ:- ਧੁਨੀ ਵਿਗਿਆਨ ਦੇ ਪੱਖ ਤੋਂ ਦੇਖੀਏ ਤਾਂ ਗ੍ਰੀਨਲੈਂਡ ਦੀ ਐਸਕੀਮੋ Eskimos ਵਿਚ 17 ਧੁਨੀਆਂ ਹਨ। ਐਰੀਜੋਨਾ, ਨਿਉ-ਮੈਕਸ ...

ਵੂ ਚੀਨੀ ਭਾਸ਼ਾਵਾਂ

ਵੂ ਚੀਨੀ ਭਾਸ਼ਾ ਦੇ ਸਮਾਨ ਮੁੱਖ ਤੌਰ ਤੇ ਪੂਰੇ ਜ਼ੀਜੈਂਗ ਸੂਬੇ, ਅਤੇ ਜਿਆਂਗਸੂ ਪ੍ਰਾਂਤ ਦੇ ਦੱਖਣੀ ਅੱਧ ਅਤੇ ਨਾਲ ਲੱਗਦੇ ਖੇਤਰਾਂ ਵਿੱਚ ਬੋਲੀਆਂ ਜਾਂਦੀਆਂ ਹਨ। ਵੂ ਦੀਆਂ ਪ੍ਰਮੁੱਖ ਕਿਸਮਾਂ ਵਿੱਚ ਸ਼ੰਘਾਈ, ਸੁਜ਼ੋਉ, ਨਿੰਗਬੋ, ਵੁਕੀ, ਵੈਨਜ਼ੂ / ਓਜਿਆਗ, ਹਾਂਗਜੌ, ਸ਼ੌਕਸਿੰਗ, ਜਿੰਹੁਆ ਅਤੇ ਯੋਂਗਕਾਂਗ ਸ਼ਾਮ ...

ਸੀਨੋ-ਤਿੱਬਤੀ ਭਾਸ਼ਾਵਾਂ

ਸੀਨੋ-ਤਿੱਬਤੀ ਭਾਸ਼ਾਵਾਂ ਪੂਰਬੀ ਏਸ਼ੀਆ, ਦੱਖਣ-ਪੂਰਬੀ ਏਸ਼ੀਆ ਅਤੇ ਦੱਖਣੀ ਏਸ਼ੀਆ ਵਿੱਚ ਬੋਲੀਆਂ ਜਾਂਦੀਆਂ 400 ਤੋਂ ਵੱਧ ਭਾਸ਼ਾਵਾਂ ਦਾ ਇੱਕ ਪਰਿਵਾਰ ਹੈ। ਮੂਲ ਬੁਲਾਰਿਆਂ ਦੀ ਗਿਣਤੀ ਤੇ ਪੱਖ ਤੋਂ ਇਹ ਭਾਰੋਪੀ ਭਾਸ਼ਾ ਪਰਿਵਾਰ ਤੋਂ ਬਾਅਦ ਦੂਜੇ ਨੰਬਰ ਦਾ ਭਾਸ਼ਾ ਪਰਿਵਾਰ ਹੈ। ਚੀਨੀ ਭਾਸ਼ਾਵਾਂ ਦੀਆਂ ਕਿਸਮਾਂ ...

ਅਰਥ-ਵਿਗਿਆਨ

ਅਰਥ-ਵਿਗਿਆਨ ਪੁਰਾਤਨ ਯੂਨਾਨੀ: σημαντικός sēmantikós ; ਮਹਤਵਪੂਰਨ ਤੋਂ) ਭਾਸ਼ਾ-ਖੇਤਰ ਵਿੱਚ ਸ਼ਬਦਾਂ ਅਤੇ ਵਾਕਾਂ ਦੇ ਅਰਥਾਂ ਦੇ ਅਧਿਐਨ ਦੇ ਵਿਗਿਆਨ ਨੂੰ ਕਹਿੰਦੇ ਹਨ। ਉਂਨੀਵੀਂ ਸਦੀ ਦੇ ਪਿਛਲੇ ਅੱਧ ਤੋਂ ਪਹਿਲਾਂ ਅਰਥ-ਵਿਗਿਆਨ ਨੂੰ ਇੱਕ ਵੱਖ ਅਨੁਸ਼ਾਸਨ ਦੇ ਰੂਪ ਵਿੱਚ ਮਾਨਤਾ ਨਹੀਂ ਸੀ। ਫਰਾਂਸੀਸੀ ਭਾ ...

ਅਲਗਿਰਦਾਸ ਜੂਲੀਅਨ ਗ੍ਰੇਮਾਸ

ਅਲਗਿਰਦਾਸ ਜੂਲੀਅਨ ਗ੍ਰੇਮਾਸ ਇੱਕ ਫਰਾਂਸਿਸੀ ਚਿਹਨਵਾਦੀ ਚਿੰਤਕ ਹੈ। ਉਸ ਨੇ ਵਸਤੂਆਂ ਦਾ ਅਤੇ ਖ਼ਾਸ ਤੌਰ ’ਤੇ ਬਿਰਤਾਂਤ ਸ਼ਾਸਤਰ ਦਾ ਚਿਹਨਾਤਮਕ ਅਧਿਐਨ ਕੀਤਾ ਹੈ। ਆਈਸੋਟੋਪੀ, ਐਕਤਾਂਸ਼ੀਅਲ ਮਾਡਲ, ਕਥਾ ਪਰੋਗਰਾਮ, ਅਤੇ ਕੁਦਰਤੀ ਦੁਨੀਆ ਦਾ ਚਿਹਨ ਸਾਸ਼ਤਰ ਉਸ ਦੇ ਯੋਗਦਾਨ ਦੇ ਕੁਝ ਪ੍ਰਮੁੱਖ ਸੰਕਲਪ ਹਨ। ਉਸ ਨੇ ...

ਅਸਾਮੀ ਲਿਪੀ

ਅਸਾਮੀ ਲਿਪੀ ਅਸ੍ਸ੍ਮੀ ਭਾਸ਼ਾ ਲਿਖਣ ਲਈ ਵਰਤੀ ਅਜ੍ਨ੍ਦੀ ਹੈ। ਭਾਸ਼ਾਈ ਪਰਵਾਰ ਦੀ ਦ੍ਰਿਸ਼ਟੀ ਤੋਂ ਇਹ ਪੂਰਬੀ ਹਿੰਦ -ਆਰੀਆ ਭਾਸ਼ਾ ਹੈ ਅਤੇ ਬੰਗਲਾ, ਮੈਥਲੀ, ਉੜੀਆ ਅਤੇ ਨੇਪਾਲੀ ਨਾਲ ਇਸ ਦਾ ਨਜ਼ਦੀਕ ਦਾ ਸੰਬੰਧ ਹੈ। ਇਹ ਪੂਰਬੋਤ ਭਾਰਤ ਵਿੱਚ ਅਸਮ ਦੇ ਰਾਜ ਵਿੱਚ ਮੁੱਖ ਰੂਪ ਵਲੋਂ ਬੋਲੀ ਜਾਂਦੀ ਹੈ। ਇਹ ਅਸਮ ਦੀ ...

ਆਦਰਸ਼ ਵਾਕ

ਆਦਰਸ਼ ਵਾਕ ਜਾਂ ਮਾਟੋ ਕਿਸੇ ਸਮਾਜਕ ਸਮੂਹ ਜਾਂ ਸੰਸਥਾ ਦੇ ਵਿਆਪਕ ਉਦੇਸ਼ ਅਤੇ ਪ੍ਰੇਰਨਾ ਦਾ ਰਸਮੀ ਸੰਖੇਪਕਰਨ ਕਰਨ ਵਾਲਾ ਵਾਕਾਂਸ਼ ਹੁੰਦਾ ਹੈ। ਇਹ ਕਿਸੇ ਵੀ ਭਾਸ਼ਾ ਵਿੱਚ ਹੋ ਸਕਦਾ ਹੈ ਪਰ ਪੱਛਮੀ ਜਗਤ ਵਿੱਚ ਜ਼ਿਆਦਾਤਰ ਲਾਤੀਨੀ ਦੀ ਵਰਤੋਂ ਕੀਤੀ ਜਾਂਦੀ ਹੈ। ਸਰਕਾਰ ਦੇ ਮਾਟੋਆਂ ਵਿੱਚ ਸਥਾਨਕ ਬੋਲੀਆਂ ਦੀ ਵਰ ...

ਉਚਾਰਖੰਡ

ਉੱਚਾਰ-ਖੰਡ ਉੱਚਾਰ ਦਾ ਇੱਕ ਹਿੱਸਾ ਹੈ ਜੋ ਇਕੱਲੀ ਧੁਨੀ ਨਾਲੋਂ ਵੱਡਾ ਅਤੇ ਸ਼ਬਦ ਤੋਂ ਛੋਟਾ ਹੁੰਦਾ ਹੈ,ਉਸ ਨੂੰ ਭਾਸ਼ਾ ਵਿਗਿਆਨ ਦੀ ਸ਼ਬਦਾਵਲੀ ਵਿੱਚ ਉੱਚਾਰ-ਖੰਡ ਕਿਹਾ ਜਾਂਦਾ ਹੈ। ਇੱਕ ਸਥਾਨਕ ਬੁਲਾਰਾ, ਸ਼ਬਦ ਦੀ ਬਣਤਰ ਵਿੱਚ ਵਿਚਰਨ ਵਾਲੇ ਉੱਚਾਰ-ਖੰਡਾਂ ਦੀ ਸਹਿਜੇ ਹੀ ਨਿਸ਼ਾਨਦੇਹੀ ਕਰ ਸਕਦਾ ਹੈ। ਇੱਕ ਚੰ ...

ਉਪਭਾਸ਼ਾ ਵਿਗਿਆਨ

ਉਪਭਾਸ਼ਾ ਵਿਗਿਆਨ ਉਪਭਾਸ਼ਾਵਾਂ ਦੇ ਵਿਗਿਆਨਕ ਅਧਿਐਨ ਨੂੰ ਕਿਹਾ ਜਾਂਦਾ ਹੈ। ਇਹ ਸਮਾਜੀ ਭਾਸ਼ਾ ਵਿਗਿਆਨ ਦਾ ਇੱਕ ਉਪਵਿਸ਼ਾ ਹੈ। ਇਹ ਭੂਗੋਲਕ ਵੰਡ ਦੇ ਆਧਾਰ ਉੱਤੇ ਭਾਸ਼ਾ ਵਿੱਚ ਆਉਂਦੇ ਵਖਰੇਵਿਆਂ ਦਾ ਅਧਿਐਨ ਕਰਦਾ ਹੈ। ਉਪਭਾਸ਼ਾ ਵਿਗਿਆਨ, ਭਾਸ਼ਾ ਵਿਗਿਆਨ ਦੀ ਇੱਕ ਸ਼ਾਖਾ ਹੈ। ਇਸ ਸਾਖਾ ਵਿੱਚ ਇਕੋ ਭਾਸ਼ਾ ਦੇ ...

ਗ੍ਰਿਮ ਦੇ ਨੇਮ

ਗ੍ਰਿਮ ਦੇ ਨੇਮ ਧੁਨੀ ਪਰਿਵਰਤਨ ਦੇ ਕੁਝ ਨੇਮ ਹਨ ਜੋ ਭਾਸ਼ਾ ਵਿਗਿਆਨੀ ਜੈਕਬ ਗ੍ਰਿਮ ਦੇ ਉੱਤੇ ਰੱਖੇ ਗਏ ਹਨ। ਇਹ ਨੇਮ ਡੱਕਵੇਂ ਵਿਅੰਜਨਾਂ ਦਾ ਪਰੋਟੋ-ਇੰਡੋ-ਯੂਰਪੀ ਤੋਂ ਪਰੋਟੋ-ਜਰਮੈਨਿਕ ਵਿੱਚ ਹੋਏ ਵਿਕਾਸ ਨੂੰ ਦਰਸਾਉਂਦੇ ਹਨ। ਇਸ ਨੇ ਆਪਣੇ ਨੇਮਾਂ ਦੀ ਉਦਾਹਰਨ ਲਾਤੀਨੀ ਅਤੇ ਯੂਨਾਨੀ ਭਾਸ਼ਾ ਦੇ ਨਾਲ ਦਿੱਤੀ।

ਤੇਲਗੂ ਲਿਪੀ

ਉੱਤੇਲੁਗੂ ਲਿਪੀ ਬ੍ਰਹਮੀ ਲਿਪੀ ਪਰਿਵਾਰ ਵਿੱਚੋਂ ਇੱਕ ਅਬੂਗੀਦਾ ਲਿਪੀ ਹੈ ਜੋ ਕੀ ਤੇਲੁਗੂ ਭਾਸ਼ਾ ਲਿਖਣ ਲਈ ਵਰਤੀ ਜਾਂਦੀ ਹੈ। ਤੇਲੁਗੂ ਭਾਸ਼ਾ ਦੱਖਣੀ ਭਾਰਤੀ ਰਾਜ ਦੇ ਆਂਧ੍ਰਾ ਪ੍ਰਦੇਸ਼ ਅਤੇ ਤੇਲੰਗਾਨਾ ਵਿੱਚ ਬੋਲੀ ਜਾਂਦੀ ਹੈ। ਤੇ ਨਾਲ ਹੀ ਇਹ ਛੱਤੀਸਗੜ, ਕਰਨਾਟਕ, ਮਹਾਰਾਸ਼ਟਰ, ਉੜੀਸਾ, ਤਮਿਲਨਾਡੁ, ਅਤੇਪੁਡ ...

ਧੁਨੀ ਵਿਗਿਆਨ

ਉੱਚਾਰਨ ਦੇ ਧੁਨਾਤਮਕ ਪ੍ਰਤੀਲਿਪੀਕਰਨ ਦੇ ਲਈ ਅੰਤਰਰਾਸ਼ਟਰੀ ਧੁਨਾਤਮਕ ਵਰਨਮਾਲਾ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਲਾਤੀਨੀ ਲਿਪੀ ਉੱਤੇ ਆਧਾਰਿਤ ਹੈ ਅਤੇ ਇਸ ਦੀ ਵਰਤੋਂ ਨਾਲ ਉੱਚਾਰਨ ਦੇ ਸਭ ਅੰਗਾਂ ਦਾ ਪ੍ਰਤੀਲਿਪੀਕਰਨ ਕੀਤਾ ਜਾ ਸਕਦਾ ਹੈ। ਦੁਨੀਆ ਦੀਆਂ ਸਾਰੀਆਂ ਭਾਸ਼ਾਵਾਂ ਦੀਆਂ ਧੁਨੀਆਂ ਦੇ ਲਈ ਵਿਸ਼ੇਸ਼ ਚਿ ...

ਧੁਨੀਮ

ਧੁਨੀਮ ਜਾਂ ਫ਼ੋਨੀਮ ਭਾਸ਼ਾ ਦੇ ਧੁਨੀ-ਵਿਗਿਆਨ ਦੀ ਇੱਕ ਮੁੱਢਲੀ ਇਕਾਈ ਹੈ। ਸ਼ਬਦ ਜਾਂ ਮੋਰਫ਼ੀਮ ਵਰਗੀਆਂ ਅਰਥਪੂਰਨ ਇਕਾਈਆਂ ਬਣਾਉਣ ਲਈ ਇਸਨੂੰ ਹੋਰ ਧੁਨੀਮਾਂ ਨਾਲ ਮਿਲਾ ਦਿੱਤਾ ਜਾਂਦਾ ਹੈ। ਕਿਹਾ ਜਾ ਸਕਦਾ ਹੈ ਕੀ ਧੁਨੀਮ ਛੋਟੀ ਤੋਂ ਛੋਟੀ ਟਾਕਰਵੀਂ ਭਾਸ਼ਾਈ ਇਕਾਈ ਹੈ ਜੋ ਅਰਥ ਦੀ ਤਬਦੀਲੀ ਲਿਆਉਣ ਦੇ ਸਮਰੱਥ ...

ਨਾਂਵ

ਨਾਂਵ ਭਾਸ਼ਾ ਦੇ ਵਾਕ ਦੀ ਇੱਕ ਇਕਾਈ ਹੁੰਦੀ ਹੈ। ਕਿਸੇ ਥਾਂ, ਵਸਤੂ, ਸੰਕਲਪ, ਜੀਵ, ਗੁਣ, ਸਥਿਤੀ ਆਦਿ ਬਾਰੇ ਸੰਕੇਤਕ ਸ਼ਬਦਾਂ ਨੂੰ ਨਾਂਵ ਕਹਿੰਦੇ ਹਨ। ਭਾਸ਼ਾ ਵਿਗਿਆਨ ਵਿੱਚ ਨਾਂਵ ਇੱਕ ਵਿਸ਼ਾਲ ਅਤੇ ਖੁੱਲ੍ਹੀ ਸ਼ਬਦ ਸ਼੍ਰੇਣੀ ਦਾ ਮੈਂਬਰ ਹੈ ਜਿਸਦੇ ਮੈਂਬਰ ਵਾਕੰਸ਼ ਦੇ ਕਰਤਾ ਦੇ ਮੁੱਖ ਸ਼ਬਦ, ਕਿਰਿਆ ਦੇ ਕਰਮ ...

ਪਰੋਟੋ-ਮਨੁੱਖੀ ਭਾਸ਼ਾ

ਪਰੋਟੋ-ਮਨੁੱਖੀ ਭਾਸ਼ਾ ਇੱਕ ਅਜਿਹੀ ਭਾਸ਼ਾ ਮੰਨੀ ਜਾਂਦੀ ਹੈ ਜੋ ਸਾਰੀਆਂ ਮਨੁੱਖੀ ਭਾਸ਼ਾਵਾਂ ਦੀ ਸਾਂਝੀ ਪੂਰਵਜ ਭਾਸ਼ਾ ਸੀ। ਇਹ ਸੰਕਲਪ ਮੰਨਕੇ ਚਲਦਾ ਹੈ ਕਿ ਪਿਜਨ, ਕ੍ਰਿਓਲ ਅਤੇ ਚਿੰਨ੍ਹ ਭਾਸ਼ਾਵਾਂ ਤੋਂ ਬਿਨਾਂ ਬਾਕੀ ਸਾਰੀਆਂ ਭਾਸ਼ਾਵਾਂ ਦਾ ਸਰੋਤ ਇੱਕ ਭਾਸ਼ਾ ਹੀ ਹੈ।

ਬਾਈਂਡਿੰਗ ਸਿਧਾਂਤ

ਵਿਆਕਰਣ ਦੀ ਲੰਬਾਈ ਦੇ ਅਨੁਪਾਤ ਨੂੰ ਪ੍ਰਗਟ ਕਰਨ ਵਾਲੀ ਇਕਾਈ ਨਾਂਵ ਵਾਕੰਸ਼ ਦੇ ਭਾਵ ਅਰਥ ਵਿਆਖਿਆ ਨੂੰ ਨਿਯਮਤ ਕਰਨ ਦਾ ਹਵਾਲਾ ਬਾਈਂਡਿੰਗ ਸਿਧਾਂਤ ਵਿੱਚ ਹੁੰਦਾ ਹੈ। ਬਾਈਂਡਿੰਗ ਸਿਧਾਂਤ ਦਾ ਵੇਰਵਾ ਜਿਸ ਦੀ ਅਸੀਂ ਇਥੇ ਪ੍ਰੋੜ੍ਹਤਾ ਕਰਾਂਗੇ ਮੁੱਖ ਰੂਪ ਵਿੱਚ ਚੋਮਸਕੀ ਦੇ ਕੀਤੇ ਬਾਈਂਡਿੰਗ ਸਿਧਾਂਤ ਦੇ ਕਾਰਜਾਂ ...

ਬ੍ਰਾਹਮੀ ਲਿਪੀ

ਬ੍ਰਾਹਮੀ ਇੱਕ ਪ੍ਰਾਚੀਨ ਲਿਪੀ ਹੈ ਜਿਸ ਤੋਂ ਕਈ ਏਸ਼ੀਆਈ ਲਿਪੀਆਂ ਦਾ ਵਿਕਾਸ ਹੋਇਆ ਹੈ। ਦੇਵਨਾਗਰੀ ਸਹਿਤ ਹੋਰ ਦੱਖਣ ਏਸ਼ੀਆਈ, ਦੱਖਣ-ਪੂਰਬ ਏਸ਼ੀਆਈ, ਤੀੱਬਤੀ ਅਤੇ ਕੁੱਝ ਲੋਕਾਂ ਦੇ ਅਨੁਸਾਰ ਕੋਰੀਆਈ ਲਿਪੀ ਦਾ ਵਿਕਾਸ ਵੀ ਇਸ ਤੋਂ ਹੋਇਆ ਸੀ। ਹੁਣ ਤਕ ਇਹ ਮੰਨਿਆ ਜਾਂਦਾ ਹੈ ਕੀ ਚੌਥੀ ਤੋਂ ਤੀਜੀ ਈਸਵੀ ਸਦੀ ਵਿੱ ...

ਬੰਗਲਾਦੇਸ਼ ਦੀ ਵਿਉਂਤਬੰਦੀ

ਬੰਗਲਾਦੇਸ਼ ਇੱਕ ਪ੍ਰਾਚੀਨ ਧਰਤੀ ਵਿੱਚ ਇੱਕ ਨਵਾਂ ਰਾਜ ਹੈ। ਦੱਖਣੀ ਏਸ਼ੀਆ ਦੇ ਬਾਕੀ ਹਿੱਸੇ ਵਾਂਗ, ਇਸ ਨੂੰ ਲਗਾਤਾਰ ਵਿਰੋਧੀ ਸੰਗਠਨਾਂ ਦੁਆਰਾ ਚੁਣੌਤੀ ਦੇ ਤੌਰ ਤੇ ਵਰਣਿਤ ਕੀਤਾ ਗਿਆ ਹੈ। ਇਹ ਨਾ ਤਾਂ ਇੱਕ ਵੱਖਰੀ ਭੂਗੋਲਿਕ ਹਸਤੀ ਹੈ ਅਤੇ ਨਾ ਹੀ ਇੱਕ ਚੰਗੀ ਤਰ੍ਹਾਂ ਪ੍ਰਭਾਸ਼ਿਤ ਇਤਿਹਾਸਕ ਇਕਾਈ ਹੈ। ਫਿਰ ਵ ...

ਬੰਗਾਲੀ ਲਿਪੀ

ਬੰਗਾਲੀ ਲਿਪੀ ਬੰਗਾਲੀ ਜਾਂ ਬੰਗਲਾ ਦੀ ਲਿਖਣ ਪ੍ਰਣਾਲੀ ਹੈ ਅਤੇ ਸੰਸਾਰ ਦੀਆਂ ਸਭ ਤੋਂ ਵਧ ਵਰਤੀਆਂ ਜਾਣ ਵਾਲੀਆਂ ਲਿਖਣ ਪ੍ਰਣਾਲੀਆਂ ਵਿਚੋਂ ਛੇਵੇਂ ਨੰਬਰ ਦੀ ਲਿਪੀ ਹੋਈ। ਮਾਮੂਲੀ ਫ਼ਰਕਾਂ ਨਾਲ ਇਹੀ ਅਸਮੀ ਲਿਪੀ ਵਜੋਂ ਵਰਤੀ ਜਾਂਦੀ ਹੈ।

ਭਾਰਤੀ ਅਰਥ ਸਿਧਾਂਤ

ਭਾਰਤੀ ਅਰਥ ਸਿਧਾਂਤ ਦੀ ਇੱਕ ਪੁਰਾਤਨ ਅਤੇ ਲੰਮੀ ਪਰੰਪਰਾ ਹੈ। ਅਰਥ ਸਿਧਾਂਤ ਸਥਾਪਿਤ ਕਰਨ ਵਾਲੇ ਲੋਕ ਕਾਵਿ-ਸ਼ਾਸਤਰੀ, ਚਿੰਤਕ, ਧਾਰਮਿਕ ਆਦਿ ਮੱਠਾਂ ਨਾਲ ਸੰਬੰਧਿਤ ਸਨ। ਸਮੁੱਚੀ ਭਾਰਤੀ ਅਰਥ ਪਰੰਪਰਾ ਨੂੰ ਦੋ ਭਾਗਾਂ ਵਿੱਚ ਵੰਡ ਕੇ ਵੇਖਿਆ ਦਾ ਸਕਦਾ ਹੈ। ਇੱਕ ਭਾਗ ਵਿੱਚ ਉਹਨਾਂ ਵਿਦਵਾਨਾਂ ਦੇ ਵਿਚਾਰਾਂ ਨੂੰ ...

ਭਾਸ਼ਾ ਦਾ ਦਰਸ਼ਨ

ਭਾਸ਼ਾ ਦਾ ਦਰਸ਼ਨ ਜਾਂ ਭਾਸ਼ਾ ਦਾ ਫ਼ਲਸਫ਼ਾ ਭਾਸ਼ਾ ਅਤੇ ਅਸਲੀਅਤ ਦੇ ਵਿਚਕਾਰ ਸਬੰਧਾਂ ਦੀ ਪੜਚੋਲ ਕਰਦਾ ਹੈ। ਖਾਸ ਤੌਰ ਤੇ, ਭਾਸ਼ਾ ਦਾ ਫ਼ਲਸਫ਼ਾ ਉਹਨਾਂ ਵਿਸ਼ਿਆਂ ਦਾ ਅਧਿਐਨ ਕਰਦਾ ਹੈ ਜਿਹਨਾਂ ਨੂੰ ਭਾਸ਼ਾ ਵਿਗਿਆਨ ਜਾਂ ਮਨੋਵਿਗਿਆਨ ਵਰਗੇ ਹੋਰ ਖੇਤਰਾਂ ਨਾਲ ਸੰਬੋਧਿਤ ਨਹੀਂ ਹੋਇਆ ਜਾ ਸਕਦਾ ਹੈ। ਭਾਸ਼ਾ ਦੇ ਫ ...

ਭਾਸ਼ਾ ਵਿਗਿਆਨ

ਭਾਸ਼ਾ ਵਿਗਿਆਨ ਮਨੁੱਖੀ ਭਾਸ਼ਾ ਦੇ ਵਿਗਿਆਨਿਕ ਅਧਿਐਨ ਨੂੰ ਕਿਹਾ ਜਾਂਦਾ ਹੈ। ਵਿਸ਼ਾ ਵੰਡ ਦੇ ਪੱਖੋਂ ਇਸਨੂੰ ਭਾਸ਼ਾ - ਸੰਰਚਨਾ ਅਤੇ ਅਰਥਾਂ ਦਾ ਅਧਿਐਨ ਵਿੱਚ ਵੰਡਿਆ ਜਾਂਦਾ ਹੈ। ਭਾਸ਼ਾ ਵਿਗਿਆਨ ਦੇ ਅਧਿਏਤਾ ਭਾਸ਼ਾ ਵਿਗਿਆਨੀ ਕਹਾਂਦੇ ਹਨ। ਇਸ ਵਿੱਚ ਭਾਸ਼ਾ ਦਾ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਵਿਸ਼ਲੇਸ਼ਣ ਅਤੇ ...

ਭਾਸ਼ਾ ਵਿਗਿਆਨ ਦਾ ਇਤਿਹਾਸ

ਭਾਸ਼ਾ ਵਿਗਿਆਨ ਮਨੁੱਖੀ ਭਾਸ਼ਾ ਦੇ ਵਿਗਿਆਨਿਕ ਅਧਿਐਨ ਨੂੰ ਕਿਹਾ ਜਾਂਦਾ ਹੈ। ਪ੍ਰਾਚੀਨ ਕਾਲ ਵਿੱਚ ਭਾਸ਼ਾਵਿਗਿਆਨਿਕ ਪੜ੍ਹਾਈ ਮੂਲ ਤੌਰ ਭਾਸ਼ਾ ਦੀ ਸ਼ੀ ਵਿਆਖਿਆ ਕਰਨ ਦੀ ਕੋਸ਼ਿਸ਼ ਦੇ ਰੂਪ ਵਿੱਚ ਸੀ। ਸਭ ਤੋਂ ਪਹਿਲਾਂ ਚੌਥੀ ਸਦੀ ਈਸਾ ਪੂਰਵ ਵਿੱਚ ਪਾਣਿਨੀ ਨੇ ਸੰਸਕ੍ਰਿਤ ਦੀ ਵਿਆਕਰਣ ਲਿਖੀ।ਪ੍ਰਾਚੀਨ ਯੂਨਾਨ ਵ ...

ਭਾਸ਼ਾ ਵਿਗਿਆਨਿਕ ਪੁਨਰਸਿਰਜਣਾ

ਭਾਸ਼ਾ ਵਿਗਿਆਨਿਕ ਪੁਨਰਸਿਰਜਣਾ ਕਿਸੇ ਇੱਕ ਜਾਂ ਜ਼ਿਆਦਾ ਭਾਸ਼ਾਵਾਂ ਦੀ ਗ਼ੈਰ-ਪ੍ਰਮਾਣਿਤ ਪੂਰਵਜ ਭਾਸ਼ਾ ਦੇ ਲੱਛਣਾਂ ਨੂੰ ਸਥਾਪਿਤ ਕਰਨ ਨੂੰ ਕਿਹਾ ਜਾਂਦਾ ਹੈ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →