ⓘ Free online encyclopedia. Did you know? page 32

ਮਸਦਰ (ਵਿਆਕਰਨ)

ਮਸਦਰ ਅਰਬੀ, ਫ਼ਾਰਸੀ ਅਤੇ ਉਰਦੂ ਬੋਲੀਆਂ ਵਿੱਚ ਮਸਦਰ, ਕਲਾਮ ਦੇ ਤਿੰਨ ਅੰਗਾਂ ਵਿਚੋਂ ਇਸਮ ਯਾਨੀ ਨਾਂਵ ਦੀ ਇੱਕ ਕਿਸਮ ਮੰਨੀ ਜਾਂਦੀ ਹੈ ਅਤੇ ਇਸ ਤੋਂ ਮੁਰਾਦ ਐਸੇ ਨਾਵਾਂ ਤੋਂ ਹੁੰਦੀ ਹੈ ਕਿ ਜਿਹਨਾਂ ਤੋਂ ਭੂਤ, ਵਰਤਮਾਨ, ਅਤੇ ਭਵਿੱਖ ਕਾਲ ਦਾ ਇਜ਼ਹਾਰ ਕੀਤੇ ਬਗ਼ੈਰ ਕਿਸੇ ਕਿਰਿਆ ਦੀ ਨਿਸ਼ਾਨਦੇਹੀ ਹੁੰਦੀ ਹੋਵ ...

ਮਾਰਫੀਮ

ਮਾਰਫੀਮ ਜਾਂ ਰੂਪਗ੍ਰਾਮ ਭਾਸ਼ਾ ਉੱਚਾਰ ਦੀ ਲਘੁੱਤਮ ਅਰਥਵਾਨ ਇਕਾਈ ਹੈ, ਜੋ ਵਿਆਕਰਨਿਕ ਪੱਖੋਂ ਸਾਰਥਕ ਹੁੰਦੀ ਹੈ। ਧੁਨੀਮ ਦੇ ਬਾਅਦ ਇਹ ਭਾਸ਼ਾ ਦਾ ਮਹੱਤਵਪੂਰਨ ਤੱਤ ਅਤੇ ਅੰਗ ਹੈ। ਮਾਰਫੀਮਾਂ ਨੂੰ ਸਮਰਪਿਤ ਅਧਿਐਨ ਦੇ ਖੇਤਰ ਰੂਪ ਵਿਗਿਆਨ ਨੂੰ ਕਿਹਾ ਜਾਂਦਾ ਹੈ। ਮਾਰਫੀਮ ਅਤੇ ਸ਼ਬਦ ਇੱਕੋ ਨਹੀਂ ਹੁੰਦੇ ਅਤੇ ਦੋ ...

ਰੂਪ-ਵਿਗਿਆਨ (ਭਾਸ਼ਾ-ਵਿਗਿਆਨ)

ਰੂਪ-ਵਿਗਿਆਨ ਵਿਆਕਰਨ ਦੀ ਇੱਕ ਮਹੱਤਵਪੂਰਨ ਸ਼ਾਖਾ ਹੈ। ਵਿਆਕਰਨ ਦੀ ਦੂਜੀ ਸ਼ਾਖਾ ਵਾਕ-ਵਿਗਿਆਨ ਹੈ। ਭਾਸ਼ਾ-ਵਿਗਿਆਨੀਆਂ ਨੇ ਵੱਖ-ਵੱਖ ਦ੍ਰਿਸ਼ਟੀਆਂ ਤੋਂ ਰੂਪ-ਵਿਗਿਆਨ ਦੇ ਸੰਕਲਪ ਨੂੰ ਪਰਿਭਾਸ਼ਿਤ ਕਰਨ ਦੇ ਯਤਨ ਕੀਤੇ ਹਨ । "ਰੂਪ-ਵਿਗਿਆਨ, ਵਿਆਕਰਨ ਦੀ ਇੱਕ ਸ਼ਾਖਾ ਹੈ ਜੋ ਸ਼ਬਦਾਂ ਦੀ ਅੰਦਰੂਨੀ ਬਣਤਰ ਨਾਲ ਸਰ ...

ਲਹਿਜਾ (ਭਾਸ਼ਾ ਵਿਗਿਆਨ)

ਲਹਿਜਾ, ਭਾਸ਼ਾ ਵਿਗਿਆਨ ਵਿੱਚ ਬੋਲ-ਚਾਲ ਵਿੱਚ ਉਚਾਰਣ ਦੇ ਉਸ ਤਰੀਕੇ ਨੂੰ ਕਹਿੰਦੇ ਹਨ ਜਿਸਦਾ ਕਿਸੇ ਵਿਅਕਤੀ, ਸਥਾਨ, ਸਮੁਦਾਏ ਜਾਂ ਦੇਸ਼ ਨਾਲ ਵਿਸ਼ੇਸ਼ ਸੰਬੰਧ ਹੋਵੇ। ਉਦਹਾਰਣ ਵਜੋਂ ਕੁੱਝ ਭਾਰਤੀ ਪੰਜਾਬ ਦੇ ਕੁਝ ਪੇਂਡੂ ਇਲਾਕਿਆਂ ਵਿੱਚ ਲੋਕ ਸ਼ ਦੀ ਜਗ੍ਹਾ ਉੱਤੇ ਸ ਬੋਲਦੇ ਹਨ, ਯਾਨੀ ਉਨ੍ਹਾਂ ਦੇ ਉਚਾਰ ਵਿੱ ...

ਲਾਂਗ ਅਤੇ ਪੈਰੋਲ

ਲਾਂਗ ਅਤੇ ਪੈਰੋਲ ਆਧੁਨਿਕ ਭਾਸ਼ਾ ਵਿਗਿਆਨ ਦੇ ਮੋਢੀ ਫਰਦੀਨਾ ਦ ਸੌਸਿਊਰ ਦੁਆਰਾ ਪੇਸ਼ ਕੀਤੇ ਗਏ ਸੰਕਲਪ ਹਨ। ਲਾਂਗ ਭਾਸ਼ਾ ਦਾ ਸੰਪੂਰਣ ਅਮੂਰਤ ਪ੍ਰਬੰਧ ਹੈ ਅਤੇ ਪੈਰੋਲ ਉਸ ਦਾ ਉਹ ਸੀਮਿਤ ਵਿਅਕਤੀਗਤ ਰੂਪ, ਜਿਹੜਾ ਕਿਸੇ ਇੱਕ ਭਾਸ਼ਾ ਨੂੰ ਬੋਲਣ ਵਾਲੇ ਵਿਅਕਤੀ ਦੇ ਭਾਸ਼ਾਈ ਵਿਹਾਰ ਵਿੱਚ ਵਿਅਕਤ ਹੁੰਦਾ ਹੈ। ਲਾਂ ...

ਵਾਕ (ਭਾਸ਼ਾ-ਵਿਗਿਆਨ)

ਡਾ.ਬਲਦੇਵ ਸਿੰਘ ਚੀਮਾ ਅਨੁਸਾਰ:-" ਵਿਆਕਰਨਕ ਅਧਿਐਨ ਦੀ ਵੱਡੀ ਤੋਂ ਵੱਡੀ ਇਕਾਈ ਨੂੰ ਵਾਕ ਆਖਿਆ ਜਾਂਦਾ ਹੈ। ਵਾਕ ਆਪਣੀ ਸੰਰਚਨਾਤਮਕ ਬਤਰ ਕਰਕੇ ਕਿਸੇ ਦੂਜੀ ਇਕਾਈ ਦੇ ਅਧੀਨ ਨਹੀਂ ਹੁੰਦਾ ”। ਜੋਗਿੰਦਰ ਸਿੰਘ ਪੁਆਰ ਅਨੁਸਾਰ:-" ਵਾਕ ਸ਼ਬਦਾਂ / ਵਾਕੰਸ਼ਾਂ / ਉਪਵਾਕਾਂ ਦਾ ਸਮੂਹ ਹੁੰਦਾ ਹੈ। ਇਸ ਵਿੱਚ ਸ਼ਬਦ / ...

ਵਿਅੰਜਨ

ਵਿਅੰਜਨ ਅਜਿਹੀ ਭਾਸ਼ਾਈ ਧੁਨੀ ਨੂੰ ਕਿਹਾ ਜਾਂਦਾ ਹੈ ਜਿਸਦੇ ਉਚਾਰਨ ਸਮੇਂ ਫੇਫੜਿਆਂ ਤੋਂ ਬਾਹਰ ਆਉਂਦੀ ਹਵਾ ਨੂੰ ਮੂੰਹ ਪੋਲ ਵਿੱਚ ਕਿਸੇ ਨਾ ਕਿਸੇ ਜਗ੍ਹਾ ਉੱਤੇ ਪੂਰਨ ਜਾਂ ਅਪੂਰਨ ਰੂਪ ਵਿੱਚ ਰੋਕਿਆ ਜਾਂਦਾ ਹੈ। ਉਦਾਹਰਨ ਦੇ ਤੌਰ ਉੱਤੇ /ਪ/ ਧੁਨੀ ਦੇ ਉਚਾਰਨ ਲਈ ਹਵਾ ਨੂੰ ਬੁੱਲਾਂ ਦੁਆਰਾ ਰੋਕ ਕੇ ਛੱਡਿਆ ਜਾਂ ...

ਵਿਅੰਜਨ ਗੁੱਛੇ

ਇਸ ਸੰਕਲਪ ਦੀ ਵਰਤੋਂ ਧੁਨੀ-ਵਿਉਂਤ ਵਿੱਚ ਵਿਅੰਜਨ ਧੁਨੀਆਂ ਦੇ ਵਿਚਰਨ ਨਾਲ ਸੰਬੰਧਿਤ ਹੈ। ਵਿਅੰਜਨ ਧੁਨੀਆਂ ਦੇ ਉਚਾਰਨ ਵੇਲੇ ਉਚਾਰਨ-ਅੰਗ ਆਪਸ ਵਿੱਚ ਜੁੜਦੇ, ਖਹਿੰਦੇ ਜਾ ਸਪਰਸ਼ ਕਰਦੇ ਹਨ। ਵਿਅੰਜਨ ਗੁੱਛੇ ਇੱਕ ਭਾਸ਼ਾਈ ਲੱਛਣ ਹੈ। ਹਰ ਇੱਕ ਭਾਸ਼ਾ ਵਿੱਚ ਇਨ੍ਹਾਂ ਦੀ ਜੁਗਤ ਭਿੰਨ ਹੁੰਦੀ ਹੈ। ਕਿਸੇ ਸ਼ਬਦ ਦੀ ...

ਸਟੀਵਨ ਗੂੱਛਾਰਦੀ

ਸਟੀਵਨ ਗੂੱਛਾਰਦੀ ਪੰਜਾਬੀ ਭਾਸ਼ਾ ਨਾਲ ਜੁੜੇ ਹੋਏ ਇਤਾਲਵੀ ਮੂਲ ਦੇ ਇੱਕ ਵਿਦੇਸ਼ੀ ਨੌਜਵਾਨ ਭਾਸ਼ਾ ਖੋਜਾਰਥੀ ਹਨ। ਉਹ ਜੱਦੀ ਤੌਰ ਤੇ ਕਨੇਡਾ ਦੇ ਪਿੰਡ ਸਟਰੀਟਸਵਿੱਲ, ਓਂਟਾਰੀਓ ਦੇ ਰਹਿਣ ਵਾਲੇ ਕਨੇਡੀਅਨ ਨਾਗਰਿਕ ਹਨ ਅਤੇ ਅਜਕਲ ਇੰਗਲੈਂਡ ਦੇ ਬਰਮਿੰਘਮ ਸ਼ਹਿਰ ਵਿਖੇ ਰਹਿ ਰਹੇ ਹਨ। ਸਟੀਵਨ ਗੂੱਛਾਰਦੀ ਦੀ ਵਿਸ਼ੇ ...

ਸਪੀਚ ਐਕਟ

ਸਪੀਚ ਐਕਟ ਭਾਸ਼ਾ ਵਿਗਿਆਨ ਅਤੇ ਭਾਸ਼ਾ ਦੇ ਦਰਸ਼ਨ ਵਿੱਚ ਅਜਿਹਾ ਉਚਾਰ/ਬੋਲ ਹੈ ਜਿਸਦਾ ਭਾਸ਼ਾ ਅਤੇ ਸੰਚਾਰ ਵਿੱਚ ਮੰਤਵਪੂਰਨ ਫੰਕਸ਼ਨ ਹੋਵੇ। ਇਹ ਆਮ ਹਾਲਾਤਾਂ ਵਿੱਚ ਪਾਠ ਤਿਆਰ ਕਰਨ ਦੀ ਦੋ ਪੱਖੀ ਪ੍ਰਕਿਰਿਆ ਹੁੰਦੀ ਹੈ। ਇਸ ਵਿੱਚ ਬੋਲਣ ਅਤੇ ਨਾਲੋ ਨਾਲ ਚੱਲਣ ਵਾਲੀ ਸੁਣਨ ਅਤੇ ਸੁਣੇ ਨੂੰ ਸਮਝਣ ਦੀ ਪ੍ਰਕਿਰਿਆ ...

ਸਮਾਸ ਸਿਰਜਣਾ

ਦੋ ਜਾਂ ਦੋ ਤੋਂ ਵੱਧ ਸੰਪੂਰਨ ਸ਼ਬਦਾਂ ਦੇ ਸੁਮੇਲ ਨਾਲ ਸਿਰਜਿਆ ਨਵਾਂ ਸ਼ਬਦ ਸਮਾਸ ਕਹਿਲਾਉਂਦਾ ਹੈ। ਇਸ ਦੀ ਸਿਰਜਣਾ ਦਾ ਬਾਕਾਇਦਾ ਵਿਧੀ-ਵਿਧਾਨ ਤੇ ਉਦੇਸ਼ ਹੁੰਦਾ ਹੈ। ਪੰਜਾਬੀ ਭਾਸ਼ਾ ਵਿੱਚ ਮੌਜੂਦ ਸਮਾਸਾਂ ਦੇ ਅਧਿਐਨ ਉਪਰੰਤ ਇਸ ਬਾਰੇ ਜੋ ਪੱਖ ਦ੍ਰਿਸ਼ਟੀਗੋਚਰ ਹੋਏ ਹਨ, ਉਨ੍ਹਾਂ ਵਿੱਚੋਂ ਪ੍ਰਮੁੱਖ ਪੱਖ ਨਿਮ ...

ਸਵਰ

ਧੁਨੀ ਵਿਗਿਆਨ ਵਿੱਚ ਸਵਰ ਉਨ੍ਹਾਂ ਧੁਨੀਆਂ ਨੂੰ ਕਹਿੰਦੇ ਹਨ ਜੋ ਬਿਨਾਂ ਕਿਸੇ ਹੋਰ ਧੁਨੀਆਂ ਦੀ ਸਹਾਇਤਾ ਦੇ ਉਚਾਰੀਆਂ ਜਾ ਸਕਦੀਆਂ ਹਨ। ਇਨ੍ਹਾਂ ਦੇ ਉਚਾਰਨ ਵਿੱਚ ਸਾਹ ਛੱਡਦੇ ਸਮੇਂ ਕੋਈ ਰੋਕ ਨਹੀਂ ਪੈਂਦੀ। ਇਨ੍ਹਾਂ ਦੇ ਉਲਟ ਵਿਅੰਜਨ ਧੁਨੀਆਂ ਇਵੇਂ ਨਹੀਂ ਉਚਾਰੀਆਂ ਜਾ ਸਕਦੀਆਂ।

ਸ਼ਬਦ

ਵਿਆਕਰਨ ਵਿੱਚ ਵਾਕ ਦੀਆਂ ਚਾਰ ਪ੍ਰਮੁੱਖ ਇਕਾਈਆਂ ਹਨ: ਸ਼ਬਦ, ਵਾਕੰਸ਼, ਉਪਵਾਕ, ਵਾਕ। ਇਨ੍ਹਾਂ ਵਿੱਚੋਂ ‘ਸ਼ਬਦ, ਨੂੰ ਹੀ ਮੂਲ ਇਕਾਈ ਮੰਨਿਆ ਗਿਆ ਹੈ ਜਿਸ ਤੋਂ ਵਾਕੰਸ਼ਾਂ, ਉਪਵਾਕਾਂ ਅਤੇ ਵਾਕਾਂ ਦੀ ਸਿਰਜਣਾ ਹੁੰਦੀ ਹੈ। ਯੂਰਪ ਵਿੱਚ ਵਿਆਕਰਨ ਦੇ ਅਧਿਐਨ ਦੀ ਸ਼ੁਰੂਆਤ ਤੋਂ ਹੀ ‘ਸ਼ਬਦ’ ਦੇ ਵਿਚਾਰ ਨੂੰ ਹੀ ਪ੍ਰ ...

ਸੁਰ (ਭਾਸ਼ਾ ਵਿਗਿਆਨ)

ਸੁਰ ਨੂੰ ਅੰਗਰੇਜ਼ੀ ਵਿੱਚ ਟੋਨ ਕਿਹਾ ਜਾਂਦਾ ਹੈ। ਸੁਰ ਦੀ ਵਰਤੋਂ ਕਰਨ ਵਾਲੀਆਂ ਭਾਸ਼ਾਵਾਂ ਵਿੱਚ ਕੁਝ ਧੁਨੀਆਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਸੁਰਯੁਕਤ ਹੋਣ ਨਾਲ ਅੱਡਰੇ ਸ਼ਬਦ ਬਣਦੇ ਹਨ। ਇਸ ਦੇ ਆਧਾਰ ਉੱਤੇ ਸ਼ਬਦਾਂ ਅਤੇ ਵਾਕਾਂ ਦੇ ਅਰਥ ਬਦਲ ਜਾਂਦੇ ਹਨ। ਚੀਨੀ ਭਾਸ਼ਾ ਸੰਸਾਰ ਦੀ ਸਭ ਤੋਂ ਜਿਆਦਾ ਲੋਕ ...

ਅਲਫ਼ਾ

ਅਲਫ਼ਾ ਯੂਨਾਨੀ ਵਰਣਮਾਲਾ ਦਾ ਪਹਿਲਾ ਅੱਖਰ ਹੈ। ਯੂਨਾਨੀ ਅੰਕਾਂ ਵਿੱਚ ਇਸਦਾ ਮੁੱਲ 1 ਹੈ। ਇਹ ਫੋਨੀਸ਼ੀਆਈ ਅੱਖਰ ਅਲੀਫ਼ ਦਾ ਵਿਗੜਿਆ ਹੋਇਆ ਰੂਪ ਹੈ। ਲਾਤੀਨੀ A ਤੇ ਸਿਰੀਲੀਕ A ਦੀ ਉਪਜ ਅਲਫ਼ਾ ਤੋਂ ਹੋਈ ਹੈ। ਅੰਗਰੇਜ਼ੀ ਵਿੱਚ ਨਾਂਵ ਅਲਫ਼ਾ ਦੀ ਵਰਤੋਂ ਸ਼ੁਰੂਆਤ ਜਾਂ ਪਹਿਲੇ ਦਾ ਸਮ-ਅਰਥ ਹੈ, ਜੋ ਕਿ ਇਸਦੀਆਂ ...

ਬੀਟਾ

ਬੀਟਾ ਕੋਣ: ਗਣਿਤ ਚ ਕੋਣ ਨੂੰ ਦਰਸਾਉਂਦਾ ਹੈ ਬੀਟਾ ਰਸਾਓ: ਰਸਾਇਣ ਵਿਗਿਆਨ ਦਾ ਵਰਤਾਰਾ

ਅਰਬੀ ਲਿਪੀ

ਅਰਬੀ ਲਿਪੀ ਵਿੱਚ ਅਰਬੀ ਭਾਸ਼ਾ ਸਹਿਤ ਕਈ ਹੋਰ ਭਾਸ਼ਾਵਾਂ ਲਿਖੀਆਂ ਜਾਂਦੀਆਂ ਹਨ। ਇਹ ਲਿਪੀ ਦੇਸ਼ਾਂ ਦੀ ਗਿਣਤੀ ਦੇ ਪੱਖ ਤੋਂ ਦੁਨੀਆ ਦੀਆਂ ਦੂਜੀ ਅਤੇ ਇਸਦੇ ਵਰਤੋਂਕਾਰਾਂ ਦੀ ਗਿਣਤੀ ਪੱਖੋਂ, ਲਾਤੀਨੀ ਅਤੇ ਚੀਨੀ ਅੱਖਰਾਂ ਤੋਂ ਬਾਅਦ ਤੀਜੀ ਸਭ ਤੋਂ ਜ਼ਿਆਦਾ ਵਰਤੀ ਜਾਣ ਵਾਲੀ ਲਿਖਤ ਪ੍ਰਣਾਲੀ ਹੈ। ਅਰਬੀ ਲਿਪੀ ਸ ...

ਕੀਲਾਕਾਰ ਲਿਪੀ

ਕੀਲਾਕਾਰ ਲਿਪੀ ਨੂੰ ਕਿਊਨੀਫਾਰਮ ਲਿਪੀ, ਅੰਕਨ ਜਾਂ ਕਿੱਲ-ਅੱਖਰ ਵੀ ਕਹਿੰਦੇ ਹਨ। ਇਹ ਸਭ ਤੋਂ ਪ੍ਰਾਚੀਨ ਲਿਖਣ ਪ੍ਰਣਾਲੀਆਂ ਵਿੱਚੋਂ ਇੱਕ ਹੈ। ਛੇਵੀਂ-ਸੱਤਵੀਂ ਸਦੀ ਈ.ਪੂ. ਤੋਂ ਲਗਭਗ ਇੱਕ ਹਜ਼ਾਰ ਸਾਲਾਂ ਤੱਕ ਈਰਾਨ ਵਿੱਚ ਕਿਸੇ-ਨਾ-ਕਿਸੇ ਰੂਪ ਵਿੱਚ ਇਹ ਪ੍ਰਚਲਿਤ ਰਹੀ। ਪ੍ਰਾਚੀਨ ਫ਼ਾਰਸੀ ਜਾਂ ਅਬੇਸਤਾ ਦੇ ਇਲਾ ...

ਗੁਰਮੁਖੀ ਲਿਪੀ

ਗੁਰਮੁਖੀ) ਇੱਕ ਸਿੱਖ ਲਿੱਪੀ ਹੈ ਜਿਸਨੂੰ ਦੂਜੇ ਸਿੱਖ ਗੁਰੂ, ਗੁਰੂ ਅੰਗਦ ਸਾਹਿਬ ਨੇ ਸੋਲ਼ਵੀਂ ਸਦੀ ਵਿੱਚ ਤਬਦੀਲ ਅਤੇ ਮਿਆਰਬੰਦ ਕਰਨ ਦੇ ਨਾਲ਼ ਇਸਤਿਮਾਲ ਕੀਤਾ। ਗੁਰਮੁਖੀ ਚੜ੍ਹਦੇ ਪੰਜਾਬ ਸੂਬੇ ਵਿੱਚ ਪੰਜਾਬੀ ਭਾਸ਼ਾ ਲਈ ਅਫ਼ਸਰਾਨਾ ਲਿੱਪੀ ਹੈ, ਜਿਸਨੂੰ ਫ਼ਾਰਸੀ-ਅਰਬੀ ਸ਼ਾਹਮੁਖੀ ਲਿੱਪੀ ਵਿੱਚ ਵੀ ਲਿਖਿਆ ਜਾ ...

ਚੀਨੀ ਲਿਪੀ

ਚੀਨੀ ਲਿਪੀ ਅਜਿਹੇ ਚਿੰਨ੍ਹਾਂ ਨੂੰ ਕਿਹਾ ਜਾਂਦਾ ਹੈ ਜੋ ਚੀਨੀ ਭਾਸ਼ਾ ਅਤੇ ਕੁਝ ਹੋਰ ਏਸ਼ੀਆਈ ਭਾਸ਼ਾਵਾਂ ਨੂੰ ਲਿਖਣ ਲਈ ਵਰਤੇ ਜਾਂਦੇ ਹਨ। ਮਿਆਰੀ ਚੀਨੀ ਵਿੱਚ ਇਹਨਾਂ ਨੂੰ ਹਾਂਜ਼ੀ. ਕਹਿੰਦੇ ਹਨ। ਇਹਨਾਂ ਚਿੰਨ੍ਹਾਂ ਨੂੰ ਜਾਪਾਨੀ, ਕੋਰੀਆਈ ਅਤੇ ਵੀਅਤਨਾਮੀ ਭਾਸ਼ਾਵਾਂ ਵਿੱਚ ਵੀ ਵਰਤਿਆ ਜਾਂਦਾ ਹੈ। ਇਹ ਦੁਨੀਆ ...

ਦੇਵਨਾਗਰੀ ਲਿਪੀ

ਦੇਵਨਾਗਰੀ ਇੱਕ ਲਿਪੀ ਹੈ ਜੋ ਮੁੱਖ ਤੌਰ ਤੇ ਹਿੰਦੀ ਭਾਸ਼ਾ ਨੂੰ ਲਿਖਣ ਲਈ ਵਰਤੀ ਜਾਂਦੀ ਹੈ। ਹਿੰਦੀ ਤੋਂ ਇਲਾਵਾ ਪਾਲੀ, ਸੰਸਕ੍ਰਿਤ, ਮਰਾਠੀ, ਕੋਂਕਣੀ, ਸਿੰਧੀ, ਕਸ਼ਮੀਰੀ, ਡੋਗਰੀ, ਨੇਪਾਲੀ, ਭੋਜਪੁਰੀ, ਮੈਥਿਲੀ, ਸੰਥਾਲੀ ਆਦਿ ਬੋਲੀਆਂ ਵੀ ਇਸ ਲਿਪੀ ਵਿੱਚ ਲਿਖੀਆਂ ਜਾਂਦੀਆਂ ਹਨ। ਜ਼ਿਆਦਾਤਰ ਭਾਸ਼ਾਵਾਂ ਵਾਂਗ ...

ਨਸਤਾਲੀਕ ਲਿਪੀ

ਨਸਤਾਲੀਕ, ਇਸਲਾਮੀ ਕੈਲੀਗਰਾਫੀ ਦੀ ਇੱਕ ਪ੍ਰਮੁੱਖ ਲਿਖਣ ਸ਼ੈਲੀ ਹੈ। ਇਹ ਇਰਾਨ, ਦੱਖਣ ਏਸ਼ੀਆ ਅਤੇ ਤੁਰਕੀ ਦੇ ਖੇਤਰਾਂ ਵਿੱਚ ਬਹੁਤੀ ਵਰਤੀ ਜਾਂਦੀ ਰਹੀ ਹੈ। ਕਦੇ ਕਦੇ ਇਸ ਦਾ ਪ੍ਰਯੋਗ ਅਰਬੀ ਲਿਖਣ ਲਈ ਵੀ ਕੀਤਾ ਜਾਂਦਾ ਹੈ। ਸਿਰਲੇਖ ਆਦਿ ਲਿਖਣ ਲਈ ਇਸ ਦਾ ਪ੍ਰਯੋਗ ਖੂਬ ਹੁੰਦਾ ਹੈ। ਇਹ ਆਮ ਤੌਰ ਤੇ ਉਰਦੂ ਜ਼ਬਾ ...

ਪੜ੍ਹਨਾ (ਪ੍ਰਕਿਰਿਆ)

ਪੜ੍ਹਨਾ ਪ੍ਰਤੀਕਾਂ ਨੂੰ ਉਠਾਲਣ ਦੀ ਇੱਕ ਗੁੰਝਲਦਾਰ "ਬੋਧਾਤਮਕ ਪ੍ਰਕਿਰਿਆ" ਹੁੰਦੀ ਹੈ ਜੋ ਅਰਥ ਬਣਾਉਣ ਜਾਂ ਪਰਾਪਤ ਕਰਨ ਲਈ ਕੀਤੀ ਜਾਂਦੀ ਹੈ। ਪੜ੍ਹਨਾ ਭਾਸ਼ਾ ਪ੍ਰਾਪਤੀ, ਸੰਚਾਰ ਅਤੇ ਜਾਣਕਾਰੀ ਅਤੇ ਵਿਚਾਰ ਸਾਂਝੇ ਕਰਨ ਦਾ ਸਾਧਨ ਹੈ। ਸਾਰੀਆਂ ਭਾਸ਼ਾਵਾਂ ਦੀ ਤਰ੍ਹਾਂ, ਇਹ ਪਾਠ ਅਤੇ ਪਾਠਕ ਵਿਚਕਾਰ ਇੱਕ ਗੁੰਝਲ ...

ਰੁਕਾਹ (ਲਿਪੀ)

ਰੁਕਾਹ ਅਰਬੀ ਜ਼ੁਬਾਨ ਨੂੰ ਲਿੱਖਣ ਲਈ ਵਰਤੇ ਜਾਣ ਵਾਲੇ ਛੇਂ ਮੁੱਖ ਢੰਗਾਂ ਵਿਚੋਂ ਇੱਕ ਤਰੀਕਾ ਹੈ। ਇਸ ਨੂੰ ਇਦਜ਼ਾਜ਼ਾ ਦੀ ਲਿਪੀ ਹੀ ਕਿਹਾ ਜਾਂਦਾ ਹੈ ਕਿਉਂਕਿ ਇਸ ਨੂੰ ਅਕਸਰ ਇਦਜ਼ਾਜ਼ਾਂ ਉੱਤੇ ਇਸਤੇਮਾਲ ਕੀਤਾ ਜਾਂਦਾ ਸੀ। ਰੁਕਾਹ ਲਿਪੀ ਤੇਜ਼ੀ ਨਾਲ ਲਿੱਖਣ ਲਈ ਢੁੱਕਵੀਂ ਹੈ। ਇਸਨੂੰ ਮੁੱਖ ਤੌਰ ਉੱਤੇ ਉਸਮਾਨੀ ...

ਲੰਡਾ ਲਿੱਪੀਆਂ

ਲੰਡਾ ਅਰਥਾਤ "ਬਗੈਰ ਪੂਛ" ਵਾਲੀ ਵਰਣਮਾਲਾ, ਇੱਕ ਪੰਜਾਬੀ ਸ਼ਬਦ ਹੈ ਜਿਸਦੀ ਵਰਤੋਂ ਉੱਤਰੀ ਭਾਰਤ ਦੀਆਂ ਕੁਝ ਲਿੱਪੀਆਂ ਲਈ ਕੀਤੀ ਜਾਂਦੀ ਹੈ। ਲੰਡਾ ਲਿੱਪੀਆਂ ਘੱਟੋ-ਘੱਟ ਦਸ ਪ੍ਰਾਚੀਨ ਲਿੱਪੀਆਂ ਹਨ। ਇਹ ਪੰਜਾਬ ਦੇ ਮਹਾਜਨੀ ਕਾਰੋਬਾਰਾਂ ਲਈ ਵਰਤੀਆਂ ਜਾਂਦੀਆਂ ਰਹੀਆਂ ਹਨ ਅਤੇ ਆਮ ਤੌਰ ਤੇ ਸਾਹਿਤਕ ਮਕਸਦ ਲਈ ਨਹੀ ...

ਸ਼ਾਹਮੁਖੀ ਲਿਪੀ

ਸ਼ਾਹਮੁਖੀ ਪੱਛਮੀ ਪੰਜਾਬੀ ਲਿਖਣ ਵਾਸਤੇ ਵਰਤੀ ਜਾਣ ਵਾਲ਼ੀ ਦੂਜੀ ਲਿਪੀ ਹੈ। ਇਹ ਆਮ ਕਰਕੇ ਪਾਕਿਸਤਾਨ ਵਿੱਚ ਵਰਤੀ ਜਾਂਦੀ ਹੈ ਅਤੇ ਇਹਦੀ ਨੀਂਹ ਅਰਬੀ ਫ਼ਾਰਸੀ ਲਿਪੀ ਨਸਤਾਲੀਕ ’ਤੇ ਧਰੀ ਗਈ ਏ। ਇਹ ਗੁਰਮੁਖੀ ਨਾਲ਼ੋਂ ਔਖੀ ਹੈ ਅਤੇ ਇਹਨੂੰ ਪੜ੍ਹਨਾ ਵੀ ਔਖਾ ਇਸ ਕਿਉਂ ਜੋ ਅਰਬੀ ਲਿਪੀਆਂ ਵਿੱਚ ਅੱਖਰਾਂ ਦੀਆਂ ਸ਼ਕ ...

ਸਿਰਿਲਿਕ ਲਿਪੀ

ਸਿਰਿਲਿਕ ਲਿਪੀ ਪੂਰਵੀ ਯੂਰਪ ਅਤੇ ਮੱਧ ਏਸ਼ੀਆ ਦੇ ਖੇਤਰ ਦੀ ਕਈ ਭਾਸ਼ਵਾਂ ਨੂੰ ਲਿਖਣ ਵਿੱਚ ਵਰਤੀ ਹੁੰਦੀ ਹੈ। ਇਸਨੂੰ ਅਜਬੁਕਾ ਵੀ ਕਹਿੰਦੇ ਹਨ, ਜੋ ਇਸ ਲਿਪੀ ਦੀ ਵਰਨਮਾਲਾ ਦੇ ਸ਼ੁਰੂਆਤੀ ਦੋ ਅੱਖਰਾਂ ਦੇ ਪੁਰਾਣੇ ਨਾਮਾਂ ਨੂੰ ਮਿਲਾਕੇ ਬਣਾਇਆ ਗਿਆ ਹੈ, ਜਿਵੇਂ ਕਿ ਯੂਨਾਨੀ ਲਿਪੀ ਦੇ ਦੋ ਸ਼ੁਰੂਆਤੀ ਅੱਖਰਾਂ-ਅਲ ...

ਹਾਂਗਗੁਲ

ਹਾਂਗਗੁਲ ਬਣਾਉਣ ਦੀ ਸ਼ੁਰੂਆਤ ਕੋਰੀਆਈ ਰਾਜਾ ਚੇਜੋਂਗ ਮਹਾਨ ਦੀ ਸਰਪ੍ਰਤਸੀ ਹੇਠ ਸ਼ੁਰੂ ਹੋ ਗਈ ਸੀ ਅਤੇ ਸੰਨ੍ਹ 1444ਈ. ਦੌਰਾਨ ਇਹ ਬਣ ਕੇ ਤਿਆਰ ਸੀ। ਉਸ ਵਕਤ, ਅਤੇ ਉਸ ਤੋਂ ਕਾਫ਼ੀ ਵਕਤ ਬਾਅਦ ਤਕ, ਕੋਰੀਅਨ ਲਿੱਖਣ ਲਈ ਚੀਨੀ ਅੱਖਰ ਇਸਤੇਮਾਲ ਹੁੰਦੇ ਸਨ ਜਿਸ ਵਜਿਹ ਨਾਲ ਪੜ੍ਹਨਾ-ਲਿੱਖਣਾ ਸ਼ਾਹੀ ਉੱਚ ਜਮਾਤ ਤਕ ...

ਹਾਇਰੋਗਲਿਫ਼ (ਗੂੜ੍ਹ-ਅੱਖਰ)

ਹਾਇਰੋਗਲਿਫ਼ ਇੱਕ ਲਿਪੀ ਹੈ ਜਿਸ ਵਿੱਚ ਪੁਰਾਣੀਆਂ ਸਭਿਆਤਾਵਾਂ, ਜਿਵੇਂ ਕਿ ਮਿਸਰੀ, ਮਾਇਆ ਆਦਿ, ਦੇ ਸਮੇਂ ਵਿੱਚ ਲਿਖਣ ਲਈ ਵਰਤਿਆ ਗਿਆ ਸੀ। ਕਈ ਵਾਰ ਲੋਗੋਗ੍ਰਾਫ਼ਿਕ ਲਿਪੀਆਂ ਨੂੰ ਵੀ ਹਾਇਰੋਗਲਿਫ਼ ਕਿਹਾ ਜਾਂਦਾ ਹੈ।

ਹਿਬਰੂ ਲਿਪੀ

ਹਿਬਰੂ ਲਿਪੀ ਹਿਬਰੂ ਅਤੇ ਹੋਰ ਯਹੂਦੀ ਭਾਸ਼ਾਵਾਂ ਜਿਵੇਂ ਕਿ ਯਦੀਸ਼, ਲਾਦੇਨੋ ਅਤੇ ਯਹੂਦੀ ਅਰਬੀ ਲਿਖਣ ਲਈ ਵਰਤੀ ਜਾਂਦੀ ਇੱਕ ਲਿਪੀ ਹੈ। ਪੁਰਾਣੇ ਸਮੇਂ ਵਿੱਚ ਹਿਬਰੂ ਲਿਖਣ ਲਈ ਪੈਲੀਓ-ਹੀਬਰੂ ਲਿਪੀ ਵਰਤੀ ਜਾਂਦੀ ਸੀ। ਆਧੁਨਿਕ ਹਿਬਰੂ ਲਿਪੀ ਆਰਾਮਿਕ ਲਿਪੀ ਦਾ ਵਿਕਸਿਤ ਰੂਪ ਹੈ। ਹਿਬਰੂ ਲਿਪੀ ਦੇ ਕੁੱਲ 22 ਅੱਖ ...

ਉੱਪ-ਸਭਿਆਚਾਰ

ਉਪ ਸੱਭਿਆਚਾਰ ਦਰਅਸਲ ਸੱਭਿਆਚਾਰ ਦਾ ਹੀ ਭਾਗ ਹੈ। ਜਿੱਥੇ ਸੱਭਿਆਚਾਰ ਦਾ ਸੰਬੰਧ ਕਿਸੇ ਜਨ-ਸਮੂਹ ਜਾਂ ਸਮਾਜ ਨਾਲ ਹੁੰਦਾ ਹੈ ਉਥੇ ਉਪ-ਸੱਭਿਆਚਾਰ ਦਾ ਸੰਬੰਧ ਇਸੇ ਜਨ-ਸਮੂਹ ਦੇ ਵਿਕਾਸ ਪੱਧਰ ਵਿਚ ਆਏ, ਵੱਖ-ਵੱਖ ਪੜਾਵਾ ਦੇ ਆਧਾਰ ਤੇ ਉਪ-ਸਮੂਹਾਂ ਨਾਲ ਸੰਬੰਧ ਰੱਖਦਾ ਹੈ। ਸੱਭਿਆਚਾਰ ਅਤੇ ਉਪ-ਸੱਭਿਆਚਾਰ ਨੂੰ ਇੱਕ ...

ਅਜੋਕਾ ਥੀਏਟਰ

ਅਜੋਕਾ ਥਿਏਟਰ ਮਦੀਹਾ ਗੌਹਰ ਅਤੇ ਸ਼ਾਹਿਦ ਨਦੀਮ ਦੁਆਰਾ ਸਥਾਪਤ ਕੀਤਾ ਗਿਆ ਇੱਕ ਪਾਕਿਸਤਾਨੀ ਥੀਏਟਰ ਗਰੁੱਪ ਹੈ। ਇਹ ਸਮਾਜਕ ਤੌਰ ਤੇ ਗੰਭੀਰ ਨਾਟਕ ਖੇਡਦਾ ਹੈ ਅਤੇ ਇਸਨੇ ਏਸ਼ੀਆ ਅਤੇ ਯੂਰਪ ਵਿੱਚ ਪ੍ਰਦਰਸ਼ਨ ਕੀਤੇ ਹਨ। 2006 ਵਿੱਚ ਅਜੋਕਾ ਦੀ ਬਾਨੀ ਮਦੀਹਾ ਗੌਹਰ ਨੂੰ ਅਜੋਕਾ ਵਿੱਚ ਉਸ ਦੇ ਯੋਗਦਾਨ ਲਈ ਨੀਦਰਲੈਂ ...

ਓਪੇਰਾ

ਓਪੇਰਾ ਇੱਕ ਕਲਾ-ਰੂਪ ਹੈ ਜਿਸ ਵਿੱਚ ਗਾਇਕ ਅਤੇ ਸੰਗੀਤਕਾਰ ਗੀਤ-ਨਾਟ ਦੇ ਪਾਠ ਨੂੰ ਆਮ ਤੌਰ ਤੇ ਰੰਗਮੰਚੀ ਸੈੱਟਿੰਗ ਵਿੱਚ ਸੰਗੀਤ ਨਾਲ ਸੰਜੋ ਕੇ ਪੇਸ਼ ਕਰਦੇ ਹਨ। ਓਪੇਰਾ ਕਲਾ ਦੀ ਉਹ ਸਾਖਾ ਹੈ ਜਿਸ ਵਿੱਚ ਸੰਗੀਤ ਨਾਟਕੀ ਪੇਸ਼ਕਾਰੀ ਅਭਿੰਨ ਅੰਗ ਹੋਵੇ ਅਤੇ ਡਾਇਲਾਗ ਦੀ ਥਾਂ ਗੀਤ ਗੱਲਬਾਤ ਦਾ ਵਾਹਕ ਹੋਣ। ਇਸ ਵਿ ...

ਕਲਾ

ਕਲਾ ਸ਼ਬਦ ਇੰਨਾ ਵਿਆਪਕ ਅਤੇ ਗਤੀਸ਼ੀਲ ਸੰਕਲਪ ਹੈ ਕਿ ਵੱਖ ਵੱਖ ਵਿਦਵਾਨਾਂ ਦੀਆਂ ਪਰਿਭਾਸ਼ਾਵਾਂ ਕੇਵਲ ਇੱਕ ਵਿਸ਼ੇਸ਼ ਪੱਖ ਨੂੰ ਛੂਹਕੇ ਰਹਿ ਜਾਂਦੀਆਂ ਹਨ। ਕਲਾ ਦਾ ਅਰਥ ਅੱਜ ਤੱਕ ਨਿਸ਼ਚਿਤ ਨਹੀਂ ਹੋਇਆ, ਹਾਲਾਂਕਿ ਇਸ ਦੀਆਂ ਹਜ਼ਾਰਾਂ ਪਰਿਭਾਸ਼ਾਵਾਂ ਦਿੱਤੀਆਂ ਗਈਆਂ ਹਨ। ਭਾਰਤੀ ਪਰੰਪਰਾ ਦੇ ਅਨੁਸਾਰ ਕਲਾ ਉਹਨ ...

ਕੈਲੀਗ੍ਰਾਫੀ

ਕੈਲੀਗ੍ਰਾਫੀ ਇੱਕ ਵਿਜ਼ੂਅਲ ਕਲਾ ਹੈ, ਜੋਕਿ ਲਿਖਾਈ ਨਾਲ ਸੰਬੰਧਿਤ ਹੈ। ਇਹ ਇੱਕ ਤਰਾਂ ਦਾ ਡਿਜ਼ਾਇਨ ਹੈ ਅਤੇ ਇਸਦੇ ਅਖ਼ਰ ਚੌੜੀ ਨੌਕ ਵਾਲੇ ਯੰਤਰ, ਬ੍ਸ਼ ਅਤੇ ਹੋਰ ਲਿਖਣ ਵਾਲੇ ਯੰਤਰਾਂ ਨਾਲ ਲਿਖੇ ਜਾਂਦੇ ਹਨ। ਇੱਕ ਸਮਕਾਲੀਨ ਕੈਲੀਗ੍ਰਾਫੀਕ ਅਭਿਆਸ ਦੀ ਪਰਿਭਾਸ਼ਾ ਇਸ ਤਰਾਂ ਹੈ," ਇੱਕ ਅਜਿਹੀ ਕਲਾ ਜਿਸ ਵਿੱਚ ਅ ...

ਡਾਂਸ

ਡਾਂਸ ਇੱਕ ਅਜਿਹੀ ਕਲਾ ਹੈ ਜਿਸ ਵਿੱਚ ਸਰੀਰਕ ਹਰਕਤਾਂ ਨਾਲ ਮਨ ਦੇ ਭਾਵਾਂ ਦੀ ਅਭਿਵਿਅਕਤੀ ਹੁੰਦੀ ਹੈ। ਆਮ ਤੌਰ ਤੇ ਡਾਂਸ, ਸੰਗੀਤ ਜਾਂ ਤਾਲ ਉੱਤੇ ਕੀਤਾ ਜਾਂਦਾ ਹੈ ਜਿਸ ਵਿੱਚ ਸਰੀਰ ਦੇ ਅੰਗਾਂ ਅਤੇ ਪੈਰਾਂ ਦੀ ਹਰਕਤਾਂ ਦੀ ਵਰਤੋਂ ਨਿਸ਼ਚਿਤ ਕੀਤੀ ਜਾਂਦੀ ਹੈ।

ਪੇਂਜਿੰਗ

ਪੇਂਜਿੰਗ ਜਾਂ ਪੇਂਜ਼ਾਈ ਇੱਕ ਪੁਰਾਤਨ ਚੀਨੀ ਕਲਾ ਹੈ ਜਿਸ ਵਿੱਚ ਵੱਡੇ ਰੂਪ ਦੇ ਪਰ ਛੋਟੇ ਆਕਾਰ ਦੇ ਰੁੱਖ, ਧਰਤ ਦ੍ਰਿਸ਼ ਆਦਿ ਬਣਾਏ ਜਾਂਦੇ ਹਨ। ਪੇਂਜਿੰਗ ਦੇ ਅੱਗੋਂ ਤਿੰਨ ਕਿਸਮਾਂ ਹਨ: ਧਰਤ ਦ੍ਰਿਸ਼ ਪੇਂਜਿੰਗ ਸ਼ਾਨਸ਼ੂਈ ਪੇਂਜਿੰਗ - ਧਰਤ ਦ੍ਰਿਸ਼ ਪੇਂਜਿੰਗ ਵਿੱਚ ਖ਼ਾਸ ਪੱਥਰਾਂ ਨੂੰ ਚੁਣਿਆ ਜਾਂਦਾ ਹੈ ਜਾਂ ...

ਪ੍ਰਭਾਵਵਾਦ

ਪ੍ਰਭਾਵਵਾਦ 19ਵੀਂ ਸਦੀ ਦਾ ਇੱਕ ਕਲਾ ਅੰਦੋਲਨ ਸੀ, ਜੋ ਪੈਰਿਸ ਵਾਸੀ ਕਲਾਕਾਰਾਂ ਦੇ ਇੱਕ ਮੁਕ‍ਤ ਸੰਗਠਨ ਦੇ ਰੂਪ ਵਿੱਚ ਸ਼ੁਰੂ ਹੋਇਆ, ਜਿਹਨਾਂ ਦੀਆਂ ਸੁਤੰਤਰ ਪ੍ਰਦਰਸ਼ਨੀਆਂ ਨੇ 1870 ਅਤੇ 1880 ਦੇ ਦਹਾਕਿਆਂ ਵਿੱਚ ਉਹਨਾਂ ਨੂੰ ਮਸ਼ਹੂਕਰ ਦਿੱਤਾ ਸੀ। ਇਸ ਅੰਦੋਲਨ ਦਾ ਨਾਮ ਕ‍ਲਾਉਡ ਮਾਨੇਟ ਦੀ ਰਚਨਾ ਇਮਪ੍ਰੈਸਨ ...

ਪੰਜਾਬ ਦਾ ਸੰਗੀਤ

ਪੰਜਾਬ ਦੱਖਣ ਏਸ਼ੀਆ ਦਾ ਇੱਕ ਖੇਤਰ ਹੈ, ਇਹ ਦੋ ਭਾਗਾਂ ਵਿੱਚ ਵੰਡਿਆ ਹੋਇਆ ਹੈ, ਪਛੱਮੀ ਪੰਜਾਬ ਅਤੇ ਪੂਰਬੀ ਪੰਜਾਬ I ਪੰਜਾਬੀ ਸੰਗੀਤ ਵਿੱਚ ਵੱਖ ਵੱਖ ਤਰ੍ਹਾਂ ਦੀ ਸੰਗੀਤ ਸ਼ੈਲੀ ਸ਼ਾਮਿਲ ਹੈ I ਇਸ ਵਿੱਚ ਲੋਕ ਸੰਗੀਤ ਅਤੇ ਸੂਫ਼ੀ ਸੰਗੀਤ ਤੋਂ ਲੈਕੇ ਸ਼ਾਸਤ੍ਰੀ, ਦੇ ਨਾਲ ਨਾਲ ਅਤੇ ਪਟਿਆਲੇ ਘਰਾਣੇ ਦਾ ਖਾਸ ਮਹੱ ...

ਬਾਰੋਕ

ਬਰਾਕ, ਯੂਰਪ ਵਿੱਚ 16 ਸਦੀ ਦੇ ਅੰਤ ਅਤੇ 18 ਸਦੀ ਦੇ ਸ਼ੁਰੂਆਤ ਵਿੱਚ ਸ਼ੁਰੂ ਹੋਈ ਇੱਕ ਕਲਾਤਮਕ ਸ਼ੈਲੀ ਹੈ। ਇਸ ਨੂੰ ਜ਼ਿਆਦਾਤਰ "ਮੈਨੀਰੀਸਟ ਐਂਡ ਰੋਕੋਕੌ ਯੁੱਗ ਵਿੱਚ ਯੂਰੋਪ ਦੀ ਇੱਕ ਪ੍ਰਭਾਵੀ ਸ਼ੈਲੀ ਦੀ ਰੂਪ ਵਿੱਚ ਪਰਿਭਾਸ਼ਿਤ ਕੀਤੀ ਗਈ ਹੈ, ਇੱਕ ਅਜਿਹੀ ਸ਼ੈਲੀ, ਜਿਸਦਾ ਗਤੀਸ਼ੀਲ ਅੰਦੋਲਨ, ਖੁੱਲ੍ਹੀ ਭਾਵ ...

ਬੋਨਸਾਈ

ਬੋਨਸਾਈ ਗਮਲਿਆਂ ਵਿੱਚ ਛੋਟੇ ਰੁੱਖ ਉਗਾਉਣ ਦੀ ਇੱਕ ਜਾਪਾਨੀ ਕਲਾ ਹੈ। ਹੋਰ ਸੱਭਿਆਚਾਰਾਂ ਵਿੱਚ ਵੀ ਇਹੋ ਜਿਹੀਆਂ ਕਲਾਵਾਂ ਮੌਜੂਦ ਹਨ ਜਿਵੇਂ ਪੇਂਜਿੰਗ ਨਾਂ ਦੀ ਚੀਨੀ ਪਰੰਪਰਾ ਜਿਸ ਤੋਂ ਇਹ ਕਲਾ ਆਰੰਭ ਹੋਈ। ਇਸ ਤੋਂ ਬਿਨਾਂ ਛੋਟੇ ਆਕਾਰ ਦੇ ਧਰਤ ਦ੍ਰਿਸ਼ ਬਣਾਉਣ ਦੀ ਵੀਅਤਨਾਮੀ ਕਲਾ ਹਾਨ ਨੋਨ ਬੋ ਨਾਲ ਵੀ ਇਸ ਦ ...

ਮੂਰਤੀਕਲਾ

ਮੂਰਤੀਕਲਾ ਜਾਂ ਬੁੱਤ-ਤਰਾਸ਼ੀ ਤਿੰਨ ਪਸਾਰੀ ਕਲਾਕ੍ਰਿਤੀਆਂ ਬਣਾਉਣ ਦੀ ਇੱਕ ਅਤੀਪ੍ਰਾਚੀਨ ਕਲਾ ਹੈ, ਜੋ ਕਿ ਦਿੱਖ ਕਲਾਵਾਂ ਦੀ ਸ਼ਾਖਾ ਹੈ। ਇਹ ਪਲਾਸਟਿਕ ਕਲਾਵਾਂ ਵਿੱਚੋਂ ਇੱਕ ਹੈ। ਇਹ ਸਖ਼ਤ ਜਾਂ ਪਲਾਸਟਿਕ ਮਵਾਦ, ਆਵਾਜ਼, ਤਹਿਰੀਰ, ਰੌਸ਼ਨੀ, ਆਮ ਤੌਰ ਤੇ ਪੱਥਰ, ਧਾਤ, ਸ਼ੀਸ਼ਾ ਜਾਂ ਲੱਕੜੀ ਨੂੰ ਤ੍ਰਾਸ ਢਾਲ ਕ ...

ਮੰਜੂਸ਼ਾਸ ਕਲਾ

ਮੰਜੂਸ਼ਾਸ ਇਕ ਭਾਰਤੀ ਕਲਾ ਹੈ, ਇਸ ਦੇ ਵਿੱਚ ਮੰਦਰ ਦੇ ਆਕਾਰ ਦੇ ਬਕਸਿਆਂ ਹੁੰਦੇ ਹਨ ਜਿਨ੍ਹਾਂ ਦੇ ਅੱਠ ਥੰਮ ਹੁੰਦੇ ਹਨ। ਇਹ ਬਾਂਸ, ਜੂਟ ਅਤੇ ਕਾਗਜ਼ ਦੇ ਬਣੇ ਹੁੰਦੇ ਹਨ. ਇਹਨਾ ਬਕਸੇਆ ਤੇ ਹਿੰਦੂ ਦੇਵਤਿਆਂ ਅਤੇ ਦੇਵਤਿਆਂ ਦੀਆਂ ਤਸਵੀਰਾਂ ਅਤੇ ਹੋਰ ਚਰਿੱਤਰ ਉਕੇਰੇ ਹੁੰਦੇ ਹਨ। ਇਹਨਾ ਬਕਸਿਆਂ ਨੂੰ ਬਿਸ਼ਹਰੀ ...

ਲੇਖਕ

ਕਹਾਣੀ, ਨਾਟਕ, ਇਤਿਹਾਸ, ਕਿਸੇ ਹੋਰ ਵੀ ਵਿੱਦਿਆ ਵਿੱਚ ਲੇਖਨ ਕਰਨ ਵਾਲੇ ਵਿਅਕਤੀ ਨੂੰ ਲੇਖਕ ਕਹਿੰਦੇ ਹਨ। ਬਹੁਤ ਸਾਰੇ ਲੋਕ ਆਪਣੀ ਖੁਸ਼ੀ ਲਈ ਲਿਖਦੇ ਹਨ, ਅਤੇ ਕਈ ਲੋਕ ਦੂਜਿਆਂ ਦੇ ਮੰਨੋਰਜਨ ਲਈ ਲਿਖਦੇ ਹਨ। ਕੁੱਝ ਲੇਖਕ ਇਸ ਤਰਾ ਦੇ ਵੀ ਨੇ ਜਿਹੜੇ ਕਿ ਲੋਕਾਂ ਦੇ ਕਲਿਆਣ ਲਈ ਲਿਖਦੇ ਹਨ।ਲੇਖਕ ਅਜ਼ਾਦ ਸੋਚ ਦਾ ...

ਹੋਪ (ਤਸਵੀਰ)

ਆਸ ਇੱਕ ਚਿੱਤਰਕਾਰ ਅੰਗ੍ਰੇਜ਼ੀ ਦੇ ਚਿੱਤਰਕਾਰ ਜੋਰਜ ਫਰੈਡਰਿਕ ਵਾਟਸ ਦੁਆਰਾ ਪ੍ਰਤੀਕਵਾਦੀ ਤੇਲ ਦੀ ਪੇਂਟਿੰਗ ਹੈ, ਜਿਨ੍ਹਾਂ ਨੇ 1886 ਦੇ ਪਹਿਲੇ ਦੋ ਸੰਸਕਰਣਾਂ ਦੀ ਪੂਰਤੀ ਕੀਤੀ। ਵਿਸ਼ੇ ਦੇ ਪਿਛਲੇ ਇਲਾਜਾਂ ਤੋਂ ਵੱਖਰੇ ਤੌਰ ਤੇ ਵੱਖਰੇ, ਇਹ ਇੱਕ ਗਲੋਬ ਇੱਕ ਸਿੰਗਲ ਸਤਰ ਬਾਕੀ ਹੈ। ਬੈਕਗ੍ਰਾਉਂਡ ਲਗਭਗ ਖਾਲੀ ...

ਪੰਜਾਬ ਕਲਾ ਭਵਨ

ਪੰਜਾਬ ਕਲਾ ਭਵਨ ਵਿਭਿੰਨ ਕਲਾਵਾਂ ਦੀ ਕਰਮਭੂਮੀ, ਚੰਡੀਗੜ੍ਹ ਦੇ ਸੈਕਟਰ 16 ਵਿੱਚ ਸਥਿਤ ਇੱਕ ਭਵਨ ਹੈ। ਇਹ ਕਲਾ ਭਵਨ ਪੰਜਾਬੀ ਕਲਾ ਪ੍ਰੇਮੀ ਅਤੇ ਅੰਗ੍ਰਜ਼ੀ ਸ਼ਾਸ਼ਨ ਕਾਲ ਸਮੇਂ ਆਈ.ਸੀ.ਐਸ. ਭਾਰਤੀ ਹੋਏ ਸ੍ਰੀ ਮਹਿੰਦਰ ਸਿੰਘ ਰੰਧਾਵਾ ਦਾ ਸੁਪਨਾ ਸੀ ਅਤੇ ਇਸਦਾ ਨਾਮਕਰਨ ਵੀ ਉਹਨਾ ਦੇ ਨਾਮ ਤੇ ਹੀ ਹੋਇਆ ਹੈ।ਉਹ 1 ...

ਪੰਜਾਬੀ ਲੋਕ ਕਲਾਵਾਂ

ਲੋਕ ਕਲਾਵਾਂ ਨੂੰ ਜੇਕਰ ਧਿਆਨ ਨਾਲ ਵੇਖਿਆ ਜਾਵੇ ਤਾਂ ਇਹ ਗੱਲ ਸਮਝ ਪੈਂਦੀ ਹੈ ਕਿ ਪੰਜਾਬ ਦੇ ਲੋਕ,ਕਲਾਕਾਰ ਤੇ ਸਧਾਰਨ ਲੋਕ ਵੀ ਜਦੋਂ ਆਪਣੀ ਕਲਾ ਦੀ ਪੇਸ਼ਕਾਰੀ ਕਰਦੇ ਹਨ ਚਾਹੇ ਉਹ ਲੱਕੜੀ ਦਾ ਕੰਮ ਹੋਵੇ,ਸਿਲਾਈ ਕਢਾਈ ਵਿੱਚ ਸੂਈ, ਕਰੋਛੀਏ ਅਤੇ ਧਾਗੇ ਦੀਆਂ ਯਗਤਾਂ ਨਾਲ ਮਿੱਟੀ ਦੇ ਬਰਤਨਾਂ ਦੀ ਬਣਾਵਟ ਅਤੇ ਸਜ ...

ਪੰਜਾਬੀ ਸੱਭਿਅਾਚਾਰ ਦੀਆਂ ਕੋਮਲ ਕਲਾਵਾਂ

ਕਲਾ ਜਾ ਸਾਹਿਤ ਸਮਕਾਲੀ ਜੀਵਨ ਦਾ ਦਰਪਣ ਹੁੰਦਾ ਹੈ।ਸਾਹਿਤਕਾਰ ਆਪਣੇ ਸਮੇਂ ਦੀ ਤਸਵੀਰ ਕਲਮ ਰਾਹੀਂ ਪੇਸ਼ ਕਰਦਾ ਹੈ 400 ਇਸਵੀ ਪੂਰਬੀ ਵਿੱਚ ਕੋਟੱਲਆਿ ਨੇ ਕਲਾ ਨੂੰ ਦੋ ਰੂਪਾ ਵਿੱਚ ਵੰਡਿਆ ਹੈ। ਲਲਿਤ ਕਲਾ:- ਇਸਦੇ ਖੇਤਰ ਵਿੱਚ ਆਰਥਕ ਤੇ ਸਮਾਜਿਕ ਉਪਯੋਗ। ਉਪਯੋਗਤਾਵਾਦੀ ਕਲਾ:- ਜਿਸ ਵਿੱਚ ਕੇਵਲ ਉਪਯੋਗਤਾ ਨੂੰ ...

ਅੰਮ੍ਰਿਤਸਰੀ ਪਾਪੜ ਵੜੀਆਂ

ਅੰਮ੍ਰਿਤਸਰੀ ਪਾਪੜ ਇੱਕ ਦੁਬਲੀ ਪਤਲੀ ਤਸ਼ਤਰੀ ਦੀ ਸ਼ਕਲ ਦਾ, ਕੁਰਕੁਰਾ, ਖਾਣ ਵਾਲਾ ਵਿਅੰਜਨ ਹੈ ਜੋ ਕਿ ਮਾਂਹ ਦੀ ਧੋਤੀ ਹੋਈ ਬਗੈਰ ਛਿਲਕਾ ਦਾਲ ਦਾ ਆਟਾ ਗੁੰਨ ਕੇ ਸੰਘਣੇ ਗੁੱਦੇਦਾਰ ਪਦਾਰਥ ਤੋਂ ਬਣਾਇਆ ਜਾਂਦਾ ਹੈ। ਗੁੰਨੇ ਹੋਏ ਆਟੇ ਨੂੰ ਤਸ਼ਤਰੀ ਦੀ ਸ਼ਕਲ ਵਿੱਚ ਵੇਲ ਕੇ ਧੁੱਪ ਵਿੱਚ ਸੁਕਾਉਣ ਨਾਲ ਕੱਚਾ ਪਾਪ ...

ਆਲੂ ਟਿੱਕੀ

ਆਲੂ ਟਿੱਕੀ ਉੱਤਰੀ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਵਿੱਚ ਆਲੂ, ਪਿਆਜ਼ ਅਤੇ ਕਈ ਤਰ੍ਹਾਂ ਦੀਆਂ ਕਰੀਮ ਮਸਾਲਿਆਂ ਤੋਂ ਬਣਾਇਆ ਜਾਂਦਾ ਹੈ। ਆਲੂ ਤੋਂ ਭਾਵ ਆਲੂ, ਅਤੇ "ਟਿੱਕੀ" ਸ਼ਬਦ ਦਾ ਅਰਥ ਹੈ ਹਿੰਦੀ, ਮਰਾਠੀ ਅਤੇ ਤਾਮਿਲ ਵਿੱਚ ਇੱਕ ਛੋਟੀ ਕਟਲਟ ਜਾਂ ਕੋਕੋਕਿਟ। ਦਿੱਲੀ ਵਿੱਚ "ਚਾਂਦਨੀ ਚੌੰਕ" ਆਲੂ ਟਿੱਕੀ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →