ⓘ Free online encyclopedia. Did you know? page 320

ਬਿਲ ਟਿਲਡਨ

ਵਿਲੀਅਮ ਟਾਟੇਮ ਟਿਲਡਨ II, ਇੱਕ ਅਮਰੀਕੀ ਪੁਰਸ਼ ਟੈਨਿਸ ਖਿਡਾਰੀ ਸੀ, ਉਸਨੂੰ ਅਕਸਰ ਸਭ ਤੋਂ ਮਹਾਨ ਟੇਨਿਸ ਖਿਡਾਰੀਆਂ ਚੋਂ ਇੱਕ ਮੰਨਿਆ ਜਾਂਦਾ ਹੈ। ਟਿਡਲਨ ਨੇ 1920 ਤੋਂ 1925 ਤੱਕ ਛੇ ਸਾਲਾਂ ਲਈ ਵਿਸ਼ਵ ਨੰਬਰ 1 ਖਿਡਾਰੀ ਦਾ ਖਿਤਾਬ ਜਿੱਤਿਆ। ਉਸ ਨੇ ਦਸ ਗ੍ਰੈਂਡ ਸਲੈਮ ਮੁਕਾਬਲੇ, ਇੱਕ ਵਿਸ਼ਵ ਹਾਰਡ ਕੋਰਟ ਚ ...

ਮਾਰਾ ਨਾਕੇਵਾ

ਮਾਰਾ ਨਾਕੇਵਾ ਮੈਸੇਡੋਨੀਅਨ ਕਮਿਊਨਿਸਟ ਸੀ, ਯੂਗੋਸਲਾਵੀਆ ਵਿੱਚ ਦੂਜੇ ਵਿਸ਼ਵ ਯੁੱਧ ਵਿੱਚ ਹਿੱਸਾ ਲੈਣ ਵਾਲੀ ਇੱਕ ਰਾਸ਼ਟਰੀ ਨਾਇਕ ਸੀ.

ਗੁਰੂ ਕੇ ਬਾਗ਼ ਦਾ ਮੋਰਚਾ

ਗੁਰੂ ਕੇ ਬਾਗ਼ ਦਾ ਮੋਰਚਾ ਮੋਰਚਾ, ਜੋ ਕਿ ਅੰਮ੍ਰਿਤਸਰ ਤੋਂ ਅਕਾਲੀ ਲਹਿਰ ਦਾ ਮਹੱਤਵਪੂਰਨ 13 ਕੁ ਮੀਲ ਦੂਰ ਇੱਕ ਇਤਿਹਾਸਕ ਗੁਰਦੁਆਰਾ ਗੁਰੂ ਕਾ ਬਾਗ ਹੈ, ਜਿਥੇ ਪੰਜਵੇਂ ਅਤੇ ਨੌਵੇਂ ਗੁਰੂ ਸਾਹਿਬ ਨੇ ਆਪਣੇ ਪਾਵਨ ਚਰਨ ਪਾਏ। ਇਥੋਂ ਦਾ ਮਾਲਕ ਸੀ, ਪਰ ਅੰਗਰੇਜ਼ੀ ਸਰਕਾਰ ਦੀ ਸ਼ਹਿ ਹੋਣ ਕਰਕੇ ਸਿੱਖ ਕੌਮ ਨੂੰ ਹੀ ...

ਰਿਸ਼ੀਕੇਸ਼ ਮੁਖਰਜੀ

ਰਿਸ਼ੀਕੇਸ਼ ਮੁਖਰਜੀ ਹਲਕੀਆਂ-ਫੁਲਕੀਆਂ, ਮਨੋਰੰਜਕ ਅਤੇ ਲੀਕ ਤੋਂ ਹਟਵੀਆਂ ਫ਼ਿਲਮਾਂ ਬਣਾਉਣ ਵਾਲੇ ਨਿਰਦੇਸ਼ਕ, ਗੁਣਵਾਨ ਫ਼ਿਲਮਕਾਰ ਹਨ। ਆਪ ਦਾ 30 ਸਤੰਬਰ, 1922 ਨੂੰ ਕਲਕੱਤਾ ਵਿਖੇ ਜਨਮ ਹੋਇਆ। ਇਸ ਮਹਾਨ ਨਿਰਦੇਸ਼ਕ ਨੇ ਉੱਘੇ ਫ਼ਿਲਮਕਾਰ ਬਿਮਲ ਰਾਏ ਨਾਲ ਬਤੌਰ ਸਹਾਇਕ ਨਿਰਦੇਸ਼ਕ ਕੰਮ ਕੀਤਾ ਸੀ ਤੇ ਬਿਮਲ ਰਾਏ ...

ਡੋਰਿਸ ਡੇ

ਡੋਰਿਸ ਡੇ ਇੱਕ ਅਮਰੀਕੀ ਅਦਾਕਾਰਾ, ਗਾਇਕਾ, ਪਸ਼ੂ ਅਧਿਕਾਰ ਕਾਰਜਕਰਤਾ ਹੈ। ਉਸਨੇ 1939 ਵਿੱਚ ਇੱਕ ਗਾਇਕਾ ਦੇ ਰੂਪ ਵਿੱਚ ਆਪਣਾ ਕਰੀਅਰ ਸ਼ੁਰੂ ਕੀਤਾ। ਉਸ ਦੀ ਪ੍ਰਸਿੱਧੀ ਉਸਦੇ ਪਹਿਲੀ ਹਿੱਟ ਰਿਕਾਰਡਿੰਗ ਸੈਂਟੀਮੈਂਟਲ ਜਰਨੀ ਦੇ ਨਾਲ ਵਧੀ। ਇਕੱਲੇ ਕੈਰੀਅਰ ਬਣਾਉਣ ਲਈ ਲੇਸ ਬ੍ਰਾਊਨ ਅਤੇ ਉਸਦੇ ਬੈਂਡ ਨੂੰ ਛੱਡ ਤ ...

ਚੇਤਨਾ ਪ੍ਰਵਾਹ (ਸਾਹਿਤ)

ਚੇਤਨਾ ਪ੍ਰਵਾਹ ਇੱਕ ਬਿਰਤਾਂਤਕ ਜੁਗਤ ਹੈ ਜਿਸ ਰਾਹੀਂ ਮਨ ਵਿੱਚ ਚੱਲ ਰਹੇ ਅਨੇਕਾਂ ਖਿਆਲਾਂ ਅਤੇ ਵਿਚਾਰਾਂ ਨੂੰ ਪੇਸ਼ ਕੀਤਾ ਜਾਂਦਾ ਹੈ। ਇਸਨੂੰ "ਅੰਦਰੂਨੀ ਮਨਬਚਨੀ" ਵੀ ਕਿਹਾ ਜਾਂਦਾ ਹੈ। ਇਹ ਸੰਕਲਪ ਵਿਲੀਅਮ ਜੇਮਜ਼ ਦੁਆਰਾ 1890 ਵਿੱਚ ਆਪਣੀ ਪੁਸਤਕ ਮਨੋਵਿਗਿਆਨ ਦੇ ਨਿਯਮ ਵਿੱਚ ਘੜਿਆ। ਸਾਹਿਤਕ ਸੰਦਰਭ ਵਿੱਚ ...

ਲੋਤੀਕਾ ਸਰਕਾਰ

ਲੋਤੀਕਾ ਸਰਕਾਰ ਨਾਮਵਰ ਭਾਰਤੀ ਨਾਰੀਵਾਦੀ, ਸੋਸ਼ਲ ਵਰਕਰ, ਸਿੱਖਿਅਕ ਅਤੇ ਵਕੀਲ ਸੀ, ਭਾਰਤ ਵਿੱਚ ਮਹਿਲਾਵਾਂ ਦੀ ਪੜ੍ਹਾਈ ਅਤੇ ਮਹਿਲਾ ਦੇ ਹੱਕ ਦੇ ਖੇਤਰ ਵਿੱਚ ਸ਼ੁਰੂਆਤੀ ਔਰਤਾਂ ਵਿਚੋਂ ਇੱਕ ਸੀ। ਉਸਨੇ 1980 ਵਿੱਚ ਸੈਂਟਰ ਫੌਰ ਵਮੈਨਸ ਡਿਵੈਲਪਮੈਂਟ ਸਟੱਡੀਜ਼, ਦਿੱਲੀ, ਵਿੱਖੇ ਇੱਕ ਸੈਂਟਰ ਸਥਾਪਿਤ ਕੀਤਾ, ਅਤੇ ...

ਰਾਜਿੰਦਰ ਸੱਚਰ

ਰਾਜਿੰਦਰ ਸੱਚਰ ਇੱਕ ਭਾਰਤੀ ਵਕੀਲ ਅਤੇ ਦਿੱਲੀ ਹਾਈ ਕੋਰਟ ਦਾ ਸਾਬਕਾ ਚੀਫ ਜਸਟਿਸ ਹੈ। ਉਹ ਮਨੁੱਖੀ ਅਧਿਕਾਰਾਂ ਦੀ ਪ੍ਰਮੋਸ਼ਨ ਅਤੇ ਪ੍ਰੋਟੈਕਸ਼ਨ ਬਾਰੇ ਸੰਯੁਕਤ ਰਾਸ਼ਟਰ ਦੇ ਸਬ-ਕਮਿਸ਼ਨ ਦਾ ਇੱਕ ਮੈਂਬਰ ਸੀ। ਉਸ ਨੇ ਸਿਵਲ ਲਿਬਰਟੀਜ਼ ਦੇ ਲਈ ਪੀਪਲਜ਼ ਯੂਨੀਅਨ ਦੇ ਇੱਕ ਸਲਾਹਕਾਰ ਦੇ ਤੌਰ ਤੇ ਸੇਵਾ ਕੀਤੀ ਹੈ। ਉਸ ...

ਗੰਗਾਧਰ ਗੋਪਾਲ ਗਾਡਗਿਲ

ਗੰਗਾਧਰ ਗੋਪਾਲ ਗਾਡਗਿਲ ਮਹਾਰਾਸ਼ਟਰ, ਭਾਰਤ ਦਾ ਇੱਕ ਮਰਾਠੀ ਲੇਖਕ ਸੀ। ਉਹ 1923 ਵਿੱਚ ਮੁੰਬਈ ਵਿੱਚ ਪੈਦਾ ਹੋਇਆ ਸੀ। ਮੁੰਬਈ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ, ਉਸਨੇ ਸਿਡਨਹੈਮ ਕਾਲਜ ਵਿੱਚ ਅਰਥ ਸ਼ਾਸਤਰ ਦੇ ਪ੍ਰੋਫੈਸਰ ਵਜੋਂ ਪੜ੍ਹਾਇਆ ਤੇ ਮੁੰਬਈ ਦੇ ਕੁਝ ਹੋ ...

ਸ਼ਾਂਤਾਬਾਈ ਕਾਂਬਲੇ

ਭਾਰਤ ਵਿਚ, ਹੇਠਲੀਆਂ ਜਾਤਾਂ ਨਾਲ ਸਬੰਧਿਤ ਰਵਾਇਤੀ ਰਵੱਈਏ ਨੂੰ ਨਿਚੋੜ ਕੀਤਾ ਜਾ ਸਕਦਾ ਹੈ: "ਸਿੱਖਿਆ ਚਾਹ ਦਾ ਪਿਆਲਾ ਨਹੀਂ ਹੈ." ਇਸ ਲਈ ਉਸ ਦੀ ਕਮਿਊਨਿਟੀ ਦੇ ਮੈਂਬਰਾਂ ਲਈ ਸਿੱਖਿਆ ਦੀ ਮਨਾਹੀ ਸੀ. ਇਸ ਤੋਂ ਵੀ ਬੁਰਾ, ਉਹ ਮਾਦਾ ਸੀ ਅਤੇ ਕੁੜੀਆਂ ਸਕੂਲ ਵਿੱਚ ਨਹੀਂ ਗਈਆਂ ਸਨ. ਪਰ ਉਸ ਦੇ ਮਾਪਿਆਂ ਨੇ ਉਸ ਦ ...

ਐੱਸ ਆਰ ਏਕੁੰਡੀ

ਸੁਬੰਨਾ ਆਰ ਏਕੁੰਡੀ ਕੰਨੜ ਦੀਆਂ ਕੁਝ ਮਹਾਨ ਗਾਥਾਵਾਂ ਦਾ ਕਵੀ ਅਤੇ ਗੀਤਕਾਰ ਹੈ। ਉਹ ਸਾਹਿਤ ਅਕਾਦਮੀ ਪੁਰਸਕਾਰ, ਸਰਬੋਤਮ ਅਧਿਆਪਕ ਲਈ ਰਾਸ਼ਟਰੀ ਅਵਾਰਡ ਅਤੇ ਸੋਵੀਅਤ ਲੈਂਡ ਪੁਰਸਕਾਰ ਵਿਜੇਤਾ ਸੀ। ਏਕੁੰਡੀ ਦਾ ਜਨਮ ਸੰਨ 1923 ਵਿੱਚ ਭਾਰਤ ਦੇ ਕਰਨਾਟਕ ਰਾਜ ਵਿੱਚ ਹਵੇਰੀ ਜ਼ਿਲ੍ਹੇ ਦੇ ਰਾਨੇਬੇਨੂਰ ਵਿੱਚ ਹੋਇਆ ...

ਮਹਾਸ਼ੇ ਧਰਮਪਾਲ ਗੁਲਾਟੀ

ਧਰਮਪਾਲ ਗੁਲਾਟੀ ਦਾ ਜਨਮ ਅੱਜ ਦੇ ਪਾਕਿਸਤਾਨ ਵਿੱਚ ਸਿਆਲਕੋਟ ਵਿੱਚ ਮਾਰਚ 1922 ਨੂੰ ਹੋਇਆ ਸੀ। ਉਸ ਦੇ ਪਿਤਾ ਮਹਾਸ਼ੇ ਚੁੰਨੀ ਲਾਲ ਗੁਲਾਟੀ, ਐਮਡੀਐਚ ਦੇ ਬਾਨੀ ਸਨ। ਉਸ ਦਾ ਪਰਿਵਾਰ ਭਾਰਤ ਦੀ ਵੰਡ ਵੇਲੇ ਭਾਰਤ ਚਲਿਆ ਗਿਆ। ਪਰਿਵਾਰ ਨੇ ਕੁਝ ਸਮਾਂ ਅੰਮ੍ਰਿਤਸਰ ਦੇ ਇਕ ਸ਼ਰਨਾਰਥੀ ਕੈਂਪ ਵਿਚ ਬਿਤਾਇਆ ਅਤੇ ਫਿਰ ...

ਹਾਚੀਕੋ

ਹਾਚੀਕੋ ਇੱਕ ਜਪਾਨੀ ਅਕੀਤਾ ਨਸਲ ਦਾ ਕੁੱਤਾ ਸੀ ਜਿਸਨੂੰ ਉਸਦੀ ਵਫ਼ਾਦਾਰੀ ਲਈ ਜਾਣਿਆ ਜਾਂਦਾ ਹੈ। ਇਸਨੇ ਆਪਣੇ ਮਰਹੂਮ ਮਾਲਕ ਦੇ ਲਈ 9 ਸਾਲ ਇੰਤਜ਼ਾਰ ਕੀਤਾ। ਉਹ ਓਦਾਤੇ, ਅਕੀਤਾ ਪਰੀਫ਼ੈਕਚਰ, ਜਪਾਨ ਵਿੱਚ ਪੈਦਾ ਹੋਇਆ ਸੀ। ਉਸਨੂੰ ਉਸਦੀ ਵਫਾਦਾਰੀ ਲਈ ਯਾਦ ਕੀਤਾ ਜਾਂਦਾ ਹੈ। ਆਪਣੇ ਮਾਲਿਕ ਦੀ ਮੌਤ ਹੋਣ ਤੋਂ ਬਾ ...

ਨੇਕ ਚੰਦ ਸੈਣੀ

ਨੇਕ ਚੰਦ ਸੈਣੀ ਦਾ ਜਨਮ 15 ਦਸੰਬਰ 1924 ਨੂੰ ਸਾਂਝੇ ਪੰਜਾਬ ਦੇ ਪਿੰਡ ਬੇਰੀਆਂ ਕਲਾਂ, ਸ਼ਕਰਗੜ੍ਹ, ਬ੍ਰਿਟਿਸ਼ ਭਾਰਤ ਹੁਣ ਪਾਕਿਸਤਾਨ ਵਿਚ ਵਿੱਚ ਪਿਤਾ ਵਕੀਲਾ ਰਾਮ ਦੇ ਘਰ ਮਾਤਾ ਸ੍ਰੀਮਤੀ ਜਾਨਕੀ ਦੀ ਕੁੱਖੋਂ ਹੋਇਆ ਸੀ। ਸ੍ਰੀ ਨੇਕਚੰਦ ਨੇ 1951 ਵਿੱਚ ਚੰਡੀਗੜ੍ਹ ਦੇ ਪੀ. ਡਬਲਿਊ. ਡੀ. ਵਿਭਾਗ ਚ ਨੌਕਰੀ ਕਰ ਲ ...

ਨਰਾਇਣ ਦੇਸਾਈ

ਨਰਾਇਣ ਦੇਸਾਈ ਗਾਂਧੀ ਕਥਾ ਵਾਚਕ ਅਤੇ ਗੁਜਰਾਤ ਵਿਦਿਆਪੀਠ ਦਾ ਸੇਵਾਮੁਕਤ ਚਾਂਸਲਰ ਸੀ। ਉਹ ਗਾਂਧੀਜੀ ਦੇ ਨਿਜੀ ਸਕੱਤਰ ਅਤੇ ਉਹਨਾਂ ਦੇ ਜੀਵਨੀਕਾਰ ਮਹਾਦੇਵ ਦੇਸਾਈ ਦਾ ਪੁੱਤਰ ਸੀ, ਜਿਸ ਨੂੰ ਦੁਨੀਆ ਉਸ ਸ਼ਖਸ ਦੇ ਤੌਰ ਉੱਤੇ ਜਾਣਦੀ ਹੈ ਜਿਸ ਨੇ ਮਹਾਤਮਾ ਗਾਂਧੀ ਦੀ ਜੀਵਨੀ ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਸੀ ...

ਤਪਨ ਸਿਨਹਾ

ਤਪਨ ਸਿਨਹਾ, ਬੰਗਾਲੀ ਅਤੇ ਹਿੰਦੀ ਫ਼ਿਲਮਾਂ ਦੇ ਪ੍ਰਸਿੱਧ ਨਿਰਦੇਸ਼ਕ ਸਨ। ਉਨ੍ਹਾਂ ਨੂੰ 2006 ਦਾ ਦਾਦਾ ਸਾਹੇਬ ਫਾਲਕੇ ਇਨਾਮ ਵੀ ਮਿਲਿਆ ਸੀ। ਤਪਨ ਸਿਨਹਾ ਦੀਆਂ ਫਿਲਮਾਂ ਭਾਰਤ ਦੇ ਇਲਾਵਾ ਬਰਲਿਨ, ਵੇਨਿਸ, ਲੰਦਨ, ਮਾਸਕੋ ਵਰਗੇ ਅੰਤਰਰਾਸ਼ਟਰੀ ‍ਫਿਲਮ ਸਮਾਰੋਹਾਂ ਵਿੱਚ ਵੀ ਸਰਾਹੀਆਂ ਗਈਆਂ ਸਨ।

ਹਬੀਬ ਵਲੀ ਮੁਹੰਮਦ

ਫਰਮਾ:Биографија ਹਬੀਬ ਵਲੀ ਮੁਹੰਮਦ Habib Wali Mohammadਉਰਦੂ: حبیب ولی محمد. ਜਨਵਰੀ 16, 1924 - 2014 ਸਤੰਬਰ 3 ਇੱਕ ਗ਼ਜ਼ਲ ਗਾਇਕ ਸੀ। ਹਬੀਬ ਵਲੀ ਮੁਹੰਮਦ ਆਖਰੀ ਮੁਗਲ ਸਮਰਾਟ ਬਹਾਦੁਰ ਸ਼ਾਹ ਜਫਰ ਦੀ ਗ਼ਜ਼ਲ!!! ਲਗਤਾ ਨਹੀਂ ਹੈ ਦਿਲ ਮੇਰਾ ਉਜੜੇ ਦਿਆਰ ਮੇ, ਗਾਉਣ ਲਈ ਜਾਣਿਆ ਗਿਆ ਸੀ.ਆਜ ਜਾਨੇ ...

ਪੜਯਥਾਰਥਵਾਦੀ ਮੈਨੀਫ਼ੈਸਟੋ

ਪੜਯਥਾਰਥਵਾਦੀ ਮੈਨੀਫ਼ੈਸਟੋ ਪੜਯਥਾਰਥਵਾਦੀ ਲਹਿਰ ਦੌਰਾਨ 1924 ਅਤੇ 1929 ਵਿੱਚ ਪ੍ਰਕਾਸ਼ਿਤ ਕੀਤੇ ਦੋ ਮੈਨੀਫ਼ੈਸਟੋ ਹਨ। ਇਹ ਦੋਨੋਂ ਆਂਦਰੇ ਬਰੇਤੋਂ ਦੁਆਰਾ ਲਿਖੇ ਗਏ ਸਨ ਜਿਸਨੇ ਇੱਕ ਤੀਜਾ ਮਨੀਫ਼ੈਸਟੋ ਵੀ ਲਿਖਿਆ ਸੀ ਜੋ ਪ੍ਰਕਾਸ਼ਿਤ ਨਹੀਂ ਕੀਤਾ ਗਿਆ।

ਤਾਇਬ ਮਹਿਤਾ

ਤਾਇਬ ਮਹਿਤਾ ਮਸ਼ਹੂਰ ਭਾਰਤੀ ਪੇਂਟਰ ਸੀ। ਉਹ ਬੰਬੇ ਪ੍ਰੋਗਰੈਸਿਵ ਆਰਟਿਸਟ ਗਰੁੱਪ ਦਾ ਹਿੱਸਾ ਸੀ, ਜਿਸ ਵਿੱਚ ਐਫ.ਐਨ. ਸੌਜਾ, ਐਸ.ਐਚ. ਰਾਜਾ ਅਤੇ ਐਮ. ਐਫ. ਹੁਸੈਨ ਵਰਗੇ ਪ੍ਰਸਿੱਧ ਕਲਾਕਾਰ ਸਨ, ਅਤੇ ਜਾਂ ਵਿਲਕਿਨਜ ਵਰਗੇ ਭਾਰਤੀ ਕਲਾਕਾਰਾਂ ਦੀ ਪਹਿਲੀ ਉੱਤਰ-ਬਸਤੀਵਾਦੀ ਪੀੜ੍ਹੀ ਦੇ ਆਧੁਨਿਕਤਾਵਾਦੀ ਕਲਾਕਾਰ ਸਨ।

ਕ੍ਰਿਸ਼ਨ ਅਦੀਬ

ਕ੍ਰਿਸ਼ਨ ਅਦੀਬ ਇੱਕ ਪੰਜਾਬ ਦਾ ਇੱਕ ਉਰਦੂ ਸ਼ਾਇਰ ਸੀ ਜਿਸਨੇ ਮੁਹੰਮਦ ਰਫੀ, ਮਹਿੰਦੀ ਹਸਨ, ਜਗਜੀਤ ਸਿੰਘ ਅਤੇ ਚਿਤਰਾ ਸਿੰਘ ਵਰਗੇ ਮਹਾਨ ਗਾਇਕਾਂ ਲਈ ਬੋਲ ਲਿਖੇ।

ਟੀ ਆਰ ਸ਼ਰਮਾ

ਡਾ. ਟੀ. ਆਰ ਸ਼ਰਮਾ ਭਾਰਤ ਦਾ ਇੱਕ ਉਘੇ ਸਿੱਖਿਆ ਸ਼ਾਸਤਰੀ ਅਤੇ ਲੇਖਕ ਸੀ। ਟੀ. ਆਰ ਸ਼ਰਮਾ ਦਾ ਜਨਮ ਟੈਕਸਲਾ ਰਾਵਲਪਿੰਡੀ, ਹੁਣ ਪਾਕਿਸਤਾਨ ਵਿਖੇ 25 ਜੁਲਾਈ 1925 ਵਿੱਚ ਸ਼੍ਰੀ ਕਿਸ਼ਨ ਚੰਦ ਅਤੇ ਸ਼੍ਰੀਮਤੀ ਰਤਨ ਦੇਵੀ ਦੇ ਘਰ ਹੋਇਆ ਸੀ।

ਲਕਸ਼ਮੀ ਕ੍ਰਿਸ਼ਨਾਮੂਰਤੀ

ਲਕਸ਼ਮੀ ਕ੍ਰਿਸ਼ਨਾਮੂਰਤੀ 1 ਅਗਸਤ 1925 ਨੂੰ ਮਦਰਾਸ ਦੇ, ਬਰਤਾਨਵੀ ਭਾਰਤ ਵਿੱਚ ਪੈਦਾ ਹੋਈ ਸੀ। ਉਸ ਦੇ ਪਿਤਾ ਸ. ਸਤਿਅਮੂਰਤੀ ਉਸ ਸਮੇਂ ਸਵਰਾਜ ਪਾਰਟੀ ਦੇ ਪ੍ਰਮੁੱਖ ਨੇਤਾ ਸਨ। ਉਹ ਮਦਰਾਸ ਵਿਚ ਜਨਰਲ ਹਸਪਤਾਲ ਅਤੇ ਮਦਰਾਸ ਵਿਚ ਪੈਨਟੈਂਸ਼ੀਅਰੀ ਵਿਚ ਸੀ, ਜਦੋਂ ਸਤਿਅਮੂਰ ਨੇ ਆਪਣੀ ਧੀ ਨੂੰ ਚਿੱਠੀਆਂ ਦੀ ਲੜੀ ਲ ...

ਯੋਗਿਨੀ ਜੋਗਲੇਕਰ

ਯੋਗਿਨੀ ਦਾ ਜਨਮ 1925 ਵਿੱਚ ਪੁਣੇ ਵਿੱਚ ਹੋਇਆ ਸੀ ਅਤੇ ਬੀਏ ਤੱਕ ਆਪਣੀ ਸਿੱਖਿਆ ਪੂਰੀ ਕੀਤੀ ਸੀ। ਉਸਨੇ 1948 ਅਤੇ 1953 ਦੇ ਵਿੱਚ ਅਧਿਆਪਕ ਦੇ ਰੂਪ ਵਿੱਚ ਕੰਮ ਕੀਤਾ। ਉਸ ਨੇ ਰਾਸ਼ਟਰਸੇਵਿਕਾ ਕਮੇਟੀ ਦੇ ਮਾਧਿਅਮ ਰਾਹੀਂ ਬਹੁਤ ਸਾਰਾ ਸਾਮਾਜਕ ਕਾਰਜ ਕੀਤਾ। ਉਸ ਦੇ ਖਾਤੇ ਵਿੱਚ 116 ਕਿਤਾਬਾਂ ਹਨ ਜਿਨ੍ਹਾਂ ਵਿ ...

ਪੋਲ ਪਾਟ

ਪੋਲ ਪਾਟ ਇੱਕ ਕੰਬੋਡੀਅਨ ਇਨਕਲਾਬੀ ਅਤੇ ਸਿਆਸਤਦਾਨ ਜਿਸ ਨੇ 1976 ਤੋਂ 1979 ਤੱਕ ਡੈਮੋਕ੍ਰੇਟਿਕ ਕਾਮਪੂਚੀਆ ਦੇ ਪ੍ਰਧਾਨ ਮੰਤਰੀ ਦੇ ਤੌਰ ਤੇ ਸੇਵਾ ਨਿਭਾਈ।ਵਿਚਾਰਧਾਰਕ ਤੌਰ ਤੇ ਉਹ ਮਾਰਕਸਵਾਦੀ-ਲੈਨਿਨਵਾਦੀ ਅਤੇ ਖਮੇਰ ਰਾਸ਼ਟਰਵਾਦੀ ਸੀ। ਉਸਨੇ ਖਮੇਰ ਰੂਜ ਸਮੂਹ ਦੀ ਅਗਵਾਈ 1963 ਤੋਂ 1997 ਤੱਕ ਕੀਤੀ। 1963 ...

ਅਲੀਜਾ ਇੱਜ਼ਤਬੇਗੋਵਿੱਚ

ਅਲੀਜਾ ਇੱਜ਼ਤਬੇਗੋਵਿੱਚ ਇੱਕ ਬੋਸਨੀਆਈ ਸਿਆਸਤਦਾਨ, ਕਾਰਕੁਨ, ਵਕੀਲ, ਲੇਖਕ, ਅਤੇ ਦਾਰਸ਼ਨਿਕ ਸੀ ਜਿਹੜਾ 1990 ਬੋਸਨੀਆ ਅਤੇ ਹਰਜ਼ੇਗੋਵੀਨਾ ਦੀ ਪ੍ਰੈਜੀਡੈਂਸੀ ਦਾ ਪਹਿਲਾ ਚੇਅਰਮੈਨ ਬਣ ਗਿਆ। ਉਸ ਨੇ 1996 ਤੱਕ ਇਸ ਭੂਮਿਕਾ ਵਿੱਚ ਸੇਵਾ ਕੀਤੀ। ਫਿਰ ਉਹ ਬੋਸਨੀਆ ਅਤੇ ਹਰਜ਼ੇਗੋਵੀਨਾ ਦੀ ਪ੍ਰੈਜੀਡੈਂਸੀ ਦਾ ਮੈਂਬਰ ...

ਲੈਲਾ ਸ਼ਾਹਜ਼ਾਦਾ

ਲੈਲਾ ਸ਼ਾਹਜ਼ਾਦਾ ਦਾ ਜਨਮ 1926 ਚ ਇੰਗਲੈਂਡ ਦੇ ਲਿਟਲਹੈਂਪਟਨ ਵਿੱਚ ਹੋਇਆ ਸੀ। ਇੰਗਲੈਂਡ ਵਿੱਚ ਆਪਣੀ ਮੁੱਢਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਸ ਨੇ ਪੇਂਟਰ-ਕਲਾਕਾਰ ਬਣਨ ਦਾ ਫੈਸਲਾ ਕੀਤਾ ਅਤੇ ਸ਼ੁਰੂਆਤ ਵਿੱਚ ਇੰਗਲੈਂਡ ਵਿਖੇ ਡਰਾਇੰਗ ਅਤੇ ਵਾਟਰ ਕਲਰ ਦੀ ਸਿਖਲਾਈ ਦਿੱਤੀ। ਬਾਅਦ ਵਿੱਚ, ਉਸ ਨੇ ਕਰਾਚੀ ਵਿਖ ...

ਸੁਜ਼ਾਨ ਲਾਂਗਲੇਨ

ਸੁਜ਼ਾਨ ਲਾਂਗਲੇਨ ਇੱਕ ਫਰਾਂਸੀਸੀ ਟੈਨਿਸ ਖਿਡਾਰਨ ਸੀ ਜਿਸਨੇ 1914 ਤੋਂ 1926 ਤੱਕ 31 ਚੈਂਪੀਅਨਸ਼ਿਪ ਖ਼ਿਤਾਬ ਜਿੱਤੇ। ਉਹ ਪਹਿਲੀ ਟੈਨਿਸ ਖਿਡਾਰਨ ਸੀ ਜਿਸਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਪ੍ਰਸਿੱਧੀ ਮਿਲੀ ਅਤੇ ਇਸਨੂੰ ਫਰਾਂਸੀਸੀ ਪ੍ਰੈਸ ਦੁਆਰਾ ਲਾ ਦੀਵਾਈ ਕਿਹਾ ਗਿਆ। ਲਾਂਗਲੇਨ ਦੇ 241 ਖ਼ਿਤਾਬ, 181 ਮੈਚ ...

ਜੈਕੀ ਫੋਰਸਟਰ

ਜੈਕੀ ਫੋਰਸਟਰ ਇੱਕ ਅੰਗਰੇਜ਼ੀ ਨਿਊਜ਼ ਰਿਪੋਰਟਰ ਅਤੇ ਸਮਲਿੰਗੀ ਅਧਿਕਾਰ ਕਾਰਕੁਨ ਸੀ। ਉਹ ਇੱਕ ਅਭਿਨੇਤਰੀ, ਇੱਕ ਟੀ ਵੀ ਦੀ ਸ਼ਖ਼ਸੀਅਤ, ਇੱਕ ਨਾਰੀਵਾਦੀ ਅਤੇ ਇੱਕ ਸਮਲਿੰਗੀ ਪ੍ਰਚਾਰਕ ਦੇ ਤੌਰ ਤੇ ਜਾਣੀ ਜਾਂਦੀ ਹੈ।

ਜ਼ਿਗ ਜ਼ਿਗਲਰ

28 ਨਵੰਬਰ 2012 ਨੂੰ, ਪਲਾਨੋ, ਟੈਕਸਸ ਦੇ ਇੱਕ ਹਸਪਤਾਲ ਵਿੱਚ ਨਮੋਨੀਆ ਨਾਲ ਜ਼ਿਗਲਰ ਦੀ ਮੌਤ ਹੋ ਗਈ।

ਕਾਮਿਨੀ ਕੌਸ਼ਲ

ਕਾਮਿਨੀ ਕੌਸਲ ਇੱਕ ਹਿੰਦੀ ਫਿਲਮ ਅਤੇ ਟੈਲੀਵਿਜ਼ਨ ਅਭਿਨੇਤਰੀ ਹੈ ਜੋ ਨੀਚਾ ਨਗਰ, ਜਿਸਨੇ ਉਸਨੂੰ ਕਾਨ ਫ਼ਿਲਮ ਫੈਸਟੀਵਲ 1946 ਸਮੇਂ ਗੋਲਡਨ ਪਾਮ ਅਤੇ ਬ੍ਰਿਜ ਬਹੂ ਜਿਸ ਲਈ ਉਸ ਨੂੰ 1955 ਵਿੱਚ ਫਿਲਮਫੇਅਰ ਬੈਸਟ ਅਦਾਕਾਰਾ ਐਵਾਰਡ ਮਿਲਿਆ, ਵਰਗੀਆਂ ਫ਼ਿਲਮਾਂ ਵਿੱਚ ਨਿਭਾਈਆਂ ਆਪਣੀਆਂ ਭੂਮਿਕਾਵਾਂ ਲਈ ਮਸ਼ਹੂਰ ਹੈ ...

ਬਾਸੂ ਚੈਟਰਜੀ

ਬਾਸੂ ਚੈਟਰਜੀ ਇੱਕ ਭਾਰਤੀ ਫ਼ਿਲਮ ਨਿਰਦੇਸ਼ਕ ਅਤੇ ਪਟਕਥਾ ਲੇਖਕ ਸੀ, ਜਿਸਦਾ ਨਾਮ 1970ਵਿਆਂ ਅਤੇ 80ਵਿਆਂ ਵਿੱਚ ਰਿਸ਼ੀਕੇਸ਼ ਮੁਖਰਜੀ ਅਤੇ ਬਾਸੂ ਭੱਟਾਚਾਰੀਆ ਵਰਗੇ ਫਿਲਮ ਨਿਰਮਾਤਾਵਾਂ ਵਾਂਗ ਮੱਧ ਸਿਨੇਮਾ ਨਾਲ ਜੁੜ ਗਿਆ। ਤੀਸਰੀ ਕਸਮ ਵਿੱਚ ਉਸਨੇ ਬਾਸੂ ਭੱਟਾਚਾਰੀਆ ਦੇ ਸਹਾਇਕ ਨਿਰਦੇਸ਼ਕ ਵਜੋਂ ਕੰਮ ਕੀਤਾ ਸੀ ...

ਕੁੰਦਨਿਕਾ ਕਪਾਡੀਆ

ਕੁੰਦਨਿਕਾ ਕਪਾਡੀਆ ਦਾ ਜਨਮ 11 ਜਨਵਰੀ 1927 ਨੂੰ ਲਿਮਬਦੀ ਹੁਣ ਸੁਰੇਂਦਰਨਗਰ ਜ਼ਿਲ੍ਹਾ, ਗੁਜਰਾਤ ਵਿੱਚ ਵਿੱਚ ਨਰੋਤਮਦਾਸ ਕਪਾਡੀਆ ਦੇ ਘਰ ਹੋਇਆ ਸੀ। ਉਸਨੇ ਆਪਣੀ ਮੁੱਢਲੀ ਅਤੇ ਸੈਕੰਡਰੀ ਵਿਦਿਆ ਗੋਧਰਾ ਤੋਂ ਪੂਰੀ ਕੀਤੀ। ਉਸਨੇ 1942 ਵਿਚ ਰਾਸ਼ਟਰਵਾਦੀ ਭਾਰਤ ਛੱਡੋ ਅੰਦੋਲਨ ਵਿਚ ਹਿੱਸਾ ਲਿਆ ਸੀ। 1948 ਵਿਚ ਉ ...

ਕਲਾਡੀਅਸ

ਲੇਸਲੀ ਵਾਲਟਰ ਕਲਾਡੀਅਸ ਦਾ ਜਨਮ ਮੱਧ ਪ੍ਰਦੇਸ਼ ਦੇ ਸ਼ਹਿਰ ਬਿਲਾਸਪੁਰ ਵਿਖੇ ਹੋਇਆ। ਲੇਸਲੀ ਵਾਲਟਰ ਕਲਾਡੀਅਸ ਨੂੰ ਭਾਰਤੀ ਹਾਕੀ ਦਾ ਧਰੂ ਤਾਰਾ ਕਿਹਾ ਜਾਵੇ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ। ਕਲਾਡੀਅਸ ਨੇ ਨਾ ਕੇਵਲ ਭਾਰਤ ਸਗੋਂ ਓਲੰਪਿਕ ਹਾਕੀ ਦੇ ਇਤਿਹਾਸ ‘ਤੇ ਆਪਣੀਆਂ ਅਮਿੱਟ ਪੈੜਾਂ ਛੱਡੀਆਂ।

ਨਰੇਸ਼ ਕੁਮਾਰ ਸ਼ਾਦ

ਨਰੇਸ਼ ਕੁਮਾਰ ਸ਼ਾਦ ਦਾ ਜਨਮ ਅਹਿਆਪੁਰ, ਉੜਮੜ ਟਾਂਡਾ, ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 11 ਦਸੰਬਰ 1927 ਨੂੰ ਹੋਇਆ ਸੀ। ਉਸ ਦੇ ਪਿਤਾ ਨੌਹਰੀਆ ਰਾਮ ਦਰਦ ਨਕੋਦਰੀ ਇੱਕ ਉਘੇ ਅਤੇ ਪ੍ਰਸਿੱਧ ਉਰਦੂ ਪੱਤਰਕਾਰ ਅਤੇ ਕਵੀ ਲੇਖਕ ਸਨ, ਜੋ ਉਨ੍ਹਾਂ ਦਿਨਾਂ ਵਿੱਚ ਬਹੁਤ ਮਸ਼ਹੂਰ ਸੀ। ਉਹ ਪੰਜਾਬ ਦੇ ਜਲੰਧਰ ਦੇ ਨਗਰ ਨਕੋਦਰ ...

ਨਿਰਲੇਪ ਕੌਰ

11 ਅਗਸਤ 1927 ਨੂੰ ਪਟਿਆਲਾ ਵਿਖੇ ਇੱਕ ਸ਼ਾਹੀ ਪਰਵਾਰ ਵਿੱਚ ਜਨਮੀ ਨਿਰਲੇਪ ਕੌਰ ਸਰਦਾਰ ਗਿਆਨ ਸਿੰਘ ਰਾੜੇਵਾਲਾ ਦੀ ਬੇਟੀ ਸੀ, ਜੋ ਬਾਅਦ ਵਿੱਚ ਪੈਪਸੂ ਦੇ ਪਹਿਲੇ ਮੁੱਖ ਮੰਤਰੀ ਬਣੇ। ਉਸਨੇ ਕਾਨਵੈਂਟ ਆਫ਼ ਸੇਕਰਡ ਹਰਟ ਲਾਹੌਰ ਤੋਂ ਪੜ੍ਹਾਈ ਕੀਤੀ।

ਯਸ਼ੋਧਾ ਦੇਵੀ

ਯਸ਼ੋਧਾ ਦੇਵੀ ਵਿਧਾਨ ਸਭਾ ਦੇ ਮੈਂਬਰ ਦੇ ਤੌਰ ਤੇ ਭਾਰਤ ਦੀ ਸਾਬਕਾ ਸ਼ਾਹੀ ਰਾਜ ਤੋਂ ਚੁਣੇ ਜਾਣ ਵਾਲੀ ਪਹਿਲੀ ਔਰਤ ਸੀ। ਉਹ ਸੋਸ਼ਲਿਸਟ ਪਾਰਟੀ ਦੇ ਉਮੀਦਵਾਰ ਦੇ ਰੂਪ ਵਿੱਚ 1953 ਵਿੱਚ ਬਾਂਸਵਾੜਾ ਹਲਕੇ ਤੋਂ ਰਾਜਸਥਾਨ ਦੀ ਵਿਧਾਨ ਸਭਾ ਲਈ ਚੁਣੀ ਗਈ ਸੀ। ਉਸ ਦੀ ਸਫਲਤਾ, ਜਿਸ ਵਿਚ ਉਸ ਨੇ 63.75 ਫ਼ੀਸਦੀ ਵੋਟਾ ...

ਬਾਰਦੌਲੀ ਸੱਤਿਆਗ੍ਰਹਿ

1928 ਦਾ ਬਾਰਡੋਲੀ ਸੱਤਿਆਗ੍ਰਹਿ, ਭਾਰਤ ਦੇ ਰਾਜ ਗੁਜਰਾਤ ਵਿੱਚ ਬ੍ਰਿਟਿਸ਼ ਰਾਜ ਦੇ ਕਾਲ ਦੌਰਾਨ ਭਾਰਤੀ ਆਜ਼ਾਦੀ ਦੀ ਲਹਿਰ ਸਿਵਲ ਨਫ਼ਰਮਾਨੀ ਦੀ ਇੱਕ ਪ੍ਰਮੁੱਖ ਘਟਨਾ ਸੀ, ਜਿਸ ਦੀ ਅਗਵਾਈ ਵੱਲਭਭਾਈ ਪਟੇਲ ਨੇ ਕੀਤੀ ਅਤੇ ਇਸ ਦੀ ਸਫਲਤਾ ਨੇ ਪਟੇਲ ਨੂੰ ਆਜ਼ਾਦੀ ਦੀ ਲਹਿਰ ਦੇ ਮੁੱਖ ਆਗੂਆਂ ਵਿੱਚੋਂ ਇੱਕ ਬਣਾ ਦਿੱਤਾ।

ਟੀ. ਐਨ. ਸਦਾਲਕਸ਼ਮੀ

ਸਦਾਲਕਸ਼ਮੀ ਦਾ ਜਨਮ ਹੈਦਰਾਬਾਦ ਦੇ ਪੈਨਸ਼ਨਪੁਰਾ ਵਿਖੇ ਹੋਇਆ ਸੀ। ਉਸ ਨੇ ਕੀਜ਼ ਹਾਈ ਸਕੂਲ ਵਿੱਚ ਪੜ੍ਹਾਈ ਕੀਤੀ ਅਤੇ ਮਦਰਾਸ ਵਿੱਚ ਮੈਡੀਸਨ ਵਿੱਚ ਇੱਕ ਕੋਰਸ ਸ਼ੁਰੂ ਕੀਤਾ ਜਿਸ ਸਮੇਂ ਉਸ ਨੇ ਸੁਣਿਆ ਸੀ ਕਿ ਬੀ ਆਰ ਅੰਬੇਦਕਰ ਜੀਰਾ ਕੰਪਾਊਂਡ ਭਾਸ਼ਣ ਦੇਣਗੇ। ਉਸ ਨੇ ਦਵਾਈਆਂ ਦੇ ਖੇਤਰ ਤਿਆਗ ਕੇ ਰਾਜਨੀਤੀ ਚ ਜਾ ...

ਸਟੈਨਲੇ ਕੁਬਰਿਕ

ਸਟੈਨਲੇ ਕੁਬਰਿਕ ਇੱਕ ਅਮਰੀਕੀ ਫਿਲਮ ਨਿਰਦੇਸ਼ਕ,ਨਿਰਮਾਤਾ,ਸੰਪਾਦਕ,ਫਿਲਮ ਕਹਾਣੀ ਲੇਖਕ ਅਤੇ ਸਿਨੇਮਾਗ੍ਰਾਫਰ ਸੀ ਜਿਸਨੇ ਜ਼ਿਆਦਾ ਕੰਮ ਸੰਯੁਕਤ ਰਾਜ ਵਿੱਚ ਕੀਤਾ। ਨਿਊ ਹਾਲੀਵੁਡ ਦੀ ਲਹਿਰ ਦਾ ਹਿੱਸਾ ਬਣਿਆ ਅਤੇ ਆਪਣੇ ਸਮੇਂ ਦੇ ਮਹਾਨ ਤੇ ਪ੍ਰਭਾਵਸ਼ਾਲੀ ਨਿਰਦੇਸ਼ਕਾਂ ਵਿਚੋਂ ਸੀ। ਇਸ ਦੀਆਂ ਫਿਲਮਾਂ ਨਾਵਲਾਂ ਅਤੇ ...

1960 ਓਲੰਪਿਕ ਖੇਡਾਂ ਵਿੱਚ ਭਾਰਤ

ਭਾਰਤ ਨੇ ਇਟਲੀ ਦੀ ਰਾਜਧਾਨੀ ਰੋਮ ਵਿੱਖੇ ਹੋਏ 1960 ਓਲੰਪਿਕ ਖੇਡਾਂ ਵਿੱਚ 45 ਖਿਡਾਰੀਆਂ ਨਾਲ 20 ਈਵੈਂਟ ਚ ਭਾਗ ਲਿਆ। 1928 ਤੋਂ ਇਹ ਪਹਿਲੀ ਵਾਰ ਸੀ ਕਿ ਹਾਕੀ ਦੇ ਮੁਕਾਬਲੇ ਚ ਭਾਰਤ ਪਾਕਿਸਤਾਨ ਤੋਂ ਹਾਰ ਗਿਆ। ਫਲਾਇੰਗ ਸਿੱਖ ਮਿਲਖਾ ਸਿੰਘ ਨੇ 400 ਮੀਟਰ ਦੀ ਦੌੜ ਚ 45.6 ਸੈਕਿੰਡ ਨਾਲ ਚੌਥੇ ਸਥਾਨ ਹਾਸਲ ਕ ...

ਸ਼ਾਰਲੈਟ ਵਾਨ ਮਾਹਲਸਡਾਰਫ਼

"ਸ਼ਾਰਲਟ" ਫ਼ਿਲਮ 2009 ਵਿੱਚ ਜੌਨ ਐਡਵਰਡ ਹੇਸ ਦੁਆਰਾ ਬਣਾਈ ਗਈ। 2010 ਵਿੱਚ ਸਕਰੀਨਡ ਔਫ 56 ਇੰਟਰਨੈਸ਼ਨਲ ਕੁਰਜ਼ਫਿਲਮੋਟ ਔਬਰਹਉਜ਼ਨ "ਸ਼ਾਰੈਲੇਟ ਇਨ ਸਕਵੇਡਨ", ਜੌਨ ਐਡਵਰਡ ਦੁਆਰਾ ਬਣਾਈ ਗਈ। 1998 ਵਿੱਚ, ਫਿਲਮ ਨਿਰਮਾਤਾ ਜਾਨ ਐਡਵਰਡ ਨੇ ਪੋਰਲਾ ਬਰੂਨ, ਸਵੀਡਨ ਵਿੱਚ ਸ਼ਾਰਲਟ ਦੀ ਨਵੀਂ ਜ਼ਿੰਦਗੀ ਬਾਰੇ ਇੱ ...

ਹਸਨ ਨਾਸਿਰ

ਇਸ ਲੇਖ ਉਸ ਕਾਰਕੁਨ ਬਾਰੇ ਹੈ ਜਿਸਦੀ 1960 ਵਿੱਚ ਮੌਤ ਹੋ ਗਈ ਸੀ। ਇੱਕ ਸਿਆਸਤਦਾਨ/ਕਾਰਕੁਨ ਵੀ ਹੈ, ਜੋ ਅਜੇ ਵੀ ਸਰਗਰਮ ਹੈ, ਜਿਸਦਾ ਨਾਮ ਇਸ ਵਿਅਕਤੀ ਦੇ ਨਾਮ ਤੇ ਰੱਖਿਆ ਗਿਆ ਸੀ। ਹਸਨ ਨਾਸਿਰ ਇੱਕ ਪਾਕਿਸਤਾਨੀ ਪ੍ਰੋਲੇਤਾਰੀ ਆਗੂ, ਪਾਕਿਸਤਾਨ ਦੀ ਪਾਬੰਦੀਸ਼ੁਦਾ ਕਮਿਊਨਿਸਟ ਪਾਰਟੀ ਦਾ ਸਕੱਤਰ ਜਨਰਲ ਅਤੇ ਨੈਸ ...

ਰਾਮ-ਕ੍ਰਿਸ਼ਨ ਸੂਰੀਆਭਾਨ ਗਵਈ

ਰਾਮ-ਕ੍ਰਿਸ਼ਨ ਸੂਰੀਆਭਾਨ ਗਵਈ ਇੱਕ ਭਾਰਤੀ ਸਿਆਸਤਦਾਨ ਅਤੇ ਕੇਰਲ ਰਾਜ ਦਾ 25 ਜੁਲਾਈ 2008 ਤੋਂ 10 ਅਗਸਤ 2011 ਤੱਕ ਗਵਰਨਰ ਸੀ। ਇਸਤੋਂ ਪਹਿਲਾਂ ਉਹ 2006 ਤੋਂ 2008 ਤੱਕ ਬਿਹਾਰ ਦਾ ਗਵਰਨਰ ਸੀ।

ਅਹਿਸਾਨ ਜਾਫ਼ਰੀ

ਅਹਿਸਾਨ ਜਾਫ਼ਰੀ ਕਾਂਗਰਸ ਦੇ ਇੱਕ ਸਾਬਕਾ ਸੰਸਦ ਮੈਂਬਰ ਜਿਸ ਨੂੰ ਦਰਜਨਾਂ ਹੋਰਨਾਂ ਸਮੇਤ 2002 ਦੀ ਗੁਜਰਾਤ ਹਿੰਸਾ ਦੇ ਦੌਰਾਨ ਜਨੂੰਨੀ ਹਿੰਦੂ ਭੀੜ ਨੇ ਉਸਦੇ ਆਪਣੇ ਘਰ ਵਿੱਚ ਹੀ ਜਿੰਦਾ ਜਲਾ ਦਿੱਤਾ ਸੀ।8 ਫਰਵਰੀ 2002 ਨੂੰ ਜਦ ਫਸਾਦੀਆਂ ਨੇ ਗੁਲਬਰਗ ਸੁਸਾਇਟੀ ਨੂੰ ਘੇਰਿਆ ਤਾਂ ਬਹੁਤੇ ਲੋਕ ਅਹਿਸਾਨ ਜਾਫਰੀ ਦ ...

ਵੀ. ਕੇ. ਐਨ.

ਵਡੱਕੀ ਕੁਟੱਲ ਨਾਰਾਇਣਨਕੁੱਟੀ ਨਾਇਰ, ਆਮ ਤੌਰ ਤੇ ਵੀ ਕੇ ਐਨ ਦੇ ਤੌਰ ਤੇ ਜਾਣਿਆ ਜਾਂਦਾ ਹੈ, ਇੱਕ ਪ੍ਰਸਿੱਧ ਮਲਿਆਲਮ ਲੇਖਕ ਸੀ, ਜੋ ਮੁੱਖ ਤੌਰ ਤੇ ਆਪਣੇ ਉੱਚ ਪੱਧਰ ਦੇ ਵਿਅੰਗ ਲਈ ਜਾਣਿਆ ਜਾਂਦਾ ਹੈ। ਉਸਨੇ ਨਾਵਲ, ਛੋਟੀਆਂ ਕਹਾਣੀਆਂ ਅਤੇ ਰਾਜਨੀਤਿਕ ਟਿੱਪਣੀਆਂ ਲਿਖੀਆਂ। ਉਸ ਦੀਆਂ ਰਚਨਾਵਾਂ ਆਪਣੇ ਬਹੁ-ਮੁਖੀ ...

ਲੇਡੀ ਪਾਮੇਲਾ ਹਿਕਸ

ਲੇਡੀ ਪਾਮੇਲਾ ਕਾਰਮੇਨ ਲੌਸੀ ਹਿਕਸ ਇੱਕ ਬਰਤਾਨਵੀ ਅਮੀਰਸ਼ਾਹ ਹੈ। ਪਿਤਾ ਵਾਲੇ ਪਾਸਿਉਂ ਲੇਡੀ ਪਾਮੇਲਾ ਏਡਿਨਬਰੋ ਦੇ ਡਿਊਕ, ਪ੍ਰਿੰਸ ਫ਼ਿਲਿਪ ਦੀ ਫਸਟ ਕਜ਼ਨ ਅਤੇ ਰੂਸ ਦੀ ਆਖਰੀ ਜ਼ਾਰੀਨਾ, ਅਲੈਗਜ਼ੈਂਡਰਾ ਫ਼ਿਓਦੇਰੋਵਨਾ ਦੀ ਪੜਪੋਤ-ਭਤੀਜੀ ਹੈ।

ਗੀਤਾ ਦੱਤ

ਗੀਤਾ ਦੱਤ ਭਾਰਤ ਦੀ ਵੰਡ ਤੋਂ ਪਹਿਲਾਂ ਫਰੀਦਪੁਰ ਵਿਚ ਪੈਦਾ ਹੋਈ ਇਕ ਪ੍ਰਸਿੱਧ ਭਾਰਤੀ ਗਾਇਕਾ ਸੀ। ਉਸਨੇ ਹਿੰਦੀ ਸਿਨੇਮਾ ਵਿੱਚ ਇੱਕ ਪਲੇਬੈਕ ਗਾਇਕ ਦੇ ਰੂਪ ਵਿੱਚ ਵਿਸ਼ੇਸ਼ ਪ੍ਰਸਿੱਧੀ ਪਾਈ । ਉਸਨੇ ਫਿਲਮ ਅਤੇ ਗੈਰ ਫਿਲਮ ਦੋਨੋਂ ਵਿਧਾਵਾਂ ਵਿਚ ਕਈ ਆਧੁਨਿਕ ਬੰਗਾਲੀ ਗਾਣੇ ਵੀ ਗਾਏ।

ਹੈਰੋਲਡ ਪਿੰਟਰ

ਹੈਰੋਲਡ ਪਿੰਟਰ ਇੱਕ ਨੋਬਲ ਇਨਾਮ ਜੇਤੂ ਅੰਗਰੇਜ਼ ਨਾਟਕਕਾਰ, ਸਕ੍ਰੀਨਲੇਖਕ, ਨਿਰਦੇਸ਼ਕ ਅਤੇ ਅਦਾਕਾਰ ਹੈ। ਇਸਨੂੰ ਸਭ ਤੋਂ ਪ੍ਰਭਾਵਸ਼ਾਲੀ ਆਧੁਨਿਕ ਬਰਤਾਨਵੀ ਨਾਟਕਕਾਰਾਂ ਵਿੱਚ ਇੱਕ ਮੰਨਿਆ ਜਾਂਦਾ ਹੈ ਅਤੇ ਇਸਦਾ ਸਾਹਿਤਕ ਸਫ਼ਰ 50 ਸਾਲਾਂ ਤੋਂ ਵੱਧ ਦਾ ਹੈ। "ਦ ਬਰਥਡੇ ਪਾਰਟੀ", "ਦ ਹੋਮਕਮਿੰਗ", ਅਤੇ "ਬਿਟਰੇਅ ...

ਮੋਤਾ ਸਿੰਘ

ਸਿੰਘ ਦਾ ਜਨਮ ਨੈਰੋਬੀ, ਕੀਨੀਆ ਵਿਚ 1930 ਨੂੰ ਹੋਇਆ ਸੀ । ਉਹ ਸਿਰਫ ਸੋਲਾਂ ਸਾਲਾਂ ਦਾ ਸੀ, ਜਦੋਂ ਉਸ ਦੇ ਪਿਤਾ ਸਰਦਾਰ ਦਲੀਪ ਸਿੰਘ ਗੁਜ਼ਰ ਗਏ। ਪਰਿਵਾਰ ਨਾਲ ਪੰਜ ਛੋਟੇ ਭੈਣ ਭਰਾ, ਵਿਧਵਾ ਮਾਤਾ ਅਤੇ ਦਾਦਾ ਜੀ ਦੀ ਜ਼ਿੰਮੇਵਾਰੀ ਨੇ ਉਸ ਨੂੰ ਪੜ੍ਹਾਈ ਛੱਡਣ ਲਈ ਮਜ਼ਬੂਕਰ ਦਿੱਤਾ। ਪਰ, ਮੋਤਾ ਸਿੰਘ ਦੇ ਸਕੂਲ ...

ਟੈੱਡ ਹਿਊਜ਼

ਐਡਵਰਡ ਜੇਮਜ਼ "ਟੈਡ" ਹਿਊਜ਼, ਓਐਮ ਇੱਕ ਅੰਗਰੇਜ਼ੀ ਕਵੀ ਅਤੇ ਬਾਲ ਲੇਖਕ ਸੀ। ਆਲੋਚਕ ਅਕਸਰ ਉਸ ਨੂੰ ਆਪਣੀ ਪੀੜ੍ਹੀ ਬੇਹਤਰੀਨ ਕਵੀਆਂ ਵਿੱਚੋਂ ਇੱਕ ਗਿਣਦੇ ਹਨ। 1984 ਵਿੱਚ ਆਪਣੀ ਮੌਤ ਤੱਕ ਹਿਊਜ਼ ਬਰਤਾਨੀਆ ਦਾ ਰਾਜ ਕਵੀ ਰਿਹਾ। ਹਿਊਜ਼ ਦੀ ਸ਼ਾਦੀ 1956 ਵਿੱਚ ਅਮਰੀਕੀ ਕਵਿਤਰੀ ਸਿਲਵੀਆ ਪਲਾਥ ਨਾਲ ਹੋਈ ਸੀ, ਜ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →