ⓘ Free online encyclopedia. Did you know? page 332

ਪਲਟੂ

ਸੰਤ ਪਲਟੂ ਸਾਹਿਬ ਦੇ ਜਨਮ ਜਾਂ ਮਰਨ ਦੇ ਸਮੇਂ ਦਾ ਨਿਸ਼ਚਿਤ ਪਤਾ ਨਹੀਂ ਚੱਲਦਾ। ਅਯੋਧਿਆ ਤੋਂ ਚਾਰ ਕੁ ਮੀਲ ਤੇ ਰਾਮਕੋਟ ਵਿੱਚ ਉਸ ਦੀ ਇੱਕ ਸਮਾਧੀ ਹੈ ਜਿੱਥੇ ਉਸ ਦੀ ਮੌਤ ਦੀ ਤਾਰੀਖ ਆਸ਼ਵਿਨ ਸ਼ੁਕਲਾ 12 ਦੱਸੀ ਗਈ ਹੈ, ਪਰ ਕੋਈ ਸੰਵਤ‌ ਨਹੀਂ ਦਿੱਤਾ ਗਿਆ ਅਤੇ ਇਸ ਪ੍ਰਕਾਰ ਉਸ ਦੇ ਚੇਲੇ ਹੁਲਾਸਦਾਸ ਦੇ ਗਰੰਥ ਬ ...

ਬੁਰਾਈ

ਬੁਰਾਈ, ਆਮ ਅਰਥਾਂ ਵਿਚ, ਚੰਗਿਆਈ ਦਾ ਉਲਟ ਹੈ ਜਾਂ ਉਹ ਅਵਸਥਾ ਜਿਥੇ ਚੰਗਿਆਈ ਦੀ ਗੈਰਹਾਜ਼ਰੀ ਹੋਵੇ। ਅਕਸਰ, ਬੁਰਾਈ ਘੋਰ ਅਨੈਤਿਕਤਾ ਦੀ ਲਖਾਇਕ ਹੈ। ਕੁਝ ਧਾਰਮਿਕ ਪ੍ਰਸੰਗਾਂ ਵਿਚ, ਬੁਰਾਈ ਨੂੰ ਅਲੌਕਿਕ ਸ਼ਕਤੀ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਬੁਰਾਈ ਦੀਆਂ ਪਰਿਭਾਸ਼ਾਵਾਂ ਵੱਖੋ-ਵੱਖ ਹਨ, ਜਿਸ ਤਰ੍ਹਾਂ ਇ ...

ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ

ਅੱਠ ਗੁਰੂ ਸਾਹਿਬਾਨ ਦੀ ਪਾਵਨ ਚਰਨ ਛੋਹ ਪ੍ਰਾਪਤ ਖਡੂਰ ਸਾਹਿਬ ਦੀ ਪਾਕ ਪਵਿੱਤਰ ਧਰਤੀ ’ਤੇ ਸਥਾਪਿਤ ਸ੍ਰੀ ਗੁਰੂ ਅੰਗਦ ਦੇਵ ਕਾਲਜ ਅਨੁਸ਼ਾਸਨੀ ਅਤੇ ਮਿਆਰੀ ਵਿੱਦਿਆ ਦੇ ਉਦੇਸ਼ ਨੂੰ ਲੈ ਕੇ ਅਕਾਦਮਿਕਤਾ ਦੇ ਖੇਤਰ ਵਿੱਚ ਅੱਗੇ ਵਧ ਰਿਹਾ ਹੈ ।ਖਡੂਰ ਸਾਹਿਬ ਦੀ ਪਾਵਨ ਧਰਤੀ ’ਤੇ ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ...

ਹਿਕਾਇਤਾਂ

ਹਿਕਾਇਤਾਂ, ਹਿਕਾਇਤ ਦਾ ਬਹੁਵਚਨ, ਦਸਮ ਗਰੰਥ ਅੰਦਰ ਜ਼ਫਰਨਾਮੇ ਤੋਂ ਪਿੱਛੇ ਫਾਰਸੀ ਦੇ ਸ਼ਾਇਰਾਂ ਦੀਆਂ ਰਚੀਆਂ 11 ਹਿਕਾਇਤਾਂ ਹਨ, ਜਿਨ੍ਹਾਂ ਨੂੰ ਆਮ ਬੋਲ-ਚਾਲ ਵਿੱਚ ਕਹਾਣੀਆਂ ਜਾਂ ਪ੍ਰਸੰਗ ਕਹਿੰਦੇ ਹਨ। ਫਾਰਸੀ ਵਿੱਚ ਕਹਾਣੀ ਨੂੰ ‘ਹਿਕਾਇਤ’ ਕਿਹਾ ਜਾਂਦਾ ਹੈ। ਇਨ੍ਹਾਂ ਦਾ ਰਚਨਾਕਾਰ ਕੁਝ ਟੀਕਾਕਾਰਾਂ ਨੇ ਗੁਰ ...

ਗੁਰਦੁਆਰਾ ਕਟਾਣਾ ਸਾਹਿਬ

ਗੁਰਦੁਆਰਾ ਦੇਗਸਰ ਸਾਹਿਬ, ਪਿੰਡ ਕਟਾਣਾ, ਡਾਕਘਰ ਕੁੱਬੇ ਜਿਲ੍ਹਾਂ ਲੁਧਿਆਣਾ ਵਿੱਚ ਹੈ। ਇਹ ਪਵਿੱਤਰ ਅਸਥਾਨ ਲੁਧਿਆਣਾ-ਅੰਬਾਲਾ-ਦਿੱਲੀ ਸੜਕ ਤੇ ਦੌਰਾਹਾ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਤੋਂ 4 ਕਿਲੋਮੀਟਰ ਦੂਰੀ ਤੇ ਸਥਿਤ ਹੈ। ਲੁਧਿਆਣਾ-ਚੰਡੀਗੜ੍ਹ ਰੋਡ ਤੇ ਨੀਲੋ -ਦੌਰਾਹਾ ਲਿੰਕ ਸੜਕ ਵੀ ਹੈ।

ਗੰਗਾ ਸਾਗਰ (ਪਵਿੱਤਰ ਬਰਤਨ)

ਗੰਗਾ ਸਾਗਰ ਇੱਕ ਸਿੱਖ ਧਰਮ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਿਤ 17ਵੀਂ ਸਦੀ ਦਾ ਇੱਕ ਤਾਂਬੇ ਦਾ ਬਰਤਨ ਹੈ ਜੋ ਅਜਕਲ ਪਾਕਿਸਤਾਨ ਦੇ ਰਾਏ ਅਜੀਜਉੱਲਾਹ ਖਾਨ ਦੇ ਪਰਿਵਾਰ ਨੇ ਸ਼ਰਧਾਪੂਰਨ ਤਰੀਕੇ ਨਾਲ ਸੰਭਾਲਿਆ ਹੋਇਆ ਹੈ।ਇਹ ਬਰਤਨ ਕਰੀਬ ਅੱਧਾ ਕਿੱਲੋ ਭਰਾ ਅਤੇ ਇੱਕ ਫੁੱਟ ਉੱਚਾ ਹੈ। ਇਸ ...

ਮੁਕਤਸਰ ਦਾ ਇਤਹਾਸ

ਮੁਕਤਸਰ ਸਾਹਿਬ ਉਹ ਇਤਿਹਾਸਕ ਸਥਾਨ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਜੀ ਨੇ ਮੁਗਲਾਂ ਨਾਲ ਫ਼ੈਸਲਾਕੁੰਨ ਆਖਰੀ ਲੜਾਈ ਕੀਤੀ।ਇਸ ਸ਼ਹਿਰ ਦੇ ਇਤਿਹਾਸ ਵਿੱਚ ਬਹੁਤ ਮਹੱਤਤਾ ਹੈ ਕਿਉਂਕਿ ਮਾਘੀ ਵਾਲੇ ਸ਼ੁੱਭ ਦਿਹਾੜੇ ਇੱਥੇ ਲੱਖਾਂ ਸ਼ਰਧਾਲੂ ਇਕੱਠੇ ਹੁੰਦੇ ਹਨ।ਸ੍ਰੀ ਮੁਕਤਸਰ ਸਾਹਿਬ ਵਿੱਚ ਇਤਿਹਾਸਕ ਸਥਾਨਾਂ ਦੀ ਸੂਚੀ ...

ਪ੍ਰੀਤਮ ਸਿੰਘ ਸਫੀਰ

ਪ੍ਰੀਤਮ ਸਿੰਘ ਸਫੀਰ ਪ੍ਰੀਤਮ ਸਿੰਘ ਸਫੀਰ ਪੰਜਾਬੀ ਸਾਹਿਤ ਸਿਰਜਣਾ ਅੰਦਰ ਕਵਿਤਾ ਦੀ ਸਿਰਜਣਾ ਨੂੰ ਰਹੱਸਮਈ ਕਥਾ ਰਸ ਦਾ ਵਿਸਥਾਰ ਦਿੰਦਾ ਹੈ।ਪੰਜਾਬੀ ਕਵਿਤਾ ਵਿੱਚ ਆਦਿ ਜੁਗਾਦਿ ਰਾਹੀ ਰੂਹਾ ਦੀ ਅਪਣੱਤਾ ਦਾ ਗਾਇਨ ਪ੍ਰਸਤੁਤ ਕਰਦਾ ਹੈ।ਰਹੱਸਮਈ ਬੋਧਿਕਤਾ ਵਿੱਚ ਭਾਵੇਂ ਕਿ ਉਸ ਦੀ ਕਵਿਤਾ ਨੂੰ ਵਿਚਾਰਿਆ ਜਾਂਦਾ ਰਿ ...

ਟੁੱਟੀ ਗੰਢੀ

ਟੁੱਟੀ ਗੰਢੀ ਸਾਹਿਬ ਗੁਰਦੁਆਰਾ ਮੁਕਤਸਰ ਸਾਹਿਬ ਦਾ ਇਤਿਹਾਸਿਕ ਗੁਰੂਦੁਆਰਾ ਹੈ। ਇਹ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਕੰਪਲੈਕਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿੱਚ ਵਿਸ਼ਾਲ ਸਰੋਵਰ ਸਥਿਤ ਹੈ, ਜਿਹੜਾ ਤਰਨਤਾਰਨ ਸਾਹਿਬ ਦੇ ਸਰੋਵਰ ਤੋਂ ਬਾਅਦ ਦੂਜੇ ਵੱਡੇ ਸਰੋਵਰ ਵਜੋਂ ਜਾ ...

ਉਸਤਾਦ ਸ਼ਗਿਰਦ ਦੇ ਮਕਬਰੇ

ਉਸਤਾਦ ਸ਼ਗਿਰਦ ਦੇ ਮਕਬਰੇ,ਭਾਰਤ ਦੇ ਪੰਜਾਬ ਰਾਜ ਦੇ ਫਤਿਹਗੜ੍ਹ ਜਿਲੇ ਦੇ ਤਾਲਾਨੀਆ ਪਿੰਡ ਵਿੱਚ ਮੁਗ਼ਲ ਕਾਲ ਸਮੇਂ ਉਸਾਰੀਆਂ ਗਈਆਂ ਦੋ ਇਤਿਹਾਸਕ ਇਮਾਰਤਾਂ ਹਨ।ਇਹ ਖੇਤਰ ਮੁਗਲ ਕਾਲ ਸਰਹਿੰਦ ਸੂਬੇ ਦਾ ਹਿੱਸਾ ਸੀ।ਇਸ ਕਾਲ ਦੌਰਾਨ ਜਦ ਵਜੀਰ ਖਾਨ ਸਰਹੰਦ ਦਾ ਗਵਰਨਰ ਸੀ ਤਾਂ ਉਸਨੇ ਗੁਰੂ ਗੋਬਿੰਦ ਸਿੰਘ ਦੇ ਦੋ ਛੋ ...

ਖਿਦਰਾਣੇ ਦੀ ਢਾਬ

ਮੁਕਤਸਰ ਨੂੰ ਪਹਿਲਾਂ ‘ਖਿਦਰਾਣੇ ਦੀ ਢਾਬ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਕਿਉਂਕਿ ਚਾਰੇ ਪਾਸਿਓਂ ਵਰਖਾ ਦਾ ਪਾਣੀ, ਇੱਥੇ ਆ ਕੇ ਜਮ੍ਹਾਂ ਹੋ ਜਾਂਦਾ ਸੀ। ਰੇਤਲੇ ਇਲਾਕੇ ਵਿੱਚ ਪਾਣੀ ਦੀ ਬੇਹੱਦ ਘਾਟ ਹੋਣ ਕਾਰਨ ਇਹ ਢਾਬ, ਆਸ-ਪਾਸ ਦੇ ਇਲਾਕੇ ਦੇ ਲੋਕਾਂ ਲਈ ਪਾਣੀ ਦੀ ਲੋੜ-ਪੂਰਤੀ ਦਾ ਇੱਕ ਵੱਡਾ ਸਰੋਤ ਸੀ। ਰੇਤ ...

ਲੱਖੀ ਜੰਗਲ

ਦਰਿਆ-ਏ-ਸਤਲੁਜ ਤੇ ਘੱਗਰ ਦੇ ਦਰਮਿਆਨ ਵਾਲ਼ੇ ਇਲਾਕੇ ਨੂੰ ਲੱਖੀ ਜੰਗਲ ਕਹਿੰਦੇ ਸਨ। ਲੱਖੀ ਜੰਗਲ ਫ਼ਿਰੋਜ਼ਪੁਰ ਦੇ ਸਤਲੁਜ ਦੇ ਕਿਨਾਰੇ ਤੋਂ ਲੈ ਕੇ ਬਠਿੰਡੇ ਦੇ ਰੋਹੀ-ਬੀਆਬਾਨ ਤੱਕ 80 ਕਿਲੋਮੀਟਰ ਲੰਬੇ ਅਤੇ 25 ਕਿਲੋਮੀਟਰ ਚੌੜੇ ਇਲਾਕੇ ਵਿੱਚ ਫੈਲਿਆ ਹੋਇਆ ਸੀ। ਉਸ ਵਕਤ ਇਸ ਜੰਗਲ ਵਿੱਚ ਇੱਕ ਲੱਖ ਦੇ ਕਰੀਬ ਦਰ ...

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ

16-04-2010 ਨੂੰ ਪੀ.ਐਸ.ਪੀ.ਸੀ.ਐਲ. ਨੂੰ ਕੰਪਨੀ ਦੇ ਤੌਰ ਤੇ ਸ਼ਾਮਲ ਕੀਤਾ ਗਿਆ ਸੀ ਅਤੇ ਰਾਜ ਦੇ ਆਪਣੇ ਉਤਪਾਦਨ ਪ੍ਰਾਜੈਕਟਾਂ ਅਤੇ ਵਿਤਰਣ ਪ੍ਰਣਾਲੀ ਦੇ ਆਪਰੇਟਿੰਗ ਅਤੇ ਸਾਂਭ ਸੰਭਾਲ ਦੀ ਜਿੰਮੇਵਾਰੀ ਦਿੱਤੀ ਗਈ ਸੀ। ਪੁਰਾਣੇ ਪੀ.ਐਸ.ਈ.ਬੀ. ਦੀ ਪਾਵਰ ਬਣਾਉਣ ਦਾ ਕਾਰੋਬਾਰ ਪੀ.ਐਸ.ਪੀ.ਸੀ.ਐਲ. ਵਿੱਚ ਤਬਦੀਲ ਕ ...

ਬਜਵਾੜਾ ਕਿਲਾ

ਬਜਵਾੜਾ ਕਿਲਾ ਭਾਰਤ ਦੇ ਪੰਜਾਬ ਰਾਜ ਦੇ ਹੁਸ਼ਿਆਰਪੁਰ ਜਿਲੇ ਦੇ ਬਜਵਾੜਾ ਪਿੰਡ ਵਿੱਚ ਪੈਂਦਾ ਹੈ। ਹਿੰਦੋਸਤਾਨ ਦਾ ਬਿਹਤਰੀਨ ਬਾਦਸ਼ਾਹ ਸ਼ੇਰਸ਼ਾਹ ਸੂਰੀ ਬਜਵਾੜਾ ਦਾ ਜੰਮਪਲ ਸੀ। ਇਸ ਤੋਂ ਇਲਾਵਾ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦੂਸਰੀ ਪਤਨੀ ਮਾਤਾ ਸੁੰਦਰੀ ਦਾ ਜਨਮ ਸਥਾਨ ਹੈ।

ਭਾਂੲੀ ਘਨੱੲੀਅਾ ਜੀ

ਸਿੱਖ ਇਤਿਹਾਸ ਵਿੱਚ ਭਾਈ ਘਨੱਈਆ ਜੀ ਇੱਕ ਮਹਾਨ ਗੁਰਸਿੱਖ ਤੇ ਲੋਕ ਸੇਵਕ ਵਜੋ ਜਾਣੇ ਜਾਂਦੇ ਹਨ। ਉਹ ਪਿੰਡ ਸੋਦਰਾ, ਜ਼ਿਲ੍ਹਾ ਗੁੱਜਰਾਵਾਲਾ (ਹੁਣ ਪਾਕਿਸਤਾਨ ਦੇ ਰਹਿਣ ਵਾਲੇ ਸਨ। ਉਹ ਪਹਿਲੀ ਵਾਰੀ ਅਨੰਦਪੁਰ ਵਿਖੇ ਗੁਰੂ ਤੇਗ ਬਹਾਦੁਰ ਜੀ ਦੇ ਦਰਸ਼ਨ ਲਈ ਗੲੇ। ਦਰਸ਼ਨ ਕਰਕੇ ਉਹਨਾ ਨੂੰ ੲੇਨਾ ਅਨੰਦ ਪ੍ਰਾਪਤ ਹੋਇ ...

ਭੱਟ ਕੀਰਤ

ਭੱਟ ਕੀਰਤ, ਇੱਕ ਕਵੀ ਹੋਣ ਦੇ ਇਲਾਵਾ, ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦੀ ਫੌਜ ਵਿੱਚ ਇੱਕ ਨਾਮੀ ਫੌਜੀ ਵੀ ਸੀ। ਉਹ ਗੁਰੂ ਰਾਮਦਾਸ ਅਤੇ ਗੁਰੂ ਅਰਜੁਨ ਦੇਵ ਦੇ ਦਰਬਾਰਾਂ ਵਿੱਚ ਸ਼ਾਮਲ ਰਿਹਾ ਸੀ ਅਤੇ ਮੀਰੀ ਪੀਰੀ ਦੇ ਮਾਲਕ ਛੇਵੇਂ ਗੁਰੂ ਦੇ ਆਦੇਸ਼ ਦੇ ਤਹਿਤ, ਉਹ ਲੜਾਈ ਦੇ ਮੈਦਾਨ ਵਿੱਚ ਲੜਦੇ ਸਹੀ ...

ਪੰਡਤ ਨਰੈਣ ਸਿੰਘ

ਸ੍ਰੀ ਦਸਮ ਗ੍ਰੰਥ ਸਾਹਿਬ ਸਟੀਕ ਵਿਚੋਂ ਦਸ ਗ੍ਰੰਥੀ ਸਟੀਕ ਚੰਡੀ ਦੀ ਵਾਰ ਸਟੀਕ ਭਗਤ ਬਾਣੀ ਸਟੀਕ ਦਸਮ ਗ੍ਰੰਥ ਸਾਹਿਬ- ਬਚਿਤ੍ਰ ਨਾਟਕ ਸ੍ਰੀ ਬਚਿਤ੍ਰ ਨਾਟਕ ਸਟੀਕ ਜਾਪੁ ਤੇ ਸਵੱਯੇ ਪਾ 10 ਸਟੀਕ ਵਾਰਾਂ ਭਾਈ ਗੁਰਦਾਸ ਸਟੀਕ ਦਸ ਗ੍ਰੰਥੀ ਸਟੀਕ ਦਸਮ ਗੁਰੂ ਗ੍ਰੰਥ. ਸਾਹਿਬ-ਸਟੀਕ ਭੱਟਾ ਦੇ ਸਵੱਯੇ ਸਟੀਕ ਦਸਮ ਗ੍ਰੰਥ ...

ਕੌਸਾ ਸੂਈ

ਕੌਸਾ ਸੂਈ ਅਜਿਹੀ ਚੀਜ਼ ਨੂੰ ਕਿਹਾ ਜਾਂਦਾ ਹੈ ਜੋ ਆਪਣੇ ਆਪ ਵਿੱਚੋਂ ਪੈਦਾ ਹੋਈ ਹੋਵੇ। ਇਹ ਸਿਧਾਂਤ ਸਪੀਨੋਜ਼ਾ, ਸਿਗਮੰਡ ਫ਼ਰਾਇਡ, ਯੌਂ ਪੌਲ ਸਾਰਤਰ ਅਤੇ ਅਰਨੈਸਟ ਬੈਕਰ ਦੀਆਂ ਲਿਖਤਾਂ ਦੇ ਕੇਂਦਰ ਵਿੱਚ ਹੈ। ਬਾਬਾ ਨਾਨਕ ਦੁਆਰਾ ਲਿਖੀ ਬਾਣੀ ਜਪੁਜੀ ਸਾਹਿਬ ਵਿੱਚ ਵੀ ਰੱਬ ਨੂੰ "ਅਜੂਨੀ ਸੈਭੰ" ਕਿਹਾ ਗਿਆ ਹੈ ਭ ...

ਸ਼ੇਖ ਇਬਰਾਹੀਮ ਫਰੀਦ ਸਾਨੀ

ਸੇਖ ਇਬਰਾਹੀ ਮਫਰੀਦ ਸਾਨੀ ਦੇ ਜਨਮ ਬਾਰੇ ਕੋਈ ਜਿਆਦਾ ਜਾਣਕਾਰੀ ਨਹੀਂ ਮਿਲਦੀ। ਪਰਜਵਾਹਰ-ਇ-ਫਰੀਦੀ ਅਤੇ ਗੁਲਜ਼ਾਰ-ਇ-ਫਰੀਦੀ ਦੋਹਾਂ ਗ੍ਰੰਥਾਂ ਵਿੱਚ ਉਸਦੀ ਮੌਤ 959 ਹਿਜ਼ਰੀਵਿੱਚ 1553-54 ਈ. ‘ਚ’ ਪਾਕਪਟਨ ਵਿਖੇ ਹੋਣ ਦਾ ਦਾਹਵਾ ਕੀਤਾ ਗਿਆ ਹੈ।

ਪ੍ਰਿੰਸੀਪਲ ਗੰਗਾ ਸਿੰਘ

ਪ੍ਰਿੰਸੀਪਲ ਗੰਗਾ ਸਿੰਘ ਪੰਜਾਬ ਦਾ ਇੱਕ ਪ੍ਰਸਿੱਧ ਵਕਤਾ, ਕਵੀ ਅਤੇ ਫ਼ਿਲਾਸਫ਼ਰ ਸੀ। ਗੰਗਾ ਸਿੰਘ ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਦਾ ਪਹਿਲਾ ਪ੍ਰਿੰਸੀਪਲ ਸੀ ਜਿਥੋਂ ਪ੍ਰਿੰਸੀਪਲ ਉਸਦੇ ਨਾਮ ਨਾਲ ਸਦਾ ਵਾਸਤੇ ਜੁੜ ਗਿਆ। ਗੰਗਾ ਸਿੰਘ ...

ਮੋਇਆਂ ਦੀ ਮੰਡੀ

ਮੋਇਆਂ ਦੀ ਮੰਡੀ ਪੰਜਾਬ ਦੇ ਇਤਿਹਾਸਕ ਸ਼ਹਿਰ ਅਨੰਦਪੁਰ ਸਾਹਿਬ ਦੇ ਨਜ਼ਦੀਕ ਇੱਕ ਡੇਰਾ ਹੈ । ਇਹ ਡੇਰਾ ਚੰਡੀਗੜ੍ਹ ਤੋਂ ਅਨੰਦਪੁਰ ਸਾਹਿਬ ਸੜਕ ਤੇ ਜਾਂਦਿਆਂ ਇਤਿਹਾਸਕ ਗੁਰਦਵਾਰੇ ਤੋਂ ਥੋੜਾ ਪਹਿਲਾਂ ਖਬੇ ਪਾਸੇ ਮੁੜਦੀ ਲਿੰਕ ਸੜਕ ਤੇ ਕਰੀਬ ਇੱਕ ਕਿਲੋਮੀਟਰ ਦੂਰੀ ਤੇ ਸਥਿਤ ਹੈ । ਮੁੱਖ ਸੜਕ ਤੋਂ ਡੇਰੇ ਵੱਲ ਮੁੜ ...

ਧਨੌਲਾ ਕਿਲਾ

ਧਨੌਲਾ ਕਿਲਾ,ਸੰਨ 1755 ‘ਚ ਮਹਾਰਾਜਾ ਜਸਮੇਰ ਨੇ ਕਸਬਾ ਧਨੌਲਾ ‘ਚ ਲਗਪਗ ਪੰਜ ਏਕੜ ਜ਼ਮੀਨ ਵਿੱਚ ਬਣਾਇਆ ਸੀ। ਇਸ ਕਿਲੇ ਦੀ ਇਮਾਰਤ, ਇਮਾਤਰਸਾਜ਼ੀ ਦਾ ਇੱਕ ਸੁੰਦਰ ਨਮੂਨਾ ਹੈ। ਇਸ ਦਾ ਵਿਸ਼ਾਲ ਦਰਵਾਜ਼ਾ ਅਤੇ ਬਹੁਤ ਵੱਡੀਆਂ-ਵੱਡੀਆਂ ਹਨ।19ਵੀਂ ਸਦੀ ਦੇ ਅੱਧ ਤਕ ਇਹ ਕਿਲਾ ਰਿਆਸਤ ਨਾਭਾ ਦਾ ਹੈੱਡ ਕੁਆਟਰ ਰਿਹਾ। ...

ਸੱਦ ਕਾਵਿ

ਸੱਦ ਪੇਂਡੂ ਲੋਕਾਂ ਦਾ ਬੜਾ ਲੋਕਪ੍ਰਿਆ ਕਾਵਿ ਰੂਪ ਹੈ। ਇਸ ਨੂੰ ਗਾਉਣ ਵੇਲ਼ੇ ਖੱਬਾ ਕੰਨ ਉੱਪਰ ਰੱਖ ਕੇ ਅਤੇ ਸੱਜਾ ਹੱਥ ਫੈਲਾ ਕੇ ਲੰਬੀ ਹੇਕ ਕੱਢੀ ਜਾਂਦੀ ਹੈ। ਪੰਜਾਬੀ ਵਿੱਚ ਮਿਰਜ਼ਾ ਸਾਹਿਬਾਂ ਦੀਆਂ ਸੱਦਾਂ ਬੜੀਆਂ ਪ੍ਰਸਿੱਧ ਹਨ। ਜਾਪਦਾ ਹੈ ਕਿ ਇਨ੍ਹਾਂ ਤੋਂ ਪਹਿਲਾਂ ਸੱਸੀ ਪੁੰਨੂੰ ਦੀਆਂ ਸੱਦਾਂ ਲੋਕ ਕਾਵਿ ...

ਨਿੱਕੀ ਹੈਲੀ ਰੰਧਾਵਾ

ਨਿੱਕੀ ਹੈਲੀ ਜਨਮ 20 ਜਨਵਰੀ, 1972 ਦਾ ਅਸਲੀ ਨਾਂ ਨਿਮਰਤਾ ਕੌਰ ਹੈ। ਉਸ ਦੇ ਪਿਤਾ ਅਜੀਤ ਸਿੰਘ ਰੰਧਾਵਾ ਤੇ ਮਾਤਾ ਰਾਜ ਕੌਰ ਹਨ। ਇਨ੍ਹਾਂ ਦਾ ਜੱਦੀ ਪਿੰਡ ਰਣ ਸਿੰਘ ਜ਼ਿਲ੍ਹਾ ਤਰਨ ਤਾਰਨ ਹੈ ਜਿੱਥੇ ਅਜੀਤ ਸਿੰਘ ਆਪਣੇ ਭਰਾ ਪ੍ਰੀਤਮ ਸਿੰਘ ਤੇ ਪਰਿਵਾਰ ਨਾਲ ਇਕੱਠੇ ਰਹਿੰਦੇ ਸਨ। ਨਿੱਕੀ ਹੈਲੇ ਰੰਧਾਵਾ ਦੇ ਨਾਨਕ ...

ਭਨਾਮ

ਪਿੰਡ ਭਨਾਮ ਜ਼ਿਲ੍ਹਾ ਰੂਪਨਗਰ ਦੇ ਆਨੰਦਪੁਰ ਸਾਹਿਬ ਜਿਲ੍ਹੇ ਦਾ ਪਿੰਡ ਹੈ। ਨੰਗਲ ਸ਼ਹਿਰ ਤੋਂ 13 ਕਿਲੋਮੀਟਰ ਦੂਰ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿੱਚ ਸਥਿਤ ਹੈ। ਇਹ ਪਿੰਡ ਨੰਗਲ-ਨੂਰਪੁਰ ਬੇਦੀ ਸੜਕ ਉੱਤੇ ਵਸੀਆਂ ਹੈ।

ਹਰਸ਼ਜੋਤ ਕੌਰ ਤੂਰ

ਹਰਸ਼ਜੋਤ ਕੌਰ ਤੂਰ ਮਸ਼ਹੂਰ ਪੰਜਾਬੀ ਫਿਲਮ ਅਦਾਕਾਰਾ ਹੈ। ਉਨ੍ਹਾਂ ਨੇ ਪੰਜਾਬੀ ਦੀਆਂ ਫ਼ਿਲਮਾਂ ਦੇ ਵਿਚ ਕੰਮ ਕੀਤਾ। ਫ਼ਿਲਮਾਂ ਦੇ ਨਾਲ ਨਾਲ ਉਸਨੇ ਬਹੁਤ ਸਾਰੇ ਗੀਤਾਂ ਵਿਚ ਵੀ ਕੰਮ ਕੀਤਾ ਹੈ। ਅੱਜ ਕੱਲ੍ਹ ਹਰਸ਼ਜੋਤ ਪੰਜਾਬ ਪੁਲਿਸ ਦੇ ਵਿਚ ਬਤੌਰ ਸਬ-ਇੰਸਪੈਕਟਰ ਆਪਣੀਆਂ ਸੇਵਾਵਾਂ ਨਿਭਾ ਰਹੀ ਹੈ।

ਡੇਰਾ ਬਾਬਾ ਨਾਨਕ

ਡੇਰਾ ਬਾਬਾ ਨਾਨਕ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਇੱਕ ਮਿਊਂਸਿਪਲ ਕੌਂਸਲ ਹੈ। ਇਹ ਅੰਮ੍ਰਿਤਸਰ ਤੋਂ ~48 ਕਿਲੋਮੀਟਰ ਦੀ ਦੂਰੀ ਉੱਤੇ ਹੈ। ਇਹ ਅੰਤਰਰਾਸ਼ਟਰੀ ਬਾਰਡਰ ਤੋਂ 2 ਕਿਲੋਮੀਟਰ ਦੀ ਦੂਰੀ ਉੱਤੇ ਹੈ। ਇਹ ਕਸਬਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ ਅਤੇ ਇਥੇ ਸ੍ਰੀ ਗੁਰੂ ਨਾਨਕ ਦੇ ...

ਗੁਰੂ ਨਾਨਕ ਕਾਲਜ ਬੁਢਲਾਡਾ

ਗੁਰੂ ਨਾਨਕ ਕਾਲਜ ਬੁਢਲਾਡਾ, ਮਾਨਸਾ ਜਿਲ੍ਹੇ ਦੇ ਹਲਕਾ ਬੁਢਲਾਡਾ ਵਿੱਚ ਸਥਿਤ ਹੈ। ਗੁਰੂ ਨਾਨਕ ਦੇਵ ਜੀ ਦੀ 500ਵੀਂ ਜਨਮ ਸ਼ਤਾਬਦੀ ਸਮੇਂ ਸਾਲ 1971 ਵਿੱਚ ਇਸ ਕਾਲਜ ਦੀ ਸਥਾਪਨਾ ਕੀਤੀ ਗਈ ਸੀ। ਇਸ ਕਾਲਜ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਮਾਨਤਾ ਹੇਠ ਕੋਰਸ ਕਰਵਾਏ ਜਾਂਦੇ ਹਨ। ਕਾਲਜ ਵਲੋਂ ਹਰ ਖਿੱਤੇ ...

ਨਾਨਕ ਸ਼ਾਹ ਫ਼ਕੀਰ

ਨਾਨਕ ਸ਼ਾਹ ਫ਼ਕੀਰ 2015 ਦੀ ਇੱਕ ਫ਼ਿਲਮ ਹੈ ਜੋ ਪਹਿਲੇ ਸਿੱਖ ਗੁਰੂ, ਗੁਰੂ ਨਾਨਕ ਦੇਵ ਦੇ ਜੀਵਨ ਅਤੇ ਸਿੱਖਿਆਵਾਂ ਤੇ ਅਧਾਰਤ ਹੈ। ਇਸ ਵਿੱਚ ਮੁੱਖ ਕਿਰਦਾਰ ਆਰਿਫ਼ ਜ਼ਕਰੀਆ, ਪੁਨੀਤ ਸਿੱਕਾ, ਆਦਿਲ ਹੁਸੈਨ, ਸ਼ਰਧਾ ਕੌਲ, ਅਨੁਰਾਗ ਅਰੋੜਾ, ਨਰਿੰਦਰ ਝਾ ਅਤੇ ਗੋਵਿੰਦ ਪਾਂਡੇ ਨੇ ਨਿਭਾਏ ਹਨ।

ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥਾ

ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥਾ, 1970 ਦੇ ਅਖੀਰ ਵਿੱਚ ਪੂਰਨ ਸਿੰਘ ਦੀ ਰੂਹਾਨੀ ਸੇਧ ਦੇ ਨਾਲ ਅਤੇ ਨੋਰੰਗ ਸਿੰਘ ਦੀ ਅਗਵਾਈ ਚ ਵਿੱਚ ਬਣਾਇਆ ਗਿਆ ਸੀ। ਅਜਕਲ ਮਹਿੰਦਰ ਸਿੰਘ ਦੀ ਰੂਹਾਨੀ ਅਗਵਾਈ ਦੇ ਨਾਲ ਇਸ ਜਥੇ ਦਾ ਸਫਰ ਜਾਰੀ ਹੈ । ਇਸ ਗੁਰਦਵਾਰੇ ਦੀਆਂ ਚਾਰ ਮੰਜ਼ਿਲਾਂ ਹਨ ਅਤੇ ਇਹ 25.000 ਵਰਗ ਮੀਟਰ ਚ ਸ ...

ਗੁਰੂ ਨਾਨਕ ਖਾਲਸਾ ਕਾਲਜ ਅਬੋਹਰ

ਗੁਰੂ ਨਾਨਕ ਖਾਲਸਾ ਕਾਲਜ ਅਬੋਹਰ ਅਬੋਹਰ ਤੋਂ ਫ਼ਾਜਲਿਕਾ ਜਾਣ ਵਾਲੇ ਰੋਡ ਉੱਤੇ ਸਥਿਤ ਹੈ।ਇਹ ਕਾਲਜ ਅਬੋਹਰ ਵਿੱਚ ਉਹਨਾਂ ਚਾਰ ਕਾਲਜਾਂ ਵਿੱਚ ਸ਼ਾਮਿਲ ਹੈ ਜਿੱਥੇ ਵੱਡੀ ਗਿਣਤੀ ਚ ਵਿਦਿਆਰਥੀ ਪੜ੍ਹਦੇ ਹਨ।

ਵੈਰੋਕੇ

ਵੈਰੋਕੇ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਦਾ ਇੱਕ ਪਿੰਡ ਹੈ ਜੋ ਲੋਪੋਕੇ ਅਤੇ ਪ੍ਰੀਤਨਗਰ ਤੋਂ ਕਰੀਬ ਡੇਢ ਕਿਲੋਮੀਟਰ ਦੂਰ ਭਿੰਡੀ ਸੈਦਾ - ਅਜਨਾਲਾ ਸੜਕ ਤੇ ਸਥਿਤ ਹੈ। ਵੈਰੋਕੇ ਦੀ ਅਬਾਦੀ ਲਗਭਗ 1200 ਤੇ ਵੋਟਰਾਂ ਦੀ ਗਿਣਤੀ 750 ਹੈ। ਇਸ ਪਿੰਡ ਨੂੰ ਗੁਰੂ ਨਾਨਕ ਦੀ ਚਰਨ ਛੋਹ ਪ੍ਰਾਪਤ ਮੰਨਿਆ ਜਾਂਦਾ ਹੈ ...

ਭਾਈ

ਭਾਈ ਦਇਆ ਸਿੰਘ ਜੀ- ਪੰਜ ਪਿਆਰੇ ਭਾਈ ਮੁਹਕਮ ਸਿੰਘ- ਪੰਜ ਪਿਆਰੇ ਭਾਈ ਵੀਰ ਸਿੰਘ- ਲੇਖਕ ਭਾਈ ਬਾਲਾ- ਗੁਰੂ ਨਾਨਕ ਦੇਵ ਜੀ ਦਾ ਸਾਥੀ ਭਾਈ ਸਾਹਿਬ ਸਿੰਘ- ਪੰਜ ਪਿਆਰੇ ਭਾਈ ਮਰਦਾਨਾ- ਗੁਰੂ ਨਾਨਕ ਦੇਵ ਜੀ ਦਾ ਸਾਥੀ ਭਾਈ ਧਰਮ ਸਿੰਘ- ਪੰਜ ਪਿਆਰੇ ਭਾਈ ਹਿੰਮਤ ਸਿੰਘ- ਪੰਜ ਪਿਆਰੇ

ਉਦਾਸੀਨ ਸੰਪ੍ਰਦਾਇ

ਆਪ ਜੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਸਨ।ਅਤੇ ਉਦਾਸੀਨ ਸੰਪ੍ਦਾਇ ਦੇ ਮੋਢੀ ਵੀ ਸਨ।ਆਪ ਦੁਆਰਾ ਰਚੇ ਗਏ ਸਾਹਿਤ ਨੂੰ ਮਾਤਰਾਕਾਵਿ ਕਿਹਾ ਜਾਂਦਾ ਹੈ।ਉਦਾਸੀ ਮਤ ਦਾ ਇਸ਼ਟ ਗੁਰੂ ਨਾਨਕਦੇਵ ਜੀ ਅਤੇ ਸਈ੍ ਗੁਰੂ ਗ੍ੰਥ ਸਾਹਿਬ ਮੰਨਿਆ ਜਾਂਦਾ ਹੈ।ਬਾਬਾ ਸੀ੍ ਚੰਦ ਨੇ ਇੱਕ ਆਰਤਾ ਵੀ ਲਿਖਿਆ। ਪਿ੍ਥਮ ਗੁਰੂ ਕੋ ਨ ...

ਨਿਸ਼ਾਨ ਏ ਸਿੱਖੀ ਇੰਟਰਨੈਸ਼ਨਲ ਸਕੂਲ ਖਡੂਰ ਸਾਹਿਬ

ਇਲਾਕਾ ਨਿਵਾਸੀ ਲੋਕਾਂ ਲਈ ਵਿੱਦਿਅਕ ਸਹੂਲਤਾਂ ਨੂੰ ਮੁੱਖ ਰੱਖਦਿਆਂ ਸਤਿਕਾਰਯੋਗ ਬਾਬਾ ਸੇਵਾ ਸਿੰਘ ਜੀ ਦੀ ਰਹਿਨਮਾਈ ਹੇਠ,ਸ੍ਰ. ਕਰਤਾਰ ਸਿੰਘ ਠਕਰਾਲ ਅਤੇ ਇਲਾਕੇ ਦੀਆਂ ਸੰਗਤਾ ਦੇ ਵਿਸ਼ੇਸ਼ ਸਹਿਯੋਗ ਨਾਲ ਖਡੂਰ ਸਾਹਿਬ ਵਿਖੇ ਪਹਿਲਾ ਕੌਮਾਂਤਰੀ ਪੱਧਰ ਦਾ ਨਿਸ਼ਾਨ-ਏ-ਸਿੱਖੀ ਇੰਟਰਨੈਸ਼ਨਲ ਸਕੂਲ ਖੋਲਿ੍ਹਆ ਗਿਆ।ਜ ...

ਰੋਨਾਲਡ ਫਿਸ਼ਰ

ਸਰ ਰੋਨਾਲਡ ਅਇਲਮਰ ਫਿਸ਼ਰ ਐਫਆਰਐਸ, ਜੋ ਆਰ. ਏ. ਫਿਸ਼ਰ ਦੇ ਰੂਪ ਵਿਚ ਮਸ਼ਹੂਰ ਹੋਏ, ਉਹ ਇਕ ਬ੍ਰਿਟਿਸ਼ ਅੰਕੜਾਵਾਦੀ ਅਤੇ ਜਨੈਟਿਕਸਿਟ ਸਨ। ਅੰਕੜਿਆਂ ਵਿਚ ਉਸ ਦੇ ਕੰਮ ਲਈ, ਉਸ ਨੂੰ "ਇਕ ਪ੍ਰਤਿਭਾਸ਼ਾਲੀ ਵਜੋਂ ਦਰਸਾਇਆ ਗਿਆ ਹੈ ਜਿਸ ਨੇ ਆਧੁਨਿਕ ਸੰਖਿਆਤਮਕ ਵਿਗਿਆਨ ਲਈ ਬੁਨਿਆਦ ਬਣਾਇਆ ਹੈ" ਅਤੇ "20 ਵੀਂ ਸਦੀ ...

ਭਾਈ ਸਮੁੰਦ ਸਿੰਘ ਰਾਗੀ

ਭਾਈ ਸਮੁੰਦ ਸਿੰਘ ਰਾਗੀ ਪਾਕਿਸਤਾਨ ਦੇ ਜ਼ਿਲ੍ਹਾ ਮਿੰਟਗੁਮਰੀ ਸਥਿਤ ਪਿੰਡ ਮੁੱਲਾਂ ਹਮਜ਼ਾ ਵਿੱਚ 3 ਮਾਰਚ 1900 ਈ. ਨੂੰ ਪੈਦਾ ਹੋਇਆ।ਉਸ ਦਾ ਪਿਤਾ ਹਜ਼ੂਰ ਸਿੰਘ ਆਪ ਉੱਚ ਕੋਟੀ ਦਾ ਰਾਗੀ ਸੀ ਤੇ ਨਨਕਾਣਾ ਸਾਹਿਬ ਵਿੱਚ ਗਰੰਥੀ ਤੇ ਕੀਰਤਨ ਦੀ ਸੇਵਾ ਕਰਦਾ ਸੀ।ਸਮੁੰਦ ਸਿੰਘ ਨੇ ਬਚਪਨ ਤੌਂ ਹੀ ਆਪਣੇ ਪਿਤਾ ਦੀ ਗੋਦ ...

ਭੱਟ

ਭੱਟ, ਨਸਤਾਲੀਕ:بھٹ, ਬੱਟ ਵੀ ਲਿਖਦੇ ਹਨ, ਦੋਨੋਂ ਭੱਟਾ, ਜਾਂ ਭੱਟ ਦਾ ਸੰਖੇਪ ਰੂਪ ਹਨ, ਨਸਤਾਲੀਕ:بھٹّ, ਨੇਪਾਲ, ਭਾਰਤ ਅਤੇ ਪਾਕਿਸਤਾਨ ਵਿੱਚ ਇੱਕ ਆਮ ਗੋਤ ਹੈ। ਉਸਤਤ ਪੜ੍ਹਨ ਵਾਲਾ ਕਵੀ. ਰਾਜਦਰਬਾਰ ਵਿੱਚ ਰਾਜਾ ਤੇ ਯੋਧਿਆਂ ਦਾ ਯਸ਼ ਕਹਿਣ ਵਾਲਾ। ਪੰਜਾਂ ਸਤਿਗੁਰਾਂ ਦੀ ਮਹਿਮਾ ਕਰਨ ਵਾਲੇ ਭੱਟ, ਜਿਹਨਾਂ ਦੀ ...

ਚੜਤ ਸਿੰਘ

ਚੜਤ ਸਿੰਘ ਸ਼ੁਕਰਚਕਿਆ ਮਿਸਲ ਦਾ ਸਰਦਾਰ ਸੀ। ਉਹ ਨੌਧ ਸਿੰਘ ਦਾ ਪੁੱਤਰ ਅਤੇ ਮਹਾਂ ਸਿੰਘ ਦਾ ਪਿਤਾ ਸੀ। ਉਹ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਸਨ। ਉਹਨਾਂ ਨੇ ਅਹਿਮਦ ਸ਼ਾਹ ਅਬਦਾਲੀ ਦੇ ਵਿਰੁੱਧ ਮੁਹਿਮਾਂ ਵਿੱਚ ਹਿੱਸਾ ਲਿਆ। ਉਹਨਾਂ ਨੇ ਆਪਣੇ 150 ਘੋੜਸਵਾਰ ਲੈ ਕੇ ਸਿੰਘਪੁਰੀਆ ਮਿਸਲ ਤੋਂ ਅਲੱਗ ਸ਼ੁਕਰਚਕਿ ...

ਜੋਹਾਨਸ ਗੂਤਨਬਰਗ

ਜੋਹਾਨਸ ਗੂਤਨਬਰਗ, ਦੂਜੀ ਜਿਊਰਿਖ ਸਵਿਟਜ਼ਰਲੈਂਡ ਅਤੇ ਤੀਜੀ ਨਿਊਯਾਰਕ ਵਿੱਚ। ਇਸ ਦੇ ਇਲਾਵਾ, ਗੂਤਨਬਰਗ ਨੇ ਬਾਈਬਲ ਵੀ ਛਪੀ ਸੀ।

ਮਹਾਰਾਜਾ ਰਣਜੀਤ ਸਿੰਘ ਇਨਾਮ

ਮਹਾਰਾਜਾ ਰਣਜੀਤ ਸਿੰਘ ਿੲਨਾਮ ਿੲੱਕ ਅਜਿਹਾ ਿੲਨਾਮ ਹੈ ਜੋ ਪੰਜਾਬ ਸਰਕਾਰ ਵਲੋਂ ਉਹਨਾਂ ਸਰਕਾਰੀ ਮੁਲਾਜ਼ਮਾਂ ਨੂੰ ਦਿੱਤਾ ਜਾਂਦਾ ਹੈ ਜੋ ਖੇਡ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਹਾਸਿਲ ਕਰਦੇ ਹਨ। ਿੲਹ ਅਵਾਰਡ "ਓਲੰਪਿਕ ਪੱਧਰ", "ਵਰਲਡ ਚੈਂਪੀਅਨਸ਼ਿਪ ਪੱਧਰ", ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਡਾਂ ਦੇ ਕਿਸੇ ਵੀ ...

ਰਣਜੀਤ ਸਿੰਘ ਕੁੱਕੀ ਗਿੱਲ

ਰਣਜੀਤ ਸਿੰਘ ਕੁੱਕੀ ਕੌਮਾਂਤਰੀ ਪ੍ਰਸਿੱਧੀ ਹਾਸਲ ਖੇਤੀ ਵਿਗਿਆਨੀ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਉਪ-ਕੁਲਪਤੀ ਡਾ. ਖੇਮ ਸਿੰਘ ਗਿੱਲ ਦਾ ਪੁੱਤਰ ਹੈ। ਉਹ ਖੁਦ ਜੈਨੇਟਿਕਸ ਵਿੱਚ ਐੱਮਐਸੀ ਕਰ ਰਿਹਾ ਸੀ ਅਤੇ ਪੀਐੱਚਡੀ ਕਰਨ ਲਈ ਅਮਰੀਕਾ ਜਾਣ ਦੀ ਤਿਆਰੀ ਕਰ ਰਿਹਾ ਸੀ।

ਰਣਜੀਤ ਸਿੰਘ ਭਿੰਡਰ

ਰਣਜੀਤ ਸਿੰਘ ਭਿੰਡਰ ਇੱਕ ਬਹੁਤ ਉੱਘਾ ਲਿਖਾਰੀ ਹੈ। ਉਸਦੇ ਕਹਾਣੀ ਸੰਗ੍ਰਹਿ ਬਹੁਤ ਘੱਟ ਹਨ। ਉਸਦਾ ਪਲੇਠਾ ਕਹਾਣੀ ਸੰਗ੍ਰਹਿ 1999 ਚ ਛਪਿਆ ਸੀ।ਜਿਸ ਦਾ ਨਾ "ਦੁਖਦੀ ਰਗ" ਹੈ। ਬੁਲੰਦਪੁਰੀ ਉਸਦੀ ਹੋਰ ਪੁਸਤਕ ਹੈ। ਇਹ ਵੀ ਇਕ ਕਹਾਣੀ ਸੰਗ੍ਰਹਿ ਹੀ ਹੈ।

ਲਹਿਣਾ ਸਿੰਘ ਮਜੀਠੀਆ

ਲਹਿਣਾ ਸਿੰਘ ਮਜੀਠੀਆ ਰਣਜੀਤ ਸਿੰਘ ਦੁਆਰਾ ਲਾਹੌਰ ਜਿੱਤਣ ਤਕ ਦੁਰਾਨੀ ਸਾਮਰਾਜ ਸਮੇਂ 1767 ਤੋਂ 1799 ਤਕ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਲਈ ਗੁੱਜਰ ਸਿੰਘ ਭੰਗੀ ਅਤੇ ਸੂਬਾ ਸਿੰਘ ਦੇ ਸਹਿਤ ਲਾਹੌਰ ਦਾ ਰਾਜਪਾਲ ਸੀ। ਲਹਿਣਾ ਸਿੰਘ ਦਾ ਜਨਮ ਦੇਸਾ ਸਿੰਘ ਮਜੀਠੀਆ ਦੇ ਘਰ ਮਜੀਠਾ ਪਿੰਡ ਵਿਚ ਹੋਇਆ ਸੀ। 1832 ਵਿਚ ...

ਅਮਰਦੀਪ ਸਿੰਘ

ਅਮਰਦੀਪ ਸਿੰਘ ਸਿੱਖੀ ਦੀ ਵਿਰਾਸਤ ਬਾਰੇ ਪੁਸਤਕ ‘ਲੌਸਟ ਹੈਰੀਟੇਜ਼-ਦ ਸਿੱਖ ਲੀਗੇਸੀ ਇੰਨ ਪਾਕਿਸਤਾਨ’ ਅਤੇ ਦ ਕੁਐਸਟ ਕੰਟੀਨਿਊਜ਼ - ਲੌਸਟ ਹੈਰੀਟੇਜ਼-ਦ ਸਿੱਖ ਲੀਗੇਸੀ ਇੰਨ ਪਾਕਿਸਤਾਨ ਦਾ ਲੇਖਕ ਅਤੇ ਇੱਕ ਕਾਰਪੋਰੇਟ ਐਗਜੈਕਟਿਵ ਹੈ। ਅਮਰਦੀਪ ਸਿੰਘ ਦੇ ਵਡਾਰੂ ਮੁਜਫਰਾਬਾਦ ਹੁਣ ਪਾਕਿਸਤਾਨ ਵਿੱਚ ਦੇ ਰਹਿਣ ਵਾਲੇ ...

ਰਾਮ ਬਾਗ ਮਹਿਲ ਅਮ੍ਰਿਤਸਰ

ਰਾਮ ਬਾਗ ਮਹਿਲ ਅਮ੍ਰਿਤਸਰ ਮਹਾਰਾਜਾ ਰਣਜੀਤ ਸਿਘ ਦਾ ਗਰਮੀਆਂ ਦਾ ਮਹਿਲ ਸੀ।ਹੁਣ ਇਹ ਮਹਿਲ ਇੱਕ ਇਤਿਹਾਸਕ ਇਮਾਰਤ ਘੋਸ਼ਤ ਕੀਤੀ ਹੋਈ ਹੈ। ਇਹ ਮਹਿਲ ਅੰਮ੍ਰਿਤਸਰ ਸ਼ਹਿਰ ਵਿੱਚ ਸਥਿਤ ਹੈ। ਇਹ ਮਹਿਲ ਰਣਜੀਤ ਸਿੰਘ ਨੇ ਬਣਵਾਇਆ ਸੀ ਜੋ ਰਾਮ ਬਾਗ ਜਿਸਨੂੰ ਹੁਣ ਬਾਰਾਂਦਰੀ ਕਿਹਾ ਜਾਂਦਾ ਹੈ, ਦੇ ਵਿਚਕਾਰ ਉਸਾਰਿਆ ਗਿਆ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →