ⓘ Free online encyclopedia. Did you know? page 348

ਵਰਜਿਨ ਐਟਲਾਂਟਿਕ

ਵਰਜਿਨ ਐਟਲਾਂਟਿਕ, ਵਰਜਿਨ ਐਟਲਾਂਟਿਕ ਏਅਰਵੇਜ ਲਿਮਿਟੇਡ ਦਾ ਵਪਾਰਿਕ ਨਾਮ ਹੈ. ਇਹ ਇੱਕ ਬ੍ਰਿਟਿਸ਼ ਏਅਰ ਲਾਇਨ ਹੈ ਜਿਸ ਦਾ ਮੁੱਖ ਦਫਤਰ ਕਰੋਲੀ, ਯੁਨਿਇਡ ਕਿੰਗਡਮ ਵਿਖੇ ਹੈ. ਇਸ ਏਅਰ ਲਾਇਨ ਦੀ ਸਥਾਪਨਾ 1984 ਵਿੱਚ ਬ੍ਰਿਟਿਸ਼ ਐਟਲਾਂਟਿਕ ਏਅਰਵੇਜ ਦੇ ਨਾਮ ਨਾਲ ਕੀਤੀ ਗਈ ਸੀ. ਇਸ ਦੀ ਲੰਡਨ to ਤੋ ਫ੍ਲੇਕਲੇਂਡ ...

ਏਰ ਲਿਗਸ

ਏਰ ਲਿਗਸ ਗਰੁੱਪ ਪੀ ਲੈ ਸੀ ਆਇਰਲੈਡ ਦੇ ਕੌਮੀ/ਨੈਸ਼ਨਲ ਕੈਰੀਅਰ ਏਅਰਲਾਈਨ ਹੈ. ਇਹ ਆਮ ਤੋਰ ਤੇ ਏਅਰਬੱਸ ਫਲੀਟ ਦਾ ਇਸਤਮਾਲ ਯੂਰਪ,ਉੱਤਰੀ ਅਫਰੀਕਾ,ਤੁਰਕੀ ਅਤੇ ਉੱਤਰੀ ਅਮਰੀਕਾ ਦੀ ਉਡਾਨ ਸੇਵਾ ਕਰਨ ਲਈ ਕਰਦੀ ਹੈ। ਇਹ ਆਇਰਲੈਡ ਦੀ ਸਭ ਤੋਂ ਪੁਰਾਣੀ ਮੌਜੂਦ ਏਅਰਲਾਇਨ ਹੈ,ਅਤੇ ਘੱਟ ਕੀਮਤ ਵਾਲੀ ਚੋਣ ਵਿਰੋਧੀ ਰਿਯਾ ...

ਲਿਟਲ ਬੱਟ ਕ੍ਰੀਕ

ਲਿਟਲ ਬੱਟ ਕ੍ਰੀਇਕ 17 ਮੀਲ ਲੰਬੀ ਅਮਰੀਕਾ ਦੇ ਓਰੇਗਨ ਰਾਜ ਵਿਚ ਰੋਗ ਨਦੀ ਦੀ ਸਹਾਇਕ ਨਦੀ ਹੈ। ਇਸ ਦੇ ਡਰੇਨੇਜ ਬੇਸਿਨ ਤਕਰੀਬਨ 354 square miles ਜੈਕਸਨ ਕਾਉਂਟੀ ਅਤੇ ਹੋਰ 19 square miles ਕਲਾਮਾਥ ਕਾਉਂਟੀ ਹੈ।ਇਸਦੇ ਦੋ ਕਾਂਟੇ, ਉੱਤਰੀ ਫੋਰਕ ਅਤੇ ਦੱਖਣੀ ਫੋਰਕ, ਦੋਵੇਂ ਮਾਊਂਂਟ ਮੈਕਲੌਫਲਿਨ ਅਤੇ ਬ੍ਰ ...

ਟੌਮੀ ਹਿਲਫਿਗਰ (ਕੰਪਨੀ)

ਟੌਮੀ ਹਿਲਫੀਗਰ, ਜਿਸਨੂੰ ਪਹਿਲਾਂ ਟੌਮੀ ਹਿਲਫੀਗਰ ਕਾਰਪੋਰੇਸ਼ਨ ਅਤੇ ਟੌਮੀ ਹਿਲਫੀਗਰ ਇੰਕ ਦੇ ਤੌਰ ਤੇ ਜਾਣਿਆ ਜਾਂਦਾ ਸੀ, ਇੱਕ ਅਮਰੀਕੀ ਪ੍ਰੀਮੀਅਮ ਕੱਪੜਿਆਂ ਦੀ ਕੰਪਨੀ ਹੈ ਜੋ ਲਿਬਾਸ, ਜੁੱਤੇ, ਉਪਕਰਣ, ਪਰਫ਼ਿਊਮ ਅਤੇ ਘਰ ਦੇ ਸਾਰੇ ਸਾਮਾਨ ਦਾ ਉਤਪਾਦਨ ਕਰਦੀ ਹੈ। ਕੰਪਨੀ ਦੀ ਸਥਾਪਨਾ 1985 ਵਿੱਚ ਕੀਤੀ ਗਈ ਸ ...

ਵਿਨੀਤ ਕੁਮਾਰ ਸਿੰਘ

ਵਿਨੀਤ ਕੁਮਾਰ ਸਿੰਘ ਇੱਕ ਭਾਰਤੀ ਹਿੰਦੀ ਫਿਲਮੀ ਅਦਾਕਾਰ ਹੈ। ਉਸਨੂੰ ਗੈਂਗਸ ਆਫ ਵਾਸੇਪੁਰ ਵਿੱਚ ਦਾਨਿਸ਼ ਖਾਨ ਵੱਜੋਂ ਨਿਭਾਏ ਰੋਲ ਲਈ ਜਾਣਿਆ ਜਾਂਦਾ ਹੈ। ਆਪਣੇ ਫਿਲਮੀ ਜੀਵਨ ਦੀ ਸ਼ੁਰੂਆਤ ਵਿੱਚ ਉਸਨੇ ਕਈ ਫਿਲਮਾਂ ਵਿੱਚ ਕੰਮ ਕੀਤਾ ਪਰ ਉਸਨੂੰ ਬੰਬੇ ਟਾਕੀਜ਼ ਅਤੇ ਗੈਂਗਸ ਆਫ ਵਾਸੇਪੁਰ 2 ਵਿੱਚ ਕੀਤੀ ਅਦਾਕਾਰੀ ...

ਸੌਰਭ ਸ਼ੁਕਲਾ

ਸੌਰਭ ਸ਼ੁਕਲਾ ਇੱਕ ਭਾਰਤੀ ਫਿਲਮ, ਥੀਏਟਰ ਅਤੇ ਟੈਲੀਵਿਜ਼ਨ ਅਦਾਕਾਰ, ਨਿਰਦੇਸ਼ਕ ਅਤੇ ਪਟਕਥਾ ਲੇਖਕ ਹੈ। ਉਹ ਸਤਿਆ, ਬਰਫ਼ੀ!, ਜੌਲੀ ਐਲ.ਐਲ.ਬੀ., ਕਿੱਕ, ਅਤੇ ਪੀ.ਕੇ. ਵਰਗੀਆਂ ਫਿਲਮਾਂ ਵਿੱਚ ਆਪਣੇ ਕੰਮ ਲਈ ਜਾਣਿਆ ਜਾਂਦਾ ਹੈ। 2014 ਵਿੱਚ, ਉਸ ਨੇ ਜੌਲੀ ਐਲ.ਐਲ.ਬੀ. ਵਿੱਚ ਉਸ ਦੀ ਭੂਮਿਕਾ ਲਈ ਸਭ ਤੋਂ ਵਧੀਆ ...

ਸ਼ਾਨ ਕੋਨਰੀ

ਸਰ ਥਾਮਸ ਸ਼ਾਨ ਕੋਨਰੀ ਇੱਕ ਸੇਵਾਮੁਕਤ ਸਕਾਟਿਸ਼ ਅਦਾਕਾਰ ਅਤੇ ਨਿਰਮਾਤਾ ਹੈ ਜਿਸ ਨੇ ਇੱਕ ਅਕਾਦਮੀ ਇਨਾਮ, ਦੋ ਬਾੱਫਟਾ ਇਨਾਮ ਅਤੇ ਤਿੰਨ ਗੋਲਡਨ ਗਲੋਬ ਇਨਾਮ ਜਿੱਤੇ ਹਨ। ਕੋਨਰੀ ਜੇਮਸ ਬਾਂਡ ਫ਼ਿਲਮ ਵਿੱਚ ਜੇਮਸ ਬਾਂਡ ਦਾ ਪਾਤਰ ਨਿਭਾਉਣ ਵਾਲਾ ਪਹਿਲਾ ਅਦਾਕਾਰ ਸੀ, ਜੋ 1962 ਅਤੇ 1983 ਦੇ ਦਰਮਿਆਨ ਸੱਤ ਬਾਂਡ ...

ਮਿਥੁਨ ਚੱਕਰਵਰਤੀ

ਗੌਰੰਗ ਚੱਕਰਵਰਤੀ, ਜਿਸਨੂੰ ਉਸਦੇ ਸਟੇਜੀ ਨਾਂ ਮਿਥੁਨ ਚੱਕਰਵਰਤੀ ਨਾਲ ਜਾਣਿਆ ਜਾਂਦਾ, ਇੱਕ ਭਾਰਤੀ ਫਿਲਮ ਅਦਾਕਾਰ, ਗਾਇਕ, ਨਿਰਮਾਤਾ, ਲੇਖਕ, ਸਮਾਜ ਸੇਵਕ, ਉੱਦਮੀ, ਟੈਲੀਵਿਜ਼ਨ ਪੇਸ਼ਕਾਰ ਅਤੇ ਇੱਕ ਸਾਬਕਾ ਰਾਜ ਸਭਾ ਹੈ ਸੰਸਦ ਮੈਂਬਰ ਹੈ। ਉਹ ਦੋ ਫਿਲਮਫੇਅਰ ਅਵਾਰਡ ਅਤੇ ਤਿੰਨ ਰਾਸ਼ਟਰੀ ਫਿਲਮ ਅਵਾਰਡਾਂ ਦਾ ਪ੍ ...

ਸਤੀਸ਼ ਕੌਸ਼ਿਕ

ਸਤੀਸ਼ ਕੌਸ਼ਿਕ ਇੱਕ ਭਾਰਤੀ ਅਦਾਕਾਰ, ਨਿਰਮਾਤਾ ਅਤੇ ਨਿਰਦੇਸ਼ਕ ਹੈ। ਉਹ ਜ਼ਿਆਦਾਤਰ ਹਿੰਦੀ ਫਿਲਮਾਂ ਅਤੇ ਥੇਟਰ ਵਿੱਚ ਕੰਮ ਕਰਦਾ ਹੈ। ਉਹ ਮਿਸਟਰ ਇੰਡੀਆ ਵਿੱਚ "ਕੈਲੇਂਡਰ" ਅਤੇ ਸਾਰਾ ਗਾਵਰੋਨ ਦੀ ਬ੍ਰਿਟਿਸ਼ ਫਿਲਮ ਬਰਿਕ ਲੇਨ ਵਿੱਚ ਚਾਨੂ ਅਹਿਮਦ ਵੱਜੋਂ ਨਿਬਾਏ ਰੋਲ ਲਈ ਜਾਣਿਆ ਜਾਂਦਾ ਹੈ। ਉਸਨੂੰ ਰਾਮ ਲਖਨ ਫ ...

ਸੈਰਾ ਵੇਨ ਕੈਲੀਜ਼

ਸੈਰਾ ਵੇਨ ਕੈਲੀਜ਼ ਇੱਕ ਅਮਰੀਕੀ ਫਿਲਮੀ ਅਦਾਕਾਰ ਹੈ। ਉਸਨੇ ਕਈ ਲੜੀਵਾਰ ਨਾਟਕਾਂ ਵਿੱਚ ਕੰਮ ਕੀਤਾ ਜਿਵੇਂ ਪ੍ਰਿਜ਼ਨ ਬਰੇਕ ਵਿੱਚ ਸਾਰਾ ਟੈਨਕ੍ਰੇਡੀ, ਇਨਟੂ ਦਾ ਸਟੋਰਮ ਵਿੱਚ ਐਲੀਸਨ, ਦ ਵਾਕਿੰਗ ਡੈਡ ਵਿੱਚ ਲੋਰੀ ਗ੍ਰੀਮੇਸ ਆਦਿ।

ਯਸ਼ਪਾਲ ਸ਼ਰਮਾ

ਯਸ਼ਪਾਲ ਸ਼ਰਮਾ ਇੱਕ ਭਾਰਤੀ ਬਾਲੀਵੁੱਡ ਅਦਾਕਾਰ ਅਤੇ ਥੀਏਟਰ ਕਲਾਕਾਰ ਹੈ। ਉਹ ਸੁਧੀਰ ਮਿਸ਼ਰਾ ਦੀ 2003 ਦੀ ਹਿੰਦੀ ਫ਼ਿਲਮ ਹਜਾਰੋਂ ਖਵਾਹਿਸ਼ੇਂ ਐਸੀ ਵਿੱਚ ਰਣਧੀਰ ਸਿੰਘ ਦੇ ਕਿਰਦਾਰ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ, ਇਸਤੋਂ ਬਿਨਾਂ ਲਗਾਨ, ਗੰਗਾਜਲ, ਅਬ ਤਕ ਛੱਪਨ, ਅਪਹਾਰਨ, ਸਿੰਘ ਇਜ ਕਿੰਗ, ਅਾਰਕਸ਼ਨ ਅਤ ...

ਸਤਾਨਿਸਲਾਵਸਕੀ ਦੀ ਪ੍ਰਣਾਲੀ

ਸਤਾਨਿਸਲਾਵਸਕੀ ਦੀ ਪ੍ਰਣਾਲੀ ਅਦਾਕਾਰੀ ਦੀ ਸਿਖਲਾਈ ਦੇਣ ਲਈ ਵਰਤਿਆ ਜਾਣ ਵਾਲਾ ਤਕਨੀਕਾਂ ਦਾ ਇੱਕ ਸਿਲਸਲਾ ਹੈ ਜਿਸ ਸਦਕਾ ਅਦਾਕਾਰ ਆਪਣੇ ਜਜ਼ਬਿਆਂ ਨੂੰ ਭਾਵਪੂਰਤ ਵਿਸ਼ਵਾਸਯੋਗ ਰੂਪ ਵਿੱਚ ਜਗਾ/ਨਿਭਾ ਸਕਦੇ ਹਨ।

ਮੇਲ ਗਿਬਸਨ

ਮੇਲ ਕੋਮ-ਸਿਲੇ ਗੇਰਾਰਡ ਗਿਬਸਨ ਅਮਰੀਕੀ ਆਸਟਰੇਲਵੀ ਅਦਾਕਾਰ, ਨਿਰਦੇਸ਼ਕ, ਪੇਸ਼ਕਾਰ ਅਤੇ ਲੇਖਕ ਹੈ। ਉਹ ਅਮਰੀਕਾ ਵਿੱਚ ਪੈਦਾ ਹੋਇਆ ਅਤੇ 12 ਸਾਲ ਦੀ ਉਮਰ ਵਿੱਚ ਆਸਟ੍ਰੇਲੀਆ ਮੁੰਤਕਿਲ ਹੋ ਗਿਆ ਅਤੇ ਸਿਡਨੀ ਦੇ ਨੈਸ਼ਨਲ ਇੰਸਟੀਚਿਊਟ ਆਫ਼ ਡਰਾਮੈਟਿਕ ਆਰਟ ਤੋਂ ਅਦਾਕਾਰੀ ਦੀ ਪੜ੍ਹਾਈ ਕੀਤੀ। ਮੇਡ ਮੈਕਸ ਅਤੇ ਲੀਥਲ ...

ਹਰਪ੍ਰੀਤ ਸੰਧੂ

ਹਰਪ੍ਰੀਤ ਸੰਧੂ ਇੱਕ ਅਦਾਕਾਰ, ਫਿਲਮ ਨਿਰਦੇਸ਼ਕ, ਲੇਖਕ, ਸੰਗੀਤ ਨਿਰਦੇਸ਼ਕ, ਸੰਪਾਦਕ ਅਤੇ ਕਵੀ ਹੈ। ਹਰਪ੍ਰੀਤ ਦੀ ਸਭ ਤੋਂ ਪਹਿਲੀ ਪੰਜਾਬੀ ਫ਼ਿਲਮ ਵਰਕ ਵੇਦਰ ਵਾਈਫ ਸੀ ਜੋ ਪਹਿਲੀ ਕੈਨੇਡੀਅਨ ਪੰਜਾਬੀ ਫ਼ਿਲਮ ਵਜੋਂ ਜਾਣੀ ਜਾਂਦੀ ਹੈ।

ਬ੍ਰੂਸ ਵਿਲਿਸ

ਵਾਲਟਰ ਬ੍ਰੂਸ ਵਿਲਿਸ ਇੱਕ ਅਮਰੀਕੀ ਅਦਾਕਾਰ, ਪ੍ਰੋਡਿਊਸਰ ਅਤੇ ਗਾਇਕ ਹੈ। ਇਸਨੇ ਆਪਣੀ ਸ਼ੁਰੂਆਤ ਆਫ਼-ਬਰਾਡਵੇ ਮੰਚ ਅਤੇ ਫਿਰ 80ਵਿਆਂ ਵਿੱਚ ਟੈਲੀਵਿਜਨ ਤੋਂ ਕੀਤੀ ਜਿੱਥੇ ਇਹ ਮੁੱਖ ਤੌਰ ਉੱਤੇ ਮੂਨਲਾਇਟਿੰਗ ਵਿਚਲੇ ਆਪਣੇ ਕਿਰਦਾਰ ਡੇਵਿਡ ਐਡੀਸਨ ਲਈ ਜਾਣਿਆ ਗਿਆ। ਇਸ ਤੋਂ ਵੀ ਜ਼ਿਆਦਾ ਸ਼ਾਇਦ ਇਹ ਡਾਈ ਹਾਰਡ ਵਿ ...

ਡਵੇਨ ਜਾਨਸਨ

ਡਵੇਨ ਡੋਗਲਸ ਜਾਨਸਨ, ਨੂੰ ਅਖਾੜੇ ਵਿੱਚ ਦ ਰਾੱਕ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ, ਇੱਕ ਅਮਰੀਕੀ/ਕੈਨੇਡੀਅਨ ਅਦਾਕਾਰ, ਨਿਰਮਾਤਾ ਅਤੇ ਪੇਸ਼ੇਵਰ ਰੈਸਲਰ ਹੈ। ਰਾੱਕ ਇੱਕ ਕਾਲਜ ਫੁਟਬਾਲ ਖਿਡਾਰੀ ਸੀ,ਜਿਸਨੇ ਮਿਆਮੀ ਦੀ ਯੂਨੀਵਰਸਿਟੀ ਵਲੋਂ 1991 ਮਿਆਮੀ ਹੈਰੀਕੈਨਜ਼ ਫੁਟਬਾਲ ਟੀਮ ਵਿੱਚ ਖੇਡਦੇ ਹੋਏ ਰਾਸ਼ਟਰੀ ਚ ...

ਪ੍ਰਿੰਸ

ਇੱਕ ਅਮਰੀਕੀ ਗਾਇਕ, ਗੀਤਕਾਰ, ਸੰਗੀਤਕਾਰ, ਰਿਕਾਰਡ ਨਿਰਮਾਤਾ, ਡਾਂਸਰ, ਅਦਾਕਾਰ ਅਤੇ ਫਿਲਮ ਨਿਰਮਾਤਾ ਸੀ।. ਅਪ੍ਰੈਲ 2016 ਵਿੱਚ, 57 ਸਾਲ ਦੀ ਉਮਰ ਵਿੱਚ, ਪ੍ਰਿੰਸ ਦੀ ਆਪਣੇ ਪੈਸਲੇ ਪਾਰਕ ਦੇ ਘਰ ਵਿੱਚ ਇੱਕ ਹਾਦਸਾਗ੍ਰਸਤ ਫੈਂਟਨੈਲ ਓਵਰਡੋਜ਼ ਅਤੇ ਮਿਨੇਸੋਟਾ ਦੇ ਚੈਨਹਸਨ ਵਿੱਚ ਰਿਕਾਰਡਿੰਗ ਸਟੂਡੀਓ ਨਾਲ ਮੌਤ ...

ਮਾਲਵਿਕਾ ਰਾਜ

ਮਾਲਵਿਕਾ ਰਾਜ ਇੱਕ ਭਾਰਤੀ ਅਭਿਨੇਤਰੀ ਅਤੇ ਮਾਡਲ ਹੈ। 2010 ਵਿੱਚ, ਇਹ ਫੇਮਿਨਾ ਮਿਸ ਇੰਡੀਆ ਦੀ ਪ੍ਰਤਿਯੋਗੀ ਰਹੀ। ਇਸਨੇ ਬਾਲੀਵੁੱਡ ਫ਼ਿਲਮ ਕਭੀ ਖੁਸ਼ੀ ਕਭੀ ਗਮ ਵਿੱਚ ਕਰੀਨਾ ਕਪੂਰ ਦੀ ਕਿਸ਼ੋਰ ਭੂਮਿਕਾ, ਪੂਜਾ ਵਜੋਂ ਅਦਾ ਕੀਤੀ। ਇਹ ਅਦਾਕਾਰ ਜਗਦੀਸ਼ ਰਾਜ ਦੀ ਪੋਤੀ ਹੈ।

ਰੀਅਲ ਸਟੀਲ

ਰੀਅਲ ਸਟੀਲ 2011 ਵਿੱਚ ਬਣੀ ਇੱਕ ਅਮਰੀਕੀ ਵਿਗਿਆਨਿਕ-ਗਲਪੀ ਫਿਲਮ ਜਿਸ ਵਿੱਚ ਮੁੱਖ ਅਦਾਕਾਰ ਹਿਊ ਜੈਕਮੈਨ ਅਤੇ ਦਾਕੋਤਾ ਗੋਇਓ ਹਨ। ਇਸ ਦਾ ਨਿਰਦੇਸ਼ਕ ਅਤੇ ਨਿਰਮਾਤਾ ਸ਼ੌਨ ਲੇਵੀ ਹੈ। ਇਹ ਰਿਚਰਡ ਮੈਥੇਸਨ ਦੁਆਰਾ ਲਿੱਖੀ ਨਿੱਕੀ ਕਹਾਣੀ "ਸਟੀਲ" ਉੱਤੇ ਆਧਾਰਿਤ ਹੈ।

ਮਨਜੀਤ ਮਾਨ

ਮਨਜੀਤ ਮਾਨ ਭਾਰਤੀ ਪੰਜਾਬ ਦੀ ਇੱਕ ਫਿਲਮ ਇੱਕ ਨਿਰਮਾਤਾ ਅਤੇ ਡਾਇਰੈਕਟਰ ਹੈ। ਉਹ ਪ੍ਰਸਿਧ ਗਾਇਕ-ਗੀਤਕਾਰ ਅਤੇ ਅਦਾਕਾਰ, ਗੁਰਦਾਸ ਮਾਨ ਦੀ ਪਤਨੀ ਅਤੇ ਮੁੰਬਈ ਦੀ ਇੱਕ ਫਿਲਮ ਉਤਪਾਦਨ ਕੰਪਨੀ, ਸਾਈ ਪ੍ਰੋਡਕਸ਼ਨਜ਼ ਦੀ ਮਾਲਕ ਹੈ। ਉਸਨੇ ਇੱਕ ਫ਼ਿਲਮ, ਗਭਰੂ ਪੰਜਾਬ ਦਾ, ਗੁਰਦਾਸ ਮਾਨ ਨਾਲ ਇੱਕ ਅਭਿਨੇਤਰੀ ਦੇ ਰੂਪ ...

ਅਰਜੁਨ ਪੁੰਜ

ਅਰਜੁਨ ਪੁੰਜ ਇੱਕ ਭਾਰਤੀ ਟੈਲੀਵਿਜ਼ਨ ਅਤੇ ਫ਼ਿਲਮ ਅਦਾਕਾਰ ਹੈ। ਉਹ ਲੰਬੇ ਸਮੇਂ ਤੋਂ ਚੱਲ ਰਹੇ ਸਟਾਰ ਟੀਵੀ ਟੈਲੀਵਿਜ਼ਨ ਸ਼ੋਅ ਸੰਜੀਵਨੀ ਵਿੱਚ ਡਾ. ਅਮਨ ਦੀ ਭੂਮਿਕਾ ਨਿਭਾਉਣ ਲਈ ਪ੍ਰਸਿੱਧ ਹੈ।

ਪੈਂਥਰ - ਦ ਡਿਟੈਕਟਿਵ

ਪੈਂਥਰ - ਦ ਡਿਟੈਕਟਿਵ ਇੱਕ ਹਿੰਦੀ ਲੜੀਵਾਰ ਨਾਟਕ ਸੀ,ਜੋ ਸਾਲ 1996 ਦੇ ਦੌਰਾਨ ਹਿੰਦੀ ਚੈਨਲ ਹੋਮ ਟੀਵੀ ਤੇ ਪ੍ਰਸਾਰਿਤ ਸੀ। ਨਾਟਕ ਦਾ ਮੁੱਖ ਪਾਤਰ ਇੱਕ ਜਾਸੂਸ ਸੀ ਜੋ ਹਰ ਲੜੀਵਾਰ ਚ ਇੱਕ ਉਲਝਿਆ ਹੋਇਆ ਜ਼ੁਰਮ ਸਬੰਧਿਤ ਮਸਲਾ ਹੱਲ ਕਰਦਾ ਸੀ। ਇਸ ਜਾਸੂਸ ਦਾ ਨਾਮ ਮਿਸਟਰ ਪੈਂਥਰ ਸੀ, ਮਿਸਟਰ ਪੈਂਥਰ ਦੀ ਅਦਾਕਾਰ ...

ਪੁਖਰਾਜ ਭੱਲਾ

ਪਖਰਾਜ ਭੱਲਾ ਇੱਕ ਭਾਰਤੀ ਅਦਾਕਾਰ, ਮਾਡਲ ਅਤੇ ਵੈੱਬ ਸੀਰੀਜ਼ ਕਲਾਕਾਰ ਹੈ, ਜੋ ਮੁੱਖ ਤੌਰ ਤੇ ਪੰਜਾਬੀ ਮਨੋਰੰਜਨ ਉਦਯੋਗ ਵਿੱਚ ਕੰਮ ਕਰਦਾ ਹੈ। ਉਹ ਪ੍ਰਸਿੱਧ ਪੰਜਾਬੀ ਅਭਿਨੇਤਾ ਅਤੇ ਹਾਸਰਸ ਕਲਾਕਾਰ ਜਸਵਿੰਦਰ ਭੱਲਾ ਦਾ ਪੁੱਤਰ ਹੈ। ਉਸ ਨੇ ੨੦੧੩ ਵਿੱਚ "ਸਟੂਪਿਡ ੭" ਫ਼ਿਲਮ ਨਾਲ਼ ਆਪਣੇ ਫ਼ਿਲਮੀ ਸਫ਼ਰ ਦਾ ਅਰੰਭ ...

ਕੀਥ ਸਿਕੁਏਰਾ

ਕੀਥ ਸਿਕੁਏਰਾ ਇੱਕ ਭਾਰਤੀ ਅਦਾਕਾਰ ਹੈ। ਉਹ ਇੱਕ ਮਾਡਲ ਅਤੇ ਵੀਡੀਓਜੌਕੀ ਵੀ ਹੈ। ਉਸਨੇ ਰੇਅਮੰਡ ਦੇ ਉਤਪਾਦਾਂ ਲਈ ਮਾਡਲਿੰਗ ਕਰਨ ਮਗਰੋਂ ਇੱਕ ਚੈਨਲ ਉੱਪਰ ਵੀਡੀਓਜੌਕੀ ਦਾ ਕੰਮ ਮਿਲ ਗਿਆ। ਇੱਥੋਂ ਹੀ ਉਹ ਚਰਚਾ ਵਿੱਚ ਆ ਗਿਆ। ਉਸਨੇ ਆਇਸ਼ਾ ਟਾਕੀਆ ਨਾਲ ਇੱਕ ਗੀਤ ਵਿੱਚ ਅਦਾਕਾਰੀ ਕੀਤੀ। ਉਸਨੇ ਸਟਾਰ ਪਲੱਸ ਦੇ ਇ ...

ਵਿਭਾ ਛਿੱਬਰ

ਵਿਭਾ ਛਿੱਬਰ ਇੱਕ ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਅਦਾਕਾਰਾ ਅਤੇ ਥੀਏਟਰ ਕਲਾਕਾਰ ਹੈ। ਉਹ ਅਦਾਕਾਰ ਪਰੂ ਛਿੱਬਰ ਦੀ ਮਾਂ ਹੈ, ਜੋ ਟੈਲੀਵਿਜ਼ਨ ਲੜੀ ਵਿੱਚ ਕੰਮ ਕਰਦੀ ਹੈ। 2007 ਵਿੱਚ, ਉਸ ਨੇ ਸਟਾਰਪਲੱਸ ਦੀ ਸਪਨਾ ਬਾਬੂਲ ਕਾ. ਬਿਦਾਈ ਵਿੱਚ ਕੌਸ਼ਲਿਆ ਸ਼ਰਮਾ ਦੇ ਰੂਪ ਵਿੱਚ ਆਪਣੇ ਟੈਲੀਵਿਜ਼ਨ ਦੀ ਸ਼ੁਰੂਆਤ ਕੀਤ ...

ਵਿੱਕੀ ਕੌਸ਼ਲ

ਵਿੱਕੀ ਕੌਸ਼ਲ ਇੱਕ ਭਾਰਤੀ ਅਦਾਕਾਰ ਹੈ। ਉਸਨੇ ਆਪਣਾ ਕਰੀਅਰ 2015 ਵਿੱਚ ਮਸਾਨ ਫਿਲਮ ਨਾਲ ਸ਼ੁਰੂ ਕੀਤਾ। ਇਸ ਫਿਲਮ ਲਈ ਉਸਨੇ ਸਰਵੋਤਮ ਪੁਰਸ਼ ਸ਼ੁਰੂਆਤ ਵਿੱਚ ਅੰਤਰਰਾਸ਼ਟਰੀ ਭਾਰਤੀ ਫਿਲਮ ਅਕਾਦਮੀ ਅਵਾਰਡ ਜਿੱਤਿਆ ਸੀ। ਉਸਨੇ ਰਮਨ ਰਾਘਵ 2.0 ਅਤੇ ਰਾਜ਼ੀ ਫਿਲਮਾਂ ਵਿੱਚ ਵੀ ਕੰਮ ਕੀਤਾ।

ਮਿਰਜ਼ਾ ਗ਼ਾਲਿਬ (ਟੀ ਵੀ ਸੀਰੀਅਲ)

ਮਿਰਜ਼ਾ ਗ਼ਾਲਿਬ ਇੱਕ ਭਾਰਤੀ ਜੀਵਨੀਮੂਲਕ ਟੈਲੀਵੀਯਨ ਡਰਾਮਾ ਲੜੀ ਹੈ ਜਿਸਦੇ ਲੇਖਕ ਅਤੇ ਨਿਰਮਾਤਾ ਕਵੀ ਗੁਲਜ਼ਾਰ ਹਨ। ਇਹ ਦੂਰਦਰਸ਼ਨ ਨੈਸ਼ਨਲ 1988 ਵਿੱਚ ਦਿਖਾਇਆ ਗਿਆ ਸੀ। ਇਸ ਦੇ ਮੋਹਰੀ ਅਦਾਕਾਰ ਨਸੀਰੁਦੀਨ ਸ਼ਾਹ ਹਨ ਜਿਸਨੇ ਮਿਰਜ਼ਾ ਗਾਲਿਬ ਦੀ ਭੂਮਿਕਾ ਨਿਭਾਈ ਹੈ।

ਉੜਤਾ ਪੰਜਾਬ

ਉੜਤਾ ਪੰਜਾਬ ਇੱਕ ਆਉਣ ਵਾਲੀ ਭਾਰਤੀ ਫਿਲਮ ਹੈ। ਇਸ ਫਿਲਮ ਨੂੰ ਅਬਿਸ਼ੇਕ ਚੌਬੇ ਨੇ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਹੈ। ਇਸਦੇ ਨਿਰਮਾਤਾ ਸ਼ੋਬਾ ਕਪੂਰ ਅਤੇ ਏਕਤਾ ਕਪੂਰ ਹਨ। ਇਸ ਫਿਲਮ ਦੇ ਮੁੱਖ ਅਦਾਕਾਰ ਸ਼ਾਹਿਦ ਕਪੂਰ, ਕਰੀਨਾ ਕਪੂਰ, ਆਲਿਆ ਭੱਟ ਅਤੇ ਦਿਲਜੀਤ ਦੋਸਾਂਝ ਹਨ। ਇਹ ਫਿਲਮ ਲਗਭਗ 17 ਜੂਨ ਨੂੰ ਰਲੀਜ਼ ...

ਟੈਰੈਂਸ ਵਿੰਕਲੈੱਸ

ਵਿੰਕਲੈੱਸ ਦਾ ਜਨਮ ਸਪ੍ਰਿੰਗਫ਼ੀਲਡ, ਮੈਸਾਚੂਸਟਸ ਵਿਖੇ ਹੋਇਆ। ਉਸਨੇ ਮੁਢਲੀ ਸਿੱਖਿਆ ਇਲੀਨਾਏ ਵਿਖੇ ਪ੍ਰਾਪਤ ਕੀਤੀ ਅਤੇ ਫ਼ਿਰ ਯੂ.ਐੱਸ,ਸੀ ਸਿਨੇਮਾ ਸਕੂਲ ਅਤੇ ਏ.ਐਫ਼.ਆਈ ਕਨਜ਼ਰਵੇਟਰੀ ਵਿਖੇ ਗਿਆ।

ਟਿਮ ਐਲਨ

ਟੋਮੋਤੀ ਐਲਨ ਡਿਕ ਇੱਕ ਅਮਰੀਕੀ ਅਦਾਕਾਰ ਅਤੇ ਕਮੇਡੀਅਨ ਹੈ। ਉਸਨੂੰ ਟਿਮ ਐਲਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਸਨੂੰ ਏਬੀਸੀ ਟੈਲੀਵਿਜ਼ਨ ਦੇ ਪ੍ਰੋਗਰਾਮ ਹੋਮ ਇਮਪਰੂਵਮੈਂਟ ਲਈ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਉਹ ਡਿਜ਼ਨੀ ਦੇ ਦਾ ਸੈਂਟਾ ਕਲੋਜ਼ ਟ੍ਰਾਈਲੋਜ਼ੀ, ਟੋਏ ਸਟੋਰੀ ਟ੍ਰਾਈਲੋਜ਼ੀ ਅਤੇ ਗਲੈਕਸੀ ...

ਸੌਮਿਤਰ ਚੈਟਰਜੀ

ਸੌਮਿਤਰ ਚੈਟਰਜੀ ਜਾਂ ਸੌਮਿਤਰ ਚਟੋਪਾਧਿਆਏ ਇੱਕ ਭਾਰਤੀ ਫਿਲਮ ਅਦਾਕਾਰ ਸੀ। ਉਹ ਆਸਕਰ ਵਿਜੇਤਾ ਫਿਲਮ ਨਿਰਦੇਸ਼ਕ ਸੱਤਿਆਜੀਤ ਰੇ ਨਾਲ ਉਨ੍ਹਾਂ ਦੇ ਸਹਿਯੋਗ ਲਈ ਸਭ ਤੋਂ ਜਾਣਿਆ ਜਾਂਦਾ ਸੀ, ਜਿਸਦੇ ਨਾਲ ਉਸਨੇ ਚੌਦਾਂ ਫਿਲਮਾਂ ਵਿੱਚ ਕੰਮ ਕੀਤਾ। ਸੰਨ 1999 ਵਿਚ ਸੌਮਿਤਰ ਚਟੋਪਾਧਿਆਯ ਪਹਿਲੀ ਭਾਰਤੀ ਫਿਲਮੀ ਸ਼ਖਸੀਅ ...

ਫਿਰਦੌਸ ਕਾਂਗਾ

ਫ਼ਿਰਦੌਸ ਨੇ ਭਾਰਤ ਤੇ ਅਧਾਰਿਤ ਇੱਕ ਨਾਵਲ ਟ੍ਰਾਈਗ ਟੂ ਗ੍ਰੋ ਲਿਖਿਆ ਹੈ, ਜੋ ਅਰਧ ਆਤਮਕਥਾ ਨਾਵਲ ਹੈ। ਇਸਦੇ ਨਾਲ ਹੀ ਉਸਨੇ ਇੱਕ ਸਫ਼ਰਨਾਮਾ ਹੇਵਨ ਓਨ ਵੀਲ ਲਿਖਿਆ, ਜਿਸ ਵਿੱਚ ਉਸਨੇ ਆਪਣੇ ਯੂ.ਕੇ. ਤਜੁਰਬੇ ਦੀ ਬਿਆਨਬਾਜੀ ਕੀਤੀ। ਬਾਅਦ ਵਿੱਚ ਉਸਦਾ ਨਾਵਲ ਟ੍ਰਾਈਗ ਟੂ ਗ੍ਰੋ ਐਫ.ਆਈ. ਫ਼ਿਲਮ ਸਿਕਸਥ ਹੈਪੀਨਸ ਵਿ ...

ਸਮਰਿਧ ਬਾਵਾ

ਸਮਰਿਧ ਬਾਵਾ ਇਕ ਭਾਰਤੀ ਟੈਲੀਵਿਜ਼ਨ ਅਦਾਕਾਰ ਹੈ, ਜੋ ਕਲਰਜ਼ ਟੀਵੀ ਦੇ ਨਾਟਕ ਏਕ ਸ਼੍ਰੀਨਗਰ-ਸਵਾਭਿਮਾਨ ਵਿਚ ਕਰਨ ਸਿੰਘ ਚੌਹਾਨ ਅਤੇ ਲਾਇਫ਼ ਓਕੇ ਦੇ ਮੇਰੇ ਰੰਗ ਮੇਂ ਰੰਗਨੇ ਵਾਲੀ ਵਿਚ ਲੀਲਾਧਰ ਚਤੁਰਵੇਦੀ ਦੀ ਭੂਮਿਕਾ ਲਈ ਖਾਸ ਤੌਰ ਤੇ ਜਾਣਿਆ ਜਾਂਦਾ ਹੈ।

ਨਿਵੇਦਿਤਾ ਅਰਜੁਨ

ਨਿਵੇਦਿਤਾ ਅਰਜੁਨ ਇੱਕ ਭਾਰਤੀ ਅਭਿਨੇਤਰੀ, ਨਿਰਮਾਤਾ ਅਤੇ ਡਾਂਸਰ ਹੈ। ਐੱਸ. ਰਾਜਾਸ਼ੇਕਰ ਦੀ ਰੱਤਾ ਸਪੱਤਾਮੀ ਤੋਂ ਆਸ਼ਾ ਰਾਣੀ ਦੇ ਮੰਚਨ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰਨ ਤੋਂ ਬਾਅਦ, ਉਸਨੇ ਅਦਾਕਾਰੀ ਦੇ ਕਰੀਅਰ ਦੀ ਚੋਣ ਕੀਤੀ ਅਤੇ ਇੱਕ ਡਾਂਸਰ ਵਜੋਂ ਆਪਣਾ ਜਨੂੰਨ ਜਾਰੀ ਰੱਖਿਆ। ਅਤੇ ਸ਼੍ਰੀ ਰਾਮ ਫਿਲਮ ...

ਧੀਰਜ ਕੁਮਾਰ

ਧੀਰਜ ਕੁਮਾਰ ਇੱਕ ਭਾਰਤੀ ਫ਼ਿਲਮ ਅਦਾਕਾਰ ਅਤੇ ਥੀਏਟਰ ਕਲਾਕਾਰ ਹੈ, ਜੋ ਪੰਜਾਬੀ ਸਿਨੇਮਾ ਵਿੱਚ ਕੰਮ ਕਰਦਾ ਹੈ। ਧੀਰਜ ਨੂੰ ਉਸ ਦੇ "ਰੁਪਿੰਦਰ ਗਾਂਧੀ - ਦਾ ਗੈਂਗਸਟਰ", "ਕਿੱਸਾ ਪੰਜਾਬ", "ਰੌਕੀ ਮੈਂਟਲ" ਅਤੇ "ਰੱਬ ਦਾ ਰੇਡੀਓ" ਫ਼ਿਲਮ ਵਿਚਲੇ ਕਿਰਦਾਰਾਂ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ। ਉਸਨੇ ਪੰਕਜ ਬੱਤ ...

ਕਲਿੰਟ ਈਸਟਵੁੱਡ

ਕਲਿੰਟਨ ਕਲਿੰਟ ਈਸਟਵੁਡ ਜੂਨੀਅਰ ਇੱਕ ਅਮਰੀਕੀ ਅਦਾਕਾਰ, ਫਿਲਮ ਨਿਰਦੇਸ਼ਕ, ਫਿਲਮ ਨਿਰਮਾਤਾ ਅਤੇ ਸੰਗੀਤਕਾਰ ਹਨ। ਉਨ੍ਹਾਂ ਨੂੰ ਪੰਜ ਅਕਾਦਮੀ ਇਨਾਮ, ਪੰਜ ਗੋਲਡਨ ਗਲੋਬ ਇਨਾਮ, ਇੱਕ ਸਕਰੀਨ ਐਕਟਰਜ਼ ਗਿਲਡ ਇਨਾਮ ਅਤੇ ਪੰਜ ਪੀਪਲਜ਼ ਚਵਾਇਸ ਅਵਾਰਡ ਪ੍ਰਾਪਤ ਹੋਏ ਹਨ, ਜਿਹਨਾਂ ਵਿੱਚ ਫੇਵਰਟ ਆਲ ਟਾਈਮ ਮੋਸ਼ਨ ਪਿਕਚਰ ...

ਗੈਰੀ ਕੂਪਰ

ਗੈਰੀ ਕੂਪਰ ਇੱਕ ਅਮਰੀਕੀ ਫ਼ਿਲਮ ਅਦਾਕਾਰ ਸੀ, ਜੋ ਆਪਣੀ ਕੁਦਰਤੀ, ਪ੍ਰਮਾਣਿਤ, ਅਤੇ ਅਲਪ ਸੰਖਿਪਤ ਅਦਾਕਾਰੀ ਸ਼ੈਲੀ ਅਤੇ ਸਕ੍ਰੀਨ ਪ੍ਰਦਰਸ਼ਨ ਲਈ ਮਸ਼ਹੂਰ ਸੀ, ਉਨ੍ਹਾਂ ਦਾ ਕਰੀਅਰ 1925 ਤੋਂ ਲੈ ਕੇ 1961 ਤਕ 36 ਸਾਲਾਂ ਦਾ ਸੀ, ਅਤੇ 84 ਫੀਚਰ ਫਿਲਮਾਂ ਵਿੱਚ ਪ੍ਰਮੁੱਖ ਭੂਮਿਕਾਵਾਂ ਵੀ ਸ਼ਾਮਲ ਸਨ, ਉਹ ਮੂਵੀ ਫ ...

ਅਮਨ ਸਿੰਘ ਦੀਪ

ਅਮਨ ਸਿੰਘ ਦੀਪ, ਜਿਸ ਦਾ ਪੁਰਾਣਾ ਨਾਮ ਅਮਨਦੀਪ ਸਿੰਘ ਸੀ, ਇੱਕ ਭਾਰਤੀ ਅਦਾਕਾਰ, ਮਾਡਲ ਹੈ ਜੋ ਕਿ ਇਬ੍ਰਹਿਮਵਾਲ,ਕਪੂਰਥਲਾ ਜ਼ਿਲ੍ਹਾ, ਪੰਜਾਬ, ਭਾਰਤ ਦਾ ਰਹਿਣ ਵਾਲਾ ਹੈ |

ਡੋਨੀ ਯੇਨ

ਡੋਨੀ ਯੇਨ, ਜਿਸਨੂੰ ਜੇਨ ਜੀ-ਡਾਨ ਵੀ ਕਿਹਾ ਜਾਂਦਾ ਹੈ, ਹਾਂਗਕਾਂਗ ਦਾ ਇੱਕ ਅਦਾਕਾਰ, ਫਿਲਮ ਡਰੈਕਟਰ, ਨਿਰਮਾਤਾ ਅਤੇ ਐਕਸ਼ਨ ਕੋਰੀਓਗ੍ਰਾਫਰ ਹੈ। ਉਹ ਕਈ ਵਾਰ ਵਰਲਡ ਵੁਸ਼ੂ ਚੈਮਪੀਅਨ ਰਿਹਾ। ਉਸਨੂੰ ਮਾਰਸ਼ਲ ਆਰਟ ਦੀ ਇੱਕ ਪੁਰਾਣੀ ਕਲਾ ਵਿੰਗ ਚੁਨ ਨੂੰ ਦੁਬਾਰਾ ਮਸ਼ਹੂਰ ਕਰਨ ਲਈ ਜਾਣਿਆ ਜਾਂਦਾ ਹੈ।

ਦਾ ਆਈਟੀ ਕਰਾਊਡ

ਦਾ ਆਈਟੀ ਕਰਾਊਡ ਜਾਂ ਦਾ ਇਟ ਕਰਾਊਡ ਗਰਾਅਮ ਲੀਨੀਹਨ ਵੱਲੋਂ ਲਿਖਿਆ ਅਤੇ ਐਸ਼ ਅਟੈਲਾ ਵੱਲੋਂ ਸਿਰਜਿਆ ਚੈਨਲ 4 ਉਤਲਾ ਇੱਕ ਬਰਤਾਨਵੀ ਲੜੀਵਾਰ ਹੈ ਜੀਹਦੇ ਮੁੱਖ ਅਦਾਕਾਰ ਕ੍ਰਿਸ ਓਡਾਉਡ, ਰਿਚਰਡ ਏਯੌਡ, ਕੈਥਰਿਨ ਪਾਰਕਿਨਸਨ ਅਤੇ ਮੈਟ ਬੈਰੀ ਹਨ। ਗਲਪੀ ਰੈਨਮ ਇੰਸਟਰੀਜ਼ ਦੇ ਲੰਡਨ ਵਿਚਲੇ ਦਫ਼ਤਰਾਂ ਵਿੱਚ ਸਾਜਿਆ ਗਿ ...

ਕਿੱਸਾ ਖ਼ਵਾਨੀ ਬਾਜ਼ਾਰ

ਕਿੱਸਾ ਖ਼ਵਾਨੀ ਬਾਜ਼ਾਰ ਪਿਸ਼ਾਵਰ, ਖ਼ੈਬਰ ਪਖ਼ਤੂਨਖ਼ਵਾ ਵਿੱਚ ਇੱਕ ਬਾਜ਼ਾਰ ਹੈ। ਖ਼ੈਬਰ ਪਖ਼ਤੂਨਖ਼ਵਾ ਸੂਬਾ ਗਜ਼ਟੀਅਰ, ਯਾਤਰੀ ਲੋਵਲ ਥਾਮਸ ਅਤੇ ਪਿਸ਼ਾਵਰ ਦੇ ਬ੍ਰਿਟਿਸ਼ ਕਮਿਸ਼ਨਰ ਹਰਬਰਟ ਐਡਵਾਰਡੀਜ਼ ਨੇ ਇਸਨੂੰ "ਮੱਧ ਏਸ਼ੀਆ ਦਾ ਪਿਕਾਡਲੀ" ਕਿਹਾ ਸੀ। Iਭਾਰਤੀ ਫਿਲਮ ਅਦਾਕਾਰ ਦਿਲੀਪ ਕੁਮਾਰ ਕਿੱਸਾ ਖਵਾਨੀ ਬ ...

ਸ਼ਰਤ ਸਕਸੈਨਾ

ਸ਼ਰਤ ਸਕਸੈਨਾ ਇੱਕ ਬਾਲੀਵੁੱਡ ਫ਼ਿਲਮਾਂ ਵਿੱਚ ਕੰਮ ਕਰਨ ਵਾਲਾ ਭਾਰਤੀ ਅਦਾਕਾਰ ਹੈ। ਉਸਨੇ ਕਈ ਤੇਲਗੂ, ਮਲਿਆਲਮ ਅਤੇ ਤਾਮਿਲ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ। ਉਸਨੇ 250 ਤੋਂ ਵੱਧ ਬਾਲੀਵੁੱਡ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਸਕਸੈਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1970 ਦੇ ਅਰੰਭ ਵਿੱਚ ਕੀਤੀ ਸੀ ਅਤੇ ਉਹ ...

ਕ੍ਰਿਸਟੀਆਨੋ ਰੋਨਾਲਡੋ

ਕ੍ਰਿਸਟੀਆਨੋ ਰੋਨਾਲਡੋ ਦੋਸ ਸੈਂਟੋਸ ਆਵਿਏਰੋ, ਜਿਸਨੂੰ ਆਮ ਤੌਰ ਤੇ ਕਰਿਸਟਿਆਨੋ ਰੋਨਾਲਡੋ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇੱਕ ਪੁਰਤਗਾਲੀ ਪੇਸ਼ੇਵਰ ਫੁੱਟਬਾਲ ਖਿਡਾਰੀ ਹੈ ਜੋ ਰਿਆਲ ਮਾਦਰੀਦ ਫੁੱਟਬਾਲ ਕਲੱਬ ਲਈ ਖੇਡਦਾ ਹੈ ਅਤੇ ਪੁਰਤਗਾਲ ਦੀ ਰਾਸ਼ਟਰੀ ਫੁੱਟਬਾਲ ਟੀਮ ਦਾ ਕਪਤਾਨ ਹੈ। ਰੋਨਾਲਡੋ ਨੂੰ ਫੁੱਟਬਾਲ ...

ਸੀਮਾ ਪਾਹਵਾ

ਸੀਮਾ ਭਾਰਗਵ ਪਾਹਵਾ ਇੱਕ ਭਾਰਤੀ ਫ਼ਿਲਮ, ਟੈਲੀਵਿਜ਼ਨ ਅਤੇ ਥੀਏਟਰ ਅਦਾਕਾਰਾ ਹੈ। 63 ਵੇਂ ਫਿਲਮਫੇਅਰ ਅਵਾਰਡਾਂ ਤੇ, ਉਨ੍ਹਾਂ ਨੂੰ ਬਰੇਲੀ ਕੀ ਬਰਫੀ 2017 ਅਤੇ ਸ਼ੁਭ ਮੰਗਲ ਸਾਧਨ 2017 ਦੀਆਂ ਫਿਲਮਾਂ ਲਈ ਸਰਬੋਤਮ ਸਹਾਇਕ ਅਦਾਕਾਰ ਲਈ ਫਿਲਮਫੇਅਰ ਅਵਾਰਡ ਲਈ ਦੋ ਵਾਰ ਨਾਮਜ਼ਦ ਕੀਤਾ ਗਿਆ ਸੀ। ਉਹ ਮਸ਼ਹੂਰ ਦੂਰਦਰ ...

ਰੈਂਡੀ ਓਰਟਨ

ਰੈਂਡਲ ਕੀਥ "ਰੈਂਡੀ" ਓਰਟਨ ਇੱਕ ਪੇਸ਼ਾਵਰ ਅਮਰੀਕੀ ਪਹਿਲਵਾਨ ਅਤੇ ਅਦਾਕਾਰ ਹੈ ਜੋ ਇਸ ਸਮੇਂ ਡਬਲਿਊ ਡਬਲਿਊ ਈ ਨਾਲ ਜੁੜਿਆ ਹੋਇਆ ਹੈ। ਇਸਨੇ ਨੇ ਬਾਰਾਂ ਵਾਰੀ ਵਿਸ਼ਵ ਦੇ ਵਿਜੇਤਾ ਹੋਣ ਦੀ ਪਦਵੀ ਪ੍ਰਾਪਤ ਕੀਤੀ ਹੋਈ ਹੈ।

ਇਨਸੈਪਸ਼ਨ

ਇਨਸੈਪਸ਼ਨ 2010 ਦੀ ਇੱਕ ਵਿਗਿਆਨਕ ਗਲਪ ਵਾਲ਼ੀ ਰੋਮਾਂਚਕ ਫ਼ਿਲਮ ਹੈ ਜਿਸ ਨੂੰ ਕ੍ਰਿਸਟੋਫ਼ਰ ਨੋਲਾਨ ਨੇ ਲਿਖਿਆ, ਬਣਾਇਆ ਅਤੇ ਦਿਸ਼ਾ ਦਿੱਤੀ ਹੈ। ਇਸ ਫ਼ਿਲਮ ਵਿੱਚ ਕਈ ਨਾਮਵਰ ਅਦਾਕਾਰ ਹਨ ਜਿਹਨਾਂ ਵਿੱਚ ਲੀਓਨਾਰਡੋ ਡੀਕੈਪਰੀਓ, ਐਲਨ ਪੇਜ, ਜੌਸਫ਼ ਗਾਰਡਨ-ਲੈਵਿਟ, ਮਾਰੀਓਂ ਕੋਤੀਯਾਰ, ਕੈਨ ਵਾਟਾਨਾਬੇ, ਟਾਮ ਹਾਰ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →