ⓘ Free online encyclopedia. Did you know? page 35

ਪੰਜਾਬ ਦੇ ਲੋਕ ਨਾਇਕ

ਪੰਜਾਬ ਦੇ ਲੋਕ ਨਾਇਕ ਸੁਖਦੇਵ ਮਾਦਪੁਰੀ ਦੁਆਰਾ ਰਚਿਤ ਪੁਸਤਕ ਹੈ। ਪੰਜਾਬ ਦੇ ਕਣ-ਕਣ ਵਿੱਚ ਰਮੀਆਂ ਮੁਹੱਬਤੀ ਰੂਹਾਂ ਸੱਸੀ ਪੁੰਨੂ, ਹੀਰ ਰਾਂਝਾ, ਸੋਹਣੀ ਮਹੀਵਾਲ, ਮਿਰਜ਼ਾ ਸਾਹਿਬਾ ਅਤੇ ਕੀਮਾ ਮਲਕੀ ਆਦਿ ਅਜਿਹੀਆਂ ਹਰਮਨ ਪਿਆਰੀਆਂ ਪ੍ਰੀਤ ਕਹਾਣੀਆਂ ਹਨ। ਜਿਹਨਾਂ ਦੀ ਛਾਪ ਪੰਜਾਬੀਆਂ ਨੇ ਅਨੇਕਾ ਲੋਕ ਗੀਤਾਂ ਦੀ ...

ਪੰਜਾਬੀ ਪਰਿਵਾਰ ਪ੍ਰਬੰਧ

ਵਿਅਕਤੀ ਸੱਭਿਆਚਾਰਕ ਸੰਸਥਾਵਾਂ ਦਾ ਮੋਢੀ ਹੁੰਦਾ ਹੈ। ਅੱਗੋਂ ਉਹ ਦੂਜੇ ਵਿਅਕਤੀ ਜਾਂ ਸਮੂਹ ਨਾਲ ਰਿਸ਼ਤਿਆਂ ਵਿੱਚ ਬੱਝਾ ਹੁੰਦਾ ਹੈ। ਇਸ ਤਰ੍ਹਾਂ ਸੱਭਿਆਚਾਰ ਦੀ ਸਮੁੱਚੀ ਬਣਤਰ ਦਾ ਮੁੱਖ ਅਧਾਰ ਕੋਈ ਵਿਅਕਤੀ ਹੀ ਹੁੰਦਾ ਜਿਹੜਾ ਅੱਗੋਂ ਪਰਿਵਾਰ ਦੀ ਸਿਰਜਨਾ ਵਿੱਚ ਅਹਿਮ ਸਥਾਨ ਰੱਖਦਾ ਹੈ। ਪਰਿਵਾਰ, ਸਮਾਜਿਕ ਬਣਤ ...

ਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼

ਇਹ ਕਿਤਾਬ ਪ੍ਰੋ. ਬਿਕਰਮ ਸਿੰਘ ਘੁੰਮਣ ਦੁਆਰਾ ਸੰਪਾਦਿਤ ਹੈ ਤੇ ਸਹਿ ਸੰਪਾਦਕ ਡਾ. ਜਗੀਰ ਸਿੰਘ ਨੂਰ ਹਨ। ਇਹ ਪੰਜਾਬੀ ਸੱਭਿਆਚਾਰ ਤੇ ਲੋਕਧਾਰਾ ਦੇ ਖੇਤਰ ਵਿੱਚ ਮਹੱਤਵਪੂਰਨ ਕਿਤਾਬ ਹੈ। ਇਸ ਕਿਤਾਬ ਨੂੰ ਸੰਪਾਦਕ ਪੰਜ ਭਾਗਾਂ ਵਿੱਚ ਵੰਡਦਾ ਹੈ।

ਪੰਜਾਬੀ ਮੁਹਾਵਰੇ ਅਤੇ ਅਖਾਣ

ਇਥੇ ਮੁਹਾਵਰੇ ਨੂੰ ਕੋਈ ਵਿਸ਼ੇਸ਼ ਪਰਿਭਾਸ਼ਾ ਦੇਣ ਦੀ ਲੋੜ ਨਹੀਂ ਸਗੋਂ ਲੋਕ ਪ੍ਰਮਾਣਾਂ ਦੀ ਪਰਿਭਾਸ਼ਾ ਨੂੰ ਹੀ ਥੋੜਾ ਸੋਧ ਕੇ ਇੱਥੇ ਵਰਤਿਆ ਜਾ ਸਕਦਾ ਹੈ। ਕਿਸੇ ਅਪ੍ਰਤੱਖ ਤੱਥ ਜਾਂ ਸਿਆਣਪ ਦਾ ਪ੍ਰਮਾਣ ਦੇਣ ਲਈ ਵਰਤੇ ਗਏ ਸੰਖੇਪ, ਚੁਸਤ, ਰੂੜੀਗਤ ਅਤੇ ਕਾਵਿਕ ਸ਼ਬਦ ਜੁੱਟ ਜਦੋਂ, ਕਿਸੇ ਸੰਦਰਭ ਜਾਂ ਪਰਿਸਥਿਤੀ ...

ਪੰਜਾਬੀ ਰੀਤੀ ਰਿਵਾਜ

ਰੀਤੀ ਰਿਵਾਜ ਸ਼ਬਦ ਅੰਗਰੇਜੀ ਦੇ ਪਦ ritual ਦੇ ਪੰਜਾਬੀ ਅਨੁਵਾਦ ਵਜੋਂ ਵਰਤਿਆ ਗਿਆ ਹੈ। ਸਮਾਜ ਦੇ ਸਮਾਂ ਵਿਹਾ ਚੁੱਕੇ ਕਾਰਜ ਜਦੋਂ ਆਪਣੇ ਸਾਰਥਕ ਪ੍ਰਕਾਰਜ ਤੋਂ ਮੁਕਤ ਹੋ ਕੇ ਪ੍ਰਤੀਕ ਰੂਪ ਵਿੱਚ ਕੀਤੇ ਜਾਂਦੇ ਹਨ, ਤਾਂ ਉਹ ਰਸਮਾਂ ਅਖਵਾਉਂਦੇ ਹਨ। ਪੰਜਾਬ ਵਿੱਚ ਅਜਿਹੇ ਅਨੇਕਾ ਕਾਰਜ ਹਨ, ਜਿਨਾ ਦੀ ਪਹਿਲਾ ਕਦ ...

ਪੰਜਾਬੀ ਲੋਕ ਕਹਾਣੀਆਂ ਦਾ ਸਰੰਚਨਾਤਮਕ ਅਧਿਐਨ ਅਤੇ ਵਰਗੀਕਰਨ

ਪੰਜਾਬੀ ਲੋਕ ਕਹਾਣੀਆਂ ਦਾ ਸਰੰਚਨਾਤਮਕ ਅਧਿਐਨ ਅਤੇ ਵਰਗੀਕਰਨ ਡਾ. ਜੋਗਿੰਦਰ ਸਿੰਘ ਕੈਰੋਂ ਦੁਆਰਾ ਲਿਖੀ ਇੱਕ ਮਹੱਤਵਪੂਰਨ ਪੁਸਤਕ ਹੈ। ਜੋ ਲੋਕਧਾਰਾ ਅਧਿਐਨ ਨਾਲ ਜੁੜੇ ਵਿਦਿਆਰਥੀਆਂ ਅਤੇ ਵਿਦਵਾਨਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ। ਡਾ. ਕੈਰੋਂ ਨੇ ਇਸ ਵਿੱਚ ਲੋਕ ਕਹਾਣੀਆਂ ਦੇ ਵਰਗੀਕਰਨ ਦੇ ਮਸਲੇ ਨੂੰ ਮੁਖ਼ ...

ਪੰਜਾਬੀ ਲੋਕ-ਸਾਹਿਤ ਸਾਸ਼ਤਰ

ਪੰਜਾਬੀ ਲੋਕ-ਸਾਹਿਤ ਸਾਸ਼ਤਰ ਪੁਸਤਕ ਡਾ. ਜਸਵਿੰਦਰ ਸਿੰਘ ਦੁਆਰਾ ਲਿਖੀ ਲੋਕਧਾਰਾ ਦੀ ਅਹਿਮ ਪੁਸਤਕ ਹੈ। ਜਿਸ ਵਿੱਚ ਲੋਕ-ਸਾਹਿਤ ਬਾਰੇ ਤੇ ਉਸਦੇ ਵੱਖ-ਵੱਖ ਰੂਪਾਂ ਬਾਰੇ ਚਰਚਾ ਕੀਤੀ ਗਈ ਹੈ।ਇਸ ਪੁਸਤਕ ਵਿੱਚ ਲੋਕ-ਸਾਹਿਤ ਅਤੇ ਲੋਕ ਕਲਾ ਦੇ ਹਰ ਪੱਖ ਨੂੰ ਉਜਾਗਰ ਕੀਤਾ ਗਿਆ ਹੈ।ਇਸ ਵਿੱਚ ਲੇਖਕ ਨੇ ਵਿਗਿਆਨਕ ਸ਼ੈ ...

ਪੰਜਾਬੀ ਲੋਕਧਾਰਾ ਦੇ ਕੁਝ ਪੱਖ

ਪੰਜਾਬੀ ਲੋਕਧਾਰਾ ਦੇ ਕੁਝ ਪੱਖ ਪੁਸਤਕ ਡਾ.ਗੁਰਮੀਤ ਸਿੰਘ ਦੁਆਰਾ ਰਚਿਤ ਲੋਕਧਾਰਾ ਨਾਲ ਸੰਬੰਧਿਤ ਪੁਸਤਕ ਹੈ। ਗੁਰਮੀਤ ਸਿੰਘ ਨੇ ਇਸ ਵਿੱਚ ਲੋਕ ਸਾਹਿਤ ਤੋਂ ਇਲਾਵਾ ਪੰਜਾਬੀ ਲੋਕਧਾਰਾ ਦੇ ਉਹਨਾਂ ਖੇਤਰਾਂ ਨੂੰ ਅਧਿਐਨ ਦਾ ਵਿਸ਼ਾ ਬਣਾਇਆ ਹੈ, ਜੋ ਪੰਜਾਬੀ ਲੋਕਧਾਰਾ ਦੇ ਅਧਿਐਨ ਵਿੱਚ ਅਣਗੌਲੇ ਰਹੇ। ਪਰ ਉਹ ਪੰਜਾਬ ...

ਪੰਜਾਬੀ ਸਭਿਆਚਾਰਕ ਵਿਰਸਾ

ਗੁਰੂ ਨਾਨਕ ਦੇਵ ਜੀ ਦਾ ਆਗਮਨ ਪੰਜਾਬ ਵਿੱਚ ਸੱਭਿਆਚਾਰਕ ਇਨਕਲਾਬ ਦੀ ਲਾਸਾਨੀ ਮਿਸਾਲ ਹੈ ਅਤੇ ਦੁਨੀਆ ਦੇ ਚਿੰਤਨ ਦਾ ਮੀਲ ਪੱਥਰ | ਗੁਰੂ ਜੀ ਦਾ ਜਨਮ ਵੈਸਾਖ 3, ਸੰਮਤ 1526 ਬਿਕਰਮੀ ਭਾਵ 15 ਅਪ੍ੈਲ 1469 ਈ ਨੂੰ ਹੋਇਆ | ਆਪ ਜੀ ਦੇ ਜਨਮ - ਸਥਾਨ ਵਾਲੇ ਪਿੰਡ ਦਾ ਨਾਮ ਰਾਏ ਭੋਇ ਦੀ ਤਲਵੰਡੀ ਸੀ, ਜੋ ਜ਼ਿਲ੍ਹਾ ...

ਪੱਖੀ

ਪੱਖੀ ਲੱਕੜ ਦੇ ਢਾਂਚੇ ਤੇ ਬਣੀ ਜਾਂਦੀ ਹੈ l ਘੁਮਾਉਣ ਲਈ ਇਸ ਦੇ ਹੇਠਾਂ ਹੱਥੀ ਲੱਗੀ ਹੁੰਦੀ ਹੈ l ਇਹ ਰੰਗ-ਬਰੰਗੇ ਊਨੀ ਧਾਗੇ ਨਾਲ ਤਿਆਰ ਕੀਤੀ ਜਾਂਦੀ ਹੈ l ਹਵਾ ਝੱਲਣ ਲਈ ਪੱਖੀ ਦੇ ਅੱਗੇ ਕੱਪੜੇ ਦਾ ਝਾਲਰ ਲੱਗਿਆ ਹੁੰਦਾ ਹੈ l

ਫ਼ਰੇਜ਼ਰ ਦਾ ਜਾਦੂ ਚਿੰਤਨ: ਪੰਜਾਬੀ ਲੋਕਧਾਰਾ ਦੇ ਸੰਦਰਭ ਚ

ਫ਼ਰੇਜ਼ਰ ਦਾ ਜਾਦੂ ਚਿੰਤਨ: ਪੰਜਾਬੀ ਲੋਕਧਾਰਾ ਦੇ ਸੰਦਰਭ ’ਚ ਭੂਮਿਕਾ ਜਾਦੂ/ਟੂਣਾ ਵਿਸ਼ਵਾਸ ਪੰਜਾਬੀ ਲੋਕਧਾਰਾ ਵਿੱਚ ਅਹਿਮ ਸਥਾਨ ਰੱਖਦਾ ਹੈ। ਆਦਿਮ-ਮਨੁੱਖ ਨੇ ਪ੍ਰਕਿਰਤਕ ਤਾਕਤਾਂ ਨੂੰ ਦੈਵੀ ਰੂਪ ਮੰਨ ਕੇ ਉਸਨੂੰ ਰਿਝਾਉਣ ਦੀ ਕੋਸ਼ਿਸ਼ ਕੀਤੀ ਜਿਸ ਦੇ ਨਤੀਜੇ ਵਜੋਂ ਅਨੇਕਾਂ ਕਰਮ ਕਾਂਡ ਹੋਂਦ ਵਿੱਚ ਆਏ। ਅਜਿਹ ...

ਫੁੱਲਾਂ ਭਰੀ ਚੰਗੇਰ

ਮਨੁੱਖ ਦੀ ਚਰਿੱਤਰ ਉਸਾਰੀ ਵਿੱਚ ਸਾਹਿਤ ਦਾ ਬਹੁਤ ਵੱਡਾ ਹੱਥ ਹੈ।ਇਸੇ ਕਰਕੇ ਮਨੋਵਿਗਿਆਨੀ ਅਤੇ ਚਿੰਤਕ ਬੱਚੇ ਦੇ ਮਾਨਸਿਕ ਅਤੇ ਬੌਧਿਕ ਵਿਕਾਸ ਲਈ ਬਾਲ ਸਾਹਿਤ ਨੂੰ ਵਿਸ਼ੇਸ਼ ਮਹੱਤਵ ਦਿੰਦੇ ਹਨ।ਪੰਜਾਬੀ ਬਾਲ ਸਾਹਿਤ ਨੂੰ ਦੋ ਭਾਗਾਂ ਵਿੱਚ ਵੰਡ ਸਕਦੇ ਹਾ ਪਹਿਲੇ ਵਰਗ ਵਿੱਚ ਉਹ ਸਾਰਾ ਬਾਲ ਸਾਹਿਤ ਆਉਂਦਾ ਜਿਹੜਾ ...

ਬਾਗੀਂ ਚੰਬਾ ਖਿੜ ਰਿਹਾ

ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਪੰਜਾਬੀ ਵਿਕਾਸ ਵਿਭਾਗ ਵੱਲੋਂ ਵੱਖ-ਵੱਖ ਰੂਪਾਂ ਦੇ ਇੱਕਤਰਣ, ਸੰਪਾਦਨ ਅਤੇ ਅਧਿਐਨ ਨਾਲ ਸੰਬੰਧਿਤ ਮਾਲਵੇ ਦੇ ਲੋਕਗੀਤਾਂ ਦਾ ਪ੍ਰਾਜੈਕਟ ਪੰਜਾਬੀ ਸੱਭਿਆਚਾਰ ਦੇ ਉਘੇ ਵਿਦਵਾਨ ਡਾ. ਨਾਹਰ ਸਿੰਘ ਨੂੰ ਸੋਪਿਆਂ ਗਿਆ, ਜੋ ਦਸ ਜਿਲਦਾਂ ਵਿੱਚ ਮੁਕੰਮਲ ਹੋਇਆ ਹੈ। ਬਾਗੀਂ ਚੰਬਾ ਖਿ ...

ਬਾਤਾਂ ਪਾਉਣਾ

ਬਾਤਾਂ ਪਾਉਣਾ ਜਾਂ ਕਹਾਣੀਆਂ ਸੁਣਾਉਣਾ, ਸ਼ਬਦਾਂ ਅਤੇ ਬਿੰਬਾਂ ਦੀ ਬੋਲੀ ਵਿੱਚ ਹੱਡਬੀਤੀਆਂ ਜਾਂ ਜੱਗਬੀਤੀਆਂ ਘਟਨਾਵਾਂ ਨੂੰ ਨਾਲੋਂ ਨਾਲ ਜੋੜ-ਤੋੜ ਕਰਦਿਆਂ ਬੋਲ ਕੇ ਸੁਣਾਉਣ ਦੀ ਕਲਾ ਨੂੰ ਕਹਿੰਦੇ ਹਨ। ਇਹ ਕਲਾ ਲਿਖਣ-ਕਲਾ ਦੀ ਕਾਢ ਤੋਂ ਬਹੁਤ ਪਹਿਲਾਂ ਤੋਂ ਸਾਰੇ ਮਨੁੱਖੀ ਸੱਭਿਆਚਾਰਾਂ ਵਿੱਚ ਸੱਭਿਆਚਾਰੀਕਰਨ ਦ ...

ਬਾਤਾਂ ਮੁੱਢ ਕਦੀਮ ਦੀਆਂ

ਲੋਕ ਕਹਾਣੀਆਂ ਵਿੱਚ ਇੱਕ ਖਾਸ ਬ੍ਰਿਤਾਂਤਕ ਜੁਗਤ ਇਹ ਹੈ ਕਿ ਸਰੋਤਾ ਤੁਰੰਤ ਉਸ ਸਮੇਂ ਵਿੱਚ ਜਾਂ ਪਾਤਰ ਕੋਲ ਪਹੁੰਚ ਜਾਂਦਾ ਹੈ। ਜਿਸ ਦੀ ਵਕਤਾ ਗੱਲ ਕਰ ਰਿਹਾ ਹੈ, ਬਾਤਾ ਦੀ ਸ਼ੁਰੂਆਤ ਕਿਸੇ ਖਾਸ ਥਾਂ, ਵਿਅਕਤੀ ਜਾ ਸਮੇਂ ਤੋਂ ਸ਼ੁਰੂ ਹੁੰਦੀ ਹੈ, ਜਿਵੇਂਂ ਕਿ: ਇਕ ਰਾਜਾ ਸੀ, ਇਕ ਵਾਰ ਕਿਸੇ ਜੰਗਲ ਵਿੱਚ ਦੋ ਪਰ ...

ਭਾਨੀਮਾਰ

ਭਾਨੀਮਾਰ ਸਾਡੇ ਸਮਾਜ ਵਿੱਚ ਇੱਕ ਵਚਿੱਤਰ ਹਸਤੀ ਹੈ| ਹੱਥਾਂ ਉੱਤੇ ਸਰੋਂ ਜਮਾਂ ਦੇਣ ਵਾਲਾ ਪੱਤੇ-ਬਾਜ, ਸ਼ੋਲਕ ਸੋਚਾਂ ਦਾ ਪੁਤਲਾ, ਚੁਸਤੀ ਦਾ ਬਾਦਸ਼ਾਹ, ਢੁਕਵੀਆਂ ਗੱਲਾਂ ਦੀ ਸੋਝੀ ਦੇ ਕਮਾਲ ਦੀ ਵਰਤੋਂ ਕਰਨ ਵਾਲੇ ਅਨੁਭਵੀ ਭਾਨੀ ਮਾਰ, ਨਾਲੋਂ ਚਤਰ ਮੁਜਾਨ ਕੋਈ ਹੋਰ ਵਿਰਲਾ ਮਨੁੱਖ ਸ਼ਾਇਦ ਹੀ ਕਿਧਰੋ ਲੱਭੇ| ਜ ...

ਭੁੱਗੇ ਦਾ ਵਰਤ

ਭੁੱਗੇ ਦਾ ਵਰਤ ਪੋਹ ਦੇ ਮਹੀਨੇ ਵਿੱਚ ਹੁੰਦਾ ਹੈ। ਪੋਹ ਦਾ ਮਹੀਲਾਂ ਤਿਲ ਵਿੱਚ ਗੁੜ ਪਾ ਪਾ ਕੁੱਟ ਕੇ ਪਿੰਨੀਆਂ ਬਣਾਈਆਂ ਜਾਂਦੀਆਂ ਹਨ। ਇਹ ਪਿੰਨੀਆਂ ਸੰਧਾਰੇ ਨਾਲ ਕੁੜੀਆਂ ਨੂੰ ਸਹੁਰੀ ਭੇਜੀਆ ਜਾਂਦੀਆਂ ਹਨ ਅਤੇ ਨਿਆਣੇ ਸਿਆਣੇ ਆਪ ਵੀ ਰਲ ਮਿਲ ਕੇ ਖਾਂਦੇ ਹਨ। ਇਹ ਵਰਤ ਕਿਸੇ ਤਰ੍ਹਾਂ ਦਾ ਸ਼ਗਨ ਨਮਿੱਤਿਆਂ ਨਾ ...

ਮਧਕਾਲੀਨ ਪੰਜਾਬੀ ਕਥਾ ਰੂਪ ਤੇ ਪਰੰਪਰਾ

ਮਧਕਾਲੀਨ ਪੰਜਾਬੀ ਕਥਾ ਰੂਪ ਤੇ ਪੰਰਪਰਾ ਪੁਸਤਕ ਵਣਜਾਰਾ ਬੇਦੀ ਦੁਆਰਾ ਲਿਖੀ ਗਈ ਹੈ। ਇਹ ਪੁਸਤਕ ਤਿੰਨ ਹਿੱਸਿਆਂ ਵਿੱਚ ਵੰਡੀ ਨਜਰ ਆਉਂਦੀ ਹੈ। ਪਹਿਲੇ ਹਿੱਸੇ ਵਿੱਚ ਬੇਦੀ ਨੇ ਕ੍ਰਮਵਾਰ ਮੱਧਕਾਲਿਨ ਕਥਾ ਸਾਹਿਤ,ਮੱਧਕਾਲਿਨ ਕਥਾ ਸਾਹਿਤ ਦੀ ਸਿਰਜਨਾ,ਮੱਧਕਾਲਿਨ ਕਥਾ ਸਾਹਿਤ ਦੀਆਂ ਸਿਰਜਨ ਪਰਵਿਰਤੀਆਂ,ਕਥਾਨਿਕ ਰੂੜ ...

ਮਾਂ ਸੁਹਾਗਣ ਸ਼ਗਨ ਕਰੇ

ਮਾਂ ਸੁਹਾਗਣ ਸ਼ਗਨ ਕਰੇ ਡਾ:ਨਾਹਰ ਸਿੰਘ ਦੀ ਲੋਕਧਾਰਾ ਨਾਲ ਸੰਬੰਧਿਤ ਪੁਸਤਕ ਹੈ। ਇਸ ਦੀਆਂ ਪਹਿਲੀਆਂ ਛੇ ਜਿਲਦਾਂ ਛਪ ਚੁੱਕੀਆਂ ਹਨ। ਮਾਂ ਸੁਹਾਗਣ ਸ਼ਗਨ ਕਰੇ ਇਸ ਲੜੀ ਅਧੀਨ ਤਿਆਰ ਕੀਤੀ ਗਈ ਸੱਤਵੀ ਜਿਲਦ ਹੈ। ਇਸ ਜਿਲਦ ਵਿੱਚ ਵਿਆਹ ਦੀਆਂ ਰੀਤਾਂ-ਰਸਮਾਂ ਅਤੇ ਲੋਕਗੀਤਾਂ ਨੂੰ ਸ਼ਾਮਿਲ ਕਰਨ ਦੇ ਨਾਲ ਨਾਲ ਇਹਨਾਂ ...

ਮੇਰਾ ਨਾਨਕਾ ਪਿੰਡ

ਮੇਰਾ ਨਾਨਕਾ ਪਿੰਡ ਕਿਤਾਬ ਸੋਹਿੰਦਰ ਸਿੰਘ ਵਣਜਾਰਾ ਬੇਦੀ ਦੁਆਰਾ ਇਕ ਸ੍ਵੈਜੀਵਨੀ ਦੇ ਤੌਰ ਤੇ ਲਿਖੀ ਗਈ ਮੰਨੀ ਜਾਂਦੀ ਹੈ। ਇਸ ਕਿਤਾਬ ਵਿਚ ਵਣਜਾਰਾ ਬੇਦੀ ਨੇ ਆਪਣੇ ਨਾਨਕੇ ਪਿੰਡ ਗੁੱੜ੍ਹਾ ਉੱਤਮ ਸਿੰਘ ਦੇ ਲੋਕਾ ਦੇ ਰਹਿਣ ਸਹਿਣ ਬਾਰੇ ਵਿਸਥਾਰ ਸਹਿਤ ਦੱਸਿਆ ਹੈ। ਉਹਨਾ ਦੇ ਜਿਉਣ ਢੰਗ ਨੂੰ ਪ੍ਰਭਾਵਿਤ ਕਰਨ ਵਾਲ ...

ਲੋਕ ਆਖਦੇ ਹਨ

ਲੋਕ ਆਖਦੇ ਹਨ ਲੋਕਧਾਰਾ ਸਾਸ਼ਤ੍ਰੀ ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਦੁਆਰਾ ਲਿਖੀ ਪੁਸਤਕ ਹੈ। ਡਾ. ਬੇਦੀ ਨੇ ਇਸ ਪੁਸਤਕ ਦਾ ਵਿਸ਼ਾ ਲੋਕਧਾਰਾ ਦੇ ਮਹੱਤਵਪੂਰਨ ਭਾਗ ਆਖਾਣਾਂਂ ਨੂੰ ਬਣਾਇਆ ਹੈ।

ਲੋਕ ਕਾਵਿ ਦੀ ਸਿਰਜਣ ਪ੍ਰਕਿਰਿਆ

ਡਾ. ਨਾਹਰ ਸਿੰਘ ਦੀ ਇਹ ਕਿਤਾਬ ਅਪ੍ਰੈਲ 1983 ਵਿੱਚ ਪਹਿਲੀ ਵਾਰ ਛਪੀ। 2006 ਵਿੱਚ ਇਸ ਪੁਸਤਕ ਦਾ ਤੀਜਾ ਨਵਾਂ ਕੰਪਿਊਟਰ ਪ੍ਰਿੰਟ ਜਾਰੀ ਹੋਇਆ। ਡਾ. ਕੇਸਰ ਸਿੰਘ ਕੇਸਰ ਅਨੁਸਾਰ,"ਪੁਸਤਕ ਲੋਕ-ਕਾਵਿ ਦੀ ਸਿਰਜਣ ਪ੍ਰਕਿਰਿਆ ਡਾ. ਨਾਹਰ ਸਿੰਘ ਦੀ ਲਗਭਗ ਪੰਜ ਸਾਲਾਂ ਦੀ ਨਿਰੰਤਰ ਲਗਨ ਤੇ ਮਿਹਨਤ ਦਾ ਫ਼ਲ ਹੈ।" ਇਸ ...

ਲੋਕ ਗਾਥਾ

thumb|ਪੰਜਾਬੀ ਲੋਕ ਗਾਥਾਵਾਂ ਦਾ ਨਾਇਕ ਦੁੱਲਾ ਭੱਟੀਮਹਾਨ ਕੋਸ਼ ਵਿੱਚ ਗਾਥਾ ਸ਼ਬਦ ਦਾ ਅਰਥ ਕ੍ਰਮਵਾਰ ਕਹਾਣੀ, ਵੰਸ਼ ਵਰਣਿਤ ਇਤਿਹਾਸਕ ਪ੍ਰਸੰਗ, ਇਕ ਛੰਦ ਦਾ ਨਾਂ, ਇਸ ਪ੍ਰਾਚੀਨ ਭਾਸ਼ਾ ਜਿਸ ਵਿਚ ਹੋਰਨਾਂ ਬੋਲੀਆਂ ਦੇ ਸ਼ਬਦ ਹੋਣਾ ਲਿਆ ਹਾ। ਪਰ ਲੋਕ ਗਾਥਾ ਅੰਗਰੇਜ਼ੀ ਸ਼ਬਦ ਫੋਕ ਬੈਲਡ ਦਾ ਸਮਾਨਾਰਥਕ ਹੈ। ਇਹ ...

ਲੋਕ ਦਾਇਰੇ

ਵੱਖੋ ਵੱਖਰੀਆਂ ਸਮਾਜਿਕ ਸਥਿਤੀਆਂ, ਸਮਾਜਿਕ ਇਕੱਠਾਂ, ਮੌਕਿਆਂ ਦੇ ਆਧਾਰ ਵੀ ਲੋਕ ਦੇ ਦਾਇਰੇ ਬਣਦੇ ਹਨ। ਇਸ ਦ੍ਰਿਸ਼ਟੀ ਤੋਂ ਵੇਖੀਏ ਤਾਂ ਇੱਕ ਉਚਾਰ ਸੰਦਰਭ ਨਾਲ ਜੁੜੇ ਲੋਕਾਂ ਦਾ ਇੱਕ ਦਾਇਰਾ ਹੁੰਦਾ ਹੈ। ਜਿਵੇਂ ਮਰਗਤ ਸਮੇਂ ਸੋਗ ਦੀਆਂ ਘੜੀਆਂ ਵਿੱਚ ਮਕਾਣ ਅਤੇ ਅਰਥੀ ਦੇ ਪਿੱਛੇ ਤੁਰਦੀਆਂ ਕੀਰਨੇ ਪਾਉਂਦੀਆਂ ਸ ...

ਲੋਕ ਦੇਵਤੇ

ਲੋਕ ਧਰਮ ਵਿੱਚ ਜਿਹਨਾਂ ਸਕਤੀਆਂ ਦੀ ਪੂਜਾ ਕੀਤੀ ਜਾਂਦੀ ਹੈ ਉਹ ਲੋਕ ਦੇਵਤੇ ਹੁੰਦੇ ਹਨ। ਇਹ ਸਾਰੇ ਲੋਕਾਂ ਦੇ ਸਰਬ- ਸਾਂਝੇ ਹੁੰਦੇ ਹਨ, ਇਹਨਾ ਦਾ ਵਿਸ਼ਸ਼ਟ ਧਰਮ ਨਾਲ ਕੋਈ ਸੰਬੰਧ ਨਹੀਂ ਹੁੰਦਾ।

ਲੋਕ ਧਰਮ

ਖੇਤਰ" ਲੋਕ ਧਰਮ ਦਾ ਅਰਥ ਖੇਤਰ ਅਤਿਅੰਤ ਵਿਸ਼ਾਲ ਹੈ। ਲੋਕ ਧਰਮ ਨੂੰ ਸੰਸਥਾਈ ਧਰਮ ਨਾਲੋਂ ਨਿਖੇੜਿਆ ਤਾਂ ਜਾ ਸਕਦਾ ਹੈ ਪਰ ਲੋਕ ਧਰਮ ਨੂੰ ਪਰਿਭਾਸ਼ਿਤ ਕਰਨ ਦਾ ਕਾਰਜ ਕਠਿਨ ਹੈ। ਕਿਉਂਕ ਲੋਕ ਧਰਮ ਦਾ ਸਬੰਧ ਹਮੇਸ਼ਾ ਲੋਕ ਮਾਨਸ ਨਾਲ ਰਿਹਾ ਹੈ, ਜਿਸ ਦੀ ਜੋਤ ਹਰ ਇੱਕ ਵਿਅਕਤੀ ਦੇ ਅੰਦਰ ਜਗਦੀ ਰਹਿੰਦੀ ਹੈ। ਉਸ ਮ ...

ਲੋਕ ਨਾਟ ਸਾਂਗ (ਸਵਾਂਗ)

ਲੋਕ-ਨਾਟ’ ਦਾ ਇੱਕ ਹੁਸੀਨ ਤੇ ਰੌਚਕ ਰੂਪ ‘ਸਾਂਗ’ ਹੈ। ਇਹ ਸ਼ਬਦ ‘ਸਵਾਂਗ’ ਦਾ ਤਦਰੂਪ ਹੈ। ਜਿਸ ਦਾ ਅਰਥ ਹੈ- ਰੂਪ ਜਾਂ ਭੇਖ ਧਾਰਨ ਕਰਨਾ। ਸਾਂਗ ਇੱਕ ਤਰ੍ਹਾਂ ਦਾ ਗੀਤ-ਨਾਟ ਹੈ, ਜਿਸ ਵਿੱਚ ਕਿਸੇ ਵਿਸ਼ੇਸ਼ ਵਿਅਕਤੀ ਦੀਆਂ ਭਾਵਨਾਵਾਂ, ਮਾਨਤਾਵਾਂ ਤੇ ਕਲਪਨਾਵਾਂ ਦਾ ਨਾਟਕੀ ਅਭਿਵਿਅਕਤੀ ਅਜਿਹੇ ਢੰਗ ਨਾਲ ਹੁੰਦਾ ...

ਲੋਕ ਨਾਟਕ

ਲੋਕ ਨਾਟਕ ਦਾ ਲੋਕ ਜੀਵਨ ਨਾਲ ਅਤਿਅੰਤ ਨੇੜਲਾ ਸੰਬੰਧ ਹੈ। ਲੋਕ ਨਾਟਕਾਂ ਦੀ ਭਾਸ਼ਾ ਬੜੀ ਸਰਲ ਅਤੇ ਸਿੱਧੀ ਸਾਦੀ ਹੁੰਦੀ ਹੈ ਜਿਸ ਨੂੰ ਕੋਈ ਵੀ ਅਣਪੜ੍ਹ ਵਿਅਕਤੀ ਬੜੀ ਸੌਖ ਨਾਲ ਸਮਝ ਸਕਦਾ ਹੈ। ਜਿਸ ਪ੍ਰਦੇਸ਼ ਵਿੱਚ ਲੋਕ ਨਾਟਕ ਦੀ ਪੇਸ਼ਕਾਰੀ ਕੀਤੀ ਜਾਂਦੀ ਹੈ, ਨਟ ਲੋਕ ਉੱਥੇ ਦੀ ਮਕਾਮੀ ਬੋਲੀ ਦਾ ਹੀ ਪ੍ਰਯੋਗ ...

ਲੋਕ ਰੂੜ੍ਹੀਆਂ

ਲੋਕ ਰੂੜੀਆਂ ਲੋਕ-ਧਾਰਾ ਵਿਗਿਆਨ ਦੇ ਖੇਤਰ ਦਾ ਸੰਕਲਪ ਸ਼ਬਦ ਹੈ। ਲੋਕ ਮਨ ਆਪਣੀ ਸਿਜਣਾਤਮਕਤਾ ਦਾ ਪ੍ਰਗਟਾਅ ਕਰਨ ਲਈ ਲੋਕ ਰੂੜੀਆਂ ਨੂੰ ਆਧਾਰ ਬਣਾਉਂਦਾ ਹੈ। ਡਾ. ਨਾਹਰ ਸਿੰਘ ਅਨੁਸਾਰ," ਲੋਕ ਰੂੜੀ ਇੱਕ ਪ੍ਰਕਾਰ ਵਿੱਚ ਰੂੜ੍ਹ ਹੋ ਕੇ ਪਰੰਪਰਾ ਵਿੱਚ ਸਥਾਪਿਤ ਹੋ ਚੁੱਕੇ ਮੋਟਿਫ਼ ਹਨ। ” ਹਰ ਲੋਕ ਸਮੂਹ ਆਪਣੀ ਪਰ ...

ਲੋਕ ਵਿਸ਼ਵਾਸ/ਲੋਕ ਮੱਤ

ਲੋਕਧਾਰਾ ਕਿਸੇ ਭੁਗੋਲਿਕ ਖਿੱਤੇ ਵਿਚ ਵਸਦੇ ਲੋਕ ਦੀ ਮਾਨਿਸਕਤਾ ਦਾ ਮਹੱਤਵਪੂਰਨ ਸੱਭਿਆਚਾਰਕ ਵਿਰਸਾ ਹੁੰਦੀ ਹੈ। ਲੋਕਧਾਰਾ ਕਿਸੇ ਸਮਾਜ ਵਿਚ ਵਸਦੇ ਲੋਕ ਦੀ ਮਾਨਿਸਕਤਾ ਨਾਲ ਗਹਿਣ ਰੂਪ ਜੁੜੀ ਹੰਦੀ ਹੈ। ਲੋਕ-ਵਿਸ਼ਵਾਸ ਜਿੱਥੇ ਲੋਕ ਮਾਨਿਸਕਤਾ ਦੀ ਅਭਿਵਅਕਤੀ ਕਰਦੇ ਹਨ, ਉੱਥੇ ਹੀ ਇਹ ਵਿਸ਼ੇਸ਼ ਖਿੱਤੇ ਉਸਦੀ ਬਣਤ ...

ਲੋਕ-ਕਹਾਣੀ

ਲੋਕ ਕਹਾਣੀ ਇੱਕ ਲੋਕਧਾਰਾਈ ਵਿਧਾ ਹੈ, ਖਾਸ ਤੌਰ ਤੇ ਇੱਕ ਅਜਿਹੀ ਕਹਾਣੀ ਸ਼ਾਮਲ ਹੁੰਦੀ ਹੈ ਜੋ ਪੀੜ੍ਹੀ ਦਰ ਪੀੜ੍ਹੀ ਮੂੰਹ-ਜ਼ਬਾਨੀ ਚਲੀ ਆ ਰਹੀ ਹੁੰਦੀ ਹੈ। ਅਜਿਹੀਆਂ ਕਹਾਣੀਆਂ ਅਜਿਹੀਆਂ ਚੀਜ਼ਾਂ ਨੂੰ ਸਪਸ਼ਟ ਕਰਨ ਲਈ ਜਿਹੜੀਆਂ ਲੋਕਾਂ ਨੂੰ ਸਮਝ ਨਹੀਂ ਸੀ ਆ ਰਹੀਆਂ ਹੁੰਦੀਆਂ, ਬੱਚਿਆਂ ਨੂੰ ਅਨੁਸ਼ਾਸਿਤ ਕਰਨ ...

ਲੋਕਗੀਤ

ਲੋਕਗੀਤ ਲੋਕਧਾਰਾ ਦਾ ਮਹੱਤਵਪੂਰਨ ਭਾਗ ਹੈ I ਲੋਕਗੀਤਾਂ ਦਾ ਸੰਚਾਰ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਮੌਖਿਕ ਰੂਪ ਵਿਚ ਹੁੰਦਾ ਹੈ I ਇਸ ਦੌਰਾਨ ਲੋਕ ਸਮੂਹ ਵਿਚਲਾ ਵਕਤਾ ਕੁਝ ਨਾ ਕੁਝ ਆਪਣੇ ਵੱਲੋਂ ਜੋੜਦਾ ਰਹਿੰਦਾ ਹੈl ਲੋਕਗੀਤ ਦੀ ਯਾਤ੍ਰਾ ਮਨੁੱਖ ਦੀਆਂ ਮੂਲ-ਪ੍ਰਵਿਰਤੀਆਂ ਦੀ ਹੀ ਵਿਕਾਸ ਗਾਥਾ ਹੈ। ਕਿਸ ...

ਲੋਕਧਾਰਾ ਅਤੇ ਪੰਜਾਬੀ ਲੋਕਧਾਰਾ

ਲੋਕਧਾਰਾ ਅਤੇ ਪੰਜਾਬੀ ਲੋਕਧਾਰਾ ਸੱਭਿਆਚਾਰ ਅਤੇ ਲੋਕਧਾਰਾ ਮਾਨਵੀ ਜੀਵਨ ਦਾ ਅਨਿੱਖੜਵਾਂ ਅੰਗ ਹਨ।ਸਭਿਆਚਾਰ ਆਪਣੇ ਆਪ ਵਿੱਚ ਸਮੁੱਚੇ ਮਾਨਵੀ ਜੀਵਨ ਵਾਂਗ ਹੀ ਸਰਬ ਵਿਆਪਕ ਅਤੇ ਵਿਸ਼ਾਲ ਅਰਥ ਖੇਤਰ ਵਾਲਾ ਵਰਤਾਰਾ ਹੈ, ਜਿਸ ਵਿੱਚ ਮਾਨਵੀ ਜੀਵਨ ਦੇ ਸਾਰੇ ਪੱਖ ਸਮਾਏ ਹੁੰਦੇ ਹਨ ਜਦੋਂ ਕਿ ਲੋਕਧਾਰਾਈ ਵਰਤਾਰੇ ਕੇਵਲ ...

ਲੋਕਧਾਰਾ ਅਤੇ ਸਾਹਿਤ (ਕਿਤਾਬ)

ਲੋਕਧਾਰਾ ਅਤੇ ਸਾਹਿਤ ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਦੀ ਲੋਕਧਾਰਾ ਨਾਲ ਸੰਬੰਧਿਤ ਪੁਸਤਕ ਹੈ । ਲੋਕਧਾਰਾ ਲੋਕ-ਸੰਸਕ੍ਰਿਤੀ ਦਾ ਪਾਸਾਰ ਅਤੇ ਲੋਕ-ਮਨ ਦੀ ਸਹਿਜ ਅਭਿਵਿਅਕਤੀ ਹੋਣ ਕਰ ਕੇ ਕਿਸੇ ਜਾਤੀ ਦੀ ਸੰਸਕ੍ਰਿਤੀ ਦਾ ਮੂਲ ਸੱਚ ਹੈ। ਇਸ ਸੰਗ੍ਰਹਿ ਦੇ ਖੋਜ – ਨਿਬੰਧਾਂ ਵਿਚ ਲੋਕਧਾਰਾ ਅਤੇ ਲੋਕ–ਸਾਹਿਤ ਦੇ ...

ਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨ

ਲੋਕਧਾਰਾ ਦਾ ਖੇਤਰ ਬਹੁਤ ਵਿਸ਼ਾਲ ਹੈ | ਇਸ ਦੀ ਸਮੱਗਰੀ ਵੰਨ ਸੁਵੰਨੀ ਅਤੇ ਅਨੇਕ ਵੰਨਗੀਆਂ ਵਿਚ ਹੈ | ਪੱਛਮੀ ਵਿਦਵਾਨ ਭਾਵੇਂ ਲੋਕਧਾਰਾ ਦੀ ਸਰਵ ਸਾਂਝੀ ਪਰਿਭਾਸ਼ਾ ਤਾਂ ਨਹੀਂ ਘੜ ਸਕੇ, ਪਰ ਉਹ ਲੋਕਧਾਰਾ ਦੀ ਸਮੱਗਰੀ, ਇਸ ਦੀਆਂ ਵੰਨਗੀਆਂ, ਸੀਮਾ ਖੇਤਰ ਅਤੇ ਵਰਗੀਕਰਨ ਬਾਰੇ ਇਕ ਮੱਤ ਹਨ| ਲੋਕਧਾਰਾ ਦੀ ਸਮੱਗਰੀ ...

ਲੋਕਧਾਰਾ ਪਰੰਪਰਾ ਤੇ ਆਧੁਨਿਕਤਾ

ਇਸ ਅਧਿਆਇ ਵਿਚ ਡਾ. ਗੁਰਮੀਤ ਸਿੰਘ ਨੇ ਪੰਜਾਬੀ ਲੋਕਧਾਰਾ ਦੀ ਖੋਜ ਸੰਬੰਧੀ ਕਾਰਜਾਂ ਦਾ ਬਿਉਰਾ ਅਤੇ ਉਨ੍ਹਾਂ ਵਿਚ ਵਰਤੇ ਢੰਗ, ਵਿਧੀਆਂ ਆਦਿ ਦੀ ਜਾਣਕਾਰੀ ਦਿੱਤੀ ਹੈ। ਲੇਖਕ ਆਪਣੇ ਇਸ ਪਰਚੇ ਨੂੰ ਦੋ ਹਿੱਸਿਅਾਂ ਵਿਚ ਵੰਡ ਲੈਂਦਾ ਹੈ। ਅਧਿਐਨ ਅਤੇ ਵਿਸ਼ਲੇਸ਼ਣ ਸਮੱਗਰੀ ਦਾ ਇਕੱਤਰੀਕਰਨ ਅਤੇ ਸੰਪਾਦਨ ਲੇਖਕ ਦੱਸਦ ...

ਲੋਕਾਚਾਰ

ਲੋਕਾਚਾਰ ਉਹ ਨਿਯਮ ਹੁੰਦੇ ਹਨ ਜਿੰਨਾਂ ਨੂੰ ਅਪਣਾਉਣ ਤੇ ਸਮਾਜ ਵੱਲੋਂ ਪ੍ਰਸ਼ੰਸਾ ਮਿਲਦੀ ਹੈ। ਅਸੀਂ ਬੜ੍ਹਾ ਕੁਝ ਲੋਕਾਚਾਰ ਦੀ ਖ਼ਾਤਰ ਹੀ ਕਰਦੇ ਹਾਂ ਸਿਰਫ ਇਸ ਲਈ ਕਰਦੇ ਹਾਂ ਕਿ ਦੂਜੇ ਇਸ ਤਰ੍ਹਾਂ ਕਰਦੇ ਹਨ।ਅਜਿਹੇ ਨਿਯਮਾਂ ਦੀ ਪਾਲਣਾ ਦਾ ਬਹੁਤ ਇਨਾਮ ਨਹੀਂ ਹੁੰਦਾ,ਸਿਵਾਇ ਮਨ ਦੀ ਤਸੱਲੀ ਦੇ ਜਾਂ ਸਮਾਜ ਨਾਲ ...

ਵਰਜਣ

ਟੈਬੂ ਕਿਸੇ ਅਜਿਹੇ ਕਾਰਜ ਨੂੰ ਕਰਨ ਦੀ ਪ੍ਰਬਲ ਮਨਾਹੀ ਨੂੰ ਕਹਿੰਦੇ ਹਨ। ਜਿਸ ਬਾਰੇ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਉਹ ਕਾਰਜ ਜਾਂ ਤਾਂ ਬਹੁਤ ਪਵਿਤਰ ਹੈ ਜਾਂ ਸਰਾਪਿਆ ਕਿ ਸਧਾਰਨ ਲੋਕਾਂ ਦੇ ਕਰਨ ਲਈ ਨਹੀਂ ਹੈ। ਅਤੇ ਅਗਰ ਕੋਈ ਵਿਅਕਤੀ ਅਜਿਹਾ ਕੰਮ ਕਰਦਾ ਹੈ ਤਾਂ ਉਹ ਯਾਦਗਾਰੀ ਸਜ਼ਾ ਦਾ ਭਾਗੀ ਬਣਦਾ ਹੈ। ਇਸ ...

ਵਿਰਸਾ

ਵਿਰਸਾ ਬਜ਼ੁਰਗਾਂ ਵਲੋਂ ਪੀੜ੍ਹੀ-ਦਰ-ਪੀੜ੍ਹੀ ਦਿੱਤੀਆਂ ਚੀਜ਼ਾਂ ਹਨ। ਇਹ ਚੀਜ਼ਾਂ ਠੋਸ ਅਤੇ ਛੋਹੀਆਂ ਜਾ ਸਕਣ ਵਾਲੀਆਂ ਵੀ ਹੋ ਸਕਦੀਆਂ ਹਨ, ਅਤੇ ਇਹ ਚੀਜ਼ਾਂ ਨਾ ਛੋਹੀਆਂ ਜਾਣ ਵਾਲੀਆਂ ਵੀ ਹੋ ਸਕਦੀਆਂ ਹਨ। ਠੋਸ ਅਤੇ ਛੋਹੀਆਂ ਜਾ ਸਕਣ ਵਾਲੀਆਂ ਚੀਜ਼ਾਂ ਵਿੱਚ ਜ਼ਮੀਨ ਅਤੇ ਹੋਰ ਜਾਇਦਾਦ ਆ ਜਾਂਦੀ ਹੈ। ਨਾ ਛੋਹੀਆ ...

ਵਿਸ਼ਵ-ਵਿਆਪੀਕਰਨ

ਵਿਸ਼ਵ-ਵਿਆਪੀਕਰਨ ਨੂੰ ਅਸੀਂ ਰਾਜਸੀ,ਆਰਥਿਕ ਦਾਇਰੇ ਵਿੱਚ ਹੀ ਸਮਝ ਸਕਦੇ ਹਾਂ ਪਰ ਵਿਸ਼ਵ-ਵਿਆਪੀਕਰਨ ਸਮਾਜਿਕ,ਸਭਿਆਚਾਰੀਕਰਨ ਦੇ ਦਾਇਰੇ ਦੀ ਵਸਤ ਹੈ। ਵਿਸ਼ਵ-ਵਿਆਪੀਕਰਨ ਵਿੱਚ ਜਾਤ ਦੇ ਭੇਦ-ਭਾਵ, ਨਸਲ ਦੇ ਭੇਦ-ਭਾਵ ਅਤੇ ਲਿੰਗ ਦੇ ਭੇਦ-ਭਾਵਦੇ ਮਸਲੇ ਸ਼ਾਮਿਲ ਹਨ। 20 ਵੀਂ ਸਦੀ ਦੇ ਦੂਸਰੇ ਅੱਧ ਵਿੱਚ ਵਿਸਵ ਪੱਧ ...

ਸ਼ਗਨ-ਅਪਸ਼ਗਨ

ਸ਼ਗਨ-ਅਪਸ਼ਗਨ ਲੋਕ-ਵਿਸ਼ਵਾਸਾਂ ਦੀ ਇੱਕ ਵੰਨਗੀ ਹਨ। ਲੋਕ-ਵਿਸ਼ਵਾਸ ਲੋਕ-ਮਨ ਦੀ ਸਿਰਜਣਾ ਹੁੰਦੇ ਹਨ। ਲੋਕਾਂ ਦੇ ਪ੍ਰਕ੍ਰਿਤੀ ਬਾਰੇ ਧੁੰਦਲੇ ਅਨੁਭਵ, ਕਿਸੇ ਵਰਤਾਰੇ ਬਾਰੇ ਸਮਝ ਨਾ ਹੋਣਾ ਜਾਂ ਉਸਦਾ ਗਲਤ ਅਨੁਭਵ ਹੋਣਾ, ਕਿਸੇ ਵਸਤੂ ਦੇ ਉਪਯੋਗੀ ਹੋਣ ਵਿੱਚ ਵਿਸ਼ਵਾਸ ਹੋਣਾ ਆਦਿ ਵੱਖ-ਵੱਖ ਇਸਦੇ ਅਧਾਰ ਹੋ ਸਕਦੇ ...

ਸ਼ਰੀਕਾ

ਸ਼ਰੀਕਾ ਭਾਈਚਰਕ ਰਿਸ਼ਤਿਆਂ ਦਾ ਮੁਖ ਭਾਗ ਹੈ। ਸ਼ਰੀਕੇ ਵਿੱਚ ਪਿਤਾ ਦੇ ਵੰਸ਼ ਨਾਲ ਸਬੰਧਿਤ ਰਿਸ਼ਤੇਦਾਰ ਸ਼ਾਮਿਲ ਹੁੰਦੇ ਹਨ। ਆਮ ਤੌਰ ਤੇ ਇੱਕ ਪਿੰਡ ਜਾਂ ਇੱਕੋ ਸ਼ਹਿਰ ਵਿੱਚ ਰਹਿਣ ਵਾਲੇ ਲੋਕ ਇੱਕੋ ਵਡੇਰੇ ਦੇ ਸੰਤਾਨ ਹੋਣ ਕਰਕੇ ਸ਼ਰੀਕਾ-ਬਰਾਦਰੀ ਦੇ ਰਿਸ਼ਤੇਦਾਰ ਹੁੰਦੇ ਹਨ। ਆਮ ਅਰਥਾਂ ਵਿੱਚ ਭੈਣ-ਭਰਾਵਾਂ ਦ ...

ਸ਼ਹਿਰੀਕਰਨ

ਸ਼ਹਿਰੀਕਰਣ ਤੋਂ ਭਾਵ ਸ਼ਹਿਰੀ ਪ੍ਰਵਿਰਤੀਆ ਦੇ ਪ੍ਰਬਲ ਰੂਪ ਵਿੱਚ ਵਿਕਾਸ ਦੀ ਪ੍ਰਕਿਰਿਆ ਹੈ, ਪਿੰਡ ਦੀ ਜੀਵਨ ਜਾਂਚ, ਸਹੂਲਤਾ, ਵਿਅਕਤੀਗਤ ਸੰਬੰਧ ਜਦੋਂ ਸ਼ਹਿਰਾਂ ਵਾਂਗ ਜਾ ਉਨ੍ਹਾਂ ਵਿੱਚ ਬਦਲਾਅ ਆਉਂਦਾ ਹੈ। ‘ਪਿੰਡਾਂ’ ਦਾ ਪਿੰਡ ਹੀ ਰਹਿਣਾ ਭਾਵ ਕਿ ਇੱਕ ਪਿਡ ਆਪਣੀ ਹੀ ਥਾਂ ਤੇ ਰਹਿੰਦਾ ਹੈ ਪਰ ਉਸ ਵਿੱਚ ਸ਼ਹ ...

ਸਾਂਝੀ

ਸਾਂਝੀ ਮਾਈ ਦੀ ਪੂਜਾ ਉੱਤਰੀ ਭਾਰਤ ਦੇ ਵੱਡੇ ਖਿੱਤੇ ਵਿੱਚ ਅਨੇਕ ਭਾਈਚਾਰਿਆਂ ਵਿੱਚ ਤੇ ਦੁਸਹਿਰੇ ਤੋਂ ਪਹਿਲਾਂ ਨੌਂ ਰਾਤਾਂ ਦੌਰਾਨ ਕੀਤੀ ਜਾਂਦੀ ਹੈ। ਪੰਜਾਬ ਵਿੱਚ ਸਾਂਝੀ ਦੇਵੀ ਦੀ ਮੂਰਤੀ ਬਣਾ ਕੇ ਉਸ ਦੀ ਪੂਜਾ ਕੀਤੀ ਜਾਂਦੀ ਹੈ। ਇਸ ਲੋਕ ਦੇਵੀ ਦਾ ਸਬੰਧ ਲੋਕ ਧਰਮ ਨਾਲ ਹੈ। ਨਰਾਤਿਆਂ ਸਮੇਂ ਕੁੜੀਆਂ ਆਪਣੀਆ ...

ਸੰਦੂਕ

ਸੰਦੂਕ ਲੱਕੜੀ ਦਾ ਬਣਿਆ ਇੱਕ ਵਰਗਾਕਾਰ ਬਕਸਾ ਹੁੰਦਾ ਹੈ। ਜਿਸ ਵਿੱਚ ਘਰ ਦਾ ਸਾਮਾਨ ਸੰਭਾਲ ਕੇ ਰੱਖਿਆ ਜਾਂਦਾ ਸੀ। ਭਾਵੇਂ ਅੱਜ ਕੱਲ੍ਹ ਲੜਕੀ ਨੂੰ ਦਾਜ ਵਿੱਚ ਲੋਹੇ ਦੀ ਪੇਟੀ ਜਾਂ ਅਲਮਾਰੀ ਦਿੱਤੀ ਜਾਂਦੀ ਹੈ ਪਰ ਪੁਰਾਤਨ ਸਮੇਂ ਵਿੱਚ ਸੰਦੂਕ ਦਾਜ ਵਿੱਚ ਦੇਣ ਵਾਲੀ ਇੱਕ ਅਹਿਮ ਵਸਤੂ ਹੁੰਦਾ ਸੀ। ਸੰਦੂਕ ਅਕਸਰ ਵ ...

ਸੱਥ

ਪਿੰਡਾਂ ਦੇ ਵਿੱਚ ਇੱਕ ਅਜਿਹਾ ਸਥਾਨ ਜਿਸ ਵਿੱਚ ਲੋਕ ਆਪਣੇ ਸਮਾਜ ਪ੍ਰਤੀ ਫੈਸਲੇ ਲੈਂਦੇ ਹਨ। ਸਮਾਜ ਦਾ ਹਰ ਇੱਕ ਪੱਖ ਵਿਚਾਰਿਆਂ ਜਾਂਦਾ ਹੈ। ਪਿੰਡ ਦੇ ਲੋਕਾਂ ਲਈ ਅਜਿਹੀ ਸਥਾਨ ਨੂੰ ਸੱਥ ਕਿਹਾ ਜਾਂਦਾ ਹੈ। ਸੱਥ ਦਾ ਪਿੰਡ ਦੇ ਨਾਲ ਪਿਉ-ਪੁੱਤ ਵਾਲਾ ਰਿਸ਼ਤਾ ਰਿਹਾ ਹੈ। ਇਥੇ ਪਿੰਡ ਦੇ ਲੋਕਾਂ ਦੇ ਸਰਬ ਸਾਝੇਂ ਫੈ ...

ਹੋ ਜਮਾਲੋ

ਹੋ ਜਮਾਲੋ ਸਿੰਧੀ ਭਾਸ਼ਾ ਦਾ ਇੱਕ ਲੋਕ ਗੀਤ ਹੈ ਅਤੇ ਪਾਕਿਸਤਾਨ ਦੇ ਸਿੰਧੀ ਸਭਿਆਚਾਰ, ਖਾਸ ਕਰਕੇ ਸਿੰਧ ਵਿੱਚ ਨਾਚ ਨਾਲ ਜੁੜਿਆ ਹੋਇਆ ਹੈ। ਇਹ 19ਵੀਂ ਸਦੀ ਦੇ ਸਥਾਨਕ ਲੋਕ-ਨਾਇਕ ਜਮਾਲੋ ਖੋਸੋ ਬਲੋਚ ਬਾਰੇ ਹੈ। ਆਧੁਨਿਕ ਸਮੇਂ ਵਿੱਚ, ਗਾਣਾ 1947 ਤੋਂ ਦੁਬਾਰਾ ਮਸ਼ਹੂਰ ਹੋਇਆ ਹੈ, ਅਤੇ ਆਬੀਦਾ ਪਰਵੀਨ ਨੇ ਸਿੰਧ ...

ਅਜੰਤਾ ਗੁਫਾਵਾਂ

ਅਜੰਤਾ ਗੁਫਾਵਾਂ ਮਹਾਰਾਸ਼ਟਰ, ਭਾਰਤ ਵਿੱਚ ਸਥਿਤ ਪਾਸ਼ਾਣ ਕਟ ਰਾਜਗੀਰੀ ਗੁਫਾਵਾਂ ਹਨ। ਇਹ ਥਾਵਾਂ ਦੂਜੀ ਸਦੀ ਈ. ਪੂ. ਦੀਆਂ ਹਨ। ਇੱਥੇ ਬੋਧੀ ਧਰਮ ਨਾਲ ਸੰਬੰਧਿਤ ਚਿਤਰ ਅਤੇ ਸ਼ਿਲਪਕਾਰੀ ਦੇ ਉੱਤਮ ਨਮੂਨੇ ਮਿਲਦੇ ਹਨ। ਇਨ੍ਹਾਂ ਦੇ ਨਾਲ ਹੀ ਸਜੀਵ ਚਿਤਰਣ ਵੀ ਮਿਲਦੇ ਹਨ। ਇਹ ਗੁਫਾਵਾਂ ਅਜੰਤਾ ਨਾਮਕ ਪਿੰਡ ਦੇ ਲਾ ...

ਅਲਕਾਲਾ ਦੇ ਏਨਾਰਿਸ

ਅਲਕਲਾ ਦੇ ਹੇਨਰੇਸ ਇੱਕ ਸਪੇਨੀ ਸ਼ਹਿਰ ਹੈ। ਜਿਸਨੂੰ ਯੂਨੇਸਕੋ ਵੱਲੋਂ ਵਿਸ਼ਵ ਵਿਰਾਸਤ ਟਿਕਾਣਿਆਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਹ ਸ਼ਹਿਰ ਮਾਦਰਿਦ ਦੇ ਖੁਦਮੁਖਤਿਆਰ ਸਮੁਦਾਇ ਵਿੱਚ ਸਥਿਤ ਹੈ, ਮਾਦਰਿਦ ਤੋਂ 35ਕਿਲੋਮੀਟਰ ਉੱਤਰ ਪੂਰਬ ਵੱਲ। ਇਹ ਕੋਮਾਰਕਾ ਦੇ ਹੇਨਰੇਸ ਖੇਤਰ ਦੀ ਰਾਜਧਾਨੀ ਹੈ। ਅਲਕਲਾ ...

ਇਲੋਰਾ ਗੁਫਾਵਾਂ

ਏਲੋਰਾ ਜਾਂ ਏੱਲੋਰਾ ਇੱਕ ਪੁਰਾਸਾਰੀ ਥਾਂ ਹੈ, ਜੋ ਭਾਰਤ ਵਿੱਚ ਔਰੰਗਾਬਾਦ, ਮਹਾਰਾਸ਼ਟਰ ਤੋਂ 30 ਕਿ: ਮੀ: ਦੀ ਦੂਰੀ ਉੱਤੇ ਸਥਿਤ ਹੈ। ਇਨ੍ਹਾਂ ਨੂੰ ਰਾਸ਼ਟਰਕੂਟ ਖ਼ਾਨਦਾਨ ਦੇ ਸ਼ਾਸਕਾਂ ਦੁਆਰਾ ਬਣਵਾਇਆ ਗਿਆ ਸੀ। ਆਪਣੀਆਂ ਸਮਾਰਕ ਗੁਫਾਵਾਂ ਲਈ ਪ੍ਰਸਿੱਧ, ਏਲੋਰਾ ਯੁਨੇਸਕੋ ਦੁਆਰਾ ਘੋਸ਼ਿਤ ਇੱਕ ਸੰਸਾਰ ਅਮਾਨਤ ਥ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →