ⓘ Free online encyclopedia. Did you know? page 350

ਬਿੱਗ ਬੌਸ (ਸੀਜ਼ਨ 8)

ਬਿੱਗ ਬੌਸ ਬਿੱਗ ਬੌਸ ਦਾ ਅਠਵਾਂ ਸੀਜ਼ਨ ਹੈ ਜੋ 21 ਸਿਤੰਬਰ ਨੂੰ ਕਲਰਸ ਚੈਨਲ ਉੱਪਰ ਸ਼ੁਰੂ ਹੋਇਆ ਹੈ| ਇਸਨੂੰ ਸਲਮਾਨ ਖਾਨ ਹੋਸਟ ਕਰ ਰਹੇ ਹਨ| ਇਸ ਵਾਰ ਦਾ ਘਰ ਇੱਕ ਜਹਾਜ਼ ਦੀ ਸ਼ਕਲ ਵਿੱਚ ਤਿਆਰ ਕੀਤਾ ਗਿਆ ਹੈ|

ਮਿਸ਼ਲ ਮਾਇਰਸ (ਹੈਲੋਵੀਨ)

ਮਾਈਕਲ ਮਾਇਅਰ ਸਲੈਸ਼ਰ ਫਿਲਮਾਂ ਦੀ ਹੇਲੋਵੀਨ ਲੜੀ ਦਾ ਇੱਕ ਕਾਲਪਨਿਕ ਪਾਤਰ ਹੈ। ਉਹ ਪਹਿਲਾਂ ਜੌਹਨ ਕਾਰਪੈਂਟਰ ਦੇ ਹੇਲੋਵੀਨ ਵਿੱਚ ਇੱਕ ਛੋਟੇ ਜਿਹੇ ਮੁੰਡੇ ਦੇ ਰੂਪ ਵਿੱਚ ਪੇਸ਼ ਹੋਇਆ ਜੋ ਆਪਣੀ ਭੈਣ ਜੂਡਿਥ ਮਾਇਅਰ ਦਾ ਕਤਲ ਕਰਦਾ ਹੈ ਅਤੇ ਫਿਰ ਪੰਦਰਾਂ ਸਾਲ ਬਾਅਦ ਹੋਰ ਕਿਸ਼ੋਰਾਂ ਦੇ ਕਤਲ ਲਈ ਹੈਡਨਫੀਲਡ ਵਾਪਸ ...

ਮੈਥਿਲ ਦੇਵਿਕਾ

ਮਿਥਿਲ ਦੇਵਿਕਾ ਦਾ ਜਨਮ 1976 ਵਿੱਚ ਦੁਬਈ ਵਿੱਚ ਹੋਇਆ ਸੀ। ਜਿਥੇ ਉਸਨੇ ਇੰਡੀਅਨ ਹਾਈ ਸਕੂਲ ਪੜ੍ਹਿਆ ਸੀ। ਉਸ ਦੀਆਂ ਦੋ ਵੱਡੀਆਂ ਭੈਣਾਂ ਰਾਧਿਕਾ ਪਿਲਈ ਅਤੇ ਮੈਥਲ ਰੇਣੁਕਾ ਹਨ. ਲੇਖਕ ਮੈਥਲ ਰਾਧਾਕ੍ਰਿਸ਼ਨਨ ਉਸ ਦਾ ਮਾਮਾ ਹੈ, ਅਤੇ ਲੇਖਕ ਵੀਕੇਐਨ ਦੀ ਪਤਨੀ ਵੇਦਾਵਤੀ ਉਸਦੀ ਮਾਮੀ ਹੈ। ਮਰਸੀ ਕਾਲਜ ਜਾਣ ਤੋਂ ਬਾ ...

ਰਸ਼ਮੀ ਸ਼ੈੱਟੀ

ਰਸ਼ਮੀ ਸ਼ੈੱਟੀ ਮੰਗਲੌਰ ਤੋਂ ਪੈਦਾ ਹੋਈ ਮਸ਼ਹੂਰ ਚਮੜੀ ਮਾਹਰ, ਇਕ ਸੁਹਜਵਾਦੀ ਦਵਾਈ ਮਾਹਰ ਅਤੇ ਇਕ ਲੇਖਕ ਹੈ | ਉਹ ਐਂਟੀ-ਏਜਿੰਗ ਵਰਲਡ ਕਾਂਗਰਸ ਦੇ ਅੰਤਰਰਾਸ਼ਟਰੀ ਸਲਾਹਕਾਰ ਬੋਰਡ ਦੀ ਮੈਂਬਰ ਹੈ।

ਲੇਸਲੇ-ਐਨ ਬ੍ਰਾਂਡਟ

ਲੇਸਲੇ-ਐਨ ਬ੍ਰਾਂਡਟ ਇੱਕ ਦੱਖਣੀ ਅਫ਼ਰੀਕਾ ਦੀ ਅਭਿਨੇਤਰੀ ਹੈ।ਬ੍ਰਾਂਡਟ ਨੇ ਨਿਊਜ਼ੀਲੈਂਡ ਦੀਆਂ ਕਈ ਟੈਲੀਵਿਜ਼ਨ ਸੀਰੀਜ਼ਾ ਵਿੱਚ ਕੰਮ ਕੀਤਾ ਹੈ ਅਤੇ ਸਪਾਰਟਾਕਸ: ਬਲੱਡ ਐਂਡ ਸੈਂਡ ਦੀ ਲੜੀ ਵਿੱਚ ਇੱਕ ਗੁਲਾਮ ਲੜਕੀ ਨੈਵੀਆ ਦੀ ਭੂਮਿਕਾ ਦੇ ਨਾਲ ਸਭ ਤੋਂ ਪਹਿਲਾਂ ਅੰਤਰਰਾਸ਼ਟਰੀ ਪੱਧਰ ਤੇ ਧਿਆਨ ਵਿੱਚ ਆਈ ਸੀ। ਜਨ ...

ਗ੍ਰੇਟਾ ਥਨਬਰਗ

ਗ੍ਰੇਟਾ ਥਨਬਰਗ ਜਲਵਾਯੂ ਤਬਦੀਲੀ ਤੇ ਇੱਕ ਸਵੀਡਿਸ਼ ਵਾਤਾਵਰਣ ਕਾਰਕੁਨ ਹੈ, ਜਿਸ ਦੀ ਮੁਹਿੰਮ ਨੂੰ ਅੰਤਰ ਰਾਸ਼ਟਰੀ ਮਾਨਤਾ ਮਿਲੀ ਹੈ। ਗ੍ਰੇਟਾ ਪਹਿਲੀ ਵਾਰ ਅਗਸਤ 2018 ਵਿੱਚ ਆਪਣੀ ਕਾਰਗੁਜ਼ਾਰੀ ਲਈ ਮਸ਼ਹੂਰ ਹੋਈ ਜਦੋਂ 15 ਸਾਲ ਦੀ ਉਮਰ ਵਿੱਚ ਉਸਨੇ "ਜਲਵਾਯੂ ਲਈ ਸਕੂਲ ਹੜਤਾਲ" ਦੇ ਸੰਕੇਤ ਨੂੰ ਫੜੀ ਰੱਖਦਿਆਂ ...

ਮੀਰਾ ਚੋਪੜਾ

ਮੀਰਾ ਚੋਪੜਾ ਦਾ ਜਨਮ 8 ਜੁਲਾਈ 1984 ਨੂੰ ਦਿੱਲੀ ਵਿੱਚ ਵਸਣ ਵਾਲੇ ਇੱਕ ਪੰਜਾਬੀ ਪਰਿਵਾਰ ਵਿੱਚ ਹੋਇਆ। ਮੀਰਾ ਨੇ ਆਪਣੀ ਸਿੱਖਿਆ ਸਗਿਣਵ ਵੈਲੀ ਸਟੇਟ ਯੂਨੀਵਰਸਿਟੀ ਤੋਂ ਪੂਰੀ ਕੀਤੀ ਅਤੇ ਬਾਅਦ ਵਿੱਚ ਮੀਰਾ ਕੁੱਝ ਸਮੇਂ ਲਈ ਨਿਊਯਾਰਕ,ਯੂਨੀਵਰਸਿਟੀ ਸੈਂਟਰ,ਮਿਸ਼ੀਗਨ ਵਿੱਚ ਕੰਮ ਕਰਨ ਲਈ ਗਈ। ਉਸਨੇ ਫ਼ਿਲਮਾਂ ਵਿੱ ...

ਸ੍ਵਰਾਗਿਨੀ

ਸਵਰਾਗਿਨੀ ਇੱਕ ਭਾਰਤੀ ਟੈਲੀਵਿਜ਼ਨ ਨਾਟਕ ਹੈ। ਇਹ ੨ ਮਾਰਚ ੨੦੧੫ ਨੂੰ ਸ਼ੁਰੂ ਹੋਇਆ ਤੇ ਇਹ ਸੋਮਵਾਰ ਤੋਂ ਸ਼ੁਕਰਵਾਰ ਨੂੰ ਕਲਰਸ ਟੀਵੀ ਤੇ ਆਉਦਾ ਹੈ। ਇਹ ਨਾਟਕ ਰਸ਼ਮੀ ਸ਼ਰਮਾ ਦੁਆਰਾ ਬਣਾਇਆ ਗਿਆ ਹੈ। ਇਹ ਸਵਰਾ ਅਤੇ ਰਾਗਿਨੀ ਦੋ ਭੈਣਾ ਦੇ ਨਾਂ ਦਾ ਸੁਮੇਲ ਹੈ।

ਮੁੱਠੀ ਭਰ ਮਿੱਟੀ

ਮੁੱਠੀ ਭਰ ਮਿੱਟੀ ਪਾਕਿਸਤਾਨੀ ਟੈਲੀ ਫਿਲਮ ਹੈ, ਜਿਸਦਾ ਪ੍ਰੀਮੀਅਰ ਹਮ ਟੀ.ਵੀ. ਤੇ 14 ਅਗਸਤ 2008 ਨੂੰ ਪ੍ਰਸਾਰਿਤ ਕੀਤਾ ਗਿਆ ਸੀ। ਇਸਦਾ ਨਿਰਦੇਸ਼ਨ ਹੈਸਾਮ ਹੁਸੈਨ ਨੇ ਕੀਤਾ ਹੈ ਅਤੇ ਇਹਦੀ ਪਟਕਥਾ ਪ੍ਰਸਿੱਧ ਨਾਵਲਕਾਰ ਅਤੇ ਪਟਕਥਾ-ਲੇਖਕ ਉਮੇਰਾ ਅਹਿਮਦ ਨੇ ਲਿਖੀ ਹੈ।

ਸੋਨੀ ਰਾਜ਼ਦਾਨ

ਸੋਨੀ ਰਾਜ਼ਦਾਨ ਬਿ੍ਰਟਿਸ਼ ਅਦਾਕਾਰਾ ਅਤੇ ਫਿਲਮ ਡਾਇਰੈਕਟਰ ਹੈ ਜਿਸ ਨੇ ਹਿੰਦੀ ਫ਼ਿਲਮਾਂ ‘ਚ ਕੰਮ ਕੀਤਾ। ਸੋਨੀ ਰਾਜ਼ਦਾਨ ਦਾ ਜਨਮ ਬਰਮਿੰਘਮ, ਯੂ.ਕੇ ਵਿੱਚ ਹੋਇਆ। ਉਸ ਨੂੰ ਉਸ ਦੇ ਵਿਆਹੁਤਾ ਨਾਂ ‘ਸੋਨੀ ਰਾਜ਼ਦਾਨ ਭੱਟ’ ਨਾਲ ਵੀ ਜਾਣਿਆ ਜਾਂਦਾ ਹੈ। ਉਹ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਅਤੇ ਸ਼ਾਹੀਨ ਭੱਟ ਦੀ ਮ ...

ਯੇ ਵਾਦਾ ਰਹਾ

ਪੰਕਜ ਵਿਸ਼ਨੂੰ - ਸ਼੍ਰੀਕਾਂਤ ਮੋਹਿਤ ਰਾਧਿਕਾ ਹਰਸ਼ੇ - ਲਤਾ ਬਰਵੇ ਸ਼ਾਂਤਿ ਬਰਵੇ ਗੁਰੂ {ਕਾਰਤਿਕ ਦਾ ਦੋਸਤ} ਵੈਸ਼ਾਲੀ ਠੱਕਰ - ਸਿਮਰਨ ਅਨਿਕੇਥ ਬਰਵੇ ਕਰਨ

ਅੱਕਿਨੇਨੀ ਨਾਗੇਸ਼ਵਰ ਰਾਓ

ਅੱਕਿਨੇਨੀ ਨਾਗੇਸ਼ਵਰ ਰਾਓ ਖਾਸਕਰ ਤੇਲਗੂ ਸਿਨਮੇ ਵਿੱਚ ਪ੍ਰਸਿਧ ਫ਼ਿਲਮ ਐਕਟਰ, ਪ੍ਰੋਡਿਊਸਰ ਸੀ। ਉਹ ਥੀਏਟਰ ਰਾਹੀਂ ਝੋਨੇ ਦੇ ਖੇਤਾਂ ਵਿੱਚੋਂ ਕਲਾਵਾਂ ਦੇ ਖੇਤਰ ਵਿੱਚ ਦਾਖਲ ਹੋਇਆ ਅਤੇ ਮਸ਼ਹੂਰ ਮੰਚ ਕਲਾਕਾਰ ਬਣ ਗਿਆ ਜਿਸ ਦੀ ਖਾਸਕਰ ਜਨਾਨਾ ਪਾਤਰ ਕਰਨ ਵਿੱਚ ਵਿਸ਼ੇਸ਼ ਮੁਹਾਰਤ ਸੀ, ਕਿਉਂਕਿ ਉਨ੍ਹਾਂ ਵੇਲਿਆਂ ...

ਸ਼ੰਭੂ ਮਿਤਰਾ

ਸ਼ੰਭੂ ਮਿਤਰਾ ਬੰਗਾਲੀ ਥੀਏਟਰ ਦਾ ਵੈਟਰਨ ਨਾਟਕ ਕਲਾਕਾਰ, ਡਾਇਰੈਕਟਰ, ਨਾਟਕਕਾਰ ਸੀ। ਉਹ ਬਹੁਤ ਸਾਲ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ ਨਾਲ ਸਬੰਧਿਤ ਰਿਹਾ। ਫਿਰ ਉਸਨੇ 1948 ਵਿੱਚ ਕੋਲਕਾਤਾ ਵਿੱਚ ਆਪਣਾ ਥੀਏਟਰ ਗਰੁੱਪ ਸਥਾਪਤ ਕਰ ਲਿਆ। ਉਹ ਆਪਣੀਆਂ ਧਰਤੀ ਕੇ ਲਾਲ, ਜਾਗਤੇ ਰਹੋ, ਅਤੇ 1954 ਵਿੱਚ ਰਬਿੰਦਰਨ ...

ਬੋਲ ਰਾਧਾ ਬੋਲ

ਬੋਲ ਰਾਧਾ ਬੋਲ ਫਿਲਮ 1992 ਵਿੱਚ ਡੇਵਿਡ ਧਵਨ ਦੁਆਰਾ ਨਿਰਦੇਸ਼ਿਤ ਕੀਤੀ ਗਈ ਜਿਸ ਵਿੱਚ ਮੁੱਖ ਭੂਮਿਕਾ ਜੂਹੀ ਚਾਵਲਾ ਅਤੇ ਰਿਸ਼ੀ ਕਪੂਰ ਨੇ ਨਿਭਾਇਆ। ਇਸ ਫਿਲਮ ਨੇ ਆਪਣੇ ਸਮੇਂ ਵਿੱਚ ਬਹੁਤ ਮਸ਼ਹੂਰੀ ਪ੍ਰਾਪਤ ਕੀਤੀ। ਜੂਹੀ ਚਾਵਲਾ ਨੂੰ ਇਸ ਫਿਲਮ ਵਿਚਲੀ ਨਿਭਾਈ ਭੂਮਿਕਾ ਵਾਸਤੇ ਬੇਹਤਰੀਨ ਅਦਾਕਾਰਾ ਲਈ ਫਿਲਮਫ਼ੇ ...

ਹਬੀਬ ਤਨਵੀਰ

ਹਬੀਬ ਤਨਵੀਰ ਭਾਰਤ ਦੇ ਸਭ ਤੋਂ ਮਸ਼ਹੂਰ ਪਟਕਥਾ ਲੇਖਕਾਂ, ਨਾਟਕ ਨਿਰਦੇਸ਼ਕਾਂ, ਕਵੀਆਂ ਅਤੇ ਅਭਿਨੇਤਾਵਾਂ ਵਿੱਚੋਂ ਇੱਕ ਸੀ। ਉਹ ਆਗਰਾ ਬਾਜ਼ਾਰ ਅਤੇ ਚਰਨਦਾਸ ਚੋਰ, ਵਰਗੇ ਨਾਟਕਾਂ ਦਾ ਲਿਖਾਰੀ ਸੀ। ਉਹ ਉਰਦੂ, ਹਿੰਦੀ ਥੀਏਟਰ ਦਾ ਥੰਮ ਸੀ ਅਤੇ ਨਯਾ ਥੀਏਟਰ ਤੇ, ਛੱਤੀਸਗੜ੍ਹੀ ਕਬਾਇਲੀਆਂ ਦੇ ਨਾਲ ਆਪਣੇ ਕੰਮ ਲਈ ਜ ...

ਰਾਜਾ ਕੀ ਆਏਗੀ ਬਰਾਤ

ਰਾਜਾ ਕਿ ਆਏਗੀ ਬਰਾਤ ਭਾਰਤੀ ਹਿੰਦੀ ਧਾਰਾਵਾਹਿਕ ਹੈ। ਜਿਸ ਪ੍ਰਸਾਰਣ ਸਟਾਰ ਪਲੱਸ ਤੇ 2008 ਤੋਂ 2010 ਤੱਕ ਹੋਇਆ। ਇਹ ਕਹਾਣੀ ਇੱਕ ਰਾਣੀ ਦੀ ਐ। ਜੋ ਕਿ ਇੱਕ ਨੋਕਰਾਨੀ ਤੋਂ ਇੱਕ ਮਹਿਲ ਦੀ ਰਾਣੀ ਬਣ ਜਾਦੀ ਹੈ।

ਕਿਮ ਸ਼ਰਮਾ

ਕਿਮ ਸ਼ਰਮਾ ਨੇ ਸਭ ਤੋਂ ਪਹਿਲਾਂ ਮੁੰਬਈ ਵਿੱਚ, ਕਲਾਜ਼-ਅਪ ਲਈ ਆਡੀਸ਼ਨ ਦਿੱਤਾ ਜਿਸ ਵਿੱਚ ਇਹ ਚੁਣ ਲਈ ਗਈ। ਇਸ ਤੋਂ ਬਾਅਦ ਇਸਨੂੰ ਸਨਸਿਲਕ, ਫ਼ੇਅਰ ਐਂਡ ਲਵਲੀ, ਪੇਪਸੀ, ਟਾਟਾ ਸਫ਼ਾਰੀ, ਪੋਂਡਸ ਵਰਗੀਆਂ ਮਸ਼ਹੂਰੀਆਂ ਵਿੱਚ ਕੰਮ ਕੀਤਾ। ਕਿਮ, ਭਾਰਤ ਵਿੱਚ ਓਲੇ ਦੀ ਬ੍ਰਾਂਡ ਐਮਬੇਸਡਰ ਹੈ।

ਕੈਲੀ ਜੇਨਰ

ਕੈਲੀ ਕ੍ਰਿਸਟਨ ਜੇਨਰ ਇੱਕ ਅਮਰੀਕੀ ਟੈਲੀਵਿਜ਼ਨ ਸ਼ਖਸੀਅਤ, ਮਾਡਲ, ਉਦਯੋਗਪਤੀ ਅਤੇ ਸ਼ੋਸ਼ਲ ਮੀਡੀਆ ਸ਼ਖਸ਼ੀਅਤ ਹੈ। ਕੈਲੀ 2007 ਤੋਂ ਟੈਲੀਵੀਜ਼ਨ ਲੜੀ ਕੀਪਿੰਗ ਅੱਪ ਵਿਦ ਕਰਦਾਸ਼ੀਅਨਜ਼ ਨਾਲ ਜੁੜੀ ਹੋਈ ਹੈ। 2012 ਵਿੱਚ, ਉਸਨੇ ਆਪਣੀ ਭੈਣ ਕੇਂਡਲ ਜੇਨਰ ਨਾਲ ਕੱਪੜੇ ਦੇ ਬਰਾਂਡ ਪੈਕਸਨ ਨਾਲ ਮਿਲ ਕੇ ਕੱਪੜੇ ਦੀ ...

ਲਿਆਮ ਨੀਸਨ

ਲਿਆਮ ਨੀਸਨ ਇੱਕ ਆਇਰਿਸ਼ ਅਭਿਨੇਤਾ ਹੈ। ਓਹਨਾ ਨੂੰ 1993 ਵਿੱਚ ਸ਼ਿੰਡਲਰ ਲਿਸਟ ਲਈ ਔਸਕਰ ਸਨਮਾਨ ਪ੍ਰਾਪਤ ਹੋਇਆ। ਇਸ ਤੋਂ ਇਲਾਵਾ ਓਹ ਹੋਰ ਬਹੁਤ ਸਾਰੀਆਂ ਮਸ਼ਹੂਰ ਫਿਲਮਾਂ ਜਿਵੇਂ ਸਟਾਰ ਵਾਰਜ਼ ਏਪਿਸੋਡ I: ਦ ਫੇਨਤਮ ਮੇਨੇਸ, ਟੇਕਨ, ਟੇਕਨ 2, ਕਲੈਸ਼ ਆਫ਼ ਟਾਈਟਨ, ਲੇ ਮਿਜ਼ਰੇਬਲ, ਵਿੱਚ ਕੰਮ ਕੀਤਾ। ਓਹਨਾ ਨੂ ...

ਅਰਜੁਮੰਦ ਰਹੀਮ

ਅਰਜੁਮੰਦ ਨੇ ਆਪਣਾ ਅਦਾਕਾਰੀ ਦਾ ਕੈਰੀਅਰ 1995 ਵਿੱਚ ਆਪਣੇ ਕਾਲਜ ਸਮੇਂ ਦੌਰਾਨ ਕੀਤਾ। 2004 ਤੋਂ ਬਾਅਦ ਉਹ ਕਈ ਸੀਰੀਅਲਾਂ ਵਿੱਚ ਦਿਖੀ ਹੈ। 2006 ਵਿੱਚ ਉਸਨੇ ਆਪਣਾ ਖੁਦ ਦਾ ਪ੍ਰੋਡਕਸ਼ਨ ਹਾਊਸ ਖੋਲ ਲਿਆ। ਉਸਨੇ ਸ਼ਾਹਰੁਖ ਖਾਨ ਦੀ ਮੌਤ ਨਾਂ ਦੀ ਫਿਲਮ ਬਣਾਈ। ਅਤੇ ਟੀਵੀ ਵਨ ਗਲੋਬਲ ਲਈ ਹੋਟਲ ਵੀ ਬਣਾਈ।.

ਮੁਨਮੁਨ ਦੱਤਾ

ਮਨਮੂਨ ਦੱਤਾ ਇੱਕ ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਅਦਾਕਾਰਾ ਅਤੇ ਮਾਡਲ ਹੈ। ਉਹ ਲੰਮੇ ਸਮੇਂ ਤੋਂ ਚੱਲ ਰਹੀ ਹਿੰਦੀ ਸਿਟਿਕਾਮ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵਿੱਚ ਬਬੀਤਾ ਦਾ ਕਿਰਦਾਰ ਨਿਭਾਉਂਦੀ ਹੈ।

ਰੌਸ ਬਟਲਰ

ਰੌਸ ਫਲੇਮਿੰਗ ਬਟਲਰ ਇੱਕ ਅਮਰੀਕੀ ਅਭਿਨੇਤਾ ਹੈ। ਉਹ ਨੈੱਟਫਲਿਕਸ ਡਰਾਮਾ ਲੜੀ 13 ਰੀਜਨਜ਼ ਵਾਏ ਵਿਚ ਜ਼ੈਚ ਡੈਮਪਸੀ ਦੀ ਭੂਮਿਕਾ ਲਈ ਬੇਹਤਰ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ, ਉਸਨੇ ਸੀ ਸੀ ਡਬਲਯੂ ਡਰਾਮਾ ਰਿਵਰਡੇਲ ਦੇ ਪਹਿਲੇ ਸੀਜ਼ਨ ਵਿਚ ਰੇਗੀ ਮੈਂਟਲ ਦੀ ਭੂਮਿਕਾ ਨਿਭਾਈ ਸੀ।

ਵੈਬਕੈਮ ਮਾਡਲ

ਇੱਕ ਵੈਬਕੈਮ ਮਾਡਲ, ਇੱਕ ਵੀਡੀਓ ਪ੍ਰਫਾਮਰ ਹੈ, ਇੱਕ ਲਾਈਵ ਵੈਬਕੈਮ ਬਰਾਡਕਾਸਟ ਦੇ ਨਾਲ ਇੰਟਰਨੈੱਟ ਤੇ ਸਟ੍ਰੀਮ ਕੀਤਾ ਜਾਂਦਾ ਹੈ। ਇਕ ਵੈਬਕੈਮ ਮਾਡਲ ਅਕਸਰ ਆਨਲਾਈਨ ਸਰੀਰਕ ਕਿਰਿਆਵਾਂ ਕਰਦੇ ਹਨ, ਜਿਵੇਂ ਕਿ ਸਟ੍ਰਿਪਇੰਗ, ਜਿਸ ਦੇ ਬਦਲੇ ਉਹ ਪੈਸੇ, ਚੀਜ਼ਾਂ ਜਾਂ ਧਿਆਨ ਲੈਂਦੇ ਹਨ। ਉਹ ਆਪਣੇ ਪ੍ਰਦਰਸ਼ਨ ਦੇ ਵੀਡ ...

ਸੁਹਾਸ ਜੋਸ਼ੀ

ਸੁਹਸਿੰਨੀ ਜੋਸ਼ੀ, ਜੋ ਕਿ ਪ੍ਰਿਅੰਕਾ ਆਪਣੀ ਸਕ੍ਰੀਨ ਨਾਂ ਸੁਹਾਸ ਜੋਸ਼ੀ ਦੁਆਰਾ ਜਾਣੀ ਜਾਂਦੀ ਹੈ, ਇੱਕ ਮਰਾਠੀ ਥੀਏਟਰ, ਫਿਲਮ ਅਤੇ ਟੈਲੀਵਿਜ਼ਨ ਅਭਿਨੇਤਰੀ ਹੈ। ਉਹ ਕਈ ਬਾਲੀਵੁੱਡ ਫਿਲਮਾਂ ਵਿੱਚ ਵੀ ਅਦਾਕਾਰੀ ਕਰ ਚੁੱਕੀ ਹੈ।

ਪਰਲ ਵੀ ਪੁਰੀ

ਪਰਲ ਵੀ ਪੁਰੀ ਭਾਰਤੀ ਟੈਲੀਵੀਜ਼ਨ ਅਭਿਨੇਤਾ ਹੈ, ਜੋ ਮੇਰੀ ਸਾਸੂ ਮਾਂ ਸ਼ੋਅ ਵਿੱਚ ਸਤੇਂਦਰ ਸ਼ਰਮਾ ਦੀ ਭੂਮਿਕਾ, ਨਾਗੀਨ 3 ਵਿੱਚ ਮਾਹੀਰ ਸਹਿਗਲ ਅਤੇ ਬੇਪਨਾਹ ਪਿਆਰ ਵਿੱਚ ਰਗਬੀਰ ਮਲਹੋਤਰਾ ਦੀ ਭੂਮਿਕਾ ਲਈ ਜਾਣਿਆ ਜਾਂਦਾ ਹੈ।

ਆਜ ਕੀ ਰਾਤ ਹੈ ਜ਼ਿੰਦਗੀ

ਆਜ ਕੀ ਰਾਤ ਹੈ ਜ਼ਿੰਦਗੀ ਇੱਕ ਭਾਰਤੀ ਹਿੰਦੀ ਡਰਾਮਾ ਹੈ। ਜਿਸ ਦਾ ਪ੍ਰਸਾਰਣ ਸਟਾਰ ਪਲੱਸ ਉੱਪਰ 18 ਅਕਤੂਬਰ 2015 ਨੂੰ ਸ਼ੁਰੂ ਹੋਇਆ ਸੀ। ਇਸ ਦਾ ਨਿਰਮਾਣ ਉਦੈ ਸ਼ੰਕਰ ਨੇਕੀਤਾ ਕੀਤਾ ਸੀ। ਇਹ ਧਾਰਾਵਾਹਿਕ ਆਮ ਲੋਕਾਂ ਵਿੱਚ ਅਸਮਾਨਯ ਖੂਬੀ ਦੇ ਆਲੇ ਦੁਆਲੇ ਘਿਰਿਆ ਹੋਇਆ ਹੈ।

ਐਲੀਸਨ ਜੈਨੀ

ਐਲੀਸਨ ਬਰੂਕਸ ਜੈਨੀ ਅਕਾਦਮੀ ਇਨਾਮ ਜੇਤੂ ਇੱਕ ਅਮਰੀਕੀ ਅਦਾਕਾਰਾ ਹੈ। ਉਹ ਇੱਕ ਅਦਾਕਾਰਾ ਦੇ ਰੂਪ ਵਿੱਚ ਕੁਸ਼ਲਤਾ ਅਤੇ ਪੇਸ਼ੇਵਰ ਮਹਿਲਾਵਾਂ ਵਿੱਚ ਆਪਣੇ ਪ੍ਰਦਰਸ਼ਨ ਦੇ ਨਾਲ ਆਪਣੀ ਬਹੁਮੁਖੀ ਪ੍ਰਤਿਭਾ ਦੇ ਲਈ ਜਾਣੀ ਜਾਂਦੀ ਹੈ। ਬੌਸਟਨ, ਮੈਸਾਚੂਸਟਸ ਵਿੱਚ ਜਨਮੀ, ਜੈਨੀ ਦਾ ਪਾਲਣ ਡੈਟਨ, ਓਹਾਇਓ ਵਿੱਚ ਹੋਇਆ। ਕ ...

ਸੂਟਸ (ਅਮਰੀਕੀ ਟੀਵੀ ਸੀਰੀਜ਼)

ਸੂਟਸ ਇਕ ਅਮਰੀਕੀ ਕਾਨੂੰਨੀ ਡਰਾਮਾ ਟੈਲੀਵਿਜ਼ਨ ਲੜੀ ਹੈ, ਜੋ ਆਰੋਨ ਕੋਰਸ਼ ਦੁਆਰਾ ਬਣਾਈ ਅਤੇ ਲਿਖੀ ਗਈ ਹੈ। ਸੀਰੀਜ਼ ਦਾ ਪ੍ਰੀਮੀਅਰ 23 ਜੂਨ, 2011 ਨੂੰ ਯੂ.ਐਸ.ਏ. ਨੈੱਟਵਰਕ ਤੇ ਹੋਇਆ ਸੀ ਅਤੇ ਯੂਨੀਵਰਸਲ ਕੇਬਲ ਪ੍ਰੋਡਕਸ਼ਨ ਦੁਆਰਾ ਤਿਆਰ ਕੀਤਾ ਗਿਆ ਸੀ। ਇਹ ਲੜੀ 25 ਸਤੰਬਰ, 2019 ਨੂੰ ਸਮਾਪਤ ਹੋਈ। ਸੂਟਸ, ...

ਸੁਕਿਰਤੀ ਕੰਦਪਾਲ

ਸੁਕਿਰਤੀ ਕੰਦਪਾਲ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ। ਉਹ ਅਗਲੇ ਜਨਮ ਮੋਹੇ ਬਿਟਿਆ ਹੀ ਕੀਜੋ, ਦਿਲ ਮਿਲ ਗਏ, ਪਿਆਰ ਕੀ ਯੇਹ ਏਕ ਕਹਾਨੀ, ਕੈਸਾ ਯੇਹ ਇਸ਼ਕ ਹੈ,ਅਜਬ ਸਾ ਰਿਸਕ ਹੈ ਅਤੇ ਦਿੱਲੀ ਵਾਲੀ ਠਾਕੁਰ ਗਰਲਜ਼ ਲਈ ਜਾਣੀ ਜਾਂਦੀ ਹੈ। ਸੁਕਿਰਤੀ 2014 ਵਿੱਚ ਬਿੱਗ ਬੌਸ ਵਿਚ ਇੱਕ ਮੁਕਾਬਲੇਬਾਜ਼ ਸੀ ਪਰ 2 ਹਫਤਿ ...

ਹੇਡੀ ਲਾਮਾਰ

ਹੇਡੀ ਲਾਮਾਰ ਇੱਕ ਆਸਟਰੀਆਈ ਅਤੇ ਅਮਰੀਕੀ ਅਦਾਕਾਰਾ ਸੀ। ਉਸਨੇ ਜਰਮਨੀ ਵਿੱਚ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ। ਪਰ ਉਹ ਫਿਲਮ ਐਕਸਟਸੀ ਵਿੱਚ ਆਪਣੇ ਇੱਕ ਸੀਨ ਕਾਰਨ ਵਿਵਾਦਾਂ ਵਿੱਚ ਘਿਰ ਗਈ ਜਿਸ ਕਾਰਨ ਉਸਨੂੰ ਜਰਮਨੀ ਛੱਡ ਕੇ ਆਪਣੇ ਪਤੀ ਨਾਲ ਪੈਰਿਸ ਜਾਣਾ ਪਿਆ। ਪੈਰਿਸ ਵਿੱਚ ਹੀ ਉਹ ਐਮ.ਜੀ.ਐਮ ਦੇ ਮੁ ...

ਅੰਕਿਤਾ ਭਾਰਗਵਾ ਪਟੇਲ

ਅੰਕਿਤਾ ਭਾਰਗਵਾ ਦਾ ਜਨਮ 17 ਅਗਸਤ 1981 ਨੂੰ ਹੋਇਆ ਸੀ। ਉਹ ਇੱਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ। ਉਹ ਏਕਤਾ ਕਪੂਰ ਦੁਆਰਾ ਸਟਾਰ ਪਲੱਸ ਦੇ ਕਸੌਟੀ ਜ਼ਿੰਦਾਗੀ ਕੀ ਡਰਾਮਾ ਵਿੱਚ ਸ਼ਿਪਰਾ ਦੀ ਭੂਮਿਕਾ ਨਿਭਾਉਣ ਲਈ ਜਾਣੀ ਜਾਂਦੀ ਹੈ।

ਆਸਥਾ ਗਿੱਲ

ਆਸਥਾ ਗਿੱਲ ਇੱਕ ਭਾਰਤੀ ਗਾਇਕਾ ਹੈ। ਉਹ ਦਿੱਲੀ ਦੀ ਰਹਿਣ ਵਾਲੀ ਹੈ। ਉਹ ਹਿੰਦੀ ਫ਼ਿਲਮੀ ਗੀਤ ਗਾਉਣ ਲਈ ਜਾਣੀ ਜਾਂਦੀ ਹੈ। ਉਸ ਦੇ ਬਾਲੀਵੁੱਡ ਪਲੇਬੈਕ ਗਾਇਕਾ ਕੈਰੀਅਰ ਨੇ 2014 ਵਿੱਚ ਫਿਲਮ ਫੁਗਲੀ ਤੋਂ ਗਾਣੇ ਧੂਪ ਚਿਕ ਨਾਲ ਸ਼ੁਰੂਆਤ ਕੀਤੀ। ਉਸਨੇ ਇਸ ਤੋਂ ਬਾਦ ਖੁੱਬਸੂਰਤ ਫਿਲਮ ਦੇ ਅਭੀ ਤੋਹ ਪਾਰਟੀ ਸ਼ੁੁਰੂ ...

ਆਈ. ਐਮ. ਵਿਜਾਯਨ

ਇਨਿਵਲਾਪਿਲ ਮਨੀ ਵਿਜਯਨ, ਪ੍ਰਸਿੱਧ ਤੌਰ ਤੇ ਕਾਲੋ ਹਰੀਨ ਵਜੋਂ ਜਾਣਿਆ ਜਾਂਦਾ ਹੈ, ਇੱਕ ਸਾਬਕਾ ਪੇਸ਼ੇਵਰ ਭਾਰਤੀ ਫੁੱਟਬਾਲ ਖਿਡਾਰੀ ਹੈ। ਸਟਰਾਈਕਰ ਵਜੋਂ ਖੇਡਦਿਆਂ, ਉਸਨੇ ਨਾਈਵੇਂ ਦੇ ਦਹਾਕੇ ਅਤੇ 2000 ਦੇ ਸ਼ੁਰੂ ਵਿੱਚ ਭਾਰਤੀ ਰਾਸ਼ਟਰੀ ਟੀਮ ਲਈ ਭਾਈਚੁੰਗ ਭੂਟੀਆ ਨਾਲ ਇੱਕ ਸਫਲ ਹਮਲਾਵਰ ਭਾਈਵਾਲੀ ਬਣਾਈ। ਵਿ ...

ਜੀਓਰਜੀ ਸਟੋਨ

ਜੀਓਰਜੀ ਸਾਰਾਹ ਜੀਨ ਰੌਬਰਟਸਨ ਸਟੋਨ ਇੱਕ ਆਸਟਰੇਲੀਆਈ ਅਦਾਕਾਰਾ ਅਤੇ ਟਰਾਂਸਜੈਂਡਰ ਅਧਿਕਾਰ ਕਾਰਕੁੰਨ ਹੈ। 10 ਸਾਲ ਦੀ ਉਮਰ ਵਿੱਚ ਸਟੋਨ ਆਸਟਰੇਲੀਆ ਵਿੱਚ ਹਾਰਮੋਨ ਬਲੌਕਰ ਪ੍ਰਾਪਤ ਕਰਨ ਵਾਲੀ ਸਭ ਤੋਂ ਛੋਟੀ ਵਿਅਕਤੀ ਸੀ, ਜਿਸ ਨੇ ਇੱਕ ਮਿਸਾਲ ਕਾਇਮ ਕੀਤੀ ਅਤੇ ਆਖ਼ਰਕਾਰ ਉਸ ਕਾਨੂੰਨ ਨੂੰ ਬਦਲ ਦਿੱਤਾ ਜਿਸ ਵਿੱ ...

ਹਰਸ਼ਾਲੀ ਮਲਹੋਤਰਾ

ਹਰਸ਼ਾਲੀ ਮਲਹੋਤਰਾ ਇੱਕ ਭਾਰਤੀ ਬਾਲ ਅਭਿਨੇਤਰੀ ਅਤੇ ਮਾਡਲ ਹੈ ਜੋ ਵਿੱਚ ਹਿੰਦੀ-ਭਾਸ਼ਾ ਦੀਆਂ ਫ਼ਿਲਮਾਂ ਅਤੇ ਟੈਲੀਵਿਜ਼ਨ ਵਿੱਚ ਕੰਮ ਕਰਦੀ ਹੈ। ਹਰਸ਼ਾਲੀ ਮਲਹੋਤਰਾ ਨੇ 2015 ਵਿੱਚ ਕਬੀਰ ਖਾਨ ਦੀ ਡਰਾਮਾ ਫ਼ਿਲਮ ਬਜਰੰਗੀ ਭਾਈਜਾਨ, ਜੋ ਇਸਦੀ ਸ਼ੁਰੂਆਤੀ ਫਿਲਮ ਸੀ, ਵਿੱਚ ਮੁੱਖ ਭੂਮਿਕਾ ਅਦਾ ਕੀਤੀ ਅਤੇ ਸਲਮਾਨ ...

ਕੈਥਰੀਨ ਲੈਂਗਫੋਰਡ

ਕੈਥਰੀਨ ਲੈਂਗਫੋਰਡ ਇੱਕ ਆਸਟਰੇਲੀਆਈ ਅਦਾਕਾਰਾ ਹੈ। ਉਸਨੇ 2017 ਤੋਂ 2018 ਤੱਕ ਨੈੱਟਫਲਿਕਸ ਟੈਲੀਵੀਜ਼ਨ ਲੜੀ 13 ਰੀਜਨਜ ਵਾਏ ਦੇ ਪਹਿਲੇ ਦੋ ਸੀਜ਼ਨਾਂ ਵਿੱਚ ਹੈਨਾਹ ਬੇਕਰ ਦੀ ਭੂਮਿਕਾ ਨਿਭਾਈ, ਜਿਸ ਲਈ ਉਸਨੇ ਸਰਬੋਤਮ ਅਭਿਨੇਤਰੀ ਲਈ ਗੋਲਡਨ ਗਲੋਬ ਪੁਰਸਕਾਰ ਦੀ ਨਾਮਜ਼ਦਗੀ ਪ੍ਰਾਪਤ ਕੀਤੀ। ਉਸ ਨੇ ਲਵ ਸਾਈਮਨ ਅ ...

ਅਲੀਸ਼ਾ ਪੰਵਾਰ

ਅਲੀਸ਼ਾ ਪੰਵਾਰ ਭਾਰਤੀ ਅਦਾਕਾਰਾ ਹੈ ਜੋ ਟੈਲੀਵਿਜ਼ਨ ਕਲਰਜ਼ ਟੀ.ਵੀ. ਦੇ ਥ੍ਰਿਲਰ ਸ਼ੋਅ ਇਸ਼ਕ ਮੇਂ ਮਰਜਾਵਾਂ ਵਿਚ ਕੰਮ ਕਰਨ ਲਈ ਜਾਣੀ ਜਾਂਦੀ ਹੈ। ਉਹ ਆਖ਼ਰੀ ਵਾਰ ਸਟਾਰ ਭਾਰਤ ਦੀ ਮੇਰੀ ਗੁਡੀਆ ਵਿੱਚ ਵੇਖੀ ਗਈ ਸੀ।

ਮੇਡ ਇਨ ਹੈਵਨ (ਟੀਵੀ ਸੀਰੀਜ਼)

ਮੇਡ ਇਨ ਹੈਵਨ ਇੱਕ 2019 ਭਾਰਤੀ ਡਰਾਮਾ ਵੈੱਬ ਟੈਲੀਵਿਜ਼ਨ ਲੜੀ ਹੈ ਜਿਸਦਾ ਪ੍ਰੀਮੀਅਰ 8 ਮਾਰਚ 2019 ਨੂੰ ਐਮਾਜ਼ਾਨ ਵੀਡੀਓ ਤੇ ਹੋਇਆ ਸੀ। ਐਕਸਲ ਐਂਟਰਟੇਨਮੈਂਟ ਦੁਆਰਾ ਨਿਰਮਿਤ, ਇਹ ਲੜੀ ਤਾਰਾ ਅਤੇ ਕਰਨ ਦੀ ਜ਼ਿੰਦਗੀ ਬਾਰੇ ਹੈ ਜੋ ਵਿਆਹ ਯੋਜਨਾਕਾਰ ਹਨ ਅਤੇ ਦਿੱਲੀ ਵਿੱਚ ਮੇਡ ਇਨ ਹੈਵਨ ਨਾਮ ਦੀ ਏਜੰਸੀ ਚਲਾ ...

ਨਿਕੋਲ ਮੇਨਜ਼

ਨਿਕੋਲ ਅੰਬਰ ਮੇਨਜ਼ ਅਮਰੀਕੀ ਅਭਿਨੇਤਰੀ ਅਤੇ ਟਰਾਂਸਜੈਂਡਰ ਅਧਿਕਾਰਾਂ ਦੀ ਕਾਰਕੁੰਨ ਹੈ। ਸਕੂਲ ਵਿੱਚ ਉਹ ਲਿੰਗ ਪਛਾਣ ਅਤੇ ਬਾਥਰੂਮ ਦੀ ਵਰਤੋਂ ਸੰਬੰਧੀ ਮਾਇਨ ਸੁਪਰੀਮ ਜੁਡੀਸ਼ੀਅਲ ਕੋਰਟ ਦੇ ਕੇਸ ਡੋ ਵੀ.ਰੀਜਨਲ ਸਕੂਲ ਯੂਨਿਟ 26 ਵਿੱਚ ਅਗਿਆਤ ਮੁਦਈ, ਸੁਜ਼ਨ ਡੋ ਸੀ। ਮੇਨਜ਼, ਜੋ ਕਿ ਟਰਾਂਸਜੈਂਡਰ ਹੈ, ਦੀ ਸ਼ਿ ...

ਨਿਕੋਲ ਮਾਈਨਜ਼

ਨਿਕੋਲ ਅੰਬਰ ਮਾਈਨਜ਼ ਅਮਰੀਕੀ ਅਭਿਨੇਤਰੀ ਅਤੇ ਟਰਾਂਸਜੈਂਡਰ ਅਧਿਕਾਰਾਂ ਦੀ ਕਾਰਕੁੰਨ ਹੈ। ਸਕੂਲ ਵਿੱਚ ਉਹ ਲਿੰਗ ਪਛਾਣ ਅਤੇ ਬਾਥਰੂਮ ਦੀ ਵਰਤੋਂ ਸੰਬੰਧੀ ਮਾਇਨ ਸੁਪਰੀਮ ਜੁਡੀਸ਼ੀਅਲ ਕੋਰਟ ਦੇ ਕੇਸ ਡੋ ਵੀ.ਰੀਜਨਲ ਸਕੂਲ ਯੂਨਿਟ 26 ਵਿੱਚ ਅਗਿਆਤ ਮੁਦਈ, ਸੁਜ਼ਨ ਡੋ ਸੀ। ਮਾਈਨਜ਼, ਜੋ ਕਿ ਟਰਾਂਸਜੈਂਡਰ ਹੈ, ਦੀ ਸ ...

ਹਿਟਲਰ ਦੀਦੀ

ਹਿਟਲਰ ਦੀਦੀ ਜਾਂ ਜਨਰਲ ਦੀਦੀ ਇੱਕ ਭਾਰਤੀ ਟੀਵੀ ਡਰਾਮਾ ਹੈ ਜੋ ਜੀ ਟੀਵੀ ਉੱਤੇ ਪ੍ਰਸਾਰਿਤ ਹੋਇਆ। ਇਸ ਦਾ 7 ਨਵੰਬਰ, 2011 ਨੂੰ ਪ੍ਰੀਮਿਅਰ ਹੋਇਆ। ਇਸ ਦੀ ਕਹਾਣੀ ਚਾਂਦਨੀ ਚੌਕ, ਦਿੱਲੀ ਦੀ ਪਿੱਠਭੂਮੀ ਵਿੱਚ ਸਥਿਤ ਹੈ। ਇਸ ਡਰਾਮੇ ਦੇ ਸਿਰਲੇਖ ਉੱਪਰ ਐਂਟੀ ਡਿਫੇਮੇਸ਼ਨ ਲੀਗ ਦੁਆਰਾ ਇਤਰਾਜ਼ ਕੀਤਾ ਗਿਆ।

ਸਮਰੇਸ਼ ਬਾਸੂ

ਸਮਰੇਸ਼ ਬਾਸੂ ਇੱਕ ਭਾਰਤੀ ਲੇਖਕ ਸੀ ਜਿਸਨੇ ਬੰਗਾਲੀ ਭਾਸ਼ਾ ਵਿੱਚ ਲਿਖਿਆ। ਭਾਰਤ ਦੀ ਨੈਸ਼ਨਲ ਅਕਾਦਮੀ ਆਫ਼ ਲੈਟਰਜ਼, ਸਾਹਿਤ ਅਕਾਦਮੀ, ਦੁਆਰਾ ਉਸਦੇ ਨਾਵਲ, ਸ਼ਾਂਬ ਲਈ, ਉਸਨੂੰ ਬੰਗਾਲੀ ਵਿੱਚ 1980 ਦਾ ਸਾਹਿਤ ਅਕਾਦਮੀ ਪੁਰਸਕਾਰ ਦਿੱਤਾ ਗਿਆ। ਉਸਨੇ ਨਾਮਕੀਨ ਫ਼ਿਲਮ ਲਈ ਸਭ ਤੋਂ ਵਧੀਆ ਕਹਾਣੀ ਲਈ 1983 ਦਾ ਫਿ ...

ਪਲਕ ਮੁਛਾਲ

ਪਲਕ ਮੁਛਾਲ ਇੱਕ ਭਾਰਤੀ ਪਲੇਅਬੈਕ ਗਾਇਕਾ ਹੈ। ਉਹ ਅਤੇ ਉਸਦਾ ਛੋਟਾ ਭਰਾ ਪਲਾਸ਼ ਮੁਛਾਲ ਭਾਰਤ ਅਤੇ ਵਿਦੇਸ਼ਾਂ ਵਿੱਚ ਸਟੇਜ ਸ਼ੋਅ ਕਰਕੇ ਗਰੀਬ ਬੱਚਿਆਂ ਲਈ ਫੰਡ ਇਕੱਤਰ ਕਰਦੇ ਹਨ, ਜਿਨ੍ਹਾਂ ਨੂੰ ਦਿਲ ਦੀਆਂ ਬਿਮਾਰੀਆਂ ਦੇ ਇਲਾਜ ਲਈ ਵਿੱਤੀ ਸਹਾਇਤਾ ਦੀ ਲੋੜ ਹੈ। 8 ਦਸੰਬਰ 2016 ਤੱਕ, ਉਸਨੇ ਆਪਣੇ ਚੈਰਿਟੀ ਸ਼ੋ ...

ਮਰਦ ਹਾਕੀ ਐਫਆਈਐਚ ਵਿਸ਼ਵ ਲੀਗ ਫਾਇਨਲ 2014-15

ਮਰਦ ਐਫਆਈਐਚ ਹਾਕੀ ਵਰਲਡ ਲੀਗ ਫਾਇਨਲ 2014-15 27 ਨਵੰਬਰ ਤੋਂ 6 ਦਸੰਬਰ 2015 ਨੂੰ ਰਾਏਪੁਰ, ਭਾਰਤ ਵਿੱਚ ਹੋਈ। ਕੁੱਲ 8 ਟੀਮਾਂ ਨੇ ਟਾਈਟਲ ਲਈ ਮੁਕਾਬਲਾ ਕੀਤਾ। ਫਾਈਨਲ ਮੈਚ ਵਿੱਚ ਬੈਲਜੀਅਮ ਨੂੰ 2-1 ਨਾਲ ਹਰਾ ਕੇ ਪਹਿਲੀ ਵਾਰ ਆਸਟ੍ਰੇਲੀਆ ਨੇ ਇਹ ਟੂਰਨਾਮੈਂਟ ਜਿੱਤਿਆ। ਮੇਜ਼ਬਾਨ ਰਾਸ਼ਟਰ ਭਾਰਤ ਨੇ 5-5 ਨਾ ...

2019–20 ਕੋਰੋਨਾਵਾਇਰਸ ਮਹਾਮਾਰੀ

2019–20 ਕੋਰੋਨਾਵਾਇਰਸ ਮਹਾਮਾਰੀ, ਕੋਰੋਨਵਾਇਰਸ ਬਿਮਾਾਰੀ 2019 ਕਾਰਨ ਹੋਈ ਇੱਕ ਮੌਜੂਦਾ ਮਹਾਮਾਰੀ ਹੈ, ਜੋ ਗੰਭੀਰ ਸਾਹ ਸੰਬੰਧੀ ਸਿੰਡਰੋਮ ਕੋਰੋਨਾਵਾਇਰਸ 2 ਕਾਰਨ ਹੁੰਦੀ ਹੈ। ਨਵੰਬਰ, 2019 ਦੇ ਸ਼ੁਰੂ ਵਿੱਚ, ਹੁਬੇਈ ਸੂਬੇ, ਵੁਹਾਨ ਵਿੱਚ ਇਹ ਪ੍ਰਕੋਪ ਸ਼ੁਰੂ ਹੋਇਆ। 30 ਜਨਵਰੀ 2020 ਨੂੰ ਵਿਸ਼ਵ ਸਿਹਤ ਸੰਗ ...

ਫ਼ਾਹਿਮਾ ਖ਼ਾਤੂਨ

ਫ਼ਾਹਿਮਾ ਖ਼ਾਤੂਨ ਇੱਕ ਬੰਗਲਾਦੇਸ਼ ਦੀ ਮਹਿਲਾ ਕ੍ਰਿਕਟ ਖਿਡਾਰੀ ਹੈ ਜੋ ਰਾਸ਼ਟਰੀ ਟੀਮ ਲਈ ਖੇਡ ਚੁੱਕੀ ਹੈ। ਮਈ 2018 ਨੂੰ ਦੱਖਣੀ ਅਫਰੀਕਾ ਵਿਖੇ ਇੱਕ 50 ਓਵਰ ਦੇ ਟੂਰ ਮੈਚ ਵਿੱਚ, ਉਸਨੇ ਦਸ ਓਵਰਾਂ ਅੰਦਰ ਪੰਜ ਦੌੜਾਂ ਨਾਲ ਅੱਠ ਵਿਕਟਾਂ ਲਈਆਂ ਸਨ। ਉਹ ਬੰਗਲਾਦੇਸ਼ ਦੀ ਪਹਿਲੀ ਕ੍ਰਿਕਟਰ ਸੀ ਜਿਸ ਨੇ ਮਹਿਲਾ ਟੀ ...

ਚਾਰ ਸਾਹਿਬਜ਼ਾਦੇ: ਰਾਈਜ਼ ਆਫ਼ ਬੰਦਾ ਸਿੰਘ ਬਹਾਦਰ

ਚਾਰ ਸਾਹਿਬਜ਼ਾਦੇ: ਰਾਈਜ਼ ਆਫ਼ ਬੰਦਾ ਸਿੰਘ ਬਹਾਦਰ ਆਉਣ ਵਾਲੀ ਪੰਜਾਬੀ ਐਨੀਮੇਟਡ ਫਿਲਮ ਹੈ, ਜੋ ਕਿ 2014 ਦੀ ਫੀਲਮ ਚਾਰ ਸਾਹਿਬਜ਼ਾਦੇ ਦਾ ਇੱਕ ਸੀਕਵਲ ਹੈ। ਇਹ ਫਿਲਮ 11 ਨਵੰਬਰ 2016 ਨੂੰ ਰਲੀਜ਼ ਹੋਵੇਗੀ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →