ⓘ Free online encyclopedia. Did you know? page 353

ਕਰੁਨ ਨਾਇਰ

ਕਰੁਨ ਕਲਾਧਾਰਨ ਨਾਇਰ ਭਾਰਤੀ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਹੈ ਜਿਹੜਾ ਕਿ ਘਰੇਲੂ ਕ੍ਰਿਕਟ ਕਰਨਾਟਕ ਲਈ ਖੇਡਦਾ ਹੈ। ਉਹ ਸੱਜੇ ਹੱਥ ਦਾ ਬੱਲੇਬਾਜ਼ ਹੈ ਅਤੇ ਸੱਜੇ ਹੱਥ ਦਾ ਸਪਿੱਨ ਗੇਂਦਬਾਜ਼ ਹੈ।

ਫਗਵਾੜਾ ਫੁੱਟਬਾਲ ਲੀਗ

ਫਗਵਾੜਾ ਫੁੱਟਬਾਲ ਲੀਗ-2016 ਦਾ ਓਦਘਾਟਨੀ ਮੈਚ ਫੁੱਟਬਾਲ ਸਟੇਡੀਅਮ ਪਲਾਹੀ ਵਿਖੇ ਹੋਇਆ, ਜਿਸ ਵਿੱਚ ਓਪਨ ਵਰਗ ਦੀਆ ਅੱਠ ਟੀਮਾਂ (ਪਲਾਹੀ,ਬਰਨਾ,ਨੰਗਲ ਮੱਝਾਂ,ਖਲਵਾੜਾ,ਮੇਹਟਾਂ,ਸੁੱਖਚੈਨਆਣਾ ਸਾਹਿਬ,ਪਲਾਹੀ ਗੇਟ,ਭੁਲਾਰਾਏ ਅਤੇ ਅੰਡਰ 16 ਸਾਲ ਦੀਆ ਪੰਜ ਟੀਮਾਂ ਨੇ ਹਿੱਸਾ ਲਿਆ ਜਿਸ ਵਿੱਚ ਸੁੱਖਚੈਨਆਣਾ ਸਾਹਿਬ ਨੇ ...

ਬ੍ਰੇਟ ਲੀ

ਬ੍ਰੇਟ ਲੀ ਇੱਕ ਸਾਬਕਾ ਆਸਟਰੇਲੀਆਈ ਕ੍ਰਿਕੇਟ ਖਿਡਾਰੀ ਹੈ। ਇਸਦੇ ਅੰਤਰਰਾਸ਼ਟਰੀ ਕਰੀਅਰ ਦੌਰਾਨ ਇਸਨੂੰ ਦੁਨੀਆ ਦੇ ਸਭ ਤੋਂ ਤੇਜ਼ ਗੇਂਦਬਾਜਾਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ। 13 ਜੁਲਾਈ 2012 ਨੂੰ ਇਸਨੇ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਰੂਪਾਂ ਵਿੱਚੋਂ ਸਨਿਆਸ ਲੈ ਲਿਆ।

ਬਿਆਨਕਾ ਐਲਮਰ

ਬਿਆਨਕਾ "ਬਾਮ ਬਾਮ" ਐਲਮਰ ਕੈਨਬਰਾ, ਏਸੀਟੀ ਤੋਂ ਇੱਕ ਆਸਟਰੇਲੀਆਈ ਮੁੱਕੇਬਾਜ਼ ਹੈ। ਉਹ ਆਸਟਰੇਲੀਆਈ ਫਲਾਈਵੇਟ ਚੈਂਪੀਅਨ ਅਤੇ ਓਸ਼ੀਨੀਆ ਬਾਕਸਿੰਗ ਬੰਟਮਵੇਟ ਚੈਂਪੀਅਨ ਰਹਿ ਚੁੱਕੀ ਹੈ। ਸਾਲ 2009 ਵਿੱਚ ਮੁੱਕੇਬਾਜ਼ੀ ਸ਼ੁਰੂ ਕਰਨ ਤੋਂ ਲੈ ਕੇ ਐਲਮਰ ਨੇ ਇੱਕ ਚੀਜ਼ ਦਾ ਉਦੇਸ਼ ਲਿਆ ਹੈ: ਓਲੰਪਿਕ ਵਿੱਚ ਮੁਕਾਬਲਾ ...

ਜੇ.ਐਸ. ਵਰਮਾ

ਜਗਦੀਸ਼ ਸ਼ਰਨ ਵਰਮਾ ਇੱਕ ਭਾਰਤੀ ਕਾਨੂੰਨਦਾਰ ਸੀ। ਉਹ 25 ਮਾਰਚ 1997 ਤੋਂ 18 ਜਨਵਰੀ 1998 ਤੱਕ ਭਾਰਤ ਦਾ 27ਵਾਂ ਚੀਫ਼ ਜਸਟਿਸ ਰਿਹਾ। ਇਸ ਤੋਂ ਬਾਅਦ ਉਹ 1999 ਤੋਂ 2003 ਤੱਕ ਕੌਮੀ ਮਨੁੱਖੀ ਹੱਕ ਕਮਿਸ਼ਨ ਦਾ ਚੇਅਰਮੈਨ ਰਿਹਾ।

ਹੁਮਾਰੇ ਸਾਵਾ

ਹੁਮਾਰੇ ਸਾਵਾ ਇੱਕ ਜਪਾਨੀ ਪੇਸ਼ੇਵਰ ਫੁੱਟਬਾਲ ਖਿਡਾਰਨ ਹੈ. ਉਸਨੇ ਜਾਪਾਨ ਦੀ ਵੁਮੇਨ ਰਾਸ਼ਟਰੀਏ ਫ਼ੂੱਟਬਾਲ ਟੀਮ ਦੀ ਕਪਤਾਨੀ ਕੀਤੀ, ਜਿਸਨੇ 2011 ਫੀਫਾ ਵੁਮੇਨ ਵਰਲਡ ਕਪ ਵਿੱਚ ਸੋਨੇ ਦਾ ਤਮਗਾ ਜਿੱਤੀਆਂ ਅਤੇ 2012 ਸਮਰ ਉਲੰਪਿਕ ਟੀਮ ਨੂੰ ਚਾਂਦੀ ਦਾ ਤਮਗਾ ਮਿਲਿਆ, ਉਹ 2011 ਫੀਫਾ ਵੁਮੇਨ ਵਰਲਡ ਕਪ ਪਲੇਯਰ ਆ ...

ਸੋਨੀਪਤ

ਨਵੀਂ ਦਿੱਲੀ ਤੋਂ ਉੱਤਰ ਚ 43 ਕਿਲੋਮੀਟਰ ਦੀ ਦੂਰੀ ਤੇ ਸਥਿਤ ਇਸ ਸ਼ਹਿਰ ਦੀ ਸਥਾਪਨਾ ਲਗਭਗ 1500 ਈ.ਪੁ. ਵਿੱਚ ਆਰੰਭਿਕ ਆਰੀਅਨਾ ਨੇ ਕੀਤੀ। ਯਮੁਨਾ ਨਦੀ ਦੇ ਕੰਢੇ ਉਪਰ ਇਹ ਸ਼ਹਿਰ ਵਧਿਆ ਫੂਲਿਆ ਅਤੇ ਹੁਣ 15 ਕਿਲੋ ਮੀਟਰ ਪੂਰਵ ਵੱਲ ਸਥਾਨ ਤਬਦੀਲ ਕਰ ਗਿਆ। ਇਸਦਾ ਜ਼ਿਕਰ ਹਿੰਦੂ ਮਹਾਂ ਕਾਵਿ ਮਹਾਂਭਾਰਤ ਵਿਚ ਸਵ ...

ਰਾਜਾ ਮੱਖਣ ਲਾਲ

ਰਾਜਾ ਮੱਖਣ ਲਾਲ ਨੇ ਜੋ ਦਰਬਾਰ-ਏ-ਦੱਕਨ ਨਾਲ ਵਾਬਸਤਾ ਸਨ ਅਤੇ ਨਿਜ਼ਾਮ ਨਸੀਰ ਉਲ ਦੋਲਾ ਨੇ ਉਸ ਨੂੰ ਰਾਜਾ ਦਾ ਖ਼ਿਤਾਬ ਦਿੱਤਾ ਸੀ। ਰਾਜਾ ਮੱਖਣ ਲਾਲ ਇਕ ਅਸਾਧਾਰਨ ਸਮਰੱਥਾ ਦਾ ਮਾਲਕ ਫ਼ਾਰਸੀ ਅਤੇ ਅਰਬੀ ਦਾ ਵਿਦਵਾਨ ਸੀ ਅਤੇ ਕਰਨਾਟਕ ਦੇ ਨਵਾਬ ਮੁਹੰਮਦ ਅਲੀ ਖ਼ਾਨ ਵਾਲਾ ਜਾਹ ਨੇ ਉਸਨੂੰ ਪ੍ਰਾਈਵੇਟ ਸੈਕਟਰੀ ਦਾ ...

ਪਾਲਮਾ ਵੱਡਾ ਗਿਰਜਾਘਰ

ਪਾਲਮਾ ਵੱਡਾ ਗਿਰਜਾਘਰ ਗੌਥਿਕ ਅੰਦਾਜ਼ ਵਿੱਚ ਬਣਿਆ ਇੱਕ ਵੱਡਾ ਗਿਰਜਾਘਰ ਹੈ ਜੋ ਪਾਲਮਾ ਦੇ ਮਲੋਰਕਾ, ਮਿਉਰਕਾ, ਸਪੇਨ ਵਿੱਚ ਮੌਜੂਦ ਹੈ। ਇਹ ਉਸੀ ਜਗ੍ਹਾ ਉੱਤੇ ਬਣਿਆ ਹੈ ਜਿਥੇ ਕਿਸੇ ਸਮੇਂ ਅਰਬਾਂ ਨੇ ਇੱਕ ਮਸਜਿਦ ਬਣਾਈ ਸੀ। ਇਹ 121 ਮੀਟਰ ਲੰਬਾ, 55 ਮੀਟਰ ਚੌੜਾ ਅਤੇ ਇਸ ਦੀ ਮੀਨਾਰ 44 ਮੀਟਰ ਲੰਬੀ ਹੈ। ਇਹ ...

ਲਾਲ ਮਸਜ਼ਿਦ, ਦਿੱਲੀ

ਲਾਲ ਮਸਜ਼ਿਦ ਨੂੰ ਫ਼ਕਰੁਲ ਮਸਜ਼ਿਦ ਵੀ ਕਿਹਾ ਜਾਂਦਾ ਹੈ, ਇਹ ਬਾਰਾ ਬਜ਼ਾਰ, ਕਸ਼ਮੀਰੀ ਗੇਟ ਦਿੱਲੀ ਵਿਚ ਸਥਿਤ ਹੈ। ਇਸ ਮਸਜ਼ਿਦ ਨੂੰ 1728-29 ਦੌਰਾਨ ਕਨੀਜ਼-ਏ-ਫ਼ਾਤਿਮਾ ਦੁਆਰਾ ਆਪਣੇ ਪਤੀ ਸੁਜਾਤ ਖਾਨ ਜੋ ਕਿ ਔਰੰਗਜ਼ੇਬ ਦਾ ਦਰਬਾਰੀ ਸੀ, ਦੀ ਯਾਦ ਵਿੱਚ ਬਣਵਾਈ। ਕਰਨਲ ਜੇਮਜ਼ ਸਕਿਨਰ ਨੇ ਮਸਜਿਦ ਦੀ ਮੁਰੰਮਤ ...

ਬਲੌਂਗੀ

ਪੰਜਾਬ ਦੇ ਪੁਨਰਗਠਨ ਤੋਂ ਪਹਿਲਾਂ ਇਹ ਪਿੰਡ ਅੰਬਾਲਾ ਜ਼ਿਲ੍ਹੇ ਦਾ ਹਿੱਸਾ ਹੁੰਦਾ ਸੀ ਅਤੇ ਬਾਅਦ ਵਿੱਚ ਰੂਪ ਨਗਰ ਅਤੇ ਹੁਣ ਇਹ ਕਸਬਾਨੁਮਾ ਪਿੰਡ ਤਹਿਸੀਲ ਅਤੇ ਜ਼ਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਮੋਂਹਾਲੀ ਅਧੀਨ ਹੈ। ਪਿੰਡ ਵਿੱਚ 3677 ਘਰ ਹਨ।

ਸਾਨ ਲੋਰੇਨਜ਼ੋ ਗਿਰਜਾਘਰ (ਤੋਲੇਦੋ)

ਸਾਨ ਲੋਰੇਨਜ਼ੋ ਗਿਰਜਾਘਰ, ਤੋਲੇਦੋ ਸਪੇਨ ਵਿੱਚ ਸਥਿਤ ਹੈ। ਇਸਨੂੰ 11 ਵੀਂ ਸਦੀ ਦੇ ਪਹਿਲੇ ਅੱਧ ਵਿੱਚ, ਇੱਕ ਮਸਜਿਦ ਦੀ ਥਾਂ ਬਣਾਇਆ ਗਿਆ ਸੀ। 1121 ਵਿੱਚ ਸਾਨ ਲੋਰੇਨਜ਼ੋ ਦੇ ਗਿਰਜਾਘਰ ਦਾ ਮੋਜੈਕ-ਅਰਬੀ ਕਲਾ ਨੂੰ ਵਰਤ ਕੇ, ਪਹਿਲੀ ਵਾਰ ਉਲੇਖ ਕੀਤਾ ਗਿਆ।

ਸਾਂਤਾ ਮਾਰੀਆ ਲਾ ਬਲੈਂਕਾ ਗਿਰਜਾਘਰ

ਸਾਂਤਾ ਮਾਰੀਆ ਲਾ ਬਲੈਂਕਾ ਗਿਰਜਾਘਰ ਮਾਦਰਿਦ ਮਹਾਂਨਗਰ, ਸਪੇਨ ਦੇ ਇਤਿਹਾਸਿਕ ਕੇਂਦਰ ਵਿੱਚ ਸਥਿਤ ਹੈ। ਇਹ ਗਿਰਜਾਘਰ ਮਸਜਿਦ ਦੀ ਥਾਂ ਤੇ ਬਣਾਇਆ ਗਿਆ ਹੈ। ਪਰ ਇੱਥੇ ਮੁਸਲਿਮ ਸੰਸਕ੍ਰਿਤੀ ਦੇ ਜਿਆਦਾ ਸਬੂਤ ਨਹੀਂ ਮਿਲੇ। ਇਸ ਗਿਰਜਾਘਰ ਦੀ ਮੌਜੂਦਾ ਇਮਾਰਤ ਸੋਲਵੀਂ ਸਦੀ ਤੋਂ ਪਹਿਲਾਂ ਹੋਣ ਦੇ ਕੋਈ ਸਬੂਤ ਨਹੀਂ ਮਿ ...

ਬਨੀ ਆਦਮ

ਬਨੀ ਆਦਮ ਈਰਾਨੀ ਕਵੀ ਸਾਦੀ ਸ਼ੀਰਾਜ਼ੀ ਦੀ ਇੱਕ ਪ੍ਰਸਿੱਧ ਕਵਿਤਾ ਹੈ। ਕਵਿਤਾ ਦੀ ਪਹਿਲੀ ਲਾਈਨ ਦਾ ਅਨੁਵਾਦ, ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਈਰਾਨੀਆਂ ਨੂੰ 20 ਮਾਰਚ 2009 ਨੂੰ, ਫ਼ਾਰਸੀ ਦੇ ਨਵੇਂ ਸਾਲ, ਨੂਰੂਜ਼ ਨੂੰ ਮਨਾਉਣ ਲਈ ਇੱਕ ਵੀਡੀਓ-ਸੰਦੇਸ਼ ਵਿੱਚ ਟੂਕ ਵਜੋਂ ਸ਼ਾਮਲ ਕੀਤਾ ਸੀ। ਹੱਥ ਨ ...

ਸਾਨ ਮਾਰਕੋਸ ਗਿਰਜਾਘਰ (ਖੇਰੇਸ ਦੇ ਲਾ ਫੋਰਨਤੇਰਾ)

ਸਾਨ ਮਾਰਕੋਸ ਗਿਰਜਾਘਰ ਦੱਖਣੀ ਸਪੇਨ ਵਿੱਚ ਖੇਰੇਸ ਦਾ ਲਾ ਫੋਰਨਤੇਰਾ ਦਾ ਇੱਕ ਗੋਥਿਕ ਗਿਰਜਾਘਰ ਹੈ। ਇਸਨੂੰ 1931ਈ. ਵਿੱਚ ਬਿਏਨ ਦੇ ਇੰਤਰੇਸ ਕੁਲਤੂਰਲ ਸੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ। ਇਸ ਗਿਰਜਾਘਰ ਨੂੰ 1264 ਵਿੱਚ ਸ਼ਹਿਰ ਦੇ ਜਿੱਤ ਤੋਂ ਬਾਅਦ ਕਾਸਤੀਲੇ ਦੇ ਰਾਜੇ ਅਲਫਾਨਸੋ ਦਸਵੇਂ ਦੁਆਰਾ ਸਥਾਪਿਤ ਕੀਤ ...

ਮੇਹਰ ਪੈਸਟਨਜੀ

ਪੈਸਟਨਜੀ ਦਾ ਜਨਮ 19 ਸਤੰਬਰ 1946 ਵਿੱਚ ਹੋਇਆ। ਉਹ ਭਾਰਤ ਵਿੱਚ ਪਾਰਸੀ ਭਾਈਚਾਰੇ ਤੋਂ ਹੈ ਅਤੇ ਮੁੰਬਈ ਵਿੱਚ ਆਪਣੀ ਦੋ ਬੇਟੀਆਂ ਨਾਲ ਰਹਿੰਦੀ ਹੈ। ਜਦੋਂ ਉਸ ਦੇ ਬੱਚੇ ਚਾਰ ਅਤੇ ਪੰਜ ਸਾਲ ਦੇ ਸਨ ਤਾਂ ਪੈਸਟਨਜੀ ਦਾ ਵਿਆਹ ਉਸ ਸਮੇਂ ਟੁੱਟ ਗਿਆ ਸੀ। ਉਸ ਨੇ ਫ੍ਰੀਲਾਂਸ ਪੱਤਰਕਾਰੀ ਨੂੰ ਚੁਣਿਆ ਤਾਂ ਕਿ ਉਸ ਨੂੰ ...

ਕ੍ਰਿਸ਼ਨਾ ਮੰਦਰ, ਲਾਹੌਰ

ਕ੍ਰਿਸ਼ਨਾ ਮੰਦਰ ਇੱਕ ਭਗਵਾਨ ਭਗਵਾਨ ਕ੍ਰਿਸ਼ਨਾ ਨੂੰ ਸਮਰਪਤ ਇੱਕ ਹਿੰਦੂ ਮੰਦਿਰ ਹੈ, ਪਠੋਵਾਲੀ, ਕਸੂਰ ਪੁਰਾ, ਲਾਹੌਰ, ਪਾਕਿਸਤਾਨ ਵਿੱਚ ਸਥਿਤ ਹੈ। ਭਾਰਤੀ ਧਰਮ ਹਿੰਦੂਆਂ ਦੇ ਪੂਜਾ ਕੇਂਦਰ ਹਨ। ਇਹ ਉਪਾਸਨਾ ਅਤੇ ਪੂਜਾ ਲਈ ਪੂਜਾ ਦਾ ਸਥਾਨ ਜਾਂ ਸਥਾਨ ਹੈ। ਭਾਵ, ਅਜਿਹੀ ਜਗ੍ਹਾ ਜਿੱਥੇ ਇੱਕ ਮਨਭਾਉਂਦੇ ਪਰਮਾਤਮਾ ...

ਭੰਵਰ ਮੇਘਬੰਸੀ

ਭੰਵਰ ਮੇਘਵੰਸ਼ੀ ਰਾਜਸਥਾਨ ਦਾ ਬਹੁਜਨ ਸਮਾਜ ਨਾਲ ਜੁੜਿਆ ਦਲਿਤ ਆਗੂ ਹੈ। ਉਹ ਇੱਕ ਮਨੁੱਖੀ ਅਧਿਕਾਰ ਅਤੇ ਦਲਿਤ ਅਧਿਕਾਰ ਕਾਰਕੁਨ ਅਤੇ ਭੀਲਵਾੜਾ ਤੋਂ ਪ੍ਰਕਾਸ਼ਿਤ ਹਿੰਦੀ ਦੋ-ਮਾਸਿਕ ਡਾਇਮੰਡ ਇੰਡੀਆ ਦਾ ਸੰਪਾਦਕ ਹੈ। ਭੰਵਰ ਮੇਘਵੰਸ਼ੀ ਦਾ ਜਨਮ ਰਾਜਸਥਾਨ ਵਿੱਚ ਭੀਲਵਾੜਾ ਜਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਸਿਰਡ ...

ਦਰਗਾਹ

ਦਰਗਾਹ ਇਕ ਪੂਜਨੀਕ ਧਾਰਮਿਕ ਹਸਤੀ, ਅਕਸਰ ਸੂਫ਼ੀ ਸੰਤ ਜਾਂ ਦਰਵੇਸ਼ ਦੀ ਕਬਰ ਤੇ ਬਣਿਆ ਧਰਮ ਸਥਾਨ ਹੁੰਦਾ ਹੈ। ਸੂਫ਼ੀ ਲੋਕ ਅਕਸਰ ਜ਼ਿਆਰਤ ਲਈ ਦਰਗਾਹਾਂ ਤੇ ਜਾਂਦੇ ਹਨ। ਦਰਗਾਹਾਂ ਅਕਸਰ ਸੂਫ਼ੀ ਖ਼ਾਨਕਾਹਾਂ ਅਤੇ ਬੈਠਕਾਂ ਨਾਲ ਸੰਬੰਧਿਤ ਹੁੰਦੀਆਂ ਹਨ।ਇਨ੍ਹਾਂ ਵਿੱਚ ਆਮ ਤੌਰ ਤੇ ਇੱਕ ਮਸਜਿਦ, ਮੀਟਿੰਗ ਕਮਰੇ, ਇਸ ...

ਉਮਾ ਭਾਰਤੀ

ਉਮਾ ਭਾਰਤੀ ਇੱਕ ਭਾਰਤੀ ਸਿਆਸਤਦਾਨ ਹੈ। ਉਹ ਨਰੇਂਦਰ ਮੋਦੀ ਦੀ ਸਰਕਾਰ ਵਿੱਚ ਜਲ ਸੰਸਾਧਨ ਮੰਤਰਾਲਾ ਦੀ ਕੇਂਦਰੀ ਮੰਤਰੀ ਹੈ। ਇਹ 2003 ਵਿੱਚ ਮੱਧ ਪ੍ਰਦੇਸ਼ ਦੀ ਮੁੱਖ ਮੰਤਰੀ ਵੀ ਰਹੀ। ਉਸਨੂੰ ਵਿਜੈ ਰਾਜੇ ਸਿੰਧਿਆ ਦੁਆਰਾ ਉਭਾਰਿਆ ਗਿਆ ਅਤੇ ਉਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਈ। ਪਹਿਲੀ ਵਾਰ ਉਹ 198 ...

ਰਾਮ ਪੁਨਿਆਨੀ

ਰਾਮ ਪੁਨਿਆਨੀ ਇੰਡੀਅਨ ਇੰਸਟੀਚਿਊਟ ਆਫ਼ ਟਕਨਾਲੋਜੀ, ਬੰਬਈ ਦੇ ਨਾਲ ਸਬੰਧਤ ਬਾਇਓਮੈਡ ਇੰਜੀਨੀਅਰਿੰਗ ਦਾ ਸਾਬਕਾ ਪ੍ਰੋਫੈਸਰ ਅਤੇ ਸਾਬਕਾ ਸੀਨੀਅਰ ਮੈਡੀਕਲ ਅਫ਼ਸਰ ਹੈ। ਉਸ ਨੇ 1973 ਵਿੱਚ ਆਪਣਾ ਮੈਡੀਕਲ ਕੈਰੀਅਰ ਸ਼ੁਰੂ ਕੀਤਾ ਅਤੇ 1977 ਤੋਂ ਸ਼ੁਰੂ ਕਰ ਕੇ 27 ਸਾਲ ਦੇ ਲਈ ਵੱਖ-ਵੱਖ ਸਮਰੱਥਾ ਵਿੱਚ ਆਈਆਈਟੀ ਦੀ ...

ਸਿੰਗਾਪੁਰ ਵਿਚ ਧਰਮ ਦੀ ਆਜ਼ਾਦੀ

ਸਿੰਗਾਪੁਰ ਵਿੱਚ ਧਰਮ ਦੀ ਅਜ਼ਾਦੀ ਦੀ ਸੰਵਿਧਾਨ ਦੇ ਅਧੀਨ ਗਰੰਟੀ ਹੈ. ਹਾਲਾਂਕਿ, ਸਿੰਗਾਪੁਰ ਸਰਕਾਰ ਕੁਝ ਹਾਲਤਾਂ ਵਿੱਚ ਇਸ ਅਧਿਕਾਰ ਤੇ ਪਾਬੰਦੀ ਲਗਾਉਂਦੀ ਹੈ. ਸਰਕਾਰ ਨੇ ਯਹੋਵਾਹ ਦੇ ਗਵਾਹਾਂ ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਯੂਨੀਫਿਕੇਸ਼ਨ ਚਰਚ ਉੱਤੇ ਪਾਬੰਦੀ ਲਗਾਈ ਹੈ। ਸਰਕਾਰ ਭਾਸ਼ਣ ਜਾਂ ਕੰਮਾਂ ਨੂੰ ਬ ...

ਸਾਈਂ ਬਾਬਾ ਸ਼ਿਰਡੀ

ਸ਼ਿਰਡੀ ਦੇ ਸਾਈ ਬਾਬਾ, ਇਹ ਵੀ ਸ਼ਿਰਡੀ ਸਾਈ ਬਾਬਾ ਦੇ ਤੌਰ ਤੇ ਜਾਣਿਆ ਜਾਂਦਾ ਹੈ। ਇੱਕ ਭਾਰਤੀ ਅਧਿਆਤਮਿਕ ਸੰਤ ਅਤੇ ਇੱਕ ਫਕੀਰ ਵਜੋਂ ਉਹ ਪ੍ਰਸਿੱਧ ਹੈ। ਉਹ ਆਪਣੇ ਹਿੰਦੂ ਅਤੇ ਮੁਸਲਿਮ ਸ਼ਰਧਾਲੂਆਂ ਦੋਵਾਂ ਦੁਆਰਾ ਬਰਾਬਰ ਸਤਿਕਾਰਿਆ ਜਾਂਦਾ ਹੈ। ਸਾਈ ਬਾਬਾ ਹੁਣ ਸ਼੍ਰੀ ਦੱਤਾਤ੍ਰੇਯ ਦੇ ਅਵਤਾਰ ਵਜੋਂ ਸਤਿਕਾਰਿ ...

ਕਿਤਾਬ (ਨਾਟਕ)

ਕਿਤਾਬ ਜਾਂ ਕਿਥਾਬ, ਮਲਿਆਲਮ-ਭਾਸ਼ਾ ਦਾ ਇੱਕ ਨਾਟਕ ਹੈ ਜਿਸ ਵਿੱਚ ਇੱਕ ਅਜਿਹੀ ਨੌਜਵਾਨ ਲੜਕੀ ਦਾ ਹਾਸ-ਪੂਰਨ ਚਿੱਤਰ ਪੇਸ਼ ਕੀਤਾ ਹੋਇਆ ਹੈ, ਜਿਹੜੀ ਅਜ਼ਾਨ, ਬੁਲਾਉਣ ਦਾ ਸੁਪਨਾ ਦੇਖਦੀ ਹੈ। ਇਸਲਾਮੀ ਕਾਲ ਵਿਚ, ਅਜ਼ਾਨ ਆਮ ਤੋਰ ਤੇ ਪੁਰਸ਼ ਮੁਈਜ਼ਨ ਜਾਂ ਮੁਕਰੀ ਦੁਆਰਾ ਸਮੂਹਿਕ ਪ੍ਰਾਰਥਨਾ ਲਈ ਪੁਕਾਰੀ ਜਾਂਦੀ ਰ ...

ਖ਼ੋਤਾਨ

ਖ਼ੋਤਾਨ ਜਾਂ ਹੋਤਾਨ ਮਧ ਏਸ਼ੀਆ ਵਿੱਚ ਚੀਨ ਦੇ ਸ਼ਨਜਿਆਂਗ ਪ੍ਰਾਂਤ ਦੇ ਦਖਣ ਪੱਛਮੀ ਭਾਗ ਵਿੱਚ ਸਥਿਤ ਇਕ ਸ਼ਹਿਰ ਹੈ ਜੋ ਖ਼ੋਤਾਨ ਵਿਭਾਗ ਦੀ ਰਾਜਧਾਨੀ ਵੀ ਹੈ। ਉਸਦੀ ਆਬਾਦੀ ਸਨ 2006 ਵਿੱਚ 1.14.000 ਅਨੁਮਾਨਤ ਕੀਤੀ ਗਈ ਸੀ। ਖ਼ੋਤਾਨ ਤਾਰਮਦ੍ਰੋਣੀ ਵਿੱਚ ਕਨਲਨ ਪਰਬਤਾਂ ਦੇ ਠੀਕ ਉੱਤਰ ਵਿੱਚ ਸਥਿਤ ਹੈ। ਕਨਲਨ ...

ਅਨੀਸ਼ ਕਪੂਰ

ਅਨੀਸ਼ ਕਪੂਰ ਬੰਬਈ ਵਿੱਚ ਜਨਮਿਆ ਇੱਕ ਭਾਰਤੀ ਮੂਰਤੀਕਾਰ ਹੈ। 1972 ਵਿੱਚ ਉਹ ਕਲਾ ਦਾ ਅਧਿਐਨ ਕਰਨ ਲਈ ਬਰਤਾਨੀਆ ਚਲਾ ਗਿਆ ਅਤੇ ਉਸੇ ਨੂੰ ਆਪਣਾ ਸਥਾਈ ਨਿਵਾਸ ਬਣਾ ਲਿਆ, ਹਾਲਾਂਕਿ ਉਹ ਸਮੇਂ -ਸਮੇਂ ਤੇ ਭਾਰਤ ਦਾ ਦੌਰਾ ਕਰਦਾ ਰਹਿੰਦਾ ਹੈ।

ਜਸਵੰਤ ਧੜਾ

ਜਸਵੰਤ ਧੜਾ ਭਾਰਤ ਰਾਜ ਰਾਜਸਥਾਨ ਦੇ ਸ਼ਹਿਰ ਜੋਧਪੁਰ ਦੇ ਨੇੜੇ ਇੱਕ ਸਮਾਰਕ ਹੈ। ਇਹ ਜੋਧਪੁਰ ਰਾਜ ਦੇ ਮਹਾਰਾਜਾ ਸਰਦਾਰ ਸਿੰਘ ਨੇ ਆਪਣੇ ਪਿਤਾ, ਮਹਾਰਾਜਾ ਜਸਵੰਤ ਸਿੰਘ II ਦੀ ਯਾਦ ਵਿੱਚ 1899 ਵਿਚ ਬਣਾਇਆ ਸੀ। ਅਤੇ ਮਾਰਵਾੜ ਦੇ ਹਾਕਮਾਂ ਲਈ ਦਫ਼ਨਾਉਣ ਦੀ ਜ਼ਮੀਨ ਦੇ ਤੌਰ ਤੇ ਸੇਵਾ ਕਰਦਾ ਹੈ।

ਸਾਨ ਆਂਦਰੇਸ ਗਿਰਜਾਘਰ (ਬੇਦਰੀਞਾਨਾ)

ਸਾਨ ਆਂਦਰੇਸ ਗਿਰਜਾਘਰ ਅਸਤੂਰੀਆਸ, ਸਪੇਨ ਵਿੱਚ ਮੌਜੂਦ ਇੱਕ ਗਿਰਜਾਘਰ ਹੈ। ਇਸਦੀ ਉਸਾਰੀ ਨੌਵੀ ਸਦੀ ਵਿੱਚ ਹੋਈ ਸੀ ਅਤੇ ਇਸਨੂੰ 1931 ਵਿੱਚ ਰਾਸ਼ਟਰੀ ਸਮਾਰਕ ਘੋਸ਼ਿਤ ਕੀਤਾ ਗਿਆ।

ਵਿਜੈਵਾੜਾ

ਵਿਜੈਵਾੜਾ ਭਾਰਤ ਦੇ ਆਂਧਰਾ ਪ੍ਰਦੇਸ਼ ਪ੍ਰਾਂਤ ਦਾ ਇੱਕ ਸ਼ਹਿਰ ਹੈ। ਵਿਜੈਵਾੜਾ ਆਂਧਰਾ ਪ੍ਰਦੇਸ਼ ਦੇ ਪੂਰਬ-ਮੱਧ ਵਿੱਚ ਕ੍ਰਿਸ਼ਣਾ ਨਦੀ ਦੇ ਤੱਟ ਉੱਤੇ ਸਥਿਤ ਹੈ। ਦੋ ਹਜ਼ਾਰ ਸਾਲ ਪੁਰਾਣਾ ਇਹ ਸ਼ਹਿਰ ਬੈਜਵਾੜਾ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਇਹ ਨਾਮ ਦੇਵੀ ਕਨਕਦੁਰਗਾ ਦੇ ਨਾਮ ਉੱਤੇ ਹੈ, ਜਿਨ੍ਹਾਂ ਨੂੰ ਮ ...

ਸ਼ਿਰਾਕਮੀ-ਸਾਂਚੀ

ਸ਼ੀਰਾਕਾਮੀ - ਸਾਂਚੀ, ਉੱਤਰੀ ਹੋਨਸ਼ੂ, ਜਪਾਨ ਦੇ ਤਾਓਹੋਕੁ ਖੇਤਰ ਵਿੱਚ ਇੱਕ ਯੂਨੈਸਕੋ ਦੀ ਵਰਲਡ ਹੈਰੀਟੇਜ ਸਾਈਟ ਹੈ। ਇਸ ਪਹਾੜੀ ਖੇਤਰ ਵਿੱਚ ਸਿਏਬੋਲਡ ਦੀ ਬੀਚ ਦਾ ਆਖਰੀ ਕੁਆਰੀ ਜੰਗਲ ਸ਼ਾਮਲ ਹੈ ਜਿਸ ਨੇ ਉੱਤਰੀ ਜਪਾਨ ਦੇ ਜ਼ਿਆਦਾਤਰ ਹਿੱਸੇ ਨੂੰ ਕਵਰ ਕੀਤਾ। ਇਹ ਖੇਤਰ ਅਕੀਤਾ ਅਤੇ ਐਮੋਰੀ ਪ੍ਰੀਫੈਕਚਰ ਦੋਨਾ ...

ਰੂੜੀਵਾਲਾ

ਰੂੜੀਵਾਲਾ ਪਿੰਡ ਜ਼ਿਲ੍ਹਾ ਤਰਨਤਾਰਨ ਦਾ ਪਿੰਡ ਹੈ। ਇਹ ਪਿੰਡ ਇਤਿਹਾਸਕ ਨਗਰ ਚੋਹਲਾ ਸਾਹਿਬ ਤੋਂ ਦੱਖਣ ਦੀ ਬਾਹੀ ਉੱਤੇ ਸੱਤ ਕਿਲੋਮੀਟਰ ਦੂਰ ਪਿੰਡ ਚੰਬਾ ਕਲਾਂ ਨੂੰ ਜਾਂਦੀ ਸੜਕ ਉਪਰ ਤਿੰਨ ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ। ਪਿੰਡ ਦਾ ਰਕਬਾ ਤਕਰੀਬਨ 1500 ਏਕੜ ਤੋਂ ਉਪਰ ਹੈ। ਇੱਥੋਂ ਕੌਮੀ ਸ਼ਾਹ ਮਾਰਗ ਨੰ ...

ਅਵਾਨ-ਏ-ਇਕਬਾਲ

ਅਵਾਨ-ਏ-ਇਕਬਾਲ, ایوانِ اقبال, ਲਾਹੌਰ, ਪੰਜਾਬ, ਪਾਕਿਸਤਾਨ ਵਿੱਚ ਇੱਕ ਦਫਤਰ ਕੰਪਲੈਕਸ ਅਤੇ ਸਮਾਰਕ ਹੈ, ਜੋ ਕਿ ਸੂਚਨਾ, ਪ੍ਰਸਾਰਣ ਅਤੇ ਰਾਸ਼ਟਰੀ ਵਿਰਾਸਤ ਮੰਤਰਾਲੇ ਦੇ ਪ੍ਰਬੰਧਕੀ ਨਿਯੰਤਰਣ ਅਧੀਨ ਆਉਂਦਾ ਹੈ। ਇਸ ਇਮਾਰਤ ਦਾ ਨਾਮ ਕਵੀ ਅਤੇ ਰਾਜਨੇਤਾ ਅੱਲ੍ਹਾ ਮੁਹੰਮਦ ਇਕਬਾਲ ਦੇ ਨਾਂ ਤੇ ਰੱਖਿਆ ਗਿਆ ਹੈ ਜ ...

ਜੇਨੀ ਬੱਨਿਸਟਰ

ਬੱਨਿਸਟਰ ਨੇ ਆਰਮੀਟ ਦੇ ਐਮਿਲੀ ਮੈਕਫਸਰਸਨ ਕਾਲਜ ਵਿੱਚ ਫੈਸ਼ਨ ਡਿਜ਼ਾਇਨ ਅਤੇ ਪ੍ਰੋਡਕਸ਼ਨ ਦੀ ਪੜ੍ਹਾਈ ਕੀਤੀ ਅਤੇ 1975 ਵਿੱਚ ਇੱਕ ਰੀਸਾਈਕਲੇਟਡ ਡੈਨੀਮ ਡਿਜ਼ਾਇਨਰ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ।

ਐਵੇਗੇਨੀਆ ਰਾਦਾਨੋਵਾ

ਐਵੇਗੇਨੀਆ ਰਾਦਾਨੋਵਾ ਇੱਕ ਬਲਗੇਰੀਅਨ ਔਰਤ ਸ਼ਾਰਟ ਟਰੈਕ ਸਪੀਡ ਸਕੇਟਰ ਅਤੇ ਰੇਸਿੰਗ ਸਾਇਕਲਿਸਟ ਹੈ ਜੋ ਗਰਮੀ ਅਤੇ ਵਿੰਟਰ ਓਲੰਪਿਕ ਦੋਵਾਂ ਵਿੱਚ ਹਿੱਸਾ ਲੈਂਦੀ ਹੈ। ਉਹ 43.671 ਸੈਕਿੰਡ ਦੇ ਨਾਲ 500 ਮੀਟਰ ਦੀ ਦੂਰੀ ਤੇ ਵਿਸ਼ਵ ਰਿਕਾਰਡ ਧਾਰਕ ਸੀ, ਜੋ ਉਸਨੇ 19 ਅਕਤੂਬਰ 2001 ਨੂੰ ਕੈਲਗਰੀ, ਕੈਨੇਡਾ ਵਿੱਚ ਸ ...

ਸੀ. ਕੇ. ਜਨੂ

ਸੀ ਕੇ ਜਨੂ ਇੱਕ ਭਾਰਤੀ ਸਮਾਜਿਕ ਕਾਰਕੁੰਨ ਹੈ। ਇਹ ਆਦਿਵਾਸੀ ਗੋਥਰਾ ਮਹਾ ਸਭਾ, ਇਕ ਸਮਾਜਿਕ ਅੰਦੋਲਨ ਜਿਸਨੇ 2001 ਤੋਂ ਕੇਰਲਾ ਵਿੱਚ ਭੂਮੀ-ਰਹਿਤ ਕਬਾਇਲੀ ਲੋਕਾਂ ਨੂੰ ਜ਼ਮੀਨ ਦੀ ਮੁੜ ਵੰਡ ਲਈ ਅੰਦੋਲਨ ਕੀਤਾ, ਦੀ ਵੀ ਆਗੂ ਹੈ। ਇਹ ਅੰਦੋਲਨ ਖ਼ੁਦ ਦਲਿਤ-ਆਦਿਵਾਸੀ ਐਕਸ਼ਨ ਕੌਂਸਲ ਦੇ ਹੇਠ ਹੈ। 2016 ਵਿੱਚ, ਉਸ ...

ਸਪੇਨ ਦੇ ਰਾਸ਼ਟਰੀ ਸਮਾਰਕ

ਸਪੇਨ ਦੇ ਇਤਿਹਾਸਿਕ ਸਮਾਰਕਾ ਦੇ ਸੰਬੰਧ ਵਿੱਚ ਮੌਜੂਦਾ ਕਾਨੂੰਨ 1985ਈ. ਵਿੱਚ ਬਣਿਆ। ਇਸ ਤੋਂ ਪਹਿਲਾਂ ਸਪੇਨ ਵਿੱਚ ਮੋਨੁਮੇੰਟਸ ਨੈਸ਼ਨਾਲਸ ਕਾਨੂੰਨ 19ਵੀਂ ਸਦੀ ਤੋਂ ਚਲਿਆ ਰਿਹਾ ਸੀ। ਇਹ ਰਾਸ਼ਟਰੀ ਸਮਾਰਕਾਂ ਦੀ ਰੱਖਿਆ ਲਈ ਕਾਫੀ ਵਿਆਪਕ ਸੀ। ਸਪੇਨੀ ਸਮਾਰਕਾਂ ਦੀ ਰੱਖਿਆ ਲਈ ਹੁਣ ਇੱਕ ਵਿਆਪਕ ਸ਼੍ਰੇਣੀ "ਬੇਨ ...

ਓਲੰਪਿਕ ਨੈਸ਼ਨਲ ਪਾਰਕ

ਓਲੰਪਿਕ ਨੈਸ਼ਨਲ ਪਾਰਕ ਓਲਿੰਪਕ ਪੈਨੀਨਸੁਲਾ ਤੇ, ਵਾਸ਼ਿੰਗਟਨ ਰਾਜ ਵਿੱਚ ਸਥਿਤ ਹੈ। ਪਾਰਕ ਦੇ ਚਾਰ ਬੁਨਿਆਦੀ ਖੇਤਰ ਹਨ: ਪੈਸੀਫਿਕ ਸਮੁੰਦਰੀ ਕੰਢੇ, ਅਲਪਿਨ ਖੇਤਰ, ਪੱਛਮ ਵਾਲਾ ਪਰਿਵਰਤਨਸ਼ੀਲ ਰੇਨਸਟਰੇਸਟ ਅਤੇ ਸੁੱਕਰ ਪੂਰਬ ਵਾਲੇ ਪਾਸੇ ਦੇ ਜੰਗਲ। ਪਾਰਕ ਦੇ ਅੰਦਰ ਤਿੰਨ ਅਲੱਗ-ਅਲੱਗ ਵਾਤਾਵਰਣ ਹਨ ਜਿਹੜੇ ਉਪ ਅ ...

ਲਾ ਕਾਲਾਓਰਾ ਦਾ ਕਿਲਾ

ਲਾ ਕਾਲਾਹੋਰਾ ਦਾ ਕਿਲਾ) ਇੱਕ ਕਿਲਾ ਹੈ ਜਿਹੜਾ ਕਿ ਸਪੇਨ ਵਿੱਚ ਲਾ ਕਾਲਾਹੋਰਾ ਵਿੱਚ ਸਥਿਤ ਹੈ। ਇਹ ਸੇਰਾ ਨੇਵਾਦਾ ਪਹਾੜੀਆਂ ਦੇ ਪੈਰਾਂ ਵਿੱਚ ਸਥਿਤ ਹੈ। ਇਹ 1509 ਅਤੇ 1512 ਦੌਰਾਨ ਬਣਾਇਆ ਗਇਆ। ਇਹ ਇਟਲੀ ਦੇ ਪਹਿਲੇ ਪੁਨਰਜਾਗਰਨ ਦਾ ਕਿਲਾ ਹੈ ਜਿਹੜਾ ਇਟਲੀ ਤੋਂ ਬਾਹਰ ਬਣਿਆ। ਇਸਨੂੰ 1922ਵਿੱਚ ਬਿਏਨ ਦੇ ਇ ...

ਤਰੇਬੂਖ਼ੇਨਾ ਦਾ ਕਿਲਾ

ਤਰੇਬੁਜੇਨਾ ਦਾ ਕਿਲਾ ਸਪੇਨ ਦੇ ਤਰੇਬੁਜਾਨਾ ਸ਼ਹਿਰ ਵਿੱਚ ਸਥਿਤ ਹੈ। ਇਸਨੂੰ 1993ਈ. ਵਿੱਚ ਬਿਏਨ ਦੇ ਇੰਤਰੇਸ ਕੁਲਤੂਰਲ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ।

ਖ਼ਿਤਾਫ਼ੇ ਵੱਡਾ ਗਿਰਜਾਘਰ

ਗੇਤਾਫੇ ਗਿਰਜਾਘਰ ਸਪੇਨ ਦੇ ਗਤਾਫੇ ਸ਼ਹਿਰ ਵਿੱਚ ਸਥਿਤ ਹੈ। 1991ਈ. ਵਿੱਚ ਇਸ ਗਿਰਜਾਘਰ ਨੂੰ ਵੱਡਾ ਗਿਰਜਾਘਰ ਬਣਾਇਆ ਗਿਆ। ਇਸ ਦਾ ਕਾਰਨ ਇਹ ਸੀ ਕਿ ਗੇਤਾਫੇ ਵਿੱਚ ਡਾਏਓਸੀਸ ਬਣਾਈ ਗਈ। ਇਸ ਗਿਰਜਾਘਰ ਦਾ ਖਾਕਾ ਅਲੋਂਸੋ ਦੇ ਕੋਵਾਰੁਬਿਆਸ ਅਤੇ ਜੁਆਂ ਗੋਮੇਜ਼ ਦੇ ਮੋਰਾ ਦੁਆਰਾ ਬਣਾਇਆ ਗਿਆ। ਇਹ 16ਵੀਂ ਸਦੀ ਵਿੱ ...

ਬੁਰਗੋਸ ਵੱਡਾ ਗਿਰਜਾਘਰ

ਬੁਰਗੋਸ ਗਿਰਜਾਘਰ ਬੁਰਗੋਸ, ਸਪੇਨ ਵਿੱਚ ਸਥਿਤ ਇੱਕ ਗਿਰਜਾਘਰ ਹੈ। ਇਸਨੂੰ 8 ਅਪਰੈਲ 1885 ਨੂੰ ਬੀਏਨ ਦੇ ਇੰਤੇਰੇਸ ਕੁਲਤੂਰਾਲ ਘੋਸ਼ਿਤ ਕੀਤਾ ਗਿਆ। ਇਹ ਵਰਜਨ ਮੈਰੀ ਨੂੰ ਸਮਰਪਿਤ ਹੈ ਅਤੇ ਇਹ ਆਪਣੇ ਵਿਸ਼ਾਲ ਆਕਾਰ ਅਤੇ ਵਿਲੱਖਣ ਨਿਰਮਾਣ ਕਲਾ ਲਈ ਮਸ਼ਹੂਰ ਹੈ। ਇਸਦੀ ਉਸਾਰੀ 1221 ਵਿੱਚ ਸ਼ੁਰੂ ਹੋਈ ਸੀ ਅਤੇ 9 ...

ਹਵਾਂਗ ਹੋ

ਹਵਾਂਗ ਹੋ ਜਾਂ ਪੀਲਾ ਦਰਿਆ, ਯਾਂਗਤਸੇ ਮਗਰੋਂ ਚੀਨ ਦਾ ਦੂਜਾ ਅਤੇ ਦੁਨੀਆ ਦਾ ਛੇਵਾਂ ਸਭ ਤੋਂ ਵੱਡਾ ਦਰਿਆ ਹੈ ਜਿਸਦੀ ਅੰਦਾਜ਼ੇ ਦੇ ਤੌਰ ਉੱਤੇ ਲੰਬਾਈ 5.464 ਕਿ.ਮੀ. ਹੈ। ਪੱਛਮੀ ਚੀਨ ਦੇ ਛਿੰਘਾਈ ਸੂਬੇ ਦੇ ਬਾਇਆਨ ਹਾਰ ਪਹਾੜਾਂ ਤੋਂ ਉਪਜਦ ਇਹ ਦਰਿਆ ਚੀਨ ਦੇ ਨੌਂ ਸੂਬਿਆਂ ਵਿੱਚੋਂ ਵਗਦਾ ਹੈ ਅਤੇ ਬੋਹਾਈ ਸਾਗ ...

ਪ੍ਰੋਸਰਪੀਨਾ ਬੰਨ੍ਹ

ਪ੍ਰੋਸਪੇਰੀਨਾ ਡੈਮ ਬਾਦਾਖੋਸ ਸਪੇਨ ਵਿੱਚ ਸਥਿਤ ਇੱਕ ਡੈਮ ਹੈ। ਇਸਨੂੰ 1912ਈ. ਵਿੱਚ ਬਿਏਨ ਦੇ ਇੰਤਰੇਸ ਕੁਲਤੂਰਲ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿ। 1993ਈ. ਵਿੱਚ ਇਸਨੂੰ ਯੂਨੇਸਕੋ ਦੇ ਵਿਸ਼ਵ ਵਿਰਾਸਤ ਟਿਕਾਣਿਆਂ ਵਿੱਚ ਸ਼ਾਮਿਲ ਕੀਤਾ ਗਿਆ।

ਬਾਸਿਲੀਕਾ ਦੇ ਸਾਨ ਮਾਰਤੀਨ ਦੇ ਮੋਨਦੋਞੇਦੋ

ਬਾਸੀਲਿਸਕਾ ਦੇ ਸਾਨ ਮਾਰਤੀਨ ਦੇ ਮੋਨਦੋਨੀਏਦੋ ਲੂਗੋ, ਗਾਲਾਸੀਆ, ਸਪੇਨ ਦੀ ਫੋਸ ਨਗਰਪਾਲਿਕਾ ਵਿੱਚ ਸਥਿਤ ਇੱਕ ਗਿਰਜਾਘਰ ਹੈ। ਇਹ ਮੰਨਿਆ ਜਾਂਦਾ ਹੈ ਕਿ ਇਹ ਸਪੇਨ ਦਾ ਸਭ ਤੋਂ ਪੁਰਾਣਾ ਗਿਰਜਾਘਰ ਹੈ। ਇਸ ਦੀ ਉਸਾਰੀ 9ਵੀਂ ਸਦੀ ਵਿੱਚ ਹੋਈ ਮੰਨੀ ਜਾਂਦੀ ਹੈ। ਇਸ ਦੀ ਮੌਜੂਦਾ ਇਮਾਰਤ 11ਵੀਂ ਸਦੀ ਦੇ ਅੰਤ ਵਿੱਚ ਬ ...

ਸਾਂਤਾ ਮਾਰੀਆ ਗਿਰਜਾਘਰ (ਕਾਲਾਤਾਈਉਦ)

ਸਾਂਤਾ ਮਾਰੀਆ ਗਿਰਜਾਘਰ ਇੱਕ ਛੋਟਾ ਗਿਰਜਾਘਰ ਹੈ। ਇਹ ਕਲਾਤਾਉਦ ਸਪੇਨ ਵਿੱਚ ਸਥਿਤ ਹੈ। ਇਸਨੂੰ 1884 ਵਿੱਚ ਬਿਏਨ ਦੇ ਇੰਤਰੇਸ ਕੁਲਤੂਰਲ ਦੀ ਸੂਚੀ ਵਿੱਚ ਸ਼ਾਮਿਲ ਕਰ ਲਿਆ ਗਿਆ।

ਲਾ ਅਸੂੰਸੀਓਨ ਦਾ ਗਿਰਜਾਘਰ

ਲਾ ਅਸੁਨਕਸ਼ਨ ਦਾ ਗਿਰਜਾਘਰ ਅਲਬਾਸੇਤੇ ਸਪੇਨ ਵਿੱਚ ਸਥਿਤ ਇੱਕ ਗਿਰਜਾਘਰ ਹੈ। ਇਸਨੂੰ 1984 ਈ. ਵਿੱਚ ਬਿਏਨ ਦੇ ਇੰਤਰੇਸ ਕੁਲਤੂਰਲ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਇਆ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →