ⓘ Free online encyclopedia. Did you know? page 36

ਕਰਨਾਕ

ਕਰਨਾਕ ਮੰਦਿਰ ਕੰਪਲੈਕਸ ਜਾਂ ਕਰਨਾਕ ਪ੍ਰਾਚੀਨ ਮਿਸਰ ਦੇ ਮੰਦਿਰਾਂ, ਸਤੰਭਾਂ ਅਤੇ ਹੋਰ ਦੂਜੇ ਸਮਾਰਕਾਂ ਤੋਂ ਮਿਲ ਕੇ ਬਣਿਆ ਕੰਪਲੈਕਸ ਹੈ। ਇਸ ਦੀ ਨੀਂਹ ਮੱਧ ਸਾਮਰਾਜ ਦੇ ਫੈਰੋ ਸੇਨੁਸਰਤ ਪਹਿਲੇ ਨੇ ਰੱਖੀ ਸੀ ਅਤੇ ਤੋਲੇਮਿਕ ਕਾਲ ਤੱਕ ਇੱਥੇ ਇਮਾਰਤਾਂ ਬਣਦੀਆਂ ਰਹੀਆਂ, ਪਰ ਇਸ ਕੰਪਲੈਕਸ ਵਿੱਚ ਜਿਆਦਾਤਰ ਸਮਾਰਕ ...

ਕਾਲਕਾ–ਸ਼ਿਮਲਾ ਰੇਲਵੇ

ਕਾਲਕਾ–ਸ਼ਿਮਲਾ ਰੇਲਵੇ ਉੱਤਰ-ਪੱਛਮੀ ਭਾਰਤ ਵਿੱਚ 2 ਫੁੱਟ 6 ਇੰਚ ਤੰਗ-ਵਿੱਥ ਰੇਲ ਲੀਹ ਹੈ ਜੋ ਕਾਲਕਾ ਤੋਂ ਲੈ ਕੇ ਸ਼ਿਮਲਾ ਤੱਕ ਪਹਾੜੀ ਰਸਤੇ ਵਿੱਚੋਂ ਗੁਜ਼ਰਦੀ ਹੈ ਇਹ ਪਹਾੜਾਂ ਅਤੇ ਨਾਲ਼ ਪੈਂਦੇ ਪਿੰਡਾਂ ਦੇ ਦਿਲ-ਟੁੰਬਵੇਂ ਨਜ਼ਾਰਿਆਂ ਕਰ ਕੇ ਮਸ਼ਹੂਰ ਹੈ।

ਜਾਇੰਟ ਕੌਜ਼ਵੇ

ਜਾਇੰਟ ਕੌਜ਼ਵੇ ਹੈ ਇੱਕ ਖੇਤਰ, ਦੇ ਬਾਰੇ 40.000 ਇੰਟਰਲੌਕਿੰਗ ਬਸਾਲਟ ਥਮਲਿਆਂ ਦਾ ਖੇਤਰ, ਪ੍ਰਾਚੀਨ ਜਵਾਲਾਮੁਖੀ ਬਿਆਈ ਫਟਣ ਦਾ ਨਤੀਜਾ ਹੈ। ਇਹ ਉੱਤਰੀ ਆਇਰਲੈਂਡ ਦੇ ਉੱਤਰੀ ਕਿਨਾਰੇ ਤੇ ਕਾਉਂਟੀ ਐਂਟਰਿਮ ਵਿੱਚ ਸਥਿਤ ਹੈ, ਬੂਸ਼ਮਿਲਸ ਦੇ ਕਸਬੇ ਦੇ ਉੱਤਰ ਪੂਰਬ ਵੱਲ ਲਗਭਗ ਤਿੰਨ ਮੀਲ ਦੂਰ। ਇਸ ਨੂੰ 1986 ਵਿੱ ...

ਜੇਨੋਆ

ਜੇਨੋਆ, ਇਤਾਲਵੀ ਉਚਾਰਨ: ; ਲਿਗੂਰੀ: Zêna ਫਰਮਾ:IPA-lij; ਅੰਗਰੇਜ਼ੀ, ਇਤਿਹਾਸਿਕ ਅਤੇ ਲਾਤੀਨੀ ਵਿੱਚ Genua) ਲਿਗੂਰੀਆ ਦੇ ਇਤਾਲਵੀ ਖੇਤਰ ਦੀ ਦੀ ਰਾਜਧਾਨੀ ਹੈ ਅਤੇ ਇਹ ਇਟਲੀ ਦਾ ਛੇਵਾਂ ਸਭ ਤੋਂ ਵੱਡਾ ਸ਼ਹਿਰ ਹੈ। 2015 ਵਿੱਚ ਸ਼ਹਿਰ ਦੀਆਂ ਪ੍ਰਸ਼ਾਸਕੀ ਹੱਦਾਂ ਵਿੱਚ 594.733 ਲੋਕ ਰਹਿੰਦੇ ਸਨ। 2011 ਦ ...

ਜੰਤਰ ਮੰਤਰ (ਜੈਪੁਰ)

ਜੰਤਰ ਮੰਤਰ, ਜੈਪੁਰ ਵਿੱਚ ਪੁਰਾਣੇ ਰਾਜ ਮਹਿਲ ਚੰਦਰਮਹਲ ਨਾਲ ਜੁੜੀ ਇੱਕ ਹੈਰਾਨੀਜਨਕ ਮੱਧਕਾਲੀਨ ਪ੍ਰਾਪਤੀ ਹੈ। ਪ੍ਰਾਚੀਨ ਖਗੋਲੀ ਯੰਤਰਾਂ ਅਤੇ ਜਟਿਲ ਗਣਿਤੀ ਸੰਰਚਨਾਵਾਂ ਦੇ ਮਾਧਿਅਮ ਨਾਲ ਜੋਤੀਸ਼ੀ ਅਤੇ ਖਗੋਲੀ ਘਟਨਾਵਾਂ ਦਾ ਵਿਸ਼ਲੇਸ਼ਣ ਅਤੇ ਸਟੀਕ ਭਵਿੱਖਵਾਣੀ ਕਰਨ ਲਈ ਦੁਨੀਆ ਭਰ ਵਿੱਚ ਮਸ਼ਹੂਰ ਇਸ ਵੇਧਸ਼ਾਲ ...

ਤੇਈਦੇ ਕੌਮੀ ਪਾਰਕ

ਤੀਏਦੇ ਕੌਮੀ ਪਾਰਕ ਸਪੇਨ ਦੇ ਕੇਨਰੀ ਦੀਪਸਮੂਹ ਵਿੱਚ ਤੇਨੇਰੀਫ਼ ਵਿੱਚ ਸਥਿਤ ਇੱਕ ਪਾਰਕ ਹੈ। ਇਹ ਤੇਏਦੇ ਪਹਾੜੀ ਉੱਤੇ ਸਥਿਤ ਹੈ। 22 ਜਨਵਰੀ 1954ਈ. ਵਿੱਚ ਇਸਨੂੰ ਇੱਕ ਕੌਮੀਂ ਪਾਰਕ ਐਲਾਨਿਆ ਗਿਆ। ਇਹ ਸਪੇਨ ਦਾ ਸਭ ਤੋਂ ਵੱਡਾ ਤੇ ਕੇਨਰੀ ਦੀਪਸਮੂਹ ਦਾ ਮਹਤਵਪੂਰਣ ਪਾਰਕ ਹੈ। ਇਸ ਵਿੱਚ ਜੁਆਲਾਮੁਖੀ ਵੀ ਮੌਜੂਦ ...

ਦੋਨਿਆਨਾ ਕੌਮੀ ਪਾਰਕ

ਦੋਨਾਨਾ ਰਾਸ਼ਟਰੀ ਪਾਰਕ ਇੱਕ ਕੁਦਰਤੀ ਰਾਖਵਾਂ ਖੇਤਰ ਹੈ ਇਹ ਆਂਦਾਲੂਸੀਆ ਸਪੇਨ ਵਿੱਚ ਸਥਿਤ ਹੈ। ਇਹ 543 ਕਿਮੀ.2 ਖੇਤਰ ਵਿੱਚ ਫੈਲਿਆ ਹੋਇਆ ਹੈ ਜਿਸ ਵਿਚੋਂ 135 ਕਿਮੀ.2 ਖੇਤਰ ਸੁਰਖਿਅਤ ਖੇਤਰ ਹੈ। ਇਹ ਪਾਰਕ ਦਲਦਲ ਅਤੇ ਛੋਟੀਆਂ ਧਾਰਾਵਾਂ ਦਾ ਖੇਤਰ ਹੈ। ਇਹ ਲਾਸ ਮਰਿਸਮਸ ਵਿੱਚ ਗੁਅਦਲਕੁਇਵਰ ਨਦੀ ਦੇ ਮੁਹਾਨੇ ...

ਨਕਸ਼ ਜਹਾਨ ਮੈਦਾਨ

ਨਕਸ਼ ਜਹਾਨ ਮੈਦਾਨ, ਜਿਸਨੂੰ ਮੈਦਾਨ ਇਮਾਮ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ ਇੱਕ ਮੈਦਾਨ ਹੈ ਜੋ ਇਸਫਹਾਨ ਸ਼ਹਿਰ ਦੇ ਕੇਂਦਰ ਵਿੱਚ ਸਥਿਤ ਹੈ। ਇਸ ਦਾ ਨਿਰਮਾਣ 1598 ਅਤੇ 1629 ਦੇ ਵਿਚਕਾਰ ਹੋਇਆ ਸੀ। ਹੁਣ ਇਹ ਇੱਕ ਮਹੱਤਵਪੂਰਨ ਇਤਿਹਾਸਕ ਸਾਈਟ ਹੈ, ਅਤੇ ਯੂਨੈਸਕੋ ਦੀਆਂ ਵਰਲਡ ਹੈਰੀਟੇਜ ਸਾਈਟਾਂ ਵਿੱਚ ਸ਼ਾਮਲ ...

ਭੰਬੋਰ

ਭੰਬੋਰ ਜਾਂ ਭਮਬੋਰ, ਸਿੰਧ, ਪਾਕਿਸਤਾਨ ਵਿੱਚ ਸਥਿਤ ਪਹਿਲੀ ਸਦੀ ਈਪੂ ਵੇਲੇ ਦਾ ਇੱਕ ਪ੍ਰਾਚੀਨ ਸ਼ਹਿਰ ਹੈ। ਸ਼ਹਿਰ ਦੇ ਖੰਡਰ ਐਨ-5 ਨੈਸ਼ਨਲ ਹਾਈਵੇ ਤੇ ਕਰਾਚੀ ਦੇ ਪੂਰਬ ਵੱਲ ਸਥਿਤ ਹਨ। ਇਹ ਸਕਿਦੋ-ਪਾਰਥੀ ਕਾਲ ਦਾ ਸ਼ਹਿਰ ਹੈ ਜਿਸ ਨੂੰ 8ਵੀਂ ਤੋਂ 13ਵੀਂ ਸਦੀ ਤੱਕ ਮੁਸਲਮਾਨਾਂ ਨੇ ਕੰਟਰੋਲ ਕਰ ਲਿਆ ਸੀ ਅਤੇ ਇਸ ...

ਮਰਵ

ਮਰਵ ਮੱਧ ਏਸ਼ੀਆ ਵਿੱਚ ਇਤਿਹਾਸਕ ਰੇਸ਼ਮ ਰਸਤਾ ਉੱਤੇ ਸਥਿਤ ਇੱਕ ਮਹੱਤਵਪੂਰਨ ਨਖ਼ਲਿਸਤਾਨ ਵਿੱਚ ਸਥਿਤ ਸ਼ਹਿਰ ਸੀ। ਇਹ ਤੁਰਕਮੇਨਿਸਤਾਨ ਦੇ ਆਧੁਨਿਕ ਮਰੀ ਨਗਰ ਦੇ ਕੋਲ ਸੀ। ਭੂਗੋਲਿਕ ਨਜ਼ਰੀਏ ਤੋਂ ਇਹ ਕਾਰਾਕੁਮ ਰੇਗਿਸਤਾਨ ਵਿੱਚ ਮੁਰਗਾਬ ਨਦੀ ਦੇ ਕੰਢੇ ਸਥਿਤ ਹੈ। ਕੁੱਝ ਸਰੋਤਾਂ ਦੇ ਅਨੁਸਾਰ 12ਵੀਂ ਸਦੀ ਵਿੱਚ ...

ਲਾ ਫ਼ੋਨਕਾਲਾਦਾ

ਲਾ ਫੋਨਕਲਾਦਾ ਪੀਣ ਵਾਲੇ ਪਾਣੀ ਦਾ ਝਰਨਾ ਹੈ। ਇਹ ਸਪੇਨ ਦੇ ਓਵੀਏਦੋ ਸ਼ਹਿਰ ਦੀਆਂ ਕੰਧਾਂ ਦੇ ਬਾਹਰ ਸਥਿਤ ਹੈ। ਇਹ ਅਸਤੂਰੀਆਸ ਦੇ ਰਾਜਾ ਅਲਫੋਨਸੋ ਤੀਜੇ ਨੇ ਬਣਵਾਈ ਸੀ। ਇਹ ਮੱਧਕਾਲੀ ਸਮੇਂ ਦੀ ਇਮਾਰਤ ਹੈ ਜਿਹੜੀ ਅੱਜ ਵੀ ਆਮ ਲੋਕਾਂ ਦੇ ਵਰਤੋਂ ਲਈ ਮੌਜੂਦ ਹੈ। ਇਸ ਦਾ ਨਾਂ ਸ਼ਿਲਾਲੇਖ ਉੱਤੇ ਲਾਤੀਨੀ ਭਾਸ਼ਾ ਵ ...

ਲਾਹੌਰ ਦਾ ਕਿਲ੍ਹਾ

ਲਾਹੌਰ ਦਾ ਕਿਲ੍ਹਾ ਲਾਹੌਰ, ਪਾਕਿਸਤਾਨ ਦੇ ਸ਼ਹਿਰ ਵਿੱਚ ਇੱਕ ਗੜ੍ਹ ਹੈ। ਇਹ ਕਿਲ੍ਹਾ ਲਾਹੌਰ ਸ਼ਹਿਰ ਦੇ ਉੱਤਰੀ ਸਿਰੇ ਵੱਲ ਸਥਿਤ ਹੈ ਅਤੇ 20 ਹੈਕਟੇਅਰ ਤੋਂ ਜ਼ਿਆਦਾ ਖੇਤਰ ਵਿੱਚ ਫੈਲਿਆ ਹੋਇਆ ਹੈ। ਇਸ ਵਿੱਚ 21 ਮਹੱਤਵਪੂਰਨ ਯਾਦਗਾਰ ਹਨ, ਜਿਨ੍ਹਾਂ ਵਿਚੋਂ ਕੁਝ ਸਮਰਾਟ ਅਕਬਰ ਦੇ ਸਮੇਂ ਦੀਆਂ ਹਨ। ਲਾਹੌਰ ਕਿਲ੍ ...

ਲੌਰੈਂਜ਼ ਨੈਸ਼ਨਲ ਪਾਰਕ

ਲੌਰੈਂਜ਼ ਨੈਸ਼ਨਲ ਪਾਰਕ ਪਾਪੂਆ, ਇੰਡੋਨੇਸ਼ੀਆ ਵਿੱਚ ਸਥਿਤ ਹੈ, ਜਿਸ ਨੂੰ ਪਹਿਲਾਂ ਇਰੀਅਨ ਜਯਾ ਦੇ ਰੂਪ ਵਿੱਚ ਜਾਣਿਆ ਜਾਂਦਾ ਸੀ। 25.056 ਵਰਗ ਕਿਲੋਮੀਟਰ ਦੇ ਖੇਤਰਫਲ ਵਾਲਾ, ਇਹ ਦੱਖਣੀ-ਪੂਰਬੀ ਏਸ਼ੀਆ ਦਾ ਸਭ ਤੋਂ ਵੱਡਾ ਕੌਮੀ ਪਾਰਕ ਹੈ। 1999 ਵਿੱਚ, ਲੌਰੈਂਜ਼ ਨੂੰ ਯੂਨੈਸਕੋ ਦੁਆਰਾ ਇੱਕ ਵਿਸ਼ਵ ਵਿਰਾਸਤੀ ...

ਸ਼ਾਹਰੀਸਬਜ਼

ਸ਼ਾਖ਼ਰੀਸਬਜ਼ ; ਰੂਸੀ: Шахрисабз) ਦੱਖਣੀ ਉਜ਼ਬੇਕਿਸਤਾਨ ਦੇ ਕਸ਼ਕਾਦਾਰਿਓ ਖੇਤਰ ਦਾ ਇੱਕ ਸ਼ਹਿਰ ਹੈ। ਇਹ ਸਮਰਕੰਦ ਤੋਂ ਲਗਭਗ 80 ਕਿ.ਮੀ. ਦੱਖਣ ਵਿੱਚ ਹੈ ਅਤੇ ਇਸਦੀ ਅਬਾਦੀ 2014 ਵਿੱਚ 100.300 ਸੀ। ਇਸ ਸ਼ਹਿਰ ਦੀ ਸਮੁੰਦਰ ਤਲ ਤੋਂ ਉਚਾਈ 622 ਮੀਟਰ ਅਤੇ ਕਿਸੇ ਵੇਲੇ ਇਹ ਮੱਧ ਏਸ਼ੀਆ ਦਾ ਇੱਕ ਮਹੱਤਵਪੂਰ ...

ਸਾਨ ਕ੍ਰਿਸਤੋਬਾਲ ਦੇ ਲਾ ਲਾਗੁਨਾ

ਸੇਨ ਕ੍ਰਿਸਤੋਬਲ ਦੇ ਲਾ ਲਾਗੁਨਾ ਤੇਨੇਰੀਫ ਟਾਪੂ ਦੇ ਉੱਤਰੀ ਭਾਗ ਵਿੱਚ ਸਾਂਤਾ ਕਰੂਜ ਦੇ ਤੇਨੇਰੀਫ ਪ੍ਰਾਂਤ ਵਿੱਚ ਇੱਕ ਸ਼ਹਿਰ ਹੈ। ਇਹ ਕੇਨਰੀ ਦੀਪ ਸਮੂਹ ਸਪੇਨ ਵਿੱਚ ਸਥਿਤ ਹੈ। ਇਹ ਇਸ ਦੀਪ ਸਮੂਹ ਦਾ ਜਨਸੰਖਿਆ ਪੱਖੋਂ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ। ਇੱਥੇ ਲਾ ਲਗੁਨਾ ਯੂਨੀਵਰਸਿਟੀ ਵੀ ਹੈ ਜਿਹੜੀ ਕਿ 30.0 ...

ਸੇਂਟ ਜੇਮਜ਼ ਦਾ ਰਾਹ

ਸੇਂਟ ਜੇਮਸ ਦਾ ਮਾਰਗ, ਮੱਧਕਾਲੀ ਸਮੇਂ ਦਾ ਇਸਾਈ ਧਰਮ ਵਿੱਚ ਯਾਤਰਾ ਕਰਨ ਦਾ ਇੱਕ ਮਹਤਵਪੂਰਣ ਮਾਰਗ ਸੀ। ਇਹ ਰਸਤਾ ਜਾਂ ਮਾਰਗ ਸਾਂਤੀਆਗੋ ਦੇ ਕੋਮਪੋਸਤੇਲਾ ਵੱਡਾ ਗਿਰਜਾਘਰ ਵੱਲ ਜਾਂਦਾ ਹੈ। ਇਹ ਸਥਾਨ ਧਾਰਮਿਕ ਰੂਪ ਵਿੱਚ ਰੋਮ ਅਤੇ ਜੇਰੂਸੇਲਮ ਦੇ ਬਰਾਬਰ ਦੀ ਮਹਤਤਾ ਰੱਖਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਸੇਂਟ ...

ਸੇਗੋਵੀਆ

ਸੇਗੋਵੀਆ ਦਾ ਨਾਂ ਸੇਲਟੀਬੇਰੀਅਨ ਭਾਸ਼ਾ ਤੋਂ ਆਇਆ ਹੈ। ਇਸ ਸ਼ਹਿਰ ਦੇ ਪਹਿਲੇ ਵਾਸੀਆਂ ਨੇ ਇਸਦਾ ਨਾਂ ਸੇਗੋਬਰੀਗਾ ਰੱਖਿਆ। ਇਹ ਸ਼ਬਦ ਦੋ ਸੇਲਟੀਬੇਰੀਅਨ ਸ਼ਬਦਾਂ ਦੇ ਜੋੜ ਤੋਂ ਬਣਿਆ ਹੈ। ਪਹਿਲਾ ਸੇਗੋ Sego means victory ਅਰਥਾਤ ਜਿੱਤ ਅਤੇ ਦੂਸਰਾ ਬਰੀਗਾ briga mean city or strength ਅਰਥਾਤ ਸ਼ਹਿਰ ...

1960 ਤੱਕ ਦੀ ਪ੍ਰਗਤੀਵਾਦੀ ਕਵਿਤਾ

ਪ੍ਰਗਤੀਵਾਦ ਆਧੁਨਿਕ ਸਰਬਹਾਰਾ ਵਰਗ ਦੀ ਵਿਚਾਰਧਾਰਾ ਹੈ।ਇਸ ਦਾ ਸਿਧਾਤਕ ਆਧਾਰ ਹੈ ਦਵੰਦਆਤਮਕ ਇਤਿਹਾਸਕ ਭੋਤਿਕਵਾਦ; ਸੰਖੇਪ ਵਿੱਚ ਜਿਸ ਨੂੰ ਮਾਰਕਸਵਾਦ ਕਿਹਾ ਜਾਂਦਾ ਹੈ। ਮਾਰਕਸਵਾਦ ਆਪਣੇ ਆਪ ਵਿੱਚ ਇੱਕ ਵਿਚਾਰਧਾਰਾ ਨਹੀ, ਇੱਕ ਸਿਧਾਂਤ ਜਾਂ ਵਿਗਿਆਨਕ ਜੀਵਨ-ਦਰਸ਼ਨ ਹੈ।ਪਰ ਜਿਵੈਂ ਹਰ ਵਿਗਿਆਨਕ ਦਾ ਇੱਕ ਵਿਚਾਰ ...

ਅ ਵੈਲੀਡਿਕਸ਼ਨ: ਫਾਰਬਿਡਿੰਗ ਮੋਰਨਿੰਗ

ਅ ਵੈਲਡਿਕਸ਼ਨ: ਫਾਰਬਿਡਿੰਗ ਮੋਰਨਿੰਗ ਜੌਡਨ ਦੀ ਇੱਕ ਅਲੰਕਾਰਿਕ ਕਵਿਤਾ ਹੈ। ਆਪਣੀ ਪਤਨੀ ਐਨ ਲਈ 1611 ਜਾਂ 1612 ਵਿੱਚ ਲਿਖਿਆ ਗਿਆ ਸੀ ਜਦੋਂ ਉਹ ਮਹਾਂਦੀਪੀ ਯੂਰਪ ਦੀ ਯਾਤਰਾ ਤੇ ਚਲੇ ਗਿਆ ਸੀ, "ਏ ਵੈਲੇਡਿਕਸ਼ਨ" ਇੱਕ 36-ਲਾਈਨ ਦੀ ਪਿਆਰ ਕਵਿਤਾ ਹੈ ਜੋ ਡੌਨ ਦੀ ਮੌਤ ਤੋਂ ਦੋ ਸਾਲ ਬਾਅਦ 1633 ਵਿੱਚ ਸੰਗ੍ਰਹ ...

ਅਲਾਹੁਣੀਆਂ ਲੋਕਧਾਰਾ

ਅਲਾਹੁਣੀ, ਜਨਮ ਤੇ ਵਿਆਹ ਤੋਂ ਅੱਗੇ ਸਾਡੇ ਜੀਵਨ ਦਾ ਤੀਜਾ ਦਿਨ ਮੌਤ ਹੈ। ਪਹਿਲੇ ਦੋ ਦਿਹਾੜੇ ਖੁਸ਼ੀ ਦੇ ਹਨ ਤੇ ਤੀਜਾ ਸੋਗ ਦਾ। ਤਕਰੀਬਨ ਸਾਰੇ ਹੀ ਦੇਸ਼ਾਂ ਵਿੱਚ ਕਿਸੇ ਦੇ ਮੌਤ ਤੇ ਸੋਗ ਮਨਾਇਆ ਜਾਂਦਾ ਹੈ, ਕੋਈ ਵੀ ਕਿਸੇ ਦੇ ਮਰਨ ਤੇ ਖੁਸ਼ ਨਹੀਂ ਹੁੰਦਾ, ਹਰੇਕ ਦੇਸ਼ ਤੇ ਕੌਮ ਦੇ ਯੋਗ ਦੇ ਆਪੋ-ਆਪਣੇ ਰਿਵਾਜ ...

ਆਈ ਨੋ ਵਾਏ ਦ ਕੇਜਡ ਬਰਡ ਸਿੰਗਸ

ਆਈ ਨੋ ਵਾਏ ਦ ਕੇਜਡ ਬਰਡ ਸਿੰਗਸ 1969 ਦੀ ਇੱਕ ਸਵੈ ਜੀਵਨੀ ਹੈ ਜੋ ਅਮਰੀਕੀ ਲੇਖਕ ਅਤੇ ਕਵੀ ਮਾਇਆ ਏਂਜਲੋ ਦੇ ਸ਼ੁਰੂਆਤੀ ਸਾਲਾਂ ਦਾ ਵਰਣਨ ਕਰਦੀ ਹੈ। ਇਹ ਕਿਤਾਬ ਸੱਤ ਖੰਡਾਂ ਦੀ ਲੜੀ ਵਿੱਚ ਪਹਿਲੀ ਕਿਤਾਬ ਹੈ। ਇਹ ਕਹਾਣੀਦਰਸਾਉਂਦੀ ਹੈ ਕਿ ਕਿਸ ਤਰ੍ਹਾਂ ਚਰਿੱਤਰ ਦੀ ਤਾਕਤ ਅਤੇ ਸਾਹਿਤ ਦਾ ਪਿਆਰ ਨਸਲਵਾਦ ਅਤੇ ...

ਆਦਿ ਕਾਲ ਦਾ ਵਾਰ ਕਾਵਿ

ਪੰਜਾਬੀ ਸਾਹਿਤ ਦੇ ਮੁੱਢਲੇ ਦੌਰ ਵਿੱਚ ਵਾਰ ਕਾਵਿ ਇੱਕ ਮਹੁੱਤਵਪੂਰਨ ਕਾਵਿ ਧਾਰਾ ਰਹੀ ਹੈ। ਇਸ ਕਾਵਿ ਧਾਰਾ ਦੀ ਹੋਂਦ ਵੱਲ ਪੰਜੋਬੀ ਸਾਪਿਤ ਦੇ ਇਤਿਹਾਸਕਾਰਾਂ ਦਾ ਧਿਆਨ ਉਦੋਂ ਗਿਆ ਜਦੋਂ ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਵਾਰਾਂ ਦੇ ਨਾਲ ਨਾਲ ਅੰਕਿਤ ਨਿਰਦੇਸ਼ਾ ਵੱਲ ਤਵੱਜੋ ਦਿੱਤੀ ਹੋਵੇਗੀ ਜ ...

ਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾ

ਜੁਝਾਰਵਾਦਨੂੰ ਨਕਸਲਵਾਦਵੀ ਜਾਂਦਾ ਹੈ।ਪੰਜਾਬੀ ਭਾਸ਼ਾ ਵਿੱਚ ਜਿਹੜਾ ਸਾਹਿਤ ਨਕਸਲਵਾਦੀ ਲਹਿਰ ਦੇ ਪ੍ਰਭਾਵ ਅਧੀਨ ਲਿਖਿਆ ਗਿਆ,ਉਹ ਇਨਕਲਾਬੀ ਜਾਂ ਜੁਝਾਰੂ ਸਾਹਿਤ ਅਖਵਾਉਂਦਾ ਹੈ।ਇਹ ਸਾਹਿਤ ਖੱਬੀ ਅਤਿਵਾਦੀ ਪ੍ਰਵਿਰਤੀ ਦੇ ਪ੍ਰਭਾਵ ਥੱਲੇ ਹੋਂਦ ਵਿੱਚ ਆਇਆ।

ਇਕਾਂਗੀ

ਇਕਾਂਗੀ ਇੱਕ ਅੰਕ ਵਾਲੇ ਨਾਟਕ ਨੂੰ ਕਹਿੰਦੇ ਹਨ, ਫਿਰ ਵੀ ਇਕਾਂਗੀ ਤੇ ਨਾਟਕ ਚ ਕਾਫ਼ੀ ਅੰਤਰ ਹੁੰਦਾ ਹੈ। ਪੰਜਾਬੀ ਇਕਾਂਗੀ ਦਾ ਇਤਿਹਾਸ ਬੋਲਦਾ ਹੈ ਕਿ ਨਾਟਕ ਨਾ ਇਕਾਂਗੀ ਦਾ ਵਿਸਥਾਰ ਹੁੰਦਾ ਹੈ ਤੇ ਨਾ ਹੀ ਇਕਾਂਗੀ ਨਾਟਕ ਦਾ ਸਾਰ ਹੁੰਦੀ ਹੈ।ਅੰਗਰੇਜ਼ੀ ਦੇ ਵਨ ਐਕਟ ਪਲੇ ਸ਼ਬਦ ਲਈ ਹਿੰਦੀ ਵਿੱਚ ਇਕਾਂਕੀ ਅਤੇ ਪ ...

ਈਸਪ ਦੀਆਂ ਕਹਾਣੀਆਂ

ਈਸਪ ਦੀਆਂ ਕਹਾਣੀਆਂ ਜਾਂ ਈਸਪਿਕਾ ਜਨੌਰ ਕਹਾਣੀਆਂ ਦਾ ਇੱਕ ਸੰਗ੍ਰਿਹ ਹੈ ਜਿਸਦਾ ਸਿਹਰਾ 620 ਈਪੂ ਤੋਂ 520 ਈਪੂ ਵਿੱਚ ਪ੍ਰਾਚੀਨ ਯੂਨਾਨ ਵਿੱਚ ਰਹਿਣ ਵਾਲੇ ਇੱਕ ਗੁਲਾਮ ਅਤੇ ਕਥਾ ਵਾਚਕ ਈਸਪ ਨੂੰ ਜਾਂਦਾ ਹੈ। ਉਸ ਦੀਆਂ ਜਨੌਰ ਕਹਾਣੀਆਂ ਸੰਸਾਰ ਦੀਆਂ ਕੁੱਝ ਕੁ ਸਭ ਤੋਂ ਵਧੇਰੇ ਪ੍ਰਸਿੱਧ ਜਨੌਰ ਕਹਾਣੀਆਂ ਵਿੱਚੋਂ ...

ਉਥਾਨਿਕਾ

ਉਥਾਨਿਕਾ ਮੱਧਕਾਲ ਦੀ ਨਵੀਂ ਵਾਰਤਕ ਵੰਨਗੀ ਹੈ ਜਿਸਤੋਂ ਭਾਵ ਉੱਚਾਰਨ ਸਮੇਂ ਦਾ ਗਿਆਨ ਹੈ। ਇਸ ਵੰਨਗੀ ਦਾ ਸਬੰਧ ਮੁੱਖ ਰੂਪ ਵਿੱਚ ਗੁਰਬਾਣੀ ਨਾਲ ਹੈ। ਇਹ ਵੰਨਗੀ ਟੀਕਿਆਂ ਤੋਂ ਵਖਰੀ ਹੈ ਅਤੇ ਪਰਮਾਰਥ ਵਾਗੂ ਹੀ ਅਪਣਾ ਵਖਰਾ ਸਥਾਨ ਬਣਾਉਂਦੀ ਹੈ।

ਉੱਤਰਬਸਤੀਵਾਦੀ ਸਾਹਿਤ

ਉੱਤਰਬਸਤੀਵਾਦੀ ਸਾਹਿਤ ਸਾਹਿਤਕ ਰਚਨਾਵਾਂ ਦਾ ਉਹ ਸਮੂਹ ਹੈ ਜਿਸ ਵਿੱਚ ਏਸ਼ੀਆ, ਅਫਰੀਕਾ, ਮਿਡਲ ਈਸਟ, ਆਸਟ੍ਰੇਲੀਆ ਅਤੇ ਹੋਰ ਥਾਈਂ ਯੂਰਪੀ ਬਸਤੀਵਾਦੀਆਂ ਦੇ ਬੌਧਿਕ ਡਿਸਕੋਰਸ ਦਾ ਜਵਾਬ ਮਿਲਦਾ ਹੈ। ਬਸਤੀਵਾਦੀ ਬੌਧਿਕ ਡਿਸਕੋਰਸ ਦਾ ਮੰਤਵ ਬਸਤੀਆਂ ਦੇ ਇਤਿਹਾਸ ਅਤੇ ਗਿਆਨ ਨੂੰ ਨਿਯੰਤਰਿਤ ਕਰਨਾ ਅਤੇ ਤੋੜਨਾ ਮਰੋੜ ...

ਐਲਜੀ ਰਿਟਨ ਇਨ ਅ ਕੰਟਰੀ ਚਰਚਯਾਰਡ

ਐਲਜੀ ਰਿਟਨ ਇਨ ਅ ਕੰਟਰੀ ਚਰਚਯਾਰਡ ਥੌਮਸ ਗ੍ਰੇ ਦੀ ਇੱਕ ਕਵਿਤਾ ਹੈ ਜੋ ਉਨ੍ਹਾਂ 1750 ਵਿੱਚ ਲਿਖੀ ਸੀ ਅਤੇ ਪਹਿਲੀ ਵਾਰ 1751 ਵਿੱਚ ਪ੍ਰਕਾਸ਼ਤ ਹੋਈ। ਕਵਿਤਾ ਲਿਖੇ ਜਾਣ ਦਾ ਕਾਰਨ ਹਾਲੇ ਵੀ ਸਪਸ਼ਟ ਹੈ ਪਰ ਇਹ ਕੁਝ ਹੱਦ ਤਕ 1742 ਵਿੱਚ ਕਵੀ ਰਿਚਰਡ ਵੈਸਟ ਦੀ ਮੌਤ ਤੋਂ ਬਾਅਦ ਗ੍ਰੇ ਦੇ ਜੀਵਨ ਉੱਪਰ ਪਏ ਪ੍ਰਭਾਵ ...

ਕਬਿੱਤ ਸਵੱਈਏ

ਭਾਈ ਗੁਰਦਾਸ ਦੀਆਂ ਚਾਲੀ ਵਾਰਾਂ ਗੁਰੂਇਤਿਹਾਸ,ਗੁਰਮਤਿ ਦਰਸ਼ਨ ਅਤੇ ਗੁਰੂਮਰਿਆਦਾ ਦਾ ਇੱਕ ਵਿਸ਼ਵ ਕੋਸ਼ ਹਨ।ਆਪ ਦੁਆਰਾ ਰਚੇ ਗਏ ਕਬਿੱਤ ਸਵੱਈਏ ਵੀ ਆਪ ਦੀ ਕਾਵਿ ਕਿਰਤ ਦਾ ਇੱਕ ਬੜਾ ਪ੍ਰਭਾਵਸ਼ਾਲੀ ਪ੍ਰਮਾਣ ਪੇਸ਼ ਕਰਦੇ ਹਨ।ਭਾਈ ਸਾਹਿਬ ਦੀ ਇਸ ਰਚਨਾ ਦੇ ਪ੍ਰਸੰਗ ਵਿੱਚ ਕੁਝ ਵਿਦਵਾਨਾਂ ਦਾ ਵਿਚਾਰ ਹੈ,ਕਿ ਆਪ ਗੁ ...

ਕਵਾਨਮਯੋਨ

ਕਵਾਨਮਯੋਨ ਉੱਤਰ ਕੋਰੀਆ ਵਿੱਚ 2012 ਵਿੱਚ ਪਬਲਿਸ਼ ਹੋਇਆ ਇੱਕ ਗਿਆਨਕੋਸ਼ ਹੈ। ਇਸ ਗਿਆਨਕੋਸ਼ ਦੀਆਂ 20 ਜਿਲਦਾ ਹਨ ਅਤੇ ਇਸ ਵਿੱਚ 58.000 ਲੇਖ ਅਤੇ ਤਕਰੀਬਨ 9.000 ਫੋਟੋਆਂ ਹਨ। ਕਵਾਨਮਯੋਨ ਨੂੰ ਉੱਤਰੀ ਕੋਰੀਆ ਦੇ ਪਹਿਲੇ ਲੀਡਰ ਕਿਮ ਇਲ-ਸੁੰਙ ਦੇ ਜਨਮ ਦੀ 100 ਸਾਲ ਪੂਰੇ ਹੋ ਜਾਣ ਦੇ ਮੌਕੇ ਉੱਤੇ ਪ੍ਰਕਾਸ਼ਤ ...

ਕਵਿਤਾ

ਕਵਿਤਾ ਸਾਹਿਤ ਦਾ ਇੱਕ ਰੂਪ ਹੈ ਜਿਸ ਵਿੱਚ ਕਵੀ ਸ਼ਬਦਾਂ ਨੂੰ ਉਹਨਾਂ ਦੇ ਆਮ ਅਰਥਾਂ ਨਾਲੋਂ ਵਧੇਰੇ ਅਰਥ ਪ੍ਰਦਾਨ ਕਰਨ ਲਈ ਕਾਵਿਕ ਸਾਧਨਾਂ ਦਾ ਪ੍ਰਯੋਗ ਕਰਦਾ ਹੈ। ਦੂਜੇ ਸ਼ਬਦਾਂ ਵਿੱਚ ਕਵਿਤਾ ਆਪਣੇ ਵਿਸ਼ੇਸ਼ ਕਲਾਤਮਕ ਪ੍ਰਯੋਜਨ ਲਈ ਭਾਸ਼ਾ ਦੇ ਸੁਹਜਾਤਮਕ ਅਤੇ ਲੈਆਤਮਕ ਗੁਣਾਂ ਦੀ ਵਰਤੋਂ ਕਰਦੀ ਹੈ। ਕਵਿਤਾ ਭਾਸ ...

ਕਾਸ਼ਿਕਾ

ਕਾਸ਼ਿਕਾ, ਪਾਣਿਨੀ ਅਸ਼ਟਧਿਆਯੀ ਉੱਤੇ 7ਵੀਂ ਸਦੀ ਈਸਵੀ ਵਿੱਚ ਰਚਿਆ ਗਿਆ ਪ੍ਰਸਿੱਧ ਟੀਕਾ ਹੈ। ਇਹ ਜਯਾਦਿਤਿਆ ਅਤੇ ਵਾਮਨ ਨਾਮ ਦੇ ਦੋ ਵਿਦਵਾਨਾਂ ਦੀ ਸਹਿਕਾਰੀ ਰਚਨਾ ਹੈ। ਇਸ ਵਿੱਚ ਬਹੁਤ ਸਾਰੇ ਸੂਤਰਾਂ ਦੇ ਟੀਕੇ ਅਤੇ ਉਹਨਾਂ ਦੇ ਉਦਾਹਰਨ ਪੂਰਵਕਾਲੀ ਆਚਾਰੀਆਂ ਦੇ ਟੀਕਿਆਂ ਵਿੱਚੋਂ ਵੀ ਦਿੱਤੇ ਗਏ ਹਨ। ਕੇਵਲ ਮਹ ...

ਕੁਵੇਲਾ

ਕੁਵੇਲਾ ਕੁਵੇਲਾ ਸ਼ਹਿਰੀ ਸੰਸਕ੍ਰਿਤੀ ਦੇ ਮਾਨਸਿਕ ਸੰਕਟ ਦੀ ਗਾਥਾ ਹੈ। ਹੀਰਾ ਕੇਵੀ ਦੋ ਡਾਕਟਰ ਭਰਾਵਾਂ ਦੀ ਭੈਣ ਹੈ। ਉਸ ਨੇ ਤਿੰਨ ਵਰ੍ਹਿਆਂ ਦਾ ਵਿਆਹੁਤਾ ਜੀਵਨ ਭੋਗਿਆ ਅਤੇ ਫਿਰ ਉਹ ਵਿਧਵਾ ਹੋ ਗਈੇ ਆਪਣੀ ਦਿੱਲੀ ਵਾਲੀ ਭੂਆ ਜੀ ਦੇ ਸੁਝਾ ਅਨੁਸਾਰ ਉਹ ਸਭ ਕੁਝ ਤਿਆਗ ਕੇ ਮੁਨੀ ਗਿਰੀਰਾਜ ਦੀ ਚੇਲੀ ਬਣ ਗਈ। ਉਸ ...

ਕੈਨੇਡੀਅਨ ਪੰਜਾਬੀ ਲੇਖਕਾਂ ਦੀਆਂ ਕਿਤਾਬਾਂ

ਕੈਨੇਡਾ ਵਿੱਚ ਪੰਜਾਬੀ ਲੇਖਕਾਂ ਦਾ ਇੱਕ ਸਰਗਰਮ ਭਾਈਚਾਰਾ ਹੈ। ਇਸ ਭਾਈਚਾਰੇ ਦਾ ਹਿੱਸਾ ਲੇਖਕਾਂ ਦੀ ਗਿਣਤੀ 100 ਤੋਂ ਵੱਧ ਹੈ ਅਤੇ ਪਿਛਲੇ ਚਾਰ ਪੰਜ ਦਹਾਕਿਆਂ ਦੌਰਾਨ ਇਹਨਾਂ ਲੇਖਕਾਂ ਦੀਆਂ ਸੈਂਕੜੇ ਕਿਤਾਬਾਂ ਛੱਪ ਚੁੱਕੀਆਂ ਹਨ। ਪੇਸ਼ ਹੈ ਇਹਨਾਂ ਕਿਤਾਬਾਂ ਦੀ ਸੂਚੀ। ਇਹ ਸੂਚੀ ਪੂਰੀ ਤਰ੍ਹਾਂ ਮੁਕੰਮਲ ਨਹੀਂ। ...

ਗਿਲਗਾਮੇਸ਼

ਗਿਲਗਾਮੇਸ਼ ਜਾਂ ਗਿਲਗਮੇਸ਼ ਮੈਸੋਪੋਟਾਮੀਆ ਦੀ ਪ੍ਰਾਚੀਨ ਐਪਿਕ ਰਚਨਾ ਹੈ, ਜਿਸ ਨੂੰ ਵਿਸ਼ਵ ਸਾਹਿਤ ਦੀ ਪਹਿਲੀ ਮਹਾਨ ਰਚਨਾ ਮੰਨਿਆ ਜਾਂਦਾ ਹੈ। ਗਿਲਗਮੇਸ਼, ਪ੍ਰਾਚੀਨ ਸੁਮੇਰੀ ਮਹਾਕਾਵਿ ਦਾ ਅਤੇ ਉਸ ਦੇ ਨਾਇਕ ਦਾ ਨਾਮ ਹੈ। ਗਿਲਗਮੇਸ਼ ਇਸ ਕਵਿਤਾ ਵਿੱਚ ਪਰਲੋ ਦੀ ਕਥਾ ਆਪਣੇ ਪੂਰਵਜ ਜਿਉਸੁੱਦੂ ਦੇ ਮੂੰਹੋਂ ਸੁਣਦ ...

ਗੁਰਬਾਣੀ

ਗੁਰਬਾਣੀ ਸਿੱਖ ਗੁਰੂਆਂ ਦੀਆਂ ਰਚਨਾਵਾਂ ਨੂੰ ਕਿਹਾ ਜਾਂਦਾ ਹੈ। ਗੁਰਬਾਣੀ ਸ਼ਬਦ ਦੋ ਸ਼ਬਦਾਂ ਤੋਂ ਬਣਿਆ ਹੈ, ਗੁਰ ਅਤੇ ਬਾਣੀ, ਗੁਰ ਤੋਂ ਭਾਵ ਗੁਰੂ ਹੈ ਅਤੇ ਬਾਣੀ ਤੋਂ ਭਾਵ ਹੈ ਸ਼ਬਦ। Gurubani

ਗੁਰਮਤ ਕਾਵਿ ਦੇ ਭੱਟ ਕਵੀ

ਗੁਰਮਤ ਕਾਵਿ ਵਿੱਚ 36 ਮਹਾਪੁਰਖਾਂ ਦੀ ਬਾਣੀ ਦਰਜ ਹੈ। ਇਸ ਵਿੱਚ 6 ਗੁਰੂ ਸਹਿਬਾਨ 15 ਭਗਤ 11 ਭੱਟ ਅਤੇ 4 ਗੁਰੂ ਘਰ ਦੇ ਨਜਦੀਕੀ ਸ਼ਾਮਿਲ ਹਨ। ਭੱਟਾਂ ਦੀ ਬਾਣੀ ਗੁਰੂ ਗ੍ੰਥ ਸਾਹਿਬ ਵਿੱਚ ਦਰਜ ਹੈ। ਇਹਨਾਂ ਨੇ ਸਤਿਗੁਰ ਸਹਿਬਾਨ ਦੀ ਅਥਾਹ ਸ਼ਰਧਾ ਨਾਲ ਸਿਫਤ ਕੀਤੀ ਹੈ ਅਤੇ ਉਹਨਾਂ ਦੇ ਵਿਅਕਤੀਤਵ ਗੁਣਾਂ ਦਾ ਗਾ ...

ਗੁਰਮਤਿ ਕਾਵਿ: ਸਾਂਝੇ ਲੱਛਣ

1. ਧਾਰਮਿਕ ਕਵਿਤਾ:- ਗੁਰਮਤਿ ਕਾਵਿ ਨੂੰ ਸਮਝਣ ਲਈ ਸਭ ਤੋਂ ਪਹਿਲਾ ਇਹੀ ਗੱਲ ਧਿਆਨ ਵਿੱਚ ਰੱਖਣੀ ਬਣਦੀ ਹੈ ਕਿ ਇਹ ਨਿਰੋਲ ਕਵਿਤਾ ਨਾ ਹੋ ਧਾਰਮਿਕ ਕਵਿਤਾ ਦੀ ਵੰਨਗੀ ਹੈ। ਇਸ ਦਾ ਮੁੱਖ ਕੰਮ ਧਰਮ ਸੰਚਾਰਬ ਹੈ ਜਿਸ ਕਰ ਕੇ ਧਰਮ ਸੰਚਾਰ ਦੀਆਂ ਜੁਗਤਾਂ ਕਵਿਤਾ ਦਾ ਜਾਮਾ ਪਾ ਕੇ ਹਾਜਿਰ ਹੁੰਦੀਆ ਹਨ। ਦੂਜੇ ਸ਼ਬਦਾਂ ...

ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਪੱਖ

ਇਸਦੇ ਬਾਣੀਕਾਰ ਸੰਤ ਹਨ, ਸਾਸ਼ਤਰਕਾਰ ਨਹੀਂ। ਉਹਨਾਂ ਨੇ ਜੋ ਕੁੱਝ ਲਿਖਿਆ, ਉਹ ਰਹੱਸ-ਅਨੁਭਵ ’ਤੇ ਅਧਾਰਿਤ ਕਾਵਿ-ਸਤਿ ਹੈ, ਸਾਸ਼ਤਰ-ਸਤ ਨਹੀਂ। ਇਸ ਗ੍ਰੰਥ ਵਿੱਚ ਬ੍ਰਹਮ ਸਰੂਪ ਦਾ ਪ੍ਰਤੀਪਾਦਨ ਹੋਇਆ ਹੈ, ਕਿਉਂਕਿ ਇਸਦੇ ਬਾਣੀਕਾਰ ਸੰਸਕਾਰ ਯੁਗ ਦੀਆਂ ਪਰਿਸਥਿਤੀਆਂ ਅਨੁਸਾਰ ਅਵਤਾਰਵਾਦ ਜਾਂ ਸਰਗੁਣ ਬ੍ਰਹਮ ਨਾਲ ਸ ...

ਗੁਰੂ ਸਾਹਿਬਾਨ ਦੀ ਬੋਲੀ ਜਾਂ ਪੁਰਾਣੀ ਬੋਲੀ

"ਪੁਰਾਣੀ ਪੰਜਾਬੀ ਅਥਵਾ ਗੁਰੂ ਸਾਹਿਬਾਨ ਦੀ ਬੋਲੀ ਪੁਰਾਣੀ ਪੰਜਾਬੀ ਭਾਸ਼ਾ ਦਾ ਆਰੰਭ ਗੁਰੂ ਨਾਨਕ ਦੇਵ ਜੀ ਤੋ ਹੁੰਦਾ ਹੈ ਅਤੇ ਇਸ ਦੀ ਵਰਤੋਂ ਗੁਰੂ ਅਰਜਨ ਦੇਵ ਜੀ ਤਕ ਹੁੰਦੀ ਰਹੀ। ਇਨ੍ਹਾਂ ਤੋ ਬਿਨਾਂ ਕੁੱਝ ਹੋਰ ਭਗਤਾਂ ਨੇ ਵੀ ਇਸ ਭਾਸ਼ਾ ਨੂੰ ਵਰਤਿਆ। ਗੁਰੂ ਸਾਹਿਬਾ ਦੀ ਇਹ ਕਮਾਲ ਹੈ ਕਿ ਉਹਨਾਂ ਨੇ ਕਰੀਬ ਸ ...

ਗੋਸ਼ਟਿ

ਗੋਸ਼ਟਿ ਪੁਰਾਤਨ ਪੰਜਾਬੀ ਸਾਹਿਤ ਦੀ ਇੱਕ ਵਿਧਾ ਹੈ ਜੋ ਕਾਵਿ ਤੇ ਵਾਰਤਕ ਦੋਵਾਂ ਰੂਪਾਂ ਚ ਮਿਲਦੀ ਹੈ। ਗੋਸ਼ਟ ਸ਼ਬਦ ਸੰਸਕ੍ਰਿਤ ਦੀ "ਗੋਸਠ" ਧਾਤੂ ਜਿਸਦਾ ਅਰਥ ਹੈ "ਇਕੱਠਾ ਕਰਨਾ" ਤੋਂ ਬਿਣਆ ਹੈ। ਗੋਸਟਿ ਵਾਰਤਾਲਾਪ ਦੇ ਰੂਪ ਵਿੱਚ ਹੁੰਦੀ ਹੈ। ਇਸ ਵਿੱਚ ਦੋ ਧਿਰਾਂ ਵਿਚਕਾਰ ਕਿਸੇ ਵਿਸ਼ੇ ਸੰਬੰਧੀ ਗਲਬਾਤ ਹੁੰਦ ...

ਜਨਮਸਾਖੀ ਪਰੰਪਰਾ ਵਿਚ ਪੁਰਾਤਨ ਜਨਮਸਾਖੀ ਦਾ ਸਥਾਨ ਨਿਸ਼ਚਿਤ ਕਰੋ

ਪੁਰਾਤਨ ਪੰਜਾਬੀ ਵਾਰਤਕ ਦਾ ਆਰੰਭ ਜਨਮਸਾਖੀ ਪਰੰਪਰਾ ਨਾਲ ਹੰਦਾ ਹੈ। ਜਨਮਸਾਖੀਆਂ ਦਾ ਆਰੰਭ ਗੁਰੂ ਨਾਨਕ ਦੇਵ ਜੀ ਦੇ ਜੀਵਨ ਚਰਿੱਤਰ ਨੂੰ ਅੰਕਿਤ ਕਰਨ ਨਾਲ ਹੋਇਆ। ਜਨਮਸਾਖੀ ‘ਜਨਮ` ਅਤੇ ‘ਸਾਖੀ` ਦਾ ਸੰਯੁਕਤ ਸ਼ਬਦ ਹੈ। ਸਾਖੀ ਸ਼ਬਦ ਸੰਸਕ੍ਰਿਤ ਦੇ ‘ਸਾਕ੍ਰਸ਼ੀ` ਦਾ ਰੂਪਾਂਤਰ ਹੈ ਅਤੇ ਆਚਾਰਯ ਪਰਸ਼ੁਰਾਮ ਚਤਰੁਵੇ ...

ਜੁਝਾਰਵਾਦ

ਜੁਝਾਰਵਾਦ ਸਮਾਜਿਕ,ਰਾਜਨੀਤਿਕ,ਆਰਥਿਕ ਪਰਿਸਥਿਤੀਆਂ ਵਿਚੋਂ ਉਤਪੰਨ ਹੋਣ ਵਾਲਾ ਇੱਕ ਪ੍ਰਤਿਕਿਰਿਆ-ਮੂਲਕ ਉਭਾਰ ਹੈ। ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ,ਜੁਝਾਰ ਤੋਂ ਭਾਵ ਨਕਸਲਬਾੜੀ ਰਾਜਸੀ ਲਹਿਰ ਦੇ ਪ੍ਰਭਾਵ ਅਧੀਨ ਉਤਪੰਨ ਹੋਈ ਉਸ ਸਾਹਿਤ ਧਾਰਾ ਤੋਂ ਹੈ ਜਿਸ ਵਿੱਚ ਮੁੱਖ ਰੂਪ ਵਿੱਚ ਹਥਿਆਰਬੰਦ ਇਨਕਲਾਬ ਦੀ ਗੱਲ ...

ਜੁਝਾਰਵਾਦ ਅਤੇ ਲਾਲ ਸਿੰਘ ਦਿਲ

ਜੁਝਾਰਵਾਦ ਅਤੇ ਲਾਲ ਸਿੰਘ ਦਿਲ ਜੁਝਾਰਵਾਦੀ ਪ੍ਰਵਿਰਤੀ ਵਿਦਿਆਰਥੀਆਂ ਦੁਆਰਾ ਕੀਤੇ ਜਾਣ ਵਾਲੇ ਅੰਦੋਲਨਾਂ ਦੇ ਪ੍ਰਬਲ ਹੁੰਗਾਰੇ ਵਿਚੋਂ ਪੈਦਾ ਹੋਈ। ਦੇਸ਼ ਨੂੰ ਆਜ਼ਾਦੀ ਮਿਲਣ ਤੋਂ ਡੇਢ-ਦੋ ਦਹਾਕਿਆ ਦੇ ਅੰਦਰ ਹੀ ਆਮ ਆਦਮੀ ਵਿੱਚ ਸਰਕਾਰ ਦੀਆਂ ਪੂੰਜੀਵਾਦੀ ਨੀਤੀਆਂ ਨੂੰ ਲੈ ਕੇ ਇੱਕ ਵਿਆਪਕ ਅੰਸਤੋਸ਼ ਅਤੇ ਭਾਰੀ ...

ਝਗੜਾ

ਝਗੜਾ ਇਹ ਪੰਜਾਬੀ ਕਵੀਸ਼ਰੀ ਦਾ ਇੱਕ ਮਸ਼ਹੂਰ ਕਾਵਿ-ਰੂਪ ਹੈ। ਇਸ ਨੂੰ ਮਲਵਈ ਕਵੀਸ਼ਰਾਂ ਨੇ ਹੀ ਵਾਲਾ ਗਾਇਆ ਹੈ। ਝਗੜੇ ਹਾਸ-ਰਸ ਅਤੇ ਵਿਅੰਗ ਪੂਰਨ ਹੁੰਦੇ ਹਨ। ਇਨ੍ਹਾਂ ਦਾ ਵਿਸਾ ਆਮ ਤੌਰ ਤੇ ਸਮਾਜਿਕ ਹੀ ਹੁੰਦਾ ਹੈ। ਇਸ ਵਿੱਚ ਕਵੀ ਕਿਸੇ ਸਮਾਜਿਕ ਬੁਰਾਈ ਬਾਰੇ ਦੋ ਧਿਰਾਂ ਦੇ ਤੁਕਾਂਤ ਰਾਹੀਂ ਕਾਵਿ-ਭਾਸਾ ਰਾਹ ...

ਤ੍ਰਾਸਦੀ

ਤ੍ਰਾਸਦੀ ਯੂਨਾਨੀ ਸਾਹਿਤ ਦਾ ਇੱਕ ਰੂਪ ਹੈ। ਤ੍ਰਾਸਦ ਕਿਸੇ ਗੰਭੀਰ, ਮੁਕੰਮਲ ਅਤੇ ਨਿਸ਼ਚਿਤ ਆਕਾਰ ਵਾਲੇ ਕਾਰਜ ਦੀ ਅਨੁਕ੍ਰਿਤੀ ਦਾ ਨਾਮ ਹੈ ਜਿਸ ਦਾ ਮਾਧਿਅਮ ਨਾਟਕ ਦੇ ਭਿੰਨ ਭਿੰਨ ਹਿੱਸਿਆ ਵਿੱਚ ਭਿੰਨ ਭਿੰਨ ਰੂਪ ਨਾਲ ਵਰਤੀ ਗਈ ਸਭ, ਪ੍ਰਕਾਰ ਦੇ ਕਲਾਤਮਕ ਗਹਿਣਿਆਂ ਨਾਲ ਅਲੰਕ੍ਰਿਤ ਭਾਸ਼ਾ ਹੁੰਦੀ ਹੈ ਜੋ ਬਿਰਤ ...

ਨਿਬੰਧ

ਨਿਬੰਧ ਆਧੁਨਿਕ ਯੁੱਗ ਦੀ ਵਾਰਤਕ ਵਿੱਚ ਨਿਬੰਧ ਦਾ ਵਿਸ਼ੇਸ ਸਥਾਨ ਹੈ।ਇਸਦਾ ਜਨਮ ਅਤੇ ਵਿਕਾਸ ਵੀ ਇਸੇ ਯੁੱਗ ਵਿੱਚ ਹੋਇਆ ਹੈ।ਇਸਨੂੰ ਵਾਰਤਕ ਸਾਹਿਤ ਦੀ ਪ੍ਰੋੜਤਾ ਦੀ ਕਸਵੱਟੀ ਵੀ ਮੰਨਿਆਂ ਜਾਂਦਾ ਹੈ। ਨਿਬੰਧ ਕਿਸੇ ਵਸਤੂ,ਵਿਅਕਤੀ,ਘਟਨਾ ਜਾਂ ਸਿਧਾਂਤ ਦੇ ਸਬੰਧ ਵਿੱਚ ਆਪਣੇ ਵਿਚਾਰਾਂ ਨੂੰ ਲਿਪੀਬੱਧ ਕਰਨ ਦਾ ਨਾਂ ...

ਨਿੱਕੀ ਕਹਾਣੀ

ਨਿੱਕੀ ਕਹਾਣੀ ਆਧੁਨਿਕ ਗਲਪ ਸਾਹਿਤ ਦੀ ਇੱਕ ਵਿਧਾ ਹੈ। ਇਹ ਆਮ ਤੌਰ ਤੇ ਬਿਰਤਾਂਤਕ ਵਾਰਤਕ ਵਿੱਚ ਲਿਖੀ ਜਾਂਦੀ ਸੰਖੇਪ ਸਾਹਿਤਕ ਸਿਰਜਣਾ ਹੁੰਦੀ ਹੈ। ਨਿੱਕੀ ਕਹਾਣੀ 19 ਵੀਂ ਸਦੀ ਵਿੱਚ ਪਤ੍ਰਿਕਾ ਪ੍ਰਕਾਸ਼ਨ ਨਾਲ ਉਭਰੀ, ਚੈਖਵ ਦੇ ਨਾਲ ਆਪਣੀ ਸਿਖਰ ਤੱਕ ਪਹੁੰਚ ਗਈ, ਅਤੇ 20ਵੀਂ ਸਦੀ ਦੇ ਕਲਾ ਰੂਪਾਂ ਵਿੱਚ ਇੱਕ ...

ਨਿੱਕੀ ਮੋਟੀ ਗੱਲ

ਨਿੱਕੀ ਮੋਟੀ ਗੱਲ ‘ਨਿੱਕੀ ਮੋਟੀ ਗੱਲ’ ਇਕਾਂਗੀ ਵਿੱਚ ਨਵੀਂ ਅਤੇ ਪੁਰਾਣੀ ਪੀੜ੍ਹੀ ਦੇ ਵਿਚਾਰਾਂ ਵਿੱਚ ਜੋ ਫ਼ਾਸਲਾ ਹੈ ਉਹ ਹਵਾਲਦਾਰ ਅਤੇ ਉਸਦੀ ਧੀ ਸੀਬੋ ਦੀ ਆਪਸੀ ਵਾਰਤਾ ਤੋਂ ਸਾਫ਼ ਨਜ਼ਰ ਆਉਂਦਾ ਹੈ, ਸੀਬੋ ਜੋ ਰੇਡਿਓ ਤੋਂ ਗੀਤ ਸੁਣ ਰਹੀ ਹੈ ਤੇ ਉਸਦਾ ਹਵਾਲਦਾਰ ਪਿਉ ਸੁੱਕੀ ਚਰੀ ਕੁਤਰ ਰਿਹਾ, ਬੁੱਢਾ ਹੋਣ ...

ਪਰਵਾਸੀ ਪੰਜਾਬੀ ਨਾਟਕ

ਪੰਜਾਬੀ ਨਾਟਕ ਆਪਣੇ ਸ਼ੁਰੂਆਤੀ ਦੌਰ ਤੋਂ ਹੁਣ ਤੱਕ ਬਹੁਤ ਸਾਰੀਆਂ ਚੁਣੌਤੀਆਂ ਨੂੰ ਪਾਰ ਕਰਦਾ ਹੋਇਆ ਨਵੇਂ ਦਿਸ਼ਾ ਖੇਤਰ ਵੱਲ ਵਿਕਾਸ ਕਰ ਰਿਹਾ ਹੈ। ਇਸੇ ਵਿਕਾਸ ਗਤੀ ਦੌਰਾਨ ਉਸਦਾ ਖੇਤਰ ਪੰਜਾਬ ਤੋਂ ਨਿਕਲ ਕਿ ਏਸ਼ੀਆ, ਅਫ਼ਰੀਕਾ ਅਤੇ ਯੂਰਪ ਦੇ ਦੇਸ਼ਾਂ ਤੱਕ ਫੈਲ ਚੁੱਕਾ ਹੈ। ਪੰਜਾਬੀ ਭਾਈਚਾਰੇ ਦੇ ਵਿਕਾਸ ਨਾਲ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →