ⓘ Free online encyclopedia. Did you know? page 363

ਖਾਂਡਵ ਜੰਗਲ

ਖਾਂਡਵ ਜੰਗਲ ਜਾਂ ਖਾਂਡਵਪ੍ਰਸਥ ਇਕ ਪ੍ਰਾਚੀਨ ਜੰਗਲ ਸੀ ਜਿਸਦਾ ਜ਼ਿਕਰ ਮਹਾਂਭਾਰਤ ਕੀਤਾ ਗਿਆ ਹੈ। ਇਹ ਯਮੁਨਾ ਨਦੀ ਦੇ ਪੱਛਮ ਵੱਲ ਮੌਜੂਦਾ ਦਿੱਲੀ ਵੱਲ ਸੀ। ਪਾਂਡਵਾਂ ਨੇ ਆਪਣੀ ਰਾਜਧਾਨੀ ਇੰਦਰਪ੍ਰਸਥ ਦੀ ਉਸਾਰੀ ਲਈ ਇਸ ਜੰਗਲ ਨੂੰ ਸਾਫ ਕਰ ਦਿੱਤਾ ਸੀ। ਇਹ ਜੰਗਲ ਵਿੱਚ ਪਹਿਲਾਂ ਤਕਸ਼ਕ ਦੀ ਅਗਵਾਈ ਹੇਠ ਨਾਗ ਕਬੀ ...

ਉਂਨੀਯਾਰਚਾ

ਉਂਨੀਯਾਰਚਾ ਇੱਕ ਪ੍ਰਸਿੱਧ ਮਹਾਨ ਯੋਧਾ ਅਤੇ ਨਾਇਕਾ ਹੈ ਜੋ ਉੱਤਰੀ ਮਾਲਾਬਾਰ ਦੀ ਪੁਰਾਣੇ ਗੀਤ ਵਾਦਕਣ ਪੱਟੂਕਲ ਵਿੱਚ ਦਰਸਾਇਆ ਗਿਆ ਹੈ। ਉਹ ਇੱਕ ਥਿਯਾ ਹੈ। ਇਹ ਕੇਰਲਾ ਦੀ ਲੋਕਧਾਰਾ ਵਿੱਚ ਇੱਕ ਪ੍ਰਸਿੱਧ ਚਰਿੱਤਰ ਹੈ। ਮੰਨਿਆ ਜਾਂਦਾ ਹੈ ਕਿ ਉਹ 16ਵੀਂ ਸਦੀ ਦੌਰਾਨ, ਕੇਰਲਾ ਦੇ ਉੱਤਰੀ ਹਿੱਸੇ ਵਿੱਚ ਰਹਿੰਦੀ ਸੀ।

ਵਰਜਿਲ

ਪਬਲੀਅਸ ਵਰਜਿਲੀਅਸ ਮਾਰੋ ਜਿਸ ਨੂੰ ਅੰਗਰੇਜ਼ੀ ਵਿੱਚ ਆਮ ਤੌਰ ਉੱਤੇ ਵਰਜਿਲ ਜਾਂ ਵੇਰਗਿਲ /vɜrdʒəl/ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਅਗਸਤਾਨ ਕਾਲ ਦਾ ਇੱਕ ਪ੍ਰਾਚੀਨ ਰੋਮਨ ਕਵੀ ਸੀ। ਉਸਨੂੰ ਲੈਟਿਨ ਸਾਹਿਤ ਦੇ ਤਿੰਨ ਵੱਡੀਆਂ ਰਚਨਾਵਾਂ ਇਕੋਲੋਗਿੳਸ ਜਾ ਬੱਕੋਲਿਕਸ, ਜਿੳਰਜਿਕਸ, ਅਤੇ ਮਹਾਂਕਾਵਿ ਐਨੀਏਦ ਦੇ ਲਈ ...

ਮਹਿੰਦਰ ਪ੍ਰਤਾਪ ਚੰਦ

ਮਹਿੰਦਰ ਪ੍ਰਤਾਪ ਚੰਦ ਭਾਰਤ ਦਾ ਇੱਕ ਉਰਦੂ ਲੇਖਕ ਅਤੇ ਕਵੀ ਹੈ ਜਿਸਨੇ ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਬਜ਼ਮ-ਏ-ਅਦਬ ਦਾ ਆਗਾਜ਼ ਕੀਤਾ ਅਤੇ ਉਰਦੂ ਦਾ ਪਾਠਕਰਮ ਬਣਾਇਆ। ਉਹ ਉਥੇ 26ਸਾਲ ਤੋਂ ਉਰਦੂ ਦੀ ਪੜ੍ਹਾਈ ਕਰ ਰਿਹਾ ਹੈ।

ਹਰੀ ਸਿੰਘ

ਹਰੀ ਸਿੰਘ ਦੇ ਨਾਮ ਤੇ ਹੇਠ ਲਿਖੇ ਸਫੇ ਦਰਜ ਹਨ। ਹਰੀ ਸਿੰਘ ਨਲੂਆ -ਸਿੱਖ ਕੌਮ ਦਾ ਮਹਾਨ ਜਰਨੈਲ ਮਹਾਰਾਜਾ ਹਰੀ ਸਿੰਘ -ਕਸ਼ਮੀਰ ਰਿਆਸਤ ਦਾ ਮਹਾਰਾਜਾ ਹਰੀ ਸਿੰਘ ਉਸਮਾਨ -ਗਦਰ ਪਾਰਟੀ ਦਾ ਇੱਕ ਆਗੂ ਹਰੀ ਸਿੰਘ ਦਿਲਬਰ ਕਵੀ -ਲੇਖਕ ਹਰੀ ਸਿੰਘ ਕਲਾਕਾਰ - ਭਾਰਤੀ ਚਿੱਤਰਕਾਰ ਗਿਆਨੀ ਹਰੀ ਸਿੰਘ ਦਿਲਬਰ- ਲੇਖਕ

ਅਲਫ਼ਰੈਡ ਟੈਨੀਸਨ

ਅਲਫ਼ਰੈਡ ਟੈਨੀਸਨ, ਗ੍ਰੇਟ ਬ੍ਰਿਟੇਨ ਅਤੇ ਆਇਰਲੈਂਡ ਦਾ ਮੋਹਰੀ ਕਵੀ ਸੀ। ਮਹਾਰਾਣੀ ਵਿਕਟੋਰੀਆ ਦੇ ਰਾਜ ਦੇ ਬਹੁਤੇ ਸਮੇਂ ਦੌਰਾਨ ਉਹ ਮਹਾਕਵੀ ਸੀ ਅਤੇ ਅੱਜ ਵੀ ਉਹ ਸਭ ਤੋਂ ਪ੍ਰਸਿੱਧ ਬ੍ਰਿਟਿਸ਼ ਸ਼ਾਇਰਾਂ ਵਿੱਚੋਂ ਇੱਕ ਹੈ। ਟੈਨੀਸਨ "ਬਰੇਕ, ਬਰੇਕ, ਬਰੇਕ", "ਦ ਚਾਰਜ ਆਫ਼ ਦ ਲਾਈਟ ਬ੍ਰਿਗੇਡ", "ਟੀਅਰਜ, ਆਈਡਲ ...

ਸੈਮੂਅਲ ਜਾਨਸਨ

ਸੈਮੂਅਲ ਜਾਨਸਨ 18 ਸਤੰਬਰ 1709 – 13 ਦਸੰਬਰ 1784) ਅੰਗਰੇਜ਼ੀ ਕਵੀ, ਨਿਬੰਧਕਾਰ, ਨੈਤਿਕਤਾਵਾਦੀ, ਸਾਹਿਤ ਆਲੋਚਕ, ਜੀਵਨੀ ਲੇਖਕ, ਸੰਪਾਦਕ ਅਤੇ ਕੋਸ਼ਕਾਰ ਦੇ ਤੌਰ ਤੇ ਅੰਗਰੇਜ਼ੀ ਸਾਹਿਤ ਵਿੱਚ ਸਥਾਈ ਯੋਗਦਾਨ ਪਾਇਆ। ਇਨ੍ਹਾਂ ਨੂੰ ਅਕਸਰ ਡਾ. ਜਾਨਸਨ ਕਿਹਾ ਜਾਂਦਾ ਹੈ। ਉਹ ਸਭ ਤੋਂ ਮਸ਼ਹੂਰ ਵਿਸ਼ਾ ਅੰਗਰੇਜ਼ੀ ...

ਵਜ਼ੀਰ ਆਗ਼ਾ

ਵਜ਼ੀਰ ਆਗ਼ਾ ਇੱਕ ਪਾਕਿਸਤਾਨੀ ਉਰਦੂ ਭਾਸ਼ਾਈ ਲੇਖਕ, ਕਵੀ, ਆਲੋਚਕ ਅਤੇ ਨਿਬੰਧਕਾਰ ਸੀ। ਉਸ ਨੇ ਬਹੁਤ ਸਾਰੀਆਂ ਕਵਿਤਾ ਅਤੇ ਗੱਦ ਦੀਆਂ ਕਿਤਾਬਾਂ ਲਿਖੀਆਂ। ਉਹ ਕਈ ਦਹਾਕੇ ਸਾਹਿਤਕ ਰਸਾਲੇ "ਔਰਾਕ਼" ਦੇ ਸੰਪਾਦਕ ਅਤੇ ਪ੍ਰਕਾਸ਼ਕ ਵੀ ਰਹੇ। ਉਸ ਨੇ ਉਰਦੂ ਸਾਹਿਤ ਵਿੱਚ ਬਹੁਤ ਸਾਰੇ ਸਿਧਾਂਤ ਪਹਿਲੀ ਵਾਰ ਪੇਸ਼ ਕੀਤਾ ...

ਅਰਜ਼ਪ੍ਰੀਤ ਸਿੰਘ

ਅਰਜ਼ਪ੍ਰੀਤ ਪੰਜਾਬੀ ਭਾਸ਼ਾ ਦਾ ਇਕ ਕਵੀ ਹੈ। ਉਸਦੀਆਂ ਦੋ ਕਾਵਿ ਪੁਸਤਕਾਂ ਅਰਜ਼ੋਈਆਂ ਅਤੇ ਸੁਰਮੇ ਦੇ ਦਾਗ਼ ਪ੍ਰਕਾਸ਼ਿਤ ਹਨ। ਅਤੇ ਇਕ ਸੰਪਾਦਕੀ ਕਿਤਾਬ ਅਜੋਕਾ ਕਾਵਿ ਪ੍ਰਕਾਸ਼ਿਤ ਹੈ

ਹੈਨਰਿਕ ਇਬਸਨ

ਹੈਨਰਿਕ ਇਬਸਨ ਨੌਰਵੇ ਵਿੱਚ ਰਹਿਣ ਵਾਲਾ, ੧੯ਵੀਂ ਸਦੀ ਦਾ ਇੱਕ ਨਾਟਕਕਾਰ, ਰੰਗ-ਮੰਚ ਨਿਰਦੇਸ਼ਕ ਅਤੇ ਕਵੀ ਸੀ। ਇਸਨੂੰ ਅਕਸਰ ਯਥਾਰਥਵਾਦ ਦਾ ਪਿਤਾ ਕਿਹਾ ਜਾਂਦਾ ਹੈ। ਇਹ ਰੰਗ-ਮੰਚ ਵਿੱਚ ਆਧੁਨਿਕਤਾ ਦੇ ਸੰਸਥਾਪਕਾਂ ਵਿੱਚੋਂ ਇੱਕ ਹੈ।

ਅਹਿਮਦਨਗਰ

ਮਲਿਕ ਅਹਿਮਦ ਨਿਜਾਮ ਮੈਂ ਸ਼ਾਹ 1490 - 1508 Mailk ਅਹਮਦ ਨਿਜਾਮ ਦਾ ਪੁੱਤਰ ਸੀ ਉਲ ਮੁਲਕ ਮਲਿਕ ਹਸਨ Bahri ਅਹਿਮਦਨਗਰ ਦੇ ਪ੍ਰਧਾਨਮੰਤਰੀ ਜਿਨੂੰ ਬਾਅਦ Nizamshahi ਖ਼ਾਨਦਾਨ, ਨਾਮ ਹੈ ਇੱਕ ਬਾਹਮਣ ਪਰਿਵਰਤਿਤ।; ਜਦੋਂ ਨਿਜ਼ਾਮ ਉਲ ਮੁਲਕ ਮਲਿਕ ਦੀ ਹੱਤਿਆ ਕਰ ਦਿੱਤੀ ਗਈ, ਉਨ੍ਹਾਂ ਦੇ ਬੇਟੇ, ਮਲਿਕ ਅਹਿਮਦ ...

ਚੰਦ ਬਰਦਾਈ

ਚੰਦ ਬਰਦਾਈ ਭਾਰਤੀ ਰਾਜਾ ਪ੍ਰਿਥਵੀਰਾਜ ਚੌਹਾਨ, ਜਿਹਨਾਂ ਨੇ ਅਜਮੇਰ ਅਤੇ ਦਿੱਲੀ ਉੱਤੇ 1165 ਤੋਂ 1192 ਤੱਕ ਰਾਜ ਕੀਤਾ, ਦੇ ਰਾਜਕਵੀ ਸਨ। ਲਾਹੌਰ ਵਿੱਚ ਜਨਮੇ, ਚੰਦ ਬਰਦਾਈ ਭੱਟ ਜਾਤੀ ਦੇ ਜਗਾਤ ਨਾਮਕ ਗੋਤਰ ਦੇ ਬਾਹਮਣ ਸਨ। ਚੰਦ ਪ੍ਰਥਵੀਰਾਜ ਦੇ ਪਿਤਾ ਸੋਮੇਸ਼ਵਰ ਦੇ ਸਮੇਂ ਵਿੱਚ ਰਾਜਪੂਤਾਨੇ ਆਏ ਸਨ। ਸੋਮੇਸ਼ ...

ਅਭਿਸ਼ੇਕ ਕੁਮਾਰ ਅੰਬਰ

ਅਭਿਸ਼ੇਕ ਕੁਮਾਰ ਅੰਬਰ ਦਾ ਜਨਮ 07 ਮਾਰਚ 2000 ਨੂੰ ਮੇਰਠ ਜ਼ਿਲੇ, ਉੱਤਰ ਪ੍ਰਦੇਸ਼ ਦੇ ਮਵਾਨਾ ਕਸਬੇ ਵਿੱਚ ਹੋਇਆ ਸੀ। ਉਸਨੇ ਆਪਣੀ ਵਿੱਦਿਆ ਦਿੱਲੀ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ। ਅੰਬਰ ਨੇ 14 ਸਾਲ ਦੀ ਉਮਰ ਵਿੱਚ ਕਵਿਤਾ ਲਿਖਣੀ ਅਰੰਭ ਕੀਤੀ ਅਤੇ ਫਿਰ ਕਾਵਿ ਸੰਮੇਲਨ ਅਤੇ ਮੁਸ਼ਾਇਰਾਂ ਵਿੱਚ ਵੀ ਭਾਗ ਲੈਣਾ ...

ਦਿਲੀਪ ਚਿਤਰੇ

ਦਿਲੀਪ ਪੁਰਸ਼ੋਤਮ ਚਿਤਰੇ ਆਜ਼ਾਦੀ ਤੋਂ ਬਾਅਦ ਦੇ ਭਾਰਤ ਵਿੱਚ ਉੱਭਰਨ ਵਾਲੇ ਕਵੀਆਂ ਅਤੇ ਆਲੋਚਕਾਂ ਵਿੱਚੋਂ ਇੱਕ ਸੀ। ਮਰਾਠੀ ਅਤੇ ਅੰਗਰੇਜ਼ੀ ਵਿੱਚ ਲਿਖਣ ਵਾਲਾ ਇੱਕ ਬਹੁਤ ਹੀ ਮਹੱਤਵਪੂਰਨ ਦੋਭਾਸ਼ੀ ਲੇਖਕ ਹੋਣ ਤੋਂ ਇਲਾਵਾ ਉਹ ਇੱਕ ਪੇਂਟਰ ਅਤੇ ਫਿਲਮ ਨਿਰਮਾਤਾ ਵੀ ਸੀ।

ਅਹਿਮਦ ਅਲੀ (ਲੇਖਕ)

ਅਹਿਮਦ ਅਲੀ ਭਾਰਤੀ ਨਾਵਲਕਾਰ, ਕਵੀ, ਆਲੋਚਕ, ਅਨੁਵਾਦਕ, ਡਿਪਲੋਮੈਟ ਅਤੇ ਵਿਦਵਾਨ ਸੀ। ਉਸ ਦਾ ਪਹਿਲਾ ਨਾਵਲ ਟਵਿਲਾਈਟ ਇਨ ਡੇਲਹੀ ਵਿੱਚ ਲੰਦਨ ਤੋਂ ਛਪਿਆ ਸੀ।

ਬਹਿਰਾਮ ਬੇਜ਼ਾਈ

ਬਹਿਰਾਮ ਬੇਜ਼ਾਈ ਇੱਕ ਇਰਾਨੀ ਫਿਲਮ ਨਿਰਦੇਸ਼ਕ, ਥੀਏਟਰ ਨਿਰਦੇਸ਼ਕ, ਸਕਰੀਨਲੇਖਕ, ਨਾਟਕਕਾਰ ਅਤੇ ਫਿਲਮ ਨਿਰਮਾਤਾ ਹੈ। ਬਹਿਰਾਮ ਬੇਜ਼ਾਈ ਫਾਰਸੀ ਕਵੀ ਉਸਤਾਦ ਨਿਹਮਤੁੱਲਾ ਬੇਜ਼ਾਈ ਦਾ ਪੁੱਤਰ ਹੈ। ਵੀਹਵੀਂ ਸਦੀ ਦੇ ਇਰਾਨ ਦਾ ਮਸ਼ਹੂਰ ਕਵੀ ਅਦੀਬ ਅਲੀ ਬੇਜ਼ਾਈ, ਬਹਿਰਾਮ ਬੇਜ਼ਾਈ ਦਾ ਚਾਚਾ ਹੈ। ਬਹਿਰਾਮ ਬੇਜ਼ਾਈ ਦ ...

ਤਰਹ ਮਿਸਰਾ

ਤਰਹਮਿਸਰਾ ਉਰਦੂ ਤੇ ਪੰਜਾਬੀ ਦੇ ਪਰੰਪਰਾਵਾਦੀ ਜਾਂ ਰਵਾਇਤੀ ਕਵੀ ਕਿਸੇ ਮਿਸਰ ਦਾ ਇੱਕ ਮਿਸਰਾਨਮੂਨੇ ਵਜੋਂ ਦੇ ਦਿੰਦੇ ਹਨ,ਉਸ ਪੰਕਤੀ ਦੇ ਤੋਲ,ਕਾਫੀਆਂ ਅਤੇ ਰਦੀਫ ਨੂੰ ਸਾਮ੍ਹਣੇ ਰੱਖ ਕੇ ਕਿਸੇ ਕਵੀ ਦਰਬਾਰ ਜਾਂ ਮੁਸ਼ਾਇਰੇ ਵਿੱਚ ਭਾਗ ਲੈਣ ਵਾਲੇ ਸਾਰੇ ਕਵੀ ਆਪਣੀ ਆਪਣੀ ਗਜਲ ਜਾਂ ਕਵਿਤਾ ਪੜ੍ਹਦੇ ਹਨ।ਉਸ ਮੂਲ ਮ ...

ਫ਼ਰਜ਼ਾਨਾ

ਇਨਾਇਤ ਹਾਜੀਏਵਾ, ਆਮ ਕਰ ਕੇ ਫ਼ਰਜ਼ਾਨਾ ਇੱਕ ਫ਼ਾਰਸੀ ਕਵੀ ਅਤੇ ਲੇਖਕ ਹੈ। ਫ਼ਰਜ਼ਾਨਾ ਦਾ ਜਨਮ 3 ਨਵੰਬਰ 1964 ਨੂੰ ਖੁਜੰਦ, ਤਾਜਿਕਸਤਾਨ ਵਿੱਚ ਹੋਇਆ ਸੀ। ਉਹ ਫ਼ਰੂਗ਼ ਫ਼ਰੁਖ਼ਜ਼ਾਦ, ਫਿਰਦੌਸੀ ਅਤੇ ਰੂਮੀ ਵਰਗੇ ਹੋਰ ਫ਼ਾਰਸੀ ਸ਼ਾਇਰਾਂ ਤੋਂ ਪ੍ਰਭਾਵਿਤ ਹੋਈ। ਫ਼ਰਜ਼ਾਨਾ ਦੀਆਂ ਲਿਖਤਾਂ ਫ਼ਾਰਸੀ ਬੋਲਣ ਵਾਲੇ ਦੇ ...

ਕੁੱਪਮਬਿਕਾ

ਕੁੱਪਮਬਿਕਾ ਇਕ ਤੇਲਗੂ ਕਵੀ ਸਨ। ਉਹ ਰਾਜਾ ਅਤੇ ਕਵੀ ਗੋਨਾ ਬੁੱਡਾ ਰੈਡੀ ਦੀ ਧੀ ਸੀ, ਜਿਸ ਨੇ ਤੇਲਗੂ ਵਿਚ ਰੰਗਾਨਾਥ ਰਾਮਾਇਣਮ ਲਿਖੀ ਸੀ। ਉਹ ਗੋਨਾ ਗੰਨਾ ਰੈਡੀ ਦੀ ਛੋਟੀ ਭੈਣ ਅਤੇ ਮਲਯਾਲਾ ਗੁੰਡਾ ਦੰਦੇਸ਼ੀਸੂਦੂ ਦੀ ਪਤਨੀ ਸਨ। ਉਹਨਾਂ ਦੇ ਪਤੀ ਦੀ ਮੌਤ ਦੇ ਬਾਦ, ਕੁੱਪਮਬਿਕਾ ਨੂੰ ਇੱਕ ਸ਼ਿਵ ਮੰਦਿਰ ਗੂੰਦੇਸ਼ ...

ਹਿਊਗੋ ਗਰੋਸ਼ੀਅਸ

ਹੁਗੋ ਗਰੋਤੀਊਸ ਡੱਚ ਗਣਤੰਤਰ ਦਾ ਇੱਕ ਕਾਨੂੰਨਦਾਰ ਜਾਂ ਨਿਆਂ ਨਿਪੁੰਨ ਸੀ। ਉਸਨੇ ਫਰਾਂਸਿਸਕੋ ਦੇ ਵੀਟੋਰਿਆ ਅਤੇ ਅਲਬੇਰੀਕੋ ਜੇਨਤਲੀ ਨਾਲ ਮਿਲ ਕੇ ਕੌਮਾਂਤਰੀ ਕਾਨੂੰਨ ਦੀ ਕੁਦਰਤੀ ਕਾਨੂੰਨ ਦੇ ਅਧਾਰ ਤੇ ਨੀਹ ਰੱਖੀ। ਇਸ ਤੋਂ ਇਲਾਵਾ ਉਹ ਫ਼ਿਲਾਸਫ਼ਰ, ਧਰਮਸ਼ਾਸਤਰੀ, ਨਾਟਕਕਾਰ, ਇਤਿਹਾਸਕਾਰ, ਕਵੀ, ਸਿਆਸਤਦਾਨ ਅ ...

ਸ਼ੇਰ ਅਤੇ ਚੂਹਾ

ਸ਼ੇਰ ਅਤੇ ਚੂਹਾ ਈਸਪ ਦੀ ਇੱਕ ਕਹਾਣੀ ਹੈ। ਪੈਰੀ ਇੰਡੈਕਸ ਵਿੱਚ ਇਹ 150 ਨੰਬਰ ਤੇ ਹੈ। ਕਹਾਣੀ ਦੇ ਪੂਰਬੀ ਰੂਪ ਵੀ ਹਨ, ਇਹ ਸਾਰੇ ਅਕਾਰ ਜਾਂ ਰੁਤਬੇ ਦੇ ਕਿੰਨੇ ਵੀ ਵੱਡੇ ਪਾੜੇ ਦੇ ਬਾਵਜੂਦ ਆਪਸੀ ਨਿਰਭਰਤਾ ਦਿਖਾਉਂਦੇ ਹਨ।

ਪ੍ਰਤਾਪਗੜ੍ਹ ਤੋਂ ਕਵੀਆਂ ਦੀ ਸੂਚੀ

ਹਰੀਵੰਸ਼ ਰਾਏ ਬੱਚਨ ਜੂਮਈ ਖਾਨ ਅਜ਼ਾਦ ਮੁਹੰਮਦ ਇਮਰਾਨ ਪ੍ਰਤਾਪਗੜ੍ਹੀ ਭੀਖਰੀ ਦਾਸ ਨਾਜ਼ਿਸ਼ ਪ੍ਰਤਾਪਗੜ੍ਹ ਤਾਰਾ ਸਿੰਘ ਲੇਖਕ ਸੁਮਿਤ੍ਰਾਨੰਦਨ ਪੰਤ ਕੁੰਵਰ ਸੁਰੇਸ਼ ਸਿੰਘ ਸਵਦੇਸ਼ ਭਾਰਤੀ ਮੋਹਸਿਨ ਜ਼ੈਦੀ ਕ੍ਰਿਪਾਲੂ ਮਹਾਰਾਜ

ਜੁਲਫ਼ੀਆ ਅਤੋਈ

ਜੁਲਫ਼ੀਆ ਅਤੋਈ ਦਾ ਜਨਮ ਤਾਜਿਕਸਤਾਨ ਦੇ ਗੋਂਚੀ ਜ਼ਿਲ੍ਹੇ ਦੇ ਪਿੰਡ ਕਲਾਈ ਅਜ਼ੀਮ ਵਿੱਚ ਹੋਇਆ ਸੀ। ਗਿਆਰਾਂ ਸਾਲ ਦੀ ਉਮਰ ਵਿੱਚ ਉਸਨੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। ਉਸ ਨੇ ਹਾਈ ਸਕੂਲ ਦੀ ਪੜ੍ਹਾਈ ਖ਼ਤਮ ਕੀਤੀ ਅਤੇ 1972 ਵਿੱਚ ਉਹ ਪ੍ਰਵੇਸ਼ ਪ੍ਰੀਖਿਆ ਪਾਸ ਕਰਕੇ ਤਾਜਿਕ ਸਟੇਟ ਯੂਨੀਵਰਸਿਟੀ ਦੀ ਫੈਕਲਟ ...

ਪਲੈਟੋ ਦਾ ਅਨੁਕਰਣ ਸਿਧਾਂਤ

ਜਾਣ - ਪਛਾਣ ਯੂਨਾਨ ਦੇ ਮਹਾਨ ਦਾਰਸ਼ਨਿਕ ਪਲੈਟੋ ਦਾ ਜਨਮ ੪੨੮ ਬੀ. ਸੀ. ਨੂੰ ਏਥਨਜ਼ ਵਿੱਚ ਹੋਇਆ ਸੀ। ਪਲੈਟੋ ਨੂੰ ਅਫ਼ਲਾਤੂਨ ਵੀ ਕਹਿਆ ਜਾਂਦਾ ਹੈ। ਪਲੈਟੋ ਦਾ ਅਸਲੀ ਨਾਂ ਐਰੀਸਟੋਕਲੀਜ਼ ਸੀ ਅਤੇ ਪਲੈੈੈਟੋੋ ਉਪ ਨਾਂ। ਜਿਸ ਦਾ ਅਰਥ ਹੈ ਚੌੌੌੜੇੇ ਮੱਥੇ ਵਾਲਾ। ਪਲੈਟੋ ਦੇ ਪਿਤਾ ਦਾ ਨਾਂ ਅਰੀਸਟੋਨ ਅਤੇ ਮਾਤਾ ਦ ...

ਮਟਕ

ਮਟਕ ਬੀਰ ਰਸੀ ਕਵਿਤਾ ਦਾ ਕਵੀ ਮੰਨਿਆ ਜਾਂਦਾ ਹੈ।ਇਹ ਕਵੀ ਸਿੱਖਾਂ ਦੇ ਅੰਤਲੇ ਸਮੇਂ ਵਿੱਚ ਹੋਇਆ। ਮਟਕ ਨੇ ਸਿੰਘਾਂ ਅਤੇ ਅੰਗਰੇਜ਼ਾ ਵਿਚਕਾਰ ਹੋਇਆ ਲੜਾਈਆਂ ਦਾ ਹਾਲ ਲਿਖਿਆ ਹੈ। ਪੋ. ਗੰਡਾ ਸਿੰਘ ਜੀ ਨੇ" ਪੰਜਾਬ ਦੀਆਂ ਵਾਰਾਂ” ਦੇ ਸੰਗਹਿ੍ ਵਿੱਚ ਇਸ ਦੀ ਕਵਿਤਾ ਦਾ ਥੋੜ੍ਹਾ ਜਿਹਾ ਵੇਰਵਾ ਦਿੱਤਾ ਹੈ। ਇਸ ਦੀ ਕ ...

ਭਵਭੂਤੀ

ਭਵਭੂਤੀ 8ਵੀਂ-ਸਦੀ ਦੇ, ਸੰਸਕ੍ਰਿਤ ਦੇ ਮਹਾਨ ਕਵੀ ਅਤੇ ਵੱਡੇ ਨਾਟਕਕਾਰ ਸਨ। ਉਹਨਾਂ ਦੇ ਨਾਟਕ, ਕਾਲੀਦਾਸ ਦੇ ਨਾਟਕਾਂ ਦੇ ਤੁਲ ਮੰਨੇ ਜਾਂਦੇ ਹਨ। ਭਵਭੂਤੀ ਨੇ ਆਪਣੇ ਸੰਬੰਧ ਵਿੱਚ ਮਹਾਵੀਰਚਰਿਤ‌ ਦੀ ਪ੍ਰਸਤਾਵਨਾ ਵਿੱਚ ਲਿਖਿਆ ਹੈ। ਉਹ ਮਧ ਭਾਰਤ ਵਿਦਰਭ ਦੇਸ਼ ਦੇ ਮਹਾਰਾਸ਼ਟਰ ਅਤੇ ਮਧਪ੍ਰਦੇਸ਼ ਦੀ ਹੱਦ ਤੇ ਪਦਮਪ ...

ਮੁਜ਼ਤਰ ਖ਼ੈਰਾਬਾਦੀ

ਇਫਤੀਖਾਰ ਹੁਸੈਨ, ਪ੍ਰਸਿੱਧ ਕਲਮੀ ਨਾਮ ਮੁਜ਼ਤਰ ਖ਼ੈਰਾਬਾਦੀ, ਇੱਕ ਭਾਰਤੀ ਉਰਦੂ ਕਵੀ ਸੀ। ਉਹ ਕਵੀ ਅਤੇ ਗੀਤਕਾਰ ਜਨ ਨਿਸਾਰ ਅਖਤਰ ਦੇ ਪਿਤਾ ਸੀ ਅਤੇ ਜਾਵੇਦ ਅਖਤਰ ਅਤੇ ਸਲਮਾਨ ਅਖਤਰ ਦੇ ਦਾਦਾ ਸਨ। ਉਸ ਦੇ ਪੜਪੋਤੇ ਪੜਪੋਤੀਆਂ ਵਿੱਚ ਫਰਹਾਨ ਅਖਤਰ, ਜ਼ੋਯਾ ਅਖਤਰ, ਕਬੀਰ ਅਖਤਰ, ਅਤੇ ਨਿਸ਼ਾਤ ਅਖਤਰ ਸ਼ਾਮਲ ਹਨ।

ਪਵਨ ਗੁਲਾਟੀ

ਪਵਨ ਗੁਲਾਟੀ ਪੰਜਾਬੀ ਲੇਖਕ, ਕਵੀ ਅਤੇ ਅਨੁਵਾਦਕ ਹੈ। ਕਿੱਤੇ ਵਜੋਂ ਪਹਿਲਾਂ ਉਹ ਅੰਗਰੇਜ਼ੀ ਦਾ ਅਧਿਆਪਕ ਸੀ ਅਤੇ ਹੁਣ ਮਾਲ ਮਹਿਕਮੇ ਵਿੱਚ ਅਧਿਕਾਰੀ ਹੈ। ਪਵਨ ਗੁਲਾਟੀ ਦਾ ਜਨਮ ਕੋਟਕਪੂਰਾ ਸ਼ਹਿਰ ਵਿੱਚ ਹੋਇਆ ਸੀ ਅਤੇ ਉਥੇ ਹੀ ਉਹ ਵੱਡਾ ਹੋਇਆ। ਉਸ ਦੇ ਪਿਤਾ ਸ਼ਾਹ ਚਮਨ ਪੰਜਾਬ ਦੇ ਮਸ਼ਹੂਰ ਲੇਖਕ ਅਤੇ ਅਨੁਵਾਦਕ ...

ਜਸਕਰਨ ਲੰਡੇ

ਜਸਕਰਨ ਲੰਡੇ ਇੱਕ ਪੰਜਾਬੀ ਕਹਾਣੀਕਾਰ ਹੈ। ਉਸਦਾ ਜਨਮ ਜ਼ਿਲ੍ਹਾ ਮੋਗਾ ਦੇ ਪਿੰਡ ਲੰਡੇ ਵਿੱਚ ਹੋਇਆ। ਉਸਦਾ ਪ੍ਰੇਰਨਾ ਸ੍ਰੋਤ ਪ੍ਰੀਤਮ ਬਰਾੜ ਲੰਡੇ ਸੀ। ਜਸਕਰਨ ਲੰਡੇ ਮਾਰਕਸਵਾਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਕਵੀ ਹੈ।

ਜੈਨੇਟ ਆਲਫਸ

ਜੈਨੇਟ ਏਲੀਜ਼ਾਬੇਥ ਆਲਫਸ ਇੱਕ ਅਮਰੀਕੀ ਕਵੀ ਅਤੇ ਮਾਰਸ਼ਲ ਆਰਟਿਸਟ ਹੈ। ਉਹ ਵੈਲੀ ਵੀਮਨ ਮਾਰਸ਼ਲ ਆਰਟਸ ਅਤੇ ਨੈਸ਼ਨਲ ਵੀਮਨ ਮਾਰਸ਼ਲ ਆਰਟਸ ਫੈਡਰੇਸ਼ਨ ਦੀ ਬਾਨੀ ਮੈਂਬਰ ਹੈ ਅਤੇ ਲੋਟਸ ਪੀਸ ਆਰਟਸ ਦੀ ਬਾਨੀ ਅਤੇ ਨਿਰਦੇਸ਼ਕ ਹੈ। ਉਸਨੇ 2003-05 ਤੋਂ ਨੌਰਥੈਮਪਟਨ, ਮੈਸਾਚੂਸਟਸ ਦੀ ਜੇਤੂ ਕਵੀ ਵਜੋਂ ਸੇਵਾ ਨਿਭਾਈ ਹੈ।

ਡੌਲੀ ਸਿੰਘ

ਡੌਲੀ ਸਿੰਘ ਪੋਇਟਸ ਕਾਰਨਰ ਗਰੁੱਪ ਦੀ ਸਹਿ-ਸੰਸਥਾਪਕ ਅਤੇ ਡਿਪਟੀ ਮੈਨੇਜਿੰਗ ਐਡੀਟਰ ਹੈ। ਇਹ ਗਰੁੱਪ ਜੂਨ 2011 ਵਿੱਚ ਸਥਾਪਿਤ ਕੀਤਾ ਗਿਆ ਸੀ ਅਤੇ ਹੁਣ ਸੰਸਾਭਰ ਬਹੁਤ ਸਾਰੇ ਕਵੀ ਇਸ ਦੇ ਮੈਂਬਰ ਹਨ। ਇਸ ਦੇ ਇਲਾਵਾ ਇਸਨੇ ਕਈ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਕਰਵਾਏ ਹਨ ਜਿਹਨਾਂ ਵਿੱਚ ਸੈਂਕੜੇ ਕਵੀਆਂ ਦੀਆਂ ਕਵਿਤਾ ...

ਅਰੁਣ ਕੋਲਟਕਰ

ਅਰੁਣ ਬਾਲਕ੍ਰਿਸ਼ਨ ਕੋਲਟਕਰ ਇੱਕ ਭਾਰਤੀ ਕਵੀ ਸੀ, ਜਿਸਨੇ ਮਰਾਠੀ ਅਤੇ ਅੰਗਰੇਜ਼ੀ ਦੋਵਾਂ ਵਿੱਚ ਲਿਖਿਆ। ਉਸਦੀਆਂ ਕਵਿਤਾਵਾਂ ਰੋਜ਼ ਦੇ ਕਈ ਮਾਮਲਿਆਂ ਵਿੱਚ ਹਾਸਾ-ਮਜ਼ਾਕ ਭਾਲ ਲੈਂਦੀਆਂ ਸਨ। ਉਸਨੇ ਰਣਜੀਤ ਹੋਸਕੋਟ ਸਮੇਤ ਆਧੁਨਿਕ ਭਾਰਤੀ ਕਵੀਆਂ ਉੱਤੇ ਡੂੰਘਾ ਪ੍ਰਭਾਵ ਪਾਇਆ। ਅੰਗਰੇਜ਼ੀ ਕਵਿਤਾ ਦੇ ਉਸਦੇ ਪਹਿਲੇ ...

ਆਦਿਲ ਜੁੱਸਾਵਾਲਾ

ਆਦਿਲ ਜਹਾਂਗੀਰ ਜੁੱਸਾਵਲਾ ਇੱਕ ਭਾਰਤੀ ਕਵੀ ਹੈ, ਰਸਾਲੇ ਦਾ ਸੰਪਾਦਕ ਅਤੇ ਅਨੁਵਾਦਕ ਵੀ ਹੈ। ਉਸਨੇ ਕਵਿਤਾਵਾਂ ਦੀਆਂ ਦੋ ਕਿਤਾਬਾਂ, ‘ਲੈਂਡਜ਼ ਐਂਡ’ ਅਤੇ ‘ਮਿਸਿੰਗ ਪਰਸਨ’ ਲਿਖੀਆਂ ਹਨ। ਸੀ ਬਰੀਜ਼ ਬੰਬੇ ਬੰਬੇ ਦੀ ਸਮੁੰਦਰੀ ਹਵਾ, ਇਸ ਕਵੀ ਦੀ ਇੱਕ ਵਧੀਆ ਸ਼ਹਿਰੀ ਕਵਿਤਾ ਹੈ। ਇਹ ਅਸਲ ਵਿੱਚ 1947 ਦੀ ਵੰਡ ਦੀ ...

ਗ਼ਾਲਿਬ ਕੀ ਹਵੇਲੀ

ਗ਼ਾਲਿਬ ਕੀ ਹਵੇਲੀ 19ਵੀਂ ਸਦੀ ਦੇ ਉਰਦੂ ਅਤੇ ਫਾਰਸੀ ਦੇ ਉੱਘੇ ਕਵੀ ਮਿਰਜ਼ਾ ਗ਼ਾਲਿਬ ਦੀ ਰਹਾਇਸ਼ਗਾਹ ਸੀ ਅਤੇ ਹੁਣ ਵਿਰਾਸਤੀ ਟਿਕਾਣਾ ਹੈ। ਪੁਰਾਣੀ ਦਿੱਲੀ ਦੇ ਚਾਂਦਨੀ ਚੌਕ ਇਲਾਕੇ ਦੇ ਨਜਦੀਕ ਬੱਲੀਮਾਰਾਨ ਹਲਕੇ ਦੀ ਕਾਸਿਮ ਜਾਨ ਨਾਮ ਦੀ ਤੰਗ ਜਿਹੀ ਗਲੀ ਵਿੱਚ, ਇੱਟਾਂ ਦੇ ਅਰਧ-ਚੱਕਰਦਾਰ ਮਹਿਰਾਬ ਵਾਲੇ ਪਰਵੇ ...

ਮਖ਼ਮੂਰ ਸਈਦੀ

ਮਖ਼ਮੂਰ ਸਈਦੀ ਦਾ ਜਨਮ 31 ਦਸੰਬਰ 1938 ਨੂੰ ਭਾਰਤ ਦੇ ਟੋਂਕ ਵਿੱਚ ਹੋਇਆ ਸੀ। ਉਸ ਦੇ ਪਿਤਾ ਅਹਿਮਦ ਖ਼ਾਨ ਨਾਜ਼ਿਸ਼ ਵੀ ਇੱਕ ਨਾਮਵਰ ਉਰਦੂ ਕਵੀ ਸਨ। ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਆਗਰਾ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਇਆ। ਗ੍ਰੈਜੂਏਸ਼ਨ ਤੋਂ ਬਾਅਦ ਉਹ ਦਿੱਲੀ ਚਲੇ ਗਿਆ। 1956 ਤੋਂ 1979 ਤੱਕ ...

ਜੈਅੰਤ ਪਰਮਾਰ

ਜੈਅੰਤ ਪਰਮਾਰ ਭਾਰਤੀ ਉਰਦੂ-ਹਿੰਦੀ ਅਰਥਾਤ ਹਿੰਦੁਸਤਾਨੀ ਭਾਸ਼ੀ ਕਵੀ ਹੈ ਜੋ ਆਪਣੀਆਂ ਕਵਿਤਾਵਾਂ ਵਿੱਚ ਦਲਿਤ ਮੁੱਦੇ ਉਠਾਉਣ ਲਈ ਜਾਣਿਆ ਜਾਂਦਾ ਹੈ। ਉਹ ਇੱਕ ਗਰੀਬ ਪਰਿਵਾਰ ਵਿੱਚ ਪੈਦਾ ਹੋਇਆ ਸੀ। ਪੁੰਗਰਦੀ ਜਵਾਨੀ ਸਮੇਂ ਹੀ ਉਸਨੇ ਇੱਕ ਫਰੇਮ ਮੇਕਰ ਲਈ ਮਿਨੀਏਚਰ ਪੇਂਟਿੰਗਾਂ ਬਣਾਉਣ ਲੱਗ ਪਿਆ ਸੀ। ਪਰਮਾਰ ਨੂੰ ...

ਤਾਦੇਊਸ਼ ਰੋਜ਼ੇਵਿੱਚ

ਤਾਦੇਊਸ਼ ਰੋਜ਼ੇਵਿੱਚ ਇੱਕ ਪੋਲਿਸ਼ ਕਵੀ, ਨਾਟਕਕਾਰ, ਲੇਖਕ, ਅਤੇ ਅਨੁਵਾਦਕ ਸੀ। ਰੋਜ਼ੇਵਿੱਚ, ਪੋਲੈਂਡ ਦੀ ਵਿਦੇਸ਼ੀ ਵੰਡਾਂ ਦੀ ਸਦੀ ਤੋਂ ਉਪਰੰਤ 19।8 ਵਿੱਚ ਆਜ਼ਾਦੀ ਹਾਸਲ ਕਰਨ ਤੋਂ ਬਾਅਦ ਪੈਦਾ ਹੋਈ ਪਹਿਲੀ ਪੀੜ੍ਹੀ ਵਿੱਚੋਂ ਸੀ। ਉਸ ਦਾ ਜਨਮ 1921 ਵਿੱਚ ਲਾਦੋ ਨੇੜੇ ਰਾਦੋਮਸਕੋ ਵਿੱਚ ਹੋਇਆ ਸੀ। ਉਸਨੇ ਪਹਿ ...

ਜੌਨ ਡਨ

ਜੌਡਨ ਇੱਕ ਅੰਗਰੇਜ਼ੀ ਕਵੀ ਅਤੇ ਇੰਗਲੈਂਡ ਦੇ ਚਰਚ ਵਿੱਚ ਇੱਕ ਪਾਦਰੀ ਸੀ। ਉਹ ਅਧਿਆਤਮਵਾਦੀ ਕਵੀਆਂ ਦਾ ਪ੍ਰਮੁੱਖ ਪ੍ਰਤੀਨਿਧ ਮੰਨਿਆ ਜਾਂਦਾ ਹੈ। ਉਸ ਦੀਆਂ ਰਚਨਾਵਾਂ ਉਨ੍ਹਾਂ ਦੇ ਮਜ਼ਬੂਤ, ਸੰਵੇਦਨਾਤਮਕ ਸ਼ੈਲੀ ਲਈ ਮਸ਼ਹੂਰ ਹਨ ਅਤੇ ਇਸ ਵਿੱਚ ਸੋਨੇਟ, ਪਿਆਰ ਦੀਆਂ ਕਵਿਤਾਵਾਂ, ਧਾਰਮਿਕ ਕਵਿਤਾਵਾਂ, ਲਾਤੀਨੀ ਅਨੁ ...

ਜੰਡਿਆਲਾ ਸ਼ੇਰ ਖ਼ਾਨ

ਜੰਡਿਆਲਾ ਸ਼ੇਰਖ਼ਾਨ, ਜਾਂ ਜੰਡਿਆਲਾ ਸ਼ੇਰ ਖ਼ਾਨ, ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸ਼ੇਖੂਪੁਰਾ ਜ਼ਿਲ੍ਹੇ ਵਿੱਚ ਇੱਕ ਨਗਰ ਹੈ। ਇਹ °4915N 73°5510E ਤੇ ਸਥਿਤ ਹੈ। ਇਹ ਨਗਰ ਪੰਜਾਬੀ ਸ਼ੇਕਸਪੀਅਰ ਵਜੋਂ ਮਸ਼ਹੂਰ ਕਵੀ ਵਾਰਿਸ ਸ਼ਾਹ ਦੇ ਜਨਮ ਅਸਥਾਨ ਦੇ ਤੌਰ ਤੇ ਜਾਣਿਆ ਜਾਂਦਾ ਹੈ, ਅਤੇ ਉਸ ਦੀ ਸਮਾਧੀ ਇਥੇ ਹੀ ਹੈ।

ਜਗਨਨਾਥ ਪ੍ਰਸਾਦ ਦਾਸ

ਜਗਨਨਾਥ ਪ੍ਰਸਾਦ ਦਾਸ ਉੜੀਆ ਦਾ ਪ੍ਰਸਿੱਧ ਕਵੀ ਅਤੇ ਨਾਟਕਕਾਰ ਹੈ। ਉਸਨੂੰ ਸਰਸਵਤੀ ਸਨਮਾਨ ਅਤੇ ਸਾਹਿਤ ਅਕਾਦਮੀ ਸਾਹਿਤਕ ਪੁਰਸਕਾਰ ਮਿਲ ਚੁੱਕੇ ਹਨ। ਉਸ ਦੀ ਸਾਹਿਤਕ ਰਚਨਾ ਵਿੱਚ ਕਵਿਤਾ, ਗਲਪ, ਨਾਟਕ ਅਤੇ ਆਲੋਚਨਾ ਵੀ ਸ਼ਾਮਲ ਹੈ। 2006 ਵਿੱਚ ਉਸ ਨੂੰ ਪਰਿਕਰਮਾ ਲਈ ਸਰਸਵਤੀ ਸਨਮਾਨ ਮਿਲਿਆ ਸੀ - ਇਹ ਸਨਮਾਨ ਲੈ ...

ਨਜ਼ੀਰ ਬਨਾਰਸੀ

ਨਜ਼ੀਰ ਬਨਾਰਸੀ ਇੱਕ ਭਾਰਤੀ ਉਰਦੂ ਕਵੀ ਸੀ। ਗੰਗੋ ਜਮਨ, ਜਵਾਹਰ ਸੇ ਲਾਲ ਤੱਕ, ਗੁਲਾਮੀ ਸੇ ਆਜ਼ਾਦੀ ਤੱਕ, ਚੇਤਨਾ ਕੇ ਸਵਰ, ਕਿਤਾਬੇ ਗਜ਼ਲ, ਰਾਸ਼ਟਰ ਕੀ ਅਮਾਨਤ ਰਾਸ਼ਟਰ ਕੇ ਹਵਾਲੇ ਆਦਿ ਉਹਨਾਂ ਦੀਆਂ ਪ੍ਰਮੁੱਖ ਕ੍ਰਿਤੀਆਂ ਹਨ। ਰਾਜਕਮਲ ਪ੍ਰਕਾਸ਼ਨ ਵਲੋਂ ਮੂਲਚੰਦ ਸੋਨਕਰ ਦੀ ਸੰਪਾਦਕੀ ਵਿੱਚ ਨਜ਼ੀਰ ਬਨਾਰਸੀ ਕੀ ...

ਨਯੀਰਾਹ ਵਾਹੀਦ

ਨਯੀਰਾਹ ਵਹੀਦ ਇੱਕ ਕਵੀਤਰੀ ਅਤੇ ਲੇਖਿਕਾ ਹੈ, ਜਿਸ ਨੇ ਕਵਿਤਾ ਦੀਆਂ ਦੋ ਕਿਤਾਬਾਂ ਪ੍ਰਕਾਸ਼ਤ ਕੀਤੀਆਂ ਹਨ ਅਤੇ ਇੰਸਟਾਗ੍ਰਾਮ ਤੇ ਸ਼ਾਇਦ ਸਭ ਤੋਂ ਮਸ਼ਹੂਰ ਕਵੀ" ਵਜੋਂ ਜਾਣੀ ਜਾਂਦੀ ਹੈ। ਹਾਲਾਂਕਿ ਵਾਹੀਦ ਇੱਕ ਇਕਾਂਤ ਪਸੰਦ ਲੇਖਿਕਾ ਹੈ ਜੋ ਆਪਣੀ ਜ਼ਿੰਦਗੀ ਬਾਰੇ ਬਹੁਤ ਜ਼ਿਆਦਾ ਕੁਝ ਜਾਹਿਰ ਨਹੀਂ ਕਰਦੀ, ਉਸ ਦ ...

ਪ੍ਰੇਮ ਸਿੰਘ ਪ੍ਰੇਮ

ਪ੍ਰੇਮ ਸਿੰਘ ਪੰਜਾਬ ਯੂਨੀਵਰਸਿਟੀ, ਲਾਹੌਰ ਦੇ ਕਾਨੂੰਨ ਗਰੈਜੂਏਟ ਸੀ, ਅਤੇ ਉਹ 1936 ਵਿੱਚ ਇੰਡੀਅਨ ਨੈਸ਼ਨਲ ਕਾਗਰਸ ਵਿੱਚ ਸ਼ਾਮਲ ਹੋਏ, ਅਤੇ 1940-41 ਦੇ ਦੌਰਾਨ ਪੰਜਾਬ ਦੇ ਕਾਗਰਸ ਵਰਕਿੰਗ ਕਮੇਟੀ ਦੇ ਇੱਕ ਸਰਗਰਮ ਮੈਬਰ ਰਹੇ। ਫਰਵਰੀ 1941 ਵਿੱਚ, ਉਸ ਨੂੰ ਗ੍ਰਿਫਤਾਕਰ ਲਿਆ ਗਿਆ ਅਤੇ ਮਹਾਤਮਾ ਗਾਧੀ ਦੇ ਸ਼ੁ ...

ਅੰਜੁਮ ਹਸਨ

ਅੰਜੁਮ ਹਸਨ ਦੀ ਪਹਿਲੀ ਕਿਤਾਬ, ਸਾਹਿਤ ਅਕਾਦਮੀ ਦੁਆਰਾ 2006 ਵਿੱਚ ਪ੍ਰਕਾਸ਼ਿਤ ਸਟਰੀਟ ਆਨ ਦ ਹਿੱਲ ਕਵਿਤਾਵਾਂ ਦਾ ਸੰਗ੍ਰਹਿ ਸੀ। ਇਹ ਕਿਤਾਬ ਨਾਰਵੇਜੀਅਨ ਅਨੁਵਾਦ ਲੇਨ ਈ. ਵੇਸਟਰਸ ਦੁਆਰਾ ਅਨੁਵਾਦ ਦੇ ਰੂਪ ਵਿੱਚ Gata på toppen av en ås as ਵਜੋਂ 2011 ਵਿੱਚ ਮਾਰਗਬੋਕ ਤੋਂ ਪ੍ਰਕਾਸ਼ਿਤ ਹੋਈ ਸੀ। ਉਸ ਦ ...

ਦਾਦੂ ਦਿਆਲ

ਦਾਦੂ ਦਿਆਲ ਜਨਮ ਅਨੁਮਾਨਤ ਅਹਿਮਦਾਬਾਦ ਗੁਜਰਾਤ ਵਿੱਚ ਹੋਇਆ ਸੀ। ਉਹਨਾਂ ਦੇ ਜੀਵਨ ਬਾਰੇ ਕੁਝ ਪਤਾ ਨਹੀਂ ਚੱਲਦਾ। ਗ੍ਰਹਿਸਤੀ ਤਿਆਗ ਕੇ ਉਹਨਾਂ ਨੇ 12 ਸਾਲ ਘੋਰ ਕਠਿਨ ਤਪ ਕੀਤਾ। ਸਿਧੀ ਪ੍ਰਾਪਤ ਹੋਣ ਤੇ ਉਹਨਾਂ ਦੇ ਸੈਂਕੜੇ ਚੇਲੇ ਬਣ ਗਏ। ਉਹਨਾਂ ਦੇ 52 ਪੱਟਸ਼ਿਸ਼ ਪ੍ਰਚਾਰਕ ਸਨ, ਜਿਹਨਾਂ ਵਿੱਚ ਗਰੀਬਦਾਸ, ਸੁ ...

ਬੂ ਅਲੀ ਸ਼ਾਹ ਕਲੰਦਰ

ਸ਼ੇਖ਼ ਸ਼ਰਫ਼-ਉਦ-ਦੀਨ ਬੂ ਅਲੀ ਕਲੰਦਰ ਪਾਨੀਪਤੀ ਉਹ ਚਿਸ਼ਤੀ ਸਿਲਸਲੇ ਦੇ ਸੂਫ਼ੀ ਸੰਤ ਅਤੇ ਕਵੀ ਸਨ। ਉਹਨਾਂ ਦੀ ਦਰਗਾਹ ਪਾਣੀਪਤ ਵਿੱਚ ਹੀ ਹੈ। ਉਹਨਾਂ ਦੀ ਫਾਰਸੀ ਰਚਨਾ ਦੀਵਾਨ ਹਜ਼ਰਤ ਸ਼ਰਫ਼ੁੱਦੀਨ ਬੂ ਅਲੀ ਕਲੰਦਰ ਹੈ ਜਿਸਦਾ ਪੰਜਾਬੀ ਅਨੁਵਾਦ ਖ਼ਵਾਜਾ ਸ਼ਾਹਦੀਨ ਨੇ ਕੀਤਾ ਹੈ। ਇਹ ਫ਼ਾਰਸੀ ਭਾਸ਼ਾ ਵਿੱਚ ਇੱਕ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →