ⓘ Free online encyclopedia. Did you know? page 37

ਪਰੰਪਰਾਵਾਦੀ ਆਲੋਚਨਾ

ਪਰੰਪਰਾਵਾਦੀ ਆਲੋਚਨਾ ਪਰੰਪਰਾ ਤੋਂ ਭਾਵ ਜੋ ਨੇਮ ਲਗਾਤਾਰ ਪ੍ਰਚਲਿੱਤ ਰਹਿੰਦੇ ਹਨ। ਉਹਨਾਂ ਵਿਚਾਰ ਜਾਂ ਸਥਾਪਿਤ ਨੇਮਾਂ ਦੇ ਅਧਾਰ ਉੱਪਰ ਹੀ ਰਚਨਾਂ ਨੂੰ ਪੇਸ਼ ਕਰਨਾ ਇਸਦੇ ਪ੍ਰਧਾਨ ਤੱਤ ਰੋਮਾਂਟਿਕ-ਆਦਰਸ਼ਵਾਦ ਤੇ ਸਾਹਿਤਕ ਰੂਪਵਾਦ ਵਿੱਚ ਹਨ, ਜਿਸ ਵਿੱਚ ਰੂੜੀ-ਗਤ ਵਿਧੀ ਅਨੁਸਾਰ ਸਾਹਿਤਕ ਰਚਨਾ ਵਿੱਚ ਗੁਣਾਂ ਦੋ ...

ਪਾਸ਼

ਪਾਸ਼ ਦਾ ਜ਼ਨਮ ਪਿੰਡ ਤਲਵੰਡੀ ਸਲੇਮ ਜ਼ਿਲਾ ਜਲੰਧਰ ਵਿੱਚ ਹੋਇਆ। ਮੇਜ਼ਰ ਸੋਹਣ ਸਿੰਘ ਸੰਧੂ ਦਾ ਪੁੱਤਰ ਪਾਸ਼, ਭਾਰਤ ਦੇ ਆਮ ਲੋਕਾਂ ਦੀ ਗਰੀਬੀ ਤੋਂ ਪ੍ਰਭਾਵਿਤ ਹੋਇਆ ਅਤੇ ਅੱਲੜ੍ਹ ਉਮਰ ਵਿੱਚ ਹੀ ਵਿਦਰੋਹੀ ਕਵਿਤਾ ਲਿਖਣ ਲੱਗਿਆ। ਉਸ ਦੀ ਜਵਾਨੀ ਦੇ ਦਿਨਾਂ ਵਿੱਚ, ਪੰਜਾਬ ਦੇ ਵਿਦਿਆਰਥੀ, ਕਿਸਾਨ ਅਤੇ ਮਜ਼ਦੂਰ, ...

ਪ੍ਰਯੋਗਵਾਦ

ਪ੍ਰਯੋਗ ਸ਼ਬਦ ਸ਼ਾਹਿਤ ਵਿੱਚ ਇਸ ਲਈ ਵਧੇਰੇ ਪ੍ਰਚਲਿਤ ਹੈ| ਇਹ ਵਿਗਿਆਨ ਜਗਤ ਵਿੱਚ ਬੁਹਤ ਹੀ ਅਪਣਾਇਆ ਜਾਂਦਾ ਹੈ| ਪ੍ਰਯੋਗ ਆਪਣੇ ਆਪ ਵਿੱਚ ਕੋਈ ਮੰਜ਼ਿਲ ਨਹੀ, ਕੋਈ ਸਿੱਟਾ ਨਹੀਂ ਸਗੋਂ ਇਹ ਤਾਂ ਇੱਕ ਮਾਰਗ ਹੈ, ਸੋਚ ਦੀ ਖੋਜ ਲਈ, ਪ੍ਰਯੋਗ ਮਨੁੱਖੀ ਸੁਭਾਅ ਦਾ ਅਨਿਖੜਵਾਂ ਅੰਗ ਹੈ ਅਤੇ ਆਦਿ ਕਾਲ ਤੋਂ ਹੀ ਕਵੀ ਮ ...

ਪੰਜਾਬ ਵਿੱਚ ਸੂਫ਼ੀਵਾਦ

ਸੂਫ਼ੀਵਾਦ ਦਾ ਜਨਮ ਤੇ ਵਿਕਾਸ ਇਸਲਾਮੀ ਚਿੰਤਨ ਦੇ ਅੰਤਰਗਤ ਹੋਇਆ ਹੈ। ਦੱਸਵੀਂ ਸਦੀ ਈ. ਵਿੱਚ ਸੂਫ਼ੀਵਾਦ ਦੀ ਸੁਤੰਤਰ ਪਛਾਣ ਕਾਇਮ ਹੋ ਚੁੱਕੀ ਸੀ।ਇਮਾਮ ਗੱਜਾਲੀ ਨੇ ਸੂਫ਼ੀਵਾਦ ਦੀ ਦਾਰਸ਼ਨਿਕ ਵਿਆਖਿਆ ਕੁਰਾਨ ਤੇ ਹਦੀਸ ਦੇ ਅੰਤਰਗਤ ਪ੍ਰਸਤੁਤ ਕਰਦਿਆਂ ਇਸਨੂੰ ਇਸਲਾਮੀ ਚਿੰਤਨ ਦੇ ਅਧਿਆਤਮਕ ਜੁਜ਼ ਵਜੋਂ ਸਥਾਪਿਤ ...

ਪੰਜਾਬ ਸੰਕਟ ਤੇ ਪੰਜਾਬੀ ਸਾਹਿਤ

ਪੰਜਾਬ ਸੰਕਟ ਦਾ ਪੰਜਾਬੀ ਸਾਹਿਤ 1980-1992 ਦੌਰਾਨ ਚਲੇ ਪੰਜਾਬ ਸੰਕਟ ਦੇ ਪ੍ਰਭਾਵ ਹੇਠ ਲਿਖੇ ਸਾਹਿਤ ਨੂੰ ਕਿਹਾ ਜਾਂਦਾ ਹੈ।ਕਵਿਤਾ, ਨਾਟਕ, ਕਹਾਣੀ, ਨਾਵਲ ਲਗਭਗ ਸਾਰੇ ਰੂਪਾਂਕਾਰਾਂ ਵਿੱਚ ਹੀ ਸੰਕਟ ਨਾਲ ਸੰਬੰਧਿਤ ਸਾਹਿਤ ਦੀ ਰਚਨਾ ਹੋਈ ਹੈ।ਪੰਜਾਬ ਸੰਕਟ ਨਾਲ ਸੰਬੰਧਿਤ ਸਾਹਿਤ ਬਾਰੇ ਜਾਣਨ ਤੋੰ ਪਹਿਲਾਂ ਪੰਜ ...

ਪੰਜਾਬੀ ਅਧਿਆਤਮਕ ਵਾਰਾਂ

ਵਾਰ ਸ਼ਬਦ ਬਾਰੇ ਵੱਖ-ਵੱਖ ਕਵੀਆਂ ਨੇ ਵੱਖ-ਵੱਖ ਅਨੁਮਾਨ ਲਗਾਏ ਹਨ। ਪਰ ਪੰਜਾਬੀ ਸਾਹਿਤ ਵਿੱਚ ਵਾਰ ਦਾ ਜਨਮ ਕਿਵੇਂ ਹੋਇਆ ਇਸ ਬਾਰੇ ਨਿਸ਼ਚਿਤ ਨਹੀਂ ਕਿਹਾ ਜਾ ਸਕਦਾ।" ਹੋਰ ਅਨੇਕਾਂ ਪੰਜਾਬੀ ਸ਼ਬਦਾਂ ਵਾਂਗ ਲਫ਼ਜ਼ ‘ਵਾਰ` ਵੀ ਸੰਸਕ੍ਰਿਤ ਬੋਲੀ ਵਿਚੋਂ ਆਪਣੇ ਅਸਲੀ ਰੂਪ ਵਿੱਚ ਹੀ ਪੰਜਾਬੀ ਬੋਲੀ ਵਿੱਚ ਟਿਕਿਆ ਰਿ ...

ਪੰਜਾਬੀ ਇਕਾਂਗੀ

ਪੰਜਾਬੀ ਇਕਾਂਗੀ ਦੇ ਲਿਖਣ ਵਿੱਚ ਈਸ਼ਵਰ ਚੰਦਰ ਨੰਦਾ ਪਹਿਲ ਕਰਦਾ ਹੈ। ਉਂਝ ਪੰਜਾਬੀ ਇਕਾਂਗੀ ਦਾ ਇਤਿਹਾਸ ਖੰਘਾਲ਼ੀਏ ਤਾਂ ਸਮਾਜਿਕ ਸਰੋਕਾਰਾਂ ਵਾਲੀ ਇਕਾਂਗੀ ਰਚਨਾ ਵਿੱਚ ਸਭ ਤੋ ਪਹਿਲਾਂ ਉਸ ਦਾ ਸੁਹਾਗ ਨਾਂ ਦਾ ਇਕਾਂਗੀ 1913 ਵਿੱਚ ਲਿਖਿਆ ਤੇ ਰੰਗਮੰਚ ਤੇ ਪੇਸ਼ ਕੀਤਾ ਗਿਆ। ਸਰਸਵਤੀ ਸਟੇਜ ਸੁਸਾਇਟੀ ਨੇ, ਜੋ ...

ਪੰਜਾਬੀ ਕਵਿਤਾ ਦਾ ਬਸਤੀਵਾਦੀ ਦੌਰ

ਪੰਜਾਬੀ ਕਵਿਤਾ ਦੇ ਇਤਿਹਾਸ ਵਿੱਚ 1900 ਤੋਂ ਲੈ ਕੇ 1947 ਤੱਕ ਦਾ ਸਮਾਂ ਬੜਾ ਮਹੱਤਵਪੂਰਨ ਹੈ। ਭਾਵੇਂ 1900 ਵਿੱਚ ਕੈਲੰਡਰੀ ਸਾਲ ਪਲਟਣ ਨਾਲ ਸਦੀ ਪਲਟਣ ਤੋਂ ਇਲਾਵਾ ਕੋਈ ਵਿਸ਼ੇਸ਼ ਮਹੱਤਵਪੂਰਨ ਘਟਨਾ ਤਾਂ ਨਹੀਂ ਵਾਪਰਦੀ ਪਰ ਅਸਲ ਵਿੱਚ 1849 ਵਿੱਚ ਅੰਗਰੇਜ਼ਾਂ ਦੇ ਪੰਜਾਬ ਉੱਪਰ ਕਬਜ਼ਾ ਕਰਨ ਉੱਪਰੰਤ ਪੰਜਾਬੀ ...

ਪੰਜਾਬੀ ਨਾਟਕ

ਪੰਜਾਬੀ ਨਾਟਕ ਦਾ ਇਤਿਹਾਸ ਇੱਕ ਜਟਿਲ ਵਰਤਾਰਾ ਹੈ ਕਿਉਂਕਿ ਪੰਜਾਬੀ ਸਭਿਆਚਾਰ ਵਿੱਚ ਨਾਟਕ ਵਿਧਾ ਦੀ ਸਥਿਤੀ ਕਦੇ ਵੀ ਸੰਤੋਖਜਨਕ ਨਹੀਂ ਰਹੀਂ। ਇੱਕ ਤੋ ਵਧੀਕ ਕਾਰਨਾਂ ਕਰ ਕੇ ਇਹ ਵਿਧਾ ਪੰਜਾਬੀ ਸਮਾਜ ਵਿੱਚ ਵੱਕਾਰੀ ਸਥਾਨ ਗ੍ਰਹਿਣ ਨਹੀਂ ਕਰ ਸਕੀ। ਇਸ ਲਈ ਪੰਜਾਬੀ ਨਾਟਕ ਦਾ ਇਤਿਹਾਸ ਲੇਖਣ ਸੰਭਵ ਨਹੀਂ ਹੋਇਆ। ਇ ...

ਪੰਜਾਬੀ ਨਾਟਕ ਦਾ ਚੌਥਾ ਦੌਰ

1975 ਤੋਂ 1990 ਤੱਕ ਇਸ ਦੌਰ ਵਿੱਚ ਪੰਜਾਬੀ ਨਾਟਕਕਾਰਾਂ ਦੀਆਂ ਤਿੰਨੇ ਪੀੜ੍ਹੀਆਂ ਮਿਲ ਕੇ ਪੰਜਾਬੀ ਨਾਟਕ ਦਾ ਵਿਕਾਸ ਕਰਦੀਆਂ ਹਨ। ਇਸ ਦੌਰ ਦੀਆਂ ਸਥਿਤੀਆਂ ਅਧੀਨ ਐਮਰਜੈਂਸੀ, ਪੰਜਾਬ ਸੰਕਟ, ਰਾਜਸੀ ਭ੍ਰਿਸ਼ਟਾਚਾਰ, ਪੰਜਾਬ ਅਤੇ ਭਾਰਤ ਵਿਚਲੀਆਂ ਰਾਜਸੀ ਤਬਦੀਲੀਆਂ, ਪੰਜਾਬ ਵਿਚਲੀ ਰੰਗਮੰਚੀ ਲਹਿਰ ਕਾਰਨ ਨਾਟਕ ...

ਪੰਜਾਬੀ ਨਾਟਕ ਦਾ ਛੇਵਾਂ/ਨਵੀਨ ਦੌਰ

ਪੰਜਾਬੀ ਨਾਟਕ ਦਾ ਛੇਵਾਂ ਦੌਰ 2010 ਤੋਂ ਬਾਅਦ ਪੰਜਵੀਂ ਪੀੜ੍ਹੀ ਦੇ ਨਾਟਕਕਾਰਾਂ ਨਾਲ ਬੱਝਦਾ ਹੈ। 21ਵੀਂ ਸਦੀ ਦੇ ਦੂਜੇ ਦਹਾਕੇ ਦੌਰਾਨ ਗਤੀਸ਼ੀਲ ਹੋਈ ਪੰਜਾਬੀ ਨਾਟਕ ਦੀ ਪੰਜਵੀਂ ਪੀੜ੍ਹੀ ਵਿੱਚ ਤਰਸਪਾਲ ਕੌਰ, ਸੈਮੂਅਲ ਜੌਨ ਅਤੇ ਰਤਨ ਰੀਹਲ ਤੋਂ ਇਲਾਵਾ ਬਹੁਤ ਸਾਰੇ ਨਵੇਂ ਨਾਟਕਕਾਰ ਆਪਣੀਆਂ ਨਾਟਲਿਖਤਾਂ ਨਾਲ ...

ਪੰਜਾਬੀ ਨਾਟਕ ਦਾ ਪੰਜਵਾਂ ਦੌਰ

ਇਹ ਦੌਰ ਸਮਕਾਲੀ ਪੰਜਾਬੀ ਨਾਟਕਕਾਰ ਦਾ ਦੌਰ ਹੈ। ਇਸ ਦੌਰ ਦੇ ਆਰੰਭ ਵਿੱਚ ਹੀ ਉਦਾਰੀਕਰਨ, ਨਿੱਜੀਕਰਨ ਅਤੇ ਵਿਸ਼ਵੀਕਰਨ ਦੀ ਸਥਿਤੀ ਬਣੀ ਜਿਸਨੇ ਸਮੁੱਚੇ ਜੀਵਨ ਤੇ ਸਾਹਿਤ ਨੂੰ ਪ੍ਰਭਾਵਿਤ ਕੀਤਾ। ਉਸ ਸਮੇਂ ਸਾਹਿਤ ਵਿੱਚ ਵਿਸ਼ਵੀਕਰਨ, ਉੱਤਰ ਆਧੁਨਿਕਤਾ ਤੇ ਉੱਤਰ ਬਸਤੀਵਾਦ ਜਿਹੇ ਨਵੇਂ ਸੰਕਲਪ ਉੱਭਰੇ ਅਤੇ ਪੰਜਾਬ ...

ਪੰਜਾਬੀ ਮੁਸਲਮਾਨੀ ਸੱਭਿਆਚਾਰ

ਮੁਸਲਿਮ ਲੋਕ ਪੰਜਾਬੀ ਸਮਾਜ ਅਤੇ ਸੱਭਿਆਚਾਰ ਦਾ ਇੱਕ ਅਹਿਮ ਤੇ ਮਹੱਤਵਪੂਰਨ ਹਿੱਸਾ ਹਨ। ਦੇਸ਼ ਵੰਡ ਸਮੇਂ ਬਹੁ-ਗਿਣਤੀ ਮੁਸਲਮਾਨਾਂ ਦੇ ਪਾਕਿਸਤਾਨੀ ਪੰਜਾਬ ਵਿੱਚ ਹਿਜਰਤ ਕਰ ਜਾਣ ਤੋਂ ਬਾਅਦ ਦੀ ਭਾਰਤੀ ਪੰਜਾਬ ਦੇ ਕੁਝ ਸ਼ਹਿਰਾਂ,ਕਸਬਿਆਂ ਵਿੱਚ ਹਿੰਦੂ ਅਤੇ ਸਿੱਖ ਪਰਿਵਾਰਾਂ ਦੇ ਨਾਲ -ਨਾਲ ਮੁਸਲਿਮ ਪਰਿਵਾਰਾਂ ਦ ...

ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦੀਆਂ ਸਮੱਸਿਆਵਾਂ

ਪੰਜਾਬੀ ਸਾਹਿਤ ਦੀ ਇਤਿਹਾਸਕਾਰੀ:" ਸਾਹਿਤ ਅਤੇ ਇਤਿਹਾਸ ਮਨੁੱਖ ਰਾਹੀਂ ਸਿਰਜਿਤ ਅਜਿਹੇ ਦੋ ਸੁਤੰਤਰ ਸਾਂਸਕ੍ਰਿਤਕ ਵਰਤਾਰੇ ਹਨ ਜਿੰਨ੍ਹਾਂ ਦੀ ਆਪਣੀ ਮੌਲਿਕ ਹੋਂਦ ਵਿਧੀ, ਵਿਕਾਸ-ਪ੍ਰਕ੍ਰਿਆ ਅਤੇ ਰੂਪਾਂਤਰਣ-ਵਿਗਿਆਨ ਹੋਣ ਦੇ ਬਾਵਜੂਦ ਇਹ ਬੜੇ ਜਟਿਲ ਅਤੇ ਸੂਖਮ ਦਵੰਦਾਤਮਕ ਰਿਸ਼ਤਿਆਂ ਵਿੱਚ ਬੱਝੇ ਹੋਏ ਅੰਤਰ ਸੰਬ ...

ਪੰਜਾਬੀ ਸੂਫ਼ੀ ਕਾਵਿ ਦਾ ਇਤਿਹਾਸ

"ਸੂਫ਼ੀ ਕਾਵਿ ਦਾ ਇਤਿਹਾਸ ਡਾ. ਗੁਰਦੇਵ ਸਿੰਘ ਨੇ ਪੰਜਾਬੀ ਅਕਾਦਮੀ ਦਿੱਲੀ ਦੇ ਪ੍ਰਾਜੈਕਟ ਅਧੀਨ 2005 ਵਿੱਚ ਲਿਖਿਆ। ਸੂਫ਼ੀ ਕਾਵਿ ਵਿੱਚ ਰਹੱਸ ਨੂੰ ਜਾਣਨ ਅਤੇ ਪਛਾਣਨ ਦਾ ਵਡਮੁੱਲਾ ਜਿਹਾ ਯਤਨ ਜ਼ਰੂਰ ਕੀਤਾ ਗਿਆ ਹੈ ਤਾਂ ਜੋ ਇਹ ਕਾਵਿ ਇੱਕ ਨਿਰੰਤਰ ਲੜੀ ਦੇ ਰੂਪ ਵਿੱਚ ਅੰਕਿਤ ਜਾਂ ਪਰੋਇਆ ਦਿਸੇ।" ਪੁਰਾਤਨ ਸ ...

ਫ੍ਰਾਂਕੋਸਿਜ ਰਾਬੇਲੀਸ

ਫ੍ਰਾਂਕੋਸਿਜ ਰਾਬੇਲੀਸ ਫਰਾਂਸ ਦਾ ਲੇਖਕ ਹੈ ਜਿਸ ਨੇ ਪੰਚਤੰਤਰ ਦੀ ਤਰ੍ਹਾਂ ਮਨਘੜਤ ਸਿੱਖਿਆਦਾਇਕ ਕਹਾਣੀਆਂ ਲਿਖੀਆਂ ਹਨ ਅਤੇ "ਗਰਗੰਤਾਅ ਅਤੇ ਪੰਨਤਾਗਰਲ" ਉਸ ਦਾ 14ਵੀਂ ਸਦੀ ਦਾ ਮਸ਼ਹੂਰ ਨਾਵਲ ਹੈ |ਗਰਗੰਤਾਆ ਇੱਕ ਦੋਸਤਾਨਾ ਦਿਓ ਕਿਨੋਨਿਨ ਦੇ ਨਜ਼ਦੀਕ ਰਹਿੰਦਾ ਹੈ। ਓਸ ਦਾ ਪਿਤਾ ਗ੍ਰਾਦਗੋਸੀਅਰ ਯੂਟੋਪਿਆ ਇੱਕ ...

ਬਾਲ ਸਾਹਿਤ

ਬਾਲ ਸਾਹਿਤ ਸਾਹਿਤ ਦੀ ਉਹ ਵੰਨਗੀ ਹੈ ਜਿਸ ਦੀ ਰਚਨਾ ਬੱਚਿਆਂ ਨੂੰ ਕੇਂਦਰ ਵਿੱਚ ਰੱਖ ਕੇ ਕੀਤੀ ਜਾਂਦੀ ਹੈ।ਦੂਜੇ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਬੱਚਿਆਂ ਲਈ ਲਿਖਿਆ ਜਾਣ ਵਾਲਾ ਸਾਹਿਤ ਹੀ ਬਾਲ ਸਾਹਿਤ ਹੈ।

ਮਹਾਂਕਾਵਿ

‘ਮਹਾਕਾਵਿ’ ਦੋ ਸ਼ਬਦ ‘ਮਹਤ੍ਰ’ ਅਤੇ ’ਕਾਵਿ’ ਦਾ ਸਮਸਤ ਰੂਪ ਹੈ ਇਸ ਦਾ ਅਰਥ ਹੈ ਮਹਾਨ ਕਾਵਿ। ਸੰਸਕ੍ਰਿਤ ਸਾਹਿਤ ਵਿੱਚ ਇਸਦੀ ਸਰਬ ਪ੍ਰਥਮ ਵਰਤੋਂ ਬਾਲਮੀਕੀ ਰਮਾਇਣ ਦੇ ਉਤਰ ਕਾਂਡ ਵਿੱਚ ਉਹੀ ਹੈ। ਜਦੋਂ ਲਵਕੁਸ਼ ਦੁਆਰਾ ਰਮਾਇਣ ਦਾ ਪਾਠ ਕਰਨ ਤੇ ਭਗਵਾਨ ਰਾਮ ਨੇ ਤਿੰਨ ਸਵਾਲ ਪੁੱਛੇ ਕਿ ਇਸ ਮਹਾਂਕਾਵਿ ਦਾ ਵਿਸਤਾ ...

ਮਹਾਭਾਰਤ ਦੇ ਤਰਜੁਮੇ

ਹਿੰਦੀ ਵਿਚ ਮਹਾਭਾਰਤ ਦਾ ਤਰਜੁਮਾ ਗੀਤਾ ਪ੍ਰੇਸ ਵਲੋਂ ਕੀਤਾ ਗਿਆ ਹੈ।

ਲੋਕ ਵਾਰਾਂ

ਗੁਰੂ ਗ੍ਰੰਥ ਸਾਹਿਬ ਵਿੱਚ ਵਰਤੀ ਗਈ ਲੋਕ ਸਾਹਿਤਿਕ ਸਮੱਗਰੀ ਵਿੱਚ ਪਹਿਲਾ ਵਰਗ ਲੋਕ ਕਾਵਿ ਰੂਪਾਂ ਦਾ ਹੈ। ਇਹਨਾ ਕਾਵਿ ਰੂਪਾਂ ਵਿੱਚ ਵਾਰਾ, ਘੋੜ੍ਹੀਆਂ, ਅਲਾਹੁਣੀਆਂ ਬਾਰਾਮਾਂਹ ਰੁੱਤੀ, ਸੱਦ, ਸਤਵਾਰਾ ਅਤੇ ਫੁਨਹੇ ਆਦਿ ਪ੍ਰਮੁੱਖ ਹਨ।

ਵਿਅੰਗ

ਵਿਅੰਗ ਸਾਹਿਤ, ਚਿੱਤਰਕਲਾ ਅਤੇ ਅਦਾਇਗੀ-ਕਲਾ ਦੀ ਇੱਕ ਵਿਧਾ ਹੁੰਦੀ ਹੈ, ਜਿਸ ਵਿੱਚ ਕਿਸੇ ਵਿਅਕਤੀ, ਸਮਾਜ, ਸੰਸਥਾ ਜਾਂ ਰਾਸ਼ਟਰ ਦੀਆਂ ਕਮੀਆਂ ਜਾਂ ਬੁਰਾਈਆਂ ਦੀ ਨਿੰਦਿਆ ਛੁਪੀ ਹੋਵੇ। ਇਸ ਦਾ ਮਨੋਰਥ ਅਕਸਰ ਸ਼ਰਮਿੰਦਗੀ ਦੀ ਭਾਵਨਾ ਦੇ ਜਰੀਏ ਬੁਰਾਈਆਂ ਦੇ ਪ੍ਰਤੀ ਜਾਗਰੂਕਤਾ ਲਿਆਉਣਾ ਹੁੰਦਾ ਹੈ ਤਾਂ ਕਿ ਉਨ੍ਹਾ ...

ਵਿਗੋਚਾ

ਵਿਗੋਚਾ ਪਰਵਾਸੀ ਪੰਜਾਬੀ ਨਾਵਲ ਦੀ ਸ਼੍ਰੇਣੀ ਦਾ ਨਾਵਲ ਜਰਨੈਲ ਸਿੰਘ ਸੇਖਾ ਦੁਆਰਾ ਰਚਿਤ ਸੰਨ੍ਹ 2009 ਚ ਪ੍ਰਕਾਸ਼ਿਤ ਤੇ ਆਰ.ਕੇ. ਆਫ਼ਸੈੱਟ-ਦਿੱਲੀ ਵੱਲੋਂ ਛਾਪਿਆ ਹੈ। ਇਹ ਦੁਨੀਆ ਕੈਸੀ ਹੋਈ ਅਤੇ ਭਗੌੜਾ ਤੋਂ ਪਿੱਛੋਂ ਉਸਦਾ ਤੀਸਰਾ ਪੰਜਾਬੀ ਨਾਵਲ ਹੈ। ਜਰਨੈਲ ਸਿੰਘ ਸੇਖਾ ਨੂੰ ਪਰਵਾਸੀ ਪੰਜਾਬੀ ਜੀਵਨ ਦਾ ਕਾਫ ...

ਸਨਾਤਨਵਾਦ

ਸਨਾਤਨਵਾਦ ਅੰਗ੍ਰੇਜ਼ੀ ਪਦ ਕਲਾਸਿਜ਼ਮ ਦਾ ੳੁੱਤਰ-ਭਾਰਤੀ ਭਸ਼ਾਵਾਂ, ਵਿਸ਼ੇਸ਼ ਕਰਕੇ ਪੰਜਾਬੀ ਅਤੇ ਹਿੰਦੀ ਵਿੱਚ ਚਲਦਾ ਅਨੁਵਾਦ ਹੈ। ਇਸ ਭਾਵ ਦੇ ਹੋਰ ਸ਼ਬਦ ਪਰੰਪਰਾਵਾਦ, ਪ੍ਰਚੀਨਵਾਦ ਤੇ ਸ਼ਾਸਤ੍ਰੀਅਤਾ ਹਨ ਪਰੰਤੂ ਇਹ ਸਾਰੇ ਪਦ ਮੂਲ ਸ਼ਬਦ "ਕਲਾਸੀਸਿਜ਼ਿਮ" ਦੇ ਅਸਲ ਭਾਵ ਨੂੰ ਪ੍ਰਗਟ ਕਰਨੋਂ ਅਸਮਰੱਥ ਰਹਿੰਦੇ ਹ ...

ਸਵੈ-ਜੀਵਨੀ

ਸਵੈ-ਜੀਵਨੀ ਕਿਸੇ ਮਨੁੱਖ ਦੁਆਰਾ ਆਪਣੇ ਸਮੂਚੇ ਜੀਵਨ ਜਾਂ ਉਸਦੇ ਇੱਕ ਖ਼ਾਸ ਹਿੱਸੇ ਬਾਰੇ ਲਿਖੀ ਇੱਕ ਬਿਰਤਾਂਤਕ ਰਚਨਾ ਹੁੰਦੀ ਹੈ। ਇਹ ਅੰਗ੍ਰੇਜ਼ੀ ਪਦ" autobiography ਦਾ ਪਰਿਆਇਵਾਚੀ ਹੈ ਜਿਸ ਦਾ ਸ਼ਾਬਦਿਕ ਅਰਥ ਹੈ ਸ੍ਵੈ-ਜੀਵਨੀ ਚਿਤਰ। ਐਨਸਾਈਕਲੋਪੀਡੀਆ ਬ੍ਰਿਟੇਨਿਕਾ ਅਨੁਸਾਰ- ਸਵੈ-ਜੀਵਨੀ ਵਿਅਕਤੀਗਤ ਮਾਨ ...

ਸਾਧੂ ਸਿੰਘ ਧਾਮੀ

ਡਾ: ਧਾਮੀ ਦਾ ਜਨਮ ਸੰਨ 1906 ਵਿੱਚ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਪਿੱਪਲਾਂ ਵਾਲਾਂ ਵਿੱਚ ਹੋਇਆ। ਸੰਨ 1922 ਵਿੱਚ ਉਹ ਕਨੇਡਾ ਆ ਗਏ। ਉਸ ਸਮੇਂ ਕਨੇਡਾ ਆਏ ਦੂਸਰੇ ਪੰਜਾਬੀਆਂ ਵਾਂਗ ਪਹਿਲਾਂ ਪਹਿਲ ਉਹਨਾਂ ਨੇ ਇਕ ਲੱਕੜ ਦੀ ਮਿੱਲ ਵਿੱਚ ਕੰਮ ਕੀਤਾ। ਫਿਰ ਉਹ ਪੜ੍ਹਨ ਲੱਗ ਪਏ। ਕਨੇਡਾ ਵਿੱਚ ਆਪਣੀ ...

ਸਾਹਿਤ

ਸਾਹਿਤ ਵੱਡੇ ਅਰਥਾਂ ਵਿੱਚ ਕਿਸੇ ਵੀ ਲਿਖਤ ਨੂੰ ਕਿਹਾ ਜਾ ਸਕਦਾ ਹੈ। ਜ਼ਿਆਦਾ ਸਪਸ਼ਟ ਅਰਥਾਂ ਵਿੱਚ ਇਹ ਆਮ ਭਾਸ਼ਾ ਤੋਂ ਵੱਖਰੀ, ਰਚਨਾਤਮਕ ਅਤੇ ਸੁਹਜਾਤਮਕ ਰਚਨਾ ਹੁੰਦੀ ਹੈ। ਇਸਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ; ਪਦ ਅਤੇ ਗਦ। ਇੱਕ ਅੱਲਗ ਅਧਾਰ ਦੇ ਅਨੁਸਾਰ ਇਸਨੂੰ ਗਲਪ ਅਤੇ ਗੈਰ-ਗਲਪ ਵਿੱਚ ਵੰਡਿਆ ਜਾਂ ...

ਸਾਹਿਤ ਅਕਾਦਮੀ ਇਨਾਮ

ਸਾਹਿਤ ਅਕਾਦਮੀ ਸੰਨ 1954 ਵਿੱਚ ਆਪਣੀ ਸਥਾਪਨਾ ਦੇ ਸਮੇਂ ਤੋਂ ਹੀ ਹਰ ਸਾਲ ਭਾਰਤ ਦੀਆਂ ਮਾਨਤਾ ਪ੍ਰਾਪਤ ਪ੍ਰਮੁੱਖ ਭਾਸ਼ਾਵਾਂ ਵਿੱਚੋਂ ਹਰ ਇੱਕ ਵਿੱਚ ਪ੍ਰਕਾਸ਼ਿਤ ਸ਼੍ਰੋਮਣੀ ਸਾਹਿਤਕ ਰਚਨਾ ਨੂੰ ਇਨਾਮ ਪ੍ਰਦਾਨ ਕਰਦੀ ਹੈ। ਪਹਿਲੀ ਵਾਰ ਇਹ ਇਨਾਮ ਸੰਨ 1955 ਵਿੱਚ ਦਿੱਤੇ ਗਏ। ਇਨਾਮ ਦੀ ਸਥਾਪਨਾ ਦੇ ਸਮੇਂ ਇਨਾਮ ...

ਸਾਹਿਤ ਅਤੇ ਇਤਿਹਾਸ

ਇਤਿਹਾਸ ਕਦੇ ਵੀ ਸਾਹਿਤ ਤੋਂ ਨਿਰਲੇਪ ਨਹੀਂ ਹੋ ਸਕਦਾ ਅਤੇ ਨਾ ਹੀ ਸਾਹਿਤ ਇਤਿਹਾਸ ਤੋਂ ਬਿਨਾਂ ਰਚਿਆ ਜਾ ਸਕਦਾ ਹੈ। ਜਦੋਂ ਅਸੀਂ ਆਦਿ ਕਾਲ ਤੋਂ ਲੈ ਕੇ ਹੁਣ ਤੱਕ ਦਾ ਸਾਹਿਤ ਪੜ੍ਹਦੇ ਹਾਂ ਤਾਂ ਸਾਨੂੰ ਇਤਿਹਾਸ ਤੋਂ ਬਿਨਾਂ ਸਾਹਿਤ ਨੂੰ ਸਮਝਣਾ ਅਸੰਭਵ ਹੈ ਇਤਿਹਾਸ ਜੋ ਕਿ ਸਾਨੂੰ ਨਿਸ਼ਚਿਤ, ਸੀਮਾਵਾਂ, ਘਟਨਾਵਾਂ ...

ਸਾਹਿਤ ਦੀ ਇਤਿਹਾਸਕਾਰੀ

ਸਾਹਿਤ ਦੀ ਇਤਿਹਾਸਕਾਰੀ ਸਾਹਿਤ ਅਧਿਐਨ ਦਾ ਇੱਕ ਮਹੱਤਵਪੂਰਨ ਖੇਤਰ ਹੈ। ਇਤਿਹਾਸ ਦਾ ਸੰਬੰਧ ਮਨੁੱਖੀ ਜੀਵਨ ਦੀਆਂ ਘਟਨਾਵਾਂ ਨਾਲ ਹੁੰਦਾ ਹੈ ਜਦਕਿ ਸਾਹਿਤ ਦਾ ਇਤਿਹਾਸ ਸਾਹਿਤਿਕ ਕਿਰਤਾਂ ਨੂੰ ਅਧਿਐਨ ਦਾ ਕੇਂਦਰ ਬਿੰਦੂ ਬਣਾਉਂਦਾ ਹੈ। ਸਾਹਿਤ ਦਾ ਇਤਿਹਾਸ ਕਿਸੇ ਭਾਸ਼ਾ ਦੇ ਸਾਹਿਤ ਰੂਪਾਂ ਦੇ ਨਿਕਾਸ ਤੇ ਵਿਕਾਸ ਦ ...

ਸੂਫ਼ੀ ਕਾਵਿ ਦਾ ਇਤਿਹਾਸ

ਪੰਜਾਬੀ ਸੂਫ਼ੀ ਕਾਵਿ ਪੰਜਾਬੀ ਸਾਹਿਤ, ਇਤਿਹਾਸ ਅਤੇ ਸੱਭਿਆਚਾਰ ਦਾ ਵਡਮੁੱਲਾ ਅਤੇ ਗੌਰਵਮਈ ਸਰਮਾਇਆ ਹੈ। ਪੰਜਾਬੀ ਸੂਫ਼ੀ ਕਵੀ ਮੁਸਲਮਾਨ ਹੋਣ ਦੇ ਨਾਤੇ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਸੰਦ ਕਰਦੇ ਸਨ। ਇਸ ਕਰਕੇ ਉਹਨਾਂ ਆਪਣੇ ਸੂਫ਼ੀਆਨਾ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਵਿੱਚ ਹੀ ਕੀਤੀ। ਸੂਫ਼ੀ ਮ ...

ਸੰਸਮਰਣ

ਸੰਸਮਰਣ ਆਧੁਨਿਕ ਵਾਰਤਕ ਦੀ ਲੋਕਪ੍ਰਿਯ ਵੰਨਗੀ ਹੈ। ਜਿਸ ਵਿੱਚ ਲੇਖਕ ਬੀਤੇ ਸਮੇਂ ਦੇ ਅਨੁਭਵਾਂ ਅਤੇ ਘਟਨਾਵਾਂ ਨੂੰ ਅਧਾਰ ਬਣਾ ਕੇ ਵਾਰਤਕ ਰਚਦਾ ਹੈ,ਮਿੱਠੀਆਂ ਕੋੜ੍ਹੀਆਂ,ਅਭੁੱਲ,ਰੌਚਕ ਯਾਦਾਂ ਵਿਚੋਂ ਕੋਈ ਵੰਨਗੀ ਪੇਸ਼ ਕੀਤੀ ਜਾਂਦੀ ਹੈ। ਲੇਖਕ ਦੇ ਜੀਵਨ ਨਾਲ ਸੰਬੰਧਿਤ ਕੁਝ ਅਜਿਹੇ ਪਲਾਂ ਜਾਂ ਘਟਨਾਵਾਂ ਦਾ ਚਿ ...

ਸੱਭਿਆਚਾਰ ਅਤੇ ਸਾਹਿਤ

‘ਸਾਹਿਤ` ਸੰਸਕ੍ਰਿਤ ਸ਼ਬਦ ਸਾਹਿਤਯਮ ਦਾ ਪੰਜਾਬੀ ਰੂਪ ਹੈ। ਇਸ ਦੇ ਕੋਸ਼ਗਤ ਅਰਥ ਸੰਜੋਗ, ਮੇਲ ਤੇ ਸਾਥ ਹਨ। ਅਰਥ ਵਿਸਤਾਰ ਕਾਰਣ ਇਸ ਸ਼ਬਦ ਨੂੰ ਵਾਕਾਂ ਵਿੱਚ ਪਦਾ ਦੇ ਸੁਯੋਗ ਸੰਬੰਧ ਲਈ ਵਰਤਿਆ ਜਾਣ ਲੱਗ ਪਿਆ। ਅੱਜ ਕਲ੍ਹ ਸਾਹਿਤ ਦਾ ਭਾਵ ਅਜਿਹੀ ਰਚਨਾ ਹੈ ਜਿਸ ਵਿੱਚ ਸੁੰਦਰ ਵਿਚਾਰ ਸੋਹਣੇ ਅਤੇ ਦਿਲ-ਖਿੱਚਵੇਂ ...

ਹੈਰੀ ਪੌਟਰ ਐਂਡ ਦ ਗੌਬਲੈਟ ਔਫ਼ ਫ਼ਾਇਰ

ਹੈਰੀ ਪੌਟਰ ਐਂਡ ਦ ਗੌਬਲੈਟ ਔਫ਼ ਫ਼ਾਇਰ ਜੇ. ਕੇ. ਰਾਓਲਿੰਗ ਦੁਆਰਾ ਅੰਗਰੇਜ਼ੀ ਵਿੱਚ ਲਿਖੀ ਗਈ ਹੈਰੀ ਪੌਟਰ ਲੜੀ ਵਿੱਚ ਚੌਥਾ ਨਾਵਲ ਹੈ। ਇਸ ਨਾਵਲ ਵਿੱਚ ਹੈਰੀ ਪੌਟਰ ਅਤੇ ਹੋਰ ਪਾਤਰ ਹੌਗਵਰਟਜ਼ ਵਿੱਚ ਵਾਪਸ ਆਉਂਦੇ ਹਨ ਅਤੇ ਨਵੇਂ ਰੁਮਾਂਚਿਕ ਕਾਰਨਾਮਿਆਂ ਦਾ ਸਾਹਮਣਾ ਕਰਦੇ ਹਨ। ਇਸ ਨਾਵਲ ਉੱਪਰ ਇਸੇ ਨਾਮ ਦੀ ਫ ...

ਹੈਰੀ ਪੌਟਰ ਐਂਡ ਦ ਹਾਫ਼ ਬਲੱਡ ਪ੍ਰਿੰਸ

ਹੈਰੀ ਪੌਟਰ ਐਂਡ ਦ ਹਾਫ਼ ਬਲੱਡ ਪ੍ਰਿੰਸ (ਅੰਗਰੇਜ਼ੀ: Harry Potter and the Half-Blood Prince ਇੱਕ ਫ਼ੈਂਟੇਸੀ ਨਾਵਲ ਹੈ ਜਿਹੜਾ ਕਿ ਜੇ. ਕੇ. ਰਾਓਲਿੰਗ ਦੁਆਰਾ ਅੰਗਰੇਜ਼ੀ ਵਿੱਚ ਲਿਖੀ ਹੈਰੀ ਪੌਟਰ ਨਾਵਲ ਲੜੀ ਵਿੱਚ ਛੇਵਾਂ ਨਾਵਲ ਹੈ। ਇਹ ਨਾਵਲ ਹੈਰੀ ਦੇ ਹੌਗਵਰਟਜ਼ ਵਿੱਚ ਛੇਵੇਂ ਸਾਲ ਨੂੰ ਦਰਸਾਉਂਦਾ ...

ਐਕਟਿਵਿਜ਼ਮ

ਐਕਟਿਵਿਜ਼ਮ ਸਮਾਜਕ, ਰਾਜਨੀਤਕ, ਆਰਥਕ, ਜਾਂ ਵਾਤਾਵਰਣ ਸੁਧਾਰ, ਜਾਂ ਖੜੋਤ, ਨੂੰ ਬੜਾਵਾ ਦੇਣ ਜਾਂ ਅੜਚਨ ਪਾਉਣ, ਜਾਂ ਨਿਰਦੇਸ਼ਤ ਕਰਨ ਲਈ ਸਰਗਰਮੀਆਂ ਨੂੰ ਕਹਿੰਦੇ ਹਨ। ਐਕਟਿਵਿਜ਼ਮ ਅਖਬਾਰਾਂ ਜਾਂ ਰਾਜਨੇਤਾਵਾਂ ਨੂੰ ਪੱਤਰ ਲਿਖਣ, ਆਤੰਕਵਾਦ, ਰਾਜਨੀਤਕ ਚੋਣ ਪਰਚਾਰ, ਇਸ ਤਰ੍ਹਾਂ ਦੇ ਬਾਈਕਾਟ ਜਾਂ ਕਾਰੋਬਾਰਾਂਡੀ ...

ਸੰਤਰੀ ਇਨਕਲਾਬ

ਸੰਤਰੀ ਇਨਕਲਾਬ ਵਿਰੋਧ ਪ੍ਰਦਰਸ਼ਨਾਂ ਅਤੇ ਰਾਜਨੀਤਿਕ ਘਟਨਾਵਾਂ ਦੀ ਇੱਕ ਲੜੀ ਸੀ ਜੋ ਨਵੰਬਰ 2004 ਦੇ ਅੰਤ ਤੋਂ ਜਨਵਰੀ 2005 ਦੇ ਅੰਤ ਤੱਕ, ਯੂਕਰੇਨ ਵਿੱਚ 2004 ਵਿੱਚ ਹੋਈਆਂ ਯੂਕਰੇਨੀਅਨ ਰਾਸ਼ਟਰਪਤੀ ਚੋਣਾਂ ਵਿੱਚ ਹੋਈ ਵੋਟਿੰਗ ਤੋਂ ਤੁਰੰਤ ਬਾਅਦ ਹੋਈ ਸੀ, ਜਿਸਦਾ ਦਾਅਵਾ ਕੀਤਾ ਗਿਆ ਸੀ ਕਿ ਵੱਡੇ ਭ੍ਰਿਸ਼ਟਾ ...

ਭਾਰਤੀ ਜਨਤਾ ਪਾਰਟੀ

ਭਾਰਤੀ ਜਨਤਾ ਪਾਰਟੀ ਭਾਰਤ ਦਾ ਇੱਕ ਰਾਸ਼ਟਰਵਾਦੀ ਰਾਜਨੀਤਕ ਦਲ ਹੈ। ਇਸ ਦਲ ਦੀ ਸਥਾਪਨਾ 6 ਅਪਰੈਲ 1980 ਵਿੱਚ ਹੋਈ ਸੀ। ਇਸ ਦਲ ਦੇ ਵਰਤਮਾਨ ਪ੍ਰਧਾਨ ਰਾਜਨਾਥ ਸਿੰਘ ਹੈ। ਭਾਰਤੀ ਜਨਤਾ ਯੁਵਾ ਮੋਰਚਾ ਇਸ ਦਲ ਦਾ ਯੁਵਾ ਸੰਗਠਨ ਹੈ। 2004 ਦੇ ਸੰਸਦੀ ਚੋਣ ਵਿੱਚ ਇਸ ਦਲ ਨੂੰ 85 866 593 ਮਤ ਮਿਲੇ ਸਨ। ਭਾਜਪਾ ਦਾ ...

ਭਾਰਤੀ ਰਾਸ਼ਟਰੀ ਕਾਂਗਰਸ

ਭਾਰਤੀ ਰਾਸ਼ਟਰੀ ਕਾਂਗਰਸ ਭਾਰਤ ਦਾ ਇੱਕ ਰਾਜਨੀਤਕ ਦਲ ਹੈ। ਇਸ ਨੂੰ ਆਮ ਤੌਰ ਤੇ ਇਕੱਲਾ ਕਾਂਗਰਸ ਵੀ ਕਿਹਾ ਜਾਂਦਾ ਹੈ। ਇਹ ਭਾਰਤ ਦੇ ਦੋ ਵੱਡੇ ਦਲਾਂ ਵਿੱਚੋਂ ਇੱਕ ਹੈ। ਇਹ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦਲ ਹੈ ਅਤੇ ਸਭ ਤੋਂ ਪੁਰਾਣੇ ਲੋਕਤੰਤਰੀ ਦਲਾਂ ਵਿੱਚੋਂ ਇੱਕ ਹੈ। ਇਸ ਦਲ ਦੀ ਸਥਾਪਨਾ 1885 ਵਿੱਚ ...

ਵਿਸ਼ਵ ਹਿੰਦੂ ਪਰਿਸ਼ਦ

ਵਿਸ਼ਵ ਹਿੰਦੂ ਪਰਿਸ਼ਦ ਇੱਕ ਹਿੰਦੂ ਸੰਗਠਨ ਹੈ, ਜੋ ਰਾਸ਼ਟਰੀਆ ਸਵੈਮ ਸੇਵਕ ਸੰਘ ਯਾਨੀ ਆਰ ਐੱਸ ਐੱਸ ਦੀ ਇੱਕ ਅਨੁਸ਼ਾਂਗਿਕ ਸ਼ਾਖਾ ਹੈ। ਇਸਨੂੰ ਵੀ ਐੱਚ ਪੀ ਅਤੇ ਵਿਹੀਪ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ। ਵਿਹੀਪ ਦਾ ਚਿੰਨ੍ਹ ਬੋਹੜ ਦਾ ਰੁੱਖ ਹੈ ਅਤੇ ਇਸ ਦਾ ਨਾਰਾ, "ਧਰਮੋ ਰਕਸ਼ਤੀ ਸੁਰਕਸ਼ਤ": ਯਾਨੀ ਜੋ ਧਰ ...

ਅਧਾਰ

ਆਧਾਰ ਜਾਂ ਵਿਲੱਖਣ ਸ਼ਨਾਖ਼ਤੀ ਨੰਬਰ ਇੱਕ ਵੱਖਰੀ ਪਛਾਣ ਦੇ ਰੂਪ ਵਿੱਚ 12 ਨੰਬਰਾਂ ਵਾਲਾ ਯੂ.ਆਈ.ਡੀ. ਕਾਰਡ ਹੈ। ਇਨ੍ਹਾਂ ਕਾਰਡਾਂ ਵਿੱਚ ਬਾਇਓਮੀਟਰਿਕ ਸ਼ਨਾਖ਼ਤ ਲਈ ਲੋੜੀਂਦਾ ਵੇਰਵਾ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਕਾਰਡਾਂ ਵਿੱਚ ਵਿਅਕਤੀ ਦਾ ਨਾਂ, ਲਿੰਗ, ਮਾਂ-ਬਾਪ ਦਾ ਨਾਂ ਤਸਵੀਰ, ਜਨਮ ਮਿਤੀ, ਰਾਸ਼ਟਰੀਅਤ ...

ਆਦਰਸ਼ ਹਾਊਸਿੰਗ ਸੁਸਾਇਟੀ ਘੁਟਾਲਾ

ਆਦਰਸ਼ ਹਾਊਸਿੰਗ ਸੁਸਾਇਟੀ ਘੁਟਾਲਾ ਜੋ ਕੁਲਾਬਾ ਮੁੰਬਈ ਵਿਖੇ 31 ਮੰਜਲੀ ਇਮਾਰਤ ਉਸਾਰੀ ਗਈ। ਇਸ ਇਮਾਰਤ ਨੂੰ ਫ਼ੌਜ਼ ਦੇ ਮੁਲਾਜਮ ਜਾਂ ਫ਼ੌਜੀ ਵਿਧਵਾ ਨੂੰ ਮਕਾਨ ਬਣਾਕਿ ਦਿਤੇ ਗਏ। ਸੁਸਾਇਟੀ ਨੇ ਮੁੰਬਈ ਦੇ ਕੋਲਾਬਾ ਖੇਤਰ ’ਚ 3837.57 ਵਰਗ ਮੀਟਰ ਜ਼ਮੀਨ ’ਤੇ ਬਹੁਮੰਜ਼ਿਲੀ ਇਮਾਰਤ ਬਣਾਈ ਸੀ। ਪਰ ਸਰਕਾਰ ਅਤੇ ਫ ...

ਈ ਵੀ ਐਮ

ਈ ਵੀ ਐਮ ਇੱਕ ਮਸ਼ੀਨ ਹੈ ਜੋ ਵੋਟਿੰਗ ਲਈ ਵਰਤੀ ਜਾਂਦੀ ਹੈ। ਇਸ ਦਾ ਪੂਰਾ ਨਾਮ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਹੈ ਇਸ ਦਾ ਇਸਤੇਮਾਲ ਭਾਰਤ ਵਿੱਚ ਆਮ ਚੋਣਾਂ ਅਤੇ ਰਾਜ ਵਿਧਾਨ ਸਭਾ ਦੀਆਂ ਚੋਣਾਂ ਵਿੱਚ 1999 ਵਿੱਚ ਸ਼ੁਰੂ ਹੋਇਆ ਅਤੇ 2004 ਤੋਂ ਇਸ ਦਾ ਪੂਰੀ ਤਰ੍ਹਾਂ ਇਸਤੇਮਾਲ ਹੋ ਰਿਹਾ ਹੈ। ਭਾਰਤ ਦਾ ਚੋਣ ਕਮਿ ...

ਐਂਪਾਇਰ ਸਟੇਟ ਬਿਲਡਿੰਗ

ਐਂਪਾਇਰ ਸਟੇਟ ਬਿਲਡਿੰਗ ਜੋ ਕਿ ਨਿਊ ਯਾਰਕ ਦੀ 1931 ਤੋਂ 1970 ਤੱਕ ਲਗਭਗ 40 ਸਾਲ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਰਹੀ ਹੈ ਇਸ ਦੀਆਂ 102 ਮੰਜ਼ਲਾ ਹਨ। ਇਸ ਦੀ ਉੱਚਾਈ 1250 ਫੁੱਟ ਜਾਂ 381 ਮੀਟਰ ਹੈ। ਇਸ ਦੀ ਅੰਟੀਨੇ ਨਾਲ ਉੱਚਾਈ 1454 ਫੁੱਟ ਜਾਂ 443 ਮੀਟਰ ਹੈ। ਹੁਣ ਇਹ ਇਮਾਰਤ ਦੁਨੀਆਂ ਦੀ ਪੰਜਵੀ ਸਭ ...

ਐਗਜ਼ਿੱਟ ਪੋਲਜ਼

ਵੋਟ ਪਾ ਕਿ ਬਾਹਰ ਆਏ ਵੋਟਰ ਤੇ ਉਸੇ ਸਮੇਂ ਕੀਤਾ ਗਿਆ ਸਰਵੇ ਐਗਜ਼ਿੱਟ ਪੋਲਜ਼ ਕਹਾਉਂਦਾ ਹੈ। ਕੁਝ ਨਿਊਜ਼ ਚੈਨਲਾਂ, ਅਖਬਾਰਾਂ ਵੱਲੋਂ ਐਗਜ਼ਿੱਟ ਪੋਲਜ਼ ਕਰਵਾਇਆ ਜਾਂਦਾ ਹੈ। ਇਹ ਸਰਵੇ ਵੋਟਾਂ ਪੈਣ ਤੋਂ ਬਾਅਦ ਕੀਤਾ ਜਾਂਦਾ ਹੈ। ਭਾਰਤੀ ਚੋਣ ਕਮਿਸ਼ਨ ਵੱਲੋ ਇਸ ਤੇ ਚੋਣਾਂ ਸਮੇਂ ਦਿਖਾਉਣਾ ਮਨ੍ਹਾਂ ਹੁੰਦਾ ਹੈ। ਇਸ ...

ਐਫ.ਆਈ.ਆਰ.

ਐਫ. ਆਈ. ਆਰ.ਜਾਂ ਪਹਿਲੀ ਜਾਣਕਾਰੀ ਰਿਪੋਰਟ ਪੁਲੀਸ ਵੱਲੋ ਦਰਜ ਕੀਤੀ ਜਾਣ ਵਾਲੀ ਮੁਢਲੀ ਲਿਖਤੀ ਰਿਪੋਰਟ ਹੈ ਜੋ ਕਿਸੇ ਅਪਰਾਧ ਦੀ ਸੂਚਨਾ ਮਿਲਣ ਤੇ ਲਿਖੀ ਜਾਂਦੀ ਹੈ।ਇਹ ਰਿਪੋਰਟ ਪ੍ਰਭਾਵਤ ਵਿਕਅਤੀ ਵੱਲੋਂ ਖੁਦ ਜਾਂ ਉਸ ਵਲੋਂ ਨਾਮਜਦ ਕਿਸੇ ਹੋਰ ਵਿਅਕਤੀ ਵੱਲੋਂ ਜਬਾਨੀ ਜਾਂ ਲਿਖਤੀ ਰੂਪ ਵਿੱਚ ਸੂਚਨਾ ਦੇ ਕੇ ਦਰ ...

ਐਮਰਜੈਂਸੀ (ਭਾਰਤ)

ਐਮਰਜੈਂਸੀ ਆਜ਼ਾਦ ਭਾਰਤ ਵਾਸੀਆਂ ’ਤੇ 25 ਜੂਨ 1975 ਨੂੰ ਠੋਸੀ ਗਈ। ਐਮਰਜੈਂਸੀ ਵਿੱਚ ਲੋਕਾਂ ਦੇ ਸਭ ਹੱਕ ਖ਼ਤਮ ਹੋ ਗਏ। ਅਪੀਲ ਤੇ ਦਲੀਲ ਦਾ ਹੱਕ ਨਹੀਂ ਸੀ। ਅਖ਼ਬਾਰਾਂ ’ਤੇ ਸੈਂਸਰ ਲਾਗੂ ਹੋ ਗਿਆ। ‘ਇਤਰਾਜ਼ਯੋਗ’ ਕੱਢੀਆਂ ਗਈਆਂ ਖ਼ਬਰਾਂ ਦੀ ਥਾਂ ਖਾਲੀ ਰਹਿਣ ਲੱਗ ਪਈ। ਕੁਆਰਿਆਂ ਦੀਆਂ ਨਸਬੰਦੀਆਂ ਕੀਤੀ ਗਈਆ। ...

ਕਾਰਜਪਾਲਿਕਾ

ਕਾਰਜਪਾਲਿਕਾ ਜਾਂ ਇੰਤਜ਼ਾਮੀਆ ਸਰਕਾਰ ਦਾ ਦੂਜਾ ਮਹੱਤਵਪੂਰਨ ਅੰਗ ਹੈ। ਇਹ ਵਿਧਾਨਪਾਲਿਕਾ ਜਾਂ ਵਿਧਾਨ ਸਭਾ ਦੁਆਰਾ ਬਣਾਏ ਕਾਨੂੰਨਾਂ ਨੂੰ ਲਾਗੂ ਕਰਦੀ ਹੈ ਅਤੇ ਦੇਸ਼ ਦਾ ਸ਼ਾਸਨ ਪ੍ਰਬੰਧ ਚਲਾਉਂਦੀ ਹੈ। ਸਧਾਰਨ ਤੌਰ ਤੇ ਲੋਕ ਕਾਰਜਪਾਲਿਕਾ ਨੂੰ ਹੀ ਸਰਕਾਰ ਸਮਝਦੇ ਹਨ। ਕਾਰਜਪਾਲਿਕਾ ਸ਼ਬਦ ਬੜੇ ਵਿਆਪਕ ਅਰਥਾਂ ਵਿੱ ...

ਕੌਮੀ ਅੰਨ ਸੁਰੱਖਿਆ ਬਿੱਲ

ਕੌਮੀ ਅੰਨ ਸੁਰੱਖਿਆ ਬਿੱਲ ਅਧੀਨ ਹਰ ਨਾਗਰਿਕ ਨੂੰ 5 ਕਿਲੋ ਅਨਾਜ ਹਰ ਮਹੀਨੇ ਦੇਣ ਦੀ ਯੋਜਨਾ ਹੈ। ਇਸ ਤਹਿਤ 75 ਫ਼ੀਸਦੀ ਪੇਂਡੂ ਤੇ 50 ਫ਼ੀਸਦੀ ਸ਼ਹਿਰੀ ਭਾਵ ਕੁੱਲ 67 ਫ਼ੀਸਦੀ ਵਸੋਂ ਨੂੰ 3 ਪ੍ਰਤੀ ਕਿਲੋ ਕਣਕ, 2 ਕਿਲੋ ਚੌਲ ਤੇ 1 ਕਿਲੋ ਮੋਟਾ ਅੰਨ ਦੇਣ ਦੀ ਯੋਜਨਾ ਹੈ। ਇਸ ਤੇ 1 ਲੱਖ 25 ਹਜ਼ਾਰ ਕਰੋੜ ਮਾਲੀ ...

ਕੌਮੀ ਘੱਟ ਗਿਣਤੀ ਕਮਿਸ਼ਨ

ਕੌਮੀ ਘੱਟ ਗਿਣਤੀ ਕਮਿਸ਼ਨ ਦੀ 23 ਅਕਤੂਬਰ, 1993 ਨੂੰ ਘੱਟ ਗਿਣਤੀ ਐਕਟ ਅਨੁਸਾਰ ਸਥਾਪਨਾ ਹੋਈ। ਇਸ ਅਨੁਸਾਰ ਦੇਸ਼ ਦੀ ਘੱਟ ਗਿਣਤੀ ਵਿੱਚ ਗਰਦਾਨੀਆਂ ਗਈਆਂ ਪੰਜ ਕੌਮਾਂ ਸਨ- ਮੁਸਲਮਾਨ, ਸਿੱਖ, ਈਸਾਈ, ਬੋਧੀ, ਅਤੇ ਪਾਰਸੀ । ਕਮਿਸ਼ਨ ਦੀ ਸਥਾਪਨਾ ਦਾ ਇਹ ਕੰਮ ਸੀ ਕਿ ਦੇਸ਼ ਵਿੱਚ ਘੱਟ ਗਿਣਤੀ ਵਾਲੀਆਂ ਕੌਮਾਂ ਦੀ ...

ਕ੍ਰਿਪਾਲ ਸਿੰਘ

ਕ੍ਰਿਪਾਲ ਸਿੰਘ ਚੀਫ਼ ਖਾਲਸਾ ਦੀਵਾਨ ਜੋ ਗਰੀਬਾਂ, ਨਿਆਸਰਿਆਂ ਅਤੇ ਲੋੜਵੰਦਾਂ ਪ੍ਰਤੀ ਆਪਾ ਵਾਰ ਕੇ ਸੇਵਾ ਦੇ ਖੇਤਰ ਵਿੱਚ ਨਿਤਰਨ ਵਾਲੇ ਇਨਸਾਨ ਸਨ। ਆਪ ਲਗਾਤਾਰ 17 ਸਾਲ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਰਹੇ। ਇਸ ਸਮੇਂ ਦੌਰਾਨ ਚੀਫ ਖਾਲਸਾ ਦੀਵਾਨ ਨੇ ਸਮਾਜ ਭਲਾਈ ਅਤੇ ਵਿੱਦਿਅਕ ਖੇਤਰ ਵਿੱਚ ਵੱਡੀਆਂ ਮੱਲਾਂ ਮ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →