ⓘ Free online encyclopedia. Did you know? page 370

ਟੀ ਫਰੈਂਕਲਿਨ

ਟੀ ਫਰੈਂਕਲਿਨ ਇਮੇਜ ਕਾਮਿਕਸ ਲਈ ਇੱਕ ਬਲੈਕ, ਕੁਈਰ, ਅਪਾਹਜ ਕਾਮਿਕ ਕਿਤਾਬ ਲੇਖਕ ਹੈ। ਉਹ ਪਹਿਲੀ ਕਾਲੀ ਔਰਤ ਹੈ ਜਿਸ ਨੂੰ ਕੰਪਨੀ ਦੁਆਰਾ ਹਾਇਰ ਕੀਤਾ ਗਿਆ ਹੈ ਅਤੇ ਇਹ ਉਮੀਦ ਕੀਤੀ ਗਈ ਹੈ ਕਿ ਉਹ ਹੋਰ ਹਾਸ਼ੀਏ ‘ਤੇ ਧੱਕੇ ਕਾਮਿਕ ਕਰੀਏਟਰਜ ਲਈ ਰਾਹ ਪੱਧਰਾ ਕਰੇਗੀ। ਉਹ #ਬਲੈਕਕਾਮਿਕਸਮੰਥ ਹੈਸ਼ਟੈਗ ਦੀ ਨਿਰਮਾਤ ...

ਆਈਵਿੰਡ ਜੌਹਨਸਨ

ਆਈਵਿੰਡ ਜਾਨਸਨ ਇੱਕ ਸਵੀਡਨੀ ਨਾਵਲਕਾਰ ਅਤੇ ਕਹਾਣੀ ਲੇਖਕ ਸੀ। ਆਧੁਨਿਕ ਸਵੀਡਿਸ਼ ਸਾਹਿਤ ਵਿੱਚ ਸਭ ਤੋਂ ਮਹੱਤਵਪੂਰਨ ਨਾਵਲਕਾਰ ਵਜੋਂ ਜਾਣਿਆ ਜਾਂਦਾ ਉਹ 1957 ਵਿੱਚ ਸਵੀਡਿਸ਼ ਅਕੈਡਮੀ ਦਾ ਮੈਂਬਰ ਬਣ ਗਿਆ ਅਤੇ 1974 ਵਿੱਚ ਹਰੀ ਮਾਰਟਿਨਸਨ ਨਾਲ ਸਾਹਿਤ ਵਿੱਚ ਨੋਬਲ ਪੁਰਸਕਾਰ ਸਾਂਝਾ ਕੀਤਾ।

ਸਿੰਧੂਤਾਈ ਸਾਪਕਲ

ਸਿੰਧੂਤਾਈ ਸਾਪਕਲ, ਜਿਸਨੂੰ ਪਿਆਰ ਨਾਲ "ਅਨਾਥਾਂ ਦੀ ਮਾਂ" ਵਜੋਂ ਜਾਣਿਆ ਜਾਂਦਾ ਹੈ, ਇੱਕ ਭਾਰਤੀ ਸੋਸ਼ਲ ਵਰਕਰ ਅਤੇ ਸਮਾਜਿਕ ਕਾਰਕੁੰਨ ਹੈ ਜਿਸਨੂੰ ਖ਼ਾਸ ਤੌਰ ਉੱਪਰ ਅਨਾਥ ਬੱਚਿਆਂ ਦੇ ਲਈ ਕੰਮ ਕਰਨ ਵਜੋਂ ਜਾਣਿਆ ਜਾਂਦਾ ਹੈ। ਉਸਨੇ 2016 ਵਿੱਚ ਡੀਵਾਈ ਪਾਟਿਲ ਇੰਸਟੀਚਿਊਟ ਆਫ਼ ਟੈਕਨੋਲੋਜੀ ਐਂਡ ਰਿਸਰਚ ਤੋਂ ਸ ...

ਔਨਲਾਈਨ ਸਕੂਲ

ਇੱਕ ਔਨਲਾਈਨ ਸਕੂਲ ਜਾਂ ਈ-ਸਕੂਲ ਜਾਂ ਵਰਚੁਅਲ ਸਕੂਲ ਜਾਂ ਸਾਈਬਰ-ਸਕੂਲ ਵਿਦਿਆਰਥੀਆਂ ਨੂੰ ਪੂਰੀ ਤਰ੍ਹਾਂ ਜਾਂ ਮੁੱਖ ਤੌਰ ਤੇ ਔਨਲਾਈਨ ਜਾਂ ਇੰਟਰਨੈਟ ਦੁਆਰਾ ਸਿਖਾਉਂਦਾ ਹੈ। ਸੌਖੇ ਸ਼ਬਦਾ ਵਿੱਚ ਇਸ ਨੂੰ ਔਨਲਾਈਨ ਸਿੱਖਿਆ ਵੀ ਕਿਹਾ ਜਾਂਦਾ ਹੈ। ਇਸ ਨੂੰ ਇਸ ਤਰ੍ਹਾਂ ਪਰਿਭਾਸ਼ਤ ਕੀਤਾ ਗਿਆ ਹੈ, "ਸਿੱਖਿਅਕ ਤੋਂ ...

ਸਹਿਯੋਗੀ ਸਿੱਖਿਆ

ਸਹਿਯੋਗੀ ਸਿੱਖਿਆ ਜਾਂ ਸਹਿਕਾਰੀ ਸਿੱਖਿਆ ਇੱਕ ਵਿੱਦਿਅਕ ਢੰਗ-ਤਰੀਕਾ ਜਾਂ ਪਹੁੰਚ ਹੈ ਜਿਸ ਦਾ ਉਦੇਸ਼ ਕਲਾਸ ਰੂਮ ਦੀਆਂ ਸਰਗਰਮੀਆਂ ਨੂੰ ਅਕਾਦਮਿਕ ਅਤੇ ਸਮਾਜਕ ਸਿੱਖਿਆ ਦੇ ਤਜ਼ਰਬਿਆਂ ਵਿੱਚ ਵਿਵਸਥਿਤ ਕਰਨਾ ਹੈ। ਸਹਿਯੋਗੀ ਸਿੱਖਿਆ ਸਿਰਫ਼ ਵਿਦਿਆਰਥੀਆਂ ਨੂੰ ਸਮੂਹਾਂ ਵਿੱਚ ਵੰਡਣ ਦੀ ਥਾਂ ਹੋਰ ਵੀ ਬਹੁਤ ਕੁਝ ਹੈ ...

ਵਿਨੇਸ਼ ਫੋਗਾਟ

ਵਿਨੇਸ਼ ਫੋਗਟ ਇੱਕ ਭਾਰਤੀ ਪਹਿਲਵਾਨ ਹੈ। ਵਿਨੇਸ਼ ਫੋਗਟ ਦਾ ਪਹਲਵਾਨੀ ਵਿੱਚ ਬਹੁਤ ਹੀ ਸਫਲ ਪਿਛੋਕੜ ਹੈ। ਉਸਦੀਆਂ ਚਚੇਰੀਆਂ ਭੈਣਾ ਗੀਤਾ ਫੋਗਟ ਅਤੇ ਬਬੀਤਾ ਕੁਮਾਰੀ ਦੋਨੋਂ ਇੰਟਰਨੈਸ਼ਨਲ ਪਹਿਲਵਾਨ ਅਤੇ ਰਾਸ਼ਟਰਮੰਡਲ ਖੇਡ ਤਮਗਾ ਜਿੱਤ ਚੁਕਿੱਆ ਹਨ। 2016 ਦੇ ਰੀਓ ਓਲੰਪਿਕ ਦੌਰਾਨ ਫੋਗਾਟ ਨੂੰ ਗੋਡੇ ਦੀ ਸੱਟ ਕਾ ...

ਰਾਧਿਕਾ ਚੰਦਿਰਮਣੀ

ਰਾਧਿਕਾ ਚੰਦਿਰਮਣੀ ਨਵੀਂ ਦਿੱਲੀ ਵਿੱਚ ਰਹਿਣ ਵਾਲੀ ਇੱਕ ਐਨਜੀਓ ਤਰਸ਼ੀ ਦੀ ਸੰਸਥਾਪਕ ਹੈ ਜੋ ਕਿ ਜਿਨਸੀ ਅਤੇ ਪ੍ਰਜਨਨ ਸਿਹਤ ਅਤੇ ਅਧਿਕਾਰਾਂ ਦੇ ਮੁੱਦਿਆਂ ਤੇ ਕੰਮ ਕਰਦੀ ਹੈ। ਉਹ ਇੱਕ ਕਲੀਨਿਕਲ ਮਨੋਵਿਗਿਆਨੀ, ਲੇਖਕ ਅਤੇ ਸੰਪਾਦਕ ਹੈ। ਲਿੰਗਕਤਾ ਅਤੇ ਮਨੁੱਖੀ ਅਧਿਕਾਰਾਂ ਬਾਰੇ ਉਸਦੇ ਪ੍ਰਕਾਸ਼ਤ ਕਾਰਜ ਮੀਡੀਆ ਅ ...

ਯੂਨੀਵਰਸਿਟੀ ਆਫ਼ ਟੈਕਨਾਲੋਜੀ, ਸਿਡਨੀ

ਯੂਨੀਵਰਸਿਟੀ ਆਫ਼ ਟੈਕਨਾਲੋਜੀ,ਸਿਡਨੀ ਸਿਡਨੀ ਵਿੱਚ ਸਥਿਤ ਇੱਕ ਯੂਨੀਵਰਸਿਟੀ ਹੈ। ਇਹ ਯੂਨੀਵਰਸਿਟੀ ਸਿਡਨੀ ਦੇ ਸੇੰਟ੍ਰਲ ਬਿਜ਼ਨੇਸ ਡਿਸਟ੍ਰਿਕਟ ਦੇ ਉੱਤੇ ਬਰੌਡਵੈੈ ਨਾਮਕ ਗਲੀ ਵਿਖੇ ਵੱਖ-ਵੱਖ ਇਮਾਰਤਾ ਨਾਲ ਇਕੱਠੀ ਬਣੀ ਹੈ।

ਦੀਪਿਕਾ ਨਾਰਾਇਣ ਭਾਰਦਵਾਜ

ਦੀਪਿਕਾ ਨਾਰਾਇਣ ਭਾਰਦਵਾਜ ਇੱਕ ਪੱਤਰਕਾਰ, ਦਸਤਾਵੇਜ਼ੀ ਫਿਲਮ ਨਿਰਮਾਤਾ ਅਤੇ ਮਨੁੱਖੀ ਅਧਿਕਾਰਾਂ ਦੀ ਕਾਰਕੁਨ ਹੈ ਜੋ ਗੁਰੂਗ੍ਰਾਮ ਦਾ ਰਹਿਣ ਵਾਲੀ ਹੈ। ਉਹ ਮੁੱਖ ਤੌਰ ਤੇ ਪੁਰਸ਼ਾਂ ਦੇ ਅਧਿਕਾਰਾਂ ਲਈ ਅਤੇ ਆਪਣੀ ਦਸਤਾਵੇਜ਼ੀ ਫਿਲਮ ਮਾਰਟਿਡਜ਼ ਆਫ਼ ਮੈਰਿਜ ਲਈ ਮੁਹਿੰਮ ਦੇ ਤੌਰ ਤੇ ਜਾਣੀ ਜਾਂਦੀ ਹੈ। ਦੀਪਿਕਾ ਭਾ ...

ਮਹਿੰਦੀ

ਮਹਿੰਦੀ ਜਿਸ ਨੂੰ ਹਿਨਾ ਵੀ ਕਹਿੰਦੇ ਹਨ, ਦੱਖਣ ਏਸ਼ੀਆ ਵਿੱਚ ਪ੍ਰਯੋਗ ਕੀਤਾ ਜਾਣ ਵਾਲੀ ਸਰੀਰ ਦੇ ਸਿੰਗਾਰ ਦੀ ਇੱਕ ਸਮਗਰੀ ਹੈ। ਇਸਨੂੰ ਹੱਥਾਂ, ਪੈਰਾਂ, ਬਾਹਾਂ ਆਦਿ ਉੱਤੇ ਲਗਾਇਆ ਜਾਂਦਾ ਹੈ। 1990ਵਿਆਂ ਦੇ ਦਹਾਕੇ ਤੋਂ ਇਹਦਾ ਰਵਾਜ਼ ਪੱਛਮੀ ਦੇਸ਼ਾਂ ਵਿੱਚ ਵੀ ਹੋ ਗਿਆ ਹੈ। ਮਹਿੰਦੀ ਲਗਾਉਣ ਲਈ ਹਿਨਾ ਨਾਮਕ ਬ ...

ਅਲੀਸ਼ੇਰ ਉਸਮਾਨੋਵ

ਅਲੀਸ਼ੇਰ ਬੁਰਖਾਨੋਵਿਚ ਉਸਮਾਨੋਵ ਇੱਕ ਰੂਸੀ ਵਪਾਰੀ ਹੈ। ਜਨਵਰੀ 2015 ਦੇ ਫੋਰਬਸ ਡਾਟਾ ਦੇ ਅਨੁਸਾਰ ਉਹ ਰੂਸ ਦਾ ਸਭ ਤੋਂ ਵੱਧ ਅਤੇ ਦੁਨੀਆ ਦਾ 58ਵਾਂ ਅਮੀਰ ਵਿਅਕਤੀ ਹੈ। ਉਸਨੇ ਆਪਣੀ ਜਾਇਦਾਦ ਧਾਤ ਅਤੇ ਖਾਣਾ ਦੇ ਵਪਾਰ ਰਾਹੀਂ ਬਣਾਈ। ਉਹ ਫੈਨਸਿੰਗ ਦੇ ਕਾਰਜਕਾਰੀ ਸੰਗਠਨ ਐਫ.ਆਈ.ਈ ਦਾ ਪ੍ਰਧਾਨ ਹੈ। ਉਸਨੇ ਵਿਸ ...

ਹਰੀਸ਼ ਖਰੇ

ਹਰੀਸ਼ ਖਰੇ ਇਕ ਰਿਪੋਰਟਰ, ਟਿੱਪਣੀਕਾਰ, ਲੋਕ ਨੀਤੀ ਵਿਸ਼ਲੇਸ਼ਕ ਅਤੇ ਅਕਾਦਮਿਕ ਖੋਜਕਾਰ ਹੈ, ਜਿਸਨੇ ਭਾਰਤੀ ਪ੍ਰਧਾਨ ਮੰਤਰੀ ਦੇ ਇੱਕ ਸਾਬਕਾ ਮੀਡੀਆ ਸਲਾਹਕਾਰ ਵਜੋਂ ਜੂਨ 2009 ਤੋਂ ਜਨਵਰੀ 2012 ਤੱਕ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਕੰਮ ਕੀਤਾ। ਹਰੀਸ਼ ਖਰੇ ਨੇ ਦਿੱਲੀ, ਭਾਰਤ ਵਿੱਚ ਹਿੰਦੂ ਦੇ ਨਾਲ ਬਿਊਰੋ ਮੁਖ ...

ਲੀਲਾ ਰਾਮਕੁਮਾਰ ਭਾਰਗਵ

ਰਾਣੀ ਲੀਲਾ ਰਾਮਕੁਮਾਰ ਭਾਰਗਵ, ਇੱਕ ਭਾਰਤੀ ਆਜ਼ਾਦੀ ਘੁਲਾਟੀਏ, ਸੋਸ਼ਲ ਵਰਕਰ, ਸਿੱਖਿਆਰਥੀ ਅਤੇ ਭਾਰਤੀ ਰਾਸ਼ਟਰੀ ਕਾਗਰਸ ਇੱਕ ਸਾਬਕਾ ਨੇਤਾ ਸੀ। ਉਹ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਇੱਕ ਸਹਿਯੋਗੀ ਸੀ ਉਨ੍ਹਾਂ ਦਾ ਵਿਆਹ ਮੁਨਸ਼ੀ ਨਵਲ ਕਿਸ਼ੋਰ ਦੇ ਪਰਿਵਾਰ ਵਿੱਚ ਹੋਇਆ ਸੀ। ਏਸ਼ੀਆ ਦੇ ਸਭ ਤੋਂ ਪੁਰਾ ...

ਮਮਤਾ ਠਾਕੁਰ

ਮਮਤਾ ਠਾਕੁਰ, ਇੱਕ ਭਾਰਤੀ ਸਿਆਸਤਦਾਨ ਹੈ। ਉਸਨੇ ਲੋਕ ਸਭਾ ਦੇ ਇੱਕ ਮੈਂਬਰ ਦੇ ਰੂਪ ਵਿੱਚ ਸੇਵਾ ਕੀਤੀ। 2015 ਦੀਆਂ ਚੋਣਾਂ ਵਿੱਚ ਉਸਨੇ ਤ੍ਰਿਣਮੂਲ ਕਾਂਗਰਸ ਵਲੋਂ ਬਨਗਾਓਂ ਦੀ ਨੁਮਾਇੰਦਗੀ ਕੀਤੀ।

ਜਯਾ ਅਰੁਣਾਚਲਮ

ਜਯਾ ਅਰੁਣਾਚਲਮ ਇੱਕ ਭਾਰਤੀ ਸੋਸ਼ਲ ਵਰਕਰ ਅਤੇ "ਵਰਕਿੰਗ ਵੁਮੈਨਸ ਫੋਰਮ", ਭਾਰਤੀ ਰਾਜ ਤਮਿਲਨਾਡੂ ਅਧਾਰਿਤ ਇੱਕ ਗੈਰ ਸਰਕਾਰੀ ਸੰਗਠਨ, ਦੀ ਬਾਨੀ ਹੈ, ਇਹ ਸੰਸਥਾ ਹਾਸ਼ੀਏ ਤੇ ਧਕੀਆਂ ਔਰਤਾਂ ਦੀ ਭਲਾਲਈ ਕੰਮ ਕਰਦੀ ਹੈ। ਇਹ 1978 ਵਿੱਚ ਸ਼ੁਰੂ ਕੀਤੀ ਗਈ, ਉਸਨੇ ਗਰੀਬ ਔਰਤਾਂ ਨੂੰ ਸੰਗਠਿਤ ਕਰਨ ਲਈ ਫੋਰਮ ਦੇ ਸਹਾ ...

ਜਰੀਨਾ ਸਕ੍ਰਿਊਵਾਲਾ

ਜਰੀਨਾ ਸਕ੍ਰਿਊਵਾਲਾ ਇੱਕ ਭਾਰਤੀ ਉਦਯੋਗਪਤੀ ਅਤੇ ਸਮਾਜਸੇਵਕ ਹੈ। ਉਹ ਮੈਨੇਜਿੰਗ ਟਰੱਸਟੀ ਆਫ਼ ਸਵਦੇਸ ਫਾਉੰਡੇਸ਼ਨ ਦੀ ਪ੍ਰਧਾਨ ਹੈ, ਜੋ ਕੀ ਭਾਰਤ ਦੇ ਪਿੰਡਾਂ ਦੇ ਸ਼ਕਤੀਕਰਨ ਲਈ ਕੰਮ ਕਰਦੀ ਹੈ। ਪਹਿਲਾਂ ਉਹ ਯੂ. ਟੀ.ਵੀ ਸਾਫਟਵੇਰ ਸੰਚਾਰ ਦੀ ਮੁੱਖ ਕਰੀਏਟਿਵ ਅਫਸਰ ਸੀ।

ਅਨੀਤਾ ਰੇੱਡੀ

ਅਨੀਤਾ ਰੈੱਡੀ ਕਰਨਾਟਕ ਦੀ ਇੱਕ ਭਾਰਤੀ ਸਮਾਜਿਕ ਵਰਕਰ ਅਤੇ ਐਸੋਸੀਏਸ਼ਨ ਫਾਰ ਵੋਲੰਟਰੀ ਐਕਸ਼ਨ ਐਂਡ ਸਰਵਿਸਸ ਦੀ ਬਾਨੀ ਹੈ, ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਵਿਚਲੇ ਝੁੱਗੀ ਝੌਂਪੜੀਆਂ ਦੇ ਮੁੜ ਵਸੇਬੇ ਅਤੇ ਉੱਨਤੀ ਲਈ ਕੀਤੀਆਂ ਆਪਣੀਆਂ ਸੇਵਾਵਾਂ ਲਈ ਜਾਣੀ ਜਾਂਦੀ ਹੈ। ਉਹ ਦੁਆਰਕਾ ਅਤੇ ਡਰਿਕ ਸੰਸਥਾਵਾਂ ਦੀ ਮੈਨੇ ...

ਰੇਣੂਕਾ ਚੌਧਰੀ

ਰੇਣੂਕਾ ਚੌਧਰੀ ਇੱਕ ਭਾਰਤੀ ਸਿਆਸਤਦਾਨ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੀ ਮੈਂਬਰ ਹੈ। ਉਹ ਆਂਧਰਾ ਪ੍ਰਦੇਸ਼ ਤੋਂ ਰਾਜ ਸਭਾ ਵਿਚ ਰਾਜਨੀਤਿਕ ਪਾਰਟੀ ਦੀ ਨੁਮਾਇੰਦਗੀ ਕਰਦੀ ਹੈ। ਉਸ ਨੇ ਭਾਰਤ ਸਰਕਾਰ ਵਿਚ ਮਹਿਲਾ ਅਤੇ ਬਾਲ ਵਿਕਾਸ ਅਤੇ ਸੈਰ ਮੰਤਰਾਲੇ ਦੇ ਮੰਤਰਾਲੇ ਲਈ ਕੇਂਦਰੀ ਰਾਜ ਮੰਤਰੀ ਵਜੋਂ ਵੀ ਸੇਵਾ ਨਿਭਾਈ ਹੈ।

ਗੋਂਪਾ

ਗੋਂਪਾ ਜਾਂ ਗੋਂਬਾ ਤਿੱਬਤੀ ਸ਼ੈਲੀ ਵਿੱਚ ਬਣੇ ਇੱਕ ਪ੍ਰਕਾਰ ਦੇ ਬੁੱਧ-ਮਠ ਦੇ ਭਵਨ ਜਾਂ ਭਵਨਾਂ ਨੂੰ ਕਹਿੰਦੇ ਹਨ। ਤਿੱਬਤ, ਭੂਟਾਨ, ਨੇਪਾਲ ਅਤੇ ਉੱਤਰੀ ਭਾਰਤ ਦੇ ਲੱਦਾਖ, ਹਿਮਾਚਲ ਪ੍ਰਦੇਸ਼, ਸਿੱਕਿਮ ਤੇ ਅਰੁਣਾਚਲ ਪ੍ਰਦੇਸ਼ ਖੇਤਰਾਂ ਵਿੱਚ ਇਹ ਕਈ ਥਾਵਾਂ ਤੇ ਮਿਲਦੇ ਹਨ। ਬੁੱਧ ਭਿਖੁਆਂ ਦੀ ਸੁਰੱਖਿਆ ਲਈ ਮਜ਼ਬ ...

2015 ਨੇਪਾਲ ਭੁਚਾਲ

2015 ਨੇਪਾਲ ਭੁਚਾਲ 25 ਅਪਰੈਲ 2015 ਨੂੰ 11:57 ਵਜੇ 7.8 ਜਾਂ 8.1 ਤੀਬਰਤਾ ਵਾਲਾ ਇੱਕ ਭੁਚਾਲ ਸੀ। 1934 ਨੇਪਾਲ-ਬਿਹਾਰ ਭੁਚਾਲ ਤੋਂ ਬਾਅਦ ਇਹ ਨੇਪਾਲ ਵਿੱਚ ਸਭ ਤੋਂ ਜ਼ਿਆਦਾ ਤੀਬਰਤਾ ਵਾਲਾ ਭੁਚਾਲ ਹੈ।

ਤਿੱਬਤੀ ਪਠਾਰ

ਤਿੱਬਤੀ ਪਠਾਰ, ਜਿਹਨੂੰ ਛਿੰਗਾਈ-ਤਿੱਬਤੀ ਪਠਾਰ ਜਾਂ ਹਿਮਾਲਾ ਪਠਾਰ ਵੀ ਕਿਹਾ ਜਾਂਦਾ ਹੈ, ਕੇਂਦਰੀ ਏਸ਼ੀਆ ਜਾਂ ਪੂਰਬੀ ਏਸ਼ੀਆ ਵਿਚਲਾ ਇੱਕ ਵਿਸ਼ਾਲ, ਲੰਮਾ ਅਤੇ ਉੱਚਾ ਪਠਾਰ ਹੈ ਜਿਸ ਵਿੱਚ ਬਹੁਤਾ ਤਿੱਬਤ ਅਤੇ ਪੱਛਮੀ ਚੀਨ ਵਿਚਲਾ ਛਿੰਗਾਈ ਸੂਬਾ ਅਤੇ ਕੁਝ ਲਦਾਖ਼ ਦਾ ਹਿੱਸਾ ਆਉਂਦਾ ਹੈ।ਇਹ ਏਸ਼ਿਆ ਵਿਚਕਾਰ ਵਿੱ ...

ਖ਼ਾਨਾਬਦੋਸ਼

ਖ਼ਾਨਾਬਦੋਸ਼ ਜਾਂ ਵਣਜਾਰੇ ਮਨੁੱਖਾਂ ਦਾ ਇੱਕ ਅਜਿਹਾ ਸਮੂਹ ਹੁੰਦਾ ਹੈ ਜਿਹੜਾ ਇੱਕ ਥਾਂ ਤੇ ਰਹਿ ਕੇ ਆਪਣੀ ਜ਼ਿੰਦਗੀ ਨਹੀਂ ਬਸਰ ਕਰਦਾ ਸਗੋਂ ਇੱਕ ਥਾਂ ਤੋਂ ਦੂਜੀ ਥਾਂ ਲਗਾਤਾਰ ਘੁੰਮਦਾ ਰਹਿੰਦਾ ਹੈ। ਇੱਕ ਰਿਪੋਰਟ ਦੇ ਅਨੁਸਾਰ ਦੁਨੀਆ ਵਿੱਚ ਲਗਭਗ 3 ਤੋਂ 4 ਕਰੋੜ ਲੋਕ ਖ਼ਾਨਾਬਦੋਸ਼ ਹਨ। ਕਈ ਖ਼ਾਨਾਬਦੋਸ਼ ਸਮਾਜ ...

ਗੋਲਾਨ ਉਚਾਈਆਂ

ਗੋਲਾਨ ਉਚਾਈਆਂ), ਜਾਂ ਸਿਰਫ਼ ਗੋਲਾਨ, ਸ਼ਾਮ ਵਿਚਲਾ ਇੱਕ ਇਲਾਕਾ ਹੈ। ਇਸਦਾ ਪੱਛਮੀ ਦੋ-ਤਿਹਾਈ ਇਜ਼ਰਾਇਲ ਅਧੀਨ ਹੈ, ਅਤੇ ਪੂਰਬੀ ਇੱਕ-ਤਿਹਾਈ ਸੀਰੀਆ ਅਧੀਨ ਹੈ। ਅੰਤਰ-ਰਾਸ਼ਟਰੀ ਰਾਇ ਮੁਤਾਬਕ ਇਹ ਇਲਾਕਾ ਸੀਰੀਆ ਦਾ ਹਿੱਸਾ ਹੈ, ਪਰ 1967 ਤੋਂ ਹੀ ਇਸ ਉੱਤੇ ਇਜ਼ਰਾਇਲ ਨੇ ਕਬਜ਼ਾ ਕੀਤਾ ਹੋਇਆ ਹੈ। 19 ਜੂਨ 1967 ...

ਮਰਕੂਕ ਸ਼੍ਰੇਕ

ਮਰਕੂਕ ਸ਼੍ਰੇਕ, ਜਿਸ ਨੂੰ ਸ਼੍ਰੇਕ, ਮਸ਼ਰੂਹ ਜਾਂ ਸਜ ਬ੍ਰੈਡ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਅਰਬੀ ਭਾਸ਼ਾ: مرقوق ، شراك ،مشروح ،خبز الصاج)ਇੱਕ ਪ੍ਰਕਾਰ ਦਾ ਬੇਖ਼ਮੀਰਾ ਸਾਦਾ ਬ੍ਰੈਡ ਹੁੰਦਾ ਹੈ ਜੋ ਰੋਮ ਸਾਗਰ ਦੇ ਪੂਰਬ ਵੱਲ ਦੇ ਇਲਾਕੇ ਦੇ ਦੇਸ਼ਾਂ ਵਿੱਚ ਖਾਣੇ ਵਜੋਂ ਪ੍ਰਚੱਲਤ ਹੈ।ਇਹ ਗੋਲ ਚੋਟੀ ...

ਉਮਰ (ਟੀਵੀ ਸੀਰੀਅਲ)

ਉਮਰ ਜਾਂ ਉਮਰ ਫਾਰੂਕ ਜਾਂ ਉਮਰ ਸਿਰੀਜ ਇੱਕ ਇਤਿਹਾਸਕ ਅਰਬ ਟੈਲੀਵੀਜ਼ਨ ਡਰਾਮਾ ਮਾਈਨਸਰੀ-ਸੀਰੀਅਲ ਹੈ ਜਿਸ ਦਾ ਨਿਰਮਾਣ ਅਤੇ ਪ੍ਰਸਾਰਣ ਐਮਬੀਸੀ 1 ਦੁਆਰਾ ਕੀਤਾ ਗਿਆ ਸੀ ਅਤੇ ਸੀਰੀਆ ਦੇ ਨਿਰਦੇਸ਼ਕ ਹੇਤਮ ਅਲੀ ਦੁਆਰਾ ਨਿਰਦੇਸ਼ਤ ਕੀਤਾ ਗਿਆ ਸੀ। ਕਤਰ ਟੀਵੀ ਦੁਆਰਾ ਤਿਆਰ ਕੀਤਾ ਗਿਆ ਸੀਰੀਅਲ ਇਸਲਾਮ ਦੇ ਦੂਜੇ ਖਲ ...

ਬੈਥ ਮਰਫ਼ੀ

ਬੈਥ ਮਰਫ਼ੀ ਇੱਕ ਅਮਰੀਕੀ ਦਸਤਾਵੇਜ਼ੀ ਨਿਰਦੇਸ਼ਕ, ਨਿਰਮਾਤਾ ਅਤੇ ਲੇਖਕ ਹੈ, ਜਿਸਨੇ ਇੱਕ ਫ਼ਿਲਮ ਉਤਪਾਦਨ ਕੰਪਨੀ ਦੀ ਸਥਾਪਨਾ ਕੀਤੀ ਅਸੂਲ ਤਸਵੀਰ ਅਤੇ ਗਰਾਊਂਡਟ੍ਰੁਥ ਫਿਲਮਾਂ ਦੀ ਨਿਰਦੇਸ਼ਕ ਹੈ। ਇਹ ਲਗਭਗ 20 ਫਿਲਮਾਂ ਦੀ ਨਿਰਦੇਸ਼ਕ/ਨਿਰਮਾਤਾ ਹੈ ਜਿਹਨਾਂ ਵਿੱਚ ਫੀਚਰ ਦਸਤਾਵੇਜ਼ੀ ਫਿਲਮਾਂ ਬੀਓਂਡ ਬਿਲੀਫ਼ ਅਤ ...

ਐਨਟ

ਐਨਟ, ਅਨਟੂ, ਆਮਤੌਰ ਅਨਾਥ ਇੱਕ ਪ੍ਰਮੁੱਖ ਉੱਤਰ-ਪੱਛਮ ਸਾਮੀ ਦੇਵੀ ਹੈ। ਉਸ ਦੇ ਗੁਣ ਵੱਖੋ ਵੱਖਰੇ ਸਭਿਆਚਾਰਾਂ ਅਤੇ ਖਾਸ ਮਿਥਿਹਾਸਕ ਦੇ ਸਮੇਂ ਦੇ ਨਾਲ ਵੱਖਰੇ ਵੱਖਰੇ ਹੁੰਦੇ ਹਨ। ਸੰਭਾਵਤ ਤੌਰ ਤੇ ਉਸਨੇ ਯੂਨਾਨ ਦੇਵੀ ਏਥੇਨਾ ਦੇ ਚਰਿੱਤਰ ਨੂੰ ਬਹੁਤ ਪ੍ਰਭਾਵਿਤ ਕੀਤਾ।

2016 ਸਮਰ ਓਲੰਪਿਕ ਦੇ ਵੇਟਲਿਫਟਿੰਗ ਮੁਕਾਬਲੇ

ਰਿਓ ਡੀ ਜਨੇਰੋ ਵਿੱਚ 2016 ਸਮਰ ਓਲੰਪਿਕ ਦੇ ਵੇਟਲਿਫਟਿੰਗ ਮੁਕਾਬਲੇ ਰੀਓਸੇਂਟਰੋ ਦੇ ਪਵੇਲੀਅਨ 2 ਵਿੱਚ 6 ਤੋਂ 16 ਅਗਸਤ 2016 ਤੱਕ ਹੋਏ। ਇਸ ਪ੍ਰਤੀਯੋਗਿਤਾ ਵਿੱਚ ਕਰੀਬ 260 ਖਿਡਾਰੀ ਵੱਖ ਵੱਖ ਭਾਰ ਦੇ ਅਨੁਸਾਰ 15 ਵੱਖ-ਵੱਖ ਵਰਗਾ ਵਿੱਚ ਇਹ ਮੁਕਾਬਲੇ ਕਰਵਾਏ ਜਾਣਗੇ।

ਬੇਵਰਲੀ ਸੀਲਜ਼

ਬੇਵਰਲੀ ਸੀਲਜ਼ ਇੱਕ ਅਮਰੀਕੀ ਓਪਰੇਟਿਕ ਸੋਪ੍ਰਾਨੋ ਸੀ ਜਿਸਦਾ ਸਿਖਰਲਾ ਕੈਰੀਅਰ 1950 ਅਤੇ 1970 ਦੇ ਦਰਮਿਆਨ ਸੀ। ਹਾਲਾਂਕਿ ਉਸਨੇ ਹੈਂਡਲ ਅਤੇ ਮੋਜ਼ਾਰਟ ਤੋਂ ਪੁਕਨੀ, ਮਸੇਨੇਟ ਅਤੇ ਵਰਡੀ ਤਕ ਇੱਕ ਪ੍ਰਕਾਸ਼ਨ ਗਾਇਆ, ਪਰ ਉਹ ਲਾਈਵ ਓਪੇਰਾ ਅਤੇ ਰਿਕਾਰਡਿੰਗਾਂ ਵਿੱਚ ਰੰਗੀਨ ਸੋਪ੍ਰਾਨੋ ਭੂਮਿਕਾਵਾਂ ਵਿੱਚ ਆਪਣੀ ਅ ...

ਲੈਂਡ ਮਾੲੀਨ

ਲੈਂਡ ਮਾੲੀਨ ਇਕ ਵਿਸਫੋਟਕ ਯੰਤਰ ਹੈ ਜੋ ਜ਼ਮੀਨ ਦੇ ਥੱਲੇ ਛੁਪਿਆ ਹੋਇਆ ਹੈ ਅਤੇ ਇਸ ਨੂੰ ਦੁਸ਼ਮਣ ਦੇ ਨਿਸ਼ਾਨੇ ਨੂੰ ਨਸ਼ਟ ਜਾਂ ਅਸਮਰੱਥ ਬਣਾਉਣ ਲਈ ਡਿਜ਼ਾਇਨ ਕੀਤਾ ਗਿਆ ਹੈ, ਜੋ ਲੜਾਕੂਆਂ ਤੋਂ ਲੈ ਕੇ ਵਾਹਨਾਂ ਅਤੇ ਟੈਂਕ ਤੱਕ ਲੈ ਕੇ ਜਾਂਦੇ ਹਨ, ਜਦੋਂ ਉਹ ਇਸ ਦੇ ਨੇੜੇ ਜਾਂ ਉਸਦੇ ਪਾਸ ਹੁੰਦੇ ਹਨ"ਇਸ ਤਰ੍ਹਾ ...

ਗੌਰੀ ਸਾਵੰਤ

ਗੌਰੀ ਸਾਵੰਤ ਭਾਰਤੀ ਰਾਜ ਮੁੰਬਈ ਤੋਂ ਟਰਾਂਸਜੈਂਡਰ ਕਾਰਕੁੰਨ ਹੈ। ਉਹ ਸਾਕਸ਼ੀ ਚਾਰ ਚੋਵਘੀ ਦੀ ਨਿਰਦੇਸ਼ਕ ਹੈ ਜੋ ਕਿ ਟਰਾਂਸਜੈਂਡਰ ਲੋਕਾਂ ਅਤੇ ਐਚ.ਆਈ.ਵੀ./ਏਡਜ਼ ਪੀੜ੍ਹਿਤ ਲੋਕਾਂ ਦੀ ਮਦਦ ਕਰਦੇ ਹਨ। ਉਸ ਨੂੰ ਵਿਸ਼ੇਸ਼ ਤੌਰ ਤੇ ਵਿਕਸ ਦੇ ਇੱਕ ਵਿਗਿਆਪਨ ਵਿੱਚ ਦਿਖਾਇਆ ਗਿਆ ਸੀ। ਮਹਾਰਾਸ਼ਟਰ ਵਿੱਚ ਉਹ ਚੋਣ ਕ ...

ਮਾਨਵੇਂਦਰ ਸਿੰਘ ਗੋਹਿਲ

ਮਾਨਵੇਂਦਰ ਸਿੰਘ ਗੋਹਿਲ ਭਾਰਤ ਦੇਸ਼ ਦੇ ਗੁਜਰਾਤ ਰਾਜ ਦੇ ਦੇ ਰਾਜਪੀਪਲੀ ਰਾਜ ਘਰਾਣੇ ਦੇ ਰਾਜਕੁਮਾਰ ਹਨ। ਇਹ ਦੁਨੀਆ ਦੇ ਪਹਿਲੇ ਰਾਜਕੁਮਾਰ ਸਨ ਜਿਹਨਾਂ ਨੇ ਆਪਣੇ ਗੇਅ ਹੋਣ ਬਾਰੇ ਸਾਰਿਆਂ ਸਾਹਮਣੇ ਆਪਣੀ ਪਛਾਣ ਨੂੰ ਜਗ-ਜਾਹਿਰ ਕੀਤਾ। ਇਨ੍ਹਾਂ ਨੇ ਲਕਸ਼ਯ ਨਾਂ ਦੀ ਸੰਸਥਾਂ ਸਥਾਪਿਤ ਕੀਤੀ, ਜੋ ਗੇਅ ਲੋਕਾਂ ਨੂੰ ...

ਜਨੇਊ ਰੋਗ

ਜਨੇਊ ਰੋਗ ਚਮੜੀ ਦੀ ਇਸ ਬਿਮਾਰੀ ਦਾ ਅੰਗਰੇਜ਼ੀ ਨਾਮ ਹੈ- ‘ਹਰਪੀਜ਼ ਜੋਸਟਰ’ ਜਿਸ ਨੂੰ ‘ਸ਼ਿੰਗਲਸ’ ਵੀ ਕਿਹਾ ਜਾਂਦਾ ਹੈ। ਵਾਇਰਸ ਦੀ ਇਹ ਇਨਫੈਕਸ਼ਨ ਸੁਖਮਣਾ ਨਾੜੀ ‘ਚੋਂ ਨਿਕਲਣ ਵਾਲੀਆਂ ਨਾੜੀਆਂ ਦੀਆਂ ਜੜ੍ਹਾਂ ਤੋਂ ਸ਼ੁਰੂ ਹੋ ਕੇ ਆਮ ਕਰ ਕੇ ਪਸਲੀਆਂ ਦੇ ਨਾਲ-ਨਾਲ ਚੱਲਦੀ ਹੈ। ਪਹਿਲਾਂ ਜਨੇਊ ਵਾਂਗ ਇੱਕ ਲਾਈਨ ...

ਡੇਰਿਕੀਆ ਕਾਸਟੀਲੋ-ਸਾਲਾਜ਼ਰ

ਡੇਰਿਕੀਆ ਕਾਸਟੀਲੋ-ਸਾਲਾਜ਼ਰ, ਜਿਸ ਨੂੰ ਡੇਰਸੀਆ ਜੈਲ ਕੈਸਟਿਲੋ ਵੀ ਕਿਹਾ ਜਾਂਦਾ ਹੈ, ਉਹ ਇੱਕ ਮਿਲਟਰੀ ਅਫ਼ਸਰ, ਬੇਲੀਜ਼ ਡਿਫੈਂਸ ਫੋਰਸ ਦੀ ਏਅਰਕ੍ਰਾਫਟ ਪ੍ਰਬੰਧਕ ਅਫ਼ਸਰ ਅਤੇ ਐਲ.ਜੀ.ਬੀ.ਟੀ. ਕਾਰਕੁੰਨ ਹੈ। ਉਹ ਅਵਰ ਸਰਕਲ ਦੀ ਸਹਿ-ਬਾਨੀ ਅਤੇ ਪ੍ਰਧਾਨ ਹੈ, ਇਹ ਇੱਕ ਸੰਗਠਨ ਹੈ, ਜੋ ਐਲ.ਜੀ.ਬੀ.ਟੀ. ਕਮਿਉਨਟੀ ...

ਸੁਧਾਰਾਤਕ ਬਲਾਤਕਾਰ

ਸੁਧਾਰਾਤਕ ਬਲਾਤਕਾਰ, ਜਿਸ ਨੂੰ ਉਪਚਾਰਕ ਜਾਂ ਸਮਲਿੰਗੀ ਬਲਾਤਕਾਰ ਵੀ ਕਿਹਾ ਜਾਂਦਾ ਹੈ, ਅੰਗਰੇਜ਼ੀ ਵਿੱਚ ਇਸ ਲਈ ਕੋਰੈਕਟਿਵ ਰੇਪ ਸ਼ਬਦ ਵਰਤੇ ਜਾਂਦੇ ਹਨ। ਇਹ ਇੱਕ ਨਫ਼ਰਤ ਭਰਿਆ ਜੁਰਮ ਹੈ ਜਿਸ ਵਿੱਚ ਐਲ.ਜੀ.ਬੀ.ਟੀ. ਨਾਲ ਸਬੰਧਿਤ ਲੋਕਾਂ ਦੇ ਜਿਨਸੀ ਰੁਝਾਨ ਜਾਂ ਲਿੰਗ ਪਛਾਣ ਤੋਂ ਨਫ਼ਰਤ ਕਰਦਿਆਂ ਉਨ੍ਹਾਂ ਨਾਲ ...

ਬੀਸੀਜੀ ਦਾ ਟੀਕਾ

ਬੈਸਿਲੱਸ ਕੈਲਮੈਟੇ-ਗੁਏਰਿਨ ਵੈਕਸੀਨ ਇੱਕ ਅਜਿਹਾ ਟੀਕਾ ਹੈ ਜਿਸ ਦੀ ਵਰਤੋਂ ਮੂਲ ਰੂਪ ਵਿੱਚ ਤਪਦਿਕ ਲਈ ਕੀਤੀ ਜਾਂਦੀ ਹੈ। ਉਨ੍ਹਾਂ ਦੇਸ਼ਾਂ ਅੰਦਰ ਜਿੱਥੇ ਤਪਦਿਕ ਹੋਣਾ ਇੱਕ ਆਮ ਗੱਲ ਹੈ ਉੱਥੇ ਬੱਚੇ ਦੇ ਜਨਮ ਦੇ ਸਮੇਂ ਦੇ ਨੇੜੇ ਜਿੰਨਾ ਵੀ ਸੰਭਵ ਹੋਵੇ ਸਿਹਤਮੰਦ ਬੱਚਿਆਂ ਵਿੱਚ ਇਸ ਦੀ ਇੱਕ ਖੁਰਾਕ ਦਾ ਸੁਝਾਵ ਦ ...

ਬੀਸੀਜੀ ਵੈਕਸੀਨ

ਬੈਸਿਲੱਸ ਕੈਲਮੈਟੇ-ਗੁਏਰਿਨ ਵੈਕਸੀਨ ਇੱਕ ਅਜਿਹਾ ਟੀਕਾ ਹੈ ਜਿਸ ਦੀ ਵਰਤੋਂ ਮੂਲ ਰੂਪ ਵਿੱਚ ਤਪਦਿਕ ਲਈ ਕੀਤੀ ਜਾਂਦੀ ਹੈ। ਉਨ੍ਹਾਂ ਦੇਸ਼ਾਂ ਅੰਦਰ ਜਿੱਥੇ ਤਪਦਿਕ ਹੋਣਾ ਇੱਕ ਆਮ ਗੱਲ ਹੈ ਉੱਥੇ ਬੱਚੇ ਦੇ ਜਨਮ ਦੇ ਸਮੇਂ ਦੇ ਨੇੜੇ ਜਿੰਨਾ ਵੀ ਸੰਭਵ ਹੋਵੇ ਸਿਹਤਮੰਦ ਬੱਚਿਆਂ ਵਿੱਚ ਇਸ ਦੀ ਇੱਕ ਖੁਰਾਕ ਦਾ ਸੁਝਾਵ ਦ ...

ਟਾਇਲਰ ਫ਼ੋਰਡ

ਟਾਇਲਰ ਫ਼ੋਰਡ ਇੱਕ ਲੇਖਕ ਅਤੇ ਜਨਤਕ ਬੁਲਾਰਾ ਹਨ, ਜੋ ਟਰਾਂਸਜੈਂਡਰ ਅਤੇ ਗੈਰ-ਬਾਇਨਰੀ ਲੋਕਾਂ ਦੀ ਵਕਾਲਤ ਕਰਦੇ ਹਨ। ਫ਼ੋਰਡ ਨੂੰ ਪਹਿਲੇ ਟਰਾਂਸਜੈਂਡਰ ਪ੍ਰਤੀਯੋਗਤਾ ਵਿੱਚ ਵੇਖਿਆ ਗਿਆ, ਜੋ ਦ ਗਲੀ ਪ੍ਰੋਜੈਕਟ ਅਧੀਨ 2012 ਨੂੰ ਹੋਈ ਸੀ। ਉਹ ਨਿਊਯਾਰਕ ਸਿਟੀ ਵਿੱਚ ਕੰਮ ਕਰਦੇ ਅਤੇ ਰਹਿੰਦੇ ਹਨ।

ਰਾਜੇਂਦਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼

ਰਾਜਿੰਦਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼, 15 ਅਗਸਤ 2002 ਨੂੰ ਤਤਕਾਲੀ ਆਰ.ਐਮ.ਸੀ.ਐਚ. ਨੂੰ ਅਪਗ੍ਰੇਡ ਕਰਕੇ ਸਥਾਪਤ ਕੀਤਾ ਗਿਆ, ਭਾਰਤ ਦੇ ਝਾਰਖੰਡ ਦੀ ਰਾਜਧਾਨੀ ਰਾਂਚੀ ਦਾ ਇੱਕ ਮੈਡੀਕਲ ਇੰਸਟੀਚਿਊਟ ਹੈ। ਕਾਲਜ ਝਾਰਖੰਡ ਵਿਧਾਨ ਸਭਾ ਦੇ ਐਕਟ ਅਧੀਨ ਸਥਾਪਤ ਇਕ ਖੁਦਮੁਖਤਿਆਰੀ ਸੰਸਥਾ ਹੈ ਅਤੇ ਇਹ ਰਾਜ ਅਤ ...

ਰੀਟਾ ਫਿਲਸਕੀ

ਰੀਟਾ ਫਿਲਸਕੀ ਇੱਕ ਅਕਾਦਮਿਕ ਅਤੇ ਆਲੋਚਕ ਹੈ, ਜਿਸ ਨੂੰ ਵਰਜੀਨੀਆ ਯੂਨੀਵਰਸਿਟੀ ਵਿੱਖੇ ਅੰਗਰੇਜ਼ੀ ਦੀ ਵਿਲੀਅਮ ਆਰ ਕੇਨਾਨ ਜੂਨੀਅਰ ਪ੍ਰੋਫ਼ੈਸਰਸ਼ਿਪ ਪ੍ਰਾਪਤ ਕੀਤੀ ਅਤੇ ਨਿਊ ਲਿਟਰੇਰੀ ਹਿਸਟਰੀ ਦੀ ਇੱਕ ਸਾਬਕਾ ਸੰਪਾਦਕ ਹੈ। ਫਿਲਸਕੀ ਸੁਹਜ ਅਤੇ ਸਾਹਿਤਕ ਸਿਧਾਂਤ, ਨਾਰੀਵਾਦੀ ਸਿਧਾਂਤ, ਆਧੁਨਿਕਤਾ ਅਤੇ ਉੱਤਰ-ਆ ...

ਗੁੰਟੂਰ ਮੈਡੀਕਲ ਕਾਲਜ

ਗੁੰਟੂਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ / ਗੁੰਟੂਰ ਮੈਡੀਕਲ ਕਾਲਜ ਗੁੰਟੂਰ, ਭਾਰਤ ਵਿੱਚ ਇੱਕ ਮੈਡੀਕਲ ਕਾਲਜ ਹੈ। ਇਹ ਮੈਡੀਕਲ ਸਾਇੰਸਜ਼ ਵਿਚ ਗ੍ਰੈਜੂਏਟ ਅਤੇ ਅੰਡਰ ਗਰੈਜੂਏਟ ਕੋਰਸ ਪੇਸ਼ ਕਰਦਾ ਹੈ। ਇਹ ਕਾਲਜ ਐਨ.ਟੀ.ਆਰ. ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਐਨ.ਟੀ.ਆਰ.ਯੂ.ਐਚ.ਐਸ. ਨਾਲ ਜੁੜਿਆ ਹੋਇਆ ਹੈ ...

ਡੇਰਾ ਬਾਕਰਪੁਰ

ਡੇਰਾ ਬਾਕਰਪੁਰ ਭਾਰਤ ਦੇ ਰਾਜ ਪੰਜਾਬ ਦੇ ਜ਼ਿਲ੍ਹਾ ਮੁਹਾਲੀ ਵਿੱਚ ਪਿੰਡ ਬਾਕਰਪੁਰ ਵਿੱਚ ਪੈਂਦਾ ਇੱਕ ਧਾਰਮਕ ਅਸਥਾਨ ਹੈ ਜਿਸਦੀ ਆਸ ਪਾਸ ਦੇ ਇਲਕੇ, ਖਾਸ ਕਰਕੇ ਪਿੰਡਾਂ ਵਿਚ, ਕਾਫੀ ਮਾਨਤਾ ਹੈ।ਇਸਨੂੰ ਡੇਰਾ ਬਾਕਰਪੁਰ ਕਿਹਾ ਜਾਂਦਾ ਹੈ।ਪੰਜਾਬ ਦੇ ਲੋਕ ਵਿਰਸੇ ਅਨੁਸਾਰ ਪੀਰਾਂ ਦੀ ਕੁੱਲ ਗਿਣਤੀ ਪੰਜ ਹੈ ਅਤੇ ਇਹ ...

ਅੰਡੋਰਾ ਲਾ ਵੇਲਾ

ਅੰਡੋਰਾ ਲਾ ਵੇਲਾ ਅੰਡੋਰਾ ਦੀ ਰਜਵਾੜਾਸ਼ਾਹੀ ਦੀ ਰਾਜਧਾਨੀ ਹੈ ਜੋ ਸਪੇਨ ਅਤੇ ਫ਼ਰਾਂਸ ਵਿੱਚਕਾਰ ਪੀਰਨੇ ਪਹਾੜਾਂ ਉੱਤੇ ਸਥਿਤ ਹੈ। ਇਹ ਆਲੇ-ਦੁਆਲੇ ਦੇ ਪਾਦਰੀ-ਸੂਬੇ ਦਾ ਵੀ ਨਾਂ ਹੈ। 2011 ਤੱਕ ਇਸ ਦੀ ਅਬਾਦੀ 22.256 ਸੀ ਅਤੇ ਇਸ ਦੇ ਸ਼ਹਿਰੀ ਖੇਤਰ, ਜਿਸ ਵਿੱਚ ਏਸਕਾਲਦੇਸ-ਏਂਗੋਰਦਾਨੀ ਅਤੇ ਨੇੜਲੇ ਪਿੰਡ ਸ਼ਾ ...

ਵਲੈਟਾ

ਵਲੈਟਾ ਮਾਲਟਾ ਦੀ ਰਾਜਧਾਨੀ ਹੈ ਜਿਸ ਨੂੰ ਸਥਾਨਕ ਤੌਰ ਉੱਤੇ ਮਾਲਟੀ ਵਿੱਚ ਇਲ-ਬੈਲਟ ਕਿਹਾ ਜਾਂਦਾ ਹੈ। ਇਹ ਮਾਲਟਾ ਟਾਪੂ ਦੇ ਮੱਧ-ਪੂਰਬੀ ਹਿੱਸੇ ਵਿੱਚ ਸਥਿਤ ਹੈ ਅਤੇ ਇਤਿਹਾਸਕ ਸ਼ਹਿਰ ਦੀ ਅਬਾਦੀ 6.966 ਹੈ। ਨਿਕੋਸੀਆ ਤੋਂ ਬਾਅਦ ਯੂਰਪੀ ਸੰਘ ਦੇ ਮੈਂਬਰ ਦੇਸ਼ਾਂ ਦੀਆਂ ਸਭ ਤੋਂ ਦੱਖਣੀ ਰਾਜਧਾਨੀਆਂ ਵਿੱਚੋਂ ਇਹ ...

ਪ੍ਰਿਸ਼ਤੀਨਾ

ਪ੍ਰਿਸ਼ਤੀਨਾ, ਜਾਂ ਪ੍ਰਿਸਤੀਨਾ listen ਅਤੇ ਪ੍ਰਿਸ਼ਟੀਨਾ, ਕੋਸੋਵੋ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਪ੍ਰਿਸ਼ਤੀਨਾ ਨਗਰਪਾਲਿਕਾ ਅਤੇ ਜ਼ਿਲ੍ਹੇ ਦਾ ਸਦਰ ਮੁਕਾਮ ਵੀ ਹੈ।

ਦਨੂਬ ਦਰਿਆ

ਦਨੂਬ ਜਾਂ ਡੈਨਿਊਬ ਕੇਂਦਰੀ ਯੂਰਪ ਦਾ ਇੱਕ ਦਰਿਆ ਹੈ ਜੋ ਵੋਲਗਾ ਮਗਰੋਂ ਮਹਾਂਦੀਪ ਦਾ ਦੂਜਾ ਸਭ ਤੋਂ ਲੰਮਾ ਦਰਿਆ ਹੈ। ਇਹਦੀ ਲੰਬਾਈ ਲਗਭਗ 2.872 ਕਿਲੋਮੀਟਰ ਹੈ।

ਫ਼ੋਰੈਸਟ ਦਾ ਪਿਕਾ

ਫ਼ੋਰੈਸਟ ਦਾ ਪਿਕਾ, ਪਿਕਾ ਪਰਿਵਾਰ ਓਚੋਟੋਨਾਈਡੇ ਨਾਲ ਸਬੰਧਿਤ ਇੱਕ ਥਣਧਾਰੀ ਜੀਵਾਂ ਦੀ ਨਸਲ ਹੈ। ਇਹ ਭੂਟਾਨ, ਚੀਨ, ਮਿਆਂਮਾਰ ਅਤੇ ਭਾਰਤ ਵਿੱਚ ਪਾਏ ਜਾਂਦੇ ਹਨ। ਇਹ ਸ਼ਾਕਾਹਾਰੀ ਜੀਵ ਹੁੰਦੇ ਹਨ। ਇਹਨਾਂ ਨੂੰ 1994 ਵਿੱਚ IUCN ਖਤਰੇ ਹੇਠਲੀਆਂ ਪ੍ਰਜਾਤੀਆਂ ਦੀ ਲਾਲ ਸੂਚੀ ਵਿੱਚ ਨਾਕਾਫੀ ਜਾਣੀਆਂ ਪ੍ਰਜਾਤੀਆਂ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →