ⓘ Free online encyclopedia. Did you know? page 393

ਸਾਈਕੋਥੈਰੇਪੀ

ਸਾਈਕੋਥੈਰੇਪੀ ਖ਼ਾਸਕਰ ਜਦੋਂ ਬਾਕਾਇਦਾ ਵਿਅਕਤੀਗਤ ਗੱਲਬਾਤ ਦੇ ਅਧਾਰ ਤੇ, ਇੱਕ ਵਿਅਕਤੀ ਦੇ ਵਿਵਹਾਰ ਨੂੰ ਬਦਲਣ ਵਿੱਚ ਮਦਦ ਅਤੇ ਲੋੜੀਂਦੇ ਤਰੀਕਿਆਂ ਨਾਲ ਸਮੱਸਿਆਵਾਂ ਨੂੰ ਦੂਰ ਕਰਨ ਲਈ ਮਨੋਵਿਗਿਆਨਕ ਢੰਗਾਂ ਦੀ ਵਰਤੋਂ ਹੈ। ਸਾਈਕੋਥੈਰੇਪੀ ਦਾ ਉਦੇਸ਼ ਇੱਕ ਵਿਅਕਤੀ ਦੀ ਤੰਦਰੁਸਤੀ ਅਤੇ ਮਾਨਸਿਕ ਸਿਹਤ ਨੂੰ ਬਿਹਤ ...

ਹੈਂਕ ਐਰਨ

ਹੈਨਰੀ ਲੁਈਸ ਐਰਨ, ਉਪਨਾਮ "ਹੈਮਰ" ਜਾਂ "ਹੈਮਰਿਨ ਹੈਂਕ", ਇੱਕ ਰਿਟਾਇਰਡ ਅਮਰੀਕੀ ਮੇਜਰ ਲੀਗ ਬੇਸਬਾਲ ਦਾ ਸੱਜਾ ਫੀਲਡਰ ਖਿਡਾਰੀ ਹੈ ਜੋ ਅਟਲਾਂਟਾ ਬਰਾਂਵ ਦੇ ਸੀਨੀਅਰ ਉਪ ਪ੍ਰਧਾਨ ਵਜੋਂ ਕੰਮ ਕਰਦਾ ਹੈ। ਉਸਨੇ ਨੈਸ਼ਨਲ ਲੀਗ ਵਿੱਚ ਮਿਲਵਾਕੀ / ਅਟਲਾਂਟਾ ਬਰੇਜ਼ ਲਈ 21 ਸੀਜ਼ਨ ਅਤੇ 1954 ਤੋਂ 1976 ਤੱਕ ਅਮਰੀਕ ...

ਭੱਦਕ

ਭੱਦਕ ਪਟਿਆਲਾ ਜ਼ਿਲ੍ਹੇ ਦਾ ਪਿੰਡ ਹੈ। ਇਹ ਪਿੰਡ ਰਾਜਪੁਰਾ-ਪਟਿਆਲਾ ਮੁੱਖ ਮਾਰਗ ’ਤੇ ਰਾਜਪੁਰਾ ਤੋਂ ਤਿੰਨ ਕਿਲੋਮੀਟਰ ਦੂਰੀ ’ਤੇ ਵਸਿਆ ਹੋਇਆ ਹੈ। ਇਸ ਪਿੰਡ ਦਾ ਨਾਂ ਪਹਿਲਾਂ ਭੱਦਲ ਹੁੰਦਾ ਸੀ।

ਬਲੋਚੀ ਲੋਕ

ਬਲੋਚੀਸਤਾਨ ਵਿੱਚ ਰਹਿਣ ਵਾਲੇ ਲੋਕਾਂ ਨੂੰ ਬਲੋਚੀ ਕਿਹਾ ਜਾਂਦਾ ਹੈ। ਇਹ ਮੁੱਖ ਤੌਰ ਤੇ ਪਾਕਿਸਤਾਨ,ਅਫ਼ਗਾਨਿਸਤਾਨ ਅਤੇ ਇਰਾਨ ਵਿੱਚ ਵੱਸਦੇ ਹਨ। ਇਹਨਾਂ ਦੀ ਬੋਲੀ ਬਲੋਚੀ ਹੈ। ਪੰਜਾਬ ਦੇ ਲੋਕ ਕਿੱਸੇ ਸੱਸੀ ਪੁੰਨੂ ਦੇ ਕਿਰਦਾਰ ਵੀ ਬਲੋਚੀ ਹੀ ਸਨ। ਇਹਨਾਂ ਦੀ ਰਹਿਣੀ ਸਹਿਣੀ ਪੰਜਾਬੀ ਲੋਕਾਂ ਦੇ ਨਾਲ ਮਿਲਦੀ ਜੁਲ ...

ਟਾਈ

ਟਾਈ ਕਪੜੇ ਦਾ ਇੱਕ ਲੰਮਾ ਟੁਕੜਾ ਹੈ ਜੋ ਕਿਸੇ ਖ਼ਾਸ ਮਕਸਦ ਅਤੇ ਪ੍ਰੋਗਰਾਮ ਲਈ ਗਰਦਨ ਦੇ ਦੁਆਲੇ ਸਜਾਈ ਜਾਂਦੀ ਹੈ। ਇਸ ਨੂੰ ਕਮੀਜ਼ ਦੇ ਕਾਲਰ ਦੇ ਨੀਚੋਂ ਕੱਢ ਕੇ ਗਲੇ ਉੱਪਰ ਇੱਕ ਗੰਢ ਮਾਰੀ ਜਾਂਦੀ ਹੈ। ਟਾਈ ਵੀ ਵੱਖੋ-ਵੱਖ ਕਿਸਮ ਦੀਆਂ ਹੈ, ਜਿਵੇਂ: ਐਸਕੋਟ ਟਾਈ, ਬੋ ਟਾਈ ਜੋ ਕਮਾਨ ਵਾਂਗ ਪਾਸਿਆਂ ਵੱਲ ਨੂੰ ਹ ...

ਬੋਰਿਸ ਕ੍ਰਿਸਟਾਫ

ਬੋਰਿਸ ਕ੍ਰਿਸਟੋਫ ਇੱਕ ਬੁਲਗਾਰੀਅਨ ਓਪੇਰਾ ਗਾਇਕ ਸੀ।ਜਿਸ ਨੂੰ 20 ਵੀਂ ਸਦੀ ਦੇ ਸਭ ਤੋਂ ਵੱਡੇ ਬੇਸਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਪਲੋਵਡਿਵ ਵਿੱਚ ਜੰਮੇ, ਕ੍ਰਿਸਟੋਫ ਨੇ ਆਪਣੀ ਗਾਇਕੀ ਦੀ ਸ਼ੁਰੂਆਤ ਦਾ ਮੁੱਢਲਾ ਪ੍ਰਦਰਸ਼ਨ ਕੀਤਾ ਅਤੇ ਅਲੈਗਜ਼ੈਂਡਰ ਨੇਵਸਕੀ ਗਿਰਜਾਘਰ, ਸੋਫੀਆ ਦੇ ਗਾਇਕੀ ਵਿੱਚ ਇੱਕ ਲੜਕ ...

ਨਿਸ਼ਾ ਬਾਨੋ

ਨਿਸ਼ਾ ਬਾਨੋ ਦੀ ਕਲਾ ਖੇਤਰ ਵਿੱਚ ਰੁਚੀ ਬਚਪਨ ਤੋਂ ਸੀ।ਉਸਨੇ ਸਕੂਲ, ਕਾਲਜ ਅਤੇ ਯੂਨੀਵਰਸਿਟੀ ਪੱਧਰ ਤੇ ਆਪਣੇ ਹੁਨਰ ਨੂੰ ਪੇਸ਼ ਕੀਤਾ।ਕਲਾ ਖੇਤਰ ਵਿੱਚ ਅਸਲੀ ਪਛਾਣ ਭਗਵੰਤ ਮਾਨ ਦੇ ਟੈਲੀਵਿਯਨ ਲੜੀਵਾਰਾਂ ਤੋਂ ਮਿਲੀ। ਇਸ ਦੌਰਾਨ ਬੀਨੂ ਢਿੱਲੋਂ ਅਤੇ ਕਰਮਜੀਤ ਅਨਮੋਲ ਨਾਲ ਕੰਮ ਕੀਤਾ। ਉਸਨੇ ਜੱਟ ਐਂਡ ਜੁਲੀਅਟ ਤ ...

ਐਲਨ ਪਾਰਸਨਜ਼

ਐਲਨ ਪਾਰਸਨਜ਼ ਇੱਕ ਅੰਗ੍ਰੇਜ਼ੀ ਆਡੀਓ ਇੰਜੀਨੀਅਰ, ਗੀਤਕਾਰ, ਸੰਗੀਤਕਾਰ, ਅਤੇ ਰਿਕਾਰਡ ਨਿਰਮਾਤਾ ਹੈ। ਉਹ ਕਈ ਮਹੱਤਵਪੂਰਨ ਐਲਬਮਾਂ ਦੇ ਨਿਰਮਾਣ ਵਿੱਚ ਸ਼ਾਮਲ ਸੀ, ਜਿਸ ਵਿਚ ਬੀਟਲਜ਼ ਦੀ ਐਬੀ ਰੋਡ" ਅਤੇ ਲੈਇਟ ਬੀ" ਸ਼ਾਮਲ ਹੈ, ਅਤੇ ਐਂਬਰੋਸੀਆ ਦੁਆਰਾ ਛਾਪੀ ਗਈ ਪਹਿਲੀ ਐਲਬਮ ਦੇ ਨਾਲ ਨਾਲ ਪਿੰਕ ਫਲਾਈਡ ਦੀ ਦਿ ...

ਤਰਸੇਮ ਸਹਿਗਲ

ਤਰਸੇਮ ਸਹਿਗਲ ਪੰਜਾਬੀ ਦਾ ਇੱਕ ਪ੍ਰਸਿਧ ਲੇਖਕ ਹੈ। ਤਰਸੇਮ ਸਹਿਗਲ ਦਾ ਜਨਮ 24 ਅਪ੍ਰੈਲ 1966 ਨੂੰ ਪਿੰਡ -ਮਹੈਣ, ਤਹਿਸੀਲ - ਸ਼੍ਰੀ ਅਨੰਦਪੁਰ ਸਾਹਿਬ,ਜ਼ਿਲ੍ਹਾ - ਰੂਪਨਗਰ ਵਿਖੇ ਹੋਇਆ। ਪਿੰਡ ਮਹੈਣ ਦੇ ਸਕੂਲ ਤੌਂ ਪੰਜਵੀ ਜਮਾਤ ਸੰਨ 1977 ਵਿਚ ਪਾਸ ਕਰਨ ਤੌਂ ਬਾਦ, ਸਰਕਾਰੀ ਹਾਈ ਸਕੂਲ ਦਸਗਰਾਂਈ ਤਹਿਸੀਲ -ਸ਼ ...

ਰਾਜ ਰਣਜੋਧ

ਰਾਜ ਰਣਜੋਧ, ਪੰਜਾਬੀ ਗਾਇਕ ਅਤੇ ਗੀਤਕਾਰ ਹੈ। ਰਾਜ ਨੇ 2008 ਵਿੱਚ ਵਿਰਸੇ ਦੇ ਵਾਰਿਸ ਗੀਤ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਰਾਜ ਨੇ ਕਈ ਪੰਜਾਬੀ ਫ਼ਿਲਮਾਂ ਲਈ ਵੀ ਗੀਤ ਲਿਖੇ, ਜਿਵੇਂ ਕੇ ਸੁਆਹ ਬਣ ਕੇ, ਲੀਕਾਂ, ਆਦਿ। ਰਾਜ ਨੇ ਬਚਪਨ ਵਿੱਚ ਹੀ ਆਪਣੀ ਮਾਂ "ਗੁਰਮੀਤ ਕੌਰ" ਅਤੇ ਗੁਰੂ ਜੇ.ਪੀ. ਕੋਲੋਂ ਹ ...

ਛੱਲਾ (ਗਹਿਣਾ)

ਛੱਲਾ ਤਾਰ ਦਾ ਬਣਿਆ ਊਂਂਗਲੀ ਵਿੱਚ ਪਾਉਣ ਵਾਲਾ ਗੋਲ ਘੇਰੇ ਦਾ ਇੱਕ ਗਹਿਣਾ ਹੁੰਦਾ ਹੈ। ਇਹ ਸੋਨੇ, ਚਾਂਦੀ, ਲੋਹੇ ਤੇ ਤਾਂਬੇ ਦਾ ਬਣਿਆ ਹੁੰਦਾ ਹੈ। ਪੰਜਾਬੀ ਲੋਕ ਬੋਲੀਂਆਂ ਵਿੱਚ ਇਸ ਦਾ ਖ਼ਾਸ ਮਹੱਤਵ ਹੈ।

ਅਨਿਸ਼ਚੇਵਾਚਕ ਪੜਨਾਂਵ

ਅਨਿਸ਼ਚੇ ਵਾਚਕ ਪੜਨਾਂਵ ਜਿਹੜਾ ਪੜਨਾਂਵ ਸ਼ਬਦਾ ਤੋ ਕਿਸੇ ਵਿਆਕਤੀ, ਸਥਾਨ, ਵਸਤੂ ਆਦਿ ਦੀ ਸਪੱਸਟ ਜਾਂ ਨਿਸ਼ਚੇ ਪੂਰਵਕ ਗਿਆਨ ਨਾ ਹੋਵੇ ਉਸ ਨੂੰ ਅਨਿਸ਼ਚੇ ਵਾਚਕ ਪੜਨਾਂਵ ਕਿਹਾ ਜਾਂਦਾ ਹੈ, ਜਿਵੇ- ੳ ਕੋਈ ਗੀਤ ਗਾ ਰਹਾ ਹੈ। ਅ ਇੱਥੇ ਕਈ ਆਉਦੇ ਹਨ। ਇਹਨਾਂ ਵਾਕਾਂ ਵਿੱਚ ਕੋਈ, ਕਈ ਅਨਿਸ਼ਚੇ ਵਾਚਕ ਪੜਨਾਂਵ ਹਨ।

ਪਾਬੂਜੀ

ਪਾਬੂਜੀ ਰਾਜਸਥਾਨ ਦੇ ਲੋਕ ਦੇਵਤਿਆਂ ਵਿੱਚੋਂ ਇੱਕ ਮੰਨੇ ਜਾਂਦੇ ਹਨ। ਰਾਜਸਥਾਨ ਦੀ ਸੰਸਕ੍ਰਿਤੀ ਵਿੱਚ ਉਹਨਾਂ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਉਹ ਰਾਜਸਥਾਨ ਵਿੱਚ 14ਵੀਂ ਸਦੀ ਵਿੱਚ ਹੋਏ ਹਨ। ਉਹ ਪਿੰਡ ਕੋਲੂ ਦੇ ਧਾਂਧਲਜੀ ਰਾਠੌਰ ਦੇ ਚਾਰ ਬੱਚਿਆਂ ਵਿਚੋਂ ਇੱਕ ਸੀ, ਦੋ ਮੁੰਡੇ ਅਤੇ ਦੋ ਕੁੜੀਆਂ । ਇਤਿਹਾਸਕ ...

ਲਾਚੋ ਡਰਾਮ

ਲਾਚੋ ਡਰਾਮ ਟੋਨੀ ਗਤਲਿਫ਼ ਦੀ ਲਿਖੀ ਨਿਰਦੇਸ਼ਿਤ ਕੀਤੀ 1993 ਦੀ ਫ਼ਰਾਂਸੀਸੀ ਦਸਤਾਵੇਜ਼ੀ ਫ਼ਿਲਮ ਹੈ। ਇਹ ਫ਼ਿਲਮ ਰੋਮਾਨੀ ਲੋਕਾਂ ਦੀ ਦੀ ਉੱਤਰ-ਪੱਛਮੀ ਭਾਰਤ ਤੋਂ ਸਪੇਨ ਤੱਕ ਦੀ ਯਾਤਰਾ ਦੇ ਬਾਰੇ ਮੁੱਖ ਤੌਰ ਤੇ ਸੰਗੀਤਮਈ ਫ਼ਿਲਮ ਹੈ। ਇਹ 1993 ਕੈਨਸ ਫ਼ਿਲਮ ਫੈਸਟੀਵਲ ਤੇ ਉਨ ਸਰਟਨ ਰੇਗਾਰਡ ਭਾਗ ਵਿੱਚ ਦਿਖਾਗ ...

ਜੰਞ

ਇਸ ਪੜਾਅ ਤੇ ਬਰਾਤੀ ਰਵਾਨਾ ਹੋਣ ਲਈ ਖੇੜੇ ਤੇ ਮੱਥਾ ਟੇਕਦੇ ਹਨ। ਉੱਪਰੰਤ ਸਾਰੇ ਬਰਾਤੀ ਜਾਣ-ਵਾਲੀਆਂ ਗੱਡੀਆਂ ਵਿੱਚ ਆਪੋ ਆਪਣੀਆਂ ਸੀਟਾਂ ਲੈ ਲੈਂਦੇ ਹਨ। ਭੈਣਾਂ ਆਪਣੇ ਵੀਰ ਨੂੰ ਹੱਸ ਕੇ ਗੱਡੀ ਚੜ੍ਹਨ ਤੇ ਸੁਹਣੀ ਭਾਬੀ ਵਿਆਹ ਕੇ ਲਿਆਉਣ ਲਈ ਅਰਜ ਕਰਦੀਆਂ ਹਨ। ਗੱਡੀ ਚੜ੍ਹ ਜੀ ਵੀਰਾ ਹੱਸ ਕੇ, ਵਹੁਟੀ ਲਿਆਈ ਹਾ ...

ਸੁਹਾਂ

ਸੁਹਾਂ ਜਾਂ ਸੋਆਂ ਜਾਂ ਸਵਾਂ ਪੋਠੋਹਾਰ ਪਾਕਿਸਤਾਨ ਦੀ ਇੱਕ ਮਹੱਤਵਪੂਰਣ ਨਦੀ ਹੈ। ਇਹ ਮਰੀ ਪਹਾੜੀਆਂ ਤੋਂ ਸ਼ੁਰੂ ਹੁੰਦੀ ਹੈ ਫਿਰ ਇਸਲਾਮਾਬਾਦ, ਰਾਵਲਪਿੰਡੀ, ਚਕਵਾਲ ਅਤੇ ਮੀਆਂਵਾਲੀ ਜ਼ਿਲ੍ਹਿਆਂ ਤੋਂ ਹੁੰਦੀ ਹੋਈ ਕਾਲ਼ਾ ਬਾਗ਼ ਦੇ ਥਾਂ ਤੇ ਸਿੰਧੂ ਨਦੀ ਵਿੱਚ ਜਾ ਡਿੱਗਦੀ ਹੈ। 16 ਕਿਲੋਮੀਟਰ ਤੱਕ ਦੱਖਣ ਵੱਲ ਲਗ ...

ਪ੍ਰਿਅਮ ਰੇਡਿਕਾਨ

ਉਂਝ ਇੱਕ ਕਵਿੱਤਰੀ ਹੋਣ ਦੇ ਨਾਲ ਨਾਲ ਉਹ ਹੋਰ ਵੀ ਕਈ ਗੁਰ ਰੱਖਦੀ ਹੈ। ਉਹ ਇੱਕ ਮਨੋਵਿਗਿਆਨੀ ਵੀ ਹੈ, ਜਿਹਨਾਂ ਨੇ ਆਤਮਹੱਤਿਆ ਦੇ ਬਾਰੇ ਸੋਚਾਂ ਵਾਲੇ ਇੱਕ ਹੈਲਪਲਾਈਨ ਬਣਾਈ ਅਤੇ ਥੇਰੇਪੀ ਵਰਕਸ਼ਾਪਸ ਦਾ ਆਯੋਜਨ ਕਰਦੀ ਸੀ। ਪ੍ਰਿਅਮ ਨੇ ਇੱਕ ਸਕੂਲ ਵਿੱਚ ਪੜਾਇਆ ਅਤੇ ਇੱਕ ਆਈਟੀ ਕੰਪਨੀ ਵਿੱਚ ਕਾਰਪੋਰੇਟ ਟ੍ਰੇਨਰ ...

2016 ਪਾਕਿਸਤਾਨ ਸੁਪਰ ਲੀਗ

2016 ਪਾਕਿਸਤਾਨ ਸੁਪਰ ਲੀਗ ਜਾਂ HBL PSL 2016 ਪਾਕਿਸਤਾਨ ਸੁਪਰ ਲੀਗ ਦਾ ਪਹਿਲਾ ਸੰਸਕਰਣ ਹੈ। ਇਸਦਾ ਆਯੋਜਕ ਪਾਕਿਸਤਾਨ ਕ੍ਰਿਕਟ ਬੋਰਡ ਹੈ। ਇਹ ਸੰਯੁਕਤ ਅਰਬ ਇਮਰਾਤ ਦੇ ਦੁਬਈ ਵਿੱਚ ਖੇਡੀ ਗਈ ਅਤੇ ਲੀਗ ਦਾ ਅੰਤਿਮ ਮੁਕਾਬਲਾ 23 ਫ਼ਰਵਰੀ 2016 ਨੂੰ ਦੁਬਈ ਇੰਟਰਨੈਸ਼ਨਲ ਕ੍ਰਿਕੇਟ ਸਟੇਡੀਅਮ ਵਿੱਚ ਖੇਡਿਆ ਗਿਆ। ...

ਪੰਜਾਬ ਦੇ ਪਿੰਡਾਂ ਦੇ ਪਰਿਵਾਰਾਂ ਦੀਆਂ ਅੱਲਾਂ

ਅੱਲ ਪੰਜਾਬ ਦੇ ਪਿੰਡਾਂ ਵਿੱਚ ਪਰਿਵਾਰਾਂ ਦੀ ਪਹਿਚਾਣ ਦਰਸਾਉਣ ਵਾਲੇ ਸੰਕਲਪ / ਸ਼ਬਦ ਨੂੰ ਕਿਹਾ ਜਾਂਦਾ ਹੈ। ਇਹ ਇੱਕ ਕਿਸਮ ਦੀ ਬੰਦਿਆਂ ਦੀ ਤਰਾਂ ਹੀ ਪਰਿਵਾਰਾਂ ਦੇ ਰੱਖੇ ਗਏ ਨਾਮ ਹਨ। ਬੰਦੇ ਦਾ ਨਾਮ ਪਰਿਵਾਰ ਦੇ ਜੀਅ ਰੱਖ਼ਦੇ ਹਨ ਪਰ ਪਰਿਵਾਰ ਦਾ ਨਾਮ ਪਿੰਡ ਦੇ ਆਮ ਲੋਕ ਰੱਖਦੇ ਹਨ। ਅੱਲ ਪਰਿਵਾਰ ਦਾ ਉਹ ਨਾ ...

ਕੋਟਲਾ ਛਪਾਕੀ

ਕੋਟਲਾ ਛਪਾਕੀ ਜਾਂ ਕਾਜੀ ਕੋਟਲੇ ਦੀ ਮਾਰ ਇੱਕ ਖੇਡ ਹੈ। ਇਹ ਮੁੰਡੇ-ਕੁੜੀਆਂ ਵੱਲੋਂ ਮਿਲ ਕੇ ਜਾਂ ਇਕੱਲੇ ਮੁੰਡੇ ਜਾਂ ਇਕੱਲੀਆਂ ਕੁਡੀਆਂ ਵੱਲੋਂ ਖੇਡੀ ਜਾਂਦੀ ਹੈ। ਇਹ ਖੇਡ ਨੂੰ ਘੱਟ ਤੋਂ ਘੱਟ 7-15 ਬੱਚੇ ਖੇਡਦੇ ਹਨ ਗਿਣਤੀ ਜ਼ਿਆਦਾ ਵੀ ਹੋ ਸਕਦੀ ਹੈ। ਕੱਪੜੇ ਦੇ ਇੱਕ ਟੁਕੜੇ ਨੂੰ ਵੱਟ ਚੜ੍ਹਾ ਕੇ, ਦੂਹਰਾ ਕਰ ...

ਨਾਗੋਰਨੋ-ਕਾਰਾਬਾਖ ਗਣਤੰਤਰ

ਨਾਗੋਰਨੋ-ਕਾਰਾਬਾਖ ਗਣਤੰਤਰ ਜਾਂ ਅਰਤਸਾਖ ਗਣਤੰਤਰ, ਦੱਖਣੀ ਕੌਕਸ ਵਿੱਚ ਇੱਕ ਗ਼ੈਰ ਮਾਨਤਾ ਪ੍ਰਾਪਤ ਗਣਤੰਤਰ ਹੈ। ਸੰਯੁਕਤ ਰਾਸ਼ਟਰ ਇਸਨੂੰ ਅਜ਼ਰਬਾਈਜਾਨ ਦਾ ਹਿੱਸਾ ਮੰਨਦਾ ਹੈ, ਪਰ ਇਹ ਅਸਲ ਵਿੱਚ ਅਰਮੀਨੀਆਈ ਵੱਖਵਾਦੀਆਂ ਅਧੀਨ ਹੈ। ਨਾਗੋਰਨੋ-ਕਾਰਾਬਾਖ ਗਣਤੰਤਰ ਅਧੀਨ ਸਾਬਕਾ ਨਾਗੋਰਨੋ-ਕਾਰਾਬਾਖ ਸੂਬਾ ਅਤੇ ਉਸਦ ...

ਆਜ਼ਮ ਅਲੀ

ਆਜ਼ਮ ਅਲੀ ਦਾ ਜਨਮ 3 ਅਕਤੂਬਰ 1970 ਨੂੰ ਤੇਹਰਾਨ, ਇਰਾਨ ਵਿੱਚ ਹੋਇਆ, ਅਲੀ ਦੇ ਬਚਪਨ ਦਾ ਜਾਅਦਾ ਪੰਚਗਣੀ, ਭਾਰਤ ਵਿੱਚ ਬੀਤਿਆ। 1985 ਵਿੱਚ ਅਲੀ ਅਤੇ ਉਸਦੀ ਮਾਂ ਲੋਸ ਏੰਜਲਸ,ਕੈਲੀਫ਼ੋਰਨੀਆ ਚਲੇ ਗਏ।

ਵਿਗਾਸੀਓ

ਵਿਗਾਸੀਓ ਇਤਾਲਵੀ ਖੇਤਰ ਵੈਨੇਤੋ ਦੇ ਵੇਰੋਨਾ ਸੂਬੇ ਦਾ ਕਮਿਉਨ ਹੈ। ਇਹ ਵੈਨਿਸ ਦੇ 110 ਕਿਲੋਮੀਟਰ ਪੱਛਮ ਵਿੱਚ ਅਤੇ ਵੇਰੋਨਾ ਦੇ ਦੱਖਣ-ਪੱਛਮ ਵਿੱਚ ਲਗਭਗ 14 ਕਿਲੋਮੀਟਰ ਸਥਿਤ ਹੈ। 31 ਦਸੰਬਰ 2004 ਤੱਕ, ਇਸਦੀ ਅਬਾਦੀ 7.393 ਅਤੇ ਖੇਤਰਫਲ 30.8 ਵਰਗ ਕਿਲੋਮੀਟਰ ਸੀ। ਵਿਗਾਸੀਓ ਦੀ ਮਿਊਂਸਪੈਲਿਟੀ ਵਿੱਚ ਫ੍ਰੇ ...

ਬੀ. ਵੀ. ਕਾਰੰਤ

ਬਾਬੁਕੋਡੀ ਵੇਂਕਟਰਾਮਨ ਕਾਰੰਤ ਕੰਨੜ ਅਤੇ ਹਿੰਦੀ ਦੋਹਾਂ ਭਾਸ਼ਾਵਾਂ ਦੇ ਪ੍ਰਸਿੱਧ ਰੰਗਕਰਮੀ, ਨਿਰਦੇਸ਼ਕ, ਐਕਟਰ, ਲੇਖਕ, ਫਿਲਮ ਨਿਰਦੇਸ਼ਕ, ਅਤੇ ਸੰਗੀਤਕਾਰ ਸਨ। ਕਾਰੰਤ ਆਧੁਨਿਕ ਭਾਰਤੀ ਰੰਗ ਮੰਚ ਅਤੇ ਕੰਨੜ ਦੀ ਨਵੀਂ ਲਹਿਰ ਸਿਨੇਮੇ ਦੇ ਅਗਰਦੂਤਾਂ ਵਿੱਚੋਂ ਸਨ। ਨੈਸ਼ਨਲ ਸਕੂਲ ਆਫ ਡਰਾਮਾ ਵਿੱਚ ਪੜ੍ਹਾਈ ਕੀਤੀ ...

ਸਾਰਾ ਹੈਦਰ

ਸਾਰਾ ਹੈਦਰ ਕਰਾਚੀ ਦੀ ਰਹਿਣ ਵਾਲੀ ਪਾਕਿਸਤਾਨੀ ਗਾਇਕਾ, ਗੀਤਕਾਰ, ਸੰਗੀਤਕਾਰ ਅਤੇ ਫ਼ਿਲਮੀ ਅਦਾਕਾਰਾ ਹੈ। ਇਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੋਕ ਸਟੂਡੀਓ ਵਿਚ ਮੁੱਖ ਗਾਇਕ ਦੇ ਸਹਿਯੋਗੀ ਦੇ ਰੂਪ ਵਿੱਚ ਗਾਉਣ ਨਾਲ ਕੀਤੀ। ਇਸਨੇ "Lux Style Award" ਵੀ ਜਿਤਿਆ ਅਤੇ ਬਾਅਦ ਵਿਚ ਕੋਕ ਸਟੂਡੀਓ ਵਿਚ ਮੁੱਖ ਗਾਇਕ ...

ਕੀਆਰਾ

ਕੀਆਰਾ ਸਾਲਟਰਸ, ਜੋ ਕੀਆਰਾ ਨਾਮ ਦੇ ਹੇਠ ਗਾਉਂਦੀ ਹੈ, ਇੱਕ ਇਲੀਨਾਏ ਦੀ ਪੌਪ ਅਤੇ ਵਿਕਲਪਿਕ ਰਿਕਾਰਡਿੰਗ ਕਲਾਕਾਰ ਹੈ। ਉਸ ਨੇ ਇਸ ਸਮੇਂ ਅਟਲਾਂਟਿਕ ਰਿਕਾਰਡਸ ਨਾਲ ਸਾਈਨ ਕੀਤਾ ਹੋਇਆ ਹੈ।

ਸ਼ਿਵਮਨੀ

ਆਨੰਦਨ ਸ਼ਿਵਮਨੀ ਇਕ ਪ੍ਰਸਿਧ ਭਾਰਤੀ ਤਾਲਵਾਦਕ ਅਤੇ ਡਰੱਮਵਾਦਕ ਹਨ। ਇਹ ਡ੍ਰਮ, ਆਕਟੋਬਨ, ਡਾਰਬੁਕਾ, ਉਡੁਕਾਈ ਅਤੇ ਕੰਜੀਰਾ ਦੇ ਨਾਲ ਨਾਲ ਹੋਰ ਬਹੁਤ ਸਾਰੇ ਤਾਲਵਾਦਕ ਸਾਜ ਵਜਾਉਂਦੇ ਹਨ। ਇਹ ਚੇਨੱਈ ਸੁਪਰ ਕਿੰਗਜ਼ ਟੀਮ ਨਾਲ ਸਬੰਧਿਤ ਹੈ।

ਨੋ ਸਟਰਿੰਗਸ ਅਟੈਚਡ

ਨੋ ਸਟਰਿੰਗਸ ਅਟੈਚਡ 2011 ਦੀ ਇੱਕ ਰੋਮਾਂਟਿਕ ਕਾਮੇਡੀ ਫਿਲਮ ਹੈ। ਇਸ ਫਿਲਮ ਦਾ ਨਿਰਦੇਸ਼ਕ ਇਵਾਨ ਰਿਟਮੇਨ ਦੁਆਰਾ ਕੀਤਾ ਗਿਆ ਹੈ। ਇਸਦੀ ਮੁੱਖ ਅਭਿਨੇਤਰੀ ਨਟਾਲੀ ਪੋਰਟਮੇਨ ਹੈ ਅਤੇ ਅਭਿਨੇਤਾ ਐਸ਼ਟਨ ਕਚਰ ਹੈ। ਇਸਦੀ ਲੇਖਕ ਇਲੀਜ਼ਾਬੇਥ ਮੇਰੀਵੇਦਰ ਹੈ। ਇਹ ਫਿਲਮ ਦੋ ਦੋਸਤਾਂ ਦੀ ਕਹਾਣੀ ਹੈ ਜੋ ਕਿ ਇੱਕ ਦੂਜੇ ਨ ...

ਕਮਲਾ (ਫ਼ਿਲਮ)

ਕਮਲਾ ਫ਼ਿਲਮ 1985 ਦੀ ਇੱਕ ਹਿੰਦੀ ਫ਼ਿਲਮ ਹੈ। ਇਸ ਦਾ ਨਿਰਦੇਸ਼ਕ ਜਗਮੋਹਨ ਮੂੰਧੜਾ ਅਤੇ ਮੁੱਖ ਕਲਾਕਾਰ ਦੀਪਤੀ ਨਵਲ, ਮਾਰਕ ਜ਼ੁਬੇਰ ਅਤੇ ਸ਼ਬਾਨਾ ਆਜ਼ਮੀ ਹਨ। ਇਸ ਦਾ ਸਕਰੀਨ ਪਲੇਅ ਵਿਜੇ ਤਿੰਦੂਲਕਰ ਦੇ ਨਾਟਕ ਕਮਲਾ ਤੇ ਆਧਾਰਤ ਹੈ। ਇਸ ਦਾ ਵਿਸ਼ਾ ਔਰਤਾਂ ਦੇ ਵਪਾਰ ਅਤੇ ਪੱਤਰਕਾਰੀ ਦੀ ਭੂਮਿਕਾ ਉੱਤੇ ਕੇਂਦਰਿਤ ਹੈ।

ਰਾਜੀਵ ਸ਼ਰਮਾ

ਰਾਜੀਵ ਸ਼ਰਮਾ ਨੈਸ਼ਨਲ ਫ਼ਿਲਮ ਐਵਾਰਡ ਵਿਨਰ ਪੰਜਾਬੀ ਫ਼ਿਲਮ ਨਿਰਦੇਸ਼ਕ ਹੈ। ਉਸ ਨੇ ਪਹਿਲੀ ਪੰਜਾਬੀ ਫਿਲਮ ਨਾਬਰ ਨਿਰਦੇਸ਼ਿਤ ਕੀਤੀ ਸੀ। ਇਸ ਤੋਂ ਪਹਿਲਾਂ ਉਹ ਇੱਕ ਛੋਟੀ ਫ਼ਿਲਮ ਆਤੂ ਖੋਜੀ ਦਾ ਵੀ ਨਿਰਦੇਸ਼ਨ ਕਰ ਚੁੱਕਾ ਹੈ।

ਫ਼ਿਲਮਸਾਜ਼ੀ

ਫ਼ਿਲਮਸਾਜ਼ੀ ਜਾਂ ਫ਼ਿਲਮ ਨਿਰਮਾਣ ਫ਼ਿਲਮ ਬਣਾਉਣ ਦੀ ਇੱਕ ਪ੍ਰਕਿਰਿਆ ਹੈ, ਆਮ ਤੌਰ ਤੇ ਵਿਆਪਕ ਪੱਧਰ ਤੇ ਦਰਸ਼ਕਾਂ ਨੂੰ ਵਿਖਾਉਣ ਲਈ ਫ਼ਿਲਮ ਬਣਾਈ ਜਾਂਦੀ ਹੈ। ਫ਼ਿਲਮਸਾਜ਼ੀ ਵਿੱਚ ਦਰਸ਼ਕਾਂ ਦੇ ਨਜ਼ਰ ਕੀਤੇ ਜਾਣ ਤੋਂ ਪਹਿਲਾਂ ਸਕਰੀਨਿੰਗ ਸਮੇਤ ਅਨੇਕਾਂ ਅੱਡ ਅੱਡ ਪੜਾ ਸ਼ਾਮਲ ਹੁੰਦੇ ਹਨ। ਪਹਿਲਾਂ ਇੱਕ ਸ਼ੁਰੂਆਤ ...

ਕੇ ਬਿਕਰਮ ਸਿੰਘ

ਕੇ. ਬਿਕਰਮ ਸਿੰਘ ਇੱਕ ਭਾਰਤੀ ਸਿਵਲ ਅਧਿਕਾਰੀ ਅਤੇ ਫ਼ਿਲਮਸਾਜ ਸੀ। ਉਹ ਆਪਣੀ ਦਸਤਾਵੇਜ਼ੀ ਫ਼ਿਲਮ, ਸਤਿਆਜੀਤ ਰੇ ਇੰਟਰੋਸਪੈਕਸ਼ਨਜ਼ ਅਤੇ ਫ਼ੀਚਰ ਫ਼ਿਲਮ, ਤ੍ਰਪਣ ਕਰ ਕੇ ਵਧੇਰੇ ਪ੍ਰਸਿੱਧ ਸੀ।

ਵੰਡ

ਵੰਡ ਸ਼ਬਦ ਇਹਨਾਂ ਸ਼ਬਦਾਂ ਵੱਲ ਇਸ਼ਾਰਾ ਕਰ ਸਕਦਾ ਹੈ; ਵੰਡ ਨਿੱਕੀ ਫ਼ਿਲਮ, ਹਰਜੀਤ ਸਿੰਘ ਰਿਕੀ ਦੁਆਰਾ ਨਿਰਦੇਸ਼ਿਤ ਇੱਕ ਨਿੱਕੀ ਫਿਲਮ ਵੰਡ ਗਣਿਤ, ਗਣਿਤ ਵਿੱਚ ਤਕਸੀਮ ਦਾ ਕਾਰਜ ਵੰਡ ਵਿਭਾਜਨ, ਕਿਸੇ ਦੇਸ਼ ਜਾਂ ਜਾਇਦਾਦ ਦੇ ਬਟਵਾਰੇ ਨੂੰ ਵੀ ਵੰਡ ਕਿਹਾ ਜਾਂਦਾ ਹੈ

ਰੋਜ਼ੀ ਅਫ਼ਸਾਰੀ

ਰੋਜ਼ੀ ਅਫ਼ਸਾਰੀ ਨੂੰ ਆਮ ਤੌਰ ਤੇ ਰੋਜ਼ੀ ਸਮਦ ਵਜੋਂ ਵੀ ਜਾਣਿਆ ਜਾਂਦਾ ਹੈ। ਉਹ ਬੰਗਲਾਦੇਸੀ ਫ਼ਿਲਮ ਇੰਡਸਟਰੀ ਦੀ ਅਦਾਕਾਰਾ ਸੀ। ਉਸਨੂੰ 1975 ਦੀ ਲੈਥੀਅਲ ਫ਼ਿਲਮ ਵਿੱਚ ਭੂਮਿਕਾ ਨਿਭਾਉਣ ਲਈ ਚੰਗੀ ਸਹਾਇਕ ਅਦਾਕਾਰਾ ਵਜੋਂ ਬੰਗਲਾਦੇਸ਼ ਨੈਸ਼ਨਲ ਫ਼ਿਲਮ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਦੁਵਿਧਾ

ਦੁਵਿਧਾ 1973 ਦੀ ਬਾੱਲੀਵੁਡ ਦੀ ਮਨੀ ਕੌਲ ਨਿਰਦੇਸ਼ਤ ਫ਼ਿਲਮ ਹੈ ਜਿਸ ਵਿੱਚ ਰਵੀ ਮੈਨਨ ਅਤੇ ਰਾਇਸਾ ਪਦਮਸੀ ਨੇ ਮੁੱਖ ਭੂਮਿਕਾਵਾਂ ਨਿਭਾਈਆਂ। ਦੁਵਿਧਾ ਵੀ ਪੇਂਡੂ ਰਾਜਸਥਾਨ ਉੱਤੇ ਆਧਾਰਿਤ ਸੀ। ਇਹ ਫਿਲਮ ਭਾਰਤ ਵਿੱਚ ਇੰਨੀ ਨਹੀਂ ਚੱਲੀ ਸੀ ਲੇਕਿਨ ਸਿਨੇ ਪ੍ਰੇਮੀਆਂ ਅਤੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਇਸਨ ...

ਰਾਕੇਸ਼ ਸ਼ਰਮਾ (ਫ਼ਿਲਮਸਾਜ਼)

ਰਾਕੇਸ਼ ਸ਼ਰਮਾ ਮੁੰਬਈ ਤੋਂ ਨੇ ਇਕ ਭਾਰਤੀ ਦਸਤਾਵੇਜ਼ੀ ਫਿਲਮ-ਮੇਕਰ ਹੈ। ਉਸ ਦਾ ਸਭ ਵਧੀਆ ਕੰਮ ਫੀਚਰ ਜਿੰਨੀ ਲੰਬਾਈ ਦਸਤਾਵੇਜ਼ੀ, 2002 ਦੇ ਗੁਜਰਾਤ ਦੇ ਕਤਲਾਮ ਬਾਰੇ, ਅੰਤਿਮ ਹੱਲ ਹੈ।

ਮਾਈਮ ਕਲਾਕਾਰ

ਮਾਈਮ ਕਲਾਕਾਰ ਜੋ ਮਾਈਮ ਦਾ ਉਪਯੋਗ ਨਾਟਕੀ ਮਾਧਿਅਮ ਦੇ ਰੂਪ ਵਿੱਚ ਜਾਂ ਕਿਸੇ ਕਹਾਣੀ ਦੀ ਪੇਸ਼ਕਾਰੀ ਸਰੀਰ ਦੇ ਮਾਧਿਅਮ ਨਾਲ ਮੂਕ ਅਦਾਕਾਰੀ ਰਾਹੀਂ ਕਰਦਾ ਹੈ। ਪਹਿਲਾਂ, ਇਸ ਤਰ੍ਹਾਂ ਦੇ ਕਲਾਕਾਰ ਨੂੰ ਅੰਗਰੇਜ਼ੀ ਵਿੱਚ ਮਮਰ ਕਹਿੰਦੇ ਸਨ। ਮਾਈਮ ਮੂਕ ਹਾਸ ਕਲਾ ਤੋਂ ਕੁੱਝ ਭਿੰਨ ਹੈ, ਜਿਸ ਵਿੱਚ ਕਲਾਕਾਰ ਕਿਸੇ ਫ਼ ...

ਸ਼ਗੁਫਤਾ ਰਫ਼ੀਕ

ਸ਼ਗੁਫਤਾ ਰਫ਼ੀਕ ਇੱਕ ਭਾਰਤੀ ਫ਼ਿਲਮ ਪਟਕਥਾ ਲੇਖਕਾ ਹੈ। ਸ਼ਗੁਫਤਾ ਨੂੰ ਸ਼ੁਰੂਆਤੀ ਸਫਲਤਾ ਉਦੋਂ ਮਿਲੀ ਜਦੋਂ ਉਹ ਮਹੇਸ਼ ਭੱਟ ਦੀ ਪ੍ਰੋਡਕਸ਼ਨ ਕੰਪਨੀ, ਵਿਸ਼ੇਸ਼ ਫਿਲਮਜ਼ ਵਿੱਚ ਸ਼ਾਮਿਲ ਹੋ ਗਈ। ਉਥੇ ਉਸ ਨੇ ਆਪਣੀਆਂ ਅਗਲੀਆਂ ਗਿਆਰਾਂ ਫਿਲਮਾਂ ਲਿਖੀਆਂ। ਉਹ ਇਸ ਵੇਲੇ ਇੱਕ ਐਕਸ਼ਨ ਥ੍ਰਿੱਲਰ ਤੇ ਕੰਮ ਕਰ ਰਹੀ ਹੈ ...

ਰੈਬਿਟ-ਪਰੂਫ਼ ਫੈਂਸ

ਰੈਬਿਟ-ਪਰੂਫ਼ ਫੈਂਸ 2002 ਦੀ ਇੱਕ ਆਸਟਰੇਲੀਆ ਡਰਾਮਾ ਫਿਲਮ ਹੈ ਜਿਸਦਾ ਨਿਰਦੇਸ਼ਕ ਫਿਲਿਪ ਨੋਇਸ ਹੈ। ਇਸ ਫ਼ਿਲਮ ਦਾ ਆਧਾਰ ਦੌਰੀਸ ਪਿਲਕਿੰਗਟਨ ਗਾਰੀਮਾਰਾ ਦੀ ਕਿਤਾਬ ਫ਼ੌਲੋ ਦ ਰੈਬਿਟ-ਪਰੂਫ਼ ਫੈਂਸ ਹੈ। ਇਹ ਮੋਟੇ ਤੌਰ ਉੱਤੇ ਲੇਖਕ ਦੀ ਮਾਂ ਮੌਲੀ ਅਤੇ ਦੋ ਹੋਰ ਅੱਧ-ਜਾਤ ਕੁੜੀਆਂ ਦੀ ਸੱਚੀ ਕਹਾਣੀ ਉੱਤੇ ਅਧਾਰਿ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →