ⓘ Free online encyclopedia. Did you know? page 4

ਸੰਗੀਤ ਇਲਾਜ

ਸੰਗੀਤ ਇਲਾਜ ਜਾਂ ਸੰਗੀਤ ਥੈਰੇਪੀ ਸਿਹਤ ਸਬੰਧਿਤ ਇੱਕ ਪੇਸ਼ਾ ਅਤੇ ਵਿਗਿਆਨਕ ਜਾਂਚ ਦਾ ਖੇਤਰ ਹੈ। ਇਹ ਇੱਕ ਅੰਤਰ-ਨਿੱਜੀ ਕਾਰਵਾਈ ਹੈ ਜਿਸ ਵਿੱਚ ਵਿੱਚ ਇੱਕ ਪ੍ਰਸ਼ਿਕਸ਼ਿਤ ਸੰਗੀਤ ਚਿਕਿਤਸਕ ਸੰਗੀਤ ਅਤੇ ਇਸਦੇ ਸਾਰੇ ਪਹਿਲੂਆਂ, ਜਿਵੇਂ ਕਿ ਸਰੀਰਕ, ਭਾਵਨਾਤਮਕ, ਮਾਨਸਿਕ, ਸਮਾਜਕ, ਸੁਹਜਾਤਮਕ ਅਤੇ ਆਤਮਕ, ਦੀ ਵਰਤ ...

ਲੋਕ ਸੰਗੀਤ

ਲੋਕ ਸੰਗੀਤ ਵਿੱਚ ਰਵਾਇਤੀ ਲੋਕ ਸੰਗੀਤ ਅਤੇ ਵਿਧਾ ਸ਼ਾਮਲ ਹੈ ਜੋ ਇਸ ਤੋਂ 20 ਵੀਂ ਸਦੀ ਦੇ ਲੋਕ ਪੁਨਰ ਸੁਰਜੀਵਣ ਦੌਰਾਨ ਉੱਭਰੀ ਹੈ. ਲੋਕ ਸੰਗੀਤ ਦੀਆਂ ਕੁਝ ਕਿਸਮਾਂ ਨੂੰ ਵਿਸ਼ਵ ਸੰਗੀਤ ਕਿਹਾ ਜਾ ਸਕਦਾ ਹੈ. ਰਵਾਇਤੀ ਲੋਕ ਸੰਗੀਤ ਨੂੰ ਕਈ ਤਰੀਕਿਆਂ ਨਾਲ ਪਰਿਭਾਸ਼ਤ ਕੀਤਾ ਗਿਆ ਹੈ: ਜਿਵੇਂ ਕਿ ਮੌਖਿਕ ਤੌਰ ਤੇ ...

ਰੌਕ ਸੰਗੀਤ

ਰੌਕ ਸੰਗੀਤ ਸੰਸਾਰ ਪ੍ਰਸਿੱਧ ਪੱਛਮੀ ਸੰਗੀਤ ਦੀ ਇੱਕ ਕਿਸਮ ਦੀ ਹੈ। ਇਹ ਨਾਬਰੀ ਦਾ ਸੰਗੀਤ ਮੰਨਿਆ ਜਾਂਦਾ ਹੈ ਜੋ ਸੱਭਿਆਚਾਰਕ, ਸਮਾਜਿਕ ਅਤੇ ਸਿਆਸੀ ਲਹਿਰਾਂ ਵਿੱਚ ਹਰਮਨਪਿਆਰਾ ਰਿਹਾ ਹੈ। ਇਹ 1950ਵਿਆਂ ਵਿੱਚ ਰੌਕ ਅਤੇ ਰੋਲ ਦੇ ਮੁੱਢਲੇ ਰੂਪ ਤੋਂ ਨਿਕਲ ਕੇ 1960ਵਿਆਂ ਵਿੱਚ ਅਨੇਕ ਵੱਖ-ਵੱਖ ਸ਼ੈਲੀਆਂ ਵਿੱਚ ਅ ...

ਪੰਜਾਬ ਦਾ ਲੋਕ ਸੰਗੀਤ

ਪੰਜਾਬ ਦਾ ਲੋਕ ਸੰਗੀਤ ਹੋਰ ਲੋਕ ਕਲਾਵਾਂ ਵਾਂਗ ਸੰਗੀਤ ਵੀ ਇੱਕ ਲੋਕ ਕਲਾ ਹੈ। ਜੋ ਹੋਰ ਕਲਾਵਾਂ ਵਾਂਗ ਮਨੁੱਖ ਦੀ ਕਿਰਤ ਪ੍ਰਕਿਰਿਆ ਰਾਹੀਂ ਵਜੂਦ ਵਿੱਚ ਆਈ। ਇਹ ਮਨੁੱਖੀ ਮਨ ਨੂੰ ਖੇੜਾ, ਉਤਸ਼ਾਹ ਅਤੇ ਆਤਮਿਕ ਅਨੰਦ ਬਖ਼ਸ਼ਦੀ ਹੈ। ਧਾਰਮਿਕ ਦ੍ਰਿਸ਼ਟੀ ਤੋਂ ਇਸਨੂੰ ਆਤਮਾ ਦੇ ਪ੍ਰਮਾਤਮਾ ਨਾਲ ਮਿਲਣ ਦਾ ਸਾਧਨ ਵੀ ...

ਇਲੈਕਟ੍ਰਾਨਿਕ ਸੰਗੀਤ

ਇਲੈਕਟ੍ਰਾਨਿਕ ਸੰਗੀਤ ਅਜਿਹੇ ਸੰਗੀਤ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਇਲੈਕਟ੍ਰਾਨਿਕ ਸਾਜ਼ ਅਤੇ ਇਲੈਕਟ੍ਰਾਨਿਕ ਸੰਗੀਤ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ। ਅਜਿਹੇ ਸੰਗੀਤਕਾਰ ਨੂੰ ਇਲੈਕਟ੍ਰਾਨਿਕ ਸੰਗੀਤਕਾਰ ਕਿਹਾ ਜਾਂਦਾ ਹੈ। ਇਲੈਕਟ੍ਰੋਮਕੈਨੀਕਲ ਅਤੇ ਇਲੈਕਟ੍ਰਾਨਿਕ ਤਕਨੀਕ ਨਾਲ ਪੈਦਾ ਕੀਤੀਆਂ ਧੁਨੀਆਂ ਵਿੱਚ ...

ਬਾਲੀਵੁੱਡ

ਬਾਲੀਵੁੱਡ ਮੁੰਬਈ ਵਿੱਚ ਸਥਾਪਿਤ ਹਿੰਦੀ ਫ਼ਿਲਮ ਉਦਯੋਗ ਲਈ ਵਰਤਿਆ ਜਾਣ ਵਾਲਾ ਸ਼ਬਦ ਹੈ। ਇਹ ਸ਼ਬਦ ਅੰਗਰੇਜ਼ੀ ਫ਼ਿਲਮਾਂ ਲਈ ਵਰਤੇ ਜਾਣ ਵਾਲੇ ਸ਼ਬਦ ਹਾਲੀਵੁੱਡ ਦੀ ਤਰਜ਼ ਤੇ ਹਿੰਦੀ ਫ਼ਿਲਮਾਂ ਲਈ ਵਰਤਿਆ ਜਾਂਦਾ ਹੈ।

ਪੰਜਾਬੀ ਫ਼ਿਲਮਾਂ ਅਤੇ ਲੋਕਧਾਰਾ

ਲੋਕਧਾਰਾ ਅਨੁਸ਼ਾਸ਼ਨ ਦਾ ਅਧਿਐਨ ਅੱਜਕੱਲ੍ਹ ਬਹੁਤ ਚਰਚਾ ਦੇ ਵਿੱਚ ਹੈ। ਨਵੀਆਂ ਤਕਨੀਕਾਂ ਦਾ ਵਿਸਤਾਰ ਹੋਣ ਦੇ ਨਾਲ ਦੁਨੀਆ ਦਾ ਹਰ ਵਰਗ ਬਦਲਾਅ ਦੀ ਪ੍ਰਕ੍ਰਿਆ ਦੇ ਵਿਚੋਂ ਗੁਜ਼ਰ ਰਿਹਾ ਹੈ। ਇਹ ਬਦਲਾਅ ਚੰਗੇ ਅਤੇ ਮਾੜੇ ਦੋਵੇਂ ਤਰ੍ਹਾਂ ਦੇ ਪ੍ਰਭਾਵ ਪਾ ਰਿਹਾ ਹੈ। ਹਰ ਸਮਾਜ ਦੀ ਆਪਣੀ ਵੱਖਰੀ ਲੋਕਧਾਰਾ ਹੁੰਦੀ ਹ ...

ਜੇਮਜ਼ ਬਾਂਡ ਫ਼ਿਲਮਾਂ ਵਿੱਚ

ਜੇਮਜ਼ ਬੌਂਡ ਫ਼ਿਲਮ ਲੜੀ, ਇਆਨ ਫਲੇਮਿੰਗ ਦੇ ਨਾਵਲ ਵਿੱਚ ਪੇਸ਼ ਹੋਣ ਵਾਲੇ MI6 ਏਜੇਂਟ ਜੇਮਜ਼ ਬੌਂਡ ਦੇ ਗਲਪੀ ਚਰਿੱਤਰ ਉੱਤੇ ਆਧਾਰਿਤ ਮੋਸ਼ਨ ਪਿਕਚਰ ਦੀ ਇੱਕ ਲੜੀ ਹੈ। ਆਰੰਭਿਕ ਫ਼ਿਲਮਾਂ ਫਲੇਮਿੰਗ ਦੇ ਨਾਵਲ ਅਤੇ ਲਘੂ ਕਥਾਵਾਂ ਉੱਤੇ ਆਧਾਰਿਤ ਸਨ, ਜਿਸਦੇ ਬਾਅਦ ਮੂਲ ਕਥਾਨਕ ਵਾਲੀਆਂ ਫ਼ਿਲਮਾਂ ਆਉਣ ਲੱਗੀਆਂ। ...

ਸਭਿਆਚਾਰ ਤੇ ਪੰਜਾਬੀ ਫ਼ਿਲਮਾਂ

ਫ਼ਿਲਮ ਇੱਕ ਕਲਾ ਹੈ ਜਿਸ ਰਾਹੀਂ ਕਿਸੇ ਸਮੇਂ ਦੇ ਸਮਾਜ ਅਤੇ ਸੱਭਿਆਚਾਰ ਨੂੰ ਜਾਣਿਆ ਜਾ ਸਕਦਾ ਹੈ। ਮਨੁੱਖ ਆਪਣੀਆਂ ਭਾਵਨਾਵਾਂ ਤੇ ਵਿਚਾਰਾਂ ਦੇ ਸੰਚਾਰ ਲਈ ਵੱਖੋ-ਵੱਖਰੇ ਢੰਗਾਂ ਦੀ ਵਰਤੋਂ ਕਰਦਾ ਹੈ। ਜਿਵੇਂ; ਚਿੱਤਰਕਲਾ, ਮੂਰਤੀਕਲਾ, ਇਮਾਰਤ ਕਲਾ, ਫੋਟੋਗ੍ਰਾਫ਼ੀ, ਸੰਗੀਤ, ਨ੍ਰਿਤ ਅਤੇ ਨਾਟਕ ਆਦਿ। ਫ਼ਿਲਮ ਇੱ ...

ਓਮ ਪੁਰੀ

ਓਮ ਪੁਰੀ ਹਿੰਦੀ ਫ਼ਿਲਮਾਂ ਦੇ ਇੱਕ ਪ੍ਰਸਿੱਧ ਅਭਿਨੇਤਾ ਸਨ। ਓਨ੍ਹਾਂ ਨੇ ਹਿੰਦੀ ਫ਼ਿਲਮਾਂ ਤੋਂ ਇਲਾਵਾ ਪੰਜਾਬੀ, ਮਰਾਠੀ ਆਦਿ ਭਾਸ਼ਾਵਾਂ ਦੀਆਂ ਲਗਭਗ 200 ਫ਼ਿਲਮਾਂ ਵਿੱਚ ਕੰਮ ਕੀਤਾ।

ਰਾਮ ਗੋਪਾਲ ਵਰਮਾ

ਰਾਮਗੋਪਾਲ ਵਰਮਾ ਇੱਕ ਭਾਰਤੀ ਫ਼ਿਲਮ ਨਿਰਦੇਸ਼ਕ ਅਤੇ ਫ਼ਿਲਮ ਨਿਰਮਾਤਾ ਹਨ। ਇਸ ਦਾ ਜਨਮ ਆਂਧਰਾ ਪ੍ਰਦੇਸ਼ ਵਿੱਚ ਹੋਇਆ ਸੀ। ਵਿਜੈਵਾੜਾ ਦੇ ਇੱਕ ਇੰਜਨੀਅਰਿੰਗ ਕਾਲਜ ਵਿੱਚੋਂ ਆਪਣੀ ਪੜ੍ਹਾਈ ਛੱਡਕੇ ਉਹ ਪਹਿਲਾਂ ਇੱਕ ਵੀਡੀਓ ਦੁਕਾਨ ਦੇ ਮਾਲਿਕ ਬਣਿਆ ਫਿਰ ਉਸ ਨੇ ਫ਼ਿਲਮ ਨਿਰਦੇਸ਼ਨ ਦੇ ਖੇਤਰ ਵਿੱਚ ਕਦਮ ਰੱਖਿਆ। ਉ ...

ਹਰਭਜਨ ਮਾਨ

ਹਰਭਜਨ ਮਾਨ ਇੱਕ ਪੰਜਾਬੀ ਗਾਇਕ, ਅਦਾਕਾਰ ਅਤੇ ਫ਼ਿਲਮਸਾਜ਼ ਹਨ। ਪੰਜਾਬੀ ਫ਼ਿਲਮਾਂ ਨੂੰ ਦੁਬਾਰਾ ਸੁਰਜੀਤ ਕਰਨ ਦਾ ਸਿਹਰਾ ਇਹਨਾਂ ਨੂੰ ਦਿੱਤਾ ਜਾਂਦਾ ਹੈ। ਇਹਨਾਂ ਦੀਆਂ ਉੱਘੀਆਂ ਫ਼ਿਲਮਾਂ ਵਿੱਚ ਜੀ ਆਇਆਂ ਨੂੰ, ਮਿੱਟੀ ’ਵਾਜ਼ਾਂ ਮਾਰਦੀ, ਜੱਗ ਜਿਉਂਦਿਆਂ ਦੇ ਮੇਲੇ ਆਦਿ ਨਾਂ ਸ਼ਾਮਲ ਹਨ। ਮਾਨ ਨੇ ਕਵੀਸ਼ਰ ਕਰਨੈ ...

ਮੀਕਾ ਸਿੰਘ

ਅਮਰੀਕ ਸਿੰਘ ਮੀਕਾ ਵਜੋਂ ਮਸ਼ਹੂਰ, ਇੱਕ ਭਾਰਤੀ ਪਾਪ ਗਾਇਕ ਅਤੇ ਰੈਪਰ ਹੈ। ਉਸ ਨੇ ਕਈ ਬੰਗਾਲੀ ਫ਼ਿਲਮਾਂ ਵਿੱਚ ਵੀ ਆਪਣੀ ਆਵਾਜ਼ ਦਿੱਤੀ ਹੈ। ਪੰਜਾਬੀ ਤੋਂ ਇਲਾਵਾ ਉਸ ਨੇ ਕਈ ਬਾਲੀਵੁੱਡ ਫ਼ਿਲਮਾਂ ਵਿੱਚ ਵੀ ਗੀਤ ਗਾਏ ਹਨ।

ਪਰਮਿੰਦਰ ਗਿੱਲ

ਪਰਮਿੰਦਰ ਗਿੱਲ ਹਿੰਦੀ ਅਤੇ ਪੰਜਾਬੀ ਫ਼ਿਲਮ, ਟੀ.ਵੀ., ਥੀਏਟਰ, ਗਿੱਧਾ ਅਤੇ ਪੰਜਾਬੀ ਲੋਕ-ਨਾਚ ਦੀ ਕੁਸ਼ਲ ਅਭਿਨੇਤਰੀ ਹੈ। ਪਰਮਿੰਦਰ ਗਿੱਲ ਦਾ ਜਨਮ ਲੁਧਿਆਣਾ ਜ਼ਿਲ੍ਹਾ ਦੇ ਰਾਏਕੋਟ ਵਿਖੇ ਇੱਕ ਸਿੱਖ ਪਰਿਵਾਰ ਵਿੱਚ 16 ਸਤੰਬਰ 1970 ਨੂੰ ਰਣਜੀਤ ਸਿੰਘ ਮੀਨ ਅਤੇ ਕ੍ਰਿਸ਼ਨ ਕੌਰ ਦੇ ਘਰ ਜਨਮ ਹੋਇਆ। ਪਰਮਿੰਦਰ ਗਿ ...

ਭਾਰਤ ਦੀਆਂ ਭਾਸ਼ਾਵਾਂ

ਭਾਰਤ ਦੀਆਂ ਭਾਸ਼ਾਵਾਂ ਕਈ ਭਾਸ਼ਾਈ ਪਰਿਵਾਰਾਂ ਨਾਲ਼ ਸਬੰਧ ਰੱਖਦੀਆਂ ਹਨ ਜਿਹਨਾਂ ਵਿੱਚੋਂ ਪ੍ਰਮੁੱਖ 73% ਭਾਰਤੀਆਂ ਵੱਲੋਂ ਬੋਲੀਆਂ ਜਾਣ ਵਾਲ਼ੀਆਂ ਹਿੰਦ-ਆਰੀਆਈ ਬੋਲੀਆਂ ਅਤੇ 24% ਭਾਰਤੀਆਂ ਵੱਲੋਂ ਬੋਲੀਆਂ ਜਾਂਦੀਆਂ ਦ੍ਰਾਵਿੜੀ ਬੋਲੀਆਂ ਹਨ। ਭਾਰਤ ਵਿੱਚ ਬੋਲੀਆਂ ਜਾਂਦੀਆਂ ਹੋਰ ਬੋਲੀਆਂ ਆਸਟਰੋ-ਏਸ਼ੀਆਈ, ਤਿੱ ...

ਹਿੰਦ-ਆਰੀਆ ਭਾਸ਼ਾਵਾਂ

ਹਿੰਦ-ਆਰੀਆ ਭਾਸ਼ਾਵਾਂ ਹਿੰਦ-ਯੂਰਪੀ ਭਾਸ਼ਾਵਾਂ ਦੀ ਹਿੰਦ-ਈਰਾਨੀ ਸ਼ਾਖਾ ਦੀ ਇੱਕ ਉਪਸ਼ਾਖਾ ਹਨ, ਜਿਸਨੂੰ ਇੰਡਿਕ ਉਪਸ਼ਾਖਾ ਵੀ ਕਿਹਾ ਜਾਂਦਾ ਹੈ। ਇਹਨਾਂ ਵਿਚੋਂ ਜਿਆਦਾਤਰ ਭਾਸ਼ਾਵਾਂ ਸੰਸਕ੍ਰਿਤ ਵਿੱਚੋਂ ਜਨਮੀਆਂ ਹਨ। ਹਿੰਦ-ਆਰੀਆ ਵਿੱਚ ਆਦਿ - ਹਿੰਦ-ਯੂਰਪੀ ਭਾਸ਼ਾ ਦੇ ਘ, ਧ ਅਤੇ ਫ ਵਰਗੇ ਵਿਅੰਜਨ ਸੁਰਖਿਅਤ ਹ ...

ਦਾਰਦਿਕ ਭਾਸ਼ਾਵਾਂ

ਦਾਰਦਿਕ ਜਾਂ ਦਾਰਦੀ ਭਾਸ਼ਾਵਾਂ ਹਿੰਦ-ਆਰੀਆ ਭਾਸ਼ਾਵਾਂ ਦੀ ਇੱਕ ਉਪਸ਼ਾਖਾ ਹੈ ਜਿਸਦੀ ਸਭ ਤੋਂ ਪ੍ਰਮੁੱਖ ਭਾਸ਼ਾ ਕਸ਼ਮੀਰੀ ਹੈ। ਦਾਰਦੀ ਭਾਸ਼ਾਵਾਂ ਉੱਤਰੀ ਪਾਕਿਸਤਾਨ, ਉੱਤਰ- ਪੂਰਵੀ ਅਫਗਾਨਿਸਤਾਨ ਅਤੇ ਭਾਰਤ ਦੇ ਜੰਮੂ - ਕਸ਼ਮੀਰ ਰਾਜ ਵਿੱਚ ਬੋਲੀਆਂ ਜਾਂਦੀਆਂ ਹਨ। ਸਾਰੀ ਦਾਰਦੀ ਭਾਸ਼ਾਵਾਂ ਵਿੱਚ ਕਸ਼ਮੀਰੀ ਦਾ ...

ਈਰਾਨੀ ਭਾਸ਼ਾਵਾਂ

ਈਰਾਨੀ ਭਾਸ਼ਾਵਾਂ ਹਿੰਦ-ਈਰਾਨੀ ਭਾਸ਼ਾ ਪਰਵਾਰ ਦੀ ਇੱਕ ਉਪਸ਼ਾਖਾ ਹਨ। ਧਿਆਨ ਰਹੇ ਕਿ ਹਿੰਦ-ਈਰਾਨੀ ਭਾਸ਼ਾਵਾਂ ਆਪ ਹਿੰਦ-ਯੂਰਪੀ ਭਾਸ਼ਾ ਪਰਵਾਰ ਦੀ ਇੱਕ ਉਪਸ਼ਾਖਾ ਹਨ। ਆਧੁਨਿਕ ਯੁੱਗ ਵਿੱਚ ਸੰਸਾਰ ਵਿੱਚ ਲਗਭਗ 15-20 ਕਰੋੜ ਲੋਕ ਕਿਸੇ ਨਾ ਕਿਸੇ ਈਰਾਨੀ ਭਾਸ਼ਾ ਨੂੰ ਆਪਣੀ ਮਾਤ ਭਾਸ਼ਾ ਦੇ ਰੂਪ ਵਿੱਚ ਬੋਲਦੇ ਹਨ ...

ਮੁੰਡਾ ਭਾਸ਼ਾਵਾਂ

ਮੁੰਡਾ ਭਾਸ਼ਾਵਾਂ ਇੱਕ ਭਾਸ਼ਾ ਪਰਵਾਰ ਹੈ। ਇਹ ਭਾਸ਼ਾਵਾਂ ਕੇਂਦਰੀ ਅਤੇ ਪੂਰਬੀ ਭਾਰਤ ਅਤੇ ਬੰਗਲਾਦੇਸ਼ ਦੇ ਲੱਗਪਗ 1 ਕਰੋੜ ਲੋਕ ਬੋਲਦੇ ਹਨ। ਇਹ ਆਸਟਰੋ-ਏਸ਼ੀਆਈ ਪਰਵਾਰ ਦੀ ਇੱਕ ਸ਼ਾਖਾ ਹੈ। ਇਸ ਦਾ ਮਤਲਬ ਹੈ ਕਿ ਮੁੰਡਾ ਭਾਸ਼ਾਵਾਂ ਵਿਅਤਨਾਮੀ ਭਾਸ਼ਾ ਅਤੇ ਖਮੇਰ ਭਾਸ਼ਾ ਨਾਲ ਸੰਬੰਧਿਤ ਹਨ। ਹੋ, ਮੁੰਡਾਰੀ ਅਤੇ ...

ਹਿੰਦ-ਯੂਰਪੀ ਭਾਸ਼ਾਵਾਂ

ਹਿੰਦ-ਯੂਰਪੀ ਭਾਸ਼ਾ-ਪਰਵਾਰ ਦੁਨੀਆ ਦਾ ਸਭ ਤੋਂ ਵੱਡਾ ਭਾਸ਼ਾ ਪਰਵਾਰ ਹੈ। ਹਿੰਦ-ਯੂਰਪੀ ਜਾਂ ਭਾਰੋਪੀ ਭਾਸ਼ਾ ਪਰਵਾਰ ਵਿੱਚ ਸੰਸਾਰ ਦੀਆਂ ਲਗਭਗ ਸੌ ਕੁ ਭਾਸ਼ਾਵਾਂ ਅਤੇ ਬੋਲੀਆਂ ਹੀ ਹਨ। ਮੈਂਬਰ ਭਾਸ਼ਾਵਾਂ ਦੀ ਗਿਣਤੀ ਦੇ ਲਿਹਾਜ ਇਹ ਕੋਈ ਵੱਡਾ ਪਰਵਾਰ ਨਹੀਂ ਪਰ ਬੁਲਾਰਿਆਂ ਦੀ ਗਿਣਤੀ ਦੇ ਲਿਹਾਜ ਨਾਲ ਇਹ ਦੁਨੀਆ ...

ਆਸਟਰੋਨੇਸ਼ੀਆਈ ਭਾਸ਼ਾਵਾਂ

ਆਸਟਰੋਨੇਸ਼ੀਆਈ ਭਾਸ਼ਾਵਾਂ ਇੱਕ ਭਾਸ਼ਾ ਪਰਿਵਾਰ ਜੋ ਸਮੁੰਦਰੀ ਦੱਖਣੀਪੂਰਬੀ ਏਸ਼ੀਆ, ਮਾਦਾਗਾਸਕਰ ਅਤੇ ਪ੍ਰਸ਼ਾਂਤ ਮਹਾਂਸਾਗਰ ਦੇ ਟਾਪੂਆਂ ਉੱਤੇ ਵੱਡੇ ਪੱਧਰ ਉੱਤੇ ਬੋਲੀਆਂ ਜਾਂਦੀ ਹੈ। ਮਹਾਂਦੀਪੀ ਏਸ਼ੀਆ ਉੱਤੇ ਵੀ ਇਹਨਾਂ ਦੇ ਕੁਝ ਬੁਲਾਰੇ ਮੌਜੂਦ ਹਨ। ਇਸ ਭਾਸ਼ਾ ਪਰਿਵਾਰ ਦੇ ਦੁਨੀਆਂਭਰ ਵਿੱਚ ਕਰੀਬ 38.6 ਕਰੋ ...

ਕੁਰਦੀ ਭਾਸ਼ਾਵਾਂ

ਕੁਰਦੀ ਭਾਸ਼ਾ ਕਈ ਪੱਛਮੀ ਈਰਾਨੀ ਭਾਸ਼ਾਵਾਂ ਹਨ, ਜਿਹਨਾਂ ਨੂੰ ਪੱਛਮੀ ਏਸ਼ੀਆ ਦੇ ਕੁਰਦ ਲੋਕ ਬੋਲਦੇ ਹਨ। ਕੁਰਦੀ ਭਾਸ਼ਾਵਾਂ ਨੂੰ ਚਾਰ ਗਰੁੱਪਾਂ ਵਿੱਚ ਵੰਡਦੇ ਹਨ:ਉੱਤਰੀ ਕੁਰਦੀ, ਕੇਂਦਰੀ ਕੁਰਦੀ, ਦੱਖਣੀ ਕੁਰਦੀ ਅਤੇ ਲਾਕੀ। ਹਾਲੀਆ ਅਨੁਮਾਨਾਂ ਅਨੁਸਾਰ ਕੁੱਲ ਮਿਲਾ ਕੇ ਕੁਰਦੀ ਬੋਲਣ ਵਾਲਿਆਂ ਦੀ ਸੰਖਿਆ 2-3 ਕ ...

ਦਰਾਵੜੀ ਭਾਸ਼ਾਵਾਂ

ਦਰਾਵੜੀ ਭਾਸ਼ਾਵਾਂ ਇੱਕ ਭਾਸ਼ਾ ਪਰਵਾਰ ਹੈ ਜਿਸਦੀਆਂ ਭਾਸ਼ਾਵਾਂ ਖ਼ਾਸ ਤੌਰ ਉੱਤੇ ਦੱਖਣੀ ਭਾਰਤ ਵਿੱਚ ਬੋਲੀਆਂ ਜਾਂਦੀਆਂ ਹਨ। ਇਸ ਤੋਂ ਬਿਨਾਂ ਇਹ ਉੱਤਰੀ-ਪੂਰਬੀ ਸ੍ਰੀ ਲੰਕਾ, ਪਾਕਿਸਤਾਨ, ਨੇਪਾਲ ਅਤੇ ਬੰਗਲਾਦੇਸ਼ ਦੇ ਕੁਝ ਹਿਸਿਆਂ ਵਿੱਚ ਬੋਲੀਆਂ ਜਾਂਦੀਆਂ ਹਨ। ਇਹਨਾਂ ਦੇ ਕੁਝ ਬੁਲਾਰੇ ਮਲੇਸ਼ੀਆ ਅਤੇ ਸਿੰਗਾਪ ...

ਏਸ਼ੀਆ ਦੀਆਂ ਭਾਸ਼ਾਵਾਂ

ਏਸ਼ੀਆ ਦੀਆਂ ਭਾਸ਼ਾਵਾਂ ਵੱਖ-ਵੱਖ ਭਾਸ਼ਾ ਪਰਿਵਾਰਾਂ ਨਾਲ ਸਬੰਧਿਤ ਹਨ ਕਿਉਂਕਿ ਸਮੁੱਚੇ ਏਸ਼ੀਆ ਵਿੱਚ ਬਹੁਤ ਕਿਸਮਾਂ ਦੀਆਂ ਭਾਸ਼ਾਵਾਂ ਬੋਲੀਆਂ ਜਾਂਦੀ ਹਨ। ਜ਼ਿਆਦਾਤਰ ਏਸ਼ੀਆਈ ਭਾਸ਼ਾਵਾਂ ਵਿੱਚ ਲਿਖਣ ਦੀ ਬਹੁਤ ਪੁਰਾਣੀ ਪਰੰਪਰਾ ਹੈ।

ਆਸਟਰੋਏਸ਼ੀਆਈ ਭਾਸ਼ਾਵਾਂ

ਆਸਟਰੋਏਸ਼ੀਆਈ ਭਾਸ਼ਾਵਾਂ, ਹਾਲੀਆ ਵਰਗੀਕਰਨ ਵਿੱਚ ਮੌਨ-ਖ਼ਮੇਰ ਦੇ ਤੁੱਲ, ਦੱਖਣ-ਪੂਰਬੀ ਏਸ਼ੀਆ ਦੀਆਂ ਬੋਲੀਆਂ ਦਾ ਇੱਕ ਵੱਡਾ ਪਰਵਾਰ ਹੈ, ਜੋ ਭਾਰਤ, ਬੰਗਲਾਦੇਸ਼ ਅਤੇ ਚੀਨ ਦੀ ਦੱਖਣੀ ਸਰਹੱਦ ਵਿੱਚ ਵੀ ਖਿੰਡੀਆਂ ਹੋਈਆਂ ਹਨ। ਆਸਟਰੋ-ਏਸ਼ੀਆਈ ਨਾਂ "ਦੱਖਣ" ਅਤੇ "ਏਸ਼ੀਆ" ਦੇ ਲੈਟਿਨ ਸ਼ਬਦਾਂ ਤੋਂ ਆਇਆ ਹੈ ਮਤਲਬ ...

ਸੱਭਿਆਚਾਰ

ਸੱਭਿਆਚਾਰ ") ਮਨੁੱਖ ਦੁਆਰਾ ਸਿਰਜੀ ਜੀਵਨ ਜਾਚ ਨੂੰ ਕਹਿੰਦੇ ਹਨ। ਇਹ ਕਿਸੇ ਸਮਾਜ ਵਿੱਚ ਗਹਿਰਾਈ ਤੱਕ ਵਿਆਪਤ ਗੁਣਾਂ ਦੇ ਸਮੁੱਚ ਦਾ ਨਾਮ ਹੈ, ਜੋ ਉਸ ਸਮਾਜ ਦੇ ਸੋਚਣ, ਵਿਚਾਰਨ, ਕਾਰਜ ਕਰਨ, ਖਾਣ-ਪੀਣ, ਬੋਲਣ, ਨਾਚ, ਗਾਉਣ, ਸਾਹਿਤ, ਕਲਾ, ਆਰਕੀਟੈਕਟ ਆਦਿ ਵਿੱਚ ਰੂਪਮਾਨ ਹੁੰਦਾ ਹੈ। ਏ ਡਬਲਿਊ ਗਰੀਨ ਅਨੁਸਾਰ ...

ਪੰਜਾਬੀ ਸੱਭਿਆਚਾਰ

ਪੰਜਾਬੀ ਸੱਭਿਆਚਾਰ ਤੋਂ ਭਾਵ ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਚ ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਹਾਰ-ਸ਼ਿੰਗਾਰ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਓਪਰੀ ਨਜ਼ਰੇ ਵੇ ...

ਪੰਜਾਬੀ ਸੱਭਿਆਚਾਰ ਦੇ ਪ੍ਰਮੁੱਖ ਸੋਮੇ

ਸੱਭਿਆਚਾਰ ਬੇਅੰਤ ਅੰਸ਼ਾਂ ਦਾ ਮਿਸ਼ਰਣ ਹੈ। ਇਸ ਦਾ ਹਰ ਇੱਕ ਅੰਸ਼ ਕਿਤੋ ਨਾ ਕਿਤੋ ਆਰੰਭ ਹੁੰਦਾ ਹੈ, ਅਤੇ ਸੱਭਿਆਚਾਰ ਸਿਸਟਮ ਵਿੱਚ ਥਾਂ ਪਾ ਕੇ ਉਸ ਦੀ ਪ੍ਰਕਿਰਿਆ ਦੇ ਅਨੁਕੂਲ ਵਿਕਾਸ ਕਰਦਾ ਹੈ ਤੇ ਉਹ ਆਪਣੇ ਕਾਰਜ਼ ਨਿਭਾਉਂਦਾ ਹੈ। ਸੱਭਿਆਚਾਰ ਜਿਹਨਾਂ ਅੰਸ਼ਾਂ ਦੀ ਲੋੜ ਹੁੰਦੀ ਹੈ ਉਹਨਾਂ ਨੂੰ ਰੱਖ ਕੇ ਬਾਕੀ ...

ਪਦਾਰਥਕ ਸੱਭਿਆਚਾਰ

ਪਦਾਰਥਕ ਸੱਭਿਆਚਾਰ ਦਾ ਸੰਬੰਧ ਸੱਭਿਆਚਾਰ ਦੇ ਮੁੱਢਲੇ ਪੈਮਾਨਿਆਂ ਨਾਲ਼ ਹੈ। ਉਂਝ ਸੱਭਿਆਚਾਰ ਇੱਕ ਜਟਿਲ ਅਤੇ ਜੁੱਟ ਸਿਸਟਮ ਹੈ। ਇਸ ਦੇ ਅੰਗਾਂ ਦਾ ਆਪਸ ਵਿੱਚ ਪ੍ਰਸਪਰ ਸੰਬੰਧ ਹੈ। ਇੱਕ ਅੰਗ ਵਿੱਚ ਆਈ ਤਬਦੀਲੀ ਦੂਜੇ ਅੰਗੇ ਨੂੰ ਪ੍ਰਭਾਵਿਤ ਕਰਦੀ ਹੈ। ਸੰਸਾਰ ਦੇ ਵੱਖੋ-ਵੱਖ ਸੱਭਿਆਚਾਰਾਂ ਦੇ ਮੁੱਖ ਅੰਗ ਲਗਭਗ ਇ ...

ਸੱਭਿਆਚਾਰ ਵਿਗਿਆਨ

ਸੱਭਿਆਚਾਰ ਵਿਗਿਆਨ ਦੀ ਪਰਿਭਾਸ਼ਾ," A.R. Reddiff Brown," ਸੱਭਿਆਚਾਰ ਦੇ ਵਿਗਿਆਨ ਦਾ ਮਨੋਰਥ ਉਸ ਜਟਿਲ ਸਮੱਗਰੀ ਨੂੰ ਜਿਸ ਨਾਲ ਇਹ ਸੰਬੰਧ ਰੱਖਦਾ ਹੈ ਸੀਮਿਤ ਜਿਹੀ ਗਿਣਤੀ ਦੇ ਆਮ ਨਿਯਮਾਂ ਜਾਂ ਸਿਧਾਂਤਾਂ ਵਿੱਚ ਬਦਲਣਾ ਰੱਖਦਾ ਹੈ।``5

ਜਾਪਾਨ ਦਾ ਸੱਭਿਆਚਾਰ

ਜਾਪਾਨ ਦਾ ਸੱਭਿਆਚਾਰ ਪਿਛਲੇ 1000 ਸਾਲਾਂ ਵਿੱਚ ਵਿਕਸਿਤ ਹੋਇਆ ਹੈ। ਇਹ ਮੁਲਕ ਦੇ ਪੂਰਵਇਤਿਹਾਸਕ ਕਾਲ ਤੋਂ ਲੈਕੇ ਹੁਣ ਤੱਕ ਏਸ਼ੀਆ, ਯੂਰਪ ਅਤੇ ਉੱਤਰੀ ਅਮਰੀਕਾ ਦੇ ਸੱਭਿਆਚਾਰਾਂ ਦੇ ਪ੍ਰਭਾਵਾਂ ਨਾਲ ਵਿਕਸਿਤ ਹੋਇਆ ਹੈ।

ਪਾਕਿਸਤਾਨੀ ਪੰਜਾਬੀ ਸੱਭਿਆਚਾਰ

ਸੱਭਿਆਚਾਰ ਸ਼ਬਦ ਅੰਗ੍ਰੇਜੀ ਦੇ ਸ਼ਬਦ culture ਦਾ ਸਮਾਨਾਰਥਕ ਸ਼ਬਦ ਹੈ ਇਹ ਆਪਣੇ ਆਪ ਵਿਚ ਅਜਿਹਾ ਜਟਿਲ ਪ੍ਰਬੰਧ ਹੈ ਜਿਸ ਵਿਚ ਮਨੁੱਖ ਦੀਆਂ ਨਿੱਜੀ ਇੱਛਾਵਾਂ ਨੂੰ ਜਦੋਂ ਸਮਾਜਿਕ ਪ੍ਰਬੰਧ ਦੇ ਸਾਰੇ ਨਾਗਰਿਕਾਂ ਵੱਲੋਂ ਅਪਣਾ ਲਿਆ ਜਾਂਦਾ ਹੈ ਉਨਹਾਂ ਇਹ ਇੱਕ ਅਤਿ ਵਿਸ਼ਾਲ ਸੰਕਲਪ ਦਾ ਰੂਪ ਧਾਰ ਲੈਂਦਾ ਹੈ। ਸੱਭ ...

ਪਾਪੂਲਰ ਸੱਭਿਆਚਾਰ

ਪਾਪੂਲਰ ਸੱਭਿਆਚਾਰ ਦੀ ਮੱਦ ਪਾਪੂਲਰ ਅਤੇ ਸੱਭਿਆਚਾਰ ਦੋ ਸ਼ਬਦਾਂ ਦੇ ਸੁਮੇਲ ਤੋਂ ਬਣੀ ਹੈ। ‘ਪਾਪੂਲਰ’ ਸ਼ਬਦ ਅੰਗਰੇਜ਼ੀ ਦੇ Popular ਤੋਂ ਇਨ ਬਿਨ ਲਿਆ ਗਿਆ ਹੈ। ਕਿਉਂਕਿ ਪੰਜਾਬੀ ਵਿੱਚ ਇਸ ਦਾ ਕੋਈ ਢੁੱਕਵਾਂ ਰੂਪ ਸ਼ਬਦ ਪ੍ਰਚਲਿਤ ਨਹੀਂ ਹੈ। ਕਈ ਵਾਰ ਪੰਜਾਬੀ ਹਿੰਦ ਵਿੱਚ ਇਸ ਦਾ ਅਨੁਵਾਦ ‘ਲੋਕਪ੍ਰਿਯ’ ਕਰਨ ...

ਖ਼ਪਤਵਾਦ

ਵਿਸ਼ਵੀਕਰਨ ਦੇ ਪ੍ਰਸੰਗ ਵਿੱਚ ਸਭ ਤੋਂ ਵੱਡਾ ਰੌਲਾ ਸੱਭਿਆਚਾਰ ਨੂੰ ਦਰਪੇਸ਼ ਖਤਰੇ ਦਾ ਹੈ। ਪਿਛਲੇ ਸਾਲਾਂ ਦਾ ਤਜ਼ਰਬਾ ਦੱਸਦਾ ਹੈ ਕਿ ਸਾਡੀਆਂ ਰੋਜ਼ਾਨਾ ਜੀਵਨ ਕਿਰਿਆਵਾਂ ਵਿੱਚ ਬਜ਼ਾਰੀਕਰਨ ਦੀ ਦਖਲਅੰਦਾਜ਼ੀ ਇਸ ਕਦਰ ਵੱਧ ਗਈ ਹੈ ਕਿ ਅਸੀਂ ਗਲੋਬਲ ਕਲਚਰ ਵਲ ਨੂੰ ਚਲਦੇ ਜਾ ਰਹੇ ਹਾਂ। ਕਲਚਰ ਕੇਵਲ ਜੀਵਨ-ਜਾਂਚ, ...

ਵਪਾਰੀ ਸੱਭਿਆਚਾਰ

ਵਪਾਰੀ ਸੱਭਿਆਚਾਰ ਇੱਕ ਅਜਿਹਾ ਸੱਭਿਆਚਾਰ ਹੈ ਜੋ ਵੱਖੋਂ ਵੱਖਰੇ ਮੁਲਕਾਂ, ਸੰਸਥਾਵਾਂ ਆਦਿ ਦੀਆਂ ਅੰਤਰ ਰਾਸ਼ਟਰੀ ਨੀਤੀਆ ਅਤੇ ਨੁਕਤਿਆਂ ਦੇ ਅਦਾਨ-ਪ੍ਰਦਾਨ ਨੂੰ ਦਰਸਾਉਂਦਾ ਹੋਇਆ, ਉਸ ਵਿੱਚੋਂ ਆਪਣੀ ਹੋਂਦ ਰੱਖਦਾ ਹੈ। ਵਪਾਰੀ ਸੱਭਿਆਚਾਰ ਅੰਤਰ-ਰਾਸ਼ਟਰੀ ਪੱਧਰ ਤੇ ਵਸਤਾਂ ਦੇ ਆਦਾਨ-ਪ੍ਰਦਾਨ ਦੀ ਪ੍ਰਕਿਰਿਆ ਨੂੰ ...

ਕਵੀ

ਕਵੀ ਉਸ ਮਨੁੱਖ ਨੂੰ ਕਿਹਾ ਜਾਂਦਾ ਹੈ ਜੋ ਕਵਿਤਾ ਲਿਖਦਾ ਹੈ। ਅੰਗਰੇਜ਼ੀ ਵਿੱਚ ਐਸੇ ਲੇਖਕ ਨੂੰ ਪੋਇਟ ਅਤੇ ਹਿੰਦੁਸਤਾਨੀ ਵਿੱਚ ਸ਼ਾਇਰ ਕਹਿੰਦੇ ਹਨ। ਦੁਨੀਆ ਦੇ ਹਰੇਕ ਜਾਣੂ ਸੱਭਿਆਚਾਰ ਵਿੱਚ ਸਾਹਿਤ ਦੇ ਰੂਪਾਂ ਵਿੱਚੋਂ ਸਭ ਤੋਂ ਪਹਿਲਾਂ ਕਵਿਤਾ ਪੈਦਾ ਹੋਈ। ਇਸ ਲਈ ਕਵੀ ਹਰੇਕ ਸੱਭਿਆਚਾਰ ਵਿੱਚ ਸ਼ੁਰੂ ਤੋਂ ਹੀ ...

ਸ਼ਹਿਰੀ ਸੱਭਿਆਚਾਰ

ਸੱਭਿਆਚਾਰ ਸਮਾਜ ਦੀ ਇੱਕ ਅਜਿਹੀ ਦੇਣ ਹੈ, ਜੋ ਉਹਨਾਂ ਦੀ ਪਹਿਚਾਣ ਨੂੰ ਬਾਕੀ ਸਮਾਜ ਤੋਂ ਵੱਖਰਾ ਦਿਖਾਉਂਦੀ ਹੈ। ਇਹ ਵੀ ਬਿਲਕੁੱਲ ਸੱਚ ਹੈ ਕਿ ਸਮਾਜ ਵਿੱਚ ਹੋ ਰਹੀਆਂ ਤਬਦੀਲੀਆਂ ਚਾਹੇ ਉਹ ਮਨੁੱਖ ਦੀ ਮਰਜ਼ੀ ਨਾਲ ਹੋਣ ਜਾਂ ਉਸਦੀ ਮਰਜ਼ੀ ਤੋਂ ਬਿਨ੍ਹਾਂ ਉਸਦਾ ਪ੍ਰਭਾਵ ਸੱਭਿਆਚਾਰ ਤੇ ਵੀ ਪੈਂਦਾ ਹੈ, ਪਰੰਤੂ ਵਿ ...

ਧੰਦਾ

ਅਕਾਦਿਮਕ, ਲੇਖਾਕਾਰ, ਐਕਚੁਅਰੀਸ, ਟ੍ਰੈਫਿਕ ਕੰਟਰੋਲਰ, ਆਰਕੀਟੈਕਟ, ਆਡਿਆਲੋਜਿਸਟ, ਪਾਦਰੀ, ਦੰਦਾ ਦਾ ਡਾਕਟਰ, ਅਰਥਸ਼ਾਸਤਰੀ, ਇੰਜੀਨੀਅਰ, ਭਾਸ਼ਾ ਪੇਸ਼ੇਵਰ, ਕਨੂੰਨਾ ਲਾਗੂ ਕਰਨ ਵਾਲਾ ਅਫਸਰ, ਵਕੀਲ, ਲਾਇਬ੍ਰੇਰੀਅਨ, ਨਰਸ, ਫਾਰਮਾਸਿਸਟ, ਡਾਕਟਰ, ਫਿਜ਼ੀਓਥੈਰਾਪਿਸਟਸ, ਸਾਈਕੋਲਾੱਖਜਸਿਜ, ਪ੍ਰੋਫੈਸ਼ਨਲ ਪਾਇਲਟਸ, ...

ਗਹਿਰੀ ਬੁੱਟਰ

ਗਹਿਰੀ ਬੁੱਟਰ ਨੈਸ਼ਨਲ ਹਾਈਵੇ 64 ਤੇ ਬਠਿੰਡੇ ਤੋਂ ਕਰੀਬ 16 ਕਿਲੋਮੀਟਰ ਦੇ ਫ਼ਾਸਲੇ ਤੇ ਵਸਿਆ ਹੋਇਆ ਹੈ। ਸੰਗਤ ਕਰੀਬ 4 ਕਿਲੋਮੀਟਰ ਅਤੇ ਫੁੱਲੋ ਮਿੱਠੀ ਕਰੀਬ 4 ਕਿਲੋਮੀਟਰ ਇਸ ਦੇ ਗੁਆਂਢੀ ਪਿੰਡ ਹਨ।

ਕਾਰੋਬਾਰ

ਕਾਰੋਬਾਰ, ਜਿਹਨੂੰ ਫ਼ਰਮ, ਧੰਦਾ ਜਾਂ ਕੰਮ-ਕਾਰ ਵੀ ਆਖਿਆ ਜਾਂਦਾ ਹੈ, ਇੱਕ ਅਜਿਹੀ ਜਥੇਬੰਦੀ ਹੁੰਦੀ ਹੈ ਜੋ ਖ਼ਪਤਕਾਰਾਂ ਨੂੰ ਵਸਤਾਂ, ਸੇਵਾਵਾਂ ਜਾਂ ਦੋਹੇਂ ਮੁਹਈਆ ਕਰਾਉਂਦੀ ਹੋਵੇ। ਕਾਰੋਬਾਰ ਸਰਮਾਏਦਾਰ ਅਰਥਚਾਰਿਆਂ ਵਿੱਚ ਬਹੁਤ ਆਮ ਹੁੰਦੇ ਹਨ ਜਿੱਥੇ ਇਹਨਾਂ ਦੀ ਮਲਕੀਅਤ ਨਿੱਜੀ ਹੱਥਾਂ ਵਿੱਚ ਹੁੰਦੀ ਹੈ ਅਤੇ ...

ਹਰਨਾਮ ਸਿੰਘ ਟੁੰਡੀਲਾਟ

ਹਰਨਾਮ ਸਿੰਘ ਟੁੰਡੀਲਾਟ ਇੱਕ ਮਹਾਨ ਗ਼ਦਰੀ ਹੋਏ ਹਨ। ਆਪ ਨੇ ਦੇਸ਼ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਨਿਜਾਤ ਦਿਵਾਉਣ ਲਈ ਭਰ ਜਵਾਨੀ ਦੇ ਬੇਸ਼ਕੀਮਤੀ ਵਰ੍ਹੇ ਦੇਸ਼-ਵਿਦੇਸ਼ ਦੀਆਂ ਜੇਲ੍ਹਾਂ ਦੀਆਂ ਕਾਲ-ਕੋਠੜੀਆਂ ਵਿੱਚ ਬਤੀਤ ਕੀਤੇ।

ਝਲੂਰ

ਜਲੂਰ ਭਾਰਤੀ ਪੰਜਾਬ ਦੇ ਬਰਨਾਲਾ ਜ਼ਿਲ੍ਹਾ ਦੇ ਬਰਨਾਲਾ ਬਲਾਕ ਦਾ ਇੱਕ ਪਿੰਡ ਹੈ।ਇਹ ਪਿੰਡ ਬਰਨਾਲਾ ਸ਼ਹਿਰ ਤੋਂ 12 ਕਿਲੋਮੀਟਰ ਦੀ ਦੂਰੀ ਤੇ ਬਰਨਾਲਾ-ਸੇਰਪੁਰ ਰੋਡ ਉੱਤੇ ਸਥਿਤ ਹੈ। ਪਿਨ ਕੋਡ- 148024 ਡਾਕ - ਝਲੂਰ ਤਹਿਸੀਲ/ਜ਼ਿਲ੍ਹਾ - ਬਰਨਾਲਾ ਵਿਧਾਨ ਸਭਾ - ਬਰਨਾਲਾ ਸੰਸਦੀ ਖੇਤਰ- ਸੰਗਰੂਰ ਖੇਤਰਫਲ- 1340 ...

ਤਰਖਾਣੀ

ਤਰਖਾਣੀ ਇੱਕ ਹੁਨਰਮੰਦ ਧੰਦਾ ਹੈ, ਜਿਸ ਵਿੱਚ ਪ੍ਰਾਇਮਰੀ ਕੰਮ, ਇਮਾਰਤਾਂ, ਜਹਾਜ਼, ਲੱਕੜ ਦੇ ਪੁਲ, ਠੋਸ ਕਾਲਬਬੰਦੀ, ਆਦਿ. ਦੇ ਨਿਰਮਾਣ ਦੌਰਾਨ ਇਮਾਰਤ ਸਮੱਗਰੀ ਦੀ ਕੱਟਾਈ, ਸ਼ੇਪਿੰਗ ਅਤੇ ਇੰਸਟਾਲੇਸ਼ਨ ਹੁੰਦਾ ਹੈ। ਤਰਖਾਣ ਰਵਾਇਤੀ ਤੌਰ ਤੇ ਕੁਦਰਤੀ ਲੱਕੜ ਦਾ, ਰੰਦਣ ਅਤੇ ਚੁਗਾਠਾਂ ਬਣਾਉਣ ਦਾ ਕੰਮ ਕਰਦੇ ਸਨ ਪ ...

ਸਿਰਦਾਰਿਓ ਖੇਤਰ

ਸਿਰਦਾਰਿਓ ਖੇਤਰ ਉਜ਼ਬੇਕਿਸਤਾਨ ਦਾ ਇੱਕ ਖੇਤਰ ਹੈ ਅਤੇ ਇਸਦੀ ਰਾਜਧਾਨੀ ਗੁਲੀਸਤੋਨ ਹੈ। ਇਹ ਖੇਤਰ ਦੇਸ਼ ਦੇ ਕੇਂਦਰ ਵਿੱਚ ਸਿਰ ਦਰਿਆ ਦੇ ਖੱਬੇ ਕੰਢੇ ਉੱਤੇ ਪੈਂਦਾ ਹੈ। ਇਸਦੀ ਹੱਦ ਕਜ਼ਾਖਸਤਾਨ, ਤਾਜਿਕਸਤਾਨ, ਤਾਸ਼ਕੰਤ ਖੇਤਰ ਅਤੇ ਜਿਜ਼ਾਖ ਖੇਤਰ ਨਾਲ ਲੱਗਦੀ ਹੈ। ਇਸ ਖੇਤਰ ਦਾ ਖੇਤਰਫਲ 5.100 km² ਹੈ, ਅਤੇ ਬ ...

ਲਾਲ ਬੱਤੀ ਏਰੀਆ

ਸੱਭਿਅਤਾ ਅਤੇ ਸੱਭਿਆਚਾਰ ਦੇ ਵਿਕਾਸ ਦੇ ਨਾਲ ਨਾਲ ਵੇਸ਼ਵਾਗਿਰੀ ਵੀ ਪੂਰੀ ਦੂਨੀਆਂ ਵਿਚ ਚਰਮ ਸੀਮਾ ਉਪਰ ਹੈ। ਉਤਰ ਆਧੁਨਿਕ ਸਮਾਜਾਂ ਵਿਚ ਵੇਸ਼ਵਾਗਿਰੀ ਦੇ ਕਈ ਅਲੱਗ ਅਲੱਗ ਰੂਪ ਸਾਹਮਣੇ ਆਏ ਹਨ। ਲਾਲ ਬੱਤੀ ਏਰੀਆ ਤੋਂ ਨਿਕਲਕੇ ਹੁਣ ਵੇਸ਼ਵਾਗਿਰੀ ਪਾਰਲਰਾਂ ਅਤੇ ਏਸਕਰਟ ਸਰਵਿਸ ਦੇ ਰੂਪ ਵਿਚ ਵੱਧ ਫੁਲ ਰਹੀ ਹੈ। ...

ਤਾਸ਼ਕੰਤ ਖੇਤਰ

ਤਾਸ਼ਕੰਤ ਖੇਤਰ ਉਜ਼ਬੇਕਿਸਤਾਨ ਵਿੱਚ ਇੱਕ ਖੇਤਰ ਹੈ ਜਿਹੜਾ ਦੇਸ਼ ਦੇ ਉੱਤਰ-ਪੂਰਬੀ ਖੇਤਰ ਵਿੱਚ ਸਥਿਤ ਹੈ। ਇਹ ਸਿਰ ਦਰਿਆ ਅਤੇ ਤੀਨ ਸ਼ਾਨ ਪਰਬਤਾਂ ਦੇ ਵਿਚਕਾਰਲੇ ਇਲਾਕੇ ਵਿੱਚ ਸਥਿਤ ਹੈ। ਇਸ ਖੇਤਰ ਦੀ ਹੱਦ ਕਿਰਗਿਸਤਾਨ, ਤਾਜਿਕਸਤਾਨ, ਸਿਰਦਾਰਯੋ ਖੇਤਰ ਅਤੇ ਨਮਾਗਾਨ ਖੇਤਰ ਨਾਲ ਲੱਗਦੀ ਹੈ। ਇਸ ਖੇਤਰ ਦਾ ਕੁੱਲ ...

ਬੱਕਰਵਾਲ

ਬੱਕਰਵਾਲ ਦੱਖਣੀ ਏਸ਼ੀਆ ਦੇ ਹਿਮਾਲਿਆ ਦੀਆਂ ਪੀਰ ਪੰਜਾਲ ਲੜੀ ਦੀਆਂ ਪਹਾੜੀਆਂ ਵਿੱਚ ਵੱਸਣ ਵਾਲਾ ਇੱਕ ਖਾਨਾਬਦੋਸ਼ ਕਬੀਲਾ ਹੈ। ਇਹ ਮੁੱਖ ਤੌਰ ਤੇ ਬਕਰੀਆਂ ਪਾਲਣ ਦਾ ਧੰਦਾ ਕਰਦੇ ਹਨ ਅਤੇ ਆਜੜੀ ਹਨ।

ਅਰਥਚਾਰਾ

ਆਰਥਿਕਤਾ ਜਾਂ ਆਰਥਿਕ ਢਾਂਚਾ ਕਿਸੇ ਭੂਗੋਲਿਕ ਖੇਤਰ ਵਿੱਚ ਅਲੱਗ ਅਲੱਗ ਘਟਕਾਂ ਵੱਲੋਂ ਸੀਮਿਤ ਵਸਤੂਆਂ ਅਤੇ ਸੇਵਾਵਾਂ ਦੇ ਉਤਪਾਦਨ, ਵਿਤਰਣ ਜਾਂ ਵਪਾਰ, ਅਤੇ ਖਪਤ ਨੂੰ ਕਹਿੰਦੇ ਹਨ। ਇਹ ਆਰਥਿਕ ਘਟਕ ਵਿਅਕਤੀ, ਕਾਰੋਬਾਰ, ਸੰਸਥਾਵਾਂ ਜਾਂ ਸਰਕਾਰਾਂ ਹੋ ਸਕਦੇ ਹਨ। ਜਦ ਦੋ ਪੱਖ ਕਿਸੇ ਵਸਤੂ ਜਾਂ ਸੇਵਾ ਦੀ ਇੱਕ ਕੀਮ ...

ਸਭਿਆਚਾਰਕ ਆਰਥਿਕਤਾ

ਭਾਰਤ ਇੱਕ ਪੂਜੀਵਾਦੀ ਦੇਸ਼ ਹੈ ਜਿਸ ਵਿੱਚ ਸਰਕਾਰੀ ਅਦਾਰਿਆਂ ਦੀ ਜ਼ਿਕਰਯੋਗ ਥਾਂ ਹੈ ਪਰ ਭਾਰਤ ਦਿਨੋ-ਦਿਨ ਨਿੱਜੀ ਸਰਮਾਏਦਾਰੀ ਵਾਲੇ ਵਿਕਾਸ ਮਾਡਲ ਨੂੰ ਆਪਣਾ ਰਿਹਾ ਹੈ। ਭਾਰਤ ਆਰਥਿਕ ਵਿਕਾਸ ਦੇ ਮਾਡਲ ਨੂੰ ਆਪਣਾ ਰਿਹਾ ਹੈ। ਭਾਰਤ ਵਿੱਚ ਆਰਥਿਕ ਵਿਕਾਸ ਦੇ ਮਾਡਲ ਵਿੱਚੋਂ ਅਨੇਕਾਂ ਸਮੱਸਿਆਂਵਾਂ ਉਪਜੀਆਂ ਹਨ। ਇ ...

ਸਿਆਸੀ ਆਰਥਿਕਤਾ ਦੀ ਆਲੋਚਨਾ ਵਿੱਚ ਯੋਗਦਾਨ

ਸਿਆਸੀ ਆਰਥਿਕਤਾ ਦੀ ਆਲੋਚਨਾ ਵਿੱਚ ਯੋਗਦਾਨ ਕਾਰਲ ਮਾਰਕਸ ਦੀ ਲਿਖੀ ਪੁਸਤਕ ਹੈ, ਜੋ ਪਹਿਲੀ ਵਾਰ 1859 ਵਿੱਚ ਪ੍ਰਕਾਸ਼ਿਤ ਹੋਈ ਸੀ। ਇਹ ਕਿਤਾਬ ਮੁੱਖ ਤੌਰ ਤੇ ਪੂੰਜੀਵਾਦ ਅਤੇ ਮੁਦਰਾ ਦੇ ਮਾਤਰਾ ਸਿਧਾਂਤ ਦਾ ਇੱਕ ਵਿਸ਼ਲੇਸ਼ਣ ਹੈ,

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →