ⓘ Free online encyclopedia. Did you know? page 44

ਇਲੈਕਟਰੋਮੈਗਨੈਟਿਕ ਪਲਸ

ਇਲੈਕਟਰੋਮੈਗਨੈਟਿਕ ਪਲਸ, ਜਾ ਫਿਰ ਟ੍ਰਾੰਸਿਅੰਟ ਇਲੈਕਟਰੋਮੈਗਨੈਟਿਕ, ਇਲੈਕਟਰੋਮੈਗਨੈਟਿਕ ਰੇਡੀਏਸ਼ਨ ਦਾ ਨਿਕਲਣਾ ਹੁੰਦਾ ਹੈ। ਅਜਿਹੀ ਪਲਸ ਜਾ ਤਾਂ ਕੁਦਰਤ ਵਿੱਚ ਆਪਣੇ ਆਪ ਪੈਦਾ ਹੁੰਦੀ ਹੈ ਜਾ ਫਿਰ ਇਸਨੂੰ ਮਨੁੱਖ ਦੁਆਰਾ ਬਣਾਈ ਜਾ ਸਕਦੀ ਹੈ ਅਤੇ ਇਹ ਚੁੰਬਕੀ ਖੇਤਰ, ਰੇਡੀਏਸ਼ਨ, ਬਿਜਲੀ, ਆਦਿ ਦੇ ਤੌਰ ਤੇ ਪਾਈ ...

ਕਪੈਸਟੈਂਸ

ਕਪੈਸਟੈਂਸ ਕਿਸੇ ਪਦਾਰਥ ਦੀ ਬਿਜਲਈ ਚਾਰਜ ਨੂੰ ਸਾਂਭ ਕੇ ਰੱਖਣ ਦੀ ਸਮਰੱਥਾ ਹੁੰਦੀ ਹੈ। ਕਪੈਸਟੈਂਸ ਦਾ ਮੁੱਖ ਤੌਰ ਤੇ ਦੋ ਤਰੀਕਿਆਂ ਨਾਲ ਵਰਗੀਕਰਨ ਕੀਤਾ ਜਾ ਸਕਦਾ ਹੈ: ਸੈਲਫ਼ ਕਪੈਸਟੈਂਸ ਅਤੇ ਆਪਸੀ ਕਪੈਸਟੈਂਸ । ਪਦਾਰਥ ਜੋ ਕਿ ਬਿਜਲਈ ਤੌਰ ਤੇ ਚਾਰਜ ਕੀਤਾ ਜਾ ਸਕਦਾ ਹੈ, ਵਿੱਚ ਸੈਲਫ਼ ਕਪੈਸਟੈਂਸ ਨੂੰ ਦਰਸਾਉ ...

ਸੰਧਾਰਿਤਰ

ਸੰਧਾਰਿਤਰ ਜਾਂ ਕੈਪੇਸਿਟਰ, ਬਿਜਲਈ ਪਰਿਪਥ ਵਿੱਚ ਪ੍ਰਯੁਕਤ ਹੋਣ ਵਾਲਾ ਦੋ ਸਿਰਾਂ ਵਾਲਾ ਇੱਕ ਪ੍ਰਮੁੱਖ ਹਿੱਸਾ ਹੈ। ਸੰਧਾਰਿਤਰ ਵਿੱਚ ਧਾਤੁ ਦੀ ਦੋ ਪਲੇਟਾਂ ਹੁੰਦੀਆਂ ਹਨ ਜਿਨ੍ਹਾਂ ਦੇ ਵਿੱਚ ਦੇ ਸਥਾਨ ਵਿੱਚ ਕੋਈ ਕੁਚਾਲਕ ਡਾਇਏਲੇਕਟਰਿਕ ਪਦਾਰਥ ਭਰਿਆ ਹੁੰਦਾ ਹੈ। ਸੰਧਾਰਿਤਰ ਦੇ ਪਲੇਟਾਂ ਦੇ ਵਿੱਚ ਧਾਰਾ ਦਾ ਪਰ ...

ਕੰਪਿਊਟਰ ਅਸੈਮਬਲਿੰਗ

ਕੰਪਿਊਟਰ ਬਣਾਉਣ ਲਈ ਹੇਠ ਲਿਖੇ ਸਮਾਨ ਦੀ ਜ਼ਰੂਰਤ ਪੇਂਦੀ ਹੈ:- ਸੀ.ਪੀ.ਯੂ ਸੀ.ਪੀ.ਯੂ ਕੂਲਰ ਥਰਮਲ ਪੇਸਟ ਰੈਮ ਮਦਰਬੋਰਡ ਗ੍ਰਾਫਿਕ ਕਾਰਡਜ਼ਰੂਰੀ ਨਹੀ ਹਾਰਡ ਡਿਸਕ ਸੋਲਿਡ ਸਟੇਟ ਡਰਾਇਵਜ਼ਰੂਰੀ ਨਹੀ ਸੀ.ਡੀ ਚਾਲਕ ਜ਼ਰੂਰੀ ਨਹੀ ਕੰਪਿਊਟਰ ਕੇਸ ਪਾਵਰ ਸਪਲਾਈ ਸਾਧਾਰਨ ਸੰਦ ਮਾਨੀਟਰ

ਕੰਪਿਊਟਰ ਮੈਮਰੀ

ਕੰਪਿਊਟਰ ਮੈਮਰੀ ਕੰਪਿਊਟਰ ਵਿੱਚ ਡਿਜੀਟਲ ਡਾਟਾ ਜਮ੍ਹਾਂ ਕਰਨ ਲਈ ਵਰਤੀ ਜਾਂਦੀ ਇੱਕ ਤਕਨੀਕ ਹੈ। ਮੈਮਰੀ ਦਾ ਕੰਮ ਕਿਸੇ ਵੀ ਨਿਰਦੇਸ਼, ਸੂਚਨਾ ਅਤੇ ਨਤੀਜਾ ਨੂੰ ਸੈਂਚੀਆਂ ਕਰ ਕੇ ਰੱਖਣਾ ਹੁੰਦਾ ਹੈ। ਕੰਪਿਊਟਰ ਦੇ ਸੀ.ਪੀ.ਯੂ ਵਿੱਚ ਹੋਣ ਵਾਲੀ ਸਭ ਕਰਿਆਵਾਂ ਸਭ ਤੋਂ ਪਹਿਲਾਂ ਮੈਮਰੀ ਵਿੱਚ ਜਾਂਦੀਆਂ ਹਨ। ਇਹ ਇੱਕ ...

ਕੰਪਿਊਟਰ ਸੁਰੱਖਿਆ

ਕੰਪਿਊਟਰ ਸੁਰੱਖਿਆ ਮਨੁੱਖ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਬੜੀ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਕਈ ਲੋਕ ਤਕਨਾਲੋਜੀ ਨੂੰ ਬੇਲਗ਼ਾਮ ਬਣਾ ਕੇ ਉਸ ਨੂੰ ਦੂਜਿਆਂ ਦੇ ਨੁਕਸਾਨ ਲਈ ਵਰਤ ਰਹੇ ਹਨ। ਇਸ ਨਾਲ ਅਪਰਾਧਾਂ ਦਾ ਇੱਕ ਨਵਾਂ ਪਹਿਲੂ ਸਾਹਮਣੇ ਆਇਆ ਹੈ। ਅਜੋਕੇ ਅਪਰਾਧ ਨਾ ਬੰਦੂਕ ਦੀ ਨੋਕ ਉੱਤੇ, ਨਾ ...

ਕੰਪਿੳੂਟਰ ਵਾੲਿਰਸ

ਕੰਪਿਊਟਰ ਵਾਇਰਸ ਇੱਕ ਤਰ੍ਹਾਂ ਦੇ ਖ਼ਤਰਨਾਕ ਕੰਪਿਊਟਰੀ ਪ੍ਰੋਗਰਾਮ ਹੁੰਦੇ ਹਨ ਜੋ ਕਿ ਵਰਤੋਂਕਾਰ ਦੀ ਜਾਣਕਾਰੀ ਤੋਂ ਬਿਨ੍ਹਾਂ ਹੀ ਕੰਪਿਊਟਰ ਨੂੰ ਚਲਾਉਣ ਵਾਲੀਆਂ ਫਾਇਲਾਂ ਵਿੱਚ ਤਬਦੀਲੀ ਕਰ ਦਿੰਦੇ ਹਨ, ਜਿਸ ਕਰਨ ਕੰਪਿਊਟਰ ਨੂੰ ਸ਼ੁਰੂ ਹੋਣ ਵਿੱਚ ਮੁਸ਼ਕਿਲ ਆ ਜਾਂਦੀ ਹੈ। ਇਹ ਕੰਪਿਊਟਰ ਵਿੱਚ ਪਈਆਂ ਫਾਇਲਾਂ ਦੀ ...

ਗ੍ਰਾਫਿਕਸ ਪ੍ਰੋਸੈਸਿੰਗ ਯੂਨਿਟ

ਇੱਕ ਗ੍ਰਾਫਿਕ ਪ੍ਰੋਸੈਸਿੰਗ ਯੂਨਿਟ, ਜਿਸ ਨੂੰ ਅਕਸਰ ਵਿਜੂਅਲ ਪ੍ਰੋਸੈਸਿੰਗ ਯੂਨਿਟ ਕਿਹਾ ਜਾਂਦਾ ਹੈ, ਇੱਕ ਵਿਸ਼ੇਸ਼ ਇਲੈਕਟ੍ਰਾਨਿਕ ਸਰਕਟ ਹੈ ਜਿਸਨੂੰ ਇੱਕ ਡਿਸਪਲੇਅ ਡਿਵਾਈਸ ਦੀ ਆਊਟਪੁੱਟ ਲਈ ਬਣਾਏ ਫਰੇਮ ਚਿੱਤਰਾਂ ਦੀ ਸਿਰਜਣਾ ਨੂੰ ਤੇਜ਼ ਕਰਨ ਅਤੇ ਬਦਲਣ ਲਈ ਬਣਾਇਆ ਗਿਆ ਹੈ। ਗ੍ਰਾਫਿਕਸ ਪ੍ਰੋਸੈਸਿੰਗ ਯੂਨਿਟ ...

ਡੈਸਕਟਾਪ ਕੰਪਿਊਟਰ

ਡੈਸਕਟਾਪ ਕੰਪਿਊਟਰ, ਇੱਕ ਨਿੱਜੀ ਕੰਪਿਊਟਰ ਹੁੰਦਾ ਹੈ ਜਿਸ ਨੂੰ ਇਸ ਦੇ ਆਕਾਰ ਅਤੇ ਵੱਧ ਬਿਜਲੀ ਦੀ ਲੋੜ ਦੇ ਕਾਰਨ, ਇੱਕ ਡੈਸਕ ਜਾ ਟੇਬਲ ਉੱਪਰ ਰੱਖ ਕੇ ਇੱਕ ਨਿਯਮਤ ਥਾਂ ਉੱਤੇ ਵਰਤਣ ਲਈ ਤਿਆਰ ਕੀਤਾ ਗਿਆ ਹੈ। ਇਸਦੀ ਆਮ ਸੰਰਚਨਾ ਇੱਕ ਕੇਸ ਹੈ, ਜੋ ਕਿ ਬਿਜਲੀ ਦੀ ਸਪਲਾਈ, ਡਿਸਕ ਸਟੋਰੇਜ਼, ਮੱਧ ਪ੍ਰੋਸੈਸਿੰਗ ਯ ...

ਨੈੱਟਵਰਕ ਟੌਪੌਲੌਜੀ

ਨੈੱਟਵਰਕ ਟੌਪੌਲੌਜੀ ਕਿਸੇ ਕੰਪਿਊਟਰ ਨੈੱਟਵਰਕ ਦੇ ਕਈ ਐਲੀਮੈਂਟਾਂ ਦੀ ਵਿਵਸਥਾ ਨੂੰ ਕਹਿੰਦੇ ਹਨ। ਜਰੂਰ ਹੀ, ਇਹ ਕਿਸੇ ਨੈੱਟਵਰਕ ਦੀ ਟੌਪੌਲੌਜੀਕਲ ਬਣਤਰ ਹੀ ਹੁੰਦੀ ਹੈ ਅਤੇ ਜਿਸ ਨੂੰ ਭੌਤਿਕੀ ਜਾਂ ਤਰਕ ਦੇ ਤੌਰ ਤੇ ਤਸਵੀਰ ਬਣਾ ਕੇ ਦਿਖਾਇਆ ਜਾ ਸਕਦਾ ਹੈ। ਭੌਤਿਕੀ ਟੌਪੌਲੌਜੀ ਕਿਸੇ ਨੈੱਟਵਰਕ ਦੇ ਕਈ ਕੰਪੋਨੈਂ ...

ਪੀਡੀਅੈੱਫ

ਪੀਡੀਐੱਫ ਜਾਂ ਪੋਰਟੇਬਲ ਡੌਕੂਮੈਂਟ ਫਾਰਮੈਟ ਅਡੌਬੀ ਦੁਆਰਾ ਵਿਕਸਿਤ ਕੀਤਾ ਗਿਆ ਇੱਕ ਫਾਇਲ ਫਾਰਮੈਟ ਹੈ। ਇਹ ਦਸਤਾਵੇਜ਼, ਪਾਠ ਫਾਰਮੈਟ ਅਤੇ ਚਿੱਤਰਾਂ ਸਮੇਤ ਐਪਲੀਕੇਸ਼ਨ, ਸਾਫਟਵੇਅਰ, ਹਾਰਡਵੇਅਰ, ਅਤੇ ਓਪਰੇਟਿੰਗ ਸਿਸਟਮ ਨੂੰ ਪੇਸ਼ ਕਰਨ ਲਈ ਵਰਤਿਆ ਜਾਂਦਾ ਹੈ। ਪੋਸਟਸਕਰਿਪਟ ਭਾਸ਼ਾ ਦੇ ਆਧਾਰ ਤੇ, ਹਰੇਕ ਪੀਡੀਐ ...

ਫਾਇਲਾਂ ਨੂੰ ਰੀਨੇਮ

ਫਾਇਲਾਂ ਨੂੰ ਰੀਨੇਮ ਕਰਨ ਲਈ ਸਭ ਤੋਂ ਪਹਿਲਾਂ ਉਹ ਡਾਇਰੈਕਟਰੀ ਜਾਂ ਫੋਲਡਰ ਖੋਲ੍ਹੋ ਜਿਸ ਦੀਆਂ ਤੁਸੀਂ ਫਾਈਲਾਂ ਦਾ ਨਾਂਅ ਬਦਲਣਾ ਚਾਹੁੰਦੇ ਹੋ | ਕੰਟਰੋਲ ਬਟਨ ਦਬਾ ਕੇ ਫਾਈਲਾਂ ਨੂੰ ਚੁਣੋ | ਹੁਣ ਚੁਣੀ ਹੋਈ ਕਿਸੇ ਇੱਕ ਫਾਈਲ ਉੱਤੇ ਮਾਊਸ ਦਾ ਸੱਜਾ ਬਟਨ ਕਲਿੱਕ ਕਰੋ | ਹੁਣ ਮੀਨੂ ਵਿਚੋਂ ਰੀਨੇਮ ਦੀ ਚੋਣ ਕਰੋ ...

ਬਸ ਟੋਪੋਲੌਜੀ

ਬੱਸ ਟੋਪੋਲੌਜੀ ਨੈੱਟਵਰਕ ਵਿੱਚ ਸਿਰਫ਼ ਇੱਕ ਸਾਂਝਾ ਸੰਚਾਰ ਮਾਧਿਅਮ ਹੈ।ਇਸ ਨਾਲ ਕੰਪਿਊਟਰਾਂ ਅਤੇ ਹੋਰਨਾਂ ਯੰਤਰਾਂ ਨੂੰ ਜੋੜਿਆ ਹੁੰਦਾ ਹੈ।ਇਸ ਨਾਲ ਜੇ ਅਸੀਂ ਦੂਸਰੇ ਯੰਤਰ ਨਾਲ ਸੰਚਾਰ ਸੰਵਾਦ ਬਣਾਉਣਾ ਹੁੰਦਾ ਹੈ ਤਾ ਅਸੀਂ ਆਪਣਾ ਸੰਦੇਸ਼ ਬਸ ਉੱਤੇ ਭੇਜ ਸਕਦੇ ਹਾਂ। ਇਸ ਨੈੱਟਵਰਕ ਵਿੱਚ ਸੰਦੇਸ਼ ਸਿਰਫ ਓਹੀ ਯੰ ...

ਮਾਈਕਰੋਸਾਫ਼ਟ

ਮਾਈਕਰੋਸਾਫ਼ਟ ਕਾਰਪੋਰੇਸ਼ਨ ਇੱਕ ਅਮਰੀਕੀ ਬਹੁ-ਭਾਸ਼ੀਆ ਤਕਨੀਕੀ ਕੰਪਨੀ ਹੈ ਜਿਸਦਾ ਮੁੱਖ ਦਫ਼ਤਰ ਰੈਡਮੌਂਡ, ਵਾਸ਼ਿੰਗਟਨ ਵਿਖੇ ਸਥਿਤ ਹੈ। ਇਹ ਕੰਪਨੀ ਮੁੱਖ ਤੌਰ ਤੇ ਕੰਪਿਊਟਰ, ਕੰਪਿਊਟਰੀ ਉਪਕਰਨ, ਮੋਬਾਇਲ ਅਤੇ ਤਕਨੀਕ ਨਾਲ ਸੰਬੰਧਿਤ ਹੋਰ ਸੇਵਾਵਾਂ ਦਾ ਵਿਕਾਸ ਕਰਦੀ, ਬਣਾਉਂਦੀ ਤੇ ਵੇਚਦੀ ਹੈ। ਇਸ ਦੀ ਸਭ ਤੋਂ ...

ਰਨ ਕਮਾਂਡ

ਰਨ ਕਮਾਂਡ ਕੰਪਿਊਟਰ ਉੱਤੇ ਤੇਜ਼ੀ ਨਾਲ ਕੰਮ ਕਰਨ ਦਾ ਇੱਕ ਸਿੱਕੇਬੰਦ ਤਰੀਕਾ ਹੈ- ਰਨ ਕਮਾਂਡ ਦੀ ਵਰਤੋਂ ਕਰੋ| ਸਟਾਰਟ ਬਟਨ ਉੱਤੇ ਕਲਿੱਕ ਕਰਨ ਨਾਲ ਉੱਪਰਲੇ ਪਾਸੇ ਨਜ਼ਰ ਆਉਣ ਵਾਲੇ ਸਰਚ ਬਕਸੇ ਨੂੰ ਰਨ ਦੇ ਬਦਲ ਵਜੋਂ ਵਰਤਿਆ ਜਾ ਸਕਦਾ ਹੈ। ਰਨ ਕਮਾਂਡ ਰਾਹੀਂ ਅਸੀਂ ਕੰਪਿਊਟਰੀ ਪ੍ਰੋਗਰਾਮਾਂ ਅਤੇ ਹੋਰ ਕਮਾਂਡਾਂ ...

ਰੈਂਡਮ ਐਕਸੈਸ ਮੈਮਰੀ

ਰੈਮ ਯਾਨੀ ਰੈਂਡਮ ਐਕਸੈਸ ਮੈਮਰੀ ਇੱਕ ਕਾਰਜਕਾਰੀ ਮੈਮਰੀ ਹੁੰਦੀ ਹੈ। ਇਹ ਉਦੋਂ ਕੰਮ ਕਰਦੀ ਹੈ ਜਦੋਂ ਕੰਪਿਊਟਰ ਕਾਰਜਸ਼ੀਲ ਰਹਿੰਦਾ ਹੈ। ਕੰਪਿਊਟਰ ਨੂੰ ਬੰਦ ਕਰਨ ਉੱਤੇ ਰੈਮ ਵਿੱਚ ਸੰਗ੍ਰਹਿਤ ਸਾਰੀਆਂ ਸੂਚਨਾਵਾਂ ਨਸ਼ਟ ਹੋ ਜਾਂਦੀਆਂ ਹਨ। ਕੰਪਿਊਟਰ ਦੇ ਚਾਲੂ ਰਹਿਣ ਉੱਤੇ ਪ੍ਰੋਸੈਸਰ ਰੈਮ ਵਿੱਚ ਸੰਗ੍ਰਹਿਤ ਅੰਕੜਿ ...

ਲੌਜਿਕ ਗੇਟ

ਲੌਜਿਕ ਗੇਟ ਇੱਕ ਅਜਿਹਾ ਯੰਤਰ ਹੈ ਜਿਸ ਦੀ ਸਿਰਫ਼ ਇੱਕ ਆਊਟਪੁਟ ਹੁੰਦੀ ਹੈ ਇੰਨਪੁਟ ਇੱਕ ਜਾ ਫਿਰ ਇੱਕ ਤੋ ਵੱਧ ਹੁੰਦੀ ਹੈ। ਲੌਜਿਕ ਗੇਟ ਵਿੱਚ ਸਿਰਫ਼ ਦੋ ਨੰਬਰ ਵਰਤੇ ਜਾਂਦੇ ਹਨ ਜੋ ਕਿ ਜ਼ੀਰੋ ਤੇ ਇੱਕ ਹਨ।ਇਹ ਹਰ ਕੰਪਿਊਟਰ ਦੇ ਸਰਕਟ ਵਿੱਚ ਲੱਗੇ ਹੁੰਦੇ ਹਨ।ਜ਼ਰੂਰੀ ਕੰਮ ਕਰਵਾਉਣ ਲਈ ਕੰਪਿਊਟਰ ਦਾ ਸਰਕਟ ਵੱਖ ...

ਵਰਤੋਂਕਾਰ ਇੰਟਰਫ਼ੇਸ

ਵਰਤੋਂਕਾਰ ਇੰਟਰਫ਼ੇਸ ਇੱਕ ਮਸ਼ੀਨ ਅਤੇ ਇਸ ਦੇ ਵਰਤੋਂਕਾਰ ਦੇ ਵਿਚਕਾਰ ਦੀ ਥਾਂ ਹੈ ਜਿੱਥੇ ਦੋਵਾਂ ਦਾ ਮੇਲ ਹੁੰਦਾ ਹੈ। ਇਸ ਥਾਂ ’ਤੇ ਵਰਤੋਂਕਾਰ ਦੇ ਸਮਝਣਯੋਗ ਨਿਸ਼ਾਨ ਜਾਂ ਬਟਨ ਆਦਿ ਹੁੰਦੇ ਹਨ। ਵਰਤੋਂਕਾਰ ਇਸ ਥਾਂ ਤੋਂ ਮਸ਼ੀਨ ਨੂੰ ਆਪਣੀ ਲੋੜ ਮੁਤਾਬਕ ਹਦਾਇਤਾਂ ਦਿੰਦਾ ਹੈ। ਇਹ ਕੰਪਿਊਟਰ ਜਾਂ ਕਿਸੇ ਐਪਲੀਕੇ ...

ਸ਼ੈੱਲ (ਕੰਪਿਊਟਿੰਗ)

ਕੰਪਿਊਟਿੰਗ ਵਿੱਚ, ਸ਼ੈੱਲ ਕਿਸੇ ਆਪਰੇਟਿੰਗ ਸਿਸਟਮ ਦੀਆਂ ਸੇਵਾਵਾਂ ਤੱਕ ਪਹੁੰਚ ਲਈ ਇੱਕ ਵਰਤੋਂਕਾਰ ਇੰਟਰਫ਼ੇਸ ਹੁੰਦਾ ਹੈ। ਆਮ ਤੌਰ ਤੇ ਆਪਰੇਟਿੰਗ ਸਿਸਟਮ ਸ਼ੈਲ ਕੰਪਿਊਟਰ ਦੇ ਕਿਰਦਾਰ ਜਾਂ ਕੰਮ ਮੁਤਾਬਕ ਇੱਕ ਕਮਾਂਡ-ਲਾਈਨ ਇੰਟਰਫ਼ੇਸ ਜਾਂ ਤਸਵੀਰੀ ਵਰਤੋਂਕਾਰ ਇੰਟਰਫ਼ੇਸ ਦੀ ਵਰਤੋਂ ਕਰਦੇ ਹਨ। ਤਸਵੀਰੀ ਸ਼ੈੱਲ ...

ਸਾਫ਼ਟਵੇਅਰ

ਕੰਪਿਊਟਰ ਸਾਫ਼ਟਵੇਅਰ ਮਸ਼ੀਨ ਦੇ ਸਮਝਣਯੋਗ ਹਦਾਇਤਾਂ ਦਾ ਸੈੱਟ ਹੁੰਦਾ ਹੈ ਜੋ ਕੰਪਿਊਟਰ ਦੇ ਪ੍ਰਾਸੈਸਰ ਨੂੰ ਕੋਈ ਕੰਮ ਕਰਨ ਲਈ ਦਿੱਤੀਆਂ ਜਾਂਦੀਆਂ ਹਨ। ਕੰਪਿਊਟਰ ਸਾਫਟਵੇਅਰ ਦਾ ਟਾਕਰਾ ਕੰਪਿਊਟਰ ਹਾਰਡਵੇਅਰ ਨਾਲ ਹੈ, ਜੋ ਕਿ ਕੰਪਿਊਟਰ ਦਾ ਭੌਤਿਕ ਭਾਗ ਹੈ। ਕੰਪਿਊਟਰ ਹਾਰਡਵੇਅਰ ਅਤੇ ਸਾਫਟਵੇਅਰ ਨੂੰ ਇਕ-ਦੂਜੇ ...

ਸਿਸਟਮ ਸਾਫ਼ਟਵੇਅਰ

ਸਿਸਟਮ ਸਾਫ਼ਟਵੇਅਰ ਇੱਕ ਕੰਪਿਊਟਰ ਸਾਫ਼ਟਵੇਅਰ ਹੁੰਦਾ ਹੈ ਜੋ ਕੰਪਿਊਟਰ ਦੇ ਹਾਰਡਵੇਅਰ ਨੂੰ ਚਲਾਉਣ ਅਤੇ ਕੰਟਰੋਲ ਕਰਨ ਲਈ ਬਣਾਇਆ ਹੁੰਦਾ ਹੈ ਅਤੇ ਇਸਦੇ ਨਾਲ਼ ਹੀ ਇਹ ਐਪਲੀਕੇਸ਼ਨ ਸਾਫ਼ਟਵੇਅਰਾਂ ਦੇ ਚੱਲਣ ਲਈ ਇੱਕ ਪਲੇਟਫ਼ਾਰਮ ਵੀ ਮੁਹਈਆ ਕਰਵਾਉਂਦਾ ਹੈ। ਹਰ ਤਰਾਂ ਦੇ ਆਪਰੇਟਿੰਗ ਸਿਸਟਮਾਂ ਵਿੱਚ ਬਹੁਤ ਸਾਰੇ ਸ ...

ਸੁਪਰ ਕੰਪਿਊਟਰ

ਸੁਪਰ ਕੰਪਿਊਟਰ ਉਹਨਾਂ ਕੰਪਿਊਟਰਾਂ ਨੂੰ ਕਿਹਾ ਜਾਂਦਾ ਹੈ ਜੋ ਵਰਤਮਾਨ ਸਮੇਂ ਵਿੱਚ ਗਿਣਤੀ-ਸ਼ਕਤੀ ਅਤੇ ਕੁੱਝ ਹੋਰ ਮਾਮਲੀਆਂ ਵਿੱਚ ਸਭ ਤੋਂ ਅੱਗੇ ਹੁੰਦੇ ਹਨ। ਆਧੁਨਿਕ ਤਕਨੀਕਾਂ ਨਾਲ ਲੈਸ ਸੁਪਰ ਕੰਪਿਊਟਰ ਸੂਖਮ ਗਣਨਾਵਾਂ ਨੂੰ ਬਹੁਤ ਤੇਜ਼ ਰਫ਼ਤਾਰ ਨਾਲ ਹੱਲ ਕਰ ਸਕਦਾ ਹੈ। ਇਸ ਵਿੱਚ ਕਈ ਮਾਇਕਰੋਪ੍ਰੋਸੈਸਰ ਇਕੱ ...

ਸੈਂਟਰਲ ਪ੍ਰੋਸੈਸਿੰਗ ਯੂਨਿਟ

ਸੈਂਟਰਲ ਪ੍ਰੋਸੈਸਿੰਗ ਯੂਨਿਟ ਸੀ.ਪੀ.ਯੂ ਦਾ ਪੂਰਾ ਰੂਪ ਹੈ। ਇਸਨੂੰ ਕੰਪਿਊਟਰ ਦਾ ਦਿਮਾਗ ਵੀ ਕਿਹਾ ਜਾਂਦਾ ਹੈ। ਕਦੇ ਕਦੇ ਸੀ.ਪੀ.ਯੂ ਨੂੰ ਸਿਰਫ ਪ੍ਰੋਸੇਸਰ ਜਾਂ ਮਾਇਕਰੋਪ੍ਰੋਸੇਸਰ ਵੀ ਕਿਹਾ ਜਾਂਦਾ ਹੈ। ਦੋ ਕੰਪਨੀਆਂ- ਇਹਨਾਂ ਨੂੰ ਲਗਾਤਾਰ ਬਣਾ ਰਹੀਆਂ ਹਨ। ਸੀ.ਪੀ.ਯੂ ਸ਼ਬਦ ਕੰਪਿਊਟਰ ਉਦਯੋਗ ਵਿੱਚ ਘੱਟੋ-ਘੱਟ ...

ਸੌਲਿਡ-ਸਟੇਟ ਡਰਾਈਵ

ਸੌਲਿਡ-ਸਟੇਟ ਡਰਾਈਵ ਇੱਕ ਡਾਟਾ ਸਟੋਰੇਜ ਡਿਵਾਈਸ ਹੈ, ਜੋ ਆਮ ਤੌਰ ਤੇ ਕਿਸੇ ਕੰਪਿਊਟਰ ਵਿੱਚ ਵਰਤੀ ਜਾਂਦੀ ਹੈ। ਇਹ ਪਾਵਰ ਬੰਦ ਹੋਣ ਦੇ ਬਾਅਦ ਡਾਟਾ ਸਟੋਰ ਕਰਨ ਲਈ ਫਲੈਸ਼ ਮੈਮਰੀ ਦੀ ਵਰਤੋਂ ਕਰਦਾ ਹੈ। ਸੌਲਿਡ-ਸਟੇਟ ਡਰਾਈਵ ਵਿੱਚ ਡਾਟਾ ਤੱਕ ਪਹੁੰਚਣ ਦਾ ਢੰਗ ਉਸੇ ਤਰ੍ਹਾਂ ਹੀ ਹੈ ਜਿਵੇਂ ਕਿ ਇੱਕ ਰਵਾਇਤੀ ਹਾਰ ...

ਅਬੂ ਨੁਵਾਸ

ਅਬੂ ਨੁਵਾਸ ਅਲ-ਹਸਨ ਇਬਨ ਹਨੀ ਅਲ ਹਕਾਮੀ, a ਜਿਸਨੂੰ ਅਬੂ ਨੁਵਾਸ ਕਿਹਾ ਜਾਂਦਾ ਹੈ, ਇੱਕ ਅਰਬੀ ਭਾਸ਼ਾ ਦਾ ਇੱਕ ਸ਼ਾਸਤਰੀ ਕਵੀ ਸੀ। ਉਸਦਾ ਜਨਮ ਅਜਕੱਲ੍ਹ ਦੇ ਇਰਾਨ ਦੇ ਸ਼ਹਿਰ ਅਹਿਵਾਜ਼ ਵਿੱਚ ਹੋਇਆ ਸੀ। ਉਸਦਾ ਪਿਤਾ ਇੱਕ ਅਰਬ ਸੀ ਅਤੇ ਉਸਦੀ ਮਾਂ ਇੱਕ ਫਾਰਸੀ ਔਰਤ ਸੀ। ਉਹ ਅਰਬੀ ਕਵਿਤਾ ਦੀਆਂ ਸਾਰੀਆਂ ਵਿਧਾਵ ...

ਅਲ ਕਾਇਦਾ

ਅਲ ਕਾਇਦਾ ਇੱਕ ਇਸਲਾਮੀ ਅੱਤਵਾਦੀ ਸੰਗਠਨ ਹੈ। ਇਸਦੀ ਸਥਾਪਨਾ ਉਸਾਮਾ ਬਿਨ ਲਾਦੇਨ ਵੱਲੋਂ ਕੀਤੀ ਗਈ ਸੀ। ਉਸਦੀ ਮੌਤ ਤੋਂ ਬਾਅਦ ਇਸਦ ਸੰਗਠਨ ਦਾ ਮੁਖੀ ਅਲ ਜਮਹੂਰੀ ਬਣ ਗਿਆ।

ਅਲ-ਫ਼ਾਤਿਹਾ

ਸੂਰਾ ਅਲ-ਫ਼ਾਤਿਹਾ ਇਸਲਾਮ ਦੀ ਪਵਿਤਰ ਕਿਤਾਬ ਕੁਰਆਨ ਦਾ ਪਹਿਲਾ ਸੂਰਾ, ਜਾਂ ਅਧਿਆਏ ਹੈ। ਇਸੇ ਲਈ ਇਸਨੂੰ ਫ਼ਾਤਿਹਾਤੁਲਕਿਤਾਬ ਵੀ ਆਖਿਆ ਜਾਂਦਾ ਹੈ। ਇਹ ਸੂਰਤ ਕੁਰਆਨ ਦੀਆਂ ਹੋਰ ਸਾਰੀਆਂ ਸੂਰਤਾਂ ਵਿੱਚ ਵਿਸ਼ੇਸ਼ ਮਹੱਤਵ ਰੱਖਦੀ ਹੈ। ਇਸ ਦੇ ਹੋਰ ਵੀ ਬਹੁਤ ਨਾਮ ਪ੍ਰਚਲਿਤ ਹਨ। ਉਹਨਾਂ ਵਿੱਚੋਂ ਦੋ ਵਿਸ਼ੇਸ਼ ਤੌਰ ...

ਅਲੀ

ਅਲੀ ਅਲੀ ਇਬਨ ਅਬੀ ਤਾਲਿਬ ਅਰਬੀ: عَلِيّ ٱبْن أبيِي طَالِب, īਲਾ ਇਬਨ ʾਬ īਲੀਬ; 13 ਸਤੰਬਰ 601 - 29 ਜਨਵਰੀ 661

ਆਇਤ ਅਲ-ਕੁਰਸੀ

ਆਇਤ ਅਲ ਕੁਰਸੀ ਕੁਰਆਨ ਹਕੀਮ ਦੀ ਸੂਰਤ ਅਲਬਕਰਾ ਦੀ 255 ਵੀਂ ਆਇਤ ਹੈ। ਇਸ ਵਿੱਚ ਤੌਹੀਦ, ਅੱਲ੍ਹਾ ਦੀ ਜ਼ਾਤ ਤੇ ਅਜ਼ਮਤ ਅਤੇ ਸਿਫ਼ਤਾਂ ਬਿਆਨ ਕੀਤੀਆਂ ਗਈਆਂ ਹਨ। ਕਿ ਅੱਲ੍ਹਾ ਕੇ ਸਿਵਾ ਕੋਈ ਮਾਬੂਦ ਨਹੀਂ। ਉਹ ਹਮੇਸ਼ਾ ਤੋਂ ਹੈ ਔਰ ਸਭ ਨੂੰ ਕਾਇਮ ਰੱਖਣ ਵਾਲਾ ਅਤੇ ਹਰ ਐਬ ਵ ਜੁਮਲਾ ਐਬ ਵ ਜੁਮਲਾ ਨਕਾਇਸ ਤੋਂ ਮ ...

ਇਸਮਾਇਲੀ ਮੁਸਲਮਾਨ

ਇਸਮਾਇਲੀ ਫ਼ਿਰਕਾ ਜਾਂ ਇਸਮਾਇਲੀ ਮੁਸਲਮਾਨ ਇਸਲਾਮ ਦੀ ਸ਼ੀਆ ਸ਼ਾਖਾ ਦਾ ਹਿੱਸਾ ਹੈ। ਇਹ ਸੁੰਨੀਆਂ ਵਾਂਗ ਅੱਲ੍ਹਾ ਨੂੰ ਹੀ ਕੁੱਲ ਆਲਮ ਦਾ ਕਰਤਾ-ਧਰਤਾ ਅਤੇ ਹਜ਼ਰਤ ਮੁਹੰਮਦ ਸਾਹਿਬ ਨੂੰ ਅੱਲ੍ਹਾ ਦਾ ਆਖ਼ਰੀ ਪੈਗੰਬਰ ਮੰਨਦਾ ਹੈ। ਇਸਮਾਇਲੀ ਇਮਾਮਤ ਦੀ ਪਰੰਪਰਾ ਨੂੰ ਮਾਨਤਾ ਦਿੰਦੇ ਹਨ ਅਤੇ ਇਮਾਮ ਨੂੰ ਰੂਹਾਨੀ ਨੇਤ ...

ਇਸਲਾਮ ਦਾ ਇਤਿਹਾਸ

ਇਸਲਾਮ ਦਾ ਇਤਿਹਾਸ ਇਸਲਾਮ ਧਰਮ ਅਤੇ ਇਸ ਦੇ ਪੈਰੋਕਾਰ ਮੁਸਲਮਾਨ ਲੋਕਾਂ ਨਾਲ ਸਬੰਧਤ ਹੈ। "ਇਸਲਾਮ" ਇੱਕ ਅਰਬੀ ਦਾ ਸ਼ਬਦ ਹੈ ਜਿਸ ਦਾ ਮਤਲਬ ਹੈ "ਅੱਲਾ ਦਾ ਬੰਦਾ"। ਮੁਸਲਮਾਨਾਂ ਅਤੇ ਉਹਨਾਂ ਦੇ ਧਰਮ ਨੇ ਪੁਰਾਣੇ ਵਿਸ਼ਵ ਦੇ, ਖਾਸ ਕਰ ਕੇ ਇਸ ਦੇ ਜਨਮ ਅਸਥਾਨ ਮੱਧ ਪੂਰਬ ਦੇ, ਰਾਜਨੀਤਿਕ, ਆਰਥਿਕ ਅਤੇ ਫੌਜੀ ਇਤਿਹ ...

ਇਸਲਾਮ ਵਿੱਚ ਯੂਸੁਫ਼

 ਯੂਸੁਫ਼ ਇਬਨ ਯਾਕੂਬ ਇਬਨ ਇਸਹਾਕ ਇਬਨ ਇਬਰਾਹੀਮ ਇੱਕ ਇਸਲਾਮੀ ਪੈਗੰਬਰ ਹੈ ਜਿਸਦਾ ਕੁਰਾਨ-ਏ-ਪਾਕ ਵਿੱਚ ਜ਼ਿਕਰ ਆਇਆ ਹੈ। ਇਸਦਾ ਜ਼ਿਕਰ ਯਹੂਦੀਆਂ ਦੀ ਕਿਤਾਬ ਤਨਖ਼ ਅਤੇ ਈਸਾਈਆਂ ਦੀ ਮੁਕੱਦਸ ਕਿਤਾਬ ਬਾਈਬਲ ਵਿੱਚ ਬਤੌਰ ਜੋਸਿਫ਼ ਪੁੱਤਰ ਜੈਕਬ ਮਿਲਦਾ ਹੈ। ਯੂਸੁਫ਼ ਨਾਮ ਮੱਧ ਪੂਰਬ ਵਿੱਚ ਆਮ ਪ੍ਰਚਲਿਤ ਇੱਕ ਨਾਮ ...

ਇਸਲਾਮੀ ਕਲੰਡਰ

ਇਸਲਾਮੀ ਕਲੰਡਰ, ਮੁਸਲਿਮ ਕਲੰਡਰ ਜਾਂ ਹਿਜਰੀ ਕਲੰਡਰ ਇੱਕ ਚੰਦਰ ਕਲੰਡਰ ਹੈ, ਜਿਸ ਵਿੱਚ ਸਾਲ ਵਿੱਚ ਬਾਰਾਂ ਮਹੀਨੇ ਅਤੇ 354 ਜਾਂ 355 ਦਿਨ ਹੁੰਦੇ ਹਨ। ਇਹ ਨਾ ਸਿਰਫ ਮੁਸਲਮਾਨ ਦੇਸ਼ਾਂ ਵਿੱਚ ਪ੍ਰਯੋਗ ਹੁੰਦਾ ਹੈ ਸਗੋਂ ਇਸਨੂੰ ਪੂਰੇ ਸੰਸਾਰ ਦੇ ਮੁਸਲਮਾਨ ਵੀ ਇਸਲਾਮਿਕ ਧਾਰਮਿਕ ਪੁਰਬਾਂ ਨੂੰ ਮਨਾਣ ਦਾ ਠੀਕ ਸਮਾ ...

ਇਸਲਾਮੋਫ਼ੋਬੀਆ

ਇਸਲਾਮੋਫ਼ੋਬੀਆ ਜਾਂ ਇਸਲਾਮੀ ਹਊਆ ਕੁਝ ਲੋਕਾਂ ਦਾ ਸੱਭਿਆਚਾਰਿਕ ਤੇ ਸਮਾਜਿਕ ਪੱਧਰ ਤੇ ਇੱਕ ਹਊਏ ਅਧੀਨ ਫੈਲਿਆ ਵਿਰੋਧ ਹੈ।1980ਵਿਆਂ ਤੋਂ ਇਹ ਵਿਰੋਧ ਤੇਜ਼ੀ ਨਾਲ ਵਧਿਆ ਹੈ।ਇਸ ਜਜ਼ਬੇ ਅਧੀਨ ਵੱਡੇ ਪੱਧਰ ਤੇ ਨਫ਼ਰਤ ਫੈਲਾਉਣ ਦਾ ਨਾਂ ਹੀ ਇਸਲਾਮੋਫ਼ੋਬੀਆ ਹੈ।ਅਵਾਮ ਵਿੱਚ ਇਹ ਚਿੰਤਾ ਫ਼ਿਕਰ ਤੇ ਡਰ ਪੈਦਾ ਕਰਨ ਦੀ ...

ਈਦ ਉਲ-ਫ਼ਿਤਰ

ਈਦ ਉਲ-ਫ਼ਿਤਰ ਜਾਂ ਨਿੱਕੀ ਈਦ ਮੁਸਲਮਾਨਾਂ ਦਾ ਇੱਕ ਤਿਉਹਾਰ ਹੈ। ਇਹ ਮੁਸਲਮਾਨ ਰਮਦਾਨ ਅਲ-ਮੁਬਾਰਕ ਮਹੀਨੇ ਦੇ ਬਾਅਦ ਇੱਕ ਮਜ਼ਹਬੀ ਖੁਸ਼ੀ ਦਾ ਤਿਓਹਾਰ ਮਨਾਉਂਦੇ ਹਨ। ਮੁਸਲਮਾਨ ਸਵੇਰੇ ਮਸੀਤ ਵਿੱਚ ਜਾ ਕੇ ਈਦ ਉਲ-ਫ਼ਿਤਰ ਦੀ ਨਮਾਜ਼ ਪੜ੍ਹਦੇ ਹਨ ਅਤੇ ਪਰਿਵਾਰ ਵਾਲੇ ਨੂੰ ਮਿਲਦੇ ਹਨ।

ਕੁਰਾਨ

ਕੁਰਾਨ ਇਸਲਾਮ ਦੀ ਸਭ ਤੋਂ ਪਵਿੱਤਰ ਕਿਤਾਬ ਹੈ ਅਤੇ ਇਸਲਾਮ ਦੀ ਨੀਂਹ ਹੈ। ਇਸਨੂੰ ਅਰਬੀ ਭਾਸ਼ਾ ਵਿੱਚ ਲਿਖੀ ਸਭ ਤੋਂ ਉੱਤਮ ਸਾਹਿਤਕ ਰਚਨਾ ਕਿਹਾ ਜਾਂਦਾ ਹੈ। ਤੋਮੁਸਲਮਾਨਾਂ ਦਾ ਮੰਨਣਾ ਹੈ ਕਿ ਇਸ ਅਜ਼ੀਮਤਰੀਨ ਕਿਤਾਬ ਵਿੱਚ ਅੱਲ੍ਹਾ ਦਾ ਕਲਾਮ ਹੈ ਅਤੇ ਇਸਨੂੰ ਅੱਲ੍ਹਾ ਨੇ ਜਿਬਰਾਈਲ ਫਰਿਸ਼ਤੇ ਦੁਆਰਾ ਹਜਰਤ ਮੁਹੰ ...

ਖ਼ੁਲਾ

ਪਤਨੀ ਤੋਂ ਕੁਝ ਮਾਲ ਲੈ ਕੇ ਨਿਕਾਹ ਰੱਦ ਕਰ ਦੇਣ ਨੂੰ ਖ਼ੁਲਾ ਕਿਹਾ ਜਾਂਦਾ ਹੈ। ਇਸਲਾਮਿਕ ਕਨੂੰਨ ਦੇ ਅਨੁਸਾਰ ਨਿਕਾਹ ਦੇ ਟੁੱਟਣ ਦੇ ਸੰਬੰਧ ਵਿੱਚ ਜੇਕਰ ਮਰਦ ਆਪਣੀ ਪਤਨੀ ਨਾਲੋਂ ਵੱਖ ਹੋਣਾ ਚਾਹੁੰਦਾ ਹੈ ਤਾਂ ਉਹ ਔਰਤ ਨੂੰ ਤਲਾਕ ਦਿੰਦਾ ਹੈ ਲੇਕਿਨ ਜੇਕਰ ਤੀਵੀਂ ਆਪਣੇ ਪਤੀ ਨਾਲੋਂ ਵੱਖ ਹੋਣਾ ਚਾਹੁੰਦੀ ਹੈ ਤਾ ...

ਜਜ਼ੀਆ

ਇਸਲਾਮੀ ਕਾਨੂੰਨ ਦੇ ਤਹਿਤ, ਜਜ਼ੀਆ ਇੱਕ ਪ੍ਰਤੀਵਿਅਕਤੀ ਕਰ ਹੈ, ਜਿਸ ਨੂੰ ਇੱਕ ਇਸਲਾਮੀ ਰਾਸ਼ਟਰ ਦੁਆਰਾ ਇਸ ਦੇ ਗੈਰ ਮੁਸਲਮਾਨ ਪੁਰੱਖ ਨਾਗਰਿਕਾਂ ਉੱਤੇ ਜੋ ਕੁੱਝ ਮਾਨਦੰਡਾਂ ਨੂੰ ਪੂਰਾ ਕਰਦੇ ਹੋਣ ਉੱਤੇ ਲਗਾਇਆ ਜਾਂਦਾ ਸੀ। ਇਹ ਕਰ ਉਹਨਾਂ ਗੈਰ ਮੁਸਲਮਾਨ ਲਾਇਕ ਜਾਂ ਤੰਦੁਰੁਸਤ ਸਰੀਰ ਵਾਲੇ ਬਾਲਉਮਰ ਪੁਰੱਖਾਂ ਦ ...

ਜਨਾਜ਼ਾ ਨਮਾਜ਼

ਜਨਾਜ਼ਾ ਨਮਾਜ਼ ਇਸਲਾਮੀ ਮੌਤ ਦੀਆਂ ਰਸਮਾਂ ਦਾ ਹਿੱਸਾ ਇੱਕ ਪ੍ਰਾਰਥਨਾ ਹੈ; ਸਾਰੇ ਰਲ ਕੇ ਮ੍ਰਿਤਕ ਅਤੇ ਸਾਰੇ ਮੋਏ ਮੁਸਲਮਾਨਾਂ ਨੂੰ ਖਿਮਾ ਕਰਨ ਲਈ ਕੀਤੀ ਜਾਂਦੀ ਹੈ। ਜਨਾਜ਼ਾ ਨਮਾਜ਼ ਮੁਸਲਮਾਨਾਂ ਦੀ ਸਮੂਹਿਕ ਜ਼ਿੰਮੇਵਾਰੀ ਹੈ, ਯਾਨੀ ਅਗਰ ਕੁਝ ਮੁਸਲਮਾਨ ਇਸ ਨੂੰ ਕਰਨ ਦੀ ਜ਼ੁੰਮੇਵਾਰੀ ਲੈਂਦੇ ਹਨ, ਤਾਂ ਜ਼ਿੰਮ ...

ਜ਼ਕਾਤ

ਜ਼ਕਾਤ ਇਸਲਾਮ ਪੰਜ ਅਸੂਲਾਂ ਵਿੱਚੋਂ ਇੱਕ ਅਹਿਮ ਅਸੂਲ ਹੈ, ਜਿਸ ਦਾ ਕੋਸ਼ਗਤ ਅਰਥ ਪਾਕੀਜ਼ਾ ਕਰਨਾ ਜਾਂ ਪ੍ਰਵਾਨ ਚੜ੍ਹਾਉਣਾ ਹੈ। ਜ਼ਕਾਤ ਦਾ ਪੈਸਾ ਆਮ ਤੌਰ ਤੇ ਗਰੀਬਾਂ, ਮਸਕੀਨਾਂ, ਮਦਰਸਿਆਂ, ਕਰਜ਼ਦਾਰ ਵਿਅਕਤੀਆਂ ਨੂੰ ਕਰਜ਼ ਮੁਕਤ ਕਰਾਉਣ ਲਈ ਖਰਚ ਕੀਤਾ ਜਾਂਦਾ ਹੈ। ਮਹਾਨ ਕੋਸ਼ ਅਨੁਸਾਰ: ਆਪਣੇ ਮਾਲ ਵਿੱਚੋਂ ...

ਜਿੰਨ

ਜਿੰਨ, ਇਸਲਾਮੀ ਸ਼ਰਧਾ ਅਨੁਸਾਰ ਅਜਿਹੀ ਨਜਰ ਨਾ ਆਉਣ ਵਾਲੀ ਰਚਨਾ ਜੋ ਉਸਾਰੀ ਅੱਗ ਨਾਲ ਹੋਈ ਹੈ। ਜਦ ਕਿ ਮਨੁੱਖ ਅਤੇ ਮਲਾਇਕਾ ਮਿੱਟੀ ਅਤੇ ਪ੍ਰਕਾਸ਼ ਨਾਲ ਬਣਾਗਏ ਹਨ। ਜਿੰਨ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਵੱਖ ਵੱਖ ਰੂਪ ਧਾਰਨ ਦੇ ਸਮਰੱਥ ਹੁੰਦਾ ਹੈ। ਕੁਰਾਨ ਅਤੇ ਹਦੀਸ ਵਿੱਚ ਜਿੰਨਾਂ ਬਾਰੇ ਜ਼ਿਕਰ ਮਿਲਦਾ ਹੈ ...

ਤਬਲੀਗੀ ਜਮਾਤ

ਤਬਲੀਗੀ ਜਮਾਤ, ਇੱਕ ਇਸਲਾਮੀ ਮਿਸ਼ਨਰੀ ਲਹਿਰ ਹੈ ਜੋ ਮੁਸਲਮਾਨਾਂ ਨੂੰ ਆਪਣੇ ਮੂਲ ਧਰਮ ਦਾ ਅਭਿਆਸ ਕਰਨ ਲਈ ਵਾਪਸ ਮੁੜਨ ਦੀ ਤਾਕੀਦ ਕਰਦੀ ਹੈ ਜਿਵੇਂ ਕਿ ਇਹ ਇਸਲਾਮਿਕ ਨਬੀ ਮੁਹੰਮਦ ਸਾਹਿਬ, ਦੇ ਜੀਵਨ ਕਾਲ ਦੌਰਾਨ ਸੀ। ਇਸ ਦਾ ਜੋਰ ਰਸਮ, ਪਹਿਰਾਵੇ ਦੇ ਮਾਮਲਿਆਂ ਵਿੱਚ ਅਤੇ ਨਿੱਜੀ ਵਿਵਹਾਰ ਤੇ ਹੈ। ਦੁਨੀਆ ਭਰ ਵ ...

ਤੌਹੀਦ

ਤੌਹੀਦ ਖ਼ੁਦਾ ਨੂੰ ਇੱਕ ਮੰਨਣ ਦਾ ਸਿਧਾਂਤ ਹੈ। ਇਹ ਇਸਲਾਮ ਦਾ ਸਭ ਤੋਂ ਅਹਿਮ ਅਸੂਲ ਹੈ। ਇਹ ਖ਼ੁਦਾ ਨੂੰ ਇੱਕੋ ਇੱਕ ਅਤੇ ਅਦੁੱਤੀ ਮੰਨਦਾ ਹੈ। ਇਸ ਦਾ ਸੰਬੰਧ ਜ਼ਾਤ ਅਤੇ ਸਿਫ਼ਤਾਂ ਦੋਨਾਂ ਨਾਲ ਹੁੰਦਾ ਹੈ। ਇਹ ਲਫ਼ਜ਼ ਕੁਰਆਨ ਵਿੱਚ ਕਿਤੇ ਇਸਤੇਮਾਲ ਨਹੀਂ ਹੋਇਆ। ਸੂਫ਼ੀ ਵਿਦਵਾਨਾਂ ਦੇ ਨਜ਼ਦੀਕ ਤੌਹੀਦ ਦੇ ਮਾਅਨ ...

ਨਮਾਜ਼

ਨਮਾਜ਼ ਇਸਲਾਮ ਧਰਮ ਵਿੱਚ ਪੂਜਾ ਦੀ ਇੱਕ ਰਸਮ ਹੈ। ਇਹ ਫ਼ਾਰਸੀ ਸ਼ਬਦ ਹੈ, ਜੋ ਉਰਦੂ ਵਿੱਚ ਅਰਬੀ ਸ਼ਬਦ ਸਲਾਤ ਦਾ ਸਮਾਨਅਰਥੀ ਹੈ। ਕੁਰਾਨ ਸ਼ਰੀਫ ਵਿੱਚ ਸਲਾਤ ਸ਼ਬਦ ਵਾਰ-ਵਾਰ ਆਇਆ ਹੈ ਅਤੇ ਹਰ ਇੱਕ ਮੁਸਲਮਾਨ ਔਰਤ ਅਤੇ ਮਰਦ ਨੂੰ ਨਮਾਜ਼ ਪੜ੍ਹਨ ਦਾ ਆਦੇਸ਼ ਤਕੀਦ ਦੇ ਨਾਲ ਦਿੱਤਾ ਗਿਆ ਹੈ। ਇਸਲਾਮ ਦੇ ਸ਼ੁਰੂਆਤੀ ...

ਨਮਾਜ਼ ਮਗ਼ਰਿਬ

ਨਮਾਜ਼ ਮਗ਼ਰਿਬ ਨੂੰ ਦਿਨ ਦਾ ਵਿਤਰ ਕਿਹਾ ਜਾਂਦਾ ਹੈ, ਨਮਾਜ਼ ਮਗ਼ਰਿਬ ਦਾ ਆਗਾਜ਼ ਸੂਰਜ ਦੇ ਡੁੱਬਦੇ ਹੀ ਸ਼ੁਰੂ ਹੋ ਜਾਂਦਾ ਹੈ ਅਤੇ ਸੰਝ ਦੀ ਲਾਲੀ ਦੇ ਗਾਇਬ ਹੋਣ ਤੱਕ ਰਹਿੰਦਾ ਹੈ। ਇਹ ਦਿਨ ਦੀ ਚੌਥੀ ਨਮਾਜ਼ ਹੈ। ਹਰ ਇੱਕ ਮੁਸਲਮਾਨ ਲਈ ਹਰ ਦਿਨ ਪੰਜ ਵਕਤ ਦੀ ਨਮਾਜ਼ ਪੜ੍ਹਨ ਦਾ ਰਿਵਾਜ ਹੈ। ਨਮਾਜ਼-ਏ-ਅਸਰ - ਇ ...

ਨਾਅਤ

ਨਾਤ ਪੈਗੰਬਰ-ਇਸਲਾਮ ਹਜ਼ਰਤ ਮੁਹੰਮਦ ਮੁਸਤਫਾ ਸੱਲਲਾਹੋ ਅਲੈਹਿ ਵਸੱਲਮ ਦੀ ਤਾਰੀਫ਼ ਅਤੇ ਪ੍ਰਸੰਸਾ ਦੇ ਕਾਵਿਕ ਅੰਦਾਜ਼ ਵਿੱਚ ਬਿਆਨ ਨੂੰ ਨਾਅਤ ਜਾਂ ਨਾਅਤ ਖ਼ਵਾਨੀ ਜਾਂ ਨਾਅਤ ਗੋਈ ਕਿਹਾ ਜਾਂਦਾ ਹੈ। ਅਰਬੀ ਜ਼ਬਾਨ ਵਿੱਚ ਨਾਅਤ ਲਈ ਲਫਜ ਮੁੱਦਾ-ਏ-ਰਸੂਲ ਇਸਤੇਮਾਲ ਹੁੰਦਾ ਹੈ। ਇਸਲਾਮ ਦੇ ਮੁਢਲੇ ਦੌਰ ਵਿੱਚ ਬਹੁਤ ...

ਪੱਕੀ ਰੋਟੀ

ਪੱਕੀ ਰੋਟੀਇਸਲਾਮ ਦੀ ਬੁਨਿਆਦੀ ਕਿਤਾਬ ਹੈ ਇਹ ਅਠਾਰਵੀਂ ਸਦੀ ਦੀ ਕਿਰਤ ਹੈ। ਇਸ ਪੁਸਤਕ ਦੀ ਸੰਪਾਦਨਾ ਜਨਾਬ ਸ਼ਾਹਬਾਜ ਮਲਿਕ ਨੇ ਕੀਤੀ। ਇਸ ਪੁਸਤਕ ਦੀ 1973 ਈਃ ਦੀ ਜਿਲਦ ਮੌਜੂਦ ਹੈ। ਇਹ ਤਾਜ ਬੁੱਕ ਡਿਪੂ ਲਾਹੋਰ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਵਿੱਚ ਇਸਲਾਮ ਧਰਮ ਦੇ ਬੁਨਿਆਦੀ ਸਿਧਾਂਤ ਦਰਜ ਹਨ ਇਸ ਦੇ ...

ਫ਼ਿਕਾ

ਕੁਰਆਨ ਹਕੀਮ ਵਿੱਚ ਹੇਠਾਂ ਦਰਜ ਮੌਕੇ ਤੇ ਇਹ ਲਫ਼ਜ਼ ਇਸ ਅਰਥ ਵਿੱਚ ਇਸਤੇਮਾਲ ਹੋਇਆ ਹੈ: وَمَا كَانَ ٱلْمُؤْمِنُونَ لِيَنفِرُوا۟ كَآفَّةًۭ ۚ فَلَوْلَا نَفَرَ مِن كُلِّ فِرْقَةٍۢ مِّنْهُمْ طَآئِفَةٌۭ لِّيَتَفَقَّهُوا۟ فِى ٱلدِّينِ وَلِيُنذِرُوا۟ قَوْمَهُمْ إِذَا ر ...

ਬੈਤ ਅਲ-ਮਾਲ

ਬੈਤ ਅਲ-ਮਾਲ ਇੱਕ ਅਰਬੀ ਵਾਕੰਸ਼ ਹੈ, ਜਿਸਦਾ ਸਰਲ ਅਰਥ ਹੈ ਦੌਲਤਖ਼ਾਨਾ। ਇਸਲਾਮੀ ਹਕੂਮਤਾਂ ਦੇ ਖ਼ਜ਼ਾਨੇ ਦਾ ਨਾਮ ਹੈ। ਇਤਿਹਾਸਕ ਤੌਰ ਤੇ ਇਹ ਇਸਲਾਮੀ ਹਕੂਮਤਾਂ ਵਿੱਚ, ਖ਼ਾਸ ਤੌਰ ਤੇ ਮੁਢਲੇ ਦੌਰ ਦੀਆਂ ਇਸਲਾਮੀ ਹਕੂਮਤਾਂ ਵਿੱਚ ਟੈਕਸ ਦੇ ਪ੍ਰਸ਼ਾਸਨ ਲਈ ਜ਼ਿੰਮੇਵਾਰ ਇੱਕ ਵਿੱਤੀ ਸੰਸਥਾ ਸੀ।

ਮੁਹੰਮਦ

ਇਸਲਾਮ ਦਾ ਪੈਗੰਬਰ ਮੁਹੰਮਦ ਸਨ ਹਜ਼ਰਤ ਮੁਹੰਮਦ ਸਾਹਿਬ ਦਾ ਜਨਮ ਅਰਬੀ ਮਹੀਨੇ ਰਬੀ-ਉਲ-ਅੱਵਲ ਦੀ 23 ਤਾਰੀਖ ਮੁਤਾਬਿਕ 20 ਅਗਸਤ 570 ਈਸਵੀ ਨੂੰ ਮੱਕਾ-ਮੁਕੱਰਮਾ ਵਿੱਚ ਹੋਇਆ |

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →