ⓘ Free online encyclopedia. Did you know? page 46

ਅਫ਼ਗ਼ਾਨਿਸਤਾਨ ਵਿੱਚ ਹਿੰਦੂ ਧਰਮ

ਅਫ਼ਗ਼ਾਨਿਸਤਾਨ ਵਿੱਚ ਹਿੰਦੂ ਧਰਮ ਦੇ ਪੈਰੋਕਾਰ ਬਹੁਤ ਘੱਟ ਹਨ। ਇਹਨਾਂ ਦੀ ਗਿਣਤੀ ਅੰਦਾਜਨ 1.000 ਦੇ ਕਰੀਬ ਹੈ। ਇਹ ਲੋਕ ਜਿਆਦਾਤਰ ਕਾਬਲ ਅਤੇ ਅਫ਼ਗ਼ਾਨਿਸਤਾਨ ਦੇ ਹੋਰ ਪ੍ਰਮੁੱਖ ਨਗਰਾਂ ਵਿੱਚ ਰਹਿੰਦੇ ਹਨ। ਅਫ਼ਗ਼ਾਨਿਸਤਾਨ ਉੱਤੇ ਇਸਲਾਮੀਆਂ ਵੱਲੋਂ ਕੀਤੀ ਫਤਿਹ ਤੋਂ ਪਹਿਲਾਂ ਇੱਥੋਂ ਦੀ ਜਨਤਾ ਬਹੁ-ਧਾਰਮਿਕ ਸ ...

ਅਲਕਾਪੁਰੀ

ਅਲਕਾਪੁਰੀ, ਜਿਸਨੂੰ ਅਲਕਪੁਰੂ ਵੀ ਕਿਹਾ ਜਾਾਂਦਾ ਹੈ। ਹਿੰਦੂ ਧਰਮ ਦੇ ਅਨੁਸਾਰ ਇੱਕ ਪੌਰਾਣਿਕ ਨਗਰ ਹੈ ਇਥੇ ਯਕਸਾਂ ਦੇ ਸਵਾਮੀ, ਧਨ ਦੇ ਦੇਵਤਾ ਕੁਬੇਰ ਦੀ ਨਗਰੀ ਹੈ। ਮਹਾਂਭਾਰਤ ਵਿਚ ਇਸ ਨਗਰ ਦਾ ਉਲੇਖ ਯਕਸ਼ਾਂ ਦੀ ਨਗਰੀ ਦੇ ਰੂਪ ਵਿੱਚ ਕੀਤਾ ਜਾਂਦਾ ਹੈ। ਇਸ ਨਗਰ ਦੀ ਤੁਲਨਾ ਦੇਵਤਿਆਂ ਦੇ ਰਾਜਾ ਇੰਦਰ ਦੀ ਰਾਜ ...

ਉਪਨਿਸ਼ਦ

ਉਪਨਿਸ਼ਦ ਦਾਰਸ਼ਨਕ ਗ੍ਰੰਥਾਂ ਦਾ ਇੱਕ ਸੰਗ੍ਰਿਹ ਹੈ ਜੋ ਭਗਵਦ ਗੀਤਾ ਅਤੇ ਬ੍ਰਹਮਸੂਤਰ ਨਾਲ ਮਿਲ ਕੇ ਹਿੰਦੂ ਧਰਮ ਲਈ ਸਿਧਾਂਤਕ ਆਧਾਰ ਬਣਦੇ ਹਨ। ਉਪਨਿਸ਼ਦ ਆਮ ਕਰ ਕੇ ਬਾਹਮਣਾਂ ਅਤੇ ਆਰਣਾਯਕਾਂ ਦੇ ਅੰਤਮ ਭਾਗਾਂ ਵਿੱਚ ਵਿੱਚ ਮਿਲਦੇ ਹਨ। ਇਨ੍ਹਾਂ ਨੂੰ ਵੇਦਾਂਤ ਵਜੋਂ ਵੀ ਜਾਣਿਆ ਜਾਂਦਾ ਹੈ। ਉਪਨਿਸ਼ਦ ਦੇ ਅੱਖਰੀ ...

ਓਮ

ॐ ਸੁਣੋ ਜਾਂ ਓਅੰਕਾਰ ਦਾ ਨਾਮਾਂਤਰ ਪ੍ਰਣਵ ਹੈ। ਇਹ ਈਸ਼ੁਵਰ ਦਾ ਵਾਚਕ ਹੈ। ਈਸ਼ੁਵਰ ਨਾਲ ਓਅੰਕਾਰ ਦਾ ਵਾਚੀ-ਵਾਚਕ-ਭਾਵ ਸੰਬੰਧ ਨਿੱਤ ਹੈ, ਸੰਕੇਤਕ ਨਹੀਂ। ਸੰਕੇਤ ਨਿੱਤ ਜਾਂ ਸਵੈਭਾਵਕ ਸੰਬੰਧ ਨੂੰ ਜਾਹਰ ਕਰਦਾ ਹੈ। ਸ੍ਰਸ਼ਟੀ ਦੇ ਆਦਿ ਵਿੱਚ ਸਰਵਪ੍ਰਥਮ ਓਅੰਕਾਰਰੂਪੀ ਪ੍ਰਣਵ ਦਾ ਹੀ ਸਫਰ ਹੁੰਦਾ ਹੈ। ਤਦਨੰਤਰ ਮੱ ...

ਓਮ ਨਮਃ ਸ਼ਿਵਾਯ

ਓਮ ਨਮਃ ਸ਼ਿਵਾਯ ਇੱਕ ਮਸ਼ਹੂਰ ਹਿੰਦੂ ਮੰਤਰ ਹੈ ਅਤੇ ਸ਼ੈਵ ਮੱਤ ਦੇ ਪੈਰੋਕਾਰਾਂ ਦੇ ਵਿਚਕਾਰ ਸਭ ਤੋਂ ਅਹਿਮ ਮੰਤਰ ਹੈ। ਇਹ ਮੰਤਰ ਭਗਵਾਨ ਸ਼ਿਵ ਨੂੰ ਸਮਰਪਿਤ ਹੈ। ਇਸ ਮੰਤਰ ਦਾ ਜ਼ਿਕਰ ਯਜੁਰਵੇਦ ਅਤੇ ਸ਼੍ਰੀ ਰੁਦ੍ਰਮ੍ ਗੀਤ ਦੇ ਵਿੱਚ ਹੋਇਆ ਹੈ।

ਕਲਪ (ਵੇਦਾਂਗ)

ਕਲਪ ਵੇਦ ਦੇ ਛੇ ਅੰਗਾਂ ਵਿਚੋਂ ਇੱਕ ਹੈ ਜੋ ਕਰਮਕਾਂਡ ਦਾ ਵਿਵਰਣ ਕਰਦਾ ਹੈ। ਇਸ ਦੇ ਹੋਰ ਭਾਗ ਸਿੱਖਿਆ, ਨਿਰੁਕਤ, ਵਿਆਕਰਨ, ਛੰਦ ਸ਼ਾਸਤਰ ਅਤੇ ਜੋਤਸ਼ ਹਨ। ਹੋਰਨਾ ਵੈਦਿਕ ਇਤਿਹਾਸਕਾਰਾਂ ਦੀ ਮਤ ਅਨੁਸਾਰ ਕਲਪਗ੍ਰੰਥ ਜਾਂ ਕਲਪਸੂਤਰ ਪ੍ਰਾਚੀਨ ਅਤੇ ਦੇ ਬਹੁਤ ਨੇੜੇ ਹੈ।

ਕੇਦਾਰ ਨਾਥ ਮੰਦਰ

ਕੇਦਰ ਨਾਥ ਮੰਦਰ ਭਗਵਾਨ ਸ਼ਿਵਜੀ ਦੀ ਅਰਾਮਗਾਹ ਵਜੋਂ ਜਾਣਿਆਂ ਜਾਂਦਾ ਹੈ। ਰਾਜਾ ਹਿਮਾਲਾ ਨੇ ਸ਼ਿਵ ਅਤੇ ਪਾਰਵਤੀ ਦੇ ਵਿਆਹ ਤੋਂ ਬਾਅਦ ਜੰਗਮ ਆਚਾਰੀਆ ਨੂੰ ਹੀ ਆਪਣਾ ਰਾਜ ਗੁਰੂ ਅਤੇ ਪ੍ਰੋਹਿਤ ਬਣਾਇਆ। ਉਸ ਸਮੇਂ ਤੋਂ ਲੈ ਕੇ ਅੱਜ ਤੱਕ ਹਿਮਵਤ ਕੇਦਾਰ ਖੇਤਰ ਵਿੱਚ ਜੰਗਮਾਂ ਨੂੰ ਹੀ ਰਾਜਗੁਰੂ ਦੇ ਰੂਪ ਵਿੱਚ ਪੂਜਿ ...

ਚੀਨ ਵਿੱਚ ਹਿੰਦੂ ਧਰਮ

ਚੀਨ ਵਿੱਚ ਹਿੰਦੂ ਧਰਮ ਦਾ ਦੀ ਪਾਲਣਾ ਬਹੁਤ ਹੀ ਘੱਟ ਚੀਨੀ ਨਾਗਰਿਕਾਂ ਦੁਆਰਾ ਕੀਤੀ ਜਾਂਦੀ ਹੈ। ਆਧੁਨਿਕ ਚੀਨੀ ਮੁੱਖ ਧਾਰਾ ਵਿੱਚ ਹਿੰਦੂ ਧਰਮ ਬਹੁਤ ਹੀ ਸੀਮਿਤ ਵਿੱਚ ਹੈ, ਪਰ ਪੁਰਾਤਨ ਸਰੋਤਾਂ ਤੋਂ ਪਤਾ ਚਲਦਾ ਹੈ ਕਿ ਮੱਧ-ਜੁੱਗੀ ਚੀਨ ਦੀਆਂ ਵੱਖ-ਵੱਖਰੀਆਂ ਪ੍ਰਾਂਤਾਂ ਵਿੱਚ ਹਿੰਦੂ ਧਰਮ ਉਪਲਬਧ ਸੀ। ਚੀਨ ਦੇ ...

ਨਾਥ

ਸੰਸਕ੍ਰਿਤ ਸ਼ਬਦ ਨਾਥ ਇੱਕ ਪ੍ਰਾਚੀਨ ਹਿੰਦੂ ਪਰੰਪਰਾ ਦਾ ਨਾਮ ਹੈ ਅਤੇ ਇਸ ਸ਼ਬਦ ਦੇ ਸ਼ਬਦੀ ਅਰਥ ਹਨ: ਪ੍ਰਭੂ, ਰਾਖਾ ਅਤੇ ਸ਼ਰਨ। ਇਸ ਨਾਲ ਸਬੰਧਤ ਸੰਸਕ੍ਰਿਤ ਸ਼ਬਦ ਆਦਿ ਨਾਥ ਦਾ ਅਰਥ ਹੈ ਪਹਿਲਾ ਜਾਂ ਮੂਲ ਪ੍ਰਭੂ। ਅਤੇ ਇਸੇ ਲਈ ਇਹ ਸ਼ਿਵ, ਮਹਾਦੇਵ ਜਾਂ ਮਹੇਸ਼ਵਰ ਲਈ ਅਤੇ ਇਨ੍ਹਾਂ ਦੈਵੀ ਅਵਧਾਰਨਾਵਾਂ ਤੋਂ ਵੀ ...

ਪਾਕਿਸਤਾਨ ਵਿੱਚ ਹਿੰਦੂ ਧਰਮ

ਪਾਕਿਸਤਾਨ ਵਿੱਚ ਹਿੰਦੂ ਧਰਮ ਦੀ ਪਾਲਣਾ ਕਰਨ ਵਾਲੇ ਕੁੱਲ ਜਨਸੰਖਿਆ ਦੇ ਲਗਭਗ 2% ਹਨ। ਪਿਛਲੀ ਹੋਈ ਜਨਗਣਨਾ ਦੇ ਸਮੇਂ ਪਾਕਿਸਤਾਨੀ ਹਿੰਦੂਆਂ ਨੂੰ ਜਾਤੀ ਅਤੇ ਅਨੁਸੂਚਿਤ ਜਾਤੀ ਵਿੱਚ ਵੰਡਿਆ ਗਿਆ ਸੀ। ਪਾਕਿਸਤਾਨ ਨੂੰ ਬ੍ਰਿਟੇਨ ਤੋਂ ਅਜ਼ਾਦੀ 14 ਅਗਸਤ 1947 ਨੂੰ ਮਿਲੀ। ਉਸਦੇ ਬਾਅਦ 44 ਲੱਖ ਹਿੰਦੂਆਂ ਤੇ ਸਿੱਖ ...

ਪੁਰਾਣ

ਪੁਰਾਣ ਪਰਾਚੀਨ ਹਿੰਦੂ ਗਰਂਥ ਹਨ। ਇਹ ਸਭ ਧਾਰਮਿਕ ਗ੍ਰੰਥ ਹਿੰਦੂ ਧਰਮ ਦਾ ਹਿੱਸਾ ਕਰ ਕੇ ਜਾਣੇ ਜਾਂਦੇ ਹਨ। ਇਹ ਸਾਰੀਆਂ ਧਾਰਮਿਕ ਪੁਸਤਕਾਂ ਮਨੁੱਖੀ ਜੀਵਨ ਨੂੰ ਜਿਊਣ ਦੀ ਕਲਾ ਦਾ ਗਿਆਨ ਦਿੰਦੀਆਂ ਹਨ। ਇਹ ਮਨੁੱਖ ਦੇ ਜੀਵਨ ਨੂੰ ਸੁੰਦਰ ਅਤੇ ਸੁਖਾਲ਼ਾ ਬਣਾਉਣ ਦੀਆਂ ਵਿਧੀਆਂ, ਮੰਤਰਾਂ ਅਤੇ ਵਿਦਿਆ ਦੇ ਨਾਲ ਭਰਪੂ ...

ਭਗਵਾਨ

ਨਾਂਵ ਦੇ ਰੂਪ ਵਿੱਚ ਭਗਵਾਨ ਪੰਜਾਬੀ ਵਿੱਚ ਲਗਭਗ ਹੰਮੇਸ਼ਾ ਰੱਬ ਦਾ ਮਤਲਬ ਰੱਖਦਾ ਹੈ। ਇਸ ਰੂਪ ਵਿੱਚ ਇਹ ਦੇਵਤਿਆਂ ਲਈ ਨਹੀਂ ਵਰਤਿਆ ਹੁੰਦਾ। ਵਿਸ਼ੇਸ਼ਣ ਦੇ ਰੂਪ ਵਿੱਚ ਭਗਵਾਨ ਪੰਜਾਬੀ ਵਿੱਚ ਰੱਬ ਦਾ ਮਤਲਬ ਨਹੀਂ ਰੱਖਦਾ। ਇਸ ਰੂਪ ਵਿੱਚ ਇਹ ਦੇਵਤਿਆਂ, ਵਿਸ਼ਨੂੰ ਅਤੇ ਉਹਨਾਂ ਦੇ ਅਵਤਾਰਾਂ ਰਾਮ, ਕ੍ਰਿਸ਼ਨ, ਸ਼ ...

ਭਸਮਾਸੁਰ

ਭਸਮਾਸੁਰ ਇੱਕ ਅਜਿਹਾ ਰਾਖਸ ਸੀ ਜਿਸਨੂੰ ਵਰਦਾਨ ਸੀ ਕਿ ਉਹ ਜਿਸਦੇ ਸਿਰ ਉੱਤੇ ਹੱਥ ਰੱਖੇਗਾ, ਉਹ ਭਸਮ ਹੋ ਜਾਵੇਗਾ। ਭਸਮਾਸੁਰ ਨੇ ਇਸ ਸ਼ਕਤੀ ਦਾ ਗਲਤ ਪ੍ਰਯੋਗ ਸ਼ੁਰੂ ਕੀਤਾ ਅਤੇ ਖੁਦ ਸ਼ਿਵ ਜੀ ਨੂੰ ਭਸਮ ਕਰਨ ਚੱਲ ਪਿਆ। ਸ਼ਿਵ ਜੀ ਨੇ ਵਿਸ਼ਨੂ ਤੋਂ ਸਹਾਇਤਾ ਮੰਗੀ। ਵਿਸ਼ਨੂ ਜੀ ਨੇ ਮੋਹਿਨੀ ਦਾ ਰੂਪ ਧਾਰਨ ਕੀਤਾ ...

ਭੋਜੇਸ਼ਵਰ ਮੰਦਰ

ਭੋਜੇਸ਼ਵਰ ਮੰਦਰ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ ਲੱਗਭੱਗ 30 ਕਿਲੋਮੀਟਰ ਦੂਰ ਸਥਿਤ ਭੋਜਪੁਰ ਨਾਮਕ ਪਿੰਡ ਵਿੱਚ ਬਣਿਆ ਇੱਕ ਹਿੰਦੂ ਮੰਦਰ ਹੈ। ਇਹ ਮੰਦਰ ਬੇਤਵਾ ਨਦੀ ਦੇ ਤਟ ਤੇ ਵਿੰਧਿਆ ਪਰਬਤ ਲੜੀਆਂ ਦੇ ਵਿਚਕਾਰ ਇੱਕ ਪਹਾੜੀ ’ਤੇ ਵੱਸਿਆ ਹੈ। ਮੰਦਰ ਦੀ ਉਸਾਰੀ ਅਤੇ ਇਹਦੇ ਸ਼ਿਵਲਿੰਗ ਦੀ ਸਥਾਪਨਾ ਧਾਰ ...

ਭੰਗ

ਭੰਗ ਭਾਰਤੀ ਉਪਮਹਾਂਦੀਪ ਵਿੱਚ ਇੱਕ ਨਸ਼ੇ ਵਜੋਂ ਵਰਤਿਆ ਜਾਣ ਵਾਲਾ ਪਦਾਰਥ ਹੈ ਜੋ ਮਾਦਾ ਕਾਨਾਬਿਸ ਬੂਟੇ ਦੇ ਪੱਤਿਆਂ ਅਤੇ ਫੁੱਲਾਂ ਨੂੰ ਪੀਹ ਕੇ ਤਿਆਰ ਹੁੰਦਾ ਹੈ। ਇਸ ਨੂੰ ਵਧੇਰੇ ਹੋਰ ਠੰਡੀਆਂ ਵਸਤਾਂ ਦੇ ਮਿਸ਼ਰਣ ਨਾਲ ਇੱਕ ਦ੍ਰਵ ਵਜੋਂ ਪੀਤਾ ਜਾਂਦਾ ਹੈ।

ਮਹਾਂਭਾਰਤ

ਮਹਾਂਭਾਰਤ ਪ੍ਰਾਚੀਨ ਭਾਰਤ ਦੇ ਦੋ ਮਹਾਨ ਸੰਸਕ੍ਰਿਤ ਮਹਾਕਾਵਿਕ ਗ੍ਰੰਥਾਂ ਵਿੱਚੋਂ ਇੱਕ ਹੈ। ਦੂਜਾ ਗ੍ਰੰਥ ਹੈ - "ਰਮਾਇਣ"। ਇਹ ਭਾਰਤ ਦਾ ਅਨੂਪਮ ਧਾਰਮਿਕ, ਪ੍ਰਾਚੀਨ, ਇਤਿਹਾਸਿਕ ਅਤੇ ਦਾਰਸ਼ਨਿਕ ਗਰੰਥ ਹੈ। ਇਹ ਸੰਸਾਰ ਦਾ ਸਭ ਤੋਂ ਲੰਮਾ ਮਹਾਂਕਾਵਿ ਹੈ ਅਤੇ ਇਸਨੂੰ ਪੰਚਮ ਵੇਦ ਮੰਨਿਆ ਜਾਂਦਾ ਹੈ।

ਮਹਾਂਮ੍ਰਤਿਉਂਜੈ ਮੰਤਰ

ਮਹਾਂਮ੍ਰਤਿਉਂਜੈ ਮੰਤਰ ਜਿਸ ਨੂੰ ਤਰਇੰਬਕਮ ਮੰਤਰ ਵੀ ਕਿਹਾ ਜਾਂਦਾ ਹੈ, ਰਿਗਵੇਦ ਦਾ ਇੱਕ ਸ਼ਲੋਕ ਹੈ ਇਹ ਤਰਇੰਬਕ ਤਰਿਨੇਤਰਾਂ ਵਾਲਾ, ਰੁਦਰ ਦਾ ਵਿਸ਼ੇਸ਼ਣ ਜਿਸ ਨੂੰ ਬਾਅਦ ਵਿੱਚ ਸ਼ਿਵ ਦੇ ਨਾਲ ਜੋੜਿਆ ਗਿਆ, ਨੂੰ ਸੰਬੋਧਤ ਹੈ। ਇਹ ਸ਼ਲੋਕ ਯਜੁਰਵੇਦ TS 1.8.6.i; VS 3.60 ਵਿੱਚ ਵੀ ਆਉਂਦਾ ਹੈ। ਗਾਇਤਰੀ ਮੰਤਰ ...

ਮੁੰਡਕੋਉਪਨਿਸ਼ਦ

ਮੁੰਡਕੋਉਪਨਿਸ਼ਦ ਅਥਰਵ ਵੇਦ ਸ਼ਾਖਾ ਦੇ ਅਧੀਨ ਇੱਕ ਉਪਨਿਸ਼ਦ ਹੈ। ਇਹ ਉਪਨਿਸ਼ਦ ਸੰਸਕ੍ਰਿਤ ਭਾਸ਼ਾ ਵਿੱਚ ਲਿਖਿਆ ਗਿਆ ਹੈ। ਇਸ ਦੇ ਰਚਨਹਾਰ ਵੈਦਿਕ ਕਾਲ ਦੇ ਰਿਸ਼ੀ ਮੰਨੇ ਜਾਂਦੇ ਹਨ ਪਰ ਮੁੱਖ ਰੂਪ ਵਿੱਚ ਵੇਦਵਿਆਸ ਨੂੰ ਕਈ ਉਪਨਿਸ਼ਦਾ ਦਾ ਲੇਖਕ ਮੰਨਿਆ ਜਾਂਦਾ ਹੈ।

ਮੰਤਰ

ਮੰਤਰ ਸ਼੍ਰੂਤੀ ਗ੍ਰੰਥ ਵਿਚ ਦਰਜ ਕਵਿਤਾਵਾਂ ਨੂੰ ਕਿਹਾ ਜਾਂਦਾ ਹੈ। ਇਸ ਦਾ ਸ਼ਾਬਦਿਕ ਅਰਥ ਹੈ ਵਿਚਾਰਨਾ /ਚਿੰਤਨ ਹੁੰਦਾ ਹੈ। ਮੰਤਰਣਾ ਅਤੇ ਮੰਤਰੀ ਇਸ ਮੂਲ ਸ਼ਬਦ ਨਾਲ ਹੀ ਬਣੇ ਹਨ। ਮੰਤਰ ਵੀ ਇਕ ਪ੍ਰਕਾਰ ਦੀ ਬਾਣੀ ਹੈ, ਪਰ ਸਾਧਾਰਨ ਵਾਕ ਦੇ ਸਾਹਮਣੇ ਸਾਨੂੰ ਬੰਧਨ ਵਿਚ ਨਹੀਂ ਪਾਉਂਦੇ, ਬਲਕਿ ਬੰਧਨ ਮੁਕਤ ਕਰਦੇ ਹਨ।

ਮੰਦਰ

ਮੰਦਰ ਜਾਂ ਮੰਦਿਰ ਹਿੰਦੂਆਂ ਦੇ ਧਾਰਮਿਕ ਅਸਥਾਨ ਨੂੰ ਆਖਦੇ ਹਨ। ਇਹ ਅਰਾਧਨਾ ਅਤੇ ਪੂਜਾ-ਅਰਚਨਾ ਲਈ ਨਿਸ਼ਚਿਤ ਕੀਤੀ ਹੋਈ ਥਾਂ ਜਾਂ ਦੇਵਸਥਾਨ ਹੈ। ਯਾਨੀ ਜਿਸ ਥਾਂ ਕਿਸੇ ਆਰਾਧੀਆ ਦੇਵ ਦੇ ਪ੍ਰਤੀ ਧਿਆਨ ਜਾਂ ਚਿੰਤਨ ਕੀਤਾ ਜਾਵੇ ਜਾਂ ਉੱਥੇ ਮੂਰਤੀ ਇਤਆਦਿ ਰੱਖ ਕੇ ਪੂਜਾ-ਅਰਚਨਾ ਕੀਤੀ ਜਾਵੇ ਉਸਨੂੰ ਮੰਦਰ ਕਹਿੰਦੇ ...

ਮੰਨੂੰ ਸਿਮ੍ਰਤੀ

ਮੰਨੂੰ ਸਿਮ੍ਰਤੀ ਹਿੰਦੂ ਧਰਮ ਦਾ ਪੁਰਾਣ ਗਰੰਥ ਹੈ ਜਿਸ ਦੇ ਅਨੁਸਾਰ ਵੇਦ ਗਿਆਨ ਤੇ ਵੇਦ ਵਿਚਾਰ ਬ੍ਰਹਮ ਨਾਲ ਮੇਲ ਕਰਵਾਉਂਦੇ ਹਨ। ਇਸ ਮੇਲ ਲਈ ਸ਼ੁੱਭ ਆਚਰਣ ਤੇ ਕੁਝ ਧਾਰਮਿਕ ਰੀਤਾਂ ਨੂੰ ਅਪਨਾਉਂਣਾ ਪੈਂਦਾ ਹੈ। ਮੰਨੂੰ ਸਿਮ੍ਰਤੀ ਅਨੁਸਾਰ ਬ੍ਰਹਮ ਗਿਆਨ ਸਭ ਲੋਕਾਂ ਲਈ ਨਹੀਂ ਹੈ। ਲੋਕਾਂ ਵੰਡ ਉਹਨਾਂ ਦੇ ਜਨਮ ਅਨ ...

ਰਾਮਦੇਵਜੀ

ਬਾਬਾ ਰਾਮਦੇਵ ਰਾਜਸਥਾਨ ਦੇ ਇੱਕ ਹਿੰਦੂ ਲੋਕ-ਦੇਵਤਾ ਹਨ। ਹਿੰਦੂ ਇਹਨਾਂ ਨੂੰ ਸ਼੍ਰੀ ਕ੍ਰਿਸ਼ਨ ਦਾ ਅਵਤਾਰ ਮੰਨਦੇ ਹਨ। ਇਕ ਤੰਵਰ ਰਾਜਪੂਤ ਘਰਾਣੇ ਵਿੱਚ 1409 ਨੂੰ ਅਜਾਮਲ ਦੇ ਘਰ ਰਾਜਸਥਾਨ ਵਿੱਚ ਪੈਦਾ ਹੋਏ ਬਾਬਾ ਰਾਮਦੇਵ ਨੇ 1459 ਵਿੱਚ ਜ਼ਿੰਦਾ ਸਮਾਧੀ ਲੈ ਕੇ ਸਰੀਰ ਦਾ ਤਿਆਗ ਕੀਤਾ। ਇਹਨਾਂ ਨੂੰ ਰਾਮਾਂ ਪੀ ...

ਰਾਮਾਇਣ

ਰਾਮਾਇਣ ਮਹਾਨ ਹਿੰਦੂ ਮਹਾਂਕਾਵਾਂ ਵਿੱਚੋਂ ਇੱਕ ਹੈ। ਇਸ ਦੀ ਰਚਨਾ ਹਿੰਦੂ ਰਿਸ਼ੀ ਵਾਲਮੀਕ ਦੁਆਰਾ ਕੀਤੀ ਗਈ ਹੈ ਅਤੇ ਇਹ ਸੰਸਕ੍ਰਿਤ ਸਾਹਿਤ ਦਾ ਇੱਕ ਮਹੱਤਵਪੂਰਣ ਹਿੱਸਾ ਹੈ। ਭਾਰਤ ਦੀ ਸਰਯੂ ਨਦੀ ਦੇ ਕੰਡੇ ਅਯੋਧਿਆ ਨਾਗਰੀ ਵਿੱਚ ਦਸ਼ਰਥ ਰਾਜ ਕਰਦੇ ਸਨ। ਸ੍ਰੀ ਰਾਮ ਸਭ ਤੋਂ ਵੱਡੀ ਰਾਣੀ ਕੌਸ਼ਲਿਆ ਦੇ ਪੁੱਤਰ ਸਨ ...

ਵੀਰਭੱਦਰ

ਵੀਰਭੱਦਰ ਹਿੰਦੂ ਪੌਰਾਣਿਕ ਕਥਾਵਾਂ ਦਾ ਇੱਕ ਪਾਤਰ ਹੈ। ਕਥਾਵਾਂ ਦੇ ਅਨੁਸਾਰ ਇਹ ਇੱਕ ਬਹਾਦਰ ਗਣ ਸੀ ਜੋ ਸ਼ਿਵ ਭਗਤ ਸੀ। ਸ਼ਿਵ ਦੇ ਆਦੇਸ਼ ਨਾਲ ਦਕਸ਼ ਪ੍ਰਜਾਪਤੀ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ। ਦੇਵ ਸੰਹਿਤਾ ਅਤੇ ਸਕੰਦ ਪੁਰਾਣ ਦੇ ਅਨੁਸਾਰ ਸ਼ਿਵ ਨੇ ਆਪਣੀ ਜਟਾ ਵਿਚੋਂ ਵੀਰਭੱਦਰ ਨਾਮ ਦਾ ਗਣ ਪੈਦਾ ਕੀਤਾ। ਦ ...

ਵੇਦ

ਵੇਦ ਪ੍ਰਾਚੀਨ ਭਾਰਤ ਦੇ ਵੈਦਿਕ ਸੰਸਕ੍ਰਿਤ ਵਿੱਚ ਰਚੇ ਗਏ ਗ੍ਰੰਥਾਂ ਦੇ ਇੱਕ ਸਮੂਹ ਦਾ ਨਾਮ ਹੈ। ਇਨ੍ਹਾਂ ਨੂੰ ਹਿੰਦੂ ਮੱਤ ਦੀਆਂ ਪ੍ਰਾਚੀਨਤਮ ਪੁਸਤਕਾਂ ਮੰਨਿਆ ਜਾਂਦਾ ਹੈ। ਅਨੁਮਾਨ ਹੈ ਕਿ ਇਹ ਪੰਦਰ੍ਹਵੀਂ ਔਰ ਪੰਜਵੀਂ ਸਦੀ ਈ ਪੂ ਦੌਰਾਨ ਰਚੀਆਂ ਗਈਆਂ। ਇਨ੍ਹਾਂ ਨੂੰ ਦੋ ਬੁਨਿਆਦੀ ਕਿਸਮਾਂ ਯਾਨੀ, ਸ਼ਰੁਤੀ ਔਰ ...

ਵੈਦਿਕ ਕਾਲ

ਵੈਦਿਕ ਕਾਲ, ਇਤਹਾਸ ਵਿੱਚ ਇੱਕ ਦੌਰ ਸੀ ਜਿਸਦੇ ਦੌਰਾਨ ਹਿੰਦੂ ਸਭਿਅਤਾ ਦੇ ਸਭ ਤੋਂ ਪੁਰਾਣੇ ਸ਼ਾਸਤਰਾਂ, ਵੇਦਾਂ ਦੀ ਰਚਨਾ ਹੋਈ ਸੀ। ਇਸ ਕਾਲ ਦਾ ਸਮੇਂ ਦੀ ਮਿਆਦ ਅਨਿਸ਼ਚਿਤ ਹੈ। ਭਾਸ਼ਾਈ ਪ੍ਰਮਾਣ ਦੱਸਦੇ ਹਨ ਕਿ ਵੇਦਾਂ ਵਿੱਚੋਂ ਸਭ ਤੋਂ ਪੁਰਾਣੇ ਵੇਦ ਰਿਗਵੇਦ ਦੀ ਰਚਨਾ, ਮੋਟੇ ਤੌਰ ਉੱਤੇ 1700 ਈਪੂ ਅਤੇ 110 ...

ਵੈਦਿਕ ਸਾਹਿਤ

ਵੈਦਿਕ ਸਾਹਿਤ ਭਾਰਤੀ ਸੱਭਿਆਚਾਰ ਦੇ ਪ੍ਰਾਚੀਨ ਸਵਰੂਪ ਉਤੇ ਪ੍ਰਕਾਸ਼ ਪਾਉਣ ਵਾਲਾ ਅਤੇ ਵਿਸ਼ਵ ਦਾ ਪ੍ਰਾਚੀਨ ਸਾਹਿਤ ਹੈ। ਵੈਦਿਕ ਸਾਹਿਤ ਨੂੰ ਸ਼ਰੂਤੀ ਵੀ ਕਿਹਾ ਜਾਂਦਾ ਹੈ, ਕਿਉਂਕਿ ਸ਼੍ਰਿਸ਼ਟੀ ਕਰਤਾ ਬ੍ਰਹਮਾਜੀ ਨੇ ਵਿਰਾਟਪੁਰਸ਼ ਭਗਵਾਨ ਦੀ ਵੇਦਧੁਨੀ ਨੂੰ ਸੁਣ ਕੇ ਹੀ ਪ੍ਰਾਪਤ ਕੀਤਾ ਸੀ। ਹੋਰ ਵੀ ਬਹੁਤ ਸਾਰੇ ...

ਸਨਾਤਨ ਧਰਮ

ਵੈਦਿਕ ਕਾਲ ਵਿੱਚ ਭਾਰਤੀ ਉਪਮਹਾਦਵੀਪ ਦੇ ਧਰਮ ਲਈ ਸਨਾਤਨ ਧਰਮ ਨਾਮ ਮਿਲਦਾ ਹੈ। ਸਨਾਤਨ ਦਾ ਮਤਲੱਬ ਹੈ - ਸਦੀਵੀ ਜਾਂ ਹਮੇਸ਼ਾ ਬਣਾ ਰਹਿਣ ਵਾਲਾ, ਅਰਥਾਤ ਜਿਸਦਾ ਨਹੀਂ ਆਦਿ ਹੈ ਨਹੀਂ ਅਖੀਰ। ਸਨਾਤਨ ਧਰਮ ਮੂਲਤ: ਭਾਰਤੀ ਧਰਮ ਹੈ, ਜੋ ਕਿਸੇ ਜਮਾਣ ਵਿੱਚ ਪੂਰੇ ਵ੍ਰਹੱਤਰ ਭਾਰਤ ਤੱਕ ਵਿਆਪਤ ਰਿਹਾ ਹੈ। ਵੱਖਰਾ ਕਾਰ ...

ਸਮ੍ਰਿਤੀ

ਸਮ੍ਰਿਤੀ ਹਿੰਦੂ ਧਰਮ ਦੇ ਉਨ੍ਹਾਂ ਧਰਮ ਗ੍ਰੰਥਾਂ ਦਾ ਸਮੂਹ ਹੈ ਹੈ ਜਿਨ੍ਹਾਂ ਦੀ ਮਾਨਤਾ ਸ਼ਰੂਤੀ ਤੋਂ ਨੀਚੇ ਦੀ ਹੈ ਅਤੇ ਜੋ ਮਨੁੱਖ ਦੁਆਰਾ ਉਤਪੰਨ ਹੋਏ ਹਨ। ਇਨ੍ਹਾਂ ਵਿੱਚ ਵੇਦ ਨਹੀਂ ਗਿਣੇ ਜਾਂਦੇ। ਸਮਤੀ ਦਾ ਅਰਥ ਹੈ - ਯਾਦ ਕੀਤਾ ਹੋਇਆ। ਇਸਨੂੰ ਵੇਦਾਂ ਤੋਂ ਹੇਠਲਾ ਦਰਜਾ ਦਿੱਤਾ ਗਿਆ ਹੈ। ਪਰ ਇਹ ਜਿਆਦਾ ਤਰ ...

ਸਵਾਮੀ ਦਯਾਨੰਦ ਸਰਸਵਤੀ

ਸਵਾਮੀ ਦਯਾਨੰਦ ਸਰਸਵਤੀ ਆਧੁਨਿਕ ਮਾਰਤ ਦੇ ਮਹਾਨ ਦਰਸ਼ਨ ਸਾਸ਼ਤਰੀ, ਚਿੰਤਕ, ਸਮਾਜ ਸੁਧਾਰਕ ਅਤੇ ਦੇਸ਼ ਭਗਤ ਸਨ। ਉਹਨਾਂ ਦੇ ਬਚਪਨ ਦਾ ਨਾਮ ਮੂਲ ਸ਼ੰਕਰ ਸੀ। ਉਹਨਾਂ ਨੇ 1874 ਵਿੱਚ ਆਰੀਆ ਸਮਾਜ ਦੀ ਸਥਾਪਨਾ ਕੀਤੀ। ਉਹ ਇੱਕ ਸੰਨਿਆਸੀ ਦਰਸ਼ਨ ਸਾਸ਼ਤਰੀ ਸਨ। ਉਹਨਾਂ ਨੇ ਵੇਦਾਂ ਨੂੰ ਸਦਾ ਸਨਮਾਨ ਦਿਤਾ ਤੇ ਉਹਨਾਂ ...

ਸ਼ਿਵਲਿੰਗ

ਲਿੰਗਮ੍, ਭਗਵਾਨ ਸ਼ਿਵ ਦੀ ਪੂਜਾ ਕਰਨ ਵੇਲੇ਼ ਇੱਕ ਪਵਿੱਤਰ ਵਸਤੂ ਹੈ। ਧਰਤੀ ਉੱਤੇ ਇਹ ਭਗਵਾਨ ਸ਼ਿਵ ਦੀ ਨੁਮਾਇੰਦਗੀ ਹੈ ਯਾਨੀ ਇਹ ਸ਼ਿਵ ਦੀ ਵਿਸ਼ੇਸ਼ ਮੂਰਤ ਹੈ। ਇਹ ਕਰਕੇ ਇਸਦੇ ਜ਼ਰਿਏ ਸ਼ਿਵ ਜੀ ਦੀ ਪੂਜਾ ਕੀਤੀ ਜਾਂਦੀ ਹੈ।

ਹਸਤਨਾਪੁਰ

ਹਸਤਨਾਪੁਰ ਕੁਰੁ ਵੰਸ਼ ਦੇ ਰਾਜਿਆਂ ਦੀ ਰਾਜਧਾਨੀ ਸੀ। ਇਹ ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਦੇ ਮੇਰਠ ਜਿਲ੍ਹੇ ਵਿੱਚ ਸਥਿਤ ਹੈ। ਹਿੰਦੂ ਇਤਿਹਾਸ ਵਿਚ ਹਸਤਨਾਪੁਰ ਦੇ ਲਈ ਪਹਿਲਾ ਸੰਦਰਭ ਸਮਰਾਟ ਭਰਤ ਦੀ ਰਾਜਧਾਨੀ ਦੇ ਰੂਪ ਵਿਚ ਆਉਂਦਾ ਹੈ। ਮਹਾ ਕਾਵਿ ਮਹਾਭਾਰਤ ਵਿਚ ਵਰਣਿਤ ਘਟਨਾਵਾਂ ਹਸਤਨਾਪੁਰ ਵਿਚ ਘਟੀਆਂ ਘਟਨਾਵ ...

ਹਿੰਦੂ

ਹਿੰਦੂ ਉਸ ਇਨਸਾਨ ਨੂੰ ਆਖਦੇ ਹਨ ਜੋ ਹਿੰਦੂ ਧਰਮ ਵਿੱਚ ਯਕੀਨ ਰੱਖਦਾ ਹੈ। ਇਸਾਈਅਤ ਅਤੇ ਇਸਲਾਮ ਤੋਂ ਬਾਅਦ ਹਿੰਦੂ ਧਰਮ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਧਰਮ ਹੈ। ਹਿੰਦੁਆਂ ਦੀ ਵੱਡੀ ਅਬਾਦੀ, ਤਕਰੀਬਨ ੯੪ ਕਰੋੜ, ਭਾਰਤ ਵਿੱਚ ਰਹਿੰਦੀ ਹੈ। ਨੇਪਾਲ, ਬੰਗਲਾਦੇਸ਼, ਮੌਰੀਸ਼ਸ ਅਤੇ ਬਾਲੀ ਵਿੱਚ ਵੀ ਹਿੰਦੂ ਵੱਡੀ ਗਿ ...

ਦਸਤਖ਼ਤ

ਇੱਕ ਦਸਤਖ਼ਤ ਕਿਸੇ ਵਿਅਕਤੀ ਦੁਆਰਾ ਉਸਦੇ ਹੱਥੀਂ ਲਿਖੇ ਹੋਏ ਨਾਮ, ਉਪਨਾਮ ਜਾਂ ਇੱਕ ਖ਼ਾਸ ਨਿਸ਼ਾਨ ਨੂੰ ਕਹਿੰਦੇ ਹਨ। ਇਹ ਕਿਸੇ ਦਸਤਾਵੇਜ਼, ਬਿਆਨ ਜਾਂ ਘੋਸ਼ਣਾ ਵਰਗੇ ਕਾਗਜ਼ੀ ਕਾਰਵਾਈਆਂ ਲਈ ਕੀਤਾ ਜਾਂਦਾ ਹੈ ਜੋ ਇਹ ਦਰਸਾਉਂਦਾ ਹੈ ਕਿ ਇਹ ਸਹੀ ਵਿਅਕਤੀ ਦੁਆਰਾ ਪ੍ਰਸਾਰਿਤ ਕੀਤਾ ਗਿਆ ਹੈ ਜਾਂ ਵਿਅਕਤੀ ਨੇ ਖ਼ੁ ...

ਲਿਖਾਈ

ਲਿਖਾਈ ਜਾਂ ਤਹਰੀਰ ਭਾਸ਼ਾ ਨੂੰ ਵੱਖ ਵੱਖ ਅਲਾਮਤਾਂ ਅਤੇ ਰਮਜ਼ਾਂ ਦੇ ਜ਼ਰੀਏ ਲਿਖਣ ਨੂੰ ਕਿਹਾ ਜਾਂਦਾ ਹੈ। ਗੁਫਾਵਾਂ ਦੀਆਂ ਤਸਵੀਰਾਂ ਅਤੇ ਪੇਂਟਿੰਗਾਂ ਇਸ ਨਾਲੋਂ ਅਲੱਗ ਹੁੰਦੀਆਂ ਹਨ। ਇੱਕ ਭਾਸ਼ਾ ਪ੍ਰਣਾਲੀ ਦੇ ਅੰਦਰ, ਲਿਖਾਈ ਬੋਲੀ ਵਾਲੀਆਂ ਬਹੁਤ ਸਾਰੀਆਂ ਉਨ੍ਹਾਂ ਹੀ ਬਣਤਰਾਂ ਤੇ ਨਿਰਭਰ ਕਰਦੀ ਹੁੰਦੀ ਹੈ, ਜ ...

ਸਿਰਜਣਾਤਮਕ ਲੇਖਣੀ

ਸਿਰਜਣਾਤਮਕ ਲੇਖਣੀ ਜਾਂ ਰਚਨਾਤਮਿਕ ਲੇਖਣੀ ਉਹ ਲੇਖਣੀ ਹੁੰਦੀ ਹੈ, ਜੋ ਸਾਹਿਤ ਦੇ ਸਧਾਰਨ, ਪੇਸ਼ਾਵਰ ਪੱਤਰਕਾਰੀ, ਅਕਾਦਮਿਕ, ਜਾਂ ਤਕਨੀਕੀ ਰੂਪਾਂ ਦੇ ਦਾਇਰੇ ਤੋਂ ਬਾਹਰ ਚਲੀ ਜਾਂਦੀ ਹੈ। ਇਸਦੀ ਪਛਾਣ ਬਿਰਤਾਂਤ ਕਲਾ, ਪਾਤਰ ਵਿਕਾਸ, ਅਤੇ ਸਾਹਿਤਕ ਭਾਸ਼ਾ ਦੀ ਵਰਤੋਂ ਤੇ ਦਿੱਤੇ ਜ਼ੋਰ ਤੋਂ ਹੋ ਜਾਂਦੀ ਹੈ। ਸਿਰਜਣ ...

ਚੀਨੀ ਸਾਹਿਤ

ਚੀਨੀ ਸਾਹਿਤ ਦਾ ਇਤਿਹਾਸ ਹਜ਼ਾਰਾਂ ਸਾਲਾਂ ਤੋਂ ਫੈਲਿਆ ਹੋਇਆ ਹੈ, ਸਭ ਤੋਂ ਪੁਰਾਣੀ ਰਿਕਾਰਡ ਕੀਤੀ ਰਾਜਵੰਸ਼ ਅਦਾਲਤ ਦੇ ਪੁਰਾਲੇਖਾਂ ਤੋਂ ਲੈ ਕੇ ਸਿਆਣੇ ਚੀਨੀ ਭਾਸ਼ਾਵਾਂ ਦੇ ਲੋਕਾਂ ਦਾ ਮਨੋਰੰਜਨ ਕਰਨ ਲਈ ਮਿੰਗ ਰਾਜਵੰਸ਼ ਦੌਰਾਨ ਉੱਭਰਨ ਵਾਲੇ ਪਰਿਪੱਕ ਸਥਾਨਕ ਭਾਸ਼ਾਈ ਨਾਵਲਾਂ ਤੱਕ। ਤੰਗ ਰਾਜਵੰਸ਼ ਦੌਰਾਨ ਵਿ ...

ਪ੍ਰਯੋਗਸ਼ੀਲਤਾ

ਪ੍ਰਯੋਗਸ਼ੀਲਤਾ ਕੋਈ ਵਾਦ ਜਾਂ ਦਰਸ਼ਨ ਨਹੀਂ,ਸਗੋਂ ਇੱਕ ਨਿਰੰਤਰ ਕਰਮਸ਼ੀਲਤਾ ਹੈ ਜੋ ਜੀਵਨ ਤੇ ਸਾਹਿਤ ਦੇ ਆਦਿ-ਜੁਗਾਦੀ ਪਰਵਾਸ ਨੂੰ,ਆਪਣੀ ਇਤਿਹਾਸਕ ਮਰਯਾਦਾ ਦੁਆਰਾ ਸਮੇਂ-ਸਮੇਂ ਨਵੀਆਂ ਕੀਮਤਾਂ,ਨਵੇਂ ਦਿਸ਼ਟੀਕੋਣ ਅਤੇ ਨਵੇਂ ਰੂਪ ਪ੍ਰਦਾਨ ਕਰਦੀ ਹੈ।ਇਸ ਦੀ ਨਿਰੰਤਰ ਕਰਮਸ਼ੀਲਤਾ ਵਿੱਚ ਹੀ ਯੁੱਗਾਂ ਦੇ ਦਰਸ਼ਨ ਅ ...

ਲਾਤੀਨੀ ਸਾਹਿਤ

ਲਾਤੀਨੀ ਸਾਹਿਤ ਵਿਚ ਲੇਖ, ਇਤਿਹਾਸ, ਕਵਿਤਾਵਾਂ, ਨਾਟਕ ਅਤੇ ਲਾਤੀਨੀ ਭਾਸ਼ਾ ਵਿਚ ਲਿਖੀਆਂ ਹੋਰ ਲਿਖਤਾਂ ਸ਼ਾਮਲ ਹਨ। ਲਾਤੀਨੀ ਸਾਹਿਤ ਦੀ ਸ਼ੁਰੂਆਤ 240 ਬੀ.ਸੀ. ਤੋਂ ਹੈ, ਜਦੋਂ ਰੋਮ ਵਿਚ ਪਹਿਲਾ ਮੰਚ ਨਾਟਕ ਪੇਸ਼ ਕੀਤਾ ਗਿਆ ਸੀ। ਲਾਤੀਨੀ ਸਾਹਿਤ ਅਗਲੀਆਂ ਛੇ ਸਦੀਆਂ ਲਈ ਪ੍ਰਫੁੱਲਤ ਹੋਵੇਗਾ। ਲਾਤੀਨੀ ਸਾਹਿਤ ਦ ...

ਸਾਹਿਤ ਦਾ ਇਤਿਹਾਸ

ਸਾਹਿਤ ਦਾ ਇਤਿਹਾਸ ਗੱਦ ਜਾਂ ਕਵਿਤਾ ਵਿੱਚ ਲਿਖਤਾਂ ਦੇ ਇਤਿਹਾਸਕ ਵਿਕਾਸ ਦੀ ਨਿਸ਼ਾਨਦੇਹੀ ਕਰਦਾ ਹੈ ਜੋ ਪਾਠਕ/ਸਰੋਤੇ/ਦਰਸ਼ਕ ਨੂੰ ਮਨੋਰੰਜਨ, ਗਿਆਨ ਜਾਂ ਸਿੱਖਿਆ ਦੇਣ ਦੇ ਨਾਲ ਨਾਲ ਇਹਨਾਂ ਲਿਖਤਾਂ ਵਿੱਚ ਸੰਚਾਰ ਲਈ ਵਰਤੀਆਂ ਗਈਆਂ ਸਾਹਿਤਕ ਤਕਨੀਕਾਂ ਦੇ ਵਿਕਾਸ ਨੂੰ ਵੀ ਉਲੀਕਦਾ ਹੈ। ਸਾਰੀਆਂ ਲਿਖਤਾਂ ਸਾਹਿਤ ...

ਉੱਤਰ-ਸੰਰਚਨਾਵਾਦ

ਉੱਤਰ-ਸੰਰਚਨਾਵਾਦ 20ਵੀਂ ਸਦੀ ਦੇ ਮਗਰਲੇ ਅਧ ਦੌਰਾਨ 1960ਵਿਆਂ ਅਤੇ 70ਵਿਆਂ ਵਿੱਚ ਜਿਹਨਾਂ ਫਰਾਂਸਿਸੀ ਅਤੇ ਯੂਰਪੀ ਦਾਰਸ਼ਨਿਕਾਂ ਅਤੇ ਮਹੱਤਵਪੂਰਨ ਸਿੱਧਾਂਤਕਾਰਾਂ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਮਿਲੀ ਉਹਨਾਂ ਦੀਆਂ ਔਖੀਆਂ ਲਿਖਤਾਂ ਨੂੰ ਨਿਰੂਪਿਤ ਕਰਨ ਲਈ ਅਮਰੀਕੀ ਵਿਦਵਾਨਾਂ ਦੁਆਰਾ ਰੱਖਿਆ ਨਾਮ ਹੈ।

ਨਾਓਮੀ ਸ਼ੌਰ

ਨਾਓਮੀ ਸ਼ੌਰ, ਇੱਕ ਸਾਹਿਤਕ ਆਲੋਚਕ ਅਤੇ ਸਿਧਾਂਤਕਾਰ ਸੀ। ਉਹ ਆਪਣੀ ਪੀੜ੍ਹੀ ਦੀ ਨਾਰੀਵਾਦੀ ਸਿਧਾਂਤ ਦੀ ਸ਼ੁਰੂਆਤ ਕਰਤਾਵਾਂ ਵਿਚੋਂ ਇੱਕ ਸੀ।ਉਹ ਫ਼ਰਾਂਸੀਸੀ ਸਾਹਿਤ ਦੀ ਇੱਕ ਪ੍ਰਮੁੱਖ ਵਿਦਵਾਨ ਦੀ ਸੀ ਅਤੇ ਉਸ ਦੇ ਸਮੇਂ ਦੇ ਆਲੋਚਤਨਾਤਮਿਕ ਸਿਧਾਂਤ ਵਿੱਚ ਭਾਗੀਦਾਰ ਸੀ। ਨਾਓਮੀ ਦੀ ਛੋਟੀ ਭੈਣ ਮੀਰਾ ਸ਼ੌਰ ਇੱਕ ...

ਸੰਰਚਨਾਵਾਦ

ਸੰਰਚਨਾਵਾਦ ਪ੍ਰਾਥਮਿਕ ਤੌਰ ਤੇ ਆਧੁਨਿਕ ਭਾਸ਼ਾ ਵਿਗਿਆਨ ਤੇ ਆਧਾਰਿਤ ਸਿਰਜੀ ਗਈ ਇੱਕ ਵਿਸ਼ੇਸ਼ ਅਧਿਐਨ ਪ੍ਰਣਾਲੀ ਹੈ। ਪ੍ਰਸਿੱਧ ਸਵਿਸ ਭਾਸ਼ਾ ਵਿਗਿਆਨੀ ਫਰਡੀਨੰਦ ਡੀ. ਸੋਸਿਊਰ ਆਧੁਨਿਕ ਭਾਸ਼ਾ ਵਿਗਿਆਨ ਦੀ ਇਸ ਸੰਰਚਨਾਵਾਦੀ ਅਧਿਐਨ ਪ੍ਰਣਾਲੀ ਦੇ ਬਾਨੀ ਹਨ। ਸੰਰਚਨਾਵਾਦ ਮੂਲ ਰੂਪ ਵਿੱਚ ਯਥਾਰਥ ਬੋਧ ਦਾ ਸਾਹਿਤ ...

ਅਫ਼ਰੀਕੀ ਮਹਾਨ ਝੀਲਾਂ

ਅਫ਼ਰੀਕੀ ਮਹਾਨ ਝੀਲਾਂ ਝੀਲਾਂ ਦੀ ਇੱਕ ਲੜੀ ਹੈ ਜੋ ਪੂਰਬੀ ਅਫ਼ਰੀਕੀ ਪਾੜ ਦੇ ਆਲੇ-ਦੁਆਲੇ ਫੈਲੀਆਂ ਪਾੜ ਘਾਟੀ ਝੀਲਾਂ ਦਾ ਹਿੱਸਾ ਹਨ। ਇਹਨਾਂ ਵਿੱਚ ਵਿਕਟੋਰੀਆ ਝੀਲ, ਦੁਨੀਆ ਦੀ ਦੂਜੀ ਸਭ ਤੋਂ ਵੱਧ ਤਾਜ਼ੇ ਪਾਣੀ ਦੀ ਮਾਤਰਾ ਵਾਲੀ ਝੀਲ ਅਤੇ ਤਙਨੀਕਾ ਝੀਲ, ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਤੇ ਡੂੰਘੀ ਝੀਲ ਵੀ ...

ਨੀਲ ਨਦੀ

ਸੰਸਾਰ ਦੀ ਸਭ ਤੋਂ ਲੰਬੀ ਨਦੀ ਨੀਲ ਹੈ ਜੋ ਅਫਰੀਕਾ ਦੀ ਸਭ ਤੋਂ ਵੱਡੀ ਝੀਲ ਵਿਕਟੋਰੀਆ ਤੋਂ ਨਿਕਲਕੇ ਫੈਲਿਆ ਸਹਾਰਾ ਮਰੁਸਥਲ ਦੇ ਪੂਰਵੀ ਭਾਗ ਨੂੰ ਪਾਰ ਕਰਦੀ ਹੋਈ ਉੱਤਰ ਵੱਲ ਭੂਮਧਿਅਸਾਗਰ ਵਿੱਚ ਉੱਤਰ ਪੈਂਦੀ ਹੈ। ਇਹ ਭੂਮਧਿਅ ਰੇਖਾ ਦੇ ਨਿਕਟ ਭਾਰੀ ਵਰਖਾ ਵਾਲੇ ਖੇਤਰਾਂ ਤੋਂ ਨਿਕਲਕੇ ਦੱਖਣ ਤੋਂ ਉੱਤਰ ਕ੍ਰਮਸ਼ ...

ਅੰਟਾਰਕਟਿਕ ਬਰਫ਼ ਦੀ ਚਾਦਰ

ਅੰਟਾਰਟਿਕ ਬਰਫ਼ ਦੀ ਸ਼ੀਟ ਧਰਤੀ ਦੀਆਂ ਦੋ ਧਰੁਵੀ ਬਰਫ਼ ਟੋਪੀਆਂ ਵਿੱਚੋਂ ਇੱਕ ਹੈ। ਇਹ ਲਗਭਗ 98% ਅੰਟਾਰਕਟਿਕਾ ਮਹਾਦੀਪ ਨੂੰ ਧੱਕਦੀ ਹੈ ਅਤੇ ਧਰਤੀ ਉੱਤੇ ਬਰਫ ਦਾ ਸਭ ਤੋਂ ਵੱਡਾ ਇਕਹਿਰਾ ਪੁੰਜ ਹੈ। ਇਹ ਲਗਭਗ 14 ਮਿਲੀਅਨ ਵਰਗ ਕਿਲੋਮੀਟਰ ਦੇ ਖੇਤਰ ਨੂੰ ਕਵਰ ਕਰਦਾ ਹੈ ਅਤੇ ਇਸ ਵਿੱਚ 26.5 ਮਿਲੀਅਨ ਕਿਊਬਿਕ ...

ਅੰਟਾਰਕਟਿਕਾ

ਅੰਟਾਰਕਟਿਕਾ ਇੱਕ ਵਿਲੱਖਣ ਮਹਾਂਦੀਪ ਹੈ। ਇਸ ਦਾ ਜ਼ਿਆਦਾਤਰ ਭਾਗ ਬਰਫ਼ ਦੀ ਮੋਟੀ ਪੱਥਰ ਰੂਪੀ ਪਰਤ ਨਾਲ ਢਕਿਆ ਹੈ। ਐਂਟਾਰਕਟਿਕਾ ਦਾ ਇਤਿਹਾਸ 100 ਕਰੋੜ ਸਾਲ ਪੁਰਾਣਾ ਮੰਨਿਆ ਜਾਂਦਾ ਹੈ। ਇਸ ਦੀ ਖੋਜ ਸੰਨ 1772 ਤੋਂ 1775 ਈਸਵੀ ਵਿੱਚ ਬਰਤਾਨੀਆ ਦੇ ਖੋਜੀ ਕੈਪਟਨ ਜੇਮਜ਼ ਕੁੱਕ ਨੇ ਕੀਤੀ ਸੀ। 15 ਜਨਵਰੀ, 191 ...

ਪੂਲੀਆ

rd|41|0|31|N|16|30|46|E|type:adm1st_region:IT|display=title}} ਪੂਲੀਆ ਜਾਂ ਆਪੂਲੀਆ ਇਤਾਲਵੀ: Puglia ਦੱਖਣੀ ਇਟਲੀ ਵਿੱਚ ਇੱਕ ਖੇਤਰ ਹੈ ਜਿਹਦੀਆਂ ਹੱਦਾਂ ਪੂਰਬ ਵੱਲ ਏਡਰਿਆਟਿਕ ਸਾਗਰ, ਦੱਖਣ-ਪੂਰਬ ਵੱਲ ਆਇਓਨੀਆਈ ਸਾਗਰ ਅਤੇ ਦੱਖਣ ਵੱਲ ਓਤਰਾਂਤੋ ਪਣਜੋੜ ਅਤੇ ਤਾਰਾਂਤੋ ਖਾੜੀ ਨਾਲ਼ ਲੱਗਦੀਆਂ ਹਨ ...

ਵੈਨੇਤੋ

ਵੈਨੇਤੋ ਇਟਲੀ ਦੇ ਵੀਹ ਖੇਤਰਾਂ ਵਿੱਚੋਂ ਇੱਕ ਹੈ। ਇਹਦੀ ਅਬਾਦੀ ਲਗਭਗ 50 ਲੱਖ ਹੈ ਜਿਸ ਕਰ ਕੇ ਇਹਦਾ ਦਰਜਾ ਇਟਲੀ ਵਿੱਚ ਪੰਜਵਾਂ ਹੈ। ਇਹਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਵੈਨਿਸ ਹੈ।

ਕੇਰਲਾ ਹੜ੍ਹ 2018

2018 ਕੇਰਲਾ ਹੜ੍ਹ ਭਾਰਤ ਦੇ ਪ੍ਰਾਂਤ ਕੇਰਲਾ ਵਿੱਚ ਮਾਨਸੂਨ ਦੇ ਪਏ ਭਾਰੇ ਮੀਂਹ ਦੇ ਕਾਰਨ ਹੜ੍ਹ ਆ ਗਏ ਜਿਸ ਨਾਲ ਬਹੁਤ ਜ਼ਿਆਦਾ ਮਾਤਰਾ ਵਿੱਚ ਨੁਕਸਾਨ ਹੋਇਆ। ਜਿਸ ਵਿੱਚ ਜਾਨੀ ਅਤੇ ਮਾਲੀ ਨੁਕਸਾਨ ਹੋਇਆ। ਅਗਸਤ 2018 ਦੇ ਅਖੀਰ ਤਕ 445 ਲੋਕਾ ਦੀ ਮੌਤ ਹੋ ਚੁੱਕੀ ਸੀ ਅਤੇ 15 ਲੋਕ ਗੁਮ ਸਨ। ਇਸ ਹੜ੍ਹ ਨਾਲ 27 ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →