ⓘ Free online encyclopedia. Did you know? page 51

ਪੂਛਲ ਤਾਰਾ

ਪੂਛਲ ਤਾਰਾ ਬਰਫ਼ ਤੇ ਧੂੜ ਕਣਾਂ ਦਾ ਬਣਿਆ ਇੱਕ ਬਰਫੀਲਾ ਛੋਟਾ ਪੁਲਾੜੀ ਪਿੰਡ ਹੁੰਦਾ ਹੈ। ਇਹ ਸੌਰ ਮੰਡਲ ਦਾ ਹੀ ਹਿੱਸਾ ਹੁੰਦਾ ਹੈ ਅਤੇ ਆਪਣੇ ਤੈਅ ਪਥ ਤੇ ਸੂਰਜ ਦਾ ਚੱਕਰ ਕੱਟਦਾ ਰਹਿੰਦਾ ਹੈ। ਜਦ ਕਦੇ ਇਹ ਸੂਰਜ ਦੇ ਨੇੜੇ ਆ ਜਾਵੇ ਤਾਂ ਸੇਕ ਨਾਲ ਇਨ੍ਹਾਂ ਦੀ ਬਰਫ਼ ਪਿਘਲਦੀ ਹੈ। ਨਤੀਜੇ ਵਜੋਂ ਇਹ ਆਪਣੇ ਪਿੱਛ ...

ਬਾਇਰ ਨਾਮ

ਬਾਇਰ ਨਾਮਾਂਕਨ ਤਾਰਿਆਂ ਨੂੰ ਨਾਮ ਦੇਣ ਦਾ ਇੱਕ ਤਰੀਕਾ ਹੈ ਜਿਸ ਵਿੱਚ ਕਿਸੇ ਵੀ ਤਾਰਾਮੰਡਲ ਵਿੱਚ ਸਥਿਤ ਤਾਰੇ ਨੂੰ ਇੱਕ ਯੂਨਾਨੀ ਅੱਖਰ ਅਤੇ ਉਸਦੇ ਤਾਰਾਮੰਡਲ ਦੇ ਯੂਨਾਨੀ ਨਾਮ ਨਾਲ ਬੁਲਾਇਆ ਜਾਂਦਾ ਹੈ। ਬਾਇਰ ਨਾਮਾਂ ਵਿੱਚ ਤਾਰਾਮੰਡਲ ਦੇ ਯੂਨਾਨੀ ਨਾਮ ਦਾ ਸੰਬੰਧ ਰੂਪ੨ ਇਸਤੇਮਾਲ ਹੁੰਦਾ ਹੈ। ਮਿਸਾਲ ਦੇ ਲਈ, ...

ਬੀਟਾ ਟਾਓਰੀ ਤਾਰਾ

ਬੀਟਾ ਟਾਓਰੀ, ਜਿਸਦਾ ਬਾਇਰ ਨਾਮਾਂਕਨ ਵਿੱਚ ਵੀ ਇਹੀ ਨਾਮ ਦਰਜ ਹੈ, ਵ੍ਰਸ਼ ਤਾਰਾਮੰਡਲ ਦਾ ਦੂਜਾ ਸਬਸੇ ਰੋਸ਼ਨ ਤਾਰਾ ਹੈ। ਇਸ ਦਾ ਧਰਤੀ ਵਲੋਂ ਵੇਖਿਆ ਗਿਆ ਔਸਤ ਸਾਪੇਖ ਕਾਂਤੀਮਾਨ ਦਾ ਮੈਗਨਿਟਿਊਡ) 1. 68 ਹੈ ਅਤੇ ਇਹ ਧਰਤੀ ਵਲੋਂ 130 ਪ੍ਰਕਾਸ਼ - ਸਾਲ ਦੀ ਦੂਰੀ ਉੱਤੇ ਸਥਿਤ ਹੈ। ਇਹ ਧਰਤੀ ਵਲੋਂ ਵਿੱਖਣ ਵਾਲੇ ...

ਮਿਲਕੀ ਵੇ

ਸਾਡੇ ਆਪਣੇ ਤਾਰਾਮੰਡਲ, ਜਿੱਥੇ ਸਾਡੀ ਧਰਤੀ ਵੀ ਹੈ, ਨੂੰ ਅਕਾਸ਼ਗੰਗਾ ਜਾਂ ਮਿਲਕੀ ਵੇ ਕਹਿੰਦੇ ਹਨ। ਇਸ ਵਿੱਚ ਸਾਡੇ ਸੂਰਜ ਨੂੰ ਮਿਲਾ ਕੇ 20.000 ਕਰੋੜ ਦੇ ਲਗਭਗ ਤਾਰੇ ਹਨ। ਸਾਡੀ ਅਕਾਸ਼ ਗੰਗਾ ਦਾ ਵਿਆਸ 1.00.000 ਪ੍ਰਕਾਸ਼ ਸਾਲ ਹੈ ਅਤੇ ਸਾਡੀ ਅਕਾਸ਼ ਗੰਗਾ ਦਾ ਅਕਾਰ ਕੁੰਡਲਦਾਰ ਹੈ। ਅਕਾਸ਼ ਗੰਗਾ ਦੀ ਖੋਜ ...

ਗੁਣਨਖੰਡ ਥਿਊਰਮ

ਗੁਣਨਖੰਡ ਥਿਊਰਮ: ਜੇ p {\displaystyle p} ਘਾਤ n {\displaystyle n} ≥1 ਵਾਲਾ ਇੱਕ ਬਹੁਪਦ ਹੋਵੇ ਅਤੇ a ਕੋਈ ਵਾਸਤਵਿਕ ਸੰਖਿਆ ਹੋਵੇ, ਤਾਂ i: x − a, p x {\displaystyle x-a,px} ਦਾ ਇੱਕ ਗੁਣਨਖੰਡ ਹੁੰਦਾ ਹੈ, ਜੇ p a = 0 {\displaystyle pa=0} ਹੋਵੇ ਅਤੇ ii p a = 0 {\displaystyl ...

ਬਾਕੀ ਥਿਊਰਮ

ਬਾਕੀ ਥਿਊਰਮ ਦੀ ਬੀਜ ਗਣਿਤ ਵਿੱਚ ਪਰਿਭਾਸ਼ਾ: ਕਿਸੇ ਬਹੁਪਦ f {\displaystyle f} ਨੂੰ ਜਦੋਂ ਰੇਖੀ ਬਹੁਪਦ x − a {\displaystyle x-a} ਨਾਲ ਭਾਗ ਕੀਤਾ ਜਾਂਦਾ ਹੈ ਤਾਂ ਬਾਕੀ f {\displaystyle f} ਹੋਵੇਗਾ। ਖਾਸ ਤੌਰ ਤੇ x − a {\displaystyle x-a}, f x {\displaystyle fx} ਦਾ ਭਾਗਫਲ ਤਾ ...

ਰਿਲੇਟੀਵਿਟੀ ਦਾ ਸਿਧਾਂਤ

ਭੌਤਿਕ ਵਿਗਿਆਨ ਅੰਦਰ, ਰਿਲੇਟੀਵਿਟੀ ਦਾ ਸਿਧਾਂਤ ਓਸ ਜਰੂਰਤ ਨੂੰ ਕਹਿੰਦੇ ਹਨ ਕਿ ਭੌਤਿਕ ਵਿਗਿਆਨ ਦੇ ਨਿਯਮਾਂ ਨੂੰ ਦਰਸਾਉਣ ਵਾਲੀਆਂ ਇਕੁਏਸ਼ਨਾਂ ਸਾਰੀਆਂ ਸਵੀਕਾਰ ਰੈਫ੍ਰੈਂਸ ਫ੍ਰੇਮਾਂ ਵਿੱਚ ਇੱਕੋ ਰੂਪ ਲੈਂਦੀਆਂ ਹਨ। ਉਦਾਹਰਨ ਦੇ ਤੌਰ ਤੇ, ਸਪੈਸ਼ਲ ਰਿਲੇਟੀਵਿਟੀ ਦੇ ਢਾਂਚੇ ਅੰਦਰ, ਮੈਕਸਵੈੱਲ ਇਕੁਏਸ਼ਨਾਂ ਸਾ ...

ਆਲਮੀ ਤਪਸ਼

ਆਲਮੀ ਤਪਸ਼ ਜਾਂ ਸੰਸਾਰੀ ਤਾਪ ਜਾਂ ਗਲੋਬਲ ਵਾਰਮਿੰਗ ਪਿਛੇਤਰੀ 19ਵੀਂ ਸਦੀ ਤੋਂ ਲੈ ਕੇ ਧਰਤੀ ਦੇ ਹਵਾਮੰਡਲ ਅਤੇ ਮਹਾਂਸਾਗਰਾਂ ਦੇ ਔਸਤ ਤਾਪਮਾਨ ਵਿੱਚ ਆਏ ਅਤੇ ਭਵਿੱਖ ਵਿੱਚ ਆਉਣ ਵਾਲ਼ੇ ਅਰੂਜ ਨੂੰ ਆਖਿਆ ਜਾਂਦਾ ਹੈ। ਅਗੇਤਰੀ 20ਵੀਂ ਸਦੀ ਤੋਂ ਲੈ ਕੇ ਧਰਤੀ ਦੀ ਸਤ੍ਹਾ ਦਾ ਔਸਤ ਤਾਪਮਾਨ 0.8 °C ਵਧ ਗਿਆ ਹੈ ਜ ...

ਅਖਰੋਟ (ਰੁੱਖ)

ਅਖਰੋਟ ਰੁੱਖਾਂ ਦੀ ਇੱਕ ਪ੍ਰਜਾਤੀ ਹੈ। ਇਸ ਰੁੱਖ ਉੱਤੇ ਲੱਗਣ ਵਾਲੇ ਫਲ ਦੇ ਬੀਜ ਨੂੰ ਵੀ ਅਖਰੋਟ ਕਿਹਾ ਜਾਂਦਾ ਹੈ। ਇਹ ਬਹੁਤ ਸੁੰਦਰ ਅਤੇ ਸੁਗੰਧਿਤ ਪਤਝੜੀ ਦਰਖਤ ਹੁੰਦੇ ਹਨ। ਇਸ ਦੀਆਂ ਦੋ ਕਿਸਮਾਂ ਮਿਲਦੀਆਂ ਹਨ। ਜੰਗਲੀ ਅਖ਼ਰੋਟ 100 ਤੋਂ 200 ਫੁੱਟ ਤੱਕ ਉੱਚੇ, ਆਪਣੇ ਆਪ ਉੱਗਦੇ ਹਨ। ਇਸ ਦੇ ਫਲ ਦਾ ਛਿਲਕਾ ...

ਅਮਲਤਾਸ

ਅਮਲਤਾਸ ਇੱਕ ਰੁੱਖ ਹੈ, ਜੋ ਸੀਜ਼ਲਪਿਨੀਏਸੀ ਕੁਲ ਦਾ ਰੁੱਖ ਹੈ। ਇਸ ਦਾ ਵਿਗਿਆਨਕ ਤੇ ਵਪਾਰਕ ਨਾਂ ਕੈਸੀ ਫਿਸਟੂਲਾ ਹੈ। ਫਿਸਟੂਲਾ ਤੋਂ ਭਾਵ ਹੈ-ਆਜੜੀ ਦੀ ਵੰਝਲੀ। ਇਹ ਨਾਂ ਫ਼ਲ ਦੀ ਬਣਤਰ ਦਾ ਸੂਚਕ ਹੈ, ਕਿਓਂਕਿ ਅਮਲਤਾਸ ਦੇ ਫ਼ਲ ਫ਼ਲੀ ਦੇ ਰੂਪ ਚ ਤੇ ਲੰਮੇ ਹੁੰਦੇ ਹਨ, ਜੋ ਬੰਸਰੀ ਜਿਹੇ ਦਿਸਦੇ ਹਨ। ਇਸ ਦੀ ਫ਼ ...

ਅਰਜੁਨ (ਰੁੱਖ)

ਅਰਜੁਨ ਰੁੱਖ ਭਾਰਤ ਵਿੱਚ ਹੋਣ ਵਾਲਾ ਇੱਕ ਔਸ਼ਧੀ ਰੁੱਖ ਹੈ। ਇਸਨੂੰ ਘਵਲ, ਕਕੁਭ ਅਤੇ ਨਦੀਸਰਜ ਵੀ ਕਹਿੰਦੇ ਹਨ। ਕਹੁਆ ਅਤੇ ਸਾਦੜੀ ਨਾਮ ਨਾਲ ਬੋਲ-ਚਾਲ ਦੀ ਭਾਸ਼ਾ ਵਿੱਚ ਮਸ਼ਹੂਰ ਇਹ ਰੁੱਖ ਇੱਕ ਵੱਡਾ ਸਦਾਬਹਾਰ ਦਰਖਤ ਹੈ। ਲਗਭਗ 60 ਤੋਂ 80 ਫੁੱਟ ਉੱਚਾ ਹੁੰਦਾ ਹੈ ਅਤੇ ਹਿਮਾਲਾ ਦੀ ਤਰਾਈ, ਖੁਸ਼ਕ ਪਹਾੜੀ ਖੇਤਰ ...

ਕਚਨਾਰ

ਕਚਨਾਰ ਇੱਕ ਸੁੰਦਰ ਫੁੱਲਾਂ ਵਾਲਾ ਰੁੱਖ ਹੈ। ਕਚਨਾਰ ਦੇ ਛੋਟੇ ਅਤੇ ਦਰਮਿਆਨੀ ਉੱਚਾਈ ਦੇ ਰੁੱਖ ਹਿੰਦੁਸਤਾਨ ਵਿੱਚ ਸਭਨੀ ਥਾਂਈਂ ਹੁੰਦੇ ਹਨ। ਇਹ 20-40 ਫੁੱਟ ਲੰਮੇ ਹੋ ਜਾਂਦੇ ਹਨ। ਲੇਗਿਊਮਿਨੋਸੀ ਕੁਲ ਅਤੇ ਸੀਜਲਪਿਨਿਆਇਡੀ ਉਪਕੁਲ ਦੇ ਅਨੁਸਾਰ ਬੌਹੀਨੀਆ ਪ੍ਰਜਾਤੀ ਦੀ ਸਮਾਨ, ਪਰ ਥੋੜ੍ਹਾ‌ ਭਿੰਨ, ਦੋ ਰੁੱਖ ਪ੍ ...

ਕਨੇਰ

ਕਨੇਰ ਜਿਸ ਨੂੰ ਪੂਜਾ ਦਾ ਬੂਟਾ ਵੀ ਕਿਹਾ ਜਾਂਦਾ ਹੈ। ਇਸ ਸਦਾਬਹਾਰ ਝਾੜੀਦਾਰ ਬੂਟਾ ਲਗਭਗ 10 ਫੁੱਟ ਉੱਚਾ ਹੁੰਦਾ ਹੈ। ਇਸ ਦੇ ਤਣਿਆਂ ਦੇ ਦੋਵੇਂ ਪਾਸਿਆਂ ਤੋਂ ਤਿੰਨ-ਤਿੰਨ ਪੱਤਿਆਂ ਇੱਕ ਦੂਜੇ ਦੇ ਸਾਹਮਣੇ ਵੱਲ ਨੂੰ ਨਿਕਲਦੀਆਂ ਹਨ ਜਿਹਨਾਂ ਦੀ ਲੰਬਾਈ 4 ਤੋਂ 6 ਅਤੇ ਚੌੜਾਈ ਇੱਕ ਇੰਚ ਹੁੰਦੀ ਹੈ ਪੱਤੇ ਸਿਰਿਆਂ ...

ਕਪੂਰ (ਦਰੱਖ਼ਤ)

ਕਪੂਰ ਜਿਸ ਨੂੰ ਸੰਸਕ੍ਰਿਤ ਚ ਕਪੂਰਰ, ਹਿੰਦੀ, ਬੰਗਾਲੀ, ਮਰਾਠੀ, ਗੁਜਰਾਤੀ, ਚ ਕਪੂਰ, ਅੰਗਰੇਜ਼ੀ ਚ ਕੈਂਫਰ ਕਹਿੰਦੇ ਹਨ ਜੋ ਇੱਕ ਸਦਾ ਬਹਾਰ ਦਰੱਖਤ ਹੈ ਜੋ ਭਾਰਤ ਦੇ ਨੀਲਗਿਰੀ, ਮੈਸੂਰ ਅਤੇ ਦੇਹਰਾਦੂਨ ਵਿੱਚ ਮਿਲਦੇ ਹਨ। ਇਹ ਦਰੱਖਤ ਦੀ ਉੱਚਾਈ 100 ਫੁੱਟ ਚੌੜਾਈ 6 ਤੋਂ 8 ਫੁੱਟ ਹੁੰਦੀ ਹੈ। ਇਸ ਦੇ ਤਣੇ ਦੀ ਛ ...

ਕਰੀਰ

ਕਰੀਰ ਜਾਂ ਕੈਰ ਜਾਂ ਕੇਰਿਆ ਜਾਂ ਕੈਰਿਆ ਇੱਕ ਮਧਰੇ ਜਾਂ ਛੋਟੇ ਕੱਦ ਦਾ ਇੱਕ ਝਾੜੀਨੁਮਾ ਦਰਖ਼ਤ ਹੈ। ਵਿਗਿਆਨ ਦੀ ਭਾਸ਼ਾ ਵਿੱਚ ਕਰੀਰ ਨੂੰ ਕੈਪਾਰਿਸ ਡੈਸੀਡੂਆ ਕਹਿੰਦੇ ਹਨ।

ਕਰੌਂਦਾ

ਕਰੌਂਦਾ ਬੇਰ ਜੇਹੇ ਫਲਾਂ ਵਾਲਾ ਇੱਕ ਕੰਡੇਦਾਰ ਬੂਟਾ ਹੈ। ਇਸ ਦੇ ਫਲਾਂ ਦਾ ਆਚਾਰ ਪੈਂਦਾ ਹੈ। ਕਰੌਂਦਾ ਦਾ ਪੇਡ ਦਸ ਬਾਰਾਂ ਫੁੱਟ ਉੱਚਾ ਵਧ ਜਾਂਦਾ ਹੈ ਇਸ ਦੀਆਂ ਸ਼ਾਖਾ ਕਦੇ ਕਦੇ ਬਹੁਤ ਲੰਮੀਆਂ ਵਧ ਜਾਦੀਆਂ ਹਨ। ਇਨ੍ਹਾਂ ਸ਼ਾਖਾਵਾਂ ਨੂੰ ਮਜ਼ਬੂਤ ਕੰਡੇ ਲਗਦੇ ਹਨ। ਇਸ ਦੀ ਜੜ੍ਹ ਜਮੀਨ ਵਿੱਚ ਡੂਘੀ ਜਾਂਦੀ ਹੈ। ...

ਕਾਏ ਫਲ

ਕਾਏ ਫਲ ਜਿਸ ਦਰੱਖਤ ਨੂੰ ਸੰਸਕ੍ਰਿਤ ਚ ਕਟੁਫਲ, ਹਿੰਦੀ, ਮਰਾਠੀ ਅਤੇ ਗੁਜਰਾਤੀ ਚ ਕਾਏਫਲ ਬੰਗਾਲੀ ਚ ਕਾਏਛਾਲ ਅਤੇ ਅੰਗਰੇਜ਼ੀ ਚ ਬਾਕਸ ਮਿਟਰਲ ਕਹਿੰਦੇ ਹਨ। ਇਸ ਦਰੱਖਤ ਭਾਰਤ ਵਿੱਚ ਪੰਜਾਬ, ਅਸਾਮ ਅਤੇ ਹਿਮਾਚਲ ਪ੍ਰਦੇਸ਼ ਚ ਵਧੇਰੇ ਮਾਤਰਾ ਚ ਮਿਲਦਾ ਹੈ। ਇਹ ਦਰੱਖਤ ਮੱਧ ਦਰਜੇ ਦਾ 10 ਤੋਂ 15 ਫੁੱਟ ਉੱਚਾ ਹੁੰਦ ...

ਕਾਕੜਾਸਿੰਗੀ

ਕਾਕੜਾਸਿੰਗੀ ਦਰੱਖਤ ਹੈ ਜੋ ਹਿਮਾਲਿਆ ਦੀਆਂ ਥੱਲੇ ਵਾਲੀਆਂ ਪਹਾੜੀਆਂ ਵਿੱਚ ਮਿਲਦਾ ਹੈ। ਇਸ ਦਰੱਖ਼ਤ ਦੀ ਲੰਬਾਈ 25 ਤੋਂ 40 ਫੁੱਟ ਹੁੰਦੀ ਹੈ। ਇਦ ਦੀ ਛਿੱਲ ਕਾਲੇ ਮਿਟੀਰੰਗੀ ਹੁੰਦੀ ਹੈ। ਇਸ ਦੇ ਪੱਤੇ ਪੰਜ ਤੋਂ ਸੱਤ ਇੰਚ ਲੰਬੇ ਅਤੇ ਇੱਕ ਤੋਂ ਤਿੰਨ ਇੰਚ ਚੌੜੇ ਹੁੰਦੇ ਹਨ। ਗੁੱਛਿਆਂ ਚ ਲੱਗਣ ਵਾਲੇ ਫੁੱਲ ਲਾਲ ...

ਕੁਚਲਾ

ਕੁਚਲਾ ਦਾ ਦਰੱਖ਼ਤ ਜੋ 40 ਤੋਂ 60 ਫੁੱਟ ਉੱਚਾ ਹੁੰਦਾ ਹੈ, ਉੱਤਰੀ ਭਾਰਤ ਦੇ ਪਹਾੜੀ ਰਾਜਾਂ ਦੇ ਜੰਗਲਾਂ ਚ ਮਿਲਦਾ ਹੈ। ਇਸ ਦੇ ਪੱਤੇ ਦੀ ਲੰਬਾਈ ਤਿੰਨ ਤੋਂ ਪੰਜ ਇੰਚ, ਚੌੜਾਈ ਡੇਢ ਤੋਂ ਦੋ ਇੰਚ ਤੱਕ ਹੁੰਦੀ ਹੈ। ਇਸ ਦੇ ਚਿੱਟੇ ਫੁੱਲਾਂ ਦੀ ਖੁਸ਼ਬੂ ਹਲਦੀ ਵਰਗੀ ਹੁੰਦੀ ਹੈ। ਇਸ ਦਾ ਫਲ ਛਿੱਲੜ ਵਾਲਾ ਡੇਢ ਇੰਚ ...

ਕੇਸੂ

ਕੇਸੂ ਇੱਕ ਰੁੱਖ ਹੈ ਜਿਸਦੇ ਫੁੱਲ ਬਹੁਤ ਹੀ ਆਕਰਸ਼ਕ ਹੁੰਦੇ ਹਨ। ਇਸ ਦੇ ਅੱਗ ਵਾਂਗ ਦਗਦੇ ਫੁੱਲਾਂ ਦੇ ਕਾਰਨ ਇਸਨੂੰ ਜੰਗਲ ਦੀ ਅੱਗ ਵੀ ਕਿਹਾ ਜਾਂਦਾ ਹੈ। ਪ੍ਰਾਚੀਨ ਕਾਲ ਤੋਂ ਹੀ ਹੋਲੀ ਦੇ ਰੰਗ ਇਸ ਦੇ ਫੁੱਲਾਂ ਤੋਂ ਤਿਆਰ ਕੀਤੇ ਜਾਂਦੇ ਰਹੇ ਹਨ। ਇਹ ਹਿੰਦ ਉਪਮਹਾਂਦੀਪ ਦੇ ਦੱਖਣ ਪੂਰਬੀ ਏਸ਼ੀਆ ਦੇ ਊਸ਼ਣਕਟੀਬੰ ...

ਖਜੂਰ

ਫੀਨਿਕਸ ਦੈਕਟਾਈਲੀਫੇਰਾ ਖਜ਼ੂਰ ਪਰਿਵਾਰ ਅਰੀਕਾਸੀਏ ਦਾ ਇੱਕ ਫੁੱਲਦਾਰ ਪੌਦਾ, ਇਸ ਦੀ ਖਾਣ ਵਾਲੇ ਮਿੱਠੇ ਫਲ ਦੇ ਲਈ ਕਾਸ਼ਤ ਕੀਤੀ ਜਾਂਦੀ ਹੈ। ਇਸ ਦੇ ਮੂਲ ਸਥਾਨ ਦਾ ਅਸਲ ਪਤਾ ਨਹੀਂ ਹੈ, ਪਰ, ਸੰਭਵ ਹੈ ਕਿ ਇਹ ਇਰਾਕ ਦੇ ਆਲੇ-ਦੁਆਲੇ ਦੀ ਜ਼ਮੀਨ ਵਿੱਚ ਉਪਜੀ.

ਗਿੰਕਗੋ

ਗਿੰਕਗੋ ਇੱਕ ਦਰੱਖਤ ਹੈ। ਇਹ ਰੁੱਖ ਕੋਰੀਆ ਦੇਸ਼ ਵਿੱਚ ਆਮ ਹੁੰਦਾ ਸੀ। ਇਹ ਇੱਕ ਸੁੰਦਰ ਦਰੱਖਤ ਹੈ ਜਿਸ ਦੇ ਪੱਤੇ ਪੱਖੀ ਦੇ ਅਕਾਰ ਦੇ ਹੁੰਦੇ ਹਨ। ਇਹ ਰੁੱਖ ਦੀ ਉਮਰ ਹਜ਼ਾਰ ਵਰ੍ਹਿਆਂ ਤਕ ਹੋ ਸਕਦੀ ਹੈ। ਗਿੰਕਗੋ, ਗਰਮੀ ਦੇ ਮੌਸਮ ਵਿੱਚ ਆਪਣੀ ਛਾਂ, ਪੱਤਝੜ ਵਿੱਚ ਆਪਣੇ ਗੂੜ੍ਹੇ-ਸੁਨਹਿਰੀ ਪੱਤਿਆਂ ਅਤੇ ਪ੍ਰਦੂਸ ...

ਗੁਲਮੋਹਰ

ਗੁਲਮੋਹਰ ਦਾ ਰੁੱਖ ਦਰਮਿਆਨੇ ਤੋਂ ਵੱਡੇ ਆਕਾਰ ਵਾਲ਼ਾ ਹੁੰਦਾ ਹੈ। ਇਸ ਦੀਆਂ ਟਹਿਣੀਆ ਵਿਰਲੀਆ, ਪਰ ਸੋਹਣਾ ਛੱਤਰੀਨੁਮਾ ਛਤਰ ਬਣਾਉਦੀਆਂ ਹਨ। ਗੁਲਮੋਹਰ ਨੂੰ ਫੁੱਲ ਅਕਸਰ ਅਪ੍ਰੈਲ ਤੋਂ ਜੂਨ ਤੱਕ ਲਗਦੇ ਹਨ। ਕਈ ਵਾਰੀ ਬਰਸਾਤ ਤੋ ਬਾਅਦ ਫੁੱਲ ਲਗਦੇ ਹਨ। ਅੱਗ ਵਰਗੇ ਲਾਲ ਤੋਂ ਕਿਰਮਚੀ ਲਾਲ ਨਰੰਗੀ ਜਿਹੇ ਰੰਗ ਦੇ ਹ ...

ਗੂਲਰ

ਗੂਲਰ ਜਿਸ ਦਰੱਖ਼ਤ ਨੂੰ ਸੰਸਕ੍ਰਿਤ ਚ ਉਦੰਮਬਰ, ਹਿੰਦੀ, ਗੂਲਰ, ਮਰਾਠੀ, ਚ ਊਂਬਰ, ਗੁਜਰਾਤੀ ਚ ਉਂਬਰੋ ਅਤੇ ਅੰਗਰੇਜ਼ੀ ਚ ਕਸਸਟਰ ਫਿਗ ਕਹਿੰਦੇ ਹਨ। ਇਸ ਦੀ ਉੱਚਾਈ 20 ਤੋਂ 40 ਫੁੱਟ ਤਣਾ ਮੋਟਾ, ਲੰਬਾ ਛਿੱਲ ਲਾਲ ਰੰਗ ਦੀ ਹੁੰਦੀ ਹੈ। ਇਸ ਦੇ ਤਿਖੇ ਚਮਕੀਲੇ ਪੱਤਿਆਂ ਦੀ ਲੰਬਾਈ ਤਿੰਨ ਤੋਂ ਪੰਜ ਇੰਚ ਚੌੜਾਈ ਦੋ ...

ਜਾਮਣ

ਜਾਮਣ ਸਦਾਬਹਾਰ ਫੁੱਲਦਾਰ ਤਪਤਖੰਡੀ ਦਰਖਤ ਹੈ ਜਿਸਨੂੰ ਬਾਟਨੀ ਦੀ ਸ਼ਬਦਾਵਲੀ ਵਿੱਚ ਸਿਜ਼ੀਗੀਅਮ ਕਿਊਮਿਨੀ ਕਹਿੰਦੇ ਹਨ ਅਤੇ ਇਹ ਬੰਗਲਾਦੇਸ਼, ਭਾਰਤ, ਨੇਪਾਲ, ਪਾਕਿਸਤਾਨ, ਸ਼੍ਰੀ ਲੰਕਾ, ਫਿਲੀਪੀਨਜ਼, ਅਤੇ ਇੰਡੋਨੇਸ਼ੀਆ ਮੂਲ ਦਾ ਰੁੱਖ ਹੈ। ਇਹ ਕਾਫ਼ੀ ਤੇਜ਼ੀ ਨਾਲ ਵਧਣ ਵਾਲਾ ਦਰਖ਼ਤ ਹੈ ਜੋ 30 ਮੀਟਰ ਦੀ ਉਚਾਈ ...

ਜੰਗਲ

ਜੰਗਲ ਇੱਕ ਵਿਸ਼ਾਲ ਖੇਤਰ ਹੁੰਦਾ ਹੈ ਜਿਹੇ ਰੁੱਖਾਂ ਦਾ ਹਾਵੀ ਪ੍ਰਭਾਵ ਹੁੰਦਾ ਹੈ। ਜੰਗਲਾਂ ਦੀਆਂ ਸੈਂਕੜੇ ਹੋਰ ਵੀ ਸਹੀ ਪਰਿਭਾਸ਼ਾਵਾਂ ਦੀ ਵਰਤੋਂ ਦੁਨੀਆ ਭਰ ਵਿੱਚ ਕੀਤੀ ਜਾਂਦੀ ਹੈ, ਜਿਨ੍ਹਾਂ ਵਿੱਚ ਰੁੱਖਾਂ ਦੀ ਘਣਤਾ, ਰੁੱਖਾਂ ਦੀ ਉਚਾਈ, ਜ਼ਮੀਨ ਦੀ ਵਰਤੋਂ, ਕਾਨੂੰਨੀ ਸਥਿਤੀ ਅਤੇ ਵਾਤਾਵਰਣਕ ਕਾਰਜ ਵਰਗੇ ਗ ...

ਟਾਹਲੀ

ਟਾਹਲੀ ਦਰਮਿਆਨੇ ਤੋਂ ਵੱਡੇ ਅਕਾਰ ਅਤੇ ਕੱਦ ਦਾ ਇੱਕ ਦਰੱਖ਼ਤ ਹੈ। ਬਲੈਕਵੁੱਡ, ਸ਼ੀਸ਼ਮ, ਰੋਜ਼ਵੁੱਡ ਅਤੇ ਡਾਲੀ ਆਦਿ ਨਾਵਾਂ ਨਾਲ਼ ਜਾਣੇ ਜਾਂਦੇ ਟਾਹਲੀ ਦੇ ਰੁੱਖ ਦਾ ਵਿਗਿਆਨਕ ਨਾਂ Dalbergia Sissoo ਹੈ। ਸ਼ੀਸ਼ਮ,ਸਿਸੂ ਡੈਲਬਰਜੀਆ ਨਾਂ 18ਵੀਂ-19ਵੀਂ ਸਦੀ ਦੇ ਸਵੀਡਨੀ ਬਨਸਪਤ-ਵਿਗਆਨੀ ਐਨ. ਡੈਲਬਰਜ ਦੇ ਸਨ ...

ਡੇਕ

ਡੇਕ ਜਾਂ ਧ੍ਰੇਕ ਇਹ ਦਰਮਿਆਨੇ ਕੱਦ ਵਾਲਾ ਪੱਤਝੜ੍ਹੀ ਰੁੱਖ ਹੈ। ਰੁੱਖ ਦੀ ਛਿੱਲ ਗੂੜ੍ਹੇ ਭੂਰੇ ਰੰਗ ਦੀ ਤੇ ਚੀਕਣੀ ਹੁੰਦੀ ਹੈ। ਇਹ ਰੁੱਖ ਛੇਤੀ ਵਧਦਾ ਹੈ ਤੇ ਇਹਦਾ ਛੱਤਰ ਗੋਲ ਹੁੰਦਾ ਹੈ। ਇਸ ਦੇ ਫੁੱਲ ਖੁਸ਼ਬੂਦਾਰ ਤੇ ਕਾਸ਼ਨੀ ਜਾਂ ਪਿਆਜੀ ਰੰਗ ਦੇ ਹੁੰਦੇ ਹਨ। ਇਹ ਇੱਕ ਬਹੁਤ ਘਣਾ ਅਤੇ ਛਾਂ-ਦਾਰ ਦਰਖ਼ਤ ਹੈ। ...

ਤੂਤ

ਤੂਤ, ਮੋਰਾਸੇਈ ਪਰਵਾਰ ਦਾ ਫੁੱਲਦਾਰ ਦਰੱਖ਼ਤ ਹੈ, ਜਿਸ ਨੂੰ ਵਿਗਿਆਨਕ ਭਾਸ਼ਾ ਵਿੱਚ ‘ਮੋਰੁਸ ਨਿਗਰਾ’ ਕਹਿੰਦੇ ਹਨ। ਇਸ ਵਰਗ ਵਿੱਚ ਪਤਝੜੀ ਰੁੱਖਾਂ ਦੀਆਂ 10–16 ਪ੍ਰਜਾਤੀਆਂ ਆਉਂਦੀਆਂ ਹਨ। ਬਹੁਤ ਸਾਰੀਆਂ ਬੋਲੀਆਂ, ਜਿਵੇਂ ਅਰਬੀ, ਫ਼ਾਰਸੀ, ਕੁਰਦ, ਪੰਜਾਬੀ, ਉਰਦੂ, ਹਿੰਦੀ ਆਦਿ ਵਿੱਚ ਇਨ੍ਹਾਂ ਪ੍ਰਜਾਤੀਆਂ ਦਾ ...

ਨਿੰਮ੍ਹ

ਨਿੰਮ ਐਨਜਾਡਾਇਰੈਕਟਾ ਨਾਂ ਦਾ ਵਿਕਾਸ ਫ਼ਾਰਸੀ ਭਾਸ਼ਾ ਦੇ ਡੇਕ ਨਾਂ ਤੋਂ ਹੋਇਆ ਹੈ। ਕਿਉਂਕਿ ਨਿੰਮ ਅਤੇ ਡੇਕ ਕਾਫੀ ਮਿਲਦੇ ਜੁਲਦੇ ਹਨ। ਇੰਡੀਕਾ ਤੋਂ ਭਾਵ ਹੈ ਭਾਰਤੀ। ਪੂਰੇ ਨਾਂ ਤੋਂ ਭਾਵ ਹੈ ਭਾਰਤ ਵਿੱਚ ਮਿਲਣ ਵਾਲਾ ਡੇਕ ਦਾ ਰੁੱਖ ਹੈ।

ਬਲੂਤ

ਬਲੂਤ ਇੱਕ ਤਰ੍ਹਾਂ ਦਾ ਰੁੱਖ ਹੈ ਜਿਸ ਨੂੰ ਅੰਗਰੇਜ਼ੀ ਵਿੱਚ ਓਕ ਕਿਹਾ ਜਾਂਦਾ ਹੈ। ਇਹ ਫਾਗੇਸੀਈ ਕੁਲ ਦੇ ਕੁਏਰਕਸ Quercus ਗਣ ਦਾ ਰੁੱਖ ਹੈ। ਇਸ ਦੀਆਂ ਲਗਪਗ 600 ਪ੍ਰਜਾਤੀਆਂ ਮਿਲਦੀਆਂ ਹਨ। ਇਹ ਦਰਖਤ ਅਨੇਕ ਦੇਸ਼ਾਂ, ਪੂਰਬ ਵਿੱਚ ਮਲੇਸ਼ੀਆ ਅਤੇ ਚੀਨ ਤੋਂ ਲੈ ਕੇ ਹਿਮਾਲਾ ਅਤੇ ਕਾਕੇਸ਼ਸ ਖੇਤਰ ਹੁੰਦੇ ਹੋਏ, ...

ਬਹੇੜਾ

ਬਹੇੜਾ, अक्ष) ਦਵਾਈਆਂ ਵਿੱਚ ਵਰਤਿਆ ਵਾਲਾ ਪੱਤਝੜੀ ਰੁੱਖ ਹੁੰਦਾ ਹੈ, ਜਿਸ ਨੂੰ ਅਪਰੈਲ ਮਹੀਨੇ ਵਿੱਚ ਗੋਲ ਗੋਫਲ ਲੱਗਦੇ ਹਨ।

ਬੋਹੜ

ਬੋਹੜ ਇੱਕ ਘੁੰਨਾ ਛਾਂਦਾਰ ਦਰਖ਼ਤ ਹੁੰਦਾ ਹੈ ਜਿਸ ਦੀ ਉਮਰ ਇੱਕ ਹਜ਼ਾਰ ਸਾਲ ਤੋਂ ਜ਼ਿਆਦਾ ਹੁੰਦੀ ਹੈ। ਬੋਹੜ ਸ਼ਹਿਤੂਤ ਕੁਲ ਦਾ ਦਰਖਤ ਹੈ। ਇਸਦਾ ਵਿਗਿਆਨਕ ਨਾਮ ਫਾਇਕਸ ਵੇਨਗੈਲੇਂਸਿਸ ਹੈ। ਬੋਹੜ ਭਾਰਤ ਦਾ ਰਾਸ਼‍ਟਰੀ ਰੁੱਖ ਹੈ। ਕਿਸੇ ਜ਼ਮਾਨੇ ਵਿੱਚ ਭਾਰਤ ਅਤੇ ਪਾਕਿਸਤਾਨ ਵਿੱਚ ਇਹ ਦਰਖ਼ਤ ਸੜਕਾਂ ਅਤੇ ਸ਼ਾਹਰ ...

ਭੱਖੜਾ

ਭੱਖੜਾ ਧਰਤੀ ਤੇ ਫੈਲਣ ਵਾਲਾ ਪੌਦਾ ਹੈ। ਇਸ ਨੂੰ ਔਸ਼ਧੀ ਭਾਸ਼ਾ ਵਿੱਚ ਗੋਖੜੂ ਜਾਂ ਗੋਖਰੂ ਕਿਹਾ ਜਾਂਦਾ ਹੈ। ਇਸ ਦੀਆਂ ਟਾਹਣੀਆਂ ਜੋ ਚਾਰ ਤੋਂ ਸੱਤ ਦੇ ਜੋੜਿਆਂ ਚ ਹੁੰਦੀਆਂ ਹਨ, ਦੋ ਤੋਂ ਤਿੰਨ ਫੁੱਟ ਲੰਬੀਆਂ ਹੁੰਦੀਆਂ ਹਨ। ਇਸ ਨੂੰ ਅਪਰੈਲ ਤੋਂ ਅਕਤੂਬਰ ਤੱਕ ਛੋਟੇ ਆਕਾਰ ਦੇ ਪੀਲੇ ਫੁੱਲ ਲਗਦੇ ਹਨ। ਇਸ ਦੇ ਫ ...

ਮੌਲਸਰੀ

ਮੌਲਸਰੀ ਦੱਖਣੀ ਏਸ਼ੀਆ, ਪੂਰਬੀ ਏਸ਼ੀਆ ਅਤੇ ਉੱਤਰੀ ਆਸਟਰੇਲੀਆ ਦੇ ਤਪਤ ਖੰਡੀ ਜੰਗਲਾਂ ਵਿੱਚ ਮਿਲਣ ਵਾਲਾ ਦਰਮਿਆਨੇ ਆਕਾਰ ਦਾ ਸਦਾਬਹਾਰ ਰੁੱਖ ਹੈ। ਅੰਗਰੇਜ਼ੀ ਆਮ ਨਾਵਾਂ ਵਿੱਚ Spanish cherry, medlar, ਅਤੇ bullet wood ਸ਼ਾਮਲ ਹਨ। ਹਿੰਦੀ ਵਿੱਚ मौलसरी, ਸੰਸਕ੍ਰਿਤ, ਮਰਾਠੀ, ਬੰਗਾਲੀ ਵਿੱਚ ਬਕੁਲ, ਅ ...

ਲੱਕੜ

ਲੱਕੜ ਇੱਕ ਠੋਸ, ਰੇਸ਼ੇਦਾਰ ਬਣਤਰੀ ਟਿਸ਼ੂ ਹੁੰਦਾ ਹੈ ਜੋ ਰੁੱਖਾਂ ਅਤੇ ਹੋਰ ਲੱਕੜਦਾਰ ਬੂਟਿਆਂ ਦੇ ਟਾਹਣਿਆਂ ਅਤੇ ਜੜ੍ਹਾਂ ਵਿੱਚ ਮੌਜੂਦ ਹੁੰਦਾ ਹੈ। ਇਹ ਹਜ਼ਾਰਾਂ ਸਾਲਾਂ ਤੋਂ ਬਾਲਣ ਅਤੇ ਉਸਾਰੂ ਸਮਾਨ ਦੋਹਾਂ ਵਜੋਂ ਵਰਤਿਆ ਜਾਂਦਾ ਰਿਹਾ ਹੈ।

ਸ਼ਰੀਂਹ

ਸ਼ਰੀਂਹ ਅਲਬੀਜ਼ੀਆ ਦੀ ਪ੍ਰਜਾਤੀ ਦਾ, ਹਿੰਦ-ਮਲਾਇਆ, ਨਿਊ ਗਿਨੀਆ ਅਤੇ ਉੱਤਰ ਆਸਟਰੇਲੀਆ ਦਾ ਪੱਤਝੜੀ ਦਰਖਤ ਹੈ। ਫ਼ਾਰਸੀ ਵਿੱਚ ਇਸਨੂੰ ਇਸਦੇ ਫੁੱਲਾਂ ਦੀ ਕੋਮਲਤਾ ਅਨੁਸਾਰ ਦਰਖਤ ਗੁਲ ਅਬ੍ਰੇਸ਼ਮ ਕਹਿੰਦੇ ਹਨ। ਇਸ ਦਰਖ਼ਤ ਦਾ ਵਿਗਿਆਨਕ ਨਾਮ, Filipo Del Albizia ਅਤੇ ਸ਼ਰੀਂਹ ਦਾ ਅਰਬੀ ਨਾਮ, Lebbeck, ਦਾ ...

ਸ਼ਾਹ ਬਲੂਤ

ਸ਼ਾਹ ਬਲੂਤ ਜਿਨਸ ਦਾ ਅੱਠ ਜਾਂ ਨੌ ਪ੍ਰਜਾਤੀਆਂ ਦਾ ਇੱਕ ਗਰੁੱਪ ਹੈ ਜਿਸ ਵਿੱਚ ਉੱਤਰੀ ਅਰਧ ਗੋਲੇ ਦੇ ਉਹ ਗਰਮ ਖੇਤਰਾਂ ਵਿੱਚ ਮਿਲਦੇ ਫ਼ਾਗਾਏਸੀ ਪਰਿਵਾਰ ਦੇ ਪਤਝੜੀ ਰੁੱਖ ਅਤੇ ਝਾੜ ਹਨ। ਇਨ੍ਹਾਂ ਦਾ ਅੰਗਰੇਜ਼ੀ ਨਾਮ ਚੈਸਟਨਟ, ਇਨ੍ਹਾਂ ਤੋਂ ਮਿਲਦੇ ਖਾਣ ਵਾਲੇ ਗਿਰੀਦਾਰ ਫਲਾਂ ਲਈ ਵੀ ਵਰਤਿਆ ਜਾਂਦਾ ਹੈ।

ਸੀਤਾ ਫਲ

ਸੀਤਾ ਫਲ ਐਨਾੋਨਸੀਏ ਪਰਿਵਾਰ ਦਾ ਇੱਕ ਛੋਟਾ, ਚੰਗਾ ਟਾਹਣੀਆਂ ਵਾਲਾ ਦਰੱਖਤ ਜਾਂ ਝਾੜ ਹੈ, ਜਿਸ ਨੂੰ ਖਾਣਯੋਗ ਫਲ ਲੱਗਦੇ ਹਨ। ਇਹ ਗਰਮਖੰਡੀ ਨੀਵੇਂ ਇਲਾਕੇ ਦੇ ਜਲਵਾਯੂ ਨੂੰ ਆਪਣੇ ਰਿਸ਼ਤੇਦਾਰਾਂ ਐਨਾਨਾ ਰੈਟਿਕੂਲਾਟਾ ਅਤੇ ਐਨੋਨਾ ਚੈਰੀਮੋਲਾ ਨਾਲੋਂ ਬਿਹਤਰ ਸਹਿਣ ਕਰ ਲੈਂਦਾ ਹੈ। ਇਹ ਤਥ ਇਸ ਦੀ ਵੱਡੇ ਪੱਧਰ ਤੇ ...

ਸੁਹਾਂਜਣਾ

ਸੁਹਾਂਜਣਾ ਛੋਟੇ ਤੇ ਦਰਮਿਆਨੇ ਕੱਦ ਵਾਲਾ ਰੁੱਖ ਹੈ। ਇਸ ਦੀ ਛਿੱਲ ਮੋਟੀ,ਨਰਮ ਕਟਾਵਾਂ ਵਾਲੀ ਹੁੰਦੀ ਹੁੰਦੀ ਹੈ। ਇਸ ਦੀਆ ਫਲੀਆਂ ਸਬਜੀ ਬਣਾਉਣ ਦੇ ਕੰਮ ਆਉਂਦੀਆਂ ਹਨ। ਰੁੱਖ ਦੇ ਸਾਰੇ ਹਿੱਸੇ ਵੈਦਿਕ ਅਤੇ ਪੋਸ਼ਕ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਸ ਲਈ ਇਸਦੇ ਵੱਖ ਵੱਖ ਭਾਗਾਂ ਦਾ ਵਿਵਿਧ ਪ੍ਰਕਾਰ ਪ੍ਰਯੋਗ ਕੀਤ ...

ਮੱਝ

ਮੱਝ ਇੱਕ ਦੁੱਧ ਦੇਣ ਵਾਲਾ ਪਸ਼ੂ ਹੈ। ਪਾਣੀ ਵਾਲੀ ਮੱਝ ਬੂਬਲਸ ਬੁਬਲਿਸ ਜਾਂ ਘਰੇਲੂ ਪਾਣੀ ਦੀਆਂ ਮੱਝਾਂ ਇੱਕ ਵਿਸ਼ਾਲ ਬੋਵਿਡ ਹੈ ਜੋ ਕਿਉਪ ਮਹਾਂਦੀਪ, ਦੱਖਣ-ਪੂਰਬੀ ਏਸ਼ੀਆ ਅਤੇ ਚੀਨ ਵਿੱਚ ਪੈਦਾ ਹੁੰਦਾ ਹੈ। ਅੱਜ, ਇਹ ਯੂਰਪ, ਆਸਟਰੇਲੀਆ, ਉੱਤਰੀ ਅਮਰੀਕਾ, ਦੱਖਣੀ ਅਮਰੀਕਾ ਅਤੇ ਕੁਝ ਅਫਰੀਕੀ ਦੇਸ਼ਾਂ ਵਿੱਚ ਵੀ ...

ਜੀਸੈਟ-3

ਜੀਸੈਟ-3 GSAT-3 ਜਿਸ ਨੂੰ ਐਜੂਸੈਟ EDUSAT ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਭਾਰਤੀ ਪੁਲਾੜ ਸੰਸਥਾ ਇਸਰੋ ਦੁਆਰਾ ਦਾਗਿਆ ਗਿਆ ਇੱਕ ਉਪਗ੍ਰਹਿ ਹੈ ਜੋ 2004 ਵਿੱਚ ਸਥਾਪਿਤ ਕੀਤਾ ਗਿਆ। ਇਸ ਉਪਗ੍ਰਹਿ ਨੂੰ ਸਕੂਲਾਂ ਦੇ ਪਾਠਕ੍ਰਮ ਦੂਰਸੰਚਾਰ ਦੁਆਰਾ ਉਪਲੱਬਧ ਕਰਵਾਣ ਲਈ ਵਰਤਿਆ ਜਾਂਦਾ ਹੈ।

ਜੂਨੋ (ਪੁਲਾੜ ਵਾਹਨ)

ਜੂਨੋ ਪੁਲਾੜ ਵਾਹਨ ਅਮਰੀਕਾ ਦੇ ਵਿਗਿਆਨੀਆਂ ਨੇ 5 ਅਗਸਤ 2011 ਨੂੰ ਫ਼ਲੌਰਿਡਾ ਸਥਿਤ ਕੇਪ ਕੇਨੈਵਰਾਲ ਏਅਰ ਫੋਰਸ ਸਟੇਸ਼ਨ ਤੋਂ ਲਾਂਚ ਕੀਤਾ। ਧਰਤੀ ਤੋਂ 3.24 ਅਰਬ ਕਿਲੋਮੀਟਰ ਦੀ ਦੂਰੀ ਲਗਭਗ ਪੰਜ ਸਾਲਾਂ ਵਿੱਚ ਤੈਅ ਕਰਕੇ ਇਹ ਬ੍ਰਹਿਸਪਤੀ ਦੇ ਗ੍ਰਹਿ ਪੰਧ ਵਿੱਚ ਦਾਖਲ ਹੋਇਆ ਸੀ। 4 ਜੁਲਾਈ 2016 ਨੂੰ ਕੈਲੀਫੋਰ ...

ਜੌਹਨ ਫਲੈਮਸਟੀਡ

ਜੌਹਨ ਫਲੈਮਸਟੀਡ ਬਰਤਾਨਵੀ ਖਗੋਲ ਵਿਗਿਆਨੀ ਸੀ। ਉਸ ਨੇ ਯੂਨਾਨ ਵਿੱਚ ਵਿਸ਼ਵ ਪ੍ਰਸਿੱਧ ਖਗੋਲੀ ਪ੍ਰਯੋਗਸ਼ਾਲਾ ਬਣਾਈ। ਉਹ ਟੈਲੀਸਕੋਪ ਦੀ ਵਰਤੋਂ ਨਾਲ ਪਹਿਲਾ ਆਧੁਨਿਕ ਸਟਾਰਮੈਪ ਤਿਆਰ ਕਰਨ ਚ ਸਫਲ ਹੋਇਆ। ਉਸ ਨੇ ਲਗਭਗ 3000 ਤਾਰਿਆਂ ਨੂ ਤਰਤੀਬ ਵਾਰ ਕੀਤਾ। ਉਹ ਹਰ ਤੱਥ ਦੀ ਤਹਿ ਤਕ ਪਹੁੰਚਣ ਵਿੱਚ ਸੰਪੂਰਨ ਸੀ। ...

ਧਰੁਵੀ ਉਪਗ੍ਰਹਿ ਲਾਂਚ ਵਾਹਨ

ਧਧਰੁਵੀ ਉਪਗ੍ਰਹਿ ਲਾਂਚ ਵਾਹਨ ਜਾਂ ਭਾਰਤ ਦੀ ਪੁਲਾੜ ਸੰਸਥਾ ਇਸਰੋ ਦਾ ਪੁਲਾੜ ਵਾਹਨ ਹੈ ਜਿਸ ਨਾਲ ਪੁਲਾੜ ਵਿੱਚ ਉਪਗ੍ਰਹਿ ਭੇਜੇ ਜਾਂਦੇ ਹਨ। ਇਹ 2015 ਤੱਕ 93 ਉਪਗ੍ਰਹਿ ਨੂੰ ਸਫਲਤਾਪੂਰਵਕ ਪੁਲਾੜ ਚ ਆਪਣੇ ਗ੍ਰਹਿ-ਪਥ ਤੇ ਭੇਜ ਚੁੱਕਿਆ ਹੈ। ਇਹਨਾਂ ਵਿਦੇਸ਼ੀ ਉਪਗ੍ਰਹਿਆ ਵਿੱਚੋਂ 17 ਉਪਗ੍ਰਹਿ ਕੈਨੇਡਾ, ਇੰਡੋਨੇ ...

ਪੁਲਾੜ ਵਾਹਨ

ਪੁਲਾੜ ਵਾਹਨ ਇੱਕ ਦੁਬਾਰਾ ਵਰਤੋਂ ਵਿੱਚ ਆਉਣ ਵਾਲਾ ਇੱਕ ਜਹਾਜ ਹੈ ਜੋ ਕਿ ਪੁਲਾੜ ਦੇ ਸ਼ਰੁਆਤੀ ਭਾਗ ਵਿੱਚ ਜਾਣ ਅਤੇ ਆਉਣ ਦੀ ਸਮਰੱਥਾ ਰਖਦਾ ਹੈ। ਇਹ ਪੁਲਾੜ ਵਾਹਨ ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਦੁਆਰਾ "ਪੁਲਾੜ ਵਾਹਨ ਪ੍ਰੋਗਰਾਮ ਦੇ ਹਿੱਸੇ ਵਜੋਂ ਵਰਤੋਂ ਵਿੱਚ ਲਿਆਂਦੇ ਜਾ ਰਹੇ ਹਨ। ਇਸ ਦਾ ਅਸਲੀ ਨਾਮ ਸਪੇ ...

ਪੁਲਾੜ ਸੂਟ

ਪੁਲਾੜ ਸੂਟ ਨੂੰ ਪੁਲਾੜ ਯਾਤਰੀ ਪਹਿਨਦੇ ਹਨ ਜਦੋਂ ਉਹ ਪੁਲਾੜ ਵਿੱਚ ਜਾਂਦੇ ਹਨ। ਇਸ ਪੁਲਾੜ ਸੂਟ ਮੋਟਾ ਅਤੇ ਇਸਦੇ ’ਤੇ ਹੈਲਮਟ ਅਤੇ ਆਕਸੀਜਨ ਮਾਸਕ ਵੀ ਲੱਗਿਆ ਰਹਿੰਦਾ ਹੈ। ਸਪੇਸ ਸੂਟ ਨੂੰ ਪਹਿਨੇ ਤੋਂ ਬਿਨਾਂ ਪੁਲਾੜ ਵਿੱਚ ਰਹਿਣਾ ਸੰਭਵ ਨਹੀਂ ਹੁੰਦਾ। ਦੁਨੀਆ ਦੇ ਵਿਗਿਆਨਕ ਨੇ ਪੁਲਾੜ ਦੀਆਂ ਸਥਿਤੀਆਂ ਜਾਣਨ ਤ ...

ਮੀਰ

ਮੀਰ ਸੋਵੀਅਤ ਯੂਨੀਅਨ ਅਤੇ ਬਾਅਦ ਵਿੱਚ ਰੂਸ ਦਾ ਪੁਲਾੜ ਸਟੇਸ਼ਨ ਹੈ। ਧਰਤੀ ਤੋਂ ਉੱਪਰ ਕਿਸੇ ਵੀ ਪਾਸੇ ਪੰਜਾਹ-ਸੱਠ ਜਾਂ ਹੱਦ ਸੌ ਕਿਲੋਮੀਟਰ ਤੋਂ ਪਾਰ ਸਭ ਕੁਝ ਨੂੰ ਪੁਲਾੜ ਦੇ ਅਨੰਤ ਮਹਾਂਸਾਗਰ ਦਾ ਨਾਮ ਦਿੱਤਾ ਜਾ ਸਕਦਾ ਹੈ। ਇਸ ਪੁਲਾੜ ਵਿੱਚ ਬਹਿਣ, ਖੜ੍ਹਣ ਅਤੇ ਰਹਿ ਕੇ ਤਜਰਬੇ ਕਰਨ ਲਈ ਪ੍ਰਯੋਗਸ਼ਾਲਾ ਵਜੋਂ ...

ਮੰਗਲ ਪਾਂਧੀ ਮਿਸ਼ਨ

ਮੰਗਲ ਪਾਂਧੀ ਮਿਸ਼ਨ ਜਾਂ ਮੰਗਲਯਾਨ, ਭਾਰਤ ਦਾ ਇਹ ਉੱਪਗ੍ਰਹਿ ‘ਪੀਐਸਐਲਵੀ ਸੀ25’ ਉਡਾਣ ਭਰਨ ਦੇ 40 ਮਿੰਟਾਂ ਬਾਅਦ ਧਰਤੀ ਪੰਧ ਉੱਤੇ ਪੈ ਜਾਵੇਗਾ। ਇਸ ਦੇ 24 ਸਤੰਬਰ 2014 ਨੂੰ ਮੰਗਲ ਗ੍ਰਹਿ ਪੰਧ ਵਿੱਚ ਪਹੁੰਚਣ ਦੀ ਆਸ ਰੱਖੀ ਗਈ ਹੈ। ਫਸਟ ਲਾਂਚ ਪੈਡ ਦੇ ਪੈਰ੍ਹਾਂ ਵਿੱਚ 44.4 ਮੀਟਰ ਉੱਚਾ ਰਾਕਟ ਹੈ ਜਿਸ ਨੂੰ ...

ਸੂਰਜ

ਸੂਰਜ ਇੱਕ ਤਾਰਾ ਹੈ, ਜੋ ਕਿ ਸਾਡੇ ਸੌਰ ਮੰਡਲ ਦੇ ਵਿਚਕਾਰ ਸਥਿਤ ਹੈ। ਇਹ ਧਰਤੀ ਤੇ ਊਰਜਾ ਦਾ ਮੁੱਖ ਸ੍ਰੋਤ ਹੈ। ਇਸਦਾ ਕੁੱਲ ਵਿਆਸ ਧਰਤੀ ਤੋਂ 109 ਗੁਣਾ ਹੈ ਅਤੇ ਕੁੱਲ ਮਾਦਾ ਧਰਤੀ ਤੋਂ 330.000 ਗੁਣਾ ਜਿਆਦਾ ਹੈ। ਸੂਰਜ ਹਾਈਡਰੋਜਨ ਅਤੇ ਹੀਲੀਅਮ ਗੈਸ ਦਾ ਭੰਡਾਰ ਹੈ, ਇਸ ਤੋਂ ਇਲਾਵਾ ਥੋੜੀ ਮਾਤਰਾ ਵਿੱਚ ਆਕ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →