ⓘ Free online encyclopedia. Did you know? page 52

ਖੀਰਾ

ਖੀਰਾ ਭੌਤਿਕ ਪਰਵਾਰ ਵਿੱਚ ਇੱਕ ਵਿਆਪਕ ਕਾਸ਼ਤ ਵਾਲੇ ਪੌਦਾ ਹੈ, ਕੁਕਰੀਬੀਟਾਸੀਏ ਇਹ ਇੱਕ ਰੀਂਗਣ ਵਾਲੀ ਵੇਲ ਹੈ ਜੋ ਕਿ ਸੁਕੁਮਾਇਰਮਿਕ ਫਲ ਦਿੰਦੀ ਹੈ ਜੋ ਸਬਜ਼ੀ ਦੇ ਤੌਰ ਤੇ ਵਰਤੇ ਜਾਂਦੇ ਹਨ। ਖੀਰੇ ਦੀਆਂ ਤਿੰਨ ਮੁੱਖ ਕਿਸਮਾਂ ਹੁੰਦੀਆਂ ਹਨ: ਕੱਟਣਾ, ਅਚਾਰ ਅਤੇ ਬੀਜ ਰਹਿਤ। ਇਹਨਾਂ ਕਿਸਮਾਂ ਦੇ ਅੰਦਰ ਕਈ ਕਿਸ ...

ਗਿਰੀ

ਗਿਰੀ ਇੱਕ ਬੀਜ ਅਤੇ ਛਿਲਕੇ ਦੀ ਬਣੀ ਹੁੰਦੀ ਹੈ। ਵਨਸਪਤੀ ਵਿਗਿਆਨ ਵਿੱਚ ਇਹ ਜ਼ਰੂਰੀ ਹੁੰਦਾ ਹੈ ਕੀ ਛਿਲਕਾ ਬੰਦ ਰਹੇ ਅਤੇ ਆਪਣੇ ਅੰਦਰ ਬੀਜ ਨੂੰ ਸੰਭਾਲ ਕੇ ਰੱਖੇ। ਆਮ ਤੌਰ ਤੇ ਕਈ ਤਰ੍ਹਾਂ ਦੇ ਸੁੱਕੇ ਬੀਜਾਂ ਨੂੰ ਗਿਰੀ ਕਿਹਾ ਜਾਂਦਾ ਹੈ, ਪਰ ਵਨਸਪਤੀ ਵਿਗਿਆਨ ਵਿੱਚ ਸਿਰਫ ਅਸਫੁੱਟਨਸ਼ੀਲ ਫਲਾਂ ਨੂੰ ਹੀ ਸਹੀ ...

ਅਕੀਰਾ ਮੀਆਵਾਕੀ

ਅਕੀਰਾ ਮੀਆਵਾਕੀ ਇੱਕ ਜਪਾਨੀ ਬਨਸਪਤੀ ਵਿਗਿਆਨਕ ਹੈ।ਉਹ ਬਨਸਪਤੀ ਈਕੋਲੋਜੀ ਦਾ ਮਾਹਰ ਹੈ ਜਿਸ ਨੇ ਬੀਜਾਂ ਤੇ ਕੁਦਰਤੀ ਜੰਗਲਾ ਦੀ ਪੜ੍ਹਾਈ ਵਿੱਚ ਖਾਸ ਮੁਹਾਰਤ ਹਾਸਲ ਕੀਤੀ ਹੈ।ਪੂਰੀ ਦੁਨੀਆ ਵਿੱਚ ਉਹ ਵੀਰਾਨ ਹੋਈ ਧਰਤੀ ਤੇ ਕੁਦਰਤੀ ਬਨਸਪਤ ਉਗਾਉਣ ਲਈ ਸਰਗਰਮ ਹੈ।1993 ਤੋਂ ਉਹ ਯੋਕੋਹਾਮਾ ਨੈਸਨਲ ਯੂਨੀਵਰਸਿਟੀ ਵ ...

ਕਲੀ

ਬਾਟਨੀ ਵਿੱਚ, ਇੱਕ ਕਲੀ ਹੈ, ਇੱਕ ਅਵਿਕਸਿਤ ਜਾਂ ਭਰੂਣ ਟੂਸੇ ਨੂੰ ਕਲੀ ਕਹਿੰਦੇ ਹਨ। ਇਹ ਕਿਸੇ ਪੱਤੇ ਦੇ ਐਕਸਲ ਉੱਤੇ ਜਾਂ ਤਣੇ ਦੀ ਧੁਰ ਨੋਕ ਉੱਤੇ ਉੱਗਦੀ ਹੈ। ਇੱਕ ਵਾਰ ਬਣੀ, ਇੱਕ ਕਲੀ ਕੁਝ ਸਮੇਂ ਲਈ ਸੁਪਤ ਹਾਲਤ ਵਿੱਚ ਰਹਿ ਸਕਦੀ ਹੈ, ਜਾਂ ਇਹ ਤੁਰਤ ਲਗਰ ਬਣ ਸਕਦੀ ਹੈ। ਇਹ ਫੁੱਲ ਬਣ ਸਕਦੀ ਹੈ ਜਾਂ ਨਵੀਂ ...

ਜੰਗਲ਼ ਲਗਾਉਣ ਦੀ ਮੀਆਵਾਕੀ ਵਿਧੀ

ਰਵਾਇਤੀ ਰੁੱਖਾਂ ਦੇ ਮੀਆਂਵਾਕੀ ਵਿਧੀ ਨਾਲ ਰਵਾਇਤੀ ਜੰਗਲ਼ ਲਗਾਉਣ ਨਾਲ 20-30 ਸਾਲਾਂ ਵਿੱਚ ਸੰਘਣੇ ਜੰਗਲ਼ ਪੈਦਾ ਕੀਤੇ ਜਾ ਸਕਦੇ ਹਨ।ਜਪਾਨ ਦੇ ਇੱਕ ਅਕੀਰਾ ਮੀਆਵਾਕੀ ਨਾਂ ਦੇ ਬਨਸਪਤੀ ਵਿਗਿਆਨ ਦੇ ਪ੍ਰੋਫੈਸਰ ਐਮਰਟੀਅਸ ਦੁਆਰਾ ਵਿਕਸਿਤ ਇਹ ਵਿਧੀ ਵੱਖ ਵੱਖ ਮੁਲਕਾਂ ਵਿੱਚ ਵਾਤਾਵਰਣ ਸੰਭਾਲ਼ ਲਈ ਵਰਤੀ ਜਾ ਰਹੀ ...

ਨੀਲ ਹਰੀ ਕਾਈ

ਨੀਲ ਹਰੀ ਕਾਈ ਜੋ ਇੱਕ ਕਿਸਮ ਦੀ ਕਾਈ ਹੈ, ਨੂੰ ਵਿਗਿਆਨ ਪ੍ਰਯੋਗਸ਼ਾਲਾ ਵਿੱਚ ਵਿਗਿਆਨਿਕ ਢੰਗ ਨਾਲ ਤਿਆਰ ਕਰ ਕੇ ਇਸ ਦਾ ਪ੍ਰਯੋਗ ਖੇਤੀ ਦੀ ਪੈਦਾਵਾਰ ਵਧਾਉਣ ਲਈ ਕੀਤਾ ਜਾ ਸਕਦਾ ਹੈ ਅਤੇ ਭਵਿੱਖ ਦੀ ਵਧੀਆ ਖਾਦ ਹੈ। ਇਸ ਨੂੰ ਸਾਈਨੋਫੀਟਾ ਵੀ ਕਿਹਾ ਜਾਂਦਾ ਹੈ ਜੋ ਪ੍ਰਕਾਸ਼ ਸੰਸਲੇਸ਼ਣ ਵਿਧੀ ਰਾਹੀ ਉਰਜਾ ਪ੍ਰਾਪਤ ...

ਅਵਰੋਧਕ

ਇੱਕ ਅਵਰੋਧਕ ਜਾਂ ਰਜ਼ਿਸਟਰ ਇੱਕ ਉਦਾਸੀਨ ਦੋ ਟਰਮੀਨਲਾਂ ਵਾਲਾ ਇਲੈੱਕਟ੍ਰੌਨਿਕ ਪੁਰਜਾ ਹੁੰਦਾ ਹੈ ਜਿਹੜਾ ਕਿ ਕਿਸੇ ਸਰਕਟ ਵਿੱਚ ਆਪਣੀ ਮਰਜ਼ੀ ਨਾਲ ਕਰੰਟ ਨੂੰ ਅਵਰੋਧ ਪੈਦਾ ਕਰਦਾ ਹੈ। ਇਲੈੱਕਟ੍ਰੌਨਿਕ ਜਾਂ ਇਲੈੱਕਟ੍ਰੀਕਲ ਸਰਕਟਾਂ ਵਿੱਚ ਅਵਰੋਧਕ ਇਸਤੇਮਾਲ, ਕਰੰਟ ਦੇ ਪ੍ਰਵਾਹ ਨੂੰ ਘੱਟ ਕਰਨ ਲਈ, ਸਿਗਨਲਾਂ ਦੇ ...

ਇਲੈਕਟ੍ਰਿਕ ਫੀਲਡ

ਬਿਜਲੀ ਖੇਤਰ ਉਹ ਖੇਤਰ ਜਿੱਥੇ ਬਿਜਲੀ ਚਾਰਜ ਦਾ ਬਲ ਮਹਿਸੂਸ ਹੁੰਦਾ ਹੈ। ਕੋਈ ਇਲੈਕਟ੍ਰਿਕ ਫੀਲਡ ਇੱਕ ਅਜਿਹੀ ਵੈਕਟਰ ਫੀਲਡ ਹੁੰਦੀ ਹੇ ਜੋ ਸਪੇਸ ਅੰਦਰਲੇ ਹਰੇਕ ਬਿੰਦੂ ਨੂੰ ਕੂਲੌਂਬ ਫੋਰਸ ਨਾਲ ਜੋੜਦੀ ਹੈ ਜੋ ਓਸ ਬਿੰਦੂ ਉੱਤੇ ਰੱਖੇ ਕਿਸੇ ਅਤੀ-ਸੂਖਮ ਟੈਸਟ ਚਾਰਜ ਦੁਆਰਾ ਪ੍ਰਤਿ ਯੂਨਿਟ ਇਲੈਕਟ੍ਰਿਕ ਚਾਰਜ ਅਨੁਭ ...

ਇਲੈਕਟ੍ਰੋਮੈਗਨੈਟਿਕ ਇੰਡਕਸ਼ਨ

ਇਲੈਕਟ੍ਰੋਮੈਗਨੈਟਿਕ ਜਾਂ ਮੈਗਨੈਟਿਕ ਇੰਡਕਸ਼ਨ ਕਿਸੇ ਬਿਜਲਈ ਚਾਲਕ ਵਿੱਚ ਬਦਲਵੀਂ ਮੈਗਨੈਟਿਕ ਫ਼ੀਲਡ ਦੇ ਦੁਆਰਾ ਈ.ਐਮ.ਐਫ. ਦੇ ਨਿਰਮਾਣ ਨੂੰ ਕਿਹਾ ਜਾਂਦਾ ਹੈ। ਕਿਸੇ ਬਿਜਲਈ ਚਾਲਕ ਵਿੱਚ ਪੈਦਾ ਹੋਈ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਨੂੰ ਹੇਠ ਲਿਖੀ ਸਮੀਕਰਨ ਦੁਆਰਾ ਦਰਸਾਇਆ ਜਾ ਸਕਦਾ ਹੈ, E = − d Φ B d t {\ ...

ਇੰਡਕਸ਼ਨ ਮੋਟਰ

ਇੱਕ ਇੰਡਕਸ਼ਨ ਮੋਟਰ ਜਾਂ ਏਸਿੰਕਰੋਨਸ ਮੋਟਰ ਇੱਕ ਏ.ਸੀ। ਮੋਟਰ ਹੁੰਦੀ ਹੈ ਜਿਸ ਵਿੱਚ ਰੋਟਰ ਵਿਚਲੇ ਬਿਜਲਈ ਕਰੰਟ ਤੋਂ ਸਟੇਟਰ ਵਾਇੰਡਿੰਗ ਦੀ ਮੈਗਨੈਟਿਕ ਫ਼ੀਲਡ ਦੀ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਦੁਆਰਾ ਟਾਰਕ ਪੈਦਾ ਕੀਤੀ ਜਾਂਦੀ ਹੈ। ਇਸ ਕਰਕੇ ਇੱਕ ਇੰਡਕਸ਼ਨ ਮੋਟਰ ਨੂੰ ਰੋਟਰ ਨੂੰ ਬਿਨ੍ਹਾਂ ਬਿਜਲਈ ਕਨੈਕਸ਼ਨ ...

ਐਂਪੀਅਰ

ਐਂਪੀਅਰ, ਜਿਸਨੂੰ ਛੋਟਾ ਕਰਕੇ "ਐਂਪ" ਨਾਲ ਵੀ ਲਿਖਿਆ ਜਾਂਦਾ ਹੈ, ਕੌਮਾਂਤਰੀ ਇਕਾਈ ਢਾਂਚੇ ਦੇ ਅਨੁਸਾਰ ਬਿਜਲਈ ਕਰੰਟ ਦੀ ਐਸ.ਆਈ. ਮੂਲ ਇਕਾਈ ਹੈ, ਜਿਸਦਾ ਮਤਲਬ ਕਿ ਕਰੰਟ ਨੂੰ ਐਂਪੀਅਰਾਂ ਵਿੱਚ ਮਾਪਿਆ ਜਾਂਦਾ ਹੈ। ਇਸਦਾ ਨਾਮ ਫ਼ਰਾਂਸ ਦੇ ਇੱਕ ਗਣਿਤ ਅਤੇ ਭੌਤਿਕ ਵਿਗਿਆਨੀ ਆਂਦਰੇ-ਮੇਰੀ ਐਂਪੀਅਰ ਦੇ ਨਾਮ ਉੱਪਰ ...

ਐਡੀ ਕਰੰਟ

ਐਡੀ ਕਰੰਟ ਬਿਜਲਈ ਕਰੰਟ ਦੇ ਭੰਵਰ ਹੁੰਦੇ ਹਨ ਜਿਹੜੇ ਕਿ ਕਿਸੇ ਚਾਲਕ ਵਿੱਚ ਮੈਗਨੈਟਿਕ ਫ਼ੀਲਡ ਦੇ ਬਦਲਾਅ ਦੇ ਕਾਰਨ ਪੈਦਾ ਹੁੰਦੇ ਹਨ। ਇਹ ਮੈਗਨੈਟਿਕ ਫ਼ੀਲਡ ਦਾ ਬਦਲਾਅ ਫ਼ੈਰਾਡੇ ਦੇ ਇੰਡਕਸ਼ਨ ਦੇ ਨਿਯਮ ਦੀ ਵਜ੍ਹਾ ਕਰਕੇ ਹੁੰਦਾ ਹੈ। ਐਡੀ ਕਰੰਟ ਚਾਲਕਾਂ ਵਿੱਚ ਬੰਦ ਭਵਰਾਂ ਵਿੱਚ ਘੁੰਮਦੇ ਹਨ, ਜਿਹੜੇ ਕਿ ਮੈਗਨ ...

ਓਹਮ ਦਾ ਨਿਯਮ

ਓਹਮ ਦੇ ਨਿਯਮ ਦੇ ਅਨੁਸਾਰ ਇੱਕ ਬਿਜਲਈ ਚਾਲਕ ਦੇ ਵਿੱਚ ਲੰਘਣ ਵਾਲੇ ਕਰੰਟ ਕਿਸੇ ਦੋ ਬਿੰਦੂਆਂ ਵਿਚਕਾਰ ਲਗਾਗਈ ਵੋਲਟੇਜ ਦਾ ਸਿੱਧਾ ਅਨੁਪਾਤੀ ਹੁੰਦਾ ਹੈ। ਸਥਾਈ ਪੈਰਾਮੀਟਰ ਰਜ਼ਿਸਟੈਂਸ ਨੂੰ ਅਨੁੁਪਾਤਤਾ ਦੀ ਥਾਂ ਤੇ ਰੱਖਣ ਨਾਲ ਇਸ ਨਿਯਮ ਨੂੰ ਇਸ ਤਰ੍ਹਾਂ ਲਿਖਿਆ ਜਾਂਦਾ ਹੈ, I = V R, {\displaystyle I={\ ...

ਕੋਰੋਨਾ ਪ੍ਰਭਾਵ

ਕੋਰੋਨਾ ਪ੍ਰਭਾਵ ਜਾਂ ਕੋਰੋਨਾ ਵਿਸਰਜਨ ਇੱਕ ਬਿਜਲਈ ਡਿਸਚਾਰਜ ਹੁੰਦਾ ਹੈ ਜਿਹੜਾ ਕਿਸੇ ਤਰਲ ਦੇ ਉੱਪਰ ਆਇਨੀਕਰਨ ਕਰਕੇ ਪੈਦਾ ਹੁੰਦਾ ਹੈ ਜਿਵੇਂ ਕਿ ਕਿਸੇ ਚਾਲਕ ਦੇ ਆਲੇ-ਦੁਆਲੇ ਚੱਲ ਰਹੀ ਹਵਾ ਜਿਸ ਵਿੱਚ ਕਿਸੇ ਖਾਸ ਹਾਲਤ ਵਿੱਚ ਬਿਜਲਈ ਚਾਰਜ ਪੈਦਾ ਹੋ ਜਾਂਦਾ ਹੈ। ਹਾਈ ਵੋਲਟੇਜ ਤਾਰਾਂ ਵਿੱਚ ਇੱਕ ਸੁਭਾਵਿਕ ਤੌ ...

ਖੁਸ਼ਕ ਸੈੱਲ

ਖੁਸ਼ਕ ਸੈੱਲ ਬਿਜਲੀ ਦਾ ਸੋਮਾ ਹੈ ਜਿਸ ਦੀ ਵਰਤੋਂ ਅਸਾਨ ਹੈ। ਇਸ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾਣਾ ਅਸਾਨ ਹੈ। ਇਸ ਦੀ ਵਰਤੋਂ ਟੈਲੀਵਿਜ਼ਨ, ਟਾੱਰਚ, ਖਿਡੌਣਾ, ਘੜੀਆਂ ਆਦਿ ਵਿੱਚ ਕੀਤੀ ਜਾਂਦੀ ਹੈ। ਖੁਸ਼ਕ ਸੈੱਲ ਦੀ ਖੋਜ ਜਪਾਨ ਦੇ ਕਲਾਕ ਬਣਾਉਂਣ ਵਾਲੇ ਯੇਈ ਸਾਕੀਜੋ ਨੇ 1887 ਵਿੱਚ ਅਤੇ ਜਰਮਨੀ ...

ਗੈਲਵੈਨਿਕ ਸੈੱਲ

ਗੈਲਵੈਨਿਕ ਸੈੱਲ ਜਾਂ ਵੋਲਟਾਈ ਸੈੱਲ ਇੱਕ ਇਲੈੱਕਟ੍ਰੋਕੈਮੀਕਲ ਸੈੱਲ ਹੈ ਜੋ ਕਿ ਰੇਡਾਕਸ ਕਿਰਿਆ ਨਾਲ ਬਿਜਲਈ ਊਰਜਾ ਪੈਦਾ ਕਰਦਾ ਹੈ। ਇਸਦੇ ਇਹ ਨਾਂ ਕ੍ਰਮਵਾਰ ਲੂਈਗੀ ਗੈਲਵੈਨੀ ਅਤੇ ਏਲੇਸਾਂਦਰੋ ਵੋਲਟਾ ਦੇ ਨਾਮ ਉੱਪਰ ਰੱਖੇ ਗਏ ਹਨ ਜਿਹਨਾਂ ਨੇ ਇਸ ਖੇਤਰ ਵਿੱਚ ਸਭ ਤੋਂ ਪਹਿਲਾਂ ਕੰਮ ਕੀਤਾ ਸੀ। ਸੈੱਲ ਦੇ ਅੰਦਰ ...

ਜ਼ਿੰਕ-ਕਾਰਬਨ ਬੈਟਰੀ

ਜ਼ਿੰਕ-ਕਾਰਬਨ ਬੈਟਰੀ ਇੱਕ ਖ਼ੁਸ਼ਕ ਸੈੱਲ ਪ੍ਰਾਇਮਰੀ ਬੈਟਰੀ ਹੁੰਦੀ ਹੈ ਜਿਹੜੀ ਡੀ.ਸੀ. ਦੇ 1.5 ਵੋਲਟ ਬਿਜਲੀ ਦਿੰਦੀ ਹੈ। ਇਹ ਜ਼ਿੰਕ ਅਤੇ ਮੈਂਗਨੀਜ਼ ਡਾਈਆਕਸਾਈਡ ਦੀ ਇਲੈੱਕਟ੍ਰੋਕੈਮੀਕਲ ਪ੍ਰਤਿਕਿਰਿਆ ਤੋਂ ਡੀ.ਸੀ. ਪੈਦਾ ਕਰਦੀ ਹੈ। ਕਾਰਬਨ ਦੀ ਇੱਕ ਰਾਡ ਮੈਂਗਨੀਜ਼ ਡਾਈਆਕਸਾਈਡ ਇਲੈੱਕਟ੍ਰੋਡ ਤੋਂ ਕਰੰਟ ਲੈਂਦ ...

ਪਾਰਾ ਬੈਟਰੀ

ਪਾਰਾ ਬੈਟਰੀ, ਇੱਕ ਦੋਬਾਰਾ ਨਾ ਚਾਰਜ ਹੋ ਸਕਣ ਵਾਲੀ ਇੱਕ ਬੈਟਰੀ ਹੈ ਅਤੇ ਇਹ ਇੱਕ ਪ੍ਰਾਇਮਰੀ ਸੈੱਲ ਹੈ। ਪਾਰਾ ਬੈਟਰੀਆਂ ਅਲਕਲਾਈਨ ਇਲੈੱਕਟ੍ਰੋਲਾਈਟ ਦੇ ਵਿੱਚ ਮਰਕਰਿਕ ਆਕਸਾਈਡ ਅਤੇ ਜ਼ਿੰਕ ਇਲੈੱਕਟ੍ਰੋਡ ਦੇ ਵਿੱਚ ਹੋਣ ਵਾਲੀ ਕਿਰਿਆ ਨਾਲ ਬਿਜਲਈ ਊਰਜਾ ਪੈਦਾ ਕਰਦੀਆਂ ਹਨ। ਡਿਸਚਾਰਜ ਦੇ ਦੌਰਾਨ ਇਸਦੀ ਵੋਲਟੇਜ ...

ਪਾਵਰ ਪਲਾਂਟ

ਇੱਕ ਪਾਵਰ ਪਲਾਂਟ ਜਿਸਨੂੰ ਆਮ ਤੌਰ ਤੇ ਪਾਵਰ ਸਟੇਸ਼ਨ ਜਾਂ ਪਾਵਰ ਹਾਊਸ ਜਾਂ ਕਦੇ-ਕਦੇ ਜਨਰੇਟਿੰਗ ਸਟੇਸ਼ਨ ਜਾਂ ਜਨਰੇਟਿੰਗ ਪਲਾਂਟ ਵੀ ਕਿਹਾ ਜਾਂਦਾ ਹੈ, ਇੱਕ ਉਦਯੋਗਿਕ ਸਹੂਲਤ ਹੁੰਦੀ ਹੈ ਜਿਸ ਵਿੱਚ ਬਿਜਲਈ ਪਾਵਰ ਦਾ ਨਿਰਮਾਣ ਕੀਤਾ ਜਾਂਦਾ ਹੈ। ਜ਼ਿਆਦਾਤਰ ਪਾਵਰ ਪਲਾਂਟਾਂ ਵਿੱਚ ਇੱਕ ਜਾਂ ਇੱਕ ਤੋਂ ਵੱਧ ਜਨਰੇ ...

ਫ਼ੈਰਾਡੇ ਦਾ ਇੰਡਕਸ਼ਨ ਦਾ ਨਿਯਮ

ਫ਼ੈਰਾਡੇ ਦਾ ਇੰਡਕਸ਼ਨ ਦਾ ਨਿਯਮ ਭੌਤਿਕ ਵਿਗਿਆਨ ਦਾ ਇੱਕ ਨਿਯਮ ਹੈ ਜਿਸਨੂੰ ਇੱਕ ਅੰਗਰੇਜ਼ ਭੌਤਿਕ ਵਿਗਿਆਨੀ ਮਾਈਕਲ ਫ਼ੈਰਾਡੇ ਨੇ 1831 ਵਿੱਚ ਪੇਸ਼ ਕੀਤਾ ਸੀ। ਇੱਕ ਇਲੈਕਟ੍ਰੋਮੈਗਨੇਟਿਜ਼ਮ ਦਾ ਸਭ ਤੋਂ ਸਧਾਰਨ ਨਿਯਮ ਹੈ। ਇਹ ਨਿਯਮ ਬਹੁਤ ਸਾਰੀਆਂ ਬਿਜਲਈ ਮਸ਼ੀਨਾਂ ਜਿਵੇਂ ਕਿ ਜਨਰੇਟਰਾਂ, ਟਰਾਂਸਫ਼ਾਰਮਰਾਂ ਅਤ ...

ਬਿਜਲਈ ਅਵਰੋਧ

ਬਿਜਲਈ ਅਵਰੋਧ ਹਰੇਕ ਬਿਜਲਈ ਕੰਡਕਟਰ ਵਿੱਚ ਇਸ ਜ਼ਰੀਏ ਲੰਘਣ ਵਾਲੇ ਕਰੰਟ ਦਾ ਵਿਰੋਧ ਕਰਦਾ ਹੈ। ਇਸ ਦੇ ਉਲਟੇ ਮਾਪ ਨੂੰ ਚਾਲਕਤਾ ਕਹਿੰਦੇ ਹਨ। ਇਸ ਦੀ ਕੌਮਾਂਤਰੀ ਇਕਾਈ ਓਹਮ ਹੈ। ਕਿਸੇ ਵੀ ਚੀਜ਼ ਜਾਂ ਕੰਡਕਟਰ ਦਾ ਬਿਜਲਈ ਅਵਰੋਧ ਉਸ ਵਿੱਚੋਂ ਲੰਘਣ ਵਾਲੇ ਕਰੰਟ ਅਤੇ ਉਸ ਉੱਪਰ ਲਗਾਗਈ ਵੋਲਟੇਜ ਦਾ ਅਨੁਪਾਤ ਹੁੰਦੀ ...

ਬਿਜਲਈ ਚਾਲਕ

ਭੌਤਿਕ ਵਿਗਿਆਨ ਅਤੇ ਇਲੈੱਕਟ੍ਰਿਕਲ ਇੰਜੀਨੀਅਰਿੰਗ ਵਿੱਚ, ਇੱਕ ਚਾਲਕ ਜਾਂ ਕੰਡਕਟਰ ਉਹ ਵਸਤੂ ਜਾਂ ਕਿਸੇ ਖ਼ਾਸ ਪਦਾਰਥ ਤੋਂ ਤਿਆਰ ਕੀਤੀ ਗਈ ਤਾਰ ਹੁੰਦੀ ਹੈ, ਜਿਸ ਵਿੱਚੋਂ ਬਿਜਲਈ ਕਰੰਟ ਅਸਾਨੀ ਨਾਲ ਲੰਘ ਸਕਦਾ ਹੈ। ਆਮ ਤੌਰ ਤੇ ਧਾਤਾਂ ਦੁਆਰਾ ਬਣਾਈਆਂ ਗਈਆਂ ਤਾਰਾਂ ਦਾ ਇਸਤੇਮਾਲ ਬਿਜਲਈ ਚਾਲਕਾਂ ਜਾਂ ਕੰਡਕਟਰ ...

ਬਿਜਲਈ ਚਾਲਕਤਾ

ਬਿਜਲਈ ਚਾਲਕਤਾ ਕਿਸੇ ਬਿਜਲਈ ਕੰਡਕਟਰ ਵਿੱਚੋਂ ਕਰੰਟ ਲੰਘਣ ਦੀ ਸੌਖ ਨੂੰ ਕਹਿੰਦੇ ਹਨ ਜਾਂ ਕਿਸੇ ਕੰਡਕਟਰ ਵਿਚੋਂ ਕਰੰਟ ਕਿੰਨੀ ਸੌਖ ਨਾਲ ਲੰਘ ਸਕਦਾ ਹੈ, ਇਹ ਉਸ ਦੀ ਬਿਜਲਈ ਚਾਲਕਤਾ ਹੁੰਦੀ ਹੈ। ਇਹ ਬਿਜਲਈ ਅਵਰੋਧ ਦੇ ਉਲਟ ਹੁੰਦੀ ਹੈ। ਇਸ ਦੀ ਕੌਮਾਂਤਰੀ ਇਕਾਈ ਸਾਈਮਨਜ਼ ਹੈ, ਜਿਸਨੂੰ ਮਹੋ ਵੀ ਕਿਹਾ ਜਾਂਦਾ ਹੈ ...

ਬਿਜਲਈ ਜਨਰੇਟਰ

ਬਿਜਲਈ ਨਿਰਮਾਣ ਵਿੱਚ, ਇੱਕ ਜਨਰੇਟਰ ਇੱਕ ਮਸ਼ੀਨ ਹੁੰਦੀ ਹੈ ਜਿਹੜੀ ਕਿ ਯੰਤਰਿਕ ਊਰਜਾ ਨੂੰ ਬਿਜਲਈ ਪਾਵਰ ਵਿੱਚ ਬਦਲਦੀ ਹੈ। ਯੰਤਰਿਕ ਊਰਜਾ ਦੇ ਸਰੋਤਾਂ ਵਿੱਚ ਭਾਫ਼ ਟਰਬਾਈਨਾਂ, ਗੈਸ ਟਰਬਾਈਨਾਂ, ਪਣ ਟਰਬਾਈਨਾਂ, ਅੰਦਰੂਨੀ ਦਹਿਣ ਇੰਜਣ ਆਦਿ ਸ਼ਾਮਿਲ ਹਨ। ਪਹਿਲਾ ਇਲੈਕਟ੍ਰੋਮੈਗਨੈਟਿਕ ਜਨਰੇਟਰ, ਫ਼ੈਰਾਡੇ ਡਿਸਕ, ...

ਬਿਜਲਈ ਪ੍ਰਤਿਰੋਧਕਤਾ

ਕਿਸੇ ਪਦਾਰਥ ਦੀ ਬਿਜਲਈ ਪ੍ਰਤਿਰੋਧਕਤਾ ਜਾਂ ਇਲੈਕਟ੍ਰੀਕਲ ਰਜ਼ਿਸਟੀਵਿਟੀ ਤੋਂ ਉਸ ਪਦਾਰਥ ਦੁਆਰਾ ਬਿਜਲਈ ਧਾਰਾ ਦੇ ਪ੍ਰਵਾਹ ਦਾ ਵਿਰੋਧ ਕਰਨ ਦੀ ਸਮਰੱਥਾ ਦਾ ਪਤਾ ਲੱਗਦਾ ਹੈ। ਘੱਟ ਪ੍ਰਤਿਰੋਧਕਤਾ ਵਾਲੇ ਪਦਾਰਥ ਆਸਾਨੀ ਨਾਲ ਬਿਜਲੀ ਨੂੰ ਲੰਘਣ ਦਿੰਦੇ ਹਨ। ਇਸਦੀ ਐਸ.ਆਈ. ਇਕਾਈ ਓਹਮ-ਮੀਟਰ ਹੈ।

ਬਿਜਲਈ ਪ੍ਰਤਿਰੋਧਕਤਾ ਅਤੇ ਨਿਸ਼ਚਿਤ ਬਿਜਲਈ ਚਾਲਕਤਾ

ਬਿਜਲਈ ਪ੍ਰਤਿਰੋਧਕਤਾ ਜਾਂ ਇਲੈਕਟ੍ਰੀਕਲ ਰਜਿਸਟਿਵਿਟੀ, ਕਿਸੇ ਪਦਾਰਥ ਦਾ ਬੁਨਿਆਦੀ ਗੁਣ ਹੁੰਦਾ ਹੈ ਜਿਸ ਨਾਲ ਕੋਈ ਪਦਾਰਥ ਆਪਣੇ ਵਿੱਚੋਂ ਲੰਘਣ ਵਾਲੇ ਕਰੰਟ ਦਾ ਵਿਰੋਧ ਕਰਦਾ ਹੈ। ਜਿੰਨੀ ਕਿਸੇ ਪਦਾਰਥ ਦੀ ਪ੍ਰਤਿਰੋਧਕਤਾ ਘੱਟ ਹੋਵੇ ਉੰਨੀ ਹੀ ਆਸਾਨੀ ਨਾਲ ਕਰੰਟ ਉਸ ਪਦਾਰਥ ਵਿੱਚੋਂ ਲੰਘ ਸਕਦਾ ਹੈ। ਪ੍ਰਤਿਰੋਧਕਤ ...

ਬਿਜਲੀ ਦੀ ਬਦਲਵੀਂ ਧਾਰਾ

ਬਿਜਲੀ ਦੀ ਬਦਲਵੀਂ ਧਾਰਾ ਜਾਂ ਆਲਟਰਨੇਟਿੰਗ ਕਰੰਟ ਜਾਂ ਏ ਸੀ ਇੱਕ ਬਿਜਲਈ ਕਰੰਟ ਜਾਂ ਇਲੈੱਕਟ੍ਰਿਕ ਕਰੰਟ ਹੁੰਦਾ ਹੈ ਜਿਹੜਾ ਕਿ ਸਮੇਂ ਦੇ ਨਾਲ ਲਗਾਤਾਰ ਆਪਣੀ ਦਿਸ਼ਾ ਇੱਕ ਸਮਾਨ ਅੰਤਰਾਲਾਂ ਵਿੱਚ ਬਦਲਦਾ ਰਹਿੰਦਾ ਹੈ। ਇਹ ਡੀ ਸੀ ਤੋਂ ਵੱਖਰੀ ਇਸ ਕਰਕੇ ਹੁੰਦਾ ਹੈ ਕਿਉਂਕਿ ਡੀ ਸੀ ਦੀ ਦਿਸ਼ਾ ਸਮੇਂ ਦੇ ਅੰਤਰਾਲਾ ...

ਬਿਜਲੀ ਨਿਰਮਾਣ

ਬਿਜਲਈ ਨਿਰਮਾਣ ਜਾਂ ਇਲੈਕਟ੍ਰੀਕਲ ਜਨਰੇਸ਼ਨ ਜਾਂ ਬਿਜਲਈ ਜਨਰੇਸ਼ਨ ਬਿਜਲਈ ਪਾਵਰ ਨੂੰ ਹੋਰਾਂ ਬੁਨਿਆਦੀ ਊਰਜਾ ਸਰੋਤਾਂ ਤੋਂ ਬਣਾਉਣ ਦੀ ਕਿਰਿਆ ਹੁੰਦੀ ਹੈ। ਧਰਤੀ ਦੇ ਕਈ ਊਰਜਾ ਸਰੋਤਾਂ ਤੋਂ ਬਿਜਲੀ ਬਣਾਈ ਜਾਂਦੀ ਹੈ ਜਿਵੇਂ ਕਿ ਪਾਣੀ ਦੀ ਸਥਿਤਿਜ ਅਤੇ ਗਤਿਜ ਊਰਜਾ ਤੋਂ, ਕੋਲੇ ਜਾਂ ਨਿਊਕਲੀਅਰ ਪਦਾਰਥਾਂ ਦੇ ਤਾਪ ...

ਰਿਲੇਟਿਵ ਪਰਮਿਟੀਵਿਟੀ

ਕਿਸੇ ਪਦਾਰਥ ਦੀ ਰਿਲੇਟਿਵ ਪਰਮਿਟੀਵਿਟੀ ਵੈਕੱਮ ਦੀ ਪਰਮਿਟੀਵਿਟੀ ਦੇ ਸਾਪੇਖਿਕ ਅਨੁਪਾਤ ਦੇ ਤੌਰ ਤੇ ਉਸਦੀ ਸ਼ੁੱਧ ਪਰਮਿਟੀਵਿਟੀ ਹੁੰਦੀ ਹੈ। ਪਰਮਿਟੀਵਿਟੀ ਇੱਕ ਪਦਾਰਥਕ ਗੁਣ ਹੈ ਜੋ ਪਦਾਰਥ ਅੰਦਰ ਦੋ ਪੋਆਇੰਟ ਚਾਰਜਾਂ ਦਰਮਿਆਨ ਕੂਲੌਂਬ ਫੋਰਸ ਤੇ ਅਸਰ ਪਾਉਂਦਾ ਹੈ। ਰਿਲੇਟਿਵ ਪਰਮਿਟੀਵਿਟੀ ਅਜਿਹ ਫੈਕਟਰ ਹੈ ਜਿਸ ...

ਲੈੱਡ-ਐਸਿਡ ਬੈਟਰੀ

ਲੈੱਡ-ਐਸਿਡ ਬੈਟਰੀ ਸਭ ਤੋਂ ਜ਼ਿਆਦਾ ਵਰਤੀਆਂ ਜਾਣ ਵਾਲੀਆਂ ਬੈਟਰੀਆਂ ਵਿੱਚੋਂ ਇੱਕ ਹੈ। ਇਸਦੀ ਕਾਢ ਸੰਨ 1859 ਵਿੱਚ ਫ਼ਰਾਂਸੀਸੀ ਭੌਤਿਕ ਵਿਗਿਆਨੀ ਗੈਸਟਨ ਪਲੈਂਟੀ ਨੇ ਕੀਤੀ ਸੀ। ਦੋਬਾਰਾ ਚਾਰਜ ਕਰਨ ਯੋਗ ਬੈਟਰੀਆਂ ਵਿੱਚੋਂ ਇਹ ਸਭ ਤੋਂ ਪੁਰਾਣੀ ਬੈਟਰੀ ਹੈ। ਸਭ ਤੋਂ ਘੱਟ ਊਰਜਾ ਤੋਂ ਭਾਰ ਦੇ ਅਨੁਪਾਤ ਦੇ ਪੱਖ ...

ਸਾੱਲੇਨਾਇਡ

ਸਾੱਲੇਨਾਇਡ ਇੱਕ ਸਿੱਧੇ ਧਾਰਾ ਵਾਹਕ ਚਾਲਕ ਦਾ ਚੁੰਬਕੀ ਖੇਤਰ ਦੁਰਬਲ ਹੁੰਦਾ ਹੈ। ਇੱਕ ਪ੍ਰਬਲ ਚੁੰਬਕੀ ਖੇਤਰ ਪ੍ਰਾਪਤ ਕਰਨ ਲਈ, ਸਿੱਧੇ ਚਾਲਕ ਨੂੰ ਮੋੜ ਕੇ ਇੱਕ ਦਾਇਰਾਕਾਰ ਕੁੰਡਲ ਦੀ ਸ਼ਕਲ ਦੇ ਦਿੱਤੀ ਜਾਂਦੀ ਹੈ। ਇੱਕ ਲੰਬੀ ਦਾਇਰਾਕਾਰ ਕੁੁੰਡਲ ਨੂੰ, ਜਿਸ ਵਿੱਚ ਬਹੁਤ ਸਾਰੇ ਚੱਕਰ ਹੋਣ, ਸਾੱਲੇਨਾਇਡ ਕਿਹਾ ਜ ...

ਹਿਸਟੀਰੀਸਿਸ

ਹਿਸਟੀਰੀਸਿਸ ਕਿਸੇ ਸਿਸਟਮ ਉੱਪਰ ਇਸਦੀ ਇਤਿਹਾਸ ਵਿੱਚ ਲਗਾਗਏ ਪ੍ਰਭਾਵਾਂ ਦੀ ਨਿਰਭਰਤਾ ਨੂੰ ਕਹਿੰਦੇ ਹਨ। ਉਦਾਹਰਨ ਲਈ, ਇੱਕ ਚੁੰਬਕ ਵਿੱਚ ਦਿੱਤੀ ਹੋਈ ਮੈਗਨੈਟਿਕ ਫ਼ੀਲਡ ਵਿੱਚ ਇੱਕ ਤੋਂ ਵੱਧ ਮੈਗਨੈਟਿਕ ਮੋਮੈਂਟ ਹੋ ਸਕਦੀ ਹੈ, ਇਹ ਇਤਿਹਾਸ ਵਿੱਚ ਫ਼ੀਲਡ ਕਿਵੇਂ ਬਦਲੀ ਹੈ, ਉਸ ਉੱਪਰ ਨਿਰਭਰ ਕਰਦਾ ਹੈ। ਉਸ ਮੋਮ ...

ਉਲਕਾ ਪਿੰਡ

ਅਕਾਸ਼ ਵਿੱਚ ਕਦੇ - ਕਦੇ ਇੱਕ ਤਰਫ ਤੋਂ ਦੂਜੀ ਅਤਿਅੰਤ ਵੇਗ ਨਾਲ ਜਾਂਦੇ ਹੋਏ ਅਤੇ ਧਰਤੀ ਉੱਤੇ ਡਿੱਗਦੇ ਹੋਏ ਜੋ ਪਿੰਡ ਵਿਖਾਈ ਦਿੰਦੇ ਹਨ ਉਹਨਾਂ ਨੂੰ ਉਲਕਾ ਅਤੇ ਸਧਾਰਨ ਬੋਲ-ਚਾਲ ਵਿੱਚ ਟੁੱਟਦੇ ਹੋਏ ਤਾਰੇ ਅਤੇ ਬਲਦੀ ਲੱਕੜ ਕਹਿੰਦੇ ਹਨ। ਉਲਕਾਵਾਂ ਦਾ ਜੋ ਅੰਸ਼ ਵਾਯੂਮੰਡਲ ਵਿੱਚ ਜਲਣ ਤੋਂ ਬਚਕੇ ਧਰਤੀ ਤੱਕ ਪ ...

ਗੁਰੂਤਾਕਰਸ਼ਣ ਦਾ ਸਰਵ-ਵਿਅਾਪੀ ਨਿਯਮ

ਗੁਰੂਤਾਕਰਸ਼ਣ ਦਾ ਸਰਵ-ਵਿਆਪੀ ਨਿਯਮ ਬ੍ਰਹਿਮੰਡ ਵਿੱਚ ਹਰੇਕ ਵਸਤੂ ਹਰ ਦੂਸਰੀ ਵਸਤੂ ਨੂੰ ਇੱਕ ਬਲ ਨਾਲ ਆਕਰਸ਼ਿਤ ਕਰਦੀ ਹੈ ਜਿਹੜਾ ਉਹਨਾਂ ਦੇ ਪੁੰਜਾਂ ਦੇ ਗੁਣਨਫਲ ਦਾ ਸਿੱਧਾ ਅਨੁਪਾਤੀ ਅਤੇ ਉਹਨਾਂ ਦੇ ਕੇਂਦਰਾਂ ਵਿਚਕਾਰ ਦੂਰੀ ਦੇ ਵਰਗ ਦੇ ਉਲਟ ਅਨੁਪਾਤੀ ਹੁੰਦਾ ਹੈ। ਇਹ ਬਲ ਸਦਾ ਹੀ ਉਹਨਾਂ ਦੋਵਾਂ ਵਸਤੂਆਂ ਦ ...

ਅਹਿਸਾਸ

ਮਨੋਵਿਗਿਆਨ ਅਤੇ ਦਰਸ਼ਨ ਵਿਚ, ਅਹਿਸਾਸ ਜਾਂ ਭਾਵਨਾ ਅੰਤਰੀਵ, ਸਚੇਤ ਅਨੁਭਵ ਹੁੰਦਾ ਹੈ ਜਿਸਦਾ ਸਰੂਪ ਮਨੋ-ਸਰੀਰਵਿਗਿਆਨਕ ਸਮੀਕਰਨ, ਜੈਵਿਕ ਪ੍ਰਤੀਕਰਮ, ਅਤੇ ਮਾਨਸਿਕ ਹਾਲਤਾਂ ਹੁੰਦੀਆਂ ਹਨ। ਭਾਵਨਾ ਦਾ ਸੰਬੰਧ ਮੂਡ, ਮਜ਼ਾਜ, ਸ਼ਖਸੀਅਤ, ਸੁਭਾਅ ਅਤੇ ਪ੍ਰੇਰਨਾ ਨਾਲ ਹੈ। ਇਸਦਾ ਕੋਸ਼ਗਤ ਅਰਥ ਹੈ ਮਹਿਸੂਸ ਕਰਨਾ ਭਾ ...

ਕਚਿਆਣ

ਕਚਿਆਣ ਜਾਂ ਮਤਲੀ ਮਿਹਦੇ ਦੇ ਉਤਲੇ ਪਾਸੇ ਘਬਰਾਹਟ ਅਤੇ ਬੇਚੈਨੀ ਦੀ ਇੱਕ ਝਰਨਾਹਟ ਮਹਿਸੂਸ ਹੋਣ ਨੂੰ ਆਖਿਆ ਜਾਂਦਾ ਹੈ ਜੀਹਦੇ ਕਰ ਕੇ ਨਾ ਚਾਹਿਆਂ ਵੀ ਕੈ ਕਰਨ ਦਾ ਜੀਅ ਕਰਦਾ ਹੈ। ਇਹ ਆਮ ਤੌਰ ਉੱਤੇ ਪਰ ਹਮੇਸ਼ਾ ਨਹੀਂ ਕੈ ਆਉਣ ਤੋਂ ਪਹਿਲਾਂ ਮਹਿਸੂਸ ਹੁੰਦੀ ਹੈ। ਬਿਨਾਂ ਉਲਟੀ ਕੀਤਿਆਂ ਵੀ ਇਨਸਾਨ ਨੂੰ ਕਚਿਆਣ ਆ ...

ਕੁਤਕਤਾਰੀਆਂ

ਕੁਤਕਤਾਰੀਆਂ ਸਰੀਰ ਦੇ ਕਿਸੇ ਕੋਮਲ ਹਿੱਸੇ ਨੂੰ ਅਜਿਹੇ ਤਰੀਕੇ ਨਾਲ ਛੂਹਣ ਦੀ ਕਾਰਵਾਈ ਹੈ ਕਿ ਇਹ ਅਣਇੱਛਤ ਹਿੱਲਜੁਲ ਜਾਂ ਹਾਸੇ ਦਾ ਕਾਰਨ ਬਣਦੀ ਹੈ। ਇਸ ਵਾਸਤੇ ਅੰਗਰੇਜ਼ੀ ਸ਼ਬਦ "tickle" ਮਿਡਲ ਅੰਗਰੇਜ਼ੀ ਦੇ ਸ਼ਬਦ tikelen ਤੋਂ ਆਇਆ ਹੈ, ਜੋ ਅੱਗੋਂ ticken, ਅਰਥਾਤ ਮਲਕੜੇ ਜਿਹੇ ਛੂਹਣ ਤੋਂ ਨਿਕਲਿਆ ਹੈ ...

ਚੇਤਨਾ

ਚੇਤਨਾ, ਜੀਵਾਂ ਵਿੱਚ ਕਿਸੇ ਬਾਹਰੀ ਵਸਤ ਦਾ ਜਾਂ ਆਪਣੇ ਅੰਦਰਲੇ ਕੁਝ ਦਾ ਅਹਿਸਾਸ ਜਾਂ ਬੋਧ ਹੋਣ ਦੇ ਗੁਣ ਜਾਂ ਅਵਸਥਾ ਨੂੰ ਕਹਿੰਦੇ ਹਨ। ਯਾਨੀ, ਚੇਤਨਾ ਆਲੇ ਦੁਆਲੇ ਨੂੰ ਅਤੇ ਆਪਣੇ ਆਪ ਨੂੰ ਸਮਝਣ ਅਤੇ ਉਸ ਦਾ ਮੁਲੰਕਣ ਕਰਨ ਦੀ ਸ਼ਕਤੀ ਦਾ ਨਾਮ ਹੈ। ਚਕਿਤਸਾ ਵਿਗਿਆਨ ਦੇ ਅਨੁਸਾਰ ਚੇਤਨਾ ਉਹ ਅਨੁਭਵ ਹੈ ਜੋ ਦਿਮ ...

ਦੰਭ

ਦੰਭ ਜਾਂ ਪਖੰਡ ਨੇਕੀ ਦਾ ਭੁਲੇਖਾ ਪਾਉਣਾ ਦੇ ਜਾਣ ਬੁਝ ਕੇ ਕੀਤੇ ਢਕਵੰਜ ਨੂੰ ਕਹਿੰਦੇ ਹਨ। ਅਸਲੀਅਤ ਹੋਰ ਹੁੰਦੀ ਹੈ। ਅਸਲੀ ਚਰਿੱਤਰ ਜਾਂ ਪ੍ਰਵਿਰਤੀਆਂ ਨੂੰ ਛੁਪਾਇਆ ਜਾਂਦਾ ਹੈ। ਦੰਭ ਦਾ ਵਰਤਾਰਾ ਖ਼ਾਸਕਰ ਧਾਰਮਿਕ ਅਤੇ ਨੈਤਿਕ ਵਿਸ਼ਵਾਸਾਂ ਦੇ ਸੰਬੰਧ ਵਿੱਚ ਦੇਖਣ ਨੂੰ ਮਿਲਦਾ ਹੈ; ਇਸ ਲਈ, ਆਮ ਅਰਥਾਂ ਵਿਚ, ਪ ...

ਪਿਆਰ

ਪਿਆਰ ਜਾਂ ਪ੍ਰੇਮ ਸਹਿਚਾਰ ਦੀ ਇੱਕ ਬੁਨਿਆਦੀ ਜੈਵਿਕ ਸ਼ਰਤ ਉੱਤੇ ਅਧਾਰਤ ਮੂਲ ਮਾਨਵੀ ਵਲਵਲਾ ਹੈ ਜਿਸ ਲਈ ਹਰੇਕ ਬੋਲੀ ਵਿੱਚ ਕਈ-ਕਈ ਸ਼ਬਦ ਵਰਤੇ ਜਾਂਦੇ ਹਨ। ਇਸ ਨਾਲ ਦੁਨੀਆ ਵਡਿਆਈ ਜਿੱਤੀ ਜਾ ਸਕਦੀ ਹੈ। ਇਸ ਵਾਸਤੇ ਹਿੰਦ ਉਪਮਹਾਂਦੀਪ ਵਿੱਚ ਸਭ ਤੋਂ ਵਧੇਰੇ ਪ੍ਰਚਲਿਤ ਹਿੰਦੁਸਤਾਨੀ ਸ਼ਬਦ ਮੁਹੱਬਤ ਹੈ। ਇਸ ਦਾ ...

ਬੋਧ

ਬੋਧ ਆਪਣੇ ਮਾਹੌਲ ਦੇ ਬਾਰੇ ਵਿੱਚ ਇੰਦਰੀਆਂ ਦੁਆਰਾ ਮਿਲੀ ਜਾਣਕਾਰੀ ਨੂੰ ਸੰਗਠਿਤ ਕਰਕੇ ਉਸ ਤੋਂ ਗਿਆਨ ਅਤੇ ਆਪਣੀ ਸਥਿਤੀ ਦੇ ਬਾਰੇ ਜਾਗਰੂਕਤਾ ਪ੍ਰਾਪਤ ਕਰਨ ਦੀ ਪਰਿਕਿਰਿਆ ਨੂੰ ਕਹਿੰਦੇ ਹਨ। ਬੋਧ, ਤੰਤੂ ਤੰਤਰ ਵਿੱਚ ਸੰਕੇਤਾਂ ਦੇ ਵਹਾਅ ਤੋਂ ਪੈਦਾ ਹੁੰਦਾ ਹੈ ਅਤੇ ਇਹ ਸੰਕੇਤ ਆਪ ਇੰਦਰੀਆਂ ਉੱਤੇ ਪੈਣ ਵਾਲੇ ਕ ...

ਮਨੋਵਿਕਾਰ

ਮਨੋਵਿਕਾਰ ਜਾਂ ਮਾਨਸਿਕ ਰੋਗ ਕਿਸੇ ਵਿਅਕਤੀ ਦੀ ਮਾਨਸਿਕ ਸਿਹਤ ਦੀ ਉਹ ਸਥਿਤੀ ਹੈ ਜਿਸ ਨੂੰ ਕਿਸੇ ਤੰਦੁਰੁਸਤ ਵਿਅਕਤੀ ਨਾਲ ਤੁਲਣਾ ਕਰਨ ਤੇ ਆਮ ਨਹੀਂ ਕਿਹਾ ਜਾਂਦਾ। ਮਨੋਰੋਗੀਆਂ ਦਾ ਵਿਹਾਰ ਅਸਾਧਾਰਨ ਅਤੇ ਮਾਹੌਲ ਨਾਲ ਅਣਫਿੱਟ ਹੁੰਦਾ ਹੈ ਅਤੇ ਇਸ ਵਿੱਚ ਪੀੜਾ ਅਤੇ ਅਸਮਰਥਤਾ ਜਰੂਰ ਹੁੰਦੀ ਹੈ। ਮਨੋਰੋਗ ਦਿਮਾਗ ...

ਮਨੋਵਿਗਿਆਨ

ਮਨੋਵਿਗਿਆਨ ਉਹ ਵਿਦਿਅਕ ਅਤੇ ਵਿਵਹਾਰਕ ਅਧਿਐਨ-ਵਿਸ਼ਾ ਹੈ ਜੋ ਮਨੁੱਖੀ ਮਨ-ਮਸਤਕ ਦੇ ਕੰਮਾਂ ਅਤੇ ਮਨੁੱਖ ਦੇ ਸੁਭਾਅ ਦਾ ਅਧਿਐਨ ਕਰਦਾ ਹੈ। ਮਨੋਵਿਗਿਆਨ ਦਾ ਤਤਕਾਲਿਕ ਲਕਸ਼ ਆਮ ਸਿਧਾਂਤਾਂ ਦੀ ਸਥਾਪਨਾ ਅਤੇ ਵਿਸ਼ੇਸ਼ ਮਾਮਲਿਆਂ ਦੀ ਜਾਂਚ ਪੜਤਾਲ ਦੁਆਰਾ ਵਿਅਕਤੀਆਂ ਅਤੇ ਸਮੂਹਾਂ ਨੂੰ ਸਮਝਣਾ ਅਤੇ ਇਸ ਸਭ ਦਾ ਆਖ਼ਰ ...

ਮਨੋਵਿਗਿਆਨ ਦਾ ਇਤਿਹਾਸ

ਅੱਜ, ਮਨੋਵਿਗਿਆਨ ਨੂੰ "ਵਿਵਹਾਰ ਅਤੇ ਮਾਨਸਿਕ ਪ੍ਰਕਿਰਿਆਵਾਂ ਦੇ ਵਿਗਿਆਨਕ ਅਧਿਐਨ" ਵਜੋਂ ਪਰਿਭਾਸ਼ਤ ਕੀਤਾ ਜਾਂਦਾ ਹੈ।" ਮਨੁੱਖੀ ਮਨ ਅਤੇ ਵਿਵਹਾਰ ਵਿੱਚ ਦਾਰਸ਼ਨਿਕ ਦਿਲਚਸਪੀ ਮਿਸਰ, ਫਾਰਸ, ਗ੍ਰੀਸ, ਚੀਨ ਅਤੇ ਭਾਰਤ ਦੀਆਂ ਪੁਰਾਣੀਆਂ ਸਭਿਅਤਾਵਾਂ ਵਿੱਚ ਲਈ ਗਈ ਮਿਲਦੀ ਹੈ।

ਮੀਮ

ਮੀਮ ਇੱਕ ਵਿਚਾਰ, ਵਿਹਾਰ ਜਾਂ ਸ਼ੈਲੀ ਹੈ ਜੋ ਕਿਸੇ ਸੰਸਕ੍ਰਿਤੀ ਦੇ ਅੰਦਰ ਵਿਅਕਤੀ ਦਰ ਵਿਅਕਤੀ ਪ੍ਰਚਲਿਤ ਹੁੰਦੀ ਹੈ। ਜਿੱਥੇ ਇੱਕ ਜੀਨ ਜੈਵਿਕ ਜਾਣਕਾਰੀਆਂ ਦਾ ਸੰਚਾਰ ਕਰਦਾ ਹੈ ਉਥੇ ਹੀ ਇੱਕ ਮੀਮ, ਵਿਚਾਰਾਂ ਅਤੇ ਮਾਨਤਾਵਾਂ ਦੀ ਜਾਣਕਾਰੀ ਦਾ ਸੰਚਾਰ ਕਰਨ ਦਾ ਕੰਮ ਕਰਦਾ ਹੈ। ਮੀਮ ਇੱਕ ਸਿਧਾਂਤਕ ਇਕਾਈ ਹੈ ਜੋ ...

ਵਲਵਲਾ

ਮਨੋਵਿਗਿਆਨ ਅਤੇ ਫ਼ਲਸਫ਼ੇ ਵਿੱਚ ਵਲਵਲਾ ਜਾਂ ਭਾਵਨਾ ਜਾਂ ਜਜ਼ਬਾ ਇੱਕ ਅੰਤਰਮੁਖੀ ਅਤੇ ਸਚੇਤ ਅਨੁਭਵ ਹੁੰਦਾ ਹੈ ਜਿਹਦੇ ਮੁਢਲੇ ਲੱਛਣ ਮਨੋਸਰੀਰਕ ਪ੍ਰਗਟਾਅ, ਜੀਵ ਕਿਰਿਆਵਾਂ ਅਤੇ ਮਾਨਸਿਕ ਸਥਿਤੀਆਂ ਹੁੰਦੇ ਹਨ। ਵਲਵਲੇ ਨੂੰ ਆਮ ਤੌਰ ਉੱਤੇ ਮੂਡ, ਸੁਭਾਅ, ਸ਼ਖ਼ਸੀਅਤ, ਮਿਜ਼ਾਜ ਅਤੇ ਪ੍ਰੇਰਨਾ ਨਾਲ਼ ਜੁੜਿਆ ਹੋਇਆ ...

ਵਿਅਕਤਿਤਵ

ਵਿਅਕਤਿਤਵ ਆਧੁਨਿਕ ਮਨੋਵਿਗਿਆਨ ਦਾ ਬਹੁਤ ਹੀ ਮਹਤਵਪੂਰਣ ਵਿਸ਼ਯ ਹੈ। ਹਰ ਵਿਅਕਤੀ ਵਿੱਚ ਕੁੱਝ ਵਿਸ਼ੇਸ਼ ਗੁਣ ਹੁੰਦੇ ਹਨ। ਇਨ੍ਹਾਂ ਗੁਣਾਂ ਕਰਕੇ ਹੀ ਵਿਅਕਤੀ ਦੂਜਿਆਂ ਨਾਲੋਂ ਵਖਰਾਂ ਲਗਦਾ ਹੈ। ਵਿਅਕਤੀ ਦੇ ਵਿਚਾਰ, ਗਤੀਵਿਧੀਆਂ ਦੇ ਨਾਲ ਹੀ ਉਸ ਦਾ ਵਿਅਕਤਿਤਵ ਝਲਕਦਾ ਹੈ।

ਸਹਾਇਤਾ ਮੰਗਣਾ

ਸਹਾਇਤਾ-ਮੰਗਣਾ ਵਾਲਾ ਸਿਧਾਂਤ ਇਹ ਤਰਕ ਦਿੰਦਾ ਹੈ ਕਿ ਲੋਕ ਆਪਣੀ ਭੁੱਖਮਰੀ ਲਈ ਮਦਦ ਲੈਣ ਲਈ ਅਨੇਕਾਂ ਅਨੁਮਾਨਤ ਕਦਮਾਂ ਦੀ ਪਾਲਣਾ ਕਰਦੇ ਹਨ| ਇਹ ਚੰਗੀ ਤਰ੍ਹਾਂ ਨਾਲ ਕ੍ਰਮਬੱਧ ਅਤੇ ਉਦੇਸ਼ ਪੂਰਨ ਬੋਧਾਤਮਕ ਅਤੇ ਵਿਵਹਾਰਿਕ ਕਦਮਾਂ ਦੀ ਇੱਕ ਲੜੀ ਹੈ ਅਤੇ ਹਰ ਇੱਕ ਵਿਸ਼ੇਸ਼ ਪ੍ਰਕਾਰ ਦੇ ਹੱਲਾਂ ਲਈ ਅਗਵਾਈ ਕਰਦਾ ...

ਸ਼ਖਸੀਅਤ ਮਨੋਵਿਗਿਆਨ

ਸ਼ਖਸੀਅਤ ਮਨੋਵਿਗਿਆਨ ਮਨੋਵਿਗਿਆਨ ਦੀ ਉਹ ਸ਼ਾਖਾ ਹੈ ਜੋ ਸ਼ਖਸੀਅਤ ਅਤੇ ਵਿਅਕਤੀਗਤ ਅੰਤਰਾਂ ਦਾ ਅਧਿਐਨ ਕਰਦੀ ਹੈ। ਇਸਦੇ ਮੁੱਖ ਵਿਸ਼ੇ ਹੇਠਲੇ ਹਨ- ਵਿਅਕਤੀਗਤ ਅੰਤਰਾਂ ਦਾ ਅਧਿਐਨ; ਅਰਥਾਤ ਲੋਕ ਇੱਕ-ਦੂਜੇ ਨਾਲੋਂ ਕਿਸ ਪ੍ਰਕਾਰ ਭਿੰਨ ਹੁੰਦੇ ਹਨ। ਮਨੁੱਖ ਦੀ ਪ੍ਰਕਿਰਤੀ ਦਾ ਅਧਿਐਨ; ਅਰਥਾਤ ਕਿਸ ਪ੍ਰਕਾਰ ਸਾਰੇ ਲ ...

ਸੋਚ

ਸੋਚ ਵਿਚਾਰ-ਪ੍ਰਬੰਧ ਨੂੰ ਕਹਿੰਦੇ ਹਨ ਜੋ ਵਿਚਾਰ ਕਰਨ ਦੀ ਪ੍ਰਕਿਰਿਆ ਦਾ ਨਤੀਜਾ ਹੁੰਦਾ ਹੈ। ਭਾਵੇਂ ਸੋਚ ਇੱਕ ਬੁਨਿਆਦੀ ਮਨੁੱਖੀ ਸਰਗਰਮੀ ਹੈ ਜਿਸਨੂੰ ਹਰ ਕੋਈ ਜਾਣਦਾ ਹੈ, ਪਰ ਇਸ ਬਾਰੇ ਕੋਈ ਆਮ ਪ੍ਰਵਾਨਿਤ ਸਹਿਮਤੀ ਨਹੀਂ ਕਿ ਇਹ ਕੀ ਹੁੰਦੀ ਹੈ ਅਤੇ ਇਸਦੀ ਸਿਰਜਨਾ ਕਿਵੇਂ ਕੀਤੀ ਜਾਂਦੀ ਹੈ। ਇਹ ਆਪਮੁਹਾਰੀ ਜਾ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →