ⓘ Free online encyclopedia. Did you know? page 55

ਮਹਿੰਦਰ ਸਿੰਘ ਰੰਧਾਵਾ

ਮਹਿੰਦਰ ਸਿੰਘ ਰੰਧਾਵਾ ਵਧੇਰੇ ਪ੍ਰਚਲਿਤ ਨਾਂ ਐਮ. ਐੱਸ. ਰੰਧਾਵਾ, ਪੰਜਾਬੀ ਸਿਵਲ ਅਧਿਕਾਰੀ ਅਤੇ ਸਾਹਿਤਕਾਰ ਸੀ। ਉਹਨਾਂ ਨੇ ਭਾਰਤ ਦੀ ਵੰਡ ਦੇ ਉਜੜੇ ਪੰਜਾਬੀਆਂ ਨੂੰ ਦੇ ਮੁੜ ਵਸੇਵੇ, ਚੰਡੀਗੜ੍ਹ ਦੀ ਸਥਾਪਨਾ ਅਤੇ ਭਾਰਤ ਦੇ ਹਰੇ ਇਨਕਲਾਬ ਅਤੇ ਪੰਜਾਬ ਦੀਆਂ ਕਲਾਵਾਂ ਦੇ ਦਸਤਾਵੇਜ਼ੀਕਰਨ ਵਿੱਚ ਅਹਿਮ ਭੂਮਿਕਾਵਾਂ ...

ਮੀਨਲ ਸੰਪਥ

ਮੀਨਲ ਸੰਪਥ ਨੂੰ ਮੀਨਲ ਰੋਹਿਤ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ। ਇਹ ਸਪੇਸ ਐਪਲੀਕੇਸ਼ਨ ਸੈਂਟਰ, ਅਹਿਮਦਾਬਾਦ ਵਿੱਚ ਇੱਕ ਵਿਗਿਆਨੀ/ਇੰਜੀਨੀਅਰ ਵਜੋਂ ਕੰਮ ਕਰਦੇ ਹਨ। ਇਨ੍ਹਾਂ ਨੇ ਨਿਰਮਾ ਇੰਸਟੀਚਿਊਟ ਆਫ਼ ਟੈਕਨਾਲੋਜੀ, ਅਹਿਮਦਾਬਾਦ ਤੋਂ ਇਲੈਕਟ੍ਰਾਨਿਕਸ ਅਤੇ ਸੰਚਾਰ ਵਿੱਚ ਬੀ. ਟੈਕ ਕੀਤੀ ਹੈ। ਇੱਕ ਵਿਦਿਆਰਥੀ ...

ਰਾਬਰਟ ਕੋਚ

ਰਾਬਰਟ ਹੈਨਿਰਿਚ ਹਰਮਾਨ ਕੋਚ ਇੱਕ ਜਰਮਨ ਡਾਕਟਰ ਅਤੇ ਮਾਈਕਰੋਬਾਇਓਲੋਜਿਸਟ ਸੀ। ਆਧੁਨਿਕ ਬੈਕਟੀਰੀਆ ਦੇ ਸੰਸਥਾਪਕ ਹੋਣ ਦੇ ਨਾਤੇ, ਉਸ ਨੇ ਟੀ.ਬੀ., ਹੈਜ਼ਾ ਅਤੇ ਐਂਥ੍ਰੈਕਸ ਦੇ ਖਾਸ ਪ੍ਰੇਰਕ ਏਜੰਟ ਦੀ ਪਛਾਣ ਕੀਤੀ ਅਤੇ ਛੂਤ ਵਾਲੀ ਬਿਮਾਰੀ ਦੇ ਸੰਕਲਪ ਲਈ ਪ੍ਰਯੋਗਾਤਮਕ ਸਹਾਇਤਾ ਦਿੱਤੀ, ਜਿਸ ਵਿੱਚ ਇਨਸਾਨਾਂ ਤੇ ...

ਰੋਜ਼ਰ ਬੇਕਨ

ਰੋਜ਼ਰ ਬੇਕਨ ਇੰਗਲੈਂਡ ਦੇ ਪ੍ਰਸਿੱਧ ਵਿਗਿਆਨੀ ਅਤੇ ਦਾਰਸ਼ਨਿਕ ਸਨ। ਉਨ੍ਹਾਂ ਨੇ ਕੱਚ ਦੀ ਮਦਦ ਨਾਲ ਸੂਖਮਦਰਸ਼ੀ ਯੰਤਰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਰੋਜ਼ਰ ਨੇ ਤਰਕਵਾਦ ਦੇ ਆਧਾਰ ਤੇ ਸੱਚ ਅਤੇ ਧਰਮ ਦੀ ਵਿਵੇਚਨਾ ਕਰਨ ਤੇ ਜ਼ੋਰ ਦਿੱਤਾ ਸੀ। ਰੋਜ਼ਰ ਬੇਕਨ ਨੂੰ ਉਸ ਦੁਆਰਾ ਭੂਗੋਲ, ਖ਼ਗੋਲ, ਗਣਿਤ ਅਤੇ ਵਿਗਿਆਨ ...

ਲੁਈ ਪਾਸਚਰ

ਲੂਈ ਪਾਸਚਰ ਦਾ ਜਨਮ ਫਰਾਂਸ ਦੇ ਇੱਕ ਪਿੰਡ ਡੋਲ ਜੂਰਾ ਵਿੱਚ ਹੋਇਆ। ਪਾਸਚਰ ਨੇ ਆਪਣੀ ਮੁਢਲੀ ਵਿਦਿਆ ਆਰਬਾਇਟੇ ਸਕੂਲ ਵਿੱਚ ਪ੍ਰਾਪਤ ਕੀਤੀ। ਉਸ ਨੇ ਬਸਨਾਕਾਨ ਦੇ ਰਾਇਲ ਕਾਲਜ ਤੋਂ ਸੰਨ 1840 ’ਚ ਬੀਏ ਪਾਸ ਕੀਤੀ। ਉਸੇ ਸੰਸਥਾ ਵਿੱਚ ਉਹ ਗਣਿਤ ਅਧਿਆਪਕ ਦਾ ਸਹਾਇਕ ਲੱਗ ਗਿਆ। ਇੱਥੇ ਰਹਿ ਕੇ ਦੋ ਸਾਲਾਂ ’ਚ ਉਹ ਸਾ ...

ਵਿਲੀਅਮ ਹਾਰਵੇ

ਵਿਲੀਅਮ ਹਾਰਵੇ ਇੱਕ ਇੰਗਲਿਸ਼ ਡਾਕਟਰ ਸਨ ਜਿਹਨਾਂ ਨੇ ਸਰੀਰਕ ਵਿਗਿਆਨ ਵਿੱਚ ਵਿਸ਼ੇਸ਼ ਯੋਗਦਾਨ ਪਾਇਆ। ਉਹ ਬਿਮਾਰੀਆਂ ਦਾ ਵਿਸਥਾਰ ਵਿੱਚ ਬਿਆਨ ਕਰਨ ਵਾਲੇ ਡਾਕਟਰ ਸਨ, ਜੋ ਦਿਲ ਅਤੇ ਦਿਮਾਗ਼ ਵਿਚਲੇ ਖੂਨ ਦੀਆਂ ਵਿਸ਼ੇਸ਼ਤਾਵਾਂ ਬਾਰੇ ਥਿਊਰੀ ਵੇਰਵਾ ਦਿੰਦੇ ਸਨ। 1973 ਵਿੱਚ ਓਹਨਾ ਦੇ ਨਾਮ ਉੱਪਰ ਬਣੇ ਵਿਲੀਅਮ ਹ ...

ਵਿਲੀਅਮ ਹੈਨਰੀ ਬ੍ਰੈਗ

ਸਰ ਵਿਲੀਅਮ ਹੈਨਰੀ ਬ੍ਰੈਗ ਇੱਕ ਬ੍ਰਿਟਿਸ਼ ਭੌਤਿਕ ਵਿਗਿਆਨੀ, ਕੈਮਿਸਟ, ਗਣਿਤ ਵਿਗਿਆਨੀ ਅਤੇ ਸਰਗਰਮ ਖਿਡਾਰੀ ਸੀ ਜਿਸਨੇ ਵਿਲੱਖਣ ਢੰਗ ਨਾਲ ਆਪਣੇ ਪੁੱਤਰ ਲਾਰੈਂਸ ਬ੍ਰੈਗ ਨਾਲ ਭੌਤਿਕ ਵਿਗਿਆਨ ਵਿੱਚ 1915 ਦਾ ਨੋਬਲ ਪੁਰਸਕਾਰ ਸਾਂਝਾ ਕੀਤਾ: "ਉਨ੍ਹਾਂ ਲਈ ਐਕਸ-ਰੇ ਦੇ ਜ਼ਰੀਏ ਕ੍ਰਿਸਟਲ ਢਾਂਚੇ ਦੇ ਵਿਸ਼ਲੇਸ਼ਣ ਵ ...

ਖੇਤੀ ਇੰਜੀਨਅਰਿੰਗ

ਖੇਤੀ ਇੰਜੀਨੀਅਰ ਵਿਗਿਆਨਕ ਨਿਯਮਾਂ ਦੀ ਵਰਤੋਂ ਕਰਕ ਸਮੱਸਿਆਵਾਂ ਦਾ ਸਮਾਧਾਨ ਕਰਦਾ ਹੈ, ਉਤਪਾਦਨ ਵਿੱਚ ਵਾਧਾ ਕਰਦਾ ਹੈ। ਉਹ ਖੇਤੀ ਦੀਆਂ ਪੁਰਾਣੀਆਂ ਧਾਰਨਾਵਾਂ ਤੋੜ ਕੇ ਉਹਨਾਂ ਵਿੱਚ ਤਬਦੀਲੀ ਕਰਦਾ ਹੈ, ਸਸਤਾ ਅਤੇ ਵਧੀਆ ਉਤਪਾਦਨ ਤਿਆਰ ਕਰਨ ਵਿੱਚ ਕਿਸਾਨਾਂ ਦੀ ਮਦਦ ਕਰਦਾ ਹੈ। ਉਸ ਨੂੰ ਖੇਤੀ ਸੰਬੰਧੀ ਬੁਨਿਆਦ ...

XYY ਸਿੰਡਰੋਮ

XYY ਸਿੰਡਰੋਮ ਇੱਕ ਜੈਨੇਟਿਕ ਅਵਸਥਾ ਹੈ, ਜਿਸ ਵਿੱਚ ਇੱਕ ਪੁਰਸ਼ ਵਿੱਚ ਵਾਧੂ Y ਕ੍ਰੋਮੋਸੋਮ ਹੁੰਦਾ ਹੈ। ਇਸਦੇ ਲੱਛਣ ਅਕਸਰ ਘੱਟ ਹੁੰਦੇ ਹਨ, ਜਿਹਨਾਂ ਵਿੱਚ ਔਸਤ ਨਾਲੋਂ ਵਧੇਰੇ ਲੰਬਾ ਹੋਣਾ, ਫਿਣਸੀ, ਅਤੇ ਸਿੱਖਣ ਦੀਆਂ ਸਮੱਸਿਆਵਾਂ ਦੇ ਜੋਖਮ ਦਾ ਵੱਧ ਹੋਣਾ ਸ਼ਾਮਲ ਹੋ ਸਕਦਾ ਹੈ। ਵਿਅਕਤੀ ਆਮ ਤੌਰ ਤੇ ਹਰ ਤਰਾ ...

ਅੰਡਕੋਸ਼ ਮਰੋੜ

ਅੰਡਕੋਸ਼ ਮਰੋੜ ਜਾਂ ਅੰਡਕੋਸ਼ ਵਿੱਚ ਵੱਟ ਪੈਣਾ ਉਦੋਂ ਹੁੰਦੀ ਹੈ ਜਦੋਂ ਇੱਕ ਅੰਡਕੋਸ਼ ਦੂਜੀ ਢਾਂਚੇ ਨਾਲ ਆਪਣੇ ਲਗਾਵ ਨੂੰ ਮੋੜਦਾ ਹੈ, ਜਿਵੇਂ ਕਿ ਖੂਨ ਦਾ ਪ੍ਰਵਾਹ ਘੱਟ ਜਾਣਾ। ਲੱਛਣਾਂ ਵਿੱਚ ਵਿਸ਼ੇਸ਼ ਤੌਰ ਤੇ ਪੇਲਵੀਕ ਦਰਦ ਸ਼ਾਮਲ ਹੁੰਦਾ ਹੈ। ਜਦ ਕਿ ਦਰਦ ਅਚਾਨਕ ਸ਼ੁਰੂ ਹੋ ਜਾਂਦਾ ਹੈ ਪਰ ਇਹ ਹਮੇਸ਼ਾ ਨਹੀ ...

ਐਰੋਬਿਕਸ (ਕਸਰਤ)

ਐਰੋਬਿਕਸ ਕਸਰਤ ਇੱਕ ਸੰਗੀਤ ਉੱਤੇ ਆਧਾਰਿਤ ਕਸਰਤ ਹੈ। ਪੱਛਮੀ ਸੱਭਿਅਤਾ ਦੀ ਦੇਣ ਜ਼ਰੂਰ ਹੈ ਇਸ ਪ੍ਰਣਾਲੀ ਵਿੱਚ ਤਨ, ਮਨ ਤੰਦਰੁਸਤ ਅਤੇ ਚੁਸਤ ਰਹਿੰਦਾ ਹੈ। ਸਰੀਰ ਨੂੰ ਤੰਦਰੁਸਤ ਰੱਖਣ ਅਤੇ ਤਣਾਅ ਨੂੰ ਦੂਰ ਕਰਨ ਦੇ ਲਈ ਅੱਜ ਦਾ ਨੌਜਵਾਨ ਵਰਗ ਐਰੋਬਿਕਸ ਨੂੰ ਅਪਣਾਉਂਦਾ ਹੈ। ਸੰਗੀਤਮਈ ਵਾਤਾਵਰਨ ਵਿੱਚ ਐਰੋਬਿਕਸ ...

ਕੁਪੋਸ਼ਣ

ਕੁਪੋਸ਼ਣ ਇੱਕ ਸਰੀਰਕ ਬਿਮਾਰੀ ਹੈ ਜੋ ਖਾਣੇ ਵਿੱਚ ਪੋਸ਼ਕ ਤੱਤਾਂ ਦੀ ਘਾਟ ਕਾਰਨ ਹੁੰਦੀ ਹੈ। ਇਸ ਘਾਟ ਕਾਰਨ ਮਨੁੱਖੀ ਸਰੀਰ ਕਮਜ਼ੋਰ ਹੋ ਜਾਂਦਾ ਹੈ। ਇਨ੍ਹਾਂ ਪੋਸ਼ਕ ਤੱਤਾਂ ਵਿੱਚ ਪ੍ਰੋਟੀਨ, ਕਾਰਬੋਹਾਈਡ੍ਰੇਟ, ਵਿਟਾਮਿਨ ਅਤੇ ਖਣਿਜ ਤੱਤ ਸ਼ਾਮਿਲ ਹਨ। ਸੰਨ 2017 ਵਿੱਚ ਦੁਨੀਆ ਵਿੱਚ 815 ਮਿਲੀਅਨ ਲੋਕ ਅਲਪਪੋਸ਼ ...

ਕੋਲਨ ਕੈਂਸਰ

ਕੋਲੋਰੇਕਟਲ ਕੈਂਸਰ, ਜਿਸ ਨੂੰ ਬੋਅਲ ਕੈਂਸਰ ਅਤੇ ਕੋਲਨ ਕੈਂਸਰ ਵੀ ਕਿਹਾ ਜਾਂਦਾ ਹੈ, ਜਿਸ ਵਿੱਚ ਕੋਲੋਨ ਜਾਂ ਗੁਦਾ ਤੋਂ ਕੈਂਸਰ ਦਾ ਵਿਕਾਸ ਹੁੰਦਾ ਹੈ। ਕੈਂਸਰ, ਸੈੱਲਾਂ ਦਾ ਇੱਕ ਅਜਿਹਾ ਵਿਕਾਸ ਹੈ ਜੋ ਸਰੀਰ ਦੇ ਦੂਜੇ ਹਿੱਸਿਆਂ ਤੇ ਹਮਲਾ ਕਰਨ ਜਾਂ ਫੈਲਣ ਦੀ ਕਾਬਲੀਅਤ ਰੱਖਦੇ ਹਨ। ਚਿੰਨ੍ਹ ਅਤੇ ਲੱਛਣਾਂ ਵਿੱਚ ...

ਗੈਂਗਰੀਨ

ਗੈਂਗਰੀਨ ਇੱਕ ਇਨਫੈਕਸ਼ਨ ਦੀ ਬਿਮਾਰੀ ਹੈ ਜੋ ਕਿਸੇ ਅੰਗ ਨੂੰ ਖੂਨ ਦੀ ਸਪਲਾਈ ਘੱਟ ਮਿਲਣ ਕਰਕੇ ਹੁੰਦੀ ਹੈ। ਇਹ ਕੋਈ ਸ਼ੂਟ ਦੀ ਬਿਮਾਰੀ ਨਹੀਂ ਹੈ। ਇਹ ਬੀਮਾਰੀ ਵੱਧ ਜਾਣ ਕਰਕੇ ਅੰਗ ਕੱਟਣਾ ਪੈਂਦਾ ਹੈ। ਇਹ ਬੀਮਾਰੀ ਸੱਟ ਲਗਣ ਜਾਂ ਜ਼ਖਮ ਹੋਣ ਹੁੰਦੀ ਹੈ ਅਤੇ ਕਈ ਵਾਰੀ ਅੰਗ ਕੱਟਣਾ ਪੈਂਦਾ ਹੈ ਅਤੇ ਜੇ ਮਰੀਜ਼ ਨ ...

ਜਮਾਂਦਰੂ ਦਿਲ ਦੀ ਬੀਮਾਰੀ

ਜਮਾਂਦਰੂ ਦਿਲ ਦੀ ਬੀਮਾਰੀ, ਜਿਸ ਨੂੰ ਇੱਕ ਜਮਾਂਦਰੂ ਦਿਲ ਦੀ ਅਨਿਯਮਿਤਾ ਜਾਂ ਨੁਕਸ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ, ਦਿਲ ਦੀ ਬਣਤਰ ਦੇ ਵਿੱਚ ਇੱਕ ਸਮੱਸਿਆ ਹੈ, ਜੋ ਜਨਮ ਵੇਲੇ ਮੌਜੂਦ ਹੁੰਦੀ ਹੈ। ਇਸ ਦੇ ਚਿੰਨ੍ਹ ਅਤੇ ਲੱਛਣ ਵਿਸ਼ੇਸ਼ ਕਿਸਮ ਦੀ ਸਮੱਸਿਆ ਤੇ ਨਿਰਭਰ ਕਰਦੇ ਹਨ, ਪਰ ਇਹ ਕਿਸੇ ਵੀ ਵਿਅਕਤੀ ...

ਜਿਨਸੀ ਸਿੱਖਿਆ

ਜਿਨਸੀ ਸਿੱਖਿਆ ਭਾਵਨਾਤਮਕ ਅਤੇ ਜਿੰਮੇਵਾਰੀਆਂ ਸਮੇਤ ਮਨੁੱਖੀ ਲਿੰਗ ਸੰਬੰਧਾਂ, ਮਨੁੱਖੀ ਲਿੰਗਕ ਆਜ਼ਾਦੀ,ਜਿਨਸੀ ਵਿਵਹਾਰ, ਲਿੰਗਕ ਪੈਦਾਵਾਰ ਦੀ ਉਮਰ, ਲੋੜ, ਜਨਨ ਵਿਵਹਾਰ, ਜਨਨ ਸਿਹਤ, ਜਨਨ ਅਧਿਕਾਰਾਂ, ਸੁਰੱਖਿਅਤ ਲਿੰਗ ਸੰਬੰਧਾਂ, ਜਨਮ ਨਿਯੰਤਰਨ ਆਦਿ ਦੀ ਜਾਣਕਾਰੀ ਦੇਣਾ ਹੈ ਜਿਨਸੀ ਸਿੱਖਿਆ ਆਮ ਤੌਰ ਤੇ ਸਕੂਲ ...

ਟਰਨਰ ਸਿੰਡਰੋਮ

ਟਰਨਰ ਸਿੰਡਰੋਮ ਨੂੰ 45,X ਜਾਂ 45,X0 ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ। ਇਹ ਇੱਕ ਅਜਿਹੀ ਅਵਸਥਾ ਹੈ ਜਿਸ ਵਿੱਚ ਇੱਕ ਮਾਦਾ ਵਿਚ X ਕਰੋਮੋਸੋਮ ਕੁਝ ਹੱਦ ਤਕ ਜਾਂ ਪੂਰੀ ਤਰ੍ਹਾਂ ਲਾਪਤਾ ਹੁੰਦਾ ਹੈ। ਪ੍ਰਭਾਵਿਤ ਲੋਕਾਂ ਵਿੱਚ ਚਿੰਨ੍ਹ ਅਤੇ ਲੱਛਣ ਵੱਖੋ-ਵੱਖਰੇ ਹੁੰਦੇ ਹਨ। ਅਕਸਰ, ਛੋਟੀ ਅਤੇ ਜਕੜੀ ਹੋਈ ਗਰਦਨ ...

ਟ੍ਰਿਪਲ X ਸਿੰਡਰੋਮ

ਟ੍ਰਿਪਲ ਐਕਸ ਸਿੰਡਰੋਮ, ਜਿਸਨੂੰ ਟ੍ਰਾਈਸੋਮੀ X ਅਤੇ 47,XXX ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ, ਇਕ ਮਾਦਾ ਦੇ ਹਰੇਕ ਸੈੱਲ ਵਿੱਚ ਇੱਕ ਵਾਧੂ X ਕ੍ਰੋਮੋਸੋਮ ਦੀ ਮੌਜੂਦਗੀ ਦੀ ਸਥਿਤੀ ਨੂੰ ਦਰਸਾਉਂਦਾ ਹੈ। ਜੋ ਲੋਕ ਪ੍ਰਭਾਵਿਤ ਹੁੰਦੇ ਹਨ ਉਹ ਆਮ ਤੌਰ ਤੇ ਔਸਤ ਨਾਲੋਂ ਲੰਬੇ ਹੁੰਦੇ ਹਨ। ਆਮ ਤੌਰ ਤੇ ਕੋਈ ਹੋਰ ...

ਡੰਡ (ਕਸਰਤ)

ਦੋਵੇਂ ਹੱਥਾਂ ਨੂੰ ਮੋਢਿਆਂ ਦੀ ਚੌੜਾਈ ਤੱਕ ਖੋਲ੍ਹ ਕੇ ਧਰਤੀ ਤੇ ਟਿਕਾਇਆ ਜਾਂਦਾ ਹੈ। ਪੈਰਾਂ ਦੇ ਅਗਲੇ ਹਿੱਸੇ ਵੀ ਧਰਤੀ ਤੇ ਜੰਮੇ ਰਹਿੰਦੇ ਹਨ l ਸਰੀਰ ਦਾ ਜ਼ਿਆਦਾ ਭਾਰ ਹੱਥਾਂ ਉੱਪਰ ਲਿਆ ਜਾਂਦਾ ਹੈ ਅਤੇ ਪੈਰਾਂ ਦੇ ਅਗਲੇ ਹਿੱਸੇ ਸਰੀਰ ਨੂੰ ਸੰਤੁਲਨ ਵਿੱਚ ਰੱਖਣ ਦਾ ਕੰਮ ਕਰਦੇ ਹਨ l ਪੂਰੇ ਸਰੀਰ ਨੂੰ ਸਿੱਧ ...

ਤਮਾਕੂ

ਤਮਾਕੂ ਇੱਕ ਕਿਰਸਾਣੀ ਉਤਪਾਦ ਹੈ ਜੋ "ਨਿਕੋਟੀਆਨਾ" ਕੁਲ ਦੇ ਪੌਦਿਆਂ ਦੇ ਪੱਤਿਆਂ ਤੋਂ ਪ੍ਰਾਪਤ ਕੀਤਾ ਜਾਂਦਾ ਹੈ। ਇਸਨੂੰ ਖਾਇਆ, ਕੀਟਨਾਸ਼ਕ ਵਜੋਂ ਵਰਤਿਆ ਅਤੇ ਨਿਕੋਟੀਨ ਟਾਰਟਾਰੇਟ ਵਜੋਂ ਦਵਾਈਆਂ ਵਿੱਚ ਵਰਤਿਆ ਜਾ ਸਕਦਾ ਹੈ। ਇਸ ਦੀ ਸਭ ਤੋਂ ਵੱਧ ਵਰਤੋਂ ਨਸ਼ੇ ਦੇ ਤੌਰ ਉੱਤੇ ਹੁੰਦੀ ਹੈ ਅਤੇ ਕਿਊਬਾ, ਚੀਨ, ਭ ...

ਦਾਈ

ਦਾਈ ਬੱਚੇ ਦੇ ਜਨਮ ਸਮੇਂ ਜੱਚਾ ਦੀ ਸਹਾਇਤਾ ਅਤੇ ਜੱਚਾ ਅਤੇ ਬੱਚਾ ਦੋਹਾਂ ਦੀ ਦੇਖਭਾਲ ਕਰਦੀ ਹੈ। ਦਾਈ ਵੀ ਨਰਸ ਦਾ ਹੀ ਇੱਕ ਰੂਪ ਹੈ। ਅਰਧ ਵਿਕਸਤ ਤੇ ਅਵਿਕਸਤ ਦੇਸ਼ਾ ਵਿੱਚ ਵਿਸ਼ਵ ਸਿਹਤ ਸੰਗਠਨ ਨੇ ਜੱਚਾ ਬੱਚਾ ਮੋਤ ਦਰ ਘਟਾਉਣ ਲਈ ਦਾਈਆਂ ਲਈ ਵਿਸ਼ੇਸ਼ ਟ੍ਰੇਨਿੰਗ ਦੀ ਸ਼ੁਰੂਆਤ ਕੀਤੀ ਹੈ ਜਿਸ ਕਾਰਨ ਦਾਈ ਨੂੰ ...

ਦਾਤਣ

ਦਾਤਣ ਕਿਸੇ ਰੁੱਖ ਨਾਲੋਂ ਤੋੜੀ ਛੋਟੀ ਜਿਹੀ ਹਰੀ ਅਤੇ ਪਤਲੀ ਟਾਹਣੀ ਨੂੰ ਕਿਹਾ ਜਾਂਦਾ ਹੈ ਜਿਸ ਨਾਲ ਮਨੁੱਖੀ ਦੰਦ ਸਾਫ਼ ਕੀਤੇ ਜਾਂਦੇ ਹਨ।ਜੋ ਆਦਮੀ ਇਸਨੂੰ ਵੇਚਦਾ ਹੈ ਉਸਨੂੰ ਦਾਤਣਾਂ ਵੇਚਣ ਵਾਲਾ ਕਿਹਾ ਜਾਂਦਾ ਹੈ। ਪੰਜਾਬ ਵਿੱਚ ਦਾਤਣ ਦਾ ਪਹਿਲਾਂ ਕਾਫੀ ਪ੍ਰਯੋਗ ਹੁੰਦਾ ਸੀ ਜੋ ਹੁਣ ਘਟਦਾ ਜਾ ਰਿਹਾ ਹੈ ਅਤੇ ...

ਨਾੜੀ ਗਰੰਥੀ ਪੁਟੀ

ਨਾੜੀ ਗਰੰਥੀ ਪੁਟੀ ਨੂੰ ਬਾਈਬਲ ਪੁਟੀ ਵੀ ਕਿਹਾ ਜਾਂਦਾ ਹੈ। ਇਹ ਇੱਕ ਪ੍ਰਕਾਰ ਦੀ ਸੋਜ ਹੈ ਜੋ ਹੱਥ ਜਾਂ ਪੈਰ ਦੇ ਜੋੜੋਂ ਅਤੇ ਕੰਡਰੋਂ ਦੇ ਆਸਪਾਸ ਪਾਈ ਜਾਂਦੀ ਹੈ। ਨਾੜੀ ਗਰੰਥੀ ਪੁਟੀ ਦਾ ਸਰੂਪ ਸਮਾਂ ਦੇ ਨਾਲ ਬਦਲ ਸਕਦਾ ਹੈ। ਇਹ ਆਮ ਤੌਰ ਉੱਤੇ ਕਲਾਈ ਦੇ ਪਿਛਲੇ ਭਾਗ ਜਾਂ ਉਂਗਲ ਉੱਤੇ ਪਾਈ ਜਾਂਦੀ ਹੈ। ਬਾਈਬਲ ...

ਪਾਚਨ

ਪਾਚਣ ਜਾਂ ਹਾਜ਼ਮਾ ਉਹ ਕਿਰਿਆ ਹੈ ਜਿਸ ਵਿੱਚ ਭੋਜਨ ਨੂੰ ਯੰਤਰੀਕੀ ਅਤੇ ਰਾਸਾਇਣਕ ਰੂਪ ਨਾਲ ਛੋਟੇ ਛੋਟੇ ਘਟਕਾਂ ਜਾਂਨੀ ਹਿੱਸਿਆਂ ਵਿੱਚ ਤੋੜਿਆ ਜਾਂਦਾ ਹੈ ਤਾਂਜੋ ਉਹਨਾਂ ਨੂੰ, ਉਦਾਹਰਨ ਦੇ ਲਈ, ਰੱਤ ਧਾਰਾ ਵਿੱਚ ਅਵਸ਼ੋਸ਼ਤ ਕੀਤਾ ਜਾ ਸਕੇ |ਇਸ ਤਰ੍ਹਾਂ ਪਾਚਣ ਇੱਕ ਪ੍ਰਕਾਰ ਦੀ ਅਪਚਿਅ ਕਿਰੀਆ ਹੈ ਕਿਉਂਕਿ ਇਸ ਵ ...

ਪੋਸਟਪਾਰਟਮ ਡਿਪਰੈਸ਼ਨ

ਪੋਸਟਪਾਰਟਮ ਡਿਪਰੈਸ਼ਨ, ਜਿਸ ਨੂੰ ਜਨਮ ਤੋਂ ਬਾਅਦ ਦੀ ਡਿਪਰੈਸ਼ਨ ਵੀ ਕਿਹਾ ਜਾਂਦਾ ਹੈ, ਇੱਕ ਕਿਸਮ ਦਾ ਮੂਡ ਡਿਸਆਰਡਰ ਹੈ ਜੋ ਕਿ ਜਣੇਪੇ ਨਾਲ ਜੁੜਿਆ ਹੋਇਆ ਹੈ, ਜੋ ਕਿ ਦੋਵੇਂ ਲਿੰਗਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਲੱਛਣਾਂ ਵਿੱਚ ਬਹੁਤ ਜ਼ਿਆਦਾ ਉਦਾਸੀ, ਘੱਟ ਊਰਜਾ, ਚਿੰਤਾ, ਰੋਣਾ, ਚਿੜਚਿੜਾਪਣ, ਅਤੇ ਸੁੱਤ ...

ਬਵਾਸੀਰ

ਬਵਾਸੀਰ ਜਾਂ ਬਵਾਸੀਰ ਬਰਤਾਨਵੀ / ˈ h ɛ m ər ɔɪ d z, ਮਲ-ਤਿਆਗ ਦੇ ਨਿਯੰਤਰਣ ਵਿੱਚ ਸਹਾਇਤਾ ਕਰਨ ਵਾਲੀ ਗੁਦਾ ਨਲੀ ਵਿੱਚ ਨਾੜੀ ਸੰਬੰਧੀ ਸੰਰਚਨਾਵਾਂ ਹੁੰਦੀਆਂ ਹਨ। ਉਹ ਉਦੋਂ ਰੋਗਾਤਮਕ ਜਾਂ ਬਵਾਸੀਰ ਬਣ ਜਾਂਦੀਆਂ ਹਨ ਜਦੋਂ ਉਹ ਸੁੱਜ ਜਾਂਦੀਆਂ ਹਨ ਜਾਂ ਲਾਲ ਹੋ ਜਾਂਦੀਆਂ ਹਨ। ਉਹਨਾਂ ਦੀ ਸਰੀਰਿਕ ਅਵਸਥਾ ਵ ...

ਮਨੁੱਖੀ ਜੀਭ

ਜੀਭ ਮਨੁੱਖ ਦੀਆਂ ਪੰਜ ਗਿਆਨ ਇੰਦਰੀਆਂ ਵਿੱਚੋਂ ਇੱਕ ਹੈ। ਜੀਭ ਸੁਆਦ ਦਾ ਗਿਆਨ ਕਰਵਾਉਂਦੀ ਹੈ। ਜੀਭ ਪਿੱਛੋਂ ਚੌੜੀ ਤੇ ਅੱਗਿਓਂ ਤਿੱਖੀ ਹੁੰਦੀ ਹੈ। ਜੀਭ ਦੀ ਲੰਬਾਈ10 ਸਮ ਹੁੰਦੀ ਹੈ। ਮਰਦ ਦੀ ਜੀਭ ਦਾ ਭਾਰ 70 ਗਰਾਮ ਅਤੇ ਔਰਤ ਦੀ ਜੀਭ ਦਾ ਭਾਰ 60 ਗਰਾਮ ਹੁੰਦਾ ਹੈ। ਲਾਲ ਰੰਗੀ ਸਤ੍ਹਾ ’ਤੇ ਕੁਝ ਦਾਣੇਦਾਰ ਉਭ ...

ਮਨੁੱਖੀ ਦੰਦ

ਮਨੁੱਖੀ ਦੰਦ ਵੀ ਮਨੁੱਖ ਦਾ ਇੱਕ ਬਹੁਤ ਜਰੂਰੀ ਅੰਗ ਹੈ। ਹਰੇਕ ਦੇ ਮੂੰਹ ਵਿੱਚ 32 ਦੰਦ ਹੁੰਦੇ ਹਨ। ਦੰਦ ਖਾਣ ਵਾਲੀਆਂ ਵਸਤੂਆਂ ਤੇ ਭੋਜਨ ਨੂੰ ਕੱਟਦੇ, ਤੋੜਦੇ, ਪਾੜਦੇ, ਚਬਾਉਂਦੇ ਅਤੇ ਚਿੱਥਦੇ ਹਨ। ਅੱਠ-ਅੱਠ ਦੰਦ ਵਸਤੂ ਨੂੰ ਕਟਦੇ ਤੇ ਚਬਾਉਂਦੇ, ਚਾਰ ਦੰਦ ਵਸਤੂ ਨੂੰ ਪਾੜਦੇ ਜਾਂ ਤੋੜਦੇ ਅਤੇ ਬਾਰਾਂ ਦੰਦ ਵਸ ...

ਸਾਹ-ਨਾਲ਼ੀ ਦੀ ਸੋਜ

ਬਰੋਂਕਾਈਟਸ ਫੇਫੜੇ ਦੇ ਅੰਦਰ ਸਥਿਤ ਸਾਹ-ਨਲੀਆਂ ਦੇ ਅੰਦਰਲੇ ਭਾਗ ਦੀ ਸੋਜ ਅਤੇ ਮਿਆਦੀ ਇਨਫੈਕਸ਼ਨ ਹੈ। ਇਸ ਵਿੱਚ ਸਾਹ ਨਾਲੀ ਦੀਆਂ ਦੀਵਾਰਾਂ ਇਨਫੈਕਸ਼ਨ ਅਤੇ ਸੋਜ ਦੀ ਵਜ੍ਹਾ ਨਾਲ ਬੇਲੋੜੇ ਤੌਰ ’ਤੇ ਕਮਜ਼ੋਰ ਹੋ ਜਾਂਦੀਆਂ ਹਨ ਜਿਸਦੀ ਵਜ੍ਹਾ ਨਾਲ ਇਨ੍ਹਾਂ ਦਾ ਸਰੂਪ ਨਲੀਨੁਮਾ ਨਾ ਰਹਿਕੇ ਗੁਬਾਰੇਨੁਮਾ ਜਾਂ ਫਿਰ ...

ਹਾਰਮੋਨ

ਹਾਰਮੋਨਜ਼ ਜੀਵਨ ਦੇਣ ਵਾਲੇ ਉਨ੍ਹਾਂ ਪਦਾਰਥਾਂ ਦਾ ਨਾਂ ਹੈ ਜੋ ਬਹੁਤ ਹੀ ਤੇਜ਼ੀ ਨਾਲ ਸਰੀਰ ਉਪਰ ਅਸਰ ਕਰਦੇ ਹਨ। ਇਹ ਜੈਵਿਕ ਪਦਾਰਥ ਕਈ ਤਰਾਂ ਦੇ ਹੁੰਦੇ ਹਨ ਅਤੇ ਭਿੰਨ ਭਿੰਨ ਪ੍ਰਕਾਰ ਦੇ ਕੰਮ ਕਰਦੇ ਹਨ। ਕੁਝ ਸਿੱਧੇ ਤੌਰ ‘ਤੇ ਖੂਨ ਦੇ ਨਾਲ ਮਿਲ ਜਾਂਦੇ ਹਨ ਅਤੇ ਕੁਝ ਸਰੀਰ ਵਿੱਚ ਹੋਰ ਗ੍ਰੰਥੀਆਂ ਨਾਲ ਮਿਲ ਕੇ ...

ਧਰਤੀ ਵਿਗਿਆਨ

ਗ੍ਰਹਿ ਧਰਤੀ ਨਾਲ ਸਬੰਧਤ ਕੁਦਰਤੀ ਵਿਗਿਆਨ ਦੇ ਖੇਤਰਾਂ ਲਈ ਧਰਤੀ ਵਿਗਿਆਨ ਜਾਂ ਜੀਓਸਾਇੰਸ ਇੱਕ ਵਿਆਪਕ ਤੌਰ ਤੇ ਗਲੇ ਲਗਾਗਏ ਸ਼ਬਦ ਹੈ। ਇਹ ਵਿਗਿਆਨ ਦੀ ਸ਼ਾਖਾ ਹੈ ਜੋ ਧਰਤੀ ਦੇ ਭੌਤਿਕ ਸੰਵਿਧਾਨ ਅਤੇ ਇਸ ਦੇ ਮਾਹੌਲ ਨਾਲ ਨਜਿੱਠਦੀ ਹੈ। ਧਰਤੀ ਵਿਗਿਆਨ ਸਾਡੇ ਗ੍ਰਹਿ ਦੀ ਸਰੀਰਕ ਲੱਛਣਾਂ ਦਾ ਅਧਿਐਨ ਹੈ, ਭੁਚਾਲ ...

ਸੰਵੇਗ

ਸੰਵੇਗ ਕਿਸੇ ਵਸਤੂ ਦੇ ਪੁੰਜ ਅਤੇ ਵੇਗ ਦੇ ਗੁਣਨਫਲ ਦੇ ਬਰਾਬਰ ਹੁੰਦਾ ਹੈ। ਜੇ ਕਿਸੇ ਵਸਤੂ ਦਾ ਪੁੰਜ ਅਤੇ ਵੇਗ ਹੋਵੇ ਤਾਂ ਸੰਵੇਗ ਨੂੰ ਹੇਠ ਲਿਖੇ ਅਨੁਸਾਰ ਪ੍ਰਭਾਸਿਤ ਕੀਤਾ ਜਾ ਸਕਦਾ ਹੈ। p = m v {\displaystyle p=mv} ਸੰਵੇਗ ਦੇ ਪਰਿਮਾਣ ਅਤੇ ਦਿਸ਼ਾ ਦੋਨੋਂ ਹੀ ਹੁੰਦੇ ਹਨ। ਇਸ ਦੀ ਦਿਸ਼ਾ ਉਹ ਹੁੰਦੀ ...

ਸੰਯੁਕਤ ਕਿਸਾਨ ਮੋਰਚਾ

ਸੰਯੁਕਤ ਕਿਸਾਨ ਮੋਰਚਾ, ਨਵੰਬਰ 2020 ਵਿਚ ਗਠਿਤ 40 ਤੋਂ ਵੱਧ ਭਾਰਤੀ ਕਿਸਾਨ ਯੂਨੀਅਨਾਂ ਦਾ ਸਾਂਝਾ ਯੂਨਾਈਟਿਡ ਫਰੰਟ ਹੈ, ਜਿਸ ਵਿਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਰਾਸ਼ਟਰੀ ਲੋਕਤੰਤਰੀ ਗਠਜੋੜ ਵੱਲੋਂ ਤਿੰਨ ਖੇਤ ਕਾਨੂੰਨਾਂ ਨੂੰ ਲਾਗੂ ਕਰਨ ਦੇ ਫੈਸਲੇ ਵਿਰੁੱਧ ਕਿਸਾਨਾਂ ਦੇ ਸੱਤਿਆਗ੍ਰਹਿ ਦਾ ਤਾਲਮੇਲ ਕੀਤਾ ...

1 ਅਕਤੂਬਰ

1932 – ਭਾਰਤੀ ਸੈਨਿਕ ਅਕਾਦਮੀ ਸਥਾਪਤ ਹੋਈ। 1873 – ਸਿੰਘ ਸਭਾ ਲਹਿਰ ਬਣਾਉਣ ਲਈ ਮੰਜੀ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ. ਠਾਕੁਰ ਸਿੰਘ ਸੰਧਾਵਾਲੀਆ ਦੀ ਪ੍ਰਧਾਨਗੀ ਹੇਠ ਇਕੱਤਰਤਾ ਬੁਲਾਈ ਗਈ। 1932 – ਭਾਰਤੀ ਭਾਈਵਾਲੀ ਐਕਟ 1932: ਲਾਗੂ ਹੋਇਆ।

10 ਅਕਤੂਬਰ

1946 – ਨੌਆਖਾਲੀ ਫ਼ਸਾਦ: ਦੰਗੇ ਸ਼ੁਰੂ ਹੋਏ। 1760 – 15ਵਾਂ ਮੁਗ਼ਲ ਸਮਰਾਟ ਸ਼ਾਹ ਆਲਮ ਦੂਜਾ ਦੀ ਤਾਜਪੋਸ਼ੀ ਹੋਈ। 1949– ਮਾਸਟਰ ਤਾਰਾ ਸਿੰਘ ਨੇ, ਕੌਮ ਦੇ ਮਸਲਿਆਂ ਉੱਤੇ ਵਿੱਚਾਰਾਂ ਕਰਨ ਵਾਸਤੇ, ਦਿੱਲੀ ਵਿੱਚ ਇੱਕ ਕਾਨਫ਼ਰੰਸ ਕਰਨ ਦਾ ਫ਼ੈਸਲਾ ਕੀਤਾ। ਜਿਸ ਦਾ ਵਿਸ਼ਾ ਸੀ ਸਿੱਖਾਂ ਦਾ ਕਲਚਰ ਹਿੰਦੂਆਂ ਤੋਂ ...

11 ਅਕਤੂਬਰ

1138 – ਹਲਬ ਚ ਭਾਰੀ ਭੂਚਾਲ ਆਇਆ; ਇਹ ਹੁਣ ਤੱਕ ਦਾ ਸਭ ਤੋਂ ਵਿਨਾਸ਼ਕਾਰੀ ਭੁਚਾਲ ਹੈ। 1311 - ਪੀਰਜ ਅਤੇ ਪਾਦਰੀਆਂ ਨੇ ਅੰਗਰੇਜ਼ੀ ਰਾਜਿਆਂ ਦੇ ਅਧਿਕਾਰ ਨੂੰ 1311 ਦੇ ਆਰਡੀਨੈਂਸ ਨਾਲ ਸੀਮਤ ਕੀਤਾ। 1869– ਥਾਮਸ ਐਡੀਸਨ ਨੇ ਆਪਣੀ ਪਹਿਲੀ ਕਾਢ ਵੋਟਾਂ ਗਿਣਨ ਦੀ ਮਸ਼ੀਨ ਦਾ ਪੇਟੈਂਟ ਕਰਵਾਇਆ, ਪਰ ਅਮਰੀਕਨ ਪਾਰ ...

12 ਅਕਤੂਬਰ

1492– ਭਾਰਤ ਦੀ ਖੋਜ ਕਰਨ ਨਿਕਲੇ ਕਰਿਸਟੋਫ਼ਰ ਕੋਲੰਬਸ ਤੇ ਉਸ ਦੇ ਸਾਥੀ ਬਹਾਮਾਸ ਟਾਪੂ ਵਿੱਚ ਪੁੱਜੇ। 1664– ਗੁਰੂ ਤੇਗ਼ ਬਹਾਦਰ ਸਾਹਿਬ, ਭਾਈ ਮੱਖਣ ਸ਼ਾਹ ਲੁਬਾਣਾ, ਦੀਵਾਨ ਦਰਗਹ ਮੱਲ ਅਤੇ ਕੁੱਝ ਹੋਰ ਦਰਬਾਰੀ ਸਿੱਖ, ਕੀਰਤਪੁਰ ਪੁੱਜੇ। 1933– ਅਮਰੀਕਾ ਦੇ ਟਾਪੂ ਅਲਕਾਤਰਾਜ਼ ਵਿੱਚ ਸਭ ਤੋਂ ਵਧ ਸੁਰੱਖਿਆ ਵਾ ...

13 ਅਕਤੂਬਰ

1710– ਸਰਹਿੰਦ ਦੀ ਲੜਾਈ ਵਿੱਚ ਸੈਂਕੜੇ ਸਿੱਖਾਂ ਸ਼ਹੀਦ ਹੋੲੇ। 1792– ਵਾਸ਼ਿੰਗਟਨ, ਡੀ.ਸੀ. ਵਿੱਚ ਅਮਰੀਕਨ ਰਾਸ਼ਟਰਪਤੀ ਦੀ ਰਿਹਾਇਸ਼ ਵਾਸਤੇ ਜਾਰਜ ਵਾਸ਼ਿੰਗਟਨ ਨੇ ਐਗ਼ਜ਼ੈਕਟਿਵ ਮੈਨਸ਼ਨ ਇਮਾਰਤ ਦੀ ਨੀਂਹ ਰੱਖੀ। 54– ਰੋਮਨ ਸਾਮਰਾਜ ਦੇ ਮਹਾਰਾਜਾ ਕਲੌਡੀਅਸ ਦੀ ਪਤਨੀ ਵਲੋਂ ਉਸ ਦਾ ਕਤਲ ਕੀਤੇ ਜਾਣ ਮਗਰੋਂ ਨੀ ...

14 ਅਕਤੂਬਰ

1710 – ਸ਼ਮਸ ਖ਼ਾਨ ਅਤੇ ਬਾਇਜ਼ੀਦ ਖ਼ਾਨ ਨੇ ਸਰਹਿੰਦ ਸਿੱਖਾਂ ਤੋਂ ਖੋਹ ਲਿਆ। 1956 – ਡਾ ਭੀਮ ਰਾਓ ਅੰਬੇਡਕਰ ਨੇ ਆਪਣੇ 385000 ਸਾਥੀਆਂ ਨਾਲ ਬੁੱਧ ਧਰਮ ਗ੍ਰਹਿਣ ਕੀਤਾ। 1947 – ਰੂਹਾਨੀ ਅਤੇ ਸਿਆਸੀ ਲੀਡਰ ਰਾਣੀ ਗਾਈਦਿਨਲਿਓ ਨੂੰ ਭਾਰਤ ਦੀ ਆਜ਼ਾਦੀ ਤੋਂ ਬਾਅਦ ਰਿਹਾ ਕਰ ਦਿਤਾ। 2014– ਬੈਲਜੀਅਮ ਵਿੱਚ ਅਦਾ ...

15 ਅਕਤੂਬਰ

1860 – 11 ਸਾਲ ਦੇ ਇੱਕ ਮੁੰਡੇ ਗਰੇਸ ਬੈਡਲ ਨੇ ਅਮਰੀਕਨ ਰਾਸ਼ਟਰਪਤੀ ਅਬਰਾਹਮ ਲਿੰਕਨ ਨੂੰ ਖ਼ਤ ਲਿਖਿਆ ਕਿ ਜੇ ਉਹ ਲਿੰਕਨ ਦਾੜ੍ਹੀ ਰੱਖ ਲਵੇ ਤਾਂ ਉਹ ਵਧੇਰੇ ਸੁਹਣਾ ਲਗੇਗਾ। ਇਸ ਮਗਰੋਂ ਲਿੰਕਨ ਨੇ ਦਾੜ੍ਹੀ ਕਟਣੀ ਬੰਦ ਕਰ ਦਿਤੀ। 1910 – ਗਾਮਾ ਪਹਿਲਵਾਨ ਨੂੰ ਸੰਸਾਰ ਹੈਵੀਵੇਟ ਚੈੰਪਿਅਨਸ਼ਿਪ ਦੱਖਣ ਏਸ਼ੀਆ ਵਿ ...

16 ਅਕਤੂਬਰ

1829– ਅਮਰੀਕਾ ਦੇ ਸ਼ਹਿਰ ਬੋਸਟਨ ਵਿੱਚ ਮੁਲਕ ਦਾ ਪਹਿਲਾ ਮਾਡਰਨ ਕਿਸਮ ਦਾ ਹੋਟਲ ਸ਼ੁਰੂ ਕੀਤਾ ਗਿਆ। ਇਸ ਵਿੱਚ 170 ਕਮਰੇ ਸਨ। 1928– ਮਾਰਵਿਨ ਪਿਪਕਿਨ ਨੇ ਬਿਜਲੀ ਦੇ ਬਲਬ ਦਾ ਪੇਟੈਂਟ ਹਾਸਲ ਕੀਤਾ। 1555– ਇੰਗਲੈਂਡ ਵਿੱਚ ਬਿਸ਼ਪ ਹਿਊ ਲੈਟੀਮਰ ਅਤੇ ਬਿਸ਼ਪ ਨਿਕੋਲਸ ਰਿਡਲੇ ਨੂੰ ਜਾਦੂਗਰੀ ਦੇ ਦੋਸ਼ ਹੇਠ ਸੂਲ ...

17 ਅਕਤੂਬਰ

1920 – ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੀ ਸਥਾਪਨਾ ਤਾਸ਼ਕੰਦ ਵਿਖੇ ਹੋਈ। 1896 – ਰੂਸੀ ਲੇਖਕ ਐਂਤਨ ਚੈਖਵ ਨਾਟਕ ਸਮੁੰਦਰੀ ਮੁਰਗਾਬੀ ਸਟੇਜ ਤੇ ਖੇਡਿਆ ਗਿਆ। 1755 – ਮਾਦਰੀਦ ਦਾ ਰੀਆਲ ਬਨਸਪਤੀ ਬਾਗ ਦੀ ਸਥਾਪਨਾ ਰਾਜਾ ਫੇਰਦੀਨੈਨਦ 6ਵੇਂ ਨੇ ਕੀਤੀ। 1604 – ਜਰਮਨ ਪੁਲਾੜ ਵਿਗਿਆਨੀ ਜੋਹਾਨਸ ਕੈਪਲਰ ਨੇ ...

18 ਅਕਤੂਬਰ

1997 – ਸਪੇਨ ਦਾ ਆਧੁਨਿਕ ਅਤੇ ਸਮਕਾਲੀ ਕਲਾ ਦਾ ਅਜਾਇਬ-ਘਰ ਗੂਗਨਹਾਈਮ ਅਜਾਇਬ-ਘਰ ਬੀਲਬਾਓ ਦਾ ਉਦਘਾਟਨ ਹੋਇਆ। 1813 – ਇੰਗਲੈਂਡ ਤੇ ਇਸ ਦੇ ਸਾਥੀ ਦੇਸ਼ਾਂ ਨੇ ਨੈਪੋਲੀਅਨ ਨੂੰ ਲਾਇਪਜ਼ ਦੀ ਜੰਗ ਵਿੱਚ ਹਰਾਇਆ। 2006 – ਮਾਈਕਰੋਸਾਫ਼ਟ ਨੇ ਇੰਟਰਨੈੱਟ ਐਕਸਪਲੋਰਰ-7 ਰੀਲੀਜ਼ ਕੀਤਾ। 1685 – ਅਰਾਗੌਨ ਦੇ ਫ਼ਰਡੀਨ ...

19 ਅਕਤੂਬਰ

1989 – ਅਮਰੀਕਾ ਦੀ ਸੈਨਟ ਨੇ ਅਮਰੀਕਨ ਝੰਡੇ ਦੀ ਤੌਹੀਨ ਬਾਰੇ ਬਿਲ ਰੱਦ ਕਰ ਦਿਤਾ। 1983-ਭੌਤਿਕ ਵਿਗਿਆਨੀ ਸੁਭਰਾਮਨੀਅਮ ਚੰਦਰਾ ਸ਼ੇਖਰ ਨੂੰ ਨੋਬਲ ਇਨਾਮ ਮਿਲਿਆ। 1949 – ਚੀਨ ਨੂੰ ਰਸਮੀ ਤੌਰ ਉੱਤੇ ਪੀਪਲਜ਼ ਰੀਪਬਲਿਕ ਆਫ਼ ਚਾਈਨਾ ਐਲਾਨਿਆ ਗਿਆ। 1983 – ਅਮਰੀਕਾ ਦੀ ਸੈਨਟ ਨੇ ਮਾਰਟਿਨ ਲੂਥਰ ਦੇ ਸਨਮਾਨ ਵਿੱ ...

2 ਅਕਤੂਬਰ

1986 – ਭਾਰਤੀ ਕ੍ਰਿਕਟਰ ਪ੍ਰਵੀਨ ਕੁਮਾਰ ਦਾ ਜਨਮ। 1832 – ਇੰਗਲੈਂਡ ਦਾ ਵਿਦਵਾਨ ਸਮਾਜਿਕ ਮਾਨਵ ਵਿਗਿਆਨ ਦਾ ਸੰਸਥਾਪਕ ਐਡਵਰਡ ਬੀ ਟਾਇਲਰ ਦਾ ਜਨਮ। 626 – ਹਜ਼ਰਤ ਮੁਹੰਮਦ ਦੀ ਦੋਹਤੀ ਅਤੇ ਕਰਬਲਾ ਦੀ ਘਟਨਾ ਦੀ ਸਭ ਤੋਂ ਨੁਮਾਇਆਂ ਔਰਤ ਜ਼ੈਨਬ ਬਿੰਤ ਅਲੀ ਦਾ ਜਨਮ। 1890 – ਪੰਜਾਬੀ ਦੇ ਪ੍ਰਸਿਧ ਕਿੱਸਾਕਾਰ ਅਤ ...

20 ਅਕਤੂਬਰ

1989 –ਜੂਨ, 1984 ਵਿੱਚ, ਦਰਬਾਰ ਸਾਹਿਬ ਉੱਤੇ ਹਮਲਾ ਕਰਨ ਵਾਲੀ ਭਾਰਤੀ ਫ਼ੌਜ ਦੇ ਮੁਖੀ, ਜਨਰਲ ਵੈਦਯ ਨੂੰ ਕਤਲ ਕਰਨ ਦੇ ਦੋਸ਼ ਵਿੱਚ, ਪੂਨਾ ਦੀ ਅਦਾਲਤ ਨੇ, ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਨੂੰ ਫਾਂਸੀ ਦੀ ਸਜ਼ਾ ਸੁਣਾਈ| 1922 – ਕਾਲੀਆਂ ਕਮੀਜਾਂ ਪਹਿਨੀਂ ਫਾਸਿਸਟਾਂ ਨੇ ਰੋਮ ਨੂੰ ਘੇਰ ਲ ...

21 ਅਕਤੂਬਰ

1945 – ਫ਼ਰਾਂਸ ਵਿੱਚ ਔਰਤਾਂ ਨੂੰ ਪਹਿਲੀ ਵਾਰ ਵੋਟ ਪਾਉਣ ਦਾ ਹੱਕ ਮਿਲਿਆ| 1950 – ਚੀਨੀ ਫ਼ੌਜਾਂ ਨੇ ਤਿੱਬਤ ਉੱਤੇ ਹਮਲਾ ਕਰ ਦਿਤਾ| 1951 – ਰਾਸ਼ਟਰੀ ਪਾਰਟੀ ਭਾਰਤੀ ਜਨ ਸੰਘ ਦੀ ਨੀਂਹ ਸਿਆਮਾ ਪ੍ਰਸਾਦ ਮੁਖਰਜੀ ਨੇ ਦਿੱਲੀ ਵਿੱਚ ਰੱਖੀ। 1986 – ਅਮਰੀਕਾ ਨੇ ਰੂਸ ਦੇ 55 ਡਿਪਲੋਮੇਟਾਂ ਨੂੰ ਮੁਲਕ ਛੱਡਣ ਦਾ ...

22 ਅਕਤੂਬਰ

1881 – ਬ੍ਰਿਟਿਸ਼ ਹਫਤਾਵਾਰੀ ਰਸਾਲਾ ਟਿਟ-ਬਿਟਸ ਸ਼ੁਰੂ ਹੋਇਆ। 1761 – ਖ਼ਵਾਜ਼ਾ ਅਬੈਦ ਖ਼ਾਨ ਦਾ ਸਿੱਖ ਫ਼ੌਜਾਂ ਨੇ ਲਾਹੌਰ ਤਕ ਪਿੱਛਾ ਕੀਤਾ ਜਾਵੇ ਤੇ ਲਾਹੌਰ ਪੁੱਜ ਕੇ ਉਸ ਨੂੰ ਕੱਢ ਕੇ ਲਾਹੌਰ ਉੱਤੇ ਕਬਜ਼ਾ ਕਰ ਲਿਆ ਜਾਵੇ। ਕਿਲੇ ਨੂੰ ਘੇਰ ਲਿਆ ਤੇ ਬਹੁਤ ਮੁਸ਼ਕਲਾਂ ਆਉਣ ਲੱਗ ਪਈਆਂ। ਖ਼ਵਾਜ਼ਾ ਅਬੈਦ ਖ਼ਾਨ ...

23 ਅਕਤੂਬਰ

ਪੈਰਿਸ ਸ਼ਾਂਤੀ ਸਮਝੌਤਾ ਦਿਵਸਕੰਬੋਡੀਆ ਦੇ ਸੰਦਰਭ ਵਿੱਚ। ਅੱਜ ਦੇ ਦਿਨ ਹੰਗਰੀ ਦਾ ਰਾਸ਼ਟਰੀ ਦਿਵਸ ਹੈ। ਲੀਬੀਆ ਦੇਸ਼ ਦਾ ਪੁਸਤਕਾਲਿਆ/ਲਾਇਬ੍ਰੇਰੀ ਦਿਵਸ ਹੈ। ਅੰਤਰ-ਰਾਸ਼ਟਰੀ ਪੱਧਰ ਤੇ ਮਾਨਕੀਕਰਣ ਦਿਵਸinternational Observance ਹੈ।

24 ਅਕਤੂਬਰ

1945 – ਸੰਯੁਕਤ ਰਾਸ਼ਟਰ ਦੀ ਸਥਾਪਨਾ ਹੋਈ। 1989 – 1989 ਦੇ ਭਾਗਲਪੁਰ ਦੰਗੇ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਵਿੱਚਕਾਰ ਦੰਗੇ ਸ਼ੁਰੂ ਹੋਏ 1000 ਤੋਂ ਵੱਧ ਲੋਕ ਮਾਰੇ ਅਤੇ ਹੋਰ 50.000 ਲੋਕ ਉੱਜੜ ਗਏ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →