ⓘ Free online encyclopedia. Did you know? page 56

26 ਅਕਤੂਬਰ

2006 ਈ. ਚ ਵਿੱਚ ਘਰੇਲੂ ਹਿੰਸਾ ਕਾਨੂੰਨ ਲਾਗੂ ਹੋਇਆ। 2002– ਚ ਮਾਸਕੋ ਦੇ ਇੱਕ ਥੀਏਟਰ ਚ 800 ਲੋਕਾਂ ਨੂੰ ਬੰਦੀ ਬਣ ਕੇ ਬੈਠੇ ਅਗਵਾਕਾਰਾਂ ਨੂੰ ਕਾਬੂ ਕਰਨ ਵਾਸਤੇ ਰੂਸੀ ਸਰਕਾਰ ਨੇ ਬੇਹੋਸ਼ੀ ਦੀ ਗੈਸ ਛੱਡੀ; ਇਸ ਨਾਲ 116 ਬੰਦੀ ਤੇ 50 ਅਗਵਾਕਾਰ ਮਾਰੇ ਗਏ। 1863 – ਰੈੱਡ ਕਰਾਸ ਫੱਟੜ ਸੈਨਿਕਾਂ ਦੀ ਸਹਾਇਤਾ ...

27 ਅਕਤੂਬਰ

ਨੇਵੀ ਦਿਵਸ-ਸੰਯੁਕਤ ਰਾਜ ਅਮਰੀਕਾ। ਅਜ਼ਾਦੀ ਦਿਵਸ-1979 ਈ. ਚ ਸੰਤ ਵਿਨਸੈਂਟ ਤੇ ਗਰੀਨਾਡਾਈਨ ਅਮਰੀਕਾ ਤੋਂ ਅਜ਼ਾਦ ਹੋਇਆ। ਆਡੀਓਵਿਜ਼ੂਅਲ ਹੈਰੀਟੇਜ ਦਿਵਸ ਚ, ਜਿਸਨੂੰ ਸੰਸਾਰ ਪੱਧਰ ਤੇ ਮਨਾਇਆ ਜਾਂਦਾ ਹੈ। ਗਰੀਸ ਦਾ ਝੰਡਾ ਦਿਵਸ ਦਿਵਸ ਅੱਜ ਮਨਾਇਆ ਜਾਂਦਾ ਹੈ। ਇਸਾਈ ਧਰਮ ਚ ਅੱਜ ਤਿਓਹਾਰ ਦਿਵਸ ਮਨਾਇਆ ਜਾਂਦਾ ਹੈ।

28 ਅਕਤੂਬਰ

1835 ਈ. ਚ ਨਿਊਜ਼ੀਲੈਂਡ ਦੇ ਸੰਯੂਕਤ ਕਬੀਲਾ ਸੰਘ ਦੀ ਸਥਾਪਨਾ ਆਜ਼ਾਦੀ ਦੇ ਘੋਸ਼ਣਾ ਪੱਤਰ ਤੇ ਹਸਤਾਖ਼ਰ ਕਰਨ ਨਾਲ਼ ਹੋਈI 1922– ਬੇਨੀਤੋ ਮੁਸੋਲੀਨੀ ਨੇ ਇਟਲੀ ਦੀ ਹਕੂਮਤ ਤੇ ਕਬਜ਼ਾ ਕਰ ਲਿਆ ਅਤੇ ਮੁਲਕ ਵਿੱਚ ਫ਼ਾਸ਼ੀਵਾਦ ਦੀ ਸ਼ੁਰੂਆਤ ਹੋਈ। 2009 ਈ. ਚ ਪੇਸ਼ਾਵਰਪਾਕਿਸਤਾਨਚ ਬੰਬ ਧਮਾਕੇ ਚ 117 ਮਰੇ ਤੇ 213 ...

29 ਅਕਤੂਬਰ

1665 ਈ. ਚ ਪੁਰਤਗਾਲੀ ਬਲਾਂ ਨੇ ਕੋਂਗੋ ਰਾਜਦੇਸ਼ ਨੂੰ ਹਰਾਇਆ ਅਤੇ ਕੋਂਗੋ ਦੇ ਰਾਜਾ ਐਂਟੀਨਿਓ ਆਈ ਦਾ ਸਿਰ ਕਲਮ ਕਰ ਦਿੱਤਾ, ਜਿਸ ਨੂੰ ਨਵਿਤਾ ਨਨਕਾਗਾ ਵੀ ਕਿਹਾ ਜਾਂਦਾ ਹੈ। 2003 – ਵੀਡੀਓ ਗੇਮ ਕਾਲ ਆਫ਼ ਡਿਊਟੀ ਪਰਦਾਪੇਸ਼ਰਿਲੀਜ਼ ਕੀਤੀ ਗਈ। 1923 – ਔਟੋਮਨ ਸਾਮਰਾਜ ਦੇ ਖ਼ਾਤਮੇ ਮਗਰੋਂ ਟਰਕੀ ਇੱਕ ਦੇਸ਼ ਵ ...

3 ਅਕਤੂਬਰ

1929– ਸਰਬੀਆ, ਕਰੋਏਸ਼ੀਆ ਤੇ ਸਲੋਵੇਨੀਆ ਨੂੰ ਇਕੱਠਾ ਕਰ ਕੇ ਯੂਗੋਸਲਾਵੀਆ ਹੋਂਦ ਚ ਆਇਆ। 1990– 40 ਸਾਲ ਦੀ ਅਲਹਿਦਗੀ ਮਗਰੋਂ ਪੂਰਬ ਅਤੇ ਪੱਛਮੀ ਜਰਮਨ ਇੱਕ ਹੋ ਗਏ। 1621– ਰੁਹੀਲਾ ਦੀ ਦੂਜੀ ਲੜਾਈ ਵਿੱਚ ਸਿੱਖਾਂ ਦੀ ਜਿੱਤ। 1989– ਈਸਟ ਜਰਮਨ ਨੇ ਲੋਕਾਂ ਦੇ ਚੈਕੋਸਲਵਾਕੀਆ ਜਾਣ ਤੇ ਪਾਬੰਦੀ ਲਾ ਦਿਤੀ। 193 ...

30 ਅਕਤੂਬਰ

1922 – ਹਸਨ ਅਬਦਾਲ ਸਟੇਸ਼ਨ ਸਾਕਾ ਪੰਜਾ ਸਾਹਿਬ ਤੇ ਸਿੱਖਾਂ ਦੀਆਂ ਸ਼ਹੀਦੀਆਂ। 1894 – ਡੇਨੀਅਲ ਐਮ. ਕੂਪਰ ਨੇ ਟਾਈਮ ਕਲਾਕ ਪੇਟੈਂਟ ਕਰਵਾਈ। 1922 – ਬੇਨੀਤੋ ਮੁਸੋਲੀਨੀ ਦਾ ਰੋਮ ਤੇ ਕਬਜ਼ਾ ਵੀ ਪੱਕਾ ਹੋ ਗਿਆ, ਇੰਜ ਫ਼ਾਸਿਸਟ ਪਾਰਟੀ ਨੇ ਬਿਨਾਂ ਖ਼ੂਨ ਖ਼ਰਾਬੇ ਤੋਂ ਇਟਲੀ ਤੇ ਕਬਜ਼ਾ ਕਰ ਲਿਆ। 1928 – ਸਾਈਮ ...

31 ਅਕਤੂਬਰ

1758– ਸਰਬੱਤ ਖ਼ਾਲਸਾ ਇਕੱਠ ਵਿੱਚ ਪੰਜਾਬ ਉਤੇ ਕਬਜ਼ਾ ਕਰਨ ਦਾ ਮਤਾ | 1517– ਮਾਰਟਿਨ ਲੂਥਰ ਨੇ ਵਿਟਨਬਰਗ ਜਰਮਨ ਵਿੱਚ ਚਰਚ ਦੇ ਬੂਹੇ ਤੇ ਅਪਣਾ 95 ਥੀਸਿਸ ਚਿਪਕਾਇਆ | 1922– ਫ਼ਾਸਿਸਟ ਪਾਰਟੀ ਦਾ ਬੇਨੀਤੋ ਮੁਸੋਲੀਨੀ ਇਟਲੀ ਦਾ ਪ੍ਰਧਾਨ ਮੰਤਰੀ ਬਣਿਆ | 2013 – ਐਂਡਰੌਇਡ ਔਪਰੇਟਿੰਗ ਸਿਸਟਮ ਦਾ ਕਿਟਕੈਟ ਵਰਜ ...

4 ਅਕਤੂਬਰ

1985 – ਪੰਜਾਬ ਚ ਭਾਰਤੀ ਫ਼ੌਜ ਦੀ ਨਵੀਂ ਛਾਉਣੀ ਕਾਇਮ। 1535 – ਸਵਿਟਜ਼ਰਲੈਂਡ ਦੇ ਸ਼ਹਿਰ ਜ਼ਿਊਰਿਖ ਚ ਬਾਈਬਲ ਦੀ ਪਹਿਲੀ ਇੰਗਲਿਸ਼ ਟਰਾਂਸਲੇਸ਼ਨ ਛਪੀ। 1905 – ਔਰਵਿਲ ਰਾਈਟ ਨੇ ਪਹਿਲੀ ਵਾਰ 30 ਮਿੰਟ ਤੋਂ ਵੱਧ ਸਮੇਂ ਵਾਸਤੇ ਹਵਾਈ ਉਡਾਨ ਭਰੀ। 1992 – ਭਾਰਤ ਦਾ ਇੱਕ ਰਾਜਨੀਤਕ ਦਲ ਸਮਾਜਵਾਦੀ ਪਾਰਟੀ ਦੀ ਸਥ ...

5 ਅਕਤੂਬਰ

1708 – ਬੰਦਾ ਸਿੰਘ ਬਹਾਦਰ ਪੰਜਾਬ ਨੂੰ ਚਲਿਆ। 1989 – ਨੋਬਲ ਕਮੇਟੀ ਨੇ 14ਵੇਂ ਦਲਾਈ ਲਾਮਾ ਨੂੰ ਨੋਬਲ ਇਨਾਮ ਦੇਣ ਦਾ ਐਲਾਨ ਕੀਤਾ। 1970 – ਜਮਾਲ ਅਬਦਲ ਨਾਸਰ ਨੂੰ ਹਟਾ ਕੇ ਅਨਵਰ ਸਾਦਾਤ ਮਿਸਰ ਦਾ ਰਾਸ਼ਟਰਪਤੀ ਬਣਿਆ। 1920 – ਗੁਰਦਵਾਰਾ ਬਾਬੇ ਦੀ ਬੇਰ ਸਿਆਲਕੋਟ ਉਤੇ ਸਿੱਖਾਂ ਦਾ ਕਬਜ਼ਾ। 1880 – ਐਲੋਂਜ਼ ...

6 ਅਕਤੂਬਰ

1941 – ਜਰਮਨ ਦੀਆਂ ਫ਼ੌਜਾਂ ਨੇ ਰੂਸ ਤੇ ਦੋਬਾਰਾ ਹਮਲਾ ਕਰ ਦਿਤਾ। 1907 – ਫ਼ਰਾਂਸ-ਜਾਪਾਨ ਸਮਝੌਤਾ: ਹੋਇਆ। 1866 – ਅਮਰੀਕਾ ਚ ਗੱਡੀਆਂ ਦਾ ਪਹਿਲਾ ਡਾਕਾ ਪਿਆ ਜਿਸ ਵਿੱਚ ਦੋ ਰੇਨੋ ਭਰਾ 10000 ਡਾਲਰ ਲੁੱਟ ਕੇ ਲੈ ਗਏ। 1991 – 59 ਸਾਲ ਦੀ ਅਮਰੀਕਨ ਐਕਟਰੈਸ ਐਲਿਜ਼ਬੈਥ ਟੇਲਰ ਨੇ 8ਵਾਂ ਵਿਆਹ ਕੀਤਾ। 2010 ...

7 ਅਕਤੂਬਰ

1963– ਅਮਰੀਕਨ ਰਾਸ਼ਟਰਪਤੀ ਜੇ ਐੱਫ਼ ਕੈਨੇਡੀ ਨੇ ਇੰਗਲੈਂਡ ਅਤੇ ਰੂਸ ਨਾਲ ਨਿਊਕਲਰ ਤਜਰਬਿਆਂ ਉੱਤੇ ਪਾਬੰਦੀ ਲਾਉਣ ਦੇ ਸਮਝੌਤੇ ਉੱਤੇ ਦਸਤਖ਼ਤ ਕੀਤੇ। 1982– ਅਮਰੀਕਾ ਦੇ ਨਿਊਯਾਰਕ ਸਟਾਕ ਐਕਸਚੇਂਜ ਵਿੱਚ ਇਕੋ ਦਿਨ ਵਿੱਚ 14 ਕਰੋੜ 70 ਲੱਖ ਸ਼ੇਅਰਾਂ ਦੀ ਖ਼ਰੀਦੋ ਫ਼ਰੋਖ਼ਤ ਹੋਈ। 1556 – ਹੇਮੂ ਦਿਲੀ ਦੇ ਸਿੰਘ ...

8 ਅਕਤੂਬਰ

2003– ਸਹਿਧਾਰੀਆਂ ਦਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਚ ਵੋਟ ਹੱਕ ਖ਼ਤਮ ਹੋਇਆ। 1918– ਪਹਿਲੀ ਸੰਸਾਰ ਜੰਗ ਦੌਰਾਨ ਅਮਰੀਕਾ ਦੇ ਕਾਰਪੋਰਲ ਐਲਵਿਨ ਸੀ. ਯੌਰਕ ਨੇ ਇਕੱਲਿਆਂ ਨੇ ਹੀ 25 ਜਰਮਨ ਫ਼ੌਜੀਆਂ ਨੂੰ ਮਾਰ ਦਿਤਾ ਅਤੇ 132 ਨੂੰ ਕੈਦ ਕਰ ਲਿਆ। ਇਸ ਦੇ ਇਨਾਮ ਵਜੋਂ ਉਸ ਨੂੰ ਸਾਰਜੈਂਟ ਬਣ ਦਿਤਾ ਗਿਆ। 1945– ...

9 ਅਕਤੂਬਰ

1781– ਅਮਰੀਕਾ ਚ ਇਨਕਲਾਬੀ ਜੰਗ ਦੀ ਆਖ਼ਰੀ ਲੜਾਈ ਯਾਰਕ ਟਾਊਨ ਚ ਲੜੀ ਗਈ। 1992– ਜੂਨ 1984 ਵਿੱਚ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਵਾਲੀ ਫ਼ੌਜ ਦੇ ਮੁਖੀ ਜਨਰਲ ਵੈਦਯ ਨੂੰ 10 ਅਗੱਸਤ, 1986 ਦੇ ਦਿਨ ਪੂਨਾ ਵਿੱਚ ਗੋਲੀਆਂ ਮਾਰ ਕੇ ਮਾਰਨ ਦੇ ਦੋਸ਼ ਵਿੱਚ ਹਰਜਿੰਦਰ ਸਿੰਘ ਜਿੰਦਾ ਤੇ ਸੁਖਦੇਵ ਸਿੰਘ ਸੁੱਖਾ ਨੂੰ ...

10 ਅਗਸਤ

2015 – ਮਾਂਝੀ - ਦਾ ਮਾਉਨਟੇਨ ਮੈਨ ਦਸਰਥ ਮਾਂਝੀ ਦੇ ਜੀਵਨ ਤੇ ਆਧਾਰਿਤ ਫ਼ਿਲਮ ਦੁਨੀਆ ਭਰ ਵਿੱਚ ਇੰਟਰਨੇਟ ਤੇ ਲੀਕ ਹੋ ਗਈ। 1871 – ਮਹਾਰਾਜਾ ਹੀਰਾ ਸਿੰਘ, ਨਾਭਾ ਰਿਆਸਤ ਦੀ ਰਾਜਗੱਦੀ ’ਤੇ ਬੈਠਾ। 1793 – ਲੂਵਰ ਅਜਾਇਬਘਰ ਪੈਰਿਸ ਵਿੱਚ 537 ਤਸਵੀਰਾਂ ਨਾਲ ਲੋਕਾਂ ਵਾਸਤੇ ਖੋਲਿਆ ਗਿਆ। 1904 – ਰੂਸ- ਜਪਾਨ ...

12 ਅਗਸਤ

2000 – ਅੰਤਰਰਾਸ਼ਟਰੀ ਯੂਥ ਦਿਵਸ 1765 – ਅਲਾਹਾਬਾਦ ਦੀ ਸੰਧੀ ਤੇ ਦਸਤਖਤ ਹੋਏ ਜਿਸ ਨਾਲ ਭਾਰਤ ਚ ਕੰਪਨੀ ਰਾਜ ਸ਼ੁਰੂ ਹੋਇਆ। 1936 – ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੀ ਲਖਨਊ ਵਿਖੇ ਸਥਾਪਨਾ ਕੀਤੀ ਗਈ।

13 ਅਗਸਤ

1954 – ਰੇਡੀਓ ਪਾਕਿਸਤਾਨ ਨੇ ਪਹਿਲੀ ਵਾਰ ਪਾਕਿਸਤਾਨ ਦਾ ਰਾਸ਼ਟਰੀ ਗਾਇਨ ਕੌਮੀ ਤਰਾਨਾ ਪੇਸ਼ ਕੀਤਾ। 1961 – ਬਰਲਿਨ ਦੀ ਕੰਧ ਬਣੀ। 1975 – ਪਾਕਿਸਤਾਨੀ ਕ੍ਰਿਕਟਰ ਅਤੇ ਰਾਵਲਪਿਡੀ ਐਕਸਪ੍ਰੈਸ ਸ਼ੌਇਬ ਅਖਤਰ ਦਾ ਜਨਮ।

14 ਅਗਸਤ

1973 – ਜ਼ੁਲਫਿਕਾਰ ਅਲੀ ਭੁੱਟੋ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਹੁਦੇ ਸੰਭਾਲਿਆ। 1945 – ਦੂਜੀ ਸੰਸਾਰ ਜੰਗ: ਜਾਪਾਨ ਨੇ ਆਤਮ ਸਮਰਪਣ ਕੀਤਾ। 1973 – ਪਾਕਿਸਤਾਨ ਦਾ ਸੰਵਿਧਾਨ ਲਾਗੂ ਕੀਤਾ ਗਿਆ। 1893 – ਫ੍ਰਾਂਸ, ਗੱਡੀਆ ਦਾ ਰਜਿਸਟਰੇਸ਼ਨ ਕਰਨ ਵਾਲਾ ਪਹਿਲਾ ਦੇਸ਼ ਬਣਿਆ। 1947 – ਪਾਕਿਸਤਾਨ ਅਜ਼ਾਦ ਹੋਇ ...

15 ਅਗਸਤ

1947 – ਭਾਰਤ ਨੂੰ ਇੰਗਲੈਂਡ ਤੋਂ ਅਜ਼ਾਦੀ ਮਿਲੀ ਅਤੇ ਜਵਾਹਰ ਲਾਲ ਨਹਿਰੂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ। 1972 – ਭਾਰਤ ਵਿੱਚ ਪਿੰਨ ਕੋਡ ਜਾਰੀ ਕੀਤਾ ਗਿਆ। 1978 – ਟ੍ਰਿਬਿਊਨ ਗਰੁੱਪ ਦਾ ਪੰਜਾਬੀ ਅਖ਼ਬਾਰ ਪੰਜਾਬੀ ਟ੍ਰਿਬਿਊਨ ਅਤੇ ਹਿੰਦੀ ਦਾ ਦੈਨਿਕ ਟ੍ਰਿਬਿਊਨ ਛਪਣਾ ਸ਼ੁਰੂ ਹੋਇਆ। 1947 – ਭਾਰਤ ਦ ...

16 ਅਗਸਤ

1904 – ਉਰਦੂ ਸ਼ਾਇਰ ਮੁਹੰਮਦ ਇਕਬਾਲ ਦੀ ਸਾਰੇ ਜਹਾਂ ਸੇ ਅੱਛਾ ਪਹਿਲੀਵਾਰ ਹਫ਼ਤਾਵਾਰ ਇੱਤੇਹਾਦ ਵਿੱਚ ਛਪੀ। 1960 – ਸਾਇਪ੍ਰਸ ਅਜ਼ਾਦ ਹੋਇਆ। 1604 – ਹਰਿਮੰਦਰ ਸਾਹਿਬ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਹੋਈ ਸੀ।

18 ਅਗਸਤ

1868 – ਫ੍ਰਾਂਸ ਦੇ ਖਗੋਲ ਵਿਗਿਆਨੀ ਪੀਅਰੀ ਜਾਨਸ਼ਨ ਨੇ ਹੀਲੀਅਮ ਨੂੰ ਖੋਜਿਆ। 1877 – ਅਸਫ ਹਾਲ ਨੇ ਮੰਗਲ ਗ੍ਰਹਿ ਦਾ ਕੁਦਰਤੀ ਉਪਗ੍ਰਹਿ ਫੋਬਸ ਨੂੰ ਖੋਜਿਆ। 2010 – ਭਾਰਤ ਦੇ ਮਹਾਰਾਸ਼ਟਰ ਨੇ ਸੇਵਾਵਾਂ ਦਾ ਅਧਿਕਾਰ ਕਾਨੂੰਨ ਲਾਗੂ ਕੀਤਾ। 1958 – ਵਲਾਦੀਮੀਰ ਨਾਬੋਕੋਵ ਦਾ ਵਿਵਾਦਪੁਰਵ ਨਾਵਲ ਲੋਲਿਤਾ ਛਪਿਆ। ...

2 ਅਗਸਤ

1939 – ਅਲਬਰਟ ਆਈਨਸਟਾਈਨ ਅਤੇ ਲਿਉ ਸਜ਼ਿਲਰਡ ਨੇ ਅਮਰੀਕਾ ਦੇ ਰਾਸ਼ਟਰਪਤੀ ਫ਼ਰੈਂਕਲਿਨ ਡੀ ਰੂਜ਼ਵੈਲਟ ਨੂੰ ਪੱਤਰ ਲਿਖ ਕੇ ਮੈਨਹੈਟਨ ਪ੍ਰੋਜੈਕਟ ਚ ਪ੍ਰਮਾਣੂ ਹਥਿਆਰਾ ਦਾ ਵਿਕਾਸ ਕਰਨ ਲਈ ਕਿਹਾ। 1918 – ਕੈਨੇਡਾ ਦੇ ਇਤਿਹਾਸ ਚ ਪਹਿਲੀ ਹੜਤਾਲ ਵੈਨਕੂਵਰ ਵਿਖੇ ਸ਼ੁਰੂ ਹੋਈ। 1932 – ਕਾਰਲ ਡੀ. ਐਡਰਸਨ ਨੇ ਪਾਜ਼ ...

21 ਅਗਸਤ

1986 – ਜਮੈਕਾ ਦਾ ਦੁਨੀਆ ਦਾ ਪਹਿਲਾ ਤੇਜ਼ ਦੌੜਾਕ ਉਸੈਨ ਬੋਲਟ ਦਾ ਜਨਮ। 1940 – ਭਾਰਤੀ ਚਿੱਤਰਕਾਰ, ਪ੍ਰਿੰਟਰ ਅਤੇ ਡਰਾਫਟਸਮੈਨ ਲਕਸ਼ਮਾ ਗੌੜ ਦਾ ਜਨਮ। 1964 – ਇਤਾਲਵੀ ਕਮਿਊਨਿਸਟ ਸਿਆਸਤਦਾਨ ਪਾਮੀਰੋ ਤੋਗਲਿਆਤੀ ਦਾ ਦਿਹਾਂਤ। 1972 – ਪੰਜਾਬੀ ਸਾਹਿਤਕਾਰ ਅਤੇ ਕਵੀ ਬਾਵਾ ਬਲਵੰਤ ਦਾ ਜਨਮ।

22 ਅਗਸਤ

1927 – ਪੰਜਾਬ ਦੇ ਮਸਹੂਰ ਗਾਇਕ ਆਸਾ ਸਿੰਘ ਮਸਤਾਨਾ ਦਾ ਜਨਮ ਹੋਇਆ 1955 – ਭਾਰਤੀ ਸਿਨੇਮਾ ਦਾ ਅਭਿਨੇਤਾ, ਨਿਰਮਾਤਾ, ਸਿਆਸਤਦਾਨ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦਾ ਮੈਂਬਰ ਚਿਰੰਜੀਵੀ ਦਾ ਜਨਮ।

24 ਅਗਸਤ

1929 – ਫ਼ਲਸਤੀਨੀ ਆਗੂ ਯਾਸਿਰ ਅਰਾਫ਼ਾਤ ਦਾ ਜਨਮ। 1908 – ਭਾਰਤੀ ਇਨਕਲਾਬੀ, ਭਗਤ ਸਿੰਘ ਦਾ ਸਾਥੀ ਸ਼ਿਵਰਾਮ ਰਾਜਗੁਰੂ ਦਾ ਜਨਮ। 1947 – ਬਰਾਜ਼ੀਲੀ ਨਾਵਲਕਾਰ, ਗੀਤਕਾਰ, ਸੰਗੀਤਕਾਰ ਪਾਉਲੋ ਕੋਇਲੋ ਦਾ ਜਨਮ। 1922 – ਅਮਰੀਕੀ ਇਤਿਹਾਸਕਾਰ, ਲੇਖਕ, ਨਾਟਕਕਾਰ ਅਤੇ ਸਮਾਜਿਕ ਕਾਰਕੁਨ ਹਾਵਰਡ ਜਿਨ ਦਾ ਜਨਮ। 1886 ...

25 ਅਗਸਤ

1900 – ਜਰਮਨ ਦਾਰਸ਼ਨਿਕ, ਕਵੀ, ਸੰਗੀਤਕਾਰ ਅਤੇ ਸੱਭਿਆਚਾਰਕ ਆਲੋਚਕ ਫ਼ਰੀਡਰਿਸ਼ ਨੀਤਸ਼ੇ ਦਾ ਦਿਹਾਂਤ। 2008 – ਪਾਕਿਸਤਾਨੀ ਉਰਦੂ ਅਹਿਮਦ ਫ਼ਰਾਜ਼ ਦਾ ਦਿਹਾਂਤ। 2012 – ਅਮਰੀਕੀ ਐਸਟਰੋਨਾਟ, ਚੰਦ ਤੇ ਕਦਮ ਰੱਖਣ ਵਾਲਾਂ ਨੀਲ ਆਰਮਸਟਰਾਂਗ ਦਾ ਦਿਹਾਂਤ। 1819 – ਸਕੌਟਿਸ਼ ਕਾਢਕਾਰ ਅਤੇ ਮਕੈਨੀਕਲ ਇੰਜੀਨੀਅਰ ਜੇ ...

27 ਅਗਸਤ

1957 – ਮਲੇਸੀਆ ਦਾ ਸਵਿਧਾਨ ਲਾਗੂ ਹੋਇਆ। 1859 – ਪੈਟਰੋਲੀਅਮ ਦੀ ਖੌਜ ਹੋਈ ਅਤੇ ਦੁਨੀਆ ਦਾ ਪਹਿਲਾ ਖੁਹ ਸਫਲਤਾਪੁਰਵਕ ਚਾਲੂ ਹੋਇਆ। 1991 – ਮੋਲਦੋਵਾ ਨੇ ਸੋਵੀਅਤ ਯੂਨੀਅਨ ਤੋਂ ਅਜ਼ਾਦੀ ਪ੍ਰਾਪਤ ਕੀਤੀ।

28 ਅਗਸਤ

1997 – ਭਾਰਤੀ ਚੋਣ ਕਮਿਸ਼ਨਰ ਨੇ ਹੁਕਮ ਕੀਤਾ ਕਿ ਕੋਈ ਵੀ ਸਜ਼ਾਯੁਕਤ ਇਨਸਾਨ ਚੋਣ ਨਹੀਂ ਲੜ ਸਕਦਾ। 1976 – ਮਾਰੀਸ਼ਸ ਵਿੱਖੇ ਦੂਜੀ ਵਿਸ਼ਵ ਹਿੰਦੀ ਸਮੇਲਨ ਹੋਇਆ। 1904 – ਕੋਲਕਾਤਾ ਅਤੇ ਭਰਤਪੁਰ ਵਿੱਚ ਪਹਿਲੀ ਕਾਰ ਰੈਲੀ ਹੋਈ। 1972 – ਜਰਨਲ ਬੀਮਾ ਉਦਯੋਗ ਦਾ ਕੌਮੀਕਰਨ ਕੀਤਾ। 1973 – ਭਾਰਤ ਅਤੇ ਪਾਕਿਸਤਾਨ ...

29 ਅਗਸਤ

1953 – ਸੋਵੀਅਤ ਯੂਨੀਅਨ ਨੇ ਪਹਿਲਾ ਹਾਈਡਰੋਜਨ ਬੰਬ ਦਾ ਧਮਾਕਾ ਦਾ ਤਜਰਬਾ ਕੀਤਾ। ਕੌਮੀ ਖੇਡ ਦਿਵਸ 1612 – ਸੂਰਤ ਦੀ ਲੜਾਈ ਵਿੱਚ ਅੰਗਰੇਜ਼ਾ ਨੇ ਪੁਰਤਗਾਲੀਆਂ ਨੂੰ ਹਰਾਇਆ। 1990 – ਇਰਾਕ ਦੇ ਰਾਸ਼ਟਰਪਤੀ ਸਦਾਮ ਹੁਸੈਨ ਨੇ ਐਲਾਨ ਕੀਤਾ ਕਿ ਅਮਰੀਕਾ ਸਾਨੂੰ ਨਹੀਂ ਹਰਾ ਸਕੇਗਾ। 1831 – ਮਾਈਕਲ ਫ਼ੈਰਾਡੇ ਨੇ ਪ ...

3 ਅਗਸਤ

1936 – ਬਰਲਿਨ ਉਲੰਪਿਕ ਚ ਜੈਸੀ ਓਵਨਜ਼ ਨੇ 100 ਮੀਟਰ ਦੀ ਦੌੜ ਜਿਤੀ। 1960 – ਨਾਈਜਰ ਅਜ਼ਾਦ ਹੋਇਆ। 1492 – ਕ੍ਰਿਸਟੋਫ਼ਰ ਕੋਲੰਬਸ ਨੇ ਆਪਣੀ ਯਾਤਰਾ ਸਪੇਨ ਦਾ ਸ਼ਹਿਰ ਤੋਂ ਸ਼ੁਰੂ ਕੀਤੀ।

30 ਅਗਸਤ

1835 – ਮੈਲਬਰਨ ਦੀ ਸਥਾਪਨਾ ਹੋਈ। 2010 – ਪੰਜਾਬੀ ਅਖ਼ਬਾਰ ਪੰਜਾਬੀ ਟ੍ਰਿਬਿਊਨ ਦੀ ਵੈੱਬਸਾਈਟ ਲਾਂਚ ਹੋਈ। 1659 – ਮੁਗਲ ਸਮਰਾਟ ਸ਼ਾਹਜਹਾਂ ਦਾ ਜੇਠਾ ਪੁੱਤਰ ਦਾਰਾ ਸ਼ਿਕੋਹ ਦਾ ਕਤਲ। 1574 – ਸਿੱਖਾਂ ਦੇ ਚੌਥੇ ਗੁਰੂ ਗੁਰੂ ਰਾਮਦਾਸ ਦਾ ਗੁਰਗੱਦੀ ਦਿਵਸ।

31 ਅਗਸਤ

1897 – ਥਾਮਸ ਐਡੀਸਨ ਨੇ ਪਹਿਲਾ ਮੂਵੀ ਪ੍ਰੋਜੈਕਟਰ ਨੂੰ ਪੇਟੈਂਟ ਕਰਵਾਇਆ। 1962 – ਤ੍ਰਿਨੀਦਾਦ ਅਤੇ ਤੋਬਾਗੋ ਅਜ਼ਾਦ ਹੋਇਆ। 1995 – ਪੰਜਾਬ ਦੇ ਮੁੱਖਮੰਤਰੀ ਬੇਅੰਤ ਸਿੰਘ ਦੀ ਬੰਬ ਧਮਾਕੇ ਚ ਮੌਤ। 1947 – ਜਵਾਹਰ ਲਾਲ ਨਹਿਰੂ ਨੇ ਸਰਦਾਰ ਪਟੇਲ ਅਤੇ ਲਿਆਕਤ ਅਲੀ ਖਾਨ ਦੇ ਸਾਥ ਪੰਜਾਬ ਦੇ ਦੰਗਿਆ ਵਾਲੇ ਇਲਾਕੇ ...

4 ਅਗਸਤ

1920 – ਪੰਜਾਬ ਦੇ ਮਾਲਵੇ ਦਾ ਕਿੱਸਾ ਕਵੀ ਤੇ ਗਲਪਕਾਰ ਕੌਰ ਚੰਦ ਰਾਹੀ ਦਾ ਜਨਮ। 1901 – ਅਮਰੀਕੀ ਜਾਜ ਬਿਗਲ ਅਤੇ ਗਾਇਕ ਲੁਈਸ ਆਰਮਸਟਰਾਂਗ ਦਾ ਜਨਮ। 1928 – ਭਾਰਤੀ ਹਾਕੀ ਖਿਡਾਰੀ ਊਧਮ ਸਿਘ ਕੁਲਾਰ ਦਾ ਜਨਮ। 1792 – ਅੰਗਰੇਜ਼ੀ ਰੋਮਾਂਸਾਵਾਦੀ ਕਵੀ ਪਰਸੀ ਬਿਸ਼ ਸ਼ੈਲੇ ਦਾ ਜਨਮ। 1899 – ਉਰਦੂ, ਪੰਜਾਬੀ, ਅ ...

6 ਅਗਸਤ

1945 – ਦੂਜੀ ਸੰਸਾਰ ਜੰਗ ਚ ਜਾਪਾਨ ਦਾ ਸ਼ਹਿਰ ਹੀਰੋਸ਼ੀਮਾ ਪ੍ਰਮਾਣੂ ਬੰਬ ਨਾਲ ਤਬਾਹ ਹੋ ਗਿਆ ਅਤੇ ਲਗਭਗ 70.000 ਲੋਕ ਮਾਰੇ ਗਏ। 1825 – ਬੋਲੀਵੀਆ ਅਜ਼ਾਦ ਹੋਇਆ। 1890 – ਨਿਊ ਯਾਰਕ ਵਿੱਚ ਪਹਿਲੀ ਵਾਰ ਕਾਤਲ ਵਿਲੀਅਮ ਕੇਮਲਰ ਨੂੰ ਬਿਜਲੀ ਵਾਲੀ ਕੁਰਸੀ ਨਾਲ ਕਤਲ ਕੀਤਾ ਗਿਆ। 2010 – ਭਾਰਤ ਦੇ ਪ੍ਰਾਂਤ ਜੰਮ ...

21 ਅਪ੍ਰੈਲ

ਕੌਮੀ ਸਿਵਲ ਸੇਵਾਵਾਂ ਦਿਵਸ 753 ਬੀਸੀ – ਰੋਮ ਸ਼ਹਿਰ ਦੀ ਸਥਾਪਨਾ ਹੋਈ। 1997 – ਇੰਦਰ ਕੁਮਾਰ ਗੁਜਰਾਲ ਭਾਰਤ ਦੇ ਪ੍ਰਧਾਨ ਮੰਤਰੀ ਬਣੇ। 1913 – ਹਿੰਦੀ ਐਸੋਸ਼ੀਏਸ਼ਨ ਆਫ ਪੈਸੇਫਿਕ ਕੋਸਟ ਬਾਅਦ ਵਿੱਚ ਗ਼ਦਰ ਪਾਰਟੀ ਦੀ ਅਮਰੀਕਾ ਵਿੱਚ ਸਥਾਪਨਾ ਹੋਈ। 1989 – ਤੀਆਨਾਨਮੇਨ ਚੌਕ ਹੱਤਿਆਕਾਂਡ ਸਮੇਂ ਚੌਕ ਚ 100.00 ...

22 ਅਪ੍ਰੈਲ

ਵਿਸ਼ਵ ਧਰਤ ਦਿਵਸ 1923 – ਬੱਬਰਾਂ ਨੇ ਝੋਲੀਚੁੱਕ ਭਰਾਵਾਂ ਰਲਾ ਅਤੇ ਦਿਤੂ ਨੂੰ ਸੋਧਿਆ। 1970 – ਪਹਿਲਾ ਵਿਸ਼ਵ ਧਰਤ ਦਿਵਸ ਮਨਾਇਆ। 1921 – ਸੁਭਾਸ਼ ਚੰਦਰ ਬੋਸ ਨੇ ਭਾਰਤੀ ਪ੍ਰਸ਼ਾਸਕੀ ਸੇਵਾ ਤੋਂ ਅਸਤੀਫਾ ਦਿੱਤਾ।

23 ਅਪ੍ਰੈਲ

1930 – ਪਿਸ਼ਾਵਰ ਵਿੱਚ ਆਪਣੀ ਰਜਮੈਂਟ ਨੂੰ ਪਠਾਣਾਂ ਦੇ ਜਲੂਸ ਤੇ ਗੋਲੀ ਚਲਾਉਣ ਦਾ ਹੁਕਮ ਦੇਣ ਤੋਂ ਇਨਕਾਰ ਕਰਨ ਤੇ ਚੰਦਰ ਸਿੰਘ ਗੜਵਾਲੀ ਦਾ 59 ਸਾਥੀਆਂ ਸਮੇਤ ਕੋਰਟ ਮਾਰਸ਼ਲ ਕੀਤਾ ਗਿਆ। 1915 – ਵੈਨਕੂਵਰ ਦੀ ਅਦਾਲਤ ਵਿੱਚ ਭਾਈ ਰਾਮ ਸਿੰਘ ਧੁਲੇਤਾ ਜਲੰਧਰ ਨੇ ਅੰਗਰੇਜਾਂ ਦੇ ਟਾਉਟ ਰਾਮ ਚੰਦ ਨੂੰ ਗੋਲੀਆਂ ਮ ...

24 ਅਪ੍ਰੈਲ

ਕੌਮੀ ਪੰਚਾਇਤ ਰਾਜ ਦਿਵਸ 1923 – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੱਬਰ ਅਕਾਲੀ ਲਹਿਰ ਨਾਲੋਂ ਨਾਤਾ ਤੋੜਿਆ। 1967 – ਯੂਨਾਨ ਦੀ ਸਰਕਾਰ ਨੇ ਕੁੜੀਆਂ ਦੇ ਮਿੰਨੀ ਸਕਰਟ ਪਾਉਣ ਤੇ ਪਾਬੰਦੀ ਲਾ ਦਿਤੀ। 1898 – ਅਮਰੀਕਾ ਵਲੋਂ ਸਪੇਨ ਨੂੰ ਕਿਊਬਾ ਵਿਚੋਂ ਨਿਕਲ ਜਾਣ ਵਾਸਤੇ ਜਾਰੀ ਕੀਤੇ ਅਲਟੀਮੇਟਮ ਨੂੰ ਰ ...

26 ਅਪ੍ਰੈਲ

ਵਿਸ਼ਵ ਬੋਧਿਕ ਸੰਪਤੀ ਦਿਵਸ 1735 – ਗੁਰੂ ਸਾਹਿਬ ਦਾ ਸਾਬਕਾ ਜਰਨੈਲ ਪੈਂਦੇ ਖ਼ਾਨ ਨੇ ਜਲੰਧਰ ਤੋਂ ਮੁਗ਼ਲ ਫੌਜਾਂ ਚੜ੍ਹਾ ਕੇ ਕਰਤਾਰਪੁਰ ਵਾਸਤੇ ਆਇਆ ਸੀ। 1514 – ਵਿਗਿਆਨੀ ਨਿਕੋਲੌਸ ਕੋਪਰਨੀਕਸ ਨੇ ਸ਼ਨੀ ਗਰਹਿ ਦੀਖੋਜ ਕੀਤੀ 1915 – ਪਹਿਲਾ ਲਾਹੌਰ ਸ਼ਾਜਿਸ ਕੇਸ ਜਿਸ ਵਿੱਚ ਕਰਤਾਰ ਸਿੰਘ ਸਰਾਭੇ ਸਮੇਤ 82 ਗਦ ...

30 ਅਪ੍ਰੈਲ

1838 – ਨਿਕਾਰਾਗੁਆ ਨੇ ਮੱਧ ਅਮਰੀਕੀ ਗਣਰਾਜ ਤੋਂ ਸੁਤੰਤਰਤਾ ਹਾਸਲ ਕੀਤੀ। 1527 – ਇੰਗਲੈਂਡ ਅਤੇ ਫਰਾਂਸ ਨੇ ਵੇਸਟਮਿੰਸਟਰ ਸੰਧੀ ਤੇ ਦਸਤਖਤ ਕੀਤਾ। 1492 – ਯੂਰਪੀ ਦੇਸ਼ ਸਪੇਨ ਨੇ ਸਾਰੇ ਯਹੂਦੀਆਂ ਨੂੰ ਦੇਸ਼ ਤੋਂ ਬਾਹਰ ਕੱਢਣ ਦਾ ਐਲਾਨ ਕੀਤਾ। 1908 – ਕ੍ਰਾਂਤੀਕਾਰੀ ਖੁਦੀਰਾਮ ਬੋਸ ਅਤੇ ਪ੍ਰਫੁੱਲ ਚਾਕੀ ਨੇ ...

4 ਅਪ੍ਰੈਲ

1814 – ਨੇਪੋਲੀਅਨ ਨੇ ਫਰਾਂਸ ਦੇ ਬਾਦਸ਼ਾਹ ਦਾ ਪਦ ਤਿਆਗ ਕੇ ਆਪਣੇ ਪੁੱਤਰ ਨੂੰ ਬਾਦਸ਼ਾਹ ਬਣਾਇਆ। 1941 – ਜਰਮਨੀ ਦੀ ਫੌਜ ਨੇ ਲੀਬੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਬੇਨਗਾਜੀ ਨੂੰ ਜਿੱਤਿਆ। 1910 – ਮਹਾਨ ਸੁਤੰਤਰਤਾ ਸੈਨਾਨੀ ਅਤੇ ਦਾਰਸ਼ਨਿਕ ਸ਼੍ਰੀ ਅਰਵਿੰਦੋ ਘੋਸ਼ ਧਿਆਨ ਕੰਪਲੈਕਸ ਕੇਂਦਰ ਦੀ ਸਥਾਪਨਾ ਲਈ ...

5 ਅਪ੍ਰੈਲ

1976 – ਪ੍ਰਾਚੀਨ ਵਸਤੂ ਅਤੇ ਕਲਾ ਸੁਰੱਖਿਅਣ ਕਾਨੂੰਨ 1972 ਨੂੰ ਲਾਗੂ ਕੀਤਾ ਗਿਆ। 1979 – ਭਾਰਤ ਦਾ ਪਹਿਲਾ ਜਲ ਸੈਨਾ ਅਜਾਇਬਘਰ ਮਹਾਰਾਸ਼ਟਰ ਦੀ ਰਾਜਧਾਨੀ ਬਾਂਬੇ ਵਿਚ ਖੋਲਿਆ ਗਿਆ। 1879 – ਚਿਲੀ ਨੇ ਬੋਲੀਵੀਆ ਅਤੇ ਪੇਰੂ ਵਿਰੁੱਧ ਜੰਗ ਦਾ ਐਲਾਨ ਕੀਤਾ। 1930 – ਮਹਾਤਮਾ ਗਾਂਧੀ ਆਪਣੇ ਅਨੁਯਾਯੀਆਂ ਨਾਲ ਨਮਕ ...

8 ਅਪ੍ਰੈਲ

1857–1857 ਦੀ ਕ੍ਰਾਂਤੀ ਦੇ ਸਿਪਾਹੀ ਮੰਗਲ ਪਾਂਡੇ ਨੂੰ ਫਾਂਸੀ ਦਿੱਤੀ ਗਈ। 1929–ਭਗਤ ਸਿੰਘ ਅਤੇ ਬੀ. ਕੇ. ਦੱਤ ਨੇ ਦਿੱਲੀ ਅਸੈਂਬਲੀ ਪਾਰਲੀਮੈਂਟ ਵਿੱਚ ਬੰਬ ਸੁਟਿਆ ਤਾਂ ਕਿ ਦੁਨੀਆ ਦਾ ਧਿਆਨ ਭਾਰਤ ਸਰਕਾਰ ਵੱਲ ਖਿਚਣਾ ਸੀ। 1894–ਬੰਗਲਾ ਕਵੀ ਅਤੇ ਲੇਖਕ ਬੰਕਿਮਚੰਦਰ ਚੱਟੋਪਾਧਿਆਏ ਦਾ ਦਿਹਾਂਤ। 1946–ਸੰਯੁਕ ...

1 ਜਨਵਰੀ

17 ਪੋਹ ਨਾ: ਸ਼ਾ: 1 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ ਪਹਿਲਾ ਦਿਨ ਹੁੰਦਾ ਹੈ। ਸਾਲ ਦੇ 364 ਲੀਪ ਸਾਲ ਵਿੱਚ 365 ਦਿਨ ਬਾਕੀ ਹੁੰਦੇ ਹਨ। ਇਸ ਦਿਨ ਨੂੰ ਬਹੁਤ ਦੇਸ਼ਾਂ ਵਿੱਚ ਰਾਤ ਦੇ ਬਾਰਾਂ ਬੱਜਨ ਵੇਲੇ ਪਟਾਕੇ ਬਜਾ ਕੇ ਮਨਾਇਆ ਜਾਂਦਾ ਹੈ।

11 ਜਨਵਰੀ

1956 – ਕੁਰੂਕਸ਼ੇਤਰ ਯੂਨੀਵਰਸਿਟੀ ਦੀ ਸਥਾਪਨਾ ਹੋਈ। 1942 – ਜਾਪਾਨ ਨੇ ਹਾਲੈਂਡ ਵਿਰੁੱਧ ਜੰਗ ਦਾ ਐਲਾਨ ਕੀਤਾ। 1980 – 14 ਸਾਲ ਦੀ ਉਮਰ ਦਾ ਨਿਗਲ ਸਾਰਟ ਦੁਨੀਆ ਦਾ ਸਭ ਤੋਂ ਛੋਟੀ ਉਮਰ ਦਾ ਚੈੱਸ ਚੈਪੀਅਨ ਬਣਿਆ। 1922– ਕਿਸੇ ਸ਼ੱਕਰ ਰੋਗ ਦੇ ਮਰੀਜ਼ ਲਈ ਇੰਸੂਲਿਨ ਦਾ ਪ੍ਰਯੋਗ ਪਹਿਲੀ ਵਾਰ ਟੋਰਾਂਟੋ ਜਰਨਲ ...

12 ਜਨਵਰੀ

2010 – ਹੈਤੀ ਮੁਲਕ ਵਿੱਚ ਭਿਆਨਕ ਭੂਚਾਲ ਆਇਆ, ਜਿਸ ਨਾਲ ਇੱਕ ਤੋਂ ਢਾਈ ਲੱਖ ਦੇ ਵਿਚਕਾਰ ਲੋਕ ਮਾਰੇ ਗਏ। 1986 – ਸਪੇਸ ਸ਼ਟਲ ਕੋਲੰਬੀਆ ਪੁਲਾੜ ਵਿੱਚ ਤਬਾਹ ਹੋ ਗਿਆ। 1970 – ਬੋਇੰਗ 747 ਜਹਾਜ਼ ਨੇ ਪਹਿਲੀ ਉਡਾਨ ਭਰੀ। 1940 – ਰੂਸ ਦੇ ਜਹਾਜ਼ਾਂ ਨੇ ਫ਼ਿਨਲੈਂਡ ਦੇ ਕਈ ਸ਼ਹਿਰਾਂ ਤੇ ਬੰਬਾਰੀ ਕੀਤੀ। 2007 ...

13 ਜਨਵਰੀ

1849 – ਚੇਲੀਆਂਵਾਲਾ ਦੀ ਲੜਾਈ: ਸਿੱਖਾਂ ਅਤੇ ਅੰਗਰੇਜ਼ਾ ਵਿੱਚ ਲੜਾਈ ਹੋਈ। 1666 – ਫਰਾਂਸੀਸੀ ਯਾਤਰੀ ਅਤੇ ਵਪਾਰੀ ਜੀਨ ਬੈਪਿਟਸਟ ਤਾਵੇਨਿਅਰ ਢਾਕਾ ਪੁੰਹਚਿਆ ਅਤੇ ਸ਼ਾਇਸਤਾ ਖਾਨ ਨੂੰ ਮਿਲਿਆ। 1964 – ਕਲਕੱਤਾ ਵਿੱਚ ਹੋਏ ਹਿੰਦੂ-ਮੁਸਲਮ ਫਸਾਦਾਂ ਵਿੱਚ 100 ਤੋਂ ਵੱਧ ਲੋਕ ਮਾਰੇ ਗਏ। 1992 – ਜਾਪਾਨ ਨੇ ਦੂਜ ...

14 ਜਨਵਰੀ

ਮਕਰ ਸਕਰਾਂਤੀ 1764 – ਸਿੱਖ ਜਰਨੈਲ ਜੱਸਾ ਸਿੰਘ ਆਹਲੂਵਾਲੀਆ ਨੇ ਸਰਹਿੰਦ ’ਤੇ ਹਮਲਾ ਕੀਤਾ। 1957 – ਕ੍ਰਪਾਲੂ ਜੀ ਮਹਾਰਾਜ ਨੂੰ ਜਗਤਗੁਰੂ ਦਾ ਖਿਤਾਬ ਮਿਲਿਆ। 1761 – ਪਾਣੀਪਤ ਦੀ ਤੀਜੀ ਲੜਾਈ ਵਿੱਚ ਅਹਿਮਦ ਸ਼ਾਹ ਅਬਦਾਲੀ ਦੀ ਅਗਵਾਈ ਹੇਠ ਅਫਗਾਨ ਸੈਨਾ ਨੇ ਮਰਾਠਾ ਸੈਨਾ ਨੂੰ ਹਰਾਇਆ।

15 ਜਨਵਰੀ

1913 – ਬਰਲਿਨ ਅਤੇ ਨਿਊ ਯਾਰਕ ਵਿੱਚ ਪਹਿਲੀ ਟੈਲੀਫ਼ੋਨ ਲਾਈਨ ਸ਼ੁਰੂ ਹੋਈ। 1984 – ਇੰਦਰਾ ਗਾਂਧੀ ਨੇ ਜਨਰਲ ਵੈਦਯ ਨੂੰ ਦਰਬਾਰ ਸਾਹਿਬ ਤੇ ਹਮਲੇ ਦੇ ਹੁਕਮ ਦਿਤੇ। 1547 - ਇਵਾਨ ਦ ਟੈਰੀਬਲ 16 ਸਾਲ ਦੀ ਉਮਰ ਵਿੱਚ ਰੂਸ ਦਾ ਤਸਾਰ ਬਣਿਆ। 2001 – ਅੰਗਰੇਜ਼ੀ ਵਿਕੀਪੀਡੀਆ ਸ਼ੁਰੂ ਹੋਇਆ। 1973 – ਕੈਥੋਲਿਕ ਮੁਖ ...

16 ਜਨਵਰੀ

16 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 16ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 349 ਦਿਨ ਬਾਕੀ ਹੁੰਦੇ ਹਨ। ਅੱਜ ਬੁੱਧਵਾਰ ਹੈ ਅਤੇ ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਜ 3 ਮਾਘ ਹੈ।

17 ਜਨਵਰੀ

1846 – ਬੱਦੋਵਾਲ ਵਿੱਚ ਸਿੱਖਾਂ ਵਲੋਂ ਅੰਗਰੇਜ਼ਾਂ ਦੀ ਛਾਵਣੀ ਤੇ ਕਬਜ਼ਾ। 1995 – ਕੋਬੇ, ਜਾਪਾਨ ਵਿੱਚ ਜ਼ਬਰਦਸਤ ਭੂਚਾਲ ਨਾਲ 6433 ਲੋਕ ਮਰੇ, 27 ਹਜ਼ਾਰ ਜ਼ਖ਼ਮੀ ਹੋਏ ਤੇ 45 ਹਜ਼ਾਘਰ ਤਬਾਹ ਹੋਏ। 1945 – ਰੂਸੀ ਫ਼ੌਜਾਂ ਨੇ ਵਾਰਸਾ ਪੋਲੈਂਡ ਨੂੰ ਨਾਜ਼ੀਆਂ ਤੋਂ ਆਜ਼ਾਦ ਕਰਵਾਇਆ। 1979 – ਰੂਸ ਨੇ ਜ਼ਮੀਨ ਹ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →