ⓘ Free online encyclopedia. Did you know? page 58

12 ਜੂਨ

1975 – ਅਲਾਹਾਬਾਦ ਹਾਈ ਕੋਰਟ ਨੇ ਇੰਦਰਾ ਗਾਂਧੀ ਦੀ ਲੋਕ ਸਭਾ ਮੈਂਬਰ ਵਜੋਂ ਚੋਣ ਰੱਦ ਕਰ ਦਿਤੀ। 1964 – ਦੱਖਣੀ ਅਫਰੀਕਾ ਚ ਨੇਲਸਨ ਮੰਡੇਲਾ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ। 1905 – ਗੋਪਾਲ ਕ੍ਰਿਸ਼ਨ ਗੋਖਲੇ ਨੇ ਪੁਣੇ ਵਿੱਖੇ ਭਾਰਤੀ ਸੇਵਾ ਸੁਸਾਇਟੀ ਸਥਾਪਿਤ ਕੀਤੀ। 1994 – ਮਸ਼ਹੂਰ ਖਿਡਾਰੀ ਤੇ ਟੀਵੀ. ...

13 ਜੂਨ

1940 – ਪੰਜਾਬ ਦੇ ਗਵਰਨਰ ਮਾਈਕਲ ਓ ਡਾਇਰ ਦੇ ਕਤਲ ਦੇ ਜ਼ੁਰਮ ਚ ਲੰਡਨ ਚ ਊਧਮ ਸਿੰਘ ਨੂੰ ਫਾਂਸੀ ਦਿੱਤੀ ਗਈ। 1966 – ਅਮਰੀਕਾ ਦੀ ਸੁਪਰੀਮ ਕੋਰਟ ਨੇ ਮੀਰਾਂਡਾ ਬਨਾਮ ਅਰੀਜ਼ੋਨਾ ਕੇਸ ਵਿੱਚ ਫ਼ੈਸਲਾ ਦਿਤਾ ਕਿ ਪੁਲਸ ਵਲੋਂ ਕਿਸੇ ਮੁਲਜ਼ਮ ਦੀ ਪੁੱਛ-ਗਿੱਛ ਕਰਨ ਤੋਂ ਪਹਿਲਾਂ ਉਸ ਨੂੰ ਉਸ ਦੇ ਕਾਨੂੰਨੀ ਹੱਕ ਦੱਸਣ ...

15 ਜੂਨ

1844 – ਗੁਡਏਅਰ ਨੇ ਰਬਰ ਦੇ ਵਲਕਨਾਈਜੇਸ਼ਨ ਦਾ ਪੈਂਟੇਟ ਕੀਤਾ। 1940 – ਜਰਮਨ ਸੈਨਾ ਨੇ ਪੈਰਿਸ ਤੇ ਕਬਜ਼ਾ ਕੀਤਾ। 1381 – ਇੰਗਲੈਂਡ ਵਿੱਚ ਫ਼ੌਜ ਨੇ ਕਿਸਾਨ ਦੀ ਬਗ਼ਾਵਤ ਕੁਚਲ ਦਿਤੀ। ਕਈ ਕਿਸਾਨ ਮਾਰੇ ਗਏ ਤੇ ਬਾਕੀ ਸਾਰੇ ਬਾਗ਼ੀ ਗ੍ਰਿਫ਼ਤਾਕਰ ਲਏ ਗਏ। 1981 – ਅਮਰੀਕਾ ਨੇ ਪਾਕਿਸਤਾਨ ਨੂੰ 3 ਅਰਬ ਡਾਲਰ ਮਦਦ ...

16 ਜੂਨ

1903– ਫ਼ੋਰਡ ਮੋਟਰ ਕਾਰ ਕੰਪਨੀ ਕਾਇਮ ਕੀਤੀ ਗਈ। 2008– ਕੈਲੇਫ਼ੋਰਨੀਆ ਸਟੇਟ ਨੇ ਸਮਲਿੰਗੀ ਵਿਆਹਾਂ ਦੇ ਸਰਟੀਫ਼ੀਕੇਟ ਜਾਰੀ ਕਰਨੇ ਸ਼ੁਰੂ ਕੀਤੇ। 1922– ਮਾਸਟਰ ਮੋਤਾ ਸਿੰਘ ਗ੍ਰਿਫ਼ਤਾਰ। 1958– ਰੂਸ ਨੇ ਹੰਗਰੀ ਦੇ ਸਾਬਕਾ ਪ੍ਰਧਾਨ ਮੰਤਰੀ ਇਮਰੇ ਨਾਗੀ ਨੂੰ ਗ਼ਦਾਰੀ ਦਾ ਦੋਸ਼ ਲਾ ਕੇ ਫਾਂਸੀ ਦੇ ਦਿਤੀ। ਉਹ ਦ ...

17 ਜੂਨ

2012 – ਫਰਾਂਸ ਦੇ ਸੋਸ਼ਲਿਸਟ ਪਾਰਟੀ ਨੇ ਚੋਣਾਂ ਚ ਬਹੁਮਤ ਹਾਸਲ ਕੀਤਾ। 1963 – ਅਮਰੀਕਾ ਦੀ ਸੁਪਰੀਮ ਕੋਰਟ ਨੇ ਸਕੂਲਾਂ ਵਿੱਚ ਲਾਰਡਜ਼ ਪਲੇਅਰ ਅਤੇ ਬਾਈਬਲ ਦੀ ਲਾਜ਼ਬੀ ਪੜ੍ਹਈ ਤੇ ਪਬੰਦੀ ਲਗਾਈ। 1950 – ਸ਼ਿਕਾਗੋ ਵਿੱਚ ਸਰਜਨ ਰਿਚਰਡ ਲਾਅਲਰ ਵੱਲੋਂ ਗੁਰਦਾ ਬਦਲਣ ਦਾ ਪਹਿਲਾ ਕਾਮਯਾਬ ਅਪ੍ਰੇਸ਼ਨ ਕੀਤਾ ਗਿਆ। ...

18 ਜੂਨ

1848 – ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਨਸਾਨੀ ਹੱਕਾਂ ਦੇ ਐਲਾਨ-ਨਾਮੇ ਚਾਰਟਰ ਨੂੰ ਮਨਜੂਰੀ ਦਿਤੀ। 1968 – ਚੰਡੀਗੜ੍ਹ ਪੰਜਾਬ ਨੂੰ ਦਿਵਾਉਣ ਲਈ ਆਲ ਪਾਰਟੀਜ਼ ਕਨਵੈਨਸ਼ਨ ਹੋਈ। 1812 – ਆਪਸ ਵਿੱਚ ਸਰਹੱਦੀ ਅਤੇ ਕੰਟਰੋਲ ਦੇ ਝਗੜਿਆ ਕਾਰਨ ਅਮਰੀਕਾ ਨੇ ਇੰਗਲੈਂਡ ਦੇ ਖ਼ਿਲਾਫ ਜੰਗ ਦਾ ਐਲਾਨ ਕੀਤ ...

19 ਜੂਨ

1912 – ਅਮਰੀਕਾ ਨੇ ਮੁਲਾਜਮਾ ਦੀ ਦਿਨ ਦੀ ਡਿਉਟੀ ਨੂੰ ਅੱਠ ਘੰਟੇ ਕੀਤਾ। 1981 – ਫ਼ਿਲਮ ਸੁਪਰਮੈਨ-2 ਦਾ ਪ੍ਰੀਮੀਅਰ: ਇੱਕ ਦਿਨ ਵਿੱਚ 55 ਲੱਖ ਦੀ ਕਮਾਈ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿਤੇ। 1986 – ਪੰਜਾਬ ਦੀ 70.000 ਏਕੜ ਜਮੀਨ ਚੰਡੀਗੜ੍ਹ ਬਦਲੇ ਹਰਿਆਣਾ ਨੂੰ ਦੇਣ ਵਾਸਤੇ ਪੰਜਾਬੀ ਟ੍ਰਿਬਿਊਨ ਚ ਇਸਤਿਹਾ ...

2 ਜੂਨ

2014– ਭਾਰਤ ਦਾ 29ਵਾਂ ਪ੍ਰਾਂਤ ਤੇਲੰਗਾਨਾ ਬਣਿਆ। 1899– ਕਾਲੇ ਅਮਰੀਕੀਆਂ ਨੇ ਗੈਰ-ਕਾਨੂੰਨੀ ਢੰਗ ਨਾਲ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਖਿਲਾਫ ਤੇਜ਼ ਕੀਤਾ। 1946– ਇਟਲੀ ਦੇ ਲੋਕਾਂ ਨੇ ਮੁਲਕ ਨੂੰ ਰੀਪਬਲਿਕ ਬਣਾਉਣ ਵਾਸਤੇ ਵੋਟਾਂ ਪਾਈਆਂ। 1818– ਅੰਗਰੇਜ਼ਾਂ ਨੇ ਮਰਹੱਟਿਆਂ ਨੂੰ ਹਰਾ ਕੇ ਬੰਬਈ ‘ਤੇ ਕਬਜ਼ਾ ...

20 ਜੂਨ

1873 – ਭਾਰਤ ਚ ਵਾਈ. ਐੱਮ. ਸੀ. ਏ. ਦੀ ਸਥਾਪਨਾ ਹੋਈ। 1978 –ਪ੍ਰਕਾਸ਼ ਸਿੰਘ ਬਾਦਲ, ਮੁੱਖ ਮੰਤਰੀ ਬਣਿਆ। 1916 – ਪੁਣੇ ਚ ਐੱਸ. ਐੱਨ. ਡੀ. ਟੀ. ਮਹਿਲਾ ਯੂਨੀਵਰਸਿਟੀ ਦੀ ਸਥਾਪਨਾ ਹੋਈ। 1991 – ਜਰਮਨੀ ਦੀ ਸੰਸਦ ਨੇ ਬਾਨ ਦੇ ਸਥਾਨ ਤੇ ਬਰਲਿਨ ਨੂੰ ਰਾਜਧਾਨੀ ਬਣਾਉਣ ਦਾ ਫੈਸਲਾ ਲਿਆ। 712 – ਅਰਬ ਦੇ ਮੁਹੰ ...

21 ਜੂਨ

1672 – ਫਰਾਂਸੀਸੀ ਸਮਰਾਟ ਲੁਈ 14ਵੇਂ ਦੀ ਅਗਵਾਈ ਚ ਸੈਨਿਕਾਂ ਨੇ ਯੂਟ੍ਰੇਚ ਤੇ ਕਬਜ਼ਾ ਕੀਤਾ। 1975 – ਵੈਸਟ ਇੰਡੀਜ਼ ਨੇ ਆਸਟ੍ਰੇਲੀਆ ਨੂੰ 17 ਦੌੜਾਂ ਤੋਂ ਹਰਾ ਕੇ ਕ੍ਰਿਕਟ ਵਿਸ਼ਵ ਕੱਪ ਜਿੱਤਿਆ। 1862 – ਗਿਆਨੇਂਦਰ ਮੋਹਨ ਟੈਗੋਰ ਪਹਿਲੇ ਭਾਰਤੀ ਬੈਰਿਸਟਰ ਬਣੇ। 1854 – ਪਹਿਲਾ ਵਿਕਟੋਰੀਆ ਕਰੌਸ ਸਨਮਾਨ ਦਿੱ ...

22 ਜੂਨ

1772 – ਇੰਗਲੈਂਡ ਵਿੱਚ ਗੁਲਾਮ ਰੱਖਣ ਤੇ ਕਾਨੂੰਨੀ ਪਾਬੰਦੀ ਲਗਾਈ ਗਈ। 1984 – ਸੰਤਾ ਸਿੰਘ ਨਿਹੰਗ ਪੰਥ ਚ ਖਾਰਜ। 1946 – ਸਿੱਖਾਂ ਨੇ ਅੰਤਰਮ ਸਰਕਾਰ ਦਾ ਬਾਈਕਾਟ ਦਾ ਫੈਸਲਾ ਕੀਤਾ। 1948 – ਬ੍ਰਿਟਿਸ਼ ਸ਼ਾਸਕ ਨੇ ਆਪਣੀ ਭਾਰਤ ਦਾ ਸਮਰਾਟ ਦੀ ਉਪਾਧੀ ਛੱਡੀ। 1933 – ਅਡੋਲਫ ਹਿਟਲਰ ਨੇ ਨਾਜੀ ਪਾਰਟੀ ਤੋਂ ਬਗੈ ...

23 ਜੂਨ

1989 – ਫ਼ਿਲਮ ਬੈਟਮੈਨ ਰੀਲੀਜ਼ ਕੀਤੀ ਗਈ। ਇਸ ਫ਼ਿਲਮ ਨੇ 40 ਕਰੋੜ ਡਾਲਰ ਦੀ ਕਮਾਈ ਕੀਤੀ। ਇਸ ਨੂੰ ਬਹੁਤ ਸਾਰੇ ਐਵਾਰਡ ਵੀ ਹਾਸਲ ਹੋਏ। 1956 – ਜਮਾਲ ਅਬਦਲ ਨਾਸਿਰ ਮਿਸਰ ਦਾ ਰਾਸ਼ਟਰਪਤੀ ਬਣਿਆ। 1757 – ਪਲਾਸੀ ਦੀ ਲੜਾਈ ਹੋਈ। 1947 –ਲਾਰਡ ਐਟਲੀ ਨੇ ਕਿਹਾ, ਮੈਂ ਸਿੱਖਾਂ ਨੂੰ ਵੀਟੋ ਦਾ ਹੱਕ ਨਹੀਂ ਦੇ ਸਕ ...

24 ਜੂਨ

1941– ਦੂਜੀ ਵੱਡੀ ਜੰਗ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਫ਼ਰੈਂਕਲਿਨ ਡੀ ਰੂਜ਼ਵੈਲਟ ਨੇ ਰੂਸ ਨੂੰ ਹਰ ਮੁਮਕਿਨ ਮਾਲੀ ਮਦਦ ਦੇਣ ਦਾ ਐਲਾਨ ਕੀਤਾ। 2002– ਮਸ਼ਹੂਰ ਪੇਂਟਰ ਮੌਨੇਟ ਦੀ ਇੱਕ ਪੇਂਟਿੰਗ 2 ਕਰੋੜ ਡਾਲਰ ਤੋਂ ਵਧ ਵਿੱਚ ਵਿਕੀ। 1948– ਰੂਸ ਨੇ ਬਰਲਿਨ ਬਲਾਕੇਜ ਬਰਲਿਨ ਸ਼ਹਿਰ ਵਿੱਚੋਂ ਲੰਘਣ ਦਾ ਬੈਨ ਲਾਉ ...

25 ਜੂਨ

1990 – ਅਮਰੀਕਾ ਦੀ ਸੁਪਰੀਮ ਕੋਰਟ ਨੇ ਲਾਇਲਾਜ ਬੀਮਾਰੀਆਂ ਵਾਲਿਆਂ ਮਰੀਜ਼ਾਂ ਨੂੰ ਆਪਣੀ ਮੌਤ ਚੁਣਨ ਦਾ ਹੱਕ ਤਸਲੀਮ ਕੀਤਾ। 1932 – ਭਾਰਤ ਨੇ ਲਾਰਡਸ ਚ ਆਪਣਾ ਪਹਿਲਾ ਅਧਿਕਾਰਤ ਟੈਸਟ ਕ੍ਰਿਕਟ ਮੈਚ ਖੇਡਿਆ। 1975 – ਮੋਜ਼ੈਂਬੀਕ ਨੂੰ ਪੁਰਤਗਾਲ ਤੋਂ ਆਜ਼ਾਦੀ ਮਿਲੀ। 1947 – ਆਨਾ ਫ਼ਰਾਂਕ ਦੀ ਕਿਤਾਬ ਦਿ ਬੈਂਕ ...

26 ਜੂਨ

1992 – ਭਾਰਤ ਨੇ ਬੰਗਲਾਦੇਸ਼ ਨੂੰ ਤਿੰਨ ਵੀਘਾ ਖੇਤਰ ਪੱਟੇ ਤੇ ਦਿੱਤੇ। 1838 – ਮਹਾਰਾਜਾ ਰਣਜੀਤ ਸਿੰਘ, ਅੰਗਰੇਜ਼ਾਂ ਅਤੇ ਸ਼ਾਹ ਸ਼ੁਜਾਹ ਵਿਚਕਾਰ ਅਹਿਦਨਾਮਾ ਹੋਇਆ। 1951 – ਰੂਸ ਨੇ ਕੋਰੀਆ ਜੰਗ ਵਿੱਚ ਜੰਗਬੰਦੀ ਕਰਵਾਉਣ ਦੀ ਪੇਸ਼ਕਸ਼ ਕੀਤੀ। 1498 – ਟੂਥ ਬਰੱਸ਼ ਦੀ ਖੋਜ। 1955 – ਦਰਸ਼ਨ ਸਿੰਘ ਫੇਰੂਮਾਨ ...

27 ਜੂਨ

1894 –ਅਮਰੀਕਾ ਵਿੱਚ ਸਤੰਬਰ ਦੇ ਪਹਿਲੇ ਸੋਮਵਾਰ ਨੂੰ ਲੇਬਰ ਡੇਅ ਵਜੋਂ ਕੌਮੀ ਛੁੱਟੀ ਐਲਾਨਿਆ ਗਿਆ। 2001 –ਯੂਗੋਸਲਾਵੀਆ ਦੇ ਸਾਬਕਾ ਰਾਸ਼ਟਰਪਤੀ ਸਲੋਬੋਦਾਨ ਮਿਲੋਸੈਵਿਕ ਨੂੰ ਹਿਰਾਸਤ ਵਿੱਚ ਲੈ ਕੇ ਹੇਗ ਦੀ ਕੌਮਾਂਤਰੀ ਅਦਾਲਤ ਵਿੱਚ ਪੇਸ਼ ਕਰਨ ਵਾਸਤੇ ‘ਯੂ.ਐਨ. ਵਾਰ ਕਰਾਈਮ ਟ੍ਰਿਬਿਊਨਲ’ ਹਵਾਲੇ ਕੀਤਾ ਗਿਆ। 1 ...

28 ਜੂਨ

2001– ਯੂਗੋਸਲਾਵੀਆ ਦੇ ਸਾਬਕਾ ਰਾਸਟਰਪਤੀ ਸਲੋਬੋਦਾਨ ਮਿਲੋਸੈਵਿਕ ਨੂੰ ਹਿਰਾਸਤ ਵਿੱਚ ਲੈ ਕੇ ਹੇਗ ਦੀ ਕੌਮਾਂਤਰੀ ਅਦਾਲਤ ਵਿੱਚ ਪੇਸ਼ ਕਰਨ ਵਾਸਤੇ ‘ਯੂ.ਐਨ. ਵਾਰ ਕਰਾਈਮ ਟ੍ਰਿਬਿਊਨਲ’ ਹਵਾਲੇ ਕੀਤਾ ਗਿਆ। 1839– ਮਹਾਰਾਜਾ ਰਣਜੀਤ ਸਿੰਘ ਦਾ ਸਸਕਾਰ। ਚਾਰ ਰਾਣੀਆਂ 2 ਹਿੰਦੂ ਰਾਣੀਆਂ, ਰਾਣੀ ਕਟੋਚਨ ਅਤੇ ਹਰੀਦੇਵ ...

29 ਜੂਨ

1933 – ਗ਼ਦਰ ਲਹਿਰ ਦਾ ਸਭ ਤੋਂ ਵੱਡਾ ਮੁਖ਼ਬਰ ਕਿਰਪਾਲ ਸਿੰਘ ਦਾ ਕਤਲ। 2007 – ਐਪਲ ਆਈ ਫੋਨ ਦੀ ਵਿਕਰੀ ਸ਼ੁਰੂ ਹੋਈ। 1932 – ਸਿਆਮ ਹੁਣ ਥਾਈਲੈਂਡ ਦੀ ਫ਼ੌਜ ਨੇ ਬੰਕਾਕ ਤੇ ਕਬਜ਼ਾ ਕਰ ਲਿਆ ਅਤੇ ਬਾਦਸਾਹੀ ਹਕੂਮਤ ਦਾ ਐਲਾਨ ਕਰ ਦਿੱਤਾ। 1950 – ਅਮਰੀਕਾ ਨੇ ਕੋਰੀਆ ਦੀ ਸਮੁੰਦਰੀ ਘੇਰਾਬੰਦੀ ਦਾ ਐਲਾਨ ਕੀਤਾ। ...

3 ਜੂਨ

1989 – ਚੀਨੀ ਫ਼ੌਜ ਨੇ ਤੀਆਨਾਨਮੇਨ ਚੌਕ ਵਿੱਚ ਡੈਮੋਕਰੇਸੀ ਦੀ ਮੰਗ ਕਰ ਰਹੇ ਵਿਦਿਆਰਥੀਆਂ ਨੂੰ ਸਾਰੇ ਪਾਸਿਉਂ ਘੇਰਾ ਪਾ ਕੇ ਸੈਂਕੜੇ ਮਾਰ ਦਿਤੇ ਅਤੇ ਹਜ਼ਾਰਾਂ ਗ੍ਰਿਫ਼ਤਾਕਰ ਲਏ। 1972 – ਪਹਿਲੇ ਜੰਗੀ ਜਹਾਜ਼ ਨੀਲਗਿਰੀ ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਲਾਂਚ ਕੀਤਾ। 1818 – ਬ੍ਰਿਟਿਸ਼ ਅਤੇ ਮ ...

30 ਜੂਨ

1859--ਚਾਰਲਸ ਬਲੋਨਡਿਨ ਨਾਂ ਦੇ ਇੱਕ ਸ਼ਖ਼ਸ ਨੇ ਨਿਆਗਰਾ ਝਰਨਾ ਨੂੰ ਪਹਿਲੀ ਵਾਰ ਇੱਕ ਰੱਸੇ ਨਾਲ ਪਾਰ ਕੀਤਾ। 1970--ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਕਾਲਜ ਜੋੜਨ ਦੇ ਵਿਰੋਧ ਵਿੱਚ ਜਨਸੰਘੀ ਵਜ਼ੀਰਾਂ ਨੇ ਅਸਤੀਫ਼ੇ ਦਿਤੇ। 1936--ਮਾਰਗਰੇਟ ਮਿੱਸ਼ਲ ਦਾ ਮਸ਼ਹੂਰ ਨਾਵਲ ਗੌਨ ਵਿਦ ਵਿੰਡ ਰਲੀਜ਼ ਕੀਤਾ ਗਿਆ। 1 ...

4 ਜੂਨ

1919 – ਅਮਰੀਕਾ ਵਿੱਚ ਔਰਤਾਂ ਨੂੰ ਵੋਟ ਪਾਉਣ ਦਾ ਹੱਕ ਹਾਸਲ ਹੋਇਆ। 1944 – ਜਰਮਨ ਵਿਰੋਧੀ ਮੁਲਕਾਂ ਦੀਆਂ ਫ਼ੌਜਾਂ ਨੇ ਰੋਮ ਸ਼ਹਿਰ ਨੂੰ ਐਡੋਲਫ਼ ਹਿਟਲਰ ਤੋਂ ਆਜ਼ਾਦ ਕਰਵਾ ਲਿਆ। 1970 – ਟੋਂਗਾ ਨੂੰ ਬ੍ਰਿਟਿਸ਼ ਸਾਮਰਾਜ ਤੋਂ ਆਜ਼ਾਦੀ ਮਿਲੀ। 1957 – ਮਾਰਟਿਨ ਲੂਥਰ ਕਿੰਗ, ਜੂਨੀਅਰ ਨੇ ਕੈਲੀਫ਼ੋਰਨੀਆ ਯੂਨੀਵ ...

5 ਜੂਨ

1827 – ਔਟੋਮਨ ਸਾਮਰਾਜ ਦੀਆਂ ਫ਼ੌਜਾਂ ਨੇ ਏਥਨਜ਼ ‘ਤੇ ਕਬਜ਼ਾ ਕਰ ਲਿਆ। 1966 – ਪੰਜਾਬ ਹੱਦਬੰਦੀ ਕਮਿਸ਼ਨ ਦੇ 2 ਮੈਂਬਰਾਂ ਨੇ ਚੰਡੀਗੜ੍ਹ, ਹਰਿਆਣਾ ਨੂੰ ਦੇਣ ਦੀ ਸਿਫ਼ਾਰਸ਼ ਕੀਤੀ। 1967 – ਇਸਰਾਈਲ ਅਤੇ ਮਿਸਰ, ਸੀਰੀਆ, ਜਾਰਡਨ ਵਿੱਚ 6 ਦਿਨਾ ਜੰਗ ਸ਼ੁਰੂ ਹੋਈ। 1507 – ਇੰਗਲੈਂਡ ਅਤੇ ਨੀਦਰਲੈਂਡ ਨੇ ਵਪਾਰ ...

6 ਜੂਨ

2013 – ਅਮਰੀਕਾ ਦੇ ਐਡਵਰਡ ਸਨੋਡਨ ਨੇ ਰਾਜ਼ ਖੋਲ੍ਹਿਆ ਕਿ ਅਮਰੀਕਾ ਦੂਜੇ ਮੁਲਕਾਂ ਦੀ ਭਰਪੂਰ ਸੀ.ਆਈ.ਡੀ. ਕਰਦਾ ਹੈ। ਉਹ ਭੱਜ ਕੇ ਰੂਸ ਚ ਸਿਆਸੀ ਪਨਾਹ ਲਈ। 1919 – ਫਿਨਲੈਂਡ ਨੇ ਬੋਲਸ਼ੇਵਿਕਾਂ ਦੇ ਖਿਲਾਫ ਯੁੱਧ ਦਾ ਐਲਾਨ ਕੀਤਾ। 1923 – ਬੱਬਰ ਅਕਾਲੀਆਂ ਨੇ ਮੁਖ਼ਬਰ ਮੁਹੰਮਦ ਅਤਾ ਮਾਰਿਆ। 1665 – ਮੋਂਟੇ ਕ ...

7 ਜੂਨ

1939 – ਬ੍ਰਿਟੇਨ ਦੇ ਜਾਰਜ ਸ਼ਸ਼ਟਮ ਅਤੇ ਐਲੀਜਾਬੇਥ ਅਮਰੀਕਾ ਦਾ ਦੌਰਾ ਕਰਨ ਵਾਲੇ ਪਹਿਲੇ ਸ਼ਾਹੀ ਦੰਪਤੀ ਬਣੇ। 1539 – ਮੁਗਲ ਸਲਤਨਤ ਸ਼ਾਸਕ ਹੁਮਾਯੂੰ ਨੂੰ ਸ਼ੇਰ ਸ਼ਾਹ ਸੂਰੀ ਨੇ ਚੌਸਾ ਦੀ ਲੜਾਈ ਚ ਹਰਾ ਦਿੱਤਾ। 1863 – ਫਰਾਂਸੀਸੀ ਸੈਨਿਕਾਂ ਨੇ ਮੈਕਸੀਕੋ ਦੀ ਰਾਜਧਾਨੀ ਮੈਕਸੀਕੋ ਸਿਟੀ ਤੇ ਕਬਜ਼ਾ ਕੀਤਾ। 19 ...

8 ਜੂਨ

1936 – ਦੇਸ਼ ਦੀ ਸਰਕਾਰੀ ਰੇਡੀਓ ਨੈੱਟਵਰਕ ਦਾ ਆਲ ਇੰਡੀਆ ਰੇਡੀਓ ਏ. ਆਈ. ਆਰ. ਨਾਂ ਦਿੱਤਾ ਗਿਆ। 1824 – ਵਿਗਿਆਨਕ ਨੋਹ ਕਉਸਿੰਗ ਨੇ ਵਾਸ਼ਿੰਗ ਮਸ਼ੀਨ ਦਾ ਪੇਂਟੇਟ ਕਰਵਾਇਆ। 1948 – ਭਾਰਤ ਅਤੇ ਇੰਗਲੈਂਡ ਦਰਮਿਆਨ ਪਹਿਲੀ ਕੌਮਾਂਤਰੀ ਹਵਾਈ ਸੇਵਾ ਦੀ ਸ਼ੁਰੂਆਤ ਸ਼ੁਰੂ ਹੋਈ। 1786 – ਨਿਊ ਯਾਰਕ ਵਿੱਚ ਆਈਸ ਕਰ ...

9 ਜੂਨ

1860 – ਅਮਰੀਕਾ ਵਿੱਚ ਪਹਿਲਾ ਭਾਈਮ ਨਾਵਲ ਛਾਪਿਆ ਗਿਆ। 1656 – ਗੁਰੂ ਤੇਗ਼ ਬਹਾਦਰ ਸਾਹਿਬ ਅੱਠ ਸਾਲਾਂ ਦੇ ਸਮੇਂ ਲਈ ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ ਅਤੇ ਅਸਾਮ ਦੇ ਦੌਰੇ ਵਾਸਤੇ ਕੀਰਤਪੁਰ ਸਾਹਿਬ ਗਏ। 2000 – ਅਮਰੀਕਾ ਅਤੇ ਕੈਨੇਡਾ ਵਿੱਚ ਸਰਹੱਦ ਦੀ ਸਾਂਝੀ ਪੈਟਰੋਲਿੰਗ ਦਾ ਸਮਝੋਤਾ ਹੋਇਆ।

੧੦ ਜੂਨ

1801– ਤ੍ਰਿਪੋਲੀ ਨੇ ਅਮਰੀਕਾ ਦੇ ਖਿਲਾਫ ਯੁੱਧ ਦਾ ਐਲਾਨ ਕੀਤਾ। 1984– ਦਰਬਾਰ ਸਾਹਿਬ ‘ਤੇ ਹਮਲੇ ਵਿਰੁਧ ਰੋਸ ਵਜੋਂ ਕੈਪਟਨ ਅਮਰਿੰਦਰ ਸਿੰਘ ਅਤੇ ਦਵਿੰਦਰ ਸਿੰਘ ਗਰਚਾ ਲੁਧਿਆਣਾ ਨੇ ਕਾਂਗਰਸ ਪਾਰਟੀ ਅਤੇ ਲੋਕ ਸਭਾ ਤੋਂ ਅਸਤੀਫ਼ੇ ਦਿਤੇ। 1984– ਅਮਰੀਕੀ ਮਿਸਾਈਲ ਨੇ ਪੁਲਾੜ ਤੋਂ ਆ ਰਹੀ ਇੱਕ ਹੋਰ ਮਿਸਾਈਲ ਨੂੰ ...

੧੪ ਜੂਨ

1962 – ਯੂਰਪੀ ਪੁਲਾੜ ਏਜੰਸੀ ਦਾ ਪੈਰਿਸ ਚ ਗਠਨ ਹੋਆਿ। 1945 – ਦੂਜੀ ਵੱਡੀ ਜੰਗ ਦੌਰਾਨ ਬਰਤਾਨੀਆ ਨੇ ਬਰਮਾ ਨੂੰ ਜਪਾਨ ਤੋਂ ਆਜ਼ਾਦ ਕਰਵਾ ਲਿਆ। 1949 – ਵੀਅਤਨਾਮ ਨੂੰ ਇੱਕ ਮੁਲਕ ਵਜੋਂ ਕਾਇਮ ਕੀਤਾ ਗਿਆ। 1982 – ਅਰਜਨਟੀਨ ਦੇ ਫਾਕਲੈਂਡ ਦੀਪ ਚ ਬ੍ਰਿਟੇਨ ਦੇ ਸਾਹਮਣੇ ਸਮਰਪਣ ਕੀਤੇ ਜਾਣ ਤੋਂ ਬਾਅਦ 74 ਦਿਨ ...

1 ਦਸੰਬਰ

1 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 335ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 30 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 17 ਮੱਘਰ ਬਣਦਾ ਹੈ।

10 ਦਸੰਬਰ

10 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 344ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 21 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 26 ਮੱਘਰ ਬਣਦਾ ਹੈ।

11 ਦਸੰਬਰ

11 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 345ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 20 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 27 ਮੱਘਰ ਬਣਦਾ ਹੈ।

12 ਦਸੰਬਰ

12 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 346ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 19 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 28 ਮੱਘਰ ਬਣਦਾ ਹੈ।

13 ਦਸੰਬਰ

13 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 347ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 18 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 29 ਮੱਘਰ ਬਣਦਾ ਹੈ।

14 ਦਸੰਬਰ

14 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 348ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 17 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 30 ਮੱਘਰ ਬਣਦਾ ਹੈ।

15 ਦਸੰਬਰ

15 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 349ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 16 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 1 ਪੋਹ ਬਣਦਾ ਹੈ।

16 ਦਸੰਬਰ

16 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 350ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 15 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 2 ਪੋਹ ਬਣਦਾ ਹੈ।

17 ਦਸੰਬਰ

17 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 351ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 14 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 3 ਪੋਹ ਬਣਦਾ ਹੈ।

18 ਦਸੰਬਰ

1956 – ਜਾਪਾਨ ਨੂੰ ਯੂ.ਐਨ.ਓ. ਦਾ ਮੈਂਬਰ ਬਣਾ ਲਿਆ ਗਿਆ। 1902 – ਇਟਲੀ ਦੇ ਵਿਗਿਆਨੀ ਗੁਗਲੀਏਲਮੋ ਮਾਰਕੋਨੀ ਨੇ ਪਹਿਲਾ ਰੇਡੀਓ ਸਟੇਸ਼ਨ ਸ਼ੁਰੂ ਕੀਤਾ। 1944 – ਬਰਮਾ ਵਿੱਚ ਇੰਗਲਿਸ਼ ਫ਼ੌਜਾਂ ਨੇ ਜਾਪਾਨੀ ਫ਼ੌਜਾਂ ਨੂੰ ਜ਼ਬਰਦਸਤ ਹਾਰ ਦਿਤੀ। 2012 – ਪਾਕਿਸਤਾਨ ਵਿੱਚ ਪੋਲੀਓ ਪਿਲਾ ਰਹੇ ਛੇ ਸਿਹਤ ਕਾਮਿਆਂ ਦ ...

19 ਦਸੰਬਰ

1998 – ਅਮਰੀਕਨ ਕਾਂਗਰਸ ਨੇ ਬਿਲ ਕਲਿੰਟਨ ਨੂੰ ਮਹਾਂਦੋਸ਼ੀ ਇੰਪੀਚਮੈਂਟ ਠਹਿਰਾਇਆ | ਅਮਰੀਕਾ ਦੀ ਤਵਾਰੀਖ਼ ਵਿੱਚ ਇਹ ਦੂਜੀ ਇੰਪੀਚਮੈਂਟ ਸੀ | 1978 – ਇੰਦਰਾ ਗਾਂਧੀ ਨੂੰ ਲੋਕ ਸਭਾ ਦੀ ਤੌਹੀਨ ਕਾਰਨ ਹਾਊਸ ਚੋਂ ਕਢਿਆ ਤੇ ਕੈਦ ਕੀਤਾ ਗਿਆ 1952 – ਆਂਧਰਾ ਪ੍ਰਦੇਸ਼ ਦਾ ਆਗੂ ਪੋਟੋ ਰੁਮੁਲੂ ਭੁੱਖ ਹੜਤਾਲ ਕਰ ਕੇ ...

2 ਦਸੰਬਰ

2 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 336ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 29 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 18 ਮੱਘਰ ਬਣਦਾ ਹੈ।

20 ਦਸੰਬਰ

1938 – ਪਹਿਲਾ ਇਲੈਕਟਰਾਨਿਕ ਟੈਲੀਵਿਜ਼ਨ ਸਿਸਟਮ ਪੇਟੈਂਟ ਕਰਵਾਇਆ ਗਿਆ। 1699 – ਰੂਸ ਦੇ ਜ਼ਾਰ ਪੀਟਰ ਨੇ ਨਵਾਂ ਸਾਲ 1 ਸਤੰਬਰ ਦੀ ਜਗ੍ਹਾ 1 ਜਨਵਰੀ ਤੋਂ ਸ਼ੁਰੂ ਕਰਨ ਦਾ ਹੁਕਮ ਜਾਰੀ ਕੀਤਾ। 1803 – ਅਮਰੀਕਾ ਨੇ ਡੇਢ ਕਰੋੜ ਡਾਲਰ ਦੇ ਕੇ ਲੂਈਜ਼ੀਆਨਾ ਸਟੇਟ ਦਾ ਇਲਾਕਾ ਫ਼ਰਾਂਸ ਤੋਂ ਖ਼ਰੀਦ ਲਿਆ। 1518 – ਗੁਰ ...

21 ਦਸੰਬਰ

1401 – ਇਤਾਲਵੀ ਪੁਨਰ-ਜਾਗਰਣ ਦਾ ਮਹਾਨ ਚਿੱਤਰਕਾਰ ਮਸਾਚੋ ਦਾ ਜਨਮ। 2002 – ਅਮਰੀਕਾ ਵਿੱਚ ਲੈਰੀ ਮੇਅਜ਼ ਨੂੰ, ਬਿਨਾ ਕੋਈ ਜੁਰਮ ਕੀਤਿਉਾ, 21 ਸਾਲ ਕੈਦ ਰਹਿਣ ਮਗਰੋਂ ਡੀ.ਐਨ. ਟੈਸਟ ਤੋਂ ਉਸ ਦੀ ਬੇਗੁਨਾਹੀ ਦਾ ਸਬੂਤ ਮਿਲਣ ਕਾਰਨ ਇਹ ਰਿਹਾਈ ਹੋ ਸਕੀ ਸੀ। ਅਮਰੀਕਾ ਵਿੱਚ ਇਸ ਟੈਸਟ ਕਾਰਨ ਰਿਹਾ ਹੋਣ ਵਾਲਾ ਉਹ ...

22 ਦਸੰਬਰ

1901 – ਸ਼ਾਂਤੀ ਨਿਕੇਤਨ ਦੀ ਸਥਾਪਨਾ ਹੋਈ। 1851 – ਭਾਰਤ ਦੀ ਪਹਿਲੀ ਮਾਲ ਗੱਡੀ ਰੁੜਕੇਲਾ ਤੋਂ ਸ਼ੁਰੂ ਕੀਤੀ ਗਈ। ਭਾਰਤ ਚ ਕੌਮੀ ਗਣਿਤ ਵਰ੍ਹਾ 1895 – ਜਰਮਨ ਵਿਗਿਆਨੀ ਵਿਲਹੈਲਮ ਰੋਂਟਗਨ ਨੇ ਐਕਸ ਕਿਰਨਾ ਦੀ ਕਾਢ ਕੱਢੀ। 1989 –ਧਿਆਨ ਸਿੰਘ ਮੰਡ ਨੂੰ ਲੋਕ ਸਭਾ ਵਿੱਚ ਕਿ੍ਪਾਨ ਲਿਜਾਣ ਤੋਂ ਰੋਕਿਆ। 1705 – ਗ ...

23 ਦਸੰਬਰ

1919 – ਬਰਤਾਨੀਆ ਨੇ ਭਾਰਤ ਵਿੱਚ ਨਵਾਂ ਵਿਧਾਨ ਲਾਗੂ ਕੀਤਾ। 1922 – ਬੀ.ਬੀ.ਸੀ. ਰੇਡੀਉ ਤੋਂ ਰੋਜ਼ਾਨਾ ਖ਼ਬਰਾਂ ਪੜ੍ਹੀਆਂ ਜਾਣੀਆਂ ਸ਼ੁਰੂ ਹੋਈਆਂ। 1912 – ਬ੍ਰਿਟਿਸ਼ ਇੰਡੀਆ ਦੇ ਵਾਇਸਰਾਏ ਲਾਰਡ ਹਾਰਡਿੰਗ ਨੂੰ, ਚਾਂਦਨੀ ਚੌਕ ਦਿੱਲੀ ਦੇ ਨੇੜੇ, ਬੰਬ ਨਾਲ ਉਡਾਉਣ ਦੀ ਕੋਸ਼ਿਸ਼ ਕੀਤੀ ਗਈ। 1995 – ਡੱਬਵਾਲੀ ...

24 ਦਸੰਬਰ

1914 – ਪੰਡਤ ਮਦਨ ਮੋਹਨ ਮਾਲਵੀਆ ਦੇ ਕਹਿਣ ‘ਤੇ ਬਨਾਰਸ ਹਿੰਦੂ ਯੂਨੀਵਰਸਿਟੀ ਦੀ ਨੀਂਹ ਸੰਤ ਅਤਰ ਸਿੰਘ ਨੇ ਰੱਖੀ। 1999 – ਕਠਮੰਡੂ ਤੋਂ ਦਿੱਲੀ ਆਉਣ ਵਾਲੇ ਇੱਕ ਭਾਰਤੀ ਜਹਾਜ਼ ਨੂੰ ਅਗਵਾ ਕਰ ਕੇ ਅਫ਼ਗ਼ਾਨਿਸਤਾਨ ਲਿਜਾਇਆ ਗਿਆ। 1979 – ਰੂਸੀ ਫ਼ੌਜਾਂ ਨੇ ਅਫ਼ਗ਼ਾਨਿਸਤਾਨ ਤੇ ਹਮਲਾ ਕਰ ਦਿਤਾ। 1963 – ਨਿਊਯਾ ...

25 ਦਸੰਬਰ

25 ਦਸੰਬਰ ਦਾ ਦਿਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 359ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 6 ਦਿਨ ਬਾਕੀ ਹਨ। ਅੱਜ ਮੰਗਲਵਾਰ ਹੈ ਅਤੇ ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਜ 10 ਪੋਹ ਬਣਦਾ ਹੈ।

26 ਦਸੰਬਰ

26 ਦਸੰਬਰ ਦਾ ਦਿਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 360ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 5 ਦਿਨ ਬਾਕੀ ਹਨ। ਅੱਜ ਬੁੱਧਵਾਰ ਹੈ ਅਤੇ ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਜ 11 ਪੋਹ ਬਣਦਾ ਹੈ।

27 ਦਸੰਬਰ

27 ਦਸੰਬਰ ਦਾ ਦਿਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 361ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 4 ਦਿਨ ਬਾਕੀ ਹਨ। ਅੱਜ ਵੀਰਵਾਰ ਹੈ ਅਤੇ ਨਾਨਕਸ਼ਾਹੀ ਕੈਲੰਡਰ ਮੁਤਾਬਕ ਇਹ 12 ਪੋਹ ਬਣਦਾ ਹੈ।

28 ਦਸੰਬਰ

1948 – ਇਜ਼ਰਾਈਲ ਵਿਰੁਧ ਜੰਗ ਵਿੱਚ ਹਾਰਨ ਤੋਂ ਖ਼ਫ਼ਾ ਹੋ ਕੇ, ਮਿਸਰ ਦੀ ਗ਼ੈਰ-ਕਾਨੂੰਨੀ ਜਮਾਤ ਮੁਸਲਿਮ ਬ੍ਰਦਰਹੁਡ ਨੇ, ਮੁਲਕ ਦੇ ਪ੍ਰੀਮੀਅਮ ਨੋਕਰਾਸ਼ੀ ਪਾਸ਼ਾ ਨੂੰ ਕਤਲ ਕਰ ਦਿਤਾ। 1588 – ਹਰਿਮੰਦਰ ਸਾਹਿਬ ਦੀ ਨੀਂਹ ਮੁਸਲਮਾਨ ਫ਼ਕੀਰ ਸਾਂਈ ਮੀਂਆ ਮੀਰ ਨੇ ਰੱਖੀ। 1943 – ਔਰਟੋਨਾ ਦੀ ਲੜਾਈ ਕੈਨੇਡਾ ਦੀ ਜ ...

29 ਦਸੰਬਰ

1996 – ਗੁਆਟੇਮਾਲਾ ਘਰੇਲੂ ਯੁੱਧ ਸਮਾਪਤ ਹੋਇਆ। 1612 – ਜਹਾਂਗੀਰ ਨੇ ਗੁਰੂ ਅਰਜਨ ਦੇਵ ਸਾਹਿਬ ਨੂੰ ਦਿੱਲੀ ਆਉਣ ਵਾਸਤੇ ਸੰਮਨ ਜਾਰੀ ਕਰ ਦਿਤੇ। ਜਹਾਂਗੀਰ ਦਾ ਅਹਿਦੀਆ ਅੰਮ੍ਰਿਤਸਰ ਪੁੱਜਾ। 1705 – ਖਿਦਰਾਣਾ ਦੀ ਲੜਾਈ: ਮੁਗਲਾਂ ਅਤੇ ਸਿੱਖਾਂ ਦੇ ਵਿਚਾਕਰ ਲੜੀ ਹੋਈ। 40 ਮੁਕਤਿਆਂ ਦੀ ਸ਼ਹੀਦੀ। 1916 – ਲਖਨਊ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →