ⓘ Free online encyclopedia. Did you know? page 6

ਜ਼ਹਿਰੀਲੇ ਪੌਦੇ

ਕੁਦਰਤ ਵਿੱਚ ਕੁਝ ਪੌਦੇ ਅਤੇ ਬੂਟੀਆਂ ਅਜਿਹੀਆਂ ਹੁੰਦੀਆਂ ਹਨ, ਜੋ ਸਾਡੀ ਸਿਹਤ ਲਈ ਹਾਨੀਕਾਰਕ ਹੁੰਦੀਆਂ ਹਨ। ਕੁਦਰਤ ਵਿੱਚ ਕੁਝ ਜ਼ਹਿਰੀਲੇ ਤੱਤ ਵੀ ਹੁੰਦੇ ਹਨ। ਪੌਦੇ ਆਪਣੇ ਆਪ ਹੀ ਕੁਝ ਅਜਿਹੇ ਜ਼ਹਿਰੀਲੀ ਤੱਤ ਪੈਦਾ ਕਰ ਲੈਂਦੇ ਹਨ ਜਿਹਨਾਂ ਨੂੰ ਐਲਕੋਲਾਈਡ, ਗਲਾਈਕੋਸਾਈਡ ਤੇ ਵੇਲੇਟਾਈਲ ਤੇਲ ਸਟੀਰੋਟਿਡ ਆਦਿ ...

ਕਪਾਹ

ਕਪਾਹ ਦੀ ਫ਼ਸਲ ਇੱਕ ਵਪਾਰਕ ਫ਼ਸਲ ਹੈ। ਇਹ ਇੱਕ ਫੁੱਲਦਾਰ ਪੌਦਾ ਹੈ, ਜੋ ਝਾੜੀਆਂ ਦੇ ਖ਼ਾਨਦਾਨ ਨਾਲ ਤਾਅਲੁੱਕ ਰੱਖਦਾ ਹੈ। ਇਸ ਪੌਦੇ ਦਾ ਵਿਗਿਆਨਕ ਨਾਮ ਗੋਸੀਪੀਅਮ ਕਪਾਹ ਹੈ। ਕਪਾਹ ਦਾ ਰੇਸ਼ਾ ਕਪਾਹ ਦੇ ਪੌਦੇ ਤੋਂ ਪਰਾਪਤ ਹੁੰਦਾ ਹੈ। ਇਹ ਭਾਰਤ ਦੇ "ਨੂੰ ਚਿੱਟਾ ਸੋਨਾ" ਕਿਹਾ ਜਾਂਦਾ ਹੈ। ਇਹ ਚਿੱਟੀਆਂ ਫੁੱਟੀ ...

ਮਾਦਾਗਾਸਕਰ

ਮਾਦਾਗਾਸਕਰ, ਅਧਿਕਾਰਕ ਤੌਰ ਉੱਤੇ ਮਾਦਾਗਾਸਕਰ ਦਾ ਗਣਰਾਜ ਅਤੇ ਪਹਿਲੋਂ ਮਾਲਾਗਾਸੀ ਗਣਰਾਜ, ਦੱਖਣ-ਪੂਰਬੀ ਅਫ਼ਰੀਕਾ ਦੇ ਤਟ ਤੋਂ ਪਰ੍ਹਾਂ ਹਿੰਦ ਮਹਾਂਸਾਗਰ ਵਿੱਚ ਇੱਕ ਟਾਪੂਨੁਮਾ ਦੇਸ਼ ਹੈ। ਇਸ ਦੇਸ਼ ਵਿੱਚ ਮਾਦਾਗਾਸਕਰ ਦਾ ਟਾਪੂ ਅਤੇ ਹੋਰ ਛੁਟੇਰੇ ਨੇੜਲੇ ਟਾਪੂ ਸ਼ਾਮਲ ਹਨ। ਮਹਾਂ-ਮਹਾਂਦੀਪ ਗੋਂਦਵਾਨਾ ਦੇ ਪੂਰ ...

ਪੁਠਕੰਡਾ

ਪੁਠਕੰਡਾ ਜਿਸ ਨੂੰ ਚਿਰਚਿਟਾ ਵੀ ਕਿਹਾ ਜਾਂਦਾ ਹੈ। ਇਹ ਬੂਟਾ ਭਾਰਤ ਦੇ ਖੁਸ਼ਕ ਇਲਾਕਿਆਂ ਵਿੱਚ ਪਾਇਆ ਜਾਂਦਾ ਹੈ। ਇਸ ਪੌਦੇ ਵਿੱਚ 30 ਪ੍ਰਤੀਸ਼ਤ ਪੋਟਾਸ਼ ਖਾਰ, 13 ਪ੍ਰਤੀਸ਼ਤ ਚੂਨਾ, 7 ਪ੍ਰਤੀਸ਼ਤ ਸੋਰਾ ਖਾਰ, 4 ਪ੍ਰਤੀਸ਼ਤ ਲੋਹਾ, 2 ਪ੍ਰਤੀਸ਼ਤ ਗੰਧਕ ਹੁੰਦਾ ਹੈ। ਇਹ ਤੱਤ ਪੱਤਿਆਂ ਦੇ ਮੁਕਾਬਲੇ ਜੜ੍ਹਾਂ ਵਿੱ ...

ਗਾਂਜਾ

ਗਾਂਜਾ, ਇੱਕ ਨਸ਼ਾ ਹੈ ਜੋ ਗਾਂਜੇ ਦੇ ਪੌਦੇ ਤੋਂ ਭਿੰਨ-ਭਿੰਨ ਵਿਧੀਆਂ ਨਾਲ ਬਣਾਇਆ ਜਾਂਦਾ ਹੈ। ਇਸ ਦਾ ਉਪਯੋਗ ਮਨੋਤੀਖਣ ਮਾਦਕ ਦੇ ਰੂਪ ਵਿੱਚ ਕੀਤਾ ਜਾਂਦਾ ਹੈ। ਮਾਦਾ ਭੰਗ ਦੇ ਪੌਦੇ ਦੇ ਫੁੱਲ, ਆਸਪਾਸ ਦੀਆਂ ਪੱਤੀਆਂ ਅਤੇ ਤਣਿਆਂ ਨੂੰ ਸੁਕਾ ਕੇ ਬਨਣ ਵਾਲਾ ਗਾਂਜਾ ਸਭ ਤੋਂ ਆਮ ਹੈ।

ਫਲੋਰੀਕਲਚਰ (ਫੁੱਲਾਂ ਦੀ ਖੇਤੀ)

ਫਲੋਰੀਕਲਚਰ, ਜਾਂ ਫੁੱਲਾਂ ਦੀ ਕਾਸ਼ਤ, ਬਗੀਚੇ ਅਤੇ ਬਾਗ ਲਈ ਫੁੱਲਾਂ ਅਤੇ ਸਜਾਵਟੀ ਪੌਦਿਆਂ ਦੀ ਖੇਤੀ ਅਤੇ ਫਲੋਰਿਸਟਰੀ ਲਈ ਅਨੁਸ਼ਾਸਨ ਹੈ, ਜਿਸ ਵਿੱਚ ਫੁੱਲਾਂ ਦੇ ਉਦਯੋਗ ਸ਼ਾਮਲ ਹਨ। ਫੁੱਲਾਂ ਦੀਆਂ ਨਵੀਆਂ ਕਿਸਮਾਂ ਦੇ ਪਲਾਂਟ ਪ੍ਰਜਨਨ ਦੇ ਦੁਆਰਾ ਵਿਕਾਸ, ਫੁੱਲਾਂ ਦੀ ਖੇਤੀ ਦੇ ਮੁੱਖ ਕਿੱਤੇ ਹਨ। ਫੁੱਲਾਂ ਦੀ ...

ਰੁੱਖ

ਰੁੱਖ ਜਾਂ ਦਰਖ਼ਤ ਐਸੇ ਪੌਦੇ ਨੂੰ ਕਹਿੰਦੇ ਹਨ ਜਿਸ ਦਾ ਆਮ ਤੌਰ ਤੇ ਇੱਕ ਬੜਾ ਤਣਾ ਹੋਵੇ ਜੋ ਉੱਪਰ ਜਾ ਕੇ ਟਾਹਣਿਆਂ ਅਤੇ ਟਾਹਣੀਆਂ ਵਿੱਚ ਤਕਸੀਮ ਹੋ ਜਾਏ। ਟਾਹਣੀਆਂ ਨੂੰ ਪੱਤੇ, ਫੁੱਲ ਔਰ ਫਲ਼ ਲੱਗਦੇ ਹਨ। ਕੁਛ ਬੌਟਨੀ ਵਿਦਵਾਨ ਦਰਖ਼ਤ ਲਈ ਘੱਟੋ ਘੱਟ ਉੱਚਾਈ ਵੀ ਜ਼ਰੂਰੀ ਸਮਝਦੇ ਹਨ ਜੋ 3 ਤੋਂ 6 ਮੀਟਰ ਤੱਕ ...

ਚਾਹ

ਚਾਹ ਇੱਕ ਪੀਣ ਵਾਲ਼ਾ ਮਹਿਕਦਾਰ ਪਦਾਰਥ ਹੈ। ਪਾਣੀ ਤੋਂ ਬਾਅਦ ਦੁਨੀਆ ਵਿੱਚ ਸਭ ਤੋਂ ਵੱਧ ਪੀਤਾ ਜਾਣ ਵਾਲ਼ਾ ਇਹ ਦੂਜਾ ਪਦਾਰਥ ਹੈ। ਇਸ ਦੀ ਖੋਜ ਦਸਵੀਂ ਸਦੀ ਵਿੱਚ ਚੀਨ ਵਿੱਚ ਹੋਈ। ਚਾਹ ਵਿੱਚ ਕੈਫ਼ੀਨ ਦੀ ਮੌਜੂਦਗੀ ਪੀਣ ਵਾਲੇ ਨੂੰ ਤਰੋਤਾਜ਼ਾ ਕਰ ਦਿੰਦੀ ਹੈ। ਚਾਹ ਦੇ ਪੌਦੇ ਦੇ ਮੂਲ ਸਥਾਨਾਂ ਵਿੱਚ ਪੂਰਬੀ ਚੀਨ ...

ਫਲ

ਬਨਸਪਤੀ ਵਿਗਿਆਨ ਵਿੱਚ ਫਲ ਫੁੱਲਾਂ ਵਾਲੇ ਪੌਦਿਆਂ ਦਾ ਇੱਕ ਅੰਗ ਹੁੰਦਾ ਹੈ। ਇਹ ਪੌਦੇ ਫਲਾਂ ਦੇ ਜਰੀਏ ਆਪਣੇ ਬੀਜਾਂ ਨੂੰ ਖਿਲਾਰਦੇ ਹਨ ਅਤੇ ਜਿਆਦਾਤਰ ਫਲ ਮਨੁੱਖਾਂ ਦੁਆਰਾ ਖਾਏ ਵੀ ਜਾਂਦੇ ਹਨ। ਅਸਲ ਵਿਚ, ਇਨਸਾਨ ਅਤੇ ਬਹੁਤ ਸਾਰੇ ਜਾਨਵਰ ਭੋਜਨ ਦੇ ਇੱਕ ਸਰੋਤ ਦੇ ਤੌਰ ਤੇ ਫਲ ਉੱਤੇ ਨਿਰਭਰ ਹੋ ਗਏ ਹਨ। ਆਮ ਭਾ ...

ਕੁਦਰਤ

ਰੀਡਿਰੈਕਟ Module:26 ਅਯਾਮੀ ਜੀਵ ਥਿਊਰੀ ਕੁਦਰਤ, ਸਭ ਤੋਂ ਪੂਰਨ ਭਾਵ ਵਿੱਚ, ਕੁਦਰਤੀ ਦੁਨੀਆਂ, ਭੌਤਿਕ ਦੁਨੀਆਂ ਜਾਂ ਸਥੂਲ ਦੁਨੀਆਂ ਦੇ ਤੁੱਲ ਹੈ।"ਕੁਦਰਤ" ਦਾ ਭਾਵ ਭੌਤਿਕ ਜੱਗ ਵਿੱਚ ਵਾਪਰਦੀਆਂ ਘਟਨਾਵਾਂ ਤੋਂ ਅਤੇ ਆਮ ਤੌਰ ਉੱਤੇ ਜੀਵਨ ਤੋਂ ਹੈ।ਇਹਦੀ ਸਫ਼ਬੰਦੀ ਉਪ-ਪ੍ਰਮਾਣੂ ਤੋਂ ਲੈ ਕੇ "ਬ੍ਰਹਿਮੰਡੀ|ਬ੍ਰ ...

ਸ੍ਰੀਲੰਕਾ

ਸ੍ਰੀ ਲੰਕਾ ਦੱਖਣੀ ਏਸ਼ੀਆ ਦਾ ਇੱਕ ਦੇਸ਼ ਹੈ। ਇਹ ਦੱਖਣੀ ਭਾਰਤ ਤੋਂ 31 ਕਿਲੋਮੀਟਰ ਦੂਰ ਇੱਕ ਟਾਪੂ ਹੈ। ਉਤਰ-ਪੱਛਮ ਵਿੱਚ ਇਸਦੀ ਸਮੁੰਦਰੀ ਸਰਹੱਦ ਭਾਰਤ ਨਾਲ ਤੇ ਦੱਖਣ-ਪੱਛਮੀ ਸਰਹੱਦ ਮਾਲਦੀਵ ਨਾਲ ਲੱਗਦੀ ਹੈ। ਸ੍ਰੀਲੰਕਾ ਦਾ ਲਿਖਤੀ ਇਤਿਹਾਸ 3000 ਸਾਲ ਪੁਰਾਣਾ ਹੈ ਅਤੇ ਇੱਥੇ ਪੂਰਵ-ਮਨੁੱਖੀ ਇਤਿਹਾਸ, ਜੋ ਕਿ ...

ਸ਼ਾਂਤੀ ਨਿਕੇਤਨ

ਸ਼ਾਂਤੀ ਨਿਕੇਤਨ ਭਾਰਤ ਦੇ ਪੱਛਮ ਬੰਗਾਲ ਪ੍ਰਦੇਸ਼ ਵਿੱਚ ਬੀਰਭੂਮ ਜਿਲੇ ਦੇ ਅਨੁਸਾਰ ਬੋਲਪੁਰ ਦੇ ਨੇੜੇ ਛੋਟਾ - ਜਿਹਾ ਸ਼ਹਿਰ ਹੈ। ਇਹ ਕੋਲਕਾਤਾ ਤੋਂ ਲੱਗਭੱਗ 180 ਕਿ ਮੀ ਉੱਤਰ ਵੱਲ ਸਥਿਤ ਹੈ। ਨੋਬਲ ਇਨਾਮ ਜੇਤੂ ਕਵੀ ਰਵੀਂਦਰਨਾਥ ਟੈਗੋਰ ਦੁਆਰਾ ਵਿਸ਼ਵਭਾਰਤੀ ਯੂਨੀਵਰਸਿਟੀ ਦੀ ਸਥਾਪਨਾ ਦੇ ਕਾਰਨ ਇਹ ਨਗਰ ਪ੍ਰ ...

ਕੁਦਰਤ ਵਿਰੁੱਧ?

ਕੁਦਰਤ ਵਿਰੁੱਧ? ਨੈਚੂਰਲ ਹਿਸਟਰੀ ਮਿਊਜ਼ੀਅਮ, ਓਸਲੋ ਯੂਨੀਵਰਸਿਟੀ, ਨਾਰਵੇ ਦੁਆਰਾ ਬਣਾਗਏ ਜਾਨਵਰਾਂ ਵਿੱਚ ਸਮਲਿੰਗਤਾ ਉੱਤੇ ਇੱਕ ਪ੍ਰਦਰਸ਼ਨੀ ਹੈ। ਇਹ ਪ੍ਰਦਰਸ਼ਨੀ ਜਾਨਵਰਾਂ ਵਿੱਚ ਸਮਲਿੰਗਤਾ ਦੇ ਵਾਪਰਣ ਅਤੇ ਕੰਮ ਤੇ ਕੇਂਦਰਤ ਕਰਦੀ ਹੈ, ਅਤੇ ਇਹ ਆਪਣੀ ਕਿਸਮ ਦਾ ਪਹਿਲਾ ਕਾਰਜ ਹੈ। ਇਸ ਪ੍ਰਦਰਸ਼ਨੀ ਵਿੱਚ ਤਸਵੀ ...

ਬੇਰੀਅਮ

ਬੇਰੀਅਮ ਇੱਕ ਰਸਾਇਣਕ ਤੱਤ ਹੈ ਜਿਸਦਾ ਨਿਸ਼ਾਨ Ba ਅਤੇ ਪਰਮਾਣੂ ਸੰਖਿਆ 56 ਹੈ। ਇਹ ਸਮੂਹ 2 ਦਾ ਪੰਜਵਾਂ ਤੱਤ ਹੈ ਜੋ ਕਿ ਚਾਂਦੀ-ਰੰਗਾ ਧਾਤਮਈ ਖ਼ਾਰਮਈ ਭੋਂ ਧਾਤ ਹੈ। ਆਪਣੀ ਅਤੀ-ਕਿਰਿਆਸ਼ੀਲਤਾ ਕਰ ਕੇ ਇਹ ਕੁਦਰਤ ਵਿੱਚ ਕਦੇ ਵੀ ਅਜ਼ਾਦ ਰੂਪ ਵਿੱਚ ਨਹੀਂ ਮਿਲਦਾ। ਇਸ ਦੇ ਹਾਈਡਰਾਕਸਾਈਡ ਇਤਿਹਾਸ ਵਿੱਚ ਬੇਰਾਈਟਾ ...

ਥੈਲੀਅਮ

ਥੈਲੀਅਮ ਇੱਕ ਰਸਾਇਣਕ ਤੱਤ ਹੈ ਜਿਹਦਾ ਨਿਸ਼ਾਨ Tl ਅਤੇ ਪਰਮਾਣੂ ਸੰਖਿਆ 81 ਹੈ। ਇਹ ਕੂਲੀ ਸਲੇਟੀ ਉੱਤਰ-ਪਰਿਵਰਤਨ ਧਾਤ ਕੁਦਰਤ ਵਿੱਚ ਅਜ਼ਾਦ ਤੌਰ ਉੱਤੇ ਨਹੀਂ ਮਿਲਦੀ। ਜੇਕਰ ਵੱਖ ਕੀਤੀ ਜਾਵੇ ਤਾਂ ਇਹ ਟੀਨ ਵਰਗੀ ਲੱਗਦੀ ਹੈ ਪਰ ਹਵਾ ਦੇ ਸੰਪਰਕ ਵਿੱਚ ਆਉਣ ਨਾਲ਼ ਇਹਦਾ ਰੰਗ ਉੱਡ ਜਾਂਦਾ ਹੈ। ਥੈਲੀਅਮ, ਯੂਨਾਨੀ ...

ਵਿਲੀਅਮ ਵਰਡਜ਼ਵਰਥ

ਵਿੱਲੀਅਮ ਵਰਡਜ਼ਵਰਥ ਇੱਕ ਪ੍ਰਮੁੱਖ ਅੰਗਰੇਜ਼ੀ ਰੋਮਾਂਸਵਾਦੀ ਕਵੀ ਸੀ। ਇਸਨੇ ਸੈਮੁਅਲ ਟੇਲਰ ਕਾਲਰਿਜ ਦੇ ਨਾਲ ਰਲਕੇ ਅੰਗਰੇਜ਼ੀ ਸਾਹਿਤ ਵਿੱਚ ਰੋਮਾਂਸਵਾਦੀ ਲਹਿਰ ਸ਼ੁਰੂ ਕੀਤੀ। ਆਮ ਤੌਰ ਤੇ ਵਰਡਸਵਰਥ ਦੀ ਰਚਨਾ ਦ ਪ੍ਰੀਲਿਊਡ ਨੂੰ ਉਨ੍ਹਾਂ ਦੀ ਸ਼ਾਹਕਾਰ ਰਚਨਾ ਕਿਹਾ ਜਾਂਦਾ ਹੈ। ਇਹ ਉਨ੍ਹਾਂ ਦੇ ਮੁਢਲੇ ਸਾਲਾਂ ਦ ...

ਦਰਸ਼ਨ

ਦਰਸ਼ਨ ਸ਼ਾਸਤਰ ਜਾਂ ਫਿਲਾਸਫੀ ਵਾਸਤਵਿਕਤਾ, ਹੋਂਦ, ਗਿਆਨ, ਕੀਮਤਾਂ, ਕਾਰਣਾਂ, ਮਨ, ਅਤੇ ਭਾਸ਼ਾ ਦੀ ਸਰਵ ਸਧਾਰਨ ਅਤੇ ਬੁਨਿਆਦੀ ਫਿਤਰਤ ਦਾ ਅਧਿਐਨ ਹੈ। ਇਹ ਗਿਆਨ ਦੀ ਉਹ ਸਾਖਾ ਹੈ ਜੋ ਪਰਮ ਸੱਚ ਅਤੇ ਕੁਦਰਤ ਦੇ ਆਮ ਨਿਯਮਾਂ ਅਤੇ ਉਹਨਾਂ ਦੇ ਅੰਤਰ-ਸੰਬੰਧਾਂ ਦਾ ਅਧਿਐਨ ਕਰਦੀ ਹੈ। ਅੰਗਰੇਜ਼ੀ ਸ਼ਬਦ "philosoph ...

ਖ਼ਾਰੀ ਭੌਂ ਧਾਤ

ਖ਼ਾਰੀ ਭੌਂ ਧਾਤਾਂ ਮਿਆਦੀ ਪਹਾੜਾ ਵਿੱਚ ਬੇਰਿਲੀਅਮ, ਮੈਗਨੀਸ਼ੀਅਮ, ਕੈਲਸ਼ੀਅਮ, ਸਟ੍ਰੌਂਸ਼ਮ, ਬੇਰੀਅਮ ਅਤੇ ਰੇਡੀਅਮ ਹਨ। ਇਹਨਾਂ ਸਾਰੇ ਤੱਤ s-ਬਲਾਕ ਵਿੱਚ ਹਨ ਜਿਹਨਾਂ ਦਾ ਸਭ ਤੋਂ ਬਾਹਰੀ ਸੈੱਲ ਵਿੱਚ ਦੋ ਇਲੈਕਟ੍ਰਾਨ ਹਨ। ਇਹਨਾਂ ਸਾਰਿਆਂ ਤੱਤਾਂ ਦੇ ਗੁਣ ਸਮਾਨ ਹਨ। ਇਹ ਸਾਰੇ ਆਪਣੇ ਬਾਹਰੀ ਸੈੱਲ ਵਿੱਚੋਂ ਦੋ ...

ਜਾਰਜੀਆ (ਦੇਸ਼)

ਜਾਰਜੀਆ - ਟਰਾਂਸਕਾਕੇਸ਼ੀਆ ਖੇਤਰ ਦੇ ਕੇਂਦਰਵਰਤੀ ਅਤੇ ਪੱਛਮੀ ਭਾਗ ਵਿੱਚ ਕਾਲਾ ਸਾਗਰ ਦੇ ਦੱਖਣ-ਪੂਰਬੀ ਤਟ ਉੱਤੇ ਸਥਿਤ ਇੱਕ ਰਾਜ ਹੈ। 1991 ਤੱਕ ਇਹ ਜਾਰਜੀਆਈ ਸੋਵੀਅਤ ਸਮਾਜਵਾਦੀ ਗਣਤੰਤਰ ਦੇ ਰੂਪ ਵਿੱਚ ਸੋਵੀਅਤ ਸੰਘ ਦੇ 15 ਗਣਤੰਤਰਾਂ ਵਿੱਚੋਂ ਇੱਕ ਸੀ। ਜਾਰਜੀਆ ਦੀ ਸੀਮਾ ਉੱਤਰ ਵਿੱਚ ਰੂਸ ਨਾਲ, ਪੂਰਬ ਵਿ ...

ਹਾਇਕੂ

ਹਾਇਕੂ ਮੂਲ ਤੌਰ ਤੇ ਜਪਾਨੀ ਭਾਸ਼ਾ ਦੀ ਸਭ ਤੋਂ ਸੰਖੇਪ ਕਾਵਿ ਵੰਨਗੀ ਹੈ। ਪਰਮਿੰਦਰ ਸੋਢੀ ਅਨੁਸਾਰ "ਥੋੜੇ ਜਿਹੇ ਸ਼ਬਦਾਂ ’ਚ ਡੂੰਘੇ ਭਾਵ ਭਰੇ ਹੁੰਦੇ ਹਨ।. ਆਮ ਬੋਲਚਾਲ ਦੀ ਬੋਲੀ ਹਾਇਕੂ ਲਈ ਢੁਕਵੀਂ ਹੁੰਦੀ ਹੈ। ਸਰਲਤਾ ਇਸ ਦਾ ਵਿਸ਼ੇਸ਼ ਗੁਣ ਹੈ।" ਜਾਪਾਨੀ ਕਵੀ ਮਾਤਸੂਓ ਬਾਸ਼ੋ ਦੀ ਕਾਵਿ ਪ੍ਰਤਿਭਾ ਨੇ ਇਸ ਨ ...

ਬਿਜਲਾਣੂ ਤਕਨਾਲੋਜੀ

ਵਿਗਿਆਨ ਦੇ ਅੰਤਰਗਤ ਇਲੈਕਟਰਾਨਿਕਸ ਜਾਂ ਇਲੈਕਟਰਾਨਿਕੀ ਉਹ ਖੇਤਰ ਹਨ ਜੋ ਵੱਖ ਵੱਖ ਪ੍ਰਕਾਰ ਦੇ ਮਾਧਿਅਮਾਂ ਰਾਹੀਂ ਹੋਕੇ ਆਵੇਸ਼ ਦੇ ਪਰਵਾਹ ਅਤੇ ਉਸ ਦੇ ਪ੍ਰਭਾਵ ਦਾ ਅਧਿਐਨ ਕਰਦਾ ਹੈ। ਤਕਨੀਕੀ ਵਜੋਂ ਇਲੈਕਟਰਾਨਿਕੀ ਉਹ ਖੇਤਰ ਹੈ ਜੋ ਵੱਖ ਵੱਖ ਇਲੈਕਟਰਾਨਿਕ ਜੁਗਤਾਂ ਆਦਿ) ਦਾ ਪ੍ਰਯੋਗ ਕਰ ਕੇ ਉਪਯੁਕਤ ਬਿਜਲਈ ਪ ...

ਬਿਜਲਾਣੂ ਤਰਤੀਬ

ਬਿਜਲਾਣੂ ਤਰਤੀਬ ਜਾਂ ਇਲੈਕਟ੍ਰਾਨ ਤਰਤੀਬ ਪਰਮਾਣੂਆਂ ਦੇ ਵੱਖ-ਵੱਖ ਪੱਥਾਂ ਵਿੱਚ ਇਲੈਕਟ੍ਰਾਨਾਂ ਦੀ ਵੰਡ ਨੂੰ ਕਿਹਾ ਜਾਂਦਾ ਹੈ। ਇਸ ਨੂੰ ਬੋਹਰ-ਬਰੀ ਵਿਗਿਆਨੀਆਂ ਨੇ ਸੁਝਾਇਆ। ਨਿਓਨ ਦੀ ਤਰਤੀਬ 1s 2 2s 2 2p 6.

ਕੰਪਿਊਟਰ

ਕੰਪਿਊਟਰ ਇੱਕ ਯੰਤਰ ਜਾਂ ਮਸ਼ੀਨ ਹੈ, ਜੋ ਕਿ ਜਾਣਕਾਰੀ ਉੱਤੇ ਇੱਕ ਪ੍ਰੋਗਰਾਮ - ਹਦਾਇਤਾਂ ਦੀ ਇੱਕ ਤਿਆਰ ਸੂਚੀ ਦੇ ਤਹਿਤ ਕਾਰਵਾਈ ਕਰਦਾ ਹੈ। ਕਾਰਵਾਈ ਅਧੀਨ ਆਉਣ ਵਾਲੀ ਜਾਣਕਾਰੀ ਅੰਕ, ਪਾਠ, ਤਸਵੀਰਾਂ, ਧੁਨੀ ਸਮੇਤ ਕਈ ਹੋਰ ਕਿਸਮਾਂ ਦੀ ਹੋ ਸਕਦੀ ਹੈ। ਕੰਪਿਊਟਰ ਬਹੁਤ ਹੀ ਜਿਆਦਾ ਬਹੁਮੁਖੀ ਹੈ। ਅਸਲ ਵਿੱਚ ਇਹ ...

ਸੈਮਸੰਗ

ਸੈਮਸੰਗ ਗਰੁੱਪ ਇੱਕ ਦੱਖਣੀ ਕੋਰੀਆਈ ਬਹੁਰਾਸ਼ਟਰੀ ਸੰਗਠਤ ਕੰਪਨੀ ਹੈ ਜਿਹਦਾ ਸਦਰ-ਮੁਕਾਮ ਸੈਮਸੰਗ ਟਾਊਨ, ਸਿਓਲ ਵਿਖੇ ਹੈ। ਇਸ ਹੇਠ ਕਈ ਸਹਾਇਕ ਜਾਂ ਸਬੰਧਤ ਕਾਰੋਬਾਰ ਸ਼ਾਮਲ ਹਨ ਜਿਹਨਾਂ ਵਿੱਚੋਂ ਬਹੁਤੇ ਸੈਮਸੰਗ ਬਰਾਂਡ ਹੇਠ ਹੀ ਇਕੱਤਰ ਹਨ।

ਸੂਚਨਾ ਤਕਨਾਲੋਜੀ

ਸੂਚਨਾ ਤਕਨਾਲੋਜੀ, ਅੰਕੜਿਆਂ ਦੀ ਪ੍ਰਾਪਤੀ, ਸੂਚਨਾ ਸੰਗ੍ਰਿਹ, ਸੁਰੱਖਿਆ, ਤਬਦੀਲੀ, ਲੈਣ-ਦੇਣ, ਪੜ੍ਹਾਈ, ਡਿਜਾਇਨ ਆਦਿ ਕੰਮਾਂ ਅਤੇ ਇਨ੍ਹਾਂ ਕੰਮਾਂ ਦੇ ਨਿਪਟਾਰੇ ਲਈ ਜ਼ਰੂਰੀ ਕੰਪਿਊਟਰ ਹਾਰਡਵੇਅਰ ਅਤੇ ਸਾਫਟਵੇਅਰ ਗੈਜਟਾਂ ਨਾਲ ਸੰਬੰਧਿਤ ਤਾਣਾਬਾਣਾ ਹੈ। ਸੂਚਨਾ ਤਕਨਾਲੋਜੀ ਕੰਪਿਊਟਰ ਆਧਾਰਿਤ ਸੂਚਨਾ-ਪ੍ਰਣਾਲੀ ...

ਸੂਚਨਾ ਵਿਗਿਆਨ

ਸੂਚਨਾ/ਜਾਣਕਾਰੀ ਵਿਗਿਆਨ ਇੱਕ ਖੇਤਰ ਹੈ ਜੋ ਮੁੱਖ ਤੌਰ ਤੇ ਜਾਣਕਾਰੀ ਦੇ ਵਿਸ਼ਲੇਸ਼ਣ, ਸੰਗ੍ਰਹਿ, ਵਰਗੀਕਰਨ, ਜੋੜਤੋੜ, ਭੰਡਾਰਨ, ਪੁਨਰ ਪ੍ਰਾਪਤੀ, ਮੂਵਮੈਂਟ, ਪਰਸਾਰ, ਅਤੇ ਸੁਰੱਖਿਆ ਸੰਭਾਲ ਨਾਲ ਸਬੰਧਤ ਹੈ। ਖੇਤਰ ਦੇ ਅੰਦਰ ਅਤੇ ਬਾਹਰ ਪ੍ਰੈਕਟੀਸ਼ਨਰ ਜਾਣਕਾਰੀ ਪ੍ਰਣਾਲੀਆਂ ਨੂੰ ਬਣਾਉਣ, ਬਦਲਣ, ਸੁਧਾਰਨ ਜਾਂ ...

ਮਹਾਤਮਾ ਗਾਂਧੀ ਅੰਤਰਰਾਸ਼ਟਰੀ ਹਿੰਦੀ ਵਿਸ਼ਵਵਿਦਿਆਲਿਆ

ਮਹਾਤਮਾ ਗਾਂਧੀ ਅੰਤਰਰਾਸ਼ਟਰੀ ਹਿੰਦੀ ਵਿਸ਼ਵਵਿਦਿਆਲਿਆ, ਭਾਰਤ ਦੀ ਇੱਕ ਕੇਂਦਰੀ ਯੂਨੀਵਰਸਿਟੀ ਹੈ। ਯੂਨੀਵਰਸਿਟੀ ਦੀ ਸਥਾਪਨਾ ਸੰਸਦ ਦੁਆਰਾ ਪਾਸ ਕੀਤੇ ਗਏ ਇੱਕ ਕਾਨੂੰਨ ਦੁਆਰਾ 1996 ਵਿੱਚ ਭਾਰਤ ਸਰਕਾਰ ਨੇ ਕੀਤੀ ਸੀ। ਇਹ ਐਕਟ ਭਾਰਤ ਦੇ ਗਜ਼ਟ ਵਿੱਚ 8 ਜਨਵਰੀ 1997 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਇਹ ਯੂਨੀ ...

ਕੌਮੀ ਟੈਕਨਾਲੋਜੀ ਦਿਹਾੜਾ

ਭਾਰਤ ਵਿੱਚ 11 ਮਈ ਨੂੰ ਰਾਸ਼ਟਰੀ ਤਕਨਾਲੋਜੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਦੇਸ਼ ਦੀ ਲਗਾਤਾਰ ਤਰੱਕੀ ਲਈ ਤਕਨੀਕੀ ਉੱਨਤੀ ਅਤੇ ਭਾਰਤ ਇੱਕ ਉੱਭਰ ਰਹੀ ਤਕਨਾਲੋਜੀਕਲ ਸ਼ਕਤੀ ਹੈ। ਇਸ ਦਿਨ ਹੀ ਮਤਲਵ 11 ਮਈ 1998 ਨੂੰ ਭਾਰਤ ਨੇ ਪੋਖਰਨ ਜ਼ਿਲ੍ਹਾ ਰਾਜਸਥਾਨ ਵਿੱਚ ਪ੍ਰਮਾਣੂ ਪਰਖਾਂ ਕੀਤੀਆਂ ਸਨ। ਇਸ ਕਾਰਨ ਪ੍ਰਮਾ ...

ਆਈ.ਸੀ.ਪੀ. ਲਾਇਸੰਸ

ਆਈ.ਸੀ.ਪੀ. ਲਾਇਸੰਸ ਇੱਕ ਪਰਮਿਟ ਹੈ ਜੋ ਚੀਨੀ ਉਦਯੋਗ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੁਆਰਾ ਮੁਹੱਈਆ ਕਰਵਾਇਆ ਜਾਂਦਾ ਹੈ ਅਤੇ ਚੀਨ-ਅਧਾਰਿਤ ਵੈੱਬਸਾਈਟ ਨੂੰ ਚੀਨ ਵਿੱਚ ਸੰਚਲਿਤ ਕਰਨ ਦੀ ਮਨਜ਼ੂਰੀ ਪ੍ਰਧਾਨ ਕਰਦਾ ਹੈ। ਇਹ ਲਾਇਸੰਸ ਨੰਬਰ ਅਕਸਰ ਚੀਨੀ ਵੈੱਬਸਾਈਤਾਂ ਦੇ ਮੁੱਖ ਪੰਨੇ ਦੇ ਤਲ ਤੇ ਪਾਇਆ ਜਾਂਦਾ ਹੈ।

ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਿਜ, ਲੁਧਿਆਣਾ

ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਲਿਜ ਗਿਲ ਪਾਰਕ, ਲੁਧਿਆਣਾ, ਪੰਜਾਬ ਵਿਚ ਸਥਿਤ ਹੈ। ਇਹ ਉਤਰ ਭਾਰਤ ਦੇ ਪਿਹਲੇ ਇੰਜੀਨੀਅਰਿੰਗ ਕਲਿਜਾਂ ਵਿਚੋਂ ਇਕ ਹੈ। ਇਸ ਦੀ ਸਥਾਪਨਾ ਸੰਨ 1956 ਵਿੱਚ ਨਨਕਾਣਾ ਸਾਹਿਬ ਏਜੁਕੇਸ਼ਨ ਟ੍ਰਸਟ ਦੁਆਰਾ ਕਿਤੀ ਗਈ। NSET ਨਨਕਾਣਾ ਸਾਹਿਬ ਦੀ ਯਾਦ ਵਿਚ ਬਣਾਇਆ ਗਿਆ ਸੀ।

ਆਈ.ਐੱਸ.ਸੀ.ਆਈ. ਆਈ.

ਇਸਕੀ ਭਾਰਤੀ ਮਾਨਕ ਬਿਊਰੋ ਨੇ ਇਸਕੀ ਸੂਚਨਾ ਦੇ ਆਦਾਨ ਪ੍ਰਦਾਨ ਲਈ ਭਾਰਤੀ ਲਿਪੀ ਕੋਡ ਨਾਂ ਨਾਲ ਇੱਕ ਮਾਨਕ ਨਿਰਮਤ ਕੀਤਾ ਹੈ ਜਿਸ ਦੇ 7 ਜਾਂ 8 ਬਿਟ ਅੱਖਰਾਂ ਦੀ ਵਰਤੋਂ ਸਾਰੇ ਕੰਪਿਊਟਰਾਂ ਅਤੇ ਸੰਚਾਰ ਮਾਧਿਅਮਾਂ ਲਈ ਕੀਤੀ ਜਾ ਸਕਦੀ ਹੈ। 8 ਬਿਟ ਪਰਿਵੇਸ਼ ਵਿੱਚ ਹੇਠਾਂ ਦੇ 128 ਅੱਖਰ ਉਹੀ ਹਨ ਜਿਹੜੇ ਸੂਚਨਾ ਵ ...

ਦੇਸ਼ ਭਗਤ ਯੂਨੀਵਰਸਿਟੀ

ਦੇਸ਼ ਭਗਤ ਯੂਨੀਵਰਸਿਟੀ ਇੱਕ ਨਿੱਜੀ ਯੂਨੀਵਰਸਿਟੀ ਹੈ, ਜੋ ਮੰਡੀ ਗੋਬਿੰਦਗੜ, ਜ਼ਿਲ੍ਹਾ ਫਤਿਹਗੜ ਸਾਹਿਬ, ਪੰਜਾਬ, ਭਾਰਤ ਵਿੱਚ ਸਥਿਤ ਹੈ।

ਬੰਗਲੌਰ

ਬੰਗਲੌਰ, ਜਿਸ ਨੂੰ ਬੈਂਗਲੁਰੂ ਵੀ ਕਿਹਾ ਜਾਂਦਾ ਹੈ, ਭਾਰਤ ਦੇ ਰਾਜ ਕਰਨਾਟਕਾ ਦੀ ਰਾਜਧਾਨੀ ਹੈ। ਇਹ ਰਾਜ ਦੇ ਦੱਖਣ-ਪੂਰਬੀ ਹਿੱਸੇ ਵਿੱਚ ਦੱਖਣੀ ਪਠਾਰ ਉੱਤੇ ਸਥਿਤ ਹੈ ਅਤੇ ਭਾਰਤ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਅਤੇ ਪੰਜਵਾਂ ਸਭ ਤੋਂ ਵੱਡਾ ਬਹੁ-ਨਗਰੀ ਇਲਾਕਾ ਹੈ। ਇਹ ਭਾਰਤ ਦਾ ਮੰਨਿਆ-ਪ੍ਰਮੰਨਿਆ ਸੂਚਨਾ ਤਕਨ ...

ਬਿਲ ਅਤੇ ਮੈਲਿੰਡਾ ਗੇਟਸ ਫ਼ਾਊਂਡੇਸ਼ਨ

ਬਿਲ ਅਤੇ ਮੈਲਿੰਡਾ ਗੇਟਸ ਫ਼ਾਊਂਡੇਸ਼ਨ ਦੁਨੀਆ ਦੀ ਸਭ ਤੋਂ ਵੱਡੀ ਨਿੱਜੀ ਸੰਸਥਾ ਹੈ, ਜਿਸਨੂੰ ਬਿਲ ਗੇਟਸ ਅਤੇ ਉਸਦੀ ਪਤਨੀ ਮੈਲਿੰਡਾ ਗੇਟਸ ਵੱਲੋਂ ਸ਼ੁਰੂ ਕੀਤਾ ਗਿਆ ਸੀ। ਇਸਨੂੰ 2000 ਵਿੱਚ ਸ਼ੁਰੂ ਕੀਤਾ ਗਿਆ ਅਤੇ ਇਹ ਪਾਰਦਰਸ਼ੀ ਢੰਗ ਨਾਲ ਕੰਮ ਕਰਨ ਵਾਲੇ ਦੁਨੀਆ ਦੀ ਸਭ ਤੋਂ ਵੱਡੀ ਨਿੱਜੀ ਸੰਸਥਾ ਮੰਨੀ ਜਾਂ ...

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ

ਸ੍ਰੀ ਗੁਰੂ ਗਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ, ਪੰਜਾਬ, ਭਾਰਤ ਵਿੱਚ ਇੱਕ ਨਿੱਜੀ ਯੂਨੀਵਰਸਿਟੀ ਹੈ। ਇਹ ਪੰਜਾਬ ਰਾਜ ਐਕਟ 20/2008 ਅਧੀਨ ਸਥਾਪਤ ਕੀਤੀ ਗਈ ਸੀ ਅਤੇ ਯੂ.ਜੀ.ਸੀ. ਐਕਟ, 1956 ਦੀ ਧਾਰਾ 2 ਦੇ ਅਧੀਨ ਮਾਨਤਾ ਪ੍ਰਾਪਤ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸੰਗਤਾਂ ਦੇ ਚੌਥੇ ਸ਼ ...

ਟੈਲੀਵਿਜ਼ਨ

ਟੈਲੀਵਿਜ਼ਨ ਦੂਰਸੰਚਾਰ ਦਾ ਇੱਕ ਸਾਧਨ ਹੈ ਜੋ ਵੀਡੀਓ, ਮਤਲਬ ਚੱਲਦੀਆਂ ਤਸਵੀਰਾਂ, ਦਿਖਾਉਂਦਾ ਹੈ। ਸ਼ੁਰੂਆਤੀ ਟੈਲੀਵਿਜ਼ਨਾਂ ਵਿੱਚ ਬੇਰੰਗ, ਬੇ-ਅਵਾਜ਼ੀ ਸਚਿੱਤਰ ਦਿਖਾਏ ਜਾਂਦੇ ਸਨ ਪਰ ਹੁਣ ਤਕਨੀਕ ਦਾ ਤੇਜ਼ੀ ਨਾਲ ਵਿਕਾਸ ਹੋਣ ਨਾਲ ਰੰਗਦਾਰ ਟੀਵੀ ਆ ਗਏ। ਦੂਰਦਰਸ਼ਨ ਜਾਂ ਟੀਵੀ ਜਾਂ ਟੈਲੀਵੀਜ਼ਨ ਦੂਰਸੰਚਾਰ ਦਾ ...

ਇਲੈਕਟ੍ਰੋਪੌਪ

ਇਲੈਕਟ੍ਰੋਪੌਪ ਸਿੰਥ-ਪੌਪ ਦੀ ਇੱਕ ਕਿਸਮ ਹੈ, ਜਿਸ ਵਿੱਚ ਇਲੈਕਟ੍ਰੌਨਿਕ ਸੰਗੀਤ ਦੀ ਅਵਾਜ਼ ਦੇ ਤਿੱਖੇਪਨ ਉੱਪਰ ਜ਼ੋਰ ਦਿੱਤਾ ਜਾਂਦਾ ਹੈ। ਇਹ ਸ਼ੈਲੀ 2000 ਦੇ ਦਹਾਕੇ ਤੋਂ ਮਸ਼ਹੂਰ ਹੋਣੀ ਸ਼ੁਰੂ ਹੋਈ ਅਤੇ ਇਸ ਪਿੱਛੋਂ ਇਸਦਾ ਪ੍ਰਭਾਵ ਵਧਦਾ ਹੀ ਰਿਹਾ ਹੈ।

ਫ਼ਿਲਮ ਦਾ ਇਤਿਹਾਸ

ਹਾਲਾਂਕਿ ਫ਼ਿਲਮ ਦੇ ਇਤਿਹਾਸ ਦੀ ਸ਼ੁਰੂਆਤ ਨੂੰ ਸਪਸ਼ਟ ਤੌਰ ਤੇ ਪਰਿਭਾਸ਼ਤ ਨਹੀਂ ਕੀਤਾ ਗਿਆ ਹੈ, ਪਰ 28 ਦਸੰਬਰ 1895 ਨੂੰ ਪੈਰਿਸ ਵਿੱਚ ਲੂਮੀਅਰ ਭਰਾਵਾਂ ਦੀਆਂ ਦਸ ਛੋਟੀਆਂ ਫ਼ਿਲਮਾਂ ਦੀ ਸਕ੍ਰੀਨਿੰਗ ਨੂੰ ਸਿਨੇਮੈਟਿਕ ਮੋਸ਼ਨ ਪਿਕਚਰਜ ਦੀ ਸਫ਼ਲਤਾ ਮੰਨਿਆ ਜਾਂਦਾ ਹੈ। ਪਹਿਲਾਂ ਵੀ ਸਿਨੇਮੈਟੋਗ੍ਰਾਫਿਕ ਕੰਮ ਅਤ ...

ਰੇਲਗੱਡੀ

ਰੇਲਗੱਡੀ ਜੋ ਅੱਜ ਆਵਾਜਾਈ ਅਤੇ ਭਾਰ ਢੋਹਣ ਦਾ ਮੁੱਖ ਵਾਹਨ ਹੈ। ਭਾਰਤ ਦਾ ਰੇਲਵੇ ਮਹਿਕਮਾ ਸੱਭ ਤੋਂ ਵੱਡਾ ਮਹਿਕਮਾ ਹੈ। ਰੇਲ ਦਾ ਇਤਿਹਾਸ ਬਹੁਤ ਪੁਰਾਣਾ ਹੈ। ਭਾਫ਼ ਇੰਜਨ ਤੋਂ ਸ਼ੁਰੂ ਹੋ ਕਿ ਬਿਜਲੀ ਵਾਲੀ ਰੇਲਗੱਡੀ ਬਣ ਚੁੱਕੀ ਹੈ।

ਐਂਬੂਲੈਂਸ

ਐਂਬੂਲੈਂਸ, ਇੱਕ ਮੈਡੀਕਲ ਤੌਰ ਤੇ ਲੈਸ ਵਾਹਨ ਹੈ, ਜੋ ਮਰੀਜ਼ਾਂ ਨੂੰ ਇਲਾਜ ਦੀਆਂ ਸਹੂਲਤਾਂ, ਜਿਵੇਂ ਕਿ ਹਸਪਤਾਲਾਂ ਵਿੱਚ ਪਹੁੰਚਾਉਂਦੀ ਹੈ। ਕੁਝ ਮਾਮਲਿਆਂ ਵਿੱਚ, ਮਰੀਜ਼ ਨੂੰ ਹਸਪਤਾਲ ਤੋਂ ਬਾਹਰ ਦੀ ਡਾਕਟਰੀ ਦੇਖਭਾਲ ਪ੍ਰਦਾਨ ਕੀਤੀ ਜਾਂਦੀ ਹੈ। ਐਂਬੂਲੈਂਸਾਂ ਦੀ ਵਰਤੋਂ ਐਮਰਜੈਂਸੀ ਡਾਕਟਰੀ ਸੇਵਾਵਾਂ ਦੁਆਰਾ ...

ਹੁੰਡਈ ਮੋਟਰ ਕੰਪਨੀ

ਹੁੰਡਈ ਮੋਟਰ ਕੰਪਨੀ ਇੱਕ ਦੱਖਣੀ ਕੋਰੀਆਈ ਬਹੁਕੌਮੀ ਮੋਟਰਕਾਰਾਂ ਨਿਰਮਾਤਾ ਕੰਪਨੀ ਹੈ। ਜਿਸਦਾ ਮੁੱਖ ਦਫ਼ਤਰ ਸੋਲ, ਦੱਖਣੀ ਕੋਰੀਆ ਵਿਚ ਹੈ। ਕੰਪਨੀ ਨੂੰ 1967 ਵਿੱਚ ਸਥਾਪਤ ਕੀਤਾ ਗਿਆ ਸੀ ਅਤੇ ਨਾਲ-ਨਾਲ, ਇਸ ਦੇ 32.8% ਮਲਕੀਅਤ ਸਹਾਇਕ, ਕੀਆ ਮੋਟਰਜ਼, ਅਤੇ ਇਸ ਦੇ 100% ਮਲਕੀਅਤ ਠਾਠ ਸਹਾਇਕ ਉਤਪਤ ਮੋਟਰਜ਼ ਸ ...

ਵਾਟਰਕ੍ਰਾਫਟ

ਵਾਟਰਕ੍ਰਾਫਟ, ਜਿਸ ਨੂੰ ਪਾਣੀ ਦੇ ਸਮੁੰਦਰੀ ਭਾਂਡੇ ਜਾਂ ਜਲ ਵਿੱਚ ਜੰਮੇ ਸਮੁੰਦਰੀ ਜਹਾਜ਼ਾਂ ਵਜੋਂ ਵੀ ਜਾਣਿਆ ਜਾਂਦਾ ਹੈ, ਪਾਣੀ ਵਿੱਚ ਵਰਤੇ ਜਾਂਦੇ ਵਾਹਨ ਹਨ, ਜਿਨ੍ਹਾਂ ਵਿੱਚ ਸਮੁੰਦਰੀ ਜਹਾਜ਼, ਕਿਸ਼ਤੀਆਂ, ਹੋਵਰਕ੍ਰਾਫਟ ਅਤੇ ਪਣਡੁੱਬੀਆਂ ਸ਼ਾਮਲ ਹਨ। ਵਾਟਰਕ੍ਰਾਫ਼ਟ ਵਿੱਚ ਆਮ ਤੌਰ ਤੇ, ਇੱਕ ਪ੍ਰੇਰਕ ਸਮਰੱਥ ...

ਮਸ਼ੀਨ

ਮਸ਼ੀਨ ਇੱਕ ਤਰਾਂ ਦਾ ਊਰਜਾ ਨਾਲ ਚੱਲਣ ਵਾਲਾ ਉਪਕਰਣ ਹੁੰਦਾ ਹੈ। ਮਸ਼ੀਨ ਆਮ ਤੌਰ ਤੇ, ਰਸਾਇਣਕ ਥਰਮਲ, ਬਿਜਲੀ ਅਤੇ ਅਕਸਰ ਮੋਟਰ ਦੁਆਰਾ ਸੰਚਾਲਿਤ ਕੀਤੀ ਜਾਂਦੀ ਹੈ। ਇਤਿਹਾਸ ਵਿੱਚ, ਬਿਜਲੀ ਸੰਦ ਇੱਕ ਮਸ਼ੀਨ ਦੇ ਤੌਰ ਤੇ ਵਰਗੀਕਰਨ ਲਈ ਉਸਦੇ ਵਿੱਚ ਕੁੱਝ ਹਿੱਲਣ ਵਾਲੇ ਪੁਰਜੇ ਲਾਜਮੀ ਸਨ।, ਇੱਕ ਸਧਾਰਨ ਮਸ਼ੀਨ ਇ ...

ਫਰਸ਼

ਫਰਸ਼ ਕਿਸੇ ਕਮਰੇ ਜਾਂ ਵਾਹਨ ਦੇ ਤਲ ਨੂੰ ਕਿਹਾ ਜਾਂਦਾ ਹੈ ਹੈ। ਆਮ ਤੌਰ ਉੱਤੇ ਇੱਕ ਡਾਂਸ ਫਲੋਰ ਵੀ ਫਰਸ਼ ਵਜੋਂ ਜਾਣਿਆ ਜਾਂਦਾ ਹੈ। ਫ਼ਰਸ਼ ਇੱਕ ਗੁਫਾ ਵਿੱਚ ਸਾਧਾਰਨ ਮਿੱਟੀ ਤੋਂ ਲੈ ਕੇ ਵੱਖੋ-ਵੱਖਰੇ ਆਧੁਨਿਕ ਤਕਨਾਲੋਜੀ ਦੇ ਬਹੁਤ ਸਾਰੇ ਪੱਧਰਾਂ ਦੀਆਂ ਇਮਾਰਤਾਂ ਵਿੱਚ ਲੱਗੇ ਫਰਸ਼ਾਂ ਵਰਗੇ ਹੋ ਸਕਦੇ ਹਨ। ਫ਼ ...

ਖਿੜਕੀ

ਇੱਕ ਖਿੜਕੀ ਜਾਂ ਬਾਰੀ, ਕੋਈ ਕੰਧ, ਦਰਵਾਜੇ, ਛੱਤ ਜਾਂ ਵਾਹਨ ਵਿੱਚ ਇੱਕ ਖੁੱਲ੍ਹੀ ਮੋਰੀ ਜਾਂ ਜਗ੍ਹਾ ਹੈ, ਜਿਸ ਵਿੱਚ ਦੀ ਰੌਸ਼ਨੀ, ਆਵਾਜ਼ ਅਤੇ ਹਵਾ ਨੂੰ ਪਾਸ ਕਰਨ ਦੀ ਆਗਿਆ ਦਿੱਤੀ ਗਈ ਹੈ। ਆਧੁਨਿਕ ਖਿੜਕੀਆਂ ਨੂੰ ਆਮ ਤੌਰ ਤੇ ਗਲੇਜ਼ ਕੀਤਾ ਜਾਂਦਾ ਹੈ ਜਾਂ ਕਿਸੇ ਹੋਰ ਪਾਰਦਰਸ਼ੀ ਜਾਂ ਪਾਰਦਰਸ਼ੀ ਸਮਗਰੀ ਨਾਲ ...

ਜੀਵ ਵੰਨ-ਸੁਵੰਨਤਾ

ਜੀਵ ਵੰਨ-ਸੁਵੰਨਤਾ ਜਾਂ ਜੀਵ ਵਖਰੇਵਾਂ ਕੁਦਰਤ ਵਿੱਚ ਇੱਕ ਵਾਤਾਵਰਨੀ ਸੰਤੁਲਨ ਹੁੰਦਾ ਹੈ। ਵਾਤਾਵਰਨ ਦੇ ਭਿੰਨ-ਭਿੰਨ ਜੀਵਾਂ ਦੀਆਂ ਕਿਰਿਆਵਾਂ/ਪ੍ਰਤੀਕਿਰਆਵਾਂ ਕਰਕੇ ਇਹ ਸੰਤੁਲਨ ਕਾਇਮ ਰਹਿੰਦਾ ਹੈ। ਕਿਸੇ ਇੱਕ ਸੈੱਲ ਜਾਂ ਜੀਵ ਦਾ ਫਾਲਤੂ ਪਦਾਰਥ, ਕਿਸੇ ਦੂਜੇ ਜੀਵ ਦਾ ਭੋਜਨ ਬਣਦਾ ਹੈ। ਬ੍ਰਹਿਮੰਡ ਵਿੱਚ ਧਰਤੀ ...

ਰਡਾਰ

ਰਡਾਰ ਇੱਕ ਆਬਜੈਕਟ-ਡਿਸਟੈਕਸ਼ਨ ਸਿਸਟਮ ਹੈ ਜੋ ਰੇਡੀਓ ਤਰੰਗਾਂ ਦੀ ਵਰਤੋਂ ਕਰਦਾ ਹੈ ਤਾਂ ਜੋ ਕਿਸੇ ਚੀਜ ਦੀ ਰੇਜ਼, ਐਂਗਲ, ਜਾਂ ਗਤੀ ਨੂੰ ਨਿਰਧਾਰਿਤ ਕੀਤਾ ਜਾ ਸਕੇ। ਇਹ ਜਹਾਜ਼ਾਂ, ਪੁਲਾੜ ਯੰਤਰ, ਗਾਈਡਡ ਮਿਜ਼ਾਈਲਾਂ, ਮੋਟਰ ਵਾਹਨ, ਮੌਸਮ ਦੇ ਨਿਰਮਾਣ ਅਤੇ ਭੂਮੀ ਨੂੰ ਖੋਜਣ ਲਈ ਵਰਤਿਆ ਜਾ ਸਕਦਾ ਹੈ। ਇੱਕ ਰਡਾ ...

ਜਲੰਧਰ

ਜਲੰਧਰ ਪੰਜਾਬ ਦਾ ਇੱਕ ਪ੍ਰਸਿੱਧ ਸ਼ਹਿਰ ਹੈ। ਇਸ ਨੂੰ ਬਿਸਤ ਦੁਆਬ ਵੀ ਕਿਹਾ ਜਾਂਦਾ ਹੈ। ਇਹ ਪੰਜਾਬ ਦਾ ਇੱਕ ਬਹੁਤ ਪੁਰਾਣਾ ਸ਼ਹਿਰ ਹੈ। ਹਾਲੀਆ ਸਾਲਾਂ ਵਿੱਚ ਇਸ ਦਾ ਤੇਜ਼ੀ ਨਾਲ ਸ਼ਹਿਰੀਕਰਨ ਹੋਇਆ ਹੈ ਅਤੇ ਇਹ ਵਪਾਰਕ ਸਰਗਰਮੀ ਦੀ ਇੱਕ ਬਹੁਤ ਹੀ ਵੱਡੇ ਉਦਯੋਗਿਕ ਕੇਂਦਰ ਵਿੱਚ ਵਿਕਸਤ ਹੋ ਗਿਆ ਹੈ। ਭਾਰਤ ਦੀ ਆ ...

ਤੀਰੁਵਨੰਤਪੁਰਮ

ਤੀਰੁਵਨੰਤਪੁਰਮ ਜਾਂ ਤਰਿਵੇਂਦਰਮ ਕੇਰਲ ਰਾਜ ਦੀ ਰਾਜਧਾਨੀ ਹੈ। ਇਹ ਨਗਰ ਤੀਰੁਵਨੰਤਪੁਰਮ ਜਿਲ੍ਹੇ ਦਾ ਹੈਡਕੁਆਰਟਰ ਵੀ ਹੈ। ਇਹ ਭਾਰਤ ਦੇ ਦੱਖਣੀ ਸਿਰੇ ਤੇ ਪੱਛਮੀ ਤੱਟ ਤੇ ਸਥਿਤ ਹੈ। ਮਹਾਤਮਾ ਗਾਂਧੀ ਨੇ ਇਸਨੂੰ ਭਾਰਤ ਦਾ ਸਦਾਬਹਾਰ ਸ਼ਹਿਰ ਕਿਹਾ ਹੈ। ਇਹ ਘੱਟ ਉੱਚਾਈ ਵਾਲੀਆਂ ਘਾਟੀਆਂ ਦਾ ਖੇਤਰ ਹੈ। 2001 ਦੀ ਜ ...

ਈਲਾਨ ਮਸਕ

ਈਲਾਨ ਰੀਵ ਮਸਕ ਇੱਕ ਦੱਖਣੀ ਅਫਰੀਕਾ ਵਿੱਚ ਜਨਮਿਆ, ਅਮਰੀਕੀ ਕਾਰੋਬਾਰੀ, ਨਿਵੇਸ਼ਕ ਅਤੇ ਇੰਜੀਨੀਅਰ ਅਤੇ ਸਮਾਜ-ਸੇਵੀ ਹੈ। ਉਹ ਸਪੇਸਐਕਸ ਦਾ ਸੰਸਥਾਪਕ, ਸੀ.ਓ ਅਤੇ ਮੁੱਖ ਡਿਜ਼ਾਇਨਰ ਹੈ। ਉਹ ਟੈੱਸਲਾ ਇਨਕੌਰਪੋਰੇਟ ਦੇ ਸਹਿ- ਸੰਸਥਾਪਕ, ਸੀ.ਓ ਅਤੇ ਉਤਪਾਦ ਆਰਕੀਟੈਕਟ ਅਤੇ ਅਤੇ ਨਿਊਰਾਲਿੰਕ ਦਾ ਸਹਿ-ਸੰਸਥਾਪਕ ਅਤੇ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →