ⓘ Free online encyclopedia. Did you know? page 74

ਗੁਣਾਕਰ ਮੁਲੇ

ਮਹਾਰਾਸ਼ਟਰ ਦੇ ਅਮਰਾਵਤੀ ਜਿਲ੍ਹੇ ਦੇ ਸਿੰਧੂ ਬੁਜੁਰਗ ਪਿੰਡ ਵਿੱਚ 3 ਜਨਵਰੀ 1935 ਨੂੰ ਜਨਮੇਂ ਮਰਾਠੀ ਮੂਲ ਦੇ ਹੋਣ ਦੇ ਬਾਵਜੂਦ ਉਨ੍ਹਾਂ ਨੇ ਇਲਾਹਾਬਾਦ ਯੂਨੀਵਰਸਿਟੀ ਤੋਂ ਹਿਸਾਬ ਵਿੱਚ ਐਮ ਏ ਕੀਤੀ ਅਤੇ ਲਿਖਣ ਲਈ ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਨੂੰ ਮਾਧਿਅਮ ਬਣਾਇਆ। ਕਈ ਸਾਲ ਦਾਰਜੀਲਿੰਗ ਸਥਿਤ ਰਾਹੁਲ ਸ ...

ਗੋਵਿੰਦ ਮਿਸ਼ਰਾ

ਗੋਵਿੰਦ ਮਿਸ਼ਰਾ ਇੱਕ ਭਾਰਤੀ ਨਾਵਲਕਾਰ ਹੈ, ਜਿਸ ਨੇ 53 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਉਹ ਇੰਡੀਅਨ ਰੈਵੀਨਿਊ ਸਰਵਿਸ ਦੇ ਨਾਲ ਸਿਵਲ ਸੇਵਕ ਵੀ ਸੀ ਅਤੇ 1997 ਵਿੱਚ ਕੇਂਦਰੀ ਡਾਇਰੈਕਟ ਟੈਕਸਸ ਦੇ ਚੇਅਰਪਰਸਨ ਵਜੋਂ ਸੇਵਾਮੁਕਤ ਹੋਇਆ ਸੀ। ਸਾਲਾਂ ਦੌਰਾਨ, ਉਸਨੇ 11 ਨਾਵਲ, 14 ਛੋਟਾ ਕਹਾਣੀ ਸੰਗ੍ਰਹਿ, ਪੰਜ ਯਾ ...

ਚਿਤਰਾ ਮੁਦਗਲ

ਚਿਤਰਾ ਮੁਦਗਲ ਦਾ ਜਨਮ 10 ਦਸੰਬਰ 1944 ਨੂੰ ਚੇਨਈ, ਭਾਰਤ ਵਿੱਚ ਹੋਇਆ ਸੀ। ਮੁੰਬਈ ਵਿੱਚ ਉਸਨੇ ਆਪਣੀ ਪੜ੍ਹਾਈ ਕੀਤੀ, ਹਿੰਦੀ ਸਾਹਿਤ ਦੀ ਐਮ.ਏ. ਉਸਨੇ SNDT ਮਹਿਲਾ ਯੂਨੀਵਰਸਿਟੀ ਤੋਂ ਕੀਤੀ। ਉਸਨੇ ਆਪਣੇ ਪਿਤਾ ਦੀ ਇੱਛਾ ਦੇ ਵਿਰੁੱਧ "ਸਾਰਿਕ" ਦੇ ਸਾਬਕਾ ਸੰਪਾਦਕ ਅਵਧ ਨਰਾਇਣ ਮੁਦਗਲ ਨਾਲ ਵਿਆਹ ਕੀਤਾ।

ਚੰਦਾਬਾਈ

ਪੰਡਿਤਾ ਬ੍ਰਹਮਾਚਾਰਿਨੀ ਚੰਦਾਬਾਈ ਇੱਕ ਜੈਨ ਵਿਦਵਾਨ ਸੀ ਅਤੇ ਭਾਰਤ ਵਿੱਚ ਔਰਤਾਂ ਦੀ ਸਿੱਖਿਆ ਦੀ ਇੱਕ ਮੋਢੀ ਸੀ। ਉਹ ਭਾਰਤ ਵਿਚ ਸਭ ਤੋਂ ਪੁਰਾਣੀ ਔਰਤਾਂ ਪ੍ਰਕਾਸ਼ਨ ਜੋ ਕਿ ਅਜੇ ਵੀ ਪ੍ਰਕਾਸ਼ਤ ਹੈ, ਜੈਨ ਮਹਿਲਾਦਰਦਰਸ਼ ਦੀ ਸੰਸਥਾਪਕ ਸੀ.

ਜਗਦੀਸ਼ ਚੰਦਰ (ਲੇਖਕ)

ਜਗਦੀਸ਼ ਚੰਦਰ ਹਿੰਦੀ, ਉਰਦੂ ਅਤੇ ਪੰਜਾਬੀ ਲੇਖਕ ਸਨ। ਮੁੱਖ ਤੌਰ ਤੇ ਉਸਦੀ ਪਛਾਣ ਪੰਜਾਬੀ ਪੇਂਡੂ ਮਾਹੌਲ ਵਿੱਚ ਦਲਿਤ ਜੀਵਨ ਤੇ ਨੇੜਲੀ ਝਾਤ ਪੁਆਉਂਦੇ ਨਾਵਲ ਹਨ।

ਜਤਿੰਦਰ ਊਧਮਪੁਰੀ

ਜਤਿੰਦਰ ਊਧਮਪੁਰ ਡੋਗਰੀ, ਹਿੰਦੀ ਅਤੇ ਉਰਦੂ ਸਾਹਿਤ ਦਾ ਇੱਕ ਭਾਰਤੀ ਲੇਖਕ ਹੈ। ਉਸ ਨੂੰ 1981 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਦਾ ਮਿਲਿਆ ਸੀ। ਭਾਰਤ ਸਰਕਾਰ ਨੇ ਉਸ ਨੂੰ 2010 ਵਿੱਚ ਭਾਰਤ ਦੇ ਤੀਜੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ਪਦਮ ਸ਼੍ਰੀ ਦੇ ਨਾਲ ਸਨਮਾਨਤ ਕੀਤਾ ਸੀ।

ਜਾਨਕੀ ਦੇਵੀ ਬਜਾਜ

ਜਾਨਕੀ ਦੇਵੀ ਬਜਾਜ ਇੱਕ ਭਾਰਤੀ ਆਜ਼ਾਦੀ ਕਾਰਕੁੰਨ ਸੀ, ਜੋ 1932 ਵਿੱਚ ਸਿਵਲ ਡਿਸਓਬੀਡੈਂਸ ਲਹਿਰ ਵਿੱਚ ਹਿੱਸਾ ਲੈਣ ਲਈ ਜੇਲ੍ਹ ਗਈ ਸੀ। ਉਸ ਦਾ ਜਨਮ 1893 ਵਿੱਚ ਮੱਧ ਪ੍ਰਦੇਸ਼ ਦੇ ਜੌਰਾ ਵਿੱਚ ਭਾਰਤ ਦੇ ਇੱਕ ਵੈਸ਼ਣਵ ਮਾਰਵਾੜੀ ਪਰਿਵਾਰ ਵਿੱਚ ਹੋਇਆ ਅਤੇ ਉਸਨੇ ਜਮਨਾਲਾਲ ਬਜਾਜ ਨਾਲ ਵਿਆਹ ਕਰਵਾ ਲਿਆ, ਜੋ ਇੱਕ ...

ਜੈ ਵਰਮਾ

ਜੈ ਵਰਮਾ ਦਾ ਜਨਮ ਜੀਵਾਣਾ, ਮੇਰਠ, ਉੱਤਰ ਪ੍ਰਦੇਸ਼, ਭਾਰਤ ਵਿਚ ਮਾਰਚ ਦੇ ਮਹੀਨੇ 1950 ਵਿਚ ਹੋਇਆ ਸੀ। ਉਹ ਪੰਜ ਬੱਚਿਆਂ ਵਿਚੋਂ ਸਭ ਤੋਂ ਵੱਡੀ ਸੀ। ਰੁਦਰਪੁਰ, ਨੈਨੀਤਾਲ ਵਿਖੇ ਆਪਣੀ ਮੁੱਢਲੀ ਸਿੱਖਿਆ ਤੋਂ ਬਾਅਦ, ਉਸਨੇ ਮੇਰਠ ਯੂਨੀਵਰਸਿਟੀ ਤੋਂ ਅੰਗਰੇਜ਼ੀ ਸਾਹਿਤ, ਅਰਥ-ਸ਼ਾਸਤਰ ਅਤੇ ਡਰਾਇੰਗ ਐਂਡ ਪੇਂਟਿੰਗ ...

ਡਾ. ਨਗੇਂਦਰ

ਡਾ. ਨਗੇਂਦਰ ਹਿੰਦੀ ਦੇ ਪ੍ਰਮੁੱਖ ਆਧੁਨਿਕ ਆਲੋਚਕਾਂ ਵਿੱਚ ਸਨ। ਉਹ ਇੱਕ ਸੁਲਝੇ ਹੋਏ ਵਿਚਾਰਕ ਅਤੇ ਡੂੰਘੇ ਵਿਸ਼ਲੇਸ਼ਕ ਸਨ। ਉਹਨਾਂ ਨੇ ਭਾਰਤੀ ਤੇ ਪੱਛਮੀ ਕਾਵਿ-ਸ਼ਾਸਤਰ ਦੀ ਨਵੀਂ ਵਿਆਖਿਆ ਕੀਤੀ ਅਤੇ ਸਧਾਰਨੀਕਰਨ, ਉਦਾਤ ਅਤੇ ਅਰਸਤੂ ਦੇ ਕਾਵਿ-ਸ਼ਾਸਤਰ ਬਾਰੇ ਚਰਚਾ ਨੂੰ ਨਵੇਂ ਪਸਾਰ ਦਿੱਤੇ।

ਡਾ. ਨਰੇਸ਼

ਡਾ. ਨਰੇਸ਼ ਉਘੇ ਸਾਹਿਤਕਾਰ ਤੇ ਚਿੰਤਕ ਹਨ ਜਿਹਨਾਂ ਨੇ ਚਾਰ ਭਾਸ਼ਾਵਾਂ ਵਿੱਚ ਸਾਹਿਤਕ ਯੋਗਦਾਨ ਪਾਇਆ ਹੈ। ਉਹਨਾਂ ਨੇ 37 ਹਿੰਦੀ, 19 ਪੰਜਾਬੀ, 3 ਅੰਗਰੇਜ਼ੀ ਅਤੇ 16 ਉਰਦੂ ਕਿਤਾਬਾਂ ਲਿਖੀਆਂ ਹਨ।

ਤੇਜਿੰਦਰ ਸ਼ਰਮਾ

ਤੇਜਿੰਦਰ ਸ਼ਰਮਾ ਬਰਤਾਨੀਆ ਵਿੱਚ ਰਚੇ ਜਾ ਰਹੇ ਹਿੰਦੀ ਸਾਹਿਤ ਦੇ ਖੇਤਰ ਵਿੱਚ ਮੋਹਰੀ ਕਹਾਣੀਕਾਰਾਂ ਵਿਚੋਂ ਇੱਕ ਹੈ। ਉਹ ਲੰਦਨ ਵਿੱਚ ਕਥਾ-ਯੂਕੇ ਦੇ ਜਰਿਏ ਹਿੰਦੀ, ਉਰਦੂ ਅਤੇ ਪੰਜਾਬੀ ਸਾਹਿਤ ਦਾ ਪ੍ਰਚਾਰ ਕਰਦਾ ਹੈ। ਉਹਨਾਂ ਦਾ ਜਨਮ 21 ਅਕਤੂਬਰ 1952 ਨੂੰ ਪੰਜਾਬ ਦੇ ਜਗਰਾਵਾਂ ਸ਼ਹਿਰ ਵਿੱਚ ਹੋਇਆ। ਤੇਜਿੰਦਰ ...

ਦੇਵਿੰਦਰ ਸਤਿਆਰਥੀ

ਦੇਵਿੰਦਰ ਸਤਿਆਰਥੀ ਹਿੰਦੀ, ਉਰਦੂ ਅਤੇ ਪੰਜਾਬੀ ਭਾਸ਼ਾਵਾਂ ਦੇ ਵਿਦਵਾਨ ਅਤੇ ਸਾਹਿਤਕਾਰ ਸਨ। ਉਨ੍ਹਾਂ ਦਾ ਮੂਲ ਨਾਮ ਦੇਵਿੰਦਰ ਬੱਤਾ ਸੀ। ਉਨ੍ਹਾਂ ਨੇ ਦੇਸ਼ ਦੇ ਕੋਨੇ ਕੋਨੇ ਦੀ ਯਾਤਰਾ ਕਰ ਕੇ ਉੱਥੇ ਦੇ ਲੋਕਜੀਵਨ,ਗੀਤਾਂ ਅਤੇ ਪਰੰਪਰਾਵਾਂ ਨੂੰ ਇਕੱਤਰ ਕੀਤਾ ਅਤੇ ਉਨ੍ਹਾਂ ਨੂੰ ਕਿਤਾਬਾਂ ਅਤੇ ਵਾਰਤਾਵਾਂ ਵਿੱਚ ਸ ...

ਧਰਮਵੀਰ ਭਾਰਤੀ

ਧਰਮਵੀਰ ਭਾਰਤੀ ਆਧੁਨਿਕ ਹਿੰਦੀ ਸਾਹਿਤ ਦੇ ਪ੍ਰਮੁੱਖ ਲੇਖਕ, ਕਵੀ, ਨਾਟਕਕਾਰ ਅਤੇ ਸਮਾਜਕ ਵਿਚਾਰਕ ਸਨ। ਉਹ ਇੱਕ ਸਮੇਂ ਦੀ ਮਸ਼ਹੂਰ ਹਫ਼ਤਾਵਾਰ ਪਤ੍ਰਿਕਾ ਧਰਮਯੁਗ ਦੇ 1960 ਤੋਂ ਲੈਕੇ 1997 ਵਿੱਚ ਆਪਣੀ ਮੌਤ ਤੱਕ ਮੁੱਖ ਸੰਪਾਦਕ ਵੀ ਸਨ।, ਉਨ੍ਹਾਂ ਦਾ ਨਾਵਲ ਗੁਨਾਹੋਂ ਕਾ ਦੇਵਤਾ ਸਦਾਬਹਾਰ ਰਚਨਾ ਮੰਨੀ ਜਾਂਦੀ ਹ ...

ਨਰਿੰਦਰ ਕੋਹਲੀ

ਨਰੇਂਦਰ ਕੋਹਲੀ ਭਾਰਤੀ ਹਿੰਦੀ ਲੇਖਕ ਹੈ। ਹਿੰਦੀ ਸਾਹਿਤ ਵਿੱਚ ਮਹਾਕਾਵਿਕ ਨਾਵਲ ਦੀ ਵਿਧਾ ਨੂੰ ਅਰੰਭ ਕਰਨ ਦਾ ਸਿਹਰਾ ਉਸ ਨੂੰ ਹੀ ਜਾਂਦਾ ਹੈ। ਪ੍ਰਾਚੀਨ ਅਤੇ ਇਤਿਹਾਸਿਕ ਚਰਿਤਰਾਂ ਦੀਆਂ ਗੁੱਥੀਆਂ ਨੂੰ ਸੁਲਝਾਂਦੇ ਹੋਏ ਉਹਨਾਂ ਦੇ ਮਾਧਿਅਮ ਨਾਲ ਆਧੁਨਿਕ ਸਾਮਾਜ ਦੀਆਂ ਸਮਸਿਆਵਾਂ ਅਤੇ ਉਹਨਾਂ ਦੇ ਸਮਾਧਾਨ ਨੂੰ ਸ ...

ਨਾਮਵਰ ਸਿੰਘ

ਨਾਮਵਰ ਸਿੰਘ ਹਿੰਦੀ ਵਿੱਚ ਪ੍ਰਗਤੀਸ਼ੀਲ ਆਲੋਚਨਾ ਦੇ ਪ੍ਰਮੁੱਖ ਹਸ‍ਤਾਖਰ, ਭਾਸ਼ਾ ਵਿਗਿਆਨੀ, ਸਿੱਖਿਆ ਸ਼ਾਸਤਰੀ ਅਤੇ ਸਿਧਾਂਤਕਾਰ ਸਨ। ਉਹ ਹਿੰਦੀ ਦੇ ਪ੍ਰਸਿਧ ਸਮੀਖਿਅਕ ਅਤੇ ਸਮਾਲੋਚਨਾ ਲੇਖਕ ਹਜ਼ਾਰੀ ਪ੍ਰਸਾਦ ਦਿਵੇਦੀ ਦੇ ਸ਼ਾਗਿਰਦ ਸਨ। ਉਸਨੇ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਹਿੰਦੀ ਸਾਹਿਤ ਵਿੱਚ ਐਮ ਏ ਅਤੇ ...

ਨੰਦਕਿਸ਼ੋਰ ਆਚਾਰੀਆ

ਭੂਵਾਲਕਾ ਪੁਰਸਕਾਰ 2001 ਰਾਜਸਥਾਨ ਸੰਗੀਤ ਨਾਟਕ ਅਕਾਦਮੀ ਪੁਰਸਕਾਰ। ਆਲ ਇੰਡੀਆ ਨਾਟਕ ਰਚਨਾ ਸਨਮਾਨ ਭੁਵਨੇਸ਼ਵਰ ਪੁਰਸਕਾਰ। ਰਾਜਸਥਾਨ ਸਾਹਿਤ ਅਕਾਦਮੀ ਦਾ ਸਭ ਤੋਂ ਉੱਚਾ ਸਨਮਾਨ ਮੀਰਾ ਪੁਰਸਕਾਰ। ਕੇ.ਕੇ. ਬਿਰਲਾ ਫਾਊਂਡੇਸ਼ਨ ਦਾ ਬਿਹਾਰੀ ਪੁਰਸਕਾਰ।

ਪਦਮਾ ਸਚਦੇਵ

ਪਦਮਾ ਸਚਦੇਵ ਇੱਕ ਭਾਰਤੀ ਕਵਿੱਤਰੀ ਅਤੇ ਨਾਵਲਕਾਰ ਹੈ। ਉਹ ਡੋਗਰੀ ਭਾਸ਼ਾ ਦੀ ਪਹਿਲੀ ਆਧੁਨਿਕ ਕਵਿੱਤਰੀ ਹੈ। ਉਹ ਹਿੰਦੀ ਵਿੱਚ ਵੀ ਲਿਖਦੀ ਹੈ। ਉਸ ਦੇ ਕਈ ਕਵਿਤਾ ਸੰਗ੍ਰਿਹ ਪ੍ਰਕਾਸ਼ਿਤ ਹੋ ਚੁੱਕੇ ਹਨ। ਮੇਰੀ ਕਵਿਤਾ ਮੇਰੇ ਗੀਤ ਲਈ ਉਸ ਨੂੰ 1971 ਵਿੱਚ ਸਾਹਿਤ ਅਕਾਦਮੀ ਇਨਾਮ ਪ੍ਰਾਪਤ ਹੋਇਆ। ਉਸ ਨੂੰ ਸਾਲ 200 ...

ਪ੍ਰਸੂਨ ਜੋਸ਼ੀ

ਪ੍ਰਸੂਨ ਜੋਸ਼ੀ ਹਿੰਦੀ ਕਵੀ, ਲੇਖਕ, ਪਟਕਥਾ ਲੇਖਕ ਅਤੇ ਭਾਰਤੀ ਸਿਨੇਮਾ ਦਾ ਗੀਤਕਾਰ ਹੈ। ਉਹ ਇਸ਼ਤਿਹਾਰ ਜਗਤ ਦੀਆਂ ਗਤੀਵਿਧੀਆਂ ਨਾਲ ਵੀ ਜੁੜਿਆ ਹੈ ਅਤੇ ਅੰਤਰਾਸ਼ਟਰੀ ਇਸ਼ਤਿਹਾਰ ਕੰਪਨੀ ਮੈਕਐਨ ਇਰਿਕਸਨ ਵਿੱਚ ਕਾਰਜਕਾਰੀ ਪ੍ਰਧਾਨ ਹੈ। ਉਸ ਨੂੰ ਤਿੰਨ ਵਾਰ ਫਿਲਮ ਫ਼ਨਾ ਦੇ ਗਾਣੇ ‘ਚਾਂਦ ਸਿਫਾਰਿਸ਼’, ਫਿਲਮ ਤਾਰ ...

ਪ੍ਰੇਮਚੰਦ

ਮੁਨਸ਼ੀ ਪ੍ਰੇਮਚੰਦ ਦੇ ਉਪਨਾਮ ਨਾਲ ਲਿਖਣ ਵਾਲੇ ਧਨਪਤ ਰਾਏ ਸ਼ਰੀਵਾਸਤਵ ਹਿੰਦੀ ਅਤੇ ਉਰਦੂ ਦੇ ਮਹਾਨ ਭਾਰਤੀ ਲੇਖਕਾਂ ਵਿੱਚੋਂ ਇੱਕ ਹਨ। ਉਹਨਾਂ ਨੂੰ ਮੁਨਸ਼ੀ ਪ੍ਰੇਮਚੰਦ ਅਤੇ ਨਵਾਬ ਰਾਏ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਹਨਾਂ ਨੂੰ ਬੰਗਾਲ ਦੇ ਉੱਘੇ ਨਾਵਲਕਾਰ ਸ਼ਰਤਚੰਦਰ ਚੱਟੋਪਾਧਿਆਏ ਨੇ ਨਾਵਲ ਸਮਰਾਟ ਨਾਂ ਦ ...

ਫਣੀਸ਼ਵਰ ਨਾਥ ਰੇਣੂ

ਫਣੀਸ਼ਵਰ ਨਾਥ ਰੇਣੂ ਇੱਕ ਹਿੰਦੀ ਸਾਹਿਤਕਾਰ ਸਨ। ਉਹਨਾਂ ਨੇ ਪ੍ਰੇਮਚੰਦ ਦੇ ਬਾਅਦ ਦੇ ਕਾਲ ਵਿੱਚ ਹਿੰਦੀ ਵਿੱਚ ਉਚਪਾਏ ਦੀਆਂ ਗਲਪ ਰਚਨਾਵਾਂ ਕੀਤੀਆਂ। ਉਹਨਾਂ ਦੇ ਪਹਿਲੇ ਨਾਵਲ "ਮੈਲਾ ਆਂਚਲ" ਨੂੰ ਪਾਠਕਾਂ, ਆਲੋਚਕਾਂ ਅਤੇ ਭਾਸ਼ਾ ਵਿਗਿਆਨੀਆਂ ਵਲੋਂ ਬਹੁਤ ਵੱਡਾ ਹੁੰਗਾਰਾ ਮਿਲਿਆ ਸੀ। ਇਸ ਦੇ ਲਈ ਉਹਨਾਂ ਨੂੰ ਪਦ ...

ਫ਼ਕੀਰ ਚੰਦ ਸ਼ੁਕਲਾ

ਡਾ. ਫਕੀਰ ਚੰਦ ਸ਼਼ੁਕਲਾ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਚ ਲਿਖਣ ਵਾਲੇ ਵਿਅੰਗ ਲੇਖਕ ਹਨ ਅਤੇ ਆਪਣੀਆਂ ਬਾਲ ਸਾਹਿਤ ਦੀਆਂ ਲਿਖਤਾਂ ਲਈ ਮਸ਼ਹੂਰ ਹਨ। ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਭੋਜਨ ਤਕਨਾਲੋਜੀ ਦੇ ਸੇਵਾਮੁਕਤ ਪ੍ਰੋਫ਼ੈਸਰ ਹਨ। ਉਹਨਾਂ ਨੇ ਭੋਜਨ ਅਤੇ ਪੋਸ਼ਣ, ਨਿਕੀਆਂ ਕਹਾਣੀਆਂ, ਨਾਟ ...

ਭਗਵਤੀ ਚਰਣ ਵਰਮਾ

ਭਗਵਤੀ ਚਰਣ ਵਰਮਾ ਹਿੰਦੀ ਭਾਸ਼ਾ ਦੇ ਸਾਹਿਤਕਾਰ ਸੀ। ਇਨ੍ਹਾਂ ਦਾ ਵਿਸ਼ਾ ਵਰਤਮਾਨ ਰਾਸ਼ਟਰੀ ਉੱਨਤੀ ਅਤੇ ਭਾਸ਼ਾ ਸਜੀਵ ਅਤੇ ਹਿਰਦੇ ਨੂੰ ਛੂਹਣ ਵਾਲੀ ਹੁੰਦੀ ਹੈ। ਸ਼ੈਲੀ ਕਲਾਤਮਕ ਹੈ। ਉਨ੍ਹਾਂ ਦਾ ਜਨਮ ਉੱਤਰ ਪ੍ਰਦੇਸ਼ ਦੇ ਉਂਨਾਉ ਜਿਲੇ ਦੇ ਸ਼ਫੀਪੁਰ ਪਿੰਡ ਵਿੱਚ ਹੋਇਆ ਸੀ। ਵਰਮਾ ਜੀ ਨੇ ਇਲਾਹਾਬਾਦ ਤੋਂ ਬੀ ਏ, ...

ਭਾਰਤੇਂਦੂ ਹਰੀਸ਼ਚੰਦਰ

ਭਾਰਤੇਂਦੁ ਹਰਿਸ਼ਚੰਦਰ ਇੱਕ ਹਿੰਦੀ ਲੇਖਕ, ਕਵੀ, ਨਾਟਕਕਾਰ ਅਤੇ ਗਦਕਾਰ ਸਨ। ਉਹ ਆਧੁਨਿਕ ਹਿੰਦੀ ਅਦਬ ਦੇ ਪਿਤਾ ਕਹੇ ਜਾਂਦੇ ਹਨ। ਭਾਰਤੇਂਦੁ ਹਿੰਦੀ ਵਿੱਚ ਆਧੁਨਿਕਤਾ ਦੇ ਪਹਿਲੇ ਰਚਨਾਕਾਰ ਸਨ। ਹਿੰਦੀ ਪੱਤਰਕਾਰਤਾ, ਡਰਾਮਾ ਅਤੇ ਕਵਿਤਾ ਦੇ ਖੇਤਰ ਵਿੱਚ ਉਨ੍ਹਾਂ ਦਾ ਯੋਗਦਾਨ ਰਿਹਾ। ਹਿੰਦੀ ਵਿੱਚ ਨਾਟਕਾਂ ਦੀ ਸ਼ ...

ਭੀਸ਼ਮ ਸਾਹਨੀ

ਭੀਸ਼ਮ ਸਾਹਨੀ ਇੱਕ ਭਾਰਤੀ ਲੇਖਕ, ਨਾਟਕਕਾਰ ਅਤੇ ਅਦਾਕਾਰ ਸਨ। ਉਨ੍ਹਾਂ ਨੂੰ ਸਭ ਤੋਂ ਵੱਧ ਮਸ਼ਹੂਰੀ ਆਪਣੇ ਤਮਸ ਲਈ ਮਿਲੀ, ਜਿਸ ਉੱਪਰ ਬਾਅਦ ਵਿੱਚ ਟੀ.ਵੀ. ਫਿਲਮ ਵੀ ਬਣੀ। ਉਹ ਹਿੰਦੀ ਫਿਲਮ ਅਦਾਕਾਰ ਬਲਰਾਜ ਸਾਹਨੀ ਦੇ ਛੋਟੇ ਭਾਈ ਸਨ।

ਭੁਪਿੰਦਰਨਾਥ ਦੱਤ

ਭੁਪਿੰਦਰਨਾਥ ਦੱਤ ਇੱਕ ਭਾਰਤੀ ਇਨਕਲਾਬੀ ਅਤੇ ਬਾਅਦ ਵਿੱਚ ਇੱਕ ਉਘਾ ਸਮਾਜ ਸਾਸ਼ਤਰੀ ਸੀ। ਆਪਣੀ ਜਵਾਨੀ ਵਿਚ, ਉਹ ਜੁਗੰਤਰ ਲਹਿਰ ਨਾਲ ਨੇੜਿਓਂ ਸਬੰਧਤ ਸੀ। ਉਹ 1907 ਵਿੱਚ ਆਪਣੀ ਗ੍ਰਿਫਤਾਰੀ ਅਤੇ ਕੈਦ ਤਕ ਜੁਗੰਤਰ ਪੱਤ੍ਰਿਕਾ ਦੇ ਸੰਪਾਦਕ ਵਜੋਂ ਕੰਮ ਕਰਦਾ ਰਿਹਾ। ਬਾਅਦ ਵਿੱਚ ਆਪਣੇ ਇਨਕਲਾਬੀ ਕੈਰੀਅਰ ਦੌਰਾਨ ਉ ...

ਮਰਿਦੁਲਾ ਗਰਗ

ਮ੍ਰਿਦੁਲਾ ਗਰਗ ਇੱਕ ਭਾਰਤੀ ਲੇਖਕ ਹੈ ਜੋ ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਲਿਖਦੀ ਹੈ। ਹਿੰਦੀ ਵਿੱਚ ਇਸ ਦੀਆਂ 20 ਕਿਤਾਬਾਂ ਛੱਪ ਚੁੱਕੀਆਂ ਹਨ ਜਿਹਨਾਂ ਵਿੱਚ ਤਿੰਨ ਨੂੰ ਇਸਨੇ ਅੰਗਰੇਜ਼ੀ ਵਿੱਚ ਵੀ ਕੀਤਾ ਹੈ। ਇਸਨੂੰ 2013 ਵਿੱਚ ਆਪਣੇ ਨਾਵਲ "ਮਿਲਜੁਲ" ਮਨ ਲਈ ਸਾਹਿਤ ਅਕਾਦਮੀ ਅਵਾਰਡ ਨਾਲ ਸਨਮਾਨਿਤ ...

ਮੋਹਨ ਰਾਕੇਸ਼

ਮੋਹਨ ਰਾਕੇਸ਼ ਨਵੀਂ ਕਹਾਣੀ ਅੰਦੋਲਨ ਦੇ ਉਘੜਵੇਂ ਹਸਤਾਖਰ ਹਨ। ਉਸਨੇ ਪਹਿਲਾ ਆਧੁਨਿਕ ਹਿੰਦੀ ਨਾਟਕ ਆਸਾੜ੍ਹ ਕਾ ਏਕ ਦਿਨ ਵਿੱਚ ਲਿਖਿਆ ਜਿਸਨੇ ਸੰਗੀਤ ਨਾਟਕ ਅਕੈਡਮੀ ਵਲੋਂ ਆਯੋਜਿਤ ਮੁਕਾਬਲਾ ਜਿਤਿਆ ਸੀ। ਨਾਟਕ, ਨਾਵਲ, ਨਿੱਕੀ ਕਹਾਣੀ, ਸਫਰਨਾਮਾ, ਆਲੋਚਨਾ ਅਤੇ ਯਾਦਾਂ ਲਿਖਣ-ਖੇਤਰਾਂ ਵਿੱਚ ਉਘਾ ਯੋਗਦਾਨ ਪਾਇਆ।

ਮੋਹਨਦਾਸ ਨੈਮਿਸ਼ਰਾਏ

ਮੋਹਨਦਾਸ ਨੈਮਿਸ਼ਰਾਏ ਦਲਿਤ ਸਾਹਿਤਕਾਰ ਅਤੇ ਬਿਆਨ ਦਾ ਸੰਪਾਦਕ ਹੈ। ਝਲਕਾਰੀ ਬਾਈ ਦੇ ਜੀਵਨ ਬਾਰੇ ਵੀਰਾਂਗਨਾ ਝਲਕਾਰੀ ਬਾਈ ਨਾਮਕ ਇੱਕ ਕਿਤਾਬ ਸਹਿਤ ਉਸ ਦੀਆਂ 35 ਤੋਂ ਜਿਆਦਾ ਕ੍ਰਿਤੀਆਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਜਿਹਨਾਂ ਵਿੱਚ ਨਾਵਲ, ਕਹਾਣੀ ਸੰਗ੍ਰਹਿ, ਆਤਮ ਕਥਾ ਅਤੇ ਆਲੇਖ ਇਤਆਦਿ ਸ਼ਾਮਿਲ ਹਨ। ਉਹ ਸਾ ...

ਮ੍ਰਿਣਾਲ ਪਾਂਡੇ

ਮ੍ਰਿਣਾਲ ਪਾਂਡੇ ਭਾਰਤ ਦੀ ਇੱਕ ਸੰਪਾਦਕ, ਲੇਖਕ ਅਤੇ ਭਾਰਤੀ ਟੈਲੀਵਿਜ਼ਨ ਦੀ ਜਾਣੀ-ਪਛਾਣੀ ਹਸਤੀ ਹਨ। ਇਸ ਵਕਤ ਉਹ ਪ੍ਰਸਾਰ ਭਾਰਤੀ ਦੀ ਅਧਿਅਕਸ਼ਾ ਹੈ। ਇਹ ਨਿਯੁਕਤੀ 23 ਜਨਵਰੀ 2010 ਨੂੰ ਹੋਈ ਸੀ। 31 ਅਗਸਤ 2009 ਤੱਕ ਉਹ ਹਿੰਦੀ ਦੈਨਿਕ ਹਿੰਦੁਸਤਾਨ ਦੀ ਸੰਪਾਦਿਕਾ ਸਨ। ਹਿੰਦੁਸਤਾਨ ਭਾਰਤ ਵਿੱਚ ਸਭ ਤੋਂ ਜ਼ਿ ...

ਮ੍ਰਿਦੁਲਾ ਸਿਨਹਾ

indiae women new images on ancient foundation2016 By yash publications,new delhi Antim ichha 2014 by Yash publications,new delhi ਯਾਯਾਵਰੀ ਆਂਖੋਂ ਸੇ ਲੇਖ ਸੰਗ੍ਰਹਿ Apna jivan 2014 by Yash publications,new delhi ਰਾਜਪਥ ਸੇ ਲੋਕਪਥ ਪਰ ਜੀਵਨੀ ਦੇਖਨ ਮੇਂ ਛੋਟੇ ਲਗੇ ...

ਮੰਗਲੇਸ਼ ਡਬਰਾਲ

ਮੰਗਲੇਸ਼ ਡਬਰਾਲ ਇੱਕ ਪ੍ਰਸਿੱਧ ਸਮਕਾਲੀ ਭਾਰਤੀ ਕਵੀ ਸੀ ਜੋ ਹਿੰਦੀ ਵਿੱਚ ਲਿਖਦਾ ਸਈ। ਮੰਗਲੇਸ਼ ਡਬਰਾਲ ਦਾ ਜਨਮ ਉੱਤਰਾਖੰਡ ਦੇ ਟੀਹਰੀ ਗੜਵਾਲ,ਦੇ ਕਫਲਪਨੀ ਪਿੰਡ ਵਿੱਚਹੋਇਆ ਸੀ। ਉਸ ਨੇ ਆਪਣੀ ਵਿਦਿਆ ਦੇਹਰਾਦੂਨ ਵਿੱਚ ਪੂਰੀ ਕੀਤੀ। ਉਸ ਨੇ ਦਿੱਲੀ ਵਿੱਚ ਹਿੰਦੀ ਪੈਟ੍ਰਿਓਟ, ਪ੍ਰਤਿਪਕਸ਼ ਅਤੇ ਆਸਪਾਸ ਵਿੱਚ ਕੰਮ ...

ਮੰਨੂ ਭੰਡਾਰੀ

ਮੰਨੂ ਭੰਡਾਰੀ ਹਿੰਦੀ ਦੀ ਪ੍ਰਸਿੱਧ ਕਹਾਣੀਕਾਰ ਹੈ। ਮੱਧ ਪ੍ਰਦੇਸ਼ ਵਿੱਚ ਮੰਦਸੌਰ ਜਿਲ੍ਹੇ ਦੇ ਭਾਨਪੁਰਾ ਪਿੰਡ ਵਿੱਚ ਜਨਮੀ ਮੰਨੂ ਦਾ ਬਚਪਨ ਦਾ ਨਾਮ ਮਹੇਂਦ੍ਰ ਕੁਮਾਰੀ ਸੀ। ਲੇਖਕ ਵਜੋਂ ਉਸ ਨੇ ਮੰਨੂ ਨਾਮ ਦੀ ਚੋਣ ਕੀਤੀ। ਕੋਲਕਾਤਾ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰ ਕੇ ਉਸ ਨੇ 1953 ਐਮ.ਏ ਹਿੰਦੀ, ਬਨਾਰਸ ਹ ...

ਯਸ਼ਪਾਲ ਨਿਰਮਲ

ਯਸ਼ਪਾਲ ਨਿਰਮਲ ਇਕ ਮਸ਼ਹੂਰ ਡੋਗਰੀ ਅਤੇ ਹਿੰਦੀ ਲੇਖਕ, ਅਨੁਵਾਦਕ, ਪੱਤਰਕਾਰ ਅਤੇ ਸੱਭਿਆਚਾਰਕ ਕਾਰਕੁਨ ਹੈ, ਜਿਸ ਨੂੰ ਹਿੰਦੀ ਅਤੇ ਡੋਗਰੀ ਭਾਸ਼ਾਵਾਂ ਵਿਚ ਸਾਹਿਤਕ ਯੋਗਦਾਨ ਲਈ ਹਿਮਾਲਿਆ ਅਤੇ ਹਿੰਦੁਸਤਾਨ, ਝਾਰਖੰਡ ਦੁਆਰਾ ਆਪਣੇ ਸਿਲਵਰ ਜੁਬਲੀ ਸਮਾਰੋਹ ਤੇ "ਸਾਹਿਤ ਸੇਵਾ ਸਨਮਾਨ" ਨਾਲ ਸਨਮਾਨਿਤ ਕੀਤਾ ਗਿਆ ਸੀ ...

ਰਮੇਸ਼ ਉਪਾਧਿਆਏ

ਐਮ.ਏ., ਪੀ.ਐਚ.ਡੀ. ਤੱਕ ਪੜ੍ਹਾਈ ਕਰਨ ਉਪਰੰਤ ਰਮੇਸ਼ ਉਪਾਧਿਆਏ ਪਹਿਲਾਂ ਦਸ ਕੁ ਸਾਲ ਪੱਤਰਕਾਰ ਅਤੇ ਤੀਹ ਸਾਲ ਦਿੱਲੀ ਯੂਨੀਵਰਸਟੀ ਵਿਚ ਪ੍ਰੋਫ਼ੈਸਰ ਰਹੇ ਹਨ। ਤ੍ਰੈਮਾਸਿਕ ਹਿੰਦੀ ਪੱਤ੍ਰਿਕਾ ਕਥਨ ਦੇ ਸੰਪਾਦਨ ਵੀ ਕੀਤਾ ਹੈ।

ਰਮੇਸ਼ ਕੁੰਤਲ ਮੇਘ

ਰਮੇਸ਼ ਕੁੰਤਲ ਮੇਘ ਇੱਕ ਭਾਰਤੀ ਲੇਖਕ ਹੈ। ਉਸ ਦੀ ਹਿੰਦੀ ਵਿੱਚ ਸਾਹਿਤਕ ਆਲੋਚਨਾ ਦੀ ਕਿਤਾਬ ‘ਵਿਸ਼ਵ ਮਿੱਥਕ ਸਰਿਤ ਸਾਗਰ’ ਨੂੰ 2017 ਦੇ ਭਾਰਤੀ ਸਾਹਿਤ ਅਕਾਦਮੀ ਅਵਾਰਡ ਲਈ ਚੁਣਿਆ ਗਿਆ ਹੈ।

ਰਾਂਗੇ ਰਾਘਵ

ਰਾਂਗੇ ਰਾਘਵ, ਹਿੰਦੀ ਦੇ ਉਨ੍ਹਾਂ ਵਿਸ਼ੇਸ਼ ਅਤੇ ਬਹੁਮੁਖੀ ਪ੍ਰਤਿਭਾਵਾਲੇ ਰਚਨਾਕਾਰਾਂ ਵਿੱਚੋਂ ਹਨ ਜੋ ਬਹੁਤ ਹੀ ਘੱਟ ਉਮਰ ਲੈ ਕੇ ਇਸ ਸੰਸਾਰ ਵਿੱਚ ਆਏ, ਲੇਕਿਨ ਥੋੜੀ ਉਮਰ ਵਿੱਚ ਹੀ ਇਕੱਠੇ ਨਾਵਲਕਾਰ, ਕਹਾਣੀਕਾਰ, ਨਿਬੰਧਕਾਰ, ਆਲੋਚਕ, ਨਾਟਕਕਾਰ, ਕਵੀ, ਇਤਹਾਸਵੇਤਾ ਅਤੇ ਰਿਪੋਰਤਾਜ ਲੇਖਕ ਦੇ ਰੂਪ ਵਿੱਚ ਖੁਦ ...

ਰਾਜੇਸ਼ ਜੋਸ਼ੀ

ਰਾਜੇਸ਼ ਜੋਸ਼ੀ ਸਾਹਿਤ ਅਕਾਦਮੀ ਦੁਆਰਾ ਸਨਮਾਨਿਤ ਹਿੰਦੀ ਸਾਹਿਤਕਾਰ ਹਨ। ਉਨ੍ਹਾਂ ਦਾ ਜਨਮ ਮੱਧ ਪ੍ਰਦੇਸ਼ ਦੇ ਨਰਸਿੰਹਗੜ ਜਿਲ੍ਹੇ ਵਿੱਚ ਹੋਇਆ। ਉਸ੍ ਨੇ ਸਿੱਖਿਆ ਪੂਰੀ ਕਰਨ ਦੇ ਬਾਅਦ ਪੱਤਰਕਾਰਤਾ ਸ਼ੁਰੂ ਕੀਤੀ ਅਤੇ ਕੁੱਝ ਸਾਲਾਂ ਤੱਕ ਅਧਿਆਪਨ ਕਾਰਜ ਕੀਤਾ। ਰਾਜੇਸ਼ ਜੋਸ਼ੀ ਨੇ ਕਵਿਤਾਵਾਂ ਦੇ ਇਲਾਵਾ ਕਹਾਣੀਆਂ, ...

ਰਾਹੀ ਮਾਸੂਮ ਰਜ਼ਾ

ਰਾਹੀ ਮਾਸੂਮ ਰਜਾ ਇੱਕ ਭਾਰਤੀ ਉਰਦੂ ਕਵੀ ਅਤੇ ਨਾਵਲਕਾਰ ਸਨ। ਉਨ੍ਹਾਂ ਨੇ ਹਿੰਦੁਸਤਾਨੀ ਅਤੇ ਹਿੰਦੀ ਵਿੱਚ ਵੀ ਲਿਖਿਆ ਹੈ ਅਤੇ ਬਾਲੀਵੁੱਡ ਲਈ ਗੀਤ ਵੀ ਲਿਖੇ। 1979 ਵਿੱਚ ਉਹਨਾਂ ਨੂੰ ਫ਼ਿਲਮ ਮੈਂ ਤੁਲਸੀ ਤੇਰੇ ਆਂਗਨ ਕੀ ਲਈ ਫ਼ਿਲਮਫੇਅਰ ਦਾ ਸਭ ਤੋਂ ਵਧੀਆ ਡਾਇਲਾਗ ਲੇਖਕ ਦਾ ਇਨਾਮ ਮਿਲਿਆ। ਮਸ਼ਹੂਰ ਭਾਰਤੀ ਟੈ ...

ਰਾਹੁਲ ਸਾਂਕ੍ਰਿਤਯਾਯਨ

ਮਹਾਪੰਡਿਤ ਰਾਹੁਲ ਸਾਂਕ੍ਰਿਤਆਇਨ, ਜੋ ਹਿੰਦੀ ਯਾਤਰਾ ਸਾਹਿਤ ਦੇ ਪਿਤਾਮਾ ਕਹੇ ਜਾਂਦੇ ਹਨ, ਭਾਰਤ ਦੇ ਸਭ ਤੋਂ ਵਧ ਘੁੰਮਣ ਫਿਰਨ ਵਾਲੇ ਵਿਦਵਾਨ ਲੇਖਕ ਸਨ, ਜਿਨ੍ਹਾਂ ਨੇ ਆਪਣੀ ਜਿੰਦਗੀ ਦੇ ਚਾਲੀ ਸਾਲ ਘਰੋਂ ਬਾਹਰ ਸਫਰ ਕਰਦਿਆਂ ਬਤੀਤ ਕੀਤੇ। ਉਹ ਬੋਧੀ ਭਿਕਸ਼ੂ ਬਣੇ ਅਤੇ ਆਖਰ ਮਾਰਕਸਵਾਦੀ ਸਮਾਜਵਾਦ ਆਪਣਾ ਲਿਆ। ਸ ...

ਲੱਲੂ ਲਾਲ

ਲੱਲੂ ਲਾਲ ਬ੍ਰਿਟਿਸ਼ ਇੰਡੀਆ ਤੋਂ ਅਕਾਦਮਿਕ, ਲੇਖਕ ਅਤੇ ਅਨੁਵਾਦਕ ਸੀ। ਉਹ ਫੋਰਟ ਵਿਲੀਅਮ ਕਾਲਜ ਵਿੱਚ ਹਿੰਦੁਸਤਾਨੀ ਭਾਸ਼ਾ ਵਿੱਚ ਇੱਕ ਅਧਿਆਪਕ ਸੀ। ਉਹ ਪ੍ਰੇਮ ਸਾਗਰ ਲਈ ਪ੍ਰਸਿੱਧ ਹੈ, ਅਜੋਕੀ ਸਾਹਿਤਕ ਹਿੰਦੀ ਵਿੱਚ ਪਹਿਲੀ ਰਚਨਾ ਹੈ।

ਵਿਸ਼ਨੂੰ ਪ੍ਰਭਾਕਰ

ਵਿਸ਼ਣੂ ਪ੍ਰਭਾਕਰ ਹਿੰਦੀ ਲੇਖਕ ਸੀ। ਉਸ ਨੇ ਅਨੇਕ ਨਿੱਕੀਆਂ ਕਹਾਣੀਆਂ, ਨਾਵਲ, ਨਾਟਕ ਅਤੇ ਸਫ਼ਰਨਾਮੇ ਲਿਖੇ ਹਨ। ਉਸਦੀਆਂ ਲਿਖਤਾਂ ਵਿੱਚ ਦੇਸ਼ਭਗਤੀ, ਰਾਸ਼ਟਰਵਾਦ ਦੇ ਅੰਸ਼ ਅਤੇ ਸਮਾਜ ਸੁਧਾਰ ਦੇ ਸੰਦੇਸ਼ ਹਨ। ਉਸਨੂੰ 1993 ਵਿੱਚ ਸਾਹਿਤ ਅਕਾਦਮੀ ਪੁਰਸਕਾਰ, 1995 ਵਿੱਚ ਮਹਾਪੰਡਿਤ ਰਾਹੁਲ ਸ਼ੰਕਰਤਾਇਨ ਪੁਰਸਕਾ ...

ਸ਼ਰਧਾ ਰਾਮ ਫਿਲੌਰੀ

ਸ਼ਰਧਾ ਰਾਮ ਫਿਲੌਰੀ ਪੰਜਾਬੀ ਅਤੇ ਹਿੰਦੀ ਲੇਖਕ ਸਨ ਅਤੇ ਉਨ੍ਹਾਂ ਨੂੰ ਆਧੁਨਿਕ ਪੰਜਾਬੀ ਵਾਰਤਕ ਦੇ ਪਿਤਾਮਾ ਕਿਹਾ ਜਾਂਦਾ ਹੈ। ਉਨ੍ਹਾਂ ਦਾ ਪ੍ਰਚਲਿਤ ਨਾਮ ਪੰਡਤ ਸ਼ਰਧਾ ਰਾਮ ਫ਼ਿਲੌਰੀ ਹੈ ਅਤੇ ਉਹ ਮਸ਼ਹੂਰ ਆਰਤੀ ਓਮ ਜੈ ਜਗਦੀਸ਼ ਹਰੇ ਦੇ ਲੇਖਕ ਸਨ। ਫ਼ਿਲੋਰ ਵਿਖੇ ਪੰਡਤ ਜੈ ਦਿਆਲ ਜੋਸ਼ੀ ਦੇ ਘਰ 30 ਸਤੰਬਰ 18 ...

ਸ਼ਿਵ ਪ੍ਰਸਾਦ ਸਿੰਘ

ਸ਼ਿਵ ਪ੍ਰਸਾਦ ਸਿੰਘ ਇੱਕ ਭਾਰਤੀ ਲੇਖਕ, ਯੂਨੀਵਰਸਿਟੀ ਦਾ ਪ੍ਰੋਫੈਸਰ ਅਤੇ ਹਿੰਦੀ ਭਾਸ਼ਾ ਦਾ ਵਿਦਵਾਨ ਸੀ। ਉਹ ਹਿੰਦੀ ਵਿੱਚ ਨਾਵਲ, ਛੋਟੀਆਂ ਕਹਾਣੀਆਂ ਅਤੇ ਆਲੋਚਨਾ ਲਿਖਣ ਲਈ ਮਸ਼ਹੂਰ ਹੈ। ਉਹ ਪਹਿਲਾਂ ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਹਿੰਦੀ ਸਾਹਿਤ ਦਾ ਪ੍ਰੋਫੈਸਰ ਸੀ। 1990 ਵਿੱਚ ਉਸ ਨੂੰ ਉਸਦੇ ਨਾਵਲ ਨੀ ...

ਸੂਰਜ ਪਾਲੀਵਾਲ

ਸੂਰਜ ਪਾਲੀਵਾਲ ਕਾ ਜਨ੍ਮ 8 ਮਈ 1951 ਨੂੰ ਮਥੁਰਾ, ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ। ਉਨ੍ਹਾਂ ਨੇ ਹਿੰਦੀ ਸਾਹਿਤ ਵਿੱਚ ਐਮਏ, ਪੀਐਚਡੀ ਹਿੰਦੀ ਕਰਨ ਦੇ ਬਾਦ ਪੱਤਰਕਾਰੀ, ਸੰਪਾਦਨ, ਆਲੋਚਕ, ਅਧਿਆਪਨ ਦੇ ਖੇਤਰ ਚ ਅਹਿਮ ਕੰਮ ਕੀਤਾ।

ਸੇਠ ਗੋਵਿੰਦ ਦਾਸ

ਸੇਠ ਗੋਵਿੰਦਦਾਸ ਭਾਰਤ ਦੇ ਅਜ਼ਾਦੀ ਲੜਾਈ ਸੈਨਾਪਤੀ, ਪਾਰਲੀਮੈਂਟੇਰੀਅਨ ਅਤੇ ਹਿੰਦੀ ਦਾ ਸਾਹਿਤਕਾਰ ਸੀ। ਉਸ ਨੂੰ ਸਾਹਿਤ ਅਤੇ ਸਿੱਖਿਆ ਦੇ ਖੇਤਰ ਵਿੱਚ ਸੰਨ ੧੯੬੧ ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਭਾਰਤ ਦੀ ਰਾਜਭਾਸ਼ਾ ਦੇ ਰੂਪ ਵਿੱਚ ਹਿੰਦੀ ਦਾ ਉਹ ਪ੍ਰਬਲ ਸਮਰਥਕ ਸੀ। ਸੇਠ ਗੋਵਿੰਦਦਾਸ ਹਿੰਦੀ ...

ਹਜ਼ਾਰੀ ਪ੍ਰਸਾਦ ਦਿਵੇਦੀ

ਆਚਾਰੀਆ ਹਜ਼ਾਰੀ ਪ੍ਰਸਾਦ ਦਿਵੇਦੀ ਦਾ ਜਨਮ 19 ਅਗਸਤ 1907 ਵਿੱਚ ਯੂ.ਪੀ. ਦੇ ਬਲੀਆ ਜ਼ਿਲ੍ਹੇ ਦੇ ਦੁਬੇ-ਕਾ-ਛਪਰਾ ਨਾਮਕ ਪਿੰਡ ਵਿੱਚ ਹੋਇਆ ਸੀ। ਉਨ੍ਹਾਂ ਦਾ ਪਰਵਾਰ ਜੋਤਿਸ਼ ਵਿੱਦਿਆ ਲਈ ਪ੍ਰਸਿੱਧ ਸੀ। ਉਨ੍ਹਾਂ ਦੇ ਪਿਤਾ ਪੰਡਿਤ ਅਨਮੋਲ ਦਿਵੇਦੀ ਸੰਸਕ੍ਰਿਤ ਦੇ ਗੂੜ੍ਹ ਪੰਡਤ ਸਨ। ਦਿਵੇਦੀ ਜੀ ਦੀ ਮੁੱਢਲੀ ਸਿੱਖ ...

ਹਰੀਸ਼ੰਕਰ ਪਰਸਾਈ

ਹਰੀਸ਼ੰਕਰ ਪਰਸਾਈ ਹਿੰਦੀ ਲੇਖਕ ਸੀ ਅਤੇ ਵਿਅੰਗਕਾਰ ਸੀ। ਉਨ੍ਹਾਂ ਦਾ ਜਨਮ ਜਮਾਨੀ, ਹੋਸ਼ੰਗਾਬਾਦ, ਮੱਧ ਪ੍ਰਦੇਸ਼, ਭਾਰਤ ਵਿੱਚ ਹੋਇਆ ਸੀ। ਉਹ ਹਿੰਦੀ ਦੇ ਪਹਿਲੇ ਰਚਨਾਕਾਰ ਹਨ ਜਿਨ੍ਹਾਂ ਨੇ ਵਿਅੰਗ ਨੂੰ ਵਿਧਾ ਦਾ ਦਰਜਾ ਦਵਾਇਆ ਅਤੇ ਉਸਨੂੰ ਹਲਕੇ–ਫੁਲਕੇ ਮਨੋਰੰਜਨ ਦੇ ਪਰੰਪਰਾਗਤ ਪ੍ਰਕਾਸ਼ ਮੰਡਲ ਵਿੱਚੋਂ ਉਭਾਰ ...

ਓਮ ਪ੍ਰਕਾਸ਼ ਬਾਲਮੀਕੀ

ਓਮ ਪ੍ਰਕਾਸ਼ ਬਾਲਮੀਕੀ ਵਰਤਮਾਨ ਦਲਿਤ ਸਾਹਿਤ ਦੇ ਪ੍ਰਤਿਨਿੱਧੀ ਰਚਨਾਕਾਰਾਂ ਵਿੱਚੋਂ ਇੱਕ ਸਨ। ਹਿੰਦੀ ਵਿੱਚ ਦਲਿਤ ਸਾਹਿਤ ਦੇ ਵਿਕਾਸ ਵਿੱਚ ਓਮ ਪ੍ਰਕਾਸ਼ ਬਾਲਮੀਕੀ ਦੀ ਮਹੱਤਵਪੂਰਣ ਭੂਮਿਕਾ ਰਹੀ ਹੈ।

ਕਿਤਨੇ ਪਾਕਿਸਤਾਨ

ਕਿਤਨੇ ਪਾਕਿਸਤਾਨ ਕਮਲੇਸ਼ਵਰ ਦਾ ਲਿਖਿਆ ਨਾਵਲ ਹੈ। ਇਹ ਨਾਵਲ ਉਸ ਦੇ ਮਨ ਦੇ ਅੰਦਰ ਚਲਣ ਵਾਲੇ ਅੰਤਰਦਵੰਦ ਦਾ ਨਤੀਜਾ ਹੈ। 2003 ਵਿੱਚ ਉਸ ਨੂੰ ਇਸ ਨਾਵਲ ਲਈ ਸਾਹਿਤ ਅਕਾਦਮੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਇਹ ਨਾਵਲ ਭਾਰਤ-ਪਾਕਿਸਤਾਨ ਵੰਡ ਅਤੇ ਹਿੰਦੂ-ਮੁਸਲਮਾਨ ਸਬੰਧਾਂ ਉੱਤੇ ਆਧਾਰਿਤ ਹੈ। ਇਹ ਨਾਵਲ ਮਨੁੱਖ ...

ਛਾਇਆਵਾਦ

ਛਾਇਆਵਾਦ ਦੀ ਪ੍ਰਵਿਰਤੀ ਅੰਗਰੇਜੀ ਦੀ ਰੋਮਾੰਟਿਕ ਧਾਰਾ ਨਾਲ ਸੰਬਧਿਤ ਹੈ,ਅਤੇ ਕਿਸੇ ਹੱਦ ਤੱਕ ਮਹਾਂ-ਕਵੀ ਟੈਗੋਰ ਦੀ ਰਚਨਾ ਤੋਂ ਪ੍ਰਭਾਵਿਤ ਹੋਈ।1918 ਤੋਂ ਲੈ ਕੇ 1936-37 ਇਹ ਹਿੰਦੀ ਕਵਿਤਾ ਵਿੱਚ ਬੜੀ ਹਰਮਨ ਪਿਆਰੀ ਰਹੀ।ਛਾਇਆਵਾਦੀ ਪ੍ਰਵਿਰਤੀ ਅਨੁਸਾਰ ਕਵੀ ਵਿਅਕਤੀਗਤ ਸ਼ੈਲੀ ਤੇ ਸੋਹਜ ਨੂੰ ਵੱਧ ਮਹੱਤਤਾ ਦ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →