ⓘ Free online encyclopedia. Did you know? page 75

ਅਤਿਯਥਾਰਥਵਾਦ (ਦ੍ਰਿਸ਼ ਕਲਾਵਾਂ)

ਅਤਿਯਥਾਰਥਵਾਦ ਚਿੱਤਰਕਾਰੀ ਅਤੇ ਮੂਰਤੀਕਾਰੀ ਕਰਨ ਦਾ ਇੱਕ ਢੰਗ ਹੈ ਜਿਸ ਨਾਲ ਇਹਨਾਂ ਨੂੰ ਦੇਖਕੇ ਭੁਲੇਖਾ ਲਗੇ ਕਿ ਇਹ ਚਿੱਤਰ ਜਾਂ ਮੂਰਤੀ ਨਹੀਂ ਸਗੋਂ ਫੋਟੋਆਂ ਹਨ। ਇਸਨੂੰ ਫੋਟੋਯਥਾਰਥਵਾਦ ਦਾ ਅਗਲਾ ਪੜਾਅ ਮੰਨਿਆ ਜਾਂਦਾ ਹੈ। ਕਲਾ ਵਿੱਚ ਇਹ ਲਹਿਰ ਮੁੱਢਲੇ 2000ਵਿਆਂ ਵਿੱਚ ਸੰਯੁਕਤ ਰਾਜ ਅਤੇ ਯੂਰਪ ਵਿੱਚ ਸ਼ੁ ...

ਐਪੀਡਾਔਰਸ ਦਾ ਪ੍ਰਾਚੀਨ ਥੀਏਟਰ

ਐਪੀਡਾਔਰਸ ਦਾ ਪ੍ਰਾਚੀਨ ਥੀਏਟਰ ਜਾਨੀ ਕਿ ਐਨਸੀਏਂਟ ਥੀਏਟਰ ਆਫ਼ ਐਪੀਡਾਔਰਸ ਯੂਨਾਨ ਦੇ ਸ਼ਹਿਰ ਐਪੀਡਾਔਰਸ ਦਾ ਥੀਏਟਰ ਹੈ, ਜੋ ਕਿ ਪ੍ਰਾਚੀਨ ਯੂਨਾਨ ਦੇ ਚਰਚਿਤ ਦਵਾਈਆਂ ਦੇ ਦੇਵਤੇ ਐਸਕਲੇਪੀਅਸ ਨੂੰ ਸਮਰਪਿਤ ਅਸਥਾਨ ਦੇ ਦੱਖਣ-ਪੂਰਬ ਸਿਰੇ ਤੇ ਸਥਿਤ ਹੈ। ਇਹ ਕਾਇਨੋਰਸ਼ਨ ਪਹਾੜੀ ਦੇ ਪੱਛਮੀ ਪਾਸੇ, ਆਧੁਨਿਕ ਲਾਇਗੋ ...

ਖ੍ਰਿਸ਼ਤੋਫ਼ ਵਾਰਲਿਕੋਵਸਕੀ

ਉਸ ਨੇ ਜਗੀਏਲੋਨੀਆਂ ਯੂਨੀਵਰਸਿਟੀ ਤੋਂ ਇਤਿਹਾਸ, ਫ਼ਲਸਫ਼ੇ ਅਤੇ ਰੋਮਾਂਸ ਭਾਸ਼ਾਵਾਂ ਦਾ ਅਧਿਐਨ ਕੀਤਾ ਅਤੇ ਸੋਰਬੋਨ ਵਿਖੇ École Pratique Des Hautes Études ਤੋਂ ਫ਼ਲਸਫ਼ੇ, ਫ਼ਰਾਂਸੀਸੀ ਭਾਸ਼ਾ ਅਤੇ ਸਾਹਿਤ ਦਾ ਵੀ ਅਧਿਐਨ ਕੀਤਾ। ਫਿਰ ਉਸ ਨੇ 1993 ਵਿੱਚ ਨਾਟਕੀ ਕਲਾਵਾਂ ਦੀ ਲੁਡਵਿਕ ਸੋਲਸਕੀ ਅਕੈਡਮੀ ਤ ...

ਗੁਰਸ਼ਰਨ ਸਿੰਘ ਨਾਟ ਉਤਸਵ

ਗੁਰਸ਼ਰਨ ਸਿੰਘ ਨਾਟ ਉਤਸਵ ਪੰਜਾਬ ਦੇ ਇੱਕ ਕ੍ਰਾਂਤੀਕਾਰ ਨਾਟਕਕਾਰ ਸ੍ਰ. ਗੁਰਸ਼ਰਨ ਸਿੰਘ ਵਿੱਚ ਦੀ ਯਾਦ ਨੂੰ ਸਮਰਪਿਤ ਕੀਤਾ ਜਾਣ ਵਾਲਾ ਨਾਟ ਸਮਾਰੋਹ ਹੈ।ਇਸਦਾ ਆਯੋਜਨ ਆਮ ਤੌਰ ਤੇ ਸੁਚੇਤਕ ਰੰਗਮੰਚ ਮੋਹਾਲੀ ਵਲੋਂ ਹਰ ਸਾਲ ਚੰਡੀਗੜ੍ਹ ਵਿਖੇ ਕਰਵਾਇਆ ਜਾਂਦਾ ਹੈ। ਸ੍ਰ ਗੁਰਸ਼ਰਨ ਸਿੰਘ ਜਿਹਨਾਂ ਨੂੰ ਗੁਰਸ਼ਰਨ ਭਾ ...

ਜਾਤਰਾ (ਥੀਏਟਰ)

ਜਾਤਰਾ ਬੰਗਾਲੀ ਥੀਏਟਰ ਦਾ ਇੱਕ ਪ੍ਰਸਿੱਧ ਲੋਕ-ਥੀਏਟਰ ਰੂਪ ਹੈ, ਜੋ ਭਾਰਤੀ ਉਪਮਹਾਦੀਪ ਦੇ ਬੰਗਾਲੀ ਬੋਲਣ ਵਾਲੇ ਖੇਤਰਾਂ, ਬੰਗਲਾਦੇਸ਼ ਸਮੇਤ ਅਤੇ ਭਾਰਤੀ ਰਾਜ ਦੇ ਪੱਛਮੀ ਬੰਗਾਲ, ਬਿਹਾਰ, ਅਸਾਮ, ਉੜੀਸਾ ਅਤੇ ਤਰੀਪੁਰਾ ਵਿੱਚ ਫੈਲਿਆ ਹੈ। 2005 ਵਿੱਚ ਕਲਕੱਤਾ ਦੇ ਪੁਰਾਣੇ ਜਾਤਰਾ ਜ਼ਿਲ੍ਹਾ, ਚਿਤਪੁਰ ਰੋਡ ਵਿੱਚ ...

ਪਾਰਸੀ ਥੀਏਟਰ

ਪਾਰਸੀ ਥੀਏਟਰ ਇੱਕ ਪ੍ਰਭਾਵਸ਼ਾਲੀ ਪਾਰਸੀ ਥੀਏਟਰ ਪਰੰਪਰਾ ਦਾ ਲਖਾਇਕ ਨਾਮ ਹੈ। ਇਸ ਦੀਆਂ ਸੰਚਾਲਕ ਪਾਰਸੀ-ਵਪਾਰਕ ਭਾਈਚਾਰੇ ਦੀਆਂ ਥੀਏਟਰ ਕੰਪਨੀਆਂ ਸਨ, ਜੋ 1850 ਅਤੇ 1930ਵਿਆਂ ਦੇ ਵਿਚਕਾਰ ਭਾਰਤ ਵਿੱਚ ਬੜੀਆਂ ਪ੍ਰਫੁੱਲਿਤ ਹੋਈਆਂ। ਪਾਰਸੀ ਲੋਕ ਹੀ ਇਨ੍ਹਾਂ ਵਿੱਚ ਮੁੱਖ ਤੌਰ ਤੇ ਕੰਮ ਕਰਦੇ ਸਨ। ਇਹ ਨਾਟਕ ਗੁ ...

ਪ੍ਰਿਥਵੀ ਥੀਏਟਰ

. ਪ੍ਰਿਥਵੀ ਥੀਏਟਰ ਮੁੰਬਈ ਦੇ ਸਭ ਤੋਂ ਮਸ਼ਹੂਰ ਥੀਏਟਰਾਂ ਵਿੱਚੋਂ ਇੱਕ ਹੈ। 1972 ਵਿੱਚ ਪ੍ਰਿਥਵੀਰਾਜ ਕਪੂਰ ਦੀ ਮੌਤ ਦੇ ਬਾਅਦ ਉਹਨਾਂ ਦੇ ਪੁੱਤਰ ਸ਼ਸ਼ੀ ਕਪੂਰ ਨੇ ਪਤਨੀ ਜੈਨੀਫਰ ਦੇ ਨਾਲ ਮਿਲ ਕੇ ਪ੍ਰਿਥਵੀ ਥਿਏਟਰ ਟਰੱਸਟ ਦੀ ਸਥਾਪਨਾ ਕੀਤੀ। ਪ੍ਰਿਥਵੀਰਾਜ ਕਪੂਰ ਦਾ ਸਪਨਾ ਸੀ ਕਿ ਚੱਲਦੀ-ਫਿਰਦੀ ਥਿਏਟਰ ਕੰਪਨ ...

ਪੰਜਾਬ ਨਾਟਸ਼ਾਲਾ

ਪੰਜਾਬ ਨਾਟਸ਼ਾਲਾ ਖ਼ਾਲਸਾ ਕਾਲਜ, ਜੀ.ਟੀ.ਰੋਡ ਅੰਮ੍ਰਿਤਸਰ ਵਿਖੇ ਸਥਿਤ ਰੰਗਮੰਚ ਹੈ। 11 ਸਾਲ ਪਹਿਲਾ ਬਣੀ ਪੰਜਾਬ ਨਾਟਸ਼ਾਲਾ ਦਾ ਮੁੱਖ ਉਦੇਸ਼ ਰੰਗਮੰਚ ਕਲਾ ਨੂੰ ਉਤਸ਼ਾਹ ਦੇਣਾ ਹੈ। ਮਲਟੀਮੀਡੀਆ ਦੇ ਆਧੁਨਿਕ ਸੰਸਾਰ ਵਿੱਚ ਥੀਏਟਰ ਦੀ ਕਲਾ ਨੂੰ ਤਕਨਾਲੋਜੀ ਨਾਲ ਜੋੜ ਕੇ ਹੋਰ ਹਰਮਨਪਿਆਰਾ ਬਣਾਉਣ ਦੇ ਖਾਸ ਉਦੇਸ਼ ...

ਰੰਗ-ਮੰਚ

ਥੀਏਟਰ ਉਹ ਸਥਾਨ ਹੁੰਦਾ ਹੈ ਜਿੱਥੇ ਨਾਚ, ਡਰਾਮਾ, ਖੇਲ ਆਦਿ ਵਿਖਾਏ ਜਾਂਦੇ ਹੋਣ। ਥੀਏਟਰ ਲਈ ਰੰਗਮੰਚ ਸ਼ਬਦ ਵੀ ਪ੍ਰਚਲਿਤ ਹੈ ਜੋ ਰੰਗ ਅਤੇ ਮੰਚ ਦੋ ਸ਼ਬਦਾਂ ਦੇ ਮਿਲਣ ਨਾਲ ਬਣਿਆ ਹੈ। ਰੰਗ ਇਸ ਲਈ ਕਿ ਦ੍ਰਿਸ਼ ਨੂੰ ਆਕਰਸ਼ਕ ਬਣਾਉਣ ਲਈ ਦੀਵਾਰਾਂ, ਛੱਤਾਂ ਅਤੇ ਪਰਦਿਆਂ ਉੱਤੇ ਵਿਵਿਧ ਪ੍ਰਕਾਰ ਦੀ ਚਿੱਤਰਕਾਰੀ ਕੀ ...

ਵਿਸ਼ਵ ਰੰਗਮੰਚ ਦਿਵਸ

ਜੂਨ 1961 ਵਿੱਚ ‘ਇੰਟਰਨੈਸ਼ਨਲ ਥੀਏਟਰ ਇੰਸਟੀਚਿਊਟ’ ਦੀ ਵਿਆਨਾ ਵਿਖੇ ਹੋਈ ਨੌਂਵੀਂ ਵਿਸ਼ਵ ਕਾਂਗਰਸ ਵਿੱਚ ਸੰਸਥਾ ਦੇ ਪ੍ਰਧਾਨ ਐਰਵੀ ਕਿਵੀਨਾ ਨੇ ਇਸ ਦੇ ਫਿ਼ਨਿਸ਼ ਸੈਂਟਰ ਦੇ ਬੀਹਾਫ਼ `ਤੇ ਇੱਕ ‘ਵਿਸ਼ਵ ਰੰਗਮੰਚ ਦਿਵਸ’ ਮਿਥਣ ਦਾ ਮਤਾ ਰੱਖਿਆ ਜਿਸ ਦੀ ਤਾਈਦ ਸਕੈਂਡੀਨੈਵੀਆਨਾ ਸੈਂਟਰ ਨੇ ਕੀਤੀ ਜਿਸ ਨੂੰ ਰੰਗਮੰ ...

ਤੰਦੂਰ

ਇੱਕ ਤੰਦੂਰ ਨੂੰ ਤਨੂਰ ਦੇ ਤੌਰ ਤੇ ਵੀ ਜਾਣਿਆ ਜਾਣ ਵਾਲਾ ਇੱਕ ਸਲਿੰਡਰ ਆਕਾਰ ਵਾਲਾ ਮਿੱਟੀ ਦਾ ਭਾਂਡਾ ਜਾਂ ਧਾਤ ਦਾ ਓਵਨ ਹੈ, ਜੋ ਰਸੋਈ ਵਿੱਚ ਖਾਣਾ ਪਕਾਉਣ ਵਿੱਚ ਵਰਤਿਆ ਜਾਂਦਾ ਹੈ। ਤੰਦੂਰ ਦੀ ਵਰਤੋਂ ਦੱਖਣੀ, ਕੇਂਦਰੀ ਅਤੇ ਪੱਛਮੀ ਏਸ਼ੀਆ, ਦੇ ਨਾਲ-ਨਾਲ ਦੱਖਣੀ ਪਕਵਾਨ ਪਕਾਉਣ ਲਈ ਵੀ ਕੀਤੀ ਜਾਂਦੀ ਹੈ। ਰਵਾ ...

ਪਰੌਂਠਾ

ਪਰੌਂਠਾ ਇੱਕ ਫਲੈਟ ਬਰੈਡ ਹੈ ਜੋ ਭਾਰਤੀ ਉਪ-ਮਹਾਂਦੀਪ ਵਿਚੋਂ ਉਪਜਿਆ ਹੈ। ਇਹ ਹਾਲੇ ਵੀ ਪਾਕਿਸਤਾਨ, ਭਾਰਤ ਅਤੇ ਬਰਮਾ ਵਿੱਚ ਪ੍ਰਚਲਿਤ ਹੈ, ਜਿਥੇ ਕਣਕ ਉਗਾਈ ਜਾਂਦੀ ਹੈ ਅਤੇ ਇਹ ਖੇਤਰ ਦਾ ਰਵਾਇਤੀ ਭੋਜਨ ਹੈ। ਪਰੌਂਠਾ, ਪਰਾਂਤ ਅਤੇ ਆਟਾ ਸ਼ਬਦ ਦਾ ਇੱਕ ਸੰਯੋਗ ਹੈ ਜਿਸਦਾ ਸ਼ਾਬਦਿਕ ਅਰਥ ਹੈ ਗੁੰਨੇ ਹੋਏ ਆਟੇ ਦਾ ...

ਪ੍ਰਗਯਾਸੁੰਦਰੀ ਦੇਵੀ

ਪ੍ਰਗਯਾਸੁੰਦਰੀ ਦੇਵੀ, ਜਿਸਨੂੰ ਪ੍ਰਗਯਾਸੁੰਦਰੀ ਦੇਬੀ, ਪ੍ਰਗਯਾ ਸੁੰਦਰੀ ਦੇਵੀ, ਪ੍ਰਗਆਸੁੰਦਰੀ ਦੇਬੀ, ਜਾਂ ਪਰਾਜਨਾਸੁੰਦਰੀ ਬੇਜ਼ਬਰੋਆ ਵਜੋਂ ਵੀ ਜਾਣਿਆ ਜਾਂਦਾ ਸੀ, ਉਹ ਇੱਕ ਭਾਰਤੀ ਰਸੋਈ-ਕਿਤਾਬ ਦੀ ਲੇਖਕ ਅਤੇ ਰਸਾਲੇ ਦੀ ਸੰਪਾਦਕ ਸੀ। ਉਸ ਦੀ ਅਮੀਸ਼ ਓ ਨਿਰਾਮਿਸ਼ ਅਹਾਰ ਬੰਗਾਲੀ ਭਾਸ਼ਾ ਵਿੱਚ ਇੱਕ "ਮਹੱਤਵਪ ...

ਪੰਤੁਆ

ਪੰਤੁਆ ਪੂਰਬੀ ਭਾਰਤ ਅਤੇ ਦੀ ਰਵਾਇਤੀ ਮਿਠਾਈ ਹੈ। ਇਹ ਸੂਜੀ, ਚੋਲੇ, ਦੁੱਧ, ਘੀ ਅਤੇ ਚਾਸ਼ਨੀ ਦੀ ਬਣੀ ਹੁੰਦੀ ਹੈ। ਇਸਦਾ ਰੰਗ ਭੂਰਾ ਜਾਂ ਲਾਲਾ ਹੁੰਦਾ ਜੋ ਕੀ ਇਸਦੇ ਤਲਣ ਦੇ ਤਰੀਕੇ ਤੇ ਨਿਰਭਰ ਕਰਦਾ ਹੈ। ਗੁਲਾਬ ਜਲ, ਇਲਾਇਚੀ ਅਤੇ ਦੂਜੀ ਚੀਜ਼ਾਂ ਨੂੰ ਇਸ ਵਿੱਚ ਪਾਕੇ ਇਸਦਾ ਸਵਾਦ ਵਧਾਇਆ ਜਾਂਦਾ ਹੈ। ਇਹ ਤਲੀ ...

ਰੋਟੀ

ਰੋਟੀ, ਜੋ ਕਿ ਰਾਤੀ, ਸਫਾਈ, ਸ਼ਬਾਤੀ ਅਤੇ ਵਿਚ ਰੋਜੀ ਦੇ ਰੂਪ ਵਿੱਚ ਜਾਣੀ ਜਾਂਦੀ ਹੈ, ਭਾਰਤੀ ਉਪ-ਮਹਾਂਦੀਪ ਤੋਂ ਇਕ ਬੇਖ਼ਮੀਰੀ ਫਲੈਟਬ੍ਰੇਡ ਹੈ; ਅਤੇ ਭਾਰਤ, ਨੇਪਾਲ, ਬੰਗਲਾਦੇਸ਼, ਪਾਕਿਸਤਾਨ, ਸ਼੍ਰੀਲੰਕਾ, ਪੂਰਬੀ ਅਫ਼ਰੀਕਾ ਅਤੇ ਕੈਰੇਬੀਅਨ ਵਿੱਚ ਪ੍ਰਸਿੱਧ ਸਟੈਪਲ ਖਾਣਾ ਹੈ। ਚਪਾਤੀ ਸਾਰੀ ਕਣਕ ਦੇ ਆਟੇ ਦੇ ...

ਅਵਿਅਲ

ਅਵਿਅਲ ਦੱਖਣੀ ਭਾਰਤ ਦਾ ਵਿਅੰਜਨ ਹੈ ਜੋ ਕੀ ਕੇਰਲ ਅਤੇ ਉਡੁਪੀ ਦਾ ਬਹੁਤ ਹੀ ਆਮ ਪਕਵਾਨ ਹੈ। ਇਹ ਸਬਜੀਆਂ ਅਤੇ ਨਾਰੀਅਲ ਦੀ ਗਾੜੀ ਸਬਜੀ ਹੁੰਦੀ ਹੈ ਅਤੇ ਇਸਨੂੰ ਨਾਰੀਅਲ ਤੇਲ ਅਤੇ ਕੜੀ ਪੱਤੇ ਨਾਲ ਹੋਰ ਸਵਾਦ ਬਣਾਇਆ ਜਾਂਦਾ ਹੈ। ਇਹ ਸਦ੍ਯਾ ਨਾਮ ਦੇ ਕੇਰਲ ਸ਼ਾਕਾਹਾਰੀ ਤਿਉਹਾਰ ਵਿੱਚ ਬਹੁਤ ਪ੍ਰਸਿੱਧ ਹੈ।

ਅੱਪਮ

ਅੱਪਮ ਇੱਕ ਤਰਾਂ ਦਾ ਪੈਨਕੇਕ ਹੁੰਦਾ ਹੈ ਜੋ ਕੀ ਚਾਵਲ ਦੇ ਘੋਲ ਵਿੱਚ ਨਾਰੀਅਲ ਦਾ ਦੁੱਧ ਪਾਕੇ ਬਣਾਇਆ ਜਾਂਦਾ ਹੈ। ਇਹ ਦੱਖਣੀ ਭਾਰਤ, ਕੇਰਲ ਵਿੱਚ ਖਾਇਆ ਜਾਣ ਵਾਲਾ ਆਮ ਭੋਜਨ ਹੈ। ਇਹ ਤਾਮਿਲਨਾਡੂ ਅਤੇ ਸ਼੍ਰੀ ਲੰਕਾ ਵਿੱਚ ਵੀ ਬਹੁਤ ਪਰਸਿੱਧ ਹੈ। ਇਸਨੂੰ ਨਾਸ਼ਤੇ ਵਿੱਚ ਜਾਂ ਰਾਤ ਦੇ ਖਾਣੇ ਦੇ ਤੌਰ ਤੇ ਖਾਇਆ ਜਾ ...

ਇਡੀਅੱਪਮ

"ਦੀ ਸਟੋਰੀ ਆਫ ਫੂਡ", ਇੱਕ ਕਿਤਾਬ ਦੇ ਕੇ.ਟੀ. ਅਚਾਅ, ਇੱਕ ਪ੍ਰਸਿੱਧ ਭਾਰਤੀ ਭੋਜਨ ਵਿਗਿਆਨੀ ਅਤੇ ਭੋਜਨ ਇਤਿਹਾਸਕਾਰ ਹਨ ਨੇ ਕਿਹਾ ਕਿ ਸੰਗਮ ਸਾਹਿਤ ਦੇ ਅਨੁਸਾਰ ਇਡੀਅੱਪਮ ਅਤੇ ਅੱਪਮ ਪ੍ਰਾਚੀਨ ਤਮਿਲ ਦੇਸ਼ ਦਾ ਪਿਛਲੀ ਇੱਕ ਸਦੀ ਤੋਂ ਰਵਾਇਤੀ ਖਾਣਾ ਹੈ।

ਉਨਧੀਯੂ

ਉਨਧੀਯੂ ਇੱਕ ਗੁਜਰਾਤ ਪਕਵਾਨ ਹੈ ਜੋ ਕੀ ਸਬਜੀਆਂ ਦੇ ਨਾਲ ਬਣਦਾ ਹੈ। ਇਸ ਵਿਅੰਜਨ ਦਾ ਨਾਮ ਗੁਜਰਾਤੀ ਸ਼ਬਦ ਮਾਤਲੁ ਤੋਂ ਆਇਆ ਹੈ ਜਿਸਦਾ ਅਰਥ ਮਿੱਟੀ ਦਾ ਬਰਤਨ ਹੁੰਦਾ ਹੈ ਅਤੇ ਉਨਧੂਦਾ ਮਤਲਬ ਪੁੱਠਾ ਹੁੰਦਾ ਹੈ ਕਿਉਂਕਿ ਇਸ ਪਕਵਾਨ ਨੂੰ ਮਿੱਟੀ ਦੇ ਬਰਤਨ ਨੂੰ ਅੱਗ ਤੇ ਪੁਉਥਾ ਰੱਖ ਕੇ ਪਕਾਇਆ ਜਾਂਦਾ ਹੈ। ਇਹ ਇੱ ...

ਉਪਮਾ

ਉਪਮਾ ਜਾਂ ਉੱਪੁਮਾ ਇੱਕ ਦੱਖਣੀ ਭਾਰਤ ਅਤੇ ਸ਼੍ਰੀ ਲੰਕਾ ਤਮਿਲ ਵਿੱਚ ਖਾਇਆ ਜਾਣ ਵਾਲਾ ਦਲੀਆ ਹੈ ਜੋ ਕੀ ਭੁੰਨੀ ਸੂਜੀ ਅਤੇ ਚਾਵਲ ਦੇ ਆਟੇ ਦੀ ਬਣਦੀ ਹੈ। ਇਸਨੂੰ ਅਲੱਗ ਸਵਾਦ ਦੇਣ ਲਈ ਬਹੁਤ ਸਾਰੀ ਸਬਜੀਆਂ ਵੀ ਪਾਈ ਜਾ ਸਕਦੀ ਹੈ। ਅੱਜ ਕਲ ਇਹ ਭਾਰਤ ਦੇ ਕਾਫ਼ੀ ਖੇਤਰ ਵਿੱਚ ਪਰਸਿੱਧ ਹੈ।

ਕੋਜ਼ਹੂਕੱਤਾ

ਕੋਜ਼ਹੂਕੱਤਾ ਜਾਂ ਕੋਜ਼ਹੂਕੱਤਾਈ ਦੱਖਣੀ ਭਾਰਤ ਦੀ ਮਿਠਾਈ ਹੈ ਜੋ ਕਿ ਚੌਲਾਂ ਦੇ ਆਟੇ, ਕੱਦੂਕੱਸ ਕੀਤੇ ਨਾਰੀਅਲ ਅਤੇ ਗੁੜ ਤੋਂ ਬਣਦੀ ਹੈ। ਇਹ ਮੋਦਕ ਵਰਗੀ ਮਿਠਾਈ ਹੈ। ਇਸਨੂੰ ਨਾਸ਼ਤੇ ਦੇ ਵਿੱਚ ਖਾਇਆ ਜਾਂਦਾ ਹੈ। ਤਮਿਲਨਾਡੂ ਵਿੱਚ ਇਹ ਵਿਨਾਯਕ ਚਤੁਰਥੀ ਦੇ ਅਵਸਰ ਤੇ ਬਣਾਈ ਜਾਂਦੀ ਹੈ ਅਤੇ ਗਣੇਸ਼ ਭਗਵਾਨ ਨੂੰ ...

ਕੜ੍ਹੀ

ਕੜ੍ਹੀ ਭਾਰਤੀ ਉਪਮਹਾਦੀਪ ਦਾ ਸ਼ੁਰੂਆਤੀ ਭੋਜਨ ਹੈ। ਇਸ ਵਿੱਚ ਵੇਸਣ ਤੇ ਅਧਾਰਤ ਮੋਟਾ ਗਰੇਵੀ ਹੁੰਦਾ ਹੈ, ਇਸ ਨੂੰ ਥੋੜਾ ਜਿਹਾ ਖੱਟਾ ਸੁਆਦ ਦੇਣ ਲਈ ਦਹੀਂ ਮਿਲਾਇਆ ਜਾਂਦਾ ਹੈ। ਇਹ ਅਕਸਰ ਉਬਾਲੇ ਹੋਏ ਚਾਵਲ ਜਾਂ ਰੋਟੀਆਂ ਨਾਲ ਖਾਧਾ ਜਾਂਦਾ ਹੈ।

ਕੰਸਾਰ

ਕੰਸਾਰ ਇੱਕ ਗੁਜਰਾਤੀ ਮਿਠਾਈ ਹੈ ਜੋ ਕੀ ਭਾਰਤੀ ਉਪਮਹਾਦਵੀਪ ਵਿੱਚ ਪ੍ਰਸਿੱਧ ਹੈ। ਇਸ ਨੂੰ ਦਲੀਆ ਅਤੇ ਗੁੜ ਨਾਲ ਬਣਾਇਆ ਜਾਂਦਾ ਹੈ। ਇਸ ਨੂੰ ਵਿਆਹ-ਸ਼ਾਦੀਆਂ ਵਿੱਚ ਸ਼ੁੱਭ ਮੰਨਿਆ ਜਾਂਦਾ ਹੈ।

ਖਖਰਾ

ਖਖਰਾ ਇੱਕ ਗੁਜ਼ਰਤੀ ਵਿਅੰਜਨ ਹੁੰਦਾ ਹੈ ਜੋ ਕੀ ਆਟਾ, ਮਟ ਬੀਨ ਅਤੇ ਤੇਲ ਤੋਂ ਬਣਦੀ ਹੈ। ਇਸਨੂੰ ਨਾਸ਼ਤੇ ਵਿੱਚ ਖਾਇਆ ਜਾਂਦਾ ਹੈ। ਇਸਨੂੰ ਭੁੰਨਕੇ ਮਸਾਲੇਦਾਰ ਅਤੇ ਕੁਰਕੁਰਾ ਬਣਾਇਆ ਜਾ ਸਕਦਾ ਹੈ। ਇਸਨੂੰ ਆਚਾਰ ਅਤੇ ਚਟਨੀ ਨਾਲ ਖਾਇਆ ਜਾਂਦਾ ਹੈ।

ਖਾਂਦਵੀ

ਖਾਂਦਵੀ ਜਾਂ ਦਹੀਵਾਦੀ ਇੱਕ ਮਿੱਠਾ ਗੁਜਰਾਤੀ ਪਕਵਾਨ ਹੈ ਜੋ ਕੀ ਪੀਲੇ ਰੰਗ ਦੀ ਗੋਲ ਤੁਕੜੇ ਦੀ ਤਰਾਂ ਹੁੰਦੀ ਹੈ। ਇਹ ਬੇਸਣ ਅਤੇ ਦਹੀਂ ਦੀ ਬਣੀ ਹੁੰਦੀ ਹੈ। ਇਹ ਭਾਰਤ ਭਰ ਵਿੱਚ ਬਹੁਤ ਮਸ਼ਹੂਰ ਹੈ ਅਤੇ ਇਸਨੂੰ ਆਮ ਤੌਰ ਤੇ ਖਾਇਆ ਜਾਂਦਾ ਹੈ। ਕਈ ਲੋਕ ਇਸਨੂੰ ਬਣਿਆ ਬਣਾਇਆ ਦੁਕਾਨ ਵਿੱਚ ਲੇਣਾ ਪਸੰਦ ਕਰਦੇ ਹੈ ਅ ...

ਛੇਨਾ ਗਾਜਾ

ਛੇਨਾ ਗਾਜਾ ਉੜੀਸਾ ਦਾ ਮਿੱਠਾ ਪਕਵਾਨ ਹੈ। ਬਾਕੀ ਛੇਨਾ ਮਿਠਾਈਆਂ ਜਿਵੇਂ ਕੀ ਰਸਗੁੱਲਾ, ਜੋ ਕੀ ਭਾਰਤ ਭਰ ਵਿੱਚ ਮਸ਼ਹੂਰ ਹੈ, ਛੇਨਾ ਗਾਜਾ ਸਿਰਫ ਓੜੀਸਾ ਵਿੱਚ ਹੀ ਬਣਾਇਆ ਜਾਂਦਾ ਹੈ। ਹਾਲਾਂਕਿ ਰਸਗੁੱਲਾ ਅਤੇ ਛੇਨਾ ਪੋਦਾ ਦੀ ਬਣਾਉਣ ਵਾਲੀ ਸਮੱਗਰੀ ਇੱਕੋ ਹੈ ਪਰ ਇੰਨਾ ਦਾ ਸਵਾਦ ਅਲੱਗ ਹੁੰਦਾ ਹੈ। ਭੁਵਨੇਸ਼ਵਰ ...

ਜੀਰਾ ਆਲੂ

ਜੀਰਾ ਆਲੂ ਇੱਕ ਸ਼ਾਕਾਹਾਰੀ ਭਾਰਤੀ ਭੋਜਨ ਹੋ ਜੋ ਕੀ ਗਰਮ ਪੂਰੀ, ਰੋਟੀ, ਜਾਂ ਦਾਲ ਦੇ ਨਾਲ ਖਾਇਆ ਜਾਂਦਾ ਹੈ। ਇਸਦੀ ਮੁੱਖ ਸਮੱਗਰੀ ਆਲੂ, ਜੀਰਾ ਅਤੇ ਭਾਰਤੀ ਮਸਾਲੇ ਹਨ।, ਇਸ ਵਿੱਚ ਲਾਲ ਮਿਰਚ, ਅਦਰੱਕ, ਧਨੀਆ ਪਾਉਡਰ, ਕੜੀ ਪੱਤਾ, ਸਬਜੀ ਦਾ ਤੇਲ ਅਤੇ ਲੂਣ ਪਾਏ ਜਾਂਦੇ ਹਨ। ਇਹ ਵਿਅੰਜਨ ਵੈਸੇ ਗਰਮ ਹਨਹੀਂ ਹੁੰ ...

ਡੋਸਾ

ਡੋਸਾ ਇੱਕ ਦੱਖਣੀ ਭਾਰਤੀ ਪਕਵਾਨ ਹੈ। ਇਹ ਪਕਵਾਨ ਕਾਰਬੋਹਾਈਡਰੇਟ ਅਤੇ ਪ੍ਰੋਟੀਨ ਨਾਲ ਭਰਪੂਰ ਹੈ। ਡੋਸਾ ਪਕਾਇਆ ਗਿਆ ਇੱਕ ਫਲੈਟ, ਪਤਲਾ ਅਤੇ ਪੱਧਰਾ ਚਾਵਲ ਦਾ ਘੋਲ ਹੁੰਦਾ ਹੈ, ਜੋ ਕਿ ਦੱਖਣ ਭਾਰਤ ਤੋਂ ਜਨਮਿਆ ਹੈ ਅਤੇ ਇਹ ਇੱਕ ਫਰਮੈਂਟ ਘੋਲ ਤੌਂ ਬਣਾਇਆ ਜਾਂਦਾ ਹੈ। ਇਹ ਦਿੱਖ ਵਿੱਚ ਇੱਕ ਪਤਲੇ ਪੈਨਕੇਕ ਵਰਗਾ ...

ਤਲਿਆ ਮੁਰਗਾ

ਦੱਖਣੀ ਤਲਿਆ ਹੋਇਆ ਚਿਕਨ, ਜਿਸ ਨੂੰ ਸਧਾਰਨ ਤੌਰ ਤੇ ਤਲੇ ਹੋਏ ਚਿਕਨ ਵਜੋਂ ਵੀ ਜਾਣਿਆ ਜਾਂਦਾ ਹੈ, ਇੱਕ ਕਟੋਰਾ ਹੁੰਦਾ ਹੈ ਜਿਸ ਵਿੱਚ ਚਿਕਨ ਦੇ ਟੁਕੜੇ ਹੁੰਦੇ ਹਨ ਜੋ ਇੱਕ ਮੋਟੇ ਕੜਾਹੀ ਅਤੇ ਪੈਨ-ਤਲੇ ਹੋਏ, ਡੂੰਘੇ ਤਲੇ ਹੋਏ ਜਾਂ ਦਬਾਅ ਤਲੇ ਹੋਏ ਹੁੰਦੇ ਹਨ। ਬ੍ਰੈੱਡਿੰਗ ਚਿਕਨ ਦੇ ਬਾਹਰੀ ਹਿੱਸੇ ਵਿੱਚ ਇੱਕ ...

ਥਾਲੀਪੀਥ

ਥਾਲੀਪੀਥ ਇੱਕ ਮਿੱਠੀ ਬਹੁ-ਅਨਾਜ ਦੀ ਮਿਠਾਈ ਹੈ ਜੋ ਕੀ ਪੱਛਮੀ ਭਾਰਤ ਵਿੱਚ ਪ੍ਰਸਿੱਧ ਹੈ। ਇਹ ਮਹਾਰਾਸ਼ਟਰ ਦੀ ਖਾਸ ਮਿਠਾਈ ਹੈ ਜੋ ਕੀ ਸਾਬੂਦਾਨਾ, ਰਾਜਗਿਰਾ, ਜ਼ੀਰਾ, ਕਣਕ, ਪੁਦੀਨਾ, ਕਣਕ, ਚੌਲ ਨਾਲ ਬਣਦੀ ਹੈ।

ਦਹੀਂ ਵੜਾ

ਹੁਣ ਕੜਾਹੀ ਵਿੱਚ ਤੇਲ ਗਰਮ ਕਰਕੇ 3 ਵੜੇ ਤਲ ਲੋ ਜੱਦ ਤੱਕ ਉਹ ਸੁਨਹਿਰੇ ਹੋ ਜਾਣ। ਦਹੀਂ ਅਤੇ ਚੀਨੀ ਨੂੰ ਮਿਲਾ ਲੋ। ਮਿਰਚ ਦਾ ਪਾਉਡਰ, ਖਜੂਰ ਇਮਲੀ ਦੀ ਚਟਨੀ, ਜੀਰਾ ਅਤੇ ਕਾਲਾ ਲੂਣ ਪਾਕੇ ਸਜਾਓ। ਹੁਣ ਇਸਦੇ ਉਪਰ ਮਿੱਠਾ ਦਹੀਂ ਪੜੋ। ਉੜਦ ਦਾਲ, ਹਰੀ ਮਿਰਚ, ਅਦਰੱਕ, ਨਮਕ ਅਤੇ 1/4 ਕੱਪ ਪਾਣੀ ਨੂੰ ਮਿਕਸੀ ਵਿੱ ...

ਦਾਲ

ਦਾਲਾਂ ਭਾਰਤੀ ਭੋਜਨ ਦਾ ਮਹੱਤਵਪੂਰਨ ਹਿੱਸਾ ਹਨ। ਭਾਰਤ ਵਿੱਚ ਕਈ ਪ੍ਰਕਾਰ ਦੀਆਂ ਦਾਲਾਂ ਨੂੰ ਖਾਇਆ ਜਾਂਦਾ ਹੈ। ਦਾਲਾਂ ਨੂੰ ਅਨਾਜਾਂ ਵਿੱਚ ਗਿਣਿਆ ਜਾਂਦਾ ਹੈ।ਸਾਰੀਆਂ ਦਾਲਾਂ ਨੂੰ ਮਿਲਾਕੇ ਦਲਹਨ ਵੀ ਕਿਹਾ ਜਾਂਦਾ ਹੈ। ਦਾਲ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸਨੂੰ ਆਂਚ ਤੇ ਪਕਾਉਣ ਤੋਂ ਬਾਅਦ ਵੀ ਇਸਦ ...

ਪਖਲਾ

ਪਖਲਾ ਇੱਕ ਓੜਿਆ ਸ਼ਬਦ ਹੈ ਜਿਸਦਾ ਮਤਲਬ ਭਾਰਤੀ ਭੋਜਨ ਹੈ ਜੋ ਕੀ ਪੱਕੇ ਚੌਲਾਂ ਨਾਲ ਬਣਦਾ ਹੈ। ਇਸਦੇ ਤਰਲ ਹਿੱਸੇ ਨੂੰ ਤੋਰਾਨੀ ਆਖਦੇ ਹਨ। ਇਹ ਉੜੀਸਾ, ਬੰਗਾਲ, ਅਸਾਮ, ਝਾਰਖੰਡ ਅਤੇ ਛੱਤੀਸਗੜ੍ ਵਿੱਚ ਪਰਸਿੱਧ ਹੈ। ਇਸਨੂੰ ਬੰਗਾਲੀ ਵਿੱਚ ਪੰਟਾ ਭਟ ਆਖਦੇ ਹਨ। ਪਖਲ ਨੂੰ ਗਰਮੀ ਤੋਂ ਬਚਾਵ ਕਰਣ ਲਈ ਖਾਇਆ ਜਾਂਦਾ ...

ਪਥਿਰੀ

ਪਥਿਰੀ ਆਟੇ ਦਾ ਇੱਕ ਤਰਾਂ ਦਾ ਪੈਨਕੇਕ ਹੁੰਦਾ ਹੈ ਜੋ ਕੀ ਚੌਲਾਂ ਦੇ ਆਟੇ ਤੋਂ ਬਣਦਾ ਹੈ। ਇਹ ਉੱਤਰੀ ਮਾਲਾਬਾਰ ਦੇ ਮਪਿਲਾ ਅਤੇ ਦੱਖਣੀ ਭਾਰਤ ਦੇ ਕੇਰਲ, ਮਾਲਾਬਾਰ ਵਿੱਚ ਸਥਾਨਕ ਪਕਵਾਨ ਦਾ ਹਿੱਸਾ ਹੈ। ਪਿੱਸੇ ਚੌਲਾਂ ਦਾ ਆਟਾ ਗੁੰਨ ਕੇ ਓਆਦੁ ਨਾਲ ਦੇ ਪੈਨ ਵਿੱਚ ਪਾਕੇ ਨਾਰੀਅਲ ਦੇ ਦੁੱਧ ਵਿੱਚ ਸੋਕ ਕੇ ਰੱਖ ਦ ...

ਪਾਣੀਪੂਰੀ

ਪਾਣੀਪੂਰੀ ਇੱਕ ਭਾਰਤੀ ਖੁਰਾਕ ਹੈ ਅਤੇ ਇਸਦਾ ਸੇਵਨ ਜਲਜੀਰੇ ਦੇ ਪਾਣੀ ਦੇ ਨਾਲ ਕੀਤਾ ਜਾਂਦਾ ਹੈ। ਇਸਨੂੰ ਜਿਆਦਾਤਾਰ ਆਟੇ ਜਾਂ ਫਿਰ ਮੈਦੇ ਨਾਲ ਬਣਾਇਆ ਜਾਂਦਾ ਹੈ। ਇਸਦੇ ਇਲਾਵਾ ਭਰਵਾਂ ਗੋਲਗੱਪੇ ਵੀ ਕਾਫ਼ੀ ਲੋਕਾਂ ਦੀ ਪਸੰਦ ਹਨ ਜਿਸ ਵਿੱਚ ਉੱਬਲਿ਼ਆ ਹੋਇਆ ਆਲੂ, ਬਰੀਕ ਕਟਿਆ ਹੋਇਆ ਪਿਆਜ, ਸੌਂਠ ਦੀ ਚਟਨੀ ਅਤੇ ...

ਪਾਪੜੀ ਚਾਟ

ਪਾਪੜੀ ਚਾਟ ਇੱਕ ਪ੍ਰਸਿੱਧ ਰਵਾਇਤੀ ਫਾਸਟ ਫੂਡ ਅਤੇ ਪਕਵਾਨ ਹੈ ਜੋ ਕਿ ਭਾਰਤੀ ਉਪ-ਮਹਾਂਦੀਪ, ਖਾਸ ਕਰ ਕੇ ਉੱਤਰੀ ਭਾਰਤ, ਬੰਗਲਾਦੇਸ਼ ਅਤੇ ਪਾਕਿਸਤਾਨ ਵਿੱਚ ਬਹੁਤ ਮਸ਼ਹੂਰ ਹੈ। ਭਾਰਤ ਵਿੱਚ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਨੂੰ ਪਾਪੜੀ-ਚਾਟ ਆਖਦੇ ਹਨ। ਅਮਰੀਕਾ ਵਿੱਚ ਕੁਝ ਰੈਸਟੋਰਟ ਇਸ ਪਕਵਾਨ ਨੂੰ ਰਵਾਇਤੀ ਪਕ ...

ਪਾਵ ਭਾਜੀ

ਇਹ ਪਕਵਾਨ 1850 ਸੰਨ ਵਿੱਚ ਉਪਜੀ ਸੀ ਅਤੇ ਮੁੰਬਈ ਦੀ ਕਿਸੀ ਟੈਕਸਟਾਈਲ ਮਿੱਲ ਦੇ ਕਰਮਚਾਰੀਆਂ ਲਈ ਦਿੱਤੀ ਜਾਂਦੀ ਸੀ। ਪਾਵ ਭਾਜੀ ਨੂੰ ਬਾਅਦ ਵਿੱਚ ਸ਼ਹਿਭਰ ਦੇ ਰੈਸਟੋਰਟ ਵਿੱਚ ਦਿੱਤਾ ਜਾਉਣ ਲੱਗ ਪਿਆ।

ਪੁਲਾਵ

ਪੁਲਾਵ ਜਾਂ ਪਿਲਾਫ, ਇੱਕ ਭਾਰਤੀ ਉਪਮਹਾਂਦੀਪ ਦਾ ਪਕਵਾਨ ਹੈ ਜੋ ਚਾਵਲ ਤੋਂ ਬਣਾਇਆ ਜਾਂਦਾ ਹੈ। ਕੁਝ ਹਾਲਾਤਾਂ ਵਿੱਚ, ਚਾਵਲਾਂ ਨੂੰ ਭੂਰੇ ਜਾਂ ਸੋਨੇ ਦੇ ਰੰਗ ਨੂੰ ਪ੍ਰਾਪਤ ਕਰਨ ਲਈ ਪਹਿਲਾਂ ਤੇਲ ਵਿੱਚ ਥੋੜਾ ਜਿਹਾ ਭੂੰਨਿਆ ਜਾਂਦਾ ਹੈ। ਇਸ ਵਿੱਚ ਪਕਾਗਏ ਪਿਆਜ਼, ਲਸਣ ਲੌਂਗ, ਕੱਟੇ ਹੋਏ ਗਾਜਰ, ਹੋਰ ਸਬਜ਼ੀਆਂ, ...

ਪੁੱਟੂ

ਪੁੱਟੂ ਕੇਰਲ ਵਿੱਚ ਖਾਇਆ ਜਾਣ ਵਾਲਾ ਵਿਅੰਜਨ ਹੈ ਜੋ ਕੀ ਤਮਿਲਨਾਡੂ, ਆਂਧਰ ਪ੍ਰਦੇਸ਼, ਅਤੇ ਸ੍ਰੀ ਲੰਕਾ ਵਿੱਚ ਵੀ ਬਹੁਤ ਪਰਸਿੱਧ ਹੈ। ਇਹ ਚੌਲਾਂ ਅਤੇ ਨਾਰੀਅਲ ਨਾਲ ਬਣਾਇਆ ਜਾਂਦਾ ਹੈ। ਇਸਨੂੰ ਪਾਮ ਸ਼ੁਗਰ, ਚਿੱਟੇ ਚੋਲੇ ਦੀ ਕੜੀ ਜਾਂ ਕੇਲੇ ਨਾਲ ਖਾਇਆ ਜਾਂਦਾ ਹੈ। ਭਟਕਲ ਪੁੱਟੂ ਨੂੰ ਘੀ, ਚੀਨੀ ਜਾਂ ਪਾਯਾ ਅਤ ...

ਪੂਰਨ ਪੋਲੀ

ਪੂਰਨ ਪੋਲੀ ਮਿੱਠਾ ਫਲੈਟਬੈਡ ਹੈ ਜੋ ਕਿ ਦੱਖਣੀ ਭਾਰਤ ਅਤੇ ਮਹਾਰਾਸ਼ਟਰ ਵਿੱਚ ਖਾਇਆ ਜਾਂਦਾ ਹੈ। ਮਰਾਠੀ ਵਿੱਚ ਇਸਨੂੰ ਪੂਰਨ ਪੋਲਿ, ਤਮਿਲ ਵਿੱਚ ਇਸਨੂੰ ਬੋਲੀ, ਕੰਨੜ ਵਿੱਚ ਇਸਨੂੰ ਪੋਲਿ ਆਖਦੇ ਹਨ।

ਪੋਹਾ

ਪੋਹਾ ਚੌਲਾਂ ਨੂੰ ਕੁੱਟ ਕੇ ਪਤਲੇ ਫਲੇਕ ਵਿੱਚ ਬਣਾਏ ਜਾਂਦੇ ਹਨ। ਮਾਲਵਾ ਖੇਤਰ ਵਿੱਚ ਇਸਨੂੰ ਪੋਹੇ ਜਾਂ ਪੋਹ ਆਖਦੇ ਹਨ। ਪੋਹਾ ਪਾਣੀ ਜਾਂ ਦੁੱਧ ਵਿੱਚ ਪਾਉਣ ਤੋਂ ਬਾਅਦ ਇਹ ਫੁੱਲ ਜਾਂਦਾ ਹੈ। ਇਹ ਬਹੁਤ ਹੀ ਛੇਤੀ ਪਚਦਾ ਹੈ ਅਤੇ ਨੇਪਾਲ, ਭਾਰਤ ਅਤੇ ਬੰਗਲਾਦੇਸ਼ ਵਿੱਚ ਪਰਸਿੱਧ ਹੈ। ਇਹ ਹਲਕਾ ਖਾਣਾ ਮੰਨਿਆ ਜਾਂਦ ...

ਬਸੁੰਦੀ

ਬਸੁੰਦੀ ਗੁਜਰਾਤ, ਮਹਾਰਾਸ਼ਟਰ ਅਤੇ ਕਰਨਾਟਕ ਵਿੱਚ ਖਾਈ ਜਾਣ ਵਾਲੀ ਮਿਠਾਈ ਹੈ। ਇਹ ਮੀਠੇ ਦੁੱਧ ਨੂੰ ਉਬਾਲ ਕੇ ਬਣਾਈ ਜਾਂਦੀ ਹੈ ਜੱਦ ਤੱਕ ਉਹ ਗਾੜਾ ਹੋਕੇ ਅੱਧਾ ਰਿਹ ਜਾਵੇ। ਉੱਤਰ ਭਾਰਤ ਵਿੱਚ ਇਸਨੂੰ ਰਾਬੜੀ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਇਸਨੂੰ ਕ੍ਕ਼ਲੀ ਚੌਦਸ ਅਤੇ ਭਾਈ ਦੂਜ ਵਰਗੇ ਹਿੰਦੂ ਤਿਉਹਾਰਾਂ ਤੇ ...

ਬੂੰਦੀ

ਬੂੰਦੀ ਜਾ ਬੁੰਦੀਆ ਇੱਕ ਭਾਰਤੀ ਮਿਠਾਈ ਹੈ ਜੋ ਮਿੱਠੇ, ਤਲੇ ਹੋਏ ਚਨੇ ਦੇ ਆਟੇ ਨਾਲ ਬਣਦੀ ਹੈ। ਬਹੁਤ ਮਿੱਠੇ ਹੋਣ ਕਰਕੇ, ਇਹ ਕੇਵਲ ਇੱਕ ਹਫ਼ਤੇ ਲਈ ਹੀ ਸਟੋਰ ਕੀਤੀ ਜਾ ਸਕਦੀ ਹੈ। ਰਾਜਸਥਾਨ ਦੇ ਗਰਮ ਖੇਤਰਾਂ ਵਿੱਚ ਭੋਜਨ ਨੂੰ ਬਚਾਉਣ ਲਈ, ਬੂੰਦੀ ਦੇ ਲੱਡੂਆਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਖਾਰਾ ਜਾਂ ਟਿੱਖਾ ...

ਬੈਂਬੂ ਚਿਕਨ

ਬੈਂਬੂ ਚਿਕਨ ਜਾਂ ਬਾਂਸ ਚਿਕਨ ਇੱਕ ਚਿਕਨ ਕੜ੍ਹੀ ਹੈ ਜੋ ਬਾਂਸ ਦੀ ਪੋਰੀ ਵਿੱਚ ਚਿਕਨ ਨੂੰ ਭਰ ਕੇ ਤਿਆਰ ਕੀਤਾ ਜਾਂਦਾ ਹੈ ਅਤੇ ਫਿਰ ਲੱਕੜ ਦੀ ਅੱਗ ਤੇ ਪਕਾਇਆ ਜਾਂਦਾ ਹੈ। ਬੈਂਬੂ ਚਿਕਨ ਤੇਲ ਦੇ ਤੜਕੇ ਤੋਂ ਬਿਨਾਂ ਤਿਆਰ ਕੀਤਾ ਜਾਂਦਾ ਪੌਸ਼ਟਿਕ ਪਕਵਾਨ ਹੈ। ਇਸ ਦੀ ਖੂਬੀ ਇਹੀ ਹੈ ਕਿ ਇਹ ਕਿਸੇ ਬਰਤਨ ਤੋਂ ਬਿਨਾ ...

ਮੂੰਗ ਬੀਨ ਡੋਸਾ

ਮੂੰਗ ਬੀਨ ਡੋਸਾ ਜਿਸਨੂੰ ਆਮ ਤੌਰ ਤੇ ਪੇਸਾਰਾ ਅੱਤੁ ਆਖਿਆ ਜਾਂਦਾ ਹੈ, ਇੱਕ ਕ੍ਰੇਪ ਵਰਗੀ ਰੋਟੀ ਹੁੰਦੀ ਹੈ ਜੋ ਕੀ ਦਿਖਣ ਵਿੱਚ ਡੋਸੇ ਦੇ ਸਮਾਨ ਲਗਦੀ ਹੈ। ਇਹ ਹਰੇ ਛੋਲੇ ਦੇ ਮਿਸ਼ਰਣ ਨਾਲ ਬਣਦੀ ਹੈ ਪਰ ਡੋਸੇ ਦੀ ਤਰਾਂ ਇਸ ਵਿੱਚ ਉੜਦ ਦੀ ਦਾਲ ਨਹੀਂ ਹੁੰਦੀ। ਪੇਸਾਰਾ ਅੱਤੁ ਨੂੰ ਆਂਦਰਾ ਪ੍ਰਦੇਸ਼ ਅਤੇ ਰਾਜਸਥਾ ...

ਰਾਇਤਾ

ਰਾਇਤਾ ਇੱਕ ਭਾਰਤੀ, ਪਾਕਿਸਤਾਨੀ ਅਤੇ ਬੰਗਲਾਦੇਸ਼ੀ ਵਿਅੰਜਨ ਹੈ ਜੋ ਕਿ ਦਹੀਂ, ਕੱਚੀ ਸਬਜੀਆਂ, ਫ਼ਲ, ਬੂੰਦੀ ਤੋਂ ਬਣਦਾ ਹੈ। ਪੱਛਮੀ ਪਕਵਾਨ ਵਿੱਚ ਇਸਨੂੰ ਪਕੇ ਸਲਾਦ ਦੇ ਵਾਂਗ ਖਾਂਦੇ ਹਨ। ਪਰ ਪੱਛਮੀ ਰਾਇਤੇ ਵਿੱਚ ਬਹੁਤ ਮਸਾਲੇ ਪਾਏ ਜਾਂਦੇ ਹਨ ਜੋ ਕੀ ਰਾਇਤੇ ਵਿੱਚ ਨਹੀ ਹੁੰਦੇ। ਭਾਰਤ ਵਿੱਚ ਇਸਨੂੰ ਰੋਟੀ, ਚ ...

ਵਡਾ ਪਾਵ

ਹੁਣ ਆਲੂ, ਹਲਦੀ ਅਤੇ ਲੂਣ ਵੀ ਪਾ ਦਿਉ। ਹਰੀ ਮਿਰਚ, ਅਦਰਕ, ਲਸਣ ਨੂੰ ਘੁੱਟ ਲਵੋ। ਤੇਲ ਨੂੰ ਗਰਮ ਕੋਰ ਅਤੇ ਰਾਈ ਪਾ ਦਵੋ। ਹਿੰਗ ਅਤੇ ਕੜੀ ਪੱਤਾ ਪਾਉ ਅਤੇ ਇਸਨੂੰ ਪਕਾਓ। ਅੱਗ ਤੋ ਉਤਾਰ ਕੇ ਠੰਡਾ ਕਰ ਲਵੋ।

ਵਿਨਦਾਲੁ

ਵਿਨਦਾਲੁ ਇੱਕ ਤਰਾਂ ਦੀ ਭਾਰਤੀ ਕੜ੍ਹੀ ਹੁੰਦੀ ਹੈ ਜੋ ਕੀ ਗੋਆ ਅਤੇ ਕੋਂਕਣ ਦੇ ਖੇਤਰ ਵਿੱਚ ਬਹੁਤ ਮਸ਼ਹੂਰ ਹੈ। ਇਸਨੂੰ ਮੁੰਬਈ ਦੇ ਇਲਾਕੇ ਵਿੱਚ ਵੀ ਖਾਇਆ ਜਾਂਦਾ ਹੈ। ਇਸਨੂੰ ਘਰਾਂ ਵਿੱਚ ਆਮ ਬਣਾਇਆ ਜਾਂਦਾ ਹੈ ਅਤੇ ਇਸਨੂੰ ਬਹੁਤ ਹੀ ਮਸਾਲੇਦਾਰ ਬਣਾਇਆ ਜਾਂਦਾ ਹੈ।

ਸ਼ਿਰੋ

ਸ਼ਿਰੋ ਇੱਕ ਸਟੀਊ ਹੈ ਜੋ ਕੀ ਚਿੱਟੇ ਚੋਲੇ ਜਾਂ ਬੀਨ ਤੋਂ ਬੰਦਾ ਹੈ। ਇਸ ਵਿੱਚ ਪਿਆਜ, ਲਸਣ, ਅਦਰੱਕ, ਕਟੇ ਟਮਾਟਰ ਅਤੇ ਹਰੀ ਮਿਰਚ ਪਾਈ ਜਾਂਦੀ ਹੈ। ਸ਼ਿਰੋ ਨੂੰ ਬਰੈਡ ਦੇ ਉਪਰ ਪਾਕੇ ਦਿੱਤਾ ਜਾਂਦਾ ਹੈ। ਤੇਗਾਬਿਨੋ ਸ਼ੀਰਾ ਚਿੱਟੇ ਚੋਲੇ, ਮਟਕ, ਫ਼ਵਾ ਬੀਨ, ਤੇਲ ਅਤੇ ਪਾਣੀ ਪਾਕੇ ਬਣਾਇਆ ਜਾਂਦਾ ਹੈ ਅਤੇ ਮਿੱਟੀ ...

ਸ਼ੱਕਰਪਾਰਾ

ਸ਼ੱਕਰਪਾਰਾ ਪੱਛਮੀ ਭਾਰਤ ਦਾ ਇੱਕ ਸਨੈਕ ਹੈ ਜੋ ਕੀ ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਬਹੁਤ ਮਸ਼ਹੂਰ ਹੈ। ਪੰਜਾਬ ਵਿੱਚ ਇਹ ਵਿਆਹਾਂ ਸਮੇਂ ਬਣਾਏ ਜਾਂਦੇ ਹਨ ਅਤੇ ਭਾਜੀ ਦੇ ਹਿੱਸੇ ਵਜੋਂ ਵੰਡੇ ਜਾਂਦੇ ਹਨ। ਇਸਨੂੰ ਦਿਵਾਲੀ ਸਮੇਂ ਖਾਸ ਤੌਰ ਉੱਤੇ ਖਾਇਆ ਜਾਂਦਾ ਹੈ। ਇਸ ਵਿੱਚ ਕਾਰਬੋਹਾਈਡਰੇਟ ਚੰਗੀ ਮਾਤਰਾ ਵਿੱਚ ਹ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →