ⓘ Free online encyclopedia. Did you know? page 76

ਸਾਬੂਦਾਨਾ ਖਿਚੜੀ

ਸਾਬੂਦਾਨਾ ਖਿਚੜੀ ਭਾਰਤੀ ਵਿਅੰਜਨ ਹੈ ਜੋ ਕੀ ਪੀਓਈ ਸਾਬੂਦਾਨਾ ਤੋਂ ਬਣਦੀ ਹੈ। ਇਸਨੂੰ ਪੱਛਮੀ ਭਾਰਤ ਵਿੱਚ ਮਹਾਰਾਸ਼ਟਰ, ਮੱਧ ਪ੍ਰਦੇਸ਼, ਰਾਜਸਥਾਨ, ਅਤੇ ਗੁਜਰਾਤ ਵਿੱਚ ਬਣਾਈ ਜਾਂਦੀ ਹੈ। ਮੁੰਬਈ, ਪੁਣੇ, ਇੰਦੌਰ, ਭੋਪਾਲ ਅਤੇ ਨਾਗਪੁਰ ਵਰਗੇ ਪ੍ਰਮੁੱਖ ਸ਼ਹਿਰਾਂ ਵਿੱਚ ਵੀ ਇਸਨੂੰ ਬਹੁਤ ਖਾਇਆ ਜਾਂਦਾ ਹੈ। ਇਸਨੂ ...

ਸੁਤਰਫ਼ੇਨੀ

ਸੁਤਰਫ਼ੇਨੀ ਭਾਰਤੀ ਮਿਠਾਈ ਹੈ ਜੋ ਕੀ ਚੌਲਾਂ ਦੇ ਆਟੇ ਨੂੰ ਘੀ ਨਾਲ ਮਿਲਾਕੇ, ਪਿੰਗਲੀ ਚੀਨੀ ਵਿੱਚ ਕੋਟਨ ਕੈੰਡੀ ਬਣਾਉਂਦੇ ਹਨ ਜਿਸਨੂੰ ਪਿਸਤਾ ਅਤੇ ਬਦਾਮ ਨਾਲ ਸਜਾਇਆ ਜਾਂਦਾ ਹੈ। ਇਸਨੂੰ ਇਲਾਇਚੀ ਨਾਲ ਹੋਰ ਸਵਾਦ ਦਿੱਤਾ ਜਾਂਦਾ ਹੈ। ਇਹ ਚਿੱਟੇ ਰੰਗ ਦੀ ਜਾਂ ਕੇਸਰ ਨਾਲ ਰੰਗੀ ਹੋ ਸਕਦੀ ਹੈ। ਇਸਨੂੰ ਖੁਸ਼ਬੂਦਾ ...

ਸੋਨ ਪਾਪੜੀ

ਸੋਨ ਪਾਪੜੀ ਭਾਰਤ ਵਿੱਚ ਪੰਜਾਬ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਅਤੇ ਰਾਜਸਥਾਨ ਦੇ ਇਲਾਕਿਆਂ ਵਿੱਚ ਸਬਤੋਂ ਪਹਿਲਾਂ ਬਣਾਗਈ ਸੀ ਪਰ ਇਸ ਬਾਰੇ ਕਿਸੀ ਨੂੰ ਨਹੀਂ ਪਤਾ ਕੀ ਸਬਤੋਂ ਪਹਿਲਾਂ ਇਸਨੂੰ ਕਿਸ ਖੇਤਰ ਵਿੱਚ ਬਣਾਇਆ ਗਿਆ ਸੀ।

ਪੀਏਰਾ

ਪੀਏਰਾ ਇੱਕ ਰਵਾਇਤੀ ਵਰੋਨੀਆਈ ਚਟਣੀ ਹੈ ਜੋ ਬਰੇੱਡ ਦੇ ਟੁਕੜਿਆਂ, ਬੀਫ਼ ਅਤੇ ਮੁਰਗੀ ਸਟੋਕ, ਬੀਫ ਮੈਰੋ ਅਤੇ ਕਾਲੀ ਮਿਰਚ ਨਾਲ ਬਣੀ ਹੁੰਦੀ ਹੈ। ਇਹ ਲੇਸੋ ਈ ਪੈਰਿਸ ਬਣਾ ਕੇ, ਬੋਲੀਤੋ ਮੀਸੋ ਨਾਲ ਵਿਸ਼ੇਸ਼ ਤੌਰ ਤੇ ਪਰੋਸਿਆ ਜਾਂਦਾ ਹੈ, ਇਹ ਪਕਵਾਨ ਵੇਰੋਨਾ ਅਤੇ ਇਸਦੇ ਆਲੇ ਦੁਆਲੇ ਖੇਤਰਾਂ ਵਿੱਚ ਵਿਸ਼ੇਸ਼ ਹੈ।

ਪੈਨਡੋਰੋ

ਪੈਨਡੋਰੋ ਇੱਕ ਰਵਾਇਤੀ ਇਤਾਲਵੀ ਮਿੱਠੀ ਬਰੇੱਡ ਹੈ, ਜੋ ਕਿ ਕ੍ਰਿਸਮਸ ਅਤੇ ਨਵੇਂ ਸਾਲ ਸਮੇਂ ਬਣਾਉਣ ਲਈ ਪ੍ਰਸਿੱਧ ਹੈ। ਆਮ ਤੌਰ ਤੇ ਇੱਕ ਵਰੋਨੀਸ ਉਤਪਾਦ, ਪੈਨਡੋਰੋ ਰਵਾਇਤੀ ਤੌਰ ਤੇ ਅੱਠ-ਤਿਕੋਣਾ ਸਿਤਾਰਾ ਦੀ ਸ਼ਕਲ ਦਾ ਹੁੰਦਾ ਹੈ। ਅਕਸਰ ਇਸਦੀ ਤੁਲਨਾ ਕ੍ਰਿਸਮਸ ਦੇ ਸਮੇਂ ਇਟਾਲੀਅਨ ਐਲਪਸ ਦੀਆਂ ਬਰਫ਼ ਦੀ ਚੋਟੀ ...

ਫਰਿੱਟੇਲੇ

ਫਰਿੱਟੇਲੇ ਜਾਂ ਫਰਿਟੋਲ ਵੇਨੇਸ਼ੀ ਡੋਨਟ ਹਨ ਜੋ ਸਿਰਫ ਕਾਰਨੀਵਲ ਤਿਉਹਾਰ ਦੌਰਾਨ ਹੀ ਪਰੋਸਿਆ ਜਾਂਦਾ ਹੈ। ਬੰਬੋਲੋਨੀ ਵਾਂਗ ਗੋਲ, ਖਮੀਰ- ਉਠੀਆਂ ਤਲੀਆਂ ਪੇਸਟਰੀਆਂ ਹਨ। ਫਰਿੱਟੇਲੇ ਨੂੰ ਕਈ ਵੱਖੋ ਵੱਖਰੇ ਰੂਪਾਂ ਵਿੱਚ ਪਰੋਸਿਆ ਜਾਂਦਾ ਹੈ, ਜਿਸ ਵਿੱਚ ਫ੍ਰਿਟੇਲ ਵੇਨੇਜ਼ੀਆਨੀ ਵੀ ਸ਼ਾਮਲ ਹੈ, ਜਿਹੜੀ ਭਰੀ ਹੋਈ ਨ ...

ਸੋਪਰੇਸਾ

ਸੋਪਰੇਸਾ ਇੱਕ ਇਤਾਲਵੀ ਦੀ ਪੁਰਾਣੀ ਸਾਲਾਮੀ ਹੈ, ਜੋ ਸੂਰ, ਲੂਣ, ਮਿਰਚ, ਮਸਾਲੇ ਅਤੇ ਲਸਣ ਨਾਲ ਤਿਆਰ ਹੁੰਦੀ ਹੈ। ਇਹ ਉੱਤਰੀ ਇਟਲੀ ਵਿੱਚ, ਵੈਨੇਤੋ ਦਾ ਇੱਕ ਖਾਸ ਉਤਪਾਦ ਹੈ। ਸੋਪਰੇਸਾ ਇੱਕ ਸਾਲਾਮੀ ਹੈ, ਜੋ ਕਿ ਵੇਨੇਸ਼ੀਅਨ ਰਸੋਈ ਪਰੰਪਰਾ ਦੀ ਵਿਸ਼ੇਸ਼ਤਾ ਹੈ ਅਤੇ ਇਸ ਦੀਆਂ ਕਈ ਤਰਾਂ ਦੀਆਂ ਕਿਸਮਾਂ ਹਨ ਜਿਵੇ ...

ਖਾਣਜੋਗ ਸਮਾਨ ਦੀ ਹਿਫਾਜ਼ਤ

ਖਾਣਜੋਗ ਸਮਾਨ ਦੀ ਹਿਫਾਜ਼ਤ ਉਪਚਾਰਿਤ ਕਰਣ ਅਤੇ ਸੰਭਾਲਣ ਦੀ ਇੱਕ ਅਜਿਹੀ ਪਰਿਕ੍ਰੀਆ ਹੈ ਜਿਸਦੇ ਨਾਲ ਉਸ ਦੇ ਖ਼ਰਾਬ ਹੋਣ ਦੀ ਉਸ ਪਰਿਕ੍ਰੀਆ ਨੂੰ ਰੋਕਦਾ ਹੈ ਜਾਂ ਬਹੁਤ ਘੱਟ ਕਰ ਦਿੰਦਾ ਹੈ, ਜੋ ਸੂਖਮਜੀਵਾਣੁਵਾਂਦੁਆਰਾ ਹੁੰਦੀ ਜਾਂ ਤੇਜ ਕਰ ਦਿੱਤੀ ਜਾਂਦੀ ਹੈ। ਯੱਦਪਿ ਕੁੱਝ ਤਰੀਕਾਂ ਵਿੱਚ, ਸੌੰਮਿਅ ਬੈਕਟੀਰੀਆ, ...

ਖਿਚੜੀ

ਖਿਚੜੀ ਭਾਰਤ ਦਾ ਇੱਕ ਮਸ਼ਹੂਰ ਪਕਵਾਨ ਹੈ ਜੋ ਕੀ ਚਾਵਲ ਅਤੇ ਦਾਲ ਨੂੰ ਉਬਾਲਕੇ ਤਿਆਰ ਕਿੱਤਾ ਜਾਂਦਾ ਹੈ। ਇਹ ਬੀਮਾਰ ਰੋਗੀਆਂ ਲਈ ਬਹੁਤ ਉਪਯੋਗੀ ਹੁੰਦਾ ਹੈ। ਉੱਤਰੀ ਭਾਰਤ ਵਿੱਚ ਮਕਰ ਸਕਰਾਂਤੀ ਦੇ ਤਿਉਹਾਰ ਨੂੰ ਖਿਚੜੀ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ।

ਗੱਚਕ

ਗੱਚਕ ਮੱਧ ਪ੍ਰਦੇਸ਼ ਦੇ ਭਿੰਡ-ਮੁਰੈਨਾ ਖੇਤਰ ਵਿੱਚ ਦੀ ਇੱਕ ਪ੍ਰਸਿੱਧ ਮਿਠਾਈ ਹੈ। ਜਿੱਥੇ ਇਹ ਸਰਦੀ ਦੇ ਮਹੀਨਿਆਂ ਵਿੱਚ ਆਮ ਤੌਰ ਤੇ ਵਰਤੀ ਜਾਂਦੀ ਹੈ। ਇਹ ਤਿਲ, ਮੂੰਗਫਲੀ ਅਤੇ ਗੁੜ ਦੀ ਬਣੀ ਸੁੱਕੀ ਮਿਠਾਈ ਹੁੰਦੀ ਹੈ।

ਦੁੱਧ

ਦੁੱਧ ਥਣਧਾਰੀ ਜੀਵਾਂ ਦੇ ਥਣਾਂ ਵਿੱਚੋਂ ਨਿਕਲਣ ਵਾਲਾ ਇੱਕ ਸਫ਼ੈਦ ਰੰਗ ਦਾ ਤਰਲ ਪਦਾਰਥ ਹੈ। ਉਹਨੇ ਦੇ ਛੋਟੇ ਬੱਚਿਆਂ ਲਈ ਇੱਕ ਮੂਲ ਖ਼ੁਰਾਕ ਹੁੰਦੀ ਹੈ ਜਦੋਂ ਤੱਕ ਉਹ ਹੋਰ ਕਿਸਮਾਂ ਦੇ ਖਾਣੇ ਨੂੰ ਪਚਾਉਣ ਦੇ ਯੋਗ ਨਹੀਂ ਹੋ ਜਾਂਦੇ। ਮਾਂ ਦਾ ਪਹਿਲਾ ਦੁੱਧ ਨਾਲ ਬੱਚੇ ਵਿੱਚ ਰੋਗਨਾਸਕ ਅੰਸ਼ ਦਾਖ਼ਲ ਹੁੰਦੇ ਹਨ ਜ ...

ਪਾਲਕ ਪਨੀਰ

ਪਾਲਕ ਪਨੀਰ ਇੱਕ ਸਬਜੀ ਹੈ ਜੋ ਕੀ ਭਾਰਤੀ ਉਪਮਹਾਦਵੀਪ ਦੇ ਪੰਜਾਬ ਖੇਤਰ ਵਿੱਚ ਬਣਾਈ ਜਾਂਦੀ ਹੈ। ਇਸਨੂੰ ਪਾਲਕ, ਟਮਾਤਰ, ਪਨੀਰ, ਨੂੰ ਲਸਣ, ਗਰਮ ਮਸਾਲਾ, ਪਾਲਕ ਅਤੇ ਹੋਰ ਮਸਲਿਆਂ ਦੇ ਪੇਸਟ ਨਾਲ ਬਣਾਇਆ ਜਾਂਦਾ ਹੈ।

ਮਾਂ ਦਾ ਦੁੱਧ

ਮਾਂ ਦਾ ਦੁੱਧ ਨਵੇਂ ਜਨਮੇ ਬੱਚੇ ਲਈ ਇੱਕ ਵਰਦਾਨ ਹੈ। ਬੱਚੇ ਦੇ ਵਧਣ-ਫੁੱਲਣ ਲਈ ਸਾਰੇ ਲੋੜੀਂਦੇ ਤੇ ਪੌਸ਼ਟਿਕ ਤੱਤ ਮਾਂ ਦੇ ਦੁੱਧ ਤੋਂ ਮਿਲ ਜਾਂਦੇ ਹਨ। ਮਾਂ ਦਾ ਦੁੱਧ ਉੱਚ ਕੋਟੀ ਦਾ ਤਰਲ ਅਤੇ ਪੌਸ਼ਟਿਕ ਆਹਾਰ ਹੈ। ਇਹ ਦੁੱਧ ਜੀਵਾਣੂ ਰਹਿਤ ਹੁੰਦਾ ਹੈ ਅਤੇ ਸਰੀਰ ਦੇ ਤਾਪਮਾਨ ਦੇ ਅਨੁਕੂਲ ਹੁੰਦਾ ਹੈ। ਬੱਚੇ ਲ ...

ਅਮੁੱਖੀ ਢਿੱਲ (Secondary flaccidity)

ਅਮੁੱਖੀ ਢਿੱਲ ਮੌਤ ਤੋਂ ਇਕਦਮ ਬਾਅਦ ਸਰੀਰ ਵਿੱਚ ਆਏ ਢਿੱਲੇਪਣ ਨੂੰ ਆਖਦੇ ਹਨ ਜੋ ਕਿ ਇੱਕ ਜਾਂ ਦੋ ਘੰਟਿਆਂ ਤੱਕ ਹੀ ਰਹਿੰਦਾ ਹੈ ਤੇ ਉਸ ਤੋਂ ਬਾਅਦ ਸਰੀਰ ਵਿੱਚ ਰਾਇਗਰ ਦਾ ਪਸਾਰ ਹੁੰਦਾ ਹੈ ਜਿਸ ਵਿੱਚ ਮਾਸਪੇਸ਼ੀਆਂ ਦਾ ਸੰਸਲੇਸ਼ਣ ਬੰਦ ਹੋ ਜਾਂਦਾ ਹੈ, ਇਸ ਸਮੇਂ ਦੌਰਾਨ ਮਾਇਓਸਿਨ ਦੇ ਸਿਰਾਂ ਤੇ ਐਕਟਿਨ ਪ੍ਰੋਟ ...

ਕੌਰਪਸ ਡੀਲੈਕਟਾਈ

ਕੌਰਪਸ ਡੀਲੈਕਟਾਈ ਪੱਛਮੀ ਨਿਆਂ ਸ਼ਾਸਤਰ ਨਾਲ ਸਬੰਧਿਤ ਹੈ ਅਤੇ ਇਸ ਅਨੁਸਾਰ ਕਾਨੂੰਨੀ ਮਾਮਲਿਆਂ ਵਿੱਚ ਕਿਸੇ ਵੀ ਦੋਸ਼ੀ ਦਾ ਜੁਰਮ ਸਾਬਿਤ ਕਰਨ ਲਈ ਅਤੇ ਉਸਨੂੰ ਸਜ਼ਾ ਦਵਾਉਣ ਲਈ ਮੁਕੱਦਮੇ ਲਈ ਅਦਾਲਤ ਵਿੱਚ ਸਬੂਤ ਪੇਸ਼ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਇਹ ਸਾਬਿਤ ਕੀਤਾ ਜਾ ਸਕੇ ਕਿ ਅਸਲ ਵਿੱਚ ਜੁਰਮ ਹੋਇਆ ਹੈ। ...

ਗਰਭਪਾਤ

ਗਰਭਪਾਤ, ਜਿਸ ਨੂੰ ਸਵੈ-ਸੰਚਾਰ ਗਰਭਪਾਤ ਅਤੇ ਗਰਭ ਅਵਸਥਾ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ, ਉਹ ਗਰਭ ਜਾਂ ਗਰੱਭਸਥ ਸ਼ੀਸ਼ੂ ਦੀ ਕੁਦਰਤੀ ਮੌਤ ਹੈ ਇਸ ਤੋਂ ਪਹਿਲਾਂ ਉਹ ਆਜ਼ਾਦ ਤੌਰ ਤੇ ਜਿਉਂਦਾ ਰਹਿ ਸਕਦਾ ਹੈ |ਕੁਝ ਬੱਚੇ ਗਰਭ ਦੇ 20 ਹਫ਼ਤਿਆਂ ਦਾ ਕੱਟੋ ਵਰਤਦੇ ਹਨ, ਜਿਸ ਤੋਂ ਬਾਅਦ ਗਰੱਭਸਥ ਸ਼ੀਸ਼ੂ ਦੀ ਮੌਤ ...

ਮੁੱਢਲੀ ਢਿੱਲ (Primary flaccidity)

ਮੌਤ ਤੋਂ ਬਾਦ ਸਰੀਰ ਵਿੱਚ ਇਕਦਮ ਆਈ ਢਿੱਲ ਨੂੰ ਮੁੱਢਲੀ ਢਿੱਲ ਕਿਹਾ ਜਾਂਦਾ ਹੈ। ਇਹ ਸਰੀਰਕ ਮੌਤ ਵੇਲ਼ੇ ਪ੍ਰਮੁੱਖ ਹੁੰਦੀ ਹੈ ਤੇ ਸਿਰਫ਼ ਇੱਕ ਜਾਂ ਦੋ ਘੰਟਿਆਂ ਲਈ ਹੀ ਰਹਿੰਦੀ ਹੈ ਮੌਤ ਤੋਂ ਬਾਅਦ ਸਾਰੀਆਂ ਮਾਸਪੇਸ਼ੀਆਂ ਢਿੱਲੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ ਜਿਵੇਂ ਕਿ ਹੇਠਲਾ ਜਬਾੜਾ ਡਿੱਗ ਜਾਂਦਾ ਹੈ, ...

ਮੌਤ ਦਾ ਅਕੜਾਅ

ਮੌਤ ਦਾ ਅਕੜਾਅ ਜਾਂ ਰਿਗਰ ਮੌਰਟਿਸ ਇੱਕ ਪਛਾਨਣ ਯੋਗ ਮੌਤ ਦਾ ਚਿੰਨ੍ਹ ਹੈ। ਮੌਤ ਤੋਂ ਬਾਦ ਮਾਸਪੇਸ਼ੀਆਂ ਵਿੱਚ ਹੋਣ ਵਾਲੀ ਰਸਾਇਣਿਕ ਤਬਦੀਲੀ ਕਰ ਕੇ ਲਾਸ਼ ਵਿੱਚ ਆਕੜ ਪੈਦਾ ਹੋ ਜਾਂਦੀ ਹੈ ਅਤੇ ਉਸਨੂੰ ਬਦਲ ਪਾਉਣਾ ਬਹੁਤ ਹੀ ਮੁਸ਼ਕਿਲ ਹੋ ਜਾਂਦਾ ਹੈ। ਇਹ ਅਕਸਰ ਮੌਤ ਦੇ ਤਿੰਨ ਤੋਂ ਚਾਰ ਘੰਟਿਆਂ ਵਿੱਚ ਸ਼ੁਰੂ ਹ ...

ਲਾਸ਼ ਵਿੱਚ ਕੜਵੱਲ

ਮਰਨ ਤੋਂ ਬਾਦ ਲਾਸ਼ ਵਿੱਚ ਜਕੜਾ ਪੈਦਾ ਹੋਣਾ ਤਾਂ ਇੱਕ ਸੁਭਾਵਿਕ ਜਿਹੀ ਗੱਲ ਹੈ। ਇਹ ਇੱਕ ਨਿਯਮਿਤ ਤਰੀਕੇ ਨਾਲ ਅਤੇ ਖਾਸ ਸਮੇਂ ਵਿੱਚ ਪੂਰੇ ਸ਼ਰੀਰ ਵਿੱਚ ਫੈਲਦਾ ਹੈ। ਪਰ ਕਈ ਵਾਰ ਇਸ ਜਕੜਾਵ ਦੇ ਪੂਰੇ ਸ਼ਰੀਰ ਵਿੱਚ ਫਾਇਲਾਂ ਤੋ ਪਿਹਲਾਂ ਹੀ ਕੁਝ ਖਾਸ ਜਗ੍ਹਾ ਤੇ ਕੜਵੱਲ ਪੈ ਜਾਂਦੇ ਹਨ। ਇਹ ਕੜਵੱਲ ਮੌਤ ਤੋਂ ਪ ...

ਪੰਜੀਰੀ

ਪੰਜੀਰੀ ਘਿਓ ਵਿੱਚ ਆਟਾ ਭੁੰਨ ਕੇ ਅਤੇ ਚੀਨੀ-ਸ਼ੱਕਰ ਪਾ ਕੇ ਬਣਾਇਆ ਗਿਆ ਇੱਕ ਖਾਣ ਵਾਲਾ ਸੁਆਦਲਾ ਪਦਾਰਥ ਹੁੰਦਾ ਹੈ। ਪੰਜੀਰੀ ਭਾਰਤ ਅਤੇ ਪਾਕਿਸਤਾਨ ਵਿੱਚ ਬਣਾਇਆ ਜਾਣ ਵਾਲਾ ਪਕਵਾਨ ਹੈ। ਇਹ ਆਟੇ, ਮੂੰਗ ਦਾਲ ਦਾ ਆਟਾ, ਬੇਸਨ, ਘੀ, ਗੁੜ ਨਾਲ ਬਣਾਈ ਜਾਂਦੀ ਹੈ। ਇਸਨੂੰ ਸਰਦੀਆਂ ਵਿੱਚ ਠੰਢ ਤੋਂ ਬਚਾਅ ਕਰਨ ਲਈ ...

ਸਰੋਂ ਦਾ ਸਾਗ

ਸਰੋਂ ਦਾ ਸਾਗ ਭਾਰਤੀ ਅਤੇ ਪਾਕਿਸਤਾਨੀ ਪੰਜਾਬ ਦਾ ਬਹੁਤ ਮਸ਼ਹੂਰ ਭੋਜਨ ਹੈ। ਇਹ ਸਰੋਂ ਦੇ ਪੱਤਿਆਂ ਅਤੇ ਮਸਾਲਿਆਂ ਨਾਲ ਬਣਦਾ ਹੈ। ਇਹ ਪੰਜਾਬ ਤੋਂ ਇਲਾਵਾ ਹਰਿਆਣਾ ਅਤੇ ਰਾਜਸਥਾਨ ਹੋਰ ਗੁਆਂਢੀ ਰਾਜਾਂ ਵਿੱਚ ਵੀ ਬਹੁਤ ਮਸ਼ਹੂਰ ਹੈ। ਇਸਨੂੰ ਪਰੰਪਰਾਗਤ ਤੌਰ ਤੇ ਮੱਕੀ ਦੀ ਰੋਟੀ ਨਾਲ ਖਾਧਾ ਜਾਂਦਾ ਹੈ। ਇਸ ਵਿੱਚ ...

ਡੋਲੀ ਦੀਆਂ ਰਸਮਾਂ ਅਤੇ ਗੀਤ

ਪੰਜਾਬੀ ਸੱਭਿਆਚਾਰ ਵਿੱਚ ਵਿਆਹ ਇੱਕ ਅਜਿਹਾ ਸਮਾਗਮ ਹੈ ਜਿਸ ਵਿੱਚ ਅਨੇਕਾਂ ਹੀ ਰਸਮ-ਰਿਵਾਜ਼ ਕੀਤੇ ਜਾਂਦੇ ਹਨ ਅਤੇ ਲੋਕ ਗੀਤ ਗਾਏ ਜਾਂਦੇ ਹਨ। ਸੋਹਿੰਦਰ ਸਿੰਘ ਬੇਦੀ ਅਨੁਸਾਰ, ਵਿਆਹ ਨਾਲ ਸਬੰਧਤ ਰੀਤਾਂ ਵਧੇਰੇ ਕਰ ਕੇ ਜੋੜੀ ਦੀ ਚਿਰੰਜੀਵਤਾ, ਸਦੀਵੀਂ ਤੁਲਨਾ, ਸਦੀਵੀ ਹੁਲਾਸ, ਵੰਸ਼ ਪਰੰਪਰਾ ਨੂੰ ਤੁਰਦੇ ਰੱਖਣ ...

ਮਾਂਜਾ

ਮਾਂਜਾ ਵਿਆਹ ਨਾਲ ਸਬੰਧਿਤ ਇੱਕ ਰਸਮ ਹੈ। ਇਹ ਸਿੱਪ ਦੇ ਮੋਤੀਆਂ ਵਰਗੀ ਰਸਮ ਵਿਆਹ ਵਾਲੇ ਮੁੰਡੇ ਅਤੇ ਕੁੜੀ ਦੋਹਾਂ ਦੇ ਘਰ ਅਦਾ ਕੀਤੀ ਜਾਂਦੀ ਹੈ। ਜਿਆਦਾਤਰ ਇਹ ਰਸਮ ਪਿੰਡਾਂ ਵਿੱਚ ਪ੍ਰਚਲਿਤ ਰਹੀ ਹੈ। ਦੋਹਾਂ ਇਹ ਰਸਮ ਵਿਆਹ ਤੋਂ ਇੱਕ ਦਿਨ ਪਹਿਲਾ ਮੇਲ ਵਾਲੇ ਦਿਨ ਕੀਤੀ ਜਾਂਦੀ ਹੈ। ਇਸ ਰਸਮ ਨੂੰ ਮਾਈਆਂ ਦੀ ਰਸ ...

ਸਿੱਠਣੀਆਂ

ਸਿੱਠਣੀਆਂ ਸਿੱਠਣੀ, ਵਿਆਹ ਨਾਲ ਸਬੰਧਿਤ ਪੰਜਾਬੀ ਲੋਕਗੀਤਾਂ ਦਾ ਅਜਿਹਾ ਰੂਪ ਹੈ, ਜਿਸ ਦਾ ਮਨੋਰਥ ਵਿਅੰਗ, ਕਟਾਖਸ਼ ਜਾਂ ਮਖੌਲੀਆ ਅੰਦਾਜ਼ ਵਿੱਚ ਤਨਜ਼ ਰਾਹੀਂ ਸਰੋਤਿਆਂ ਦਾ ਦਿਲ ਪ੍ਰਚਾਉਣਾ ਹੈ। ਪੁਰਾਣੇ ਸਮਿਆਂ ਵਿੱਚ ਜਦ ਮਨ ਪ੍ਰਚਾਵੇ ਦੇ ਸਾਧਨ ਬਹੁਤ ਹੀ ਸੀਮਿਤ ਸਨ ਤਾਂ ਵਿਆਹ ਦੇ ਸ਼ਗਨਾਂ ਵਿੱਚ ਸਿੱਠਣੀਆਂ ਮ ...

ਪਟੋਲਾ ਸਾੜ੍ਹੀ

ਪਟੋਲਾ ਸਾੜ੍ਹੀ ਗੁਜਰਾਤ ਮੂਲ ਦੀ ਇੱਕ ਪ੍ਰਕਾਰ ਦੀ ਰੇਸ਼ਮੀ ਸਾੜ੍ਹੀ ਹੈ, ਜਿਸ ਨੂੰ ਬੁਣਾਈ ਤੋਂ ਪਹਿਲਾਂ ਪੂਰਵ ਨਿਰਧਾਰਤ ਨਮੂਨੇ ਦੇ ਅਨੁਸਾਰ ਤਾਣੇ ਅਤੇ ਬਾਣੇ ਨੂੰ ਗੰਢ ਕੇ ਰੰਗ ਦਿੱਤਾ ਜਾਂਦਾ ਹੈ। ਇਹ ਪਾਟਨ, ਗੁਜਰਾਤ, ਭਾਰਤ ਵਿੱਚ ਬਣਦੀ ਹੈ। ਪਟੋਲਾ ਸ਼ਬਦ ਇੱਕਵਚਨ ਪਟੁਲੂ ਦਾ ਬਹੁਵਚਨ ਹੈ। ਇਸਨੂੰ ਬਣਾਉਣ ਵਾ ...

ਮਕਰ ਸੰਕਰਾਂਤੀ

ਮਕਰ ਸੰਕ੍ਰਾਂਤੀ, ਪੋਸ਼ ਪਰਬਨ ਜਾਂ ਮਾਘੀ, ਹਿੰਦੂ ਕੈਲੰਡਰ ਵਿੱਚ ਇੱਕ ਤਿਉਹਾਰ ਹੈ ਜੋ ਕਿ ਸੂਰਜ ਨੂੰ ਸਮਰਪਿਤ ਹੈ। ਇਹ ਹਰ ਸਾਲ ਜਨਵਰੀ ਵਿੱਚ ਮਨਾਇਆ ਜਾਂਦਾ ਹੈ। ਇਹ ਮੱਕੜਾ ਰਾਸ਼ੀ ਦੇ ਸੂਰਜ ਦੇ ਸੰਪਰਕ ਵਿੱਚ ਆਉਣ ਦੇ ਪਹਿਲੇ ਦਿਨ ਦੀ ਨਿਸ਼ਾਨਦੇਹੀ ਕਰਦਾ ਹੈ ਜੋ ਕਿ ਮਹੀਨੇ ਦੇ ਅੰਤ ਨੂੰ ਸਰਦੀਆਂ ਦੇ ਸੰਕੇਤ ਅ ...

ਆਵਤ ਪਾਉਣੀ

ਆਵਤ ਪਾਉਣੀ ਕਿਸਾਨਾ ਅਤੇ ਖੇਤ ਕਾਮਿਆਂ ਦੇ ਇਕੱਠ ਵਲੋਂ ਸਾਂਝੇ ਰੂਪ ਵਿੱਚ ਫ਼ਸਲ ਦੀ ਕਟਾਈ ਕਰਨ ਦੀ ਪਰੰਪਰਾ ਨੂੰ ਕਹਿੰਦੇ ਹਨ। ਇਹ ਪਰੰਪਰਾ ਜਿਆਦਾਤਰ ਵਿਸਾਖੀ ਦੇ ਮੌਕੇ ਅਪਣਾਈ ਜਾਂਦੀ ਹੈ। ਆਵਤ ਦਾ ਭਾਵ ਹੈ "ਕਿਤੇ ਆਓਣਾ" ਜਾਂ "ਕੀਤੇ ਪਹੁੰਚਣਾ"।ਪੰਜਾਬ ਵਿੱਚ ਖੇਤੀ ਮਸ਼ਨੀਰੀ ਤੋਂ ਪਹਿਲਾਂ ਵੱਡੇ ਜਿਮੀਂਦਾਰ ਰ ...

ਗੀਤ ਵੀਡੀਓ ਦਾ ਸਭਿਆਚਾਰ

ਪੰਜਾਬੀ ਸਾਹਿਤ ਆਲੋਚਨਾ ਵਿੱਚ ਕਾਵਿ ਦੇ ਵੱਖ ਵੱਖ ਰੂਪਾਂ ਸਬੰਧੀ ਅਲੋਚਨਾ ਤਾਂ ਬਹੁਤ ਮਿਲਦੀ ਹੈ। ਪਰ ਅਜੋਕੇ ਪੰਜਾਬੀ ਸਮਾਜ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰ ਰਿਹਾ ਕਾਵਿ ਰੂਪ ਗੀਤ ਵੀਡੀਓ ਸਬੰਧੀ ਆਲੋਚਨਾ ਘੱਟ ਹੀ ਹੋਈ ਮਿਲਦੀ ਹੈ।ਇਸ ਬਾਰੇ ਟਿੱਪਣੀ ਕਰਦੇ ਹੋਏ "ਡਾ: ਰਾਜਿੰਦਰ ਪਾਲ ਬਰਾੜ ਆਪਣੇ ਪੇਪਰ "ਪੰਜਾਬ ...

ਪੰਜਾਬੀ ਕੱਪੜੇ

ਪੰਜਾਬੀ ਕੱਪੜੇ ਮੂਲ ਰੂਪ ਵਿੱਚ ਮਨੁੱਖ ਦੀ ਸਰੀਰਕ ਲੋੜ ਨੂੰ ਪੂਰਾ ਕਰਦਾ ਹੈ। ਜਿਸਮ ਨੂੰ ਕੱਜਣ ਤੇ ਪ੍ਰਾਕਿਰਤਕ ਆਫਤਾਂ ਤੋਂ ਬਚਾਉਣ ਵਿੱਚ ਸਹਾਈ ਹੁੰਦਾ ਹੈ।ਹਰ ਮਨੁੱਖੀ ਸਮਾਜ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੇ ਪਹਿਰਾਵੇ ਦੀ ਰਵਾਇਤ ਜਰੂਰੀ ਰਹੀ ਹੈ। ਪੰਜਾਬੀ ਕੱਪੜੇ ਪੰਜਾਬ ਨਾਲ ਸੰਬੰਧਿਤ ਲੋਕਾਂ ਦੁਆਰਾ ਪਹਿਨ ...

ਪੰਜਾਬੀ ਧਾਰਮਿਕ ਪਹਿਰਾਵਾ

‘ਪਹਿਰਾਵਾ ਮੂਲ ਰੂਪ ਵਿੱਚ ਮਨੁੱਖ ਦੀ ਸ਼ਰੀਰਕ ਲੋੜ ਨੂੰ ਪੂਰਾ ਕਰਦਾ ਹੈ। ਪਹਿਰਾਵਾਂ ਵਿਅਕਤੀ ਦੇ ਸ਼ਰੀਰ ਨੂੰ ਕੱਜਣ ਦੇ ਨਾਲ-ਨਾਲ ਪ੍ਰਕ੍ਰਿਤਕ ਆਫ਼ਤਾ ਤੋਂ ਵੀ ਬਚਾਉਂਦਾ ਹੈ। ਪਹਿਰਾਵਾ ਸਭਿਆਚਾਰ ਦੀ ਵਿਸ਼ੇਸ਼ ਪਹਿਚਾਣ ਹੈ ਕੋਈ ਵੀ ਸਭਿਆਚਾਰ ਪਹਿਰਾਵੇ ਤੋਂ ਪਛਾਣਿਆ ਜਾਂਦਾ ਹੈ ਕਿ ਮਨੁੱਖ ਕਿਥੋਂ ਦਾ ਰਹਿਣ ਵਾਲ ...

ਪੰਜਾਬੀ ਭੋਜਨ ਸਭਿਆਚਾਰ

ਪੰਜਾਬੀਆਂ ਦਾ ਭੋਜਨ ਇੱਥੋਂ ਦੇ ਪ੍ਰਾਕ੍ਰਿਤਿਕ ਭੂਗੋਲਿਕ ਵਾਤਾਵਰਣ ਉੱਤੇ ਨਿਰਭਰ ਹੈ। ਭਾਵੇਂ ਕਿ ਖਾਣ ਪੀਣ ਹਰ ਮਨੁੱਖ ਲਈ ਬੇਹੱਦ ਜ਼ਰੂਰੀ ਹੈ, ਪਰ ਹਰ ਮਨੁੱਖੀ ਸਮਾਜ ਵਿੱਚ ਇਸ ਪ੍ਰਤੀ ਵੀ ਸਮਾਨਤਾ ਤੇ ਵਖਰੇਵਾਂ ਪਾਇਆ ਜਾਂਦਾ ਹੈ। ਹਰ ਸਮਾਜ ਦੇ ਲੋਕ ਕਿਸ ਭੋਜਨ ਨੂੰ ਕਿਸ ਵੇੇਲੇ,ਕਿਸ ਤਰ੍ਹਾਂ ਦਾ,ਕਿਵੇਂ ਤਿਆਰ ...

ਪੰਜਾਬੀ ਰਾਜਨੀਤਿਕ ਸੱਭਿਆਚਾਰ

ਪੰਜਾਬੀ ਲੋਕਾਂ ਦੇ ਰੀਤੀ-ਰਿਵਾਜ਼ਾਂ ਵਿੱਚ ਵੀ ਲੋਕਤੰਤਰ ਦੀ ਝਲਕ ਮਿਲਦੀ ਹੈ। ਭਿੰਨ-ਭਿੰਨ ਪ੍ਰਕਾਰ ਦੇ ਉਤਸਵਾਂ, ਮੇਲਿਆਂ ਤੇ ਜਨ ਸਮੂਹਾਂ ਵਿੱਚ ਲੋਕ ਰਾਜੀ ਕੀਮਤਾਂ ਨਜ਼ਰ ਆਉਂਦੀਆਂ ਹਨ। ਪੰਜਾਬ ਵਿੱਚ ਕਈ ਪ੍ਰਕਾਰ ਦੇ ਸਮਾਜਿਕ ਉਤਸਵ ਮਨਾਏ ਜਾਂਦੇ ਹਨ ਜਿਹਨਾਂ ਵਿੱਚ ਬਿਨ੍ਹਾਂ ਕਿਸੇ ਭੇਦ-ਭਾਵ ਦੇ ਹਰ ਕੋਈ ਵਸਨੀ ...

ਪੰਜਾਬੀ ਰਿਸ਼ਤਾ ਨਾਤਾ ਪ੍ਰਬੰਧ ਦੇ ਬਦਲਦੇ ਰੂਪ

ਉਕਤ ਦਰਸਾਗਏ ਇਨ੍ਹਾਂ ਰਿਸ਼ਤਿਆਂ ਤੋਂ ਇਲਾਵਾ ਕੁਝ ਹੋਰ ਰਿਸ਼ਤੇ ਵੀ ਹੁੰਦੇ ਹਨ,ਜਿਹਨਾਂ ਨੂੰ ਸਮਾਜਕ ਤੌਰ ਤੇ,ਅਕਸਰ ਨਾਮ ਦੇਣ ਤੋਂ ਗੁਰੇਜ਼ ਕੀਤਾ ਜਾਂਦਾ ਹੈ,ਇਸ ਪ੍ਰਕਾਰ ਦੇ ਰਿਸ਼ਤਿਆਂ ਨੂੰ ਅਸੀਂ ਅਪ੍ਰਵਾਨਿਤ ਰਿਸ਼ਤੇ ਕਹਿ ਸਕਦੇ ਹਾਂ| ਪੰਜਾਬੀ ਸੱਭਿਆਚਾਰ ਵਿਚ ਬਹੁਤ ਸਾਰੀਆਂ ਨਵੀਆਂ ਰੀਤਾਂ ਰਸਮਾਂ ਪੈਦਾ ਹੋਣ ...

ਪੰਜਾਬੀ ਲੋਕ ਬੋਲੀਆਂ

ਨੱਚ ਨੱਚ ਨੱਚ,ਨੀ ਤੂੰ ਹੋਲੀ ਹੋਲੀ ਨੱਚ, ਡਿੱਗ ਪਵੇ ਨਾ ਗੁਆਂਢੀਆਂ ਦੀ ਕੰਧ ਬੱਲੀਏ, ਤੇਰਾ ਗਿੱਧਾ ਸਾਰੇ ਲੋਕਾਂ ਨੂੰ ਪਸੰਦ ਬੱਲੀਏ, ਤੇਰਾ ਗਿੱਧਾ. ਨੱਚਦਾ ਪਟੋਲਾ ਮੈਨੂੰ ਬੜਾ ਸੋਹਣਾ ਲੱਗਦਾ, ਭੋਰਾ ਨਾ ਲਾਉਦਾ ਫੁਰਤੀ, ਨੀ ਇਸ ਪਟੋਲੇ ਨੂੰ ਸਾਫ਼ੇ ਨਾਲ ਦੀ ਕੁੜਤੀ, ਨੀ ਇਸ ਪਟੋਲੇ. ਨੱਚਣ ਜਾਣਦੀ ਗਾਉਣ ਜਾਣਦੀ, ...

ਪੰਜਾਬੀ ਲੋਕਧਾਰਾ ਗਰੁੱਪ

ਪੰਜਾਬੀ ਲੋਕਧਾਰਾ ਫੇਸਬੁੱਕ ਦਾ ਨਿਵੇਕਲਾ ਗਰੁੱਪ ਹੈ ਜਿਸ ਦੇ 18.000 ਤੋਂ ਵੱਧ ਮੈਂਬਰ ਹਨ। ਫੇਸਬੁੱਕ ਦਾ ਇਹ ਇੱਕ ਅਜਿਹਾ ਗਰੁੱਪ ਹੈ ਜਿਸ ਵਿੱਚ ਦੁਨੀਆ ਭਰ ਦੇ ਪੰਜਾਬੀ ਲੋਕ ਸ਼ਾਮਲ ਹਨ। ਇਹ ਗਰੁੱਪ 16 ਮਾਰਚ 2013 ਨੂੰ ਪਿੰਡ ਧੌਲਾ ਦੇ ਵਾਸੀ ਗੁਰਸੇਵਕ ਸਿੰਘ ਧੌਲਾ ਨੇ ਬਣਾਇਆ ਸੀ। ਗਰੁੱਪ ਦੀ ਨਿਵੇਕਲੀ ਗੱਲ ...

ਪੰਜਾਬੀ ਸਭਿਆਚਾਰ ਅਤੇ ਵਿਕਲਾਂਗਤਾ

ਵਿਕਲਾਂਗ ਤੋਂ ਭਾਵ ਕਿਸੇ ਵਿੱਚ ਕੋਈ ਵਿਕਾਰ ਹੋਣਾ। ਵਿਕਲਾਂਗ ਵਿਅਕਤੀ ਤੋਂ ਭਾਵ ਉਸ ਵਿਅਕਤੀ ਤੋਂ ਲਿਆ ਜਾਂਦਾ ਹੈ ਜਿਸ ਵਿੱਚ ਸਰੀਰਕ ਜਾਂ ਮਾਨਸਿਕ ਤੌਰ ਤੇ ਕੋਈ ਵਿਕਾਰ ਹੋਵੇ। ਵਿਕਾਰ ਨੂੰ ਕਿਸੇ ਪ੍ਰਕਾਰ ਦੀ ਕਮੀਂ ਦੇ ਅਰਥਾਂ ਵਿੱਚ ਲਿਆ ਜਾਂਦਾਂ ਹੈ। ਇਸ ਲਈ ਵਿਕਲਾਂਗ ਸ਼ਬਦ ਉਸ ਵਿਅਕਤੀ ਲਈ ਵਰਤਿਆ ਜਾਂਦਾ ਹੈ ...

ਪੰਜਾਬੀ ਸਭਿਆਚਾਰ ਟੈਬੂ ਪ੍ਰਬੰਧ

ਅੰਤ ਇਹ ਕਿਹਾ ਜਾ ਸਕਦਾ ਹੈ ਕਿ ਅੱਜ ਦੇ ਦੌਰ ਵਿੱਚ ਪੰਜਾਬੀ ਸੱਭਿਆਚਾਰ ਵਿੱਚ ਅਨੇਕਾਂ ਟੈਬੂਜ਼ ਖ਼ਤਮ ਹੋ ਗਏ ਹਨ, ਕੁਝ ਹੋ ਰਹੇ ਹਨ ਅਤੇ ਕੁਝ ਸਮੇਂ ਦੇ ਦੌਰ ਨਾਲ ਖ਼ਤਮ ਹੋਣਗੇ। ਉੱਪਰ ਦੱਸੇ ਗਏ ਟੈਬੂਜ਼ ਤੋਂ ਇਲਾਵਾ ਕੁਝ ਹੋਰ ਟੈਬੂਜ਼ ਹਨ ਜੋ ਪੰਜਾਬੀ ਸੱਭਿਆਚਾਰ ਵਿੱਚ ਸ਼ਾਮਿਲ ਹਨ, ਜਿਵੇਂ ਕਿ ਅੰਤਰ ਵਿਆਹੁਤਾ ...

ਪੰਜਾਬੀ ਸਭਿਆਚਾਰ ਦੇ ਗੁਣ ਅਤੇ ਔਗੁਣ

ਮਾਨਵ-ਵਿਗਿਆਨੀਆਂ ਅਨੁਸਾਰ ਭਾਰਤ ਦਾ ਕੋਈ ਵਸਨੀਕ ਵੀ ਸ਼ੁੱਧ ਭਾਰਤੀ ਨਹੀਂ ਭਾਵ ਅਜਿਹਾ ਵਸਨੀਕ ਕੋਈ ਨਹੀਂ ਹੈ ਜਿਹੜਾ ਇਸ ਧਰਤੀ ਤੇ ਬਣਮਾਨਸ ਤੋਂ ਵਿਕਸਿਤ ਹੋ ਕੇ ਜਨਮਿਆ ਹੋਵੇ। ਸੱਭਿਆਚਾਰ ਦਾ ਭਾਰਤੀ ਸ਼ਬਦ ਸੰਸਕ੍ਰਿਤੀ ਹੈ। ਸੰਸਕ੍ਰਿਤੀ ਦਾ ਅਰਥ ਸ਼ੁੱਧ ਕਰਨਾ, ਉਚਿਆਉਣਾ, ਸਾਧਨਾ, ਢਾਲਣਾ ਤੇ ਨਿਪੁੰਨ ਕਰਨਾ ਹੈ ...

ਪੰਜਾਬੀ ਸਭਿਆਚਾਰ ਦੇ ਨਿਖੜਵੇਂ ਲੱਛਣ

ਦੁਨੀਆ ਦੇ ਸਾਰੇ ਸਭਿਆਚਾਰਾਂ ਦੀ ਸਿਰਜਣ ਪ੍ਰਕਿਰਿਆ ਇੱਕ ਹੈ ਪਰ ਸਾਰੇ ਸਭਿਆਚਾਰਾਂ ਵਿੱਚ ਵਿਭਿੰਨਤਾ ਪਾਈ ਜਾਂਦੀ ਹੈ। ਇਸਦਾ ਕਾਰਨ ਇਹ ਹੈ ਕਿ ਦੁਨੀਆ ਦੇ ਹਰ ਖਿੱਤੇ ਦੇ ਲੋਕ ਇਕੋ ਵਸਤੂ ਨੂੰ ਸਮਾਨ ਢੰਗ ਨਾਲ ਅਨੁਭਵ ਨਹੀਂ ਕਰਦੇ ਜਿਵੇਂ ਚੰਨ ਸਾਰੀ ਦੁਨੀਆ ਵਿੱਚ ਦਿਖਾਈ ਦਿੰਦਾ ਹੈ ਪਰ ਹਰ ਸਭਿਆਚਾਰ ਚੰਨ ਬਾਰੇ ਆ ...

ਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤ

ਹਰ ਇੱਕ ਸਮਾਜ ਦੀ ਬਣਤਰ,ਉਸਦੀ ਵਿਕਾਸ ਗਤੀ ਅਤੇ ਦਿਸ਼ਾ ਵਿੱਚ ਜਾਤੀ ਪ੍ਰਣਾਲੀ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ। ਜਾਤੀ ਇੱਕ ਤਰ੍ਰਾ ਦਾ ਬੰਦ ਵਰਗ ਹੁੰਦਾ ਹੈ।ਇੱਕ ਵਿਅਕਤੀ ਜਿਸ ਜਾਤ ਵਿੱਚ ਜਨਮ ਲੈਦਾ ਹੈ, ਉਮਰ ਭਰ ਉਸਦਾ ਮੈਬਰ ਰਹਿੰਦਾ ਹੈ। ਹਰ ਸੱਭਿਆਚਾਰ ਦੀਆ ਆਪਣੀਆਂ ਜਾਤਾਂ ਤੇ ਗੋਤ ਹੁੰਦੇ ਹਨ। ਜੋ ਉਸ ਤੇ ...

ਪੰਜਾਬੀ ਸਿਹਤ ਸਭਿਆਚਾਰ

ਪੰਜਾਬੀ ਸਿਹਤ ਸੱਭਿਆਚਾਰ ਪੰਜਾਬੀ ਸੱਭਿਆਚਾਰ ਤੋਂ ਭਾਵ ਹੈ ਕਿ ਪੰਜਾਬੀ ਲੋਕ ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ ਜਾਚ ਜਿਸ ਵਿੱਚ ਉਹਨਾਂ ਲੋਕਾਂ ਦਾ ਰਹਿਣ-ਸਹਿਣ ਕਿੱਤੇ, ਰਸਮ-ਰਿਵਾਜ਼, ਰਿਸ਼ਤੇ ਨਾਤੇ, ਪਹਿਰਾਵਾਂ, ਹਾਰ, ਸਿੰਗਾਰ, ਵਿਸ਼ਵਾਸ, ਕੀਮਤਾ, ਮਨੋਰੰਜਨ, ਸਿਹਤ, ਭਾਸ਼ਾ ਅਤੇ ਲੋਕ ਸਾਹਿਤ ਆਦਿ ਸ਼ਾਮਿਲ ...

ਪੰਜਾਬੀ ਸੰਗੀਤ ਸਭਿਆਚਾਰ

ਸੰਗੀਤ ਕਲਾ ਦੀ ਉਤਪੱਤੀ ਕਦੋਂ ਕਿਵੇਂ ਅਤੇ ਕਿੱਥੇ ਹੋਈ? ਇਸ ਬਾਰੇ ਕੋਈ ਇਤਿਹਾਸਿਕ ਪ੍ਰਮਾਣ ਪ੍ਰਾਪਤ ਨਹੀਂ। ਕੱਝ ਸੁਣੀਆਂ-ਸੁਣਾਈਆਂ ਅਤੇ ਪੁਰਾਣਕ ਕਹਾਣੀਆਂ ਜ਼ਰੂਰ ਮਿਲਦੀਆਂ ਹਨ। ਦੰਤ ਕੰਥਾਵਾਂ ਨੂੰ ਆਧਾਰ ਮੰਨ ਕੇ ਪੱਛਮੀ ਦੇਸ਼ ਦੇ ਵਸਨੀਕ ਆਪਣੀ ਧਰਤੀ ਦੀ ਦੇਣ ਕਹਿੰਦੇ ਹਨ। ਉਨ੍ਹਾਂ ਦੇ ਖਿਆਲਾਂ ਹੈ ਕਿ ਕਾਕੇ ...

ਪੰਜਾਬੀ ਸੱਭਿਆਚਾਰ ਅਤੇ ਕਾਮੁਕਤਾ

ਸਭਿਆਚਾਰ ਸਰਬ ਵਿਆਪਕ ਵਰਤਾਰਾ ਹੈ। ਜਿਸ ਵਿੱਚ ਰਹਿੰਦੇ ਹੋਏ ਮਨੁੱਖ ਆਪਣੀਆਂ ਕਾਮਨਾਵਾਂ ਦੀ ਪੂਰਤੀ ਲਈ ਆਪਣੇ ਆਪ ਨੂੰ ਢਾਲਦਾ ਹੈ। ਜਿਸ ਵਿੱਚ ਉਸਦੀ ਸਮੁੱਚੀ ਜੀਵਨ ਜਾਂਚ ਉਸਦਾ ਦਾ ਖਾਣ ਪੀਣ ਪਹਿਰਾਵਾ ਆਦਿ ਮੁੱਢਲੀਆਂ ਲੋੜਾਂ ਦੀ ਪੂਰਤੀ ਕਰਦਾ ਹੈ ਵੈਸੇ ਤਾਂ ਮਨੁੱਖ ਆਪਣੀਆਂ ਕਾਮਨਾਵਾਂ ਦੀ ਪੂਰਤੀ ਸਮਾਜ ਵਿੱਚ ...

ਪੰਜਾਬੀ ਸੱਭਿਆਚਾਰ ਤੇ ਸ਼ੋਸ਼ਲ ਮੀਡੀਆ

ਸ਼ੋਸ਼ਲ ਮੀਡੀਆ ਫੇਸ ਬੁੱਕ-ਟਵਿਟਰ,ਵੱਟਸ-ਅੱਪ ਦੇ ਰੂਪ ਵਿੱਚ ਸਮੇਂ ਅਤੇ ਸਥਾਨ ਦੀਆਂ ਸੀਮਾਵਾਂ ਤੋਂ ਮੁਕਤ ਸਰਹੱਦਾਂ ਦੇ ਆਰ-ਪਾਰ,ਸਮਾਜ ਦੀਆਂ ਅਨੇਕਾਂ ਪਰਤਾਂ ਅਮੀਰ/ਗਰੀਬ, ਪੇਂਡੂ/ਸ਼ਹਿਰੀ, ਪੜੇ-ਲਿਖੇ /ਅਨਪੜ੍ਹ, ਮਰਦ/ਔਰਤਾਂ, ਬੱਚੇ/ਬੁੱਢੇ/ਜਵਾਨ ਅਤੇ ਸਾਡੇ ਸਿਸਟਮ ਰਾਜਨੀਤੀ, ਧਰਮ ਅਤੇ ਸੱਭਿਆਚਾਰ ਵਿੱਚ ਸੰਚਾ ...

ਪੰਜਾਬੀ ਸੱਭਿਆਚਾਰ ਦੀ ਗੀਤ ਵੀਡੀਉ ਵਿੱਚ ਜੱਟਵਾਦ

ਮਨੁੱਖੀ ਮਨ ਨੂੰ ਪ੍ਰਭਾਵਿਤ ਕਰਨ ਵਿੱਚ ਵੱਖ-ਵੱਖ ਕਲਾਵਾਂ ਦਾ ਵਧੇਰੇ ਯੋਗਦਾਨ ਹੁੰਦਾ ਹੈ। ਸਦੀਆਂ ਤੋਂ ਹੀ ਮਨੁੱਖ ਆਪਣੀ ਸੁਹਜ ਤ੍ਰਿਪਤੀ ਲਈ ਨਵੇਂ ਕਲਾ-ਰੂਪਾਂ ਨੂੰ ਜਨਮ ਵੀ ਦਿੰਦਾ ਹੈ ਤੇ ਪਹਿਲਾਂ ਪ੍ਰਚਲਿਤ ਕਲਾਵਾਂ ਨੂੰ ਬਦਲਦੇ ਹਾਲਾਤਾਂ ਅਨੁਸਾਰ ਢਾਲਦਾ ਵੀ ਰਿਹਾ ਹੈ। ਵੱਖ-ਵੱਖ ਸਮੇਂ ਵੱਖ-ਵੱਖ ਕਲਾ ਰੂਪ ਕ ...

ਪੰਜਾਬੀ ਸੱਭਿਆਚਾਰ ਵਿੱਚ ਲੋਕ ਮੰਨੋਰੰਜਨ ਦੇ ਸਾਧਨ:

ਲੋਕ ਮੰਨੋਰਜਨ ਦੇ ਸਾਧਨਾ ਤੋ ਭਾਵ ਮੰਨੋਰੰਜਨ ਦੇ ਉਹ ਰਵਾਇਤੀ ਸਾਧਨ ਤੋ ਹੈ, ਜੋ ਕਿਸੇ ਸਮਾਜ ਦੇ ਸਮੂਹ ਵਿੱਚ ਰਹਿੰਦੇ ਲੋਕ ਆਪਣੇ ਵਿਹਾਰਕ ਜੀਵਨ ਦੀ ਰਟ ਨੂੰ ਤੋੜਨ ਲਈ, ਕੰਮਾਂ ਧੰਦਿਆ ਦੇ ਥਕੇਵਿਆ ਨੂੰ ਦੂਰ ਕਰਨ ਖਾਤਰ, ਸਮਾਜਿਕ ਉਤਸਵਾਂ, ਤਿੱਬਾਂ ਤਿਉਹਾਰਾਂ ਨੂੰ ਸਾਣਨ ਲਈ ਅਤੇ ਵਿਹਲੀਆ ਘੜੀਆ ਨੂੰ ਰਸਰਤਾਂ ਬ ...

ਪੱਤਲ

ਪੱਤਲ ਦੇਣਾ ਵਿਆਹ ਨਾਲ ਸਬੰਧਤ ਇੱਕ ਅਹਿਮ ਰਿਵਾਜ ਹੈ। ਖ਼ਾਸ ਕਰਕੇ ਇਹ ਰਿਵਾਜ ਪੰਜਾਬ ਦੇ ਮਾਲਵਾ ਖਿੱਤੇ ਦੇ ਵਿਆਹਾਂ ਵਿੱਚ ਵੀਹਵੀਂ ਸਦੀ ਦੇ ਆਖਰੀ ਦਹਾਕਿਆਂ ਤਕ ਪ੍ਰਚੱਲਿਤ ਰਿਹਾ ਹੈ। ਪਹਿਲਾਂ ਪੱਤਲ ਦੇਣ ਦਾ ਰਿਵਾਜ ਵਿਆਹ ਦਾ ਜ਼ਰੂਰੀ ਹਿੱਸਾ ਹੁੰਦਾ ਸੀ। ਕੁੜੀ ਦੇ ਵਿਆਹ ਲਈ ਪੁੱਜੀ ਬਰਾਤ ਵਿਚਲੇ ਬਰਾਤੀ ਉਸ ਪ ...

ਮੂਹੜਾ

ਮੂਹੜਾ ਬੈਠਣ ਵਾਲੀ ਇੱਕ ਵਸਤ ਹੁੰਦੀ ਹੈ ਜੋ ਮੁੰਜ, ਕਣਕ ਦੇ ਨਾੜ ਤੇ ਸਰਕੜੇ ਦੇ ਕਾਨਿਆਂ ਨਾਲ ਬਣਾਈ ਜਾਂਦੀ ਹੈ। ਮੂਹੜੇ ਕਈ ਤਰਾਂ ਦੇ ਹੁੰਦੇ ਹਨ ਜਿਵੇਂ ਧਰਤੀ ਉੱਪਰ ਵਿਛਾ ਕੇ ਬੈਠਣ ਵਾਲੇ ਅਤੇ ਡੇਢ ਦੋ ਫੁੱਟ ਉੱਚੇ ਮੂਹੜੇ। ਧਰਤੀ ਤੇ ਵਿਛਾਉਣ ਵਾਲਾ ਮੂਹੜਾ ਮੁੰਜ ਜਾਂ ਨਾੜ ਦਾ ਬਣਾਇਆ ਜਾਂਦਾ ਹੈ ਜਦੋਂ ਕਿ ਖੜ ...

ਰਿਸ਼ਤਾ-ਨਾਤਾ ਪ੍ਰਬੰਧ

ਰਿਸ਼ਤਾ-ਨਾਤਾ ਪ੍ਰਬੰਧ ਸਮਾਜਿਕ ਰਿਸ਼ਤਿਆਂ ਦਾ ਇੱਕ ਜਾਲ ਹੈ ਜਿਸਦਾ ਹਿੱਸਾ ਲਗਭਗ ਸਾਰੇ ਸਭਿਆਚਾਰਾਂ ਦੇ ਲੋਕ ਹਨ। ਇਹ ਆਰੰਭ ਤੋਂ ਹੀ ਸਮਾਜ ਦਾ ਮਹੱਤਵਪੂਰਨ ਅੰਗ ਰਿਹਾ ਹੈ। ਲਹੂ ਦੇ ਰਿਸ਼ਤੇ ਜੀਵਨ ਨਾਲ ਨਹੁੰ ਮਾਸ ਵਾਲਾ ਸੰਬੰਧ ਰੱਖਦੇ ਹਨ। ਇਸ ਤੋਂ ਬਿਨ੍ਹਾਂ ਮਨੁੱਖ ਆਪ ਵੀ ਦੂਜੇ ਅਲਹੂ ਰਿਸ਼ਤਿਆਂ ਦੀ ਸਿਰਜਨਾ ...

ਵਣਜਾਰਾ

ਵਣਜਾਰਾ ਸ਼ਬਦ ਭਾਵੇਂ ਵਣਜ ਤੋਂ ਬਣਿਆ ਹੈ ਪਰ ਪੰਜਾਬੀ ਲੋਕ-ਕਾਵਿ ਵਿੱਚ ਵੰਗਾਂ ਦਾ ਵਣਜ ਕਰਨ ਵਾਲੇ ਭਾਵ ਵੰਗਾਂ ਵੇਚਣ ਵਾਲੇ ਨੂੰ ਵਣਜਾਰਾ ਕਿਹਾ ਹੈ। ਪਿਛਲੇ ਸਮਿਆਂ ਵਿੱਚ ਇਹ ਵਣਜਾਰਾ ਪੇਂਡੂ ਸਮਾਜ ਵਿੱਚ ਬਹੁਤ ਮਹੱਤਵ ਰੱਖਦਾ ਸੀ। ਚਾਵਾਂ ਤੇ ਸੱਧਰਾਂ ਨਾਲ ਭਰੇ ਮਨਾਂ ਵਾਲੀਆਂ ਮੁਟਿਆਰਾਂ ਲਈ ਇਹ ਵਿਸ਼ੇਸ਼ ਖਿੱ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →