ⓘ Free online encyclopedia. Did you know? page 78

ਅਲੀ ਬਾਬਾ

ਅਲੀ ਬਾਬਾ ਮਧਕਾਲੀ ਅਰਬੀ ਸਾਹਿਤ ਵਿੱਚ ਇੱਕ ਪਾਤਰ ਹੈ। ਅਲੀ ਬਾਬਾ ਅਤੇ ਚਾਲੀ ਚੋਰ ਕਹਾਣੀ ਵਿੱਚ ਉਹ ਮੁੱਖ ਪਾਤਰ ਹੈ। ਕਹਾਣੀ ਵਿੱਚ ਅਲੀ ਬਾਬਾ ਇੱਕ ਗਰੀਬ ਲੱਕੜਹਾਰਾ ਹੈ। ਉਹ ਇੱਕ ਦਿਨ ਜੰਗਲ ਵਿੱਚ ਡਾਕੂਆਂ ਦੇ ਸਰਦਾਰ ਨੂੰ ਇੱਕ ਵੱਡੀ ਚੱਟਾਨ ਅੱਗੇ ਖੜ੍ਹ ਕੇ ‘ਖੁੱਲ੍ਹ ਜਾ ਸਿਮ ਸਿਮ` ਕਹਿਣ ਨਾਲ ਗੁਫ਼ਾ ਦਰਵਾਜ ...

ਇਬਨ ਤੁਫ਼ੈਲ

ਇਬਨ ਤੁਫ਼ੈਲ ਇੱਕ ਸੀ ਅਰਬ ਆਂਦਾਲੂਸੀਅਨ ਮੁਸਲਿਮ ਪੋਲੀਮੈਥ: ਇੱਕ ਲੇਖਕ, ਨਾਵਲਕਾਰ, ਇਸਲਾਮੀ ਦਾਰਸ਼ਨਿਕ, ਇਸਲਾਮੀ ਧਰਮਸ਼ਾਸਤਰੀ, ਵੈਦ, ਖਗੋਲਵਿਗਿਆਨੀ, ਵਜੀਰ, ਅਤੇ ਅਦਾਲਤੀ ਅਧਿਕਾਰੀ ਸੀ। ਇਕ ਦਾਰਸ਼ਨਿਕ ਅਤੇ ਨਾਵਲਕਾਰ ਹੋਣ ਦੇ ਨਾਤੇ, ਉਹ ਸਭ ਤੋਂ ਪਹਿਲਾਂ ਦਾਰਸ਼ਨਿਕ ਨਾਵਲ, ਹੇਯ ਇਬਨ ਯਕਜ਼ਾਨ ਲਿਖਣ ਲਈ ਮਸ਼ ...

ਮੁੱਲਾਂ ਨਸਰੁੱਦੀਨ

ਮੁੱਲਾਂ ਨਸਰੁੱਦੀਨ ਹੋਜਾ ਤੁਰਕੀ ਦਾ ਸਭ ਤੋਂ ਪ੍ਰਸਿੱਧ ਲੋਕ ਨਾਇਕ, ਲੋਕ ਦਾਰਸ਼ਨਿਕ ਅਤੇ ਬੁਧੀਮਾਨ ਚਰਿੱਤਰ ਹੈ। ਤੁਰਕੀ ਭਾਸ਼ਾ ਵਿੱਚ ਹੋਜਾ ਸ਼ਬਦ ਦਾ ਮਤਲਬ ਹੈ ਸਿਖਿਅਕ ਜਾਂ ਸਕਾਲਰ। ਉਸ ਦੀ ਚਤੁਰਾਈ ਅਤੇ ਹਾਜ਼ਰ-ਬਿਆਨੀ ਦੇ ਕਿੱਸੇ ਕਿਸੇ ਅਸਲੀ ਇਮਾਮ ਉੱਤੇ ਆਧਾਰਿਤ ਲੱਗਦੇ ਹਨ। ਕਿਹਾ ਜਾਂਦਾ ਹੈ ਦੀ ਉਸ ਦਾ ਜ ...

ਸ਼ਹਿਰਜ਼ਾਦ

ਸ਼ਹਿਰਜ਼ਾਦ, / ʃ ə ˌ h ɛr ə ˈ z ɑː d ᵊ,ਜਾਂ "ਸ਼ਹਰਜ਼ਾਦ" ਕਿੱਸਾ ਗੋਈ ਦੀ ਮਸ਼ਹੂਰ ਕਿਤਾਬ, ਆਲਿਫ਼ ਲੈਲਾ ਵਿੱਚ ਇੱਕ ਪਾਤਰ ਹੈ ਅਤੇ ਇਸ ਕਿਤਾਬ ਵਿੱਚ ਬਿਆਨ ਸਾਰੀਆਂ ਕਹਾਣੀਆਂ ਉਸੇ ਦੀ ਜ਼ਬਾਨੀ ਬਿਆਨ ਕੀਤੀਆਂ ਗਈਆਂ ਹਨ।

ਇਨਸ਼ਾ ਅੱਲ੍ਹਾ ਖ਼ਾਂ

ਸੱਯਦ ਇਨਸ਼ਾ ਅੱਲ੍ਹਾ ਖ਼ਾਨ ਨੇ ਇਨਸ਼ਾ, ਅਠਾਰ੍ਹਵੀਂ ਅਤੇ ਉਨੀਵੀਂ ਸਦੀ ਦੇ ਅਰੰਭ ਵਿੱਚ ਲਖਨਊ ਅਤੇ ਦਿੱਲੀ ਦੇ ਦਰਬਾਰਾਂ ਇੱਕ ਉਰਦੂ ਕਵੀ ਸੀ। ਇਨਸ਼ਾ ਅੱਲ੍ਹਾ ਖ਼ਾਂ ਬਹੁ ਪੱਖੀ ਪ੍ਰਤਿਭਾ ਦਾ ਮਾਲਕ ਸੀ। ਉਹ ਇੱਕ ਸ਼ਾਇਰ, ਅਤੇ ਭਾਸ਼ਾ ਵਿਗਿਆਨੀ ਸੀ। ਉਸ ਨੂੰ ਉਰਦੂ ਦਾ ਪਹਿਲਾ ਵਿਆਕਰਣ, ਦਰੀਆ-ਏ-ਲਤਾਫਾਤ ਦਾ ਲੇਖ ...

ਉਰਦੂ ਸ਼ਾਇਰਾਂ ਦੀ ਸੂਚੀ

ਦਰਦ 1721–1785 ਜ਼ੌਕ 1789–1854 ਸੁਰਾਜ ਔਰੰਗ ਆਬਾਦੀ 1715–1763 ਜ਼ਫ਼ਰ 1775–1862 ਨਾਸਿੱਖ 1776–1838 ਮੀਰ 1723–1810 ਨਜ਼ੀਰ 1740–1830 ਆਤਿਸ਼ 1778–1846 ਮਿਰਜ਼ਾ ਅਸਦਉੱਲਾਹ ਖ਼ਾਂ ਗ਼ਾਲਿਬ| ਗ਼ਾਲਿਬ 1796–1869 ਸੌਦਾ 1713–1780

ਉਰਦੂ ਸਾਹਿਤ

ਉਰਦੂ ਸਾਹਿਤ ਦਾ ਇਤਿਹਾਸ ਉਰਦੂ ਭਾਸ਼ਾ ਦੇ ਵਿਕਾਸ ਨਾਲ ਨੇੜਿਓਂ ਜੁੜਿਆ ਹੋਇਆ ਹੈ। ਇਸ ਵਿੱਚ ਕਵਿਤਾ ਦਾ, ਖਾਸ ਕਰ ਕੇ ਗ਼ਜ਼ਲ ਅਤੇ ਨਜ਼ਮ ਦਾ ਦਬਦਬਾ ਰਿਹਾ ਹੈ, ਪਰ ਇਸ ਵਿੱਚ ਕਹਾਣੀ ਅਤੇ ਨਾਵਲ ਵਿਧਾਵਾਂ ਨੇ ਵੀ ਆਪਣੇ ਪੈਰ ਜਮਾਏ ਹਨ ਅਤੇ ਭਾਂਤ ਭਾਂਤ ਦਾ ਅਨੁਵਾਦ ਸਾਹਿਤ ਪ੍ਰਕਾਸ਼ਿਤ ਹੋਇਆ ਹੈ। ਪਾਕਿਸਤਾਨ ਵਿੱ ...

ਟੋਭਾ ਟੇਕ ਸਿੰਘ (ਕਹਾਣੀ)

1947 ਵਿੱਚ ਭਾਰਤ ਦੀ ਵੰਡ ਤੋਂ ਕੁਝ ਸਾਲ ਬਾਅਦ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੇ ਇੱਕ ਦੂਜੇ ਦੇ ਹਿੰਦੂ - ਸਿੱਖ ਅਤੇ ਮੁਸਲਮਾਨ ਪਾਗਲਾਂ ਦੀ ਅਦਲਾ-ਬਦਲੀ ਕਰਨ ਬਾਰੇ ਸਮਝੌਤਾ ਕੀਤਾ। ਲਾਹੌਰ ਦੇ ਪਾਗਲਖਾਨੇ ਵਿੱਚ ਬਿਸ਼ਨ ਸਿੰਘ ਨਾਮ ਦਾ ਇੱਕ ਸਿੱਖ ਪਾਗਲ ਸੀ ਜੋ ਟੋਭਾ ਟੇਕ ਸਿੰਘ ਨਾਮਕ ਸ਼ਹਿਰ ਦਾ ਨਿਵਾਸ ...

ਠੰਡਾ ਗੋਸ਼ਤ

ਠੰਡਾ ਗੋਸ਼ਤ ਸਆਦਤ ਹਸਨ ਮੰਟੋ ਦੀ ਇੱਕ ਗਲਪ-ਰਹਿਤ ਕਹਾਣੀ ਹੈ। ਇਹ ਪਹਿਲੀ ਵਾਰ 1950 ਵਿੱਚ ਪਾਕਿਸਤਾਨ ਵਿੱਚ ਛਪਦੇ ਇੱਕ ਮੈਗਜ਼ੀਨ ਵਿੱਚ ਪ੍ਰਕਾਸ਼ਿਤ ਹੋਈ ਸੀ। ਬਾਅਦ ਵਿੱਚ ਇਸਨੂੰ ਸੰਗ-ਏ-ਮੀਲ ਪਬਲੀਕੇਸ਼ਨ ਨੇ ਪ੍ਰਕਾਸ਼ਿਤ ਕੀਤਾ।

ਨਜ਼ੀਰ ਅਕਬਰਾਬਾਦੀ

ਨਜ਼ੀਰ ਅਕਬਰਾਬਾਦੀ 18ਵੀਂ ਸਦੀ ਦਾ ਹਿੰਦੁਸਤਾਨੀ ਸ਼ਾਇਰ ਸੀ ਜਿਸ ਨੂੰ "ਨਜ਼ਮ ਦਾ ਪਿਤਾਮਾ" ਕਿਹਾ ਜਾਂਦਾ ਹੈ। ਉਸਨੇ ਨਜ਼ੀਰ ਤਖੱਲਸ ਹੇਠ ਉਰਦੂ ਗਜ਼ਲਾਂ ਅਤੇ ਨਜ਼ਮਾਂ ਲਿਖੀਆਂ, ਪਰ ਉਸ ਦੀ ਵਧ ਮਸ਼ਹੂਰੀ ਬੰਜਾਰਾਨਾਮਾ ਵਰਗੀਆਂ ਕਵਿਤਾਵਾਂ ਕਰ ਕੇ ਹੈ। ਉਹ ਲੋਕ ਕਵੀ ਸਨ। ਉਨ੍ਹਾਂ ਨੇ ਲੋਕ ਜੀਵਨ, ਰੁੱਤਾਂ, ਤਿਉਹਾ ...

ਹਮ ਦੇਖੇਂਗੇ

ਹਮ ਦੇਖੇਂਗੇ ਫੈਜ਼ ਅਹਿਮਦ ਫੈਜ਼ ਦੀ ਲਿਖੀ ਹੋਈ ਲੋਕਪ੍ਰਿਯ ਇਨਕਲਾਬੀ ਉਰਦੂ ਨਜ਼ਮ ਹੈ।ਇਕਬਾਲ ਬਾਨੋ ਦੀ ਆਵਾਜ਼ ਵਿੱਚ ਇਸ ਦੀ ਪੇਸ਼ਕਾਰੀ ਨੇ ਇਸਨੂੰ ਹਿੰਦੁਸਤਾਨੀ ਜ਼ਬਾਨਾਂ ਦੇ ਜਾਣਨ ਵਾਲੇ ਕਰੋੜਾਂ ਲੋਕਾਂ ਤੱਕ ਪੁਜਾ ਦਿਤਾ। ਫ਼ੈਜ਼ ਦੀ ਇਹ ਇੱਕੀ ਸਤਰੀ ਨਜ਼ਮ ਉਨ੍ਹਾਂ ਦੇ ਸੱਤਵੇਂ ਸ਼ੇਅਰੀ ਮਜਮੂਆ ਮੇਰੇ ਦਿਲ ਮੇ ...

ਅੰਗਰੇਜ਼ੀ ਵਿੱਚ ਹਾਇਕੂ

ਅੰਗਰੇਜ਼ੀ ਵਿੱਚ ਹਾਇਕੂ ਅੰਗਰੇਜ਼ੀ ਭਾਸ਼ਾ ਵਿੱਚ ਜਾਪਾਨੀ ਹਾਇਕੂ ਕਾਵਿ ਰੂਪ ਤੋਂ ਵਿਕਸਿਤ ਹੋਇਆ ਰੂਪ ਹੈ। ਸਮਕਾਲੀ ਹਾਇਕੂ ਕਈ ਭਾਸ਼ਾਵਾਂ ਵਿੱਚ ਲਿਖਿਆ ਜਾਂਦਾ ਹੈ, ਲੇਕਿਨ ਜਾਪਾਨ ਦੇ ਬਾਹਰ ਸਭ ਤੋਂ ਵਧ ਕਵੀ ਅੰਗਰੇਜ਼ੀ ਬੋਲਣ ਵਾਲੇ ਦੇਸ਼ਾਂ ਵਿੱਚ ਕੇਂਦਰਿਤ ਹਨ। ਕਿਸੇ ਵੀ ਇੱਕ ਮੌਜੂਦਾ ਸ਼ੈਲੀ, ਸਰੂਪ, ਜਾਂ ਵ ...

ਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾ

ਆਧੁਨਿਕ ਪੰਜਾਬੀ ਕਵਿਤਾ ਵਿੱਚ ਪ੍ਰਗੀਤਵਾਦੀ ਰਚਨਾ ਪ੍ਗੀਤ ਦਾ ਅੰਗਰੇਜ਼ੀ ਸ਼ਬਦ ਲਿਰਿਕਵੀਣਾਂ ਵਰਗੇ ਇੱਕ ਯੂਨਾਨੀ ਸੰਗੀਤਕ ਸਜ਼ਾ ਲਾਇਰ ਤੋਂ ਬਣਿਆ ਹੈਂ।ਲਿਰਿਕ ਦਾ ਸ਼ਾਬਦਿਕ ਅਰਥ ਹੈਲਾਇਰਤੇ ਗਾਈ ਜਾਣ ਵਾਲੀ ਕਿਸੇ ਕਾਵਿ ਰਚਨਾ ਤੋਂ ਹੈਂ। ਪਰ ਸਮੇਂ ਨਾਲ ਲਿਰਿਕ ਦੇ ਸੰਕਲਪ ਵਿਚੋਂ ਸੰਗੀਤ ਘਟਦਾ ਗਿਆ ਤੇ ਕਾਵਿਕਤਾ ...

ਐਧ ਸਵਰਗ ਦੇ ਕੱਪੜੇ ਚਾਹੁੰਦਾ ਹੈ

ਐਧ ਸਵਰਗ ਦੇ ਕੱਪੜੇ ਚਾਹੁੰਦਾ ਹੈ ਵਿਲੀਅਮ ਬਟਲਰ ਯੇਟਸ ਦੁਆਰਾ ਲਿਖੀ ਗਈ ਇੱਕ ਕਵਿਤਾ ਹੈ। ਇਸ ਨੂੰ 1899 ਵਿੱਚ ਯੇਟਸ ਦੀ ਕਵਿਤਾ ਦੀ ਤੀਜੀ ਵਾਲੀਊਮ The Wind Among the Reeds ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ।

ਕੁਬਲਾ ਖਾਨ (ਕਵਿਤਾ)

ਕੁਬਲਾ ਖਾਨ ਇੱਕ ਅੰਗਰੇਜ਼ੀ ਕਵੀ, ਸਾਹਿਤ ਆਲੋਚਕ ਅਤੇ ਦਾਰਸ਼ਨਿਕ ਸੈਮੂਅਲ ਟੇਲਰ ਕਾਲਰਿਜ 1797 ਵਿੱਚ ਮੁਕੰਮਲ ਕੀਤੀ ਅਤੇ 1816 ਵਿੱਚ ਪ੍ਰਕਾਸ਼ਿਤ ਕਵਿਤਾ ਹੈ। ਇਸ ਕਵਿਤਾ ਦੀ ਭੂਮਿਕਾ ਵਿੱਚ ਕਾਲਰਿਜ ਦੇ ਅਨੁਸਾਰ ਇੱਕ ਰਾਤ ਮੰਗੋਲ ਸ਼ਾਸਕ ਅਤੇ ਚੀਨ ਦੇ ਸਮਰਾਟ ਕੁਬਲਾ ਖ਼ਾਨ ਦੇ ਜਾਂਡੂ ਵਿੱਚ ਉਸਾਰੇ ਹੁਨਾਲ ਮਹਲ ...

ਕੋਬਾਯਾਸ਼ੀ ਇੱਸਾ

ਕੋਬਾਯਾਸ਼ੀ ਇੱਸਾ ਜਪਾਨੀ ਹਾਇਕੂ ਕਵਿਤਾ ਦਾ ਹਰਮਨ ਪਿਆਰਾ ਕਵੀ ਸੀ। ਉਹ ਸ਼ਿਨਸ਼ੂ ਸੰਪ੍ਰਦਾ ਦਾ ਬੋਧੀ ਪੁਜਾਰੀ ਸੀ ਅਤੇ ਆਪਣੇ ਕਲਮੀ ਨਾਮ ਇੱਸਾ ਨਾਲ ਮਸ਼ਹੂਰ ਸੀ ਜਿਸਦਾ ਮਤਲਬ ਹੈ - ਇੱਕ ਕੱਪ ਚਾਹ। ਉਹ ਜਪਾਨ ਦੇ ਚਾਰ ਹਾਇਕੂ ਉਸਤਾਦਾਂ - ਬਾਸ਼ੋ, ਬੂਸੋਨ, ਈਸਾ ਅਤੇ ਸ਼ੀਕੀ - ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਮਰਹੂਮ ਮਾਂ ਦੀ ਯਾਦ ਵਿੱਚ

ਇਹ ਨਜ਼ਮ ਇਕਬਾਲ ਨੇ ਆਪਣੀ ਮਰਹੂਮ ਮਾਂ ਦੀ ਯਾਦ ਵਿੱਚ ਲਿਖੀ ਸੀ। ਇਸਨੂੰ ਮਰਸਿਆ ਵੀ ਕਿਹਾ ਜਾਂਦਾ ਹੈ। ਪਹਿਲੀ ਸ਼ਕਲ ਵਿੱਚ ਇਸ ਦੇ ਗਿਆਰਾਂ ਬੰਦ ਅਤੇ 89 ਸ਼ੇਅਰ ਸਨ। �ਬਾਂਗ-ਏ-ਦਰ ਵਿੱਚ ਸ਼ਾਮਿਲ ਕਰਦੇ ਵਕ਼ਤ ਇਕਬਾਲ ਨੇ ਇਸ ਵਿੱਚ ਤਬਦੀਲੀ ਕੀਤੀ ਅਤੇ ਮੌਜੂਦਾ ਸ਼ਕਲ ਵਿੱਚ ਨਜ਼ਮ ਤੇਰ੍ਹਾਂ ਬੰਦਾਂ ਅਤੇ ਛਿਆਸੀ ਸ ...

ਮੋਮ ਦੇ ਲੋਕ

ਮੋਮ ਦੇ ਲੋਕ ਡਾ.ਜਗਤਾਰ ਦਾ ਆਖ਼ਰੀ ਗ਼ਜ਼ਲ ਸੰਗ੍ਰਹਿ ਹੈ। ਜਿਸਨੂੰ 2006 ਈ: ਚ "ਲੋਕ ਗੀਤ ਪ੍ਰਕਾਸ਼ਨ" ਨੇ ਪ੍ਰਕਾਸ਼ਿਤ ਕੀਤਾ। ਜਗਤਾਰ ਨੇ ਇਹ ਗ਼ਜ਼ਲ-ਸੰਗ੍ਰਹਿ ਮਹਾਨ ਨਾਵਲਿਸਟ ਸ. ਨਾਨਕ ਸਿੰਘ ਨੂੰ ਭੇਂਟ ਕੀਤਾ ਹੈ। ਸੰਗ੍ਰਹਿ ਦਾ ਨਾਂ ਇਸ ਵਿਚਲੀ ਇੱਕ ਗ਼ਜ਼ਲ ਤੇ ਆਧਾਰਿਤ ਹੈ, ਜੋ ਇਸ ਪ੍ਰਕਾਰ ਹੈ, ਜਿਵੇਂ-

ਕਰਮਾ (ਛੋਟੀ ਕਹਾਣੀ)

"ਕਰਮਾ" ਭਾਰਤੀ ਲੇਖਕ ਖੁਸ਼ਵੰਤ ਸਿੰਘ ਦੁਆਰਾ ਲਿਖੀ ਇੱਕ ਕਹਾਣੀ ਹੈ। ਇਹ ਅਸਲ ਵਿੱਚ 1989 ਵਿੱਚ ਸਿੰਘ ਦੀਆਂ ਇਕਜੁਟ ਕਹਾਣੀਆ ਦੀ ਕਿਤਾਬ ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ। ਇਹ ਕਹਾਣੀ ਇੱਕ ਭਾਰਤੀ "ਜੈਂਟਲਮੈਨ" ਬਾਰੇ ਹੈ ਜੋ ਉੱਚੇ ਦਰਜੇ ਦੇ ਅੰਗਰੇਜ਼ੀ ਸੱਭਿਆਚਾਰ ਅਤੇ ਜੀਵਨ ਢੰਗ ਨੂੰ ਅਪਣਾਉਣ ਦੀ ਕੋਸ਼ਿਸ਼ ਕਰ ...

ਖਾਮੋਸ਼ੀ ਕੇ ਉਸ ਪਾਰ

ਖਾਮੋਸ਼ੀ ਕੇ ਉਸ ਪਾਰ ਉੱਘੀ ਭਾਰਤੀ ਨਾਰੀਵਾਦੀ ਲੇਖਿਕਾ ਅਤੇ ਪ੍ਰਕਾਸ਼ਕ ਉਰਵਸ਼ੀ ਬੁਟਾਲੀਆ ਦੀ ਇਹ ਵਿਲੱਖਣ ਕਿਤਾਬ ਲਗਪਗ ਇੱਕ ਦਹਾਕੇ ਦੇ ਜਾਂਚ ਕਾਰਜ, ਅਣਗਿਣਤ ਔਰਤਾਂ, ਵੱਡਿਆਂ ਅਤੇ ਬੱਚਿਆਂ ਨਾਲ ਲੰਬੀਆਂ ਮਨ ਦੀਆਂ ਗੱਲਾਂ ਅਤੇ ਢੇਰ ਸਾਰੀਆਂ ਦਸਤਾਵੇਜਾਂ, ਰਿਪੋਰਟਾਂ, ਯਾਦਾਂ, ਡਾਇਰੀਆਂ ਅਤੇ ਸੰਸਦੀ ਰਿਕਾਰਡਾ ...

ਅਜੀਤ ਸੈਣੀ

ਅਜੀਤ ਸਿੰਘ ਸੈਣੀ ਭਾਰਤੀ ਪੰਜਾਬ ਦੇ ਕਹਾਣੀਕਾਰ ਅਤੇ ਲੇਖਕ ਸੀ। ਉਹ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ‘‘ਆਜ਼ਾਦ ਹਿੰਦ ਫੌਜ’’ ਵਿੱਚ ਪ੍ਰੈੱਸ ਤੇ ਰੇਡੀਓ ਵਿਭਾਗ ਦੇ ਮੁੱਖੀ ਰਹੇ। ਉਹਨਾਂ ਪੱਤਰਕਾਰ ਹੁੰਦਿਆਂ ਜਲੰਧਰ ਦੇ ਉਰਦੂ ਤੇ ਪੰਜਾਬੀ ਦੇ ਰੋਜ਼ਾਨਾ ਸਮਾਚਾਰ ਪੱਤਰਾਂ ਵਿੱਚ ਕੰਮ ਕੀਤਾ। ਵਧੇਰੇ ਕਰ ਕੇ ਉਹ ਰੋਜ ...

ਪਰਿਤੋਸ਼ ਗਾਰਗੀ

ਪਰਿਤੋਸ਼ ਗਾਰਗੀ ਦਾ ਜਨਮ 3 ਅਗਸਤ 1992 ਨੂੰ ਬਠਿੰਡਾ ਵਿਖੇ ਹੋਇਆ। ਪਰਿਤੋਸ਼ ਗਾਰਗੀ ਰੰਗਮੰਚ ਰਾਹੀਂ ਨਾਟਕ ਦੇ ਖੇਤਰ ਵਿੱਚ ਆਏ ਹਨ। 1945 ਵਿੱਚ ਐਮ.ਸੀ ਕਾਲਜ ਲਾਹੌਰ ਤੋਂ ਮਨੋਵਿਗਿਆਨ ਦੀ ਐਮ.ਏ ਕੀਤੀ। ਆਪਣੀ ਪਤਨੀ ਡਾ.ਸੰਤੋਸ਼ ਗਾਰਗੀ ਨਾਲ ਮਿਲ ਕੇ ਬਹੁਤ ਸਾਰੀਆਂ ਵਿਸ਼ਵ-ਵਿਖਿਆਤ ਕਹਾਣੀਆਂ ਦਾ ਹਿੰਦੀ ਵਿੱਚ ...

ਬੂਟਾ ਸਿੰਘ (ਲੇਖਕ)

ਬੂਟਾ ਸਿੰਘ ਇੱਕ ਪੰਜਾਬੀ ਕਹਾਣੀਕਾਰ ਅਤੇ ਨਾਵਲਕਾਰ ਹੈ। ਬੂਟਾ ਸਿੰਘ ਰੇਲਵੇ ਵਿਭਾਗ ਵਿੱਚ ਟਿਕਟ ਕਲਰਕ ਦੀ ਨੌਕਰੀ ਕਰਦਾ ਰਿਹਾ ਹੈ। ਲੇਖਕ ਨੇ ਪਹਿਲੀ ਵਾਰ ਕਹਾਣੀ ਦੀ ਰਚਨਾ ਕੀਤੀ। ਉਸਨੇ ਅਤਰਾ ਫੌਜੀ ਨਾਂ ਦੀ ਕਹਾਣੀ ਪਹਿਲੀ ਵਾਰ ਰਚੀ ਸੀ। ਲੇਖਕ ਦੀ ਕਹਾਣੀ ਅਤਰਾ ਫੌਜੀ ਆਰਸੀ ਰਸਾਲੇ ਦੇ ਅੰਕ ਜਨਵਰੀ 1960 ਵਿੱ ...

ਸੰਤ ਇੰਦਰ ਸਿੰਘ ਚਕਰਵਰਤੀ

ਉਹ ਪੱਤਰਕਾਰ, ਕਵੀ,ਨਾਟਕਕਾਰ, ਨਾਵਲਕਾਰ ਤੇ ਆਲੋਚਕ ਹੈ। ਉਹ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੇ ਵਿਚਾਰਾ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਅਤੇ ਸਾਲ ਪ੍ਰੀਤਨਗਰ ਵਿੱਚ ਰਿਹਾ। ਇਥੇ ਰਹਿੰਦਿਆਂ ਹੀ ਉਸ ਨੇ ਇਕਾਂਗੀ ਸੰਗ੍ਰਹਿ ਪੂਰਬ ਪੱਛਮ ਤੇ ਪੂਰਾ ਨਾਟਕ ਪ੍ਰੀਤ ਪੈਗਬਰ ਲਿਖੇ। ਇੰਦਰ ਸਿੰਘ ਚਕਰਵਰਤੀ ਨੇ ਨਾਟਕ ਤੋ ...

1844 ਦੇ ਆਰਥਿਕ ਅਤੇ ਦਾਰਸ਼ਨਿਕ ਖਰੜੇ

1844 ਦੇ ਆਰਥਿਕ ਅਤੇ ਦਾਰਸ਼ਨਿਕ ਖਰੜੇ ਅਪਰੈਲ ਅਤੇ ਅਗਸਤ 1844 ਦੇ ਦਰਮਿਆਨ ਕਾਰਲ ਮਾਰਕਸ ਦੀਆਂ ਲਿਖੀਆਂ ਟਿੱਪਣੀਆਂ ਦੀ ਲੜੀ ਹੈ। ਮਾਰਕਸ ਦੇ ਜੀਵਨਕਾਲ ਦੌਰਾਨ ਉਹ ਇਹ ਛਪਵਾ ਨਹੀਂ ਸਨ ਸਕੇ। ਇਹ ਖਰੜੇ 1927 ਵਿੱਚ ਸੋਵੀਅਤ ਯੂਨੀਅਨ ਦੇ ਇੱਕ ਦਾਰਸ਼ਨਿਕ ਅਦਾਰੇ ਨੇ ਪਹਿਲੀ ਵਾਰ ਪ੍ਰਕਾਸ਼ਿਤ ਕੀਤੇ।

21ਵੀਂ ਸਦੀ ਵਿੱਚ ਪੂੰਜੀ

21ਵੀਂ ਸਦੀ ਵਿੱਚ ਪੂੰਜੀ ਪੈਰਿਸ ਸਕੂਲ ਦੇ ਫਰਾਂਸੀਸੀ ਅਰਥ-ਸ਼ਾਸਤਰੀ ਤੋਮਾਂ ਪਿਕੇਤੀ ਦੀ ਕਿਤਾਬ ਹੈ। ਇਸ ਵਿੱਚ ਅੰਕੜਿਆਂ ਦੇ ਆਧਾਰ ਉੱਤੇ ਲਗਪਗ ਵੀਹ ਵਿਕਸਿਤ ਮੁਲਕਾਂ ਵਿੱਚ ਮੌਜੂਦਾ ਪੂੰਜੀਵਾਦੀ ਵਿਵਸਥਾ ਦੇ ਤਹਿਤ ਆਈ ਆਰਥਕ ਅਸਾਮਨਤਾ ਦਾ ਅਧਿਐਨ ਕੀਤਾ ਗਿਆ ਹੈ। ਇਹ ਮੂਲ ਫਰਾਂਸੀਸੀ ਵਿੱਚ ਅਗਸਤ 2013 ਵਿੱਚ ਛ ...

ਦ ਫੇਨਮੈਨ ਲੈਕਚਰਜ਼ ਔਨ ਫਿਜ਼ਿਕਸ

ਦ ਫੇਨਮੈਨ ਲੈਕਚਰਜ਼ ਔਨ ਫਿਜ਼ਿਕਸ ਕਦੇ ਕਦੇ ‘ਮਹਾਨ ਵਿਆਖਿਆਕਾਰ’ ਕਹੇ ਜਾਣ ਵਾਲੇ ਨੋਬਲ ਪੁਰਸਕਾਰ ਜੇਤੂ ਰਿਚਰਡ ਪੀ. ਫੇਨਮੈਨ ਦੁਆਰਾ ਦਿੱਤੇ ਕੁੱਝ ਲੈਕਚਰਾਂ ਉੱਤੇ ਅਧਾਰਿਤ ਇੱਕ ਭੌਤਿਕ ਵਿਗਿਆਨ ਟੈਕਸਟਬੁੱਕ ਹੈ। ਲੈਕਚਰ 1961-1963 ਦੌਰਾਨ ਕੈਲਫੋਰਨੀਆ ਇੰਸਟੀਟਿਊਟ ਔਫ ਟੈਕਨੌਲੌਜੀ ਵਿਖੇ ਅੰਡਰ-ਗ੍ਰੈਜੁਏਟ ਵਿਦ ...

ਦ ਪ੍ਰਿੰਸੀਪਲਜ਼ ਔਫ ਕੁਆਂਟਮ ਮਕੈਨਿਕਸ

ਦ ਪ੍ਰਿੰਸੀਪਲਜ਼ ਔਫ ਕੁਆਂਟਮ ਮਕੈਨਿਕਸ ਪੌਲ ਡੀਰਾਕ ਦੁਆਰਾ ਲਿਖਿਆ ਕੁਆਂਟਮ ਮਕੈਨਿਕਸ ਉੱਤੇ ਇੱਕ ਪ੍ਰਭਾਵਸ਼ਾਲੀ ਮੋਨੋਗ੍ਰਾਫ ਹੈ ਜੋ ਸਭ ਤੋਂ ਪਹਿਲਾਂ ਔਕਸਫੋਰਡ ਯੂਨੀਵਰਸਟੀ ਦੁਆਰਾ 1930 ਵਿੱਚ ਛਾਪਿਆ ਗਿਆ ਸੀ। ਡੀਰਾਕ ਇਹ ਸਾਬਤ ਕਰਕੇ ਕੁਆਂਟਮ ਮਕੈਨਿਕਸ ਦਾ ਇੱਕ ਖਾਤਾ ਦਿੰਦਾ ਹੈ ਕਿ ਉਪਲਬਧ ਚੀਜ਼ਾਂ ਤੋਂ ਇੱਕ ...

ਅਨਸਰਟੇਨ ਲਿਆਜ਼ੋਨਜ਼

ਅਨਸਰਟੇਨ ਲਿਆਜ਼ੋਨਜ਼ ਅੰਗਰੇਜ਼ੀ ਵਿੱਚ ਛਪੀ ਲੇਖਾਂ ਦੀ ਕਿਤਾਬ ਹੈ ਜੋ ਸੈਕਸ ਬਾਰੇ ਭਾਰਤ ਦੇ ਸ਼ਹਿਰਾਂ ਵਿੱਚ ਵਸਦੇ ਮਰਦਾਂ ਤੇ ਔਰਤਾਂ ਦੀ ਸੋਚਣੀ ਨੂੰ ਉਜਾਗਰ ਕਰਦੀ ਹੈ। ਇਸ ਕਿਤਾਬ ਦਾ ਸੰਪਾਦਨ ਖੁਸ਼ਵੰਤ ਸਿੰਘ ਅਤੇ ਸ਼ੋਬਾ-ਡੇ ਨੇ ਕੀਤਾ ਹੈ। ਇਸ ਅੰਦਰ ਸ਼ੋਭਾ-ਡੇ, ਇੰਦਰਾਨੀ-ਐਕਥ, ਰਿੰਕੀ ਭੱਟਾਚਾਰਿਆ, ਇੰਦਿਰ ...

ਅਰਥਸ਼ਾਸਤਰ (ਪੁਸਤਕ)

ਅਰਥਸ਼ਾਸਤਰ) ਰਾਜ ਨੀਤੀ, ਆਰਥਿਕ ਨੀਤੀ ਅਤੇ ਫੌਜੀ ਰਣਨੀਤੀ ਬਾਰੇ ਸੰਸਕ੍ਰਿਤ ਵਿੱਚ ਲਿਖੀ ਇੱਕ ਪ੍ਰਾਚੀਨ ਭਾਰਤੀ ਲਿਖਤ ਹੈ। ਇਹ ਕਈ ਸਦੀਆਂ ਵਿੱਚ ਕਈ ਲੇਖਕਾਂ ਦਾ ਕੀਤਾ ਕੰਮ ਜਾਪਦਾ ਹੈ। ਪਰ ਕੌਟਲਿਆ, ਵਿਸਨੂੰਗੁਪਤ ਅਤੇ ਚਾਣਕਿਆ ਦੇ ਤੌਰ ਤੇ ਜਾਣੇ ਜਾਂਦੇ ਵਿਦਵਾਨ ਨੂੰ ਇਸ ਪਾਠ ਦਾ ਲੇਖਕ ਮੰਨਿਆ ਜਾਂਦਾ ਹੈ। ਉਹ ...

ਆਪਣੀ ਸਮਰੱਥਾ ਨੂੰ ਸਾਕਾਰ ਕਰੋ (ਪੁਸਤਕ)

ਆਪਣੀ ਸਮਰੱਥਾ ਨੂੰ ਸਾਕਾਰ ਕਰੋ: ਆਪਣੀਆਂ ਗੁਪਤ ਸ਼ਕਤੀਆਂ ਨੂੰ ਖੋਜੋ 1973 ਦੀ ਇੱਕ ਰੂਸੀ ਸਵੈ-ਮਦਦ ਕਿਤਾਬ ਹੈ ਜੋ ਸੋਵੀਅਤ ਲੇਖਕ ਵਿਕਟਰ ਦਾਵੀਦੋਵਿਚ ਪੇਕੇਲਿਸ ਦੀ ਲਿਖੀ ਹੈ। ਇਸਦਾ ਅੰਗਰੇਜ਼ੀ ਵਰਜਨ ਪਹਿਲੀ ਵਾਰ 1987 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ, ਇਹ ਅਨਾਤੋਲੀ ਰਸੇਂਜਵੇਗ ਨੇ ਅਨੁਵਾਦ ਕੀਤੀ ਸੀ ਅਤੇ ਇ ...

ਇਕ ਜਵਾਨ ਕੁੜੀ ਦੀ ਡਾਇਰੀ

ਇਕ ਜਵਾਨ ਕੁੜੀ ਦੀ ਡਾਇਰੀ, ਜਿਸਨੂੰ ਐਨ ਫਰੈਂਕ ਦੀ ਡਾਇਰੀ ਵੀ ਕਿਹਾ ਜਾਂਦਾ ਹੈ, ਡੱਚ ਭਾਸ਼ਾ ਦੀ ਡਾਇਰੀ ਦੀ ਇੱਕ ਕਿਤਾਬ ਹੈ ਜੋ ਐਨ ਫਰੈਂਕ ਨੇ ਉਦੋਂ ਲਿਖੀ ਸੀ ਜਦੋਂ ਉਹ ਨੀਦਰਲੈਂਡਜ਼ ਦੇ ਨਾਜ਼ੀ ਕਬਜ਼ੇ ਦੌਰਾਨ ਆਪਣੇ ਪਰਿਵਾਰ ਨਾਲ ਦੋ ਸਾਲਾਂ ਲਈ ਲੁਕ ਕੇ ਰਹਿ ਰਹੀ ਸੀ। ਇਹ ਪਰਿਵਾਰ 1944 ਵਿੱਚ ਫੜਿਆ ਗਿਆ ਸ ...

ਇੰਗਲੈਂਡ ਵਿੱਚ ਮਜ਼ਦੂਰ ਜਮਾਤ ਦੀ ਹਾਲਤ

ਇੰਗਲੈਂਡ ਵਿੱਚ ਮਜ਼ਦੂਰ ਜਮਾਤ ਦੀ ਹਾਲਤ ਫਰੈਡਰਿਕ ਏਂਗਲਜ਼ ਦੀਆਂ ਵਧ ਮਸ਼ਹੂਰ ਕਿਤਾਬਾਂ ਵਿੱਚੋਂ ਇੱਕ ਹੈ। ਇਸ ਵਿੱਚ ਏਂਗਲਜ਼ ਨੇ ਲਿਖਿਆ ਸੀ:" ਨੈਤਿਕ ਤੌਰ ‘ਤੇ ਇੰਨੀ ਗਿਰੀ ਹੋਈ, ਖੁਦਪ੍ਰਸਤੀ ਵਿੱਚ ਇੰਨੀ ਬੁਰੀ ਹੱਦ ਤੱਕ ਗਲਤਾਨ, ਅੰਦਰੋਂ ਇੰਨੀ ਖੋਖਲੀ… ਜਮਾਤ ਮੈਂ ਕਦੇ ਨਹੀਂ ਦੇਖੀ”। ਉਦਯੋਗਿਕ ਇਨਕਲਾਬ ਨੇ ...

ਏਸ਼ੀਆ ਦਾ ਚਾਨਣ

ਏਸ਼ੀਆ ਦਾ ਚਾਨਣ, ਉਪ-ਸਿਰਲੇਖ ਦ ਗ੍ਰੇਟ ਰੇਨੰਨਸੀਏਸ਼ਨ, ਸਰ ਐਡਵਿਨ ਆਰਨੋਲਡ ਦੀ ਇੱਕ ਕਿਤਾਬ ਹੈ। ਕਿਤਾਬ ਦਾ ਪਹਿਲਾ ਐਡੀਸ਼ਨ ਜੁਲਾਈ 1879 ਵਿੱਚ ਲੰਡਨ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ। ਇਹ ਕਿਤਾਬ ਕਵਿਤਾ ਦੇ ਰੂਪ ਵਿੱਚ ਪ੍ਰਿੰਸ ਗੌਤਮ ਸਿਧਾਰਥ, ਜੋ ਗਿਆਨ ਹਾਸਲ ਕਰਨ ਬਾਅਦ ਬੁੱਧ ਬਣ ਗਿਆ, ਦੇ ਜੀਵਨ ਅਤੇ ਸਮ ...

ਓਪੇਰਾ ਅਤੇ ਡਰਾਮਾ

ਓਪੇਰਾ ਅਤੇ ਡਰਾਮਾ ਇੱਕ ਕਿਤਾਬੀ-ਲੰਬਾਈ ਦਾ ਲੇਖ ਹੈ ਜੋ ਰਿਚਰਡ ਵੈਗਨਰ ਨੇ 1851 ਵਿੱਚ ਲਿਖਿਆ ਸੀ ਜਿਸ ਵਿੱਚ ਉਸਨੇ ਇੱਕ ਕਲਾ ਰੂਪ ਵਜੋਂ ਓਪੇਰਾ ਦੀਆਂ ਆਦਰਸ਼ ਵਿਸ਼ੇਸ਼ਤਾਈਆਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਇਹ ਉਸ ਦੌਰ ਦੇ ਦੂਜੇ ਲੇਖਾਂ ਦੇ ਨਾਲ ਸੰਬੰਧਿਤ ਹੈ ਜਿਸ ਵਿੱਚ ਵੈਗਨਰ ਨੇ ਆਪਣੇ ਰਾਜਨੀਤਕ ਅਤ ...

ਕਾਮਸੂਤਰ

ਕਾਮਸੂਤਰ ਮਹਾਂਰਿਸ਼ੀ ਬਾਤਸਾਇਨ ਦੁਆਰਾ ਲਿਖਿਆ ਗਿਆ ਭਾਰਤ ਦਾ ਇੱਕ ਪ੍ਰਾਚੀਨ ਕਾਮ-ਸ਼ਾਸਤਰ ਗ੍ਰੰਥ ਹੈ। ਕਾਮਸੂਤਰ ਨੂੰ ਉਸ ਦੇ ਵਿਭਿੰਨ ਆਸਣਾਂ ਲਈ ਹੀ ਜਾਣਿਆ ਜਾਂਦਾ ਹੈ। ਮਹਾਂਰਿਸ਼ੀ ਬਾਤਸਾਇਨ ਦਾ ਕਾਮਸੂਤਰ ਵਿਸ਼ਵ ਦੀ ਪ੍ਰਥਮ ਯੋਨ ਸੰਹਿਤਾ ਹੈ ਜਿਸ ਵਿੱਚ ਯੋਨ ਪ੍ਰੇਮ ਦੇ ਮਨੋਸ਼ਾਰੀਰਿਕ ਸਿੱਧਾਂਤਾਂ ਅਤੇ ਪ੍ਰਯ ...

ਕਿਤਾਬ

ਕਿਤਾਬ, ਕਾਗ਼ਜ਼ ਜਾਂ ਚਮੜੇ ਅਤੇ ਸਿਆਹੀ ਤੋਂ ਬਣੀ ਵਰਕਿਆਂ ਦਾ ਸੰਗ੍ਰਹਿ ਹੁੰਦੀ ਹੈ। ਇਕ ਵਰਕੇ ਦੇ ਹਰ ਪਾਸੇ ਨੂੰ ਸਫ਼ਾ ਕਿਹਾ ਜਾਂਦਾ ਹੈ। ਲਾਇਬ੍ਰੇਰੀ ਅਤੇ ਸੂਚਨਾ ਸਾਇੰਸ, ਵਿੱਚ ਕਿਤਾਬ ਨੂੰ ਮੋਨੋਗਰਾਫ਼ ਕਿਹਾ ਜਾਂਦਾ ਹੈ, ਤਾਂ ਜੋ ਕਿਤਾਬ ਨੂੰ ਮਜਲਾਤ, ਰੋਜ਼ਨਾਮਚਿਆਂ ਅਤੇ ਅਖ਼ਬਾਰਾਂ ਤੋਂ ਜੁਦਾ ਕੀਤਾ ਜਾ ...

ਕੈਟ ਇਨ ਹੈਟ

ਕੈਟ ਇਨ ਹੈਟ ਇਕ ਬੱਚਿਆਂ ਦੀ ਕਿਤਾਬ ਹੈ ਜੋ ਥਿਓਡੋਰ ਜੀਜ਼ਲ ਨੇ ਕਲਮੀ ਨਾਮ ਡਾ. ਸਿਉਸ ਦੇ ਨਾਮ ਹੇਠ ਲਿਖੀ ਅਤੇ ਸਚਿੱਤਰ ਕੀਤੀ ਅਤੇ ਪਹਿਲੀ ਵਾਰ 1957 ਵਿੱਚ ਪ੍ਰਕਾਸ਼ਿਤ ਕੀਤੀ ਸੀ। ਕਹਾਣੀ ਇੱਕ ਉੱਚੀ ਐਂਥ੍ਰੋਪੋਮੋਰਫਿਕ ਬਿੱਲੀ ਤੇ ਕੇਂਦਰਿਤ ਹੈ, ਜਿਹੜੀ ਲਾਲ ਅਤੇ ਚਿੱਟੀਆਂ ਧਾਰੀਆਂ ਵਾਲੀ ਟੋਪੀ ਅਤੇ ਲਾਲ ਟਾਈ ...

ਕੱਕਾ ਰੇਤਾ

ਕੱਕਾ ਰੇਤਾ ਨਾਵਲ ਬਲਵੰਤ ਗਾਰਗੀ ਦਾ ਲਿਖਿਆ ਹੋਇਆ ਨਾਵਲ ਹੈ। ਇਸ ਨਾਵਲ ਦੇ ਹੁਣ ਤੱਕ ਦੋ ਆਡੀਸ਼ਨ ਛਪ ਚੁੱਕੇ ਹਨ। ਪਹਿਲਾ ਆਡੀਸ਼ਨ 1993 ਵਿੱਚ ਅਤੇ ਦੂਜਾ ਆਡੀਸ਼ਨ 2005 ਵਿੱਚ ਛਪਿਆ। ਇਸ ਨਾਵਲ ਵਿੱਚ ਨਾਵਲਕਾਰ ਨੇ ਪੰਜਾਬ ਦੇ ਪੇਂਡੂ ਜੀਵਨ ਦਾ ਚਿਤਰਣ ਕੀਤਾ ਹੈ ਅਤੇ ਇਹ ਇੱਕ ਯਥਾਰਥਕ ਨਾਵਲ ਹੈ। ਇਸ ਨਾਵਲ ਦਾ ...

ਗਾਉਂਦਾ ਪੰਜਾਬ (ਪੁਸਤਕ)

ਫਰਮਾ:।nfobox book ਪੁਸਤਕ:ਗਾਉਦਾ ਪੰਜਾਬ ਲੇਖਕ:ਸੁਖਦੇਵ ਮਾਦਪੁਰੀ ਪ੍ਰਕਾਸ਼ਕ: ਨਿੳ ਬੂਕ ਕੰਪਨੀ ਮਾਈ ਹੀਰਾ ਗੇਟ,ਜਲੰਧਰ ਛਾਪਕ:ਮਹਿੰਦਰਾ ਆਰਟ ਪ੍ਰੈਸ, ਕਚਹਿਰੀ ਰੋਡ ਲੁਧਿਆਣਾ ਮੁੱਲ:ਤਿੰਨ ਰੁਪੇੲ ਇਹ ਕਿਤਾਬ ਗਾਉਂਦਾ ਪੰਜਾਬ ਸੁਖਦੇਵ ਮਾਦਪੁਰੀ ਦੀ ਲਿਖੀ ਹੋਈ ਹੈ। ਇਸ ਕਤਾਬ ਵਿੱਚ ਮਲਵਈ ਟੱਪਿਆਂ ਦਾ ਜ਼ਿਕਰ ਕ ...

ਗੀਤਾਂਜਲੀ

ਗੀਤਾਂਜਲੀ, ਰਬਿੰਦਰਨਾਥ ਟੈਗੋਰ ਦੀਆਂ ਕਵਿਤਾਵਾਂ ਦਾ ਸੰਗ੍ਰਿਹ ਹੈ, ਜਿਸ ਦੇ ਲਈ ਉਨ੍ਹਾਂ ਨੂੰ 1913 ਵਿੱਚ ਨੋਬਲ ਇਨਾਮ ਮਿਲਿਆ ਸੀ। ਗੀਤਾਂਜਲੀ ਦੋ ਸ਼ਬਦਾਂ, ਗੀਤ ਅਤੇ ਅੰਜਲੀ ਨੂੰ ਮਿਲਾ ਕੇ ਬਣਿਆ ਹੈ ਜਿਸਦਾ ਅਰਥ ਹੈ - ਗੀਤਾਂ ਦਾ ਤੋਹਫ਼ਾ। ਇਹ ਅੰਗਰੇਜ਼ੀ ਵਿੱਚ ਲਿਖੀਆਂ 103 ਕਵਿਤਾਵਾਂ ਹਨ, । ਇਹ ਅਨੁਵਾਦ ਲ ...

ਘਾਹ ਦੀਆਂ ਪੱਤੀਆਂ

ਘਾਹ ਦੀਆਂ ਪੱਤੀਆਂ ਅਮਰੀਕੀ ਕਵੀ ਵਾਲਟ ਵਿਟਮੈਨ ਦਾ ਅੰਗਰੇਜ਼ੀ ਭਾਸ਼ਾ ਵਿੱਚ ਇੱਕ ਕਾਵਿ ਸੰਗ੍ਰਹਿ ਹੈ। ਭਾਵੇਂ ਇਸ ਕਿਤਾਬ ਦਾ ਪਹਿਲਾ ਐਡੀਸ਼ਨ 1855 ਵਿੱਚ ਛਪ ਗਿਆ ਸੀ, ਵਿਟਮੈਨ ਨੇ ਇਸਦੇ ਸ਼ੋਧੇ ਹੋਏ ਐਡੀਸ਼ਨ ਤਿਆਰ ਕਰਨ ਦਾ ਕੰਮ ਜ਼ਿੰਦਗੀ ਭਰ ਜਾਰੀ ਰੱਖਿਆ। ਇਸ ਕਿਤਾਬ ਦੀਆਂ ਕਵਿਤਾਵਾਂ ਵਿੱਚ ਸਾਂਗ ਆਫ਼ ਮਾਈ ...

ਛੋਟੀ ਕਾਲ਼ੀ ਮੱਛੀ

ਛੋਟੀ ਕਾਲ਼ੀ ਮੱਛੀ ਸਮਦ ਬਹਿਰੰਗੀ ਦੀ ਮਸ਼ਹੂਰ ਬਾਲ-ਕਹਾਣੀ ਹੈ। ਇਹ ਵਾਰਤਾ ਇੱਕ ਬਜ਼ੁਰਗ ਮੱਛੀ ਦੁਆਰਾ ਆਪਣੇ ਬਾਰਾਂ ਹਜ਼ਾਰ ਬੱਚਿਆਂ ਅਤੇ ਪੋਤੇ ਪੋਤੀਆਂ ਨੂੰ ਇਹ ਕਹਾਣੀ ਸੁਣਾਉਣ ਦੇ ਰੂਪ ਵਿੱਚ ਦੱਸੀ ਗਈ ਹੈ। ਉਹ ਇੱਕ ਛੋਟੀ ਕਾਲ਼ੀ ਮੱਛੀ ਦੀ ਬਾਤ ਪਾਉਂਦੀ ਹੈ ਜਿਹੜੀ ਇਹ ਦੇਖਣਾ ਚਾਹੁੰਦੀ ਸੀ ਕਿ ਉਸ ਦੀ ਸਥਾਨ ...

ਜ਼ੁਲਮੀ ਕਥਾ

ਜ਼ੁਲਮੀ ਕਥਾ ਕਾਮਾਗਾਟਾਮਾਰੂ ਜਹਾਜ ਦੀ ਘਟਨਾ ਬਾਰੇ ਇੱਕ ਬਿਆਨ-ਨੁਮਾ ਕਿਤਾਬਚਾ ਹੈ। ਅਸਲ ਵਿੱਚ ਇਹ ਬਾਬਾ ਗੁਰਦਿੱਤ ਸਿੰਘ ਦਾ ਬਿਆਨ ਹੈ ਜੋ ਉਹਨਾਂ ਦੇ ਸਾਥੀ ਦਲਜੀਤ ਸਿੰਘ ਨੇ ਤਿਆਰ ਕਰਵਾਇਆ ਸੀ।

ਜੀਨ ਬਰਾਡੀ

ਜੀਨ ਬਰਾਡੀ ਮੂਰੀਅਲ ਸਪਾਰਕ ਦੇ ਬਿਹਤਰੀਨ ਨਾਵਲ ਦ ਪ੍ਰਾਈਮ ਆਫ ਮਿਸ ਜੀਨ ਬਰਾਡੀ ਵਿੱਚ; ਅਤੇ ਇਸ ਨਾਵਲ ਉੱਤੇ ਆਧਾਰਿਤ, ਲੇਕਿਨ ਮੌਲਿਕ ਥਿਏਟਰ ਅਤੇ ਕਾਵਿ-ਲਸੰਸ ਦੇ ਹਿੱਤ ਵਿੱਚ ਬਹੁਤ ਭਿੰਨ, ਪ੍ਰੇਸਨ ਏਲਨ ਦੇ ਇਸ ਨਾਮ ਦੇ ਡਰਾਮੇ ਅਤੇ 1969 ਦੀ ਫਿਲਮ ਵਿੱਚ ਇੱਕ ਕਾਲਪਨਿਕ ਪਾਤਰ ਹੈ। ਮਿਸ ਬਰਾਡੀ ਇੱਕ ਰੋਮਾਂਟਿ ...

ਜੀਵ ਪ੍ਰਜਾਤੀਆਂ ਦੀ ਉਤਪਤੀ

ਜੀਵ ਪ੍ਰਜਾਤੀਆਂ ਦੀ ਉਤਪਤੀ ਚਾਰਲਸ ਡਾਰਵਿਨ ਨੇ ਜਾਣਕਾਰੀਆਂ ਅਤੇ ਅਧਿਐਨ ਸਮੱਗਰੀ ਦਾ ਭੰਡਾਰ ਇਕੱਠਾ ਕਰ ਲਿਆ, ਇਹੀ ਅਗੇ ਜਾ ਕੇ ਡਾਰਵਿਨ ਦੀ ਸੰਸਾਰ ਪ੍ਰਸਿੱਧ ਪੁਸਤਕ ਬਣੀ। ਡਾਰਵਿਨ ਨੇ ਜੀਵ ਵਿਕਾਸ ਸਬੰਧੀ ਦੋ ਮਹੱਤਵਪੂਰਨ ਧਾਰਨਾਵਾਂ ‘ਕੁਦਰਤੀ ਚੋਣ‘ ਤੇ ‘ਯੋਗਤਮ ਦਾ ਬਚਾਅ’ ਨੂੰ ਵਿਕਸਤ ਕੀਤਾ ਅਤੇ 1859 ਵਿੱਚ ...

ਟੱਬਰ, ਨਿੱਜੀ ਜਾਇਦਾਦ ਅਤੇ ਰਾਜ ਦੀ ਉਤਪਤੀ

ਟੱਬਰ, ਨਿਜੀ ਜਾਇਦਾਦ ਅਤੇ ਰਾਜ ਦੀ ਉਤਪਤੀ: ਲਿਊਸ ਐਚ ਮਾਰਗਨ ਦੀਆਂ ਖੋਜਾਂ ਦੀ ਰੋਸ਼ਨੀ ਵਿੱਚ ਫਰੈਡਰਿਕ ਏਂਗਲਜ਼ ਦੀ ਲਿਖੀ ਅਤੇ 1884 ਵਿੱਚ ਪ੍ਰਕਾਸ਼ਿਤ ਇਤਹਾਸਕ ਪਦਾਰਥਵਾਦ ਦੀ ਕਿਤਾਬ ਹੈ। ਫਰੈਡਰਿਕ ਏਗਲਜ਼ ਨੇ ਆਪਣੀ ਇਸ ਪੁਸਤਕ ਵਿੱਚ ਮਨੁੱਖ ਅਤੇ ਸਮਾਜ ਦੇ ਵਿਕਾਸ ਦੀ ਦਵੰਦਵਾਦੀ ਦ੍ਰਿਸ਼ਟੀਕੋਣ ਤੋਂ ਵਿਆਖਿਆ ...

ਤਲਮੂਦ

ਤਲਮੂਦ ਜਾਂ ਤਾਲਮੁਦ ਰਾਬੀ ਯਹੂਦੀ ਧਰਮ ਦਾ ਕੇਂਦਰੀ ਗ੍ਰੰਥ ਹੈ। ਇਹਨੂੰ ਰਵਾਇਤੀ ਤੌਰ ਉੱਤੇ ਸ਼ਸ ਵੀ ਆਖਿਆ ਜਾਂਦਾ ਹੈ ਜੋ ਸ਼ੀਸ਼ ਸਦਰੀਮ, "ਛੇ ਹੁਕਮ" ਦਾ ਹਿਬਰੂ ਬੋਲੀ ਵਿਚਲਾ ਨਿੱਕਾ ਨਾਂ ਹੈ।

ਤਾਓ ਆਫ਼ ਫਿਜ਼ਿਕਸ

ਤਾਓ ਆਫ਼ ਫਿਜ਼ਿਕਸ, ਅਮਰੀਕੀ ਭੌਤਿਕ ਵਿਗਿਆਨੀ ਫ਼ਰਿਟਜੋਫ਼ ਕਾਪਰਾ ਦੀ ਵਿਸ਼ਵ ਪ੍ਰਸਿੱਧ ਪੁਸਤਕ ਹੈ। ਇਹ ਪਹਿਲੀ ਵਾਰ 1975 ਵਿੱਚ ਬਰਕਲੇ, ਕੈਲਿਫੋਰਨੀਆ ਦੇ ਸ਼ੰਭਾਲਾ ਪ੍ਰਕਾਸ਼ਨ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਸੀ। ਇਹ ਸੰਯੁਕਤ ਰਾਜ ਅਮਰੀਕਾ ਵਿੱਚ ਇੱਕ ਬੈਸਟਸੈਲਰ ਸੀ, ਅਤੇ 23 ਭਾਸ਼ਾਵਾਂ ਵਿੱਚ 43 ਸੰਸਕਰਨਾਂ ...

ਦ ਗਾਡ ਆਫ ਸਮਾਲ ਥਿੰਗਸ

ਦ ਗਾਡ ਆਫ ਸਮਾਲ ਥਿੰਗਸ ਅਰੁੰਧਤੀ ਰਾਏ ਦਾ ਪਲੇਠਾ ਨਾਵਲ ਹੈ। ਇਸ ਕਿਤਾਬ ਨੂੰ 1997 ਵਿੱਚ ਬੁੱਕਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸਦਾ ਪੰਜਾਬੀ ਅਨੁਵਾਦ ਨਿਤਾਣਿਆਂ ਦੇ ਤਾਣ ਲੋਕਗੀਤ ਪ੍ਰਕਾਸ਼ਨ ਨੇ ਛਾਪਿਆ ਹੈ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →