ⓘ Free online encyclopedia. Did you know? page 8

ਆਰਤੀ

ਆਰਤੀ ਹਿੰਦੂ ਪੂਜਾ ਉਪਾਸਨਾ ਦੀ ਇੱਕ ਵਿਧੀ ਹੈ। ਇਸ ਵਿੱਚ ਦੀਵਿਆਂ ਦੀ ਲੌ ਜਾਂ ਇਸ ਦੇ ਸਮਾਨ ਕੁੱਝ ਖਾਸ ਵਸਤਾਂ ਨੂੰ ਦੇਵੀ/ਦੇਵਤੇ ਦੇ ਸਾਹਮਣੇ ਇੱਕ ਵਿਸ਼ੇਸ਼ ਅੰਦਾਜ਼ ਨਾਲ ਘੁਮਾਇਆ ਜਾਂਦਾ ਹੈ। ਇਹ ਲੌ ਘੀ ਜਾਂ ਤੇਲ ਦੇ ਦੀਵਿਆਂ ਦੀ ਹੋ ਸਕਦੀ ਹੈ ਜਾਣ ਕਪੂਰ ਦੀ। ਇਸ ਵਿੱਚ ਕਈ ਵਾਰ, ਧੂਫ ਬਗੈਰ ਖੁਸ਼ਬੂਦਾਰ ਪਦ ...

ਕਰਮ (ਧਾਰਮਿਕ)

ਕਰਮ: ਖਿਆਲ ਜਾਂ ਫੁਰਨੇ ਕਰਮ ਦਾ ਮੁੱਢ ਬੰਨ੍ਹਦੇ ਹਨ। ਕਿਸੇ ਖਿਆਲ ਜਾਂ ਫੁਰਨੇ ਨੂੰ ਲਾਗੂ ਕਰ ਦੇਣਾ ਕਰਮ ਹੈ। ਕਰਮ ਨੂੰ ਮੁੜ-ਮੁੜ ਦੁਹਰਾਉਣ ਨਾਲ ਆਦਤ ਬਣਦੀ ਹੈ ਅਤੇ ਆਦਤ ਨੂੰ ਮੁੜ-ਮੁੜ ਦੁਹਰਾਉਣ ਨਾਲ ਸੁਭਾਅ ਬਣਦਾ ਹੈ। ਆਪਣੇ ਸੁਭਾਅ ਕਰ ਕੇ ਹੀ ਮਨੁੱਖ ਆਵਾਗਵਨ ਦੇ ਊਚ-ਨੀਚ ਦੇ ਗੇੜ ਵਿੱਚ ਪੈਂਦਾ ਹੈ।

ਕਾਰ ਸੇਵਾ

ਕਾਰ ਸੇਵਾ ਕਿਸੇ ਵੀ ਪਵਿਤਰ ਧਾਰਮਿਕ ਸਥਾਨ ਦੀ ਉਸਾਰੀ ਜਾਂ ਸਫਾਲਈ ਸ਼ਰਧਾਲੂਆਂ ਵੱਲੋ ਪਾਏ ਸਰੀਰਕ ਜਾਂ ਧਨ ਦੇ ਯੋਗਦਾਨ ਨੂੰ ਕਿਹਾ ਜਾਂਦਾ ਹੈ। ਭਾਰਤ ਵਿੱਚ ਧਾਰਮਿਕ ਸਥਾਨਾਂ ਦੀ ਸੇਵਾ ਸੰਭਾਲ ਸ਼ਰਧਾਲੂਆਂ ਰਾਹੀ ਹੀ ਬਿਨਾਂ ਕਿਸੇ ਤਨਖਾਹ ਦੇ ਕੀਤੀ ਜਾਂਦੀ ਹੈ।

ਜੈਤੋ ਦਾ ਮੋਰਚਾ

ਭਾਰਤ ਵਿੱਚ ਬਰਤਾਨਵੀ ਰਾਜ ਸਮੇਂ ਨਾਭਾ ਰਿਆਸਤ ਦੇ ਰਾਜੇ ਰਿਪੁਦਮਨ ਸਿੰਘ ਨੂੰ ਅੰਗਰੇਜ਼ਾਂ ਵੱਲੋਂ ਰਿਆਸਤ ਤੋਂ ਲਾਂਭੇ ਕਰਨ ਦੇ ਵਿਰੋਧ ਵਿੱਚ ਲੱਗਿਆ ਮੋਰਚਾ ‘ਜੈਤੋ ਦੇ ਮੋਰਚੇ’ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ। ਇਸ ਮੋਰਚੇ ਨੇ ਭਾਰਤ ਦੀ ਆਜ਼ਾਦੀ ਦੀ ਲਹਿਰ ਦਾ ਮੁੱਢ ਬੰਨ੍ਹ ਦਿੱਤਾ ਸੀ। ਸ਼੍ਰੋਮਣੀ ਗੁਰਦੁਆਰਾ ...

ਫ਼ਤਿਹ ਸਿੰਘ (ਸਿੱਖ ਆਗੂ)

ਸੰੰਤ ਫਤਿਹ ਸਿੰਘ ਸਿੱਖ ਕੌਮ ਦੇ ਧਾਰਮਿਕ ਤੇ ਰਾਜਨੀਤਿਕ ਆਗੂ ਸਨ। ਧੰਨ ਜਨਨੀ ਜਿਨ ਜਾਇਆ ਧਨ ਪਿਤਾ ਪ੍ਰਧਾਨ ।। ਸਤਿਗੁਰੁ ਸੇਵ ਸੁਖ ਪਾਇਆ ਵਿਚਹੁ ਗਇਆ ਗੁਮਾਨ ॥ ੨੭ ਅਕਤੂਬਰ, ੧੯੧੧ ਦਾ ਭਾਗਾਂ ਭਰਿਆ ਦਿਨ ਭਾਰਤ ਦੇ ਇਤਿਹਾਸ ਵਿਚ ਇਕ ਮਹੱਤਤਾ ਭਰਪੂਰ ਦਿਨ ਮੰਨਿਆ ਜਾਏਗਾ ਅਤੇ ਇਹ ਇਕ ਨਾ ਭੁੱਲਣ ਵਾਲਾ ਦਿਨ ਬਣ ਗ ...

ਬ੍ਰਹਮ ਸਰੋਵਰ

ਬ੍ਰਹਮ ਸਰੋਵਰ ਜਾਂ ਬ੍ਰਹਮਸਰ ਜਾਂ ਰਾਮਹ੍ਰਿਦਯ ਆਦਿ ਨਾਮ ਹੈ, ਬ੍ਰਹਮਾ ਜੀ ਨਾਲ ਸਬੰਧਤ ਕੁਰੂਕਸ਼ੇਤਰ ਵਿਖੇ ਸਰੋਵਰ ਹੈ। ਇਸ ਸਥਾਨ ਉਪਰ ਬ੍ਰਹਮਾ ਜੀ ਨੇ ਹੀ ਸ਼ਿਵਲਿੰਗ ਦੀ ਸਥਾਪਨਾ ਕੀਤੀ ਸੀ। ਬ੍ਰਹਮਾ ਜੀ ਨੇ ਚਾਰਾਂ ਵਰਣਾਂ ਦੀ ਸ੍ਰਿਸ਼ਟੀ ਇਸੇ ਸਥਾਨ ਉਪਰ ਕੀਤੀ ਸੀ। ਬ੍ਰਹਮਾ ਜੀ ਨੇ ਇੱਥੇ ਹੀ ਸਮੰਤਪੰਚਕ ਨਾਮਕ ...

ਰਾਮ ਤੀਰਥ

ਇਹ ਅਮ੍ਰਿਤਸਰ ਤੋਂ ਪੱਛਮ ਵੱਲ 13 ਕਿ:ਮੀ ਦੀ ਵਿੱਥ ਤੇ ਸਥਿਤ ਇਕ ਨਿੱਕੀ ਜਿਹੀ ਥਾਂ ਹੈ ਜਿਸ ਦਾ ਸਬੰਧ ਰਾਮਾਇਣ ਨਾਲ ਹੈ। ਇਕ ਲੋਕ ਗਾਥਾ ਅਨੁਸਾਰ ਇਸ ਥਾਂ ਤੇ ਰਿਸ਼ੀ ਬਾਲਮੀਕ ਦਾ ਆਸ਼ਰਮ ਸੀ। ਇੱਥੇ ਸੀਤਾ ਨੇ ਆਪਣਾ ਬਨਵਾਸ ਦਾ ਸਮਾਂ ਬਿਤਾਇਆ ਸੀ। ਰਾਮ ਦੇ ਦੋ ਪੁੱਤਰਾਂ ਲਵ ਤੇ ਕੁਸ਼ ਦਾ ਜਨਮ ਇੱਥੇ ਹੋਇਆ ਸੀ। ...

ਸਿੰਘ ਸਭਾ ਲਹਿਰ

ਸਿੰਘ ਸਭਾ ਲਹਿਰ ਬਣਾਉਣ ਲਈ 1 ਅਕਤੂਬਰ 1873 ਨੂੰ ਮੰਜੀ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ. ਠਾਕੁਰ ਸਿੰਘ ਸੰਧਾਵਾਲੀਆ ਦੀ ਪ੍ਰਧਾਨਗੀ ਹੇਠ ਇਕੱਤਰਤਾ ਬੁਲਾਈ ਗਈ। ਵਿਚਾਰ-ਵਟਾਂਦਰੇ ਤੋਂ ਬਾਅਦ ਸ੍ਰੀ ਗੁਰੂ ਸਿੰਘ ਸਭਾ, ਅੰਮ੍ਰਿਤਸਰ ਕਾਇਮ ਕੀਤੀ ਗਈ। ਗਿਆਨੀ ਗਿਆਨ ਸਿੰਘ ਨੂੰ ਸਕੱਤਰ ਨਿਯੁਕਤ ਕੀਤਾ ਗਿਆ।

ਸੰਗਰਾਂਦ

ਸੰਗਰਾਂਦ ਸ਼ਬਦ ਸੰਸਕ੍ਰਿਤ ਦੇ ਸੰਕ੍ਰਾਂਤੀ ਸ਼ਬਦ ਦਾ ਪੰਜਾਬੀ ਤਦਭਵ ਹੈ। ਇਸ ਦਾ ਅਰਥ ਹੈ ਉਹ ਦਿਨ, ਜਿਸ ਵਿੱਚ ਸੂਰਜ, ਭਾਰਤੀ ਜੋਤਸ਼ ਅਨੁਸਾਰ ਨਵੀਂ ਰਾਸ਼ੀ ਵਿੱਚ ਪ੍ਰਵੇਸ਼ ਕਰੇ। ਇਹ ਹਰ ਭਾਰਤੀ ਸੂਰਜੀ ਮਹੀਨੇ ਦਾ ਪਹਿਲਾ ਦਿਨ ਹੁੰਦਾ ਹੈ। ਇਸ ਤਰ੍ਹਾਂ ਸਾਲ ਵਿੱਚ ਬਾਰਾਂ ਸੰਗਰਾਦਾਂ ਹੁੰਦੀਆਂ ਹਨ। ਸੰਗਰਾਂਦ ਸੰ ...

ਹੇਮਕੁੰਟ ਸਾਹਿਬ

ਹੇਮਕੁੰਟ ਸਾਹਿਬ ਚਮੋਲੀ ਜ਼ਿਲ੍ਹਾ, ਉੱਤਰਾਖੰਡ, ਭਾਰਤ ਵਿੱਚ ਸਥਿਤ ਸਿੱਖਾਂ ਦਾ ਇੱਕ ਪ੍ਰਸਿੱਧ ਤੀਰਥ ਅਸਥਾਨ ਹੈ। ਭਾਰਤ ਦੇ ਨਿਰੀਖਣ ਮੁਤਾਬਕ ਇਹ ਹਿਮਾਲਾ ਪਰਬਤਾਂ ਵਿੱਚ ੪੬੩੨ ਮੀਟਰ ਦੀ ਉਚਾਈ ਤੇ ਇੱਕ ਬਰਫ਼ਾਨੀ ਝੀਲ ਕੰਢੇ ਸੱਤ ਪਹਾੜਾਂ ਵਿਚਕਾਰ ਬਿਰਾਜਮਾਨ ਹੈ; ਇਹਨਾਂ ਸੱਤਾਂ ਪਹਾੜਾਂ ਉੱਤੇ ਨਿਸ਼ਾਨ ਸਾਹਿਬ ਝ ...

ਅਮਰੀ, ਸਿੰਧ

ਅਮਾਰੀ 3600 ਬੀ.ਸੀ. ਤੋਂ ਸਿੰਧ ਪ੍ਰਾਂਤ ਦੇ ਦਾਦਾ ਜ਼ਿਲ੍ਹੇ ਦੇ ਇੱਕ ਪ੍ਰਾਚੀਨ ਜਿਲ੍ਹੇ ਵਿੱਚ ਸਥਿਤ ਹੈ. ਇਹ ਢੇਰ ਹੈਦਰਾਬਾਦ-ਦਾਦੂ ਰੋਡ ਤੇ ਮੋਹੂੰਜੋਦਰੋਰੋ ਦੇ ਦੱਖਣ ਵਿਚ ਸਥਿਤ ਹੈ, ਜੋ ਹੈਦਰਾਬਾਦ, ਪਾਕਿਸਤਾਨ ਤੋਂ 100 ਕਿਲੋਮੀਟਰ ਤੋਂ ਜ਼ਿਆਦਾ ਹੈ. ਪੇਂਡੂ ਲੋਕ ਮੋਹਨ ਜੋਦਾਰੋ ਨੂੰ ਜਾਂਦੇ ਹਨ, ਕਿਉਂਕਿ ਇ ...

ਮਹਾਰਾਜਾ ਰਣਜੀਤ ਸਿੰਘ ਮਿਊਜ਼ੀਅਮ

ਰਣਜੀਤ ਸਿੰਘ ਮਿਊਜ਼ੀਅਮ ਪੰਜਾਬ ਰਾਜ ਦੇ ਅੰਮ੍ਰਿਤਸਰ ਸ਼ਹਿਰ ਦੇ ਮੁੱਖ ਸੈਲਾਨੀ ਸਥਾਨਾਂ ਵਿੱਚੋਂ ਇੱਕ ਹੈ। ਮਹਾਰਾਜਾ ਰਣਜੀਤ ਸਿੰਘ ਨੇ ਰਾਮਬਾਗ ਵਿੱਚ ਇੱਕ ਯੁੱਧ ਪੈਲੇਸ ਬਣਵਾਇਆ ਸੀ। ਇਸ ਦੀ ਚੰਗੀ ਦੇਖਭਾਲ ਕੀਤੀ ਗਈ ਜਿਸਦੇ ਨਾਲ ਇਹ ਅੱਜ ਵੀ ਠੀਕ ਹਾਲਤ ਵਿੱਚ ਹੈ। ਇਸ ਮਹਲ ਦੀਆਂ ਬਾਹਰੀ ਦੀਵਾਰਾਂ ਉੱਤੇ ਲਾਲ ਪ ...

ਸਰਾਇ ਅਮਾਨਤ ਖ਼ਾਨ

ਸਰਾਇ ਅਮਾਨਤ ਖ਼ਾਨ ਤਰਨਤਾਰਨ ਜ਼ਿਲ੍ਹੇ ਦਾ ਇੱਕ ਇਤਿਹਾਸਕ ਪਿੰਡ ਹੈ। ਇਹ ਅੰਮ੍ਰਿਤਸਰ ਤੋਂ 29 ਕਿਲੋਮੀਟਰ, ਤਰਨਤਾਰਨ ਤੋਂ 46 ਕਿਲੋਮੀਟਰ ਅਤੇ ਅਟਾਰੀ ਤੋਂ 14 ਕਿਲੋਮੀਟਰ ਦੀ ਦੂਰੀ ‘ਤੇ ਤਰਨਤਾਰਨ-ਅਟਾਰੀ ਸੜਕ ਉੱਤੇ ਸਥਿਤ ਹੈ। ਮੁਗ਼ਲ ਕਾਲ ਦੌਰਾਨ ਇਸ ਜਰਨੈਲੀ ਮਾਰਗ ਨੂੰ ਸ਼ੇਰਸ਼ਾਹ ਸੂਰੀ ਜਰਨੈਲੀ ਮਾਰਗ ਕਿਹਾ ...

ਅਲਾਮੋ ਦੀ ਲੜਾਈ

ਅਲਾਮੋ ਦੀ ਲੜਾਈ ਟੈਕਸਾਸ ਕ੍ਰਾਂਤੀ ਵਿੱਚ ਇੱਕ ਮਹੱਤਵਪੂਰਣ ਘਟਨਾ ਸੀ। 13 ਦਿਨਾਂ ਦੀ ਘੇਰਾਬੰਦੀ ਤੋਂ ਬਾਅਦ, ਰਾਸ਼ਟਰਪਤੀ ਐਂਟੋਨੀਓ ਲੋਪੇਜ਼ ਡੇ ਸਾਂਟਾ ਅਨਾ ਦੀ ਅਗਵਾਈ ਹੇਠ ਮੈਕਸਿਕਨ ਸੈਨਿਕਾਂ ਨੇ ਟੇਨਸੀਅਨ ਡਿਫੈਂਡਰਸ ਦੇ ਸਾਰੇ ਮਾਰੇ ਜਾਣ ਵਾਲੇ ਸੈਨ ਐਂਟੋਨੀ ਡੇ ਬੇਜਰ ਦੇ ਨੇੜੇ ਅਲਾਮੋ ਮਿਸ਼ਨ ਤੇ ਹਮਲਾ ਕੀ ...

ਆਸਲ ਉਤਾੜ ਦੀ ਲੜਾਈ

ਆਸਲ ਉਤਾੜ ਦੀ ਲੜਾਈ ਭਾਰਤ-ਪਾਕਿਸਤਾਨ ਯੁੱਧ ਦੇ ਸਮੇਂ 8 ਤੋਂ 10 ਸਤੰਬਰ 1965 ਤੱਕ ਉਸ ਸਮੇਂ ਲੜ੍ਹੀ ਗਈ ਜਦੋਂ ਪਾਕਿਸਤਾਨ ਦੀ ਫ਼ੌਜ਼ ਨੇ ਭਾਰਤ ਦੇ ਖੇਮਕਰਨ ਦੇ 5 ਕਿਲੋਮੀਟਰ ਦੇ ਅੰਦਰ ਤੱਕ ਦੇ ਇਲਾਕੇ ਤੇ ਕਬਜ਼ਾ ਕਰ ਲਿਆ। ਇਹ ਲੜਾਈ ਟੈਂਕਾਂ ਨਾਲ ਲੜੀ ਗਈ। ਪਾਕਿਸਤਾਨ ਦੀ ਸਰਹੱਦ ਤੋਂ 12 ਕਿਲੋਮੀਟਰ ਦੂਰ ਪੰਜ ...

ਇਰਾਨ-ਇਰਾਕ ਯੁੱਧ

ਇਰਾਨ-ਇਰਾਕ ਯੁੱਧ ਇਰਾਨ ਅਤੇ ਇਰਾਕ ਦੇਸ਼ਾਂ ਵਿਚਕਾਰ ਲੜਿਆ ਗਿਆ ਹਥਿਆਰਬੰਦ ਯੁੱਧ ਸੀ। ਇਹ ਯੁੱਧ ਸਤੰਬਰ 1980 ਤੋਂ ਅਗਸਤ 1988 ਦਰਮਿਆਨ ਲੜਿਆ ਗਿਆ ਸੀ।ਜਦੋਂ ਇਰਾਕ ਨੇ ਇਰਾਨ ਤੇ ਹਮਲਾ ਕੀਤਾ ਅਤੇ 20 ਅਗਸਤ 1988 ਨੂੰ ਖ਼ਤਮ ਹੋਣ ਤੇ, ਜਦੋਂ ਇਰਾਨ ਨੇ ਸੰਯੁਕਤ ਰਾਸ਼ਟਰ ਦੇ ਗੜਬੜੀ ਵਾਲੇ ਜੰਗਬੰਦੀ ਜੰਗ ਨੂੰ ਸਵ ...

ਗੈਲੀਪੋਲੀ ਜੰਗ

ਤੁਰਕੀ ਦਾ ਜ਼ਜ਼ੀਰਾ ਗੈਲੀਪੋਲੀ ਪਹਿਲੀ ਵੱਡੀ ਜੰਗ ਵਿੱਚ ਇੱਕ ਇਤਿਹਾਸਕ ਜੰਗ ਦਾ ਮੈਦਾਨ ਸੀ। ਗੈਲੀਪੋਲੀ ਯੂਰਪੀ ਤੁਰਕੀ ਵਿੱਚ ਇਸਤੰਬੋਲ ਤੋਂ ਦੱਖਣੀ ਪਾਸੇ ਸਥਿਤ ਹੈ। ਅਪਰੈਲ 1915 ਤੋਂ ਜਨਵਰੀ 1916 ਦੇ ਦਰਮਿਆਨ ਇੱਥੇ ਉਸਮਾਨੀ ਤੁਰਕਾਂ ਅਤੇ ਇਤਿਹਾਦੀਆਂ ਯਾਨੀ ਬਰਤਾਨੀਆ-ਫ਼ਰਾਂਸ ਵਿਚਕਾਰ ਪਹਿਲੀ ਵੱਡੀ ਜੰਗ ਦੀ ...

ਨਸਲੀ ਟਕਰਾਅ

ਨਸਲੀ ਟਕਰਾਅ ਦੋ ਜਾਂ ਦੋ ਤੋਂ ਵੱਧ ਪ੍ਰਤੀਯੋਗੀ ਨਸਲੀ ਸਮੂਹਾਂ ਵਿਚਕਾਰ ਟਕਰਾਅ ਹੁੰਦਾ ਹੈ। ਇਸ ਵਿਵਾਦ ਦਾ ਸਰੋਤ ਰਾਜਨੀਤਿਕ, ਸਮਾਜਿਕ, ਆਰਥਿਕ ਜਾਂ ਧਾਰਮਿਕ ਹੋ ਸਕਦਾ ਹੈ, ਪਰ ਵਿਵਾਦਾਂ ਵਿੱਚ ਘਿਰੇ ਵਿਅਕਤੀਆਂ ਨੂੰ ਸਮਾਜ ਵਿੱਚ ਆਪਣੇ ਨਸਲੀ ਸਮੂਹ ਦੀ ਸਥਿਤੀ ਅਨੁਸਾਰ ਸਪਸ਼ਟ ਤੌਰ ਤੇ ਲੜਨਾ ਪੈਂਦਾ ਹੈ। ਇਹ ਅੰ ...

ਪਹਿਲਾ ਅਫ਼ੀਮ ਯੁੱਧ

ਪਹਿਲਾ ਅਫ਼ੀਮ ਯੁੱਧ ਇਸ ਯੁੱਧ ਵਿੱਚ ਦੋ ਲੜਾਈਆਂ ਲੜੀਆਂ ਗਈ। ਸਭ ਤੋਂ ਪਹਿਲਾ ਯੁੱਧ ਕੈਂਟਨ ਤੋਂ ਸ਼ੁਰੂ ਹੋ ਕਿ ਚੀਨ ਦੇ ਮੁੱਖ ਸਮੁੰਦਰੀ ਤੱਟ ਤੇ ਫੈਲ ਗਿਆ। ਬਰਤਾਨਵੀਂ ਸੈਨਾਵਾਂ ਨੇ ਚੀਨੀ ਸੈਨਾ ਤੇ ਹਮਲਾ ਕਰ ਦਿਤਾ ਅਤੇ ਬਰਤਾਨਵੀ ਜੰਗੀ ਜਹਾਜਾ ਨੇ ਚਾਂਗ ਟੀ ਸੀ ਨਦੀ ਦੇ ਮੁਹਾਨੇ ਤੇ ਅਧਿਕਾਕਰ ਲਿਆ। ਇਸ ਨਾਲ ...

ਪਾਣੀਪਤ ਦੀ ਤੀਜੀ ਲੜਾਈ

ਪਾਣੀਪਤ ਦੀ ਤੀਜੀ ਲੜਾਈ ਵਿੱਚ ਅਹਿਮਦ ਸ਼ਾਹ ਅਬਦਾਲੀ ਹੱਥੋਂ ਮਰਾਠਿਆਂ ਦੀ ਹਾਰ ਹੋਈ ਸੀ ਜਿਸ ਨੇ ਭਾਰਤ ਦੇ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ ਸੀ। ਇਸ ਤੋਂ ਬਾਅਦ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਹੌਲੀ-ਹੌਲੀ ਚੜ੍ਹਤ ਹੋਈ ਸੀ। ਪਾਣੀਪਤ ਤੋਂ ਸੱਤ ਕਿਲੋਮੀਟਰ ਦੂਰ ਉਗੜਾਖੇੜੀ ਪਿੰਡ ‘ਚ 1992 ਵਿੱਚ ਯਾਦਗਾਰ ਸ ...

ਪਾਣੀਪਤ ਦੀ ਦੂਜੀ ਲੜਾਈ

ਪਾਣੀਪਤ ਦੀ ਦੂਜੀ ਲੜਾਈ ਉੱਤਰੀ ਭਾਰਤ ਦੇ ਹਿੰਦੂ ਰਾਜਾ ਹੇਮਚੰਦਰ ਵਿਕਰਮਾਦਿਤਆ ਪਰਚੱਲਤ ਨਾਮ ਹੇਮੂ ਅਤੇ ਅਕਬਰ ਦੀਆਂ ਫੌਜ਼ਾ ਦੇ ਵਿਚਕਾਰ 5 ਨਵੰਬਰ, 1556 ਨੂੰ ਪਾਣੀਪਤ ਦੇ ਸਥਾਂਨ ਤੇ ਹੋਈ। ਅਕਬਰ ਦੇ ਸੈਨਾਪਤੀ ਖਾਨ ਜਮਾਨ ਅਤੇ ਬੈਰਮ ਖਾਨ ਦੀ ਇਹ ਨਿਰਨਾਇਕ ਜਿੱਤ ਸੀ। ਦਿੱਲੀ ਵਿੱਚ ਮੁਗਲਾਂ ਅਤੇ ਹਿੰਦੂ ਵਿੱਚ ...

ਭਾਰਤ-ਪਾਕਿਸਤਾਨ ਯੁੱਧ (1965)

ਭਾਰਤ-ਪਾਕਿਸਤਾਨ ਯੁੱਧ ਜੋ ਕਿ ਭਾਰਤ ਅਤੇ ਪਾਕਿਸਤਾਨ ਦੇ ਵਿੱਚਕਾਰ ਅਪਰੈਲ 1965 ਤੋਂ ਸਤੰਬਰ 1965 ਚ ਹੋਇਆ।ਪਾਕਿਸਤਾਨ ਨੇ ਅਗਸਤ 1965 ਦੇ ਸ਼ੁਰੂ ਵਿੱਚ ਆਪ੍ਰੇਸ਼ਨ ਜਿਬਰਾਲਟਰ ਤਹਿਤ ਕਸ਼ਮੀਰ ਅੰਦਰ ਆਪਣੀ ਫ਼ੌਜ ਭੇਜੀ। ਭਾਰਤੀ ਫ਼ੌਜ ਨੇ 28 ਅਗਸਤ, 1965 ਨੂੰ ਰਣਨੀਤਕ ਅਹਿਮੀਅਤ ਵਾਲੇ ਹਾਜੀ ਪੀਰ ਦੱਰੇ ਤੇ ਕਬਜ ...

ਸਾਕਾ ਚਮਕੌਰ ਸਾਹਿਬ

ਸੰਨ 1704 ਈ. ਪੋਹ ਦੀ ਕਕਰੀਲੀ ਰਾਤ ਨੂੰ ਮੁਗ਼ਲਾਂ ਵੱਲੋਂ ਲੰਮੇ ਸਮੇਂ ਦੇ ਪਾਏ ਘੇਰੇ ਅਤੇ ਬਾਅਦ ਵਿੱਚ ਮੁਗ਼ਲਾਂ ਅਤੇ ਹਿੰਦੂ ਪਹਾੜੀ ਰਾਜਿਆਂ ਦੀਆਂ ਕਸਮਾਂ ਨੂੰ ਵੇਖਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਪੁਰੀ-ਅਨੰਦ ਨੂੰ ਛੱਡ ਦਿੱਤਾ। ਕਿਲ੍ਹੇ ਤੋਂ ਨਿਕਲਦੇ ਹੋਏ ਗੁਰੂ ਜੀ ਦਾ ਪਰਵਾਰ ਸਰਸਾ ਨਦੀ ਦੇ ਚੜ੍ਹੇ ਹ ...

ਸਿਆਚਿਨ ਬਖੇੜਾ

ਸਿਆਚਿਨ ਗਲੇਸ਼ੀਅਰ ਵਿਵਾਦ ਲੰਮੇ ਸਮੇਂ ਤੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਿਵਾਦ ਦਾ ਕਾਰਨ ਬਣਿਆ ਹੋਇਆ ਹੈ। ਇਹ ਗਲੇਸ਼ੀਅਰ ਸਮੁੰਤਰੀ ਤੱਟ ਤੋਂ 21000 ਫੁੱਟ ਦੀ ਉਚਾਈ ’ਤੇ ਸਥਿਤ ਦੁਨੀਆ ਦਾ ਸਭ ਤੋਂ ਉੱਚਾ ਫ਼ੌਜੀ ਟਿਕਾਣਾ ਮੰਨਿਆ ਜਾਂਦਾ ਹੈ। ਇੱਥੇ ਹੀ ਭਾਰਤ ਨੇ ਦੁਨੀਆ ਦਾ ਸਭ ਤੋਂ ਉੱਚਾ ਹੈਲੀਪੈਡ ਬਣਾਇਆ ...

ਸੌ ਸਾਲ ਦੀ ਜੰਗ

ਸੌ ਸਾਲ ਦੀ ਜੰਗ ਇੰਗਲੈਂਡ ਅਤੇ ਫ਼ਰਾਂਸ ਦੇ ਵਿਚਕਾਰ ਫ਼ਰਾਂਸ ਦੇ ਤਖ਼ਤ ਨੂੰ ਲੈ ਕਿ ਲੜੀ ਗਈ ਜੰਗ ਹੈ। ਇਹ ਜੰਗ 1337 ਤੋਂ 1453 ਤੱਕ ਚੱਲੀ। ਇਸ ਨੂੰ 116 ਸਾਲ ਦੀ ਜੰਗ ਵੀ ਕਿਹਾ ਜਾ ਸਕਦਾ ਹੈ। ਇਸ ਜੰਗ ਤੇ ਜ਼ਿਆਦਾ ਸਮੇਂ ਇੰਗਲੈਂਡ ਭਾਰੀ ਰਿਹਾ। ਇਹ ਜੰਗ ਕਦੇ ਜਿੱਤ ਅਤੇ ਕਦੇ ਹਾਰ ਚ ਝੂਲਦਾ ਰਿਹਾ। ਅੰਤ 136 ...

ਅਜਾਤਸ਼ਤਰੂ

ਅਜਾਤਸ਼ਤਰੂ ਉਤਰੀ ਭਾਰਤ ਦੇ ਮਗਧ ਦੇ ਹਰਿਯੰਕ ਵੰਸ਼ ਦਾ ਰਾਜਾ ਸੀ। ਆਪ ਰਾਜਾ ਬਿੰਬੀਸਾਰ ਦਾ ਪੁੱਤਰ ਸੀ। ਉਹ ਮਹਾਂਵੀਰ ਅਤੇ ਮਹਾਤਮਾ ਬੁੱਧ ਦੇ ਸਮੇਂ ਹੋਇਆ। ਉਹ ਆਪਣੇ ਪਿਤਾ ਨੂੰ ਕਤਲ ਕਰ ਕੇ ਰਾਜਾ ਬਣਿਆ। ਅਜਾਤਸ਼ਤਰੂ ਨੂੰ ਕੂਣਿਕ ਵੀ ਕਿਹਾ ਜਾਂਦਾ ਹੈ। ਉਸ ਨੇ ਛੇਤੀ ਹੀ ਸਮਝ ਲਿਆ ਕਿ ਰਾਜ ਤਖਤ ਫੁੱਲਾਂ ਦੀ ਸੇ ...

ਅਸ਼ੋਕ

ਅਸੋਕ. ਮਗਧ ਦੇਸ਼ ਦੀ ਮੌਰਯ ਵੰਸ਼ ਵਿੱਚ ਵਿੰਦੁਸਾਰ ਦਾ ਪੁਤ੍ਰ ਇੱਕ ਮਸ਼ਹੂਰ ਰਾਜਾ, ਜੋ ਚੰਦ੍ਰਗੁਪਤ ਦਾ ਪੋਤਾ ਸੀ। ਇਸ ਦਾ ਪੂਰਾ ਨਾਉਂ ਅਸ਼ੋਕ ਵਰਧਮਾਨ ਹੈ। ਬੁੱਧਮਤ ਦੇ ਇਤਿਹਾਸ ਨੇ ਇਸ ਦੀ ਵਡੀ ਵਡਿਆਈ ਕੀਤੀ ਹੈ। ਅਸ਼ੋਕ ਭਾਰਤ ਦਾ ਹੀ ਨਹੀਂ ਸਗੋਂ ਦੁਨੀਆ ਦਾ ਇੱਕ ਮਹਾਨ ਸ਼ਾਸ਼ਕ ਸੀ। ਅਸ਼ੋਕ ਪਹਿਲਾਂ ਬ੍ਰਾਹਮ ...

ਈਸਾ ਮਸੀਹ

ਈਸਾ ਮਸੀਹ ਜਾਂ ਯਿਸੂ ਮਸੀਹ ਮਸੀਹੀ ਧਰਮ ਦੇ ਆਗੂ ਅਤੇ ਪੇਸ਼ਵਾ ਨੇਂ। ਮਸੀਹੀ ਅਕੀਦੇ ਦੇ ਮੁਤਾਬਿਕ ਉਹ ਪਰਮੇਸ਼੍ਵਰ ਦੇ ਪੁਤੱਰ ਹਨ ਅਤੇ ਪਵਿੱਤਰ ਤ੍ਰਿਮੂਰਤੀ ਤਸਲੀਸ ਦੇ ਦੂਜੇ ਸਦੱਸ ਹੁੰਦੇ ਹੋਏ ਆਪ ਪਰਮੇਸ਼੍ਵਰ ਹਨਰੂਮੀ ਕੈਥੋਲਿਕ ਕਲੀਸਿਯਾ, ਓਰਥੋਡੋਕ੍ਸ ਕਲੀਸਿਯਾ ਅਤੇ ਵਧੇਰੀ ਪਰੋਟੀਸਟੰਟ ਕਲੀਸਿਯਾਂ ਦਾ ਇਹ ਈਮ ...

ਕਿਤਾਬਾਂ ਦਾ ਇਤਿਹਾਸ

ਕਿਤਾਬਾਂ ਦਾ ਇਤਿਹਾਸ ਭਾਵ ਕਿ ਕਿਤਾਬਾਂ ਦੀ ਸ਼ੁਰੂਆਤ ਕਿਵੇਂ ਹੋਈ? ਅੱਜ ਦੀ ਸਥਿਤੀ ਵਿੱਚ ਪਹੁੰਚਣ ਲਈ ਕਿਤਾਬਾਂ ਨੂੰ ਸੈਂਕਡ਼ੇ ਸਾਲ ਲੱਗੇ ਹਨ। ਜਦੋਂ ਮਨੁੱਖ ਨੂੰ ਲਿਖਣ ਦੀ ਕਲਾ ਆ ਗਈ ਤਾਂ ਉਸਨੇ ਕਿਸੇ ਨਾ ਕਿਸੇ ਚੀਜ਼ ਉੱਤੇ ਲਿਖਣਾ ਸ਼ੁਰੂ ਕਰ ਦਿੱਤਾ ਅਤੇ ਇਸ ਨਾਲ ਹੀ ਹੋਰ ਵੀ ਖੋਜਾਂ ਹੋਈਆਂ ਜਿਵੇਂ ਕਿ ਕਾਗ ...

ਕਿਲਾ ਮੁਬਾਰਕ

ਇਤਿਹਾਸਕਾਰਾਂ ਅਨੁਸਾਰ ਬਠਿੰਡਾ ਦਾ ਕਿਲਾ ਰਾਜਾ ਵਿਨੇ ਪਾਲ ਨੇ ਬਣਾਇਆ ਸੀ ਅਤੇ ਇਸ ਦਾ ਨਾਮ ਵਿਕਰਮਗੜ ਕਿਲਾ ਰੱਖਿਆ। ਉਸ ਪਿਛੋਂ ਰਾਜਾ ਜੈਪਾਲ ਨੇ ਕਿਲੇ ਦਾ ਜਾਂ ਜੈਪਾਲਗੜ ਕਰ ਦਿੱਤਾ। ਮੱਧ-ਕਾਲ ਵਿੱਚ ਭੱਟੀ ਰਾਓ ਰਾਜਪੂਤ ਨੇ ਕਿਲੇ ਨੂੰ ਨਵੇਂ ਸਿਰਿਓ ਬਣਾਇਆ ਤੇ ਕਿਲੇ ਦਾ ਨਾਮ ਭੱਟੀ ਵਿੰਡਾ ਰੱਖਿਆ। ਇਸ ਕਰ ਕੇ ...

ਕਿਲਾ ਮੁਲਤਾਨ

ਮੁਲਤਾਨ ਦਾ ਕਿਲ੍ਹਾ ਇੱਕ ਥੇਹ ਉੱਤੇ ਬਣਾਇਆ ਗਿਆ ਸੀ ਜੋ ਇਸ ਨੂੰ ਸ਼ਹਿਰ ਤੋਂ ਪੁਰਾਣੇ ਰਾਵੀ ਦਰਿਆ ਦੇ ਛੱਡੇ ਹੋਏ ਤਲੇ ਦੁਆਰਾ ਵੱਖ ਕਰਦਾ ਸੀ। ਇਸ ਦੇ ਬਣਾਉਣ ਦੀ ਮਿਤੀ ਤਾਂ ਤਹਿ ਨਹੀਂ ਕੀਤੀ ਜਾ ਸਕਦੀ। ਜਦੋਂ ਇਹ ਬਣਿਆ ਤਾਂ ਇਸ ਦਾ ਘੇਰਾ 6600 ਵਰਗ ਫੁੱਟ ਸੀ। ਇਸ ਦੇ ਚਾਰ ਦਰਵਾਜਿਆਂ ਵਿੱਚੋਂ ਹਰੇਕ ਤੇ ਦੋ ਮ ...

ਕਿਲ੍ਹਾ ਮੁਲਤਾਨ

ਕਿਲ੍ਹਾ ਮੁਲਤਾਨ ਇੱਕ ਥੇਹ ਉੱਤੇ ਬਣਾਇਆ ਗਿਆ ਸੀ ਜੋ ਇਸ ਨੂੰ ਸ਼ਹਿਰ ਤੌ ਪੁਰਾਣੇ ਰਾਵੀ ਦਰਿਆ ਦੇ ਛੱਡੇ ਹੋਏ ਤਲੇ ਦੁਆਰਾ ਵੱਖ ਕਰਦਾ ਸੀ।ਇਸ ਦੇ ਬਣਾਉਣ ਦਿ ਤਿਛੀ ਤਾਂ ਤਹਿ ਨਹੀਂ ਕੀਤੀ ਜਾ ਸਕੀ। ਜਦੌਂ ਬਣਿਆ ਤਾਂ ਇਸ ਦਾ ਘੇਰਾ 6600 ਵਰਗ ਫੁੱਟ ਸੀ। ਇਸ ਦੇ ਚਾਰ ਦਰਵਾਝਿਆਂ ਵਿੱਚੌਂ ਹਰੇਕ ਤੇ ਦੋ ਮੁਨਾਰੇ ਸਨ ...

ਕਿਲ੍ਹਾ ਲੋਹਗੜ੍ਹ (ਅੰਮ੍ਰਿਤਸਰ)

ਕਿਲ੍ਹਾ ਲੋਹਗੜ੍ਹ ਜੋ ਕਿ ਅੰਮ੍ਰਿਤਸਰ ਦੇ ਲੋਹਗੜ੍ਹ ਦਰਵਾਜ਼ੇ ਦੇ ਅੰਦਰ ਸੁਸ਼ੋਭਿਤ ਕਿਲ੍ਹਾ, ਜੋ ਕਿ ਅੰਮ੍ਰਿਤਸਰ ਦੀ ਧਰਤੀ ਉੱਤੇ ਉਸਾਰਿਆ ਜਾਣ ਵਾਲਾ ਪਹਿਲਾ ਜੰਗੀ ਕਿਲ੍ਹਾ ਹੈ। ਛੇਵੀਂ ਪਾਤਸ਼ਾਹੀ ਗੁਰੂ ਹਰਿਗੋਬਿੰਦ ਸਾਹਿਬ ਨੇ ਅੰਮ੍ਰਿਤਸਰ ਸ਼ਹਿਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਸੁਰੱਖਿਆ ਦੇ ਨਾਲ-ਨਾਲ ਦੁਸ਼ ...

ਕੁਆਰੀ ਮਰੀਅਮ

ਪਵਿੱਤਰ ਮਰੀਅਮ ਖ਼ੁਦਾਵੰਦ ਯਿਸੂ ਮਸੀਹ ਦੀ ਮਾਂ ਸੀ। ਉਹ ਫ਼ਲਸਤੀਨ ਦੇ ਇਲਾਕੇ ਗਲੀਲ ਦੇ ਸ਼ਹਿਰ ਨਾਸਰਤ ਦੇ ਵਾਸੀ ਸੀ। ਕਿਤਾਬੇ ਮੁਕੱਦਸ ਹੋਵੇਗਾ"। ਇਸ ਵੇਲੇ ਉਹ ਮੁਕੱਦਸ ਯੂਸੁਫ਼ ਨਾਮੇ ਸ਼ਖ਼ਸ ਦੀ ਮੰਗੇਤਰ ਸੀ। ਇਸ ਜੋੜੇ ਦੇ ਸ਼ਾਦੀ ਦੇ ਮਗਰੋਂ ਵੀ ਅੰਤ ਤੋੜੀ ਕੋਈ ਜਿਸਮਾਨੀ ਤਾਲੁਕਾਤ ਨਹੀਂ ਸੀ। ਇਸ ਕਾਰਨ ਪਵਿ ...

ਕੁੰਤਕ

ਆਚਾਰੀਆ ਕੁੰਤਕ ਭਾਰਤੀ ਕਾਵਿ ਸ਼ਾਸਤਰ ਦਾ ਸਥਾਪਤ ਵਿਦਵਾਨ ਸੀ। ਉਹ ਕਸ਼ਮੀਰ ਦਾ ਵਸਨੀਕ ਸੀ ਵਕੋ੍ਕਤੀ ਜੀਵਿਤ ਉਸਦਾ ਪ੍ਸਿੱਧ ਗ੍ੰਥ ਹੈ। ਉਸਦੇ ਇਸ ਗ੍ੰਥ ਨਾਲ ਭਾਰਤੀ ਕਾਵਿ ਸ਼ਾਸਤਰ ਪਰੰਪਰਾ ਅੰਦਰ ਇੱਕ ਨਵੀਂ ਸੰਪ੍ਦਾ ਵਕੋ੍ਕਤੀ, ਦੀ ਸਥਾਪਨਾ ਹੋਈ ਸੀ। ਵਿਦਵਾਨਾਂ ਦਾ ਮੰਨਣਾ ਹੈ ਕਿ ਵਕੋ੍ਕਤੀ ਦੀ ਮੂਲ ਕਲਪਨਾ ਤਾਂ ...

ਕੋਹਿਨੂਰ

ਕੋਹਿਨੂਰ ਇੱਕ ਹੀਰਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਵੀ ਕੋਹੇਨੂਰ ਲਈ ਯਾਦ ਕੀਤਾ ਜਾਂਦਾ ਹੈ ਅਤੇ ਹੁਣ ਇਹ ਹੀਰਾ ਲੰਡਨ ਦੀ ਰਾਣੀ ਐਲਜਾਬੈਥ ੨ ਦੇ ਕੋਲ ਹੈ।

ਖ਼ੁਫ਼ੂ ਦਾ ਮਹਾਨ ਪਿਰਾਮਿਡ

ਤਕਰੀਬਨ 5000 ਸਾਲ ਪਹਿਲਾਂ ਮਿਸਰ ਵਿੱਚ ਨੀਲ ਦਰਿਆ ਦੇ ਕੰਢੇ ਇੱਕ ਵਿਚਿੱਤਰ ਸਭਿਅਤਾ ਉਸਰੀ। ਉਸ ਸਮੇਂ ਦਾ ਇਤਿਹਾਸ ਚਿੰਨਾਂ ਦੇ ਮਾਧਿਅਮ ਰਾਹੀਂ ਲਿਖਤੀ ਰੂਪ ਵਿੱਚ ਲਿਖਿਆ ਮਿਲਦਾ ਹੈ। ਇਹ ਸਮਾਂ ਫ਼ੈਰੋਹਾਂ ਦਾ ਸੀ। ਫ਼ੈਰੋਹ ਦਾ ਅਰਥ ਹੈ ਜਿਹੜਾ ਮਹੱਲਾਂ ਵਿੱਚ ਰਹਿੰਦਾ ਹੈ। ਇਸ ਦਾ ਭਾਵ ਬਾਦਸ਼ਾਹ ਸੀ। ਫ਼ੈਰੋਹ ...

ਖ਼ੂਨੀ ਦਰਵਾਜ਼ਾ

ਖ਼ੂਨੀ ਦਰਵਾਜ਼ਾ,ਜਿਸ ਨੂੰ ਲਾਲ ਦਰਵਾਜ਼ਾ ਵੀ ਕਿਹਾ ਜਾਂਦਾ ਹੈ ਦਿੱਲੀ ਚ ਬਹਾਦੁਰ ਸ਼ਾਹ ਜ਼ਫ਼ਰ ਮਾਰਗ ਵਿਚ ਦਿੱਲੀ ਗੇਟ ਦੇ ਨੇੜੇ ਸਥਿਤ ਹੈ। ਇਹ ਦਿੱਲੀ ਦੇ ਬਚੇ ਹੋਏ 13 ਇਤਿਹਾਸਕ ਦਰਵਾਜ਼ਿਆਂ ਵਿਚੋਂ ਇਕ ਹੈ। ਇਹ ਪੁਰਾਣੀ ਦਿੱਲੀ ਦੇ ਲਗਭਗ ਅੱਧਾ ਕਿਲੋਮੀਟਰ ਦੱਖਣ ਵਿਚ ਫਿਰੋਜ਼ ਸ਼ਾਹ ਕੋਟਲਾ ਮੈਦਾਨ ਦੇ ਸਾਹਮਣ ...

ਚਿਪਕੋ ਅੰਦੋਲਨ

ਚਿਪਕੋ ਅੰਦੋਲਨ ਦਰਖ਼ਤਾਂ ਨੂੰ ਕੱਟਣ ਤੋਂ ਬਚਾਉਣ ਲਈ ਉਹਨਾਂ ਨੂੰ ਜੱਫੀਆਂ ਪਾਉਣ ਵਾਲਾ ਗਾਂਧੀਵਾਦੀ ਧਾਰਨਾਵਾਂ ਸੱਤਿਆਗ੍ਰਹਿ ਅਤੇ ਅਹਿੰਸਾ ਉੱਤੇ ਅਧਾਰਤ ਇੱਕ ਅੰਦੋਲਨ ਸੀ। ਆਧੁਨਿਕ ਚਿਪਕੋ ਅੰਦੋਲਨ ਅਗੇਤਰੇ 70 ਦੇ ਦਹਾਕੇ ਵਿੱਚ ਉੱਤਰਾਖੰਡ ਦੇ ਗੜ੍ਹਵਾਲ ਇਲਾਕੇ ਵਿੱਚ ਗਤੀਸ਼ੀਲ ਜੰਗਲ-ਵਾਢੇ ਖ਼ਿਲਾਫ਼ ਜਾਗਰੁਕਤਾ ...

ਜੂਲੀਅਸ ਸੀਜ਼ਰ

ਗਾਇਸ ਜੂਲੀਅਸ ਸੀਜ਼ਰ, ਜੁਲਾਈ 100 ਈ ਪੂ – 15 ਮਾਰਚ 44 ਈ ਪੂ) ਇਤਿਹਾਸ ਪ੍ਰਸਿੱਧ ਰੋਮਨ ਜਰਨੈਲ ਅਤੇ ਰਾਜਨੀਤੀਵਾਨ ਅਤੇ ਰੋਮਨ ਵਾਰਤਕ ਲੇਖਕ ਸੀ। ਉਸਨੇ ਰੋਮਨ ਗਣਰਾਜ ਦੀ ਮੌਤ ਅਤੇ ਰੋਮਨ ਸਲਤਨਤ ਦੇ ਜਨਮ ਨਾਲ ਜੁੜੀਆਂ ਘਟਨਾਵਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। 60 ਈ. ਪੂ ਵਿੱਚ, ਸੀਜ਼ਰ, ਕਰਾਸਸ ਅਤੇ ...

ਟੀਪੂ ਸੁਲਤਾਨ

ਟੀਪੂ ਸੁਲਤਾਨ, ਨੂੰ ਮੈਸੂਰ ਦਾ ਚੀਤਾ ਵੀ ਕਿਹਾ ਜਾਂਦਾ ਹੈ, ਨੇ ਮੈਸੂਰ ਸਲਤਨਤ ਤੇ 1782 ਤੋਂ 1799 ਤੱਕ ਰਾਜ ਕੀਤਾ। ਉਹਨਾਂ ਦੇ ਪਿਤਾ ਦਾ ਨਾਮ ਹੈਦਰ ਅਲੀ ਅਤ ਮਾਤਾ ਦਾ ਨਾਮ ਫਖਰ-ਅਲ-ਨਿਸ਼ਾ ਸੀ। ਭਾਰਤੀ ਲੋਕਾਂ ਦੀ ਆਪਸੀ ਫੁੱਟ ਅਤੇ ਦੇਸ਼ ਧ੍ਰੋਹੀਆਂ ਸਦਕਾ ਬਹਾਦਰ ਟੀਪੂ ਸੁਲਤਾਨ ਮੈਸੂਰ ਯੁੱਧ ਅੰਗਰੇਜ਼ਾਂ ਕੋ ...

ਤਾਜ ਮਹਿਲ

ਤਾਜ ਮਹੱਲ ਭਾਰਤ ਦੇ ਆਗਰਾ ਸ਼ਹਿਰ ਵਿੱਚ ਸਥਿਤ ਇੱਕ ਸੰਸਾਰ ਵਿਰਾਸਤ ਮਕਬਰਾ ਹੈ। ਇਸ ਦੀ ਉਸਾਰੀ ਮੁਗ਼ਲ ਸਮਰਾਟ ਸ਼ਾਹ ਜਹਾਨ ਨੇ, ਆਪਣੀ ਪਤਨੀ ਮੁਮਤਾਜ਼ ਮਹਲ ਦੀ ਯਾਦ ਵਿੱਚ ਕਰਵਾਇਆ ਸੀ। ਤਾਜ ਮਹੱਲ ਮੁਗਲ ਵਾਸਤੁਕਲਾ ਦਾ ਉੱਤਮ ਨਮੂਨਾ ਹੈ। ਇਸ ਦੀ ਵਾਸਤੁ ਸ਼ੈਲੀ ਫਾਰਸੀ, ਤੁਰਕ, ਭਾਰਤੀ ਅਤੇ ਇਸਲਾਮੀ ਵਾਸਤੁਕਲਾ ...

ਦੁਨੀਆ ਦੇ 10 ਮਹਾਨ ਜਰਨੈਲਾਂ ਦੀ ਸੂਚੀ

ਦੁਨੀਆ ਦੇ 10 ਮਹਾਨ ਜੇਤੂਆਂ ‘ਚ ਮਹਾਨ ਸਿੱਖ ਜਰਨੈਲ ਸ: ਹਰੀ ਸਿੰਘ ਨਲੂਆ ਦਾ ਨਾ ਸ਼ੁਮਾਰ ਕੀਤਾ ਗਿਆ ਹੈ। ਦੱਰਾ ਖੈਬਰ ਪਾਰ ਜਿੱਤ ਕੇ ਪਾਰ ਕਰਨ ਵਾਲਾ ਇਹ ਜਰਨੈਲ ਮਹਾਰਾਜਾ ਰਣਜੀਤ ਸਿੰਘ ਵਿੱਚ ਫੌਜ ਵਿੱਚ ਸ਼ਾਂਮਿਲ ਸੀ। ਇਸ ਸੂਚੀ ਵਿੱਚ ਮੰਗੋਲ ਸ਼ਾਸ਼ਨ ਦੇ ਸੰਸਥਾਪਕ ਚੰਗੇਜ਼ ਖਾਨ ਨੂੰ ਦੂਸਰਾ ਸਥਾਨ ਦਿੱਤਾ ਗਿ ...

ਨਾਰਦ ਮੁਨੀ

ਨਾਰਦ,ਹਿੰਦੂ ਸ਼ਾਸ਼ਤਰਾਂ ਦੇ ਅਨੁਸਾਰ ਬ੍ਰਹਮਾ ਦੇ ਸੱਤ ਮਾਨਵ ਪੁੱਤਰਾਂ ਵਿਚੋਂ ਇੱਕ ਹੈ। ਇਹ ਭਗਵਾਨ ਵਿਸ਼ਨੂੰ ਦੇ ਹੋਰ ਭਗਤਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ। ਦੇਵਰਿਸ਼ੀ ਨਾਰਦ ਧਰਮ ਦੇ ਪ੍ਰਚਾਰ ਅਤੇ ਲੋਕ-ਕਲਿਆਣ ਲਈ ਹਮੇਸ਼ਾ ਯਤਨਸ਼ੀਲ ਰਹੇ ਹਨ। ਸ਼ਾਸਤਰਾਂ ਵਿੱਚ ਇਸਨੂੰ ਭਗਵਾਨ ਦਾ ਮਨ ਕਿਹਾ ਗਿਆ ਹੈ। ਇਸੀ ਕ ...

ਬਿੰਬੀਸਾਰ

ਬਿੰਬਸਾਰ ਹਰਿਯੰਕ ਵੰਸ਼ ਦਾ ਸਭ ਤੋਂ ਮਹੱਤਵਪੂਰਨ ਰਾਜਾ ਸੀ, ਜਿਸ ਨੂੰ ਆਪ ਦੇ ਪਿਤਾ ਨੇ 15 ਸਾਲ ਦੀ ਉਮਰ ਵਿੱਚ ਹੀ ਰਾਜਾ ਥਾਪ ਦਿੱਤਾ। ਸ਼ੁਰੂ ਤੋਂ ਹੀ ਬਿੰਬਸਾਰ ਨੇ ਰਾਜ-ਵਿਸਤਾਰ ਦੀ ਨੀਤੀ ਨੂੰ ਚਲਾਇਆ। ਉਹ ਇੱਕ ਸੰਗਠਿਤ ਰਾਜ ਦਾ ਸ਼ਾਸਕ ਸੀ ਜਿਹੜਾ ਚਾਰੇ ਪਾਸਿਉਂ ਪਹਾੜਾਂ ਨਾਲ ਘਿਰਿਆ ਹੋਇਆ ਸੀ ਤੇ ਉਸ ਨੂੰ ...

ਬੇਦੀ ਮਹਿਲ

ਬੇਦੀ ਮਹਿਲ ਕੱਲਰ ਸੈਦਾਂ ਜ਼ਿਲ੍ਹਾ ਰਾਵਲਪਿੰਡੀ ਵਿੱਚ ਇੱਕ ਸਿੱਖ ਖੇਮ ਸਿੰਘ ਬੇਦੀ ਦਾ ਬਣਾਇਆ ਹੋਇਆ ਇੱਕ ਮਹਿਲ ਹੈ। ਇਹ 19ਵੀਂ ਸਦੀ ਦੇ ਦੂਜੇ ਅੱਧ ਵਿੱਚ ਬਣਿਆ। ਭਾਰਤ ਦੀ ਵੰਡ ਮਗਰੋਂ ਇਸਨੂੰ ਸਕੂਲ ਬਣਾ ਦਿੱਤਾ ਗਿਆ, ਇਹ ਹੁਣ ਮਾੜੀ ਹਾਲਤ ਵਿੱਚ ਹੈ। ਕੱਲਰ ਵਿੱਚ ਸਿੱਖ ਵੱਡੀ ਗਿਣਤੀ ਵਿੱਚ ਵਸਦੇ ਸਨ। ਖੇਮ ਸਿ ...

ਭਾਰਤ ਦੇ ਸੱਤ ਅਜੂਬੇ

ਭਾਰਤ ਦੇ ਸੱਤ ਅਜੂਬਿਆਂ ਵਿੱਚ ਭਾਰਤ ਵਿੱਚ ਵਿਸ਼ੇਸ਼ ਅਜੂਬਿਆਂ ਦਾ ਨਾਮ ਹੈ ਜਿਹਨਾਂ ਦੀ ਲੋਕਾਂ ਦੁਆਰਾ ਚੋਣ ਕੀਤੀ ਗਈ। ਇਹ ਚੋਣ ਇੱਕ ਰੋਜ਼ਾਨਾ ਅਖਬਾਰ ਟਾਇਮਜ਼ ਆਫ ਇੰਡੀਆ ਵੱਲੋ ਕਰਵਾਈ ਗਈ। ਇਹਨਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ।

ਮਸਤਾਨੀ

ਮਸਤਾਨੀ ਦਾ ਜਨਮ ਮਹਾਰਾਜਾ ਚਤਰਾਸਲ ਦੇ ਘਰ ਹੋਇਆ ਸੀ। ਉਸਦਾ ਜਨਮ ਮਾਉ ਸਹਾਨਿਆ, ਮੱਧ ਪ੍ਰਦੇਸ਼ ਵਿੱਚ ਹੋਇਆ। ਦੁਬੇਲਾ ਵਿੱਚ ਜਿੱਥੇ ਮਸਤਾਨੀ ਰਹਿੰਦੀ ਸੀ, ਉੱਥੇ ਮਸਤਾਨੀ ਮਹਿਲ ਬਣਿਆ ਹੋਇਆ ਹੈ।

ਮਹਾਰਾਜਾ ਭੁਪਿੰਦਰ ਸਿੰਘ

ਭੁਪਿੰਦਰ ਸਿੰਘ ਦਾ ਜਨਮ ਪਟਿਆਲਾ ਦੇ ਮੋਤੀ ਬਾਗ ਕਿਲੇ ਵਿੱਚ ਹੋਇਆ ਅਤੇ ਇਸ ਨੇ ਲਾਹੌਰ ਦੇ ਐਚੀਸਨ ਕਾਲਜ ਵਿੱਚ ਸਿੱਖਿਆ ਪ੍ਰਾਪਤ ਕੀਤੀ। ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਨੇ 1.35.000 ਰੁਪਏ ਖ਼ਰਚ ਕੇ ਰਾਵੀ ਦਰਿਆ ਦੇ ਪੱਛਮੀ ਕਿਨਾਰੇ ’ਤੇ ਧਰਮਸ਼ਾਲਾ ਦਾ ਨਿਰਮਾਣ ਕਰਵਾਇਆ।

ਮੁਗ਼ਲ

ਮੁਗ਼ਲ ਵੰਸ਼. ਤਾਤਾਰ ਦੀ ਇੱਕ ਸੂਰਵੀਰ ਜਾਤਿ ਹੈ, ਜੋ ਪਹਿਲਾਂ ਆਤਿਸ਼ਪਰਸਤ ਸੀ ਅਤੇ ਫਿਰ ਇਸਲਾਮ ਮਤ ਵਿੱਚ ਆਈ। ਦਿੱਲੀ ਦੇ ਬਾਦਸ਼ਾਹਾਂ ਦੀ ਨੌਕਰੀ ਵਿੱਚ ਆ ਕੇ ਕਈ ਮੁਗ਼ਲ ਮੁਸਲਮਾਨ ਨਹੀਂ ਹੋਏ ਸਨ। ਜਲਾਲੁੱਦੀਨ ਫਿਰੋਜ਼ ਖਲਜੀ ਨੇ, ਜੋ ਦਿੱਲੀ ਦੇ ਤਖ਼ਤ ਉੱਤੇ ਸੰਨ 1290 ਤੋਂ 1296 ਤਕ ਰਿਹਾ, ਬਹੁਤ ਮੁਗਲ ਮੁਸ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →