ⓘ Free online encyclopedia. Did you know? page 80

ਪਰਵਾਸੀ ਪੰਜਾਬੀ ਨਾਵਲ

ਪਰਵਾਸੀ ਪੰਜਾਬੀ ਨਾਵਲ ਪੰਜਾਬੀ ਵਿਅਕਤ ਦੇ ਪਰਵਾਸ ਜਾਂ ਵਿਦੇਸ਼ਾਂ ਵਿੱਚ ਜਾਣ ਜਾਂ ਉੱਥੇ ਰਸਣ-ਵੱਸਣ ਉਪਰੰਤ ਲਿਖਿਆ ਗਿਆ। ਪਰਵਾਸੀ ਨਾਵਲ ਪੰਜਾਬ ਨਾਲ ਮੋਹ, ਮੋਹ ਪਿੱਛੋਂ ਪੈਦਾ ਹੋਏ ਉਦਰੇਵੇਂ ਅਤੇ ਪਰਵਾਸ ਦੀਆਂ ਸਮੱਸਿਆਵਾਂ ਦੇ ਸਨਮੁਖ ਹੁੰਦਾ ਹੈ। ਇਸ ਪਰਵਾਸੀ ਨਾਵਲ ਤੇ 1990-95 ਤੋਂ ਬਾਅਦ ਤੇ ਉਸ ਦੇਸ਼ ਦੇ ...

ਪੈਨ

ਪੈਨ ਨੋਬਲ ਇਨਾਮ ਵਿਜੇਤਾ ਨਾਵਲਕਾਰ ਨੱਟ ਹੈਮਸਨ ਦਾ 1920 ਵਿੱਚ ਲਿਖਿਆ ਡੈਨਿਸ਼ ਨਾਵਲ ਹੈ। ਇਹ ਨਾਵਲ ਪੈਨ ਨਾਮੀ ਦੇਵਤਾ ਦੀ ਮਿੱਥ ਨੂੰ ਜ਼ਿਹਨ ਵਿੱਚ ਰੱਖਕੇ ਰਚਿਆ ਗਿਆ ਹੈ। ਨਾਵਲ ਵਿੱਚ ਨਾਇਕ ਸ਼ਹਿਰੀ ਜ਼ਿੰਦਗੀ ਦੀ ਭੱਜ-ਦੌੜ ਤੋਂ ਦੂਰ ਜਾਕੇ ਜੰਗਲ ਵਿੱਚ ਰਹਿਣ ਨੂੰ ਤਰਹੀਜ਼ ਦਿੰਦਾ ਹੈ। ਉਸਦੇ ਇਕੱਲ ਅਤੇ ਇਕਾ ...

1947 ਤੋਂ 1980 ਤੱਕ ਪੰਜਾਬੀ ਸਵੈ-ਜੀਵਨੀ ਦਾ ਇਤਿਹਾਸ

ਸਵੈ-ਜੀਵਨੀ ਸਵੈ-ਜੀਵਨੀ ਆਧੁਨਿਕ ਵਾਰਤਕ ਦੀ ਨਵੀਨ ਵਿਧਾ ਹੈ ਜਿਸਦਾ ਸੰਬੰਧਾ ਆਤਮ ਵਰਣਨ ਨਾਲ ਹੈ। ਇਹ ਅਜਿਹਾ ਵਾਰਤਕ ਰੂਪ ਹੈ, ਜਿਸ ਵਿੱਚ ਲੇਖਕ ਆਪਣੇ ਜੀਵਨ ਅਤੇ ਵਿਅਕਤੀਤਵ ਦੀਆਂ ਵਿਸ਼ੇਸ਼ ਘਟਨਾਵਾਂ ਦਾ ਵਰਣਨ ਕਰਦਾ ਹੋਇਆ ਇਨ੍ਹਾਂ ਦੀ ਪੁਨਰ ਸਿਰਜਨਾ ਕਰਦਾ ਹੈ ਭਾਵ ਵਾਰਤਕ ਕਲਾ ਰਾਹੀਂ ਉਹ ਆਪਣੇ ਅਨੁਭਵ ਅਤੇ ...

1960 ਤੱਕ ਦਾ ਪੰਜਾਬੀ ਸਵੈਜੀਵਨੀ ਸਾਹਿਤ

1960 ਤੱਕ ਦਾ ਪੰਜਾਬੀ ਸਵੈਜੀਵਨੀ ਸਾਹਿਤ ਕਲਾਸੀਕਲ ਗ੍ਰੀਕ ਅਤੇ ਰੋਮਨ ਸਾਹਿਤ ਵਿੱਚ ਕੁਝ ਅਜਿਹੀਆਂ ਉਦਾਹਰਨਾਂ ਮਿਲਦੀਆਂ ਹਨ ਜਿਹਨਾਂ ਵਿੱਚ ਸਵੈਜੀਵਨੀਆਤਮਕ ਅੰਸ਼ ਮੌਜੂਦ ਹਨ ਪ੍ਰੰਤੂ ਨਿਰੋਲ ਵਿਅਕਤੀਗਤ ਅਤੇ ਅਨੂਠੇ ਅਨੁਭਵਾਂ ਦੀ ਗਾਥਾ ਆਪਣੇ ਨਿਜੀ ਅਤੇ ਅਵਾਮੀ ਰੂਪ ਵਿੱਚ ਕਿਸੇ ਇੱਕ ਚਿਤ ਲਗਨ ਵਾਲੇ ਲੇਖਕ ਦੁਆ ...

ਅਧਿਆਤਮਕ ਵਾਰਾਂ

ਅਧਿਆਤਮਕ ਵਾਰਾਂ ਭੂਮਿਕਾ: ਵਾਰ ਸ਼ਬਦ ਬਾਰੇ ਵੱਖ-ਵੱਖ ਕਵੀਆਂ ਨੇ ਵੱਖ-ਵੱਖ ਅਨੁਮਾਨ ਲਗਾਏ ਹਨ। ਪਰ ਪੰਜਾਬੀ ਸਾਹਿਤ ਵਿੱਚ ਵਾਰ ਦਾ ਜਨਮ ਕਿਵੇਂ ਹੋਇਆ ਇਸ ਬਾਰੇ ਨਿਸ਼ਚਿਤ ਨਹੀਂ ਕਿਹਾ ਜਾ ਸਕਦਾ।" ਹੋਰ ਅਨੇਕਾਂ ਪੰਜਾਬੀ ਸ਼ਬਦਾਂ ਵਾਂਗ ਲਫ਼ਜ਼ ‘ਵਾਰ` ਵੀ ਸੰਸਕ੍ਰਿਤ ਬੋਲੀ ਵਿੱਚੋਂ ਆਪਣੇ ਅਸਲੀ ਰੂਪ ਵਿੱਚ ਹੀ ਪੰ ...

ਅਹਿਮਦ ਗੁੱਜਰ

ਅਹਿਮਦ ਗੁੱਜਰ ਇੱਕ ਪੰਜਾਬੀ ਕਿੱਸਾਕਾਰ ਸੀ ਜਿਸ ਨੇ ਦਮੋਦਰ ਤੋਂ ਬਾਅਦ ਹੀਰ ਦਾ ਕਿੱਸਾ ਲਿਖਿਆ। ਅਹਿਮਦ ਦੁਆਰਾ ਲਿਖੇ ਗਏ ਕਿੱਸੇ ਦਾ ਪ੍ਰਭਾਵ ਇਸ ਤੋਂ ਬਾਅਦ ਮੁਕਬਲ ਤੇ ਵਾਰਿਸਸ਼ਾਹ ਨੇ ਗ੍ਰਹਿਣ ਕੀਤਾ।

ਅੰਮ੍ਰਿਤਾ ਪ੍ਰੀਤਮ

ਅੰਮ੍ਰਿਤਾ ਪ੍ਰੀਤਮ ਇੱਕ ਪੰਜਾਬੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸੀ। ਉਸਨੂੰ ਪੰਜਾਬੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ ਅਤੇ ਪਹਿਲੀ ਅਹਿਮ ਨਾਰੀ ਲੇਖਕ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਸਾਹਿਤਕ ਸਫ਼ਰ ਦੌਰਾਨ, ਉਸਨੇ ਕਵਿਤਾ, ਨਾ ...

ਅੱਜ ਆਖਾਂ ਵਾਰਿਸ ਸ਼ਾਹ ਨੂੰ

ਅੱਜ ਆਖਾਂ ਵਾਰਿਸ ਸ਼ਾਹ ਨੂੰ ਪੰਜਾਬ ਦੀ ਔਰਤ ਦੀ ਆਵਾਜ਼ ਮੰਨੀ ਜਾਂਦੀ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਦੀ ਮਸ਼ਹੂਰ ਸੋਗੀ ਮਾਹੌਲ ਦੀ ਕਵਿਤਾ ਹੈ। ਇਸ ਕਵਿਤਾ ਵਿੱਚ ਭਾਰਤ ਦੀ ਵੰਡ ਸਮੇਂ ਪੰਜਾਬ ਵਿੱਚ ਹੋਈਆਂ ਭਿਆਨਕ ਘਟਨਾਵਾਂ ਦਾ ਅਤਿਅੰਤ ਦੁਖਦ ਵਰਣਨ ਹੈ ਅਤੇ ਇਹ ਭਾਰਤ ਅਤੇ ਪਾਕਿਸਤਾਨ ਦੋਨਾਂ ਦੇਸ਼ਾਂ ਵਿੱਚ ਸਰਾ ...

ਆਦਿ ਕਾਲੀਨ ਪੰਜਾਬੀ ਸਾਹਿਤ

ਹੁਣ ਤੱਕ ਪੰਜਾਬੀ ਸਾਹਿਤ ਦੀ ਸਭ ਤੋਂ ਪ੍ਰਮਾਣਿਤ ਤੇ ਪ੍ਰਚਲਿਤ ਕਾਲ-ਵੰਡ ਡਾ.ਪਰਮਿੰਦਰ ਸਿੰਘ, ਪ੍ਰੋ. ਕਿਰਪਾਲ ਸਿੰਘ ਕਸੇਲ ਤੇ ਡਾ. ਗੋਬਿੰਦ ਸਿੰਘ ਲਾਂਬਾ ਦੁਆਰਾ ‘ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ’ ਨਾਮ ਦੀ ਪੁਸਤਕ ਵਿੱਚ ਕੀਤੀ ਗਈ ਹੈ। ਇਸ ਪੁਸਤਕ ਵਿੱਚ ਸ਼ੁਰੂ ਤੋਂ 1500 ਈ. ਤੱਕ ਦੇ ਸਮੇਂ ਨੂੰ ‘ਆਦਿ- ...

ਆਦਿਕਾਲੀਨ ਪੰਜਾਬੀ ਸੂਫ਼ੀ ਸਾਹਿਤ

‘ਸੂਫ਼` ਅਰਬੀ ਭਾਸ਼ਾ ਦਾ ਸ਼ਬਦ ਹੈ। ਜਿਸ ਦੇ ਅਰਥ ਹਨ, ਉੱਨ; ‘ਸੂਫ਼ੀ` ਉਹ ਜੋ ਉੱਨ ਦੇ ਕੱਪੜੇ ਪਹਿਨੇ। ਸੂਫ਼ੀ ਨੂੰ ਈਰਾਨ ਵਿੱਚ ‘ਪਸਮੀਨਾਪੋਸ਼` ਵੀ ਕਹਿੰਦੇ ਹਨ, ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਸੂਫ਼ੀ ਦੇ ਅਰਥ ਇਹੋ ਹਨ ਕਿ ਜੋ ਉਨ ਦੇ ਕੱਪੜੇ ਪਹਿਨੇ, ਜਾਂ ਉਹ ਮੱਤ ਜਾਂ ਸੰਘ ਜਿਸ ਦੇ ਅਨੁਯਾਈ ਉੱਨ ਦੇ ਕੱ ...

ਆਦਿਕਾਲੀਨ ਸੂਫ਼ੀ ਸਾਹਿੱਤ

‘ਸੂਫ਼` ਅਰਬੀ ਭਾਸ਼ਾ ਦਾ ਸ਼ਬਦ ਹੈ। ਜਿਸ ਦੇ ਅਰਥ ਹਨ, ਉੱਨ; ‘ਸੂਫ਼ੀ` ਉਹ ਜੋ ਉੱਨ ਦੇ ਕੱਪੜੇ ਪਹਿਨੇ। ਸੂਫ਼ੀ ਨੂੰ ਈਰਾਨ ਵਿੱਚ ‘ਪਸਮੀਨਾਪੋਸ਼` ਵੀ ਕਹਿੰਦੇ ਹਨ, ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਸੂਫ਼ੀ ਦੇ ਅਰਥ ਇਹੋ ਹਨ ਕਿ ਜੋ ਉਨ ਦੇ ਕੱਪੜੇ ਪਹਿਨੇ, ਜਾਂ ਉਹ ਮੱਤ ਜਾਂ ਸੰਘ ਜਿਸ ਦੇ ਅਨੁਯਾਈ ਉੱਨ ਦੇ ਕੱ ...

ਆਧੁਨਿਕ ਪੰਜਾਬੀ ਰੁਮਾਂਸਵਾਦੀ ਕਵਿਤਾ

ਵਿਸ਼ਵ ਸਾਹਿਤ ਦੇ ਪਰਿਪੇਖ ਵਿੱਚ ਰੁਮਾਂਸਵਾਦ ਇੱਕ ਸਾਹਿਤ ਸਿਧਾਤ ਅਤੇ ਪ੍ਵਿਰਤੀ ਵਜੋਂ ਦਿ੍ਸ਼ਟੀਗੋਚਰ ਹੁੰਦਾ ਹੈ। ਇਸ ਸੰਕਲਪ ਨੇ ਸਾਹਿਤ ਸਿਰਜਣਾ ਤੇ ਸਾਹਿਤ ਅਧਿਐਨ ਦੋਹਾਂ ਖੇਤਰਾਂ ਨੂੰ ਹੀ ਪ੍ਭਾਵਿਤ ਕੀਤਾ ਹੈ।ਸਾਹਿਤਕਾਰ ਸਾਹਿਤਕਾਰ ਸਾਹਿਤ ਸਿਰਜਣਾ ਕਰਦੇ ਸਮੇਂ ਖਾਸ ਕਿਸਮ ਦੇ ਪ੍ਤਿਮਾਨਾਂ ਨੂੰ ਨਿਭਾਉਦਾ ਹੋਇ ...

ਆਧੁਨਿਕ ਪੰਜਾਬੀ ਸਾਹਿਤ

ਆਧੁਨਿਕ ਪੰਜਾਬੀ ਸਾਹਿਤ ਦਾ ਅਰੰਭ 19ਵੀਂ ਸਦੀ ਦੇ ਦੂਜੇ ਅੱਧ ਤੋਂ ਮੰਨਿਆ ਜਾਂਦਾ ਹੈ। ਅੰਗਰੇਜ਼ੀ ਰਾਜ ਸਮੇਂ ਭਾਰਤੀ ਸਮਾਜ ਵਿੱਚ ਪੱਛਮੀ ਪ੍ਰਭਾਵ ਅਧੀਨ ਬਦਲਾਅ ਆਉਣਾ ਸ਼ੁਰੂ ਹੋਇਆ। ਇਸੇ ਤਰਾਂ ਦਾ ਪ੍ਰਭਾਵ ਸਾਹਿਤ ਤੇ ਵੀ ਪਿਆ। ਪੰਜਾਬੀ ਸਾਹਿਤ ਵਿੱਚ ਨਵੇਂ ਵਿਚਾਰ ਅਤੇ ਨਵੇਂ ਸਾਹਿਤ ਰੂਪਾਂ ਦਾ ਪਰਵੇਸ਼ ਹੋਣ ਲ ...

ਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸ

ਪੰਜਾਬੀ ਸਾਹਿਤ ਦੇ ਆਰੰਭਕ ਕਾਲ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੱਕ ਭਾਵ 1850 ਈ. ਵੀ. ਦੇ ਆਲੇ ਦੁਆਲੇ ਦੀਆਂ ਸਮੁੱਚੀਆਂ ਪ੍ਰਪਤੀਆਂ ਇੱਕ ਪਰੰਪਰਾ ਦੇ ਰੂਪ ਵਿੱਚ ਸਾਡੇ ਸਾਹਮਣੇ ਆਉਂਦੀਆਂ ਹਨ। ਪੰਜਾਬੀ ਸਾਹਿਤ ਦਾ ਆਰੰਭ ਭਾਵੇਂ ਅਸੀਂ ਨਾਥ-ਜੋਗੀਆਂ ਤੋਂ ਗਿਣੀਏ ਭਾਵੇਂ ਬਾਬਾ ਫ਼ਰੀਦ ਦੇ ਸ਼ਲੋਕਾਂ ...

ਆਧੁਨਿਕ ਪੰਜਾਬੀ ਸਾਹਿਤ ਦਾ ਮੁਹਾਂਦਰਾ

ਆਧੁਨਿਕ ਪੰਜਾਬੀ ਸਾਹਿਤ ਦਾ ਮੁਹਾਂਦਰਾ ਕਿਤਾਬ ਡਾ. ਗਗਨਦੀਪ ਸਿੰਘ ਅਤੇ ਪ੍ਰੋ. ਸੁਖਮੋਹਨ ਕੌਰ ਨੇ ਸੰਪਾਦਿਤ ਕੀਤੀ ਹੈ ਅਤੇ ਜਨਰਲ ਸ਼ਿਵਦੇਵ ਸਿੰਘ ਦੀਵਾਨ ਗੁਰਬਚਨ ਸਿੰਘ ਖ਼ਾਲਸਾ ਕਾਲਜ ਪਟਿਆਲਾ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੈ। ਡਾ. ਗਗਨਦੀਪ ਸਿੰਘ ਅਤੇ ਪ੍ਰੋਰ. ਸੁਖਮੋਹਨ ਕੌਰ ਨੇ ਇਸ ਕਿਤਾਬ ਵਿੱਚ ਆਧੁਨਿਕ ਪ ...

ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘ

"ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘ" ਪੁਸਤਕ ਹਰਬੰਸ ਸਿੰਘ ਦੀ ਅੰਗਰੇਜ਼ੀ ਪੁਸਤਕ ਦਾ ਪੰਜਾਬੀ ਅਨੁਵਾਦ ਹੈ, ਜੋ ਸੁਰਿੰਦਰ ਸਿੰਘ ਨਰੂਲਾ ਦੁਆਰਾ ਅਨੁਵਾਦ ਕੀਤੀ ਗਈ ਹੈ। ਇਹ ਪੁਸਤਕ ਭਾਈ ਵੀਰ ਸਿੰਘ ਦੇ ਸਾਹਿਤਕ ਯੋਗਦਾਨ ਨੂੰ ਲੈ ਕੇ ਲਿਖੀ ਗਈ ਹੈ। ਉਹ ਵਾਸਤਵਿਕ ਰੂਪ ਵਿੱਚ ਆਧੁਨਿਕ ਪੰਜਾਬੀ ਸਾਹ ...

ਆਧੁਨਿਕਤਾਵਾਦੀ ਪੰਜਾਬੀ ਕਵਿਤਾ

ਆਧੁਨਿਕਤਾਵਾਦੀ ਪੰਜਾਬੀ ਕਵਿਤਾ 1960 ਤੋਂ ਬਾਅਦ ਜਿਹੜੀ ਕਵਿਤਾ ਰਚੀ ਗਈ ਉਸ ਨੂੰ ਨਵੀਨ, ਆਧੁਨਿਕ ਕਵਿਤਾ ਕਹਿਕੇ ਵਖਰਾਇਆ ਜਾਂਦਾ ਹੈ। ਦਰਅਸਲ ਇਹ ਦੌਰ ਵਿਸ਼ਵ ਪੱਧਰ ਦੇ ਚਿੰਤਕਾਂ, ਕਾਰਲ ਮਾਰਕਸ, ਅਲਬਰਟ ਕਾਮੂ, ਜਾਨ ਪਾਲ ਸਾਰਤਰ, ਸੈਮੂਅਲ ਬੈਕਟ ਅਤੇ ਫਰਾਇਡ ਦੇ ਸਿਧਾਂਤਾਂ ਤੋਂ ਸੇਧ ਲੈਕੇ ਲਿਖਣ ਦਾ ਹੈ। ਇਸ ਕ ...

ਕਿੱਸਾ ਕਾਵਿ

ਪੰਜਾਬੀ ਸਾਹਿਤ ਵਿੱਚ ਕਿੱਸਿਆਂ ਦਾ ਇੱਕ ਵਿਸ਼ੇਸ਼ ਸਥਾਨ ਹੈ।ਵੱਖ-ਵੱਖ ਕਵੀਆਂ ਵੱਲੋਂ ਲਗਭਗ ਹਰ ਕਾਲ ਵਿੱਚ ਲਿਖੀਆਂ ਅਨੇਕਾਂ ਪ੍ਰੇਮ ਕਥਾਵਾਂ ਸਾਨੂੰ ਕਿੱਸਾ ਰੂਪ ਵਿੱਚ ਮਿਲਦੀਆਂ ਹਨ। ਕਹਾਣੀਆਂ ਸੁਣਾਉਣ ਦਾ ਰਿਵਾਜ਼ ਬਹੁਤ ਪੁਰਾਣਾ ਹੈ। ਇਹਨਾਂ ਕਹਾਣੀਆਂ ਨੂੰ ਸਾਹਿਤ ਵਿੱਚ ਲਿਆਉਣ ਲਈ ਕਵਿਤਾ ਨੂੰ ਮਾਧਿਅਮ ਬਣਾਇ ...

ਖੁਲ੍ਹੇ ਲੇਖ

ਖੁਲ੍ਹੇ ਲੇਖ ਪੁਸਤਕ ਪੂਰਣ ਸਿੰਘ ਦੁਆਰਾ ਲਿਖੀ ਗਈ ਹੈ। ਇਸ ਕਿਤਾਬ ਪਹਿਲੀ ਵਾਰ 1935 ਵਿੱਚ ਮੈਸਰਜ਼ ਅਤਰ ਚੰਦ ਕਪੂਰ ਐਂਡ ਸੰਜ਼, ਲਾਹੋਰ ਵੱਲੋਂ ਛਾਪੀ ਗਈ। ਇਸ ਕਿਤਾਬ ਵਿੱਚ ਲੇਖਕ ਨੇ 14 ਲੇਖ ਲਿਖੇ ਹਨ।

ਚਾਦਰ ਹੇਠਲਾ ਬੰਦਾ

ਚਾਦਰ ਹੇਠਲਾ ਬੰਦਾ ਕਹਾਣੀ-ਸੰਗ੍ਰਹਿ ਸੁਖਵੰਤ ਕੌਰ ਮਾਨ ਦੁਆਰਾ ਰਚਿਤ ਹੈੈ। ਸੁਖਵੰਤ ਕੌਰ ਮਾਨ ਇੱਕ ਅਜਿਹੀ ਇਸਤਰੀ ਲੇਖਿਕਾ ਹੈ, ਜੋ ਇਸਤਰੀ ਲੇਖਿਕਾ ਨਹੀਂ ਸਗੋਂ ਇਸ ਤੋਂ ਵਧੇਰੇ ਹੈ। ਇਸ ਲੇਖਿਕਾ ਦੀਆਂ ਰਚਨਾਵਾਂ ਔਰਤਾਂ ਤੱਕ ਹੀ ਸੀਮਿਤ ਨਹੀਂ ਸਗੋਂ ਸਮੁੱਚੀ ਮਾਨਵੀ ਹੋਂਦ ਨੂੰ ਸਨਮੁੱਖ ਹੁੰਦੀਆਂ ਹਨ। ਚਾਦਰ ਹੇ ...

ਚਿੱਠੀਅਾਂ ਬਿਨ ਸਿਰਨਾਵਿਓਂ

ਚਿੱਠੀਆਂ ਬਿਨ ਸਿਰਨਾਵਿਓਂ ਪੁਸਤਕ "ਨਵਯੁਗ ਪਬਲਿਸ਼ਰਜ਼-ਨਵੀਂ ਦਿੱਲੀ" ਦੁਆਰਾ ਪ੍ਰਕਾਸ਼ਿਤ ਜੀ. ਵੀ. ਪਲੈਖ਼ਾਨੋਵ ਦੀ ਰਚਨਾ ਹੈ, ਜਿਸ ਨੂੰ ਡਾ. ਹਰਿਭਜਨ ਸਿੰਘ ਨੇ ਅਨੁਵਾਦ ਕੀਤਾ ਹੈ। ਇਸ ਪੁਸਤਕ ਦਾ ਛਾਪਕ ਐਚ.ਐਸ. ਆਫਸੈਟ ਹੈ। ਆਲੋਚਨਾ ਵਿਧਾ ਦੀ ਇਹ ਪੁਸਤਕ ਚ ਵੱਖ-ਵੱਖ ਚਿੱਠੀਆਂ ਰਾਹੀਂ ਸਮਾਜ ਦੇ ਅੰਗਾਂ ਨੂੰ ...

ਚੰਦਰ ਬਦਨ

ਇਹ ਸਿੱਖ ਰਾਜ ਦੇ ਅੰਤਲੇ ਸਮੇਂ ਦਾ ਕਿੱਸਾ ਹੈ ਜੋ ਮੀਆਂ ਅਮਾਮ ਬਖਸ਼ ਨੇ ਲਿਖਿਆ ਸੀ। ਚੰਦਰ ਬਦਨ ਪਟਨਾ ਦੇ ਇੱਕ ਰਾਜੇ ਦੀ ਧੀ, ਜਿਸਦਾ ਬੀਜਾਪੁਰ ਦੇ ਇੱਕ ਸੌਦਾਗਰ ਮਿਯਾਰ ਨਾਲ ਪਿਆਰ ਸੀ। ਚੰਦਰ ਬਦਨ ਦਾ ਮਿਯਾਰ ਵੱਲ ਖਿਆਲ ਨਹੀਂ ਸੀ, ਪਰ ਮਿਯਾਰ ਉਸਦੇ ਪਿਆਰ ਵਿੱਚ ਪਾਗਲ ਸੀ। ਉਹ ਘਰ ਵਾਰ ਨੀਂ ਤਿਆਗ ਕੇ ਫਕੀਰ ਬ ...

ਜਨਮਸਾਖੀ ਅਤੇ ਸਾਖੀ ਪ੍ਰੰਪਰਾ

ਜਨਮਸਾਖੀ ਪਰੰਪਰਾ ਪੰਜਾਬੀ ਵਾਰਤਕ ਵਿੱਚ ਮਹੱਤਵਪੂਰਨ ਸਥਾਨ ਰੱਖਦੀ ਹੈ। ਵਿਦਵਾਨਾਂ ਅਨੁਸਾਰ ‘ਸਾਖੀ` ਸ਼ਬਦ ਸੰਸਕ੍ਰਿਤ ਦੇ ਸ਼ਬਦ ‘ਸ਼ਾਕ੍ਰਸੀ` ਦਾ ਰੂਪਾਂਤਰ ਹੈ, ਜਿਸ ਦਾ ਅਰਥ ਹੈ ‘ਗਵਾਹੀ`। ਆਚਾਰਯ ਪਰਸ਼ੁਰਾਮ ਚਤੁਰਵੇਦੀ ਅਨੁਸਾਰ ਇਸ ਦਾ ਅਰਥ ਹੈ ਉਹ ਮਨੁੱਖ ਜਿਸ ਨੇ ਕਿਸੇ ਘਟਨਾ ਜਾਂ ਵਸਤੂ ਨੂੰ ਅੱਖੀ ਵੇਖਿਆ ...

ਜੰਗਨਾਮਾ ਸ਼ਾਹ ਮੁਹੰਮਦ

ਜੰਗਨਾਮਾ ਸ਼ਾਹ ਮੁਹੰਮਦ ਵਿੱਚ ਪੰਜਾਬ ਵਿੱਚ, ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਦੇ ਇਤਿਹਾਸ ਦੇ ਸਿਰੇ ਦੇ ਨਾਟਕੀ ਪਲਾਂ ਨੂੰ ਕਾਵਿਕ ਬਿਰਤਾਂਤ ਵਿੱਚ ਬੰਨ੍ਹਿਆ ਗਿਆ ਹੈ। ਇਸ ਵਿੱਚ ਸ਼ਾਇਰ ਦਾ ਦੇਸ ਪਿਆਰ ਅਤੇ ਸਾਮਰਾਜਵਾਦ-ਵਿਰੋਧੀ ਪੈਂਤੜੇ ਸਦਕਾ ਸ਼ਾਹ ਮੁਹੰਮਦ ਨੂੰ ਪੰਜਾਬੀ ਦਾ ਪਹਿਲਾ" ਰਾਸ਼ਟ ...

ਨਵ-ਰਹੱਸਵਾਦੀ ਪੰਜਾਬੀ ਕਵਿਤਾ

ਰਹੱਸਵਾਦ ਇੱਕ ਬਹੁਤ ਹੀ ਪ੍ਰਾਚੀਨ ਸਿਧਾਂਤ ਹੈ ਜਿਸ ਦੇ ਅਨੁਸਾਰ, ਦਿਸਦੇ ਸੰਸਾਰ ਦੇ ਪਿਛੇ ਸੱਚੀ ਤੇ ਅਟੱਲ ਵਾਸਤਵਿਕਤਾ ਛੁਪੀ ਹੋਈ ਹੈ। ਇਹ ਸੰਸਾਰ ਜਿਸ ਵਿੱਚ ਮਨੁੱਖ ਵਿਚਰਦਾ ਹੈ, ਇੱਕ ਮਾਇਆ ਹੈ, ਸੁਪਨਾ ਹੈ। ਪ੍ਰਸਿੱਧ ਯੂਨਾਨੀ ਦਾਰਸ਼ਨਿਕ ਪਲੈਟੋ ਨੇ ਬਹੁਤ ਸਦੀਆਂ ਪਹਿਲਾਂ ਇਹ ਗੱਲ ਕਹੀ ਸੀ ਕਿ ਦਿਸਦਾ ਸੰਸਾਰ ...

ਨਾਥ ਜੋਗੀਆਂ ਦਾ ਸਾਹਿਤ

ਪੰਜਾਬੀ ਸਾਹਿਤ ਦੇ ਇਤਿਹਾਸ ਦੇ ਆਰੰਭਕ ਕਾਲ ਨੂੰ ਨਾਥ ਜੋਗੀਆਂ ਦਾ ਸਮਾਂ ਮੰਨਿਆਂ ਜਾਂਦਾ ਹੈ।ਪੰਜਾਬੀ ਸਾਹਿਤ ਦੇ ਪੂਰਵ ਨਾਨਕ ਕਾਲ ਵਿੱਚ ਨਾਥ-ਸਿੱਧ ਪਰੰਪਰਾ ਇੱਕ ਮਹੰਤਵਪੂਰਨ ਧਾਰਮਕ ਸੰਪ੍ਰਦਾ ਮੰਨੀ ਜਾ ਸਕਦੀ ਹੈ। ਨਾਥ ਜੋਗੀਆਂ ਦੇ ਸਾਹਿਤ ਨੂੰ ਸਭ ਤੋਂ ਪਹਿਲਾਂ ਡਾ. ਮੋਹਨ ਸਿੰਘ ਨੇ ਪੰਜਾਬੀ ਸਾਹਿਤ ਵਿੱਚ ਸਥ ...

ਪਰਚੀਆਂ

ਪਰਚੀ ਸ਼ਬਦ ਵੀ ਜਨਮਸਾਖੀ ਦੇ ਅਰਥਾਂ ਵਿੱਚ ਹੀ ਵਰਤਿਆ ਗਿਆ ਹੈ। ਜਿਸ ਮਹਾਂਪੁਰਸ਼ ਨਾਲ ਸਬੰਧਿਤ ਪਰਚੀ ਲਿਖੀ ਗਈ ਹੈ, ਉਸ ਵਿੱਚ ਉਸ ਦੇ ਜੀਵਨ ਸਮਾਚਾਰ ਦਰਜ ਹੁੰਦੇ ਹਨ। ਉਹਨਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਹੁੰਦੀ ਹੈ। ਪੰਜਾਬੀ ਵਿੱਚ ਵੀ ਪਰਚੀ ਸਾਹਿਤ ਰਚਿਆ ਗਿਆ ਹੈ। ਕੁਝ ਪਰਚੀਆਂ ਦਾ ਵੇਰਵਾ ਹੇਠ ਲਿਖੇ ਅਨੁ ...

ਪਰਵਾਸੀ ਪੰਜਾਬੀ ਕਹਾਣੀਕਾਰ

ਪਰਦੇਸਾਂ ਵਿੱਚ ਰਚਿਆ ਜਾ ਰਿਹਾ ਪੰਜਾਬੀ ਸਾਹਿਤ ਏਨਾ ਕੁ ਆਕਾਰ ਗ੍ਰਹਿਣ ਕਰ ਗਿਆ ਹੈ ਕਿ ਪਰਵਾਸੀ ਪੰਜਾਬੀ ਸਾਹਿਤ ਵਜੋਂ ਨਿਵੇਕਲੀ ਹੋਂਦ ਤੇ ਪਛਾਣ ਸਥਾਪਿਤ ਹੋ ਗਈ ਹੈ।ਵਿਸ਼ਵ ਦੇ ਸਾਰੇ ਦੇਸ਼ਾਂ ਵਿੱਚ ਖਾਸ ਕਰਕੇ ਇੰਗਲੈਂਡ, ਕੈਨੇਡਾ, ਤੇ ਅਮਰੀਕਾ ਵਿੱਚ ਰਹਿ ਰਹੇ ਪਰਵਾਸੀ ਸਾਹਿਤਕਾਰਾਂ ਨੇ ਪਰਵਾਸ ਦੀ ਚੇਤਨਾ ਅਤ ...

ਪਰਿਭੋਸ਼ ਗਾਰਗੀ

ਪਰਿਭੋਸ਼ ਗਾਰਗੀ ਦਾ ਜਨਮ 3 ਅਗਸਤ 1992 ਨੂੰ ਬਠਿੰਡਾ ਵਿਖੇ ਹੋਇਆ। ਪਰਿਭੋਸ਼ ਗਾਰਗੀ ਰੰਗਮੰਚ ਰਾਹੀਂ ਨਾਟਕ ਦੇ ਖੇਤਰ ਵਿੱਚ ਆਏ ਹਨ। 1945 ਵਿੱਚ ਐਮ.ਸੀ. ਕਾਲਜ ਲਾਹੌਰ ਤੋਂ ਮਨੋਵਿਗਿਆਨ ਦੀ ਐਮ.ਏ ਕੀਤੀ। ਆਪਣੀ ਪਤਨੀ ਡਾ. ਸੰਤੋਸ਼ ਗਾਰਗੀ ਨਾਲ ਮਿਲ ਕੇ ਬਹੁਤ ਸਾਰੀਆਂ ਵਿਸ਼ਵ-ਵਿਖਿਆਤ ਕਹਾਣੀਆਂ ਦਾ ਹਿੰਦੀ ਵਿੱ ...

ਪਵਿੱਤਰ ਪਾਪੀ (ਨਾਵਲ)

ਪਵਿੱਤਰ ਪਾਪੀ ਨਾਨਕ ਸਿੰਘ ਦਾ ਸ਼ਾਹਕਾਰ ਨਾਵਲ ਹੈ। ਨਾਨਕ ਸਿੰਘ ਪੰਜਾਬੀ ਨਾਵਲ ਦੇ ਦੂਜੇ ਦੌਰ ਦਾ ਬੜਾ ਮਹੱਤਵਪੂਰਨ ਨਾਵਲਕਾਰ ਹੈ। ਨਾਨਕ ਸਿੰਘ ਕੁਝ ਚੁਣਵੇਂ ਨਾਵਲਕਾਰਾਂ ਵਿਚੋਂ ਇੱਕ ਹੈ ਜਿਹਨਾਂ ਨੇ ਇੱਕ ਵੱਡੀ ਗਿਣਤੀ ਵਿੱਚ ਇੱਕ ਪਾਠਕ ਵਰਗ ਪੈਦਾ ਕੀਤਾ। ਪਵਿੱਤਰ ਪਾਪੀ ਮਨੋਵਿਗਿਆਨਕ ਛੂਹਾਂ ਦੇ ਨਾਲ ਨਾਲ ਮੱਧ ...

ਪਾਕਿਸਤਾਨੀ ਪੰਜਾਬੀ ਸਹਿਤ ਦੀ ਇਤਿਹਾਸਕਾਰੀ

ਇਹ 1959 ਚ ਪ੍ਰਕਾਸ਼ਿਤ ਪਾਕਿਸਤਾਨੀ ਪੰਜਾਬੀ ਸਾਇਰਾਂ ਦੀਆਂ ਰਚਨਾਵਾਂ ਦਾ ਸੰਪਾਦਿਤ ਸੰਗ੍ਰਹਿ ਹੈ ਜਿਸ ਦੇ ਅੰਤ ਉੱਤੇ ਸੰਪਾਦਕ ਨੇ ਪੁਸਤਕ ਵਿੱਚ ਸ਼ਾਮਲ ਬਾਰੇ ਜਾਣ-ਪਛਾਣ ਦਿੱਤੀ ਹੈ, ਵਿਸ਼ੇਸ਼ ਤੋਰ ਤੇ ਕਵੀਆਂ ਦੇ ਚਿੰਤਨ ਤੇ ਕਲਾ ਦਾ ਚਰਚਾ ਕੀਤਾ ਗਿਆ ਹੈ।

ਪੂਰਨਮਾਸ਼ੀ (ਨਾਵਲ)

ਪੂਰਨਮਾਸ਼ੀ ਪੰਜਾਬੀ ਨਾਵਲਕਾਰ ਜਸਵੰਤ ਸਿੰਘ ਕੰਵਲ ਦਾ ਇੱਕ ਸ਼ਾਹਕਾਰ ਨਾਵਲ ਹੈ। ਇਸ ਦਾ ਹਾਲੀਆ ਸੰਸਕਰਣ 2014 ਵਿੱਚ ਲੋਕਗੀਤ ਪ੍ਰਕਾਸ਼ਨ ਵਲੋਂ ਛਾਪਿਆ ਗਿਆ ਹੈ। ਇਹ ਨਾਵਲ ਰੁਮਾਂਸ ਪੇਸ਼ ਕਰਨ ਤੋਂ ਇਲਾਵਾ ਪੇਂਡੂ ਜੀਵਨ ਦਾ ਵੀ ਇੱਕ ਯਥਾਰਥ ਚਿੱਤਰ ਪੇਸ਼ ਕਰਦੀ ਹੈ। ਇਸ ਨਾਵਲ ਤੋਂ ਪ੍ਰਭਾਵਿਤ ਹੋ ਇੱਕ ਹਾਣੀ ਨਾਂ ...

ਪ੍ਰਗਤੀਵਾਦ

ਪ੍ਰਗਤੀਵਾਦ ਇੱਕ ਰਾਜਨੀਤਕ ਅਤੇ ਸਾਮਾਜਕ ਦਰਸ਼ਨ ਹੈ ਜੋ ਪ੍ਰਗਤੀ ਦੇ ਵਿਚਾਰ ਤੇ ਆਧਾਰਿਤ ਹੈ। ਇਸ ਵਿਚਾਰ ਅਨੁਸਾਰ ਵਿਗਿਆਨ, ਤਕਨਾਲੋਜੀ ਆਰਥਿਕ ਅਤੇ ਸਮਾਜਿਕ ਖੇਤਰ ਵਿੱਚ ਤਰੱਕੀ ਮਾਨਵੀ ਦਸ਼ਾ ਨੂੰ ਸੁਧਾਰ ਸਕਦੀ ਹੈ। ਇਸ ਧਾਰਨਾ ਦੀ ਵਰਤੋਂ ਉਹਨਾਂ ਵਿਚਾਰਧਾਰਾਵਾਂ ਅਤੇ ਅੰਦੋਲਨਾਂ ਦੇ ਸੰਦਰਭ ਵਿੱਚ ਕੀਤੀ ਜਾਂਦੀ ...

ਪ੍ਰਗਤੀਵਾਦ ਤੇ ਪ੍ਰਗਤੀਸ਼ੀਲ ਵਿਚ ਅੰਤਰ

ਪ੍ਰਗਤੀਵਾਦ ਤੇ ਪ੍ਰਗਤੀਸ਼ੀਲ ਵਿੱਚ ਅੰਤਰ ਪ੍ਰਗਤੀ ਅੰਗਰੇਜੀ ਸ਼ਬਦ ‘ਪ੍ਰੋਗ੍ਰੇਸ’ ਤੋ ਬਣਿਆ ਹੈ ਜਿਸ ਦਾ ਅਰਥ ‘ਅੱਗੇ ਵਧਣਾ’ ਹੈ। ਪ੍ਰਗਤੀ ਅਜਿਹੀ ਤਬਦੀਲੀ ਲਿਆਉਂਦੀ ਹੈ ਜੋ ਕਿਸੇ ਵਸਤੂ ਦੇ ਗੁਣਾਂ ਵਿੱਚ ਵਾਧਾ ਕਰਦੀ ਹੈ। ਸਾਹਿਤ ਵਿੱਚੋ ਪ੍ਰਗਤੀ ਦੇ ਅਰਥ ਹਨ। ਉਹ ਸਾਹਿਤ ਜੋ ਮਨੂੰਖ ਨੂੰ ਉਸ ਦੀਆਂ ਅਸਲ ਸਥਿਤੀਆ ...

ਪ੍ਰਗਤੀਵਾਦੀ ਪ੍ਰਵਿਰਤੀ

ਪ੍ਰਗਤੀਵਾਦੀ ਦੌਰ - ਪ੍ਰਗਤੀਵਾਦੀ ਪ੍ਰਵਿਰਤੀ ਆਪਣੇ ਯੁੱਧ ਦੀਆਂ ਸਮਸਤ ਪ੍ਸਥਿਤੀਆਂ ਦਾ ਪ੍ਤੀਫਲ ਹੈ। ਇਸ ਦੇ ਆਸਮਨ ਦੇ ਕਾਰਨਾਂ ਬਾਰੇ ਵਿਦਵਾਨਾਂ ਵਿੱਚ ਮੱਤਭੇਦ ਹੈ। ਸਮੁੱਚੇ ਭਾਰਤੀ ਮਾ੍ਹੰਤ ਵਿੱਚ ਨਵਾਂ ਦੌਰ ਸੰਨ 1935 ਤੋਂ ਆਰੰਭ ਹੁੰਦਾ ਹੈ ਜਦੋਂ ਯੂਰਪ ਦੇ ਦੇਸ਼ਾਂ ਦੀ ਰੀਸੇ ਭਾਰਤ ਵਿੱਚ ਵੀ ਪ੍ਰਗਤੀਵਾਦੀ ਮ ...

ਪ੍ਰਗਤੀਵਾਦੀ ਯਥਾਰਵਾਦੀ ਪੰਜਾਬੀ ਕਹਾਣੀ

ਪ੍ਰਗਤੀਵਾਦੀ ਯਥਾਰਵਾਦੀ ਪੰਜਾਬੀ ਕਹਾਣੀ 1936 ਤੋਂ 1965 ਤੱਕ ਦੇ ਪੰਜਾਬੀ ਕਹਾਣੀ ਦੇ ਦੂਜੇ ਦੌਰ ਨੂੰ ਕਿਹਾ ਜਾਂਦਾ ਹੈ। ਇਹ ਕਾਲ-ਵੰਡ ਬਲਦੇਵ ਸਿੰਘ ਧਾਲੀਵਾਲ ਨੇ ਆਪਣੀ ਪੁਸਤਕ ਪੰਜਾਬੀ ਕਹਾਣੀ ਦਾ ਇਤਿਹਾਸ ਵਿੱਚ ਕੀਤੀ ਹੈ ਜੋ ਕਿ ਪੰਜਾਬੀ ਅਕਾਦਮੀ, ਦਿੱਲੀ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੈ। ਮਹਿੰਦਰ ਸਿੰਘ ਸ ...

ਪ੍ਰਯੋਗਵਾਦੀ ਪ੍ਰਵਿਰਤੀ

ਪ੍ਰਯੋਗਵਾਦੀ ਪ੍ਰਵਿਰਤੀ ਪ੍ਰਯੋਗ ਸ਼ਬਦ ਆਪਣੇ ਆਪ ਵਿੱਚ ਕੋਈ ਮੰਜ਼ਿਲ ਨਹੀਂ,ਸਗੋਂ ਇਹ ਤਾਂ ਇੱਕ ਮਾਰਗ ਹੈ,ਸੋਚ ਦੀ ਖ਼ੋਜ ਲਈ।ਪ੍ਰਯੋਗ ਮਨੁੱਖੀ ਸੁਭਾ ਦਾ ਅਨਿੱਖੜਵਾਂ ਅੰਗ ਹੈ।ਪ੍ਰਯੋਗਵਾਦ ਜਾ ਪ੍ਰਯੋਗਸ਼ੀਲਤਾ ਦਾ ਅਰਥ ਹੈ ਕਲਾਤਮਿਕ ਪ੍ਰਯੋਗਮਈ ਕਿਰਿਆ। ਪ੍ਰਯੋਗਵਾਦੀ ਪ੍ਰਵਿਰਤੀ ਪ੍ਰਗਤੀਵਾਦੀ ਵਿਚਾਰਧਾਰਾ ਦੇ ਵਿਰ ...

ਪ੍ਰੇਮ ਸੁਮਾਰਗ

ਪ੍ਰੇਮ ਸੁਮਾਰਗ -ਪ੍ਰੇਮ ਸੁਮਾਰਗ ਗ੍ਰੰਥ ਦਾ ਦੋ ਉਤਾਰਾ,ਸਰ ਅਤਰ ਸਿੰਘ ਸਾਹਿਬ ਭਦੋੜ ਨੇ ਪਬਲਿਕ ਲਾਇਬ੍ਰੇਰੀ ਲਾਹੌਰ ਨੂਂ ਸੌਪਿਆ ਹੈ | ਉਸਦੇ ਅੰਤ ਪੁਰ ਸੰਮਤ ੧੯੩੧ ਪਿਆ ਹੋਇਆ ਹੈ |ਇਸ ਤੋਂ ਪਹਿਲਾਂ ਦੀ ਲਿਖਤੀ ਸੈਂਚੀ ਹਾਲੇ ਤਕ ਹੱਥ ਨਹੀਂ ਲੱਗੀ | ਇਸੇ ਇਰਦ ਗਿਰਦ ਸੰਮਤ ੧੭੬੪ ਵਿਚ ਸਤਿਕਾਰ ਯੋਗ ਬਾਬਾ ਰਾਮ ਸਿ ...

ਪੰਜਾਬੀ ਆਲੋਚਨਾ

ਆਧੁਨਿਕ ਪੰਜਾਬੀ ਆਲੋਚਨਾ ਦੇ ਖੇਤਰ ਵਿੱਚ ਪੱਛਮੀ ਸਿਧਾਂਤਾਂ ਦੇ ਪ੍ਰਭਾਵ ਸਦਕਾ ਵੱਖ-ਵੱਖ ਨਵੀਨ ਆਲੋਚਨਾ ਪ੍ਰਣਾਲੀਆਂ ਦਾ ਆਗ਼ਾਜ਼ ਹੁੰਦਾ ਹੈ। ਇਹਨਾਂ ਆਲੋਚਨਾ ਪ੍ਰਣਾਲੀਆਂ ਵਿੱਚ ਮਨੋਵਿਸ਼ਲੇਸ਼ਣਾਤਮਕ ਆਲੋਚਨਾ, ਚਿਹਨ ਵਿਗਿਆਨ ਆਲੋਚਨਾ, ਸੰਰਚਨਾਵਾਦੀ ਆਲੋਚਨਾ, ਸ਼ੈਲੀ ਵਿਗਿਆਨ ਆਲੋਚਨਾ, ਥੀਮ ਵਿਗਿਆਨ ਆਲੋਚਨਾ ਆ ...

ਪੰਜਾਬੀ ਆਲੋਚਨਾ: ਸਿਧਾਂਤ ਤੇ ਵਿਹਾਰ

ਪੰਜਾਬੀ ਆਲੋਚਨਾ: ਸਿਧਾਂਤ ਤੇ ਵਿਹਾਰ ਹਰਿਭਜਨ ਸਿੰਘ ਭਾਟੀਆ ਦੁਆਰਾ ਪੰਜਾਬੀ ਸਾਹਿਤ ਆਲੋਚਨਾ ਦੇ ਖੇਤਰ ਵਿੱਚ ਲਿਖੀ ਗਈ ਇੱਕ ਅਹਿਮ ਕਿਤਾਬ ਹੈ। ਇਹ ਪੁਸਤਕ ਪੰਜਾਬੀ ਆਲੋਚਨਾ ਦੇ ਲਗਭਗ ਇੱਕ ਸਦੀ ਦੇ ਪੜਾਅ ਨੂੰ ਪੰਜਾਬੀ ਸਾਹਿਤ ਦੇ ਹੀ ਕੁਝ ਪ੍ਰਮੁੱਖ ਆਲੋਚਕਾਂ ਦੀਆਂ ਕਿਰਤਾਂ ਦੇ ਹਵਾਲੇ ਨਾਲ ਸਮਝਾਉਂਦੀ ਹੈ।

ਪੰਜਾਬੀ ਕਿੱਸਾ ਕਾਵਿ (1850-1950)

ਕਿੱਸਾ ਕਾਵਿ ਮੱਧਕਾਲੀਨ ਪੰਜਾਬੀ ਸਾਹਿਤ ਜਗਤ ਵਿੱਚ ਵਿਸ਼ੇਸ਼ ਮਹੱਤਵ ਦਾ ਧਾਰਣੀ ਹੈ। ਵਿਚਾਰਧੀਨ ਕਾਲਖੰਡ ਬਰਤਾਨਵੀਂ ਰਾਜ ਦੀ ਸਥਾਪਤੀ ਤੋਂ ਲੈ ਕੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਤੱਕ ਪਸਰਿਆ ਹੋਇਆ ਹੈ। ਇਸ ਸਮੇਂ ਦੌਰਾਨ ਹੀ ਪੰਜਾਬੀ ਸਾਹਿਤ ਪਰੰਪਰਕ ਸਾਹਿਤ ਰੂਪਾਕਾਰਾਂ ਨਾਲੋਂ ਆਪਣਾ ਨਾਤਾ ਤੋੜ ਕੇ ਨਵੀਨ ਸਾਹਿ ...

ਪੰਜਾਬੀ ਕਿੱਸੇ

ਕਿੱਸਾ ਅਰਬੀ ਭਾਸ਼ਾ ਦਾ ਸ਼ਬਦ ਹੈ ਤੇ ਇਸ ਦੇ ਅਰਥ ਹਨ, ਕਹਾਣੀ, ਕਥਾ ਜਾਂ ਬਿਰਤਾਂਤ। ਪੰਜਾਬੀ ਕਿੱਸਾ ਕਾਵਿ ਦੇ ਬਾਰੇ ਪੰਜਾਬੀ ਸਾਹਿਤ ਦੇ ਵਿਦਵਾਨਾਂ ਦਾ ਵਧੇਰੇ ਮਤ ਇਹੋ ਰਿਹਾਂ ਹੈ ਕਿ ਇਹ ਕੇਵਲ ਫ਼ਾਰਸੀ ਮਸਨਵੀ ਪਰੰਪਰਾ ਰਾਹੀਂ ਪੰਜਾਬੀ ਵਿੱਚ ਆਇਆ ਹੈ ਪਰ ਇਹ ਗੱਲ ਪੂਰਨ ਸੱਚ ਨਹੀਂ ਹੈ। ਜਿਵੇਂ ਮਸਨਵੀ ਵਿੱਚ ...

ਪੰਜਾਬੀ ਗ਼ਜ਼ਲ

ਪੰਜਾਬੀ ਗ਼ਜ਼ਲ ਪੰਜਾਬੀ ਸ਼ਾਇਰੀ ਦੀ ਇੱਕ ਵੰਡ ਹੈ। ਗ਼ਜ਼ਲ ਅਰਬ ਤੋਂ ਤੁਰੀ ਤੇ ਈਰਾਨ ਤੋਂ ਹੁੰਦੀ ਹੋਈ ਪੰਜਾਬ ਆਈ। ਅਬਦੁਲ-ਗ਼ਫ਼ੂਰ ਕੁਰੈਸ਼ੀ ਗ਼ਜ਼ਲ ਬਾਰੇ ਕਹਿੰਦੇ ਹਨ, "ਜਿਸ ਵਿੱਚ ਆਸ਼ਿਕਾਨਾ, ਸੂਫ਼ੀਆਨਾ ਤੇ ਫ਼ਲਸਫ਼ਿਆਨਾ ਰੰਗ ਦੇ ਖਿਆਲ ਹੋਣ। ਇਸ ਵਿੱਚ ਹਰ ਤਰ੍ਹਾਂ ਦੇ ਮਜ਼ਮੂਨ ਸਮਾ ਜਾਂਦੇ ਹਨ।ਇਸ ਦਾ ਪਹਿ ...

ਪੰਜਾਬੀ ਚੁਟਕਲਾ

ਚੁਟਕਲਾ: ਪਰਿਭਾਸ਼ਾ ਅਤੇ ਪ੍ਰਕਾਰਜ" ਮਨੋਰੰਜਨ ਜੀਵਨ ਦਾ ਜ਼ਰੂਰੀ ਅੰਗ ਹੈ। ਮਨੁੱਖ ਹੱਸਣਾ ਤੇ ਮੁਸਕਰਾਉਣਾ ਤਾਂ ਹਮੇਸ਼ਾ ਹੀ ਚਾਹੁੁੰਦਾ ਹੈ ਪਰ ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਦੂਜਿਆਂ ਨਾਲ ਹੱਸਣ ਹਸਾਉਣ ਲਈ ਵਿਹਲ ਕਿਥੇ ਹੈ? ਹਰ ਕੋਈ ਸਾਰਾ ਦਿਨ ਕਾਹਲ ਅਤੇ ਤਣਾਉ ਭਰੇ ਜੀਵਨ ਦੇ ਕਾਰਨ ਦੌੜ-ਭੱਜ ਵਿੱਚ ...

ਪੰਜਾਬੀ ਜੀਵਨੀ

ਅਜੋੋਕੇ ਸਮੇਂ ਵਿੱਚ ਪੰਜਾਬੀ ਵਿੱਚ ਵਾਰਤਕ ਸਾਹਿਤ ਦੀ ਰਚਨਾ ਗੁਣਾਤਮਕ ਅਤੇ ਗਿਣਾਤਮਕ ਪੱਖ ਤੇ ਵਧੇਰੇ ਹੋੋ ਰਹੀ ਹੈ।ਜੀਵਨੀ ਵੀ ਇਸੇ ਤਰ੍ਹਾਂ ਦੀ ਸਾਹਿਤ ਵਿਵਿਧ ਭਾਂਤ ਦੀ ਵਾਰਤਕ ਰਚਨਾ ਹੈ ਜਿਸ ਦਾ ਮੂਲ ਆਧਾਰ ਮਨੁੱਖ ਦੀ ਸਵੈ-ਪ੍ਰਗਟਾਉ ਦੀ ਰੂਚੀ ਅਤੇ ਇੱਕ ਦੂਜੇ ਬਾਰੇ ਜਾਨਣ ਦੀ ਇੱਛਾ ਤੇ ਦਿਲਚਸਪੀ ਹੈ।ਜੀਵਨੀ ...

ਪੰਜਾਬੀ ਜੀਵਨੀ ਦਾ ਇਤਿਹਾਸ

ਪੰਜਾਬੀ ਜੀਵਨੀ ਦਾ ਇਤਿਹਾਸ ਜੀਵਨੀ ਸਾਹਿਤ ਵਿਵਿਧ ਭਾਂਤ ਦੀ ਵਾਰਤਕ ਰਚਨਾ ਹੈ, ਜਿਸ ਦਾ ਮੂਲ ਆਧਾਰ ਮਨੁੱਖ ਦੀ ਸੈ੍ਵ-ਪ੍ਰਗਟਾਉ ਦੀ ਰੁਚੀ ਅਤੇ ਇੱਕ ਦੂਜੇ ਬਾਰੇ ਜਾਨਣ ਦੀ ਇੱਛਾ ਤੇ ਦਿਲਚਸਪੀ ਹੈ। ਇਨ੍ਹਾਂ ਰਚਨਾਵਾਂ ਦਾ ਮੰਤਵ ਲੇਖਕ/ਨਾਇਕ ਦੇ ਵਿਅਕਤੀਤਵ ਦੀ ਪੁਨਰ ਉਸਾਰੀ ਕਰਨਾ ਅਤੇ ਉਸਦੇ ਜੀਵਨ ਬਿੰਬ ਦਾ ਨਿਰਮ ...

ਪੰਜਾਬੀ ਨਾਟਕ ਦਾ ਤੀਜਾ ਦੌਰ

ਪੰਜਾਬੀ ਨਾਟਕ ਦੀ ਪ੍ਰਯੋਗਵਾਦੀ ਲਹਿਰ ਦਾ ਆਰੰਭ 1965 ਵਿੱਚ ਕਪੂਰ ਸਿੰਘ ਘੁੰਮਣ,ਸੁਰਜੀਤ ਸਿੰਘ ਸੇਠੀ,ਹਰਸ਼ਰਨ ਸਿੰਘ ਵਰਗੇ ਉੱਘੇ ਨਾਟਕਕਾਰਾਂ ਨਾਲ ਹੋਇਆ। ਪ੍ਰਯੋਗਸ਼ੀਲ ਲਹਿਰ ਦੇ ਪ੍ਰਭਾਵ ਅਧੀਨ ਬਰਤੋਲਤ ਬਰੈਖ਼ਤ ਦਾ ਐਪਿਕ ਥੀਏਟਰ,ਐਨਤੈਲਿਕ ਆਰਤੋ ਦਾ ਹੰਗਾਮੀ ਥੀਏਟਰ,ਸੈਮੂਅਲ ਬੈਕਟ ਦਾ ਐਬਸਰਡ ਥੀਏਟਰ ਦਾ ਪ੍ਰਯ ...

ਪੰਜਾਬੀ ਨਾਟਕ ਦਾ ਦੂਜਾ ਦੌਰ

ਪੰਜਾਬੀ ਨਾਟਕ ਦੇ ਇਤਿਹਾਸ ਵਿਚਲਾ ਇਹ ਦੂਜਾ ਦੌਰ ਪੰਜਾਬੀ ਨਾਟਕ ਦੇ ਵਿਕਾਸ ਦੇ ਬਹੁਮੁਖੀ ਪਸਾਰਾਂ ਨਾਲ ਸੰਬੰਧਿਤ ਹੈ। ਇਨ੍ਹਾਂ ਪਸਾਰਾਂ ਦੇ ਉਭਾਰ ਵਿੱਚ ਭਾਰਤ ਤੇ ਵਿਸ਼ੇਸ਼ ਕਰ ਪੰਜਾਬ ਦੇ ਇਤਿਹਾਸਕ ਪਿਛੋਕੜ ਦਾ ਵੀ ਦਖ਼ਲ ਹੈ।ਇਸੇ ਲਈ ਪਿਛਲੇ ਦੌਰ ਦੀ ਨਾਟਕਕਾਰੀ ਨੂੰ ਇਸ ਦੌਰ ਵਿੱਚ ਇੱਕ ਨਿਰੰਤਰਤਾ ਪ੍ਰਾਪਤ ਹੰ ...

ਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)

ਭਾਰਤੀ ਸਾਹਿਤ ਦੀ ਭਾਸ਼ਾਈ ਵਿਰਾਸਤ ਸੰਸਕ੍ਰਿਤ ਪਰੰਪਰਾ ਪੱਛਮੀ ਸਾਹਿਤ ਚਿੰਤਨ ਅਤੇ ਅੰਗਰੇਜ਼ਾ ਦੀ ਆਮਦ ਦਾ ਪ੍ਰਭਾਵ। ਪੰਜਾਬੀ ਨਾਟਕ ਦੇ ਸੰਦਰਭ ਦਾ ਲੋਕਧਾਰਾਈ ਪਰਿਪੰਖ ਜਿਸ ਵਿੱਚ ਨਕਲਾਂ ਤੇ ਰਾਸ ਆਦਿ ਲੋਕ-ਨਾਟ ਰੂਪ ਵੀ ਸ਼ਾਮਿਲ ਹਨ। ਮੱਧਕਾਲੀ ਕਾਵਿ ਤੇ ਬਿਰਤਾਂਤ ਵਿਚਲੇ ਨਾਟਕੀ ਤੱਤ,ਜਿਵੇਂ ਹੀਰ ਵਾਰਿਸ ਅਤੇ ...

ਪੰਜਾਬੀ ਨਾਟਕ ਦਾ ਪਹਿਲੀ ਪੀੜੀ

1913 ਵਿਚਲੇ ਆਈ.ਸੀ.ਨੰਦਾ ਦੇ ਨਾਟਕ ਸੁਹਾਗ ਤੋਂ ਆਧੁਨਿਕ ਪੰਜਾਬੀ ਨਾਟਕ ਦਾ ਜਨਮ ਮੰਨਿਆ ਜਾਂਦਾ ਹੈ।ਭਾਵੇਂ ਵੀਹਵੀਂ ਸਦੀ ਤੋਂ ਪਹਿਲਾਂ ਵੀ ਕੁੱਝ ਨਾਟਕੀ ਰਚਨਾਵਾਂ ਮਿਲਦੀਆਂ ਹਨ,ਜਿਵੇਂ-ਸਪੁਨ ਦਰਸ਼-ਗਿਆਨੀ ਦਿੱਤ ਸਿੰਘ, ‘ਉਥੈਲੋ` ਅਨੁਵਾਦ-ਧਨੀ ਰਾਮ ਚਾਤ੍ਰਿਕ, ‘ਚੰਦਰ ਹਰੀ` -ਮੌਲਿਕ -ਬਾਵਾ ਬੁੱਧ ਸਿੰਘ, ‘ਰਾਜ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →