ⓘ Free online encyclopedia. Did you know? page 82

ਪਾਤਰ ਉਸਾਰੀ

ਪਾਤਰ ਉਸਾਰੀ ਜਾਂ ਪਾਤਰ ਚਿਤਰਣ ਉਹ ਤਰੀਕਾ ਹੈ, ਜਿਸ ਰਾਹੀਂ ਰਚਣਈ ਲੇਖਕ ਆਪਣੇ ਬਿਰਤਾਂਤ ਵਿਚਲੇ ਪਾਤਰਾਂ ਸੰਬੰਧੀ ਵੇਰਵੇ ਬੁਣਦਾ ਹੈ। ਇਹ ਵੇਰਵੇ ਬੁਣਨ ਲਈ ਕਈ ਢੰਗ ਹੋ ਸਕਦੇ ਹਨ। ਪਾਤਰ ਬਾਰੇ ਦੱਸਣ ਦਾ ਸਿਧਾ ਤਰੀਕਾ, ਜਾਂ ਫਿਰ ਪਾਤਰਾਂ ਦੇ ਵਰਤੋਂ-ਵਿਹਾਰ, ਬੋਲਚਾਲ ਅਤੇ ਵਿਚਾਰ-ਪ੍ਰਵਾਹ ਨੂੰ ਦਰਸਾਉਣ ਦਾ ਅਸਿ ...

ਬਿਰਤਾਂਤ

ਬਿਰਤਾਂਤ ਆਪਸ ਵਿੱਚ ਜੁੜੀਆਂ ਹੋਈਆਂ ਘਟਨਾਵਾਂ ਨੂੰ ਪਾਠਕ ਜਾਂ ਸਰੋਤੇ ਸਾਹਮਣੇ ਲਿਖਤੀ ਜਾਂ ਮੌਖਿਕ ਰੂਪ ਵਿੱਚ ਪੇਸ਼ ਕਰਨਾ ਹੈ। ਅਚੱਲ ਜਾਂ ਚੱਲਦੀਆਂ ਜਾਂ ਦੋਨਾਂ ਤਰ੍ਹਾਂ ਦੀਆਂ ਫੋਟੋਆਂ ਦੀ ਇੱਕ ਲੜੀ ਵੀ ਬਿਰਤਾਂਤ ਦਾ ਕਾਰਜ ਕਰ ਸਕਦੀ ਹੈ। ਬਿਰਤਾਂਤ ਨੂੰ ਅੱਗੋਂ ਤਿੰਨ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ, ਗ ...

ਬਿਰਤਾਂਤ-ਸ਼ਾਸਤਰ

ਬਿਰਤਾਂਤ-ਸ਼ਾਸਤਰ ਬਿਰਤਾਂਤ ਅਤੇ ਬਿਰਤਾਂਤ-ਸੰਰਚਨਾ ਦੇ ਸਿਧਾਂਤ ਅਤੇ ਅਧਿਐਨ ਨਾਲ ਅਤੇ ਉਹਨਾਂ ਤਰੀਕਿਆਂ ਨਾਲ ਸੰਬੰਧਿਤ ਅਨੁਸ਼ਾਸਨ ਹੈ, ਜਿਹਨਾਂ ਰਾਹੀਂ ਇਹ ਦੋਵੇਂ ਸਾਡੇ ਪ੍ਰਤੱਖਣ ਤੇ ਪ੍ਰਭਾਵ ਪਾਉਂਦੇ ਹਨ। ਸ਼ੁਰੂ ਵਿੱਚ ਇਹ ਸੰਰਚਨਾਤਮਕ ਦ੍ਰਿਸ਼ਟੀਕੋਣ ਦੇ ਪ੍ਰਭੁਤਵ ਹੇਠ ਸੀ ਅਤੇ ਪਰ ਫਿਰ ਇਹ ਸਿੱਧਾਂਤਾਂ, ਸੰ ...

ਮਿਮੇਸਿਸ

ਮਿਮੇਸਿਸ, μιμεῖσθαι ਤੋਂ, ਰੀਸ ਕਰਨਾ," μῖμος ਤੋਂ, "ਨਕਲਚੀ, ਅਭਿਨੇਤਾ"), ਇੱਕ ਸਾਹਿਤ-ਆਲੋਚਨਾਤਮਿਕ ਅਤੇ ਦਾਰਸ਼ਨਿਕ ਪਦ ਹੈ, ਜਿਸਦੇ ਅਰਥਾਂ ਦੀ ਇੱਕ ਵਿਆਪਕ ਰੇਂਜ ਹੈ, ਜਿਹਨਾਂ ਵਿੱਚ ਸ਼ਾਮਲ ਹਨ ਰੀਸ, ਪੇਸ਼ਕਾਰੀ, ਮਿਮਕਰੀ, imitatio, ਗ੍ਰਹਿਣਸ਼ੀਲਤਾ, ਗੈਰਇੰਦਰਿਆਵੀ ਇੱਕਰੂਪਤਾ, ਸਗਵਾਂ ਕਾਰਜ, ਪ੍ਰਗ ...

ਮੁੱਖ ਪਾਤਰ

ਮੁੱਖ ਪਾਤਰ ਕਿਸੇ ਨਾਵਲ, ਕਹਾਣੀ, ਫ਼ਿਲਮ ਜਾਂ ਹੋਰ ਕਿਸੇ ਬਿਰਤਾਂਤ ਕਲਾ ਵਿੱਚ ਕੇਂਦਰੀ ਭੂਮਿਕਾ ਨਿਭਾਉਣ ਵਾਲੇ ਕਿਰਦਾਰ ਨੂੰ ਕਹਿੰਦੇ ਹਨ ਜਿਸ ਦੀ ਟੱਕਰ ਵਿਰੋਧ-ਪਾਤਰ ਨਾਲ ਹੁੰਦੀ ਹੈ।

ਲਿਖਣ ਸ਼ੈਲੀ

ਸਾਹਿਤ ਵਿੱਚ ਲਿਖਣ ਸ਼ੈਲੀ ਭਾਸ਼ਾ ਰਾਹੀਂ ਵਿਚਾਰ ਪ੍ਰਗਟਾਵੇ ਦਾ ਤਰੀਕਾ ਹੈ, ਜੋ ਇੱਕ ਵਿਅਕਤੀ, ਦੌਰ, ਸੰਪਰਦਾ,ਜਾਂ ਕੌਮ ਦੀ ਵਿਸ਼ੇਸ਼ਤਾਈ ਹੁੰਦਾ ਹੈ। ਸ਼ਬਦ-ਜੋੜ, ਵਿਆਕਰਣ ਅਤੇ ਵਿਰਾਮਚਿੰਨਾਂ ਦੇ ਜਰੂਰੀ ਤੱਤਾਂ ਤੋਂ ਹੱਟਕੇ ਲਿਖਣ ਸ਼ੈਲੀ ਸ਼ਬਦਾਂ, ਵਾਕ ਬਣਤਰ, ਅਤੇ ਪੈਰਾ ਬਣਤਰ ਦੀ ਚੋਣ ਹੁੰਦੀ ਹੈ ਜਿਨ੍ਹਾਂ ...

ਏ ਰਸੀਅਨ ਬਿਊਟੀ ਐਂਡ ਅਦਰ ਸਟੋਰੀਜ

ਏ ਰਸੀਅਨ ਬਿਊਟੀ ਐਂਡ ਅਦਰ ਸਟੋਰੀਜ ਵਲਾਦੀਮੀਰ ਨਾਬੋਕੋਵ ਦੀਆਂ ਤੇਰ੍ਹਾਂ ਕਹਾਣੀਆਂ ਦਾ ਸੰਗ੍ਰਹਿ ਹੈ। ਇਹ ਸਾਰੀਆਂ 1923 ਅਤੇ 1940 ਦੇ ਵਿਚਕਾਰ ਨਾਬੋਕੋਵ ਨੇ ਬਰਲਿਨ, ਪੈਰਿਸ, ਅਤੇ ਪੱਛਮੀ ਯੂਰਪ ਦੀਆਂ ਹੋਰਨਾਂ ਥਾਵਾਂ ਉੱਤੇ ਜਲਾਵਤਨੀ ਸਮੇਂ ਰੂਸੀ ਵਿੱਚ ਲਿਖੀਆਂ ਸਨ। ਪਹਿਲਾਂ ਇਹ ਪ੍ਰਵਾਸੀ ਰੂਸੀ ਪ੍ਰੈੱਸ ਵਿੱ ...

ਜੌਰਜ ਲੂਕਾਚ

ਗਯਾਰਗੀ ਲੂਕਾਸ ਹੰਗਰੀਆਈ ਮੂਲ ਦਾ ਮਾਰਕਸਵਾਦੀ ਵਿਦਵਾਨ ਸੀ। ਜਾਰਜ ਲੂਕਾਚ ਇੱਕੋ ਸਮੇਂ ਇੱਕ ਦਾਰਸ਼ਨਿਕ, ਸਾਹਿਤਕ ਆਲੋਚਕ ਅਤੇ ਸਰਗਰਮ ਰਾਜਨੀਤਿਕ ਕਾਰਕੁਨ ਸੀ। ਕੱਟੜਪੰਥੀ ਭਾਵਨਾ ਤੋਂ ਦੂਰ ਰਹਿੰਦੇ ਹੋਏ ਉਸਨੇ ਸਾਹਿਤ ਅਤੇ ਕਲਾ ਬਾਰੇ ਆਪਣੀ ਡੂੰਘੀ ਸਮਝ ਤੋਂ ਯਥਾਰਥਵਾਦ ਦੀ ਪ੍ਰਮਾਣਿਕ ਵਿਆਖਿਆ ਸਥਾਪਤ ਕੀਤੀ।

ਤੂਫਾਨੀ ਬਾਜ਼ ਦਾ ਗੀਤ

ਤੂਫਾਨੀ ਬਾਜ਼ ਦਾ ਗੀਤ ਰੂਸੀ/ਸੋਵੀਅਤ ਲੇਖਕ ਮੈਕਸਿਮ ਗੋਰਕੀ ਦਾ 1901 ਵਿੱਚ ਲਿਖਿਆ ਇਨਕਲਾਬੀ ਸਾਹਿਤ ਦਾ ਇੱਕ ਨਿੱਕਾ ਜਿਹਾ ਪਰ ਅਹਿਮ ਨਮੂਨਾ ਹੈ। ਇਹ ਤੁਕਾਂਤ-ਮੁਕਤ ਟਰੋਚੇਕ ਟੈਟਰਾਮੀਟਰ ਵਿੱਚ ਲਿਖਿਆ ਗੀਤ ਹੈ।

ਪੱਥਰ ਪ੍ਰਾਹੁਣਾ

ਪੱਥਰ ਪ੍ਰਾਹੁਣਾ ਅਲੈਗਜ਼ੈਂਡਰ ਪੁਸ਼ਕਿਨ ਦੁਆਰਾ ਡਾਨ ਜੁਆਨ ਦੀ ਸਪੇਨੀ ਕਥਾ ਉੱਤੇ ਆਧਾਰਿਤ ਇੱਕ ਕਾਵਿ-ਡਰਾਮਾ ਹੈ। ਪੁਸ਼ਕਿਨ ਨੇ ਇਸ ਦੀ ਰਚਨਾ ਨਿੱਕੇ ਦੁਖਾਂਤ ਨਾਮ ਦੇ ਚਾਰ ਨਾਟਕਾਂ ਦੇ ਇੱਕ ਹਿੱਸੇ ਵਜੋਂ 1830 ਵਿੱਚ ਕੀਤੀ ਸੀ। ਪੱਥਰ ਪ੍ਰਾਹੁਣਾ ਡਾਨ ਜੁਆਨ ਦੀ ਜਾਣੀ ਪਛਾਣੀ ਗਾਥਾ ਉੱਤੇ ਆਧਾਰਿਤ ਹੈ, ਲੇਕਿਨ ...

ਬੋਰਿਸ ਗੋਦੂਨੋਵ (ਨਾਟਕ)

ਬੋਰਿਸ ਗੋਦੂਨੋਵ 19ਵੀਂ ਸਦੀ ਦੇ ਰੂਸੀ ਲੇਖਕ ਅਲੈਗਜ਼ੈਂਡਰ ਪੁਸ਼ਕਿਨ ਦਾ ਇੱਕ ਇਤਿਹਾਸਕ ਨਾਟਕ ਹੈ। ਇਹ 1825 ਵਿੱਚ ਲਿਖਿਆ ਗਿਆ ਸੀ ਅਤੇ 1831 ਵਿੱਚ ਛਪਿਆ ਪਰ ਦਿਖਾਏ ਜਾਣ ਲਈ ਇਸਨੂੰ 1866 ਤੱਕ ਸੈਂਸਰ ਕੋਲੋਂ ਮੰਜੂਰੀ ਨਾ ਮਿਲੀ। ਇਸ ਦਾ ਵਿਸ਼ਾ ਰੂਸੀ ਹਾਕਮ ਬੋਰਿਸ ਗੋਦੂਨੋਵ ਹੈ ਜੋ 1598 ਤੋਂ 1605 ਜ਼ਾਰ ਰ ...

ਮੂਮੂ (ਤੁਰਗਨੇਵ)

"ਮੂਮੂ" 1854 ਵਿੱਚ ਰੂਸੀ ਨਾਵਲਕਾਰ ਅਤੇ ਕਹਾਣੀਕਾਰ ਇਵਾਨ ਤੁਰਗਨੇਵ ਦੀ ਲਿਖੀ ਇੱਕ ਕਹਾਣੀ ਹੈ। ਗਰਾਸੀਮ ਦੀ ਕਹਾਣੀ, ਇੱਕ ਬੋਲ਼ੇ ਅਤੇ ਗੁੰਗੇ ਗ਼ੁਲਾਮ ਦੀ ਕਹਾਣੀ ਹੈ ਜਿਸ ਦੀ ਰੁੱਖੀ ਜ਼ਿੰਦਗੀ, ਇੱਕ ਕੁੱਤੇ ਮੂਮੂ, ਜਿਸ ਨੂੰ ਉਸ ਨੇ ਬਚਾਇਆ ਸੀ, ਨਾਲ ਉਸਦੇ ਸੰਬੰਧ ਕਾਰਨ ਵਾਹਵਾ ਸੁਖੀ ਹੋ ਗਈ ਸੀ। ਇਸ ਨੇ ਗੁਲ ...

ਮੋਇਆਂ ਦੀ ਜਾਗ

ਮੋਇਆਂ ਦੀ ਜਾਗ ਪਹਿਲੀ ਵਾਰ 1899 ਵਿੱਚ ਪ੍ਰਕਾਸ਼ਿਤ ਹੋਇਆ ਅਤੇ ਮਹਾਨ ਰੂਸੀ ਲੇਖਕ ਲਿਉ ਤਾਲਸਤਾਏ ਦਾ ਸ਼ਾਹਕਾਰ ਅਤੇ ਆਖ਼ਰੀ ਨਾਵਲ ਹੈ। ਇਸ ਨਾਵਲ ਵਿੱਚ ਤਾਲਸਤਾਏ ਨੇ ਸਮਾਜ ਵਿੱਚ ਪ੍ਰਚਲਿਤ ਬੇਇਨਸਾਫ਼ੀ ਅਤੇ ਘੋਰ ਦੰਭ ਨੂੰ ਕਠੋਰ ਆਲੋਚਨਾ ਦਾ ਵਿਸ਼ਾ ਬਣਾਇਆ ਹੈ ਅਤੇ ਮਨੁੱਖ ਦੇ ਬਣਾਏ ਕਾਨੂੰਨਾਂ ਦਾ ਅਤੇ ਧਾਰਮਕ ...

ਰੁਸਲਾਨ ਅਤੇ ਲੁਦਮਿਲਾ

ਰੁਸਲਾਨ ਅਤੇ ਲੁਦਮਿਲਾ ਅਲੈਗਜ਼ੈਂਡਰ ਪੁਸ਼ਕਿਨ ਦੀ ਇੱਕ ਲੰਮੀ ਕਵਿਤਾ ਹੈ। ਇਹ 1820 ਵਿੱਚ ਪ੍ਰਕਾਸ਼ਿਤ ਹੋਈ ਸੀ। ਇਹ ਐਪਿਕ ਪਰੀ ਕਥਾ ਦੇ ਰੂਪ ਵਿੱਚ ਲਿਖੀ ਗਈ ਹੈ ਜਿਸ ਵਿੱਚ ਸਮਰਪਣ,ਛੇ "ਗੀਤ" ਜਾਂ "ਕੈਂਟੋਸ", ਅਤੇ ਇੱਕ ਐਪੀਲਾਗ ਸ਼ਾਮਲ ਹਨ। ਇਸ ਵਿੱਚ ਕੀਵ ਦੇ ਪ੍ਰਿੰਸ ਵਲਾਦੀਮੀਰ ਦੀ ਧੀ ਨੂੰ ਇੱਕ ਜਾਦੂਗਰ ਵ ...

ਰੂਸੀ ਸਾਹਿਤ

ਰੂਸੀ ਸਾਹਿਤ ਰੂਸੀਆਂ ਜਾਂ ਰੂਸੀ ਪਰਵਾਸੀਆਂ ਦੇ ਰੂਸੀ ਭਾਸ਼ਾ ਵਿੱਚ ਰਚੇ ਸਾਹਿਤ ਤੋਂ ਹੈ। ਇਸ ਵਿੱਚ ਉਨ੍ਹਾਂ ਸੁਤੰਤਰ ਕੌਮਾਂ ਦਾ ਰੂਸੀ ਸਾਹਿਤ ਵੀ ਗਿਣਿਆ ਜਾਂਦਾ ਹੈ ਜੋ ਕਦੇ ਇਤਿਹਾਸਕ ਰਸ, ਰੂਸ, ਜਾਂ ਸੋਵੀਅਤ ਯੂਨੀਅਨ ਦਾ ਹਿੱਸਾ ਰਹੀਆਂ ਸੀ। ਰੂਸੀ ਸਾਹਿਤ ਦੀਆਂ ਜੜ੍ਹਾਂ ਮੱਧਕਾਲ ਵਿੱਚ ਲਭੀਆਂ ਜਾ ਸਕਦੀਆਂ ਹ ...

ਸ਼ਰਤ (ਨਿੱਕੀ ਕਹਾਣੀ)

ਸ਼ਰਤ, ਇੱਕ ਬੈਂਕਰ ਅਤੇ ਇੱਕ ਜਵਾਨ ਵਕੀਲ ਬਾਰੇ ਕਹਾਣੀ ਹੈ। ਉਹ ਇੱਕ ਦੂਜੇ ਦੇ ਨਾਲ ਸ਼ਰਤ ਲਾ ਲੈਂਦੇ ਹਨ ਕਿ ਮੌਤ ਦੀ ਸਜ਼ਾ ਬਿਹਤਰ ਹੈ ਜਾਂ ਜੇਲ੍ਹ ਵਿੱਚ ਉਮਰ ਕੈਦ। ਇਹ ਐਂਤਨ ਚੈਖਵ ਦੀ 1889 ਦੀ ਕਹਾਣੀ ਹੈ। ਕਹਾਣੀ ਦਾ ਅੰਤ ਬੇਹੱਦ ਨਾਟਕੀ ਹੈ।

ਸੋਨੇ ਦੀ ਮੱਛੀ ਤੇ ਮਾਹੀਗੀਰ

ਸੋਨੇ ਦੀ ਮੱਛੀ ਤੇ ਮਾਹੀਗੀਰ ਜਾਂ ਮਛਿਆਰੇ ਅਤੇ ਮੱਛੀ ਦੀ ਕਹਾਣੀ ਅਲੈਗਜ਼ੈਂਡਰ ਪੁਸ਼ਕਿਨ ਦੀ ਇੱਕ ਲੰਮੀ ਕਵਿਤਾ ਹੈ। ਇਹ 1833 ਵਿੱਚ ਲਿਖੀ ਸੀ ਅਤੇ 1835 ਵਿੱਚ ਪਹਿਲੀ ਵਾਰ ਪ੍ਰਕਾਸ਼ਿਤ ਹੋਈ ਸੀ। ਇਹ ਪਰੀ ਕਥਾ ਦੇ ਰੂਪ ਵਿੱਚ ਲਿਖੀ ਗਈ ਹੈ। ਕਹਾਣੀ ਇੱਕ ਮਛਿਆਰੇ ਦੇ ਬਾਰੇ ਵਿੱਚ ਹੈ ਜੋ ਇੱਕ ਸੋਨੇ ਦੀ ਮੱਛੀ ਫ ...

ਛੱਬੀ ਆਦਮੀ ਅਤੇ ਇੱਕ ਕੁੜੀ

"ਛੱਬੀ ਆਦਮੀ ਅਤੇ ਇੱਕ ਕੁੜੀ" ਰੂਸੀ ਲੇਖਕ ਮੈਕਸਿਮ ਗੋਰਕੀ ਦੀ 1899 ਵਿੱਚ ਲਿਖੀ ਉਸਦੀਆਂ ਸਭ ਤੋਂ ਮਸ਼ਹੂਰ ਕਹਾਣੀਆਂ ਵਿੱਚੋਂ ਇੱਕ ਹੈ। ਇਹ ਸਮਾਜਕ ਯਥਾਰਥਵਾਦ ਦੀ ਮੁਢਲੀ ਰਚਨਾ ਸਮਝੀ ਜਾਂਦੀ ਹੈ ਅਤੇ ਗੁਆਚੇ ਆਦਰਸਾਂ ਦੀ ਕਹਾਣੀ। ਛੱਬੀ ਮਜ਼ਦੂਰ, ਜਿਉਂਦੀਆਂ ਮਸ਼ੀਨਾਂ ਇੱਕ ਮਕਾਨ ਵਿੱਚ ਕੈਦ.ਸੁਬ੍ਹਾ ਤੋਂ ਲੈ ਕ ...

ਮੁਹੰਮਦ ਇਬਰਾਹਿਮ ਜ਼ੌਕ

ਸ਼ੇਖ ਮੁਹੰਮਦ ਇਬਰਾਹਿਮ ਜ਼ੌਕ ਇੱਕ ਉਰਦੂ ਸ਼ਾਇਰ ਸੀ। ਉਸਨੇ ਆਪਣੀ ਸ਼ਾਇਰੀ ਆਪਣੇ ਤਖੱਲਸ ਜ਼ੌਕ ਹੇਠਾਂ ਲਿਖੀ। ਉਹ ਸਿਰਫ 19 ਸਾਲ ਦਾ ਸੀ ਜਦੋਂ ਦਿੱਲੀ ਮੁਗਲ ਕੋਰਟ ਦੇ ਦਰਬਾਰੀ ਕਵੀ ਨਿਯੁਕਤ ਕਰ ਦਿੱਤਾ ਗਿਆ ਸੀ। ਬਾਅਦ ਵਿੱਚ ਉਸ ਨੂੰ ਆਖਰੀ ਮੁਗਲ ਸਮਰਾਟ ਅਤੇ ਉਸ ਦੇ ਸ਼ਾਗਿਰਦ ਬਹਾਦੁਰ ਸ਼ਾਹ ਜ਼ਫਰ ਨੇ ਖ਼ਾਕਾਨ ...

ਗੈਰ-ਗਲਪ

ਗੈਰ-ਗਲਪ ਵਾਰਤਕ ਲਿਖਣ ਦੇ ਦੋ ਮੁੱਖ ਰੂਪਾਂ ਵਿੱਚੋਂ ਇੱਕ ਹੈ। ਦੂਜਾ ਰੂਪ ਗਲਪ ਹੈ। ਗੈਰ-ਗਲਪ ਵਿੱਚ ਦਰਸ਼ਾਗਏ ਸਥਾਨ, ਵਿਅਕਤੀ, ਘਟਨਾਵਾਂ ਅਤੇ ਸੰਦਰਭ ਪੂਰਨ ਤੌਰ ਤੇ ਅਸਲੀਅਤ ਉੱਤੇ ਹੀ ਆਧਾਰਿਤ ਹੁੰਦੇ ਹਨ। ਗ਼ੈਰ-ਗਲਪ ਅੰਤਰ-ਵਸਤੂ ਨੂੰ ਜਾਂ ਤਾਂ ਬਾਹਰਮੁਖੀ ਜਾਂ ਅੰਤਰਮੁਖੀ ਤੌਰ ਤੇ ਪੇਸ਼ ਕੀਤਾ ਜਾ ਸਕਦਾ ਹੈ, ...

ਮਨੋਕਥਾ

ਮਨੋਕਥਾ ਜਾਂ ਕਲਪਨਾ-ਕਥਾ ਕਥਾ ਦੀ ਇੱਕ ਵਿਧਾ ਹੈ ਜੋ ਆਮ ਤੌਰ ਤੇ ਪਲਾਟ, ਵਿਸ਼ੇ, ਜਾਂ ਸੈਟਿੰਗ ਦੇ ਇੱਕ ਮੁਢਲੇ ਤੱਤ ਵਜੋਂ ਜਾਦੂ ਅਤੇ ਹੋਰ ਗੈਰਕੁਦਰਤੀ ਵਰਤਾਰਿਆਂ ਦੀ ਵਰਤੋਂ ਕਰਦੀ ਹੈ। ਫੈਂਟਸੀ ਦੇ ਸ਼ਾਬਦਿਕ ਅਰਥ ਹਨ - ਸਿਰਜਨਾਤਮਿਕ ਕਲਪਨਾ; ਕਲਪਨਾ ਦੀ ਬੇਲਗਾਮ ਵਰਤੋਂ ਅਤੇ ਕੋਈ ਮਨਘੜਤ ਵਸਤੂ, ਆਦਿ। ਇਸ ਦੇ ...

ਅਸ਼ਟਧਿਆਈ

ਅਸ਼ਟਧਿਆਈ ਯਾਨੀ ਅੱਠ ਅਧਿਆਇਆਂ ਵਾਲਾ ਮਹਾਰਿਸ਼ੀ ਪਾਣਿਨੀ ਦੁਆਰਾ ਰਚਿਤ ਸੰਸਕ੍ਰਿਤ ਵਿਆਕਰਨ ਦਾ ਇੱਕ ਅਤਿਅੰਤ ਪ੍ਰਾਚੀਨ ਗਰੰਥ) ਹੈ। ਇਸ ਵਿੱਚ ਅੱਠ ਅਧਿਆਏ ਹਨ; ਹਰ ਇੱਕ ਅਧਿਆਏ ਵਿੱਚ ਚਾਰ ਪਾਦ ਹਨ; ਹਰ ਇੱਕ ਪਾਦ ਵਿੱਚ 38 ਤੋਂ 220 ਤੱਕ ਸੂਤਰ ਹਨ। ਇਸ ਪ੍ਰਕਾਰ ਅਸ਼ਟਧਿਆਈ ਵਿੱਚ ਅੱਠ ਅਧਿਆਏ, ਬੱਤੀ ਪਾਦ ਅਤੇ ...

ਅਸ਼ਟਾਵਕਰ ਗੀਤਾ

ਅਸ਼ਟਾਵਕਰ ਗੀਤਾ ਅਦ੍ਵਿਤ ਵੇਦਾਂਤ ਦਾ ਇੱਕ ਗਰੰਥ ਹੈ। ਗਿਆਨ ਕਿਵੇਂ ਪ੍ਰਾਪਤ ਹੁੰਦਾ ਹੈ? ਮੁਕਤੀ ਕਿਵੇਂ ਹੋਵੇਗੀ? ਅਤੇ ਤਪੱਸਿਆ ਕਿਵੇਂ ਪ੍ਰਾਪਤ ਹੋਵੇਗੀ? ਇਹ ਤਿੰਨ ਸਦੀਵੀ ਪ੍ਰਸ਼ਹਨ ਜੋ ਹਰ ਕਾਲ ਵਿੱਚ ਆਤਮਾ ਦੇ ਖੋਜੀਆਂ ਦੁਆਰਾ ਪੁੱਛੇ ਜਾਂਦੇ ਰਹੇ ਹਨ। ਰਾਜਾ ਜਨਕ ਨੇ ਵੀ ਰਿਸ਼ੀ ਅਸ਼ਟਾਵਕਰ ਨੂੰ ਇਹ ਹੀ ਪ੍ਰਸ ...

ਗੀਤ ਗੋਵਿੰਦ

ਗੀਤ ਗੋਵਿੰਦ 12ਵੀਂ- ਸਦੀ ਦੇ ਕਵੀ ਜੈਦੇਵ ਦਾ ਲਿਖਿਆ ਕਾਵਿ-ਗ੍ਰੰਥ ਹੈ, ਜਿਸਦਾ ਜਨਮ ਸ਼ਾਇਦ ਜੈਦੇਵ ਕੇਂਦੁਲੀ, ਬੰਗਾਲ ਜਾਂ ਕੇਂਦੁਲੀ ਸਾਸਨ, ਓਡੀਸ਼ਾ ਵਿੱਚ ਹੋਇਆ, ਪਰ ਇੱਕ ਹੋਰ ਸੰਭਾਵਨਾ ਕੇਂਦੁਲੀ ਮਿਥਿਲਾ ਦੀ ਵੀ ਹੈ। ਗੀਤਗੋਵਿੰਦ ਵਿੱਚ ਸ਼੍ਰੀ ਕ੍ਰਿਸ਼ਣ ਦੀ ਗੋਪੀਆਂ ਦੇ ਨਾਲ ਰਾਸਲੀਲਾ, ਰਾਧਾਵਿਸ਼ਾਦ ਵਰਣਨ ...

ਚਰਕ ਸੰਹਿਤਾ

ਚਰਕ ਸੰਹਿਤਾ ਆਯੁਰਵੇਦ ਦਾ ਇੱਕ ਪ੍ਰਸਿੱਧ ਗਰੰਥ ਹੈ। ਇਹ ਸੰਸਕ੍ਰਿਤ ਭਾਸ਼ਾ ਵਿੱਚ ਹੈ। ਇਸ ਦੇ ਉਪਦੇਸ਼ਕ ਅਤਰਿਪੁਤਰ ਪੁਨਰਵਸੁ, ਗਰੰਥਕਰਤਾ ਅਗਨਿਵੇਸ਼ ਅਤੇ ਪ੍ਰਤੀਸੰਸਕਾਚਰਕ ਹਨ। ਪ੍ਰਾਚੀਨ ਸਾਹਿਤ ਨੂੰ ਘੋਖਣ ਤੋਂ ਗਿਆਤ ਹੁੰਦਾ ਹੈ ਕਿ ਉਹਨਾਂ ਦਿਨਾਂ ਵਿੱਚ ਗਰੰਥ ਜਾਂ ਤੰਤਰ ਦੀ ਰਚਨਾ ਸ਼ਾਖਾ ਦੇ ਨਾਮ ਨਾਲ ਹੁੰਦ ...

ਛੰਦ ਸ਼ਾਸਤਰ

ਛੰਦ ਸ਼ਾਸਤਰ ਪਿੰਗਲ ਰਿਸ਼ੀ ਦੁਆਰਾ ਲਿਖਿਆ ਛੰਦ ਦਾ ਮੂਲ ਗ੍ਰੰਥ ਹੈ। ਇਹ ਸੂਤਰਸ਼ੈਲੀ ਵਿੱਚ ਹੈ ਅਤੇ ਬਿਨਾ ਟੀਕਾ ਕੀਤੇ ਸਮਝਣਾ ਮੁਸ਼ਕਿਲ ਹੈ। ਇਸ ਗ੍ਰੰਥ ਵਿੱਚ ਪਾਸਕਲ ਤ੍ਰਿਭੁਜ ਦਾ ਸਪਸ਼ਟ ਵਰਣਨ ਕੀਤਾ ਗਿਆ ਹੈ। ਇਸ ਗ੍ਰੰਥ ਵਿੱਚ ਇਸਨੂੰ ਰੀੜ ਦੀ ਹੱਡੀ ਕਿਹਾ ਗਿਆ ਹੈ। ਦਸਵੀ ਸਦੀ ਵਿੱਚ ਹਲਾਯੁਧ ਵਿੱਚ ਮ੍ਰਿਤਸ ...

ਦੰਡੀ

ਦੰਡੀ ਸੰਸਕ੍ਰਿਤ ਭਾਸ਼ਾ ਦਾ ਪ੍ਰਸਿੱਧ ਸਾਹਿਤਕਾਰ ਹੈ। ਇਨ੍ਹਾਂ ਦੇ ਜੀਵਨ ਸਬੰਧੀ ਪ੍ਰਮਾਣਿਕ ਜਾਣਕਾਰੀ ਦੀ ਘਾਟ ਹੈ। ਕੁਝ ਵਿਦਵਾਨ ਇਨ੍ਹਾਂ ਦਾ ਜਨਮ ਸੱਤਵੀ ਸਦੀ ਦੇ ਅਖੀਰ ਅਤੇ ਅੱਠਵੀ ਸਦੀ ਦੇ ਆਰੰਭ ਵਿੱਚ ਵਿਚਕਾਰ ਮੰਨਦੇ ਹਨ ਅਤੇ ਕੁਝ ਵਿਦਵਾਨ ਇਨ੍ਹਾਂ ਦਾ ਜਨਮ 550-650 ਦੇ ਵਿਚਕਾਰ ਮੰਨਦੇ ਹਨ।

ਨੀਤੀਸ਼ਤਕ

ਇਸ ਸ਼ਤਕ ਵਿੱਚ ਕਵੀ ਭਰਤਰਹਰੀ ਨੇ ਆਪਣੇ ਅਨੁਭਵਾਂ ਦੇ ਆਧਾਰ ਉੱਤੇ ਅਤੇ ਲੋਕ ਵਿਵਹਾਰ ਉੱਤੇ ਅਧਾਰਿਤ ਨੀਤੀ ਸੰਬੰਧੀ ਸ਼ਲੋਕਾਂ ਦਾ ਸੰਗ੍ਰਿਹ ਕੀਤਾ ਹੈ। ਇੱਕ ਤਰਫ ਤਾਂ ਉਸਨੇ ਮੂਰਖਤਾ, ਲੋਭ, ਪੈਸਾ, ਦੁਰਜਨਤਾ, ਹੈਂਕੜ ਆਦਿ ਦੀ ਨਿੰਦਿਆ ਕੀਤੀ ਹੈ ਤਾਂ ਦੂਜੇ ਪਾਸੇ ਵਿਦਿਆ, ਸੱਜਣਤਾ, ਉਦਾਰਤਾ, ਸਵੈ-ਅਭਿਮਾਨ, ਸਹਿ ...

ਪੰਚਤੰਤਰ

ਪੰਚਤੰਤਰ ਵਾਰਤਕ ਅਤੇ ਕਵਿਤਾ ਵਿੱਚ ਲਿਖਿਆ ਇੱਕ ਅੰਤਰਸੰਬੰਧਿਤ ਫਰੇਮ ਕਥਾ ਚੌਖਟੇ ਵਿੱਚ ਪ੍ਰਾਚੀਨ ਭਾਰਤੀ ਜਨੌਰ ਕਹਾਣੀਆਂ ਦਾ ਸੰਗ੍ਰਹਿ ਹੈ। ਸੰਸਕ੍ਰਿਤ ਨੀਤੀ ਕਥਾਵਾਂ ਵਿੱਚ ਪੰਚਤੰਤਰ ਦਾ ਪਹਿਲਾ ਸਥਾਨ ਮੰਨਿਆ ਜਾਂਦਾ ਹੈ। ਹਾਲਾਂਕਿ ਇਹ ਕਿਤਾਬ ਆਪਣੇ ਮੂਲ ਰੂਪ ਵਿੱਚ ਨਹੀਂ ਹੈ, ਫਿਰ ਵੀ ਉਪਲੱਬਧ ਅਨੁਵਾਦਾਂ ਦੇ ...

ਬੈਤਾਲ ਪਚੀਸੀ

ਬੈਤਾਲ ਪਚੀਸੀ ਜਾਂ ਬੇਤਾਲ ਪੱਚੀਸੀ ਪੱਚੀ ਕਥਾਵਾਂ ਵਾਲੀ ਇੱਕ ਪੁਸਤਕ ਹੈ। ਇਸ ਦੇ ਰਚਣਹਾਰ ਬੇਤਾਲ ਭੱਟ ਦੱਸੇ ਜਾਂਦੇ ਹਨ ਜੋ ਨਿਆਂ ਲਈ ਪ੍ਰਸਿੱਧ ਰਾਜਾ ਵਿਕਰਮ ਦੇ ਨੌਂ ਰਤਨਾਂ ਵਿੱਚੋਂ ਇੱਕ ਸਨ। ਉਹ ਜਿੰਦਗੀ ਦੀਆਂ ਮੂਲ ਪ੍ਰਵਿਰਤੀਆਂ ਦੀ ਸਮਝ ਰੱਖਦਾ ਸੀ। ਉਸ ਨੇ ਇਹਨਾਂ ਪ੍ਰਵਿਰਤੀਆਂ ਦੀ ਸੋਝੀ ਪੱਚੀ ਕਹਾਣੀਆਂ ...

ਮਾਲਵਿਕਾਗਨਿਮਿਤਰਮ

ਮਾਲਵਿਕਾਗਨਿਮਿਤਰਮ ਕਾਲੀਦਾਸ ਦਾ ਪਹਿਲਾ ਸੰਸਕ੍ਰਿਤ ਡਰਾਮਾ ਹੈ। ਇਸ ਵਿੱਚ ਮਾਲਵਦੇਸ਼ ਦੀ ਰਾਜਕੁਮਾਰੀ ਮਾਲਵਿਕਾ ਅਤੇ ਵਿਦੀਸ਼ਾ ਦੇ ਰਾਜੇ ਅਗਨੀਮਿਤਰ ਦਾ ਪ੍ਰੇਮ ਅਤੇ ਉਹਨਾਂ ਦੇ ਵਿਆਹ ਦਾ ਵਰਣਨ ਹੈ। ਇਹ ਸ਼ਿੰਗਾਰ ਰਸ ਪ੍ਰਧਾਨ ਪੰਜ ਅੰਕਾਂ ਦਾ ਡਰਾਮਾ ਹੈ। ਇਹ ਕਾਲੀਦਾਸ ਦੀ ਪਹਿਲੀ ਨਾਟ ਰਚਨਾ ਹੈ; ਇਸ ਲਈ ਇਸ ਵਿ ...

ਮੇਘਦੂਤਮ

ਮੇਘਦੂਤ ਮਹਾਕਵੀ ਕਾਲੀਦਾਸ ਦਾ ਲਿਖਿਆ ਪ੍ਰਸਿੱਧ ਸੰਸਕ੍ਰਿਤ ਦੂਤਕਾਵਿ ਹੈ। ਇਹ ਸੰਸਾਰ ਸਾਹਿੱਤ ਦੀਆਂ ਮੰਨੀਆਂ ਪ੍ਰਮੰਨੀਆਂ ਕਮਾਲ ਕਾਵਿਕ ਰਚਨਾਵਾਂ ਵਿੱਚੋਂ ਇੱਕ ਗਿਣੀ ਜਾਂਦੀ ਹੈ।

ਸਾਹਿਤ ਦਰਪਣ

ਸੰਸਕ੍ਰਿਤ ਭਾਸ਼ਾ ਵਿੱਚ ਸਾਹਿਤ ਸੰਬੰਧੀ ਮਹਾਨ ਗਰੰਥ ਹੈ। ਇਸਦੇ ਰਚਣਹਾਰ ਵਿਸ਼ਵਨਾਥ ਹਨ। ਸਾਹਿਤ ਦਰਪਣ ਦੇ ਰਚਣਹਾਰ ਦਾ ਸਮਾਂ 14ਵੀਂ ਸ਼ਤਾਬਦੀ ਮੰਨਿਆ ਜਾਂਦਾ ਹੈ। ਮੰਮਟ ਦੇ ਕਾਵਿਪ੍ਰਕਾਸ਼ ਦੇ ਅਨੰਤਰ ਸਾਹਿਤ ਦਰਪਣ ਪ੍ਰਮੁੱਖ ਰਚਨਾ ਹੈ। ਕਵਿਤਾ ਦੇ ਸ਼ਰਵਣੀ ਅਤੇ ਦ੍ਰਿਸ਼ ਦੋਨਾਂ ਪ੍ਰਭੇਦਾਂ ਦੇ ਸੰਬੰਧ ਵਿੱਚ ਸੁ ...

ਕੋਠਾਰੀ ਕਮਿਸ਼ਨ

ਭਾਰਤ ਵਿੱਚ ਕੋਠਾਰੀ ਕਮਿਸ਼ਨ ਦੀ ਨਿਯੁਕਤੀ ਜੁਲਾਈ, 1964 ਵਿੱਚ ਡਾਕਟਰ ਡੀ ਐਸ ਕੋਠਾਰੀ ਦੀ ਪ੍ਰਧਾਨਤਾ ਵਿੱਚ ਕੀਤੀ ਗਈ ਸੀ। ਇਸ ਕਮਿਸ਼ਨ ਵਿੱਚ ਸਰਕਾਰ ਨੂੰ ਸਿੱਖਿਆ ਦੇ ਸਾਰੇ ਪੱਖਾਂ ਅਤੇ ਪ੍ਰਕਮਾਂ ਦੇ ਵਿਸ਼ੇ ਵਿੱਚ ਰਾਸ਼ਟਰੀ ਨਮੂਨੇ ਦੀ ਰੂਪ ਰੇਖਾ, ਆਮ ਸਿਧਾਂਤਾਂ ਅਤੇ ਨੀਤੀਆਂ ਦੀ ਰੂਪ ਰੇਖਾ ਬਣਾਉਣ ਦਾ ਸੁਝ ...

ਭਾਰਤ-ਚੀਨ ਜੰਗ

ਭਾਰਤ-ਚੀਨ ਜੰਗ, ਜੋ ਭਾਰਤ-ਚੀਨ ਸਰਹੱਦੀ ਬਖੇੜੇ ਵਜੋਂ ਵੀ ਜਾਣੀ ਜਾਂਦੀ ਹੈ, ਚੀਨ ਅਤੇ ਭਾਰਤ ਵਿਚਕਾਰ 1962 ਵਿੱਚ ਹੋਈ ਇੱਕ ਜੰਗ ਸੀ। ਹਿਮਾਲਿਆ ਦੀ ਤਕਰਾਰੀ ਸਰਹੱਦ ਲੜਾਲਈ ਇੱਕ ਮੁੱਖ ਬਹਾਨਾ ਸੀ ਪਰ ਕਈ ਹੋਰ ਮੁੱਦਿਆਂ ਨੇ ਵੀ ਆਪਣੀ ਭੂਮਿਕਾ ਨਿਭਾਈ। ਚੀਨ ਵਿੱਚ 1959 ਦੀ ਤਿੱਬਤੀ ਬਗ਼ਾਵਤ ਤੋਂ ਬਾਅਦ ਜਦੋਂ ਭਾ ...

ਭਾਰਤੀ ਸੰਵਿਧਾਨ

ਭਾਰਤ, ਸੰਸਦੀ ਪ੍ਰਣਾਲੀ ਦੀ ਸਰਕਾਰ ਵਾਲਾ ਇੱਕ ਆਜਾਦ, ਪ੍ਰਭੁਸੱਤਾਸੰਪੰਨ, ਸਮਾਜਵਾਦੀ ਲੋਕਤੰਤਰਾਤਮਕ ਲੋਕ-ਰਾਜ ਹੈ। ਇਹ ਲੋਕ-ਰਾਜ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਸ਼ਾਸਿਤ ਹੈ। ਭਾਰਤ ਦਾ ਸੰਵਿਧਾਨ ਸੰਵਿਧਾਨ ਸਭਾ ਦੁਆਰਾ 26 ਨਵੰਬਰ 1949 ਨੂੰ ਪਾਰਿਤ ਹੋਇਆ ਅਤੇ 26 ਜਨਵਰੀ 1950 ਨੂੰ ਲਾਗੂ ਹੋਇਆ। 26 ਜਨਵਰੀ ...

ਰਾਫ਼ਾਲ ਸੌਦਾ ਵਿਵਾਦ

ਰਾਫ਼ਾਲ ਸੌਦਾ ਵਿਵਾਦ ਭਾਰਤ ਵਿੱਚ 36 ਰਾਫ਼ਾਲ ਜਹਾਜਾਂ ਦੀ ਖਰੀਦ ਬਾਰੇ ਰਾਜਨੀਤਕ ਵਿਵਾਦ ਹੈ । ਇਹ 58000 ਕਰੋੜ ਰੁਪਏ ਦੇ ਜਹਾਜਾਂ ਦੀ ਖਰੀਦ ਫਰਾਂਸ ਤੋਂ ਕੀਤੀ ਗਈ ।ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਪਰੀਮ ਕੋਰਟ ਸਾਹਮਣੇ ਰਾਫ਼ਾਲ ਸੌਦੇ ਵਿਚ ਕੀਤੀ ‘ਚੋ ...

1935 ਦਾ ਭਾਰਤ ਸਰਕਾਰ ਐਕਟ

ਭਾਰਤ ਸਕੱਤਰ ਦੀ ਸਹਾਇਤਾ ਲਈ ਲੰਡਨ ਵਿੱਚ 1858 ਦੇ ਐਕਟ ਅਧੀਨ ਭਾਰਤ ਪਰਿਸ਼ਦ ਦੀ ਵਿਵਸਥਾ ਕੀਤੀ ਗਈ ਸੀ। 1935 ਐਕਟ ਦੇ ਅਧੀਨ ਭਾਰਤ ਪਰਿਸ਼ਦ ਦੀ ਸਮਾਪਤੀ ਕਰ ਦਿੱਤੀ ਗਈ। 1935 ਐਕਟ ਅਧੀਨ ਪ੍ਰਾਂਤਕ ਵਿਧਾਨ ਮੰਡਲਾਂ ਦਾ ਪੁਨਰ ਨਿਰਮਾਣ ਕੀਤਾ ਗਿਆ। ਬੰਗਾਲ, ਬੰਬੇ, ਮਦਰਾਸ, ਬਿਹਾਰ, ਅਸਾਮ, ਵਿੱਚ ਦੋ ਸਦਨੀ ਵਿਧ ...

ਕਾਨੂੰਨ

ਕਾਨੂੰਨ ਜਾਂ ਵਿਧਾਨ ਨਿਯਮਾਂ ਦਾ ਉਹ ਇਕੱਠ ਹੈ ਜੋ ਵਰਤੋਂ-ਵਿਹਾਰ ਦਾ ਪਰਬੰਧ ਕਰਨ ਲਈ ਸਮਾਜੀ ਅਦਾਰਿਆਂ ਰਾਹੀਂ ਲਾਗੂ ਕੀਤਾ ਜਾਂਦਾ ਹੈ। ਵਿਧਾਨਪਾਲਿਕਾ ਇਹਨਾਂ ਨਿਯਮਾਂ ਨੂੰ ਬਣਾਉਂਦੀ ਹੈ ਅਤੇ ਕਾਰਜਪਾਲਿਕਾ ਇਹਨਾਂ ਨੂੰ ਲਾਗੂ ਕਰਦੀ ਹੈ। ਨਿਆਂਪਾਲਿਕਾ ਇਹਨਾਂ ਨਿਯਮਾਂ ਨੂੰ ਤੋੜਨ ਵਾਲੇ ਨੂੰ ਸਜ਼ਾ ਦਿੰਦੀ ਹੈ। ਪ ...

ਕਾਪੀਰਾਈਟ

ਕਾਪੀਰਾਈਟ ਇੱਕ ਕਾਨੂੰਨੀ ਹੱਕ ਹੈ ਜੋ ਇੱਕ ਅਸਲੀ ਕੰਮ ਦੇ ਨਿਰਮਾਤਾ ਨੂੰ ਇਸ ਦੀ ਵਰਤੋਂ ਅਤੇ ਵੰਡ ਲਈ ਵਿਸ਼ੇਸ਼ ਅਧਿਕਾਰ ਦਿੰਦਾ ਹੈ। ਇਹ ਆਮ ਤੌਰ ਤੇ ਸਿਰਫ ਸੀਮਿਤ ਸਮੇਂ ਲਈ ਹੁੰਦਾ ਹੈ ਨਿਰਪੱਖ ਅਧਿਕਾਰ ਸੰਪੂਰਨ ਨਹੀਂ ਹਨ ਪਰ ਨਿਰਪੱਖ ਵਰਤੋਂ ਸਮੇਤ ਕਾਪੀਰਾਈਟ ਦੇ ਕਾਨੂੰਨਾਂ ਅਤੇ ਅਪਵਾਦਾਂ ਦੁਆਰਾ ਸੀਮਿਤ ਨਹੀ ...

ਕੌਮਾਂਤਰੀ ਅਦਾਲਤ

ਕੌਮਾਂਤਰੀ ਇਨਸਾਫ਼ ਅਦਾਲਤ ਸੰਯੁਕਤ ਰਾਸ਼ਟਰ ਦੀ ਬੁਨਿਆਦੀ ਅਦਾਲਤੀ ਸ਼ਾਖ਼ ਹੈ। ਇਹ ਹੇਗ, ਨੀਦਰਲੈਂਡ ਵਿਖੇ ਸਥਿਤ ਹੈ। ਇਹਦੇ ਮੁੱਖ ਕੰਮ ਦੇਸ਼ਾਂ ਵੱਲੋਂ ਪੇਸ਼ ਕੀਤੇ ਕਨੂੰਨੀ ਵਿਵਾਦਾਂ ਉੱਤੇ ਫ਼ੈਸਲਾ ਸੁਣਾਉਣਾ ਅਤੇ ਵਾਜਬ ਅੰਤਰਰਾਸ਼ਟਰੀ ਸ਼ਾਖਾਵਾਂ, ਏਜੰਸੀਆਂ ਅਤੇ ਸੰਯੁਕਤ ਰਾਸ਼ਟਰ ਦੀ ਆਮ ਸਭਾ ਵੱਲੋਂ ਹਵਾਲੇ ...

ਖਪਤਕਾਰ ਸੁਰੱਖਿਆ ਐਕਟ 1986

ਖਪਤਕਾਰ ਸੁਰੱਖਿਆ ਐਕਟ 1986 ਖਪਤਕਾਰਾਂ ਦੇ ਹੱਕਾਂ ਦੀ ਰਾਖੀ ਕਰਦਾ ਐਕਟ ਹੈ। ਇਸ ਕਾਨੂੰਨ ਦਾ ਉਦੇਸ਼ ਖਪਤਕਾਰਾਂ ਲਈ ਸੁਰੱਖਿਆ, ਸ਼ਿਕਾਇਤਾਂ ਦਾ ਸੌਖਾ, ਤੁਰੰਤ ਅਤੇ ਸਸਤਾ ਹੱਲ ਪ੍ਰਦਾਨ ਕਰਨਾ ਹੈ। ਇਸ ਉਦੇਸ਼ ਦੀ ਪੂਰਤੀ ਲਈ ਇਹ ਐਕਟ ਕੌਮੀ, ਰਾਜ ਅਤੇ ਜ਼ਿਲ੍ਹਾ ਪੱਧਰ ’ਤੇ ਅਰਧ-ਨਿਆਂਇਕ ਮਸ਼ੀਨਰੀ ਦੀ ਵਿਵਸਥਾ ਕ ...

ਗੈਰ ਕਾਨੂੰਨੀ ਇਕੱਠ

ਗੈਰ ਕਾਨੂੰਨੀ ਇਕੱਠ ਇੱਕ ਕਾਨੂੰਨੀ ਟਰਮ ਹੈ ਇਸ ਦਾ ਅਰਥ ਇਹ ਹੈ ਕਿ ਜਦੋਂ ਕੁਝ ਵਿਅਕਤੀਆਂ ਦਾ ਇਕੱਠ ਕਿਸੇ ਸਾਂਝੇ ਉਦੇਸ਼ ਦੀ ਪੂਰਤੀ ਲਈ ਕਾਨੂੰਨ ਦੇ ਖਿਲਾਫ਼ ਆਪਣੇ ਬਲ ਜਾਂ ਹਿੰਸਾ ਦੀ ਵਰਤੋਂ ਕਰਦਾ ਹੈ। ਜੇਕਰ ਇਹ ਇੱਕਠ ਨੇ ਗੈਰ ਕਾਨੂੰਨੀ ਕਾਰਜ ਸ਼ੁਰੂ ਕਰ ਦਿੱਤਾ ਹੈ ਤਾਂ ਉਸਨੂੰ ਭਗਦੜ ਕਿਹਾ ਜਾਂਦਾ ਹੈ, ਪਰ ...

ਗੋਦ ਲੈਣ ਦੇ ਕਾਨੂੰਨ

ਗੋਦ ਲੈਣ ਦੇ ਕਾਨੂੰਨ ਕਾਨੂੰਨ, ਨੀਤੀ ਬਣਾਉਣਾ ਅਤੇ ਕਾਨੂੰਨ ਦੇ ਅਭਿਆਸ ਦੇ ਆਮ ਖੇਤਰ ਵਿੱਚ ਆਉਂਦੇ ਹਨ। ਇਹਨਾਂ ਕਨੂੰਨਾ ਅਧੀਨ ਵੱਖ ਦੇਸ਼ਾਂ ਵਿੱਚ ਕਿਸੇ ਬੱਚੇ ਜਾਂ ਵਿਅਕਤੀ ਨੂੰ ਗੋਦ ਲਿਆ ਜਾ ਸਕਦਾ ਹੈ।

ਗੋਦ ਲੈਣਾ

ਗੋਦ ਲੈਣਾ ਇੱਕ ਪ੍ਰਕਿਰਿਆ ਹੈ ਜਿਸ ਤੋਂ ਭਾਵ ਹੈ ਕਿ ਜਦੋਂ ਕਿਸੇ ਬੱਚੇ ਨੂੰ ਉਸ ਦਾ ਪਾਲਣ ਪੋਸ਼ਣ ਕਰਨ ਲਈ ਕਿਸੇ ਦੂਜੇ ਵਿਅਕਤੀ ਦੁਆਰਾ ਉਸ ਦੇ ਜੀਵਵਿਗਿਆਨਿਕ ਜਾਂ ਕਾਨੂੰਨੀ ਮਾਪਿਆਂ ਤੋਂ ਗੋਦ ਲਿਆ ਜਾਂਦਾ ਹੈ। ਗੋਦ ਲੈਣ ਤੋਂ ਬਾਅਦ ਬੱਚੇ ਦੇ ਜੀਵਵਿਗਿਆਨਿਕ ਜਾਂ ਕਾਨੂੰਨੀ ਮਾਪਿਆਂ ਦੇ ਸਾਰੇ ਅਧਿਕਾਰ ਅਤੇ ਜ਼ਿ ...

ਛੂਤ-ਛਾਤ

ਛੂਆਛਾਤ ਵਿਸ਼ਵ ਦੇ ਅਨੇਕ ਖੇਤਰਾਂ ਵਿੱਚ ਪ੍ਰਾਚੀਨ ਸਮਿਆਂ ਤੋਂ ਚਲੀ ਆ ਰਹੀ ਇੱਕ ਸਮਾਜਿਕ ਰੀਤ ਹੈ, ਜਿਸ ਦੇ ਅਨਿਆਂਪੂਰਨ ਖਾਸੇ ਕਾਰਨ ਇਸ ਦੇ ਖਾਤਮੇ ਲਈ ਮਾਨਵ-ਹਿਤੈਸ਼ੀ ਸਮਾਜਿਕ ਆਗੂਆਂ ਨੇ ਸਮੇਂ ਸਮੇਂ ਆਵਾਜ਼ ਉਠਾਈ। ਇਸ ਰੀਤ ਅਨੁਸਾਰ ਕਿਸੇ ਘੱਟ ਗਿਣਤੀ ਗਰੁੱਪ ਨੂੰ ਮੁੱਖਧਾਰਾ ਵਲੋਂ ਸਮਾਜਿਕ ਰੀਤ ਜਾਂ ਕਾਨੂੰ ...

ਜ਼ਮਾਨਤ

ਕਿਸੇ ਜੁਰਮ ਦੇ ਮੁਲਜ਼ਿਮ ਨੂੰ ਕ਼ੈਦ-ਖਾਨੇ ਵਲੋਂ ਛਡਾਉਣ ਲਈ ਅਦਾਲਤ ਦੇ ਰੂਬਰੂ ਜੋ ਰਕਮ ਜਮ੍ਹਾਂ ਕਰਵਾਈ ਜਾਂਦੀ ਹੈ ਜਾਂ ਦੇਣ ਦਾ ਹਲਫ ਲਿਆ ਜਾਂਦਾ ਹੈ, ਉਸਨੂੰ ਜ਼ਮਾਨਤ ਕਹਿੰਦੇ ਹਨ। ਜ਼ਮਾਨਤ ਪਾਕੇ ਅਦਾਲਤ ਇਸ ਵਲੋਂ ਮੁਤਮਈਨ ਹੋ ਜਾਂਦੀ ਹੈ ਕਿ ਮੁਲਜ਼ਿਮ ਸੁਣਵਾਲਈ ਜਰੂਰ ਆਵੇਗਾ ਵਰਨਾ ਉਸ ਦੀ ਜ਼ਮਾਨਤ ਜ਼ਬਤ ਕਰ ...

ਨਿਆਂਸ਼ਾਸ਼ਤਰ

ਨਿਆਂਸ਼ਾਸ਼ਤਰ ਜਾਂ ਵਿਧੀ ਸ਼ਾਸ਼ਤਰ ਕਾਨੂੰਨ ਦਾ ਸਿਧਾਂਤ ਅਤੇ ਦਰਸ਼ਨ ਹੈ।ਨਿਆਂਸ਼ਾਸ਼ਤਰੀ ਨਿਆਂ/ਕਾਨੂੰਨ ਦੇ ਰੂਪ, ਕਾਨੂੰਨੀ ਤਰਕ, ਕਾਨੂੰਨੀ ਤੰਤਰ ਅਤੇ ਕਾਨੂੰਨੀ ਸੰਸਥਾਵਾਂ ਦੀ ਦੀ ਗਹਿਰੀ ਸਮਝ ਰੱਖਣ ਵਾਲੇ ਹੁੰਦੇ ਹਨ। ਆਮ ਅਰਥਾਂ ਵਿੱਚ ਸਾਰੇ ਹੀ ਕਾਨੂੰਨੀ ਸਿਧਾਂਤ ਨਿਆਂਸ਼ਾਸ਼ਤਰ ਵਿੱਚ ਅੰਤਰਿਤ ਹਨ। ਨਿਆਂਸ਼ ...

ਪੰਜਾਬ ਅਤੇ ਹਰਿਆਣਾ ਹਾਈਕੋਰਟ

ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿੱਚ ਸਥਿਤ ਹੈ ਇਸ ਦਾ ਅਧਿਕਾਰ ਖੇਤਰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਹੈ। ਇਨਸਾਫ ਦਾ ਮਹਿਲਾ ਕਿਹਾ ਜਾਣ ਵਾਲੇ ਇਸ ਇਮਾਰਤ ਦਾ ਨਕਸ਼ਾ ਲ ਕਾਰਬੂਜ਼ੀਏ ਨੇ ਤਿਆਰ ਕੀਤਾ। 2015 ਦੇ ਸਮੇਂ ਇਸ ਹਾਈਕੋਰਟ ਵਿਖੇ 55 ਜੱਜ, 45 ਸਥਾਈ ਅਤੇ 10 ਹੋਰ ਵਾਧੂ ਜੱਜ ਕੰਮ ਕਰ ਰਹੇ ਹਨ ।

ਪੰਜਾਬ ਰਾਜ ਭਾਸ਼ਾ ਐਕਟ 1960

ਪੰਜਾਬ ਰਾਜ ਭਾਸ਼ਾ ਐਕਟ 1960 ਸਾਂਝੇ ਪੰਜਾਬ ਦੀ ਸਰਕਾਰ ਵੱਲੋਂ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਦਿੱਤਾ ਗਿਆ। ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਅਦਾਲਤਾਂ ਵਿੱਚ ਹੁੰਦੇ ਕੰਮਕਾਜ ਨੂੰ ਪੰਜਾਬੀ ਵਿੱਚ ਕਰਨ ਦਾ ਆਦੇਸ਼ ਦਿੱਤਾ। ਜਿਸ ਨਾਲ ਲੋਕਾਂ ਨੂੰ ਇਨਸਾਫ਼ ਆਪਣੀ ਮਾਤ ਭਾਸ਼ਾ ਵਿੱਚ ਮਿਲਣਾ ਸ਼ੁਰੂ ਹ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →