ⓘ Free online encyclopedia. Did you know? page 83

ਬੋਲਣ ਦੀ ਆਜ਼ਾਦੀ

ਬੋਲਣ ਦੀ ਆਜ਼ਾਦੀ ਦਾ ਭਾਵ ਹੈ ਵਿਅਕਤੀ ਨੂੰ ਲਿਖਣ ਅਤੇ ਬੋਲਣ ਦੇ ਨਾਲ-ਨਾਲ ਆਪਣੀ ਗੱਲ ਖੁੱਲ੍ਹ ਕੇ ਕਹਿਣ ਦੀ ਆਜ਼ਾਦੀ। ਪ੍ਰਗਟਾਵੇ ਦੀ ਆਜ਼ਾਦੀ ਦਾ ਵੀ ਅਕਸਰ ਇਹੀ ਅਰਥ ਲਿਆ ਜਾਂਦਾ ਹੈ, ਪਰ ਇਹ ਵਧੇਰੇ ਵਿਆਪਕ ਮਾਮਲਾ ਹੁੰਦਾ ਹੈ, ਜਿਸ ਵਿੱਚ ਕਿਸੇ ਵੀ ਮਾਧਿਅਮ ਨਾਲ ਭਾਵ-ਪ੍ਰਗਟਾ ਸ਼ਾਮਿਲ ਹੁੰਦਾ ਹੈ। ਹਰ ਦੇਸ਼ ...

ਭਾਰਤ ਵਿੱਚ ਬੁਨਿਆਦੀ ਅਧਿਕਾਰ

ਬੁਨਿਆਦੀ ਅਧਿਕਾਰ ਭਾਰਤੀ ਸੰਵਿਧਾਨ ਦਾ ਇੱਕ ਮਹੱਤਵਪੂਰਨ ਹਿੱਸਾ ਹਨ। ਇਹ ਭਾਰਤੀ ਨਾਗਰਿਕਾਂ ਨੂੰ ਸ਼ਾਂਤੀ ਅਤੇ ਸਦਭਾਵਨਾ ਨਾਲ ਜੀਵਨ ਜਿਉਣ ਦਾ ਅਧਿਕਾਰ ਦਿੰਦੇ ਹਨ। ਇਹ ਅਧਿਕਾਰ ਵਿਸ਼ਵ ਦੇ ਲਗਭਗ ਸਾਰੇ ਲੋਕਤੰਤਰਾਂ ਵਿੱਚ ਮੌਜੂਦ ਹੁੰਦੇ ਹਨ ਜਿਵੇਂ ਕਿ ਕਾਨੂੰਨ ਦੇ ਸਾਹਮਣੇ ਸਮਾਨਤਾ, ਬੋਲਣ ਦੀ ਆਜ਼ਾਦੀ, ਇਕੱਠੇ ...

ਭਾਰਤੀ ਕਿਰਤ ਕਾਨੂੰਨ

ਭਾਰਤੀ ਕਿਰਤ ਕਾਨੂੰਨ ਤੋਂ ਭਾਵ ਉਹਨਾਂ ਕਾਨੂੰਨਾਂ ਤੋਂ ਹੈ ਜਿਹਨਾਂ ਦਾ ਸਬੰਧ ਕਿਰਤ ਅਤੇ ਮਜਦੂਰੀ ਨਾਲ ਹੈ। ਭਾਰਤ ਸਰਕਾਰ ਨੇ ਸੰਘ ਅਤੇ ਰਾਜ ਪੱਧਰ ਤੇ ਕਿਰਤੀਆਂ ਦੇ ਕੰਮ ਵਿੱਚ ਉਹਨਾਂ ਦੀ ਸੁਰੱਖਿਆ ਦਾ ਧਿਆਨ ਰੱਖਿਆ ਹੈ। ਭਾਰਤ ਵਿੱਚ ਸੰਘੀ ਪ੍ਰਣਾਲੀ ਚਲਦੀ ਹੈ ਅਤੇ ਕਿਰਤ ਜਾਂ ਮਜਦੂਰੀ ਸਮਕਾਲੀ ਸੂਚੀ ਦਾ ਵਿਸ਼ ...

ਭਾਰਤੀ ਦੰਡ ਵਿਧਾਨ

ਭਾਰਤੀ ਦੰਡ ਵਿਧਾਨ ਭਾਰਤ ਦਾ ਮੁੱਖ ਅਪਰਾਧਿਕ ਦੰਡ ਵਿਧਾਨ ਹੈ। ਇਹ ਫ਼ੌਜਦਾਰੀ ਕਾਨੂੰਨ ਦੇ ਸਾਰੇ ਠੋਸ ਪਹਿਲੂਆਂ ਨੂੰ ਕਵਰ ਕਰਨ ਲਈ ਤਿਆਰ ਕੀਤਾ ਗਿਆ ਇੱਕ ਵਿਆਪਕ ਵਿਧਾਨ ਹੈ। ਇਹ ਕੋਡ ਥਾਮਸ ਬੈਬਿੰਗਟਨ ਮੈਕਾਲੇ ਦੀ ਪ੍ਰਧਾਨਗੀ ਹੇਠ 1833 ਦੇ ਚਾਰਟਰ ਐਕਟ ਦੇ ਤਹਿਤ 1834 ਵਿੱਚ ਸਥਾਪਿਤ ਭਾਰਤ ਦੇ ਪਹਿਲੇ ਕਾਨੂੰਨ ...

ਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀ

6-ਪਰਿਭਾਸ਼ਾ ਨੂੰ ਅਪਵਾਦ ਦੇ ਅਧੀਨ ਸਮਝਣਾ 7-ਸਮੀਕਰਨ ਦੀ ਭਾਵਨਾ ਨੂੰ ਸਮਝਣਾ 8-ਲਿੰਗ 9-ਅੰਕ 10-ਮਰਦ ਤੇ ਔਰਤ 11-ਵਿਅਕਤੀ 12-ਜਨਤਕ 13-ਮਿਟਾਇਆ 14-ਸਰਕਾਰੀ ਕਰਮਚਾਰੀ 15-ਮਿਟਾਇਆ 16-ਮਿਟਾਇਆ 17-ਸਰਕਾਰ 18-ਭਾਰਤ 19-ਜੱਜ 20-ਨਿਆਂ ਅਦਾਲਤ 21-ਜਨਤਕ ਸੇਵਕ 22-ਚਲ ਸੰਪਤੀ 23-ਨਾਜਾਇਜ਼ ਘਾਟਾ ਤੇ ਨਾਜਾਇਜ਼ ...

ਭਾਰਤੀ ਭਾਈਵਾਲੀ ਐਕਟ 1932

ਭਾਰਤੀ ਭਾਈਵਾਲੀ ਐਕਟ 1932 ਭਾਰਤੀ ਸੰਸਦ ਦੁਆਰਾ ਭਾਰਤ ਵਿੱਚ ਭਾਈਵਾਲੀ ਫਰਮਾ ਨੂੰ ਨਿਅੰਤਰਣ ਵਿੱਚ ਰੱਖਣ ਲਈ ਬਣਾਇਆ ਗਿਆ ਸੀ। ਇਸ ਐਕਟ ਨੂੰ 8 ਅਪਰੈਲ 1932 ਨੂੰ ਗਵਰਨਰ-ਜਨਰਲ ਦੀ ਮਨਜੂਰੀ ਪ੍ਰਾਪਤ ਹੋਈ ਅਤੇ 1 ਅਕਤੂਬਰ 1932 ਨੂੰ ਇਹ ਲਾਗੂ ਹੋਇਆ। ਇਸ ਐਕਟ ਦੇ ਲਾਗੂ ਹੋਣ ਤੋਂ ਪਹਿਲਾ ਭਾਈਵਾਲੀ ਨਾਲ ਸਬੰਧਿਤ ...

ਭਾਰਤੀ ਮੁਆਇਦਾ ਐਕਟ 1872

ਭਾਰਤੀ ਮੁਆਇਦਾ ਐਕਟ 1872 ਭਾਰਤ ਦਾ ਮੁਆਇਦੇਆਂ ਜਾਂ ਕੰਨਟਰੈਕਟਾ ਨਾਲ ਸਬੰਧਿਤ ਇੱਕ ਮੁੱਖ ਕਾਨੂੰਨ ਹੈ। ਇਹ ਐਕਟ ਬ੍ਰਿਟਿਸ਼ ਭਾਰਤ ਵਿੱਚ ਬਣਿਆ ਸੀ ਅਤੇ ਇਹ ਅੰਗਰੇਜ਼ੀ ਸਧਾਰਨ ਕਾਨੂੰਨ ਤੇ ਆਧਾਰਿਤ ਹੈ। ਇਹ ਐਕਟ ਜੰਮੂ ਅਤੇ ਕਸ਼ਮੀਰ ਨੂੰ ਛੱਡ ਕੇ ਸਾਰੇ ਭਾਰਤ ਉੱਤੇ ਲਾਗੂ ਹੈ। ਇਹ ਐਕਟ ਉਹਨਾਂ ਹਲਾਤਾਂ ਨੂੰ ਦਰਸ ...

ਭਾਰਤੀ ਸੰਸਥਾ ਰਜਿਸਟਰੇਸ਼ਨ ਐਕਟ

ਭਾਰਤੀ ਸੰਸਥਾ ਰਜਿਸਟਰੇਸ਼ਨ ਐਕਟ, 1860 ਬ੍ਰਿਟਿਸ਼ ਰਾਜ ਸਮੇਂ ਭਾਰਤ ਵਿੱਚ ਲਾਗੂ ਕੀਤਾ ਗਿਆ ਸੀ। ਭਾਰਤ ਵਿੱਚ ਇਹ ਐਕਟ ਹੁਣ ਵੀ ਲਾਗੂ ਹੈ। ਇਸ ਐਕਟ ਤਹਿਤ ਸਾਹਿਤਿਕ, ਵਿਗਿਆਨਿਕ ਅਤੇ ਚੈਰੀਟੇਬਲ ਸੰਸਥਾਵਾਂ ਦੀ ਰਜਿਸਟਰੇਸ਼ਨ ਕਰਵਾਈ ਜਾ ਸਕਦੀ ਹੈ। ਇਸ ਐਕਟ ਤਹਿਤ ਸੰਸਥਾ ਬਣਾਉਣ ਲਈ ਪਹਿਲਾ ਘੱਟ ਤੋਂ ਘੱਟ ਕਿਸੇ ...

ਮਨੁੱਖੀ ਕਤਲ

ਮਨੁੱਖੀ ਕਤਲ ਤੋਂ ਭਾਵ ਹੈ ਇੱਕ ਮਨੁੱਖ ਦੁਆਰਾ ਦੂਜੇ ਮਨੁੱਖ ਦਾ ਕਤਲ। ਮਨੁੱਖੀ ਹੱਤਿਆ ਜਾਂ ਕਤਲ ਕਾਨੂੰਨੀ ਅਤੇ ਗੈਰ-ਕਾਨੂੰਨੀ ਦੋਵੇ ਹੋ ਸਕਦੇ ਹਨ। ਇਹ ਕਾਨੂੰਨੀ ਹੈ ਜਾਂ ਗੈਰ-ਕਾਨੂੰਨੀ, ਇਹ ਖਾਸ ਦੇਸ਼ ਦੇ ਕਾਨੂੰਨ ਅਨੁਸਾਰ ਤੈਅ ਕੀਤਾ ਜਾਂਦਾ ਹੈ। ਜਿਹਨਾਂ ਦੇਸ਼ਾਂ ਦਾ ਸਿਸਟਮ ਸੰਯੁਕਤ ਬਾਦਸ਼ਾਹੀ ਦੇ ਰਾਜ ਸਮ ...

ਮਹਾਂਦੋਸ਼ ਕੇਸ

ਮਹਾਂਦੋਸ਼ ਕੇਸ: ਜਦੋਂ ਕਿਸੇ ਵੱਡੇ ਅਧਿਕਾਰੀ ਜਾਂ ਪ੍ਰਸ਼ਾਸਿਕ ਅਧਿਕਾਰੀ ਤੇ ਵਿਧਾਨ ਮੰਡਲ ਦੇ ਸਾਹਮਣੇ ਦੋਸ਼ ਪੇਸ਼ ਹੁੰਦਾ ਹੈ ਤਾਂ ਇਸ ਨੂੰ ਮਹਾਂਦੋਸ਼ ਕੇਸ ਕਿਹਾ ਜਾਂਦਾ ਹੈ। ਮਹਾਂਦੋਸ਼ ਦਾ ਜਨਮ ਇੰਗਲੈਂਡ ਵਿੱਚ ਮੰਨਿਆ ਜਾਂਦਾ ਹੈ। ਪਾਰਲੀਮੈਂਟ ਦੇ ਹੇਠਲੇ ਸਦਨ ਵਿੱਚ ਵਿਰੋਧੀ ਧਿਰ ਨੂੰ ਕੁੱਲ ਵੋਟਾਂ ਵਿੱਚੋਂ ...

ਮੌਤ ਦੀ ਸਜ਼ਾ

ਮੌਤ ਦੀ ਸਜ਼ਾ ਇੱਕ ਕਾਨੂੰਨੀ ਕਾਰਵਾਈ ਅਧੀਨ ਰਾਜ ਦੁਆਰਾ ਦਿੱਤੀ ਜਾਂਦੀ ਸਜ਼ਾ ਹੈ ਜਿਸ ਵਿੱਚ ਅਪਰਾਧੀ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ। ਅੰਗਰੇਜ਼ੀ ਭਾਸ਼ਾ ਵਿੱਚ ਇਸ ਲਈ ਕੈਪੀਟਲ ਪਨਿਸ਼ਮੇਂਟ ਸ਼ਬਦ ਵਰਤਿਆ ਜਾਂਦਾ ਹੈ। ਅੰਗਰੇਜ਼ੀ ਵਿੱਚ ਇਹ ਸ਼ਬਦ ਲਾਤੀਨੀ ਭਾਸ਼ਾ ਤੋਂ ਆਇਆ ਹੈ ਜਿਸਦੇ ਅਰਥ ਹਨ "ਸਿਰ ਦੇ ਸ ...

ਸਧਾਰਨ ਕਾਨੂੰਨ

ਸਧਾਰਨ ਕਾਨੂੰਨ ਉਸ ਕਾਨੂੰਨ ਨੂੰ ਕਿਹਾ ਜਾਂਦਾ ਹੈ ਜਿਹੜਾ ਕਿ ਵਿਧਾਨਸਭਾਵਾਂ ਅਤੇ ਸੰਸਦ ਦੁਆਰਾ ਨਹੀਂ ਬਣਾਇਆ ਜਾਂਦਾ ਬਲਕਿ ਇਸ ਕਾਨੂੰਨ ਦਾ ਨਿਰਮਾਣ ਅਦਾਲਤਾਂ ਵਿੱਚ ਜੱਜਾ ਦੁਆਰਾ ਫੈਸਲੇ ਸੁਣਾ ਕੇ ਕੀਤਾ ਜਾਂਦਾ ਹੈ। ਇਸ ਵਿੱਚ ਪੁਰਾਣੇ ਫੈਸਲਿਆਂ ਨੂੰ ਇੱਕ ਮਿਸਾਲ ਦੇ ਤੋਰ ਤੇ ਵਰਤਿਆ ਜਾਂਦਾ ਹੈ, ਅਤੇ ਮਿਲਦੇ-ਜ ...

ਹਿੰਦੂ ਕਾਨੂੰਨ

ਹਿੰਦੂ ਕਾਨੂੰਨ, ਆਧੁਨਿਕ ਸਮੇਂ ਵਿੱਚ ਹਿੰਦੂਆਂ ਦੇ ਨਿੱਜੀ ਕਾਨੂੰਨਾਂ ਲਈ ਵਰਤਿਆ ਜਾਂਦਾ ਹੈ। ਆਧੁਨਿਕ ਹਿੰਦੂ ਕਾਨੂੰਨ ਭਾਰਤ ਦੇ ਕਾਨੂੰਨ ਦਾ ਹਿੱਸਾ ਹੈ ਜਿਹੜਾ ਕੀ ਭਾਰਤ ਦੇ ਸੰਵਿਧਾਨ ਅਧੀਨ ਆਉਂਦਾ ਹੈ।

ਹਿੰਦੂ ਕੋਡ ਬਿਲ

ਹਿੰਦੂ ਕੋਡ ਬਿਲ 1950 ਵਿੱਚ ਪਾਸ ਕੀਤੇ ਗਏ ਕੁਝ ਐਕਟ ਸਨ ਜਿਹਨਾਂ ਦਾ ਉਦੇਸ਼ ਭਾਰਤ ਵਿੱਚ ਹਿੰਦੂਆਂ ਦੇ ਨਿੱਜੀ ਕਾਨੂੰਨਾਂ ਨੂੰ ਸੋਧਣਾ ਸੀ। ਭਾਰਤ ਦੀ ਆਜ਼ਾਦੀ ਤੋਂ ਬਾਅਦ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਰਕਾਰ ਨੇ ਜਵਾਹਰਲਾਲ ਨਹਿਰੂ ਦੀ ਅਗਵਾਈ ਅਧੀਨ ਅੰਗਰੇਜਾਂ ਦੁਆਰਾ ਸ਼ੁਰੂ ਕੀਤੇ ਇਸ ਕੰਮ ਨੂੰ ਸੂਤਰਬੱਧ ਕਰ ...

੧੭੭੩ ਦਾ ਰੈਗੂਲੇਟਿੰਗ ਐਕਟ

1773 ਦਾ ਰੈਗੂਲੇਟਿੰਗ ਐਕਟ ਇੰਗਲੈਡ ਦੀ ਪਾਰਲੀਮੈਂਟ ਦੁਆਰਾ ਈਸਟ ਇੰਡੀਆ ਕੰਪਨੀ ਦੇ ਭਾਰਤ ਵਿੱਚ ਰਾਜ ਦੀ ਦੇਖਭਾਲ ਕਰਨ ਲਈ ਬਣਾਇਆ ਗਿਆ ਇੱਕ ਕਾਨੂੰਨ ਸੀ। ਇਸ ਦਾ ਮਕਸਦ ਬ੍ਰਿਟਿਸ਼ ਸਰਕਾਰ ਦਾ ਭਾਰਤ ਦੀ ਰਾਜਨੀਤੀ ਅਤੇ ਪ੍ਰਸ਼ਾਸਨ ਉੱਪਰ ਕੰਟਰੋਲ ਕਰਨਾ ਸੀ। ਪਰ ਇਹ ਐਕਟ ਕੰਪਨੀ ਦੇ ਮਾਮਲਿਆਂ ਦਾ ਲੰਬੇ ਸਮੇਂ ਲਈ ...

ਚੋਣ

ਚੋਣ ਫ਼ੈਸਲਾ ਕਰਨ ਦੀ ਇੱਕ ਰਸਮੀ ਕਾਰਵਾਈ ਹੁੰਦੀ ਹੈ ਜਿਸ ਵਿੱਚ ਲੋਕ ਕਿਸੇ ਇਨਸਾਨ ਨੂੰ ਕਿਸੇ ਸਰਕਾਰੀ ਦ਼ਫਤਰ ਵਾਸਤੇ ਚੁਣਦੇ ਹਨ। 17ਵੀਂ ਸਦੀ ਤੋਂ ਲੈ ਕੇ ਚੋਣਾਂ ਅਜੋਕੇ ਪ੍ਰਤੀਨਿਧੀ ਲੋਕਰਾਜ ਦੀ ਕਾਰਜ-ਪ੍ਰਨਾਲੀ ਦਾ ਆਮ ਤਰੀਕਾ ਰਹੀਆਂ ਹਨ। ਇਹ ਚੋਣਾਂ ਵਿਧਾਨ ਸਭਾ, ਇਲਾਕਾਈ ਜਾਂ ਸਥਾਨਕ ਸਰਕਾਰ ਦੇ ਅਹੁਦਿਆਂ ...

ਚੋਣ ਮਨੋਰਥ ਪੱਤਰ

ਚੋਣ ਮਨੋਰਥ ਪੱਤਰ ਕਿਸੇ ਪਾਰਟੀ ਜਾਂ ਉਮੀਦਵਾਰ ਵੱਲੋਂ ਲੋਕਾਂ ਸਾਹਮਣੇ ਪੇਸ਼ ਕੀਤਾ ਗਿਆ ਇਕਰਾਰਨਾਮਾ ਹੁੰਦਾ ਹੈ ਅਤੇ ਲੋਕਾਂ ਨੂੰ ਸਮੇਂ ਸਿਰ ਜਾਨਣ ਦਾ ਹੱਕ ਹੈ ਕਿ ਉਨ੍ਹਾਂ ਨਾਲ ਕੀ ਵਾਅਦੇ ਕੀਤੇ ਜਾ ਰਹੇ ਹਨ। ਸਿਆਸੀ ਪਾਰਟੀਆਂ ਵੋਟਰਾਂ ਨਾਲ ਚੋਣ ਮਨੋਰਥ ਪੱਤਰ ਵਿੱਚ ਲਿਖੇ ਵਾਅਦੇ ਪੂਰੇ ਕੀਤੇ ਜਾਣ ਦਾ ਇਕਰਾਰ ...

ਅਪ੍ਰਤੱਖ ਚੋਣ ਪ੍ਰਣਾਲੀ

ਅਪ੍ਰਤੱਖ ਚੋਣ ਪ੍ਰਣਾਲੀ ਵਿੱਚ ਵੋਟਰ ਪ੍ਰਤੀਨਿਧੀਆਂ ਦੀ ਚੋਣ ਪ੍ਰਤੱਖ ਰੂਪ ਵਿੱਚ ਨਹੀਂ ਕਰਦੇ ਸਗੋਂ ਉਹ ਇੱਕ ਅਜਿਹੇ ਚੋਣ-ਮੰਡਲ ਦੀ ਚੋਣ ਕਰਦੇ ਹਨ, ਜੋ ਪ੍ਰਤੀਨਿਧੀਆਂ ਜਾਂ ਕਰਮਚਾਰੀਆਂ ਦੀ ਆਖ਼ਰੀ ਚੋਣ ਕਰਦੇ ਹਨ। ਇਸ ਤਰ੍ਹਾਂ ਦੀ ਪ੍ਰਣਾਲੀ ਵਿੱਚ ਚੋਣਾਂ ਦੋ ਵਾਰ ਹੁੰਦੀਆਂ ਹਨ। ਇੱਕ ਵਾਰ ਚੋਣ ਮੰਡਲ ਦੀ ਅਤੇ ਦੂ ...

ਉੱਤਰ-ਸੱਚ ਰਾਜਨੀਤੀ

ਉੱਤਰ-ਸੱਚ ਰਾਜਨੀਤੀ ਅੰਗਰੇਜ਼ੀ ਵਿੱਚ ਪੋਸਟ-ਟਰੂਥ ਪਾਲਿਟਿਕਸ ਇੱਕ ਸਿਆਸੀ ਸੱਭਿਆਚਾਰ ਹੈ ਜਿਸ ਵਿੱਚ ਬਹਿਸ ਦਾ ਧੁਰਾ ਨੀਤੀ ਦੇ ਵੇਰਵਿਆਂ ਤੋਂ ਨਿੱਖੜੀਆਂ ਜਜ਼ਬਾਤੀ ਅਪੀਲਾਂ ਦੁਆਲੇ ਘੁੰਮਦਾ ਹੈ ਅਤੇ ਤੱਥਮੂਲਕ ਖੰਡਨ ਨੂੰ ਅਣਡਿੱਠ ਕਰਦੇ ਹੋਏ ਫੋਕੇ ਦਾਅਵੇ ਮਾਅਰਕੇਬਾਜ਼ ਸ਼ੈਲੀ ਵਿੱਚ ਵਾਰ ਵਾਰ ਕੀਤੇ ਜਾਂਦੇ ਹਨ। ...

ਪ੍ਰਤੱਖ ਚੋਣ ਪ੍ਰਣਾਲੀ

ਪ੍ਰਤੱਖ ਚੋਣ ਪ੍ਰਣਾਲੀ ਜਾਂ ਸਿੱਧੀ ਚੋਣ ਤੋਂ ਭਾਵ ਹੈ ਵੋਟਰਾਂ ਦੁਆਰਾ ਪ੍ਰਤੱਖ ਰੂਪ ਨਾਲ ਚੋਣਾਂ ਵਿੱਚ ਹਿੱਸਾ ਲੈ ਕੇ ਪ੍ਰਤੀਨਿਧੀਆਂ ਦੀ ਚੋਣ ਕਰਨਾ। ਇਸ ਪ੍ਰਣਾਲੀ ਵਿੱਚ ਹਰੇਕ ਵੋਟਰ ਚੋਣ-ਕੇਂਦਰ ਵਿੱਚ ਜਾ ਕੇ ਆਪਣੀ ਇੱਛਾ ਅਨੁਸਾਰ ਉਮੀਦਵਾਰ ਦੇ ਪੱਖ ਅਤੇ ਵਿਰੋਧ ਵਿੱਚ ਆਪਣੇ ਵੋਟ ਦੀ ਵਰਤੋਂ ਕਰਦਾ ਹੈ ਅਤੇ ਵੋ ...

ਇੱਕ ਰੈਂਕ, ਇੱਕ ਪੈਨਸ਼ਨ

ਇੱਕ ਰੈਂਕ, ਇੱਕ ਪੈਨਸ਼ਨ ਰਾਜ ਸਭਾ ਦੀ ਕਮੇਟੀ ਆਨ ਪਟੀਸ਼ਨ ਦੀ 14ਵੀਂ ਰਿਪੋਰਟ, ਜੋ 19 ਦਸੰਬਰ 2011 ਨੂੰ ਰਾਜ ਸਭਾ ਵਿੱਚ ਰੱਖੀ ਗਈ, ਦੇ ਤੀਜੇ ਪੈਰ੍ਹੇ ਅਨੁਸਾਰ ਓ ਆਰ ਓ ਪੀ ਦੀ ਪਰਿਭਾਸ਼ਾ ਇਸ ਪ੍ਰਕਾਰ ਦਰਜ ਹੈ, ‘ਜੇ ਹਥਿਆਰਬੰਦ ਸੈਨਾਵਾਂ ਦੇ ਇੱਕ ਕਿਸਮ ਦੇ ਰੈਂਕ ਵਾਲੇ ਦੋ ਅਹੁਦੇਧਾਰੀ ਇੱਕੋ ਜਿਹੇ ਸਮੇਂ ਵਾ ...

ਕੁਮਾਊਂ ਰੈਜੀਮੈਂਟ

ਕੁਮਾਊਂ ਰੈਜੀਮੈਂਟ ਭਾਰਤੀ ਫੌਜ ਦੀ ਇੱਕ ਇੰਫੈਂਟਰੀ ਰੈਜੀਮੈਂਟ ਹੈ, ਜਿਸ ਦੀ ਸਥਾਪਨਾ 1813 ਵਿੱਚ ਹੈਦਰਾਬਾਦ ਵਿੱਚ ਹੋਈ ਸੀ। 18 ਵੀਂ ਸਦੀ ਵਿਚ, ਜਦੋਂ ਇਹ ਸਥਾਪਿਤ ਕੀਤੀ ਗਈ ਸੀ, ਉਦੋਂ ਸਿਰਫ ਚਾਰ ਬਟਾਲੀਅਨ ਸਨ, ਜਿਨ੍ਹਾਂ ਦੀ ਗਿਣਤੀ ਹੁਣ ਇੱਕੀ ਹੈ। ਕੁਮਾਊਂ ਰੈਜੀਮੈਂਟ ਦਾ ਰੈਜੀਮੈਂਟਲ ਸੈਂਟਰ ਰਾਨੀਖੇਤ ਕੈਂ ...

ਜਗਜੀਤ ਸਿੰਘ ਅਰੋੜਾ

ਜਨਰਲ ਜਗਜੀਤ ਸਿੰਘ ਅਰੋੜਾ ਦਾ ਜਨਮ ਜੇਹਲਮ ਜ਼ਿਲ੍ਹੇ ਦੇ ਪਿੰਡ ਕਾਲਾ ਗੁੱਜਰਾਂ ਵਿਖੇ ਹੋਇਆ ਸੀ। ਉਹਨਾਂ ਨੇ 1939 ਵਿੱਚ ਦੂਜੀ ਪੰਜਾਬ ਰੈਜਮੈਂਟ ਦੀ ਪਹਿਲੀ ਬਟਾਲੀਅਨ ਵਿੱਚ ਕਮਿਸ਼ਨ ਲਿਆ ਸੀ।

ਜਨਰਲ ਹਰਬਖ਼ਸ਼ ਸਿੰਘ

ਲੈਫਟੀਨੈਂਟ ਜਨਰਲ ਹਰਬਖ਼ਸ਼ ਸਿੰਘ ਪਦਮ ਵਿਭੂਸ਼ਣ, ਪਦਮ ਭੂਸ਼ਨ ਅਤੇ ਵੀਰ ਚੱਕਰ ਨਾਲ ਸਨਮਾਨਿਤ ਭਾਰਤੀ ਫੌਜੀ ਅਫ਼ਸਰ ਸੀ। ਉਸਨੇ ਭਾਰਤ-ਪਾਕਿਸਤਾਨ ਯੁੱਧ ਦੌਰਾਨ ਅਹਿਮ ਭੂਮਿਕਾ ਨਿਭਾਈ ਸੀ। ਹਰਬਖ਼ਸ਼ ਸਿੰਘ ਨੇ 1933 ਚ ਭਾਰਤੀ ਮਿਲਟਰੀ ਅਕੈਡਮੀ ਵਿੱਚ ਦਾਖਲਾ ਲਿਆ ਸੀ ਅਤੇ 15 ਜੁਲਾਈ 1935 ਨੂੰ ਉਸਨੂੰ ਕਮਿਸ਼ਨ ਮ ...

ਜਰਨਲ ਮੋਹਨ ਸਿੰਘ

ਮੋਹਨ ਸਿੰਘ ਭਾਰਤੀ ਸੈਨਾ ਦੇ ਅਧਿਕਾਰੀ ਅਤੇ ਭਾਰਤੀ ਸੁਤੰਤਰਤਾ ਦੇ ਮਹਾਨ ਸੈਨਾਨੀ ਸਨ। ਉਹ ਦੂਜਾ ਵਿਸ਼ਵ ਯੁੱਧ ਦੇ ਸਮੇਂ ਦੱਖਣ-ਪੂਰਬੀ ਏਸ਼ੀਆ ਵਿੱਚ ਪ੍ਰਥਮ ਭਾਰਤੀ ਰਾਸ਼ਟਰੀ ਸੈਨਾ ਸੰਗਠਿਤ ਕਰਨ ਅਤੇ ਇਸ ਦੀ ਅਗਵਾਈ ਕਰਨ ਲਈ ਪ੍ਰਸਿੱਧ ਹਨ। ਭਾਰਤ ਦੇ ਸੁਤੰਤਰ ਹੋਣ ਤੇ ਰਾਜ ਸਭਾ ਦੇ ਮੈਂਬਰ ਰਹੇ।

ਦਲਬੀਰ ਸਿੰਘ ਸੁਹਾਗ

ਜਨਰਲ ਦਲਬੀਰ ਸਿੰਘ ਸੁਹਾਗ, ਪੀ.ਵੀ.ਐਸ.ਐਮ., ਯੂ.ਵਾਈ.ਐੱਸ.ਐੱਮ, ਏ.ਵੀ.ਐਸ.ਐਮ., ਵੀ.ਐਸ.ਐਮ., ਏ.ਡੀ.ਸੀ. ਮੌਜੂਦਾ ਸੇਸ਼ੇਲਸ ਦਾ ਭਾਰਤੀ ਹਾਈ ਕਮਿਸ਼ਨਰ ਹੈ। ਉਹ 31 ਜੁਲਾਈ 2014 ਤੋਂ 31 ਦਸੰਬਰ, 2016 ਤੱਕ, ਭਾਰਤੀ ਫੌਜ ਦਾ 26 ਵਾਂ ਚੀਫ਼ ਆਰਮੀ ਸਟਾਫ ਸੀ ਅਤੇ ਉਸ ਤੋਂ ਪਹਿਲਾਂ ਆਰਮੀ ਸਟਾਫ ਦਾ ਉਪ-ਚੀਫ਼ ਸੀ।

ਨਿਰਮਲਜੀਤ ਸਿੰਘ ਸੇਖੋਂ

ਨਿਰਮਲਜੀਤ ਸਿੰਘ ਸੇਖੋਂ ਭਾਰਤੀ ਹਵਾਈ ਸੈਨਾ ਦਾ ਇੱਕ ਅਫ਼ਸਰ ਸੀ। ਨਿਰਮਲਜੀਤ ਨੂੰ ਮਰਣ ਤੋਂ ਬਾਅਦ ਪਰਮਵੀਰ ਚੱਕਰ, ਭਾਰਤ ਦਾ ਸਭ ਤੋਂ ਵੱਡਾ ਮਿਲਟਰੀ ਸਨਮਾਨ, ਨਾਲ ਸਨਮਾਨਿਤ ਕੀਤਾ ਗਿਆ ਕਿਉਂਕਿ ਭਾਰਤ-ਪਾਕਿਸਤਾਨ ਯੁੱਧ ਨਿਰਮਲਜੀਤ ਨੇ ਸ੍ਰੀਨਗਰ ਦੀ ਪਾਕਿਸਤਾਨ ਹਵਾਈ ਸੈਨਾ ਤੋਂ ਰੱਖਿਆ ਕੀਤੀ। ਭਾਰਤੀ ਹਵਾਈ ਸੈਨਾ ...

ਨੰਦ ਸਿੰਘ

ਨੰਦ ਸਿੰਘ ਇੱਕ ਭਾਰਤੀ ਸੈਨਿਕ ਸੀ ਜਿਸ ਨੂੰ ਵਿਕਟੋਰੀਆ ਕਰਾਸ ਨਾਲ ਸਨਮਾਨਿਤ ਕੀਤਾ ਗਿਆ ਸੀ ਜੋ ਕਿ ਬਰਤਾਨੀਆ ਅਤੇ ਕਾਮਨਵੈਲਥ ਦੇਸ਼ਾਂ ਦੇ ਵਿੱਚ ਬਹਾਦਰੀ ਲਈ ਸਭ ਤੋਂ ਉੱਤਮ ਪੁਰਸਕਾਰ ਹੈ।

ਪੈਰਾ(ਸਪੈਸ਼ਲ ਫ਼ੋਰਸ)

ਫਰਮਾ:Infobox command structure ਪੈਰਾ ਸਪੈਸਲ ਫ਼ੋਰਸ ਭਾਰਤੀ ਫੌਜ ਦੀ ਪੈਰਾਸ਼ੂਟ ਰੇਜਿਮੇਂਟ ਦੀ ਇੱਕ ਸਪੈਸ਼ਲ ਯੂਨਿਟ ਹੈ.ਜਿਸ ਦਾ ਮੁੱਖ ਕੰਮ ਕੁਝ ਖ਼ਾਸ ਅਭਿਆਨਾ ਜਿਵੇਂ ਕਿ ਸਪੈਸ਼ਲ ਅਭਿਆਨ, ਜਾਸੂਸੀ, ਸਿੱਧੀ ਕਾਰਵਾਈ, ਬੰਧਕ ਛਡਉਣਾ, ਪ੍ਰਸੋਨਲ ਰਿਕਵਰੀ,ਬੇਮੇਲ ਲੜਾਈ, ਜਵਾਬੀ -ਪਸਾਰ, ਜਵਾਬੀ -ਅੱਤਵਾਦ, ...

ਸਲੂਟ

ਸਲੂਟ ਉੱਚੇ ਅਹੁਦੇ ਵਾਲੇ ਜਾਂ ਰੈਂਕ ਵਾਲੇ ਜਾਂ ਵਿਸ਼ੇਸ਼ ਵਿਅਕਤੀ ਪ੍ਰਤੀ ਸਤਿਕਾਰ ਪ੍ਰਗਟ ਦਾ ਅਰਥ ਹੈ ਸਲੂਟ। ਭਾਰਤ ਦੀਆਂ ਸੈਨਾਵਾਂ ਦੇ ਜਵਾਨ, ਭਾਰਤ ਦੇ ਪੈਰਾ ਮਿਲਟਰੀ ਫੌਜ਼ ਅਤੇ ਪੁਲਿਸ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਸਲੂਟ ਕਰਦੇ ਹਨ। ਪੁਰਾਣੇ ਸਮੇਂ ਵਿੱਚ ਯੋਧੇ ਇੱਕ ਦੂਜੇ ਨੂੰ ਇਹ ਦੱਸਣ ਲਈ ਸਲੂਟ ਕਰਦੇ ...

ਸਿੱਖ ਰੈਜੀਮੈਂਟ

ਸਿੱਖ ਰੈਜੀਮੈਂਟ ਦੀਆਂ ਇਸ ਸਮੇਂ 19 ਬਟਾਲੀਅਨ ਹਨ ਅਤੇ ਆਰ.ਆਰ. ਰਾਈਫਲਜ਼ ਅਤੇ ਟੀ.ਏ. ਬਟਾਲੀਅਨਾਂ ਅੰਦਰ ਵੀ ਸਿੱਖ ਰੈਜੀਮੈਂਟ ਦੀ ਈ.ਆਰ.ਈ. ਹੈ। ਸਿੱਖ ਰੈਜੀਮੈਂਟ ਦੀ 1 ਅਗਸਤ 1846 ਨੂੰ 14 ਫਿਰੋਜ਼ਪੁਰ ਸਿੱਖ ਅਤੇ 15 ਲੁਧਿਆਣਾ ਸਿੱਖ ਪਲਟਣਾਂ ਖੜ੍ਹੀਆਂ ਕਰਨ ਦੀ ਸ਼ੁਰੂਆਤ ਹੋਈ। ਸਿੱਖ ਰੈਜੀਮੈਂਟ ਦਾ ਆਦਰਸ਼ ...

ਸੁਬੇਗ ਸਿੰਘ

ਮੇਜਰ ਜਨਰਲ ਸੁਬੇਗ ਸਿੰਘ ਏਐਸਵੀਐਮ ਅਤੇ ਪੀਵੀਐਸਐਮ, ਇੱਕ ਭਾਰਤੀ ਫੌਜ ਦੇ ਅਧਿਕਾਰੀ ਸਨ ਜੋ ਬੰਗਲਾਦੇਸ਼ ਮੁਕਤੀ ਜੰਗ ਸਮੇਂ ਮੁਕਤੀ ਬਾਹਿਨੀ ਵਲੰਟੀਅਰਾਂ ਦੀ ਸਿਖਲਾਲਈ ਆਪਣੀ ਸੇਵਾ ਲਈ ਜਾਣਿਆ ਜਾਂਦਾ ਹੈ। ਸਿੰਘ ਦਾ ਜਨਮ ਖਿਆਲਾ ਪਿੰਡ, ਜੋ ਅੰਮ੍ਰਿਤਸਰ-ਚੋਗਾਵਾਂ ਸੜਕ ਤੋਂ ਲਗਪਗ ਨੌ ਮੀਲ ਦੂਰ ਹੈ, ਵਿੱਚ ਹੋਇਆ ਸ ...

ਚੀਨ

ਚੀਨ ਜਾਂ ਚੀਨ ਦਾ ਲੋਕਰਾਜੀ ਗਣਤੰਤਰ ਪੂਰਬੀ ਏਸ਼ੀਆ ਅਤੇ ਭਾਰਤ ਦੇ ਉੱਤਰ ਵਿੱਚ ਸਥਿਤ ਇੱਕ ਦੇਸ਼ ਹੈ।ਲਗਭਗ 1.3 ਅਰਬ ਦੀ ਆਬਾਦੀ ਵਾਲੇ ਇਸ ਮੁਲਕ ਦੀ ਰਾਜਧਾਨੀ ਬੀਜਿੰਗ ਹੈ ਅਤੇ ਮੰਦਾਰਿਨੀ ਇਸ ਦੀ ਦਫਤਰੀ ਬੋਲੀ ਹੈ। ਖੇਤਰਫਲ ਦੇ ਮੁਤਾਬਿਕ ਚੀਨ ਸੰਸਾਰ ਵਿੱਚ ਰੂਸ ਅਤੇ ਕੈਨੇਡਾ ਤੋਂ ਬਾਅਦ ਤੀਜੇ ਨੰਬਰ ’ਤੇ ਆਉਂਦ ...

ਜਮਹੂਰੀ ਸਮਾਜਵਾਦ

ਜਮਹੂਰੀ ਸਮਾਜਵਾਦ ਇੱਕ ਸਮਾਜਵਾਦੀ ਰਾਜਨੀਤਿਕ ਫ਼ਲਸਫ਼ਾ ਹੈ ਜੋ ਸਮਾਜਿਕ ਮਾਲਕੀ ਵਾਲੀ ਆਰਥਿਕਤਾ ਦੇ ਨਾਲ ਨਾਲ ਮਜ਼ਦੂਰਾਂ ਦੇ ਸਵੈ-ਪ੍ਰਬੰਧਨ ਅਤੇ ਇੱਕ ਮਾਰਕੀਟ ਦੇ ਅੰਦਰ ਆਰਥਿਕ ਸੰਸਥਾਵਾਂ ਦੇ ਜਮਹੂਰੀ ਨਿਯੰਤਰਣ ਜਾਂ ਕਿਸੇ ਵਿਕੇਂਦਰੀਕ੍ਰਿਤ ਯੋਜਨਾਬੱਧ ਸਮਾਜਵਾਦੀ ਅਰਥਚਾਰੇ ਦੇ ਕਿਸੇ ਰੂਪ ਵਿੱਚ ਜ਼ੋਰ ਦੇ ਕੇ ਰ ...

ਨਵ ਜਮਹੂਰੀਅਤ

ਨਵ ਜਮਹੂਰੀਅਤ ਜਾਂ ਨਵ ਜਮਹੂਰੀ ਇਨਕਲਾਬ ਮਾਓ ਜ਼ੇ ਤੁੰਗ ਦੇ ਉੱਤਰ-ਇਨਕਲਾਬੀ ਚੀਨ ਵਿੱਚ "ਚਾਰ ਸਮਾਜਿਕ ਵਰਗਾਂ ਦੇ ਧੜੇ" ਦੇ ਮਾਓ ਦੇ ਸਿਧਾਂਤ ਤੇ ਆਧਾਰਿਤ ਸੰਕਲਪ ਹੈ ਜਿਸ ਦੀ ਦਲੀਲ ਹੈ ਕਿ ਚੀਨ ਵਿੱਚ ਜਮਹੂਰੀਅਤ, ਪੱਛਮੀ ਜਗਤ ਦੇ ਉਦਾਰਵਾਦੀ ਪੂੰਜੀਵਾਦੀ ਅਤੇ ਪਾਰਲੀਮੈਂਟਰੀ ਜਮਹੂਰੀਅਤ ਨਾਲੋਂ ਨਿਰਣਾਇਕ ਤੌਰ ਤ ...

ਪ੍ਰੋਲਤਾਰੀ ਦੀ ਡਿਕਟੇਟਰਸ਼ਿਪ

ਮਾਰਕਸਵਾਦੀ ਰਾਜਨੀਤਕ ਵਿਚਾਰਧਾਰਾ ਵਿੱਚ, ਪ੍ਰੋਲੇਤਾਰੀ ਦੀ ਤਾਨਾਸ਼ਾਹੀ ਇੱਕ ਅਜਿਹੀ ਰਿਆਸਤ ਦੀ ਲਖਾਇਕ ਹੈ ਜਿਸ ਵਿੱਚ ਪ੍ਰੋਲੇਤਾਰੀ ਜਾਂ ਮਜ਼ਦੂਰ ਵਰਗ ਰਾਜਨੀਤਕ ਸ਼ਕਤੀ ਨੂੰ ਕੰਟਰੋਲ ਕਰਦਾ ਹੈ। ਇਸ ਸਿਧਾਂਤ ਦੇ ਅਨੁਸਾਰ, ਇਹ ਪੂੰਜੀਵਾਦ ਅਤੇ ਕਮਿਊਨਿਜ਼ਮ ਦੇ ਵਿਚਕਾਰ ਅੰਤਰਕਾਲੀਨ ਸਮਾਂ ਹੈ, ਜਦੋਂ ਸਰਕਾਰ ਉਤਪਾ ...

ਭਾਰਤ

ਭਾਰਤ ਪ੍ਰਾਚੀਨ ਜੰਬੂ ਦੀਪ, ਆਧੁਨਿਕ ਦੱਖਣੀ ਏਸ਼ੀਆ ਵਿੱਚ ਸਥਿਤ ਭਾਰਤੀ ਉਪ-ਮਹਾਂਦੀਪ ਦਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦਾ ਭੂਗੋਲਿਕ ਵਿਸਥਾਰ 80°4 ਵਲੋਂ 370°6 ਉੱਤਰੀ ਅਕਸ਼ਾਂਸ਼ ਤੱਕ ਅਤੇ 680°7 ਵਲੋਂ 9°7025" ਪੂਰਵੀ ਦੇਸ਼ਾਂਤਰ ਤੱਕ ਹੈ। ਭਾਰਤ ਦੀ ਸਮੁੰਦਰ ਤਟ ਰੇਖਾ 7516.6 ਕਿਮੀ ਲੰਬੀ ਹੈ। ਭਾਰਤ, ...

ਲੋਕਰਾਜ

ਲੋਕਤੰਤਰ ਜਾਂ ਜਮਹੂਰੀਅਤ ਸਰਕਾਰ ਦਾ ਰੂਪ ਹੈ, ਜਿਸ ਦੇ ਤਹਿਤ ਸਾਰੇ ਯੋਗ ਨਾਗਰਿਕ ਸਿੱਧੇ ਜਾਂ ਅਸਿੱਧੇ ਤੌਰ ਤੇ ਚੁਣੇ ਨੁਮਾਇੰਦਿਆਂ ਰਾਹੀਂ ਕਾਨੂੰਨ ਦੇ ਪ੍ਰਸਤਾਵ, ਵਿਕਾਸ, ਅਤੇ ਸਿਰਜਣਾ ਵਿੱਚ ਬਰਾਬਰ ਹਿੱਸਾ ਲੈਂਦੇ ਹੋਣ।

ਸੋਸ਼ਲ ਡੈਮੋਕਰੇਸੀ

ਸੋਸ਼ਲ ਡੈਮੋਕਰੇਸੀ ਜਾਂ ਸਮਾਜਿਕ ਲੋਕਤੰਤਰ ਇੱਕ ਸਿਆਸੀ, ਸਮਾਜਿਕ ਅਤੇ ਆਰਥਿਕ ਵਿਚਾਰਧਾਰਾ ਹੈ ਜੋ ਇੱਕ ਉਦਾਰ ਲੋਕਤੰਤਰਿਕ ਰਾਜਨੀਤੀ ਅਤੇ ਪੂੰਜੀਵਾਦੀ ਆਰਥਿਕਤਾ ਦੇ ਢਾਂਚੇ ਵਿੱਚ ਸਮਾਜਕ ਨਿਆਂ ਨੂੰ ਉਤਸ਼ਾਹਤ ਕਰਨ ਲਈ ਆਰਥਕ ਅਤੇ ਸਮਾਜਕ ਦਖਲਾਂ ਦਾ ਸਮਰਥਨ ਕਰਦੀ ਹੈ। ਇਸ ਨੂੰ ਪੂਰਾ ਕਰਨ ਲਈ ਪ੍ਰੋਟੋਕੋਲਾਂ ਅਤੇ ...

ਇਕ-ਪਾਰਟੀ ਰਿਆਸਤ

ਇਕ-ਪਾਰਟੀ ਰਿਆਸਤ ਜਾਂ ਇਕ-ਪਾਰਟੀ ਪ੍ਰਣਾਲੀ ਇੱਕ ਅਜਿਹਾ ਰਾਜ ਹੈ ਜਿਸ ਵਿੱਚ ਇੱਕ ਰਾਜਨੀਤਿਕ ਪਾਰਟੀ ਨੂੰ ਆਮ ਤੌਰ ਤੇ ਮੌਜੂਦਾ ਸੰਵਿਧਾਨ ਦੇ ਅਧਾਰ ਤੇ ਸਰਕਾਰ ਬਣਾਉਣ ਦਾ ਅਧਿਕਾਰ ਹੁੰਦਾ ਹੈ। ਸਾਰੀਆਂ ਹੋਰ ਪਾਰਟੀਆਂ ਨੂੰ ਜਾਂ ਤਾਂ ਗ਼ੈਰਕਾਨੂੰਨੀ ਐਲਾਨ ਦਿੱਤਾ ਜਾਂਦਾ ਹੈ ਜਾਂ ਚੋਣਾਂ ਵਿੱਚ ਸਿਰਫ ਸੀਮਤ ਅਤੇ ਨ ...

ਕਨੂੰਨ ਦਾ ਸ਼ਾਸਨ

ਕਨੂੰਨ ਦੇ ਸ਼ਾਸਨ ਦੀ ਆਕਸਫੋਰਡ ਇੰਗਲਿਸ਼ ਡਿਕਸ਼ਨਰੀ ਵਿੱਚ ਪਰਿਭਾਸ਼ਾ ਇਸ ਤਰਾਂ ਹੈ:" ਸਮਾਜ ਵਿੱਚ ਕਨੂੰਨ ਦਾ ਅਧਿਕਾਰ ਅਤੇ ਪ੍ਰਭਾਵ, ਖ਼ਾਸਕਰ ਜਦੋਂ ਇਸ ਨੂੰ ਵਿਅਕਤੀਗਤ ਅਤੇ ਸੰਸਥਾਗਤ ਵਿਵਹਾਰ ਲਈ ਇੱਕ ਰੁਕਾਵਟ ਵਜੋਂ ਵੇਖਿਆ ਜਾਂਦਾ ਹੈ; ਸਰਕਾਰ ਵਿੱਚ ਸ਼ਾਮਲ ਲੋਕਾਂ ਸਮੇਤ ਸਮਾਜ ਦੇ ਸਾਰੇ ਮੈਂਬਰਾਂ ਨੂੰ ਜਨਤ ...

ਤਕਨੀਕੀਰਾਜ

ਭਾਵੇਂ ਤਕਨੀਕੀਰਾਜ ਦਾ ਸਿਧਾਂਤ ਬਹੁਤਾ ਕਰ ਕੇ ਕਿਤਾਬਾਂ ਤੱਕ ਹੀ ਸੀਮਤ ਹੈ ਪਰ ਕੁਝ ਦੇਸ਼ਾਂ ਨੂੰ ਤਕਨੀਕੀਰਾਜ ਗਿਣਿਆ ਜਾ ਸਕਦਾ ਹੈ ਜੇਕਰ ਉਹਨਾਂ ਦੇ ਸਰਕਾਰੀ ਫ਼ੈਸਲੇ ਲੈਣ ਦੇ ਖੇਤਰ ਵਿੱਚ ਤਕਨੀਕੀ ਮਾਹਰਾਂ ਦਾ ਅਹਿਮ ਰੋਲ ਹੋਵੇ। ਤਕਨੀਕੀ ਮਾਹਰ ਦਾ ਮਤਲਬ ਹੁਣ ਤਾਕਤਵਰ ਉੱਚ-ਤਕਨੀਕੀ ਵਰਗ ਦਾ ਮੈਂਬਰ ਜਾਂ ਤਕਨੀ ...

ਬਾਦਸ਼ਾਹੀ

ਬਾਦਸ਼ਾਹੀ ਸਰਕਾਰ ਦਾ ਉਹ ਰੂਪ ਹੁੰਦਾ ਹੈ ਜਿੱਥੇ ਖ਼ੁਦਮੁਖ਼ਤਿਆਰੀ ਨੂੰ ਅਸਲ ਵਿੱਚ ਜਾਂ ਨਾਂ-ਮਾਤਰ ਇੱਕ ਇਨਸਾਨ ਦੇ ਹੱਥ ਹੋਵੇ। ਜਦੋਂ ਬਾਦਸ਼ਾਹ ਉੱਤੇ ਮੁਲਕੀ ਅਤੇ ਸਿਆਸੀ ਮਸਲਿਆਂ ਵਿੱਚ ਕੋਈ ਵੀ ਰੋਕ-ਟੋਕ ਨਾ ਹੋਵੇ ਜਾਂ ਬਹੁਤ ਘੱਟ ਮਨਾਹੀਆਂ ਹੋਣ ਤਾਂ ਉਸ ਪ੍ਰਬੰਧ ਨੂੰ ਨਿਰੋਲ ਬਾਦਸ਼ਾਹੀ ਆਖਿਆ ਜਾਂਦਾ ਹੈ ਅਤ ...

ਮਹਾਂਸੰਘ

ਮਹਾਂਸੰਘ ਜਿਹਨੂੰ ਰਾਜਸੰਘ ਜਾਂ ਲੀਗ ਵੀ ਕਿਹਾ ਜਾਂਦਾ ਹੈ, ਸਿਆਸੀ ਇਕਾਈਆਂ ਦਾ ਹੋਰ ਇਕਾਈਆਂ ਦੀ ਤੁਲਨਾ ਵਿੱਚ ਸਾਂਝੇ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਇੱਕ ਮੇਲ ਜਾਂ ਸੰਧੀ ਹੁੰਦੀ ਹੈ। ਇਹ ਆਮ ਤੌਰ ਉੱਤੇ ਸੰਧੀ ਸਦਕਾ ਬਣਦੇ ਹਨ ਪਰ ਬਹੁਤੀ ਵਾਰ ਬਾਅਦ ਵਿੱਚ ਇੱਕ ਸਾਂਝਾ ਸੰਵਿਧਾਨ ਅਪਣਾ ਲੈਂਦੇ ਹਨ। ਇਹਨਾਂ ਦੀ ...

ਹਾਇਬਰਿਡ ਸ਼ਾਸਨ

ਹਾਈਬ੍ਰਿਡ ਸ਼ਾਸਨ ਜਾਂ ਦੋਗਲਾ ਰਾਜ ਪ੍ਰਬੰਧ ਇਕ ਮਿਸ਼ਰਤ ਕਿਸਮ ਦਾ ਰਾਜਨੀਤਿਕ ਸ਼ਾਸਨ ਹੈ ਜੋ ਅਕਸਰ ਇੱਕ ਤਾਨਾਸ਼ਾਹੀ ਸ਼ਾਸਨ ਤੋਂ ਇੱਕ ਲੋਕਤੰਤਰੀ ਰਾਜ ਪ੍ਰਬੰਧ ਵਿੱਚ ਅਧੂਰੀ ਤਬਦੀਲੀ ਦੇ ਨਤੀਜੇ ਵਜੋਂ ਮੰਨਿਆ ਜਾਂਦਾ ਹੈ। ਹਾਈਬ੍ਰਿਡ ਸ਼ਾਸਨ ਵਿੱਚ ਲੋਕਤੰਤਰੀ ਸ਼ੈਲੀ ਦੇ ਨਾਲ ਤਾਨਾਸ਼ਾਹੀ ਵਿਸ਼ੇਸ਼ਤਾਵਾਂ ਵੀ ਜੁ ...

ਸਦਾਮ ਹੁਸੈਨ

ਸੱਦਾਮ ਹੁਸੈਨ ਦਾ ਜਨਮ 28 ਅਪ੍ਰੈਲ 1937 ਨੂੰ ਬਗਦਾਦ ਦੇ ਉੱਤਰ ਵਿੱਚ ਸਥਿਤ ਤਿਕਰਿਤ ਦੇ ਕੋਲ ਅਲ-ਓਜਾ ਪਿੰਡ ਵਿੱਚ ਹੋਇਆ ਸੀ। ਉਸਦੇ ਮਜਦੂਰ ਪਿਤਾ ਉਸ ਦੇ ਜਨਮ ਤੋਂ ਪਹਿਲਾਂ ਹੀ ਸੁਰਗਵਾਸੀ ਹੋ ਚੁੱਕੇ ਸਨ। ਉਸ ਦੀ ਮਾਂ ਨੇ ਆਪਣੇ ਦੇਵਰ ਨਾਲ ਵਿਆਹ ਕਰ ਲਿਆ ਸੀ ਲੇਕਿਨ ਬੱਚੇ ਦੀ ਪਰਵਰਿਸ਼ ਦੀ ਖਾਤਰ ਉਸਨੂੰ ਛੇਤੀ ...

ਅਰੁਣਾ ਚੌਧਰੀ

ਅਰੁਣਾ ਚੌਧਰੀ, ਇੱਕ ਭਾਰਤੀ ਸਿਆਸਤਦਾਨ ਅਤੇ ਭਾਰਤੀ ਰਾਸ਼ਟਰੀ ਕਾਗਰਸ ਦੀ ਮੈਂਬਰ ਹੈ। ਉਹ ਪੰਜਾਬ ਵਿਧਾਨ ਸਭਾ ਦੀ ਮੈਂਬਰ ਹੈ ਅਤੇ ਦੀਨਾ ਨਗਰ ਦੀ ਨੁਮਾਇੰਦਗੀ ਕਰਦੀ ਹੈ। ਉਹ ਚਾਰ-ਵਾਰ ਵਿਧਾਇਕ ਰਹੇ ਜੈ ਮੁਨੀ ਚੌਧਰੀ ਦੀ ਨੂੰਹ ਹੈ। ਹੁਣ ਦੀ ਕੈਪਟਨ ਵਜ਼ਾਰਤ ਵਿੱਚ ਉਹ ਸਿੱਖਿਆ ਮੰਤਰੀ ਹੈ।

ਅੰਗਦ ਸਿੰਘ

ਅੰਗਦ ਸਿੰਘ ਨਵਾਂਸ਼ਹਿਰ ਇੱਕ ਉਹ ਭਾਰਤੀ ਕਾਰੋਬਾਰੀ ਅਤੇ ਸਿਆਸਤਦਾਨ ਹੈ ਜੋ ਕਿ 2017 ਵਿੱਚ ਪੰਜਾਬ ਦੇ ਨਵਾਂਸ਼ਹਿਰ ਹਲਕੇ ਤੋਂ ਪੰਜਾਬ ਵਿਧਾਨ ਸਭਾ ਲ 26 ਸਾਲ ਦੀ ਛੋਟੀ ਉਮਰ ਵਿੱਚ ਚੁਣਿਆ ਗਿਆ। ਉਹ ਸਰਦਾਰ ਪ੍ਰਕਾਸ਼ ਸਿੰਘ ਅਤੇ ਸ੍ਰੀਮਤੀ ਗੁਰਇਕਬਾਲ ਕੌਰ ਦੇ ਚਾਰ ਬੱਚਿਆਂ ਚੋਂ ਸਭ ਤੋਂ ਛੋਟਾ ਹੈ। ਜਨਤਕ ਸੇਵਾ, ...

ਊਧਮ ਸਿੰਘ ਨਾਗੋਕੇ

ਊਧਮ ਸਿੰਘ ਦਾ ਜਨਮ 1894 ਭਾਈ ਬੇਲਾ ਸਿੰਘ ਅਤੇ ਮਾਈ ਅਤਰ ਕੌਰ ਦੇ ਘਰ, ਬਰਤਾਨਵੀ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਨਾਗੋਕੇ ਪਿੰਡ ਵਿੱਚ ਹੋਇਆ ਸੀ। ਸਿੰਘ ਸਭਾ ਲਹਿਰ ਦੇ ਪ੍ਰਭਾਵ ਹੇਠ ਉਹ ਚਾਬੀਆਂ ਦੇ ਮੋਰਚੇ ਵਿੱਚ ਸ਼ਾਮਲ ਹੋ ਗਿਆ ਅਤੇ 1921 ਨੂੰ ਗ੍ਰਿਫ਼ਤਾਰ ਹੋਇਆ ਅਤੇ 6 ਮਹੀਨੇ ਦੀ ਕੈਦ ਕੱਟੀ। ਗੁਰੂ ...

ਕਾ. ਜੰਗੀਰ ਸਿੰਘ ਜੋਗਾ

ਕਾ. ਜੰਗੀਰ ਸਿੰਘ ਜੋਗਾ ਪਰਜਾ ਮੰਡਲ ਲਹਿਰ ਦੇ ਮੋਹਰੀ ਆਗੂਆਂ ਵਿੱਚੋਂ ਇੱਕ, ਪੰਜਾਬ ਦੇ ਕਮਿਊਨਿਸਟ ਸਿਆਸਤਦਾਸਨ ਜਿਹਨਾਂ ਨੇ ਚੜ੍ਹਦੀ ਜਵਾਨੀ ਤੋਂ ਆਖਰੀ ਸਾਹਾਂ ਤੱਕ ਲੋਕਾਂ ਦੇ ਹਿੱਤਾਂ ਲਈ ਕੰਮ ਕਰਦਿਆ ਬਤੀਤ ਕੀਤੇ। ਉਹ ਚਾਰ ਵਾਰ ਪੰਜਾਬ ਵਿਧਾਨ ਸਭਾ ਦੇ ਵਿਧਾਇਕ ਵੀ ਰਹੇ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →