ⓘ Free online encyclopedia. Did you know? page 86

ਕਾਲਾ ਮਾਂਬਾ

ਕਾਲਾ ਮਾਂਬਾ ਜਾਂ ਬਲੈਕ ਮਾਂਬਾ ਬਹੁਤ ਜ਼ਹਿਰੀਲੇ ਸੱਪਾਂ ਦੀ ਇੱਕ ਪ੍ਰਜਾਤੀ ਹੈ, ਪਰਿਵਾਰ ਦੇ ਮੈਂਬਰ ਐਲਾਪਿਡੇ ਉਪ-ਸਹਾਰਨ ਅਫਰੀਕਾ ਦੇ ਕੁਝ ਹਿੱਸਿਆਂ ਵਿੱਚ ਪਾਇਆ ਜਾਂਦਾ ਹੈ। ਪਹਿਲੀ ਵਾਰ ਰਸਮੀ ਤੌਰ ਤੇ ਐਲਬਰਟ ਗੰਥਰ ਦੁਆਰਾ 1864 ਵਿੱਚ ਦੱਸਿਆ ਗਿਆ, ਇਹ ਰਾਜਾ ਕੋਬਰਾ ਤੋਂ ਬਾਅਦ ਦੂਜਾ ਸਭ ਤੋਂ ਲੰਬਾ ਜ਼ਹਿਰੀ ...

ਕੀੜਾ ਸੱਪ

ਕੀੜਾ ਸੱਪ ਜਾਂ ਅੰਨਾ ਸੱਪ ਜਾਂ ਵੌਰਮ-ਸਨੇਕ ਬਾਗਾਂ, ਬਗੀਚਿਆਂ, ਗਿੱਲੇ ਪੱਤਿਆਂ ਅਤੇ ਗਲੀ-ਸੜੀ ਬਨਾਸਪਤੀ ਨਾਲ ਬਣੀ ਜ਼ਮੀਨ ਵਿੱਚ ਰਹਿੰਦਾ ਹੈ। ਇਸ ਛੋਟੇ ਸੱਪ ਦਾ ਆਕਾਰ, ਸਰੀਰਕ ਬਣਤਰ ਅਤੇ ਰਹਿਣ ਦਾ ਕੁਦਰਤੀ ਸਥਾਨ ਤੇ ਢੰਗ, ਗੰਡੋਏ ਨਾਲ ਮਿਲਦਾ ਹੈ। ਇਸ ਦੀਆਂ ਅੱਖਾਂ ਪ੍ਰਤੀਬਿੰਬ ਬਣਾਉਣ ਤੋਂ ਅਸਮਰੱਥ ਹੁੰਦੀਆ ...

ਕੁਆਲਾ

ਕੁਆਲਾ ਆਸਟ੍ਰੇਲੀਆ ਦੇਸ਼ ਵਿੱਚ ਰਹਿਣ ਵਾਲ ਜੀਵ ਹੈ ਇਸ ਨੂੰ ਟੈਡੀ ਬੀਅਰ ਵੀ ਕਿਹਾ ਜਾਂਦਾ ਹੈ। ਆਸਟਰੇਲੀਆ ਦੇ ਆਦਿਵਾਸੀ ਜਾਤੀ ਓਬਰਿਜ਼ਿਨਲ ਲੋਕ ਇਸ ਨੂੰ ਟੈਡੀ ਬੀਅਰ ਦੇ ਨਾਂਅ ਨਾਲ ਵੀ ਜਾਣਦੇ ਸਨ। ਆਸਟ੍ਰੇਲੀਆ ਦੇ ਜ਼ਿਆਦਾਤਰ ਲੋਕ ਇਸ ਟੈਡੀ ਬੀਅਰ ਜੀਵ ਨੂੰ ਪਿਆਰ ਅਤੇ ਸ਼ੁੱਭ ਜਾਨਵਰ ਵੀ ਮੰਨਦੇ ਹਨ।

ਗੰਗਾ ਦਰਿਆਈ ਡਾਲਫਿਨ

ਗੰਗਾ ਨਦੀ ਡਾਲਫਿਨ and ਸਿੰਧ ਨਦੀ ਡਾਲਫਿਨ ਮਿੱਠੇ ਪਾਣੀ ਦੀ ਡਾਲਫਿਨ ਦੀਆਂ ਦੋ ਪ੍ਰਜਾਤੀਆਂ ਹਨ। ਇਹ ਭਾਰਤ, ਬੰਗਲਾਦੇਸ਼, ਨੇਪਾਲ ਅਤੇ ਪਾਕਿਸਤਾਨ ਵਿੱਚ ਮਿਲਦੀਆਂ ਹਨ। ਗੰਗਾ ਨਦੀ ਡਾਲਫਿਨ ਸਾਰੇ ਦੇਸ਼ਾਂ ਦੇ ਨਦੀਆਂ ਦੇ ਪਾਣੀ, ਮੁੱਖ ਤੌਰ ਤੇ ਗੰਗਾ ਨਦੀ ਵਿੱਚ ਅਤੇ ਸਿੱਧੂ ਨਦੀ ਡਾਲਫਿਨ, ਪਾਕਿਸਤਾਨ ਦੇ ਸਿੱਧੂ ...

ਮੱਛੀ

ਮੱਛੀ ਸ਼ਲਕਾਂ ਵਾਲਾ ਇੱਕ ਜਲਚਰ ਹੈ ਜੋ ਕਿ ਘੱਟ ਤੋਂ ਘੱਟ ਇੱਕ ਜੋੜਾ ਪੰਖਾਂ ਨਾਲ ਯੁਕਤ ਹੁੰਦੀ ਹੈ। ਮਛਲੀਆਂ ਮਿੱਠੇ ਪਾਣੀ ਦੇ ਸਰੋਤਾਂ ਅਤੇ ਸਮੁੰਦਰ ਵਿੱਚ ਬਹੁਤਾਤ ਵਿੱਚ ਮਿਲਦੀਆਂ ਹਨ। ਸਮੁੰਦਰ ਤਟ ਦੇ ਆਸਪਾਸ ਦੇ ਇਲਾਕਿਆਂ ਵਿੱਚ ਮਛਲੀਆਂ ਖਾਣ ਅਤੇ ਪੋਸਣ ਦਾ ਇੱਕ ਪ੍ਰਮੁੱਖ ਸੋਮਾ ਹਨ। ਕਈ ਸਭਿਅਤਾਵਾਂ ਦੇ ਸਾ ...

ਸਲੌਥ

ਇਸ ਦਾ ਭਾਰ ਲਗਪਗ 9 ਕਿਲੋਗ੍ਰਾਮ, ਸਿਰ ਗੋਲ, ਕੰਨ ਛੋਟੇ, ਪੂਛ ਛੋਟੀ ਅਤੇ ਮੋਟੀ, ਅਤੇ ਸਰੀਰ ਲੰਮੇ ਤੇ ਸੰਘਣੇ ਵਾਲਾਂ ਨਾਲ ਢੱਕਿਆ ਹੁੰਦਾ ਹੈ। ਪੈਰਾਂ ਦੀਆਂ ਨਹੁੰਦਰਾਂ ਬੜੀਆਂ ਤਿੱਖੀਆਂ ਤੇ ਮੁੜਵੀਆਂ ਹੁੰਦੀਆਂ ਹਨ। ਇਹ ਜੀਵ ਦਾ ਜਿਵਨ 19 ਘੰਟੇ ਸੌਣ ਚ ਲੰਘ ਜਾਂਦਾ ਹੈ।ਹਰ ਪੰਜੇ ’ਤੇ ਦੋ ਜਾਂ ਤਿੰਨ ਨਹੁੰਦਰਾਂ ...

ਸੁਨੱਖੀ (ਪੰਛੀ)

ਇਸ ਦੀਆਂ ਅੱਖਾਂ ਦੁਆਲੇ ਚਿੱਟੇ ਘੇਰਿਆਂ ਐਨਕ ਵਰਗੇ ਲਗਦੇ ਹਨ। ਇਨ੍ਹਾਂ ਦੀਆਂ ਤਕਰੀਬਨ 100 ਜਾਤੀਆਂ ਦੇ ਪਰਿਵਾਰ ਨੂੰ ‘ਜ਼ੋਸਟੀਰੋਪੀਡੇਈ’ ਜਿਸ ਦਾ ਯੂਨਾਨੀ ਵਿੱਚ ਅੱਖਰ ਦਾ ਅਰਥ ਹੈ ਅੱਖਾਂ ਦੁਆਲੇ ਘੇਰੇ ।ਇਹ ਜਾਤੀ ਸਾਰੇ ਹਿੰਦ-ਮਹਾਂਦੀਪ ਵਿਚਲੇ ਗਰਮ ਇਲਾਕਿਆਂ ਵਿੱਚ ਪਾਈ ਜਾਂਦੀ ਹੈ। ਇਹ ਚਿੜੀ ਨਲੀਦਾਰ ਫੁੱਲਾ ...

ਤਿਤਲੀ

ਤਿਤਲੀ ਕੀਟ ਵਰਗ ਲੈਪੀਡੋਪਟੇਰਾ ਗਣ ਦੀ ਇੱਕ ਪ੍ਰਾਣੀ ਹੈ, ਜੋ ਆਮ ਤੌਰ ਤੇ ਹਰ ਜਗ੍ਹਾ ਮਿਲਦੀ ਹੈ। ਇਹ ਬਹੁਤ ਹੀ ਸੁੰਦਰ ਅਤੇ ਆਕਰਸ਼ਕ ਹੁੰਦੀ ਹੈ। ਬਾਲਗ਼ ਤਿਤਲੀਆਂ ਦੇ ਵੱਡੇ, ਅਕਸਰ ਚਮਕੀਲੇ ਰੰਗੀਨ ਖੰਭ ਹੁੰਦੇ ਹਨ, ਅਤੇ ਬੜੀ ਪਿਆਰੀ ਉਡਾਨ ਹੁੰਦੀ ਹੈ। ਗਰੁੱਪ ਵਿੱਚ ਅਸਲੀ ਤਿਤਲੀਆਂ, ਸਕਿੱਪਰ ਅਤੇ ਪਤੰਗਾ-ਤਿਤ ...

ਤੰਤੂ ਵਿਗਿਆਨ

ਤੰਤੂ ਵਿਗਿਆਨ, ਜਿਵੇਂ ਕ‌ਿ ਨਾਮ ਤੋਂ ਹੀ ਸਾਫ਼ ਹੋ ਰਿਹਾ ਹੈ ਕਿ ਤੰਤੂ ਤੰਤਰ ਦੇ ਅਧਿਐਨ ਨੂੰ ਕਿਹਾ ਜਾਂਦਾ ਹੈ। ਚਿਕਿਤਸਾ ਦੇ ਲਿਹਾਜ਼ ਨਾਲ ਕਿਹਾ ਜਾਵੇ ਤਾਂ ਤੰਤੂ ਵਿਗਿਆਨ ਦੀ ਪਰਿਭਾਸ਼ਾ ਕੀਤੀ ਜਾ ਸਕਦੀ ਹੈ ਕਿ ਇਹ ਵਿਗਿਆਨ ਦੀ ਕੋਈ ਵੀ ਅਜਿਹੀ ਸ਼ਾਖਾ ਹੈ ਜਿਸ ਤਹਿਤ ਤੰਤਰਿਕਾ ਤੰਤਰ ਦਾ ਬਹੁਮੁਖੀ ਅਧਿਐਨ ਕੀ ...

ਸੰਵੇਦਨਾ-ਪ੍ਰਣਾਲੀ

ਸੰਵੇਦਨਾ-ਪ੍ਰਣਾਲੀ ਗਿਆਨੀ ਇੰਦਰੀਆਂ ਰਾਹੀਂ ਗ੍ਰਹਿਣ ਸੰਵੇਦਨਾਵਾਂ ਨੂੰ ਸੋਧਣ ਲਈ ਜ਼ਿੰਮੇਵਾਰ ਤੰਤੂ-ਪ੍ਰਣਾਲੀ ਦਾ ਇੱਕ ਅੰਗ ਹੈ। ਸੰਵੇਦਨਾ-ਪ੍ਰਣਾਲੀ ਵਿੱਚ ਸੰਵੇਦਨਾ ਸੰਵੇਦਕ, ਨਿਊਰਲ ਮਾਰਗ, ਅਤੇ ਸੰਵੇਦੀ ਬੋਧ ਵਿੱਚ ਸ਼ਾਮਲ ਦਿਮਾਗ ਦੀ ਹਿੱਸੇ ਸ਼ਾਮਲ ਹੁੰਦੇ ਹਨ। ਆਮ ਤੌਰ ਤੇ ਪੰਜ ਮੁੱਖ ਗਿਆਨ ਇੰਦਰੀਆਂ ਗਿਣੀ ...

ਅਵਾਰਾ ਪਸ਼ੂ

ਅਵਾਰਾ ਪਸ਼ੂ ਉਹਨਾਂ ਪਸ਼ੂਆਂ ਨੂੰ ਕਿਹਾ ਜਾਂਦਾ ਹੈ ਜਿਹੜੇ ਪਸ਼ੂ ਮਨੁੱਖ ਵੱਲੋਂ ਖੁਰਾਕ ਜਾਂ ਮੁਨਾਫੇ ਲਈ ਪਾਲੇ ਜਾਂਦੇ ਹਨ ਪਰ ਉਹਨਾਂ ਨੂੰ ਖੁੱਲ੍ਹਾ ਛੱਡ ਦਿੱਤਾ ਜਾਂਦਾ ਹੈ। ਇਹ ਪਸ਼ੂ ਆਬਾਦੀ ਵਿੱਚ ਘੁੰਮਦੇ, ਫਸਲਾਂ ਉਜਾੜਦੇ ਅਤੇ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ। ਭਾਰਤ ਵਿੱਚ ਅਵਾਰਾ ਗਊਆਂ ਅਤੇ ਕੁੱਤੇ ਮੁਖ ...

ਢੱਠਾ

ਗਾਂ ਦੇ ਨਰ ਰੂਪ ਨੂੰ ਬਲਦ ਕਹਿੰਦੇ ਨੇ!ਬਲਦ ਖੇਤਬਾੜੀ ਵਿੱਚ ਬਹੁੱਤ ਕੰਮ ਆਉੰਦਾ ਜਿਵੇਂ ਬਾਹੀ/ ਜੋਤ, ਗੱੜ੍ਹਾ ਖਿੱਚਣਾਂ, ਰੇਹੜ੍ਹਾ ਖਿੱਚਣਾਂ, ਟਿੱਡਾਂ ਵਾਲੇ ਖੂਹ ਤੋ ਪਾਣੀ ਕੱਢਣਾ, ਝੱਟੇ ਤੇ ਜੋੜਣਾਂ ਆਦਿ | ਪਰ ਜਦ ਨਰ ਨੂੰ ਦਾਗ ਦੇ ਕੇ ਖੁੱਲਾ ਛੱਡ ਦਿੱਤਾ ਜਾਂਦਾ ਤਾਂ ਕੇ ਓਹ ਗਾਂਵਾ ਨੂੰ ਨਮੇ ਦੁੱਧ ਕਰ ਸਕ ...

ਏਸ਼ੀਆਈ ਬੱਬਰ ਸ਼ੇਰ

ਏਸ਼ੀਆਈ ਸ਼ੇਰ ਸ਼ੇਰ ਦੀ ਇੱਕ ਕਿਸਮ ਹੈ, ਜੋ ਅੱਜ ਸਿਰਫ਼ ਗੀਰ ਜੰਗਲ, ਗੁਜਰਾਤ, ਭਾਰਤ ਵਿੱਚ ਪਾਏ ਜਾਂਦੇ ਹਨ। ਇੱਥੇ ਇਸ ਨੂੰ ਇੰਡੀਅਨ ਸ਼ੇਰ ਅਤੇ ਪਰਸ਼ੀਅਨ ਸ਼ੇਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਏਸ਼ੀਆਈ ਸ਼ੇਰ ਅੱਗੇ ਭੂਮੱਧ ਸਾਗਰ ਤੋਂ ਉੱਤਰੀ-ਪੂਰਬੀ ਭਾਰਤ ਤੱਕ ਪਾਏ ਜਾਂਦੇ ਸਨ, ਪਰ ਇਹਨਾਂ ਦਾ ਆਦਮੀ ਦੁਆ ...

ਚਿੱਤਰਾ

ਲੈਪਰਡ ਦੇ ਬਾਰੇ wild-cat.org ਤੇ and movies of the Sri Lankan leopard Panthera pardus kotiya from ARKive and movies of the South Arabian leopard Panthera pardus nimr from ARKive Leopard: Wildlife summary from the African Wildlife Foundation ਲੈਪਰਡ ਦੇ ...

ਚੀਤਾ

ਚੀਤਾ ਬਿੱਲੀ ਪਰਿਵਾਰ ਨਾਲ ਸਬੰਧਿਤ, 5 ਕੁ ਫੁੱਟ ਲੰਮਾ ਅਤੇ ਪਤਲੇ ਲੱਕ ਵਾਲਾ ਜਾਨਵਰ ਹੈ। ਦੁਨੀਆ ਦਾ ਸਭ ਤੋਂ ਤੇਜ਼ ਦੌੜਨ ਵਾਲਾ ਇਹ ਜਾਨਵਰ, ਆਪਣੇ ਸ਼ਿਕਾਰ ਨੂੰ ਦਬੋਚਣ ਲਈ 110 ਤੋਂ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਲਗਾਤਾਰ 460 ਮੀਟਰ ਦੀ ਦੂਰੀ ਤੱਕ ਦੌੜ ਸਕਦਾ ਹੈ। ਚੀਤਾ ਤਿੰਨ ਸੈਕਿੰਟਾਂ ਵਿ ...

ਬੰਗਾਲ ਟਾਈਗਰ

ਬੰਗਾਲ ਬਾਘ ਬਾਘ ਦੀ ਇੱਕ ਕਿਸਮ ਹੈ, ਅਤੇ ਇਹ ਭਾਰਤ, ਬੰਗਲਾਦੇਸ਼, ਨੇਪਾਲ, ਭੂਟਾਣ, ਅਤੇ ਮਿਆਂਮਾਰ ਵਿੱਚ ਪਾਏ ਜਾਂਦੇ ਹਨ। ਟਾਈਗਰ ਖੁਲੇ ਘਾ ਵਾਲੇ ਮੇਦਾਨ ਅਤੇ ਜੰਗਲਾਂ ਵਿੱਚ ਪਾਏ ਜਾਂਦੇ ਹਨ। ਨਰ ਟਾਈਗਰ ਦਾ ਭਾਰ ਆਮ ਤੋਰ ਤੇ 205 ਤੋਂ 227 ਕਿਲੋਗਰਾਮ ਹੁੰਦਾ ਹੈ, ਜਦ ਕਿ ਨਾਰ ਟਾਈਗਰ ਦਾ ਭਾਰ ਲਗ-ਭੱਗ 141 ਕ ...

ਮਧੂ ਮੱਖੀ

ਮਧੂ ਮੱਖੀ ਕੀਟ ਵਰਗ ਦਾ ਪ੍ਰਾਣੀ ਹੈ। ਇਸ ਤੋਂ ਸ਼ਹਿਦ ਪ੍ਰਾਪਤ ਹੁੰਦਾ ਹੈ ਜੋ ਅਤਿਅੰਤ ਪੌਸ਼ਟਿਕ ਭੋਜਨ ਹੈ। ਮਧੂ ਮੱਖੀਆਂ ਸੰਘ ਬਣਾ ਕੇ ਰਹਿੰਦੀਆਂ ਹਨ। ਹਰ ਇੱਕ ਸੰਘ ਵਿੱਚ ਇੱਕ ਰਾਣੀ ਅਤੇ ਕਈ ਸੌ ਨਰ ਅਤੇ ਬਾਕੀ ਕਾਮੇ ਹੁੰਦੇ ਹਨ। ਮਧੁਮੱਖੀਆਂ ਛੱਤਾ ਬਣਾ ਕੇ ਰਹਿੰਦੀਆਂ ਹਨ। ਇਨ੍ਹਾਂ ਦਾ ਇਹ ਛੱਤਾ ਮੋਮ ਨਾਲ ਬ ...

ਮਨੁੱਖ

ਮਨੁੱਖ ਦੁੱਧ ਚੁੰਘਾਉਣ ਵਾਲੇ ਜਾਨਵਰਾਂ ਦੀ ਇੱਕ ਉਪਜਾਤੀ ਹੈ। ਇਹਨਾਂ ਦਾ ਆਰੰਭ ਅਫ਼ਰੀਕਾ ਵਿੱਚ ਹੋਇਆ। ਲਗਪਗ ਦੋ ਲੱਖ ਸਾਲ ਪਹਿਲਾਂ ਇਸ ਪ੍ਰਾਣੀ ਨੇ ਅਨਾਟਮੀ ਪੱਖੋਂ ਆਧੁਨਿਕਤਾ ਧਾਰਨ ਕਰ ਲਈ ਸੀ ਅਤੇ ਲਗਪਗ ਪੰਜਾਹ ਹਜ਼ਾਰ ਸਾਲ ਪਹਿਲਾਂ ਵਰਤੋਂ ਵਿਹਾਰ ਦੀ ਪੂਰੀ ਅੱਡਰਤਾ ਪ੍ਰਤੱਖ ਹੋ ਗਈ ਸੀ। ਇੱਕ ਬਾਂਦਰਹਾਰ ਬਣ ...

ਮਾਰਖ਼ੋਰ

ਮਾਰਖ਼ੋਰ ਪਹਾੜੀ ਬੱਕਰੀ ਦੀ ਇੱਕ ਕਿਸਮ ਹੈ ਜੋ ਪਾਕਿਸਤਾਨ, ਉੱਤਰੀ ਅਫ਼ਗ਼ਾਨਿਸਤਾਨ, ਦੱਖਣੀ ਤਾਜਿਕਸਤਾਨ ਅਤੇ ਜੰਮੂ ਅਤੇ ਕਸ਼ਮੀਰ ਦੇ ਕੁਝ ਇਲਾਕਿਆਂ ਵਿੱਚ ਮਿਲਦੀ ਹੈ। ਦਿੱਖ ਵਿੱਚ ਇਹ ਬੱਕਰੀ ਨਾਲ ਰਲਦਾ ਮਿਲਦਾ ਹੈ ਪਰ ਇਸ ਦੇ ਸਿੰਗ ਆਮ ਬੱਕਰੀਆਂ ਨਾਲੋਂ ਵੱਡੇ ਹੁੰਦੇ ਹਨ। ਇਹ ਪਾਕਿਸਤਾਨ ਦਾ ਰਾਸ਼ਟਰੀ ਜਾਨਵਰ ਹੈ।

ਮੱਛਰ

ਮੱਛਰ ਕੁਤੜੀ-ਨੁਮਾ ਮੱਖੀਆਂ ਦੇ ਇੱਕ ਪਰਵਾਰ ਕੁਲੀਸੀਡਾਏ ਨਾਲ ਸੰਬੰਧਿਤ ਹਨ। ਦੁਨੀਆ ਭਰ ਵਿੱਚ ਮੱਛਰਾਂ ਦੀਆਂ ਤਕਰੀਬਨ 3.500 ਕਿਸਮਾਂ ਮਿਲਦੀਆਂ ਹਨ। ਇਹ ਇੱਕ ਸੈਕਿੰਡ ਵਿੱਚ 500 ਵਾਰ ਖੰਭ ਫੜਫੜਾਉਂਦਾ ਹੈ।

ਸ਼ੇਰ

ਟਾਈਗਰ ਦਿਆਂ ਅੱਠ ਕਿਸਮਾਂ ਪਾਈਆਂ ਜਾਂਦੀਆਂ ਹਨ, ਇਹਨਾਂ ਵਿੱਚੋਂ 2 ਅਪ੍ਰਚਲਿਤ ਹੋ ਚੁਕੀਆਂ ਹਨ। ਇਹਨਾਂ ਦੀ ਰਹਿਣ ਵਾਲੀ ਜਗ੍ਹਾ ਅੱਜ ਬਹੁਤ ਘਟ ਗਈ ਹੈ, ਪਹਿਲਾਂ ਇਹ ਬੰਗਲਾਦੇਸ਼, ਸਾਈਬੀਰੀਆ, ਈਰਾਨ, ਅਫ਼ਗਾਨੀਸਤਾਨ, ਭਾਰਤ, ਚੀਨ, ਦੱਖਣ-ਪੂਰਬੀ ਏਸ਼ੀਆ ਅਤੇ ਇੰਡੋਨੇਸ਼ੀਆ ਦੇ ਟਾਪੂਆਂ ਵਿੱਚ ਪਾਏ ਜਾਂਦੇ ਸਨ। ਬਚ ...

ਕਬੂਤਰ

ਕਬੂਤਰ ਪੂਰੇ ਸੰਸਾਰ ਵਿੱਚ ਮਿਲਣ ਵਾਲਾ ਪੰਛੀ ਹੈ। ਇਹ ਇੱਕ ਨਿਅਤਤਾਪੀ, ਉੱਡਣ ਵਾਲਾ ਪੰਛੀ ਹੈ ਤੇ ਮਿੱਠੇ ਸੁਬਾਅ ਵਾਲਾ ਸੁੰਦਰ ਪੰਛੀ ਹੈ ਜਿਸਦਾ ਸਰੀਰ ਪਰਾਂ ਨਾਲ ਢਕਿਆ ਰਹਿੰਦਾ ਹੈ। ਮੂੰਹ ਦੇ ਸਥਾਨ ਉੱਤੇ ਇਸ ਦੀ ਛੋਟੀ ਨੋਕੀਲੀ ਚੁੰਜ ਹੁੰਦੀ ਹੈ। ਮੂੰਹ ਵਿੱਚ ਦੰਦ ਨਹੀਂ ਹੁੰਦੇ। ਇਹ ਜੰਤੁ ਮਨੁੱਖ ਦੇ ਸੰਪਰਕ ...

ਕਸਾਈ ਚਿੱੜੀ

ਕਸਾਈ ਚਿੱੜੀ ਜਿਸ ਨੂੰ ਚਿੱਟਾ ਲਟੋਰਾ ਵੀ ਕਹਿੰਦੇ ਹਨ, ਦੀਆਂ ਵੱਖ-ਵੱਖ ਜਾਤੀਆਂ ਸਾਰੀ ਦੁਨੀਆ ਵਿੱਚ ਫੈਲੀਆਂ ਹੋਈਆਂ ਹਨ। ਇਨ੍ਹਾਂ ਦੀਆਂ ਕੋਈ 31 ਜਾਤੀਆਂ ਦੇ ਪਰਿਵਾਰ ਦਾ ਨਾਂ ‘ਲੈਨੀਡੇਈ’ ਹੈ। ਇਹ ਕਿਸਾਨਾ ਦਾ ਮਿੱਤਰ ਪੰਛੀ ਹੈ। ਇਸ ਦੀ ਉਮਰ 12 ਸਾਲ ਦੇ ਲਗਭਗ ਹੁੰਦੀ ਹੈ। ਇਹ ਖੁੱਲ੍ਹੇ ਮੈਦਾਨਾਂ ਅਤੇ ਝਾੜੀਆ ...

ਕਾਂ

"ਕਾਂ ਦਾ ਬਨੇਰੇ ਉੱਤੇ ਬੋਲਣਾ ਪ੍ਰਾਹੁਣੇ ਦੇ ਆਉਣ ਦਾ ਸੁਨੇਹਾ ਕਿਵੇਂ ਬਣਿਆ" -ਸੁਖਵੀਰ ਸਿੰਘ ਕੰਗ ਦੁਨੀਆ ਤੇ ਪਾਈ ਜਾਂਦੀ ਹਰ ਰਵਾਇਤ, ਕਹਾਵਤ ਜਾਂ ਮਨੌਤ ਦਾ ਇੱਕ ਖਾਸ ਪਿਛੋਕੜ ਹੁੰਦਾ ਹੈ ਜੋ ਕਿਸੇ ਤੱਥ ਉਪਰ ਅਧਾਰਿਤ ਹੁੰਦਾ ਹੈ। ਯੁਗਾਂ ਦੇ ਬਦਲਣ ਨਾਲ ਇਹ ਪਿਛੋਕੜ ਧੁੰਦਲੇ ਪੈ ਜਾਂਦੇ ਹਨ ਜਾਂ ਕਈ ਵਾਰ ਇਸਦੇ ...

ਕਾਲਾ ਥਿਰ ਥਿਰਾ

ਕਾਲਾ ਥਿਰ ਥਿਰਾ { } ਕਾਲ਼ਾ ਥਿਰ ਥਿਰਾ - ਕਾਲ਼ਾ ਥਿਰ ਥਿਰਾ ਇੱਕ ਨਿੱਕੇ ਆਕਾਰ ਦਾ ਪੰਛੀ ਹੈ ਜੋ ਪੰਜਾਬ ਵਿੱਚ ਸਿਆਲ ਦੀ ਰੁੱਤੇ ਪਰਵਾਸ ਕਰਕੇ ਆਉਂਦਾ ਹੈ। ਇਹ ਯੂਰਪ ਦੇ ਦੱਖਣੀ ਤੇ ਵਿਚਲੇ ਇਲਾਕੇ ਤੇ ਏਸ਼ੀਆ ਵਿੱਚ ਮਿਲਦਾ ਹੈ। ਬਰਤਾਨੀਆ, ਦੱਖਣੀ ਸਵੀਡਨ, ਰੂਸ, ਮੈਡੀਟਰੀਅਨ, ਕਾਲ਼ੇ ਸਾਗਰ, ਏਸ਼ੀਆ ਦੇ ਲਹਿੰਦੇ ...

ਕਾਲਾ ਬੁਜ਼ਾ

ਸਾਰੀ ਦੁਨੀਆ ਵਿੱਚ ਇਸ ਦੀਆਂ ਕੁੱਲ 23 ਜਾਤੀਆਂ ਹਨ ਅਤੇ ਇਹ ਭਾਰਤ ਵਿੱਚ ਕਾਫ਼ੀ ਗਿਣਤੀ ਵਿੱਚ ਮਿਲਦਾ ਹੈ। ਇਹ ਪਾਣੀ ਦੇ ਨੇੜੇ-ਤੇੜੇ ਅਤੇ ਥੋੜ੍ਹੀ ਦੂਰ ਹੀ ਰਹਿ ਕੇ ਸ਼ਿਕਾਰ ਕਰਦੇ ਹਨ। ‘ਕਾਲੇ ਬੁਜ਼ੇ’ ਕੀੜੇ-ਮਕੌੜੇ, ਛੋਟੇ ਡੱਡੂ, ਕੰਨਖਜੂਰੇ ਆਦਿ ਖਾਂਦੇ ਹਨ। ਇਹ ਕਿਸਾਨਾਂ ਦੇ ਮਿੱਤਰ ਹਨ। ਇਹਨਾਂ ਦਾ ਤਕਨੀਕੀ ...

ਕਾਲਾ ਬੁੱਜ

ਕਾਲਾ ਬੁੱਜ: ਕਾਲ਼ਾ ਬੁੱਜ ਭਾਰਤੀ ਉਪ-ਮਹਾਂਦੀਪ ਦੇ ਮੈਦਾਨੀ ਇਲਾਕਿਆਂ ਵਿੱਚ ਜੀਵਨ ਬਸਰ ਕਰਨ ਵਾਲਾ ਇੱਕ ਪੰਛੀ ਹੈ। ਇਹ ਬੁੱਜ ਦੂਸਰੀ ਰਕਮ ਦੇ ਬੁੱਜਾਂ ਵਾਂਙੂੰ ਪਾਣੀ ਦਾ ਬਹੁਤਾ ਆਸਰਾ ਨਹੀਂ ਟੋਲਦਾ ਤੇ ਖੁਸ਼ਕ ਇਲਾਕਿਆਂ ਵਿੱਚ ਪਾਣੀ ਤੋਂ ਹਟਵਾਂ ਵੀ ਜ਼ਿੰਦਗੀ ਜਿਊਂ ਲੈਂਦਾ ਏ। ਮੁੱਖ ਤੌਰ ਤੇ ਇਹ ਪੰਜਾਬ, ਹਰਿਆ ...

ਕਾਲਾ ਸ਼ੱਕਰ ਖੋਰਾ

ਕਾਲਾ ਸ਼ੱਕਰ ਖੋਰਾ ਨੂੰ ਫੁੱਲਾਂ ਦਾ ਰਸ ਚੂਸਣ ਦੀ ਆਦਤ ਅਤੇ ਕਾਲੇ ਰੰਗ ਕਰਕੇ ਕਿਹਾ ਜਾਂਦਾ ਹੈ।ਇਸ ਦਾ ਵਿਗਿਆਨਿਕ ਨਾਮ:ਨੈਕਟੇਰੀਨੀਆ ਏਸੀਆਟਿਕਾ ਹੈ। ਇਨ੍ਹਾਂ ਦੀਆਂ ਸੌ ਤੋਂ ਵੱਧ ਜਾਤੀਆਂ ਦੇ ਪਰਿਵਾਰ ਹੈ। ਇਹ ਪੰਛੀ ਭਾਰਤੀ ਮਹਾਦੀਪ ਦੇ ਉਚਾਈ ਵਾਲੇ ਇਲਾਕਿਆਂ ਵਿਚਲੇ ਬਾਗ਼ਾਂ, ਖੇਤਾਂ, ਜੰਗਲਾਂ ਗੱਲ ਕੀ ਸਭ ਥਾ ...

ਕਾਲਾ ਸਿਰ ਬੋਲੀ

ਕਾਲ਼ਾ ਸਿਰ ਬੋਲ਼ੀ, ਕਾਲ਼ਾ ਸਿਰ ਬੋਲ਼ੀ ਨਿੱਕੇ ਕੱਦ ਦਾ ਇੱਕ ਅਲੋਕਾਰੀ ਵਿੱਖ ਵਾਲ਼ਾ ਪੰਛੀ ਹੈ। ਇਸਦਾ ਵਿਗਿਆਨਕ ਨਾਂਅ Emberiza Melanocephala ਹੈ, Emberiza ਪੁਰਾਤਨ ਜਰਮਨ ਭਾਸ਼ਾ ਦੇ ਸ਼ਬਦ Embritz ਤੋਂ ਤੇ Melanocephala ਯੂਨਾਨੀ ਭਾਸ਼ਾ ਦੇ Melas ਤੇ Kaphale ਸ਼ਬਦਾਂ ਤੋਂ ਲਿਆ ਗਿਆ ਹੈ। ਇਹ ...

ਖੰਭ

ਪੰਖ, ਪਰ ਜਾਂ ਖੰਭ ਕੁੱਝ ਪ੍ਰਾਣੀਆਂ, ਖਾਸ ਤੌਰ ਉੱਤੇ ਪੰਛੀਆਂ ਦੀ ਦੇਹ ਨੂੰ ਢਕਣ ਵਾਲੇ ਅੰਗ ਹੁੰਦੇ ਹਨ। ਇਹ ਰੀੜ੍ਹ ਦੀ ਹੱਡੀ ਵਿਚਲੀਆਂ ਸਭ ਤੋਂ ਗੁੰਝਲਦਾਰ ਅੰਗ ਹਨ। ਪੰਛੀਆਂ ਦੇ ਸਰੀਰ ਢਕਣ ਵਾਲੇ ਖੰਭਾਂ ਨੂੰ ਦੇਹ-ਖੰਭ ਕਹਿੰਦੇ ਹਨ। ਇਨ੍ਹਾਂ ਤੋਂ ਹੀ ਪੰਛੀਆਂ ਦੇ ਸਰੀਰ ਦੀ ਪਛਾਣ ਹੁੰਦੀ ਹੈ ਤੇ ਉਹਨਾਂ ਨੂੰ ...

ਗਿਰਝ

ਗਿਰਝ ਪੰਛੀਆਂ ਦੀ ਇੱਕ ਜਾਤਿ ਹੈ ਜੋ ਕਿ ਸਫਾਈ ਪੰਛੀਆਂ ਦੇ ਸਮੂਹਾਂ ਨਾਲ ਸਬੰਧਤ ਹਨ। ਇਸ ਜਾਤਿ ਦੀਆਂ ਦੋ ਕਿਸਮਾਂ ਹਨ- ਨਵੀਨ ਗਿਰਝਾਂ ਅਤੇ ਅਫਰੀਕਾ ਦੇ ਮੈਦਾਨਾਂ ਉੱਤੇ ਮੁਰਦਾ ਪਸ਼ੁਆਂ ਦੀਆਂ ਲਾਸ਼ਾਂ ਨੂੰ ਸਾਫ਼ ਕਰਦੇ ਦਿਖਣ ਵਾਲੇ ਪੰਛੀਆਂ ਸਹਿਤ ਪੁਰਾਤਨ ਗਿਰਝਾਂ । ਨਵੀਨ ਗਿਰਝ ਉੱਤਰ ਅਤੇ ਦੱਖਣ ਅਮਰੀਕਾ ਵਿੱ ...

ਘਰੇਲੂ ਚਿੜੀ

ਘਰੇਲੂ ਚਿੜੀ ਇੱਕ ਨਿੱਕਾ ਪੰਛੀ ਹੈ ਜੋ ਯੂਰਪ ਅਤੇ ਏਸ਼ੀਆ ਵਿੱਚ ਆਮ ਮਿਲਦਾ ਹੈ। ਇਸ ਦੇ ਇਲਾਵਾ ਪੂਰੇ ਸੰਸਾਰ ਵਿੱਚ ਜਿੱਥੇ ਜਿੱਥੇ ਮਨੁੱਖ ਗਿਆ ਇਸਨੇ ਉਸ ਦਾ ਪਿੱਛਾ ਕੀਤਾ ਅਤੇ ਅਮਰੀਕਾ ਦੇ ਜਿਆਦਾਤਰ ਸਥਾਨਾਂ, ਅਫਰੀਕਾ ਦੇ ਕੁੱਝ ਸਥਾਨਾਂ, ਨਿਊਜ਼ੀਲੈਂਡ ਅਤੇ ਆਸਟਰੇਲੀਆ ਅਤੇ ਹੋਰ ਨਗਰ ਬਸਤੀਆਂ ਵਿੱਚ ਆਪਣਾ ਘਰ ...

ਚਿਤਰਾ ਲਮਢੀਂਗ

ਚਿਤਰਾ ਲਮਢੀਂਗ { } ਵਡੇ ਆਕਾਰ ਦਾ ਪੰਛੀ ਹੈ ਜੋ ਪਾਣੀ ਵਿਚੋਂ ਆਪਣਾ ਆਹਾਰ ਪ੍ਰਾਪਤ ਕਰਦਾ ਹੈ। ਇਹ ਪੰਛੀ ਭਾਰਤੀ ਉਪ ਮਹਾਂਦੀਪ ਦੇ ਹਿਮਾਲਿਆ ਦੇ ਮੈਦਾਨੀ ਖੰਡਾਂ ਦੀਆਂ ਜਲਗਾਹਾਂ ਤੋਂ ਲੈਕੇ ਦੱਖਣੀ ਏਸ਼ੀਆ ਤੱਕ ਮਿਲਦਾ ਹੈ। ਚਿਤਰੇ ਲਮਢੀਂਗ ਦੇ ਸੋਹਣੇ ਰੰਗਾਂ, ਲੰਮੀਆਂ ਲੱਤਾਂ ਅਤੇ ਵੱਡੇ ਕੱਦ ਕਰਕੇ ਇਸ ਨੂੰ ‘ਚ ...

ਚਿੱਟੀ ਗਿੱਧ

ਚਿੱਟੀ ਗਿੱਧ ਜਾਂ ਮਿਸਰੀ ਗਿੱਧ, ਪੁਰਾਣੀ ਦੁਨੀਆ ਦੀ ਗਿੱਧ ਹੈ ਅਤੇ ਜਿਨਸ Neophron ਦਾ ਇੱਕੋ ਇੱਕ ਮੈਂਬਰ ਹੈ। ਇਹ ਦੁਨੀਆ ਦੇ ਵਿਆਪਕ ਖੇਤਰਾਂ ਵਿਚ; ਪੱਛਮੀ ਯੂਰਪ ਅਤੇ ਉੱਤਰੀ ਅਫਰੀਕਾ ਤੋਂ ਲੈ ਕੇ ਭਾਰਤ ਤੱਕ ਮਿਲਦਾ ਹੈ। ਖੰਭਾਂ ਥੱਲੇ ਦਾ ਭਿੜਵਾਂ ਪੈਟਰਨ ਅਤੇ ਫਾਨੇ ਦੀ ਸ਼ਕਲ ਦੀ ਪੂਛ ਉਡਾਣ ਵਿੱਚ ਇਸ ਨੂੰ ...

ਚਿੱਟੜਾ ਉੱਲੂ

ਚਿੱਟੜਾ ਉੱਲੂ ਜਾਂ ਛੋਟਾ ਉੱਲ ਜਾਂ ਚਿਤਰਾ ਉੱਲੂ ਅਤੇ ਚੁਗਲ ਵੀ ਕਹਿੰਦੇ ਹਨ। ਇਸ ਜਾਤੀ ਵਿੱਚ 6 ਛੋਟੀਆਂ ਜਾਤੀਆਂ ਦਾ ਤਕਨੀਕੀ ਨਾਂ ‘ਏਥੀਨੇ ਬਰਮਾ ਇੰਡੀਕਾ’ ਹੈ। ਇਹ ਜਾਤੀ ਮੱਧ ਏਸ਼ੀਆ ਤੋਂ ਦੱਖਣੀ ਏਸ਼ੀਆ ਦੇ ਦੇਸ਼ਾਂ ਵਿੱਚ ਮਿਲਦੀ ਹੈ। ਇਹਨਾਂ ਦਾ ਟਿਕਾਣਾ ਖੁੱਲ੍ਹੇ ਮੈਦਾਨ, ਅਰਧ-ਰੇਗਿਸਤਾਨ, ਖੇਤ, ਇਨਸਾਨੀ ...

ਚੀਨਾ ਬਟੇਰ

ਚੀਨਾ ਬਟੇਰ ਛੋਟਾ ਪੰਛੀ ਹੈ। ਇਹ ਸ਼ਰਮਾਕਲ ਪੰਛੀ ਕਿਸਮ ਦਾ ਪੰਛੀ ਹੈ। ਇਹਨ ਦਾ ਖਾਣਾ ਘਾਹ ਦੇ ਬੀਜ਼ ਅਤੇ ਦਾਣੇ ਕਦੇ-ਕਦੇ ਕੀੜੇ-ਮਕੌੜੇ ਹੁੰਦਾ ਹੈ। ਇਹ ਭਾਰਤ, ਪਾਕਿਸਤਾਨ, ਸ੍ਰੀਲੰਕਾ, ਬੰਗਲਾਦੇਸ਼, ਮਿਆਂਮਾਰ, ਥਾਈਲੈਂਡ, ਵੀਅਤਨਾਮ, ਨੇਪਾਲ ਵਿੱਚ 2000 ਮੀਟਰ ਦੀ ਉਚਾਈ ਦੇ ਇਲਾਕਿਆਂ ਵਿੱਚ ਰਹਿੰਦੇ ਹਨ। ਸਾਰੀ ...

ਚੀਨੀ ਘੁੱਗੀ

ਚੀਨੀ ਘੁੱਗੀ ਹੋਰ ਨਾਮ ਚਿਤਰੋਕਾ ਫ਼ਾਖਤਾ ਪੰਛੀ ਦੱਖਣੀ ਏਸ਼ੀਆਈ ਦੇ ਦੇਸ਼ਾਂ ਚ ਰਹਿੰਦਾ ਹੈ। ਇਹ ਪੰਛੀ ਨੂੰ ਭਾਰਤੀ ਮਹਾਂਦੀਪ ਦੀ ਹੀ ਦੇਣ ਮੰਨਿਆ ਜਾਂਦਾ ਹੈ। ਇਹ ਪੰਛੀ ਜੰਗਲਾਂ, ਮੈਦਾਨਾਂ, ਫ਼ਸਲ ਕੱਟਣ ਮਗਰੋਂ ਖੇਤਾਂ ਵਿੱਚ, ਬਾਗ਼ਾਂ ਵਿੱਚ, ਪਿੰਡਾਂ ਅਤੇ ਸ਼ਹਿਰਾਂ ਦੇ ਨੇੜੇ-ਤੇੜੇ ਜ਼ਮੀਨ ਉੱਤੋਂ ਦਾਣੇ ਅਤੇ ...

ਚੁਏਸਲ ਕਬੂਤਰ

ਚੁਏਸਲ ਕਬੂਤਰ ਕਬੂਤਰ ਅਤੇ ਘੁੱਗੀਆਂ ਦੇ ਪਰਵਾਰ ਵਿੱਚੋਂ ਇੱਕ ਲੋਪ ਹੋਇਆ ਪੰਛੀ ਹੈ। ਇਹ ਪੰਛੀ ਆਖਰੀ ਵਾਰ 1904 ਵਿੱਚ ਦੇਖਿਆ ਗਿਆ ਸੀ । ਇਹ ਚੁਏਸਲ ਦੀਪ ਦਾ ਮੂਲ ਪੰਛੀ ਹੈ। ਇਹ ਪ੍ਰਜਾਤੀ ਬਾਰੇ ਜਿਆਦਾ ਵੇਰਵੇ ਉਪਲਬਧ ਨਹੀਂ ਹਨ,ਕਿਓਂ ਕਿ ਇਹ ਕਾਫੀ ਸਮਾਂ ਪਹਿਲਾਂ ਅਲੋਪ ਹੋ ਗਿਆ।

ਚੂੰਡਲ ਚਿੱੜੀ

ਚੂੰਡਲ ਚਿੱੜੀ ਇਸ ਚਿੱੜੀ ਦੇ ਹੋਰ ਨਾਮ ਬੋਦਲ ਚੰਡੋਲ, ਟੋਪੀ ਚਿੜੀ ਹੈ। ਇਸ ਦਾ ਟਿਕਾਣਾ ਸਾਰੀ ਦੁਨੀਆ ਚ ਹੈ। ਇਹ ਖ਼ੁਸ਼ਕ ਮੈਦਾਨ, ਕਣਕ, ਬਾਜਰਾ ਜਾਂ ਜਵਾਰ ਦੇ ਖੇਤ ਹਨ। ਇਸ ਦਾ ਖਾਣਾ ਦਾਣੇ ਜਾਂ ਘਾਹ ਦੇ ਬੀਜ, ਕੀੜੇ-ਮਕੌੜੇ ਹਨ। ਇਹ ਪੰਛੀ ਆਮ ਚਿੜੀਆਂ ਤੋਂ ਥੋੜ੍ਹੀਆਂ ਵੱਡੀ ਹੁੰਦਾ ਹੈ। ਇਸ ਦੀ ਅਵਾਜ ਵੀਹ-ਵੀ ...

ਛੋਟਾ ਲਟੋਰਾ

ਨਿੱਕੇ ਲਟੋਰੇ ਦੀ ਲੰਮਾਈ 17-20 ਸੈਮੀ ਅਤੇ ਵਜ਼ਨ 2-2.5 ਤੋਲੇ ਹੁੰਦਾ ਹੈ। ਇਸਦਾ ਪੂੰਝਾ ਭੂਰੇ ਰੰਗ ਦਾ ਦਮੂੰਹਾ ਹੁੰਦਾ ਏ। ਸਿਰ ਤੇ ਗਿੱਚੀ ਸਲੇਟੀ, ਅੱਖਾਂ ਤੇ ਕਾਲੀ ਪੱਟੀ ਅਤੇ ਪਰ ਕਾਲੇ ਹੁੰਦੇ ਹਨ, ਜਿਹਨਾਂ ਤੇ ਚਿੱਟੇ ਦਾਗ਼ ਬਣੇ ਹੁੰਦੇ ਹਨ। ਇਸਦੀ ਚੁੰਝ ਤੇ ਪੈਰ ਗਾੜ੍ਹੇ ਭੂਰੇ ਹੁੰਦੇ ਹਨ। ਨਰ ਅਤੇ ਮਾਦ ...

ਛੱਪੜੀ ਬਗਲਾ

ਛੱਪੜੀ ਬਗਲਾ ਜਾਂ ਅੰਨ੍ਹਾ ਬਗਲਾ ਵੀ ਕਿਹਾ ਜਾਂਦਾ ਹੈ। ਇਸ ਬਗਲੇ ਨੂੰ ਆਪਣੇ ਅਦਿੱਖ ਹੋਣ ਦਾ ਇੰਨਾ ਭੁਲੇਖਾ ਹੈ ਕਿ ਇਹ ਚੁੱਪਚਾਪ ਆਪਣੀ ਥਾਂ ਉੱਤੇ ਇਹ ਸਮਝ ਕੇ ਖੜ੍ਹਾ ਰਹਿੰਦਾ ਹੈ ਕਿ ਮੈਂ ਤਾਂ ਕਿਸੇ ਨੂੰ ਦਿਸਦਾ ਹੀ ਨਹੀਂ ਇਸ ਦਾ ਨਾਮ ‘ਅੰਨ੍ਹਾ ਬਗਲਾ’ ਰੱਖ ਦਿੱਤਾ। ਇਸ ਨੂੰ ਅੰਗਰੇਜ਼ੀ ਵਿੱਚ ‘ਇੰਡੀਅਨ ਪੌਂਡ ...

ਜੇਮਸ ਬੱਗ (Jamess flamingo)

ਜੇਮਸ ਬੱਗ, ਇੱਕ ਪੰਛੀ ਹੈ ਜੋ ਪੇਰੂ,ਚਿੱਲੀ,ਬੋਲਵੀਆ,ਅਤੇ ਅਰਜਨਟਾਈਨਾ ਆਦਿ ਦੇਸਾਂ ਦੇ ਉੱਚੇ ਪਠਾਰਾਂ ਤੇ ਰਹਿਣ ਵਾਲਾ ਹੈ। ਇਸ ਦਾ ਨਾਮ ਅੰਗਰੇਜ਼ ਕੁਦਰਤ ਪ੍ਰੇਮੀ, ਹੈਰੀ ਬਰਕਲੇ ਜੇਮਸ ਦੇ ਨਾਮ ਤੇ ਪਿਆ ਹੈ ਜਿਸਨੇ ਇਸ ਪੰਛੀ ਦਾ ਅਧਿਐਨ ਕੀਤਾ ਸੀ। ਇਹ ਪੰਛੀ ਝੁੰਡ-ਬਸਤੀਆਂ ਵਿੱਚ ਰਹਿੰਦੇ ਹਨ। ਇਸ ਪੰਛੀ ਨੂੰ 19 ...

ਡੁਬਕਣੀ

ਡੁਬਕਣੀ ਇਹ ਬੱਤਖਾਂ ਵਰਗੇ ਦਿਸਣ ਵਾਲੇ ਪੰਛੀ ਆਪਣਾ ਬਚਾਓ ਕਰਨ ਲਈ ਫਟਾਫਟ ਪਾਣੀ ਵਿੱਚ ਡੁੱਬ ਜਾਂਦੇ ਹਨ। ਇਸ ਕਾਰਨ ਇਨ੍ਹਾਂ ਨੂੰ ਡੁਬਕਣੀਆਂ ਕਿਹਾ ਜਾਂਦਾ ਹੈ। ਇਹ ਆਪਣੇ 22 ਜਾਤੀਆਂ ਦੇ ਪਰਿਵਾਰ ਦੀ ਸਭ ਤੋਂ ਛੋਟੇ ਕੱਦਕਾਠ ਵਾਲੀ ਹਨ। ਇਹ ਸਾਰੀ ਦੁਨੀਆ ਚ ਵਸਦੀਆਂ ਸਿਰਫ ਐਂਟਾਰਟਿਕਾ ਅਤੇ ਗਰਮ ਰੇਗਿਸਤਾਨੀ ਇਲਾ ...

ਡੋਡੋ

ਡੋਡੋ ਹਿੰਦ ਮਹਾਸਾਗਰ ਦੇ ਟਾਪੂ ਮਾਰੀਸ਼ਸ ਦਾ ਇੱਕ ਲੋਕਲ ਪੰਛੀ ਸੀ। ਇਹ ਪੰਛੀ ਵਰਗ ਵਿੱਚ ਹੁੰਦੇ ਹੋਏ ਵੀ ਥਲਚਰ ਸੀ, ਕਿਉਂਕਿ ਇਸ ਵਿੱਚ ਉੱਡਣ ਦੀ ਸਮਰੱਥਾ ਨਹੀਂ ਸੀ। ੧੭ਵੀਂ ਸਦੀ ਦੇ ਅੰਤ ਤੱਕ ਇਹ ਪੰਛੀ ਮਨੁੱਖ ਦੁਆਰਾ ਅਤਿਆਧਿਕ ਸ਼ਿਕਾਰ ਕੀਤੇ ਜਾਣ ਦੇ ਕਾਰਨ ਲੁਪਤ ਹੋ ਗਿਆ। ਇਹ ਪੰਛੀ ਕਬੂਤਰ ਅਤੇ ਫਾਖਤਾ ਦੇ ...

ਤੋਤਾ

ਤੋਤਾ ਪੰਛੀਆਂ ਦੇ ਸਿਟੈਸੀ Psittaci ਗਣ ਦੇ ਸਿਟੈਸਿਡੀ Psittacidae ਕੁਲ ਦਾ ਪੰਛੀ ਹੈ, ਜੋ ਗਰਮ ਦੇਸ਼ਾਂ ਦਾ ਨਿਵਾਸੀ ਹੈ। ਇਹ ਬਹੁਤ ਸੁੰਦਰ ਪੰਛੀ ਹੈ ਅਤੇ ਮਨੁੱਖਾਂ ਦੀ ਬੋਲੀ ਦੀ ਨਕਲ ਬਖੂਬੀ ਕਰ ਲੈਂਦਾ ਹੈ। ਇਹ ਸਿਲੀਬੀਜ ਟਾਪੂ ਤੋਂ ਸਾਲੋਮਨ ਟਾਪੂ ਤੱਕ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ। ਇਸ ਦੀਆਂ 86 ਵ ...

ਦਰਜ਼ੀ ਪੰਛੀ

ਦਰਜ਼ੀ ਪਿੱਦੀ ਇਸ ਚਿਡ਼ੀ ਨੂੰ ‘ਦਰਜ਼ੀ ਪਿੱਦੀ’ ਜਾਂ ‘ਦਰਜ਼ੀ ਫੁਟਕੀ’ ਕਹਿੰਦੇ ਹਨ। ਇਸ ਦਾ ਨਾਮ ਇਸ ਦੇ ਆਲ੍ਹਣੇ ਦੀ ਕਲਾ ਕਰਕੇ ਪਿਆ ਿਕਉਂਕੇ ਇਹ ਪੰਛੀ ਆਪਣਾ ਆਲ੍ਹਣਾ ਸੀ ਕੇ ਬਣਾਉਂਦਾ ਹੈ। ਇਸ ਦਾ ਖਾਣਾ ਕੀੜੇ ਹਨ। ਇਸ ਪੰਛੀ ਦੀਆਂ 110 ਜਾਤੀਆਂ ਹਨ। ਪ ਇਹ ਚਿੜੀ ਏਸ਼ੀਆਈ ਦੇਸ਼ਾਂ ਚ 1500 ਮੀਟਰ ਦੀ ਉੱਚਾਈ ਵ ...

ਦਰਿਆਈ ਤੇਹਾੜੀ

ਦਰਿਆਈ ਤੇਹਾੜੀ ਇਸ ਦੇ ਹੋਰ ਨਾਮ ਤਿਹਾਰੀ ਅਤੇ ਕੁਰੱਰੀ ਹਨ। ਤੇਹਾੜੀ ਦੀਆਂ 44 ਜਾਤੀਆਂ ਹਨ ਜਿਹਨਾ ਚ ਸਿਰਫ਼ ਦੋ ਚਾਰ ਜਾਤੀਆਂ ਹੀ ਤਾਜ਼ੇ ਪਾਣੀਆਂ ਕੋਲ ਰਹਿੰਦੀਆਂ ਹਨ। ਇਨ੍ਹਾਂ ਦੋਨਾਂ ਜਾਤੀਆਂ ਦਾ ਪਰਿਵਾਰ ਸਾਂਝਾ ਹੁੰਦਾ ਹੈ ਜਿਸ ਨੂੰ ‘ਸਟਰਨੀਡੇਈ’ ਸੱਦਦੇ ਹਨ। ਉੱਤਰੀ ਧਰੁਵ ਤੋਂ ਦੱਖਣੀ ਧਰੁਵ ਜਾਣ ਵਾਲੀਆਂ ...

ਦੱਭ ਪਿੱਦੀ

ਦੱਭ ਪਿੱਦੀ ਇੱਕ ਚਿੜੀਨੁਮਾ ਛੋਟੇ ਆਕਾਰ ਡਾ ਪੰਛੀ ਹੈ।ਇਹ ਧੁਰ ਪੂਰਬੀ ਏਸ਼ੀਆ ਖੇਤਰਾਂ ਵਿੱਚ ਆਪਣੀ ਵੰਸ਼ ਉਤਪਤੀ ਕਰਦਾ ਹੈ ਅਤੇ ਮਾਦਾ ਆਲਣੇ ਵਿੱਚ 4-6 ਅੰਡੇ ਦਿੰਦੀ ਹੈ। ਇਹ ਪੰਛੀ ਸਰਦੀਆਂ ਵਿਚ ਭਾਰਤ ਅਤੇ ਸ੍ਰੀ ਲੰਕਾ ਵਿਚ ਪ੍ਰਵਾਸ ਕਰਦਾ ਹੈ। ਇਸ ਪੰਛੀ ਦਾ ਅੰਗ੍ਰੇਜ਼ੀ ਵਿੱਚ ਨਾਮ ਅੰਗ੍ਰੇਜ਼ ਜੀਵ ਵਿਗਿਆਨੀ ...

ਨੀਲ ਕੰਠ

, ਹਿੰਦੀ ਵਿੱਚ ਨੀਲ ਕੰਠ ਏਸ਼ੀਆ ਦੇ ਖਿੱਤੇ ਵਿੱਚ ਪਾਇਆ ਜਾਣ ਵਾਲਾ ਇੱਕ ਪੰਛੀ ਹੈ ਜੋ ਇਰਾਕ ਤੋਂ ਲੈ ਕੇ ਇੰਡੋਨੇਸ਼ੀਆ ਤੱਕ ਮਿਲਦਾ ਹੈ। ਇਹ ਆਮ ਤੌਰ ਤੇ ਸੜਕਾਂ ਦੇ ਕਿਨਾਰੇ ਜਾਂ ਤਾਰਾਂ ਤੇ ਆਮ ਬੈਠਾ ਮਿਲਦਾ ਹੈ। ਇਸ ਦੀ ਸਭ ਤੋਂ ਵੱਧ ਵਸੋਂ ਭਾਰਤ ਵਿੱਚ ਮਿਲਦੀ ਹੈ। ਭਾਰਤ ਵਿੱਚ ਇਸ ਪੰਛੀ ਦੀ ਮਿਥਿਹਾਸਕ ਮਹੱਤ ...

ਨੀਲੀ ਜਲ ਕੁੱਕੜੀ

ਨੀਲੀ ਜਲ ਕੁੱਕੜੀ ਸਲੇਟੀ ਸਿਰ ਵਾਲੀ ਕੁੱਕੜੀ ਦੀਆਂ 130 ਜਾਤੀਆਂ ਦੇ ਪਰਿਵਾਰ ਨੂੰ ‘ਰੈਲੀਡੇਈ’ ਕਿਹਾ ਜਾਂਦਾ ਹੈ। ਇਸ ਪਰਿਵਾਰ ਦੀਆਂ ਜਾਤੀਆਂ ਤਕਰੀਬਨ ਸਾਰੀ ਦੁਨੀਆ ਵਿੱਚ ਪਾਈਆਂ ਜਾਂਦੀਆਂ ਹਨ। ਭਾਰਤ ਚ ਇਹ ਦਲਦਲਾਂ ਅਤੇ ਛੰਭਾਂ ਵਿੱਚ ਜੋੜੀਆਂ ਵਿੱਚ ਅਤੇ ਜਾਂ ਕੋਈ 30 ਪੰਛੀਆਂ ਤਕ ਦੀਆਂ ਟੋਲੀਆਂ ਵਿੱਚ ਰਹਿੰਦ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →