ⓘ Free online encyclopedia. Did you know? page 87

ਪਪੀਹਾ

ਚਾਤ੍ਰਿਕ ਦੱਖਣ ਏਸ਼ੀਆ ਵਿੱਚ ਆਮ ਪਾਇਆ ਜਾਣ ਵਾਲਾ ਇੱਕ ਪੰਛੀ ਹੈ। ਇਹ ਸ਼ਕਲ ਪੱਖੋਂ ਸ਼ਿਕਰੇ ਵਰਗੇ ਹੁੰਦਾ ਹੈ। ਇਸ ਦੇ ਉੱਡਣ ਅਤੇ ਬੈਠਣ ਦਾ ਤਰੀਕਾ ਵੀ ਬਿਲਕੁੱਲ ਸ਼ਿਕਰੇ ਵਰਗਾ ਹੁੰਦਾ ਹੈ। ਇਸ ਲਈ ਅੰਗਰੇਜ਼ੀ ਵਿੱਚ ਇਸਨ੍ਹੂੰ Common Hawk - Cuckoo ਕਹਿੰਦੇ ਹਨ। ਇਹ ਆਪਣਾ ਆਲ੍ਹਣਾ ਨਹੀਂ ਬਣਾਉਂਦਾ ਹੈ ਅਤੇ ...

ਪੀਲੀ ਟਟੀਹਰੀ

ਪੀਲੀ ਟਟੀਹਰੀ, ਦੀ ਪ੍ਰਜਾਤੀ ਭਾਰਤੀ ਉਪ ਮਹਾਂਦੀਪ ਦਾ ਪੰਛੀ ਹੈ। ਵਿਸ਼ਵ ਪੱਧਰ ਤੇ ਭਾਂਵੇ ਇਹ ਪ੍ਰਜਾਤੀ ਖਤਰੇ ਤੋਂ ਬਾਹਰ ਦਰਜ ਕੀਤੀ ਹੋਈ ਹੈ ਪਰ ਭਾਰਤ ਵਿੱਚ ਇਹ ਕਾਫੀ ਘਟਦੀ ਜਾ ਰਹੀ ਹੈ। ਪੰਜਾਬ ਵਿੱਚ ਇਹ ਲਗਪਗ ਅਲੋਪ ਹੋਣ ਕਿਨਾਰੇ ਹੈ। ਇਹ ਭਾਰਤ ਦੇ ਖੁਸ਼ਕ ਇਲਾਕਿਆਂ ਵਿੱਚ ਆਪਣਾ ਬਸੇਰਾ ਕਰਦਾ ਹੈ ਅਤੇ ਤਿੱ ...

ਪੰਛੀ

ਪੰਛੀ ਜੀਵ ਵਿਗਿਆਨ ਵਿੱਚ ਏਵਸ ਸ਼੍ਰੇਣੀ ਦੇ ਪਰਾਂ ਅਤੇ ਖੰਭਾਂ ਵਾਲੇ ਜਾਂ ਉੱਡਣ ਵਾਲੇ ਕਿਸੇ ਵੀ ਜੰਤੂ ਨੂੰ ਕਿਹਾ ਜਾਂਦਾ ਹੈ। ਪੰਛੀ ਟੈਰੋਪੌਡ ਕਲਾਸ ਨਾਲ ਸਬੰਧ ਰੱਖਦੇ ਹਨ। ਪੰਛੀ ਅੰਡੇ ਦੇਣ ਵਾਲੇ ਦੋਪਾਏ - ਰੀੜ੍ਹਧਾਰੀ ਜੀਵ ਹਨ, ਇਨ੍ਹਾਂ ਦੇ ਸਰੀਰ ਤੇ ਖੰਭ ਹੁੰਦੇ ਹਨ ਅਤੇ ਚੁੰਝ ਹੁੰਦੀ ਹੈ। ਸਭ ਤੋਂ ਛੋਟੇ ...

ਬਨਸਰਾ

ਬਨਸਰਾ ਇਸ ਦੇ ਵੱਡੇ ਕੱਦ, ਹਰੇ ਰੰਗ ਅਤੇ ਬੰਸਰੀ ਵਾਂਗ ਉੱਚੀ-ਉੱਚੀ ਗਾਉਣ ਕਰਕੇ ਕਹਿੰਦੇ ਹਨ। ਇਸ ਦੇ ਹੋਰ ਨਾਮ ਹਰਾ ਬਸੰਤਾ ਜਾਂ ਵੱਡਾ ਬਸੰਥਾ ਕਹਿੰਦੇ ਹਨ। ਇਸ ਦਾ ਵਿਗਿਆਨ ਨਾਮ: ਮੇਗਾਲੇਮਾ ਜ਼ੀਲਾਨੀਕਾ ਹੈ। ਇਸ ਦੀਆਂ ਕੋਈ 70 ਜਾਤੀਆਂ ਦੇ ਪਰਿਵਾਰ ਹਨ। ਇਹ ਪੰਛੀ ਭਾਰਤ ਉਪਮਹਾਦੀਪ ਦੀ ਉਪਜ ਹੈ ਜੋ ਤਪਤ-ਖੰਡੀ ...

ਬਾਕਰਪੁਰ

ਬਾਕਰਪੁਰ ਭਾਰਤੀ ਪੰਜਾਬ ਦੇ ਐੱਸ.ਏ.ਐੱਸ.ਨਗਰ ਜ਼ਿਲ੍ਹੇ ਦੇ ਬਲਾਕ ਡੇਰਾ ਬਸੀ ਦਾ ਇੱਕ ਪਿੰਡ ਹੈ। ਇਹ ਪਿੰਡ 1966 ਵਿੱਚ ਅੰਬਾਲਾ ਜਿਲੇ ਵਿੱਚ ਪੈਂਦਾ ਸੀ ਅਤੇ 1 ਨਵੰਬਰ 1966 ਵਿੱਚ ਪੰਜਾਬ ਵਿਚੋਂ ਹਰਿਆਣਾ ਰਾਜ ਬਣਨ ਨਾਲ ਇਹ ਪੰਜਾਬ ਦੇ ਰੂਪਨਗਰ ਜਿਲੇ ਵਿੱਚ ਤਬਦੀਲ ਹੋ ਗਿਆ।2006 ਵਿੱਚ ਮੋਹਾਲੀ ਜ਼ਿਲ੍ਹਾ ਬਣਨ ...

ਬਿਜੜਾ

ਬਿਜੜਾ ਬਿਜੜਾ ਭਾਰਤੀ ਉਪ-ਮਹਾਂਦੀਪ ਅਤੇ ਦੱਖਣੀ-ਪੂਰਬੀ ਏਸ਼ੀਆ ਦੇ ਦੇਸਾਂ ਵਿੱਚ ਪਾਇਆ ਜਾਂਦਾ ਹੈ। ਚਰਾਂਦਾਂ, ਖੇਤਾਂ, ਨਹਿਰਾਂ-ਨਾਲਿਆਂ ਦੇ ਕੰਢੀਂ ਇਹਦੀਆਂ ਡਾਰਾਂ ਆਮ ਵੇਖੀਆਂ ਜਾ ਸਕਦੀਆਂ ਹਨ। ਇਹ ਰੁੱਖਾਂ-ਕਾਨਿਆਂ ਨਾਲ ਲਮਕਦੇ ਆਵਦੇ ਬੀਨ ਵਰਗੇ ਆਲ੍ਹਣੇ ਬਣਾਉਣ ਕਰਕੇ ਮਸ਼ਹੂਰ ਹੈ। ਇਹ ਆਵਦੇ ਆਲ੍ਹਣੇ ਘਾਹ ਅ ...

ਬੁਲਬੁਲ

ਬੁਲਬੁਲ ਪਿਕਨੋਨਾਟਿਡੀ ਕੁਲ ਦੇ ਗਾਇਕ ਪੰਛੀ ਹਨ। ਭਾਰਤ ਦੇ ਕਈ ਹਿਸਿਆਂ ਚ ਇਸਨੂੰ ਲੜਾਉਣ ਲਈ ਪਾਲਤੂ ਬਣਾ ਕੇ ਰਖਿਆ ਜਾਂਦਾ ਹੈ। ਇਹ ਉਲੇਖਣੀ ਹੈ ਕਿ ਕੇਵਲ ਨਰ ਬੁਲਬੁਲ ਹੀ ਗਾਉਂਦਾ ਹੈ, ਮਾਦਾ ਬੁਲਬੁਲ ਨਹੀਂ। ਇਨ੍ਹਾਂ ਦੀਆਂ ਕੋਈ 130 ਜਾਤੀਆਂ ਦੇ ਪਰਿਵਾਰ ਨੂੰ ‘ਪਿਕਨੋਨੋਟਿਡੇਈ’ ਸੱਦਦੇ ਹਨ। ਬੁਲਬੁਲ ਪਰਸ਼ੀਅਨ ...

ਬ੍ਰਾਹਮਣੀ ਇੱਲ

ਬਾਮ੍ਹਣੀ ਇੱਲ, - ਬਾਮ੍ਹਣੀ ਇੱਲ ਐੱਕੀਪਿਟ੍ਰਿਡੀ ਖੱਲ੍ਹਣੇ ਦਾ ਇੱਕ ਮਧਰੇ ਕੱਦ ਦਾ ਸ਼ਿਕਾਰੀ ਪੰਖੀ ਏ। ਇਸਦਾ ਵਿਗਿਆਨਕ ਨਾਂਅ Haliastur indus ਏ। Haliastur ਮਧਰੇ ਕੱਦ ਦੇ ਸ਼ਿਕਾਰੀ ਪੰਛੀਆਂ ਨੂੰ ਆਖਿਆ ਜਾਂਦਾ ਏ ਤੇ Indus ਦਾ ਭਾਵ ਆਪਾਂ ਸਾਰੇ ਜਾਣਨੇ ਹਾਂ ਜਾਣੀਕੇ ਸਿੰਧ। ਇਸਦਾ ਇਲਾਕਾ ਭਾਰਤੀ ਉਪਮਹਾਂ ...

ਬ੍ਰਾਹਮਣੀ ਮੈਨਾ

ਬ੍ਰਾਹਮਣੀ ਗਟਾਰ, brahminy starling ਬਾਹਮਣੀ ਗਟਾਰ ਭਾਰਤੀ ਉਪ-ਮਹਾਂਦੀਪ ਦੇ ਪੱਧਰੇ ਮੈਦਾਨਾਂ ਵਿੱਚ ਬਸਰਨ ਵਾਲਾ ਗਟਾਰ ਖੱਲ੍ਹਣੇ ਦਾ ਪੰਛੀ ਹੈ। ਇਸਦਾ ਵਿਗਿਆਨਕ ਨਾਂਅ Sturnia Pagodarum ਏ। ਇਸਦਾ ਇਹ ਵਿਗਿਆਨਕ ਨਾਂਅ ਇਸ ਵੱਲੋਂ ਪਗੋਡਾ ਵਿੱਚ ਬਣਾਏ ਜਾਂਦੇ ਆਲ੍ਹਣਿਆਂ ਕਰਕੇ ਪਿਆ। ਪਗੋਡਾ ਦੱਖਣੀ ਭਾਰਤ ...

ਭਾਰਤੀ ਸੁਨਿਹਰੀ ਪੀਲਕ

ਭਾਰਤੀ ਸੁਨਿਰਹੀ ਪੀਲਕ ਪੰਛੀ ਖ਼ੂਬਸੂਰਤ, ਬਹੁਤ ਸ਼ਰਮਾਕਲ, ਚੇਤੰਨ ਸੁਭਾਅ ਦੇ ਪੰਛੀ ਹਨ। ਇਸ ਦੀਆਂ 38 ਜਾਤੀਆਂ ਦੇ ਪਰਿਵਾਰ ਨੂੰ ‘ਓਰੀਓਲੀਡੇਈ’ ਕਿਹਾ ਜਾਂਦਾ ਹੈ। ਇਹ ਵੱਡੇ ਹਰੇ ਪੱਤਿਆਂ ਵਾਲੇ ਦਰੱਖਤਾਂ ਦੇ ਪੱਤਿਆਂ ਵਿੱਚ ਲੁਕ-ਛਿਪ ਕੇ ਹੀ ਸਾਰੀ ਉਮਰ ਕੱਢ ਲੈਂਦੇ ਹਨ। ਇਸ ਦੀ ਅਵਾਜ ‘ਪੀਲ-ਪੀਲ ਜਾਂ ਪੀਲੋਲ-ਪ ...

ਭੂਰੀ ਗਾਲ੍ਹੜੀ

ਭੂਰੀ ਗਾਲ੍ਹੜੀ, ਇੱਕ ਛੋਟੇ ਆਕਾਰ ਦਾ ਚਿੜੀ ਨੁਮਾ ਪੰਛੀ ਹੈ ਜੋ ਉੱਤਰੀ ਅਤੇ ਕੇਂਦਰੀ ਭਾਰਤ ਦੇ ਇਲਾਕਿਆਂ ਵਿੱਚ ਮਿਲਦਾ ਹੈ।ਇਹ ਆਮ ਤੌਰ ਤੇ ਪੁਰਾਣੀਆਂ ਇਮਾਰਤਾਂ ਅਤੇ ਪਥਰੀਲੇ ਇਲਾਕਿਆਂ ਵਿੱਚ ਮਿਲਦਾ ਹੈ।ਇਹ ਜਮੀਨੀ ਕੀੜੇ ਮਕੌੜਿਆ ਨੂੰ ਆਪਣਾ ਭੋਜਨ ਬਣਾਉਂਦਾ ਹੈ।y on the ground.

ਰਾਅ ਤੋਤਾ

ਰਾਅ ਤੋਤੇ ਦਾ ਵਿਗਿਆਨਿਕ ਨਾਂਅ Psittacula Eupatria ਏ। ਜੋਕਿ ਇੱਕ ਯੂਨਾਨੀ ਸ਼ਬਦ ਏ। Eu ਦਾ ਮਤਲਬ ਨੇਕ, ਉੱਚਾ, ਵੱਡਾ ਅਤੇ Patria ਤੋਂ ਭਾਵ ਖੱਲ੍ਹਣਾ, ਵੰਸ਼, ਖਾਨਦਾਨ ਹੈ - ਮਾਇਨੇ ਕਿ ਵੱਡਾ ਖੱਲ੍ਹਣਾ। ਇਹ ਤੋਤਾ ਦੱਖਣੀ ਏਸ਼ੀਆ ਦਾ ਪੰਛੀ ਏ ਅਤੇ ਇਹਨੂੰ ਪੰਜਾਬ ਤੋਂ ਨਿਰਯਾਤ ਕਰਕੇ ਯੂਰਪੀ ਦੇਸਾਂ ਅਤੇ ...

ਰਾਜ ਗਿੱਧ

ਰਾਜ ਗਿੱਧ ਰਾਜ ਗਿੱਧ - ਰਾਜ ਗਿੱਧ ਨਵੇਂ ਜ਼ਮਾਨੇ ਦੀਆਂ ਗਿੱਧਾਂ ਨਾਲ ਨਾਤਾ ਰੱਖਣ ਵਾਲ਼ਾ ਇਕ ਵੱਡ ਆਕਾਰੀ ਪੰਛੀ ਹੈ। ਇਸਦਾ ਰਹਿਣ ਬਸੇਰਾ ਕੇਂਦਰੀ ਅਮਰੀਕਾ ਤੇ ਦੱਖਣੀ ਅਮਰੀਕਾ ਹਨ। ਇਹ ਮੁੱਖ ਤੌਰ ਤੇ ਮੈਕਸੀਕੋ ਦੀ ਦੱਖਣੀ ਬਾਹੀ ਤੋਂ ਲੈ ਕੇ ਅਰਜਨਟੀਨਾ ਦੇ ਉੱਤਰੀ ਇਲਾਕੇ ਤੱਕ ਦੇ ਨੀਵੇਂ ਖੰਡੀ ਜੰਗਲਾਂ ਵਿਚ ਮ ...

ਲਾਲ ਪੂੰਝੀ ਬੁਲਬੁਲ

ਲਾਲ ਪੂੰਝੀ ਬੁਲਬੁਲ ਬੁਲਬੁਲ ਪਰਿਵਾਰ ਦਾ ਇੱਕ ਪੰਛੀ ਹੈ। ਬੁਲਬੁਲਾਂ ਦੀਆਂ ਕਈ ਕਿਸਮਾਂ ਹੁੰਦੀਆਂ ਹਨ। ਜਿਵੇਂ ਆਮ ਬੁਲਬੁਲ, ਲਾਲ ਕੰਨਾਂ ਵਾਲੀ ਬੁਲਬੁਲ,ਪਹਾੜੀ ਬੁਲਬੁਲ ਅਤੇ ਲਾਲ ਪੂੰਝੀ ਬੁਲਬੁਲ ਆਦਿ। ਲਾਲ-ਪੂੰਝੀ ਬੁਲਬੁਲ ਭਾਰਤੀ ਉਪ ਮਹਾਂਦੀਪ ਵਿੱਚ ਪਾਈ ਜਾਂਦੀ ਹੈ ਅਤੇ ਸ੍ਰੀ ਲੰਕਾ ਤੋਂ ਲੈ ਕੇ ਪੂਰਬ ਦੇ ਬ ...

ਵਿਸ਼ਵ ਚਿੜੀ ਦਿਵਸ

ਵਿਸ਼ਵ ਚਿੜੀ ਦਿਵਸ ਹਰ ਸਾਲ 20 ਮਾਰਚ ਨੂੰ ਮਨਾਇਆ ਜਾਂਦਾ ਹੈ। ਚਿੜੀ ਇੱਕ ਅਜਿਹਾ ਪੰਛੀ ਹੈ ਜਿਸ ਦਾ ਪੰਜਾਬੀ ਸਭਿਆਚਾਰ ਵਿੱਚ ਅਹਿਮ ਸਥਾਨ ਹੈ। ਲੋਕ ਗੀਤਾਂ ਵਿੱਚ ਵੀ ਚਿੜੀ ਦਾ ਜ਼ਿਕਰ ਆਉਂਦਾ ਹੈ। ਚਿੜੀ ਇੱਕ ਬਹੁਤ ਹੀ ਸੰਵੇਦਨਸ਼ੀਲ ਪੰਛੀ ਹੈ। ਇਸੇ ਕਾਰਨ ਚਿੜੀ ਦੀ ਤੁਲਨਾ ਪੰਜਾਬੀ ਕੁੜੀ ਨਾਲ ਕੀਤੀ ਗਈ ਹੈ।

ਵੱਡਾ ਮਛੇਰਾ

ਵੱਡਾ ਮਛੇਰਾ, ਇੱਕ ਰੁੱਖ ਪੰਛੀ ਹੈ, ਜੋ ਏਸ਼ੀਆ ਵਿੱਚ ਤੁਰਕੀ ਤੋਂ ਲੈ ਕੇ ਫਿਲੀਪੀਨਜ਼ ਤੱਕ ਬਸੇਰਾ ਕਰਦਾ ਹੈ। ਹੋਰ ਨਾਮ ਨੀਲਾ ਮਛੇਰਾ ਜਾਂ ਕਿਲਕਿਲਾ ਵੀ ਹਨ। ਇਸ ਨੂੰ ਇਸ ਦੇ ਕੱਦ ਅਤੇ ਪਾਣੀ ਵਿੱਚੋਂ ਚੁੱਭੀ ਮਾਰ ਕੇ ਮੱਛੀਆਂ ਫੜ੍ਹਨ ਦੀ ਆਦਤ ਕਰਕੇ ਪੰਜਾਬੀ ਵਿੱਚ ‘ਵੱਡਾ ਮਛੇਰਾ’ ਕਿਹਾ ਜਾਂਦਾ ਹੈ। ਇਸ ਦੀ ਅਵ ...

ਸ਼ੁਤਰਮੁਰਗ

ਸ਼ਤੁਰਮੁਰਗ ਜਾਂ common ostrich ਅਫਰੀਕਾ ਮੂਲ ਦਾ ਬਿਨਾ ਉੱਡਣ ਵਾਲਾ ਪੰਛੀ ਹੈ। ਇਹ ਦੁਨੀਆ ਦਾ ਸਭ ਤੋਂ ਵੱਡਾ ਪੰਛੀ ਹੈ, ਜਿਸ ਦੀ ਉੱਚਾਈ 2.5 ਮੀਟਰ ਅਤੇ ਭਾਰ 125 ਕਿਲੋਗ੍ਰਾਮ ਤੱਕ ਹੁੰਦਾ ਹੈ। ਇਹ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਦੌੜ ਸਕਦਾ ਹੈ। ਸ਼ੁਤਰਮੁਰਗ ਸੰਸਾਰ ਦਾ ਸਭ ਤੋਂ ਵੱਡਾ ਪੰਛੀ ...

ਸ਼ੱਕਰਖ਼ੋਰਾ

ਸ਼ੱਕਰਖ਼ੋਰਾ ਅਤੇ ਮੱਕੜੀਮਾਰ, ਨੈਕਟਾਰੀਨੀਡਾਏ, ਪਾਸਰਾਈਨ ਪੰਛੀਆਂ ਦਾ ਇੱਕ ਪਰਵਾਰ ਹੈ। ਉਹ ਪੁਰਾਣੇ ਸੰਸਾਰ ਦੀਆਂ ਛੋਟੀਆਂ, ਪਤਲੀਆਂ ਚਿੜੀਆਂ ਹਨ। ਆਮ ਤੌਰ ਤੇ ਇਸਦੀ ਚੁੰਝ ਹੇਠਲੇ ਪਾਸੇ ਨੂੰ ਚਾਪਨੁਮਾ ਹੁੰਦੀ ਹੈ। ਕਈ ਬੇਹੱਦ ਚਮਕੀਲੇ ਰੰਗ ਦੇ ਹੁੰਦੇ ਹਨ, ਅਕਸਰ ਇਨ੍ਹਾਂ ਦੇ ਖੰਭ, ਖਾਸ ਕਰਕੇ ਨਰ ਪੰਛੀਆਂ ਦੇ ...

ਸਾਵਾ ਮਘ

ਸਾਵਾ ਮੱਘ ਸਾਵਾ ਮੱਘ ਏਸ਼ੀਆ ਦੇ ਦਵਿਚਲੇ ਹਿੱਸੇ ਚ ਪਾਈ ਜਾਣ ਵਾਲੀ ਨਸਲ ਹੈ, ਜਿਸ ਵਿੱਚ ਤਿੱਬਤ, ਕਜ਼ਾਕਿਸ੍ਤਾਨ, ਮੰਗੋਲੀਆ ਅਤੇ ਰੂਸ ਦੇ ਇਲਾਕੇ ਆਉਂਦੇ ਹਨ। ਇਹ ਸਿਆਲ ਦੱਖਣ ਨੂੰ ਪਰਵਾਸ ਕਰਕੇ ਭਾਰਤ ਵਿੱਚ ਗੁਜ਼ਾਰਦਾ ਹੈ। ਸਾਵਾ ਮੱਘ ਪੰਛੀਆਂ ਵਿੱਚ ਸਭ ਤੋਂ ਉੱਚਾ ਉੱਡਣ ਵਾਲੀ ਸੂਚੀ ਵਿੱਚ ਤਿੱਜੇ ਸਥਾਨ ਤੇ ਆ ...

ਸੁਨਿਹਰੀ ਉੱਲੂ

ਸੁਨਿਹਰੀ ਉੱਲੂ, ਸੁਨਹਿਰੀ ਉੱਲੂ - ਸੁਨਹਿਰੀ ਉੱਲੂ ਠੰਢੇ ਜਾਂ ਰੇਤਲੇ ਕਿਸੇ ਵੀ ਇਲਾਕੇ ਵਿੱਚ ਮਿਲ ਜਾਂਦਾ ਹੈ। ਪੀੜ੍ਹੀਨਾਮੇ ਦੇ ਸਬੂਤਾਂ ਦੇ ਅਧਾਰ ਤੇ ਸੁਨਹਿਰੀ ਉੱਲੂ ਦੇ ਤਿੰਨ ਮੁੱਢਲੇ ਖੱਲ੍ਹਣੇ ਹਨ। ਇੱਕ ਯੂਰਪ, ਪੱਛਮੀ ਏਸ਼ੀਆ ਤੇ ਅਫ਼ਰੀਕਾ ਵਿਚ, ਦੁੱਜਾ ਦੱਖਣੀ-ਪੂਰਬੀ ਏਸ਼ੀਆ ਤੇ ਅਸਟ੍ਰੇਲੀਆ ਵਿੱਚ ਅਤੇ ...

ਸੇਰੜ੍ਹੀ

ਸੇਰੜ੍ਹੀ ਨੂੰ ਹਰ ਵੇਲੇ 6 ਤੋਂ 10 ਦੇ ਝੁੰਡਾਂ ਵਿੱਚ ਰਹਿਣ ਦੀ ਆਦਤ ਕਰਕੇ ‘ਸੱਤ ਭੈਣਾਂ’ ਜਾਂ ‘ਸੱਤ ਭਰਾ’ ਵੀ ਕਹਿੰਦੇ ਹਨ। ਇਸ ਦਾ ਨਾਮ ‘ਘੋਂਗਈ’ ਵੀ ਹੈ। ਇਨ੍ਹਾਂ ਦੀਆਂ ਕੋਈ 130 ਜਾਤੀਆਂ ਦੇ ਪਰਿਵਾਰ ਹਨ। ਇਹ ਹਰ ਵੇਲੇ ਰੌਲਾ ਪਾਉਣ ਅਤੇ ਝੁੰਡਾਂ ਵਿੱਚ ਰਹਿਣ ਵਾਲਾ ਇਹ ਪੰਛੀ ਭਾਰਤ ਮਹਾਂਦੀਪ ਦੀ ਹੀ ਦੇਣ ਹਨ।

ਸੱਪਣੀ (ਕਠਫੋੜਾ)

ਸੱਪਣੀ { } ਪੁਰਾਤਨ ਕਠਫੋੜਾ ਜਾਤੀ ਦਾ ਇੱਕ ਪੰਛੀ ਹੈ ਜੋ ਭਾਂਵੇਂ ਛੋਟਾ ਸਮੂਹ ਹੈ ਪਰ ਵਿਲੱਖਣ ਹੈ। ਇਸਦਾ ਅੰਗਰੇਜ਼ੀ ਨਾਮ "wryneck" ਇਸ ਲਈ ਪਿਆ ਹੈ ਕਿ ਇਹ ਸੱਪ ਵਾਂਗੂੰ 180 ਡਿਗਰੀ ਤੇ ਗਰਦਨ ਘੁਮਾ ਸਕਦਾ ਹੈ ਅਤੇ ਇਸਦਾ ਰੰਗ ਘਸਮੈਲੇ ਸੱਪ ਵਰਗਾ ਹੁੰਦਾ ਹੈ ਅਤੇ ਖਤਰੇ ਸਮੇਂ ਸੱਪ ਵਰਗੀ ਆਵਾਜ਼ ਕੱਢਦਾ ਹੈ। ...

ਹਮਿੰਗ ਪੰਛੀ

ਹਮਿੰਗ ਪੱਛੀ / ਕੂੰਜਾਂ ਇੱਕ ਅਜਿਹਾ ਪੰਛੀ ਹੈ ਜੋ ਕਿ ਦੁਨੀਆ ਦਾ ਸਭ ਤੋਂ ਛੋਟਾ ਪੰਛੀ ਹੈ ਜਿਸਦੀ ਲੰਬਾਈ ਸਿਰਫ਼ 2.5 ਇੰਚ ਤੇ ਭਾਰ 3 ਗ੍ਰਾਮ ਹੁੰਦਾ ਹੈ। ਹਮਿੰਗ ਪੰਛੀ ਦੇ ਆਂਡੇ ਦਾ ਆਕਾਰ ਮਟਰ ਦੇ ਦਾਣੇ ਜਿਨਾਂ ਹੁੰਦਾ ਹੈ। ਪੰਛੀਆਂ ਵਿੱਚ ਹਮਿੰਗ ਪੰਛੀ ਸਭ ਨਾਲੋਂ ਛੋਟੇ ਪੰਛੀ ਹਨ। ਇਹ ਪੰਛੀ ਸਭ ਨਾਲੋਂ ਜ਼ਿਆ ...

ਹਰਾ ਮੱਖੀ-ਖਾਣਾ

ਹਰਾ ਮੱਖੀ-ਖਾਣਾ ਮੱਖੀ-ਖਾਣਾ ਪਰਵਾਰ ਦੀ ਇੱਕ ਚਿੜੀ ਹੈ। ਸ਼ਹਿਦ ਦੀਆਂ ਮੱਖੀਆਂ ਖਾਣ ਦੀਆਂ ਸ਼ੌਕੀਨ ਹਨ, ਇਸ ਲਈ ਇਨ੍ਹਾਂ ਨੂੰ ‘ਮੱਖੀ ਖਾਣਾ ਪਤਰੰਗਾ’ ਵੀ ਕਹਿੰਦੇ ਹਨ। ਇਹਨਾਂ ਦਾ ਖਾਣਾ ਕੀੜੇ-ਮਕੌੜੇ, ਸ਼ਹਿਦ ਦੀਆਂ ਮੱਖੀਆਂ ਅਤੇ ਭੂੰਡ ਹਨ। ਇਹ ਤੇਜ਼ ਉਡਾਰੂ ਹਨ ਇਹ 40 ਤੋਂ 45 ਕਿਲੋਮੀਟਰ ਦੀ ਰਫ਼ਤਾਰ ਨਾਲ ਉੱ ...

ਹਰੀਅਲ

ਹਰਿਅਲ ਭਾਰਤੀ ਉਪ ਮਹਾਂਦੀਪ ਵਿੱਚ ਪਾਇਆ ਜਾਣ ਵਾਲਾ ਇੱਕ ਆਮ ਪੰਛੀ ਹੈ। ਇਹ ਭਾਰਤ ਦੇ ਮਹਾਰਾਸ਼ਟਰ ਸੂਬੇ ਦਾ ਰਾਸ਼ਟਰੀ ਪੰਛੀ ਹੈ। ਇਨ੍ਹਾਂ ਦੀਆਂ 310 ਜਾਤੀਆਂ ਦੇ ਪਰਿਵਾਰ ਹਨ। ਇਹ ਭਾਰਤੀ ਉਪ ਮਹਾਂਦੀਪ ਦੇ ਕਸ਼ਮੀਰ ਤੇ ਰਾਜਸਥਾਨ ਨੂੰ ਛੱਡ ਕੇ ਬਾਕੀ ਦੇ ਸਾਰੇ ਰਹਿੰਦੇ ਹਨ। ਇਹ ਸਿੱਧੀ ਲਕੀਰ ਵਿੱਚ ਲੰਮੀਆਂ ਉਡਾ ...

ਉਬਾਸੀ

ਉਬਾਸੀ ਜਦੋਂ ਮਨੁੱਖ ਮੂੰਹ ਪੂਰੀ ਤਰ੍ਹਾਂ ਖੋਲ੍ਹਦੇ ਹੋਏ ਸਾਹ ਨੂੰ ਅੰਦਰ ਲੈ ਕੇ ਜਾਂਦਾ ਹੈ ਇਸ ਨੂੰ ਉਬਾਸੀ ਲੈਣਾ ਕਿਹਾ ਜਾਂਦਾ ਹੈਉਬਾਸੀ ਲੈਣਾ ਅਣਇੱਛਤ ਕਿਰਿਆ ਦੀ ਪ੍ਰਤਿਵਰਤੀ ਕਿਰਿਆ ਹੈ। ਉਬਾਸੀ ਲੈਣ ਦੀ ਕਿਰਿਆ ਦਾ ਸਬੰਧ ਸਰੀਰ ਦੀਆਂ ਮਾਸਪੇਸ਼ੀਆਂ ਨਾਲ ਹੈ। ਦਿਮਾਗ਼ ਦਾ ਹਾਪੋਥੈਲੇਮਸ ਦਾ ਨਿਊਰੋਟਰਾਂਸਮੀਟਰ ...

ਕੰਨ

ਕੰਨ ਉਹ ਅੰਗ ਹੁੰਦਾ ਹੈ ਜੋ ਅਵਾਜ਼ ਦੀ ਸੂਹ ਕੱਢੇ ਭਾਵ ਜੋ ਅਵਾਜ਼ ਨੂੰ ਫੜੇ। ਇਹ ਸਿਰਫ਼ ਅਵਾਜ਼ ਹੀ ਨਹੀਂ ਫੜਦਾ ਸਗੋਂ ਸੰਤੁਲਨ ਅਤੇ ਸਰੀਰਕ ਦਸ਼ਾ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ। ਇਹ ਸੁਣਨ ਪ੍ਰਬੰਧ ਦਾ ਹਿੱਸਾ ਹੈ। ਕੰਨ ਦੇ ਤਿੰਨ ਭਾਗ ਹੁੰਦੇ ਹਨ। ਬਾਹਰੀ, ਵਿਚਕਾਰਲਾ ਤੇ ਅੰਦਰਲਾ। ਬਾਹਰ ਦਿਸਦੇ ਕੰਨ ਦੇ ਹ ...

ਗੁਰਦਾ

ਗੁਰਦੇ, ਰਵਾਂਹ ਜਾਂ ਲੋਬੀਆ ਦੀ ਸ਼ਕਲ ਦੇ ਅੰਗ ਹਨ ਜੋ ਪੇਟ ਵਿੱਚ ਪਸਲੀਆਂ ਦੇ ਪਿੰਜਰ ਥੱਲੇ, ਰੀੜ ਦੀ ਹੱਡੀ ਦੇ ਲੰਬਰ ਹਿੱਸੇ ਕੋਲ, ਪਾਚਣ ਪ੍ਰਣਾਲੀ ਦੇ ਅੰਗਾਂ ਦੀ ਛਾਇਆ ਵਿੱਚ ਸਥਿਤ ਹਨ। ਗੁਰਦੇ 1.25 ਲਿਟਰ ਪ੍ਰਤੀ ਮਿੰਟ ਲਹੂ ਆਪਣੀਆਂ ਲਹੂ ਨਾੜੀਆਂ ਰਾਹੀਂ ਲੈ ਲੈਂਦੇ ਹਨ ਜਿਹਨਾਂ ਨੂੰ ਇਹ ਸਮੱਗਰੀ ਪੇਟ ਦੀਆਂ ...

ਜਣੇਪਾ

ਜਣੇਪਾ, ਜਿਸ ਨੂੰ ਦਰਦਾਂ ਅਤੇ ਜੰਮਣਾ ਵੀ ਕਿਹਾ ਜਾਂਦਾ ਹੈ, ਜੋ ਕਿ ਗਰਭ ਦਾ ਅੰਤ ਔਰਤ ਦੀ ਬੱਚੇਦਾਨੀ ਨੂੰ ਇੱਕ ਜਾਂ ਵੱਧ ਬੱਚੇ ਪੈਦਾ ਹੋਣ ਨਾਲ ਹੁੰਦਾ ਹੈ। 2015 ਵਿੱਚ, ਸੰਸਾਭਰ ਵਿੱਚ 13 ਕਰੋੜ 50 ਲੱਖ ਬੱਚੇ ਪੈਦਾ ਹੋਏ। ਲਗਭਗ 1 ਕਰੋੜ 50 ਲੱਖ ਬੱਚੇ ਗਰਭ-ਕਾਲ ਦੇ 37 ਹਫ਼ਤਿਆਂ ਤੋਂ ਪਹਿਲਾਂ, ਜਦੋਂ ਕਿ 3 ...

ਦਿਮਾਗ਼

ਦਿਮਾਗ਼ ਸਾਰੇ ਰੀੜ੍ਹ ਦੀ ਹੱਡੀ ਵਾਲੇ ਅਤੇ ਬਹੁਤੇ ਬਿਨਾਂ ਰੀੜ੍ਹ ਦੀ ਹੱਡੀ ਵਾਲੇ ਜੀਵਾਂ ਵਿੱਚ ਨਸ ਪ੍ਰਬੰਧ ਦਾ ਕੇਂਦਰ ਹੁੰਦਾ ਹੈ - ਸਿਰਫ਼ ਕੁਝ ਬਿਨਰੀੜ੍ਹੇ ਜੀਵ ਜਿਵੇਂ ਕਿ ਸਪੰਜ, ਜੈਲੀਫ਼ਿਸ਼, ਸਮੁੰਦਰੀ ਤਤੀਰ੍ਹੀ ਅਤੇ ਤਾਰਾ ਮੱਛੀ ਆਦਿ ਵਿੱਚ ਹੀ ਦਿਮਾਗ਼ ਨਹੀਂ ਹੁੰਦਾ ਭਾਵੇਂ ਇਹਨਾਂ ਵਿੱਚ ਖਿੱਲਰਵਾਂ ਨਸ- ...

ਦੂਰ ਦ੍ਰਿਸ਼ਟੀ ਦੋਸ਼

ਦੂਰ ਦ੍ਰਿਸ਼ਟੀ ਦੋਸ਼ ਜਾਂ ਹਾਮਪਰਮੈਟਰੋਪੀਆ ਵਾਲਾ ਮਨੁੱਖ ਦੂਰ ਦੀਆਂ ਵਸਤੂਆਂ ਨੂੰ ਤਾਂ ਸਾਫ ਦੇਖ ਸਕਦਾ ਹੈ ਪਰ ਨੇੜੇ ਦੀਆਂ ਵਸਤੂਆਂ ਨੂੰ ਸਾਫ ਨਹੀਂ ਦੇਖ ਸਕਦਾ। ਇਸ ਨੁਕਸ ਦਾ ਮੁੱਖ ਕਾਰਨ ਅੱਖ ਦਾ ਲੈੱਨਜ਼ ਪਤਲਾ ਹੋ ਜਾਣਾ ਹੈ। ਇਸ ਅੱਖ ਲੈੱਨਜ਼ ਦੀ ਅਭਿਸਾਰੀ ਸਮਰੱਥਾ ਘੱਟ ਹੋ ਜਾਂਦੀ ਹੈ ਜਿਸ ਦੇ ਕਾਰਨ ਇਹ ਨ ...

ਨਿਕਟ ਦ੍ਰਿਸ਼ਟੀ ਦੋਸ਼

ਨਿਕਟ ਦ੍ਰਿਸ਼ਟੀ ਦੋਸ਼ ਜਾਂ ਮਾਇਓਪੀਆ ਵਾਲਾ ਮਨੁੱਖ ਨੇੜੇ ਦੀਆਂ ਵਸਤੂਆਂ ਨੂੰ ਤਾਂ ਸਾਫ ਦੇਖ ਸਕਦਾ ਹੈ ਪਰ ਦੂਰ ਦੀਆਂ ਵਸਤੂਆਂ ਨੂੰ ਸਾਫ ਨਹੀਂ ਦੇਖ ਸਕਦਾ। ਇਸ ਨੁਕਸ ਦਾ ਮੁੱਖ ਕਾਰਨ ਅੱਖ ਦਾ ਲੈੱਨਜ਼ ਮੋਟਾ ਹੋ ਜਾਣਾ ਹੈ। ਇਸ ਅੱਖ ਲੈੱਨਜ਼ ਦੀ ਅਭਿਸਾਰੀ ਸਮਰੱਥਾ ਜ਼ਿਆਦਾ ਹੋ ਜਾਂਦੀ ਹੈ ਜਿਸ ਦੇ ਕਾਰਨ ਇਹ ਦੂਰ ...

ਪੈਰ

ਪੈਰ ਜਾਂ ਚਰਨ ਜਾਂ ਪਗ ਜਾਂ ਖੁਰ ਕਈ ਕੰਗਰੋੜਧਾਰੀ ਜੀਵਾਂ ਵਿੱਚ ਮਿਲਦਾ ਇੱਕ ਅੰਗ ਵਿਗਿਆਨਕ ਢਾਂਚਾ ਹੁੰਦਾ ਹੈ। ਇਹ ਸਰੀਰ ਦਾ ਆਖ਼ਰੀ ਹਿੱਸਾ ਹੁੰਦਾ ਹੈ ਜੋ ਭਾਰ ਉਹਦਾ ਭਾਰ ਚੁੱਕਦਾ ਹੈ ਅਤੇ ਚੱਲਣ ਵਿੱਚ ਮਦਦ ਕਰਦਾ ਹੈ।

ਭਰਵੱਟਾ

ਭਰਵੱਟਾ ਅੱਖ ਦੀਆਂ ਸਾਕਟਾਂ ਤੋਂ ਉੱਪਰ ਉਭਰੀ ਮਾਸ ਦੀ ਝਿੱਲੀ ਉੱਤੇ ਕਮਲ ਵਾਲਾਂ ਦੀ ਇੱਕ ਪੱਟੀ ਹੈ। ਭਰਵੱਟਿਆਂ ਦਾ ਮੁੱਖ ਫੰਕਸ਼ਨ ਅੱਖ ਦੇ ਸਾਕਟ ਵਿੱਚ ਮੁੜ੍ਹਕਾ, ਪਾਣੀ, ਅਤੇ ਹੋਰ ਮਲਬਾ ਡਿੱਗਣ ਤੋਂ ਰੋਕਣ ਲਈ ਹੈ, ਪਰ ਇਹ ਮਨੁੱਖੀ ਸੰਚਾਰ ਅਤੇ ਚਿਹਰੇ ਦੇ ਪ੍ਰਭਾਵ ਲਈ ਵੀ ਅਹਿਮ ਹਨ।

ਰੋਣਾ

ਰੋਣਾ ਜਦੋਂ ਕੋਈ ਵਿਅਕਤੀ ਜ਼ਿਆਦਾ ਉਦਾਸ ਜਾਂ ਦੁਖੀ ਹਾਲਤ ਵਿੱਚ ਹੁੰਦਾ ਹੈ ਤਾਂ ਦਿਮਾਗ਼ ਉਸ ਦੁੱਖ ਦੀ ਸੰਵੇਦਨਾ ਨੂੰ ਰਜਿਸਟਰ ਕਰਕੇ ਕਿਰਿਆਸ਼ੀਲ ਹੋ ਜਾਂਦਾ ਹੈ। ਇਸ ਸਮੇਂ ਮਨੁੱਖ ਨੂੰ ਰੋਣਾ ਆ ਜਾਂਦਾ ੍ਹੈ ਅਤੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ। ਬੱਚੇ ਦਾ ਰੋਣਾ, ਜਵਾਨ ਦਾ ਰੋਣਾ, ਵੱਡੀ ਉਮਰ ਦੇ ਮ ...

ਲਹੂ

ਲਹੂ ਇੱਕ ਸਰੀਰਕ ਤਰਲ ਹੈ ਜੋ ਸਰੀਰ ਦੀਆਂ ਰਗਾਂ ਦੇ ਅੰਦਰ ਵੱਖ-ਵੱਖ ਅੰਗਾਂ ਵਿੱਚ ਲਗਾਤਾਰ ਵਗਦਾ ਰਹਿੰਦਾ ਹੈ। ਰਗਾਂ ਵਿੱਚ ਪ੍ਰਵਾਹਿਤ ਹੋਣ ਵਾਲਾ ਇਹ ਗਾੜਾ, ਕੁੱਝ ਚਿਪਚਿਪਾ, ਲਾਲ ਰੰਗ ਦਾ ਪਦਾਰਥ, ਇੱਕ ਜਿੰਦਾ ਊਤਕ ਹੈ। ਇਹ ਪਲਾਜਮਾ ਅਤੇ ਲਹੂ ਕਣਾਂ ਤੋਂ ਮਿਲ ਕੇ ਬਣਦਾ ਹੈ। ਹੁਣ ਤੱਕ ਵਿਗਿਅਾਨ ਖ਼ੂਨ ਨਹੀਂ ਬ ...

ਵਾਲ

ਵਾਲ ਇੱਕ ਪ੍ਰੋਟੀਨ ਫਿਲਾਮੈਂਟ ਹੈ ਜੋ ਚਮੜੀ ਵਿੱਚ ਮੌਜੂਦ ਫ਼ੌਸਿਲਸ ਤੋਂ ਪੈਦਾ ਹੁੰਦਾ ਹੈ। ਵਾਲ ਦੁਧਾਰੂਆਂ ਦੀ ਇੱਕ ਖ਼ਾਸ ਵਿਸ਼ੇਸ਼ਤਾ ਹੈ। ਵਾਲਾਂ ਦੇ ਆਕਾਰ ਅਤੇ ਰੰਗ ਬਾਰੇ ਇਤਿਹਾਸਕ ਵਿੱਚ ਕੋਈ ਇਕਸਾਰਤਾ ਨਹੀਂ ਪਰ ਫਿਰ ਵੀ ਇਹ ਕਿਸੇ ਵਿਅਕਤੀਗਤ ਦੇ ਨਿਜੀ ਵਿਚਾਰ, ਰੂਟੀਨ, ਉਮਰ, ਲਿੰਗ ਅਤੇ ਧਰਮ ਤੱਕ ਦੀ ਜਾ ...

ਸਰੀਰਕ ਇਕਸਾਰਤਾ

ਸਰੀਰਕ ਇਕਸਾਰਤਾ ਭੌਤਿਕ ਸਰੀਰ ਦੀ ਅਨਿਯਮਤਤਾ ਹੈ ਅਤੇ ਵਿਅਕਤੀਗਤ ਖੁਦਮੁਖਤਿਆਰੀ ਦੇ ਮਹੱਤਵ ਅਤੇ ਮਨੁੱਖੀ ਜੀਵਾਂ ਦੇ ਸਵੈ-ਨਿਰਣੇ ਦੇ ਆਪਣੇ ਸਰੀਰ ਤੇ ਜ਼ੋਰ ਦਿੰਦੀ ਹੈ। ਮਨੁੱਖੀ ਅਧਿਕਾਰਾਂ ਦੇ ਖੇਤਰ ਵਿੱਚ, ਦੂਜੀ ਸ਼ਰੀਰਕ ਇਕਸਾਰਤਾ ਦੀ ਉਲੰਘਣਾ ਨੂੰ ਇੱਕ ਅਨੈਤਿਕ ਉਲੰਘਣਾ, ਘੁਸਪੈਠ, ਅਤੇ ਸੰਭਵ ਤੌਰ ਤੇ ਅਪਰਾ ...

ਸਰੋਗੇਸੀ

ਸਰੋਗੇਸੀ: ਬਾਂਝ ਜੋੜਿਆਂ ਵਾਸਤੇ ਆਈ.ਵੀ.ਐਫ. ਤਕਨੀਕ ਨਾਲ ਔਰਤ ਦੇ ਅੰਡਕੋਸ਼ ਅਤੇ ਮਰਦ ਦੇ ਸ਼ੁਕਰਾਣੂ ਤੋਂ ਪੈਦਾ ਕੀਤਾ ਗਿਆ ਭਰੂਣ ਕਿਸੇ ਹੋਰ ਔਰਤ ਦੀ ਕੁੱਖ ਵਿੱਚ ਰੱਖਣ ਵਿਧੀ ਮੌਜੂਦ ਹੈ ਜਿਸ ਨੂੰ ‘ਸਰੋਗੇਸੀ’ ਵਜੋਂ ਜਾਣਿਆ ਜਾਂਦਾ ਹੈ। ਪਰਾਈ ਜਾਂ ਕਿਰਾਏ ਦੀ ਕੁੱਖ ਦਾ ਅਰਥ ਹੈ- ਜਦੋਂ ਕੋਈ ਔਰਤ ਕਿਸੇ ਹੋਰ ਜ ...

ਹਾਸਾ

ਹਾਸਾ ਮਾਸਪੇਸ਼ੀਆਂ ਦੇ ਵਾਰ ਵਾਰ ਸੁੰਗੜਨ ਅਤੇ ਫੈਲਣ ਕਾਰਨ ਸਾਨੂੰ ਹਾਸਾ ਆਉਂਦਾ ਹੈ। ਹਾਸਾ ਸਿਰਫ ਮਨੁੱਖ ਨੂੰ ਹੀ ਆਉਂਦਾ ਹੈ ਜਦੋਂ ਉਹ ਅਜੀਬ ਨਜ਼ਾਰਾ ਦੇਖ ਕੇ ਜਾਂ ਗੱਲ ਸੁਣ ਕੇ ਭਾਵੁਕ ਹੁੰਦਾ ਹੈ ਤਾਂ ਅਨੋਖੀ ਗੱਲ ਦਾ ਬਿਜਲੀ ਸੰਦੇਸ਼ ਦਿਮਾਗ਼ ਨੂੰ ਜਾਂਦਾ ਹੈ। ਦਿਮਾਗ਼ ਦੇ ਸੇਰੇਬ੍ਰਲ ਭਾਗ ਦੇ ਵੱਖ ਵੱਖ ਖੇਤ ...

ਸਪਿਨ1

WLE Austria Logo no text.svg The beautiful white bengal tiger, Abhishek Chikile, CC BY-SA 4.0. Hide Participate in Wiki Loves Earth India 2016 Photo contest Upload Photos of Natural Heritage sites of India to help Wikipedia & win fantastic Prizes ...

ਖੋਰ (ਧਰਤ ਵਿਗਿਆਨ)

ਖੋਰ ਜਾਂ ਢਾਹ ਜਾਂ ਕਾਟ ਦਰਿਆਵਾਂ ਦਾ ਰੁੜ੍ਹਦਾ ਹੋਇਆ ਪਾਣੀ ਢਲਾਣ ਉੱਤੋਂ ਲੰਘਦਾ ਹੋਇਆ ਧਰਾਤਲ ਦੇ ਸਤਰ-ਨਿਰਮਾਣ ਦਾ ਕਾਰਜ ਕਰਦਾ ਹੈ। ਇਸ ਕੰਮ ਸਿਰਫ ਭੂ-ਖੋਰਣ ਨਾਲ ਹੀ ਹੋ ਸਕਦਾ ਹੈ। ਇਸ ਤਰ੍ਹਾਂ ਸਾਰਾ ਚਟਾਨੀ ਮਾਲ ਰੁੜ੍ਹਦਾ ਹੋਇਆ ਪਾਣੀ ਆਪਣੇ ਨਾਲ ਢੋਅ ਕੇ ਲੈ ਜਾਂਦਾ ਹੈ। ਨਦੀ ਵਿੱਚ ਇਹ ਮਾਲ ਤਿੰਨ ਤਰ੍ਹਾਂ ...

ਰੇਡੀਏਸ਼ਨ

ਭੌਤਿਕ ਵਿਗਿਆਨ ਵਿੱਚ, ਰੇਡੀਏਸ਼ਨ ਸਪੇਸ ਜਾਂ ਕਿਸੇ ਪਦਾਰਥਕ ਮੀਡੀਅਮ ਰਾਹੀਂ ਤਰੰਗਾਂ ਜਾਂ ਕਣਾਂ ਦੇ ਰੂਪ ਵਿੱਚ ਊਰਜਾ ਦੇ ਸੰਚਾਰ ਜਾਂ ਨਿਕਾਸ ਨੂੰ ਕਹਿੰਦੇ ਹਨ। ਇਸ ਵਿੱਚ ਇਹ ਸ਼ਾਮਿਲ ਹੈ: ਅਕਾਉਸਟਿਕ ਰੇਡੀਏਸ਼ਨ, ਜਿਵੇਂ ਅਲਟ੍ਰਾਸਾਊਂਡ ਅਵਾਜ਼, ਅਤੇ ਸਿਸਮਿਕ ਵੇਵਜ਼ ਕਿਸੇ ਭੌਤਿਕੀ ਸੰਚਾਰ ਮਾਧਿਅਮ ਉੱਤੇ ਨਿਰਭ ...

ਕੌਸਮਿਕ ਕਿਰਨ

ਕੌਸਮਿਕ ਕਿਰਨਾਂ ਉੱਚ-ਊਰਜਾ ਰੇਡੀਏਸ਼ਨ ਹੁੰਦੀਆਂ ਹਨ, ਜੋ ਮੁੱਖ ਤੌਰ ਤੇ ਸੋਲਰ ਸਿਸਟਮ ਦੇ ਬਾਹਰ ਤੋਂ ਪੈਦਾ ਹੁੰਦੀਆਂ ਹਨ।ਧਰਤੀ ਦੇ ਐਟਮੋਸਫੀਅਰ ਨਾਲ ਟਕਰਾਉਣ ਤੋਂ ਬਾਦ, ਕੌਸਮਿਕ ਕਿਰਨਾਂ ਸੈਕੰਡਰੀ ਕਣਾਂ ਦੀਆਂ ਬੁਛਾੜਾਂ ਪੈਦਾ ਕਰ ਸਕਦੀਆਂ ਹਨ ਜੋ ਕਦੇ ਕਦੇ ਧਰਤੀ ਦੀ ਸਤਹਿ ਤੱਕ ਪਹੁੰਚ ਜਾਂਦੀ ਹੈ। ਮੁੱਖ ਤੌਰ ...

ਚੇਰਨੋਬਿਲ ਹਾਦਸਾ

ਚੇਰਨੋਬਿਲ ਹਾਦਸਾ ਇੱਕ ਪਰਮਾਣੂ ਹਾਦਸਾ ਸੀ ਜੋ 26 ਅਪਰੈਲ 1986 ਨੂੰ ਯੂਕਰੇਨਦੇ ਚੇਰਨੋਬਿਲ ਪਰਮਾਣੂ ਬਿਜਲੀ ਘਰ ਵਿਖੇ ਹੋਇਆ ਸੀ ਜੋ ਉਸ ਵੇਲੇ ਸੋਵੀਅਤ ਸੰਘ ਦੇ ਅਧਿਕਾਰ ਖੇਤਰ ਦਾ ਹਿੱਸਾ ਸੀ। ਇੱਕ ਧਮਾਕੇ ਅਤੇ ਅੱਗ ਦੇ ਨਾਲ ਵੱਡੀ ਮਾਤਰਾ ਵਿੱਚ ਰੇਡੀਓਐਕਟਿਵ ਅਣੂ ਆਲੇ ਦੁਆਲੇ ਵਿੱਚ ਫੈਲ ਗਏ ਅਤੇ ਇਹ ਪੱਛਮੀ ਸੋ ...

ਅਕਾਲੀ-ਰੋਜ਼ਾਨਾ ਅਖਬਾਰ

ਅਕਾਲੀ ਅਖਬਾਰ 21 ਮਈ 1920 ਨੂੰ ਛਪਣਾ ਸ਼ੁਰੂ ਹੋਇਆ|ਇਹ ਅਖਬਾਰ ਰੋਜ਼ਾਨਾ ਹੀ ਛਪਦਾ ਸੀ। ਮਹਾਰਾਜਾ ਰਣਜੀਤ ਸਿੰਘ ਰਾਜ ਸਮੇਂ ਦੇ ਮਸਹੂਰ ਸਿੱਖ ਫੋਜੀ ਜਰਨੈਲ ਫੂਲਾ ਸਿੰਘ ਅਕਾਲੀ ਦੀਆਂ ਬੇਮਿਸਾਲ ਜਿੱਤਾ ਤੇ ਬਹਾਦਰੀ ਦੇ ਚਰਚਿਆਂ ਕਾਰਣ ਹੀ ਸਿੱਖ ਭਾਈਚਾਰੇ ਨੇ ਅਖਬਾਰ ਦਾ ਨਾਮ ਅਕਾਲੀ ਰ੍ਰੱਖਿਆ ਸੀ। ਮਾਸਟਰ ਸੁੰਦਰ ...

ਇੰਡੀਅਨ ਓਪੀਨੀਅਨ

ਇੰਡੀਅਨ ਓਪੀਨੀਅਨ ਭਾਰਤੀ ਨੇਤਾ ਮਹਾਤਮਾ ਗਾਂਧੀ ਦੁਆਰਾ ਸਥਾਪਿਤ ਇੱਕ ਅਖ਼ਬਾਰ ਸੀ। ਪ੍ਰਕਾਸ਼ਨ ਗਾਂਧੀਅਤੇ ਇੰਡੀਅਨ ਨੈਸ਼ਨਲ ਕਾਂਗਰਸ ਰਾਹੀਂ ਨਸਲੀ ਭੇਦਭਾਵ ਨਾਲ ਲੜਨ ਵਾਸਤੇ ਅਤੇ ਸਾਊਥ ਅਫ਼ਰੀਕਾ ਅੰਦਰ ਭਾਰਤੀ ਅਪ੍ਰਵਾਸੀ ਸਮਾਜ ਲਈ ਸਿਵਲ ਹੱਕ ਨੂੰ ਜਿੱਤਣ ਲਈ ਸ਼ੁਰੂ ਕੀਤੀ ਰਾਜਨੀਤਕ ਲਹਿਰ ਵਾਸਤੇ ਇੱਕ ਮਹੱਤਵਪੂ ...

ਦਰੀਆ-ਏ- ਨੂਰ (ਅਖ਼ਬਾਰ)

ਦਰੀਆ ਨੂਰ ਬ੍ਰਿਟਿਸ਼ ਰਾਜ ਵਿੱਚ ਇੱਕ ਉਰਦੂ ਭਾਸ਼ਾ ਦਾ ਅਖ਼ਬਾਰ ਸੀ। ਇਹ 1850 ਵਿੱਚ ਕੋਹ-ਏ-ਨੂਰ ਤੋਂ ਕੁਝ ਮਹੀਨਿਆਂ ਬਾਅਦ ਪ੍ਰਕਾਸ਼ਤ ਹੋਇਆ ਸੀ। ਅਖਬਾਰ ਦਾ ਦਫਤਰ ਵੀ ਉਸੇ ਇਮਾਰਤ ਵਿੱਚ ਕੋਹ---ਨੂਰ ਦੇ ਦਫ਼ਤਰ ਵਿੱਚ ਸਥਿਤ ਸੀ। ਫਕੀਰ ਸਿਰਾਜੁੱਦੀਨ ਇਸਦੇ ਸਰਪ੍ਰਸਤ ਸਨ ਅਤੇ ਸ਼ਾਹਸਵਰੂਦੀਨ ਇਸ ਦੇ ਸੰਪਾਦਕ ਸਨ ...

ਵਿਸ਼ਵ ਪ੍ਰੈਸ ਦਿਵਸ

ਵਿਸ਼ਵ ਪ੍ਰੈਸ ਦਿਵਸ, ਸੰਯੁਕਤ ਰਾਸ਼ਟਰ ਜਰਨਲ ਸਭਾ ਨੇ 3 ਮਈ ਦਾ ਦਿਨ ਘੋਸਿਤ ਕੀਤਾ ਹੈ। ਮੀਡੀਆ ਤੇ ਖਾਸ ਕਰ ਪਿ੍ੰਟ ਮੀਡੀਆ ਦਾ ਇੱਕ ਮਿਸ਼ਨ ਹੈ। ਇਸ ਅਦਾਰੇ ਨੂੰ ਆਪਣੇ ਲੋਕਾਂ ਨਾਲ ਜੁੜ ਕੇ ਨਾ ਕੇਵਲ ਉਨ੍ਹਾਂ ਦੀ ਆਵਾਜ਼ ਬਣਨਾ ਚਾਹੀਦਾ ਹੈ, ਸਗੋਂ ਸਮਾਜ ਨੂੰ ਇੱਕ ਨਵੀਂ ਸੇਧ ਵੀ ਦੇਣਾ ਚਾਹੀਦਾ ਹੈ। ਮੀਡੀਆ ਚ ਵ ...

‘ਗ਼ਦਰ’ ਅਖ਼ਬਾਰ

ਗ਼ਦਰ ਪਾਰਟੀ ਨੇ ੧ ਨਵੰਬਰ ੧੯੧੩ ਨੂੰ ਹਫ਼ਤਾਵਾਰੀ ਗ਼ਦਰ ਅਖ਼ਬਾਰ ਜਾਰੀ ਕੀਤਾ। ਇਹ ਹੱਥ ਨਾਲ ਛਾਪਣ ਵਾਲੀ ਮਸ਼ੀਨ ਤੇ ਛਾਪਿਆ ਜਾਂਦਾ ਸੀ। 19 ਵਰ੍ਹਿਆਂ ਦਿ ਉਮਰ ਵਿੱਚ ਗ਼ਦਰੀ ਕਰਤਾਰ ਸਿੰਘ ਸਰਾਭਾ ਪੰਜਾਬੀ ਮਜ਼ਮੂਨ ਵੀ ਤਿਆਰ ਕਰਦਾ ਸੀ ਤੇ ਮਸ਼ੀਨਾ ਚਲਾ ਕੇ ਛਪਾਈ ਦਾ ਕੰਮ ਵੀ ਕਰਦਾ ਸੀ। ਇਹ ਅਖ਼ਬਾਰ ਉਰਦੂ ਤੇ ਪ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →