ⓘ Free online encyclopedia. Did you know? page 9

ਰਾਜਾ ਪੋਰਸ

ਰਾਜਾ ਪੋਰਸ ਪੌਰਵ ਰਾਸ਼ਟਰ ਦਾ ਰਾਜਾ ਸੀ। ਜਿਨ੍ਹਾਂ ਦਾ ਸਾਮਰਾਜ ਪੰਜਾਬ ਵਿੱਚ ਜਿਹਲਮ ਅਤੇ ਚਨਾਬ ਨਦੀਆਂ ਤੱਕ ਫੈਲਿਆ ਹੋਇਆ ਸੀ। ਉਸਦੀ ਰਾਜਧਾਨੀ ਅਜੋਕੇ ਵਰਤਮਾਨ ਸ਼ਹਿਰ ਲਾਹੌਰ ਦੇ ਕੋਲ ਸਥਿਤ ਰਹੀ ਹੋਵੇਗੀ। ਉਹ ਆਪਣੀ ਬਹਾਦੁਰੀ ਲਈ ਪ੍ਰਸਿੱਧ ਸੀ।

ਰਾਜਾ ਸਾਹਿਬ ਸਿੰਘ

ਰਾਜਾ ਸਾਹਿਬ ਸਿੰਘ ਪਟਿਆਲਾ ਰਿਆਸਤ ਦੇ ਰਾਜਾ ਸਨ। ਉਹ ਰਾਜਾ ਅਮਰ ਸਿੰਘ ਤੋਂ ਬਾਅਦ ਪਟਿਆਲਾ ਦੇ ਰਾਜਾ ਬਣੇ। ਸਾਹਿਬ ਸਿੰਘ ਦਾ ਜਨਮ ਰਾਜਾ ਅਮਰ ਸਿੰਘ ਅਤੇ ਰਾਣੀ ਰਾਜ ਕੌਰ ਦੇ ਘਰ 18 ਅਗਸਤ 1773 ਨੂੰ ਹੋਇਆ ਸੀ। ਫਰਵਰੀ 1781 ਵਿੱਚ ਪਿਤਾ ਦੀ ਮੌਤ ਦੇ ਬਾਅਦ ਉਹ ਪਟਿਆਲਾ ਰਿਆਸਤ ਦੀ ਗੱਦੀ ਬੈਠਿਆ। 1787 ਵਿਚ ਭੰ ...

ਵਰ੍ਹਾਮੀਹੀਰ

ਵਰ੍ਹਾਮੀਹੀਰ ਇੱਕ ਭਾਰਤੀ ਖਗੋਲ ਸ਼ਾਸਤਰੀ, ਗਣਿਤ-ਵਿਦਵਾਨ ਅਤੇ ਜੋਤਸ਼ੀ ਸੀ ਜੋ ਉੱਜੈਨ ਵਿੱਚ ਰਹਿੰਦਾ ਸੀ। ਉਸਦਾ ਪਿਤਾ ਅਦਿੱਤਿਆਦਾਸ ਖ਼ੁਦ ਇੱਕ ਖਗੋਲ-ਸ਼ਾਸਤਰੀ ਸੀ। ਉਸਦੇ ਆਪਣੇ ਇੰਕਸ਼ਾਫ਼ ਮੁਤਾਬਕ ਉਹ ਕਾਪਿਥਕ ਵਿਖੇ ਪੜ੍ਹਿਆ ਸੀ। ਉਹ ਰਾਜਾ ਵਿਕਰਮਾਦਿੱਤ ਦੇ ਦਰਬਾਰ ਦੇ ਨੌ ਰਤਨਾਂ ਵਿੱਚੋਂ ਇੱਕ ਸੀ।

ਸ਼ਹੀਦ ਬਾਬਾ ਦੀਪ ਸਿੰਘ

ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਪਿੰਡ ਪਹੂਵਿੰਡ ਮਜ਼੍ਹਬੀ ਸਿੱਖ ਪਰਿਵਾਰ ਵਿੱਚ ਮਾਤਾ ਜੀਉਣੀ ਜੀ ਦੀ ਕੁੱਖੋਂ ਪਿਤਾ ਭਗਤਾ ਜੀ ਦੇ ਘਰ ਹੋਇਆ। ਮਾਤਾ-ਪਿਤਾ ਨੇ ਬਾਲਕ ਦਾ ਨਾਮ ਦੀਪਾ ਰੱਖਿਆ। ਥੋੜ੍ਹੀ ਸੁਰਤ ਸੰਭਾਲਣ ਤੋਂ ਬਾਅਦ ਇਹ ਨੌਜਵਾਨ ਅਵਸਥਾ ਵਿੱਚ ਵਿਚਰਦਿਆਂ ਬਾਲਕ ਦੀਪਾ ਸਤਿਗੁਰਾਂ ਦੇ ਪਾਵਨ ਅਸਥਾਨ ਸ ...

ਸ਼ਹੀਦ ਭਾਈ ਗੁਰਮੇਲ ਸਿੰਘ

ਭਾਈ ਗੁਰਮੇਲ ਸਿੰਘ ਦਾ ਜਨਮ ਸਤੰਬਰ 1957 ਵਿੱਚ ਪਿਤਾ ਜੀ ਸ. ਜੋਰਾ ਸਿੰਘ ਜੀ ਦੇ ਗ੍ਰਹਿ ਵਿਖੇ ਮਾਤਾ ਜੀ ਅਜ਼ਮੇਰ ਕੌਰ ਜੀ ਦੀ ਪਵਿੱਤਰ ਕੁਖੋਂ ਹੋਇਆ। ਆਪ ਜੀ ਦੇ ਦੋ ਭਰਾ ਅਤੇ ਦੋ ਭੈਣਾਂ ਹਨ। ਮੁਢਲੀ ਪੜ੍ਹਾਈ ਪਿੰਡੋਂ ਹੀ ਪ੍ਰਾਪਤ ਕੀਤੀ ਅਤੇ ਮੈਟ੍ਰਿਕ ਵਿਚੋਂ ਚੰਗੇ ਨੰਬਰ ਹੋਣ ਕਾਰਨ ਆਪ ਜੀ ਪਿੰਡ ਦੀ ਸੁਸਾਇਟ ...

ਸ਼ੇਰ ਸ਼ਾਹ ਸੂਰੀ

ਸ਼ੇਰ ਸ਼ਾਹ ਸੂਰੀ ਉੱਤਰੀ ਭਾਰਤ ਵਿੱਚ ਸੂਰ ਵੰਸ਼ ਦਾ ਬਾਨੀ ਸੀ। ਭਾਰਤੀ ਇਤਿਹਾਸ ਵਿੱਚ ਲੋਹਪੁਰਸ਼, ਦਾਨਵੀਰ, ਪ੍ਰਬੁੱਧ ਯੋਧੇ ਵਜੋਂ ਉਸਦੀ ਵਡਿਆਈ ਕੀਤੀ ਜਾਂਦੀ ਹੈ। ਸ਼ੇਰ ਸ਼ਾਹ ਸੂਰੀ ਉਹਨਾਂ ਗਿਣੇ-ਚੁਣੇ ਬਾਦਸ਼ਾਹਾਂ ਵਿੱਚੋਂ ਸੀ, ਜਿਸ ਨੇ ਭਾਰਤ ਵਰਗੇ ਵਿਸ਼ਾਲ ਉਪ-ਮਹਾਂਦੀਪ ਨੂੰ ਇੱਕ ਸੂਤਰ ਵਿੱਚ ਬੰਨ੍ਹਣ ਦੀ ...

ਸਾਕਾ ਨਨਕਾਣਾ ਸਾਹਿਬ

ਸਾਕਾ ਨਨਕਾਣਾ ਸਾਹਿਬ ਸ਼ਹੀਦੀ ਸਾਕਾ 21 ਫਰਵਰੀ ਸੰਨ 1921 ਨੂੰ ਨਨਕਾਣਾ ਸਾਹਿਬ ਗੁਰਦੁਆਰਾ ਜਨਮ ਅਸਥਾਨ ਵਿੱਚ ਹੋਇਆ ਸੀ। ਨਨਕਾਣਾ ਸਾਹਿਬ ਦਾ ਇਹ ਗੁਰਦੁਆਰਾ ਉਹ ਇਤਿਹਾਸਕ ਸਥਾਨ ਹੈ, ਜਿੱਥੇ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਦਾ ਜਨਮ ਹੋਇਆ ਸੀ। ਏਸੇ ਕਰਕੇ ਇਸ ਗੁਰਦੁਆਰੇ ਨੂੰ `ਗੁਰਦੁਆਰਾ ਜਨਮ ਅਸਥਾਨ` ਕਰਕੇ ...

ਸਿਕੰਦਰ ਮਹਾਨ

ਸਿਕੰਦਰ ਫੈਲਕੂਸ ਦਾ ਬੇਟਾ ਅਤੇ ਪੁਰਾਤਨ ਯੂਨਾਨ ਦੀ ਮਕਦੂਨ ਬਾਦਸ਼ਾਹੀ ਦਾ ਬਾਦਸ਼ਾਹ ਸੀ। 13 ਸਾਲ ਦੀ ਉਮਰ ਵਿੱਚ ਉਸ ਨੂੰ ਸਿੱਖਿਆ ਦੇਣ ਦੀ ਜਿੰਮੇਵਾਰੀ ਅਰਸਤੂ ਨੂੰ ਸੌਂਪੀ ਗਈ।ਇਸ ਨੇ ਈਰਾਨ ਦੇ ਬਾਦਸ਼ਾਹ ਨੂੰ ਫਤਹਿ ਕਰਕੇ ਈਸਵੀ ਸਨ ਤੋਂ 327 ਸਾਲ ਪਹਿਲਾਂ ਹਿੰਦੁਸਤਾਨ ਤੇ ਚੜ੍ਹਾਈ ਕੀਤੀ ਅਤੇ ਪੰਜਾਬ ਦੇ ਰਾਜਾ ...

ਸੁਬਕਤਗੀਨ

ਸੁਬਕਤਗੀਨ سبکتگین ਗਜ਼ਨੀ ਦਾ ਬਾਦਸ਼ਾਹ, ਅਲਪਤਗੀਨ ਦਾ ਤੁਰਕੀ ਗੁਲਾਮ, ਜੋ ਉਸ ਦਾ ਜਰਨੈਲ ਤੇ ਜਾਨਸ਼ੀਨ ਹੋਇਆ. ਇਸ ਨੇ ਰਾਜਾ ਜੈਪਾਲ ਦੇ ਵਿਰੁੱਧ ਪੰਜਾਬ ਉਤੇ ਚੜ੍ਹਾਈ ਕੀਤੀ. ਹਿੰਦ ਦੇ ਬਹੁਤ ਸਾਰੇ ਹਿੰਦੂ ਰਾਜਿਆਂ ਨੇ ਏਕਾ ਕਰਕੇ ਟਾਕਰਾ ਕੀਤਾ, ਪਰ ਅੰਤ ਹਾਰ ਖਾਧੀ. ਇਹ ਬਾਦਸ਼ਾਹ ਸਨ 977 ਵਿੱਚ ਤਖਤ ਤੇ ਬੈਠ ...

ਸੂਰ ਵੰਸ਼

ਸੂਰ ਵੰਸ਼. سور ਸ਼ੇਰਸ਼ਾਹ. ਸਨ 1540 ਤੋਂ 1545. ਇਹ ਸੂਰਵੰਸ਼ੀ ਪਠਾਣ ਸਹਸਰਾਮ ਦੇ ਜਾਗੀਰਦਾਰ ਹਸਨਖ਼ਾਂ ਦਾ ਪੁਤ੍ਰ ਸੀ. ਇਸ ਦਾ ਪਹਿਲਾ ਨਾਉਂ ਫ਼ਰੀਦ ਸੀ. ਇਸ ਨੇ ਹਿੰਮਤ ਨਾਲ ਹੁਮਾਯੂੰ ਤੋਂ ਭਾਰਤ ਦਾ ਰਾਜ ਖੋਹਿਆ. ਇਸਲਾਮ ਸ਼ਾਹ. ਸਨ 1545 ਤੋਂ 1553. ਇਹ ਸ਼ੇਰਸ਼ਾਹ ਦਾ ਬੇਟਾ ਸੀ. ਮੁਹੰਮਦਸ਼ਾਹ ਆਦਿਲ. ਸਨ ...

ਹੜੱਪਾ

ਹੜੱਪਾ. ਸਾਹੀਵਾਲ ਜ਼ਿਲੇ ਵਿੱਚ ਇੱਕ ਕਸਬੇ ਦਾ ਨਾਮ ਹੈ। ਇੱਥੇ ਇੱਕ ਪੁਰਾਣਾ ਥੇਹ ਖੋਦਣ ਤੋਂ ਬਹੁਤ ਪੁਰਾਣੀਆਂ ਚੀਜ਼ਾਂ ਨਿਕਲੀਆਂ ਹਨ। ਵਿਦਵਾਨਾਂ ਨੇ ਅੰਦਾਜ਼ਾ ਲਗਾਇਆ ਹੈ ਕਿ ਇਹ ਚੀਜ਼ਾਂ ਈਸਾ ਦੇ ਜਨਮ ਤੋਂ 3000 ਸਾਲ ਪਹਿਲਾਂ ਦੀਆਂ ਹਨ। ਇਹ ਜਗਾ ਪਾਕਿਸਤਾਨ ਦੇ ਵਿੱਚ ਹੈ।

ਅਸ਼ੋਕ ਕੁਮਾਰ

ਅਸ਼ੋਕ ਕੁਮਾਰ ਭਾਗਲਪੁਰ ਵਿੱਚ ਇਸ ਦਾ ਜਨਮ ਹੋਇਆ ਬੀ.ਐਸ.ਸੀ. ਕਰਨ ਮਗਰੋ 1935 ਵਿੱਚ ਮੁੰਬਈ ਆ ਗਏ। ਇਨ੍ਹਾਂ ਦਾ ਜਨਮ ਨਾਮ ਕੁਮੁਦਲਾਲ ਗਾਂਗੁਲੀ ਸੀ ਅਤੇ ਇਨ੍ਹਾਂ ਨੂੰ ਦਾਦਮੁਨੀ ਵੀ ਕਹਿੰਦੇ ਸਨ। ਇੱਕ ਭਾਰਤੀ ਫਿਲਮ ਅਦਾਕਾਰ ਸੀ ਜਿਸ ਨੇ ਭਾਰਤੀ ਸਿਨੇਮਾ ਵਿੱਚ ਖਾਸ ਸਥਿਤੀ ਨੂੰ ਪ੍ਰਾਪਤ ਸੀ। ਇਨ੍ਹਾਂ ਨੂੰ ਦਾਦਾ ...

ਆਨੰਧੀ

ਆਨੰਧੀ ਇੱਕ ਭਾਰਤੀ ਫ਼ਿਲਮ ਅਦਾਕਾਰਾ ਹੈ ਜੋ ਤੇਲਗੂ ਅਤੇ ਤਾਮਿਲ ਭਾਸ਼ਾ ਦੀਆਂ ਫਿਲਮਾਂ ਕੰਮ ਕਰ ਚੁੱਕੀ ਹੈ। ਸ਼ੁਰੂਆਤ ਵਿੱਚ ਤੇਲਗੂ ਫਿਲਮ ਬੱਸ ਸਟਾਪ ਵਿੱਚ ਕੰਮ ਕਰਨ ਲਈ ਪ੍ਰਸੰਸਾ ਮਿਲੀ। ਉਹ ਵੇਤਰੀਮਰਨ ਦੀ ਪ੍ਰੋਡਕਸ਼ਨ ਪੋਰੀਆਲਨ ਅਤੇ ਪ੍ਰਭੂ ਸੁਲੇਮਾਨ ਦੀ "ਕਾਇਲ" ਵਿੱਚ ਨਜ਼ਰ ਆਈ, ਜਿਸ ਵਿੱਚ ਉਸ ਨੇ ਸਿਰਲੇਖ ...

ਆਰ. ਮਾਧਵਨ

ਰੰਗਾਨਾਥਨ ਬਾਲਾਜੀ ਮਾਧਵਨ ਇੱਕ ਭਾਰਤੀ ਅਦਾਕਾਰ, ਲੇਖਕ, ਫਿਲਮ ਨਿਰਮਾਤਾ ਅਤੇ ਟੀਵੀ ਹੋਸਟ ਹੈ। ਮਾਧਵਨ ਨੇ ਆਪਣੇ ਫਿਲਮੀ ਜੀਵਨ ਦੀ ਸ਼ੁਰੂਆਤ 1996 ਵਿੱਚ ਸੋਪ ਓਪੇਰਾ ਵਿੱਚ ਜ਼ੀ ਟੀਵੀ ਦੇ ਇੱਕ ਨਾਟਕ ਬਨੇਗੀ ਅਪਨੀ ਬਾਤ ਤੋਂ ਕੀਤੀ।

ਇਆਨ ਅਲੈਕਜੇਂਡਰ (ਅਦਾਕਾਰ)

ਅਲੈਕਜੇਂਡਰ ਦਾ ਜਨਮ ਸਾਲਟ ਲੇਕ ਸਿਟੀ, ਉਟਾਹ ਵਿਚ ਇੱਕ ਕੌਕਰੈਸੀਅਨ ਪਿਤਾ ਅਤੇ ਵਿਅਤਨਾਮੀ ਮੂਲ ਦੀ ਮਾਤਾ ਦੇ ਘਰ ਹੋਇਆ ਸੀ ਜੋ ਅਮਰੀਕਾ ਤੋਂ ਵਿਅਤਨਾਮ ਆਏ ਸਨ। ਡਿਪਾਰਟਮੈਂਟ ਆਫ ਡਿਫੈਂਸ ਚ ਕੰਮ ਕਰਨ ਨਾਲ ਅਕਸਰ ਉਸਦੇ ਪਿਤਾ ਦੀ ਤਬਦੀਲੀ ਹੁੰਦੀ ਰਹਿੰਦੀ ਸੀ, ਜਿਸ ਕਾਰਨ ਉਸਦੇ ਪਰਿਵਾਰ ਨੂੰ ਇੱਕ ਜਗ੍ਹਾ ਤੋਂ ਦੂ ...

ਐਂਥੋਨੀ ਹੌਪਕਿੰਸ

ਸਰ ਫਿਲਿਪ ਐਂਥਨੀ ਹੌਪਕਿੰਸ ਸੀ.ਬੀ.ਈ. ਇੱਕ ਵੇਲਸ਼ ਫ਼ਿਲਮ, ਸਟੇਜ ਅਤੇ ਟੈਲੀਵੀਯਨ ਅਭਿਨੇਤਾ ਹੈ। ਸਾਲ 1957 ਵਿੱਚ ਰਾਇਲ ਵੈੱਲ ਕਾਲਜ ਆਫ ਮਿਊਜ਼ਿਕ ਐਂਡ ਡਰਾਮਾ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ, ਉਹ ਲੰਡਨ ਵਿਚ ਡਰਾਮੇਟਿਕ ਆਰਟ ਦੀ ਰੋਇਲ ਅਕੈਡਮੀ ਵਿੱਚ ਸਿਖਲਾਈ ਲੈਂਦੇ ਸਨ ਅਤੇ ਉਸ ਸਮੇਂ ਲੌਰੈਂਸ ਓਲੀਵਾਈਅਰ ਨ ...

ਕਰਪਗਾ

ਕਾਰਪਾਗਾ ਇੱਕ ਅਭਿਨੇਤਰੀ ਹੈ ਜਿਸ ਨੇ ਪਾਲੀ ਨਾਂ ਦੀ ਤਾਮਿਲ ਫ਼ਿਲਮ ਵਿੱਚ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ। ਉਹ ਮੁੱਖ ਧਾਰਾ ਦੀ ਫ਼ਿਲਮ ਵਿੱਚ ਮੋਹਰੀ ਭੂਮਿਕਾ ਨਿਭਾਉਣ ਲਈ ਭਾਰਤ ਵਿੱਚ ਸਭ ਤੋਂ ਪਹਿਲਾਂ ਟਰਾਂਸਪੋਰਟਰ ਹੈ।

ਕੁਈਨ ਹਜ਼ਾਰਿਕਾ

ਕੁਈਨ ਹਜ਼ਾਰਿਕਾ ਆਸਾਮ ਦੀ ਇੱਕ ਭਾਰਤ ਪਲੇਅਬੈਕ ਗਾਇਕਾ ਅਤੇ ਅਦਾਕਾਰਾ ਹੈ. ਇਸਨੇ ਆਸਾਮੀ ਫਿਲਮਾਂ ਜਿਵੇਂ ਕਿ ਮੋਨ, ਸੁਰੇਨ ਸਰਰ ਪੁਟੇਕ ਅਤੇ ਸਨੇਹ ਬੰਧਨ ਲਈ ਗਾਇਆ ਹੈ. ਇਹ 2013 ਵਿੱਚ ਰੋਟਰੀ ਯੰਗ ਅਚੀਵਰ ਪੁਰਸਕਾਰ ਪ੍ਰਾਪਤਕਰਤਾ ਹੈ. ਇਸ ਸਾਲ ਹੀ ਇਸ ਨੂੰ ਸਰਬੋਤਮ ਫੈਮਿਲੀ ਪਲੇਬੈਕ ਸ਼੍ਰੇਣੀ ਵਿੱਚ ਪ੍ਰਾਗ ਸਿ ...

ਕੁਨਾਲ ਨਾਇਅਰ

ਕੁਨਾਲ ਨਾਇਅਰ ਇੱਕ ਬਰਤਾਨਵੀ-ਭਾਰਤੀ ਅਦਾਕਾਰ ਅਤੇ ਲੇਖਕ ਹੈ ਜੋ ਟੀਵੀ ਸੀਰੀਅਲ ਬਿਗ ਬੈਂਗ ਥਿਊਰੀ ਵਿੱਚ ਆਪਣੀ ਭੂਮਿਕਾ ਰਾਜ ਕੂਥਰਾਪਲੀ ਲਈ ਜਾਣਿਆ ਜਾਂਦਾ ਹੈ।

ਚਿਰੰਜੀਵੀ

ਚਿਰੰਜੀਵੀ ਇੱਕ ਭਾਰਤੀ ਸਿਨੇਮਾ ਦਾ ਅਭਿਨੇਤਾ, ਨਿਰਮਾਤਾ, ਸਿਆਸਤਦਾਨ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦਾ ਮੈਂਬਰ ਹੈ। ਚਿਰੰਜੀਵੀ ਨੇ ਮਦਰਾਸ ਫਿਲਮ ਇੰਸਟੀਚਿਊਟ ਵਿੱਚ ਦਾਖ਼ਿਲਾ ਲਿਆ ਅਤੇ ਸਭ ਤੋਂ ਪਹਿਲਾਂ ਤੇਲਗੂ ਸਿਨੇਮਾ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਅਤੇ ਇਸ ਤੋਂ ਬਿਨਾਂ ਇਸਨੇ ਤਮਿਲ, ਕੰਨੜ ਅਤੇ ਹਿੰਦੀ ਦੀਆ ...

ਜਸਟਿਨ ਬੀਬਰ

ਜਸਟਿਨ ਡ੍ਰੂ ਬੀਬਰ ਇੱਕ ਕੈਨੇਡੀਆਈ ਪੌਪ/ਆਰ ਅਤੇ ਬੀ ਗਾਇਕ, ਗੀਤਕਾਰ ਅਤੇ ਅਭਿਨੇਤਾ ਹੈ। ਬੀਬਰ ਨੂੰ ਸਕੂਟਰ ਬ੍ਰਾਊਨ ਨੇ 2008 ਵਿੱਚ ਖੋਜ ਕਢਿਆ ਸੀ ਜਿਹਨਾਂ ਨੇ ਉਹ ਦੇ ਵੀਡੀਓ ਯੂਟਿਊਬ ਉੱਤੇ ਦੇਖਿਆ ਅਤੇ ਅੱਗੇ ਚੱਲਕੇ ਉਸ ਦੇ ਮੈਨੇਜਰ ਬੰਨ ਗਏ। ਬ੍ਰਾਊਨ ਨੇ ਉਹ ਦੀ ਮੁਲਾਕਾਤ ਅਸ਼ਰ ਨਾਲ ਅਟਲਾਂਟਾ, ਜੋਰਜੀਆ ਵਿ ...

ਜ਼ੈਨ ਅਲ ਰਫ਼ੀਯਾ

ਜ਼ੈਨ ਅਲ ਰਫ਼ੀਯਾ ਸੀਰੀਆ ਵਿੱਚ ਜਨਮਿਆਂ ਇੱਕ ਅਦਾਕਾਰ ਹੈ। ਉਹ ਜ਼ਿਆਦਾਤਰ 2018 ਦੀ ਲਿਬਨਾਨੀ ਫ਼ਿਲਮ ਕਫ਼ਰਨਾਹੂਮ ਵਿੱਚ ਨਿਭਾਈ ਭੂਮਿਕਾ ਲਈ ਜਾਣਿਆ ਜਾਂਦਾ ਹੈ ਹੈ, ਜਿਸ ਲਈ ਉਸਨੇ 2018 ਕੈਨਸ ਫ਼ਿਲਮ ਫੈਸਟੀਵਲ ਵਿੱਚ ਜਿਊਰੀ ਪੁਰਸਕਾਰ ਹਾਸਿਲ ਕੀਤਾ ਸੀ।

ਜਾਨ ਸੀਨਾ

ਜਾਨ ਫੇਲਿਕਸ ਐਂਥੋਨੀ ਸੀਨਾ ਇੱਕ ਅਮਰੀਕੀ ਅਭਿਨੇਤਾ, ਬਾਡੀ ਬਿਲਡਰ, ਸੰਗੀਤਕਾਰ, ਪੇਸ਼ੇਵਰ ਪਹਿਲਵਾਨ ਅਤੇ ਆਪਣੇ ਦੇਸ਼ ਦੇ ਇੱਕ ਗਿਆਨਵਾਨ ਅਤੇ ਜਿੰਮੇਵਾਰ ਨਾਗਰਿਕ ਵੀ ਹਨ, ਜੋ ਵਰਲਡ ਰੇਸਲਿੰਗ ਇੰਟਰਟੇਨਮੇਂਟ ਦੁਆਰਾ ਉਸ ਦੇ ਰਾਅ ਬ੍ਰਾਂਡ ’ਤੇ ਨਿਯੋਜਿਤ ਹਨ। ਜਾਨ ਸੀਨਾ ਦਾ ਜਨਮ 23 ਅਪ੍ਰੈਲ 1977 ਨੂੰ ਅਮਰੀਕਾ ...

ਟੋਮ ਰਿਲੇ

ਟੋਮ ਰਿਲੇ ਇੱਕ ਅੰਗਰੇਜ਼ੀ ਅਦਾਕਾਰ ਅਤੇ ਨਿਰਮਾਤਾ ਹੈ। ਉਸਨੂੰ ਉਸਦੇ ਦਾ ਵਿੰਚੀਸ ਡੀਮਨ ਵਿੱਚ ਲਿਓਨਾਰਦੋ ਦਾ ਵਿੰਚੀ ਵੱਜੋਂ ਨਿਭਾਗਈ ਭੂਮਿਕਾ ਲਈ ਜਾਣਿਆ ਜਾਂਦਾ ਹੈ।

ਟੌਮ ਅਲਟਰ

ਥਾਮਸ ਬੀਚ ਆਲਟਰ ਅਮਰੀਕੀ ਮੂਲ ਦੇ ਇੱਕ ਭਾਰਤੀ ਐਕਟਰ ਸੀ।ਉਹ ਇੱਕ ਟੈਲੀਵਿਜ਼ਨ ਐਕਟਰ ਸਨ, ਜੋ ਹਿੰਦੀ ਸਿਨੇਮਾ ਅਤੇ ਭਾਰਤੀ ਥੀਏਟਰ ਵਿੱਚ ਆਪਣੇ ਕੰਮ ਲਈ ਮਸ਼ਹੂਰ ਸਨ। ਟੌਮ ਆਲਟਰ ਅਜਿਹਾ ਸਿਤਾਰਾ ਹੈ ਜੋ ਫ਼ਿਲਮ ਜਗਤ ਦੇ ਆਸਮਾਨ ’ਤੇ ਸਦਾ ਟਿਮਟਿਮਾਉਂਦਾ ਰਹੇਗਾ ਅਤੇ ਆਉਣ ਵਾਲੇ ਅਦਾਕਾਰਾਂ ਲਈ ਰਾਹ ਦਸੇਰਾ ਹੋਵੇਗਾ ...

ਨਤਾਸ਼ਾ ਚੌਫ਼ਾਨੀ

ਨਤਾਸ਼ਾ ਚੌਫ਼ਾਨੀ ਇੱਕ ਲੈਬਨੀਜ਼ ਅਦਾਕਾਰਾ ਹੈ। ਉਸਦਾ ਜਨਮ ਯੂ.ਏ.ਈ ਵਿੱਚ ਹੋਇਆ। ਉੱਥੇ ਉਹ ਇੱਕ ਬਹੁ-ਸੱਭਿਆਚਾਰਕ ਸਮਾਜ ਵਿੱਚ ਵੱਡੀ ਹੋਈ। ਵੱਖ-ਵੱਖ ਭਾਸ਼ਾਵਾਂ ਵਿੱਚ ਕੰਮ ਕਰਨ ਦੀ ਯੋਗਤਾ ਉਸਨੂੰ ਘਰ ਤੋਂ ਮਿਲੀ ਅਤੇ ਪੱਛਮੀ ਥੀਏਟਰ, ਫਿਲਮ ਅਤੇ ਟੀ.ਵੀ. ਵਿੱਚ ਵੱਖ-ਵੱਖ ਪਾਤਰ ਖੇਡਣ ਨਾਲ ਉਹ ਜਲਦੀ ਹੀ ਚਰਚਿਤ ...

ਨਵਨੀਤ ਕੌਰ ਢਿੱਲੋਂ

ਨਵਨੀਤ ਕੌਰ ਢਿੱਲੋਂ ਇੱਕ ਭਾਰਤੀ ਅਦਾਕਾਰ ਅਤੇ ਮਾਡਲ ਹੈ। ਉਸਨੇ ੨੦੧੩ ਦੇ ਮਿਸ ਵਰਲਡ ਪ੍ਰਤਿਯੋਗਿਤਾ ਵਿੱਚ ਭਾਗ ਲਿਆ ਸੀ। ਉਸਨੇ ਮੁੰਬਈ ਵਿੱਚ ਹੋਏ ਪੌਂਡਸ ਦੇ ੫੦ਵੇਂ ਅਡੀਸ਼ਨ ਵਰਲਡ ਇੰਡੀਆ ੨੦੧੩ ਨੂੰ ਜਿੱਤਿਆ। ਉਸਨੇ ਮਿਸ ਵਰਲਡ ਇੰਡੀਆ ਨਾਂ ਦੀ ਪ੍ਰਤਿਯੋਗਿਤਾ ਨੂੰ ਵੀ ਜਿੱਤਿਆ।

ਨਵਰਾਜ ਹੰਸ

ਨਵਰਾਜ ਆਪਨੇ ਪਿਤਾ ਵਾਂਗ ਹੀ ਪੰਜਾਬੀ ਸੰਗੀਤ ਇੰਡਸਟਰੀ ਆਪਣੀ ਥਾਂ ਬਣਾਈ ਅਤੇ ਇਸ ਤੋਂ ਇਲਾਵਾ ਪੰਜਾਬੀ ਸਿਨੇਮਾ ਵਿੱਚ ਵੀ ਕੰਮ ਕੀਤਾ। ਨਵਰਾਜ ਦਾ ਜਨਮ ਜਲੰਧਰ ਵਿੱਖੇ ਹੋਇਆ। ਨਵਰਾਜ ਹੰਸ ਛੋਟਾ ਭਰਾ ਯੁਵਰਾਜ ਹੰਸ ਵੀ ਅਦਾਕਾਰ ਅਤੇ ਗਾਇਕ ਹੈ। ਨਵਰਾਜ ਦਾ ਵਿਆਹ ਦਲੇਰ ਮਹਿੰਦੀ ਦੀ ਧੀ ਅਜੀਤ ਕੌਰ ਮਹਿੰਦੀ ਨਾਲ ਹੋ ...

ਨਸੀਰੁੱਦੀਨ ਸ਼ਾਹ

ਨਸੀਰੁਦੀਨ ਸ਼ਾਹ ਬਾੱਲੀਵੁੱਡ ਐਕਟਰ ਅਤੇ ਡਾਇਰੈਕਟਰ ਹੈ। ਉਹ ਨਿਊ ਵੇਵ ਭਾਰਤੀ ਸਿਨਮੇ ਦਾ ਉਘਾ ਐਕਟਰ ਹੈ। ਸ਼ਾਹ ਨੇ ਤਿੰਨ ਨੈਸ਼ਨਲ ਫਿਲਮ ਅਵਾਰਡਾਂ ਸਣੇ, ਬੈਸਟ ਐਕਟਰ ਦੇ ਤਿੰਨ ਫਿਲਮਫੇਅਰ ਅਵਾਰਡ, ਅਤੇ ਵੀਨਸ ਫਿਲਮ ਫੈਸਟੀਵਲ ਵਿਖੇ ਬੈਸਟ ਐਕਟਰ ਅਵਾਰਡ ਪ੍ਰਾਪਤ ਕੀਤਾ। ਭਾਰਤ ਸਰਕਾਰ ਨੇ ਉਸਨੂੰ ਦੋਨੋਂ ਪਦਮ ਭੂਸ ...

ਪ੍ਰਕਾਸ਼ ਰਾਜ

ਪ੍ਰਕਾਸ਼ ਰਾਜ ਇੱਕ ਭਾਰਤੀ ਫਿਲਮ ਅਦਾਕਾਰ, ਨਿਰਦੇਸ਼ਕ ਅਤੇ ਨਿਰਮਾਤਾ ਹੈ। ਉਹ ਦੱਖਣੀ ਭਾਰਤੀ ਫਿਲਮੀ ਇੰਡਸਟਰੀ ਵਿੱਚ ਕੰਮ ਕਰਦਾ ਹੈ। ਇਸ ਤੋਂ ਬਿਨਾ ਉਸਨੇ ਕੁਝ ਬਾਲੀਵੁੱਡ ਫਿਲਮਾਂ ਵਿੱਚ ਵੀ ਕੰਮ ਕੀਤਾ।

ਪ੍ਰਭੂ ਦੇਵਾ

ਪ੍ਰਭੂ ਦੇਵਾ, ਇੱਕ ਭਾਰਤੀ ਫਿਲਮ ਅਭਿਨੇਤਾ, ਨਿਰਦੇਸ਼ਕ ਅਤੇ ਡਾਂਸ ਕੋਰੇਓਗ੍ਰਾਫਰ ਹੈ, ਇਹਨਾਂ ਨੇ ਤਮਿਲ,ਤੇਲਗੂ,ਬੋਲੀਵੁਡ, ਮਲਯਾਲਮ ਅਤੇ ਕੰਨੜ ਫਿਲਮਾਂ ਵਿੱਚ ਕੰਮ ਕਰ ਕੇ ਆਪਣੀ ਵਖਰੀ ਪਛਾਣ ਬਣਾਈ | ਇਹਨਾਂ ਨੇ ਆਪਣੇ ਪਚੀਸ ਸਾਲ ਦੇ ਕੈਰੀਅਰ ਦੇ ਦੋਰਾਨ, ਚੋਖੀ ਮਾਤਰਾ ਵਿੱਚ ਵੱਖਰੀ ਵੱਖਰੀ ਤਰ੍ਹਾਂ ਦੇ ਨ੍ਰਿਤ ...

ਬਰੂਸ-ਲੀ

ਬਰੂਸ-ਲੀ ਅਮਰੀਕਾ ਵਿੱਚ ਜੰਮੇ, ਚੀਨੀ ਹਾਂਗਕਾਂਗ ਐਕਟਰ, ਮਾਰਸ਼ਲ ਕਲਾਕਾਰ, ਦਾਰਸ਼ਨਕ, ਫਿਲਮ ਨਿਰਦੇਸ਼ਕ, ਪਟਕਥਾ ਲੇਖਕ, ਵਿੰਗ ਚੁਨ ਦੇ ਅਭਿਆਸਕਰਤਾ ਅਤੇ ਜਿੱਤ ਕੁਨ ਡੋ ਅਵਧਾਰਨਾ ਦੇ ਸੰਸਥਾਪਕ ਸਨ। ਕਈ ਲੋਕ ਉਨ੍ਹਾਂ ਨੂੰ 20ਵੀਂ ਸਦੀ ਦੇ ਸਭ ਤੋਂ ਪ੍ਰਭਾਵਸ਼ਾਲੀ ਮਾਰਸ਼ਲ ਕਲਾਕਾਰ ਅਤੇ ਇੱਕ ਸਾਂਸਕ੍ਰਿਤਕ ਪ੍ਰਤੀ ...

ਬਾਲ ਮੁਕੰਦ ਸ਼ਰਮਾ

ਬਾਲ ਮੁਕੰਦ ਸ਼ਰਮਾ ਇੱਕ ਪੰਜਾਬੀ ਕਾਮੇਡੀਅਨ ਹੈ, ਜੋ ਛਣਕਾਟਾ ਸੀਰੀਜ਼ ਵਿੱਚ ਜਸਵਿੰਦਰ ਭੱਲਾ ਨਾਲ ਕੰਮ ਕਰਨ ਲਈ ਪ੍ਰਸਿੱਧ ਹੈ। ਬਾਲ ਮੁਕੰਦ ਸ਼ਰਮਾ ਨੇ ਜਸਵਿੰਦਰ ਭੱਲਾ ਨਾਲ ਇੱਕ ਸਟੇਜ ਕਾਮੇਡੀ ਸ਼ੁਰੂ ਕੀਤੀ ਸੀ ਜਦੋਂ ਉਹ ਦੋਵੇਂ ਲੁਧਿਆਣਾ ਦੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਸਨ। ਬਾਅਦ ਵਿੱਚ ...

ਮਰਲਿਨ ਮੁਨਰੋ

ਮਰਲਿਨ ਮੁਨਰੋ ਅਮਰੀਕਾ ਦੇ ਹਾਲੀਵੁਡ ਫਿਲਮ ਜਗਤ ਦੀ ਇੱਕ ਪ੍ਰਸਿੱਧ ਅਭਿਨੇਤਰੀ,ਮਾਡਲ, ਅਤੇ ਗਾਇਕ ਸੀ, ਜੋ ਵੱਡੀ ਸੈਕਸ ਪ੍ਰਤੀਕ ਬਣ ਗਈ, ਅਤੇ 1950ਵਿਆਂ ਅਤੇ ਸ਼ੁਰੂ 1960ਵਿਆਂ ਦੌਰਾਨ ਅਨੇਕ ਕਾਮਯਾਬ ਫਿਲਮਾਂ ਵਿੱਚ ਸਟਾਰ ਭੂਮਿਕਾ ਨਿਭਾਈ। ਹਾਲਾਂਕਿ ਉਸਨੂੰ ਤਕਰੀਬਨ ਇੱਕ ਦਸ਼ਕ ਲਈ ਹੀ ਫਿਲਮਾਂ ਵਿੱਚ ਪ੍ਰਸਿੱਧੀ ...

ਮਹੇਸ਼ ਬਾਬੂ

ਮਹੇਸ਼ ਬਾਬੂ ਇੱਕ ਭਾਰਤੀ ਫਿਲਮ ਅਭਿਨੇਤਾ ਅਤੇ ਨਿਰਮਾਤਾ ਹੈ ਜਿਸ ਨੂੰ ਤੇਲੁਗੁ ਸਿਨੇਮਾ ਵਿੱਚ ਇਸ ਦੇ ਵਧੇਰੇ ਕੰਮ ਨਾਲ ਜਾਣਿਆ ਜਾਂਦਾ ਹੈ। ਇਹ ਫਿਲਮੀ ਕਲਾਕਾਰ ਕ੍ਰਿਸ਼ਨਾ ਦੇ ਘਰ ਘਤਾਮਾਨੇਨੀ ਪਰਿਵਾਰ ਵਿੱਚ ਹੋਇਆ। ਚਾਰ ਸਾਲ ਦੀ ਉਮਰ ਵਿੱਚ ਹੀ ਮਹੇਸ਼ ਬਾਬੂ ਨੇ ਕੈਮਰੇ ਸਾਹਮਣੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸ ...

ਮਾਰਟਿਨ ਸਕੌਰਸੀਜ਼ੇ

ਮਾਰਟਿਨ ਚਾਰਲਸ ਸਕੌਰਸੀਜ਼ੇ ਇੱਕ ਅਮਰੀਕੀ ਨਿਰਦੇਸ਼ਕ, ਨਿਰਮਾਤਾ, ਸਕ੍ਰੀਨਲੇਖਕ, ਅਦਾਕਾਰ ਅਤੇ ਫ਼ਿਲਮ ਇਤਿਹਾਸਕਾਰ ਹੈ ਜਿਸਦਾ ਕੈਰੀਅਰ 50 ਸਾਲਾਂ ਤੋਂ ਵੀ ਲੰਮਾ ਹੈ। ਮਾਰਟਿਨ ਸਕੌਰਸੀਜ਼ੇ ਦੇ ਕੰਮਾਂ ਦੇ ਵਿਸ਼ਾ-ਵਸਤੂ ਦੀ ਸ਼ੈਲੀ ਨਿਵੇਕਲੀ ਅਤੇ ਵੱਖਰੀ ਹੈ ਜਿਸ ਵਿੱਚ ਸਿਲੀਅਨ-ਅਮਰੀਕੀ ਪਛਾਣ, ਰੋਮਨ ਕੈਥੋਲਿਕ ਧ ...

ਰਣਵੀਰ ਸਿੰਘ

ਰਣਵੀਰ ਸਿੰਘ ਭਵਨਾਨੀ ਇੱਕ ਭਾਰਤੀ ਹਿੰਦੀ ਫਿਲਮੀ ਅਦਾਕਾਰ ਹੈ। ਉਸਨੇ ਆਪਣੇ ਫਿਲਮੀ ਜੀਵਨ ਦੀ ਸ਼ੁਰੁਆਤ 2010 ਵਿੱਚ ਯਸ਼ ਰਾਜ ਦੀ ਫਿਲਮ ਬੈਂਡ ਬਾਜਾ ਬਰਾਤ ਤੋਂ ਕੀਤੀ ਸੀ। ਇਹ ਫਿਲਮ ਇੱਕ ਕਾਮਯਾਬ ਫਿਲਮ ਸੀ ਅਤੇ ਇਸ ਲਈ ਉਸਨੂੰ ਬੇਸਟ ਡੈਬੀਊ ਅਦਾਕਾਰ ਲਈ ਫਿਲਮਫੇਅਰ ਇਨਾਮ ਵੀ ਮਿਲਿਆ। ਰਣਵੀਰ ਨੇ ਲੂਟੇਰਾ ਫਿਲਮ ...

ਰਫ਼ੀਕ ਗ਼ਜ਼ਨਵੀ

ਰਫ਼ੀਕ ਗ਼ਜ਼ਨਵੀ ਉਰਫ਼ ਮੁਹੰਮਦ ਰਫ਼ੀਕ ਗ਼ਜ਼ਨਵੀ ਬਰਤਾਨੀਆ ਭਾਰਤ ਦੇ ਸੰਗੀਤਕਾਰ, ਅਦਾਕਾਰ, ਗੁਲੂਕਾਰ, ਗੀਤਕਾਰ ਅਤੇ ਹਿਦਾਇਤਕਾਰ ਸਨ। ਉਹਨਾਂ ਦਾ ਜਨਮ ਰਾਵਲਪਿੰਡੀ ਦੇ ਮੁਸਲਿਮ ਪਰਿਵਾਰ ਵਿਚ ਹੋਇਆ। ਇਨ੍ਹਾਂ ਦੇ ਪੁਰਖਿਆਂ ਦਾ ਸੰਬੰਧ ਅਫ਼ਗਾਨਿਸਤਾਨ ਦੇ ਸ਼ਹਿਰ ਗ਼ਜ਼ਨੀ ਨਾਲ ਸੀ, ਜਿੱਥੋਂ ਉਹ ਹਿਜ਼ਰਤ ਕਰ ਕੇ ਪੇ ...

ਸਬੀਹਾ ਖ਼ਾਨੁਮ

ਸਬੀਹਾ ਖ਼ਾਨੁਮ ਪੰਜਾਹ ਅਤੇ ਸੱਠ ਦੇ ਦਹਾਕੇ ਦੀ ਪੰਜਾਬੀ ਅਤੇ ਉਰਦੂ ਫ਼ਿਲਮ ਇੰਡਸਟਰੀ ਦੀ ਇੱਕ ਸੁਪ੍ਰਸਿੱਧ ਅਦਾਕਾਰਾ ਹੈ। ਸਬੀਹਾ ਉਸ ਸਮੇਂ ਦੀਆਂ ਪ੍ਰਸਿੱਧ ਫ਼ਿਲਮੀ ਨਾਇਕਾਵਾਂ ਮੁਸੱਰਤ ਨਜ਼ੀਰ, ਨਗ਼ਮਾ ਅਤੇ ਫਿਰਦੌਸ ਆਲੀਆ ਵਿੱਚੋਂ ਇੱਕ ਹੈ। ਉਸ ਨੇ ਬਹੁਗਿਣਤੀ ਫ਼ਿਲਮਾਂ ਵਿੱਚ ਆਪਣੇ ਜੀਵਨ ਸਾਥੀ ਸੰਤੋਸ਼ ਕੁਮਾ ...

ਸਰਦਾਰ ਸੋਹੀ

ਸਰਦਾਰ ਸੋਹੀ ਇੱਕ ਫਿਲਮ ਅਦਾਕਾਰ ਅਤੇ ਲੇਖਕ ਹਨ, ਜੋ ਅੰਗ੍ਰੇਜ਼, ਕੈਰੀ ਔਨ ਜੱਟਾ ਅਤੇ ਦਿ ਲੀਜੈਂਡ ਆਫ਼ ਭਗਤ ਸਿੰਘ ਵਰਗੀਆਂ ਫ਼ਿਲਮਾਂ ਲਈ ਜਾਣਿਆ ਜਾਂਦਾ ਹੈ। ਸਰਦਾਰ ਸੋਹੀ ਨੇ ਪੰਜਾਬੀ ਫ਼ਿਲਮਾ ਵਿੱਚ ਲੌਂਗ ਦਾ ਲਿਸ਼ਕਾਰਾ ਦੇ ਨਾਲ ਆਪਣੇ ਅਭਿਨੈ ਦੀ ਸ਼ੁਰੂਆਤ ਕੀਤੀ ਸੀ.

ਸੁਦੇਸ਼ ਲਹਿਰੀ

ਸੁਦੇਸ਼ ਲਹਿਰੀ ਇੱਕ ਪੰਜਾਬੀ ਹਾਸਰਸ ਕਲਾਕਾਰ ਹੈ। ਇਹ ਹਾਸਰਸ ਕਲਾਕਾਰ ਸੁਰਿੰਦਰ ਫਰਿਸ਼ਤੇ ਦਾ ਚੇਲਾ ਹੈ। ਇਸਨੇ ਕਈ ਪੰਜਾਬੀ ਅਤੇ ਹਿੰਦੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ। ਉਸਨੇ 2007 ਵਿੱਚ ਪੰਜਾਬੀ ਫ਼ਿਲਮ ਵਾਹਗਾ ਤੋਂ ਕੰਮ ਕਰਨਾ ਸ਼ੁਰੂ ਕੀਤਾ। ਸੁਦੇਸ਼ ਲਹਿਰੀ ਇੱਕ ਭਾਰਤੀ ਸਟੈਂਡਅੱਪ ਕਾਮੇਡੀਅਨ, ਫਿਲਮ ਅ ...

ਹਰਭਜਨ ਜੱਭਲ

ਹਰਭਜਨ ਦਾ ਜਨਮ 1 ਅਕਤੂਬਰ, 1941 ਨੂੰ ਹੋਇਆ ਸੀ। ਉਸ ਦਾ ਪਿਤਾ ਸਰਦਾਰ ਫੂਲਾ ਸਿੰਘ ਹਾਥੀਦੰਦ ਕੰਮ ਦਾ ਮਾਹਿਰ ਸੀ। ਉਹ ਆਪਣੇ ਆਪ ਨੂੰ ਇੱਕ ਬਹੁਤ ਹੀ ਚੰਗਾ ਕਾਰੀਗਰ ਸੀ। ਚੰਨਣ ਦੀ ਲੱਕੜ ਦਾ ਬਣਾਏ ਸ਼੍ਰੀ ਹਰਿਮੰਦਰ ਸਾਹਿਬ ਦੇ ਉਸ ਮਾਡਲ ਲਈ ਉਸਨੂੰ ਰਾਜ ਪੁਰਸਕਾਰ ਮਿਲਿਆ ਸੀ। ਉਸ ਨੂੰ ਪੰਜਾਬੀ ਕਮੇਡੀਅਨ ਦੇ ਤੌ ...

ਇਮਾਰਤ

ਇਮਾਰਤ ਮਨੁੱਖ ਵੱਲੋਂ ਬਣਾਇਆ ਇੱਕ ਢਾਂਚਾ ਹੁੰਦੀ ਹੈ ਜੋ ਛੱਤ ਅਤੇ ਕੰਧਾਂ ਸਮੇਤ ਇੱਕੋ ਥਾਂ ਉੱਤੇ ਲਗਭਗ ਸਥਾਈ ਤੌਰ ਉੱਤੇ ਖੜ੍ਹੀ ਰਹੇ। ਇਹ ਨਾਂ ਦੀਆਂ ਅਕਾਰਾਂ, ਖ਼ਾਕਿਆਂ ਅਤੇ ਸ਼ੈਲੀਆਂ ਦੇ ਅਧਾਰ ਉੱਤੇ ਕਈ ਕਿਸਮਾਂ ਹੁੰਦੀਆਂ ਹਨ ਅਤੇ ਇਹਨਾਂ ਦੀ ਵਰਤੋਂ ਇਤਿਹਾਸ ਵਿੱਚ ਕਈ ਤਰ੍ਹਾਂ ਲਈ ਜਾਂਦੀ ਰਹੀ ਹੈ।

ਏਕਤਾ ਦਾ ਬੁੱਤ

ਏਕਤਾ ਦਾ ਬੁੱਤ ਸਟੈਚੂ ਆਫ਼ ਯੂਨਿਟੀ ਭਾਰਤ ਦੇ ਰਾਜ ਗੁਜਰਾਤ ਵਿੱਚ ਸਰਦਾਰ ਵੱਲਭ ਭਾਈ ਪਟੇਲ ਨੂੰ ਸਮਰਪਤ ਬੁੱਤ ਹੈ। ਇਹ ਬੁੱਤ 182 ਮੀਟਰ ਉਚੀ ਹੈ ਜੋ ਨਰਮਦਾ ਡੈਮ ਦੇ ਸਾਹਮਣੇ ਗੁਜਰਾਤ ਵਿੱਚ ਵਦੋਦਰਾ ਦੇ ਨੇੜੇ ਸਾਧੂ ਬੇਟ ਤੋਂ 3.2 ਕਿਲੋਮੀਟਰ ਦੀ ਦੂਰੀ ਤੇ ਲਗਾਇਆ ਗਿਆ ਹੈ। ਇਹ ਦਾ ਕੁਲ ਰਕਬਾ 20000 ਵਰਗ ਮੀਟ ...

ਔਹੇਲ ਡੇਵਿਡ ਸਿਨਾਗੋਗ

ਔਹੇਲ ਡੇਵਿਡ ਸਿਨਾਗੋਗ, ਜਿਸਨੂੰ ਲਾਲ ਦਿਓਲ ਵੀ ਕਹਿੰਦੇ ਹਨ ਭਾਰਤ ਦੇ ਸ਼ਹਿਰ ਪੂਨੇ ਵਿੱਚ ਇੱਕ ਸਿਨਾਗੋਗ ਹੈ। ਇਹ ਪੁਣੇ ਵਿੱਚ ਮੋਲਦੀਨਾ ਰੋਡ ਤੇ ਸਥਿਤ ਹੈ। ਇਹ 1867 ਵਿੱਚ ਸਮਾਜ ਸੇਵਕ ਡੇਵਿਡ ਸਾਸੂਨ ਦੁਆਰਾ ਬਣਾਇਆ ਗਿਆ ਸੀ। ਇਸ ਦਾ ਡਿਜ਼ਾਇਨ ਹੈਨਰੀ ਸੇਂਟ ਕਲੇਅਰ ਵਿਲਕਿਨ ਨੇ ਤਿਆਰ ਕੀਤਾ ਸੀ। ਇਹ ਲਾਲ ਇੱਟ ...

ਕੁਤਬ ਮੀਨਾਰ

ਕੁਤਬ ਮੀਨਾਰ ਭਾਰਤ ਵਿੱਚ ਦੱਖਣ ਦਿੱਲੀ ਸ਼ਹਿਰ ਦੇ ਮਹਿਰੌਲੀ ਭਾਗ ਵਿੱਚ ਸਥਿਤ, ਇੱਟ ਨਾਲ ਬਣੀ ਸੰਸਾਰ ਦੀ ਸਭ ਤੋਂ ਉੱਚੀ ਮੀਨਾਰ ਹੈ। ਇਸਦੀ ਉਚਾਈ 72.5 ਮੀਟਰ ਅਤੇ ਵਿਆਸ 14.3 ਮੀਟਰ ਹੈ, ਜੋ ਉੱਤੇ ਜਾ ਕੇ ਸਿਖਰ ਉੱਤੇ 2.75 ਮੀਟਰ ਹੋ ਜਾਂਦਾ ਹੈ। ਕੁਤਬ ਮੀਨਾਰ ਮੂਲ ਤੌਰ ਤੇ ਸੱਤ ਮੰਜਿਲ ਦਾ ਸੀ ਲੇਕਿਨ ਹੁਣ ਇ ...

ਗੁੰਬਦ

ਗੁੰਬਦ ਕਿਸੇ ਇਮਾਰਤ ਦਾ ਸਭ ਤੋਂ ਉੱਚਾ ਗੋਲਾਕਾਰ ਹਿੱਸਾ ਹੁੰਦਾ ਹੈ। ਤਕਰੀਬਨ ਸਾਰੀਆਂ ਧਾਰਮਿਕ ਇਮਾਰਤਾਂ ਦੇ ਸਿਖਰ ਤੇ ਇੱਕ ਗੁੰਬਦ ਬਣਿਆ ਹੋਇਆ ਹੁੰਦਾ ਹੈ ਜੋ ਕਿ ਇਸ ਇਮਾਰਤ ਦੇ ਸਿਰ ਦਾ ਪ੍ਰਤੀਕ ਹੁੰਦਾ ਹੈ। ਇਸ ਦੇ ਅੰਦਰ ਸਭ ਤੋਂ ਜ਼ਿਆਦਾ ਊਰਜਾ ਇਕੱਤਰਿਤ ਹੁੰਦੀ ਹੈ। ਇਸ ਦੇ ਵਿੱਚ ਧੁਨੀਆਂ ਦੀ ਇੱਕ ਰਹੱਸਮਈ ...

ਜਮ ਮੀਨਾਰ

ਜਮ ਮੀਨਾਰ ਜੋ ਅਫ਼ਗਾਨਿਸਤਾਨ ਵਿੱਚ ਸਥਿਤ ਹੈ ਨੂੰ ਦਿੱਲੀ ਦੇ ਕੁਤਬ ਮੀਨਾਰ ਦਾ ਜਠੇਰਾ ਆਖਿਆ ਜਾ ਸਕਦਾ ਹੈ। ਯੂਨੈਸਕੋ ਵੱਲੋਂ ਇਹ ਵਿਸ਼ਵ ਵਿਰਾਸਤੀ ਸਮਾਰਕ ਐਲਾਨਿਆ ਹੋਇਆ ਹੈ। ਦਰਿਆ ਕੰਢੇ ਬਣਿਆ ਹੋਣ ਕਾਰਨ ਇਸ ਦੀ ਨੀਂਹ ਨੂੰ ਸਲ੍ਹਾਬ ਤੋਂ ਨੁਕਸਾਨ ਪਹੁੰਚ ਰਿਹਾ ਹੈ।

ਬੁਰਜ ਖ਼ਲੀਫ਼ਾ

ਬੁਰਜ ਖ਼ਲੀਫ਼ਾ, ਜਿਹਨੂੰ ਉਦਘਾਟਨ ਤੋਂ ਪਹਿਲਾਂ ਬੁਰਜ ਦੁਬਈ ਆਖਿਆ ਜਾਂਦਾ ਸੀ, ਦੁਬਈ, ਸੰਯੁਕਤ ਅਰਬ ਇਮਰਾਤ ਵਿੱਚ ਇੱਕ ਅਕਾਸ਼-ਛੂੰਹਦੀ ਇਮਾਰਤ ਹੈ ਅਤੇ 829.8 ਮੀਟਰ ਦੀ ਉੱਚਾਈ ਨਾਲ਼ ਦੁਨੀਆ ਵਿਚਲਾ ਸਭ ਤੋਂ ਉੱਚਾ ਮਨੁੱਖ-ਨਿਰਮਤ ਢਾਂਚਾ ਹੈ।

ਰਾਮਗੜ੍ਹੀਆ ਬੁੰਗਾ

ਰਾਮਗੜ੍ਹੀਆ ਬੁੰਗਾ ਦਾ ਨਿਰਮਾਣ ਜੱਸਾ ਸਿੰਘ ਰਾਮਗੜ੍ਹੀਆ ਨੇ 1855 ਈਸਵੀ ਨੂੰ ਕਰਵਾਇਆ। ਇਹ ਬੁੰਗਾ ਰਾਮਗੜ੍ਹੀਆ ਸਾਰੇ ਹੀ ਬੁੰਗਿਆ ਨਾਲੋਂ ਵਿਉਂਤਬੰਦੀ, ਉਸਾਰੀ, ਨਕਾਸ਼ੀ ਅਤੇ ਚਿੱਤਰਕਾਰੀ ਦੇ ਅਧਾਰ ਸੀ। ਜੱਸਾ ਸਿੰਘ ਰਾਮਗੜ੍ਹੀਆ ਦੁਆਰਾ ਇਸ ਬੁੰਗੇ ਵਿੱਚ ਦੀਵਾਨੇ ਖਾਸ, ਜਿਸ ਵਿੱਚ ਮਹਾਰਾਜਾ ਸਾਹਿਬ ਦਾ ਸਿੰਘਾਸ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →