ⓘ Free online encyclopedia. Did you know? page 90

ਦੇਵ ਮੋਗ੍ਰਾ

ਦੇਵ ਮੋਗ੍ਰਾ ਹਿੰਦੂ ਮਿਥਿਹਾਸ ਵਿੱਚ ਇੱਕ ਨਾਮਵਰ ਸ਼ਖਸੀਅਤ ਹੈ, ਜੋ ਸਤਪੁਦਾ ਪਹਾੜੀ ਲੋਕਾਂ ਲਈ ਇੱਕ ਦੇਵੀ ਹੈ। ਭਾਰਤ ਦੇ ਗੁਜਰਾਤ ਰਾਜ ਦੇ ਸਾਗਬਰਾ ਸ਼ਹਿਰ ਦੇ ਨੇੜੇ ਇੱਕ ਪਹਾੜੀ ਤੇ ਇਸ ਦੇਵੀ ਦਾ ਮੰਦਰ ਹੈ। ਕਿਹਾ ਜਾਂਦਾ ਹੈ ਕਿ ਮੰਦਰ ਨੂੰ ਸੱਤ ਪੀੜ੍ਹੀਆਂ ਪਹਿਲਾਂ ਬਣਾਇਆ ਗਿਆ ਸੀ ਜਦੋਂ ਉਸ ਵੇਲੇ ਦੇ ਮਹਾਂ ...

ਦੇਵਸੇਨਾ

ਦੇਵਸੇਨਾ ਇੱਕ ਹਿੰਦੂ ਦੇਵੀ ਅਤੇ ਦੇਵਤਾ ਕਾਰਤਿਕਿਆ, ਜਿਸ ਨੂੰ ਤਾਮਿਲ ਪਰੰਪਰਾ ਵਿੱਚ ਮੁਰੂਗਨ ਕਿਹਾ ਜਾਂਦਾ ਹੈ, ਦੀ ਪਹਿਲੀ ਪਤਨੀ ਹੈ। ਉਸ ਨੂੰ ਦੱਖਣੀ-ਭਾਰਤੀ ਪਾਠਾਂ ਵਿੱਚ ਆਮ ਤੌਰ ਤੇ ਦੇਵਯਾਨੀ, ਦੇਇਵਾਨੀ ਜਾਂ ਦੇਇਯਾਨੀ ਵਜੋਂ ਵੀ ਜਾਣਿਆ ਜਾਂਦਾ ਹੈ। ਦੇਵਸੇਨਾ ਨੂੰ ਅਕਸਰ ਇੰਦਰ, ਦੇਵਾਂ ਦਾ ਰਾਜਾ, ਦੀ ਧੀ ...

ਦੇਵੀ

ਦੇਵੀ ਸੰਸਕ੍ਰਿਤ ਭਾਸ਼ਾ ਦਾ ਇੱਕ ਸ਼ਬਦ ਹੈ; ਇਸ ਦਾ ਪੁਲਿੰਗ ਰੂਪ ਦੇਵ ਹੈ। ਦੇਵੀ – ਇੱਕ ਮਾਦਾ ਰੂਪ, ਅਤੇ ਦੇਵ – ਪੁਲਿੰਗ ਰੂਪ ਦਾ ਮਤਲਬ, "ਸਵਰਗੀ, ਬ੍ਰਹਮ, ਉੱਤਮਤਾ ਦਾ ਕੁਝ ਵੀ" ਹੈ, ਅਤੇ ਇਹ ਹਿੰਦੂ ਧਰਮ ਵਿੱਚ ਦੇਵਤਾ ਲਈ ਇੱਕ ਖ਼ਾਸ ਲਿੰਗ ਅਧਾਰਿਤ ਟਰਮ ਹੈ। ਦੇਵੀਆਂ ਲਈ ਧਾਰਨਾ ਅਤੇ ਸ਼ਰਧਾ ਵੇਦਾਂ ਵਿੱਚ ...

ਦੇਵੀ ਕੰਨਿਆ ਕੁਮਾਰੀ

ਦੇਵੀ ਕੰਨਿਆ ਕੁਮਾਰੀ ਇੱਕ ਕਿਸ਼ੋਰ ਉਮਰ ਦੀ ਲੜਕੀ ਦੇ ਰੂਪ ਵਿੱਚ ਦੇਵੀ ਪਾਰਵਤੀ ਦੇ ਰੂਪ ਵਜੋਂ ਦੇਵੀ ਹੋਈ। ਸ਼੍ਰੀ ਬਾਲਾ ਭਦਰਾ ਜਾਂ ਸ਼੍ਰੀ ਬਾਲਾ ਵੀ ਕਿਹਾ ਜਾਂਦਾ ਹੈ। ਉਹ ਪ੍ਰਸਿੱਧ ਤੌਰ ਤੇ "ਸਕਤੀ" "ਦੇਵੀ" ਵਜੋਂ ਜਾਣੀ ਜਾਂਦੀ ਹੈ। ਭਗਵਤੀ ਮੰਦਰ ਤਾਮਿਲਨਾਡੂ ਦੇ ਕੇਪ ਕੰਨਿਆ ਕੁਮਾਰੀ ਵਿਚ, ਮੁੱਖ ਭੂਮੀ ਭਾ ...

ਦੇਵੀ ਰਤੀ

ਦੇਵੀ ਰਤੀ, ਜਿਸ ਨੂੰ ਸੰਗ ਹਯਾਂਗ ਰਤੀ ਜਾਂ ਸੰਗ ਹਯਾਂਗ ਸੇਮਾਰਾ ਰਤੀ ਕਿਹਾ ਜਾਂਦਾ ਹੈ, ਇੱਕ ਹਿੰਦੂ ਚੰਦਰ ਦੇਵੀ ਦੀ ਨਿਆਈ ਹੈ ਜੋ ਜਾਵਾ ਅਤੇ ਬਾਲੀ ਚ ਪੂਜਿਆ ਜਾਂਦਾ ਹੈ। ਉਸ ਨੂੰ ਉਸ ਦੀ ਸੁੰਦਰਤਾ ਅਤੇ ਸੁਹਜ ਲਈ ਜਾਣਿਆ ਜਾਂਦਾ ਹੈ, ਉਵੇਂ ਹੀ ਉਸ ਨੂੰ ਸੁੰਦਰਤਾ ਦੀ ਦੇਵੀ ਵਜੋਂ ਵੀ ਜਾਣਿਆ ਜਾਂਦਾ ਸੀ। ਉਸ ਦ ...

ਧਰਤੀ (ਮਾਤਾ)

ਧਰਤੀ ਜਾਂ ਧਰਤੀ ਮਾਤਾ "ਇੱਕ ਵਿਸ਼ਾਲ ਥਾਂ" ਜਿਸ ਦਾ ਸੰਸਕ੍ਰਿਤ ਚ ਨਾਂ ਪ੍ਰਿਥਵੀ ਹੈ ਅਤੇ ਉਸ ਨੂੰ ਹਿੰਦੂ ਧਰਮ ਵਿੱਚ ਬਤੌਰ ਦੇਵੀ ਵੀ ਜਾਣਿਆ ਜਾਂਦਾ ਹੈ ਤੇ ਇਸ ਦੀਆਂ ਕੁਝ ਸ਼ਾਖਾਵਾਂ ਬੁੱਧ ਧਰਮ ਚ ਵੀ ਹਨ। ਇਸ ਨੂੰ ਭੂਮੀ ਵਜੋਂ ਵੀ ਜਾਣਿਆ ਜਾਂਦਾ ਹੈ। ਉਹ ਵਿਸ਼ਨੂੰ ਅਤੇ ਦਯੂਸ ਪਿਤਾ ਦੋਹਾਂ ਦੀ ਪਤਨੀ ਹੈ। ਬਤ ...

ਧਿਸਾਨਾ

ਧਿਸਾਨਾ ਹਿੰਦੂ ਧਰਮ ਚ ਖੁਸ਼ਹਾਲੀ ਦੀ ਇੱਕ ਹਿੰਦੂ ਦੇਵੀ ਹੈ। ਵੇਦਾਂ ਵਿਚੋਂ ਇੱਕ ਰਿਗ ਵੇਦ ਵਿੱਚ ਬਹੁਤ ਸਾਰੇ ਮੰਡਲ ਵਿੱਚ ਉਸ ਨੂੰ ਕਈ ਵਾਰ ਪ੍ਰਗਟਾਇਆ ਗਿਆ ਹੈ। ਉਸ ਨੂੰ ਅੱਗ, ਸੂਰਜ, ਚੰਨ ਅਤੇ ਤਾਰਿਆਂ ਦੀ ਦੇਵੀ ਵੀ ਕਿਹਾ ਜਾਂਦਾ ਰਿਹਾ ਹੈ। ਦੂਜੇ ਹਿੰਦੂ ਗ੍ਰੰਥਾਂ ਦੇ ਅਨੁਸਾਰ, ਜਿਵੇਂ ਕਿ ਸੋਮ ਭਾਂਡੇ, ਗਿ ...

ਧੂਮਾਵਤੀ

ਧੂਮਾਵਤੀ ਮਹਾਵਿਦਿਆਸ, ਤਾਂਤ੍ਰਿਕ ਦੇਵੀਆਂ ਦਾ ਇੱਕ ਸਮੂਹ, ਵਿਚੋਂ ਇੱਕ ਹੈ। ਧੂਮਾਵਤੀ ਦੇਵੀ, ਹਿੰਦੂ ਬ੍ਰਹਮ ਮਾਤਾ, ਦੇ ਭਿਆਨਕ ਪਹਿਲੂ ਨੂੰ ਦਰਸਾਉਂਦੀ ਹੈ। ਉਸ ਨੂੰ ਅਕਸਰ ਇੱਕ ਪੁਰਾਣੀ, ਬਦਸੂਰਤ ਵਿਧਵਾ ਦੇ ਤੌਰ ਤੇ ਦਰਸਾਇਆ ਜਾਂਦਾ ਹੈ ਅਤੇ ਹਿੰਦੂ ਧਰਮ ਵਿੱਚ ਅਸ਼ੁੱਧ ਅਤੇ ਅਸਾਧਾਰਨ ਮੰਨੀਆਂ ਜਾਂਦੀਆਂ ਚੀਜ਼ ...

ਨਗਨਜਿਤੀ

ਨਗਨਜਿਤੀ, ਸੱਤਿਆ ਦੇ ਤੌਰ ‘ਤੇ ਵੀ ਜਾਣਿਆ ਜਾਂਦਾ ਹੈ, ਅਸ਼ੲਭਰਿਆ, ਹਿੰਦੂ ਦੇਵਤਾ ਕ੍ਰਿਸ਼ਨ, ਵਿਸ਼ਨੂੰ ਦਾ ਇੱਕ ਅਵਤਾਰ, ਦੀ ਅੱਠ ਮੁੱਖ ਪਤਨੀਆਂ, ਵਿਚੋਂ ਪੰਜਵੀ ਹੈ। ਉਹ ਕੋਸਾਲਾ ਦੇ ਰਾਜਾ ਨਗਨਜਿਤਾ ਦੀ ਬੇਟੀ ਸੀ। ਕ੍ਰਿਸ਼ਨ ਨੇ ਉਸਦੇ ਪਿਤਾ ਦੁਆਰਾ ਰਚੇ ਗਏ ਸਵੰਯਵਰ ਵਿੱਚ ਮੁਕਾਬਲਾ ਕੀਤਾ ਅਤੇ ਉਹਨਾਂ ਨੇ ਨਿ ...

ਨਿਰ੍ਰਤੀ

ਨਿਰ੍ਰਤੀ ਮੌਤ ਅਤੇ ਦੁੱਖਾਂ ਦੀ,ਇੱਕ ਹਿੰਦੂ ਦੇਵੀ ਹੈ, ਦਿਕਪਾਲਾ ਵਿਚੋਂ ਇੱਕ, ਦੱਖਣ-ਪੱਛਮ ਦੀ ਨੁਮਾਇੰਦਗੀ ਕਰਦੀ ਹੈ। ਨਿਰਹਤੀ ਨਾਮ ਡਾ ਅਰਥ "ਦੀ ਗੈਰ-ਮੌਜੂਦਗੀ" ਹੈ। ਵੈਦਿਕ ਜੋਤਸ਼ ਵਿਵਸਥਾ ਵਿੱਚ ਨਿਰ੍ਰਤੀ ਇੱਕ ਕੇਤੂ ਨਕਸ਼ਤਰਾ ਨੂੰ ਨਿਯੁਕਤ ਕੀਤਾ ਗਿਆ ਹੈ, ਜੋ ਧੂਮਵਤੀ ਦੇ ਤੌਰ ਤੇ ਕਾਲੀ ਦੇ ਰੂਪ ਚ ਸੰਬੰ ...

ਨੀਲਾ ਦੇਵੀ

ਨੀਲਾ ਦੇਵੀ ਮਹਾ ਵਿਸ਼ਨੂੰ ਦੀ ਤੀਸਰੀ ਪਤਨੀ ਸੀ, ਦੂਜੀਆਂ ਦੋ ਸ਼੍ਰੀ ਦੇਵੀ ਅਤੇ ਭੂ ਦੇਵੀ ਸੀ। ਪਰਮਪਦਮ ਵਿੱਚ ਸ੍ਰੀ ਦੇਵੀ ਨੂੰ ਵਿਸ਼ਨੂੰ ਦੇ ਖੱਬੇ ਪਾਸੇ ਬਿਰਾਜਮਾਨ ਕੀਤਾ ਗਿਆ ਹੈ, ਅਤੇ ਭੂ ਦੇਵੀ ਅਤੇ ਨੀਲਾ ਦੇਵੀ ਉਸ ਦੇ ਸੱਜੇ ਪਾਸੇ ਹਨ। ਭੂ ਦੇਵੀ ਪਹਿਲੀ ਪਤਨੀ ਅਤੇ ਸ੍ਰੀ ਦੇਵੀ ਦੂਜੀ ਪਤਨੀ ਹੈ। ਪਹਿਲੀ ਪ ...

ਨੌਦੁਰਗਾ

ਕੈਲਾਸ਼ ਪਰਬਤ ਦੇ ਧਿਆਨੀ ਦੀ ਅਰਧੰਗਣੀ ਮਾਂ ਸਤੀ ਪਾਰਬਤੀ ਨੂੰ ਹੀ ਸ਼ੈਲਪੁੱਤਰੀ, ਬ੍ਰਹਮਚਾਰਿਣੀ, ਚੰਦਰਘੰਟਾ, ਕੂਸ਼ਮਾਂਡਾ, ਕੰਦਮਾਤਾ, ਕਾਤਿਆਇਨੀ, ਕਾਲ ਰਾਤਰੀ, ਮਹਾਗੌਰੀ, ਸਿੱਧੀਦਾਤਰੀ ਆਦਿ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਵੀ ਮਾਂ ਦੇ ਅਨੇਕ ਨਾਮ ਹਨ ਜਿਵੇਂ ਦੁਰਗਾ, ਜਗਦੰਬਾ, ਅੰਬੇ, ਸ਼ੇਰਾਂ ...

ਨੰਦਨੀ ਮਾਤਾ

ਨੰਦਨੀ ਮਾਤਾ ਇੱਕ ਹਿੰਦੂ ਦੇਵੀ ਹੈ। ਨਾਮ ਨੰਦਨੀ ਦੁਰਗਾ ਦਾ ਇੱਕ ਹੋਰ ਨਾਂ ਹੈ, ਜਿਸ ਦਾ ਮਤਲਬ "ਧੀ" ਹੈ। ਵਾਗੜੀ ਬੋਲੀ ਵਿੱਚ ਨੰਦਨੀ ਮਾਤਾ ਨੂੰ ਨੰਦੋੜ ਮਾਂ ਵੀ ਕਿਹਾ ਜਾਂਦਾ ਹੈ। ਪ੍ਰਾਚੀਨ ਹਿੰਦੂ ਮਹਾ-ਗ੍ਰੰਥ ਦੇ ਅਨੁਸਾਰ, ਨੰਦਨੀ ਮਾਤਾ, ਦਵਾਪਰ ਯੁੱਗ ਵਿੱਚ ਯਸ਼ੋਦਾ ਦੀ ਧੀ ਸੀ, ਅਤੇ ਕੰਸ ਨੇ ਉਸ ਨੂੰ ਮਾਰ ...

ਪਰੀਆਚੀ

ਪਰੀਆਚੀ ਹਿੰਦੂ ਧਰਮ ਵਿੱਚ ਈਸ਼ਵਰੀ ਮਾਤਾ ਦਾ ਇੱਕ ਇਮਾਨਦਾਰ ਪਹਿਲੂ ਹੈ। ਉਸ ਨੂੰ ਪਰੀਆਚੀ ਅੰਮਾ ਵੀ ਕਿਹਾ ਜਾਂਦਾ ਹੈ ਅਤੇ ਕਈ ਵਾਰ ਉਸ ਨੂੰ ਪਰੀਆਚੀ ਕਾਲੀ ਅੰਮਾ ਵੀ ਕਿਹਾ ਜਾਂਦਾ ਹੈ ਅਤੇ ਉਹ ਇੱਕ ਹੋਰ ਭਿਆਨਕ ਦੇਵੀ ਕਾਲੀ ਨਾਲ ਸਬੰਧਿਤ ਹੈ। ਪਰੀਆਚੀ ਬੱਚਿਆਂ ਦੀ ਰੱਖਿਅਕ ਹੈ ਅਤੇ ਇਹ ਬੱਚੇ ਦੇ ਜਨਮ ਅਤੇ ਗਰਭ ...

ਪਾਰਵਤੀ

ਪਾਰਵਤੀ ਹਿੰਦੂ ਦੇਵਮਾਲਾ ਦੀ ਪਿਆਰ, ਪੈਦਾਇਸ਼ ਅਤੇ ਸ਼ਰਧਾ ਦੀ ਦੇਵੀ ਹੈ। ਇਸ ਦੇ ਅਨੇਕ ਗੁਣ ਹਨ ਅਤੇ ਹਰੇਕ ਗੁਣ ਅਨੁਸਾਰ ਅੱਡ ਅੱਡ ਨਾਂ ਹਨ। ਉਹ ਸਰਬੋਤਮ ਹਿੰਦੂ ਦੇਵੀ ਆਦਿ ਪਰਸ਼ਕਤੀ ਦਾ ਕੋਮਲ ਅਤੇ ਪਾਲਣ ਪੋਸ਼ਣ ਵਾਲਾ ਰੂਪ ਹੈ ਅਤੇ ਦੇਵੀ-ਮੁਖੀ ਸ਼ਕਤੀ, ਸ਼ਕਤੀ ਦੇ ਕੇਂਦਰੀ ਦੇਵਤਿਆਂ ਵਿਚੋਂ ਇਕ ਹੈ ਜਿਸ ਨੂੰ ...

ਪਿਡਾਰੀ

ਪਿਡਾਰੀ ਦਾ ਪੰਥ ਕਾਲੀ ਦੇਵੀ ਦੇ ਇੱਕ ਪਹਿਲੂ ਨਾਲ ਜੱਦੀ ਮਾਂ ਦੇਵੀ ਦੇ ਸੰਸਲੇਸ਼ਣ ਵਜੋਂ ਵਿਕਸਤ ਹੋਇਆ ਅਤੇ ਬਹੁਤ ਸਾਰੇ ਪਿੰਡਾਂ ਵਿੱਚ ਬੁਰਾਈਆਂ ਅਤੇ ਭੂਤਾਂ ਨੂੰ ਦੂਰ ਕਰਨ ਲਈ ਪ੍ਰੇਰਿਆ ਗਿਆ। ਪੰਥ ਨੂੰ ਸੱਤਵੀਂ ਸਦੀ ਈਸਵੀ ਦੁਆਰਾ ਕੁਲੀਨ ਸਾਹਿਤ ਦੁਆਰਾ ਦੇਖਿਆ ਗਿਆ ਅਤੇ ਮੁੱਖ ਤੌਰ ਤੇ ਇਹ ਤਮਿਲਨਾਡੂ ਵਿੱਚ ...

ਪੂਤਨਾ

ਹਿੰਦੂ ਧਰਮ ਵਿਚ, ਪੂਤਨਾ ਇੱਕ ਰਾਕਸ਼ਸੀ ਹੈ, ਜੋ ਸ਼ਿਸ਼ੂ-ਭਗਵਾਨ ਕ੍ਰਿਸ਼ਨ ਦੁਆਰਾ ਮਾਰੀ ਗਈ ਸੀ। ਪੁਤਨਾ ਨੂੰ ਕ੍ਰਿਸ਼ਨਾ ਦੀ ਧਰਮ ਮਾਂ ਵਜੋਂ ਵੀ ਮੰਨਿਆ ਜਾਂਦਾ ਹੈ ਕਿਉਂਕਿ ਉਹ ਉਸ ਨੂੰ ਦੁੱਧ ਚੁੰਘਾਉਂਦੀ ਸੀ, ਹਾਲਾਂਕਿ ਉਹ ਕ੍ਰਿਸ਼ਨ ਨੂੰ ਮਾਰਨ ਦੇ ਇਰਾਦੇ ਨਾਲ ਉਸ ਨੂੰ ਜ਼ਹਿਰ ਵਾਲਾ ਦੁੱਧ ਪਿਆਉਂਦੀ ਸੀ। ਉਸ ...

ਪੰਚਕਨਿਆ

ਪੰਚਕਨਿਆ, ਜਿਸ ਨੂੰ ਪੰਜ ਕੁਆਰੀਆਂ ਵੀ ਕਿਹਾ ਜਾਂਦਾ ਹੈ, ਹਿੰਦੂ ਮਹਾਂਕਾਵਿ ਦੀਆਂ ਪੰਜ ਮਸ਼ਹੂਰ ਨਾਇਕਾਂ ਦਾ ਸਮੂਹ ਹੈ। ਉਹ ਅਹਿੱਲਿਆ, ਦ੍ਰੋਪਦੀ, ਕੁੰਤੀ, ਤਾਰਾ ਅਤੇ ਮੰਦੋਦਰੀ ਹੈ। ਅਹਿੱਲਿਆ, ਤਾਰਾ, ਮੰਦੋਦਰੀ ਮਹਾਂਕਾਵਿ ਰਮਾਇਣ ਵਿਚੋਂ ਹਨ; ਜਦੋਂ ਕਿ ਦ੍ਰੌਪਦੀ ਅਤੇ ਕੁੰਤੀ ਮਹਾਂਭਾਰਤ ਦੀਆਂ ਪਾਤਰ ਹਨ। ਪੰਚ ...

ਫੂਲ ਮਾਤਾ

ਫੂਲ ਮਾਤਾ ਬੀਮਾਰੀ ਦੀ ਇੱਕ ਹਿੰਦੂ ਦੇਵੀ ਹੈ, ਇਕੋ ਜਿਹੇ ਸੰਗਠਨਾਂ ਨਾਲ ਸੱਤ ਭੈਣ ਦੇਵੀਆਂ ਦਾ ਇੱਕ ਸਮੂਹ ਹੈ। ਉਸ ਦੀਆਂ ਭੈਣਾਂ ਸੀਤਲਾ ਮਾਤਾ, ਬੜੀ ਮਾਤਾ, ਪੰਨਸਾਹੀ ਮਾਤਾ, ਗੁਸੁਲੀਆ ਮਾਤਾ, ਕੰਕਰ ਮਾਤਾ, ਅਤੇ ਮਾਲਬਲ ਹਨ। ਇੱਕ ਸਮੂਹ ਦੇ ਰੂਪ ਵਿੱਚ, ਉਹ ਉੱਤਰੀ ਭਾਰਤ ਵਿੱਚ ਚੰਗੀ ਤਰ੍ਹਾਂ ਜਾਣੀਆਂ ਜਾਂਦੀਆਂ ...

ਬਗਲਾਮੁਖੀ

"ਬਗਲਾਮੁਖੀ" ਜਾਂ "ਬਗਲਾ" ਦੇ ਮਹਾਵਿੱਦਿਆਵਾਂ ਵਿਚੋਂ ਇੱਕ ਹੈ। ਹਿੰਦੂ ਧਰਮ ਵਿੱਚ ਮਹਾਵਿੱਦਿਆਵਾਂ ਦਾ ਦਸ ਤਾਂਤਰਿਕ ਦੇਵੀਆਂ ਦਾ ਸਮੂਹ ਹੈ। ਦੇਵੀ ਬਗਲਾਮੁਖੀ ਉਸ ਦੀ ਡਾਂਗ ਨਾਲ ਭਗਤ ਦੇ ਭੁਲੇਖੇ ਅਤੇ ਦੁਵਿਧਾ ਨੂੰ ਭਜਾਉਂਦੀ ਹੈ। ਸ਼ਬਦ "ਬਾਗਲਾ" ਸ਼ਬਦ "ਵਾਲਗਾ" ਤੋਂ ਲਿਆ ਗਿਆ ਹੈ ਜੋ, "ਵਾਗਲਾ" ਜਿਸ ਨਾਲ "ਬ ...

ਬਹੁਚਰਾ ਮਾਤਾ

ਬਾਹੂਚਰਾ ਮਾਤਾ ਨੂੰ ਇਕ ਔਰਤ ਦੇ ਤੌਰ ਤੇ ਦਿਖਾਇਆ ਗਿਆ ਹੈ ਜੋ ਆਪਣੀ ਉਪਰਲੀ ਸੱਜੇ ਪਾਸੇ ਹੱਥ ਵਿਚ ਤਲਵਾਰ ਫੜੇ ਹੋਏ, ਉਸ ਦੇ ਉਪਰਲੇ ਖੱਬੇ ਹੱਥ ਵਿਚ ਗ੍ਰੰਥਾਂ ਦਾ ਪਾਠ ਅਤੇ ਖੱਬੇ ਹੱਥ ਵਿਚ ਤ੍ਰਿਸ਼ੂਲ ਹੈ। ਉਹ ਇੱਕ ਮੁਰਗੇ ਤੇ ਬੈਠੀ ਹੈ, ਜੋ ਨਿਰਦੋਸ਼ ਦਾ ਪ੍ਰਤੀਕ ਹੈ। ਇਕ ਸਿਧਾਂਤ ਦਾ ਅਨੁਸਾਰ ਉਹ ਸ਼੍ਰੀ ਚੱ ...

ਬਾਣਾਈ (ਦੇਵੀ)

ਬਾਣਾਈ, ਜਿਸਨੂੰ ਬਾਨੂ ਅਤੇ ਬਾਨੋ- ਬਾਈ ਵੀ ਕਿਹਾ ਜਾਂਦਾ ਹੈ, ਇੱਕ ਹਿੰਦੂ ਦੇਵੀ ਅਤੇ ਖੰਡੋਬਾ, ਜੋ ਕਿ ਦੱਕਨ ਵਿੱਚ, ਮਹਾਰਾਸ਼ਟਰ ਅਤੇ ਕਰਨਾਟਕ ਦੇ ਮੁੱਖ ਰਾਜਾਂ ਵਿੱਚ, ਪੁੱਜੇ ਜਾਣ ਵਾਲੇ ਸ਼ਿਵ ਦਾ ਇੱਕ ਰੂਪ ਸੀ, ਦੀ ਦੂਜੀ ਪਤਨੀ ਹੈ। ਖੰਡੋਬਾ ਨੂੰ ਜੇਜੂਰੀ ਦੇ ਰਾਜੇ ਵਜੋਂ ਦਰਸਾਇਆ ਗਿਆ ਹੈ, ਜਿੱਥੇ ਉਸਦਾ ਮ ...

ਬਾਲਾਮਬਿਕਾ

ਬਾਲਾਮਬਿਕਾ ਹਿੰਦੂ ਧਰਮ ਦੀ ਦੇਵੀ ਹੈ, ਜੋ ਆਮ ਤੌਰ ਤੇ ਦੱਖਣੀ ਭਾਰਤ ਵਿੱਚ ਮਿਲਦੀ ਹੈ। ਉਸ ਦੇ ਨਾਮ ਦਾ ਅਰਥ "ਗਿਆਨ ਦੀ ਦੇਵੀ", ਜਾਂ "ਬਾਲ ਦੇਵੀ" ਹੈ। ਬਾਲਾਮਬਿਕਾ ਦਾ ਵਰਣਨ ਉਸ ਦੇ ਪਵਿੱਤਰ ਪਾਠ ਬਾਲਾਮਬਿਕਾ ਦਸਕਮ ਵਿੱਚ ਮਿਲਦਾ ਹੈ। ਉਸਦੀ ਤਸਵੀਰ ਵੀ ਦਿਖਾਗਈ ਹੈ ਜਿਸ ਵਿੱਚ ਹਰ ਹਥੇਲੀ ਉੱਤੇ ਚਾਰ ਬਾਂਹ ਅਤ ...

ਬਿਪੋਦਤਾਰਿਨੀ ਦੇਵੀ

ਆਮ ਤੌਰ ਤੇ ਬਿਪੋਦਤਾਰਿਨੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਜਿਸ ਨੂੰ ਬਿਪੋਦਤਾਰਿਨੀ ਜਾਂ ਬਿਪਾਦਤਾਰਿਨੀ ਵੀ ਕਿਹਾ ਜਾਂਦਾ ਹੈ, ਇੱਕ ਹਿੰਦੂ ਦੇਵਤਾ ਹੈ, ਪੱਛਮੀ ਬੰਗਾਲ, ਉੜੀਸਾ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਪੂਜਾ ਕੀਤੀ ਜਾਂਦੀ ਹੈ। ਦੇਵੀ ਸੰਕਟਾਰਿਨੀ ਨਾਲ ਸੰਬੰਧਿਤ ਹੈ ਅਤੇ ਦੇਵੀ ਦੁਰਗਾ ਦੇ 108 ਅਵ ...

ਬੋਯਾਕੋਂਦਾ ਗੰਗਾਮਾ

ਬੋਯਾਕੋਂਦਾ ਗੰਗਾਮਾ ਨੂੰ ਗੰਗਾਮਾ ਦੇਵੀ ਵਜੋਂ ਵੀ ਜਾਣਿਆ ਜਾਂਦਾ ਹੈ ਜਿਸ ਦਾ ਮੰਦਰ ਬੋਯਾਕੋਂਦਾ, ਆਂਧਰ ਪ੍ਰਦੇਸ਼ ਚ ਬੈਂਗਲੌਰ ਤੋਂ 150 ਕਿਲੋ ਮੀਟਰ ਦੀ ਦੂਰੀ ਤੇ, ਵਿੱਚ ਸਥਿਤ ਹੈ। ਇਥੇ ਇੱਕ ਹਿੰਦੂ ਤੀਰਥ ਯਾਤਰਾ ਕੇਂਦਰ ਵੀ ਹੈ।

ਬ੍ਰਹਮਚਾਰਿਣੀ

ਨਰਾਤੇ ਤਹਿਵਾਰ ਦੇ ਦੂਜੇ ਦਿਨ ਮਾਂ ਬ੍ਰਹਮਚਾਰਿਣੀ ਦੀ ਪੂਜਾ-ਅਰਚਨਾ ਦਿੱਤੀ ਜਾਂਦੀ ਹੈ। ਸਾਧਕ ਇਸ ਦਿਨ ਆਪਣੇ ਮਨ ਨੂੰ ਮਾਂ ਦੇ ਚਰਨਾਂ ਵਿੱਚ ਲਗਾਉਂਦੇ ਹਨ। ਬ੍ਰਹਮਾ ਦਾ ਅਰਥ ਹੈ ਤਪੱਸਿਆ ਅਤੇ ਚਾਰਿਣੀ ਯਾਨੀ ਚਾਲ ਚਲਣ ਵਾਲੀ। ਇਸ ਪ੍ਰਕਾਰ ਬ੍ਰਹਮਚਾਰਿਣੀ ਦਾ ਅਰਥ ਹੋਇਆ ਤਪ ਦਾ ਚਾਲ ਚਲਣ ਵਾਲੀ। ਇਹਨਾਂ ਦੇ ਸੱਜੇ ...

ਬ੍ਰਾਹਮਣੀ

ਬ੍ਰਾਹਮਣੀ or ਬ੍ਰਹਮੀ, ਸੱਤ ਦੇਵੀਆਂ ਵਿਚੋਂ ਇੱਕ ਹੈ ਜਿਹਨਾਂ ਨੂੰ ਮਾਤ੍ਰਿਕਾ ਕਿਹਾ ਜਾਂਦਾ ਹੈ। ਹਿੰਦੂ ਧਰਮ ਵਿੱਚ, ਉਹ ਪਾਰਵਤੀ ਦਾ ਰੂਪ ਹੈ ਅਤੇ ਸਿਰਜਕ ਦੇਵਤਾ ਬ੍ਰਹਮਾ ਦੀ ਸ਼ਕਤੀ ਵਜੋਂ ਪਛਾਣਿਆ ਜਾਂਦਾ ਹੈ। ਉਹ ਆਦਿ ਸ਼ਕਤੀ ਦਾ ਇੱਕ ਪਹਿਲੂ ਹੈ ਅਤੇ ਬ੍ਰਹਮਾ ਦੀ ਸ਼ਕਤੀ ਦਾ ਸਰੋਤ ਹੈ। ਉਸ ਨੂੰ "ਕੁਲਦੇਵੀ ...

ਬੰਬਰ ਬੈਨੀ

ਬੰਬਰ ਬੈਨੀ ਦੇਵੀ ਇੱਕ ਅਵਤਾਰ ਹੈ ਜਿਸ ਨੂੰ ਵਧੇਰੇ ਕਰਕੇ ਅੰਬਾ ਦੇ ਨੇੜੇ ਮੰਨਿਆ ਜਾਂਦਾ ਹੈ। ਉਸ ਦੇ ਨਾਂ ਦਾ ਮਤਲਬ "ਸ਼ੇਰ ਤੇ ਸਵਾਰ ਸ਼ਕਤੀ ਦੀ ਜੋਰਾਵਰ ਦੇਵੀ" ਹੈ," ਅਤੇ ਉਹ ਲੌਂਦੀ ਦੇ ਨਗਰ ਵਿਖੇ ਇੱਕ ਪਹਾੜੀ ਤੇ ਵੱਸਦੀ ਹੈ। ਸ੍ਰੀ ਬੰਬਰ ਬੈਨੀ ਦਾ ਹਿੰਦੂ ਮੰਦਰ ਲੌਂਦੀ ਦੇ ਨਗਰ ਤੋਂ 1 ਕਿਲੋਮੀਟਰ ਦੀ ਦੂਰ ...

ਭਗਵਤੀ

ਭਗਵਤੀ, ਸੰਸਕ੍ਰਿਤ ਮੂਲ ਦਾ ਇੱਕ ਸ਼ਬਦ ਹੈ। ਜਿਆਦਾਤਰ ਇਹ ਹਿੰਦੂ ਧਰਮ ਵਿੱਚ ਮਹਿਲਾ ਦੇਵੀ ਲਈ ਇੱਕ ਸਤਿਕਾਰਪੂਰਵਕ ਸਿਰਲੇਖ ਵਜੋਂ ਭਾਰਤ ਵਿੱਚ ਵਰਤਿਆ ਜਾਂਦਾ ਹੈ। ਭਗਵਤੀ ਦਾ ਪੁਰਸ਼ ਨਾਮ ਭਾਗਵਣ ਹੈ। ਸ਼ਬਦ ਭਾਗਵਤੀ" ਦੇਵੀ ਜਾਂ ਈਸ਼ਵਰੀ ਵਜੋਂ ਵਰਤਿਆ ਜਾ ਸਕਦਾ ਹੈ।

ਭਦ੍ਰਕਾਲੀ

ਭਦ੍ਰਕਾਲੀ ਦੱਖਣੀ ਭਾਰਤ ਵਿੱਚ ਇੱਕ ਪ੍ਰਸਿੱਧ ਹਿੰਦੂ ਦੇਵੀ ਹੈ। ਉਹ ਮਹਾਨ ਦੇਵੀ ਆਦਿ ਦੇਵੀ ਜਾਂ ਦੁਰਗਾ ਦਾ ਖੂੰਖਾਰ ਰੂਪ ਹੈ ਜਿਸ ਨੂੰ ਦੇਵੀ ਮਾਹਤਮਯਮ ਵਿੱਚ ਵਰਣਿਤ ਹੈ। ਭਦ੍ਰਕਾਲੀ ਦੇਵੀ ਮਹਾਮਾਇਆ ਦਾ ਪ੍ਰਸਿੱਧ ਰੂਪ ਹੈ ਜਿਸ ਨੂੰ ਕੇਰਲਾ ਵਿੱਚ ਬਤੌਰ ਸ੍ਰੀ ਭਦ੍ਰਕਾਲੀ, ਮਹਾਕਾਲੀ, ਚਾਮੁੰਡਾ ਅਤੇ ਕਰੀਅਮ ਕਾਲ ...

ਭਵਾਨੀ

ਗਾਇਤਰੀ ਦਾ ਇੱਕ ਨਾਮ ਭਵਾਨੀ ਹੈ। ਇਸ ਰੂਪ ’ਚ ਆਦਿ ਸ਼ਕਤੀ ਦੀ ਉਪਾਸਨਾ ਕਰਨ ’ਚ ਉਸ ਜੋਤ-ਤੇਜ ਦੀ ਅਭਿਵ੍ਰੱਧੀ ਹੁੰਦੀ ਹੈ, ਜੋ ਅਵਾਂਛਨੀਈਤਾਵਾਂ ਦੇ ਨਾਲ ਲੜਣ ਅਤੇ ਪਰਾਸਤ ਕਰਨ ਲਈ ਜਰੂਰੀ ਹੈ, ਇਸਨੂੰ ਇੱਕ ਸ਼ਕਤੀ-ਧਾਰਾ ਵੀ ਕਹਿ ਸਕਦੇ ਹਨ। ਭਵਾਨੀ ਦੇ ਪਰਿਆਏ ਵਾਚਕ, ਦੁਰਗਾ, ਚੰਡੀ, ਭੈਰਵੀ, ਕਾਲੀ ਆਦਿ ਨਾਮ ਹ ...

ਭਾਰਤ ਮਾਤਾ

ਭਾਰਤ ਮਾਤਾ ਇੱਕ ਮਾਂ ਦੇਵੀ ਦੇ ਰੂਪ ਵਿੱਚ ਭਾਰਤ ਦਾ ਰਾਸ਼ਟਰੀ ਰੂਪ ਹੈ। ਉਸ ਨੂੰ ਆਮ ਤੌਰ ਤੇ ਇੱਕ ਔਰਤ ਵਜੋਂ ਦਰਸਾਇਆ ਜਾਂਦਾ ਹੈ ਜਿਸ ਨੂੰ ਭਗਵਾ ਸਾੜ੍ਹੀ ਪਹਿਨੀ ਹੋਈ ਹੈ ਜਿਸ ਵਿੱਚ ਭਾਰਤੀ ਰਾਸ਼ਟਰੀ ਝੰਡਾ ਫੜਿਆ ਹੋਇਆ ਸੀ ਅਤੇ ਕਈ ਵਾਰ ਸ਼ੇਰ ਵੀ ਉਸ ਦੇ ਨਾਲ ਸੀ।

ਭੁਵਨੇਸ਼ਵਰੀ

ਭੁਵਨੇਸ਼ਵਰੀ ਹਿੰਦੂ ਧਰਮ ਵਿੱਚ, ਦਸ ਮਹਾਵਿੱਦਿਆਵਾਂ ਵਿਚੋਂ ਚੌਥੇ ਸਥਾਨ ‘ਤੇ ਹੈ, ਅਤੇ ਦੇਵੀ ਦਾ ਉਹ ਪੱਖ ਹੈ ਜਿਸ ਨੇ ਸੰਸਾਰ ਦੀ ਸਿਰਜਣਾ ਨੂੰ ਅਕਾਰ ਦਿੱਤਾ ਹੈ। ਇਸ ਨੂੰ ਆਦਿ ਪਰਾਸ਼ਕਤੀ ਜਾਂ ਪਾਰਵਤੀ ਵਜੋਂ ਵੀ ਜਾਣਿਆ ਜਾਂਦਾ ਹੈ।

ਭੂਮੀ

ਭੂਮੀ, ਭੂਦੇਵੀ ਜਾਂ ਭੂਮੀ-ਦੇਵੀ ਇੱਕ ਹਿੰਦੂ ਦੇਵੀ ਹੈ ਜੋ ਧਰਤੀ ਮਾਂ ਦੀ ਨੁਮਾਇੰਦਗੀ ਕਰਦੀ ਹੈ। ਉਹ ਦੇਵਤਾ ਵਾਰਾਹ, ਵਿਸ਼ਨੂੰ ਦੇਵਤਾ ਦਾ ਇੱਕ ਰੂਪ, ਦੀ ਪਤਨੀ ਹੈ। ਭੂਮੀ ਪ੍ਰਜਾਪਤੀ ਦੀ ਧੀ ਹੈ। ਉਸ ਨੂੰ ਕਈ ਨਾਂਵਾਂ ਜਿਵੇਂ ਕਿ ਭੂਮੀ-ਦੇਵੀ, ਭੂਵਤੀ, ਭੁਵਾਨੀ, ਭੁਵਨੇਸ਼ਵਰੀ, ਅਵਨੀ, ਪ੍ਰਿਥਵੀ, ਧਰਤੀ, ਧਾਤਰ ...

ਭੈਰਵੀ

ਭੈਰਵੀ ਨਾਂ ਦਾ ਮਤਲਬ "ਆਤੰਕ" ਜਾਂ "ਅਚੰਭਕ" ਹੈ। ਉਹ ਦਸਾਂ ਮਹਾਵਿਦਿਆਵਾਂ ਦਾ ਪੰਜਵਾਂ ਰੂਪ ਹੈ। ਉਸ ਨੂੰ ਤ੍ਰਿਪੁਰਾਭੈਰਵੀ ਵੀ ਕਿਹਾ ਜਾਂਦਾ ਹੈ। "ਤ੍ਰਿ" ਤੋਂ ਭਾਵ ਤਿੰਨ ਹੈ, "ਪੁਰਾ" ਦਾ ਗੜ੍ਹ, ਗੜ੍ਹੀ, ਭਵਨ, ਸ਼ਹਿਰ, ਕਸਬਾ ਹੈ। ਤ੍ਰਿਪੁਰਾ ਚੇਤਨਾ ਦੇ ਤਿੰਨ ਵੱਖੋ-ਵੱਖਰੇ ਪੜਾਵਾਂ ਅਰਥਾਤ ਕਿਰਿਆਸ਼ੀਲ, ਸੁ ...

ਭ੍ਰਾਮਰੀ

ਭ੍ਰਾਮਰੀ ਇੱਕ ਹਿੰਦੂ ਦੇਵੀ ਹੈ। ਉਹ੍ਹ ਦੇਵੀ ਸ਼ਕਤੀ ਦਾ ਇੱਕ ਅਵਤਾਰ ਹੈ। ਭ੍ਰਾਮਰੀ ਦਾ ਮਤਲਬ ਮਧੂ-ਮੱਖੀਆਂ ਦੀ ਦੇਵੀ ਜਾਂ ਕਾਲੀ ਮੱਖੀਆਂ ਦੀ ਦੇਵੀ ਹੈ। ਉਹ ਮੱਖੀਆਂ, ਕੀੜੇਡੰਗ ਵਾਲੀਆਂ, ਨਾਲ ਸੰਬੰਧ ਰੱਖਦੀ ਹੈ, ਜੋ ਉਸ ਦੇ ਸਰੀਰ ਤੇ ਚਿਪਕੀਆਂ ਰਹਿੰਦੀਆਂ ਹੈ। ਉਸ ਨੂੰ ਚਾਰ ਹੱਥਾਂ ਵਾਲੀ ਦੇਵੀ ਵਜੋਂ ਦਰਸਾਇਆ ...

ਭੰਡ ਦੇਵ ਮੰਦਰ

ਮੁੱਖ ਭੰਡ ਦੇਵ ਮੰਦਰ 4 ਕਿਲੋਮੀਟਰ ਚੌੜਾ ਮੱਧ ਵਿੱਚ ਇੱਕ ਤਲਾਅ ਦੇ ਕੰਢੇ ਸਥਿਤ ਹੈ, ਰਾਮਗੜ੍ਹ ਖੁਰਦਾ, ਰਾਜਸਥਾਨ ਦੇ ਬਾਰਨ ਸ਼ਹਿਰ ਤੋਂ 40 ਕਿਲੋਮੀਟਰ ਦੀ ਦੂਰੀ ਤੇ ਹੈ, ਜੋ ਕਿ ਸੰਭਵ ਤੌਰ ਤੇ ਇੱਕ ਮੀਟਰ ਦੁਆਰਾ ਬਣਾਇਆ ਗਿਆ ਸੀ। ਇਹ ਪੂਰਬੀ ਰਾਜਸਥਾਨ ਦੇ ਬਾਰਨ ਜ਼ਿਲ੍ਹਾ, ਰਾਮਗੜ ਪਿੰਡ, ਮੰਗਰੋਲ ਨੇੜੇ ਸਥਿਤ ...

ਭੱਦਰ (ਕ੍ਰਿਸ਼ਨ ਦੀ ਪਤਨੀ)

ਭਗਵਤ ਪਰਾਣ ਅਨੁਸਾਰ ਭੱਦਰ ਅਸ਼ਟਭਰਿਆ, ਕਿ੍ਰਸ਼ਨ ਦੀਆਂ ਅੱਠ ਮੁੱਖ ਰਾਣੀਆਂ, ਵਿਚੋਂ ਇੱਕ ਸੀ। ਉਸ ਦਾ ਨਾਂ ਭਗਵਤ ਪੁਰਾਣ ‘ਚ ਮਿਲਦਾ ਹੈ ਜੋ ਕਿ੍ਰਸ਼ਨ ਦੀ ਅੱਠਵੀਂ ਪਤਨੀ ਸੀ ਅਤੇ ਮੰਨਿਆ ਜਾਂਦਾ ਹੈ ਕਿ ਉਹ ਉਸਦੀ ਚਚੇਰੀ\ਮਮੇਰੀ ਭੈਣ ਸੀ।ਕੁਝ ਸ੍ਰੋਤਾਂ ਦਾ ਕਹਿਣਾ ਹੈ ਕਿ ਭੱਦਰ ਭਗਵਾਨ ਕ੍ਰਿਸ਼ਨ ਦੀ ਸੱਤਵੀਂ ਪਤਨ ...

ਮਨਸਾ

ਮਨਸਾ, ਨੂੰ ਮਨਸਾ ਦੇਵੀ ਵੀ ਕਿਹਾ ਜਾਂਦਾ ਹੈ, ਸੱਪਾਂ ਦੀ ਇੱਕ ਹਿੰਦੂ ਦੇਵੀ ਹੈ, ਜਿਸ ਦੀ ਪੂਜਾ ਕੀਤੀ ਜਾਂਦੀ ਹੈ। ਮਨਸਾ ਨੂੰ ਮੁੱਖ ਤੌਰ ਤੇ ਬੰਗਾਲ ਅਤੇ ਉੱਤਰ ਅਤੇ ਪੂਰਬੀ ਭਾਰਤ ਦੇ ਹੋਰ ਹਿੱਸਿਆਂ ਵਿੱਚ ਪੂਜਿਆ ਜਾਂਦਾ ਹੈ। ਮੁੱਖ ਰੂਪ ਚ ਸੱਪ ਦੇ ਡੰਗੇ ਦੀ ਰੋਕਥਾਮ ਤੇ ਇਲਾਜ ਅਤੇ ਜਣਨ ਤੇ ਖੁਸ਼ਹਾਲੀ ਲਈ ਵੀ ...

ਮਸਾਨੀ ਅੰਮਾ

ਮਸਾਨੀ ਅੰਮਾ ਸ਼ਕਤੀ ਦੇਵੀ ਦਾ ਅਵਤਾਰ ਹੈ। ਉਹ ਉੱਤਰ ਭਾਰਤੀਆਂ ਵਿਚਕਾਰ ਮਸਾਣੀ ਦੇਵੀ ਦੇ ਤੌਰ ਤੇ ਵੀ ਜਾਣੀ ਜਾਂਦੀ ਹੈ। ਉਸ ਦਾ ਮੰਦਰ ਭਾਰਤ ਦੇ ਤਾਮਿਲਨਾਡੂ ਰਾਜ ਦੇ ਕੋਇਮਬਟੂਰ ਜ਼ਿਲ੍ਹੇ ਦੇ ਅਨਾਇਮਲਾਈ, ਪੋਲਾਚੀ, ਵਿੱਚ ਸਥਿਤ ਹੈ। ਅਰੂਲਮੀਗੂ ਮਸਾਨੀ ਅੰਮਾ ਮੰਦਰ, ਜਿਸ ਨੂੰ ਅਨਾਇਮਲਾਈ ਮਸਾਨੀ ਅੰਮਾ ਮੰਦਰ ਵੀ ...

ਮਹਾਗੌਰੀ

ਮਹਾਗੌਰੀ ਦੇਵੀ ਦੁਰਗਾ ਦਾ ਅੱਠਵਾਂ ਰੂਪ ਹੈ ਅਤੇ ਨੌਦੁਰਗਾ ਵਿਚੋਂ ਇੱਕ ਹੈ। ਮਹਾਗੌਰੀ ਦੀ ਉਪਾਸਨਾ ਨਰਾਤੇ ਦੇ ਅੱਠਵੇ ਦਿਨ ਕੀਤੀ ਜਾਂਦੀ ਹੈ। ਹਿੰਦੂ ਮਿਥਿਹਾਸ ਅਨੁਸਾਰ, ਦੇਵੀ ਮਹਾਗੌਰੀ ਵਿੱਚ ਉਸਦੇ ਸ਼ਰਧਾਲੂ ਦੀਆਂ ਸਾਰੀਆਂ ਇੱਛਾਵਾਂ ਨੂੰ ਪੂਰਾ ਕਰਨ ਦੀ ਸ਼ਕਤੀ ਹੈ। ਉਹ ਜੋ ਦੇਵੀ ਮਹਾਗੌਰੀ ਦੀ ਪੂਜਾ ਕਰਦਾ ਹ ...

ਮਾਂਦਾ (ਦੇਵੀ)

ਹਿੰਦੂ ਧਰਮ ਵਿੱਚ, ਮਾਂਦਾ ਜਾਂ ਧਾਮਿਨੀ ਸ਼ਨੀ ਦੀ ਦੂਜੀ ਪਤਨੀ ਅਤੇ ਗੁਲਿਕਨ ਦੀ ਮਾਤਾ ਹੈ। ਉਹ ਇੱਕ ਗੰਧਰਵ ਧੀ ਅਤੇ ਰਾਜਕੁਮਾਰੀ ਹੈ। ਉਹ ਕਾਲਾ ਦੀ ਦੇਵੀ ਹੈ। ਉਸ ਦਾ ਨ੍ਰਿਤ / ਡਾਂਸ ਸਾਰੇ ਬ੍ਰਹਮ ਚ ਕਿਸੇ ਨੂੰ ਆਕਰਸ਼ਿਤ ਕਰ ਸਕਦਾ ਹੈ।

ਮੁਥਯਲਮਮਾ

ਮੁਥਯਲਮਮਾ ਇੱਕ ਹਿੰਦੂ ਦੇਵੀ ਹੈ ਜੋ ਕਿ ਦੁਰਗਾ / ਕਾਲੀ ਮਾਤਾ ਦਾ ਰੂਪ ਹੈ। ਹੈਦਰਾਬਾਦਵਿੱਚ ਉਸ ਦੇ ਨਾਂ ਦੇ ਸੈਂਕੜੇ ਮੰਦਰ ਹਨ। ਭਾਰਤੀ ਰਾਜ ਤੇਲੰਗਾਨਾ ਚ ਮਹਾਂਕਾਲੀ ਤਿਉਹਾਰ ਦੌਰਾਨ ਵਿਸ਼ੇਸ਼ ਤੌਰ ਤੇ ਉਹ ਅਸ਼ਾਦ ਮਹੀਨੇ ਉਸ ਦੀ ਪੂਜਾ ਕੀਤੀ ਜਾਂਦੀ ਹੈ। ਹਰ ਹਫਤੇ ਦੇ ਅਖੀਰ ਵਿੱਚ ਸੂਬੇ ਦੇ ਬੋਲਾਰਰਮ ਅਤੇ ਸਿ ...

ਮੋਧੇਸ਼ਵਰੀ

ਦੇਵੀ ਦੇ ਅਠਾਰਾਂ ਹੱਥ ਦਰਸਾਗਏ ਹਨ ਅਤੇ ਉਸ ਨੇ ਆਪਣੇ ਹਰੇਕ ਹੱਥ ਚ ਹਥਿਆਰ ਫੜ੍ਹੇ ਹੋਏ ਹਨ ਜਿਨ੍ਹਾਂ ਚ ਤ੍ਰਿਸ਼ੂਲ, ਖਾਡਗਾ, ਤਲਵਾਰ, ਕਮੰਡਲਾ, ਸ਼ੰਖਾ ਗਦਾ, ਡੰਡਾ, ਡਮਰੂ ਸ਼ਾਮਿਲ ਹਨ।

ਰਕਤੇਸਵਰੀ

ਰਕੇਸਵਰਵਰੀ, ਅਦੀ ਪਰਾਸ਼ਕਤੀ ਦੇ ਇੱਕ ਪਹਿਲੂ ਦੇ ਰੂਪ ਵਜੋਂ ਜਾਣਿਆ ਜਾਂਦਾ ਹੈ, ਜਿਸ ਨੂੰ ਦੁਰਗਾ ਪਰਮੇਸ਼ਵਰੀ ਵੀ ਕਿਹਾ ਜਾਂਦਾ ਹੈ, ਹਿੰਦੂ ਦੇਵੀ ਦਾ ਮੁੱਖ ਅਤੇ ਪ੍ਰਚਲਿਤ ਰੂਪ ਹੈ ਜੋ ਮੁੱਖ ਰੂਪ ਵਿੱਚ ਪਰਸ਼ੂਰਾਮਾ ਖੇਤਰਾਂ ਵਿੱਚ ਪੁੱਜੀ ਜਾਂਦੀ ਹੈ। ਰਕਤੇਸ਼ਵਰੀ ਤੁਲੂ ਨਾਡੂ ਦੀ ਇਸ਼ਟਦੇਵ ਹੈ।

ਰਤੀ

ਰਤੀ ਪਿਆਰ, ਹਵਸ, ਜਿਨਸੀ ਕਾਮਨਾ ਦੀ ਹਿੰਦੂ ਦੇਵਤੀ ਹੈ। ਇਸਨੂੰ ਪ੍ਰਜਾਪਤੀ ਦਕਸ਼ ਦੀ ਧੀ ਅਤੇ ਕਾਮਦੇਵ ਦੀ ਮੁੱਖ ਪਤਨੀ ਦੇ ਤੌਰ ਉੱਤੇ ਜਾਣਿਆ ਜਾਂਦਾ ਹੈ। ਸੰਭੋਗ ਕਰਨ ਨੂੰ ਇਸ ਨਾਲ ਜੋੜਿਆ ਜਾਂਦਾ ਹੈ ਅਤੇ ਇਸ ਦੇ ਨਾਂ ਉੱਤੇ ਸੰਭੋਗ ਦੇ ਕਈ ਢੰਗਾਂ ਦਾ ਨਾਂ ਰੱਖਿਆ ਗਿਆ ਹੈ।

ਰਾਤ੍ਰੀ

ਰਾਤ੍ਰੀ, ਇੱਕ ਵੈਦਿਕ ਦੇਵੀ ਹੈ ਜੋ ਜ਼ਿਆਦਾਤਰ ਰਾਤ ਨਾਲ ਸੰਬੰਧ ਰੱਖਦੀ ਹੈ।ਰਾਤ੍ਰੀ ਸੰਬੰਧੀ ਬਹੁਤੇ ਹਵਾਲੇ ਰਿਗਵੇਦ ਚ ਮਿਲਦੇ ਹਨ ਅਤੇ ਉਸ਼ਾਸ ਨਾਲ ਜੁੜੇ ਹੋਏ ਹਨ। ਉਸ਼ਾਸ ਦੇ ਨਾਲ ਮਿਲ ਕੇ ਉਹ ਇੱਕ ਸ਼ਕਤੀਸ਼ਾਲੀ ਮਾਂਰੂਪ ਲੈ ਲੈਂਦੀ ਹੈ ਅਤੇ ਇਹ ਮਹੱਤਵਪੂਰਣ ਸ਼ਕਤੀ ਨੂੰ ਮਜ਼ਬੂਤ ਕਰਦਾ ਹੈ। ਉਹ ਬ੍ਰਹਿਮੰਡ ਦੇ ...

ਰਾਧਾ

ਸ੍ਰੀ ਕ੍ਰਿਸ਼ਨ ਦੀ ਪ੍ਰਸਿੱਧ ਪ੍ਰਾਣਸਖੀ ਅਤੇ ਉਪਾਸਿਕਾ ਰਾਧਾ ਬ੍ਰਿਸ਼ਭਾਨੂੰ ਨਾਮਕ ਗੋਪ ਦੀ ਪੁਤਰੀ ਸੀ। ਰਾਧਾ ਕ੍ਰਿਸ਼ਨ ਸਦੀਵੀ ਪ੍ਰੇਮ ਦਾ ਪ੍ਰਤੀਕ ਹਨ। ਰਾਧਾ ਦੀ ਮਾਤਾ ਕੀਰਤੀ ਲਈ "ਬ੍ਰਿਸ਼ਭਾਨੂੰ ਪਤਨੀ" ਸ਼ਬਦ ਵਰਤਿਆ ਜਾਂਦਾ ਹੈ। ਰਾਧਾ ਨੂੰ ਕ੍ਰਿਸ਼ਨ ਦੀ ਪ੍ਰੇਮਿਕਾ ਅਤੇ ਕਿਤੇ-ਕਿਤੇ ਪਤਨੀ ਦੇ ਰੂਪ ਵਿੱਚ ਮ ...

ਰੁਕਮਣੀ

ਰੁਕਮਿਣੀ ਭਗਵਾਨ ਕ੍ਰਿਸ਼ਨ, ਦੁਆਰਕਾ ਦਾ ਰਾਜਾ, ਦੀ ਪਹਿਲੀ ਅਤੇ ਮੁੱਖ ਪਤਨੀ ਸੀ। ਕ੍ਰਿਸ਼ਨ ਨੇ ਉਸ ਦੀ ਬੇਨਤੀ ਤੇ ਅਣਚਾਹੇ ਵਿਆਹ ਨੂੰ ਰੋਕਣ ਲਈ ਬਹਾਦਰੀ ਨਾਲ ਰੁਕਮਣੀ ਨੂੰ ਅਗਵਾ ਕਰ ਲਿਆ ਅਤੇ ਉਸ ਨਾਲ ਭੱਜ ਗਿਆ ਅਤੇ ਦੁਸ਼ਟ ਸ਼ਿਸ਼ੂਪਲਾ ਤੋਂ ਬਚਾਇਆ ਜਿਸ ਬਾਰੇ ਜ਼ਿਕਰ ਭਗਵਤ ਪੁਰਾਣ ਵਿਚ ਮਿਲਦਾ ਹੈ।

ਰੁਦ੍ਰਾਨੀ

ਰੁਦ੍ਰਾਨੀ ਸ਼ਕਤੀ ਹੈ ਅਤੇ ਰੁਦਰ ਦੀ ਪਤਨੀ ਹੈ। ਬਾਅਦ ਵਿਚ ਉਸ ਦੀ ਪਛਾਣ ਆਦਿ ਪਰਾਸ਼ਕਤੀ ਦੇ ਪ੍ਰਗਟਾਵੇ ਵਜੋਂ ਹੋਈ। ਰੁਦ੍ਰਾਨੀ ਈਸ਼ਵਰ ਦੀ ਇੱਛਾ ਅਤੇ ਸ਼ਕਤੀ, ਭਗਵਾਨ ਸ਼ਿਵ ਨਾਲ ਸੰਬੰਧਤ ਹੈ। ਉਹ ਮਾਤਿ੍ਰਕਾ ਵੀ ਹੈ ਜੋ ਮਹੇਸ਼ਵਰੀ ਵਜੋਂ ਜਾਣੀ ਜਾਂਦੀ ਹੈ। ਪਰੰਪਰਾਵਾਂ ਦੇ ਅਨੁਸਾਰ, ਇੱਕ ਦੇਵੀ ਉਸਦੇ ਪਤੀ ਦੇ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →