ⓘ Free online encyclopedia. Did you know? page 93

ਰੂਸ

ਰੂਸ, ਜਿਸਨੂੰ ਅਧਿਕਾਰਕ ਤੌਰ ਤੇ ਰੂਸੀ ਸੰਘ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਉੱਤਰੀ ਯੁਰੇਸ਼ੀਆ ਦਾ ਇੱਕ ਸੋਵੀਅਤ ਰਾਜ ਹੈ। 17.075.200 ਵਰ�kilo�� ਮੀਟਰs ਖੇਤਰਫਲ ਦੇ ਨਾਲ ਰੂਸ ਦੁਨੀਆਂ ਦਾ ਸਭ ਤੋਂ ਵੱਡਾ ਦੇਸ਼ ਹੈ ਅਤੇ ਇਹ ਧਰਤੀ ਦੇ ਥਲੀ ਹਿੱਸੇ ਦਾ ਅੱਠਵਾਂ ਭਾਗ ਘੇਰਦਾ ਹੈ। ਇਹ ਦੁਨੀਆਂ ਦਾ ਨੌਂਵਾਂ ਵ ...

ਲਾਉਸ

ਲਾਉਸ, ਅਧਿਕਾਰਿਕ ਤੌਰ ਉੱਤੇ ਲਾਉਸ ਜਨਵਾਦੀ ਲੋਕਤੰਤਰੀ ਗਣਰਾਜ, ਦੱਖਣ-ਪੂਰਬੀ ਏਸ਼ੀਆ ਵਿੱਚ ਸਥਿੱਤ ਇੱਕ ਘਿਰਿਆ ਹੋਇਆ ਦੇਸ਼ ਹੈ। ਇਸ ਦੀਆਂ ਹੱਦਾਂ ਉੱਤਰ-ਪੱਛਮ ਵੱਲ ਬਰਮਾ ਅਤੇ ਚੀਨ, ਪੂਰਬ ਵੱਲ ਕੰਬੋਡੀਆ, ਦੱਖਣ ਵੱਲ ਵੀਅਤਨਾਮ ਅਤੇ ਪੱਛਮ ਵੱਲ ਥਾਈਲੈਂਡ ਨਾਲ ਲੱਗਦੀਆਂ ਹਨ।

ਵਿਅਤਨਾਮ

ਵਿਅਤਨਾਮ) ਅਧਿਕਾਰਿਕ ਤੌਰ ਉੱਤੇ ਵਿਅਤਨਾਮ ਸਮਾਜਵਾਦੀ ਲੋਕ-ਰਾਜ Cộng hòa Xã hội chủ nghĩa Việt Nam )ਦਖਣ-ਪੂਰਬ ਏਸ਼ੀਆ ਦੇ ਹਿੰਦਚੀਨ ਪ੍ਰਾਯਦੀਪ ਦੇ ਪੂਰਵੀ ਭਾਗ ਵਿੱਚ ਸਥਿਤ ਇੱਕ ਦੇਸ਼ ਹੈ। ਇਸ ਦੇ ਉੱਤਰ ਵਿੱਚ ਚੀਨ, ਉੱਤਰ ਪੱਛਮ ਵਿੱਚ ਲਾਓਸ, ਦੱਖਣ ਪੱਛਮ ਵਿੱਚ ਕੰਬੋਡੀਆ ਅਤੇ ਪੂਰਵ ਵਿੱਚ ਦੱਖਣ ਚੀਨ ...

ਵੀਅਤਨਾਮ

ਵੀਅਤਨਾਮ, ਅਧਿਕਾਰਕ ਤੌਰ ਉੱਤੇ ਵੀਅਤਨਾਮ ਦਾ ਸਮਾਜਵਾਦੀ ਗਣਰਾਜ, ਦੱਖਣ-ਪੂਰਬੀ ਏਸ਼ੀਆ ਦੇ ਇੰਡੋਚਾਈਨਾ ਪਰਾਇਦੀਪ ਦਾ ਸਭ ਤੋਂ ਪੂਰਬੀ ਦੇਸ਼ ਹੈ। 2011 ਤੱਕ 8.78 ਕਰੋੜ ਦੀ ਅਬਾਦੀ ਦੇ ਨਾਲ ਇਹ ਦੁਨੀਆ ਦਾ 13ਵਾਂ ਅਤੇ ਏਸ਼ੀਆ ਦਾ 8ਵਾਂ ਸਭ ਤੋਂ ਵੱਧ ਅਬਾਦੀ ਵਾਲਾ ਦੇਸ਼ ਹੈ। ਵੀਅਤਨਾਮ ਸ਼ਬਦ ਦਾ ਪੰਜਾਬੀ ਤਰਜਮਾ ...

ਸਿੰਗਾਪੁਰ

ਸਿੰਗਾਪੁਰ ਸੰਸਾਰ ਦੇ ਪ੍ਰਮੁੱਖ ਬੰਦਰਗਾਹਾਂ ਅਤੇ ਵਪਾਰਕ ਕੇਂਦਰਾਂ ਵਿੱਚੋਂ ਇੱਕ ਹੈ। ਇਹ ਦੱਖਣ ਏਸ਼ਿਆ ਵਿੱਚ ਮਲੇਸ਼ਿਆ ਅਤੇ ਇੰਡੋਨੇਸ਼ਿਆ ਦੇ ਵਿੱਚ ਵਿੱਚ ਸਥਿਤ ਹੈ।ਇਹ ਦੁਨੀਆ ਦੇ ਵੱਡੇ ਵਪਾਰਕ ਕੇਂਦਰਾਂ ਵਿਚੋਂ ਇੱਕ ਹੈ ਜੋ ਪਿਛਲੇ ਕਈ ਸਾਲਾਂ ਤੋਂ ਸੈਰ ਸਪਾਟੇ ਅਤੇ ਵਪਾਰ ਦੇ ਇੱਕ ਮੁੱਖ ਕੇਂਦਰ ਵਜੋਂ ਉਭਰਿਆ ...

ਸੰਯੁਕਤ ਅਰਬ ਅਮੀਰਾਤ

ਸੰਯੁਕਤ ਅਰਬ ਇਮਰਾਤ ਮੱਧ-ਪੂਰਬੀ ਏਸ਼ੀਆ ਵਿੱਚ ਸਥਿਤ ਇੱਕ ਦੇਸ਼ ਹੈ। ਸੰਨ 1873 ਤੋਂ 1947 ਤੱਕ ਇਹ ਬਰਤਾਨਵੀ ਭਾਰਤ ਦੇ ਅਧੀਨ ਰਿਹਾ। ਉਸ ਮਗਰੋਂ ਇਸਦਾ ਸ਼ਾਸਨ ਲੰਦਨ ਦੇ ਵਿਦੇਸ਼ ਵਿਭਾਗ ਵਲੋਂ ਸੰਚਾਲਤ ਹੋਣ ਲੱਗਾ। 1971 ਵਿੱਚ ਫ਼ਾਰਸੀ ਖਾੜੀ ਦੇ ਸੱਤ ਸ਼ੇਖ਼ ਰਾਜਿਆਂ ਨੇ ਅਬੂ ਧਾਬੀ, ਸ਼ਾਰਜਾਹ, ਡੁਬਈ, ਉਂਮ ਅ ...

ਹਾਂਗਕਾਂਗ

ਹਾਂਗਕਾਂਗ, ਆਧਿਕਾਰਿਕ ਤੌਰ ਉੱਤੇ ਹਾਂਗ ਕਾਂਗ ਵਿਸ਼ੇਸ਼ ਪ੍ਰਬੰਧਕੀ ਖੇਤਰ, ਜਨਵਾਦੀ ਲੋਕ-ਰਾਜ ਚੀਨ ਦਾ ਇੱਕ ਖੇਤਰ ਹੈ, ਇਸਦੇ ਜਵਾਬ ਵਿੱਚ ਗੁਆਂਗਡੋਂਗ ਅਤੇ ਪੂਰਵ, ਪੱਛਮ ਅਤੇ ਦੱਖਣ ਵਿੱਚ ਦੱਖਣ ਚੀਨ ਸਾਗਰ ਮੌਜੂਦ ਹੈ। ਹਾਂਗ ਕਾਂਗ ਇੱਕ ਸੰਸਾਰਿਕ ਮਹਾਂਨਗਰ ਅਤੇ ਅੰਤਰਰਾਸ਼ਟਰੀ ਵਿੱਤੀ ਕੇਂਦਰ ਹੋਣ ਦੇ ਨਾਲ - ਨ ...

ਰੋਜ਼ਾ ਉਤਨਬਾਈਵਾ

ਰੋਜ਼ਾ ਦਾ ਕਾਰਜਕਾਲ 7 ਅਪ੍ਰੈਲ 2010 ਤੋਂ 1 ਦਸੰਬਰ 2011 ਸੀ। 3 ਜੁਲਾਈ 2010 ਨੂੰ ਉਸਨੇ ਰਾਸ਼ਟਰਪਤੀ ਵਜੋਂ ਸੌਂਹ ਚੁੱਕੀ। ਸ੍ਰੀਮਤੀ ਰੋਜ਼ਾ ਅਪਰੈਲ 2010 ਤੋਂ ਦਸੰਬਰ 2011 ਤੱਕ ਕਿਰਗਿਸਤਾਨ ਦੀ ਰਾਸ਼ਟਰਪਤੀ ਰਹੀ। ਇਸ ਤੋਂ ਪਹਿਲਾਂ ਉਹ ਕਿਰਗੀਸਤਾਨ ਦੀ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਹੋਣ ਦਾ ਮਨ ਵੀ ਹਾਸਿ ...

ਸ਼ਿੰਜ਼ੋ ਆਬੇ

ਸ਼ਿੰਜ਼ੋ ਆਬੇ ਦਸੰਬਰ 2012 ਵਿੱਚ ਜਾਪਾਨ ਦੇ ਪ੍ਰਧਾਨਮੰਤਰੀ ਦੇ ਅਹੁਦੇ ਲਈ ਦੁਬਾਰਾ ਚੁਣਿਆ ਗਿਆ। ਅਬੇ ਅਜ਼ਾਦ ਖਿਆਲਾਂ ਵਾਲੀ ਲੋਕਤੰਤਰ ਦੀ ਪਾਰਟੀ ਦਾ ਪ੍ਰਧਾਨ ਵੀ ਸੀ ਅਤੇ ਸ਼ਕਤੀ ਦਾ ਸੰਚਾਲਨ ਕਰਨ ਵਾਲੇ ਸੰਸਦੀਏ ਦਲ ਓਆਗਾਕੁ ਦਾ ਪ੍ਰਧਾਨ ਵੀ ਸੀ। ਅਬੇ 2006 ਤੋਂ 2007 ਤਕ ਪ੍ਰਧਾਨਮੰਤਰੀ ਬਣਿਆ ਰਿਹਾ। ਉਹ ਰਾ ...

ਸੀਕਨ ਸੁਰੰਗ

ਸੀਕਨ ਸੁਰੰਗ 53.85 ਕਿਮੀਃ ਲੰਬੀ ਰੇਲ ਸੁਰੰਗ ਹੈ ਜੋ ਜਪਾਨ ਦੇ ਹੋਂਸ਼ੂ ਅਤੇ ਹੋੱਕਾਈਦੋ ਟਾਪੂਆਂ ਨੂੰ ਆਪਸ ਵਿੱਚ ਜੋੜ੍ਹਦੀ ਹੈ। ਕੁਲ ਲੰਬਾਈ ਵਿੱਚੋਂ 23.3 ਕਿਮੀਃ ਸਮੁੰਦਰ ਦੇ ਹੇਠੋਂ ਹੋ ਕੇ ਜਾਂਦਾ ਹੈ। ਇਹ ਸੰਸਾਰ ਦੀ ਸਭ ਤੋਂ ਵੱਡੀ ਸਮੁੰਦਰੀ ਸੁਰੰਗ ਹੈ, ਹਾਲਾਂਕਿ ਚੈਨਲ ਸੁਰੰਗ ਦਾ ਜਿਆਦਾ ਭਾਗ ਸਮੁੰਦਰ ਦ ...

ਪੰਜਾਬ

ਪੰਜਾਬ ਉੱਤਰ-ਦੱਖਣੀ ਏਸ਼ੀਆ ਵਿੱਚ ਇੱਕ ਜੀਓਗ੍ਰੈਫ਼ਕ, ਕਲਚਰਲ ਅਤੇ ਇਤਿਹਾਸਕ ਖਿੱਤਾ ਹੈ। ਪੰਜਾਬ ਖ਼ਿੱਤੇ ਵਿੱਚ ਚੜ੍ਹਦਾ ਪੰਜਾਬ, ਲਹਿੰਦਾ ਪੰਜਾਬ, ਕਸ਼ਮੀਰ, ਚੰਡੀਗੜ੍ਹ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ, ਉੱਤਰੀ ਰਾਜਿਸਥਾਨ, ਇਸਲਾਮਾਬਾਦ ਕੈਪਟਲ ਟੇਰਾਟੋਰੀ ਅਤੇ ਖ਼ੈਬਰ ਪਖ਼ਤੁਨਖ਼ਵਾ ਸ਼ਾਮਲ ਹਨ।

ਬਮਰ ਲੋਕ

ਬਮਰ ਲੋਕ ਜਾਂ ਬਰਮੀ ਲੋਕ, ਬਰਮਾ ਦਾ ਸਭ ਤੋਂ ਵੱਡਾ ਜਾਤੀ ਸਮੂਹ ਹੈ। ਬਰਮਾ ਦੇ ਦੋ-ਤਿਹਾਈ ਲੋਕ ਇਸ ਸਮੂਹ ਦੇ ਹੀ ਮੈਂਬਰ ਹਨ। ਬਰਮੀ ਲੋਕ ਜਿਆਦਾਤਰ ਇਰਾਵਦੀ ਨਦੀ ਅਤੇ ਜਲਸੰਭਰ ਖੇਤਰ ਵਿੱਚ ਰਹਿੰਦੇ ਹਨ ਅਤੇ ਉਹ ਬਰਮੀ ਭਾਸ਼ਾ ਬੋਲਦੇ ਹਨ। ਵਿਸ਼ਵ ਪੱਧਰ ਉੱਤੇ ਜੇਕਰ ਵੇਖਿਆ ਜਾਵੇ ਤਾਂ 2010 ਵਿੱਚ ਬਰਮੀ ਲੋਕਾਂ ਦ ...

ਮਿਆਂਮਾਰ ਦਾ ਭੂਗੋਲ

ਮਿਆਂਮਾਰ ਦੱਖਣ-ਪੂਰਬੀ ਏਸ਼ੀਆ ਦਾ ਇੱਕ ਦੇਸ਼ ਹੈ। ਮਿਆਂਮਾਰ ਦਾ ਕੁੱਲ ਖੇਤਰ 6.76.578 ਕਿਲੋਮੀਟਰ ਹੈ ਜੋ ਕਿ ਦਰਜਾਬੰਦੀ ਪੱਖੋਂ 40ਵੇਂ ਸਥਾਨ ਤੇ ਆਉਂਦਾ ਹੈ। ਇਸ ਦੇਸ਼ ਦਾ ਜ਼ਿਆਦਾਤਰ ਖੇਤਰ ਚਿਨ ਪਹਾੜੀਆਂ ਅਤੇ ਕਚਿਨ ਪਰਬਤੀ ਖੇਤਰ ਨੇ ਘੇਰਿਆ ਹੋਇਆ ਹੈ। ਇਹ ਦੇਸ਼ ਭਾਰਤ ਦੇ ਬਿਲਕੁਲ ਨਜ਼ਦੀਕ ਹੈ।

ਮਿਆਂਮਾਰ ਵਿੱਚ ਧਰਮ

ਮਿਆਂਮਾਰ ਇੱਕ ਬਹੁ-ਭਾਸ਼ੀ ਦੇਸ਼ ਹੈ। ਇਸ ਦੇਸ਼ ਵਿੱਚ ਕਨੂੰਨੀ ਤੌਰ ’ਤੇ ਕਿਸੇ ਖਾਸ ਧਰਮ ਨੂੰ ਕੋਈ ਮਾਨਤਾ ਨਹੀਂ ਦਿੱਤੀ ਗਈ, ਪਰੰਤੂ ਬਹੁਗਿਣਤੀ ਦੇ ਅਧਾਰ ’ਤੇ ਬੁੱਧ ਧਰਮ ਨੂੰ ਮਹੱਤਵ ਦਿੱਤਾ ਜਾਂਦਾ ਹੈ। 2014 ਵਿੱਚ ਬਰਮੀ ਸਰਕਾਰ ਵੱਲੋ ਹੋਈ ਮਰਦਮਸ਼ੁਮਾਰੀ ਅਨੁਸਾਰ 88% ਲੋਕ ਬੁੱਧ ਧਰਮ ਨੂੰ ਮੰਨਦੇ ਹਨ ਅਤੇ ...

ਆਇਸ਼ਾ ਬੀਬੀ

ਆਇਸ਼ਾ ਬੀਬੀ ਮਕਬਰਾ ਇੱਕ 11ਵੀਂ ਜਾਂ 12ਵੀਂ-ਸਦੀ ਦਾ ਆਇਸ਼ਾ ਬੀਬੀ ਪਿੰਡ ਵਿੱਚ ਇੱਕ ਕੁਲੀਨ ਔਰਤ ਆਇਸ਼ਾ ਬੀਬੀ ਦਾ ਮਕਬਰਾ ਹੈ। ਇਹ ਸਿਲਕ ਰੋਡ ਉੱਤੇ ਤਰਾਜ਼, ਕਜ਼ਾਕਿਸਤਾਨ ਦੇ ਪੱਛਮ ਵੱਲ 18 ਕਿਮੀ ਦੂਰੀ ਤੇ ਸਥਿਤ ਹੈ। ਇਹ ਸਥਾਨਕ ਤੌਰ ਤੇ ਮਹੱਬਤ ਅਤੇ ਵਫ਼ਾਦਾਰੀ ਦੇ ਮਕਬਰੇ ਦੇ ਤੌਰ ਤੇ ਮਸ਼ਹੂਰ ਹੈ। ਮਕਬਰੇ ...

ਕਿਰਗਿਜ਼ ਲੋਕ

ਕਿਰਗਿਜ਼ ਮੱਧ ਏਸ਼ੀਆ ਵਿੱਚ ਵੱਸਣ ਵਾਲੀ ਇੱਕ ਤੁਰਕ-ਭਾਸ਼ੀ ਜਾਤੀ ਦਾ ਨਾਮ ਹੈ। ਕਿਰਗਿਜ਼ ਲੋਕ ਮੁੱਖ ਰੂਪ ਤੋਂ ਕਿਰਗੀਜ਼ਸਤਾਨ ਵਿੱਚ ਰਹਿੰਦੇ ਹਨ ਹਾਲਾਂਕਿ ਕੁੱਝ ਕਿਰਗਿਜ਼ ਭਾਈਚਾਰੇ ਇਸਦੇ ਗੁਆਂਢੀ ਦੇਸ਼ਾਂ ਵਿੱਚ ਵੀ ਮਿਲਦੇ ਹਨ, ਜਿਵੇਂ ਕਿ ਉਜ਼ਬੇਕਿਸਤਾਨ, ਚੀਨ, ਤਾਜਿਕਸਤਾਨ, ਅਫ਼ਗ਼ਾਨਿਸਤਾਨ ਅਤੇ ਰੂਸ।

ਖ਼ਵਾਰਜ਼ਮ

ਖ਼ਵਾਰਜ਼ਮ / k w ə ˈ r ɛ z ə m / ਮੱਧ-ਏਸ਼ੀਆ ਦੀ ਇੱਕ ਪੁਰਾਣੀ ਰਿਆਸਤ ਜਿਹੜੀ ਆਮੂ ਦਰਿਆ ਦੇ ਬੇਟ ਵਿੱਚ ਫੈਲੀ ਹੋਈ ਸੀ। ਹੁਣ ਇਹ ਇਲਾਕਾ ਉਜ਼ਬੇਕਿਸਤਾਨ ਵਿੱਚ ਸ਼ਾਮਿਲ ਹੈ। ਇਸ ਦੇ ਉੱਤਰ ਵਿੱਚ ਅਰਾਲ ਸਾਗਰ, ਪੂਰਬ ਵਿੱਚ ਕਿਜਿਲ ਕੁਮ ਰੇਗਿਸਤਾਨ, ਦੱਖਣ ਵਿੱਚ ਕਾਰਾਕੁਮ ਰੇਗਿਸਤਾਨ ਅਤੇ ਪੱਛਮ ਵਿੱਚ ਉਸਤਿਉ ...

ਕਸ਼ਮੀਰ

ਕਸ਼ਮੀਰ ਭਾਰਤੀ ਉਪ ਮਹਾਂਦੀਪ ਦਾ ਉੱਤਰ-ਪੱਛਮੀ ਖੇਤਰ ਹੈ। 19ਵੀਂ ਸਦੀ ਦੇ ਮੱਧ ਤੱਕ ਕਸ਼ਮੀਰ ਦਾ ਭਾਵ ਸਿਰਫ਼ ਉੱਪਰਲੇ ਹਿਮਾਲਿਆ ਅਤੇ ਪੀਰ ਪੰਜਾਲ ਪਰਬਤ ਲੜੀ ਦੇ ਵਿਚਕਾਰ ਕਸ਼ਮੀਰ ਘਾਟੀ ਹੁੰਦਾ ਸੀ। ਅੱਜ ਇਹ ਇੱਕ ਬਹੁਤ ਵੱਡੇ ਖੇਤਰ ਨੂੰ ਦਰਸਾਉਂਦਾ ਹੈ ਜਿਸ ਵਿੱਚ ਭਾਰਤ ਦੁਆਰਾ ਪ੍ਰਸ਼ਾਸ਼ਨਿਤ ਜੰਮੂ ਅਤੇ ਕਸ਼ਮੀ ...

ਕ੍ਰਿਸ਼ਨਾ ਦਰਿਆ

ਕ੍ਰਿਸ਼ਨਾ ਦਰਿਆ ਕੇਂਦਰ-ਦੱਖਣੀ ਭਾਰਤ ਦੇ ਸਭ ਤੋਂ ਲੰਮੇ ਦਰਿਆਵਾਂ ਵਿੱਚੋਂ ਇੱਕ ਹੈ ਜਿਹਦੀ ਲੰਬਾਈ ਲਗਭਗ 1.400 ਕਿਲੋਮੀਟਰ ਹੈ। ਮੂਲ ਸਾਹਿਤ ਵਿੱਚ ਇਹਦਾ ਨਾਂ ਕ੍ਰਿਸ਼ਨਾਵੇਣੀ ਦੱਸਿਆ ਜਾਂਦਾ ਹੈ। ਇਹ ਗੰਗਾ ਅਤੇ ਗੋਦਾਵਰੀ ਮਗਰੋਂ ਭਾਰਤ ਵਿਚਲਾ ਤੀਜਾ ਸਭ ਤੋਂ ਵੱਡਾ ਦਰਿਆ ਹੈ। ਇਹ ਪੱਛਮੀ ਘਾਟ ਦੇ ਪਹਾੜ ਮਹਾਬਾ ...

ਤਟਵਰਤੀ ਆਂਧਰਾ

ਤਟਵਰਤੀ ਆਂਧਰਾ, ਭਾਰਤ ਦੇ ਰਾਜ ਆਂਧਰਾ ਪ੍ਰਦੇਸ਼ ਦਾ ਇੱਕ ਖੇਤਰ ਹੈ। ਇਹ ਖੇਤਰ 1953 ਤੋਂ ਪਹਿਲਾਂ ਮਦਰਾਜ ਰਾਜ ਦਾ ਹਿੱਸਾ ਸੀ ਅਤੇ ਇਹ ਆਂਧਰ ਰਾਸ਼ਟਰ ਦਾ ਹਿੱਸਾ 1953 ਤੋਂ 1956 ਤੱਕ ਸੀ। 2011 ਦੀ ਜਨਗਣਨਾ ਦੇ ਮੁਤਾਬਿਕ ਇਸਦਾ ਖੇਤਰ 95.442 ਵਰਗ ਕਿਲੋਮੀਟਰ ਹੈ ਜਿਹੜਾ ਕੁੱਲ ਰਾਜ ਦੇ ਹਿੱਸੇ ਦਾ 57.99% ਹ ...

ਰੋਹਿਲਖੰਡ

ਰੋਹਿਲਖੰਡ ਉੱਤਰ ਪ੍ਰਦੇਸ਼ ਦੇ ਉੱਤਰ-ਪੱਛਮੀ ਭਾਗ ਵਿੱਚ ਇੱਕ ਖੇਤਰ ਹੈ। ਇਸਦਾ ਇਹ ਨਾਂਅ ਅਫ਼ਗ਼ਾਨ ਰੋਹਿੱਲਾ ਕਬੀਲਿਆਂ ਕਰਕੇ ਪਿਆ। ਇਸ ਖੇਤਰ ਨੂੰ ਮਹਾਂਭਾਰਤ ਵਿੱਚ ਮੱਧਿਆਦੇਸ਼ ਕਿਹਾ ਗਿਆ ਹੈ। ਰੋਹਿਲਖੰਡ ਗੰਗਾ ਦੇ ਉੱਪਰਲੇ ਮੈਦਾਨਾਂ ਵਿੱਚ ਤਕਰੀਬਨ 25.000 ਕੀਮੀ² ਦੇ ਰਕਬੇ ਉੱਤੇ ਸਥਿਤ ਹੈ ਜੋ ਬਰੇਲੀ ਦੇ ਆਸ ...

ਲੇਹ

ਲੇਹ ਉਚਾਰਨ, ਹਿਮਾਲਿਆਈ ਬਾਦਸ਼ਾਹੀ ਲਦਾਖ਼ ਦੀ ਰਾਜਧਾਨੀ ਸੀ ਅਤੇ ਹੁਣ ਜੰਮੂ ਅਤੇ ਕਸ਼ਮੀਰ, ਭਾਰਤ ਵਿਚਲੇ ਲੇਹ ਜ਼ਿਲ੍ਹੇ ਦਾ ਸਦਰ ਮੁਕਾਮ ਹੈ। ਇਸ ਦਾ ਕੁੱਲ ਖੇਤਰਫਲ 45.110 ਵਰਗ ਕਿ.ਮੀ. ਹੈ ਜਿਸ ਕਰ ਕੇ ਇਹ ਕੱਛ, ਗੁਜਰਾਤ ਮਗਰੋਂ ਦੇਸ਼ ਦਾ ਦੂਜਾ ਸਭ ਤੋਂ ਵੱਡਾ ਜ਼ਿਲ੍ਹਾ ਹੈ। ਇਸ ਨਗਰ ਦਾ ਪ੍ਰਮੁੱਖ ਦ੍ਰਿਸ਼ ...

ਸਪੀਤੀ ਵਾਦੀ

ਸਪੀਤੀ ਵਾਦੀ ਇੱਕ ਠੰਡੇ ਮਾਰੂਥਲ ਪਹਾੜ ਵਿੱਚ ਉੱਚ ਸਥਿਤ ਵਾਦੀ ਹੈ। ਇਹ ਹਿਮਾਲਿਆ ਵਿੱਚ ਉੱਤਰੀ ਭਾਰਤੀ ਰਾਜਹਿਮਾਚਲ ਪ੍ਰਦੇਸ਼ ਦੇ ਉੱਤਰ-ਪੂਰਬੀ ਹਿੱਸੇ ਵਿਚ ਸਥਿਤ ਹੈ। "ਸਪੀਤੀ" ਨਾਮ ਦਾ ਅਰਥ ਹੈ "ਮੱਧ ਭੂਮੀ", ਭਾਵ ਤਿੱਬਤ ਅਤੇ ਭਾਰਤ ਦੇ ਵਿਚਕਾਰ ਦੀ ਧਰਤੀ। ਸਥਾਨਕ ਆਬਾਦੀ ਵਜਰਾਯਾਨ ਬੁੱਧ ਧਰਮ ਨੂੰ ਮੰਨਦੀ ਹ ...

ਆਸਟਰੇਲੀਆ

ਆਸਟਰੇਲੀਆ ਦੀ ਰਾਜਧਾਨੀ ਕੈਨਬਰਾ ਹੈ। ਇਹ ਦੱਖਣੀ-ਅਰਧਗੋਲੇ ਵਿੱਚ ਹੈ। ਆਸਟ੍ਰੇਲੀਆ ਜ਼ਮੀਨ ਦੇ ਹੇਠਲੇ ਅੰਗ ਦਾ ਦੇਸ਼ ਹੈ। ਇਸ ਵਿੱਚ ਆਸਟ੍ਰੇਲੀਆ ਤਸਮਾਨੀਆ ਤੇ ਬਹਰਾਲਕਾਹਲ ਦੇ ਕਈ ਜ਼ਜ਼ੀਰੇ ਆਉਂਦੇ ਹਨ। ਰਕਬੇ ਦੇ ਹਿਸਾਬ ਨਾਲ ਇਹ ਦੁਨੀਆ ਦਾ 6ਵਾਂ ਵੱਡਾ ਦੇਸ਼ ਹੈ। ਪਾਪੂਆ ਨਿਯੋਗਨੀ, ਚੜ੍ਹਦਾ ਤੈਮੂਰ ਤੇ ਇੰਡੋ ...

ਟੋਂਗਾ

ਟੋਂਗਾ, ਅਧਿਕਾਰਕ ਤੌਰ ਤੇ ਟੋਂਗਾ ਦੀ ਬਾਦਸ਼ਾਹੀ, ਦੱਖਣੀ ਪ੍ਰਸ਼ਾਂਤ ਮਹਾਂਸਾਗਰ ਚ ਸਥਿਤ ਇੱਕ ਟਾਪੂ-ਸਮੂਹ ਅਤੇ ਖੁਦਮੁਖਤਿਆਰ ਮੁਲਕ ਹੈ ਜਿਸ ਵਿੱਚ ਦੱਖਣੀ ਪ੍ਰਸ਼ਾਂਤ ਦੇ 700.000 ਵਰਗ ਕਿ.ਮੀ. ਖੇਤਰਫਲ ਵਿੱਚ ਖਿੰਡੇ ਹੋਏ 176 ਟਾਪੂ ਹਨ। ਇਹਨਾਂ ਵਿੱਚੋਂ 52 ਟਾਪੂ ਅਬਾਦ ਹਨ। ਇਹ ਬਾਦਸ਼ਾਹੀ ਇੱਕ ਉੱਤਰ-ਦੱਖਣ ...

ਨਿਊਜ਼ੀਲੈਂਡ

ਨਿਊਜ਼ੀਲੈਂਡ ਦੱਖਣ-ਲਹਿੰਦੇ ਪਸਿਫਕ ਸਮੁੰਦਰ ਵਿੱਚ ਇੱਕ ਸੌਵਰਨ ਆਈਲੈਂਡ ਮੁਲਕ ਹੈ। ਇਸ ਦੇਸ਼ ਦੇ ਜੀਉਗ੍ਰੈਫਕਲੀ ਦੋ ਜ਼ਮੀਨੀ ਹਿਸੇ ਨੇ-ਨੌਰਥ ਆਈਲੈਂਡ, ਅਤੇ ਸਾਊਥ ਆਈਲੈਂਡ -ਅਤੇ 600 ਛੋਟੇ ਆਈਲੈਂਡ। ਨਿਊਜ਼ੀਲੈਂਡ ਆਸਟ੍ਰੇਲੀਆ ਦੇ ਚੜ੍ਹਦੇ ਵੱਲ ਤਕਰੀਬਨ 1500 ਕਿਲੋਮੀਟਰ ਟੈਜ਼ਮਨ ਸੀਅ ਦੇ ਪਾਰ ਮੌਜੂਦ ਹੈ ਅਤੇ ...

ਫ਼ਿਜੀ

ਫ਼ਿਜੀ, ਅਧਿਕਾਰਕ ਤੌਰ ਉੱਤੇ ਫ਼ਿਜੀ ਦਾ ਗਣਰਾਜ, ਦੱਖਣੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਮੈਲਾਨੇਸ਼ੀਆ ਚ ਸਥਿਤ ਇੱਕ ਟਾਪੂਨੁਮਾ ਦੇਸ਼ ਹੈ ਜੋ ਨਿਊਜ਼ੀਲੈਂਡ ਦੇ ਉੱਤਰੀ ਟਾਪੂ ਤੋਂ ਲਗਭਗ 1.100 ਸਮੁੰਦਰੀ ਮੀਲ ਉੱਤਰ-ਪੂਰਬ ਵੱਲ ਪੈਂਦਾ ਹੈ। ਇਹਦੇ ਸਭ ਤੋਂ ਨੇੜਲੇ ਗੁਆਂਢੀ ਦੇਸ਼, ਪੱਛਮ ਵੱਲ ਵਨੁਆਟੂ, ਦੱਖਣ-ਪੱਛਮ ਵ ...

ਮਾਈਕ੍ਰੋਨੇਸ਼ੀਆ ਦੇ ਸੰਘੀ ਰਾਜ

ਮਾਈਕ੍ਰੋਨੇਸ਼ੀਆ ਦੇ ਸੰਘੀ ਰਾਜ ਪੱਛਮੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਪੱਛਮ ਤੋਂ ਪੂਰਬ ਵੱਲ ਫੈਲੇ ਹੋਏ ਚਾਰ ਸੂਬਿਆਂ - ਯਾਪ, ਚੂਕ, ਪੋਨਪੇਈ ਅਤੇ ਕੋਸਰਾਏ - ਵਾਲਾ ਇੱਕ ਅਜ਼ਾਦ ਖ਼ੁਦਮੁਖਤਿਆਰ ਟਾਪੂਨੁਮਾ ਦੇਸ਼ ਹੈ। ਕੁੱਲ ਮਿਲਾ ਕੇ ਇਹਨਾਂ ਰਾਜਾਂ ਵਿੱਚ ਲਗਭਗ 607 ਟਾਪੂ ਹਨ ਜੋ ਭੂ-ਮੱਧ ਰੇਖਾ ਉੱਪਰ ਲਗਭਗ 2700 ...

ਵਨੁਆਤੂ

ਵਨੁਆਤੂ, ਅਧਿਕਾਰਕ ਤੌਰ ਤੇ ਵਨੁਆਤੂ ਦਾ ਗਣਰਾਜ ਦੱਖਣੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਸਥਿਤ ਇੱਕ ਟਾਪੂਨੁਮਾ ਦੇਸ਼ ਹੈ। ਇਹ ਟਾਪੂ-ਸਮੂਹ, ਜੋ ਕਿ ਜਵਾਲਾਮੁਖੀ ਬੁਨਿਆਦ ਦਾ ਹੈ, ਉੱਤਰੀ ਆਸਟ੍ਰੇਲੀਆ ਤੋਂ ਕੁਝ 1750 ਕਿਮੀ ਪੂਰਬ ਵੱਲ, ਨਿਊ ਕੈਲੇਡੋਨੀਆ ਤੋਂ 500 ਕਿਮੀ ਉੱਤਰ-ਪੂਰਬ ਵੱਲ, ਫ਼ਿਜੀ ਦੇ ਪੱਛਮ ਅਤੇ ਸੋਲ ...

ਥੇਮਜ਼ ਦਰਿਆ

ਥੇਮਜ਼ ਦਰਿਆ ਦੱਖਣੀ ਇੰਗਲੈਂਡ ਵਿੱਚ ਵਗਦਾ ਹੈ। ਇਹ ਪੂਰੀ ਤਰ੍ਹਾਂ ਇੰਗਲੈਂਡ ਵਿੱਚ ਵਗਦਾ ਸਭ ਤੋਂ ਲੰਮਾ ਦਰਿਆ ਹੈ ਅਤੇ ਸੈਵਰਨ ਦਰਿਆ ਮਗਰੋਂ ਸੰਯੁਕਤ ਬਾਦਸ਼ਾਹੀ ਦਾ ਦੂਜਾ ਸਭ ਤੋਂ ਵੱਡਾ ਦਰਿਆ ਹੈ। ਭਾਵੇਂ ਇਹ ਇਸ ਕਰ ਕੇ ਜ਼ਿਆਦਾ ਜਾਣਿਆ ਜਾਂਦਾ ਹੈ ਕਿ ਇਹ ਆਪਣੇ ਹੇਠਲੇ ਵਹਾਅ ਵਿੱਚ ਕੇਂਦਰੀ ਲੰਡਨ ਵਿੱਚੋਂ ਲੰ ...

ਵੋਲਗਾ ਦਰਿਆ

ਵੋਲਗਾ) ਯੂਰਪ ਦਾ ਸਭ ਤੋਂ ਲੰਮਾ ਦਰਿਆ ਹੈ; ਇਹ ਜਲ-ਡਿਗਾਊ ਮਾਤਰਾ ਅਤੇ ਜਲ-ਵਿਭਾਜਕ ਦੇ ਅਧਾਰ ਉੱਤੇ ਵੀ ਯੂਰਪ ਦਾ ਸਭ ਤੋਂ ਵੱਡਾ ਦਰਿਆ ਹੈ। ਇਹ ਮੱਧ ਰੂਸ ਵਿੱਚੋਂ ਵਹਿੰਦਾ ਹੈ ਅਤੇ ਇਸਨੂੰ ਖੁੱਲ੍ਹੇ ਰੂਪ ਵਿੱਚ ਰੂਸ ਦਾ ਰਾਸ਼ਟਰੀ ਦਰਿਆ ਕਿਹਾ ਜਾਂਦਾ ਹੈ। ਰੂਸ ਦੇ ਵੀਹ ਸਭ ਤੋਂ ਵੱਡੇ ਸ਼ਹਿਰਾਂ ਵਿੱਚੋਂ ਗਿਆਰ੍ ...

ਅਲਬਾਨੀਆ

ਅਲਬਾਨੀਆ ਲੋਕ-ਰਾਜ ਉੱਤਰ-ਪੂਰਬੀ ਯੂਰਪ ਵਿੱਚ ਸਥਿੱਤ ਇੱਕ ਦੇਸ਼ ਹੈ। ਇਸਦੀਆਂ ਭੂ-ਸੀਮਾਵਾਂ ਉੱਤਰ ਵਿੱਚ ਕੋਸੋਵੋ, ਉੱਤਰ-ਪੱਛਮ ਵਿੱਚ ਮੋਂਟੇਨੇਗਰੋ, ਪੂਰਬ ਵਿੱਚ ਪੂਰਵਲੇ ਯੂਗੋਸਲਾਵਿਆ ਅਤੇ ਦੱਖਣ ਵਿੱਚ ਯੂਨਾਨ ਨਾਲ ਲੱਗਦੀਆਂ ਹਨ। ਤਟਵਰਤੀ ਸੀਮਾਵਾਂ ਦੱਖਣ-ਪੱਛਮ ਵਿੱਚ "ਆਡਰਿਆਟਿਕ ਸਾਗਰ ਅਤੇ ਈਓਨਿਅਨ ਸਾਗਰ ਨਾ ...

ਆਇਰਲੈਂਡ ਗਣਰਾਜ

ਆਇਰਲੈਂਡ ਯੂਰਪ ਮਹਾਂਦੀਪ ਦਾ ਇੱਕ ਛੋਟਾ ਜਿਹਾ ਦੇਸ਼ ਹੈ, ਜਿਸਦੇ ਚਾਰੇ ਪਾਸੇ ਕੁਦਰਤ ਦਾ ਸੌਂਦਰਿਆ ਫੈਲਿਆ ਹੋਇਆ ਹੈ। ਪੂਰਾ ਦੇਸ਼ ਹਰਿਆਲੀ ਵਲੋਂ ਭਰਿਆ ਹੋਇਆ ਹੈ। ਇਹ ਦੁਨੀਆ ਵਿੱਚ ਸਭ ਤੋਂ ਵੱਡੇ ਟਾਪੂ ਦੇ ਰੂਪ ਵਿੱਚ 20ਵੇਂ ਸਥਾਨ ਉੱਤੇ ਆਉਂਦਾ ਹੈ। ਇਸ ਦੇਸ਼ ਦੀ ਆਬਾਦੀ 3.95 ਕਰੋਡ਼ ਦੇ ਲਗਭਗ ਹੈ।

ਆਈਸਲੈਂਡ

ਆਈਸਲੈਂਡ ਜਾਂ ਆਈਸਲੈਂਡ ਦਾ ਗਣਰਾਜ ਯੂਰਪ ਵਿੱਚ ਉੱਤਰੀ ਅੰਧ ਮਹਾਂਸਾਗਰ ਵਿੱਚ ਗਰੀਨਲੈਂਡ, ਫਰੋ ਟਾਪੂ-ਸਮੂਹ" ਅਤੇ ਨਾਰਵੇ ਵਿਚਕਾਰ ਵਸਿਆ ਇੱਕ ਟਾਪੂਨੁਮਾ ਦੇਸ਼ ਹੈ। ਆਈਸਲੈਂਡ ਦਾ ਖੇਤਰਫਲ ਲਗਭਗ ੧,੦੩,੦੦੦ ਵਰਗ ਕਿ.ਮੀ. ੨ ਹੈ ਅਤੇ ਅੰਦਾਜ਼ੀ ਅਬਾਦੀ ੩,੧੩,੦੦੦ ਹੈ। ਇਹ ਯੂਰਪ ਵਿੱਚ ਬਰਤਾਨੀਆ ਤੋਂ ਬਾਅਦ ਦੂਜਾ ...

ਆਸਟਰੀਆ

ਆਸਟਰੀਆ ਯੂਰਪ ਦਾ ਇੱਕ ਦੇਸ਼ ਹੈ। ਇਸ ਦੀ ਰਾਜਧਾਨੀ ਵਿਆਨਾ ਹੈ। ਇਹ ਚਾਰੇ ਪਾਸੇਓਂ ਬਾਕੀ ਦੇਸ਼ਾਂ ਨਾਲ ਘਿਰਿਆ ਹੈ ਅਤੇ ਇਸ ਨਾਲ ਕੋਈ ਦੀ ਸਮੁੰਦਰ ਨਹੀਂ ਲੱਗਦਾ। ਉੱਤਰੀ ਦਿਸ਼ਾ ਤੋਂ ਇਸ ਦੇ ਨਾਲ ਜਰਮਨੀ ਅਤੇ ਚੈੱਕ ਰਿਪਬਲਿਕ, ਪੂਰਬੀ ਦਿਸ਼ਾ ਤੋਂ ਸਲੋਵਾਕੀਆ ਅਤੇ ਹੰਗਰੀ, ਦੱਖਣੀ ਦਿਸ਼ਾ ਤੋਂ ਸਲੋਵੇਨੀਂਆਂ ਅਤੇ ...

ਇਟਲੀ

ਇਟਲੀ ਯੂਰਪ ਦਾ ਇੱਕ ਦੇਸ਼ ਹੈ। ਇਹਦੀ ਰਾਜਧਾਨੀ ਰੋਮ ਹੈ। ਇਟਲੀ ਦੇ ਉੱਤਰ ਵਿੱਚ ਐਲਪ ਪਰਬਤ-ਲੜੀ ਹੈ ਜਿਸ ਵਿੱਚ ਫ਼ਰਾਂਸ, ਸਵਿਟਜ਼ਰਲੈਂਡ, ਆਸਟਰੀਆ ਅਤੇ ਸਲੋਵੇਨੀਆ ਦੇਸ਼ ਸ਼ਾਮਲ ਹਨ। ਸਿਸਲੀ ਅਤੇ ਸਾਰਡੀਨੀਆ, ਜੋ ਭੂ-ਮੱਧ ਸਾਗਰ ਦੇ ਦੋ ਸਭ ਤੋਂ ਵੱਡੇ ਟਾਪੂ ਹਨ, ਇਟਲੀ ਦੇ ਹੀ ਅੰਗ ਹਨ। ਵੈਟੀਕਨ ਸਿਟੀ ਅਤੇ ਸੈਨ ...

ਇਬੇਰੀਆਈ ਟਾਪੂਨੁਮਾ

ਇਬੇਰੀਆਈ ਟਾਪੂਨੁਮਾ, ਆਮ ਤੌਰ ਉੱਤੇ ਇਬੇਰੀਆ, ਦੱਖਣ-ਪੱਛਮੀ ਯੂਰਪ ਦੇ ਠੀਕ ਸਿਰੇ ਉੱਤੇ ਸਥਿਤ ਇੱਕ ਟਾਪੂਨੁਮਾ ਹੈ ਜਿਸ ਵਿੱਚ ਅਜੋਕੇ ਖ਼ੁਦਮੁਖ਼ਤਿਆਰ ਦੇਸ਼ ਸਪੇਨ, ਪੁਰਤਗਾਲ, ਅੰਡੋਰਾ ਅਤੇ ਫ਼ਰਾਂਸ ਦਾ ਕੁਝ ਹਿੱਸਾ ਅਤੇ ਜਿਬਰਾਲਟਰ ਦਾ ਬਰਤਾਨਵੀ ਵਿਦੇਸ਼ੀ ਰਾਜਖੇਤਰ ਸ਼ਾਮਲ ਹਨ। ਇਹ ਤਿੰਨ ਪ੍ਰਮੁੱਖ ਦੱਖਣੀ ਯੂਰ ...

ਇਸਤੋਨੀਆ

ਇਸਤੋਨੀਆ, ਅਧਿਕਾਰਕ ਤੌਰ ਤੇ ਇਸਤੋਨੀਆ ਗਣਰਾਜ, ਉੱਤਰੀ ਯੂਰਪ ਦੇ ਬਾਲਟਿਕ ਖੇਤਰ ਵਿੱਚ ਸਥਿਤ ਇੱਕ ਦੇਸ਼ ਹੈ। ਇਸਦੀਆਂ ਹੱਦਾਂ ਉੱਤਰ ਵੱਲ ਫ਼ਿਨਲੈਂਡ ਦੀ ਖਾੜੀ, ਪੱਛਮ ਵੱਲ ਬਾਲਟਿਕ ਸਾਗਰ, ਦੱਖਣ ਵੱਲ ਲਾਤਵੀਆ ਅਤੇ ਪੂਰਬ ਵੱਲ ਪੀਪਸ ਝੀਲ ਅਤੇ ਰੂਸ ਨਾਲ ਲੱਗਦੀਆਂ ਹਨ। ਬਾਲਟਿਕ ਸਾਗਰ ਦੇ ਦੂਜੇ ਪਾਸੇ, ਪੱਛਮ ਵੱਲ ...

ਕੋਸੋਵੋ ਗਣਰਾਜ

ਕੋਸੋਵੋ ਗਣਰਾਜ ਦੱਖਣੀ-ਪੂਰਬੀ ਯੂਰਪ ਦਾ ਇੱਕ ਅੰਸ਼-ਪ੍ਰਵਾਨਤ ਦੇਸ਼ ਹੈ। ਇਸਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਪ੍ਰਿਸ਼ਤੀਨਾ ਹੈ। ਇਹ ਇੱਕ ਘਿਰਿਆ ਹੋਇਆ ਦੇਸ਼ ਹੈ ਜਿਸਦੀਆਂ ਹੱਦਾਂ ਦੱਖਣ ਵੱਲ ਮਕਦੂਨੀਆ ਗਣਰਾਜ, ਪੱਛਮ ਵੱਲ ਅਲਬਾਨੀਆ ਅਤੇ ਉੱਤਰ-ਪੱਛਮ ਵੱਲ ਮੋਂਟੇਨੇਗਰੋ ਨਾਲ ਲੱਗਦੀਆਂ ਹਨ; ਇਹ ਤਿੰਨੋਂ ਦ ...

ਕੋਹਕਾਫ਼

ਕੋਹਕਾਫ਼ ਜਾਂ ਕੌਕਸ ਜਾਂ ਕੌਕਸਸ ਯੂਰਪ ਅਤੇ ਏਸ਼ੀਆ ਦੀ ਸੀਮਾ ਉੱਤੇ ਸਥਿਤ ਇੱਕ ਭੂਗੋਲਿਕ ਅਤੇ ਰਾਜਨੀਤਕ ਖੇਤਰ ਹੈ। ਇਸ ਖੇਤਰ ਵਿੱਚ ਕਾਕਸ ਪਹਾੜ ਲੜੀ ਵੀ ਆਉਂਦੀ ਹੈ, ਜਿਸ ਵਿੱਚ ਯੂਰਪ ਦਾ ਸਭ ਤੋਂ ਉੱਚਾ ਪਹਾੜ, ਏਲਬਰੁਸ ਸ਼ਾਮਿਲ ਹੈ। ਕਾਕਸ ਦੇ ਦੋ ਮੁੱਖ ਖੰਡ ਦੱਸੇ ਜਾਂਦੇ ਹਨ: ਉੱਤਰ ਕਾਕਸ ਅਤੇ ਦੱਖਣ ਕਾਕਸ। ...

ਕ੍ਰੋਏਸ਼ੀਆ

ਕ੍ਰੋਏਸ਼ੀਆ ਦੱਖਣ-ਪੂਰਬ ਯੂਰਪ ਵਿੱਚ ਪਾਨੋਨਿਅਨ ਪਲੇਨ, ਬਾਲਕਨ ਅਤੇ ਭੂ-ਮੱਧ ਸਾਗਰ ਦੇ ਵਿਚਕਾਰ ਵਸਿਆ ਇੱਕ ਦੇਸ਼ ਹੈ। ਦੇਸ਼ ਦੀ ਰਾਜਧਾਨੀ ਅਤੇ ਸਭ ਤੋਂ ਬਹੁਤ ਸ਼ਹਿਰ ਜ਼ਾਗਰਬ ਹੈ। ਕਰੋਏਸ਼ੀਆ ਦੀਆਂ ਹੱਦਾਂ ਉੱਤਰ ਵਿੱਚ ਸਲੋਵੇਨੀਆ ਅਤੇ ਹੰਗਰੀ, ਉੱਤਰ-ਪੂਰਬ ਵਿੱਚ ਸਰਬੀਆ, ਪੂਰਬ ਵਿੱਚ ਬੋਸਨੀਆ ਅਤੇ ਹਰਜ਼ੇਗੋਵੀ ...

ਗਰਨਜ਼ੇ

ਗਰਨਜ਼ੇ, ਅਧਿਕਾਰਕ ਤੌਰ ਉੱਤੇ ਗਰਨਜ਼ੇ ਦੀ ਕੁਰਕ-ਅਮੀਨੀ, ਨਾਰਮਾਂਡੀ, ਫ਼ਰਾਂਸ ਦੇ ਤਟ ਤੋਂ ਪਰ੍ਹਾਂ ਇੱਕ ਬਰਤਾਨਵੀ ਮੁਕਟ ਅਧੀਨ-ਰਾਜ ਹੈ। ਇੱਕ ਕੁਰਕ-ਅਮੀਨੀ ਵਜੋਂ ਗਰਨਜ਼ੇ ਵਿੱਚ ਨਾ ਸਿਰਫ਼ ਗਰਨਜ਼ੇ ਦੇ ਟਾਪੂ ਦੇ ਦਸ ਪਾਦਰੀ ਸੂਬੇ ਸ਼ਾਮਲ ਹਨ, ਸਗੋਂ ਆਲਡਰਨੀ ਅਤੇ ਸਾਰਕ ਦੇ ਟਾਪੂ – ਦੋਹਾਂ ਦੀ ਆਪਣੀ ਸੰਸਦ ਹੈ ...

ਚੈੱਕ ਗਣਰਾਜ

ਚੈੱਕ ਗਣਰਾਜ ਮੱਧ-ਯੂਰਪ ਦਾ ਇੱਕ ਘਿਰਿਆ ਹੋਇਆ ਦੇਸ਼ ਹੈ। ਇਸ ਦੀਆਂ ਹੱਦਾਂ ਉੱਤਰ ਵੱਲ ਪੋਲੈਂਡ, ਪੱਛਮ ਵੱਲ ਜਰਮਨੀ, ਦੱਖਣ ਵੱਲ ਆਸਟ੍ਰੀਆ ਅਤੇ ਪੂਰਬ ਵੱਲ ਸਲੋਵਾਕੀਆ ਨਾਲ ਲੱਗਦੀਆਂ ਹਨ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਪ੍ਰਾਗ ਹੈ। ਇਸ ਗਣਰਾਜ ਵਿੱਚ ਬੋਹੀਮੀਆ ਅਤੇ ਮੋਰਾਵੀਆ ਅਤੇ ਥੋੜ੍ਹੇ ਜਿਹੇ ਸ ...

ਜਰਮਨੀ

ਅਲਮਾਨੀਆ ਦੇਸ਼ ਵਿੱਚ ਅਲਮਾਨੀ ਭਾਸ਼ਾ ਬੋਲੀ ਜਾਂਦੀ ਹੈ। ਇਥੋਂ ਦੀ ਰਾਜਧਾਨੀ ਬਰਲਿਨ ਹੈ। ਅਲਮਾਨੀਆ ਦੇਸ਼ ਕਿਸੇ ਵੇਲੇ ਦੂਜੀ ਸੰਸਾਰ ਜੰਗ ਦਾ ਮੁੱਢ ਸੀ ਅਤੇ ਇੰਜਨੀਅਰਿੰਗ ਦੇ ਖੇਤਰ ਵਿੱਚ ਅੱਜ ਤੱਕ ਇਸ ਦੀ ਮੁਹਾਰਤ ਮੰਨੀ ਜਾਂਦੀ ਹੈ। ਯੂਰਪ ਦਾ ਇਹ ਮੁਲਕ ਯੂਰਪੀ ਯੂਨੀਅਨ ਦਾ ਭਾਗ ਹੈ। ਕਿਸੇ ਵੇਲੇ ਇਹ ਮੁਲਕ ਪੂਰ ...

ਟਰਾਂਸਨਿਸਤਰੀਆ

ਟਰਾਂਸਨਿਸਤਰੀਆ ਨਿਸਤਰ ਦਰਿਆ ਅਤੇ ਯੂਕਰੇਨ ਨਾਲ਼ ਲੱਗਦੀ ਪੂਰਬੀ ਮੋਲਦਾਵੀ ਸਰਹੱਦ ਵਿਚਲੀ ਪੱਟੀ ਉੱਤੇ ਸਥਿਤ ਇੱਕ ਅਲੱਗ ਹੋਇਆ ਰਾਜਖੇਤਰ ਹੈ। 1990 ਵਿੱਚ ਅਜ਼ਾਦੀ ਘੋਸ਼ਣਾ ਅਤੇ ਖ਼ਾਸ ਕਰ ਕੇ 1992 ਦੇ ਟਰਾਂਸਨਿਸਤਰੀਆ ਯੁੱਧ ਤੋਂ ਬਾਅਦ ਇਸਨੂੰ ਪ੍ਰਿਦਨੈਸਤ੍ਰੋਵੀਆਈ ਮੋਲਦਾਵੀ ਗਣਰਾਜ, ਇੱਕ ਅੰਸ਼-ਪ੍ਰਵਾਨਤ ਮੁਲਕ ...

ਡੈੱਨਮਾਰਕ

ਡੈੱਨਮਾਰਕ ਜਾਂ ਡੈੱਨਮਾਰਕ ਬਾਦਸ਼ਾਹੀ ਸਕੈਂਡੀਨੇਵੀਆ, ਉੱਤਰੀ ਯੂਰਪ ਵਿੱਚ ਪੈਂਦਾ ਇੱਕ ਦੇਸ਼ ਹੈ। ਕੋਪਨਹੈਗਨ ਇਸ ਦੀ ਰਾਜਧਾਨੀ ਹੈ। ਇਸ ਦੀ ਜ਼ਮੀਨੀ ਸਰਹੱਦ ਸਿਰਫ਼ ਜਰਮਨੀ ਨਾਲ ਲੱਗਦੀ ਹੈ ਜਦਕਿ ਉੱਤਰੀ ਸਮੁੰਦਰ ਅਤੇ ਬਾਲਟਿਕ ਸਮੁੰਦਰ ਇਸਨੂੰ ਸਵੀਡਨ ਤੋਂ ਨਿਖੇੜਦੇ ਹਨ। ਇਹ ਦੇਸ਼ ਜੂਟਲੈਂਡ ਪਰਾਇਦੀਪ ਉੱਤੇ ਹਜ਼ ...

ਨੀਦਰਲੈਂਡ

ਨੀਦਰਲੈਂਡ ਉਤਲੇ ਲੈਂਦੇ ਯੂਰਪ ਚ ਇੱਕ ਦਸ਼ ਹੈ। ਏਦੇ ਉੱਤਰ ਤੇ ਲੈਂਦੇ ਵੱਲ ਉਤਲਾ ਸਮੁੰਦਰ, ਦੱਖਣ ਚ ਬੀਲਜੀਮ ਤੇ ਚੜ੍ਹਦੇ ਪਾਸੇ ਜਰਮਨੀ ਹੈ। ਇਹ ਪਾਰਲੀਮਾਨੀ ਲੋਕ ਰਾਜ ਹੈ। ਈਦਾ ਰਾਜਗੜ੍ਹ ਐਮਸਟਰਡੈਮ ਹੈ। ਸਰਕਾਰ ਦੀ ਕੁਰਸੀ ਹੈਗ਼ ਚ ਹੈ। ਨੀਦਰਲੈਂਡ ਦਾ 25/ ਥਾਂ ਤੇ 21 / ਲੋਕ ਸਮੁੰਦਰ ਦੀ ਪੱਧਰ ਤੋਂ ਥੱਲੇ ਵ ...

ਪੋਲੈਂਡ

ਪੋਲੈਂਡ ਆਧਿਕਾਰਿਕ ਰੂਪ ਵਲੋਂ ਪੋਲੈਂਡ ਲੋਕ-ਰਾਜ ਇੱਕ ਵਿਚਕਾਰ ਯੁਰੋਪਿਅ ਰਾਸ਼ਟਰ ਹੈ. ਪੋਲੈਂਡ ਪੱਛਮ ਵਿੱਚ ਜਰਮਨੀ, ਦੱਖਣ ਵਿੱਚ ਚੇਕ ਲੋਕ-ਰਾਜ ਅਤੇ ਸਲੋਵਾਕਿਆ, ਪੂਰਵ ਵਿੱਚ ਯੁਕਰੇਨ, ਬੇਲਾਰੂਸ ਅਤੇ ਲਿਥੁਆਨੀਆ ਅਤੇ ਜਵਾਬ ਵਿੱਚ ਬਾਲਟਿਕ ਸਾਗਰ ਅਤੇ ਕਾਲਿਨਿਨਗਰਾਦ ਓਬਲਾਸਟ ਜੋ ਕਿ ਇੱਕ ਰੂਸੀ ਏਕਸਕਲੇਵ ਹੈ ਦੇ ...

ਫ਼ਰਾਂਸ

ਫ਼ਰਾਂਸ), ਦਫ਼ਤਰੀ ਤੌਰ ਤੇ ਫ਼ਰਾਂਸੀਸੀ ਗਣਰਾਜ, ਪੱਛਮੀ ਯੂਰਪ ਦਾ ਇੱਕ ਖ਼ੁਦਮੁਖ਼ਤਿਆਰ ਦੇਸ਼ ਹੈ ਜਿਸ ਵਿੱਚ ਕਈ ਸਮੁੰਦਰੋਂ-ਪਾਰ ਵਿਭਾਗ ਅਤੇ ਰਾਜਖੇਤਰ ਸ਼ਾਮਿਲ ਹਨ। ਮਹਾਂਨਗਰੀ ਫ਼ਰਾਂਸ ਭੂ-ਮੱਧ ਸਮੁੰਦਰ ਤੋਂ ਲੈ ਕੇ ਅੰਗਰੇਜ਼ੀ ਖਾੜੀ ਅਤੇ ਉੱਤਰੀ ਸਮੁੰਦਰ ਤੱਕ, ਰਾਈਨ ਤੋਂ ਲੈ ਕੇ ਅੰਧ ਮਹਾਂਸਾਗਰ ਤੱਕ ਫੈਲਿਆ ...

ਫ਼ਰੋ ਟਾਪੂ

ਫ਼ਰੋ ਟਾਪੂ ਜਾਂ ਫ਼ਰੀਆ ਟਾਪੂ ਜਾਂ ਸਿਰਫ਼ ਫ਼ਰੋ ਨਾਰਵੇਈ ਸਮੁੰਦਰ ਅਤੇ ਉੱਤਰੀ ਅੰਧ ਮਹਾਂਸਾਗਰ ਚ ਪੈਂਦਾ ਟਾਪੂਆਂ ਦਾ ਇੱਕ ਝੁੰਡ ਹੈ। ਡੈੱਨਮਾਰਕ ਅਤੇ ਗਰੀਨਲੈਂਡ ਸਮੇਤ ਫ਼ਰੋ ਟਾਪੂ ਡੈੱਨਮਾਰਕ ਬਾਦਸ਼ਾਹੀ ਦਾ ਇੱਕ ਹਿੱਸਾ ਹਨ। ਫ਼ਰੋ ਟਾਪੂ 1948 ਤੋਂ ਡੈੱਨਮਾਰਕ ਦਾ ਇੱਕ ਖ਼ੁਦਮੁਖ਼ਤਿਆਰ ਸੂਬਾ ਹੈ। ਪਿਛਲੇ ਕੁਝ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →