ⓘ Free online encyclopedia. Did you know? page 98

ਮਾਈਕਲ ਫ਼ੈਰਾਡੇ

ਮਾਈਕਲ ਫ਼ੈਰਾਡੇ, ਐੱਫ਼.ਆਰ.ਐੱਸ ਇੱਕ ਅੰਗਰੇਜ਼ ਵਿਗਿਆਨੀ ਸੀ, ਜੀਹਨੇ ਬਿਜਲਚੁੰਬਕਤਾ ਅਤੇ ਬਿਜਲ-ਰਸਾਇਣ ਵਿਗਿਆਨ ਦੇ ਖੇਤਰਾਂ ਵਿੱਚ ਯੋਗਦਾਨ ਦਿੱਤਾ। ਫ਼ੈਰਾਡੇ ਦੀਆਂ ਮੁੱਖ ਕਾਢਾਂ ਬਿਜਲਚੁੰਬਕੀ ਪ੍ਰੇਰਨਾ, ਦੂਹਰੀ ਚੁੰਬਕਤਾ ਅਤੇ ਬਿਜਲਈ ਨਿਖੇੜ ਹਨ। ਫੈਰਾਡੇਅ ਭਾਂਵੇ ਘੱਟ ਪੜ੍ਹੇ ਸਨ ਪਰੰਤੂ ਉਹਨਾਂ ਦੀ ਗਿਣਤੀ ...

ਵਿਲਹੈਮ ਐਡੂਅਰਡ ਵੈਬਰ

ਵਿਲਹੈਮ ਐਡੂਅਰਡ ਵੈਬਰ ਇੱਕ ਜਰਮਨ ਭੌਤਿਕ ਵਿਗਿਆਨੀ ਸੀ ਅਤੇ, ਕਾਰਲ ਫ਼ਰੀਡਰਿਸ਼ ਗੌਸ ਦੇ ਨਾਲ ਮਿਲ ਕੇ ਉਸਨੇ ਇਲੈਕਟ੍ਰੋਮੈਗਨੈਟਿਕ ਟੈਲੀਗਰਾਫ਼ ਦੀ ਕਾਢ ਕੀਤੀ ਸੀ।

ਸਟੀਫਨ ਹਾਕਿੰਗ

ਸਟੀਵਨ ਵਿਲੀਅਮ ਹਾਕਿੰਗ ਇੱਕ ਬਰਤਾਨਵੀ ਭੌਤਿਕ ਵਿਗਿਆਨੀ, ਬ੍ਰਹਿਮੰਡ ਵਿਗਿਆਨੀ ਅਤੇ ਲੇਖਕ ਸੀ। ਉਸਨੂੰ ਇੱਕ ਖ਼ਤਰਨਾਕ ਬਿਮਾਰੀ ਸੀ ਅਤੇ ਉਹ ਕੁਰਸੀ ਤੋਂ ਉੱਠ ਨਹੀਂ ਸਕਦਾ ਸੀ, ਹੱਥ ਪੈਰ ਨਹੀਂ ਹਿਲਾ ਸਕਦਾ ਸੀ ਅਤੇ ਬੋਲ ਵੀ ਨਹੀਂ ਸਕਦਾ ਸੀ। ਪਰ ਉਹ ਦਿਮਾਗ਼ੀ ਤੌਰ ਤੇ ਸਿਹਤਮੰਦ ਸੀ ਅਤੇ ਬੁਲੰਦ ਹੌਸਲੇ ਦੀ ਵਜ੍ਹ ...

ਹੈਂਡਰਿਕ ਲੌਰੈਂਜ਼

ਹੈਂਡਰਿਕ ਐਂਤੂਨ ਲੌਰੈਂਜ਼ ਇੱਕ ਡੱਚ ਭੌਤਿਕ ਵਿਗਿਆਨੀ ਸੀ। 1902 ਵਿੱਚ ਉਸਨੂੰ ਪੀਟਰ ਜ਼ੀਮੈਨ ਦੇ ਨਾਲ ਸਾਂਝੇ ਤੌਰ ਤੇ ਜ਼ੀਮੈਨ ਪ੍ਰਭਾਵ ਦੀ ਖੋਜ ਅਤੇ ਸਿਧਾਂਤਿਕ ਵਰਣਨ ਲਈ ਭੌਤਿਕ ਵਿਗਿਆਨ ਵਿੱਚ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸਨੇ ਲੌਰੈਂਜ਼ ਸਮੀਕਰਨਾਂ ਦੀ ਖੋਜ ਕੀਤੀ ਸੀ ਜਿਸਨੂੰ ਮਗਰੋਂ ਅਲਬਰਟ ...

ਹੈਨਰੀਸ਼ ਹਰਟਜ਼

ਹੈਨਰੀਸ਼ ਰੁਡੌਲਫ਼ ਹਰਟਜ਼ ਇੱਕ ਜਰਮਨ ਭੌਤਿਕ ਵਿਗਿਆਨੀ ਸੀ ਜਿਸਨੇ ਕਿ ਸਭ ਤੋਂ ਪਹਿਲਾਂ ਇਲੈਕਟ੍ਰੋਮੈਗਨੈਟਿਕ ਤਰੰਗਾਂ ਨੂੰ ਨਿਸ਼ਚਿਤ ਤੌਰ ਤੇ ਸਿੱਧ ਕੀਤਾ ਸੀ ਜਿਸਦਾ ਸਿਧਾਂਤ ਪਹਿਲਾਂ ਜੇਮਸ ਕਲਰਕ ਮੈਕਸਵੈਲ ਨੇ ਪ੍ਰਕਾਸ਼ ਦੇ ਇਲੈਕਟ੍ਰੋਮੈਗਨੈਟਿਕ ਸਿਧਾਂਤ ਵਿੱਚ ਪੇਸ਼ ਕੀਤਾ ਸੀ। ਫ਼ਰੀਕੁਐਂਸੀ ਦੀ ਇਕਾਈ ਸਾਈਕਲ ...

ਮੌਮਿਤਾ ਦੱਤਾ

ਮੌਮਿਤਾ ਦੱਤਾ 2006 ਵਿੱਚ ਅਹਿਮਦਾਬਾਦ ਵਿਖੇ ਮੌਜੂਦ ਪੁਲਾੜ ਕਾਰਜ ਕੇਂਦਰ ਵਿੱਚ ਸ਼ਾਮਿਲ ਹੋਏ। ਉਦੋਂ ਤੋਂ ਹੀ ਉਹ ਵੱਖ ਵੱਖ ਤਰ੍ਹਾਂ ਦੀਆਂ ਪ੍ਰਤਿਸ਼ਠਿਤ ਪਰਿਯੋਜਨਾਵਾਂ ਜਿਵੇਂ ਕਿ- ਚੰਦਰਯਾਨ-1, ਓਸ਼ੀਅਨਸੈਟ, ਰਿਸੋਰਸਸੈਟ ਅਤੇ ਹਾਇਸੈਟ ਆਦਿ ਦਾ ਹਿੱਸਾ ਰਹਿ ਚੁੱਕੇ ਹਨ। ਉਹਨਾਂ ਨੂੰ ਮੰਗਲ ਪਰਿਯੋਜਨਾ ਵਿੱਚ ਮੀ ...

ਰਿਤੁ ਕ੍ਰਿਧਾਲ

ਰਿਤੁ ਕ੍ਰਿਧਾਲ, ਲਖਨਊ ਵਿੱਚ ਜੰਮੇ ਅਤੇ ਇਸਰੋ ਵਿੱਚ ਏਅਰੋਸਪੇਸ ਇੰਜੀਨੀਅਰ ਵਜੋਂ ਕੰਮ ਕਰਦੇ ਹਨ। ਉਹ ਇਸਰੋ ਦੀ ਪਰਿਯੋਜਨਾ- ਮਾਰਸ/ਮੰਗਲ ਆਰਬਿਟਰ ਮਿਸ਼ਨ ਦੀ ਉਪ ਸੰਚਾਲਨ ਨਿਰਦੇਸ਼ਿਕਾ ਸਨ। ਉਹਨਾਂ ਦੇ ਦੋ ਭਰਾ ਅਤੇ ਦੋ ਭੈਣਾਂ ਹਨ ਅਤੇ ਉਨ੍ਹਾਂ ਦੇ ਪਿਤਾ ਜੀ ਸੇਨਾ ਵਿੱਚ ਕੰਮ ਕਰਦੇ ਸਨ। ਬਚਪਨ ਤੋਂ ਹੀ ਉਨ੍ਹਾਂ ...

ਕਾਰਲ ਐਡਵਰਡ ਸੇਗਨ

ਕਾਰਲ ਐਡਵਰਡ ਸੇਗਨ Carl Edward Sagan ਪ੍ਰਸਿੱਧ ਖਗੋਲਸ਼ਾਸਤਰੀ ਅਤੇ ਖਗੋਲ ਰਸਾਇਣ ਸ਼ਾਸਤਰੀ ਸੀ ਜਿਸਨੇ ਖਗੋਲ ਸ਼ਾਸਤਰ, ਖਗੋਲ ਭੌਤਿਕੀ ਅਤੇ ਖਗੋਲ ਰਸਾਇਣ ਸ਼ਾਸਤਰ ਨੂੰ ਲੋਕਪ੍ਰਿਆ ਬਣਾਇਆ। ਇਸ ਨੇ ਧਰਤੀ ਤੋਂ ਬ੍ਰਹਿਮੰਡ ਵਿੱਚ ਜੀਵਨ ਦੀ ਖੋਜ ਕਰਨ ਲਈ ਸੇਟੀ ਨਾਮਕ ਸੰਸਥਾ ਦੀ ਸਥਾਪਨਾ ਵੀ ਕੀਤੀ। ਇਸ ਨੇ ਵਿਗਿ ...

ਫ੍ਰੇਡਰਿਕ ਬਰਗੀਅਸ

ਫ੍ਰੇਡਰਿਕ ਕਾਰਲ ਰੂਡੋਲਫ ਬਰਗੀਅਸ ਜਰਮਨੀ ਦੇ ਪ੍ਰਸਿੱਧ ਰਸਾਇਣ ਵਿਗਿਆਨੀ ਸਨ। ਕੋਲੇ ਨੂੰ ਤੇਲ ਦੇ ਰੂਪ ਵਿੱਚ ਤਬਦੀਲ ਕਰਨ ਦੀ ਪ੍ਰਕਿਰਿਆ ਦੀ ਖੋਜ ਕਰਨ ਇਹ ਪ੍ਰਸਿਧ ਵਿਗਿਆਨੀ ਹੈ। ਇਹਨਾਂ ਨੇ ਲੱਕੜੀ ਨੂੰ ਚੀਨੀ ਦੇ ਰੂਪ ਵਿੱਚ ਬਦਲਣ ਦੀ ਪ੍ਰਕਿਰਿਆ ਬਾਰੇ ਵੀ ਮਹੱਤਵ ਪੁਰਨ ਖੋਜ ਕੀਤੀ ਇਸ ਖੋਜ ਨੂੰ ਅੱਗੇ ਵਧਾਉਂਦ ...

ਚੂਰੀ

ਚੂਰੀ ਇੱਕ ਪੰਜਾਬੀ ਭੱਖ ਪਦਾਰਥ ਹੈ। ਗਰਮ ਰੋਟੀਆਂ ਨੂੰ ਭੋਰਕੇ, ਉਸ ਵਿੱਚ ਘਿਉ ਤੇ ਸ਼ੱਕਰ ਰਲਾ ਲਿਆ ਜਾਂਦਾ ਹੈ। ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਨਾਲ ਗੁੰਨ ਕੇ ਪਿੰਨੀਆਂ ਬਣਾ ਲਈਆਂ ਜਾਂਦੀਆਂ ਹਨ। ਆਮ ਤੌਰ ਤੇ ਇਹ ਖਾਣੇ ਦੇ ਮੌਕੇ ਤੇ ਹੀ ਬਣਾਈ ਜਾਂਦੀ ਹੈ। ਪੰਜਾਬੀ ਲੋਕਧਾਰਾ ਵਿੱਚ ਚੂਰੀ ਦਾ ਭਰਪੂਰ ਜ਼ਿਕਰ ਮ ...

ਜਲੇਬੀ

ਜਲੇਬੀ ਭਾਰਤੀ ਉਪਮਹਾਂਦੀਪ ਅਤੇ ਮੱਧ-ਪੂਰਬ ਤੇ ਉੱਤਰੀ-ਅਫਰੀਕਾ ਦੇ ਕੁਝ ਦੇਸ਼ਾਂ, ਜਿਵੇਂ ਇਰਾਨ, ਇਰਾਕ, ਲੇਬਨਾਨ, ਮਰਾਕੋ, ਟੁਨੀਸ਼ੀਆ, ਵਿੱਚ ਮਸ਼ਹੂਰ ਇੱਕ ਮਿਠਾਈ ਹੈ। ਇਹ ਦੱਖਣੀ ਏਸ਼ੀਆ ਵਿੱਚ ਰਮਜ਼ਾਨ ਅਤੇ ਦਿਵਾਲੀ ਦੇ ਵੇਲੇ ਖ਼ਾਸ ਮਹੱਤਵ ਰੱਖਦੀ ਹੈ। ਇਹ ਗਰਮ ਅਤੇ ਠੰਡੀ ਦੋਨੋਂ ਤਰ੍ਹਾਂ ਖਾਈ ਜਾਂਦੀ ਹੈ। ਇ ...

ਪੀਜ਼ਾ

ਪੀਜ਼ਾ ਜਾਂ ਪੀਤਸਾ ਭੱਠੀ ਵਿੱਚ ਬਣਾਈ ਜਾਣ ਵਾਲ਼ੀ ਇੱਕ ਗੋਲ ਅਤੇ ਚਪਟੀ ਬਰੈੱਡ ਹੈ, ਜੋ ਟਮਾਟਰ ਦੀ ਚਟਨੀ, ਪਨੀਰ ਵਗੈਰਾ ਨਾਲ ਢਕੀ ਹੁੰਦੀ ਹੈ। ਬਾਕੀ ਹੋਰ ਸਮਾਨ ਇਲਾਕੇ, ਸੱਭਿਆਚਾਰ, ਜਾਂ ਨਿੱਜੀ ਪਹਿਲ ਤੇ ਨਿਰਭਰ ਹੈ। ਇਸ ਦੀ ਉਤਪਤੀ ਇਟਲੀ ਵਿੱਚ ਹੋਈ ਅਤੇ ਇਹ ਹੁਣ ਸੰਸਾਭਰ ਵਿੱਚ ਮਕਬੂਲ ਹੈ।

ਲੱਡੂ

ਲੱਡੂ ਇੱਕ ਮਿਠਾਈ ਹੈ ਜਿਹੜੀ ਭਾਰਤੀ ਉਪਮਹਾਂਦੀਪ ਵਿੱਚ ਪ੍ਰਸਿੱਧ ਹੈ। ਲੱਡੂ ਨੂੰ ਆਟੇ, ਚੀਨੀ ਅਤੇ ਹੋਰ ਚੀਜ਼ਾਂ ਦੇ ਸੁਮੇਲ ਤੋਂ ਬਣਾਇਆ ਜਾਂਦਾ ਹੈ। ਇਹ ਬੇਸਨ, ਮੋਤੀਚੂਰ, ਅਤੇ ਗੋਂਦ ਨਾਲ ਬਣਾਇਆ ਜਾਂਦਾ ਹੈ। ਭਾਰਤ ਦੇ ਇਲਾਵਾ ਪਾਕਿਸਤਾਨ ਵਿੱਚ ਵੀ ਲੱਡੂ ਬਣਾਏ ਜਾਂਦੇ ਹੰਨ। ਲੱਡੂ ਬਹੁਤ ਤਰ੍ਹਾਂ ਦੇ ਹੁੰਦੇ ਹ ...

ਆਯੁਰਵੇਦ

ਆਯੁਰਵੇਦ ਭਾਰਤੀ ਉਪ-ਮਹਾਂਦੀਪ ਵਿੱਚ ਇਤਿਹਾਸਿਕ ਜੜ੍ਹਾਂ ਵਾਲੀ ਦਵਾਈ ਦੀ ਇੱਕ ਪ੍ਰਣਾਲੀ ਹੈ। ਹਾਲਾਂਕਿ ਪ੍ਰਯੋਗਸ਼ਾਲਾ ਦੇ ਪ੍ਰਯੋਗਾਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਆਯੂਰਵੈਦ ਵਿੱਚ ਵਰਤੇ ਗਏ ਕੁਝ ਪਦਾਰਥਾਂ ਨੂੰ ਅਸਰਦਾਰ ਇਲਾਜਾਂ ਵਿੱਚ ਵਿਕਸਤ ਕੀਤਾ ਜਾ ਸਕਦਾ ਹੈ, ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਮੌ ...

ਇੰਸੂਲਿਨ

ਇੰਸੂਲਿਨ ਪੈਂਕਰੀਆਜ ਦੇ ਬੀਟਾ ਸੈੱਲਾਂ ਦੁਆਰਾ ਤਿਆਰ ਕੀਤਾ ਜਾਣ ਵਾਲਾ ਇੱਕ ਜੰਤੂ ਹਾਰਮੋਨ ਹੈ। ਰਸਾਇਣਕ ਸੰਰਚਨਾ ਦੀ ਨਜ਼ਰ ਤੋਂ ਇਹ ਇੱਕ ਪਿਪਟਾਇਡ ਹਾਰਮੋਨ ਹੈ। ਇਹਦੀ ਸਰੀਰ ਵਿੱਚ ਕਾਰਬੋਹਾਈਡਰੇਟ ਨੂੰ ਨਿਅੰਤਰਿਤ ਕਰਨ ਅਤੇ ਚਰਬੀ ਨੂੰ ਹਜ਼ਮ ਕਰਨ ਲਈ ਕੇਦਰੀ ਭੂਮਿਕਾ ਹੁੰਦੀ ਹੈ। ਇੰਸੂਲਿਨ ਇੱਕ ਬਹੁਤ ਹੀ ਪੁਰਾ ...

ਡਰੱਗ

ਇੱਕ ਡਰੱਗ ਜਾਂ ਦਵਾਈ ਕੋਈ ਵੀ ਅਜਿਹਾ ਪਦਾਰਥ ਹੈ, ਜੋ ਸਾਹ ਰਾਹੀਂ ਲਿਆ ਜਾਂਦਾ ਹੈ, ਜਾਂ ਟੀਕਾ ਰਾਹੀਂ ਲਗਾਇਆ ਜਾਂਦਾ ਹੈ, ਪੀਤੀ ਜਾਂਦੀ ਹੈ, ਚਮੜੀ ਤੇ ਪੈਂਚ ਦੁਆਰਾ ਸਮਾਈ ਜਾਂਦੀ ਹੈ, ਜਾਂ ਜੀਭ ਦੇ ਹੇਠਾਂ ਰੱਖੀ ਜਾਂਦੀ ਹੈ ਤਾਂ ਇੱਕ ਸਰੀਰ ਵਿੱਚ ਅਸਥਾਈ ਸਰੀਰਿਕ ਤਬਦੀਲੀ ਲਿਆਂਦੀ ਜਾ ਸਕੇ। ਦਵਾਈ ਵਿਗਿਆਨ ਵਿ ...

ਫੇਫੜੇ ਦਾ ਕੈਂਸਰ

ਫੇਫੜੇ ਦਾ ਕੈਂਸਰ ਆਮ ਪਾਏ ਜਾਣ ਵਾਲਾ ਕੈਂਸਰ ਹੈ। ਇਹ ਕੈਂਸਰ ਆਮ ਤੌਰ ਤੇ ਔਰਤਾਂ ਅਤੇ ਮਰਦਾਂ ਦੋਨਾਂ ਹੁੰਦਾ ਹੈ ਇਸ ਦੇ ਹੋਣ ਨਾਲ ਮੌਤ ਦਾ ਖਤਰੇ ਵੱਧ ਜਾਂਦਾ ਹੈ। ਫੇਫੜੇ ਵਿਚ, ਤਕਰੀਬਨ ਤਿੰਨ ਹਜ਼ਾਰ ਲੱਖ ਹਵਾ-ਥੈਲੀਆਂ ਹੁੰਦੀਆਂ ਹਨ। ਹਵਾ ਰਸਤਿਆਂ ਦੀਆਂ ਕੋਸ਼ਿਕਾਵਾਂ, ਇੱਕ ਲੇਸਲਾ ਪਦਾਰਥ ਪੈਦਾ ਕਰਦੀਆਂ ਹਨ ...

ਹੋਮੀਓਪੈਥੀ

ਲੇਖ ਉੱਸਾਰੀ ਹੇਠ ਹੋਮੀਓਪੈਥੀ ਜਾਂ ਹੋਮੋਪੈਥੀ, ਇੱਕ ਚਿਕਿਤਸਾ ਪ੍ਰਣਾਲੀ ਹੈ। ਹੋਮਿਓਪੈਥੀ ਚਿਕਿਤ‍ਸਾ ਵਿਗਿਆਨ ਦਾ ਜਨ‍ਮਦਾਤਾ ਸੈਮਿਊਲ ਹਾਨੇਮਾਨ ਹੈ। ਇਹ ਚਿਕਿਤਸਾ ਸਮਰੂਪਤਾ ਦੇ ਸਿੱਧਾਂਤ ਉੱਤੇ ਆਧਾਰਿਤ ਹੈ ਜਿਸਦੇ ਅਨੁਸਾਰ ਜੋ ਪਦਾਰਥ ਤੰਦੁਰੁਸਤ ਲੋਕਾਂ ਵਿੱਚ ਰੋਗ ਦੇ ਲੱਛਣਾਂ ਦਾ ਕਾਰਨ ਬਣਦਾ ਹੈ ਉਹ ਹੀ ਪਦਾ ...

ਅਫ਼ਰੀਕੀ ਟ੍ਰੀਪੈਨੋਸੋਮਾਇਆਸਿਸ

ਅਫ੍ਰੀਕੀ ਟ੍ਰਾਈਪੈਨੋਸੋਮਾਇਆਸਿਸ ਜਾਂ ਸੌਣ ਦੀ ਬਿਮਾਰੀ ਮਨੁੱਖ ਅਤੇ ਦੂਜੇ ਜਾਨਵਰਾਂ ਦੀ ਇੱਕ ਅਪੈਰਾਸਾਈਟਿਕ ਬਿਮਾਰੀ ਹੈ। ਇਹ ਟ੍ਰਾਈਪੈਨਸੋਮਾ ਬਰੂਸੇਈ ਨਸਲ ਦੇ ਪਰਜੀਵੀ ਦੇ ਕਾਰਨ ਹੁੰਦੀ ਹੈ। ਦੋ ਕਿਸਮਾਂ ਹਨ ਜੋ ਮਨੁੱਖਾਂ ਨੂੰ ਲਾਗਗ੍ਰਸਤ ਬਣਾਉਂਦੀਆਂ ਹਨ, ਟ੍ਰਾਈਪੈਨਸੋਮਾ ਬਰੂਸੇਈ ਗੈਂਬੀਏਂਸ ਅਤੇ ਟ੍ਰਾਈਪੈਨਸ ...

ਅਸਥਾਨਕ ਨੀਲ

ਅਸਥਾਨਕ ਨੀਲ ਨੂੰ ਪ੍ਰਵਾਸੀ ਨੀਲ ਜਾਂ ਮਿਚਿਆ ਨੀਲ ਵੀ ਕਹਿੰਦੇ ਹਨ। ਜਦੋਂ ਵੀ ਕੋਈ ਸਰੀਰ ਤੇ ਖੂੰਢੀ ਚੀਜ਼ ਨਾਲ ਜੋਰ ਦੀ ਵਾਰ ਕਰਦਾ ਹੈ ਤਾਂ ਕਈ ਵਾਰ ਚਮੜੀ ਦੀ ਬਾਹਰਲੀ ਸਤਿਹ ਤੇ ਤਾਂ ਕੋਈ ਫ਼ਰਕ ਨਹੀਂ ਨਜ਼ਰ ਆਉਂਦਾ ਪਰ ਅੰਦਰੋਂ ਖੂਨ ਦੀਆਂ ਨਸਾਂ ਫਟ ਜਾਂਦੀਆਂ ਹਨ ਅਤੇ ਖੂਨ ਦੇ ਰਸਾਵ ਕਰ ਕੇ ਚਮੜੀ ਤੇ ਇੱਕ ਗਹ ...

ਇਨਫਲੂਐਨਜ਼ਾ

ਇਨਫਲੂਐਨਜ਼ਾ, ਆਮ ਤੌਰ ਤੇ ਫਲੂ ਖੀ ਦਿੰਦੇ ਹਨ, ਇਨਫਲੂਐਨਜ਼ਾ ਵਾਇਰਸ ਤੋਂ ਫੈਲਣ ਵਾਲਾ ਲਾਗ ਦਾ ਰੋਗ ਹੈ। ਲਛਣ ਹਲਕੇ ਤੋਂ ਤੇਜ਼ ਹੋ ਸਕਦੇ ਹਨ। ਵਧੇਰੇ ਆਮ ਲੱਛਣਾਂ ਵਿੱਚ ਸ਼ਾਮਲ ਹਨ: ਉੱਚ ਬੁਖਾਰ, ਵਗਦਾ ਨੱਕ, ਗਲ਼ੇ ਦਾ ਦਰਦ, ਮਾਸਪੇਸ਼ੀ ਦਰਦ", ਸਿਰ ਦਰਦ, ਅਤੇ ਖੰਘਦਾ, ਥੱਕਾਵਟ ਮਹਿਸੂਸ ਕਰਨਾ ਇਹ ਲਛਣ ਆਮ ਤੌ ...

ਏਸਕਾਰਿਆਸਿਸ

ਏਸਕਾਰਿਆਸਿਸ ਪਰਜੀਵੀ ਗੋਲ ਕੀੜੇ ਏਸਕਾਰਿਸ ਲੰਬਰਿਕੋਇਡਸ ਦੇ ਕਾਰਨ ਹੋਣ ਵਾਲੀ ਬਿਮਾਰੀ ਹੈ। 85% ਤੋਂ ਵੱਧ ਮਾਮਲਿਆਂ ਵਿੱਚ ਲਾਗ ਦੇ ਕੋਈ ਲੱਛਣ ਨਹੀਂ ਹੁੰਦੇ ਹਨ, ਖਾਸ ਤੌਰ ਉੱਤੇ ਜੇ ਕੀਤੇ ਦਾ ਆਕਾਰ ਛੋਟਾ ਹੋਵੇ। ਮੌਜੂਦ ਕੀੜਿਆਂ ਦੀ ਸੰਖਿਆ ਦੇ ਨਾਲ ਲੱਛਣ ਵੀ ਵੱਧ ਜਾਂਦੇ ਹਨ ਅਤੇ ਇਹਨਾਂ ਵਿੱਚ ਬਿਮਾਰੀ ਦੇ ਸ ...

ਕੈ

ਕੈ ਮਿਹਦੇ ਦੀ ਸਮੱਗਰੀ ਦੇ ਮੂੰਹ ਰਾਹੀਂ ਵਾਪਰੇ ਇੱਕ ਮਜਬੂਰਨ ਅਤੇ ਧੜੱਲੇਦਾਰ ਨਿਕਾਲ਼ੇ ਨੂੰ ਆਖਦੇ ਹਨ। ਕੈ ਦੇ ਕਈ ਕਾਰਨ ਹੁੰਦੇ ਹਨ; ਇਹ ਕੁਝ ਰੋਗ ਜਿਵੇਂ ਕਿ ਜਠਰ ਸੋਜ ਜਾਂ ਜ਼ਹਿਰ ਨਿਗਲਣ ਮਗਰੋਂ ਖ਼ਾਸ ਤੌਰ ਉੱਤੇ ਜਾਂ ਦਿਮਾਗ਼ੀ ਫੋੜੇ ਅਤੇ ਰੇਡੀਓ-ਕਿਰਨਾਂ ਦੇ ਪ੍ਰਭਾਵ ਹੇਠ ਆਉਣ ਮਗਰੋਂ ਆਮ ਤੌਰ ਉੱਤੇ ਆ ਜਾ ...

ਕੋਰੋਨਾਵਾਇਰਸ ਮਹਾਮਾਰੀ 2019

ਕੋਰੋਨਾਵਾਇਰਸ ਬਿਮਾਰੀ 2019 ਇੱਕ ਗੰਭੀਰ, ਸਾਹ ਲੈਣ ਵਾਲੀ ਸਿੰਡਰੋਮ ਕੋਰੋਨਾਵਾਇਰਸ 2 ਦੇ ਕਾਰਨ ਹੋਣ ਵਾਲੀ ਇੱਕ ਛੂਤ ਵਾਲੀ ਬਿਮਾਰੀ ਹੈ। ਬਿਮਾਰੀ ਦੀ ਪਛਾਣ ਪਹਿਲੀ ਵਾਰ ਕੇਂਦਰੀ ਚਾਈਨਾ ਦੇ ਵੁਹਾਨ ਸ਼ਹਿਰ ਵਿੱਚ ਕੀਤੀ ਗਈ ਸੀ ਅਤੇ ਇਸ ਤੋਂ ਬਾਅਦ ਇਹ ਵਿਸ਼ਵ-ਵਿਆਪੀ ਪੱਧਰ ਤੇ ਫੈਲ ਗਈ ਹੈ, ਜਿਸਦੇ ਨਤੀਜੇ ਵਜੋਂ ...

ਚਮੜੀ ਦਾ ਕੈਂਸਰ

ਚਮੜੀ ਦੇ ਕੈਂਸਰ ਉਹ ਕਸਰ ਹੁੰਦੇ ਹਨ ਜੋ ਚਮੜੀ ਤੋਂ ਪੈਦਾ ਹੁੰਦੇ ਹਨ। ਉਹ ਅਸਾਧਾਰਣ ਸੈੱਲਾਂ ਦੇ ਵਿਕਾਸ ਦੇ ਕਾਰਨ ਹੁੰਦੇ ਹਨ ਜਿਹਨਾਂ ਉੱਤੇ ਸਰੀਰ ਦੇ ਦੂਜੇ ਭਾਗਾਂ ਤੇ ਹਮਲਾ ਕਰਨ ਜਾਂ ਫੈਲਣ ਦੀ ਸਮਰੱਥਾ ਹੁੰਦੀ ਹੈ। ਚਮੜੀ ਦੇ ਕੈਂਸਰ ਦੀਆਂ ਤਿੰਨ ਮੁੱਖ ਕਿਸਮਾਂ ਹਨ: ਬੇਸਲ-ਸੈਲ ਚਮੜੀ ਦਾ ਕੈਂਸਰ, ਸਕਮਾਜ-ਸੈਲ ...

ਚਾਗਸ ਰੋਗ

ਚਾਗਸ ਦਾ ਰੋਗ / ˈ tʃ ɑː ɡ ə s, ਜਾਂ ਅਮਰੀਕਨ ਟ੍ਰਾਈਪੈਨੋਮਾਇਸਿਸ, ਪ੍ਰੋਟੋਜੋਆ ਟ੍ਰਾਈਪੈਨੋਸੋਮੈਕਰੂਜ਼ੀ ਕਾਰਨ ਹੋਣ ਵਾਲਾ ਇੱਕ ਤਪਤਖੰਡੀ ਪਰਜੀਵੀ ਰੋਗ ਹੈ। ਇਹ ਜ਼ਿਆਦਾਤਰ ਕਿਸਿੰਗ ਬੱਗ ਦੇ ਤੌਰ ਤੇ ਜਾਣੇ ਜਾਣ ਵਾਲੇ ਕੀਟਾਂ ਦੁਆਰਾ ਫੈਲਾਇਆ ਜਾਂਦਾ ਹੈ। ਸੰਕਰਮਣ ਦੇ ਸਮੇਂ ਦੌਰਾਨ ਲੱਛਣ ਬਦਲ ਜਾਂਦੇ ਹਨ। ਆਰ ...

ਛਾਤੀ ਦੇ ਰੋਗ

ਸੰਸਾਭਰ ਵਿੱਚ ਔਰਤਾਂ ਵਿਚ, ਕੈਂਸਰ ਦੀ ਮੌਤ ਦਾ ਸਭ ਤੋਂ ਆਮ ਕਾਰਨ ਛਾਤੀ ਦਾ ਕੈਂਸਰ ਹੈ। ਛਾਤੀ ਸਵੈ-ਜਾਂਚ ਬੀਐਸਈ ਸੰਭਵ ਤੌਰ ਤੇ ਛਾਤੀ ਦਾ ਕੈਂਸਰ ਲੱਭਣ ਲਈ ਇੱਕ ਆਸਾਨ ਪਰ ਭਰੋਸੇਯੋਗ ਤਰੀਕਾ ਹੈ। ਸਿਹਤ ਸੰਭਾਲ ਪੇਸ਼ੇਵਰਾਂ, ਨਿਯਮਿਤ ਮੈਮੋਗ੍ਰਾਮਾਂ, ਛਾਤੀਆਂ ਦੀ ਸਵੈ-ਜਾਂਚ, ਤੰਦਰੁਸਤ ਖ਼ੁਰਾਕ ਅਤੇ ਵਾਧੂ ਸਰੀ ...

ਛਾਤੀਆਂ ਦੀ ਸੋਜ

ਛਾਤੀਆਂ ਦੀ ਸੋਜ ਛਾਤੀ ਜਾਂ ਲੇਵੇ ਦੀ, ਆਮ ਤੌਰ ਤੇ ਦੁੱਧ ਚੁੰਘਾਉਣ ਨਾਲ ਸੰਬੰਧਿਤ ਰੋਗ ਹੈ। ਆਮ ਤੌਰ ਤੇ ਮਿਲਦੇ ਲੱਛਣ ਸਥਾਨਕ ਦਰਦ ਅਤੇ ਲਾਲੀ ਹਨ। ਅਕਸਰ ਬੁਖਾਰ ਵੀ ਹੋ ਜਾਂਦਾ ਹੈ ਅਤੇ ਆਮ ਕਸਕ ਰਹਿੰਦੀ ਹੈ। ਸ਼ੁਰੂਆਤ ਆਮ ਤੌਰ ਤੇ ਕਾਫ਼ੀ ਤੇਜ਼ ਹੁੰਦੀ ਹੈ ਅਤੇ ਆਮ ਤੌਰ ਤੇ ਡਿਲੀਵਰੀ ਦੇ ਪਹਿਲੇ ਕੁਝ ਮਹੀਨਿਆ ...

ਨਮੋਨੀਆ

ਨਮੋਨੀਆ ਫੇਫੜਿਆਂ ਦਾ ਇੱਕ ਰੋਗ ਹੈ ਜਿਸਦਾ ਮੁੱਖ ਅਸਰ ਫੇਫੜਿਆਂ ਵਿੱਚ ਮੌਜੂਦ ਗਿਲਟੀਆਂ ਉੱਤੇ ਪੈਂਦਾ ਹੈ ਜਿਹਨਾਂ ਨੂੰ ਅਲਵਿਉਲਾਈ ਕਿਹਾ ਜਾਂਦਾ ਹੈ। ਇਹ ਆਮ ਤੌਰ ਉੱਤੇ ਵਾਇਰਸ ਜਾਂ ਰੋਗਾਣੂ ਦੇ ਕਾਰਨ ਹੁੰਦਾ ਅਤੇ ਕਦੇ-ਕਦੇ ਕੁਝ ਦਵਾਈਆਂ, ਸੂਖਮ ਜੀਵਾਂ ਜਾਂ ਫਿਰ ਸਵੈਸੁਰੱਖਿਅਤ ਬਿਮਾਰੀਆਂ ਦੇ ਸਿੱਟੇ ਵਜੋਂ ਵੀ ...

ਨਿਗ੍ਹਾ ਵਿੱਚ ਵਿਗਾੜ

ਨਿਗ੍ਹਾ ਵਿੱਚ ਵਿਗਾੜ ਅਜਿਹੀ ਸਥਿਤੀ ਹੈ ਜਿਸ ਵਿੱਚ ਅੱਖਾਂ ਦੀ ਰੌਸ਼ਨੀ ਇੰਨੀ ਜ਼ਿਆਦਾ ਘੱਟ ਜਾਂਦੀ ਹੈ ਕਿ ਉਸਨੂੰ ਐਨਕਾਂ ਆਦਿ ਨਾਲ ਠੀਕ ਨਹੀਂ ਕੀਤਾ ਜਾ ਸਕਦਾ। ਇਸ ਵਿੱਚ ਉਹਨਾਂ ਲੋਕਾਂ ਨੂੰ ਵੀ ਗਿਣਿਆ ਜਾਂਦਾ ਹੈ ਜਿਹਨਾਂ ਦੀ ਐਨਕਾਂ ਜਾਂ ਲੈਂਸਾਂ ਤੱਕ ਪਹੁੰਚ ਨਹੀਂ ਹੈ। ਸ਼ਬਦ ਅੰਨ੍ਹਾਪਣ ਅੱਖਾਂ ਦੀ ਸਾਰੀ ਜ ...

ਪਾਰਕਿਨਸਨ ਰੋਗ

ਪਾਰਕਿਨਸਨ ਰੋਗ ਕੇਂਦਰੀ ਤੰਤਰਿਕਾ ਤੰਤਰ ਦਾ ਇੱਕ ਰੋਗ ਹੈ ਜਿਸ ਵਿੱਚ ਰੋਗੀ ਦੇ ਸਰੀਰ ਦੇ ਅੰਗ ਕੰਬਦੇ ਰਹਿੰਦੇ ਹਨ। ਪਾਰਕਿੰਨ‍ਸੋਨਿਜ‍ਮ ਦੀ ਸ਼ੁਰੂਆਤ ਆਹਿਸਤਾ ਆਹਿਸਤਾ ਹੁੰਦੀ ਹੈ। ਪਤਾ ਵੀ ਨਹੀਂ ਲਗਦਾ ਕਿ ਕਦੋਂ ਲੱਛਣ ਸ਼ੁਰੂ ਹੋਏ। ਅਨੇਕ ਹਫਤਿਆਂ ਅਤੇ ਮਹੀਨਿਆਂ ਦੇ ਬਾਅਦ ਜਦੋਂ ਲੱਛਣਾਂ ਦੀ ਤੀਬਰਤਾ ਵੱਧ ਜਾਂ ...

ਪੈਰੀਓਡੋਂਟਾਇਸਿਸ

ਪੈਰੀਓਡੋਂਟਾਇਸਿਸ ਜਾਂ ਪਾਇਰੀਆ ਇੱਕ ਵਿੱਲਖਣ ਅਤੇ ਅਲਗ ਪਹਿਚਾਣ ਵਾਲੀ ਭਿਆਨਕ ਪੈਰੀਓਡੋਂਟਲ ਬਿਮਾਰੀ ਦੀ ਕਿਸਮ ਜੋ ਕਿ ਸਹਿਵਰਤੀ ਸੋਜਿਸ਼ ਬਿਨਾਂ ਹੱਡੀਆਂ ਵਿੱਚ ਆਈ ਇੱਕ ਗੰਭੀਰ ਤਬਦੀਲੀ ਨੂੰ ਕਿਹਾ ਜਾਂਦਾ ਹੈ। ਲਗਭਗ ਪੰਜਾਹ ਤੋਂ ਵੀ ਵਧ ਸਾਲਾਂ ਤੱਕ ਇਸਤੇਮਾਲ ਕੀਤੇ ਜਾਣ ਤੋਂ ਬਾਅਦ ਇਸਨੂੰ ਪੈਰੀਓਡੋਂਟਲ ਬਿਮਾਰ ...

ਪੋਲੀਓ

ਪੋਲੀਓ, ਪੂਰਾ ਨਾਂ ਪੋਲੀਓਮਾਇਲੇਟਿਸ ਪੋਲੀਓਵਾਇਰਸ ਦੁਆਰਾ ਹੋਣ ਵਾਲਾ ਇੱਕ ਰੋਗ ਹੈ। 90 ਤੋਂ 95% ਕੇਸਾਂ ਵਿੱਚ ਬਿਮਾਰੀ ਦੇ ਕੋਈ ਲੱਛਣ ਨਹੀਂ ਆਉਂਦੇ। 5 ਤੋਂ 10% ਕੇਸਾਂ ਵਿੱਚ ਛੋਟੇ ਮੋਟੇ ਲੱਛਣ ਦਿਸਦੇ ਹਨ ਜਿਵੇਂ ਕਿ ਤਾਪ, ਸਿਰਦਰਦ, ਉਲਟੀਆਂ, ਲੱਤਾਂ ਅਤੇ ਬਾਹਾਂ ਵਿੱਚ ਦਰਦ। ਆਮ ਤੌਰ ਉੱਤੇ ਰੋਗੀ ਇੱਕ ਜਾਂ ...

ਬਲੈਡਰ ਕੈਂਸਰ

ਬਲੈਡਰ ਕੈਂਸਰ, ਪਿਸ਼ਾਬ ਬਲੈਡਰ ਦੇ ਟਿਸ਼ੂਆਂ ਤੋਂ ਪੈਦਾ ਹੋਣ ਵਾਲੇ ਕੈਂਸਰਾਂ ਵਿੱਚੋਂ ਇੱਕ ਹੈ। ਇਹ ਇੱਕ ਅਜਿਹੀ ਬਿਮਾਰੀ ਹੈ ਜਿਸ ਵਿੱਚ ਸੈੈੱਲ ਵਧਣ-ਫੁੱਲਦੇ ਹਨ ਅਤੇ ਸਰੀਰ ਦੇ ਦੂਜੇ ਹਿੱਸਿਆਂ ਵਿੱਚ ਫੈਲਣ ਦੀ ਸਮਰੱਥਾ ਰੱਖਦੇ ਹਨ। ਇਸਦੇ ਲੱਛਣਾਂ ਵਿੱਚ ਪਿਸ਼ਾਬ ਵਿੱਚ ਖੂਨ ਆਉਣਾ, ਪਿਸ਼ਾਬ ਕਰਦੇ ਹੋੲੇ ਦਰਦ ਹ ...

ਬੌਣਾ

ਬੌਣਾ ਸਰੀਰ ਵਿੱਚ ਇੱਕ ਇਹੋ ਜਿਹੀ ਗ੍ਰੰਥੀ ਹੈ ਜਿਸ ਦਾ ਸਬੰਧ ਸਰੀਰਕ ਵਾਧੇ ਨਾਲ ਹੁੰਦਾ ਹੈ। ਇਸ ਗ੍ਰੰਥੀ ਨੂੰ ਪਿਚੁਇਚਰੀ ਕਹਿੰਦੇ ਹਨ। ਇਸ ਗ੍ਰੰਥੀ ਤੋਂ ਇੱਕ ਹਾਰਮੋਨ ਰਿਸਦਾ ਹੈ ਜਿਸ ਨੂੰ ਵ੍ਰਿਧੀ ਹਾਰਮੋਨ ਕਹਿੰਦੇ ਹਨ। ਇਹ ਗ੍ਰੰਥੀ ਸਹੀ ਮਾਤਰਾ ਵਿੱਚ ਵ੍ਰਿਧੀ ਹਾਰਮੋਨ ਪੈਦਾ ਕਰਦੀ ਹੈ ਤਾਂ ਸਰੀਰ ਦਾ ਵਾਧਾ ਸ ...

ਮਿਰਗੀ

ਮਿਰਗੀ ਘਾਤਕ ਤੰਤੂ ਰੋਗਾਂ ਦਾ ਇੱਕ ਸਮੂਹ ਹੈ, ਜਿਸ ਵਿੱਚ ਦੌਰੇ ਪੈਂਦੇ ਹਨ। ਇਹ ਦੌਰੇ ਥੋੜੇ ਅਤੇ ਕਾਫੀ ਲੰਮੇ ਸਮੇਂ ਤੱਕ ਰਹੀ ਸਨ। ਮਿਰਗੀ ਦੇ ਦੌਰੇ ਸਮੇਂ ਸਮੇਂ ਦੁਬਾਰਾ ਪੈਂਦੇ ਰਹਿੰਦੇ ਹਨ, ਅਤੇ ਕੋਈ ਵੀ ਤੁਰੰਤ ਕਾਰਨ ਨਜਰ ਨਹੀਂ ਆਉਂਦਾ। ਵਿਸ਼ੇਸ਼ ਕਾਰਨ ਨਾਲ ਪਏ ਦੌਰੇ ਮਿਰਗੀ ਦੇ ਨਹੀਂ ਹੁੰਦੇ। ਮਿਰਗੀ ਦੇ ...

ਰੀਹ ਦਾ ਦਰਦ

ਰੀਹ ਦਾ ਦਰਦ ਸਰੀਰ ਦੇ ਸਭ ਤੋਂ ਵੱਡੇ ਦੋਵੇਂ ਨਾੜ ਤੰਤੂਆਂ ਵਿੱਚ ਹੋਣ ਵਾਲੇ ਦਰਦ ਨੂੰ ‘ਰੀਹ ਦਾ ਦਰਦ’ ਕਿਹਾ ਜਾਂਦਾ ਹੈ। ਇਹ ਦਰਦ ਸੱਜੀ ਜਾਂ ਖੱਬੀ ਲੱਤ ਵਿੱਚ ਉੱਪਰ ਤੋਂ ਹੇਠਾਂ ਤਕ ਹੁੰਦਾ ਹੈ। ਇਹ ਰੋਗ ਠੰਢ ਦੇ ਕਾਰਨ, ਥਕਾਵਟ ਹੋਣ ਕਾਰ, ਜਾਂ ਜਿਹੜੇ ਰੋਗੀਆਂ ਨੂੰ ਸ਼ੱਕਰ ਰੋਗ, ਜ਼ੋਰ ਲੱਗਣ, ਖ਼ੂਨ ਵਿੱਚ ਜ਼ ...

ਸਕੁਐਮਸ ਸੈਲ ਚਮੜੀ ਦਾ ਕੈਂਸਰ

ਸਕੁਐਮਸ ਸੈਲ ਚਮੜੀ ਦੇ ਕੈਂਸਰ, ਜੋ ਕਿ ਚਮੜੀਦਾਰ ਦੇ ਸਕੁਐਮਸ - ਸੈੱਲ ਕਾਰਸਿਨੋਮਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ,ਇਹ ਮੂਲ ਸੈੱਲ ਦੇ ਕੈਂਸਰ ਦੇ ਨਾਲ-ਨਾਲ ਚਮੜੀ ਦੇ ਮੁੱਖ ਕੈਂਸਰਾਂ ਵਿਚੋਂ ਇੱਕ ਹੈ,ਜਿਵੇਂ ਕਿ ਮੇੇੇੈਲਾਨੋਮਾ| ਇਹ ਆਮ ਤੌਰ ਤੇ ਇੱਕ ਖੋਪੜੀ ਦੇ ਸਿਖਰ ਨਾਲ ਸਖਤ ਗੁੰਝਲ ਵਜੋਂ ਦਰਸਾਈ ਜਾਂਦੀ ...

ਸਟਰੋਕ

ਸਟਰੋਕ ਇੱਕ ਅਜਿਹੀ ਹਾਲਤ ਦਾ ਨਾਮ ਹੈ ਕਿ ਜਦੋਂ ਅਚਾਨਕ ਅਚਿੰਤੇ ਤੌਰ ਤੇ ਵਿੱਚ ਦਿਮਾਗ਼ ਖੂਨ ਦੀ ਹਰਕਤ ਰੁਕ ਜਾਵੇ। ਇਸ ਦੇ ਦੋ ਮਹੱਤਵਪੂਰਣ ਕਾਰਨ ਹੋ ਸਕਦੇ ਹਨ, ਇੱਕ ਤਾਂ ਇਹ ਕਿ ਦਿਮਾਗ਼ ਨੂੰ ਖੂਨ ਲੈ ਜਾਣ ਵਾਲੀ ਕਿਸੇ ਨਦੀ ਵਿੱਚ ਅੜਚਨ ਆ ਜਾਵੇ ਅਤੇ ਦੂਜਾ ਇਹ ਕਿ ਉਹ ਨਾੜੀ ਫੱਟ ਜਾਵੇ। ਸਾਰੇ ਪੋਸ਼ਕ ਕਣ ਅਤੇ ...

ਸੈਕਸ ਰਾਹੀਂ ਫੈਲਣ ਵਾਲੀ ਲਾਗ

ਸੈਕਸ ਨਾਲ ਫੈਲਣ ਵਾਲੇ ਰੋਗ ਜਾਂ ਸੈਕਸ ਸੰਚਾਰਿਤ ਰੋਗ sexually transmitted disease ਜਾਂ STD ਸੈਕਸ ਜਾਂ ਸੰਭੋਗ ਦੇ ਦੁਆਰਾ ਫੈਲਣ ਵਾਲੇ ਰੋਗਾਂ ਦਾ ਸਾਮੂਹਕ ਨਾਮ ਹੈ। ਇਹ ਉਹ ਰੋਗ ਹਨ ਜਿਹਨਾਂ ਦੀ ਮਨੁੱਖਾਂ ਜਾਂ ਜਾਨਵਰਾਂ ਵਿੱਚ ਸੈਕਸ ਸੰਪਰਕ ਦੇ ਕਾਰਨ ਫੈਲਣ ਦੀ ਬਹੁਤ ਜ਼ਿਆਦਾ ਸੰਭਾਵਨਾ ਰਹਿੰਦੀ ਹੈ। ਇ ...

ਹੈਪੇਟਾਈਟਿਸ ਏ

ਹੈਪੇਟਾਈਟਿਸ ਏ ਇੱਕ ਗੰਭੀਰ ਜਿਗਰ ਦੀ ਲਾਗ ਵਾਲੀ ਬਿਮਾਰੀ ਹੈ ਜੋ ਹੈਪੇਟਾਈਟਿਸ ਏ ਵਿਸ਼ਾਣੂ ਦੇ ਕਾਰਨ ਹੁੰਦੀ ਹੈ। ਕਈ ਮਾਮਲਿਆਂ ਵਿੱਚ ਬਹੁਤ ਥੋੜ੍ਹੇ ਲੱਛਣ ਹੁੰਦੇ ਹਨ ਜਾਂ ਕੋਈ ਲੱਛਣ ਨਹੀਂ ਹੁੰਦੇ, ਖਾਸ ਕਰਕੇ ਛੋਟੇ ਬੱਚਿਆਂ ਵਿੱਚ। ਜਿਨ੍ਹਾਂ ਲੋਕਾਂ ਨੂੰ ਇਹ ਰੋਗ ਹੁੰਦਾ ਹੈ ਉਹਨਾਂ ਵਿੱਚ ਲਾਗ ਅਤੇ ਲੱਛਣਾਂ ...

ਕੁਆਂਟਮ ਥਿਊਰੀ ਵਿੱਚ ਗਣਿਤਿਕ ਵਿਸ਼ਿਆਂ ਦੀ ਸੂਚੀ

ਕੁਆਂਟਮ ਫੀਲਡ ਥਿਊਰੀ ਪਰਸਪਰ ਕ੍ਰਿਆ ਤਸਵੀਰ ਹੇਜ਼ਨਬਰਗ ਤਸਵੀਰ WKB ਸੰਖੇਪਤਾ ਅਨੁਮਾਨ ਕੁਆਂਟਮ ਮਕੈਨਿਕਸ ਵਿੱਚ ਨਾਪ ਕਾਨੋਨੀਕਲ ਵਟਾਂਦਰਾਤਮਿਕ ਸਬੰਧ ਵਾਈਟਮੈਨ ਸਵੈ-ਸਿੱਧ ਸਿਧਾਂਤ ਵਟਾਂਦਰਾ ਨਿਰੀਖਣਯੋਗਾਂ ਦਾ ਸੰਪੂਰਣ ਸੈੱਟ ਤਰੰਗ-ਕਣ ਦੋਹਰਾਪਣ ਸ਼੍ਰੋ੍ਡਿੰਜਰ ਤਸਵੀਰ ਆਂਕੜਾਤਮਿਕ ਐਨਸੈਂਬਲ ਅਰਧ-ਕਲਾਸੀਕਲ ਬਰਾ ...

ਸਟਰਿੰਗ ਥਿਊਰੀ ਪ੍ਰਸੰਗਾਂ ਦੀ ਸੂਚੀ

ਹਿਨੈਨੀ-ਵਿੱਟਨ ਟ੍ਰਾਂਜ਼ੀਸ਼ਨ ਬਲੈਕ ਬਰੇਨ ਬਲੈਕ ਸਟਰਿੰਗ ਬਰੇਨ ਕੌਸਮੌਲੌਜੀ D-ਬਰੇਨ S-ਬਰੇਨ ਕਿਊਵਰ ਡਾਇਗ੍ਰਾਮ ਬਲੈਕ ਹੋਲਾਂ

ਸਟਰਿੰਗ ਥਿਊਰੀ ਦੀ ਸ਼ਬਦਾਵਲੀ

x ਇੱਕ ਵਾਸਤਵਿਕ ਨੰਬਰ X ਮਿੰਕੋਵਸਕੀ ਸਪੇਸ ਅੰਦਰ ਨਿਰਦੇਸ਼ਾਂਕਾਂ ਕੋਆਰਡੀਨੇਟਾਂ ਵਾਸਤੇ ਵਰਤਿਆ ਜਾਂਦਾ ਹੈ। y ਇੱਕ ਵਾਸਤਵਿਕ ਨੰਬਰ YBE ਯਾਂਗ-ਬਾਕਸਟਰ ਇਕੁਏਸ਼ਨ YM ਯਾਂਗ-ਮਿਲਜ਼ z ਇੱਕ ਕੰਪਲੈਕਸ ਨੰਬਰ Z 1. ਇੱਕ ਪਾਰਟੀਸ਼ਨ ਫੰਕਸ਼ਨ 2. Z ਬੋਸੌਨ. ਕਿਸੇ ਵਧਾਏ ਹੋਏ ਸੁਪਰਸਮਿੱਟਰੀ ਅਲਜਬਰਾ ਦੇ ਕੇਂਦਰ ਦਾ ...

ਭਾਈ ਲਾਲੋ

ਭਾਈ ਲਾਲੋ ਸੱਚੀ ਮਿਹਨਤ ਕਰਨ ਵਾਲਾ ਗੁਰੂ ਦਾ ਸਿੱਖ ਸੀ। ਜਿਸ ਦਾ ਜਨਮ 1452 ਵਿੱਚ ਸੈਦਪੁਰ ਜਿਸ ਨੂੰ ਹੁਣ ਏਮਨਾਬਾਦ {ਹੁਣ ਪਾਕਿਸਤਾਨ} ਵਿੱਖੇ ਹੋਇਆ। ਆਪ ਸੱਚੀ ਮਿਹਨਤ ਕਰਨ ਵਾਲਾ ਤਰਖਾਨ ਸੀ। ਆਪ ਦੇ ਪਿਤਾ ਭਾਈ ਜਗਤ ਰਾਮ ਘਟੌੜਾ ਜਾਤੀ ਦਾ ਸੀ ਜੋ ਤਰਖਾਣ ਦਾ ਕੰਮ ਕਰ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾ ...

ਲਿਓਨਾਰਦੋ ਦਾ ਵਿੰਚੀ

ਲਿਓਨਾਰਦੋ ਦੀ ਸੇਰ ਪੀਰੋ ਦ ਵਿੰਚੀ ਇਤਾਲਵੀ ਰੈਨੇਸ਼ਾਂ ਪੋਲੀਮੈਥ: ਪੇਂਟਰ, ਬੁੱਤਸਾਜ਼, ਆਰਕੀਟੈਕਟ, ਸੰਗੀਤਕਾਰ, ਹਿਸਾਬਦਾਨ, ਇੰਜਨੀਅਰ, ਕਾਢਕਾਰ, ਐਨਾਟਮੀ ਮਾਹਿਰ, ਭੂਗਰਭ-ਵਿਗਿਆਨੀ, ਕਾਰਟੋਗ੍ਰਾਫਰ, ਪੌਦਾ ਵਿਗਿਆਨੀ, ਅਤੇ ਲੇਖਕ ਸੀ। ਉਸ ਦੀ ਪ੍ਰਤਿਭਾ ਵਿੱਚ ਮਾਨਵਵਾਦ ਦਾ ਆਦਰਸ਼,ਸ਼ਾਇਦ ਕਿਸੇ ਵੀ ਹੋਰ ਹਸਤੀ ...

ਕਾਰਾਵਾਗੀਓ

ਮਿਸ਼ੇਲੈਂਜਲੋ ਮਰਸੀ ਡਾ ਕਾਰਾਵਾਗੀਓ ਇੱਕ ਇਤਾਲਵੀ ਚਿੱਤਰਕਾਰ ਸੀ ਜੋ 1590 ਤੋਂ 1610 ਦੇ ਅਰੰਭ ਵਿੱਚ ਰੋਮ, ਨੇਪਲਜ਼, ਮਾਲਟਾ ਅਤੇ ਸਿਸਲੀ ਵਿੱਚ ਸਰਗਰਮ ਸੀ। ਉਸਦੀਆਂ ਪੇਂਟਿੰਗਸ ਮਨੁੱਖੀ ਰਾਜ ਦੀ ਇੱਕ ਯਥਾਰਥਵਾਦੀ ਨਿਗਰਾਨੀ ਨੂੰ ਜੋੜਦੀਆਂ ਹਨ, ਸਰੀਰਕ ਅਤੇ ਭਾਵਨਾਤਮਕ, ਰੋਸ਼ਨੀ ਦੀ ਨਾਟਕੀ ਵਰਤੋਂ ਨਾਲ, ਜਿਸ ...

ਅਲੀਜ਼ਾਬੈਥ ਪਹਿਲੀ

ਅਲੀਜ਼ਾਬੈਥ ਪਹਿਲੀ 17 ਨਵੰਬਰ 1558 ਤੋਂ ਮਰਨ ਸਮੇਂ ਤੱਕ ਇੰਗਲੈਂਡ ਅਤੇ ਆਇਰਲੈਂਡ ਦੀ ਰਾਣੀ ਰਹੀ। ਅਲੀਜ਼ਾਬੈਥ ਬ੍ਰਿਟੇਨ ਦੇ ਟਉਡਰ ਰਾਜਵੰਸ਼ ਦੀ ਪੰਜਵੀਂ ਅਤੇ ਆਖ਼ਿਰੀ ਸਮਰਾਟ ਰਹੀ। ਇਹ ਹੈਨਰੀ ਅਠਵੇਂ ਦੀ ਪੁੱਤਰੀ ਸੀ ਜੋ ਉਸ ਦੀ ਦੂਸਰੀ ਪਤਨੀ ਐਨ ਬੋਲਿਨ ਤੋਂ ਸੀ ਜਿਸ ਨੂੰ ਅਲੀਜ਼ਾਬੈਥ ਦੇ ਜਨਮ ਤੋਂ ਢਾਈ ਸਾਲ ...

ਵਿਲੀਅਮ ਗਿਲਬਰਟ (ਖਗੋਲ-ਵਿਗਿਆਨੀ)

ਵਿਲੀਅਮ ਗਿਲਬਰਟ, ਜਿਸ ਨੂੰ ਗਿਲਬਰਡ ਵੀ ਕਿਹਾ ਜਾਂਦਾ ਹੈ, ਇੱਕ ਅੰਗਰੇਜ਼ੀ ਡਾਕਟਰ, ਭੌਤਿਕ ਅਤੇ ਕੁਦਰਤੀ ਦਾਰਸ਼ਨਿਕ ਸੀ. ਉਸ ਨੇ ਪ੍ਰਚਲਿਤ ਅਰਿਸਟੋਲੀਅਨ ਫ਼ਲਸਫ਼ੇ ਅਤੇ ਯੂਨੀਵਰਸਿਟੀ ਅਧਿਆਪਨ ਦਾ ਸਕਾਲਸਿਸਕ ਤਰੀਕਾ ਦੋਨੋਂ ਤਰ੍ਹਾਂ ਨਾਲ ਰੱਦ ਕਰ ਦਿੱਤਾ. ਅੱਜ ਉਨ੍ਹਾਂ ਨੂੰ ਆਪਣੀ ਪੁਸਤਕ ਡੀ ਮੈਗਨੇਟ ਲਈ ਜਿਆਦਾ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →