ⓘ ਇਤਿਹਾਸ ਦਾ ਫ਼ਲਸਫ਼ਾ

ਸਮਕਾਲੀ ਫ਼ਲਸਫ਼ਾ

ਸਮਕਾਲੀ ਫ਼ਲਸਫ਼ਾ/ਸਮਕਾਲੀ ਦਰਸ਼ਨ, 19 ਵੀਂ ਸਦੀ ਦੇ ਅਖੀਰ ਵਿੱਚ ਵਿਸ਼ੇ ਦੇ ਪੇਸ਼ੇਵਰੀਕਰਨ ਅਤੇ ਵਿਸ਼ਲੇਸ਼ਣੀ ਅਤੇ ਮਹਾਂਦੀਪੀ ਫ਼ਲਸਫ਼ੇ ਦੇ ਉਭਾਰ ਨਾਲ ਸ਼ੁਰੂ ਹੋਏ ਪੱਛਮੀ ਫ਼ਲਸਫ਼ੇ ਦੇ ਇਤਿਹਾਸ ਦਾ ਵਰਤਮਾਨ ਸਮਾਂ ਹੈ। "ਸਮਕਾਲੀ ਦਰਸ਼ਨ" ਵਾਕੰਸ਼ ਦਰਸ਼ਨ ਵਿੱਚ ਤਕਨੀਕੀ ਸ਼ਬਦਾਵਲੀ ਦਾ ਇੱਕ ਨਗ ਹੈ ਜੋ ਪੱਛਮੀ ਦਰਸ਼ਨ ਸ਼ਾਸਤਰ ਦੇ ਇਤਿਹਾਸ ਵਿੱਚ ਇੱਕ ਖਾਸ ਸਮੇਂ ਦੀ ਗੱਲ ਕਰਦਾ ਹੈ। ਹਾਲਾਂਕਿ, ਇਹ ਵਾਕੰਸ਼ ਅਕਸਰ ਆਧੁਨਿਕ ਫ਼ਲਸਫ਼ੇ ਜੋ ਕਿ ਪੱਛਮੀ ਫ਼ਲਸਫ਼ੇ ਵਿੱਚ ਹੁਣ ਨਾਲੋਂ ਪਹਿਲਾਂ ਦੇ ਅਰਸੇ ਨੂੰ ਦਰਸਾਉਂਦਾ ਹੈ, ਪੋਸਟਮਾਡਰਨ ਦਰਸ਼ਨ ਜੋ ਕਿ ਆਧੁਨਿਕ ਦਰਸ਼ਨ ਦੀ ਮਹਾਂਦੀਪੀ ਫਿਲਾਸਫਰ ਦੀਆਂ ਆਲੋਚਨਾਵਾਂ ਨੂੰ ਦਰਸਾਉਂਦਾ ਹੈ ਨਾਲ ਉਲਝ ਜਾਂਦਾ ਹੈ ਅਤੇ ਵਾਕੰਸ਼ ਦੀ ਕਿਸੇ ਗੈਰ-ਤਕਨੀਕੀ ਵਰਤੋਂ ਦੇ ਨਾਲ ਹਾਲ ਹੀ ਦੇ ਕਿਸੇ ਵੀ ਦਾਰਸ਼ਨਿਕ ਕੰਮ ਦਾ ਲਖਾਇਕ ਹ ...

ਮੱਧਕਾਲੀ ਫ਼ਲਸਫ਼ਾ

ਮੱਧਕਾਲੀ ਦਰਸ਼ਨ, ਉਸ ਯੁੱਗ ਦਾ ਫ਼ਲਸਫ਼ਾ ਹੈ ਜਿਸ ਨੂੰ ਅੱਜ ਮੱਧਕਾਲ ਜਾਂ ਮੱਧਯੁੱਗ ਵਜੋਂ ਜਾਣਿਆ ਜਾਂਦਾ ਹੈ, ਇਹ ਕਾਲ ਲਗਭਗ ਪੱਛਮੀ ਰੋਮਨ ਸਾਮਰਾਜ ਦੇ ਪੰਜਵੀਂ ਸਦੀ ਵਿੱਚ ਪਤਨ ਤੋਂ ਲੈਕੇ 16ਵੀਂ ਸਦੀ ਵਿੱਚ ਪੁਨਰ ਜਾਗਰਤੀ ਦੇ ਸਮੇਂ ਤੱਕ ਫੈਲਿਆ ਹੋਇਆ ਹੈ। ਮੱਧਯੁੱਗੀ ਫ਼ਿਲਾਸਫ਼ੀ, ਇੱਕ ਆਜ਼ਾਦ ਦਾਰਸ਼ਨਕ ਜਾਂਚ ਦੇ ਪ੍ਰੋਜੈਕਟ ਵਜੋਂ 8ਵੀਂ ਸਦੀ ਦੇ ਮੱਧ ਵਿਚ ਬਗਦਾਦ ਵਿੱਚ, ਅਤੇ ਫਰਾਂਸ ਵਿਚ ਸ਼ਾਰਲਮੇਨ ਦੀ ਯਾਤਰਾ ਕਰਨ ਵਾਲੀ ਅਦਾਲਤ ਵਿਚ, 8 ਵੀਂ ਸਦੀ ਦੀ ਆਖਰੀ ਚੁਥਾਈ ਵਿੱਚ ਸ਼ੁਰੂ ਹੋਈ ਮੰਨੀ ਜਾਂਦੀ ਹੈ। ਇਸ ਨੂੰ ਕੁਝ ਹੱਦ ਤਕ ਯੂਨਾਨ ਅਤੇ ਰੋਮ ਵਿਚ ਕਲਾਸੀਕਲ ਕਾਲ ਵਿਚ ਵਿਕਸਤ ਪੁਰਾਤਨ ਸਭਿਆਚਾਰ ਨੂੰ ਮੁੜ-ਖੋਜਣ ਦੀ ਪ੍ਰਕਿਰਿਆ ਦੁਆਰਾ, ਅਤੇ ਕੁਝ ਹੱਦ ਤਕ ਧਾਰਮਿਕ ਸਮੱਸਿਆਵਾਂ ਨੂੰ ਸੰਬੋਧਿਤ ਕਰਨ ਅਤੇ ਧਰਮ ਨਿਰਪੱਖ ਸਿਖਲਾਈ ਦੇ ਨਾਲ ਪਵਿੱਤਰ ਸਿਧਾ ...

ਅਮਰੀਕੀ ਫ਼ਲਸਫ਼ਾ

ਅਮਰੀਕੀ ਫ਼ਲਸਫ਼ਾ, ਸੰਯੁਕਤ ਰਾਜ ਨਾਲ ਜੁੜੇ ਦਾਰਸ਼ਨਿਕਾਂ ਦਾ ਕੰਮ, ਰਚਨਾਵਾਂ ਅਤੇ ਰਵਾਇਤ ਹੈ। ਇੰਟਰਨੈੱਟ ਐਨਸਾਈਕਲੋਪੀਡੀਆ ਆਫ ਫਿਲਾਸਫੀ ਨੋਟ ਕਰਦਾ ਹੈ ਕਿ ਜਦੋਂ ਕਿ ਇਸ ਵਿੱਚ "ਪਰਿਭਾਸ਼ਤ ਕਰਨ ਵਾਲੀਆਂ ਵਿਸ਼ੇਸ਼ਤਾਵਾਂ ਦਾ ਧੁਰਾ ਨਹੀਂ ਹੈ, ਫਿਰ ਵੀ ਅਮਰੀਕੀ ਫ਼ਿਲਾਸਫੀ ਨੂੰ ਰਾਸ਼ਟਰ ਦੇ ਇਤਿਹਾਸ ਦੌਰਾਨ ਸਮੂਹਿਕ ਅਮਰੀਕੀ ਪਛਾਣ ਨੂੰ ਦਰਸਾਉਂਦੇ ਅਤੇ ਰੂਪ ਦਿੰਦੇ ਲਛਣਾਂ ਦੇ ਤੌਰ ਤੇ ਦੇਖਿਆ ਜਾ ਸਕਦਾ ਹੈ।"

ਵਿਸ਼ਲੇਸ਼ਣੀ ਫ਼ਲਸਫ਼ਾ

thumb|ਜੁਲਸ ਵਿਲੀਮਿਨ ਵਿਸ਼ਲੇਸ਼ਣੀ ਫ਼ਲਸਫ਼ਾ ਇੱਕ ਫ਼ਲਸਫ਼ਾ ਹੈ ਜੋ 20 ਵੀਂ ਸਦੀ ਦੀ ਸ਼ੁਰੂਆਤ ਵਿੱਚ ਪੱਛਮ ਵਿੱਚ ਪ੍ਰਮੁੱਖ ਸ਼ੈਲੀ ਗਿਆ ਸੀ। ਯੂਨਾਈਟਿਡ ਕਿੰਗਡਮ, ਯੂਨਾਈਟਿਡ ਸਟੇਟਸ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਸਕੈਂਡੇਨੇਵੀਆ ਵਿੱਚ ਬਹੁਗਿਣਤੀ ਯੂਨੀਵਰਸਿਟੀ ਦਰਸ਼ਨ ਵਿਭਾਗਾਂ ਨੇ ਅੱਜ ਆਪਣੇ ਆਪ ਨੂੰ "ਵਿਸ਼ਲੇਸ਼ਣਾਤਮਕ" ਵਿਭਾਗਾਂ ਵਜੋਂ ਪਛਾਣ ਪ੍ਰਦਾਨ ਕੀਤੀ ਹੈ। ਪਦ "ਵਿਸ਼ਲੇਸ਼ਣਾਤਮਕ ਦਰਸ਼ਨ" ਕਈ ਚੀਜ਼ਾਂ ਵਿਚੋਂ ਇੱਕ ਦਾ ਲਖਾਇਕ ਹੋ ਸਕਦਾ ਹੈ: ਸਖਤ ਸ਼ਬਦਾਂ, ਜਾਂ ਆਮ ਭਾਸ਼ਾ ਵਿੱਚ ਬਿਆਨ ਵਧੇਰੇ ਸੀਮਿਤ ਪੜਤਾਲਾਂ ਦੇ ਪੱਖ ਵਿੱਚ ਸਧਾਰਨੀਕ੍ਰਿਤ ਦਾਰਸ਼ਨਿਕ ਪ੍ਰਣਾਲੀਆਂ ਦੀ ਅਣਗਹਿਲੀ। ਇਤਿਹਾਸਕ ਵਿਕਾਸ ਦੇ ਰੂਪ ਵਿੱਚ, ਵਿਸ਼ਲੇਸ਼ਣੀ ਫ਼ਲਸਫ਼ਾ 20ਵੀਂ ਸਦੀ ਦੇ ਸ਼ੁਰੂ ਦੇ ਫ਼ਲਸਫ਼ੇ ਵਿੱਚ ਕੁਝ ਘਟਨਾਵਾਂ ਦਾ ਲਖਾਇਕ ਹੈ ਜੋ ਮੌਜੂਦਾ ਪ੍ਰ ...

ਮਾਰਟਿਨ ਬੂਬਰ

ਮਾਰਟਿਨ ਬੂਬਰ ਇੱਕ ਆਸਟਰੀਆ ਵਿੱਚ ਜਨਮਿਆ ਇਜ਼ਰਾਇਲੀ ਯਹੂਦੀ ਫ਼ਿਲਾਸਫ਼ਰ ਸੀ, ਜੋ ਆਪਣੀ ਸੰਵਾਦ ਦੇ ਫ਼ਲਸਫ਼ੇ ਲਈ ਜਾਣਿਆ ਜਾਂਦਾ ਸੀ। ਇਹ ਫ਼ਲਸਫ਼ਾ ਮੈਂ-ਤੂੰ ਦੇ ਰਿਸ਼ਤੇ ਅਤੇ ਮੈਂ-ਇਹ ਦੇ ਰਿਸ਼ਤੇ ਦੇ ਵਿਚਕਾਰ ਅੰਤਰ ਉੱਪਰ ਕੇਂਦਰਿਤ ਹੋਂਦਵਾਦ ਦਾ ਇੱਕ ਰੂਪ ਹੈ। ਵਿਆਨਾ ਵਿੱਚ ਜਨਮਿਆ, ਬੂਬਰ ਧਾਰਮਿਕ ਰਹੁਰੀਤ ਦਾ ਕਰੜਾਈ ਨਾਲ ਪਾਲਣ ਕਰਨ ਵਾਲੇ ਯਹੂਦੀਆਂ ਦੇ ਪਰਿਵਾਰ ਵਿੱਚੋਂ ਸੀ, ਪਰ ਫ਼ਲਸਫ਼ੇ ਵਿੱਚ ਧਰਮ ਨਿਰਪੱਖ ਪਰਖ ਪੜਤਾਲ ਕਰਨ ਲਈ ਉਸਨੇ ਯਹੂਦੀ ਰਹੁਰੀਤ ਦਾ ਤਿਆਗ ਕਰ ਦਿੱਤਾ। 1902 ਵਿਚ, ਉਹ ਜ਼ਾਇਨਵਾਦੀ ਅੰਦੋਲਨ ਦੇ ਕੇਂਦਰੀ ਤਰਜਮਾਨ ਹਫਤਾਵਾਰੀ ਡਾਇ ਵੈਲਟ ਦਾ ਸੰਪਾਦਕ ਬਣ ਗਿਆ, ਹਾਲਾਂਕਿ ਉਹ ਬਾਅਦ ਵਿੱਚ ਜ਼ਾਇਨਵਾਦੀ ਵਿੱਚ ਸੰਗਠਨਾਤਮਕ ਕੰਮ ਤੋਂ ਪਿਛੇ ਹੱਟ ਗਿਆ। ਸੰਨ 1923 ਵਿੱਚ ਬੂਬਰ ਨੇ ਹੋਂਦ ਬਾਰੇ ਆਪਣਾ ਮਸ਼ਹੂਰ ਲੇਖ, Ich und du ਲਿਖਿ ...

ਵਿਲੀਅਮ ਮੈਕਿੰਨਲੇ ਦੀ ਹੱਤਿਆ

6 ਸਤੰਬਰ, 1901 ਨੂੰ ਨਿਊਯਾਰਕ ਦੇ ਬਫੇਲੋ ਵਿੱਚ ਸੰਗੀਤ ਦੇ ਮੰਦਰ ਵਿੱਚ ਪੈਨ ਅਮਰੀਕੀ ਪ੍ਰਦਰਸ਼ਨੀ ਦੇ ਮੈਦਾਨ ਤੇ, ਸੰਯੁਕਤ ਰਾਜ ਦੇ 25 ਵੇਂ ਰਾਸ਼ਟਰਪਤੀ ਵਿਲੀਅਮ ਮੈਕਿੰਨਲੇ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ। ਉਹ ਜਨਤਾ ਨਾਲ ਹੱਥ ਮਿਲਾ ਰਿਹਾ ਸੀ ਜਦੋਂ ਇੱਕ ਅਰਾਜਕਤਾਵਾਦੀ ਲੀਓਨ ਕਜ਼ੋਲਗੋਸ ਨੇ ਉਸ ਨੂੰ ਪੇਟ ਵਿੱਚ ਦੋ ਗੋਲੀਆਂ ਮਾਰ ਦਿੱਤੀਆਂ ਸਨ। ਮੈਕਿੰਨਲੇ ਦੀ ਮੌਤ 14 ਸਤੰਬਰ ਨੂੰ ਬੰਦੂਕ ਦੀ ਗੋਲੀ ਦੇ ਜਖਮਾਂ ਕਾਰਨ ਹੋਈ ਗੈਂਗਰੀਨ ਕਾਰਨ ਅੱਠ ਦਿਨਾਂ ਬਾਅਦ ਹੋਈ। 1865 ਵਿੱਚ ਅਬਰਾਹਮ ਲਿੰਕਨ ਅਤੇ 1881 ਵਿੱਚ ਜੇਮਜ਼ ਏ. ਗਾਰਫੀਲਡ ਦੇ ਬਾਅਦ ਉਹ ਤੀਸਰਾ ਅਮਰੀਕੀ ਰਾਸ਼ਟਰਪਤੀ ਸੀ ਜਿਸਦੀ ਦੀ ਹੱਤਿਆ ਕਰ ਦਿੱਤੀ ਗਈ ਸੀ। ਮੈਕਿੰਨਲੇ ਨੂੰ 1900 ਵਿੱਚ ਦੂਜੀ ਵਾਰ ਚੁਣਿਆ ਗਿਆ ਸੀ। ਉਹ ਜਨਤਾ ਨੂੰ ਮਿਲਣਾ ਪਸੰਦ ਕਰਦਾ ਸੀ ਅਤੇ ਆਪਣੇ ਦਫਤਰ ਲਈ ਉਪਲਬਧ ...

ਲਾਸ ਮੇਨੀਨਸ

ਲਾਸ ਮੇਨੀਨਸ (ਉਚਾਰਨ: ; ਸਪੇਨੀ ਔਰਤਾਂ ਦਾ ਇੰਤਜ਼ਾਰ ਮੈਡਰਿਡ ਵਿਚ ਮਿਊਜ਼ੀਓ ਡੈਲ ਪਰਡੋ ਵਿਚ ਸਪੇਨ ਦੀ ਗੋਲਡਨ ਏਜ ਦੇ ਮੋਹਰੀ ਕਲਾਕਾਰ ਡਾਈਗੋ ਵੇਲਾਸਕਸ ਦੀ 1656 ਦੀ ਪੇਂਟਿੰਗ ਹੈ, ਇਸਦੀ ਗੁੰਝਲਦਾਰ ਅਤੇ ਬੁਝਾਰਤੀ ਰਚਨਾ ਨੇ ਅਸਲੀਅਤ ਅਤੇ ਭਰਮ ਬਾਰੇ ਪ੍ਰਸ਼ਨ ਉਠਾਏ ਹਨ, ਅਤੇ ਦਰਸ਼ਕਾਂ ਅਤੇ ਤਸਵੀਰਾਂ ਦੇ ਵਿਚਕਾਰ ਇੱਕ ਅਨਿਸ਼ਚਿਤ ਰਿਸ਼ਤਾ ਪੈਦਾ ਕਰਦੀ ਹੈ। ਇਹਨਾਂ ਜਟਿਲਤਾਵਾਂ ਦੇ ਕਾਰਨ, ਲਾਸ ਮੇਨੀਨਸ ਪੱਛਮੀ ਚਿੱਤਰਕਾਰੀ ਦੇ ਉਨ੍ਹਾਂ ਕੰਮਾਂ ਵਿੱਚੋਂ ਇੱਕ ਹੈ ਜਿਨ੍ਹਾਂ ਦਾ ਸਭ ਤੋਂ ਜ਼ਿਆਦਾ ਵਿਆਪਕ ਵਿਸ਼ਲੇਸ਼ਣ ਕੀਤਾ ਗਿਆ ਹੈ। ਇਹ ਚਿੱਤਰ ਸਪੇਨ ਦੇ ਰਾਜਾ ਫਿਲਿਪ IV ਦੇ ਸ਼ਾਸਨਕਾਲ ਦੇ ਦੌਰਾਨ ਮੈਡ੍ਰਿਡ ਦੇ ਸ਼ਾਹੀ ਮਹਲ ਵਿੱਚ ਇੱਕ ਵਿਸ਼ਾਲ ਕਮਰਾ ਦਿਖਾਉਂਦਾ ਹੈ, ਅਤੇ ਕੁਝ ਚਿਹਰੇ ਪੇਸ਼ ਕਰਦਾ ਹੈ, ਜੋ ਸਪੈਨਿਸ਼ ਅਦਾਲਤ ਵਿੱਚੋਂ ਸਭ ਤੋਂ ਵੱਧ ਪਛਾਣਨਯ ...

ਫ਼ਤਵਾ

ਫ਼ਤਵਾ ਕਿਸੇ ਵਿਅਕਤੀ, ਜੱਜ ਜਾਂ ਸਰਕਾਰ ਦੁਆਰਾ ਪੁੱਛੇ ਗਏ ਪ੍ਰਸ਼ਨ ਦੇ ਜਵਾਬ ਵਿੱਚ ਕਿਸੇ ਯੋਗਤਾ ਪ੍ਰਾਪਤ ਨਿਆਂਇਕ ਦੁਆਰਾ ਇਸਲਾਮੀ ਕਨੂੰਨ ਮੁਤਾਬਕ ਦਿੱਤੀ ਗਈ ਇੱਕ ਗੈਰ-ਕਾਨੂੰਨੀ ਰਾਏ ਹੈ। ਫ਼ਤਵੇ ਜਾਰੀ ਕਰਨ ਵਾਲੇ ਨਿਆਂਇਕ ਨੂੰ ਮੁਫ਼ਤੀ ਕਿਹਾ ਜਾਂਦਾ ਹੈ ਅਤੇ ਫ਼ਤਵੇ ਜਾਰੀ ਕਰਨ ਦੀ ਪ੍ਰਕ੍ਰਿਆ ਨੂੰ ਇਫ਼ਤਾ ਕਿਹਾ ਜਾਂਦਾ ਹੈ। ਇਸਲਾਮੀ ਇਤਿਹਾਸ ਵਿੱਚ ਫ਼ਤਵਿਆਂ ਨੇ ਇੱਕ ਮਹੱਤਵਪੂਰਣ ਭੂਮਿਕਾ ਨਿਭਾਈ ਹੈ ਭਾਵੇਂ ਆਧੁਨਿਕ ਯੁੱਗ ਵਿੱਚ ਨਵੇਂ ਰੂਪ ਧਾਰਨ ਕੀਤੇ ਹਨ।

ਮਿਗੇਲ ਦੇ ਉਨਾਮੁਨੋ

ਮਿਗੇਲ ਦੇ ਉਨਾਮੁਨੋ ਯ ਜੁਗੋ ਇੱਕ ਸਪੇਨੀ ਬਾਸਕੇ ਨਿਬੰਧਕਾਰ, ਨਾਵਲਕਾਰ, ਕਵੀ, ਨਾਟਕਕਾਰ, ਫ਼ਿਲਾਸਫ਼ਰ, ਯੂਨਾਨੀ ਅਤੇ ਕਲਾਸਿਕੀ ਸਾਹਿਤ ਦਾ ਪ੍ਰੋਫੈਸਰ, ਅਤੇ ਬਾਅਦ ਵਿੱਚ ਸਲੈਮੈਨਕਾ ਯੂਨੀਵਰਸਿਟੀ ਵਿੱਚ ਰੈਕਟਰ ਸੀ। ਉਸ ਦੇ ਪ੍ਰਮੁੱਖ ਦਾਰਸ਼ਨਿਕ ਲੇਖ ਸੀ, ਜੀਵਨ ਦੀ ਦੁਖਦਾਈ ਭਾਵਨਾ 1912, ਅਤੇ ਉਸ ਦਾ ਸਭ ਤੋਂ ਮਸ਼ਹੂਰ ਨਾਵਲ ਸੀ ਏਬਲ ਸਾਂਚੇਜ਼: ਇਤਿਹਾਸ ਦਾ ਇੱਕ ਜਨੂੰਨ 1917, ਕਾਬੀਲ ਅਤੇ ਹਾਬੀਲ ਦੀ ਇੱਕ ਆਧੁਨਿਕ ਖੋਜ ਦੀ ਕਹਾਣੀ ਹੈ।

ਭਾਰਤੀ ਕਾਵਿ ਸ਼ਾਸਤਰ

thumb|409x409px|ਪੁਸਤਕ ਦਾ ਕਵਰ ਪੰਨਾ ਭਾਰਤੀ ਕਾਵਿ ਸ਼ਾਸਤਰ ਨਾਮੀ ਪੁਸਤਕ ਪ੍ਰੋ. ਸ਼ੁਕਦੇਵ ਸ਼ਰਮਾ ਦੁਆਰਾ ਲਿਖੀ ਗਈ ਹੈ। ਇਹ ਉਹਨਾਂ ਦੁਆਰਾ ਪੰਜਾਬੀ ‘ਚ ਲਿਖੀ ਗਈ ਪਹਿਲੀ ਪੁਸਤਕ ਹੈ।" ਕਾਵਿ-ਸ਼ਾਸਤਰ ਕਵਿਤਾ ਅਤੇ ਸਾਹਿਤ ਦਾ ਫ਼ਲਸਫ਼ਾ ਅਤੇ ਵਿਗਿਆਨ ਹੈ। ਇਹ ਕਾਵਿ ਕ੍ਰਿਤੀਆਂ ਅਤੇ ਪ੍ਰਵਚਨਾਂ ਦੇ ਵਿਸ਼ਲੇਸ਼ਣ ਦੇ ਆਧਾਰ ਉੱਤੇ ਸਮੇਂ-ਸਮੇਂ ਸਾਹਮਣੇ ਆਏ ਸਿਧਾਂਤਾਂ ਦਾ ਗਿਆਨ ਹੈ।” ਸੰਸਕ੍ਰਿਤ ਭਾਰਤ ਦੀ ਪ੍ਰਾਚੀਨ ਜ਼ੁਬਾਨ ਹੈ ਅਤੇ ਭਾਰਤ ਦਾ ਮੁੱਢਲਾ ਸਾਹਿਤ ਸੰਸਕ੍ਰਿਤ ਭਾਸ਼ਾ ਦਾ ਸਾਹਿਤ ਹੈ। ਭਾਰਤੀ ਆਚਾਰੀਆਂ ਦੁਆਰਾ ਸੰਸਕ੍ਰਿਤ ਭਾਸ਼ਾ ਦੇ ਸਿਰਜਣੀ ਸਾਹਿਤ ਨੂੰ ਧਿਆਨ ਵਿੱਚ ਰੱਖਕੇ ਪੇਸ਼ ਕੀਤੇ ਸਿਧਾਤਾਂ ਦੀ ਗਿਆਨ ਪਰੰਪਰਾ ਨੂੰ ਭਾਰਤੀ ਕਾਵਿ-ਸ਼ਾਸਤਰ ਕਿਹਾ ਜਾਂਦਾ ਹੈ। ਇਸ ਸੰਬੰਧੀ ਦੂਸਰੀ ਸਦੀ ਈਸਾ ਪੂਰਵ ਦੇ ਆਚਾਰੀਆ ਭਰਤਮੁਨੀ ਦੁਆਰਾ ਰਚਿਤ ਗ੍ਰੰਥ ...

ਸ਼ੁਨ ਕੁਆਂਗ

ਸ਼ੁਨ ਕੁਆਂਗ, ਜਿਸਨੂੰ ਦੁਨੀਆ ਭਰ ਵਿੱਚ ਸ਼ੁਨਜ਼ੀ) ਵੀ ਕਿਹਾ ਜਾਂਦਾ ਹੈ, ਇੱਕ ਚੀਨੀ ਕਨਫ਼ਿਊਸ਼ਿਆਈ ਦਾਰਸ਼ਨਿਕ ਸੀ ਜਿਹੜਾ ਕਿ ਝਗੜਦੇ ਰਾਜਾਂ ਦੇ ਕਾਲ ਦੇ ਸਮੇਂ ਦੌਰਾਨ ਰਿਹਾ ਸੀ ਅਤੇ ਉਸਨੇ ਸੌ ਵਿਚਾਰਧਾਰਾਵਾਂ ਵਿੱਚ ਯੋਗਦਾਨ ਪਾਇਆ ਸੀ। ਸ਼ੁਨਜ਼ੀ ਕਿਤਾਬ ਉਸਦੀ ਲਿਖੀ ਹੋਈ ਮੰਨੀ ਗਈ ਹੈ। ਸ਼ੁਨਜ਼ੀ ਦੇ ਸਿਧਾਂਤਾਂ ਨੇ ਹਾਨ ਸਾਮਰਾਜ ਦੇ ਸਿਧਾਂਤਾਂ ਦੀ ਬਣਤਰ ਵਿੱਚ ਬਹੁਤ ਵੱਡਾ ਹਿੱਸਾ ਪਾਇਆ ਹੈ, ਪਰ ਤੁੰਗ ਸਾਮਰਾਜ ਦੇ ਸਮੇਂ ਉਸਦਾ ਪ੍ਰਭਾਵ ਮੈਨਸ਼ੀਅਸ ਦੇ ਹੋਣ ਕਰਕੇ ਬਹੁਤ ਘਟ ਗਿਆ ਸੀ। ਉਸਨੇ ਕਨਫ਼ਿਊਸ਼ੀਅਸ, ਮੈਨਸ਼ੀਅਸ ਅਤੇ ਜ਼ੁਆਂਗ ਜ਼ੋਊ ਤੋਂ ਲੈ ਕੇ ਮੋਜ਼ੀ, ਹੁਈ ਸ਼ੀ ਅਤੇ ਗੌੌਂਗਸਨ ਲੌਂਗ ਅਤੇ ਚੀਨੀ ਕਾਨੂੰਨਵਾਦੀਆਂ ਸ਼ੈਨ ਬੁਹਾਈ ਅਤੇ ਸ਼ੈਨ ਡਾਓ ਦੀਆਂ ਸ਼ਖ਼ਸ਼ੀਅਤਾਂ ਤੱਕ ਗੱਲ ਕੀਤੀ ਹੈ। ਸ਼ੁਨਜ਼ੀ ਨੇ ਲਾਓਜ਼ੀ ਦੇ ਨਾਮ ਦਾ ਮੁੱਢਲੀ ਚੀਨੀ ਇਤਿਹਾਸ ...

ਜੋਤੀ ਰਾਓ ਗੋਬਿੰਦ ਰਾਓ ਫੂਲੇ

ਜਯੋਤੀ ਰਾਓ ਗੋਬਿੰਦ ਰਾਓ ਫੂਲੇ, ਜ‍ਯੋਤੀਬਾ ਫੂਲੇ ਦੇ ਨਾਮ ਨਾਲ ਵਿਖਿਆਤ 19ਵੀਂ ਸਦੀ ਦੇ ਇੱਕ ਮਹਾਨ ਭਾਰਤੀ ਵਿਚਾਰਕ, ਸਮਾਜ ਸੇਵਕ, ਲੇਖਕ, ਦਾਰਸ਼ਨਿਕ ਅਤੇ ਕਰਾਂਤੀਕਾਰੀ ਕਾਰਕੁਨ ਸਨ। ਸਤੰਬਰ 1873 ਵਿੱਚ ਉਹਨਾਂ ਨੇ ਮਹਾਰਾਸ਼ਟਰ ਵਿੱਚ ਸੱਤਿਆਸ਼ੋਧਕ ਸਮਾਜ ਨਾਮਕ ਸੰਸਥਾ ਦਾ ਗਠਨ ਕੀਤਾ। ਔਰਤਾਂ ਅਤੇ ਦਲਿਤਾਂ ਦੀ ਉੱਨਤੀ ਦੇ ਲਈ ਉਹਨਾਂ ਨੇ ਅਨੇਕ ਕਾਰਜ ਕੀਤੇ। ਸਮਾਜ ਦੇ ਸਾਰੇ ਵਰਗਾਂ ਨੂੰ ਸਿੱਖਿਆ ਪ੍ਰਦਾਨ ਕਰਨ ਦੇ ਇਹ ਪ੍ਰਬਲ ਸਮਥਰਕ ਸਨ।

                                     

ⓘ ਇਤਿਹਾਸ ਦਾ ਫ਼ਲਸਫ਼ਾ

ਸਮਕਾਲੀ ਦਰਸ਼ਨ ਵਿੱਚ, ਇਤਿਹਾਸ ਦੇ ਆਲੋਚਨਾਤਮਿਕ ਫ਼ਲਸਫ਼ੇ ਜਿਸ ਨੂੰ ਵਿਸ਼ਲੇਸ਼ਣੀ ਵਜੋਂ ਵੀ ਜਾਣਿਆ ਜਾਂਦਾ ਹੈ ਅਤੇ ਇਤਿਹਾਸ ਦੇ ਅਟਕਲਪਿਤ ਫ਼ਲਸਫ਼ੇ ਵਿੱਚ ਇੱਕ ਅੰਤਰ ਕੀਤਾ ਜਾਂਦਾ ਹੈ। ਕਿਸਮਾਂ ਦੇ ਇਹ ਨਾਂ ਡੀ. ਡੀ. ਬਰਾਡ ਦੇ ਆਲੋਚਨਾਤਮਿਕ ਫ਼ਲਸਫ਼ੇ ਅਤੇ ਅਟਕਲਪਿਤ ਫ਼ਲਸਫ਼ੇ ਦੇ ਵਿਚਕਾਰ ਅੰਤਰ ਤੋਂ ਲੇ ਗਏ ਹਨ।

ਬਾਅਦ ਵਾਲਾ ਅਤੀਤ ਦੀ ਪੜਤਾਲ ਕਰਦਾ ਹੈ ਜਦੋਂ ਕਿ ਪਹਿਲਾ, ਵਿਗਿਆਨ ਦੇ ਫ਼ਲਸਫ਼ੇ ਦੀ ਕੁਦਰਤ ਵੱਲ ਪਹੁੰਚ ਦੇ ਵਾਂਗ ਹੈ।

ਹਾਲਾਂਕਿ ਦੋ ਪਹਿਲੂਆਂ ਵਿਚਕਾਰ ਕੁਝ ਓਵਰਲੈਪ ਹੈ, ਪਰ ਉਹਨਾਂ ਨੂੰ ਆਮ ਤੌਰ ਤੇ ਵੱਖਰਾਇਆ ਜਾ ਸਕਦਾ ਹੈ; ਆਧੁਨਿਕ ਪੇਸ਼ਾਵਰ ਇਤਿਹਾਸਕਾਰ ਇਤਿਹਾਸ ਦੇ ਅਟਕਲਪਿਤ ਫ਼ਲਸਫ਼ੇ ਬਾਰੇ ਸ਼ੱਕਾਵਾਦੀ ਰੁਝਾਨ ਦੇ ਧਾਰਨੀ ਹਨ।

ਇਤਿਹਾਸ ਦੇ ਅਲੋਚਨਾਤਮਕ ਫ਼ਲਸਫ਼ੇ ਨੂੰ ਕਈ ਵਾਰ ਇਤਿਹਾਸਕਾਰੀ ਦੇ ਤਹਿਤ ਸ਼ਾਮਲ ਕੀਤਾ ਜਾਂਦਾ ਹੈ। ਇਤਿਹਾਸ ਦਾ ਫ਼ਲਸਫ਼ਾ ਫ਼ਲਸਫ਼ੇ ਦੇ ਇਤਿਹਾਸ ਨਾਲ ਰਲਗੱਡ ਨਹੀਂ ਹੋਣਾ ਚਾਹੀਦਾ। ਫ਼ਲਸਫ਼ੇ ਦੇ ਇਤਿਹਾਸ ਇਤਿਹਾਸਕ ਪ੍ਰਸੰਗ ਵਿੱਚ ਦਾਰਸ਼ਨਿਕ ਵਿਚਾਰਾਂ ਦੇ ਵਿਕਾਸ ਦਾ ਅਧਿਐਨ ਹੁੰਦਾ ਹੈ।

                                     

1. ਪੂਰਵ-ਆਧੁਨਿਕ ਇਤਿਹਾਸ

ਆਪਣੀ ਪੋਇਟਿਕਸ ਵਿੱਚ, ਅਰਸਤੂ 384-322 ਬੀ.ਸੀ.ਈ. ਨੇ ਇਤਿਹਾਸ ਉੱਤੇ ਕਾਵਿ ਦੀ ਉੱਚਤਾ ਨੂੰ ਮੰਨਿਆ ਹੈ ਕਿਉਂਕਿ ਕਵਿਤਾ ਸੱਚ ਕੀ ਹੈ ਦੀ ਬਜਾਏ ਸੱਚ ਕੀ ਚਾਹੀਦਾ ਹੈ ਜਾਂ ਕੀ ਹੋਣਾ ਚਾਹੀਦਾ ਹੈ ਨੂੰ ਬਿਆਨ ਕਰਦੀ ਹੈ। ਇਹ "ਅਸਤਿਤਵ" ਕੀ ਹੈ ਦੇ ਤੱਤਮੂਲਕ ਸਰੋਕਾਰਾਂ ਦੀ ਬਜਾਏ ਸ਼ੁਰੂਆਤੀ ਐਕਸੀਅਲ ਜੁੱਗ ਦੇ ਸਰੋਕਾਰਾਂ ਚੰਗੇ/ਮਾੜੇ, ਸਹੀ/ਗ਼ਲਤ ਨੂੰ ਦਰਸਾਉਂਦਾ ਹੈ। ਇਸੇ ਅਨੁਸਾਰ, ਕਲਾਸੀਕਲ ਇਤਿਹਾਸਕਾਰ ਦੁਨੀਆ ਨੂੰ ਚੰਗੀ ਬਣਾਉਣਾ ਆਪਣਾ ਫ਼ਰਜ਼ ਮੰਨਦੇ ਸਨ। ਇਤਿਹਾਸ ਦੇ ਫ਼ਲਸਫ਼ੇ ਨੂੰ ਧਿਆਨ ਵਿੱਚ ਰੱਖਦੇ ਹੋਏ, ਇਹ ਸਪਸ਼ਟ ਹੈ ਕਿ ਉਹਨਾਂ ਦਾ ਮੁੱਲਾਂ ਦਾ ਫ਼ਲਸਫ਼ਾ ਇਤਿਹਾਸ ਲਿਖਣ ਦੀ ਪ੍ਰਕਿਰਿਆ ਤੇ ਹਾਵੀ ਸੀ - ਫ਼ਲਸਫ਼ੇ ਨੇ ਵਿਧੀ ਨੂੰ ਪ੍ਰਭਾਵਿਤ ਕੀਤਾ ਅਤੇ ਇਸ ਲਈ ਉਤਪਾਦ ਪ੍ਰਭਾਵਿਤ ਹੋਇਆ।

ਹੀਰੋਡਾਟਸ, ਸੁਕਰਾਤ, ਦਾ ਪੰਜਵੀਂ ਸਦੀ ਈਪੂ ਦਾ ਸਮਕਾਲੀ, ਪੀੜ੍ਹੀ ਤੋਂ ਪੀੜ੍ਹੀ ਨੂੰ ਬਿਰਤਾਂਤ ਸੌਂਪਣ ਦੀ ਹੋਮਰਿਕ ਪਰੰਪਰਾ ਤੋਂ ਆਪਣੇ ਕੰਮ "ਇਨਵੈਸਟੀਗੇਸ਼ਨਜ਼" ਪ੍ਰਾਚੀਨ ਯੂਨਾਨੀ: Ἱστορίαι; Istoríai, ਜਿਸਨੂੰ ਹਿਸਟਰੀਜ਼ ਵੀ ਕਿਹਾ ਜਾਂਦਾ ਹੈ, ਵਿੱਚ ਅਲੱਗ ਹੋ ਗਿਆ। ਹੇਰੋਡੋਟਸ, ਜਿਸ ਨੂੰ ਕੁਝ ਲੋਕ ਪਹਿਲਾ ਸਿਸਟਮੀ ਇਤਿਹਾਸਕਾਰ ਮੰਨਦੇ ਹਨ ਅਤੇ ਬਾਅਦ ਵਿੱਚ ਪਲੂਟਾਰਕ 46-120 ਈਸਵੀ ਨੇ ਆਪਣੇ ਇਤਿਹਾਸਕ ਵਿਅਕਤੀਆਂ ਲਈ ਆਜ਼ਾਦੀ ਨਾਲ ਭਾਸ਼ਣ ਘੜੇ ਅਤੇ ਪਾਠਕ ਨੂੰ ਨੈਤਿਕ ਤੌਰ ਤੇ ਸੁਧਾਰਨ ਦਾ ਮੰਤਵ ਸਾਹਮਣੇ ਰੱਖ ਕੇ ਆਪਣੇ ਇਤਿਹਾਸਕ ਵਿਸ਼ਿਆਂ ਦੀ ਚੋਣ ਕੀਤੀ। ਇਤਿਹਾਸ ਨੂੰ ਬੰਦੇ ਦੇ ਅਪਣਾਉਣ ਲਈ ਵਧੀਆ ਮਿਸਾਲਾਂ ਸਿਖਾਉਣੀਆਂ ਚਾਹੀਦੀਆਂ ਸਨ। ਇਸ ਧਾਰਨਾ ਨੇ ਕਿ ਇਤਿਹਾਸ ਨੂੰ "ਵਧੀਆ ਮਿਸਾਲਾਂ ਸਿਖਾਉਣੀਆਂ ਚਾਹੀਦੀਆਂ ਹਨ" ਨੇ ਲੇਖਕਾਂ ਨੂੰ ਪ੍ਰਭਾਵਿਤ ਕੀਤਾ ਕਿ ਉਹ ਇਤਿਹਾਸ ਕਿਹੋ ਜਿਹਾ ਇਤਿਹਾਸ ਬਣਾਉਣ। ਬੀਤੇ ਸਮੇਂ ਦੀਆਂ ਘਟਨਾਵਾਂ ਬੁਰੀਆਂ ਮਿਸਾਲਾਂ ਵੀ ਦਿਖਾਉਂਦੀਆਂ ਹਨ ਜਿਹਨਾਂ ਦਾ ਪਾਲਣ ਨਹੀਂ ਕਰਨਾ ਚਾਹੀਦਾ, ਪਰ ਸ਼ਾਸਤਰੀ ਇਤਿਹਾਸਕਾਰ ਇਸ ਤਰ੍ਹਾਂ ਦੀਆਂ ਉਦਾਹਰਨਾਂ ਨੂੰ ਜਾਂ ਤਾਂ ਬਿਆਂ ਨਹੀਂ ਸੀ ਕਰਦੇ ਜਾਂ ਉਹਨਾਂ ਦੀ ਇਤਿਹਾਸ ਦੇ ਉਦੇਸ਼ਾਂ ਦੀ ਆਪਣੀ ਧਾਰਨਾ ਦੇ ਹੱਕ ਵਿੱਚ ਵਿਆਖਿਆ ਕਰ ਦਿੰਦੇ ਸਨ।

ਕਲਾਸੀਕਲ ਸਮੇਂ ਤੋਂ ਪੁਨਰ ਜਾਗਰਣ ਤੱਕ, ਇਤਿਹਾਸਕਾਰਾਂ ਦੀ ਅਦਲ ਬਦਲ ਹੁੰਦੀ ਰਹੀ, ਕੋਈ ਮਨੁੱਖਤਾ ਵਿੱਚ ਸੁਧਾਰ ਲਿਆਉਣ ਵਾਲੇ ਵਿਸ਼ਿਆਂ ਤੇ ਦਾਰੋਮਦਾਰ ਰੱਖਦਾ ਅਤੇ ਦੂਜੇ ਤੱਥਾਂ ਲਈ ਸ਼ਰਧਾ ਤੇ। ਇਤਿਹਾਸ ਮੁੱਖ ਤੌਰ ਤੇ ਬਾਦਸ਼ਾਹੀਆਂ ਦੀਆਂ ਇਤਿਹਾਸਕਾਰੀ ਬਣਿਆ ਰਿਹਾ ਜਾਂ ਮਹਾਂਕਾਵਿਕ ਕਵਿਤਾਵਾਂ ਦੀ ਇਤਿਹਾਸਕਾਰੀ ਜਿਸ ਵਿੱਚ ਬਹਾਦਰੀ ਦੇ ਕਾਰਨਾਮਿਆਂ ਜਿਵੇਂ ਕਿ ਰੋਲਾਂ ਦਾ ਗੀਤ - ਸ਼ੈਰਲਮੇਨ ਦੀ ਇਬਰਿਅਨ ਪ੍ਰਾਇਦੀਪ ਉੱਤੇ ਜਿੱਤ ਪ੍ਰਾਪਤ ਕਰਨ ਲਈ ਪਹਿਲੀ ਮੁਹਿੰਮ ਦੌਰਾਨ ਰੋਨਸੇਵਾਕਸ ਪਾਸ 778 ਦੀ ਲੜਾਈ ਬਾਰੇ) ਦਾ ਵਰਣਨ ਕੀਤਾ ਜਾਂਦਾ ਸੀ।

ਅਠਾਰ੍ਹਵੀਂ ਸਦੀ ਵਿੱਚ ਇਤਿਹਾਸ ਦੇ ਫ਼ਲਸਫ਼ੇ ਦੇ ਪਿਤਾ ਮੰਨੇ ਜਾਂਦੇ ਇਬਨ ਖ਼ਾਲਦੁਨ ਨੇ ਆਪਣੀ ਮੁਕਦਮਾ 1377 ਵਿੱਚ ਇਤਿਹਾਸ ਅਤੇ ਸਮਾਜ ਦੇ ਫ਼ਲਸਫ਼ੇ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਉਸਦਾ ਕੰਮ ਅਲ-ਫ਼ਰਾਬੀ ਅੰ. 872 - ਅੰ. 950, ਇਬਨ ਮਿਸਕਾਵਾਹ, ਅਲ-ਦਵਾਨੀ, ਅਤੇ ਨਾਸਿਰ ਅਲ-ਦੀਨ ਅਲ-ਤਾਸੀ 1201-1274 ਮੱਧਕਾਲੀਨ ਇਸਲਾਮਿਕ ਸਮਾਜ-ਵਿਗਿਆਨੀਆਂ ਇਸਲਾਮੀ ਨੈਤਿਕਤਾ, ਰਾਜਨੀਤੀ ਵਿਗਿਆਨ, ਅਤੇ ਇਤਿਹਾਸ ਲੇਖਨ ਦੇ ਖੇਤਰਾਂ ਵਿੱਚ ਕੀਤੇ ਪੁਰਾਣੇ ਕੰਮਾਂ ਦੀ ਸਿਖਰ ਦੀ ਪ੍ਰਤੀਨਿਧਤਾ ਕਰਦਾ ਹੈ।. ਇਬਨ ਖ਼ਾਲਦੁਨ ਅਕਸਰ "ਫਜ਼ੂਲ ਅੰਧਵਿਸ਼ਵਾਸ ਅਤੇ ਇਤਿਹਾਸਕ ਜਾਣਕਾਰੀ ਦੀ ਬੇਵਕੂਫਾਂ ਦੀ ਤਰ੍ਹਾਂ ਮੰਨ ਲੈਣ" ਦੀ ਆਲੋਚਨਾ ਕਰਿਆ ਕਰਦਾ ਸੀ। ਉਸਨੇ ਇਤਿਹਾਸ ਦੇ ਫ਼ਲਸਫ਼ੇ ਲਈ ਇੱਕ ਵਿਗਿਆਨਕ ਵਿਧੀ ਪੇਸ਼ ਕੀਤੀ ਜਿਸ ਨੂੰ ਦਾਊਦ "ਉਸਦੇ ਜੁਗ ਲਈ ਬਿਲਕੁਲ ਨਵੀਂ" ਸਮਝਦਾ ਹੈ ਅਤੇ ਉਹ ਅਕਸਰ ਇਸਨੂੰ ਆਪਣਾ "ਨਵਾਂ ਵਿਗਿਆਨ" ਕਿਹਾ ਕਰਦਾ ਸੀ। ਜੋ ਹੁਣ ਇਤਿਹਾਸਕਾਰੀ ਨਾਲ ਸਬੰਧਿਤ ਹੈ। ਉਸ ਦੀ ਇਤਿਹਾਸਕ ਵਿਧੀ ਨੇ ਰਿਆਸਤ, ਸੰਚਾਰ, ਪ੍ਰਚਾਰ ਅਤੇ ਇਤਿਹਾਸ ਵਿੱਚ ਸਿਸਟਮੀ ਪੱਖਪਾਤ ਦੀ ਭ੍ਹੋਮਿਕਾ ਦੇ ਨਿਰੀਖਣ ਲਈ ਮੁਢਲਾ ਕੰਮ ਕੀਤਾ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →