ⓘ ਠੰਢੀ ਜੰਗ

ਆਈਰਨ ਮੈਨ

ਆਈਰਨ ਮੈਨ ਇੱਕ ਸੂਪਰ ਹੀਰੋ ਹੈ, ਜੋ ਮਾਰਵਲ ਕੌਮਿਕਸ ਦਿਆਂ ਕੌਮਿਕ ਪੁਸਤਕਾਂ ਵਿੱਚ ਦਿਖਾਇਆ ਜਾਂਦਾ ਹੈ। ਇਸਨੂੰ ਬਨਾਣ ਵਾਲੇ ਸਨ: ਸਟੈਨ ਲੀ, ਲੈਰੀ ਲੀਬਰ, ਡਾਨ ਹੇਕ ਅਤੇ ਜੈਕ ਕਰਬੀ । ਆਈਰਨ ਮੈਨ ਨੂੰ ਪਹਿਲੀ ਬਾਰ ਟੇਲਜ਼ ਆਫ ਸਸਪੇਂਸ #39 ਵਿੱਚ ਮਾਰਚ 1963 ਨੂੰ ਦਿਖਾਇਆ ਗਿਆ ਸੀ। ਇੱਕ ਅਮੀਰ ਅਮਰੀਕੀ ਕਾਰੋਬਾਰੀ ਮਗਨੇਟ, ਪਲੇਬੁਆਏ, ਅਤੇ ਹੁਨਰਮੰਦ ਵਿਗਿਆਨੀ, ਐਂਥਨੀ ਐਡਵਰਡ "ਟੋਨੀ" ਸਟਾਰਕ ਨੂੰ ਇੱਕ ਅਗਵਾ ਕਰਨ ਦੌਰਾਨ ਛਾਤੀ ਵਿੱਚ ਗੰਭੀਰ ਸੱਟ ਲੱਗ ਜਾਂਦੀ ਹੈ। ਜਦੋਂ ਉਸਦੇ ਅਗਵਾਕਾਰਾਂ ਨੇ ਉਸ ਨੂੰ ਭਾਰੀ ਤਬਾਹੀ ਦਾ ਇੱਕ ਹਥਿਆਰ ਬਣਾਉਣ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਹ ਇਸ ਦੀ ਬਜਾਏ ਆਪਣੀ ਜਾਨ ਬਚਾਉਣ ਅਤੇ ਗ਼ੁਲਾਮੀ ਤੋਂ ਬਚਣ ਲਈ ਇੱਕ ਕਵਚ ਯੰਤਰਿਤ ਸੂਟ ਤਿਆਰ ਕਰਦਾ ਹੈ। ਬਾਅਦ ਵਿਚ, ਟੋਨੀ ਨੇ ਆਪਣਾ ਸੂਟ ਵਿਕਸਤ ਕਰਦਾ ਹੈ ਅਤੇ ਇਸ ਵ ...

ਸਟਰੇਂਜਰ ਥਿੰਗਜ਼

ਸਟਰੇਂਜਰ ਥਿੰਗਜ਼ ਇੱਕ ਅਮਰੀਕੀ ਵਿਗਿਆਨ ਗਲਪ, ਡਰਾਉਣੀ ਟੈਲੀਵਿਜ਼ਨ ਲੜੀ ਹੈ, ਜਿਹੜੀ ਕਿ ਡਫਰ ਬ੍ਰਦਰਜ਼ ਨੇ ਬਣਾਈ ਅਤੇ ਨੈੱਟਫਲਿਕਸ ਨੇ ਜਾਰੀ ਕੀਤੀ ਹੈ। ਇਹ ਲੜੀ 15 ਜੁਲਾਈ, 2016 ਨੂੰ ਨੈੱਟਫਲਿਕਸ ਤੇ ਜਾਰੀ ਹੋਈ ਸੀ। ਇਸਦਾ ਪਹਿਲਾ ਬਾਬ 1980 ਦੇ ਦਹਾਕੇ ਦਾ ਹੈ ਜਿਹਦੇ ਵਿੱਚ ਕਹਾਣੀ ਇੱਕ ਗਲਪ ਕਸਬੇ ਹੌਕਿੰਨਜ਼, ਇੰਡੀਆਨਾ ਦੁਆਲੇ ਵਾਪਰ ਰਹੀਆਂ ਅਲੌਕਿਕ ਘਟਨਾਵਾਂ ਦੇ ਵਿੱਚ ਇੱਕ ਮੁੰਡਾ ਗਵਾਚ ਜਾਂਦਾ ਹੈ, ਜਿਸ ਵਿੱਚ ਇੱਕ ਮਨੋਵਿਗਿਆਨਕ ਕਾਬਲੀਅਤਾਂ ਵਾਲੀ ਇੱਕ ਕੁੜੀ ਵੀ ਦਿਸਦੀ ਹੈ। ਦੂਜਾ ਸੀਜ਼ਨ ਵਿਲ ਉੱਤੇ ਅੱਪਸਾਇਡ ਡਾਊਨ ਵਿੱਚ ਰਹਿਣ ਕਰਕੇ ਹੋਏ ਮਾੜੇ ਅਸਰਾਂ ਨੂੰ ਧਿਆਨ ਵਿੱਚ ਲਿਆਉਂਦਾ ਹੈ। ਤੀਜਾ ਬਾਬ ਇਲੈਵਨ ਅਤੇ ਮਾਈਕ ਦੇ ਰਿਸ਼ਤੇ ਨੂੰ ਮੁੱਖ ਰੱਖਦਾ ਹੈ ਅਤੇ ਸਾਰੇ ਕਿਰਦਾਰ ਅਪਸਾਈਡ ਡਾਊਨ ਦੀਆਂ ਇਕਾਈਆਂ ਦੇ ਵਿਰੁੱਧ ਆਪਣੀ ਲੜਾਈ ਜਾਰੀ ਰੱਖਦੇ ...

ਕਿਊਬਾਈ ਮਿਜ਼ਾਈਲ ਸੰਕਟ

ਕਿਊਬਾਈ ਮਿਜ਼ਾਈਲ ਸੰਕਟ ਸੀਤ ਯੁੱਧ ਦੇ ਦੌਰਾਨ ਅਕਤੂਬਰ 1962 ਵਿੱਚ ਸੋਵੀਅਤ ਯੂਨੀਅਨ, ਕਿਊਬਾ ਅਤੇ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਇੱਕ ਟਕਰਾਓ ਸੀ। ਸਤੰਬਰ 1962 ਵਿੱਚ, ਕਿਊਬਾ ਅਤੇ ਸੋਵੀਅਤ ਯੂਨੀਅਨ ਦੀਆਂ ਸਰਕਾਰਾਂ ਨੇ ਚੋਰੀ-ਛਿਪੇ ਕਿਊਬਾ ਵਿੱਚ ਮਹਾਦੀਪੀ ਸੰਯੁਕਤ ਰਾਜ ਅਮਰੀਕਾ ਦੇ ਸਾਰੇ ਭਾਗਾਂ ਤੇ ਮਾਕਰ ਸਕਣ ਦੀ ਸਮਰੱਥਾ ਵਾਲੀਆਂ ਅਨੇਕ ਮੱਧ ਅਤੇ ਦਰਮਿਆਨੀ ਦੂਰੀ ਦੀਆਂ ਪ੍ਰਾਖੇਪਿਕ ਮਿਜ਼ਾਈਲਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। 1958 ਵਿੱਚ ਯੂਕੇ ਵਿੱਚ ਥੋਰ ਆਈਆਰਬੀਐਮ ਅਤੇ 1961 ਵਿੱਚ ਇਟਲੀ ਅਤੇ ਤੁਰਕੀ ਵਿੱਚ ਜੁਪੀਟਰ ਆਈਆਰਬੀਐਮ - ਮਾਸਕੋ ਤੇ ਨਾਭਿਕੀ ਹਥਿਆਰਾਂ ਨਾਲ ਹਮਲਾ ਕਰਨ ਦੀ ਸਮਰੱਥਾ ਵਾਲੀਆਂ ਇਸ 100 ਤੋਂ ਜਿਆਦਾ ਅਮਰੀਕਾ-ਨਿਰਮਿਤ ਮਿਜ਼ਾਈਲਾਂ ਦੀ ਤੈਨਾਤੀ ਦੀ ਪ੍ਰਤੀਕਰਿਆ ਵਜੋਂ ਇਹ ਕਾਰਵਾਈ ਕੀਤੀ ਗਈ। 14 ਅਕਤੂਬਰ 1962 ਨੂੰ ਇੱਕ ਸ ...

                                     

ⓘ ਠੰਢੀ ਜੰਗ

ਸ਼ੀਤ ਜੰਗ ਇੱਕ ਖੁੱਲੀ, ਪਰ ਤਾਂ ਵੀ ਪਾਬੰਦੀਸ਼ੁਦਾ ਸੰਘਰਸ਼ ਸੀ, ਜੋ ਕਿ ਦੂਜੀ ਸੰਸਾਰ ਜੰਗ ਤੋਂ ਬਾਅਦ ਅਮਰੀਕਾ ਤੇ ਇਸ ਦੇ ਸਹਿਯੋਗੀ ਅਤੇ ਸੋਵੀਅਤ ਸੰਘ ਤੇ ਇਸ ਦੇ ਸਹਿਯੋਗੀ ਵਿੱਚ ਪੈਦਾ ਹੋਇਆ। ਸੰਘਰਸ਼ ਨੂੰ ਸ਼ੀਤ ਜੰਗ ਦਾ ਨਾਂ ਦਿੱਤਾ ਗਿਆ, ਕਿਉਂਕਿ ਇਹ ਮਹਾਂ-ਸ਼ਕਤੀਆਂ ਦੀਆਂ ਫੌਜਾਂ ਵਿੱਚ ਸਿੱਧੇ ਰੂਪ ਵਿੱਚ ਕਦੇ ਵੀ ਲੜਿਆ ਨਹੀਂ ਸੀ ਗਿਆ । ਸ਼ੀਤ ਜੰਗ ਛਿੜਨ ਦਾ ਮੁੱਖ ਕਾਰਨ ਆਰਥਿਕ ਦਬਾਅ,ਰਾਜਸੀ ਪੈਂਤੜੇਬਾਜੀ, ਪ੍ਰਚਾਰ, ਕਤਲ, ਧਮਕੀਆਂ, ਘੱਟ ਤੀਬਰਤਾ ਵਾਲੇ ਸੈਨਿਕ ਅਭਿਆਨ, ਪੂਰੇ ਪੈਮਾਨੇ ਤੇ ਛਾਇਆ ਯੁੱਧ ਸੀ ਅਤੇ ਇਹ 1947 ਤੋਂ ਲੈ ਕੇ ਸੋਵੀਅਤ ਯੂਨੀਅਨ ਦੇ ਟੁੱਟਣ ਤੱਕ ਚੱਲਦਾ ਰਿਹਾ। ਇਤਿਹਾਸ ਦੀ ਸਭ ਤੋਂ ਵੱਡੀ ਤੇ ਪ੍ਰੰਪਰਾਗਤ ਨਿਊਕਲੀਅਰ ਹਥਿਆਰਾਂ ਦੀ ਦੌੜ ਸ਼ੀਤ ਯੁੱਧ ਵਿੱਚ ਦੇਖੀ ਗਈ। ਸ਼ੀਤ ਯੁੱਧ ਦੀ ਪਰਿਭਾਸ਼ਾ ਪਹਿਲੀ ਵਾਰ ਅਮਰੀਕੀ ਰਾਜਸੀ ਸਲਾਹਕਾਰ ਅਤੇ ਫਾਈਨਾਂਸਰ ਬਰਨਾਰਡ ਬਰੁਚ ਦੁਆਰਾ ਅਪ੍ਰੈਲ 1947 ਨੂੰ ਟਰੂਮੈਨ ਸਿਧਾਂਤ ਉੱਤੇ ਬਹਿਸ ਕਰਨ ਦੌਰਾਨ ਕੀਤੀ ਗਈ।

                                     

1. ਵਿਸ਼ੇਸਤਾਵਾਂ

ਅਜਿਹਾ ਮੰਨਿਆ ਜਾਂਦਾ ਹੈ ਕਿ ਸ਼ੀਤ ਯੁੱਧ ਦੀ ਸ਼ੁਰੂਆਤ ਦੂਜੀ ਵਿਸ਼ਵ ਜੰਗ ਬਾਅਦ ਦੇ ਸੰਯੁਕਤ ਰਾਜ ਅਮਰੀਕਾ ਅਤੇ ਸੋਵੀਅਤ ਰੂਸ ਦੇ ਵਿੱਚ ਪੈਦਾ ਹੋਏ ਤਣਾਅ ਮਗਰੋਂ ਹੋਈ ਅਤੇ 1991 ਵਿੱਚ ਸੋਵੀਅਤ ਸੰਘ ਦੇ ਟੁੱਟਣ ਦੇ ਕਾਲ ਦੌਰਾਨ ਤੱਕ ਚੱਲਦੀ ਰਹੀ। ਕੋਰੀਆਈ ਜੰਗ, ਹੰਗਰੀ ਦੀ ਕ੍ਰਾਂਤੀ, ਪਿੱਗਜ਼ ਦੀ ਖਾੜੀ ਦਾ ਹਮਲਾ, ਕਿਊਬਨ ਮਿਸਾਈਲ ਕਾਂਡ, ਵੀਅਤਨਾਮ ਦੀ ਜੰਗ, ਅਫ਼ਗਾਨ ਜੰਗ ਅਤੇ ਇਰਾਨ 1953, ਗਵਾਟੇਮਾਲਾ 1954 ਵਿੱਚ ਸੀ.ਆਈ.ਏ CIA ਤੋਂ ਸਹਾਇਤਾ ਪ੍ਰਾਪਤ ਸਰਕਾਰ ਵਿਰੋਧੀ ਫੌਜੀ ਤਖਤਾ ਪਲਟ ਤਾਕਤਾਂ, Angola ਅਤੇ El Salvador ਵਿੱਚਲੇ ਚਲਦੇ ਗ੍ਰਹਿ ਯੁੱਧ ਆਦਿ ਅਜਿਹੇ ਕੁੱਝ ਮੋਕੇ ਸਨ ਜਿਸਨੇ ਸ਼ੀਤ ਯੁੱਧ ਨਾਲ ਸੰਬੰਧਿਤ ਅਜਿਹੇ ਕੁੱਝ ਤਨਾਵਾਂ ਕਰ ਕੇ ਇਸਨੂੰ ਹਥਿਆਰ ਸੰਘਰਸ਼ ਦਾ ਰੂਪ ਦੇ ਦਿੱਤਾ।

                                     

2. ਬਾਹਰੀ ਕੜੀਆਂ

  • The Cold War International History Project CWIHP
  • History of the western allies in Berlin during the cold war
  • Cold War Veterans Association
  • People, states and agencies figuring in the Cold War
  • The Reagan/Gorbachev Summits
  • Russian Threat Perceptions And Plans For Sabotage Against The USA
                                     

ਪੂਰਬੀ ਜਰਮਨੀ

ਪੂਰਬੀ ਜਰਮਨੀ ਠੰਢੀ ਜੰਗ ਦੌਰਾਨ ਪੂਰਬੀ ਬਲਾਕ ਅਧੀਨ ਇੱਕ ਇਕਾਈ ਸੀ। 1949 ਤੋਂ 1990 ਤੱਕ ਜਰਮਨੀ ਦੇ ਇਸ ਹਿੱਸੇ ਉੱਤੇ ਸੋਵੀਅਤ ਫ਼ੌਜਾਂ ਦਾ ਕਬਜ਼ਾ ਰਿਹਾ ਜੋ ਕਿ ਦੂਸਰੀ ਸੰਸਾਰ ਜੰਗ ਤੋਂ ਬਾਅਦ ਹੋਂਦ ਵਿੱਚ ਆਇਆ ਸੀ।

                                     

ਪੱਛਮੀ ਜਰਮਨੀ

ਪੱਛਮੀ ਜਰਮਨੀ 23 ਮਈ 1949 ਤੋਂ 3 ਅਕਤੂਬਰ 1990 ਤੱਕ ਇੱਕ ਇਕਾਈ ਸੀ। ਠੰਢੀ ਜੰਗ ਦੇ ਦੌਰ ਦੌਰਾਨ ਨਾਟੋ ਪੱਖੀ ਪੱਛਮੀ ਜਰਮਨੀ ਅਤੇ ਵਾਰਸਾਅ ਸੰਧੀ ਪੱਖੀ ਪੂਰਬੀ ਜਰਮਨੀ ਨੂੰ ਇੱਕ ਅੰਦਰੂਨੀ ਸਰਹੱਦ ਰਾਹੀਂ ਵੰਡ ਦਿੱਤਾ ਗਿਆ ਸੀ। 1961 ਤੋਂ ਬਾਅਦ ਪੂਰਬੀ ਅਤੇ ਪੱਛਮੀ ਬਰਲਿਨ ਵਿਚਾਲੇ ਬਰਲਿਨ ਦੀ ਕੰਧ ਖਿੱਚ ਦਿੱਤੀ ਗਈ ਸੀ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →