ⓘ ਗਿਆਨੀ ਗੁਰਦਿੱਤ ਸਿੰਘ

ਪੰਜਾਬੀ ਲੋਕਧਾਰਾ ਅਧਿਐਨ

ਲੋਕਧਾਰਾ ਦੇ ਅਧਿਐਨ ਦਾ ਤੀਸਰਾ ਦੌਰ 1970 ਤੋਂ ਬਾਅਦ ਸ਼ੁਰੂ ਹੁੰਦਾ ਹੈ। ਪੰਜਾਬੀ ਲੋਕ ਸਾਹਿਤ ਦੇ ਗੰਭੀਰ ਅਧਿਐਨ ਵਿਸ਼ਲੇਸ਼ਣ ਦੀ ਸ਼ੁਰੂਆਤ ਡਾ. ਵਣਜਾਰਾ ਸਿੰਘ ਬੇਦੀ ਦੀ ਪੀ.ਐਸ.ਡੀ. ਦੇ ਸੋਧ ਕਾਰਜ ‘ਪੰਜਾਬੀ ਅਖਾਣਾਂ ਦਾ ਅਲੋਚਨਾਤਮਕ ਅਧਿਐਨ ਨਾਲ ਹੁੰਦੀ ਹੈ। ਪੰਜਾਬੀ ਲੋਕਧਾਰਾ ਦੇ ਖੇਤਰ ਵਿੱਚ ਬੇਦੀ ਦੀ ਘਾਲਣਾ ਬਹੁਪੱਖੀ ਹੈ। ਸਾਹਿਤ ਦੇ ਅਧਿਐਨ ਦੇ ਅਧਿਆਪਨ ਨਾਲ ਸੰਬੰਧਿਤ ਹੋਣ ਦੇ ਬਾਵਜੂਦ ਉਹ ਲੋਕਧਾਰਾ ਨੂੰ ਲੋਕ ਸਾਹਿਤ ਦੇ ਅਧਿਐਨ ਤੱਕ ਹੀ ਸੀਮਤ ਨਹੀਂ ਕਰ ਲੈਂਦਾ ਸਗੋਂ ਲੋਕਧਾਰਾ ਨੂੰ ਇੱਕ ਸੁਤੰਤਰ ਅਨੁਸ਼ਾਸ਼ਨ ਸਵੀਕਾਰਦਾ ਹੋਇਆ, ਇਸ ਦੇ ਵਿਭਿੰਨ ਅਧਿਐਨ ਖੇਤਰਾਂ ਦੇ ਮਹੱਤਵ ਨੂੰ ਵੀ ਦ੍ਰਿੜ ਕਰਵਾਉਂਦਾ ਹੈ। ਪੰਜਾਬੀ ਲੋਕਧਾਰਾ ਦੇ ਅਧਿਐਨ ਖੇਤਰ ਵਿੱਚ ਵਿਸ਼ਵ ਕੋਸ਼ ਉਸ ਦੀ ਵਿਸ਼ੇਸ਼ ਦੇਣ ਹੈ। ਇਸ ਤੋਂ ਇਲਾਵਾ ਉਸਨੇ ਪੰਜਾਬੀ ਲੋਕਧਾਂਰਾ ਦੇ ਵਿਭਿੰਨ ...

ਵਹਿਮ ਭਰਮ

ਵਹਿਮ ਭਰਮ ਦੀ ਆਧਾਰਸ਼ਿਲਾ ਡਰ ਹੈ। ਜਦੋਂ ਵਿਅਕਤੀ ਵੱਖ-ਵੱਖ ਕੁਦਰਤੀ ਸ਼ਕਤੀਆਂ ਤੋਂ ਡਰਨ ਲੱਗਾ ਤਾਂ ਉਸਨੇ ਆਪਣੀ ਮਾਨਸਿਕ ਕਮਜ਼ੋਰੀ ਨੂੰ ਸਹਾਰਾ ਦੇਣ ਲਈ ਅਨੇਕਾਂ ਪੂਜਾ ਵਿਧੀਆਂ ਨੂੰ ਅਪਣਾਉਣਾ ਸ਼ੁਰੂ ਕੀਤਾ ਜਿਸ ਨਾਲ ਵੱਖੋ-ਵੱਖਰੇ ਵਹਿਮ ਭਰਮ ਦੀ ਪ੍ਰਚਲਿਤ ਹੋ ਗਏ। ਮਨੁੱਖ ਪ੍ਰਕਿਰਤੀ ਦੇ ਪ੍ਰਭਾਵ ਨੂੰ ਸਮਝਣੋਂ ਅਸਮਰੱਥ ਹੋਣ ਕਰ ਕੇ ਡਰਿਆ ਤੇ ਸਹਿਮਿਆ ਰਹਿੰਦਾ ਸੀ, ਜਦੋਂ ਉਹ ਹਰ ਜੜ੍ਹ ਵਸਤੂ ਵਿੱਚ ਕਿਸੇ ਭਲੀ ਜਾਂ ਚੰਦਰੀ ਆਤਮਾ ਦੀ ਹੋਂਦ ਨੂੰ ਮੰਨ ਦੇ ਉਸ ਦੇ ਚੰਗੇ ਪ੍ਰਭਾਵ ਨੂੰ ਗ੍ਰਹਿਣ ਕਰਨ ਤੇ ਚੰਦਰੇ ਤੋਂ ਮੁਕਤੇ ਹੋਣ ਲਈ ਕਈ ਰੀਤਾਂ ਤੇ ਟੂਣੇ ਕਰਿਆ ਕਰਦਾ ਸੀ ਤੇ ਹਰ ਘਟਨਾ ਕਿਸੇ ਗੈਵੀ ਸ਼ਕਤੀ ਕਰ ਕੇ ਵਾਪਰਦੀ ਹੈ ਤਾਂ ਵਿਸ਼ਵਾਸ ਰੱਖਦਾ ਸੀ ਤਾਂ ਅਨੇਕਾਂ ਵਹਿਮ ਭਰਮਾਂ ਦਾ ਜਨਮ ਹੋਇਆ।" ਮਨੁੱਖ ਇੱਕ ਸਮਾਜਿਕ ਵਾਤਾਵਰਣ ਵਿੱਚ ਰਹਿੰਦਾ ਹੈ। ਵਿਸ਼ਵਾਇ ...

ਪੰਜਾਬੀ ਸੱਭਿਆਚਾਰ ਦੀ ਖੋਜ

1. ਰਾਜਿੰਦਰ ਕੌਰ- ਮਾਝੇ ਤੇ ਮਾਲਵੇ ਦੇ ਵਿਆਹ ਦੇ ਲੋਕ ਗੀਤ ਇਸ ਵਿੱਚ ਮਾਝੇ ਅਤੇ ਮਾਲਵੇ ਦੇ ਵਿਆਹ ਦੇ ਲੋਕਗੀਤ ਅਤੇ ਰਸਮਾਂ ਦਾ ਤੁਲਨਾਤਮਕ ਅਧਿਐਨ ਹੈ। ਜਿਸ ਵਿੱਚ ਮਾਝਾ ਅਤੇ ਮਾਲਵਾ ਦੋ ਜੁੜਵੇ ਪਰ ਕੁੱਝ-ਕੁੱਝ ਵੱਖਰੇ ਸਭਿਆਚਾਰਾਂ ਦੇ ਵਿਆਹ ਦੀਆਂ ਰਸਮਾਂ ਅਤੇ ਲੋਕਗੀਤਾਂ ਦੀਆਂ ਸਾਂਝਾ ਅਤੇ ਵੱਖਰਤਾਵਾਂ ਦੇਣ ਦੀ ਕੋਸ਼ਿਸ਼ ਕੀਤੀ ਹੈ। 2. ਜਸਵੀਰ ਕੌਰ- ਮਾਲਵਾ, ਡੁੱਗਰ, ਪੁਆਧ ਅਤੇ ਬਾਂਗਰ ਵਿੱਚ ਡੋਲੀ ਦੀ ਰਸਮ ਤੇ ਲੋਕ-ਗੀਤ ਸਭਿਆਚਾਰਕ ਅਧਿਐਨ ਪਹਿਲੇ ਅਧਿਆਇ ਵਿੱਚ ਚਾਰ ਉਪ-ਸਭਿਆਚਾਰ ਅਤੇ ਭਾਸ਼ਾਈ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ, ਦੂਜੇ ਅਧਿਆਇ ਵਿੱਚ ਇਨ੍ਹਾਂ ਬਾਰੇ ਉਪ-ਸਭਿਆਚਾਰਾਂ ਦੀਆਂ ਸਭਿਆਚਾਰਕ ਅਤੇ ਲੋਕਧਾਰਾਈ ਵਿਸ਼ੇਸ਼ਤਾਵਾਂ ਤੀਜੇ ਅਧਿਆਇ ਵਿੱਚ ਵਿਆਹ ਦੀਆਂ ਰਸਮਾਂ, ਚੌਥੇ ਵਿੱਚ ਵਿਦਾਇਗੀ ਦੇ ਗੀਤ ਅਤੇ ਰਸਮਾਂ, ਪੰਜਵੇਂ ਵਿੱਚ ਡ ...

ਰੱਖੜੀ

ਰੱਖੜੀ ਜਾਂ ਰਾਖੀ ਦਾ ਭਾਵ ਹੈ ਵੀਰ ਭੈਣਾ ਦੀ ਰੱਖਿਆ ਕਰਨ ਜਾਂ ਕਹਿ ਲਓ ਰੱਖੜੀ ਬੰਨ੍ਹਾ ਕੇ ਵੀਰ ਭੈਣਾ ਦੀ ਕਿਸੇ ਔਕੜ ਸਮੇਂ ਰੱਖਿਆ ਕਰਨ ਜਾ ਕੰਮ ਆਉਣ ਲਈ ਬਚਨ ਵੱਧ ਹੋ ਜਾਂਦੇ ਹਨ। ਇਹ ਵੀ ਧਾਰਨਾ ਹੈ ਕਿ ਭੈਣਾਂ ਇਸ ਮੌਕੇ ਭਰਾਵਾ ਦੀ ਸੁੱਖ ਮੰਗਦੀਆਂ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕਰਦੀਆਂ ਨੇ ਤੇ ਭਰਾਵਾਂ ਦੀ ਉਮਰ ਦਰਾਜ ਹੋ ਜਾਂਦੀ ਹੈ। ਭੈਣ ਭਰਾਵਾਂ ਦਾ ਇੱਕ ਦੂਜੇ ਨੁੰ ਮਿਲਣ ਦਾ ਸਬੱਬ ਬਣ ਜਾਂਦਾ ਹੈ ਇਹ ਤਿਉਹਾਰ । ਕਿਉਂਕਿ ਇਸ ਤੇਂ ਰਗ਼ਤਾਰ ਮਸ਼ਨੀ ਯੁੱਗ ਵਿਚ ਇੱਕ ਦੂਜੇ ਨੁੰ ਮਿਲਣ ਲਈ ਸਮੇਂ ਦਾ ਜਿਵੇਂ ਕਾਲ ਪੈ ਗਿਆ ਹੈ। ਰੱਖੜੀ ਬੰਨਣ ਦਾ ਅਸਲ ਮਨੋਰਥ ਤਾਂ ਹੀ ਪੂਰਾ ਹੋ ਸਕਦਾ ਹੈ ਦੋਵੇਂ ਧਿਰਾ ਇਕ ਦੂਜੇ ਨੁੰ ਪਿਆਰ ਅਤੇ ਸਤਿਕਾਰ ਦੇਣ। ਅੱਜ ਦੇ ਯੁੱਗ ਵਿਚ ਕਹਿ ਲਓ ਜਾਂ ਕਲਯੁੱਗ ਵਿਚ ਕਹਿ ਲਓ, ਭੈਣ ਭਰਾ ਦਾ ਪਾਕ ਪਵਿੱਤਰ ਰਿਸ਼ਤਾ ਵੀ ਤਿੜਕ ...

ਹਾਸ਼ਮ ਸ਼ਾਹ ਦਾ ਜੀਵਨ ਅਤੇ ਰਚਨਾਵਾਂ

ਸੱਯਦ ਹਾਸ਼ਮ ਸ਼ਾਹ 1735 - 1843 ਪੰਜਾਬ ਦੇ ਇੱਕ ਸੂਫੀ ਫ਼ਕੀਰ ਤੇ ਸ਼ਾਇਰ ਹੋਏ ਹਨ। ਸੱਯਦ ਹਾਸ਼ਮ ਸ਼ਾਹ ਅਰਬ ਦੇ ਕੁਰੈਸ਼ ਖਾਨਦਾਨ ਨਾਲ ਸੰਬੰਧਿਤ ਸਨ ਅਤੇ" ਸੱਯਦਾਂ ਦੀ ਹਸਨੀ ਸਾਖ ਦੇ ਚੰਨ-ਚਰਾਗ ਸਨ।” ਉਨ੍ਹਾਂ ਦੇ ਵਾਰਸ ਅਜੇ ਤੱਕ ‘ਸੱਯਦ’ ਅਖਵਾਉਂਦੇ ਹਨ ਅਤੇ ਕਲਾਂ ਵਿੱਚ ਵੀ ਉਹ ਹੁਣ ਤੱਕ ‘ਸੱਯਦ’ ਹੀ ਕਰਕੇ ਚਿਤਾਰੇ ਜਾਂਦੇ ਹਨ। ਮੁਹੰਮਦ ਹਾਸ਼ਮ ਸ਼ਾਹ ਕੁਰੈਸੀ ਦੇ ਜਨਮ, ਜੀਵਨ ਅਤੇ ਰਚਨਾ ਸੰਬੰਧੀ ਬਹੁਤ ਵਾਦ ਵਿਵਾਦ ਹੈ, ਮੌਲਾ ਬਖਸ਼ ਕੁਸ਼ਤਾ ਨੇ ਹਾਸ਼ਮ ਦਾ ਜਨਮ 1752-53 ਜਾਂ ਇਸਦੇ ਨੇੜੇ ਦਾ ਸਮਾਂ ਦੱਸਿਆ। ਬਾਵਾ ਬੁੱਧ ਸਿੰਘ ਅਤੇ ਡਾ. ਮੋਹਨ ਸਿੰਘ ਦੀਵਾਨਾ ਨੇ ਇਸ ਜਨਮ ਤਰੀਕ ਨੂੰ ਦਰੁਸਤ ਮੰਨਿਆ ਹੈ। ਸੱਯਦ ਹਾਸ਼ਮ ਕੇ ਇੱਕ ਵਾਰਿਸ ਸੱਯਦ ਮੁਹੰਮਦ ਜਿਆ ਉਲ ਹੱਕ ਦੀ ਲਿਖਤੀ ਰਾਵਾਹੀ ਅਤੇ ਉਨ੍ਹਾਂ ਦੇ ਇੱਕ ਹੋਰ ਵਾਰਿਸ ਸੱਯਦ ਗੁਲਾਮ ਲਬੀ ਤੋਂ ਪ੍ਰਾ ...

                                     

ⓘ ਗਿਆਨੀ ਗੁਰਦਿੱਤ ਸਿੰਘ

ਗਿਆਨੀ ਗੁਰਦਿੱਤ ਸਿੰਘ ਪੰਜਾਬੀ ਪੱਤਰਕਾਰ, ਸੰਪਾਦਕ ਅਤੇ ਵਾਰਤਕ ਲੇਖਕ ਸਨ। ਉਨ੍ਹਾਂ ਦੀ ਕਿਤਾਬ ਮੇਰਾ ਪਿੰਡ ਇੰਨੀ ਮਕਬੂਲ ਹੋਈ ਕਿ ਪਛਾਣ ਵਜੋਂ ਉਨ੍ਹਾਂ ਦੇ ਨਾਂ ਨਾਲ ਜੁੜ ਗਈ ਅਤੇ ਉਨ੍ਹਾਂ ਨੂੰ ‘ਮੇਰਾ ਪਿੰਡ’ ਵਾਲਾ ਗਿਆਨੀ ਗੁਰਦਿੱਤ ਸਿੰਘ ਕਿਹਾ ਜਾਣ ਲੱਗ ਪਿਆ। ਗਿਆਨੀ ਜੀ ਆਪਣੇ ਸਮੇਂ ਦੀ ਉੱਘੀ ਧਾਰਮਿਕ ਅਤੇ ਸਿਆਸੀ ਸ਼ਖ਼ਸੀਅਤ ਹੋਣ ਦੇ ਨਾਲ-ਨਾਲ ਪੰਜਾਬੀ ਦੇ ਉੱਘੇ ਸਾਹਿਤਕਾਰ ਅਤੇ ਪੱਤਰਕਾਰ ਵੀ ਸਨ।

                                     

1. ਜੀਵਨ

ਗੁਰਦਿੱਤ ਸਿੰਘ ਦਾ ਜਨਮ 24 ਫਰਵਰੀ 1923 ਨੂੰ ਪਿਤਾ: ਹੀਰਾ ਸਿੰਘ ਅਤੇ ਮਾਤਾ: ਨਿਹਾਲ ਕੌਰ ਪਿੰਡ ਮਿੱਠੇਵਾਲ, ਰਿਆਸਤ ਮਾਲੇਰਕੋਟਲਾ ਅੱਜਕੱਲ ਜ਼ਿਲ੍ਹਾ ਸੰਗਰੂਰ ਵਿਖੇ ਹੋਇਆ। ਉਨ੍ਹਾਂ ਨੇ ਮੁੱਢਲੀ ਵਿੱਦਿਆ ਪਿੰਡ ਦੇ ਗੁਰਦੁਆਰੇ ਤੋਂ ਪ੍ਰਾਪਤ ਕੀਤੀ ਅਤੇ 1944-45 ਵਿੱਚ ਲਾਹੌਰ ਤੋਂ ਗਿਆਨੀ ਦੀ ਪ੍ਰੀਖਿਆ ਪਾਸ ਕੀਤੀ। ਇਹਨਾਂ ਨੇ ਸ੍ਰੀਮਤੀ ਇੰਦਰਜੀਤ ਕੌਰ ਸੰਧੂ ਨਾਲ ਵਿਆਹ ਕੀਤਾ ਜੋ ਕਿ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਸਲਰ, ਸਰਵਿਸ ਸਿਲੈਕਸ਼ਨ ਕਮਿਸ਼ਨ ਭਾਰਤ ਸਰਕਾਰ ਦੇ ਚੇਅਰਪਰਸਨ ਰਹੇ ਹਨ। ਆਪ ਦਾ ਬੇਟਾ ਰੂਪਿੰਦਰ ਸਿੰਘ ਦ ਟ੍ਰਿਬਿਊਨ ਦਾ ਡਿਪਟੀ ਅਡੀਟਰ ਰਿਹਾ ਹੈ ਅਤੇ ਦੁਜਾ ਬੇਟਾ ਰਵਿੰਦਰ ਸਿੰਘ ਹੈ

                                     

2. ਆਪ shiri Guru Granth Sahib videa kendar de muk sevadar v rahe han

ਉਨ੍ਹਾਂ ਆਪਣਾ ਪੰਜਾਬੀ ਪੱਤਰਕਾਰੀ ਦਾ ਸਫ਼ਰ 15 ਅਗਸਤ 1948 ਵਿੱਚ ‘ਪ੍ਰਕਾਸ਼’ ਅਖ਼ਬਾਰ ਸ਼ੁਰੂ ਕਰਕੇ ਕੀਤਾ ਅਤੇ ਜੀਵਨ ਦੇ ਅੰਤ ਤਕ ਪੱਤਰਕਾਰੀ ਨਾਲ ਜੁੜੇ ਰਹੇ। ਪ੍ਰਕਾਸ਼ ਤੋਂ ਇਲਾਵਾ ਉਨ੍ਹਾਂ ਆਪਣੇ ਜੀਵਨ ਕਾਲ ਦੌਰਾਨ ਦੋ ਹੋਰ ਪੱਤਰ ‘ਜੀਵਨ ਸਾਂਝਾਂ’ ਅਤੇ ‘ਸਿੰਘ ਸਭਾ ਪੱਤ੍ਰਿਕਾ’ ਵੀ ਆਰੰਭ ਕਰ ਕੇ ਚਲਾਏ।

                                     

3. ਰਚਨਾਵਾਂ

ਖੋਜ ਅਤੇ ਆਲੋਚਨਾ

 • ਪੰਜਾਬੀ ਤੇ ਗੁਰਮੁਖੀ ਲਿਪੀ ਦਾ ਸੰਖੇਪ ਇਤਿਹਾਸ
 • ਰਾਗ ਮਾਲਾ ਦੀ ਅਸਲੀਅਤ 1946
 • ਭੱਟ ਤੇ ਉਨ੍ਹਾਂ ਦੀ ਰਚਨਾ 1960।

ਵਾਰਤਕ

 • ਤਿੱਥ ਤਿਉਹਾਰ 1960
 • ਮੇਰੇ ਪਿੰਡ ਦਾ ਜੀਵਨ 1967
 • ਮੇਰਾ ਪਿੰਡ 1961, 63, 74, 81, 95

ਜੀਵਨੀ

 • 1987 ਪੰਜਾਬੀ ਜੀਵਨ ਤੇ ਸਭਿਆਚਾਰ
 • 1960 ਵਿਆਹ ਦੀਆਂ ਰਸਮਾਂ
 • 2003 ਇਤਿਹਾਸ ਸ਼੍ਰੀ ਗੁਰੂ ਗਰੰਥ ਸਾਹਿਬ: ਮੁਦਾਵਣੀ
 • 1960 ਮੇਰੇ ਪਿੰਡ ਦੀ ਰੂਪ-ਰੇਖਾ
 • 1971 ਪੰਜਾਬ ਦੀਆਂ ਲੋਕ ਕਹਾਣੀਆਂ
 • 1961 ਭੱਟ ਤੇ ਉਹਨਾਂ ਦੀ ਰਚਨਾ
 • 1990 ਇਤਿਹਾਸ ਸ਼੍ਰੀ ਗੁਰੂ ਗਰੰਥ ਸਾਹਿਬ: ਭਗਤ ਬਾਣੀ ਭਾਗ।
 • 2000 ਇਤਿਹਾਸ ਸ਼੍ਰੀ ਗੁਰੂ ਗਰੰਥ ਸਾਹਿਬ: ਭਗਤ ਬਾਣੀ ।
 • 1995 ਮੇਰਾ ਪਿੰਡ
 • 1965 ਤਖ਼ਤ ਸ੍ਰੀ ਦਮਦਮਾ ਸਾਹਿਬ
 • ਭਾਈ ਲਾਲੋ ਦਰਸ਼ਨ 1987
 • ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਖਾਲਸੇ ਦੇ ਤਿੰਨ ਸੌ ਸਾਲਾਂ ਨੂੰ ਸਮਰਪਿਤ 50 ਕਿਤਾਬਾਂ ਦਾ ਸੰਪਾਦਨ ਕੀਤਾ।
 • 1954 ਭਾਵਨਾਂ ਦੇ ਦੇਸ਼
 • 1960 ਰੀਤਾਂ ਤੇ ਰੀਵਾਜ
 • ਸਿੱਖ ਮਹਾਂਪੁਰਸ਼, ਸੰਖੇਪ ਜੀਵਨੀਆਂ ।
 • 1950 ਅਮਰਨਾਮਾ
 • ਨਵਾਂ ਪੰਜਾਬ
 • ਅਨੰਦਪੁਰ ਸਾਹਿਬ ਦੀ ਸਾਹਿਤ ਨੂੰ ਦੇਣ

ਸੱਭਿਆਚਾਰ ਤੇ ਇਤਿਹਾਸ

 • ਪੰਜਾਬੀ ਸੱਭਿਆਚਾਰ 1987
 • ਪੰਜਾਬ ਦੇ ਤਖ਼ਤਾਂ ਦਾ ਇਤਿਹਾਸ 1965
 • ਸਿੰਘ ਸਭਾ ਲਹਿਰ ਦੀ ਦੇਣ

ਧਰਮ ਤੇ ਫ਼ਲਸਫਾ

 • ਸਿੱਖ ਧਾਮ ਤੇ ਸਿੱਖ ਗੁਰਦੁਆਰੇ
 • ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ: ਭਗਤ ਬਾਣੀ ਭਾਗ 1990।
 • ਜੀਵਨ ਦਾ ਉਸਰੱਈਆ - ਸ੍ਰੀ ਗੁਰੂ ਨਾਨਕ ਦੇਵ ਜੀ 1947
Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →