ⓘ ਮਿੱਥ ਵਿਗਿਆਨ

ਕਲੋਡ ਲੇਵੀ ਸਤਰਾਸ

ਕਲੋਡ ਲੇਵੀ ਸਤਰਾਸ ਇੱਕ ਫਰਾਂਸੀਸੀ ਮਾਨਵ-ਵਿਗਿਆਨੀ ਤੇ ਨਸਲ ਵਿਗਿਆਨੀ ਸੀ। ਉਸਨੂੰ ਜੇਮਜ ਫਰੇਜ਼ਰ ਦੇ ਨਾਲ" ਆਧੁਨਿਕ ਮਾਨਵ ਵਿਗਿਆਨ ਦਾ ਪਿਤਾ” ਕਿਹਾ ਜਾਂਦਾ ਹੈ। Boon, James, and David Schneider. Kinship vis-a-vis Myth Contrasts in Levi-Strauss Approaches to Cross-Cultural Comparison. American Anthropologist, New Series 76.41974: 799–817 Diamond, Stanley. In Search of the Primitive. New Brunswick: Transaction Books, 1974. ISBN 0-87855-045-3 Doja, Albert 2008: "Claude Lévi-Strauss at his Centennial: toward a future anthropology", Theory, Culture & Society, 257-8: 321–340, doi:10.1177/0263276408097810. Doja, Albert 2010: " ...

ਪੰਜਾਬੀ ਮਿਥਿਕ-ਕਥਾਵਾਂ ਦੀ ਚਿੰਨ੍ਹ-ਜੁਗਤ

ਸਭ ਤੋਂ ਪਹਿਲਾਂ ਆਦਿਕਾ ਲਿਖੀ ਗਈ ਹੈ।ਉਸ ਤੋਂ ਬਾਅਦ ਤਤਕਰਾਂ ਲਿਖ ਕੇ ਅੱਗੇ ਚਲ ਕੇ ਇਸ ਕਿਤਾਬ ਨੂੰ ਦੋਂ ਭਾਗਾਂ ਵਿੱਚ ਵੰਡਿਆ ਗਿਆ ਹੈ।ਪਹਿਲੇ ਭਾਗ ਵਿੱਚ ਮਿਥਕ -ਕਥਾ ਨੂੰ ਪਰਿਭਾਸ਼ਤ ਕਰਨ ਲਈ ਅਲੱਗ -ਅਲੱਗ ਵਿਦਵਾਨਾਂ ਦੀਆਂ ਰਾਵਾਂ ਪੇਸ਼ ਕੀਤੀਆਂ ਗਈਆਂ ਹਨ, ਅਤੇ ਇਹਨਾਂ ਦੇ ਵਿਚਾਰਾ ਨੂੰ ਅਧਾਰ ਬਣਾ ਕੇ ਇੱਕ ਸਾਝੀ ਰਾਇ ਦਿੱਤੀ ਗਈ ਹੈ। ਜਿਵੇਂ - ਲੈਵੀ ਸਤਰੌਸ ਅਨੁਸਾਰ "ਮਿਥਕ ਕਥਾ ਬੋਲੀ ਦੀ ਤਰ੍ਹਾਂ ਹੈ ਅਤੇ ਇਸ ਨੂੰ ਬੋਲੀ ਦੀ ਤਰ੍ਹਾਂ ਸਮਝ ਸਕਦੇ ਹਾਂ, ਇਸ ਦੀਆਂ ਦੋ ਤਹਿਆਂ ਹੁੰਦੀਆਂ ਹਨ।ਇਕ ਤਹਿ ਇਸਦੇ ਰੂਪ ਦੀ ਹੈ ਜਿਸ ਰਾਹੀ ਇਸਦਾ ਪ੍ਰਗਟਾਅ ਹੁੰਦਾ ਹੈ।ਇਸ ਦੀ ਅੰਦਰਲੀ ਤਹਿ ਸਾਰ ਦੀ ਤਹਿ ਹੈ,ਜਿਹੜੀ ਇਸਨੂੰ ਸਮਾਜਕ ਸੰਦਰਭ ਵਿੱਚ ਅਰਥ ਪ੍ਰਦਾਨ ਕਰਦੀ ਹੈ।ਮਿਥਕ ਕਥਾ ਦੀ ਤੀਸਰੀ ਤਹਿ ਇਹਨਾਂ ਦੋਹਾਂ ਦੇ ਸੁਮੇਲ ਵਿਚੋਂ ਪੈਦਾ ਹੁੰਦੀ ਹੈ।ਜਿਸ ਵਿੱਚ ਸਾ ...

ਆਤਸ਼ਕ

ਸਿਫਿਲਿਸ ਇੱਕ ਸੈਕਸ ਰਾਹੀਂ ਫੈਲਣ ਵਾਲੀ ਲਾਗ ਹੈ ਜੋ ਸਪਾਈਰੋਸ਼ੇ ਬੈਕਟੀਰੀਆ ਟ੍ਰੇਪੋਨੇਮਾ ਪੈਲਿਡਮ ਉਪਪ੍ਰਜਾਤੀ ਪੈਲਿਡਮ ਕਰਕੇ ਹੁੰਦੀ ਹੈ। ਇਸਦੇ ਫੈਲਣ ਦਾ ਮੁੱਖ ਮਾਧਿਅਮ ਜਿਨਸੀ ਸੰਪਰਕ ਹੈ; ਇਹ ਗਰਭ-ਅਵਸਥਾ ਦੌਰਾਨ ਜਾਂ ਜਨਮ ਦੇ ਸਮੇਂ ਮਾਂ ਤੋਂ ਬੱਚੇ ਨੂੰ ਵੀ ਫੈਲ ਸਕਦਾ ਹੈ, ਜਿਸਦੇ ਨਤੀਜੇ ਵੱਜੋਂਜਮਾਂਦਰੂ ਸਿਫਿਲਿਸ ਹੋ ਜਾਂਦਾ ਹੈ। ਸਬੰਧਤ ਟ੍ਰੇਪੋਨੇਮਾ ਪੈਲਿਡਮ ਕਾਰਨ ਹੋਣ ਵਾਲੇ ਹੋਰ ਰੋਗਾਂ ਵਿੱਚ ਯਾਜ, ਪਿੰਟਾ, ਅਤੇ ਬੇਜਲ ਸ਼ਾਮਲ ਹਨ। ਸਿਫਿਲਿਸ ਦੇ ਚਿੰਨ੍ਹ ਅਤੇ ਲੱਛਣ ਇਸ ਗੱਲ ਤੇ ਨਿਰਭਰ ਕਰਦੇ ਹਨ ਕਿ ਇਹ ਆਪਣੇ ਚਾਰ ਚਰਣਾਂ ਵਿੱਚੋਂ ਕਿਸ ਚਰਣ ਤੇ ਹੈ। ਪ੍ਰਾਥਮਿਕ ਚਰਣ ਵਿੱਚ ਏਕਲ ਸੰਢਾ ਸ਼ਾਮਲ ਹੁੰਦਾ ਹੈ, ਗੌਣ ਸਿਫਿਲਿਸ ਵਿੱਚ ਫੈਲੇ ਹੋਏ ਦਾਣੇ ਹੁਂਦੇ ਹਨ ਜੋ ਅਕਸਰ ਹਥੇਲੀਆਂ ਜਾਂ ਪੈਰਾਂ ਦੇ ਤਲਵਿਆਂ ਤੇ ਹੁੰਦੇ ਹਨ, ਦੱਬੇ ਸਿਫਿਲਿਸ ਦੇ ਕੋਈ ...

ਸਭਿਆਚਾਰ ਅਤੇ ਲੋਕਧਾਰਾ ਵਿਸ਼ਵ ਚਿੰਤਨ

ਸੰਪਾਦਕ ਡਾ. ਗੁਰਮੀਤ ਸਿੰਘ ਡਾ. ਸੁਰਜੀਤ ਸਿੰਘ ਸਭਿਆਚਾਰ ਅਤੇ ਲੋਕਧਾਰਾ:ਵਿਸ਼ਵ ਚਿੰਤਨ ਜੀਵਨ ਅਤੇ ਰਚਨਾ: ਰੈਮੰਡ ਹੇਨਰੀ ਵਿਲੀਅਮਜ਼ ਦਾ ਜਨਮ ਬ੍ਰਿਟੇਨ ਦੇ ਇਲਾਕੇ ਵੇਲਜ਼ ਅੰਦਰ ਇਕ ਪਿੰਡ ਲੇਨਫ਼ੀਹਨਹੈਲ ਕਰੀਕੋਨੋ ਵਿੱਚ 31 ਅਗਸਤ 1921 ਨੂੰ ਹੋਇਆ । ਰੇਮੰਡ ਵਿਲੀਅਮਜ਼ ਦੇ ਪਿਤਾ ਹੈਨਰੀ ਜੋਸਫ਼ ਵਿਲੀਅਮਜ਼ ਵੇਲਜ਼ ਦੇ ਰੇਲਵੇ ਵਿਭਾਗ ਵਿੱਚ ਕੰਮ ਕਰਦੇ ਸਨ। ਇਨਾ ਹੀ ਨਹੀ ਉਸਦੇ ਪਿਤਾ ਰੇਲਵੇ ਵਿੱਚ ਮੁਲਾਜਮ /ਮਜ਼ਦੂਰ ਯੂਨੀਅਨ ਦੇ ਸਰਗਰਮ ਮੈਬਰ ਅਤੇ ਉਸ ਵੇਲੇ ਗਰੇਟ ਬ੍ਰਿਟੇਨ ਵਿੱਚ ਨਵੀ ਬਣੀ ਖੱਬੇ ਪੱਖੀ ਸਮਝੀ ਜਾਂਦੀ ਰਾਜਨੀਤਿਕ ਪਾਰਟੀਲੇਬਰ ਪਾਰਟੀ ਦੇ ਵਿਚਾਰਾਂ ਤੋ ਮੁਤਾਸਿਰ ਸਨ ਜੀਵਨ: ਰੈਮੰਡ ਹੈਨਰੀ ਵਿਲੀਅਮਜ਼ ਦੇ ਘਰ ਅੰਦਰ ਸਮਾਜਵਾਦੀ ਵਿਚਾਰਾਂ ਅਤੇ ਵਿਚਾਰਧਾਰਾ ਪੱਖੀ ਮਹੌਲ ਦਾ ਸਿੱਟਾ ਇਹ ਨਿਕਲਿਆ ਕਿ ਉਹ ਆਪਣੇ ਕਾਲਜ਼ ਦੇ ਸ਼ੁਰੂਆਤੀ ਸਮਿਆਂ ਵਿੱਚ ...

ਵਲਾਦੀਮੀਰ ਯੈਕੋਲੇਵਿਚ ਪਰੌਪ

ਵਲਾਦੀਮੀਰ ਪਰੌਪ ਦਾ ਸੰਬਧ ਮੂਲ ਰੂਪ ਵਿਚ ਭਾਸ਼ਾ ਵਿਗਿਆਨ ਨਾਲ ਸੀ। ਇਹੋ ਕਾਰਨ ਸੀ ਕਿ ਉਹ ਸਮਾਜ ਦੀਆ ਹੋਰ ਸੰਰਚਨਾਵਾ ਵਰਗੇ ਮਾਡਲ ਦੀ ਤਲਾਸ਼ ਵਿਚ ਸੀ। ਏਸੇ ਲਈ ਉਸਨੇ ਆਪਣੇ ਅਧਿਐਨ ਨੂੰ ਰੂਪ - ਵਿਗਿਆਨ ਦਾ ਨਾਮ ਦਿੱਤਾ।

                                     

ⓘ ਮਿੱਥ ਵਿਗਿਆਨ

ਕਰਨੈਲ ਸਿੰਘ ਥਿੰਦ, ਲੋਕਯਾਨ ਅਧਿਐਨ, ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, 1978, ਪੰਨਾ-79.

2 ਸ.ਸ. ਵਣਜਾਰਾ ਬੇਦੀ, ਮੱਧਕਾਲੀਨ ਪੰਜਾਬੀ ਕਥਾ: ਰੂਪ ਅਤੇ ਪਰੰਪਰਾ, ਪਰੰਪਰਾ ਪ੍ਰਕਾਸ਼ਨ, ਨਵੀਂ ਦਿੱਲੀ, 1977, ਪੰਨਾ-126.

3 ਕੁਲਵੰਤ ਸਿੰਘ, ਮਿੱਥ ਰੂਪਾਕਾਰ: ਅਧਿਐਨ ਤੇ ਵਿਸ਼ਲੇਸ਼ਣ, ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, 2004, ਪੰਨਾ-12-13.

4ਕਰਨੈਲ ਸਿੰਘ ਥਿੰਦ, ਲੋਕਯਾਨ ਅਧਿਐਨ, ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, 1978, ਪੰਨਾ-86.

5 ਉਹੀ

6 ਉਹੀ, ਪੰਨਾ-87.

  • ਦ੍ਰਿਸ਼ਟੀ ਬਿੰਦੂ - ਮਨਜੀਤ ਸਿੰਘ
  • ਜਨਮਸਾਖੀ ਮਿਥ ਵਿਗਿਆਨ - ਮਨਜੀਤ ਸਿੰਘ
  • ਲੋਕਯਾਨ ਅਧਿਐਨ - ਡਾ. ਸਤਿੰਦਰ ਸਿੰਘ ਨੂਰ
  • ਪੰਜਾਬੀ ਲੋਕਧਾਰਾ ਸਮੱਗਰੀ ਤੇ ਪੇਸ਼ਕਾਰੀ - ਡਾ.ਰੁਪਿੰਦਰ ਕੌਰ
                                     

1. ਹਵਾਲਾ ਪੁਸਤਕਾਂ

1. Richard, M. Ohmann, Making of Myth, G.P. Putmans Sons, New York, 1962, p. 3

2. ਡਾ. ਮਨਜੀਤ ਸਿੰਘ, ਜਨਮਸਾਖੀ। ਮਿੱਥ ਵਿਗਿਆਨ, ਆਰਸ਼ੀ ਪਬਲਿਸ਼ਰਜ਼, ਦਿੱਲੀ, 2005, ਪੰਨਾ 19. 3. International Encyclopedia of the Social Sciences Vol-10, Editor, David L. Sills., The Macmillan Company & the Free Press, 1968, p. 576.

4. ਡਾ. ਮਨਜੀਤ ਸਿੰਘ, ਉਹੀ, ਪੰਨਾ 24.

5. ਡਾ. ਕੁਲਵੰਤ ਸਿੰਘ, ਮਿੱਥ ਰੂਪਾਕਾਰ, ਅਧਿਐਨ ਤੇ ਵਿਸ਼ਲੇਸ਼ਣ, ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, 2004, ਪੰਨਾ 16.

6. ਡਾ. ਕੁਲਵੰਤ ਸਿੰਘ, ਉਹੀ, ਪੰਨਾ 20.

7. ਡਾ. ਕੁਲਵੰਤ ਸਿੰਘ, ਉਹੀ, ਪੰਨਾ 22.

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →