ⓘ ਬਾਲੀਵੁੱਡ

ਪ੍ਰੀਤੀ ਸਾਗਰ

ਪ੍ਰੀਤੀ ਸਾਗਰ, ਇੱਕ ਸਾਬਕਾ ਬਾਲੀਵੁੱਡ ਪਲੇਬੈਕ ਗਾਇਕ ਹੈ, ਜਿਸਨੇ1978 ਵਿਚ ਮੰਥਨ ਵਿੱਚ "ਮੇਰੋ ਗਾਮ ਕਥਾ ਪਾਰੇਈ" ਗੀਤ ਲਈ ਸਰਬੋਤਮ ਫ਼ੀਮੇਲ ਪਲੇਬੈਕ ਗਾਇਕ ਲਈ ਫਿਲਮਫੇਅਰ ਅਵਾਰਡ ਹਾਸਲ ਕੀਤਾ ਸੀ ਅਤੇ ਉਹ ਇਸ ਤੋਂ ਪਹਿਲਾਂ ਜੂਲੀ ਵਿੱਚ ਮਾਈ ਹਾਰਟ ਇਜ਼ ਬੀਟਿੰਗ ਲਈ ਨਾਮਜ਼ਦ ਕੀਤੀ ਗਈ ਸੀ।

ਸੰਗੀਤਾ ਬਿਜਲਾਨੀ

ਸੰਗੀਤਾ ਬਿਜਲਾਨੀ ਇੱਕ ਭਾਰਤੀ ਬਾਲੀਵੁੱਡ ਅਦਾਕਾਰਾ ਹੈ ਜੋ 1980 ਵਿੱਚ ਮਿਸ ਇੰਡੀਆ ਪ੍ਰਤਿਯੋਗਿਤਾ ਦੀ ਜੇਤੂ ਰਹੀ ਹੈ।. ਇਸਨੇ 1988 ਵਿੱਚ "ਕ਼ਾਤਿਲ" ਫ਼ਿਲਮ ਵਿੱਚ ਮੁੱਖ ਭੂਮਿਕਾ ਅਦਾ ਕਰਕੇ ਆਪਣੇ ਬਾਲੀਵੁੱਡ ਕੈਰੀਅਰ ਦੀ ਸ਼ੁਰੂਆਤ ਕੀਤੀ। 1989 ਵਿੱਚ ਆਉਣ ਵਾਲੀ ਫ਼ਿਲਮ ਤ੍ਰਿਦੇਵ, ਜੋ ਬਲਾਕਬਸਟਰ ਐਕਸ਼ਨ ਫ਼ਿਲਮ ਸੀ, ਵਿੱਚ ਤਿੰਨ ਅਦਾਕਾਰਾਵਾਂ ਵਿਚੋਂ ਇੱਕ ਅਦਾਕਾਰਾ ਦੀ ਮੁੱਖ ਭੂਮਿਕਾ ਸੰਗੀਤਾ ਨੇ ਨਿਭਾਈ। ਸੰਗੀਤਾ ਬਿਜਲਾਨੀ ਨੇ ਕਈ ਟੈਲੀਵਿਜ਼ਨ ਇਸ਼ਤਿਹਾਰਾਂ ਜਿਵੇਂ ਨਿਰਮਾ, ਵਿਕੋ, ਕੈਂਪਾ ਕੋਲਾ ਅਤੇ ਹੋਰ ਇਸ਼ਤਿਹਾਰਾਂ ਵਿੱਚ ਵੀ ਕੰਮ ਕੀਤਾ।

ਅਨੁਪਮਾ ਦੇਸ਼ਪਾਂਡੇ

ਅਨੁਪਮਾ ਦੇਸ਼ਪਾਂਡੇ ਇੱਕ ਬਾਲੀਵੁੱਡ ਪਲੇਬੈਕ ਗਾਇਕਾ ਹੈ ਜਿਸਨੇ ਫਿਲਮ ਸੋਹਣੀ ਮਾਹੀਵਾਲ ਵਿੱਚ ਆਪਣੇ ਲੋਕ ਗੀਤ "ਸੋਹਨੀ ਚਨਾਬ ਦੇ" ਲਈ ਸਰਬੋਤਮ ਪਲੇਬੈਕ ਗਾਇਕਾ ਦਾ ਫਿਲਮਫੇਅਰ ਪੁਰਸਕਾਰ ਜਿੱਤਿਆ ਹੈ।

ਸ਼ਿਲਪਾ ਸ਼ੁਕਲਾ

ਸ਼ਿਲਪਾ ਸ਼ੁਕਲਾ ਇੱਕ ਭਾਰਤੀ ਥੀਏਟਰ, ਟੀ.ਵੀ. ਅਤੇ ਬਾਲੀਵੁੱਡ ਫ਼ਿਲਮ ਅਦਾਕਾਰਾ ਹੈ। ਇਹ 2007 ਵਿੱਚ ਬਣੀ ਫਿਲਮ ਚੱਕ ਦੇ ਇੰਡੀਆ ਲਈ ਅਤੇ 2013 ਵਿੱਚ ਬਣੀ ਫਿਲਮ ਬੀ.ਏ. ਪਾਸ ਵਿੱਚ ਆਪਣੀ ਭੂਮਿਕਾ ਲਈ ਜਾਣੀ ਜਾਂਦੀ ਹੈ।

                                     

ⓘ ਬਾਲੀਵੁੱਡ

ਬਾਲੀਵੁੱਡ ਮੁੰਬਈ ਵਿੱਚ ਸਥਾਪਿਤ ਹਿੰਦੀ ਫ਼ਿਲਮ ਉਦਯੋਗ ਲਈ ਵਰਤਿਆ ਜਾਣ ਵਾਲਾ ਸ਼ਬਦ ਹੈ। ਇਹ ਸ਼ਬਦ ਅੰਗਰੇਜ਼ੀ ਫ਼ਿਲਮਾਂ ਲਈ ਵਰਤੇ ਜਾਣ ਵਾਲੇ ਸ਼ਬਦ ਹਾਲੀਵੁੱਡ ਦੀ ਤਰਜ਼ ਤੇ ਹਿੰਦੀ ਫ਼ਿਲਮਾਂ ਲਈ ਵਰਤਿਆ ਜਾਂਦਾ ਹੈ।

                                     

1. ਬਾਹਰੀ ਕੜੀਆਂ

  • An article on Bollywood in National Geographic archives
  • IMDB - A database for International Movies
  • Bollywood information resource
  • The indian Box Office
                                     

ਪ੍ਰੀਤਿਕਾ ਚਾਵਲਾ

ਪ੍ਰੀਤਿਕਾ ਚਾਵਲਾ ਇੱਕ ਭਾਰਤੀ ਬਾਲੀਵੁੱਡ ਫ਼ਿਲਮ ਅਦਾਕਾਰਾ ਹੈ। ਉਸਨੇ ਆਪਣੇ ਕੈਰੀਅਰ ਨੂੰ ਮੁੰਬਈ ਕਾਲਿੰਗ ਅਤੇ ਜੋਤੀ ਵਰਗੇ ਟੀਵੀ ਸੀਰੀਅਲਜ਼ ਵਿੱਚ ਪੇਸ਼ਕਾਰੀ ਨਾਲ ਕੀਤੀ। ਉਸਨੇ 2010 ਵਿੱਚ ਸ਼ਾਹਰੁਖ ਬੋਲਾ "ਖੂਬਸੂਰਤ ਹੈ ਤੂੰ" ਵਿੱਚ ਆਪਣੀ ਬਾਲੀਵੁੱਡ ਸ਼ੁਰੂਆਤ ਕੀਤੀ, ਜਿਸ ਨੇ ਬਾਲੀਵੁੱਡ ਦੇ ਮਹਾਨ ਸ਼ਾਹਰੁਖ ਸ਼ਾਹਰੂਖ ਖਾਨ ਦੇ ਕਾਲੇ ਹਿਰਦੇ ਲਾਲੀ ਦੀ ਭੂਮਿਕਾ ਨਿਭਾਈ।

                                     

ਨੇਹਾ ਝੁਲਕਾ

ਨੇਹਾ ਝੁਲਕਾ ਇੱਕ ਭਾਰਤੀ ਫਿਲਮ ਅਤੇ ਟੀਵੀ ਅਦਾਕਾਰਾ ਹੈ। ਉਹ ਮੁੱਖ ਤੌਰ ਉੱਤੇ ਦੱਖਣ ਭਾਰਤੀ ਫਿਲਮਾਂ ਅਤੇ ਬਾਲੀਵੁੱਡ ਅਤੇ ਤੇਲਗੂ ਫ਼ਿਲਮਾਂ ਵਿੱਚ ਨਜ਼ਰ ਆਈ। ਉਸ ਨੇ 2007 ਵਿੱਚ ਇੱਕ ਤੇਲਗੂ ਮੂਵੀ ਓਕਾਡੁਨਾਡੂ ਦੇ ਨਾਲ ਅਦਾਕਾਰੀ ਕੈਰੀਅਰ ਸ਼ੁਰੂ ਕੀਤਾ ਸੀ। ਇਸੇ ਸਾਲ ਉਸ ਨੇ ਇੱਕ ਤੇਲਗੂ ਮੂਵੀ ਵਾਈਯਲਾ ਵੈਲ ਕਿਆਲੂ ਅਤੇ ਇੱਕ ਬਾਲੀਵੁੱਡ ਮੂਵੀ ਕੈਸੇ ਕਹੇ ਕੀਤੀ। ਨੇਹਾ ਝੁਲਕਾ ਵੀ ਦੋ ਟੈਲੀਵਿਜ਼ਨ ਸੀਰੀਅਲਜ਼ ਦਿਲ ਮਿਲ ਗਿਆ ਵਿੱਚ ਡਾ. ਨੈਨਾ ਅਤੇ ਗੀਤ - ਹੁਈ ਸਬਸੇ ਪਰਾਈ ਵਿੱਚ ਪਰੀ ਦੀ ਭੂਮਿਕਾ ਕੀਤੀ।

                                     

ਪ੍ਰੀਤੀਕਾ ਚਾਵਲਾ

ਪ੍ਰੀਤੀਕਾ ਚਾਵਲਾ ਇੱਕ ਭਾਰਤੀ ਬਾਲੀਵੁੱਡ ਅਭਿਨੇਤਰੀ ਹੈ।ਇਸ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਟੀ.ਵੀ. ਨਾਟਕ ਮੁੰਬਈ ਕਾਲਿੰਗ ਅਤੇ ਜੋਤੀ ਵਿੱਚ ਕੰਮ ਕੀਤਾ। ਇਸ ਨੇ ਆਪਣੀ ਪਹਿਲੀ ਫਿਲਮ ਸ਼ਾਹਰੁਖ ਬੋਲਾ ਖੂਬਸੂਰਤ ਹੈ ਤੂ ਵਿੱਚ ਲਾਲੀ ਦੀ ਭੂਮਿਕਾ ਨਿਭਾਈ।

                                     

ਲਾ ਤੋਮਾਤੀਨਾ

ਲਾ ਤੋਮਾਤੀਨਾ ਵਾਲੇਂਸੀਆ ਦੇ ਸ਼ਹਿਰ ਬੂਨੀਓਲ ਵਿੱਚ ਮਨਾਿੲਆ ਜਾਂਦਾ ਇੱਕ ਤਿਓਹਾਰ ਹੈ ਜਿਸ ਵਿੱਚ ਲੋਕ ਇੱਕ ਦੂਜੇ ੳੁੱਤੇ ਟਮਾਟਰ ਸੁੱਟਦੇ ਹਨ। ਇਹ ਭਾਰਤੀ ਤਿਉਹਾਰ ਹੋਲੀ ਦੀ ਤਰ੍ਹਾਂ ਹੀ ਹੈ ਅਤੇ ਇਸਨੂੰ ਟਮਾਟਰਾਂ ਦੀ ਹੋਲੀ ਵੀ ਕਿਹਾ ਜਾ ਸਕਦਾ ਹੈ।

                                     

ਅਸ਼ਵਿਨੀ ਯਾਰਦੀ

ਅਸ਼ਵਿਨੀ ਯਾਰਦੀ ਬਾਲੀਵੁੱਡ ਦੀ ਨਿਰਮਾਤਾ ਹੈ ਜਿਸਨੇ ਓਐਮਜੀ - ਓਹ ਮਾਈ ਗੌਡ, ਸਿੰਘ ਇਸ ਬਲਿੰਗ, ਫੁਗਲੀ ਵਰਗੀ ਫਿਲਮਾਂ ਦਾ ਨਿਰਦੇਸ਼ਨ ਕਿੱਤਾ ਹੈ। ਆਪਣੇ ਵੀਹ ਸਾਲਾਂ ਦੇ ਲੰਬੇ ਕਰਿਅਰ ਵਿੱਚ ਅਸ਼ਵਿਨੀ ਨੇ ਦਿਸੰਬਰ 2011 ਵਿੱਚ ਅਕਸ਼ੇ ਕੁਮਾਰ ਨਾਲ ਮਿਲ ਕੇ ਗ੍ਰੇਜ਼ਿੰਗ ਗੋਟ ਪਿਕਚਰਸ ਦੀ ਸਥਾਪਨਾ ਕਿੱਤੀ। ਜ਼ੀ ਟੀ ਵੀ ਤੇ ਇਹ ਕਈ ਨਾਟਕਾਂ ਦੀ ਨਿਰਮਾਤਾ ਰਹੀ ਹੈ ਜਿਂਵੇ - ਸਾਤ ਫ਼ੇਰੇ, ਸਾਈਲਾਬ, ਕਸਮ ਸੇ, ਸਰਕਾਰ, ਤਿਨ ਬਹੁਰਾਣੀਆਂ, ਬਨੁ ਮੈਂ ਤੇਰੀ ਦੁਲਹਨ, ਘਰ ਦੀ ਲਕਸ਼ਮੀ ਬੇਟੀਆਂ, ਬਣੇਗੀ ਅਪਨੀ ਬਾਤ, ਅਤੇ ਹੋਰ ਕੋਈ ਨਾਟਕ।

                                     

ਸਮਿਤਾ ਜਯਕਾਰ

ਸਮਿਤਾ ਜਯਕਾਰ ਇੱਕ ਬਾਲੀਵੁੱਡ ਫਿਲਮਾਂ ਅਤੇ ਟੀਵੀ ਸ਼ੋਅਜ਼ ਵਿੱਚ ਸਹਾਇਕ ਭੂਮਿਕਾ ਨਿਭਾਉਣ ਲਈ ਮਸ਼ਹੂਰ ਇੱਕ ਭਾਰਤੀ ਅਭਿਨੇਤਰੀ ਹੈ। ਦੱਖਣ ਮੁੰਬਈ ਦੇ ਠਾਕੁਰਦੁਆਰ ਇਲਾਕੇ ਵਿੱਚ ਇੱਕ ਜੱਦੀ ਰਹਿਣ ਵਾਲੀ ਔਰਤ, ਉਹ ਇੱਕ ਮਹਾਰਾਸ਼ਟਰ ਹੈ। ਉਸ ਦਾ ਪਤੀ ਮੋਹਨ ਜਯਕਾਰ, ਮਾਣਮੱਤੇ ਪੰਜਾਬੀ ਬੈਰਿਸਟਰ ਬਾਰ ਜਯਕਾਰ ਦਾ ਪੁੱਤਰ ਹੈ। ਉਹ ਮਰਾਠੀ ਭਾਸ਼ਾ ਦੀਆਂ ਟੈਲੀਵਿਜ਼ਨ ਲੜੀਾਂ ਅਤੇ ਫਿਲਮਾਂ ਵਿੱਚ ਅਕਸਰ ਆਪਣੀ ਮਾਂ ਦੇ ਰੂਪ ਵਿੱਚ ਮਸ਼ਹੂਰ ਹੈ। ਜਯਕਾਰ ਇੱਕ ਬਹੁਤ ਰੂਹਾਨੀ ਵਿਅਕਤੀ ਹੈ। ਉਹ ਅਰਾਸ਼ ਅਤੇ ਚੱਕਰਾਂ ਤੇ ਲੈਕਚਰਾਂ ਦੀ ਪੇਸ਼ਕਾਰੀ ਕਰਦੀ ਹੈ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →