ⓘ ਮਸਜਿਦ

ਜਾਮਾ ਮਸਜਿਦ, ਦਿੱਲੀ

ਜਾਮਾ ਮਸਜਿਦ ਦਾ ਨਿਰਮਾਣ ਸੰਨ 1656 ਵਿੱਚ ਮੁਗ਼ਲ ਸਮਰਾਟ ਸ਼ਾਹਜਹਾਂ ਨੇ ਕਰਵਾਇਆ। ਇਹ ਪੁਰਾਣੀ ਦਿੱਲੀ ਵਿਚ ਸਥਿਤ ਹੈ। ਇਹ ਮਸਜਿਦ ਲਾਲ ਪੱਥਰ ਅਤੇ ਚਿੱਟੇ ਸੰਗਮਰਮਰ ਨਾਲ ਬਣੀ ਹੋਈ ਹੈ। ਇਹ ਭਾਰਤ ਦੀ ਸਭ ਤੋਂ ਵੱਡੀ ਮਸਜਿਦ ਹੈ। ਇਹ ਲਾਲ ਕਿਲੇ ਤੋਂ ਮਹਜ 500 ਮੀਟਰ ਦੀ ਦੂਰੀ ਤੇ ਸਥਿਤ ਹੈ। ਇਸ ਮਸਜਿਦ ਦਾ ਨਿਰਮਾਣ 1650 ਚ ਸ਼ਾਹਜਹਾਂ ਨੇ ਸ਼ੁਰੂ ਕਰਵਾਇਆ ਅਤੇ ਇਸਦੇ ਨਿਰਮਾਣ ਵਿੱਚ 6 ਸਾਲ ਦਾ ਸਮਾਂ ਅਤੇ 10 ਲੱਖ ਰੁਪਏ ਦਾ ਖਰਚ ਆਇਆ। ਲਾਲ ਪੱਥਰ ਅਤੇ ਚਿੱਟੇ ਸੰਗਮਰਮਰ ਨਾਲ ਬਣੀ ਹੋਈ, ਇਸ ਮਸਜਿਦ ਵਿੱਚ ਉਤਰ ਅਤੇ ਦੱਖਣ ਦੇ ਦਰਵਾਜ਼ਿਆ ਤੋਂ ਹੀ ਪਰਵੇਸ਼ ਕੀਤਾ ਜਾ ਸਕਦਾ ਹੈ। ਇਸ ਦੀਆਂ ਬਾਰੀਆਂ ’ਚੋਂ ਲਾਲ ਕਿਲ੍ਹੇ ਨੂੰ ਸਾਫ਼ ਦੇਖਿਆ ਜਾ ਸਕਦਾ ਹੈ। ਇਸ ਦੀਆਂ ਦੀਵਾਰਾਂ ’ਤੇ, ਉਸ ਸਮੇਂ ਦੀਆਂ ਉੱਕਰੀਆਂ ਹੋਈਆਂ ਕੁਰਾਨ ਸ਼ਰੀਫ਼ ਦੀਆਂ ਕਲਮਾਂ ਅੱਜ ਵੀ ਬਰਕਰਾ ...

ਬਾਬਰੀ ਮਸਜਿਦ

ਬਾਬਰੀ ਮਸਜਿਦ ਉੱਤੇ ਸਥਿਤ ਸੀ। ਇਹ 6 ਦਸੰਬਰ 1992 ਵਿੱਚ ਢਹਿ-ਢੇਰੀ ਕਰ ਦਿੱਤੀ ਗਈ ਸੀ। 1.50.000 ਲੋਕਾਂ ਦੀ, ਇਸ ਮਕਸਦ ਲਈ ਇਕੱਤਰ ਹੋਈ ਭੀੜ ਨੇ, ਸੰਗਠਨਕਾਰੀਆਂ ਦੇ ਸਰਵਉੱਚ ਅਦਾਲਤ ਨੂੰ ਦਿੱਤੇ ਵਾਅਦੇ ਕਿ ਬਾਬਰੀ ਮਸਜਿਦ ਨੂੰ ਕੋਈ ਨੁਕਸਾਨ ਨਹੀਂ ਪਹੁੰਚਣ ਦਿੱਤਾ ਜਾਵੇਗਾ, ਦੇ ਬਾਵਜੂਦ ਬੇਕਿਰਕੀ ਨਾਲ ਮਸਜਿਦ ਤੋੜ ਦਿੱਤੀ ਸੀ। ਇਸ ਦੇ ਨਤੀਜੇ ਵਜੋਂ ਹੋਏ ਫ਼ਸਾਦਾਂ ਵਿੱਚ ਮੁੰਬਈ ਅਤੇ ਦਿੱਲੀ ਸਮੇਤ ਅਨੇਕ ਵੱਡੇ ਸ਼ਹਿਰਾਂ ਵਿੱਚ 2.000 ਤੋਂ ਵਧ ਲੋਕ ਮਾਰੇ ਗਏ ਸਨ।

ਉਮਈਆ ਮਸਜਿਦ

ਉਮਈਆ ਮਸਜਿਦ, ਜਾਂ ਦਮਿਸ਼ਕ ਦੀ ਮਹਾਨ ਮਸਜਿਦ,ਦਮਿਸ਼ਕ ਦੇ ਪੁਰਾਣੇ ਸ਼ਹਿਰ ਵਿੱਚ ਸਥਿਤ, ਸੰਸਾਰ ਵਿੱਚ ਸਭ ਤੋਂ ਵੱਡੀ ਅਤੇ ਸਭ ਤੋਂ ਪੁਰਾਣੀ ਮਸਜਿਦ ਹੈ। ਕੁਝ ਮੁਸਲਮਾਨ ਲੋਕਾਂ ਦਾ ਵਿਚਾਰ ਹੈ ਕਿ ਇਹ ਇਸਲਾਮ ਵਿੱਚ ਚੌਥਾ ਸਭ ਤੋਂ ਪਵਿੱਤਰ ਸਥਾਨ ਹੈ। 634 ਵਿੱਚ ਮੁਸਲਮਾਨਾਂ ਦੀ ਦਮਿਸ਼ਕ ਤੇ ਜਿੱਤ ਤੋਂ ਬਾਅਦ, ਮਸਜਿਦ ਨੂੰ ਇੱਕ ਮਸੀਹੀ ਬੈਸੀਲਿਕਾ ਦੇ ਸਥਾਨ ਤੇ ਬਣਾਇਆ ਗਿਆ ਸੀ ਜੋ ਕਿ ਜੌਨ ਬੈਪਟਿਸਟ ਯਾਹਯਾ ਨੂੰ ਸਮਰਪਿਤ ਸੀ, ਜਿਸ ਦਾ ਈਸਾਈ ਅਤੇ ਮੁਸਲਮਾਨ ਇੱਕ ਨਬੀ ਵਜੋਂ ਸਨਮਾਨ ਕਰਦੇ ਸੀ। 6ਵੀਂ ਸਦੀ ਨਾਲ ਸੰਬੰਧਤ ਇੱਕ ਮਹਾਨ ਕਹਾਣੀ ਇਹ ਮੰਨਦੀ ਹੈ ਕਿ ਇਮਾਰਤ ਵਿੱਚ ਜੌਹਨ ਬੈਪਟਿਸਟ ਦਾ ਸਿਰ ਹੈ। ਮਸਜਿਦ ਬਾਰੇ ਮੁਸਲਮਾਨਾਂ ਦਾ ਇਹ ਵੀ ਵਿਸ਼ਵਾਸ ਹੈ ਕਿ ਇਹ ਉਹ ਸਥਾਨ ਹੈ ਜਿੱਥੇ ਯਿਸੂ ਈਸਾ ਆਖਰੀ ਦਿਨ ਵਾਪਿਸ ਆਏਗਾ। ਸਲਾਦੀਨ ਦੀ ਕਬਰ ਵਾਲਾ ਮਕਬਰਾ ਮਸਜਿ ...

ਜਾਮਿਆ ਮਸਜਿਦ (ਹਾਂਗਕਾਂਗ)

ਜਾਮਿਆ ਮਸਜਿਦ ਮਿੱਡ-ਲੈਵਲ, ਹਾਂਗਕਾਂਗ, ਚੀਨ ਵਿਚ ਇੱਕ ਮਸਜਿਦ ਹੈ। ਇਹ ਮਸਜਿਦ ਹਾਂਗਕਾਂਗ ਦੀ ਸਭ ਤੋਂ ਪੁਰਾਣੀ ਮਸਜਿਦ ਹੈ। ਇਸ ਮਸਜਿਦ ਦੇ ਨਾਂਅ ਉੱਤੇ ਹੀ ਗੁਆਂਢੀ ਸੜਕਾਂ ਮਸਜਿਦ ਸਟਰੀਟ ਅਤੇ ਮਸਜਿਦ ਜੰਕਸ਼ਨ ਦਾ ਨਾਮ ਰੱਖਿਆ ਗਿਆ ਹੈ। ਮੁਫਤੀ ਅਬਦੁੱਲ ਜ਼ਮਾਨ ਇਸ ਮਸਜਿਦ ਦਾ ਮੁੱਖ ਇਮਾਮ ਹੈ ਅਤੇ ਉਹ ਰਮਜ਼ਾਨ ਦੇ ਮਹੀਨੇ ਵਿੱਚ ਨਮਾਜ ਅਤੇ ਤਰਵੀਹ ਦੀ ਅਗਵਾਈ ਕਰਦਾ ਹੈ।

ਤਾਜ-ਉਲ-ਮਸਜਿਦ

ਤਾਜ-ਉਲ-ਮਸਜਿਦ ਜਾਂ ਤਾਜ-ਉਲ-ਮਸਜਿਦ, ਭੋਪਾਲ, ਮੱਧ ਪ੍ਰਦੇਸ਼, ਭਾਰਤ ਵਿਚ ਸਥਿਤ ਇੱਕ ਮਸਜਿਦ ਹੈ। ਇਹ ਭਾਰਤ ਦੀ ਸਭ ਤੋਂ ਵੱਡੀ ਅਤੇ ਏਸ਼ੀਆ ਦੀ ਵੀ ਸਭ ਤੋਂ ਵੱਡੀ ਮਸਜਿਦ ਹੈ।

ਚੇਰਾਮਨ ਜੁਮਾ ਮਸਜਿਦ

ਚੇਰਾਮਾਨ ਜੁਮਾ ਮਸਜਿਦ, ਭਾਰਤ ਦੇ ਕੇਰਲਾ ਰਾਜ ਵਿੱਚ ਥੀਸੁਰ ਜ਼ਿਲ੍ਹੇ ਦੇ ਮਿਠਲਾ, ਕੋਡੁੰਗਲੌਰ ਤਾਲੁਕ ਵਿੱਚ ਇੱਕ ਮਸਜਿਦ ਹੈ। ਇਹ 629 ਈ ਵਿੱਚ ਬਣਾਈ ਗਈ, ਭਾਰਤ ਵਿਚ ਪਹਿਲੀ ਮਸਜਿਦ ਹੈ। ਇਸ ਨੂੰ ਇਸਲਾਮ ਦੇ ਇੱਕ ਅਰਬ ਪ੍ਰਚਾਰਕ ਮਲਿਕ ਦੀਨਾਰ ਨੇ ਬਣਾਇਆ ਸੀ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਸ ਮਸਜਿਦ ਦੀ 11 ਵੀਂ ਸਦੀ ਵਿੱਚ ਪਹਿਲੀ ਵਾਰ ਮੁਰੰਮਤ ਕਰਵਾਗਈ ਸੀ ਅਤੇ ਬਹੁਤ ਸਾਰੇ ਗ਼ੈਰ-ਮੁਸਲਮਾਨ ਆਪਣੇ ਬੱਚਿਆਂ ਦਾ ਸਿੱਖਿਆ ਸੰਸਾਰ ਦੀ ਸ਼ੁਰੂਆਤ ਦੀਆਂ ਰਸਮਾਂ ਦਾ ਆਗਾਜ਼ ਇਥੋਂ ਕਰਦੇ ਹਨ।

                                     

ⓘ ਮਸਜਿਦ

ਮਸਜਿਦ ਇਸਲਾਮ ਧਰਮ ਵਿੱਚ ਯਕੀਨ ਰੱਖਣ ਵਾਲਿਆਂ, ਮੁਸਲਮਾਨਾਂ, ਦੇ ਪੂਜਾ ਕਰਨ ਦੀ ਥਾਂ ਹੈ। ਸੁੰਨੀ ਮੁਸਲਮਾਨਾਂ ਵਿੱਚ ਕਿਸੇ ਪੂਜਾ ਦੀ ਥਾਂ ਦੇ ਮਸਜਿਦ ਹੋਣ ਲਈ ਕਾਫ਼ੀ ਸਖ਼ਤ ਜ਼ਰੂਰਤਾਂ ਜਾਂ ਸ਼ਰਤਾਂ ਹਨ ਅਤੇ ਜੋ ਥਾਂ ਇਹਨਾਂ ਨਾਲ ਮੇਲ ਨਹੀਂ ਖਾਂਦੀ ਜਾਂ ਇਹਨਾਂ ਸ਼ਰਤਾਂ ਤੇ ਪੂਰੀ ਨਹੀਂ ਉੱਤਰਦੀ ਉਸਨੂੰ ਮੁਸੱਲਾ ਆਖਿਆ ਜਾਂਦਾ ਹੈ। ਇਤਿਹਾਸ ਦੀ ਸਭ ਤੋਂ ਪਹਿਲੀ ਮਸਜਿਦ ਸਾਊਦੀ ਅਰਬ ਦੇ ਮਦੀਨਾ ਵਿੱਚ ਸਥਿਤ ਹੈ। ਇਸ ਦੀ ਨੀਂਹ ਮੁਸਲਿਮ ਪੈਗ਼ੰਬਰ ਮੁਹੱਮਦ ਨੇ ਰੱਖੀ ਸੀ।

                                     

1. ਇਮਾਰਤਸਾਜ਼ੀ

ਅਕਸਰ ਮਸਜਿਦਾਂ ਦੇ ਵਿਚਕਾਰ ਉੱਪਰ ਵੱਡੇ ਗੁੰਬਦ, ਚਾਰੇ ਪਾਸੇ ਉੱਚੀਆਂ ਮੀਨਾਰਾਂ ਅਤੇ ਅੰਦਰ ਪੂਜਾ ਲਈ ਵੱਡੇ ਹਾਲ ਕਮਰੇ ਹੁੰਦੇ ਹਨ। ਪਹਿਲੀਆਂ ਤਿੰਨ ਮਸਜਿਦਾਂ ਇਮਾਰਤਸਾਜ਼ੀ ਪੱਖੋਂ ਬਹੁਤ ਸਾਦੀਆਂ ਸਨ। ਇਸ ਤੋਂ ਬਾਅਦ ਇਹ ਇਮਾਰਤਸਾਜ਼ੀ ਪੂਰੀ ਦੁਨੀਆ ਦੇ ਸੱਭਿਆਚਾਰਾਂ ਤੋਂ ਪ੍ਰਭਾਵਿਤ ਹੁੰਦੇ ਹੋਏ ਨਵੀਆਂ ਸਹੂਲਤਾਂ ਹਾਸਲ ਕਰਦੀ ਗਈ।

                                     

ਅਕਸੀ ਮਸਜਿਦ

ਅਕਸੀ ਮਸਜਿਦ ਦੇ ਕਰੀਬ ਸੁਨਹਿਰੀ ਗੁੰਬਦ ਵਾਲੀ ਇਮਾਰਤ ਲਈ ਦੇਖੋ ਚੱਟਾਨ ਵਾਲਾ ਗੁੰਬਦ ਅਕਸੀ ਮਸਜਿਦ ਮੁਸਲਮਾਨਾਂ ਦਾ ਤੀਸਰਾ ਸਭ ਤੋਂ ਪਵਿੱਤਰ ਸਥਾਨ ਹੈ। ਸਥਾਨਕ ਮੁਸਲਮਾਨ ਇਸਨੂੰ ਅਲ ਮਸਜਿਦ ਅਲ ਅਕਸਾ ਜਾਂ ਅਲ ਹਰਾਮ ਅਲ ਸ਼ਰੀਫ਼ ਕਹਿੰਦੇ ਹਨ। ਇਹ ਇਸਰਾਈਲ ਵਿੱਚ ਪੂਰਬੀ ਯੇਰੂਸ਼ਲਮ ਵਿੱਚ ਸਥਿਤ ਹੈ ਅਤੇ ਯੇਰੂਸ਼ਲਮ ਦੀ ਸਭ ਤੋਂ ਬੜੀ ਮਸਜਿਦ ਹੈ ਜਿਸ ਵਿੱਚ 5 ਹਜ਼ਾਰ ਨਮਾਜ਼ੀਆਂ ਦੀ ਗੁੰਜਾਇਸ਼ ਹੈ ਜਦਕਿ ਮਸਜਿਦ ਕੇ ਸਹਿਨ ਵਿੱਚ ਵੀ ਹਜ਼ਾਰਾਂ ਲੋਕ ਨਮਾਜ਼ ਅਦਾ ਕਰ ਸਕਦੇ ਹਨ।

                                     

ਵਜ਼ੀਰ ਖਾਨ ਮਸਜਿਦ

ਲਾਹੌਰ ਵਿੱਚ ਵਜ਼ੀਰ ਖਾਨ ਮਸਜਿਦ, ਦਿੱਲੀ ਦਰਵਾਜ਼ਾ, ਚੌਕ ਰੰਗਮਹਿਲ ਅਤੇ ਮੋਚੀ ਦਰਵਾਜ਼ਾ ਤੋਂ ਤਕਰੀਬਨ ਇੱਕ ਫ਼ਰਲਾਂਗ ਦੂਰ ਸਥਿਤ ਹੈ। ਚੌਕ ਦੇ ਬਾਹਰੀ ਪਾਸੇ ਵੱਡੀ ਸਰਾਏ ਹੈ ਜਿਸਨੂੰ ਚੌਕ ਵਜ਼ੀਰ ਖ਼ਾਨ ਕਹਿੰਦੇ ਹਨ। ਚੌਕ ਦੇ ਤਿੰਨ ਮਹਿਰਾਬੀ ਦਰਵਾਜ਼ੇ ਹਨ। ਇੱਕ ਪੂਰਬ ਵਾਲੇ ਪਾਸੇ ਚਿੱਟਾ ਦਰਵਾਜ਼ਾ, ਦੂਜਾ ਉੱਤਰੀ ਪਾਸੇ ਰਾਜਾ ਦੀਨਾਨਾਥ ਦੀ ਹਵੇਲੀ ਨਾਲ ਜੁੜਦਾ ਦਰਵਾਜ਼ਾ, ਤੀਜਾ ਉੱਤਰੀ ਜ਼ੀਨੇ ਦਾ ਨਜ਼ਦੀਕੀ ਦਰਵਾਜ਼ਾ।

                                     

ਬਾਬਰੀ ਮਸਜਿਦ ਦੀ ਢਹਾਈ

ਭਾਰਤ ਵਿੱਚ ਉੱਤਰ ਪ੍ਰਦੇਸ਼ ਦੇ ਫੈਜ਼ਾਬਾਦ ਜ਼ਿਲ੍ਹੇ ਦੇ ਸ਼ਹਿਰ ਅਯੋਧਿਆ ਵਿੱਚ ਰਾਮਕੋਟ ਹਿੱਲ ਉੱਤੇ ਸਥਿਤ ਬਾਬਰੀ ਮਸਜਿਦ 6 ਦਸੰਬਰ 1992 ਨੂੰ ਢਹਿਢੇਰੀ ਕਰ ਦਿੱਤੀ ਗਈ ਸੀ। 150.000 ਹਿੰਦੂ ਕਾਰਸੇਵਕਾਂ ਦੀ ਇਸ ਮਕਸਦ ਲਈ ਇਕੱਤਰ ਹੋਈ ਭੀੜ ਨੇ, ਸੰਗਠਨਕਾਰੀਆਂ ਦੇ ਸੁਪ੍ਰੀਮ ਕੋਰਟ ਨੂੰ ਦਿੱਤੇ ਵਾਅਦੇ ਕਿ ਬਾਬਰੀ ਮਸਜਿਦ ਨੂੰ ਕੋਈ ਨੁਕਸਾਨ ਨਹੀਂ ਪਹੁੰਚਣ ਦਿੱਤਾ ਜਾਵੇਗਾ, ਦੇ ਬਾਵਜੂਦ ਬੇਕਿਰਕੀ ਨਾਲ ਮਸਜਿਦ ਤੋੜ ਦਿੱਤੀ ਸੀ। ਇਸ ਦੇ ਨਤੀਜੇ ਵਜੋਂ ਹੋਏ ਫਸਾਦਾਂ ਵਿੱਚ ਮੁੰਬਈ ਅਤੇ ਦਿੱਲੀ ਸਮੇਤ ਅਨੇਕ ਵੱਡੇ ਸ਼ਹਿਰਾਂ ਵਿੱਚ 2.000 ਤੋਂ ਵਧ ਲੋਕ ਮਾਰੇ ਗਾਏ ਸਨ।

                                     

2015 ਬੱਲਭਗੜ੍ਹ ਦੰਗੇ

ਸਥਾਨਕ ਲੋਕਾਂ ਅਨੁਸਾਰ ਟਕਰਾਅ ਦਾ ਕਾਰਨ ਇੱਕ 30 ਸਾਲ ਪੁਰਾਣੀ ਮਸਜਿਦ ਬਾਰੇ ਵਿਵਾਦ ਸੀ। 2009 ਵਿੱਚ ਪਿੰਡ ਦੇ ਹਿੰਦੂ ਲੋਕਾਂ ਨੇ ਦਾਅਵਾ ਕੀਤਾ ਕਿ ਇਹ ਪਿੰਡ ਦੀ ਪੰਚਾਇਤ ਦੀ ਜਾਇਦਾਦ ਸੀ, ਜਦ ਕਿ ਮੁਸਲਮਾਨ ਕਹਿੰਦੇ ਸਨ ਕਿ ਇਹ ਵਕਫ਼ ਬੋਰਡ ਦੀ ਹੈ। ਫਰੀਦਾਬਾਦ ਦੀ ਅਦਾਲਤ ਨੇ ਮੁਸਲਿਮ ਭਾਈਚਾਰੇ ਦੇ ਹੱਕ ਵਿੱਚ ਫੈਸਲਾ ਕੀਤਾ। ਪਰ ਹਿੰਦੂਆਂ ਨੇ ਇਤਰਾਜ਼ ਕਰਨੇ ਜਾਰੀ ਰਖੇ, ਅਤੇ ਕੁਝ ਲੋਕ ਮਸਜਿਦ ਨੂੰ ਢਾਹੁਣ ਦੀ ਵਕਾਲਤ ਕਰਦੇ ਸਨ ਕਿ ਮੰਦਰ ਦੇ ਨੇੜੇ ਸੀ।

                                     

ਨਿਜ਼ਾਮੁਦੀਨ ਦਰਗਾਹ

ਨਿਜ਼ਾਮੁਦੀਨ ਦਰਗਾਇਹ ਦਰਗਾਹ ਸੰਸਾਰ ਦੇ ਪ੍ਰਸਿੱਧ ਸੂਫ਼ੀ ਸੰਤ ਨਿਜ਼ਾਮੁੱਦੀਨ ਔਲੀਆ ਦੀ ਯਾਦ ਵਿੱਚ ਪੱਛਮੀ ਨਿਜ਼ਾਮੁਦੀਨ ਖੇਤਰ, ਦਿੱਲੀ ਵਿੱਚ ਸਥਾਪਿਤ ਕੀਤੀ।ਹਰ ਹਫ਼ਤੇ ਦਰਗਾਹ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਮੁਸਲਿਮ ਆਉਂਦੇ ਹਨ ਅਤੇ ਹਿੰਦੂ,ਈਸਾਈ ਅਤੇ ਹੋਰ ਧਰਮਾਂ ਦੇ ਲੋਕਾਂ ਦਾ ਵੀ ਆਉਣਾ ਧਰਮ ਨਿਰਪੱਖਤਾ ਨੂੰ ਪੇਸ਼ ਕਰਦਾ ਹੈ। ਕਵੀ ਅਮੀਰ ਖ਼ੁਸਰੋ ਦੀ ਕਬਰ, ਮੁਗ਼ਲ ਸ਼ਹਿਜਾਦੀ ਜਹਾਂ ਅਰਾ ਬੇਗ਼ਮ ਅਤੇ ਇਨਾਇਤ ਖਾਂ ਦੀ ਕਬਰ ਵੀ ਇਸ ਦਰਗਾਹ ਨਾਲ ਜੁੜੇ ਹੋਏ ਹਨ।

                                     

ਮਹਿੰਦਰ ਸਾਥੀ

ਮਹਿੰਦਰ ਸਾਥੀ ਮਸ਼ਾਲਾਂ ਬਾਲ ਕੇ ਚੱਲਣਾ, ਜਦੋਂ ਤਕ ਰਾਤ ਬਾਕੀ ਹੈ, ਸੰਭਲ ਕੇ ਹਰ ਕਦਮ ਰੱਖਣਾ, ਜਦੋਂ ਤਕ ਰਾਤ ਬਾਕੀ ਹੈ ਚਰਚਿਤ ਸ਼ਿਅਰ ਦਾ ਰਚੇਤਾ ਪੰਜਾਬੀ ਗ਼ਜ਼ਲਕਾਰ ਸੀ। ਮਹਿੰਦਰ ਸਾਥੀ ਦਾ ਜਨਮ ਮੋਗੇ ਜ਼ਿਲ੍ਹੇ ਦੇ ਪਿੰਡ ਕਾਲੇਕੇ ਦੇ ਇੱਕ ਕਿਰਤੀ ਪਰਿਵਾਰ ਵਿਚ ਹੋਇਆ ਸੀ। ਰੁਜ਼ਗਾਰ ਦੀ ਤਲਬ ਵਿਚ ਉਹ ਕਸਬਾ ਮੋਗਾ ’ਚ ਆ ਟਿਕਿਆ ਅਤੇ ਫ਼ੈਕਟਰੀਆਂ ’ਚ ਮਿਹਨਤ ਮਜ਼ਦੂਰੀ ਕਰਦਾ ਰਿਹਾ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →