ⓘ ਬਲਬੀਰ ਸਿੰਘ

ਬਲਬੀਰ ਸਿੰਘ ਸੀਨੀਅਰ

ਬਲਬੀਰ ਸਿੰਘ ਸੀਨੀਅਰ ਭਾਰਤੀ ਹਾਕੀ ਦਾ ਮਹਾਨ ਖਿਡਾਰੀ ਸੀ ਜਿਸ ਨੂੰ ਇਹ ਮਾਨ ਹੈ ਕਿ ਉਹ ਉਸ ਟੀਮ ਦੇ ਹਿੱਸਾ ਸੀ ਜਿਸ ਨੇ ਲਗਾਤਾਰ ਤਿੰਨ ਓਲੰਪਿਕ ਖੇਡਾਂ ਲੰਡਨ, ਹੈਲਸਿੰਕੀ ਅਤੇ ਮੈਲਬਰਨ, ਵਿੱਚ ਤਿੰਨ ਸੋਨੇ ਦੇ ਤਗਮੇ ਭਾਰਤ ਦੀ ਝੋਲੀ ਪਾਏ ਸਨ। ਉਹਨਾਂ ਦਾ ਓਲੰਪਿਕ ਖੇਡਾਂ ਵਿੱਚ ਸਭ ਤੋਂ ਜ਼ਿਆਦਾ ਗੋਲ ਕਰਨ ਦਾ ਰਿਕਾਰਡ ਅਜੇ ਤੱਕ ਕਿਸੇ ਤੋਂ ਵੀ ਨਹੀਂ ਟੁਟਿਆ। ਬਲਬੀਰ ਸਿੰਘ ਨੇ ਨੀਦਰਲੈਂਡ ਦੇ ਵਿਰੁੱਧ 1952 ਦੀਆਂ ਓਲੰਪਿਕ ਖੇਡਾਂ ਵਿੱਚ ਪੰਜ ਗੋਲ ਕਰਕੇ ਇਹ ਰਿਕਾਰਡ ਸਥਾਪਿਤ ਕੀਤਾ ਤੇ ਭਾਰਤ ਦੀ ਟੀਮ ਨੇ ਵਿਰੋਧੀ ਟੀਮ ਨੂੰ 6-1 ਨਾਲ ਹਰਾਇਆ ਸੀ। ਭਾਰਤ ਸਰਕਾਰ ਵੱਲੋਂ ਉਸ ਦੇ ਖੇਡ ਯੋਗਦਾਨ ਕਰਕੇ ਪਦਮਸ਼੍ਰੀ ਅਵਾਰਡ ਨਾਲ ਸਨਮਾਨਿਤ ਕੀਤਾ ਸੀ।

1968 ਓਲੰਪਿਕ ਖੇਡਾਂ ਵਿੱਚ ਭਾਰਤ

ਭਾਰਤ ਨੇ ਹਾਕੀ ਚ ਕਾਂਸੀ ਦਾ ਤਗਮਾ ਜਿੱਤਿਆ ਜਿਸ ਦੇ ਖਿਡਾਰੀ ਹੇਠ ਲਿਖੇ ਸਨ। ਕ੍ਰਿਸ਼ਨਾਮੂਰਥੀ ਪੇਰੁਮਲ ਮੂਨੀਰ ਸੈਟ ਬਲਬੀਰ ਸਿੰਘ ਹਾਕੀ ਖਿਡਾਰੀ ਰਾਜੇੰਦਰਨ ਕਰਿਸਟੀ ਬਲਵੀਰ ਸਿੰਘ ਸੀਨੀਅਰ ਤਰਸੇਮ ਸਿੰਘ ਹਾਕੀ ਖਿਡਾਰੀ ਹਰਮੀਕ ਸਿੰਘ ਗੁਰਬਕਸ਼ ਸਿੰਘ ਅਜੀਤਪਾਲ ਸਿੰਘ ਜੋਹਨ ਵਿਕਟਰ ਪੀਟਰ ਪ੍ਰਿਥੀਪਾਲ ਸਿੰਘ ਹਰਬਿੰਦਰ ਸਿੰਘ ਇਨਾਮ-ਅਰ-ਰਹਿਮਾਨ ਇੰਦਰ ਸਿੰਘ ਹਾਕੀ ਖਿਡਾਰੀ

1948 ਓਲੰਪਿਕ ਖੇਡਾਂ ਵਿੱਚ ਭਾਰਤ

ਭਾਰਤ ਨੇ ਲੰਦਨ, ਸੰਯੁਕਤ ਰਾਜਸ਼ਾਹੀ ਵਿੱਚ ਆਯੋਜਿਤ ਹੋਏ 1948 ਗਰੀਸ਼ਮਕਾਲੀ ਉਲੰਪਿਕ ਵਿੱਚ ਭਾਗ ਲਿਆ ਸੀ। ਇਹ ਪਹਿਲਾਂ ਵਾਰ ਸੀ ਜਦੋਂ ਭਾਰਤ ਨੇ ਇੱਕ ਮੁਕਤ ਰਾਸ਼ਟਰ ਦੇ ਰੂਪ ਵਿੱਚ ਉਲੰਪਿਕ ਖੇਡਾਂ ਵਿੱਚ ਭਾਗ ਲਿਆ ਸੀ। ਇਸ ਖੇਡਾਂ ਵਿੱਚ ਮਰਦਾਂ ਦੀ ਫੀਲਡ ਹਾਕੀ ਟੀਮ ਨੇ ਜਿੱਤੀਆ ਸੀ।

ਫ਼ਰੀਦਕੋਟ ਸ਼ਹਿਰ

ਫ਼ਰੀਦਕੋਟ,ਪੰਜਾਬ ਦੇ ਕੁੱਲ 22 ਜ਼ਿੱਲਿਆ ਵਿੱਚੋ ਇੱਕ ਜ਼ਿਲਾ ਹੈ । ਇਸਦੇ ਜ਼ਿਲਾ ਹੈਡਕੁਆਟਰ ਫਰੀਦਕੋਟ ਸ਼ਹਿਰ ਵਿੱਚ ਹੀ ਸਥਿਤ ਹਨ । ਫਰੀਦਕੋਟ ਨੂੰ ਜ਼ਿਲੇ ਦਾ ਦਰਜਾ 1996 ਵਿੱਚ ਮਿਲਿਆ ਜਿਸ ਵਿੱਚ ਫਰੀਦਕੋਟ,ਬਠਿੰਡਾ ਅਤੇ ਮਾਨਸਾ ਔਂਦੇ ਸਨ । ਪਰ ਬਾਅਦ ਵਿੱਚ ਬਠਿੰਡਾ ਤੇ ਮਾਨਸਾ ਦੋ ਵਖ਼ਰੇ ਜ਼ਿੱਲਿਆ ਵਿਚ ਤਬਦੀਲ ਹੋ ਗਏ ।

ਸਰਦਾਰ ਸੋਹਣ ਸਿੰਘ

ਸੋਹਣ ਸਿੰਘ ਪੰਜਾਬ ਦੇ ਉੱਘੇ ਸ਼ਾਸਤਰੀ ਗਾਇਕ ਹਨ ਜਿਹਨਾਂ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕਿਲ੍ਹਾ ਰਾਏਪੁਰ ਵਿਖੇ ਪਿਤਾ ਫੁੰਮਣ ਸਿੰਘ ਦੇ ਘਰ ਮਾਤਾ ਪ੍ਰਤਾਮ ਕੌਰ ਦੀ ਕੁਖੋਂ ਹੋਇਆ। ਇਸ ਖਾਨਦਾਨ ਵਿੱਚ ਸੰਗੀਤ ਦੀ ਕੋਈ ਵੀ ਪਰੰਪਰਾ ਨਹੀਂ ਸੀ ਰਹੀ। ਕੁਦਰਤ ਨੇ ਸੋਹਣ ਸਿੰਘ ਨੂੰ ਸੁਰੀਲੀ, ਮਿੱਠੀ ਅਤੇ ਭਰਵੀਂ ਸੰਗੀਤਕ ਆਵਾਜ਼ ਨਾਲ ਬਖ਼ਸ਼ੀ। ਉਹ ਗਰੇਵਾਲ ਜੱਟ ਪਰਿਵਾਰ ਨਾਲ ਸਬੰਧ ਰੱਖਦੇ ਸਨ।

ਪੀਪਲਜ਼ ਫੋਰਮ ਬਰਗਾੜੀ

ਪੀਪਲਜ਼ ਫੋਰਮ ਇੱਕ ਸਿਹਤ, ਸਿੱਖਿਆ, ਸੱਭਿਆਚਾਰ, ਅਤੇ ਵਾਤਾਵਰਨ ਨਾਲ ਸੰਵਾਦ ਰਚਾਉਣ ਲਈ ਪ੍ਰਤੀਬੱਧ ਸੰਸਥਾ ਹੈ। ਇਸ ਵੱਲੋਂ ਪ੍ਰਕਾਸ਼ਤ ਪੁਸਤਕਾਂ, ਪੋਸਟਰ, ਕੈਲੰਡਰ, ਅਤੇ ਸੀ.ਡੀਜ਼. ਨੌਜਵਾਨ ਵਰਗ ਅੰਦਰ ਚੇਤਨਾ ਪੈਦਾ ਕਰਨ ਹਿੱਤ ਹੈ।

ਗੁਰਦੁਆਰਾ ਜੰਡ ਸਾਹਿਬ

ਗੁਰਦੁਆਰਾ ਬੀੜ ਗੁਰੂ ਜੰਡ ਸਾਹਿਬ ਪਾਤਸ਼ਾਹੀ 10ਵੀਂ, ਗੁਰੂ ਗੋਬਿੰਦ ਸਿੰਘ ਦੀ ਯਾਦ ਵਿੱਚ ਉਸਾਰਿਆ ਸ਼ਾਨਦਾਰ ਗੁਰਦੁਆਰਾ ਹੈ। ਇਹ ਗੁਰਦੁਆਰਾ ਚਮਕੌਰ ਸਾਹਿਬ ਤੋਂ ਕਰੀਬ ਤਿੰਨ ਕਿਲੋਮੀਟਰ ਅਤੇ ਨਹਿਰ ਸਰਹਿੰਦ ਤੋਂ ਚਾਰ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ।

ਫਰੀਦਕੋਟ ਸ਼ਹਿਰ ਦੀਆਂ ਇਤਿਹਾਸਕ ਇਮਾਰਤਾਂ

ਫਰੀਦਕੋਟ,ਮਾਲਵੇ ਦਾ ਪੁਰਾਤਨ ਅਤੇ ਇਤਿਹਾਸਕ ਅਤੇ ਸ਼ਹਿਰ ਹੈ।ਇਹ ਪੁਰਾਣਾ ਰਿਆਸਤੀ ਸ਼ਹਿਰ ਹੈ।ਇਹ ਸ਼ਹਿਰ ਪੰਜਾਬ ਦੇ ਮਸ਼ਹੂਰ ਸੂਫ਼ੀ ਬਾਬਾ ਫ਼ਰੀਦ ਜੀ ਦੇ ਨਾਮ ਤੇ ਵਸਿਆ ਹੋਇਆ ਹੈ। 1948 ਵਿੱਚ ਰਿਆਸਤਾਂ ਨੂੰ ਤੋੜ ਕੇ ਪੈਪਸੂ ਰਾਜ ਦੇ ਗਠਨ ਵੇਲੇ ਫਰੀਦਕੋਟ ਰਿਆਸਤ ਵੀ ਪੈਪਸੂ ਦਾ ਹਿੱਸਾ ਬਣੀ। 7 ਅਗਸਤ 1972 ਨੂੰ ਉਸ ਸਮੇਂ ਦੇ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਨੇ ਇਸ ਨੂੰ ਰਾਜ ਦੇ 12ਵੇਂ ਜ਼ਿਲ੍ਹੇ ਦਾ ਦਰਜਾ ਦੇ ਦਿੱਤਾ। 26 ਜਨਵਰੀ, 1996 ਨੂੰ ਇਸ ਨੂੰ ਪੰਜਾਬ ਰਾਜ ਦੀ ਚੌਥੀ ਡਵੀਜ਼ਨ ਬਣਾਇਆ ਗਿਆ। ਇਥੇ ਯੂਰਪੀਅਨ ਇਮਾਰਤਸਾਜੀ ਉੱਤੇ ਆਧਾਰਿਤ ਦਿਲ-ਖਿੱਚਵੀਆਂ ਪੁਰਾਤਨ ਇਤਿਹਾਸਕ ਇਮਾਰਤਾਂ ਦੀ ਵੱਡੀ ਗਿਣਤੀ ਹੈ।

ਹਰਬਿੰਦਰ ਸਿੰਘ

ਹਰਬਿੰਦਰ ਸਿੰਘ ਭਾਰਤ ਦਾ ਇੱਕ ਸਾਬਕਾ ਫੀਲਡ ਹਾਕੀ ਖਿਡਾਰੀ ਹੈ। ਉਸਨੇ ਆਪਣੀ ਅੰਤਰਰਾਸ਼ਟਰੀ ਕੈਰੀਅਰ ਦੀ ਸ਼ੁਰੂਆਤ 1961 ਵਿੱਚ 18 ਸਾਲ ਦੀ ਉਮਰ ਵਿੱਚ ਅਤੇ ਮਿਊਨਿਖ 1972 ਵਿੱਚ - ਵਰਲਡ ਇਲੈਵਨ ਵਿੱਚ ਇੱਕ ਸੈਂਟਰ ਫਾਰਵਰਡ ਵਜੋਂ ਵੀ ਚੁਣਿਆ ਗਿਆ ਸੀ - ਕਾਂਸੀ ਦਾ ਤਗਮਾ। ਉਸਨੇ ਬੈਂਕਾਕ 1966 ਵਿਚ ਤਿੰਨ ਏਸ਼ੀਆਈ ਖੇਡਾਂ ਵਿਚ ਦੇਸ਼ ਦੀ ਨੁਮਾਇੰਦਗੀ ਕੀਤੀ - ਸੋਨੇ ਦਾ ਤਗਮਾ ਜਿੱਤਿਆ, ਫਿਰ ਬੈਂਕਾਕ 1970 ਵਿਚ ਚਾਂਦੀ ਦਾ ਤਗਮਾ ਜਿੱਤਿਆ ਅਤੇ ਟੀਮ ਦੀ ਕਪਤਾਨ ਰਹੀ ਅਤੇ ਸੋਲ 1986 ਵਿਚ ਭਾਰਤੀ ਮਹਿਲਾ ਹਾਕੀ ਟੀਮ ਦੇ ਮੁੱਖ ਕੋਚ ਵਜੋਂ ਅਤੇ ਕਾਂਸੀ ਦਾ ਤਗਮਾ ਜਿੱਤਿਆ। ਉਸਨੇ 1963 ਵਿਚ ਫਰਾਂਸ ਦੇ ਲਿਓਨਜ਼ ਵਿਖੇ ਅਤੇ 1966 ਵਿਚ ਹੈਮਬਰਗ, ਜਰਮਨੀ ਵਿਚ 1966 ਵਿਚ ਦੋ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟਾਂ ਵਿਚ ਦੇਸ਼ ਦੀ ਨੁਮਾਇੰਦਗੀ ਕੀਤੀ, ਦੋਵਾਂ ਸਥਾਨਾਂ ਤ ...

ਮਿੱਥ ਕਥਾ

ਮਿੱਥ ਸ਼ਬਦ ਦੀ ਉੱਤਪਤੀ ਗ੍ਰੀਕ ਸ਼ਬਦ ਜਾਂ ਤੋਂ ਹੋਈ ਹੈ, ਜਿਸ ਦਾ ਸ਼ਾਬਦਿਕ ਅਰਥ ਹੈ- ਪ੍ਰਾਚੀਨ ਮਾਨਤਾਵਾਂ ਦੇ ਆਧਾਰ ਉੱਤੇ ਮਿਥੀਆਂ ਕਲਪਿਤ ਕਹਾਣੀਆਂ ਜਾਂ ਕੋਰੀਆਂ ਗੱਪਾਂ। ਇੰਜ ਸਭਿਅਤਾ ਦੇ ਮੁਢਲੇ ਕਾਲ ਦੀਆਂ ਰੂੜ ਕਹਾਣੀਆਂ, ਲੋਕ ਵਿਸ਼ਵਾਸਾਂ ਉੱਤੇ ਆਧਾਰਿਤ ਦੰਤ ਕਥਾਵਾਂ ਅਤੇ ਪਰੰਪਰਾਗਤ ਰਹੁ ਰੀਤਾਂ ਨਾਲ ਸਬੰਧਿਤ ਧਾਰਨਾਵਾਂ ਦੇ ਸਮੁੱਚੇ ਅਧਿਐਨ ਨੂੰ "ਮਾਈਥੋਲੋਜੀ" ਕਿਹਾ ਜਾ ਸਕਦਾ ਹੈ। ਜਿਸ ਵਿੱਚ ਦੇਵਤਿਆਂ, ਦਿਵ ਪੁਰਸ਼ਾਂ, ਆਰੰਭਿਕ ਇਤਿਹਾਸ ਦੀਆਂ ਆਦਿ-ਰੂਪਕ ਅਤੇ ਸ੍ਰਿਸ਼ਟੀ ਦੀ ਉੱਤਪਤੀ ਬਾਰੇ ਮਾਨਤਾਵਾਂ ਆ ਜਾਂਦੀਆਂ ਹਨ। ਮਿੱਥ-ਕਥਾ ਮਿੱਥਿਕ ਕਥਾਂਵਾਂ ਤੋਂ ਭਾਵ ਪੂਰਵ-ਇਤਿਹਾਸਿਕ ਯੁੱਗ ਵਿੱਚ ਵਾਪਰੀਆਂ ਘਟਨਾਵਾਂ ਤੋਂ ਹੈ ਜਿਹੜੀਆਂ ਲੋਕਾਂ ਦੀਆਂ ਅਲੌਕਿਕ ਪਰੰਪਰਾ ਨਾਲ ਜੁੜੀਆਂ ਹੋਣ ਅਤੇ ਉਹਨਾਂ ਦੇ ਦੇਵਤਿਆਂ, ਪ੍ਰਾਚੀਨ ਯੋਧਿਆ ਧਾਰਮਿਕ ਵਿਸ਼ਵਾ ...

ਰਘਬੀਰ ਸਿੰਘ ਭੋਲਾ

ਰਘਬੀਰ ਸਿੰਘ ਭੋਲਾ ਇੱਕ ਇੰਡੀਅਨ ਏਅਰਫੋਰਸ ਅਫਸਰ ਅਤੇ ਅੰਤਰਰਾਸ਼ਟਰੀ ਹਾਕੀ ਖਿਡਾਰੀ ਸੀ, ਜਿਸਨੇ 1956 ਦੇ ਮੈਲਬੌਰਨ ਅਤੇ 1960 ਦੇ ਰੋਮ ਓਲੰਪਿਕ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਦਿਆਂ ਦੇਸ਼ ਲਈ ਕ੍ਰਮਵਾਰ ਇੱਕ ਸੋਨੇ ਅਤੇ ਚਾਂਦੀ ਦਾ ਤਗਮਾ ਜਿੱਤਿਆ ਸੀ।

ਕਿਸ਼ਨ ਲਾਲ

ਕਿਸ਼ਨ ਲਾਲ ਇੱਕ ਭਾਰਤੀ ਫੀਲਡ ਹਾਕੀ ਖਿਡਾਰੀ ਸੀ। ਉਸਨੇ 1948 ਵਿੱਚ ਭਾਰਤੀ ਹਾਕੀ ਟੀਮ ਦੀ ਕਪਤਾਨੀ ਕੀਤੀ, ਜਿਸ ਨੇ ਓਲੰਪਿਕ ਵਿੱਚ ਇੱਕ ਸੁਤੰਤਰ ਦੇਸ਼ ਵਜੋਂ ਆਪਣਾ ਪਹਿਲਾ ਸੋਨ ਤਮਗਾ ਜਿੱਤਿਆ, ਜਿਸ ਨੇ ਫਾਈਨਲ ਵਿੱਚ ਗ੍ਰੇਟ ਬ੍ਰਿਟੇਨ ਨੂੰ 4-0 ਨਾਲ ਹਰਾਇਆ।

ਨਿਬੰਧ ਦੇ ਤੱਤ

ਨਿਬੰਧ:- ਪੰਜਾਬੀ ਸਾਹਿਤ ਨੇ ਆਧੁਨਿਕ ਨਿਬੰਧ ਦਾ ਰੂਪ ਪੱਛਮੀ ਸਾਹਿਤ ਤੋਂ ਪ੍ਰਾਪਤ ਕੀਤਾ ਹੈ। ਨਿਬੰਧ ਸ਼ਬਦ ਅੰਗ੍ਰੇਜ਼ੀ ਦੇ ਸ਼ਬਦ Essay ਦਾ ਸਮਾਨਾਰਥੀ ਹੈ। Essay ਸ਼ਬਦ ਲੈੈੈਟਿਨ ਦੇ ਸ਼ਬਦ ਐਗਜੀਜਿਅਰੁ ਤੋਂ ਨਿਕਲਿਆ ਹੈ। Essay ਸ਼ਬਦ ਦਾ ਅਰਥ ਹੈ, ਯਤਨ । ਸਾਧਾਰਨ ਲੇਖ ਅਤੇ ਨਿਬੰਧ ਵਿੱਚ ਕਾਫ਼ੀ ਫ਼ਰਕ ਹੁੰਦਾ ਹੈ। ਸਾਧਾਰਨ ਲੇਖ ਵਿੱਚ ਲੇਖਕ ਦਾ ਵਿਅਕਤੀਤਵ ਕਿਤੇ ਲਾਂਭੇ ਲੁਕਿਆ ਰਹਿੰਦਾ ਹੈ, ਪਰ ਨਿਬੰਧ ਵਿੱਚ ਲੇਖਕ ਦਾ ਵਿਅਕਤੀਤਵ ਉਭਰ ਕੇ ਸਾਹਮਣੇ ਆਉਂਦਾ ਹੈ। ਇਹ ਵਿਅਕਤੀਕਤਾ ਨਿਬੰਧ ਦਾ ਸਭ ਤੋਂ ਵੱਡਾ ਪ੍ਰਧਾਨ ਅਤੇ ਮਹੱਤਵਪੂਰਨ ਗੁਣ ਹੈ। ਕੇੇਵਲ ਇਸੇ ਗੁਣ ਦੁਆਰਾ ਹੀ ਅਸੀਂ ਨਿਬੰਧ ਨੂੰ ਸਾਧਾਰਨ ਲੇਖ ਨਾਲੋਂ ਵੱਖ ਕਰਨ ਵਿਚ ਸਫਲ ਹੋ ਸਕਦੇ ਹਾਂ। ਇਸ ਤੋਂ ਇਲਾਵਾ ਨਿਬੰਧ ਨੂੰ ਸਾਧਾਰਨ ਲੇਖ ਨਾਲੋਂ ਵੱਖ ਕਰਨ ਵਾਲਾ ਦੂਸਰਾ ਗੁਣ ਨਿਬੰਧ ਵਿਚਲੀ ਰਸਾਤ ...

ਪੰਜਾਬੀ ਲੋਕ ਨਾਟ ਦੀਆਂ ਕਿਸਮਾਂ

ਨਕਲ ਤੋਂ ਭਾਵ ਕਿਸੇ ਦੀ ਮਜ਼ਾਕੀਆ ਢੰਗ ਨਾਲ ਨਕਲ ਬਣਾਉਣ ਤੋਂ ਹੀ ਹੈ। ਰਾਸ ਤੋਂ ਬਾਦ ਜੇ ਕੋਈ ਲੋਕ-ਨਾਟ ਦੀ ਪੰਜਾਬ ਵਿੱਚ ਕੋਈ ਹਰਮਨ-ਪਿਆਰੀ ਵੰਨਗੀ ਹੈ ਤਾਂ ਉਹ ਨਕਲਾਂ ਕਹੀਆਂ ਜਾ ਸਕਦੀਆਂ ਹਨ। ਨਕਲਾਂ ਵਿੱਚ ਮਰਾਸੀ ਮਾਹਰ ਹੁੰਦੀ ਹੈ। ਇਹ ਦੋ ਪਾਤਰ ਬਣ ਜਾਂਦੇ ਹਨ, ਇੱਕ-ਦੂਸਰੇ ਨੂੰ ਟਿੱਚਰਾਂ ਕਰਦੇ ਹਨ। ਇਹ ਇੱਕ ਹਸਾਉਣਾ ਨਾਟ ਹੈ। ਨਕਲ ਵਿੱਚ ਵਿਅੰਗ ਦੀ ਪ੍ਰਧਾਨਤਾ ਹੁੰਦੀ ਹੈ। ਕਿਸੇ ਵੱਡੇ ਤੋਂ ਵੱਡੇ ਵਿਅਕਤੀ ਜਾਂ ਸਮਾਜਿਕ ਪਰੰਪਰਾ ਤੇ ਨਕਲ ਰਾਹੀਂ ਵਿਅੰਗ ਕਰਿਆ ਜਾ ਸਕਦਾ ਹੈ। ਇਸ ਦੇ ਪਾਤਰਾਂ ਦਾ ਪਹਿਰਾਵਾਂ ਵੀ ਹਸਾਉਣਾ ਹੁੰਦਾ ਹੈ। ਇੱਕ ਪਾਤਰ ਦੇ ਹੱਥ ਚਮੋਟਾ ਹੁੰਦਾ ਹੈ। ਦੂਸਰਾ ਜਦੋਂ ਹਾਸੇ ਦੀ ਗੱਲ ਕਰਦਾ ਹੈ ਤਾਂ ਉਹ ਚਮੋਟਾ ਉਸਦੇ ਮਾਰਦਾ ਹੈ। ਚਮੋਟਾ ਇੱਕ ਤੋਂ ਦੂਸਰੀ ਗੱਲ ਦਾ ਪ੍ਰਸਗ ਜੀਵਨ ਜੋੜਨ ਦਾ ਵੀ ਕੰਮ ਕਰਦਾ ਹੈ। ਨਕਲਾਂ ਦੀਆਂ ਦੋ ਪ੍ਰ ...

                                     

ⓘ ਬਲਬੀਰ ਸਿੰਘ

ਡਾ. ਬਲਬੀਰ ਸਿੰਘ ਇੱਕ ਪੰਜਾਬੀ ਸਾਹਿਤਕਾਰ ਸੀ। ਉਹ ਪੰਜਾਬੀ ਦੇ ਸ਼੍ਰੋਮਣੀ ਸਾਹਿਤਕਾਰ ਭਾਈ ਵੀਰ ਸਿੰਘ ਦਾ ਭਰਾ ਸੀ। ਦੇਹਰਾਦੂਨ ਸਥਿਤ ਡਾ. ਬਲਬੀਰ ਸਿੰਘ ਮੈਮੋਰੀਅਲ ਲਾਇਬ੍ਰੇਰੀ ਵਿੱਚ ਸੰਸਕ੍ਰਿਤ, ਪ੍ਰਾਕਿਰਤ, ਹਿੰਦੀ, ਫਾਰਸੀ ਅਤੇ ਉਰਦੂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਤ ਅਤੇ ਸਿੱਖ ਅਧਿਐਨ, ਪੰਜਾਬ ਦੇ ਇਤਿਹਾਸ ਤੇ ਸੱਭਿਆਚਾਰ, ਭਾਰਤ ਦੀਆਂ ਵੱਖ-ਵੱਖ ਧਾਰਮਿਕ ਪਰੰਪਰਾਵਾਂ ਨਾਲ ਸੰਬੰਧਿਤ ਲਗਭਗ 10.000 ਦੁਰਲੱਭ ਪੁਸਤਕਾਂ ਉਪਲਬਧ ਹਨ। ਨਿਰੁਕਤ ਸ੍ਰੀ ਗੁਰੂ ਗਰੰਥ ਸਾਹਿਬ ਉਸ ਦਾ ਸ਼ੁਰੂ ਕੀਤਾ ਇੱਕ ਸ਼ਾਹਕਾਰ ਸਾਹਿਤ ਪਰੋਜੈਕਟ ਹੈ ਜਿਸ ਨੂੰ ਉਸ ਦੇ ਮਰਨ ਉੱਪਰੰਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਅਪਨਾ ਲਿਆ ਹੈ।

                                     

1. ਰਚਨਾਵਾਂ

  • ਕਲਮ ਦੀ ਕਰਾਮਾਤ
  • "ਲੰਬੀ ਨਦਰ ਪੁਸਤਕ ਦੇ ਨਿਬੰਧ:- ਰਬਾਬ,ਲੰਮੀ ਨਦਰ, ਪਰਾਰਥਨਾ, ਬਾਬਾ ਰਕਤ ਦੇਵ, ਸੇਵ ਕਮਾਈ, ਚੰਦਰ ਹਾਂਸ, ਅਬਾਦਾਰ ਮੌਤੀ, ਸੱਚ ਦੀ ਸੂਰਤ, ਸਰਬ ਕਾਲ ।
  • ਕਾਵਿ ਜੋਧ
  • ਸ਼ੁੱਧ ਸਰੂਪ
  • ਰਾਗਮਾਲਾ ਦਾ ਸਵਾਰ

ਚਰਣ ਹਰਿ ਵਿਸਥਾਰ ਪੰਜ ਗ੍ਥੀ ਸਟੀਕ

                                     

ਕਾਲੀ ਬੇਈ

ਕਾਲੀ ਬੇਈ ਪੰਜਾਬ, ਭਾਰਤ ਵਿੱਚ ਵਹਿੰਦੀ ਇੱਕ ਚੋਟੀ ਨਦੀ ਹੈ। ਇਹ ਸਤਲੁਜ ਅਤੇ ਬਿਆਸ ਨਦੀਆਂ ਦੇ ਸੰਗਮ ਹਰੀਕੇ ਵਿੱਚ ਜਾ ਮਿਲਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਨਦੀ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਹੀ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੇ ਪ੍ਰਾਪਤੀ ਹੋਈ। ਭਾਰਤ ਦੇ ਹਰੇ ਇਨਕਲਾਬ ਦੌਰਾਨ ਇਹ ਬਹੁਤ ਪ੍ਰਦੂਸ਼ਿਤ ਅਤੇ ਗੰਦੀ ਹੋ ਗਈ ਸੀ। ਪਰ ਸੰਨ 2000 ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਲੋਕਾਂ ਦੀ ਮਦਦ ਨਾਲ ਇਸਨੂੰ ਸਾਫ਼ ਕਰ ਦਿੱਤਾ।

                                     

ਓਲੰਪਿਕ ਵਿੱਚ ਭਾਰਤੀ ਹਾਕੀ ਕਪਤਾਨਾਂ ਦੀ ਸੂਚੀ

ਇਹ ਉਹਨਾਂ ਸਾਰੇ ਫੀਲਡ ਹਾਕੀ ਖਿਡਾਰੀਆਂ ਦੀ ਸੂਚੀ ਹੈ, ਜੋ ਭਾਰਤੀ ਰਾਸ਼ਟਰੀ ਹਾਕੀ ਟੀਮ ਦੇ ਓਲੰਪਿਕ ਵਿੱਚ ਅੰਤਰਰਾਸ਼ਟਰੀ ਪੱਧਰ ਉੱਤੇ ਕਪਤਾਨ ਰਹੇ ਹਨ। ਇਹ ਸੂਚੀ 1928 ਓਲੰਪਿਕ, ਐਮਸਟਰਡੈਮ ਤੋਂ ਬਾਅਦ ਸਾਰੇ ਭਾਰਤੀ ਪੁਰਸ਼ ਕਪਤਾਨਾਂ ਦੀ ਹੈ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →