ⓘ ਸੱਭਿਆਚਾਰਕ ਇਨਕਲਾਬ

ਪੀਕਿੰਗ ਓਪੇਰਾ

ਪੀਕਿੰਗ ਓਪੇਰਾ, ਜਾਂ ਬੀਜਿੰਗ ਓਪੇਰਾ, ਚੀਨੀ ਓਪੇਰਾ ਦਾ ਇੱਕ ਰੂਪ ਹੈ, ਜੋ ਸੰਗੀਤ, ਵੋਕਲ ਪ੍ਰਫਾਮੈਂਸ, ਮੀਮ, ਨਾਚ ਅਤੇ ਐਕਰੋਬੈਟਿਕਸ ਨੂੰ ਜੋੜਦਾ ਹੈ। ਇਹ 18 ਵੀਂ ਸਦੀ ਦੇ ਅਖੀਰ ਵਿੱਚ ਸ਼ੁਰੂ ਹੋਇਆ ਅਤੇ 19 ਵੀਂ ਸਦੀ ਦੇ ਅੱਧ ਤੱਕ ਪੂਰੀ ਤਰ੍ਹਾਂ ਵਿਕਸਤ ਅਤੇ ਮਾਨਤਾ ਪ੍ਰਾਪਤ ਹੋਇਆ। ਇਹ ਰੂਪ ਕ਼ਿੰਗ ਰਾਜਵੰਸ਼ ਦਰਬਾਰ ਵਿੱਚ ਬੇਹੱਦ ਪ੍ਰਚਲਿਤ ਸੀ ਅਤੇ ਚੀਨ ਦੇ ਸਭਿਆਚਾਰਕ ਖਜਾਨੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਮੁੱਖ ਪ੍ਰਦਰਸ਼ਨ ਟਰੁੱਪ ਉੱਤਰ ਵਿੱਚ ਬੀਜਿੰਗ ਅਤੇ ਤਿਆਨਜਿਨ ਅਤੇ ਦੱਖਣ ਵਿੱਚ ਸ਼ੰਘਾਈ ਵਿੱਚ ਅਧਾਰਿਤ ਹਨ। ਕਇਸ ਕਲਾ ਰੂਪ ਨੂੰ ਤਾਈਵਾਨ ਵਿੱਚ ਵੀ ਸੰਭਾਲ ਕੇ ਰੱਖਿਆ ਹੋਇਆ ਹੈ, ਜਿੱਥੇ ਇਸ ਨੂੰ Guójù ਵਜੋਂ ਜਾਣਿਆ ਜਾਂਦਾ ਹੈ।ਇਹ ਹੋਰ ਦੇਸ਼ਾਂ ਜਿਵੇਂ ਕਿ ਯੂਨਾਈਟਿਡ ਸਟੇਟਸ ਅਤੇ ਜਾਪਾਨ ਵਿੱਚ ਵੀ ਫੈਲ ਚੁੱਕਿਆ ਹੈ। ਪੀਕਿੰਗ ਓਪੇਰਾ ਵਿੱ ...

ਸਾਮਰਾਜਵਾਦ

ਸਾਮਰਾਜਵਾਦ ਉਹ ਦ੍ਰਿਸ਼ਟੀਕੋਣ ਹੈ ਜਿਸਦੇ ਮੁਤਾਬਕ ਕੋਈ ਵੱਡਾ ਅਤੇ ਤਾਕਤਵਰ ਦੇਸ਼ ਆਪਣੀ ਸ਼ਕਤੀ ਅਤੇ ਗੌਰਵ ਨੂੰ ਵਧਾਉਣ ਲਈ ਹੋਰ ਦੇਸ਼ਾਂ ਦੇ ਕੁਦਰਤੀ ਅਤੇ ਮਾਨਵੀ ਸਾਧਨਾਂ ਉੱਤੇ ਆਪਣਾ ਹੱਕ ਸਥਾਪਤ ਕਰ ਲੈਂਦਾ ਹੈ। ਇਹ ਘੁਸਪੈਠ ਸਿਆਸੀ, ਆਰਥਕ, ਸੱਭਿਆਚਾਰਕ ਜਾਂ ਹੋਰ ਕਿਸੇ ਵੀ ਕਿਸਮ ਦੀ ਹੋ ਸਕਦੀ ਹੈ। ਇਸ ਦਾ ਸਭ ਤੋਂ ਪ੍ਰਤੱਖ ਰੂਪ ਕਿਸੇ ਇਲਾਕੇ ਨੂੰ ਆਪਣੇ ਰਾਜਨੀਤਕ ਅਧਿਕਾਰ ਵਿੱਚ ਲੈ ਲੈਣਾ ਅਤੇ ਉਸ ਖੇਤਰ ਦੇ ਵਾਸੀਆਂ ਨੂੰ ਕਈ ਕਿਸਮ ਦੇ ਹੱਕਾਂ ਤੋਂ ਵਾਂਝੇ ਕਰ ਦੇਣਾ ਹੈ। ਦੇਸ਼ ਦੇ ਮੱਲੇ ਹੋਏ ਇਲਾਕਿਆਂ ਨੂੰ ਬਸਤੀ ਕਿਹਾ ਜਾਂਦਾ ਹੈ। ਸਾਮਰਾਜਵਾਦੀ ਨੀਤੀ ਦੇ ਤਹਿਤ ਇੱਕ ਰਾਸ਼ਟਰੀ ਰਾਜ ਜਾਂ ਮੁਲਕ ਆਪਣੀਆਂ ਹੱਦਾਂ ਤੋਂ ਬਾਹਰ ਜਾ ਕੇ ਦੂਜੇ ਦੇਸ਼ਾਂ ਅਤੇ ਰਾਜਾਂ ਵਿੱਚ ਘੁਸਪੈਠ ਕਰਦਾ ਹੈ। ਸਾਮਰਾਜਵਾਦ ਦੇ ਵਿਗਿਆਨਕ ਸਿਧਾਂਤ ਦਾ ਵਿਕਾਸ ਵਲਾਦੀਮੀਰ ਲੈਨਿਨ ...

ਪਾਕਿਸਤਾਨੀ ਪੰਜਾਬੀ ਕਵਿਤਾ ਦੀ ਪਰਗਤੀਵਾਦੀ ਧਾਰਾ

ਪ੍ਰਗਤੀਵਾਦੀ ਲਹਿਰ ਦੀ ਸਥਾਪਨਾ 20ਵੀਂ ਸਦੀ ਵਿੱਚ ਪਹਿਲਾ ਯੂਰਪ ਵਿੱਚ ਅਗਾਂਹ ਵੱਧ ਬੁਧੀਜੀਵੀਆਂ, ਸਾਹਿਤਕਾਰਾਂ ਅਤੇ ਚਿੰਤਕਾਂ ਦੁਆਰਾ ਫਾਂਸੀਵਾਦੀ ਼ਤਾਕਤਾਂ ਦੇ ਵਿਰੁੱਧ ਵਿੱਚ ਹੋਈ। ਅਗਾਂਹਵਧੂ ਲੇਖਕਾਂ, ਕਲਾਕਾਰਾਂ ਦੀ 1935 ਵਿੱਚ ਅੰਗੇਜ਼ੀ ਨਾਵਲਕਾਰ ਈ.ਐੱਮ ਫਾਰਸਟਰ ਦੀ ਪ੍ਰਧਾਨਗੀ ਹੇਠ ਪੈਰਿਸ ਵਿਖੇ ਕਾਨਫਰੰਸ ਹੋਈ। ਭਾਵੇਂ ਇਹ ਮੰਨਿਆ ਜਾਂਦਾ ਹੈ ਕਿ ਪੰਜਾਬ ਵਿੱਚ ਪ੍ਰਗਤੀਵਾਦੀ ਧਾਰਾ ਦਾ ਆਗਮਨ ਹਿੰਦੀ ਦੇ ਰਾਹੀਂ ਹੋਇਆ ਪਰ ਇਹ ਤੱਥ ਸਰਵਮਾਨਯ ਹੈ ਕਿ ਪੰਜਾਬੀ ਦੀ ਪ੍ਰਤੀਨਿਧਤਾ ਮੁਲਕ ਰਾਜ ਆਨੰਦੇ ਨੇ ਕੀਤੀ ਸੀ। ਇਸ ਲਹਿਰ ਵਿੱਚ ਪ੍ਰੋਰ. ਮੋਹਨ ਸਿੰਘ, ਹੀਰਾ ਸਿੰਘ ਦਰਦ, ਕਰਤਾਰ ਸਿੰਘ ਦੁੱਗਲ, ਅੰਮ੍ਰਿਤਾ ਪ੍ਰੀਤਮ, ਪ੍ਰਿ. ਸੰਤ ਸਿੰਘ ਸੇਖੋਂ, ਸੰਤੋਖ ਸਿੰਘ, ਧੀਰ, ਬਾਬੂ, ਫੀਰੋਜ਼ਦੀਨ ਸ਼ਰਫ਼, ਹਮ ਦਮ ਆਦਿ ਨੇ ਅਗਾਂਹ ਵਧੂ ਸਾਹਿਤ ਸਿਰਜਿਆ ਹੈ। ਪੰਜਾਬ ...

ਚੀਨ ਵਿਚ ਖੇਡਾਂ

ਚੀਨ ਵਿਚ, ਇਹ ਖੇਡ ਲੰਬੇ ਸਮੇਂ ਤੋਂ ਮਾਰਸ਼ਲ ਆਰਟਸ ਨਾਲ ਜੁੜੀ ਹੋਈ ਹੈ। ਅੱਜ ਚੀਨ ਵੱਖ-ਵੱਖ ਕਿਸਮ ਦੇ ਮੁਕਾਬਲੇ ਵਾਲੀਆਂ ਖੇਡਾਂ ਨੂੰ ਸ਼ਾਮਲ ਕਰਦਾ ਹੈ। ਰਵਾਇਤੀ ਚੀਨੀ ਸੱਭਿਆਚਾਰ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਦੇ ਰੂਪ ਵਿੱਚ ਸਰੀਰਕ ਤੰਦਰੁਸਤੀ ਨੂੰ ਸਮਝਦਾ ਹੈ। ਚੀਨ ਵਿੱਚ ਰਾਸ਼ਟਰੀ ਪੱਧਰ ਤੇ ਰਾਸ਼ਟਰੀ ਖੇਡਾਂ ਦੀ ਤਰ੍ਹਾਂ, ਇਹ ਕੌਮੀ ਚੌਥੀ ਮਲਟੀ-ਸਪੋਰਟ ਇਵੈਂਟ ਹੈ।

ਲੈਸਲੀ ਵਾਈਟ

ਲੈਸਲਾਈਲ ਐਲਬੀਅਨ ਵਾਈਟ, ਸਭਿਆਚਾਰਕ ਈਵੋਲੂਸ਼ਨ, ਸੋਸ਼ਿਓਕਲਚਰਲ ਈਵੋਲੂਸ਼ਨ, ਅਤੇ ਖਾਸ ਕਰਕੇ ਨੀਓਈਵੋਲੂਸ਼ਨਿਜ਼ਮ ਦੇ ਸਿਧਾਂਤ ਤੇ ਉਸਦੀ ਵਕਾਲਤ ਦੇ ਲਈ ਜਾਣਿਆ ਇੱਕ ਅਮਰੀਕੀ ਮਾਨਵ-ਵਿਗਿਆਨ ਸੀ। ਮਿਸ਼ੀਗਨ ਐਨ ਅਰਬਨ ਯੂਨੀਵਰਸਿਟੀ ਦੇ ਰਾਜਨੀਤਿਕ ਵਿਭਾਗ ਬਣਾਉਣ ਵਿੱਚ ਉਸਦੀ ਭੂਮਿਕਾ ਸੀ। ਉਹ ਅਮਰੀਕੀ ਮਾਨਵ-ਵਿਗਿਆਨੀ ਐਸੋਸ਼ੀਏਸ਼ਨ ਦਾ ਪ੍ਰਧਾਨ ਸੀ।

ਜਰਮਨ ਨੈਸ਼ਨਲ ਲਾਇਬ੍ਰੇਰੀ

ਜਰਮਨ ਨੈਸ਼ਨਲ ਲਾਇਬਰੇਰੀ ਕੇਂਦਰੀ ਅਦਾਰਿਆਂ ਦੀ ਲਾਇਬ੍ਰੇਰੀ ਅਤੇ ਜਰਮਨੀ ਦੇ ਸੰਘੀ ਗਣਤੰਤਰ ਲਈ ਰਾਸ਼ਟਰੀ ਗ੍ਰੰਥੀਆਂ ਸੰਬੰਧੀ ਕੇਂਦਰ ਹੈ। ਇਸਦਾ ਕੰਮ ਇਕੱਠਾ ਕਰਨਾ, ਪੱਕੇ ਤੌਰ ਤੇ ਆਰਕਾਈਵ ਕਰਨਾ, 1913 ਤੋਂ ਸਾਰੇ ਜਰਮਨ ਅਤੇ ਜਰਮਨ-ਭਾਸ਼ਾ ਦੇ ਪ੍ਰਕਾਸ਼ਨਾਂ ਨੂੰ ਬੜੀ ਵਿਆਪਕ ਤੌਰ ਤੇ ਦਸਤਾਵੇਜ਼ੀ ਰੂਪ ਵਿੱਚ ਰਿਕਾਰਡ ਕਰਨਾ ਹੈ, ਜਰਮਨੀ ਬਾਰੇ ਵਿਦੇਸ਼ੀ ਪ੍ਰਕਾਸ਼ਨ, ਜਰਮਨ ਕੰਮ ਦੇ ਅਨੁਵਾਦ ਅਤੇ 1933 ਤੋਂ 1945 ਦਰਮਿਆਨ ਵਿਦੇਸ਼ਾਂ ਵਿੱਚ ਪ੍ਰਕਾਸ਼ਿਤ ਜਰਮਨ ਬੋਲਣ ਵਾਲੇ ਇਮੀਗ੍ਰੈਂਟਸ ਦੇ ਕੰਮ ਅਤੇ ਉਨ੍ਹਾਂ ਨੂੰ ਜਨਤਾ ਲਈ ਉਪਲਬਧ ਕਰਾਉਣ ਲਈ। ਜਰਮਨ ਨੈਸ਼ਨਲ ਲਾਇਬ੍ਰੇਰੀ ਨੇ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਸਹਿਕਾਰੀ ਵਿਦੇਸ਼ੀ ਸੰਬੰਧਾਂ ਦਾ ਪ੍ਰਬੰਧ ਕੀਤਾ ਹੈ। ਉਦਾਹਰਣ ਵਜੋਂ, ਇਹ ਜਰਮਨੀ ਵਿੱਚ ਗ੍ਰੰਥੀਆਂ ਸੰਬੰਧੀ ਨਿਯਮਾਂ ਅਤੇ ਮਿਆਰਾਂ ਨੂੰ ਵਿਕਸ ...

ਪੁਰਾਣਾ ਹਵਾਨਾ

ਪੁਰਾਣਾ ਹਵਾਨਾ ਕਿਊਬਾ ਦੇਸ ਦੇ ਹਵਾਨਾ ਪ੍ਰਦੇਸ ਦਾ ਇੱਕ ਸ਼ਹਿਰ ਹੈ ਜੋ ਇਸਦੀਆਂ 15 ਮਿਊਂਸਪਲ ਕਮੇਟੀਆਂ ਵਿਚੋਂ ਇੱਕ ਹੈ। ਪੁਰਾਣਾ ਹਵਾਨਾ ਇੱਕ ਵਿਸ਼ਵ ਵਿਰਾਸਤ ਟਿਕਾਣਾ ਹੈ।

ਬਾਈ ਯਾਂਗ

ਬਾਈ ਯਾਂਗ, ਇੱਕ ਚੀਨੀ ਫਿਲਮ ਅਤੇ ਡਰਾਮਾ ਅਭਿਨੇਤਰੀ ਸੀ ਜੋ ਮੁੱਖ ਤੌਰ ਤੇ 1930ਵਿਆਂ ਤੋਂ 1950ਵਿਆਂ ਤੱਕ ਸਰਗਰਮ ਸੀ ਜਿਸ ਦੇ ਦੌਰਾਨ ਉਹ,ਦੇਸ਼ ਦੇ ਸਭ ਤੋਂ ਪ੍ਰਸਿੱਧ ਫਿਲਮੀ ਸਿਤਾਰਿਆਂ ਵਿੱਚੋਂ ਇੱਕ ਸੀ। ਉਸ ਨੂੰ ਚੀਨ ਦੀਆਂ "ਚਾਰ ਮਹਾਨ ਡਰਾਮਾ ਅਭਿਨੇਤਰੀਆਂ," ਵਿੱਚੋਂ ਕਿਨ ਯੀ, ਸ਼ੁ ਸ਼ਿਊਵੇਨ ਅਤੇ ਝਾਂਗ ਰੁਈਫਾਂਗ ਤੋਂ ਮੋਹਰੀ ਮੰਨਿਆ ਜਾਂਦਾ ਸੀ। ਉਸ ਦੀਆਂ ਪ੍ਰਸਿੱਧ ਫਿਲਮਾਂ ਵਿੱਚ ਕਰਾਸਰੋਡਸ, ਦ ਸਪ੍ਰਿੰਗ ਰਿਵਰ ਫਲੋਜ ਈਸਟ, ਏਟ ਥਾਉਜੇਂਡ ਲੀ ਆਫ ਕਲਾਉਡ ਐਂਡ ਮੂਨ ਅਤੇ ਨਿਊਯਾਰਕਜ ਸੈਕਰਿਫਾਇਸ ਸ਼ਾਮਿਲ ਹਨ।

ਰਾਬੀਆ ਕਦੀਰ

ਰਾਬੀਆ ਕਦੀਰ ਇਕ ਨਸਲੀ ਉਈਗੋਰ, ਕਾਰੋਬਾਰੀ ਔਰਤ ਅਤੇ ਰਾਜਨੀਤਿਕ ਕਾਰਕੁਨ ਹੈ। ਚੀਨ ਦੇ ਅਲਟਾਏ ਸ਼ਹਿਰ ਵਿਚ ਜਨਮੀ, ਕਦੀਰ ਆਪਣੀ ਅਚੱਲ ਸੰਪਤੀ ਅਤੇ ਇਕ ਬਹੁ-ਰਾਸ਼ਟਰੀ ਸਮੂਹ ਦੀ ਮਾਲਕੀਅਤ ਦੁਆਰਾ 1980 ਵਿਆਂ ਵਿਚ ਕਰੋੜਪਤੀ ਬਣ ਗਈ ਸੀ। ਚੀਨੀ ਰਾਜ ਮੀਡੀਆ ਦੇ ਅਨੁਸਾਰ, ਆਪਣੇ ਪਤੀ ਨੂੰ, ਜੋ ਪੂਰਬੀ ਤੁਰਕੀਸਤਾਨ ਪੱਖੀ ਆਜ਼ਾਦੀ ਪ੍ਰਸਾਰਕ ਵਜੋਂ ਸੰਯੁਕਤ ਰਾਜ ਵਿਚ ਕੰਮ ਕਰਦਾ ਸੀ ਗੁਪਤ ਅੰਦਰੂਨੀ ਹਵਾਲਾ ਰਿਪੋਰਟਾਂ ਭੇਜਣ ਦੇ ਦੋਸ਼ ਤਹਿਤ 1999 ਵਿਚ ਗ੍ਰਿਫਤਾਰ ਕੀਤੇ ਜਾਣ ਤੋਂ ਪਹਿਲਾਂ ਕਦੀਰ ਨੇ ਚੀਨ ਦੀ ਸੰਸਦ ਅਤੇ ਹੋਰ ਰਾਜਨੀਤਿਕ ਅਦਾਰਿਆਂ ਵਿਚ ਕਈ ਅਹੁਦਿਆਂ ਤੇ ਰਹੀ। 2005 ਵਿਚ ਜਦੋਂ ਉਹ ਇਕ ਰਹਿਮ ਰਿਹਾਈ ਤੋਂ ਬਾਅਦ ਯੂਨਾਈਟਿਡ ਸਟੇਟ ਚਲੀ ਗਈ, ਇਸ ਤੋਂ ਬਾਅਦ, ਕਦੀਰ ਨੇ ਉਈਗੋਰ ਸੰਗਠਨਾਂ ਜਿਵੇਂ ਕਿ ਵਰਲਡ ਉਈਗੋਰ ਕਾਂਗਰਸ ਵਿਚ ਲੀਡਰਸ਼ਿਪ ਦੇ ਅਹੁਦੇ ਸ ...

ਰੜੇ ਭੰਬੀਰੀ ਬੋਲੇ

ਰੜੇ ਭੰਬੀਰੀ ਬੋਲੇ ਦੇ ਭਾਗ ਦੂਜੇ ਦਾ ਸਿਰਲੇਖ ਸਿੱਠਣੀਆ:ਖੇਲ੍ਹ ਮਿੱਟੀ ਦੇ ਲਿਆਈ ਵੇ ਲੋਕੋ ਨੂੰ ਡਾ ਨਾਹਰ ਸਿੰਘ ਨੇ ਛੇ ਭਾਗਾਂ ਵਿਚ ਵੰਡਿਆਂ ਹੈ। ਇਹ ਵੰਡ ਸਿੱਠਣੀਆਂ ਦੇ ਸੰਦਰਭ ਵਿਚ ਕੀਤੀ ਗਈ ਹੈ। ੧ ਲਾੜਾ ਬੜਾ ਲੜਾਕੇਦਾਰ:- ਇਸ ਵਿਚ ਉਨ੍ਹਾਂ ਸਿੱਠਣੀਆਂ ਨੂੰ ਡਾ ਨਾਹਰ ਸਿੰਘ ਨੇ ਸ਼ਾਮਿਲ ਕੀਤਾ ਹੈ ਜਿਹੜੀਆਂ ਲਾੜੇ ਨੂੰ ਵਿਆਹ ਸਮੇਂ ਔਰਤਾਂ ਵੱਲੋਂ ਦਿੱਤੀਆਂ ਜਾਂਦੀਆਂ ਹਨ।ਇਸ ਵਿਚ ਲਾੜੇ ਦੀ ਮਾਂ ਭੈਣ,ਭਰਾ, ਪਿਉ ਆਦਿ,ਨੂੰ ਸਿੱਠਣਿਆਂ ਰਾਹੀਂ ਵਿਅੰਗ ਰੀਤਾ ਜਾਂਦਾ ਹੈ ਜਿਵੇਂ:- "ਤੇਰੀ ਮਦ ਵਿਚ ਮਦ ਵਿਚ ਵੇ ਬੂਟਾ ਕਿੱਕਰ ਦਾ ਤੂੰ ਪੁੱਤ ਹੈ ਲਾੜਿਆ ਵੇ ਤੇਰੀ ਮਾਂ ਦੇ ਮਿੱਤਰ ਦਾ" ੨ ਲਾੜੇ ਭੈਣਾਂ ਚੜ੍ਹਗੀ ਡੇਕ: - ਇਸ ਭਾਗ ਵਿਚ ਡਾ ਨਾਹਰ ਸਿੰਘ ਨੇ ਉਨ੍ਹਾਂ ਸਿੱਠਣੀਆਂ ਨੂੰ ਸ਼ਾਮਿਲ ਕੀਤਾ ਹੈ ਜੋ ਭੈਣ ਨੂੰ ਦਿੱਤੀਆਂ ਜਾਂਦੀਆਂ ਹਨ ਜਿਵੇਂ:- "ਮੇਰੇ ਇਨੂ ...

                                     

ⓘ ਸੱਭਿਆਚਾਰਕ ਇਨਕਲਾਬ

ਸੱਭਿਆਚਾਰਕ ਕ੍ਰਾਂਤੀ ੧੯੬੬ ਤੋਂ ੧੯੭੬ ਤੱਕ ਚੀਨ ਵਿੱਚ ਹੋਣ ਵਾਲਾ ਇੱਕ ਇਨਕਲਾਬ ਹੈ। ਸੰਨ 1966 ਤੋਂ ਸ਼ੁਰੂ ਹੋਕੇ ਸੰਨ 1976 ਤੱਕ ਚੱਲਿਆ। ਮਾਓ ਉਸ ਸਮੇਂ ਚੀਨ ਦੀ ਕਮਿਊਨਿਸਟ ਪਾਰਟੀ ਦਾ ਚੇਅਰਮੈਨ ਸੀ। ਇਹ ਕ੍ਰਾਂਤੀ 16 ਮਈ 1966 ਨੂੰ ਸ਼ੁਰੂ ਹੋਈ10 ਸਾਲਾਂ ਤੱਕ ਚੱਲੀ ਅਤੇ ਇਸਨੇ ਚੀਨ ਦੇ ਸਮਾਜਕ ਢਾਂਚੇ ਵਿੱਚ ਕਈ ਵੱਡੀਆਂ ਤਬਦੀਲੀਆਂ ਲਿਆਂਦੀਆਂ। ਇਸ ਕ੍ਰਾਂਤੀ ਦੀ ਸ਼ੁਰੂਆਤ ਦੀ ਘੋਸ਼ਣਾ ਕਰਦੇ ਹੋਏ ਮਾਓ-ਤਸੇ-ਤੁੰਗ ਨੇ ਚਿਤਾਵਨੀ ਦਿੱਤੀ ਸੀ ਕਿ ਬੁਰਜੁਆ ਵਰਗ ਕਮਿਊਨਿਸਟ ਪਾਰਟੀ ਵਿੱਚ ਆਪਣਾ ਪ੍ਰਭਾਵ ਕਾਇਮ ਕਰਕੇ ਇੱਕ ਤਰ੍ਹਾਂ ਦੀ ਤਾਨਾਸ਼ਾਹੀ ਸਥਾਪਤ ਕਰਨਾ ਚਾਹੁੰਦਾ ਹੈ। ਵਾਸਤਵ ਵਿੱਚ ਇਹ ਸਭਿਆਚਾਰਕ ਕ੍ਰਾਂਤੀ ਮਾਓ ਨੇ ਆਪਣੀ ਪਾਰਟੀ ਨੂੰ ਆਪਣੇ ਵਿਰੋਧੀਆਂ ਤੋਂ ਛੁਟਕਾਰਾ ਦਵਾਉਣ ਲਈ ਸ਼ੁਰੂ ਕੀਤੀ ਸੀ।

ਸਭਿਆਚਾਰਕ ਪਰਿਵਰਤਨ ਦਾ ਇੱਕ ਵਿਸ਼ੇਸ਼ ਰੂਪ ਵਿਸ਼ੇਸ਼ ਤੌਰ ਤੇ ਮਾਰਕਸਵਾਦੀ ਸਿਧਾਂਤਕ ਸਥਾਪਨਾਂਵਾਂ ਅਤੇ ਸੰਕਲਪਾਂ ਦੀ ਉਪਜ ਹੈ। ਸਭਿਆਚਾਰ ਇਨਕਲਾਬ ਸਮਾਜਵਾਦੀ ਇਨਕਲਾਬ ਰਾਹੀ ਪੇਸ਼ ਹੋਈ ਹੈ ਅਤੇ ਸਭਿਆਚਾਰ ਰਾਹੀਂ ਸਹਿਜ ਵਿਕਾਸ ਮੁਲਕ ਪ੍ਰਕਿਆ ਦੇ ਉਲਟ ਸਮੁਚੀ ਮਾਨਵ ਸ਼ਕਤੀ ਰਾਹੀਂ ਨਿਸ਼ਚਿਤ ਉਦੇਸ਼ ਹਿੱਤ ਹੈ। ਸੱਭਿਆਚਾਰ ਇਨਕਲਾਬ ਦਾ ਸਾਰ -ਤੱਤ ਆਰਥਿਕ ਉਤਪਾਦਨ ਦੇ ਸਮੁੱਚੇ ਪ੍ਰਬੰਧ ਦੇ ਪ੍ਰਚੰਡ ਅੰਗ ਵਜੋਂ ਰੂਪਾਂਤਰਿਤ ਕਰਨ ਵਿੱਚ ਨਿਹਤ ਹੈ। ਜਮਾਤੀ ਸਮਾਜ ਦੇ ਖਾਤਮੇ ਉਪਰਾਂਤ ਸਮਾਜ ਰਹਿਤ ਸਮਾਜ ਦੀ ਸਥਾਪਨਾ ਆਰਥਿਕ ਅਤੇ ਸਮਾਜਿਕ ਖੇਤਰ ਦਾ ਅਹਿਮ ਵਰਤਾਰਾ ਹੈ, ਉਥੇ ਇਹ ਅਮਲ ਜਮਾਤੀ ਸਭਿਆਚਾਰਾ ਦੇ ਆਧਾਰ ਨੂੰ ਗੈਰ-ਜਮਾਤੀ ਤੇ ਬਰਾਬਰੀ ਦੇ ਸਿਧਾਂਤ ਵਿਚਾਰਧਾਰਾ ਅਨੁਸਾਰ ਮੁੜ-ਵਿਉਂਤਣ ਅਤੇ ਪੁਨਰ ਸਿਰਜਣ ਨਾਲ ਸੰਬੰਧਿਤ ਹੈ।

ਸੱਭਿਆਚਾਰਕ ਇਨਕਲਾਬ ਮਨੱਖੀ ਸਰਗਰਮੀ ਦੇ ਮੂਲ ਪ੍ਰੇਰਕ ਉਦੇਸ਼, ਕਿਰਤ-ਵਿਧੀ ਹੀ ਸਗੋਂ ਮਨੁੱਖ ਜੀਵਨ ਦੇ ਅੰਦਰੂਨੀ ਤੇ ਬਾਹਰੀ ਜਗਤ ਦੇ ਅਜ਼ਾਦ ਅਤੇ ਬਰਾਬਰੀ ਵਾਲੇ ਮਨੁੱਖ ਕੰਮ, ਸਾਧਨ, ਸੰਗਠਨ, ਰਿਸ਼ਤਿਆਂ, ਕੀਮਤਾਂ, ਪ੍ਰਤਿਮਾਨਾ ਨੂੰ ਸਿਰਜਣਾ ਹੈ।

ਸੱਭਿਆਚਾਰਕ ਇਨਕਲਾਬ ਦੇ ਤਿੰਨ ਮੁੱਖ ਅੰਗ ਹਨ
  • ਲੋਟੂ ਸੱਭਿਆਚਾਰ ਦਾ ਰੂਪਾਂਤਰਣ ਕਰਨਾ। ਭਾਵ ਉਸਨੂੰ ਬਦਲਣਾ
  • ਸਭਿਆਚਾਰ ਦੇ ਵਿਕਾਸ ਮੂਲਕ ਪਰਿਵਰਤਨ ਦੀ ਬਜਾਏ, ਮੁੱਢ ਤੋ ਹੀ ਨਵੇਂ ਸੱਭਿਆਚਾਰ ਦੀ ਸਿਰਜਣਾ ਕਰਨਾ।
  • ਮਨੁੱਖੀ ਸਮਾਜੀ ਬੁਨਿਆਦੀ ਲੋੜਾਂ, ਸੰਭਾਵਨਾਵਾਂ ਅਤੇ ਸਮਰਥਾਵਾਂ ਅਨੁਕੂਲ ਸਮੁੱਚੇ ਸੱਭਿਅਚਾਰਕ ਪ੍ਰਬੰਧ ਦੀ ਪੁਨਰ ਸਿਰਜਣਾ।
Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →