ⓘ ਸ਼ਸ਼ੀ ਕਪੂਰ

ਸੰਜਨਾ ਕਪੂਰ

ਸੰਜਨਾ ਕਪੂਰ) ਇੱਕ ਭਾਰਤੀ ਰੰਗਮੰਚ ਦੀ ਸਖਸ਼ੀਅਤ ਅਤੇ ਬ੍ਰਿਟਿਸ਼ ਅਤੇ ਭਾਰਤੀ ਵੰਸ ਦੀ ਭੂਤਕਾਲੀਨ ਭਾਰਤੀ ਫ਼ਿਲਮ ਅਭਿਨੇਤਰੀ ਹੈ। ਇਹ ਭਾਰਤੀ ਫ਼ਿਲਮ ਅਭਿਨੇਤਾ ਸ਼ਸ਼ੀ ਕਪੂਰ ਅਤੇ ਸਵਰਗਵਾਸੀ ਜੈਨੀਫਰ ਕੇਂਦਲ ਦੀ ਧੀ ਹੈ। ਜੈਨੀਫਰ ਨੇ 1993 ਤੋਂ ਫ਼ਰਵਰੀ 2012 ਤੱਕ ਮੁੰਬਈ ਵਿੱਚ ਪ੍ਰਿਥਵੀ ਰੰਗਮੰਚ ਦੀ ਸ਼ੁਰੂਆਤ ਕੀਤੀ। to February 2012.

ਨੰਦਾ (ਅਭਿਨੇਤਰੀ)

ਨੰਦਾ ਭਾਰਤੀ ਫ਼ਿਲਮ ਅਦਾਕਾਰਾ ਸੀ ਜਿਸਨੇ ਹਿੰਦੀ ਅਤੇ ਮਰਾਠੀ ਫ਼ਿਲਮਾਂ ਕੰਮ ਕੀਤਾ। ਫਿਲਮਾਂ ਵਿੱਚ ਸੰਮੋਹਿਤ ਕਰ ਦੇਣ, ਸੁਰਮੀਲੀ ਭਾਰਤੀ ਮੁਟਿਆਰ ਅਤੇ ਆਧੁਨਿਕ ਲੜਕੀ ਦੀਆਂ ਭੂਮਿਕਾਵਾਂ ਨਿਭਾਉਣ ਵਾਲੀ ਮਸ਼ਹੂਰ ਅਭਿਨੇਤਰੀ ਸੀ। ਆਪ ਨੇ 1960ਵਿਆਂ ਤੇ 70ਵਿਆਂ ਦੇ ਸ਼ੁਰੂ ਵਿੱਚ ਸਿਨੇਮਾ ਸਕਰੀਨ ’ਤੇ ਰਾਜ ਕੀਤਾ।

ਬਬੀਤਾ

ਬਬੀਤਾ. ਵਿਆਹ ਤੋਂ ਬਾਅਦ ਦਾ ਨਾਮ ਬਬੀਤਾ ਕਪੂਰ, ਇੱਕ ਸਾਬਕਾ ਭਾਰਤੀ ਅਭਿਨੇਤਰੀ ਹੈ ਜੋ Sindhi ਅਤੇ ਬ੍ਰਿਟਿਸ਼ ਨਾਲ ਸੰਬੰਧ ਰੱਖਦੀ ਹੈ ਅਤੇ ਉਸ ਨੇ ਬਾਲੀਵੁੱਡ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਉਸ ਦੀ 1966 ਤੋਂ 1973 ਤੱਕ ਉਸ ਨੇ 19 ਫਿਲਮਾਂ ਵਿੱਚ ਕੰਮ ਕੀਤਾ ਜਿਸ ਵਿੱਚ ਹਸੀਨਾ ਮਾਂ ਜਾਏਗੀ, ਫਰਜ਼, ਅਤੇ ਕਿਸਮਤ ਵਿੱਚ ਕੰਮ ਕੀਤਾ। 1971 ਵਿੱਚ ਅਭਿਨੇਤਾ ਰਣਧੀਰ ਕਪੂਰ ਨਾਲ ਵਿਆਹ ਕਰਨ ਲਈ ਬਬੀਤਾ ਕੰਮ ਤੋਂ ਸੇਵਾਮੁਕਤ ਹੋ ਗਈ। ਉਸ ਦੀਆਂ ਦੋ ਬੇਟੀਆਂ ਹਨ ਜੋ ਬਾਲੀਵੁੱਡ ਅਦਾਕਾਰਾਵਾਂ ਵੀ ਹਨ ਜਿਨ੍ਹਾਂ ਦੇ ਨਾਂ ਕਰਿਸ਼ਮਾ ਅਤੇ ਕਰੀਨਾ ਹਨ। ਬਬੀਤਾ ਰਣਧੀਰ ਨਾਲ 1988 ਵਿੱਚ ਵੱਖ ਹੋ ਗਈ।

ਦਾਦਾ ਸਾਹਿਬ ਫਾਲਕੇ ਇਨਾਮ

ਦਾਦਾ ਸਾਹਿਬ ਫਾਲਕੇ ਇਨਾਮ ਭਾਰਤ ਦਾ ਸਭ ਤੋਂ ਸਨਮਾਨਯੋਗ ਸਿਨੇਮਾ ਵਾਸਤੇ ਸਨਮਾਨ ਹੈ। ਇਹ ਹਰ ਸਾਲ ਰਾਸ਼ਟਰੀ ਫ਼ਿਲਮ ਪੁਰਸਕਾਰ ਸਮਾਰੋਹ ਵਿੱਚ ਡਾਇਰੈਕਟੋਰੇਟ ਆਫ਼ ਫਿਲਮ ਫੈਸਟੀਵਲ, ਜੋ ਇੱਕ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਸਥਾਪਿਤ ਕੀਤਾ ਜਾਂਦਾ ਹੈ ਦੁਆਰਾ ਪੇਸ਼ ਕੀਤਾ ਜਾਂਦਾ ਹੈ। ਪ੍ਰਾਪਤਕਰਤਾ ਨੂੰ ਉਨ੍ਹਾਂ ਦੇ "ਭਾਰਤੀ ਸਿਨੇਮਾ ਦੇ ਵਿਕਾਸ ਅਤੇ ਵਿਕਾਸ ਵਿੱਚ ਸ਼ਾਨਦਾਰ ਯੋਗਦਾਨ" ਲਈ ਸਨਮਾਨਿਤ ਕੀਤਾ ਜਾਂਦਾ ਹੈ ਅਤੇ ਉਹਨਾਂ ਦੀ ਚੋਣ ਅਤੇ ਭਾਰਤੀ ਫਿਲਮ ਉਦਯੋਗ ਦੀਆਂ ਉੱਘੀਆਂ ਸ਼ਖਸੀਅਤਾਂ ਵਾਲੀ ਕਮੇਟੀ ਦੁਆਰਾ ਹੁੰਦੀ ਹੈ। ਇਹ 1969 ਵਿੱਚ ਦਾਦਾ ਸਾਹਿਬ ਫਾਲਕੇ ਦਾ ਜਨਮ ਸ਼ਤਾਬਲੀ ਤੇ ਸ਼ੁਰੂ ਕੀਤਾ ਗਿਆ ਸੀ 2017 ਤੱਕ ਇਸ ਪੁਰਸਕਾਰ ਵਿੱਚ ਇੱਕ ਸੁਨਿਰਹੀ ਕੰਵਲ ਦਾ ਸਨਮਾਨ, ਸ਼ਾਲ ਅਤੇ ਨਕਦ ਰਾਸ਼ੀ 1.000.000 ਦਿਤੀ ਜਾਂਦੀ ਹੈ। ਜੋ ਹੇਠਾ ਲਿਖੀ ਹ ...

ਦੀਪਾ ਗਹਿਲੋਤ

ਦੀਪਾ ਗਹਿਲੋਤ ਇੱਕ ਥੀਏਟਰ ਅਤੇ ਫ਼ਿਲਮ ਆਲੋਚਕ, ਕਿਤਾਬ ਲੇਖਕ ਅਤੇ ਸਕ੍ਰਿਪਟ ਲੇਖਕ ਹੈ। ਉਸਨੇ ਸਿਨੇਮਾ ਉੱਤੇ ਕਈ ਕਿਤਾਬਾਂ ਲਿਖੀਆਂ, ਕਈ ਨਾਟਕ ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਅਤੇ ਪੌਲੋ ਕੋਏਲੋ ਦੇ ਨਾਵਲ ਦ ਅਲੇਕਮਿਸਟ ਨੂੰ ਸਟੇਜ ਲਈ ਲਿਖਿਆ। ਇਸ ਤੋਂ ਇਲਾਵਾ ਉਸਨੇ ਕੁਝ ਦਸਤਾਵੇਜ਼ੀ ਫ਼ਿਲਮਾਂ ਅਤੇ ਰੇਡੀਓ ਸ਼ੋਅ ਲਿਖਤ-ਨਿਰਦੇਸਿਤ ਕੀਤੇ ਹਨ ਅਤੇ ਐਨ.ਐਫ.ਡੀ.ਸੀ. ਅਤੇ ਡਬਲਿਊ.ਆਈ.ਸੀ.ਏ. ਦੇ ਰਸਾਲਿਆਂ ਦਾ ਸੰਪਾਦਨ ਕੀਤਾ ਹੈ। ਉਹ ਇਸ ਸਮੇਂ ਨੈਸ਼ਨਲ ਸੈਂਟਰ ਫਾਰ ਪਰਫਾਰਮਿੰਗ ਆਰਟਸ ਵਿਖੇ ਪ੍ਰੋਗਰਾਮਿੰਗ ਦੀ ਮੁਖੀ ਹੈ।

ਮੁਮਤਾਜ਼ (ਅਦਾਕਾਰਾ)

ਮੁਮਤਾਜ਼ ਨੇ ਬਾਲ ਕਲਾਕਾਰ ਵਜੋਂ ਹੀ ਸੋਨੇ ਕੀ ਚਿੜੀਆਂ 1958 ਵਿੱਚ ਨਜ਼ਰ ਆਈ ਅਤੇ ਨੌਜਵਾਨ ਕਲਾਕਾਰ ਵਜੋਂ ਉਹ ਫਿਲਮ ਵੱਲਹ ਕਆ ਬਾਤ ਹੈ, ਸਟ੍ਰੀ ਅਤੇ Sਹਰਾ ਵਿੱਚ 1960 ਦੇ ਸ਼ੁਰੂ ਵਿੱਚ ਨਜ਼ਰ ਆਈ। ਇੱਕ ਏ ਕਲਾਸ ਅਦਾਕਾਰਾ ਵਜੋਂ ਉਹ ਫਿਲਮ ਗਹਿਰਾ ਦਾਗ ਵਿੱਚ ਫਿਲਮ ਦੇ ਹੀਰੋ ਦੀ ਭੈਣ ਦੀ ਭੂਮਿਕਾ ਵਿੱਚ ਨਜ਼ਰ ਆਈ। ਉਸ ਤੋਂ ਬਾਅਦ ਉਸਨੂੰ ਇੱਕ ਸਫਲ ਰਹੀ ਫਿਲਮ ਮੁਝੇ ਜੀਣੇ ਦੋ ਵਿੱਚ ਛੋਟਾ ਰੋਲ ਮਿਲਿਆ। ਉਸ ਤੋਂ ਬਾਅਦ ਉਹ 16 ਫਿਲਮਾਂ ਵਿੱਚ ਮੁੱਖ ਕਿਰਦਾਰ ਵਿੱਚ ਨਜ਼ਰ ਆਈ ਜਿਨ੍ਹਾਂ ਵਿੱਚ ਸ਼ਾਮਿਲ ਫਿਲਮਾਂ ਸਨ ਫੋਲਾਦ, ਵੀਰ ਭੀਮਸੈਨ, ਟਾਰਜ਼ਨ ਕਮਜ਼ ਇਨ ਦਿੱਲੀ, ਸਿਕੰਦਰ-ਈ-ਆਜ਼ਮ, ਰੁਸਤਮੇ -ਏ-ਹਿੰਦ, ਰਾਕਾ ਅਤੇ ਡਾਕੂ ਮੰਗਲ ਸਿੰਘ ਜਿਹੜੀ ਫ੍ਰੀਸਟਾਈਲ ਪਹਿਲਵਾਨ ਦਾਰਾ ਸਿੰਘ ਨਾਲ ਸੀ, ਜਿਸ ਨਾਲ ਉਸ ਨੂੰ ਸਟੰਟ-ਫਿਲਮ ਹੀਰੋਇਨ ਵਜੋਂ ਵੀ ਜਾਣਿਆ ਗਿਆ। ਅਤੇ ...

ਫਾਰੋਖ ਇੰਜੀਨੀਅਰ

ਫਾਰੋਖ ਮਨੇਕਸ਼ਾ ਇੰਜੀਨੀਅਰ ਇੱਕ ਸਾਬਕਾ ਭਾਰਤੀ ਕ੍ਰਿਕਟਰ ਹੈ। ਉਸਨੇ ਭਾਰਤ ਲਈ 46 ਟੈਸਟ ਖੇਡੇ ਸਨ, ਅਤੇ ਉਸਨੇ 1959 ਤੋਂ 1975 ਤੱਕ ਭਾਰਤ ਵਿੱਚ ਬੰਬੇ ਲਈ ਅਤੇ 1968 ਤੋਂ 1976 ਤੱਕ ਇੰਗਲੈਂਡ ਵਿੱਚ ਲੈਨਕਾਸ਼ਾਇਰ ਲਈ ਪਹਿਲੀ ਸ਼੍ਰੇਣੀ ਦੀ ਕ੍ਰਿਕਟ ਖੇਡੀ ਸੀ। ਇੰਜੀਨੀਅਰ ਭਾਰਤ ਲਈ ਖੇਡਣ ਲਈ ਉਸ ਦੇ ਭਾਈਚਾਰੇ ਵਿਚੋਂ ਆਖ਼ਰੀ ਸੀ, ਕਿਉਂਕਿ ਉਸ ਤੋਂ ਬਾਅਦ ਇਕ ਵੀ ਪਾਰਸੀ ਨੇ ਦੇਸ਼ ਦੀ ਪ੍ਰਤੀਨਿਧਤਾ ਨਹੀਂ ਕੀਤੀ।

ਆਨੰਦ ਬਖਸ਼ੀ

ਆਨੰਦ ਬਖਸ਼ੀ ਬਖਸ਼ੀ ਆਨੰਦ ਪ੍ਰਕਾਸ਼ ਵੇਦ ਦਾ ਜਨਮ 21 ਜੁਲਾਈ, 1930 ਨੂੰ ਰਾਵਲੀਪਿੰਡੀ, ਹੁਣ ਪਾਕਿਸਤਾਨ ਵਿੱਚ ਹੋਇਆ| ਉਸਦੇ ਵੱਡ-ਵਡੇਰੇ ਮੋਹਯਾਲ ਬ੍ਰਾਹਮਣ ਸਨ ਜੋ ਕਿ ਰਾਵਲਪਿੰਡੀ ਦੇ ਨੇੜੇੇ ਕੁੱਰੀ ਤੋਂ ਸਨ ਅਤੇ ਉਨ੍ਹਾਂ ਦਾ ਪਿਛੋਕੜ ਕਸ਼ਮੀਰ ਨਾਲ ਜੁੜਿਆ ਸੀ| ਉਹ ਅਜੇ 5 ਸਾਲਾਂ ਦਾ ਹੀ ਸੀ ਕਿ ਉਸਦੀ ਮਾਂ ਸੁਮਿਤਰਾ ਦੀ ਮੌਤ ਹੋ ਗਈ| ਉਹ 17 ਸਾਲਾਂ ਦਾ ਸੀ ਜਦੋਂ ਭਾਰਤ-ਵੰਡ ਕਾਰਣ 2 ਅਕਤੂਬਰ, 1947 ਨੂੰ ਬਖ਼ਸ਼ੀ ਪਰਿਵਾਰ ਨੂੰ ਭਾਰਤ ਆਉਣਾ ਪਿਆ| ਸਾਰਾ ਪਰਿਵਾਰ ਡਕੋਟਾ ਨਾਮ ਦੇ ਜਹਾਜ਼ ਰਾਹੀਂ ਦਿੱਲੀ ਆਇਆ, ਜਿੱਥੋਂ ਉਨ੍ਹਾਂ ਨੂੰ ਪੁਣੇ, ਫਿਰ ਮੇਰਠ ਅਤੇ ਆਖਿਰ ਨੂੰ ਦਿੱਲੀ ਵਸਾਇਆ ਗਿਆ| ਬਖਸ਼ੀ ਨੂੰ ਲਿਖਣ ਦਾ ਸ਼ੌਂਕ ਜਵਾਨੀ ਤੋਂ ਹੀ ਸੀ, ਪਰੰਤੂ ਉਸਨੇ ਇਹ ਸਭ ਜ਼ਿਆਦਾਤਰ ਨਿੱਜੀ ਸ਼ੌਂਕ ਵਜੋਂ ਹੀ ਕੀਤਾ| 1983 ਦੇ ਦੂਰਦਰਸ਼ਨ ਨਾਲ ਇੰਟਰਵਿਊ ਵਿਚ, ਬਖ ...

ਮਹਿਮ ਬੋਰਾ

ਮਹਿਮ ਬੋਰਾ ਇੱਕ ਭਾਰਤੀ ਲੇਖਕ ਅਤੇ ਅਸਾਮ ਦਾ ਸਿੱਖਿਆ ਸ਼ਾਸਤਰੀ ਸੀ। ਉਹ 1989 ਵਿੱਚ ਡੂਮਦੋਮਾ ਵਿਖੇ ਹੋਈ ਅਸਾਮ ਸਾਹਿਤ ਸਭਾ ਦੇ ਪ੍ਰਧਾਨ ਵਜੋਂ ਚੁਣਿਆ ਗਿਆ ਸੀ। ਉਨ੍ਹਾਂ ਨੂੰ 2011 ਵਿੱਚ ਪਦਮ ਸ਼੍ਰੀ, 2001 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਅਤੇ 1998 ਵਿੱਚ ਅਸਾਮ ਵੈਲੀ ਸਾਹਿਤਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਅਸਾਮ ਸਾਹਿਤ ਸਭਾ ਨੇ ਉਸ ਨੂੰ 2007 ਵਿੱਚ ਸਭ ਤੋਂ ਵੱਡੀ ਆਨਰੇਰੀ ਉਪਾਧੀ ਸਾਹਿਤਚਾਰੀਆ ਦਿੱਤੀ।

                                     

ⓘ ਸ਼ਸ਼ੀ ਕਪੂਰ

ਸ਼ਸ਼ੀ ਕਪੂਰ ਦਾ ਅਸਲੀ ਨਾਮ ਬਲਬੀਰ ਰਾਜ ਕਪੂਰ ਹੈ। ਉਸ ਦਾ ਜਨਮ ਉੱਘੇ ਅਦਾਕਾਰ ਪ੍ਰਿਥਵੀਰਾਜ ਕਪੂਰ ਦੇ ਘਰ 18 ਮਾਰਚ 1938 ਨੂੰ ਹੋਇਆ। ਆਪਣੇ ਪਿਤਾ ਅਤੇ ਭਰਾਵਾਂ ਦੇ ਨਕਸ਼ੇ ਕਦਮ ਤੇ ਚਲਦੇ ਹੋਏ ਉਸ ਨੇ ਵੀ ਫ਼ਿਲਮਾਂ ਵਿੱਚ ਹੀ ਆਪਣੀ ਤਕਦੀਰ ਅਜਮਾਈ। ਸ਼ਸ਼ੀ ਕਪੂਰ ਨੇ 40 ਦੇ ਦਹਾਕੇ ਤੋਂ ਹੀ ਫ਼ਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਨੇ ਕਈ ਧਾਰਮਿਕ ਫ਼ਿਲਮਾਂ ਵਿੱਚ ਭੂਮਿਕਾ ਨਿਭਾਈ। ਉਸਨੇ ਮੁੰਬਈ ਦੇ ਡੋਨ ਬੋਸਕੀ ਸਕੂਲ ਤੋਂ ਪੜ੍ਹਾਈ ਪੂਰੀ ਕੀਤੀ। ਪਿਤਾ ਪ੍ਰਿਥਵੀਰਾਜ ਕਪੂਰ ਉਨ੍ਹਾਂ ਨੂੰ ਛੁੱਟੀਆਂ ਦੌਰਾਨ ਸਟੇਜ ਤੇ ਅਦਾਕਾਰੀ ਕਰਨ ਲਈ ਪ੍ਰੋਤਸਾਹਿਤ ਕਰਦੇ ਰਹਿੰਦੇ ਸਨ।

                                     

1. ਇਨਾਮ

ਰਾਸ਼ਟਰੀ ਫ਼ਿਲਮ ਇਨਾਮ

 • 2015 – ਦਾਦਾਸਾਹਿਬ ਫ਼ਾਲਕੇ ਇਨਾਮ

ਜੇਤੂ

 • 1986 – ਸਭ ਤੋਂ ਵਧੀਆ ਅਦਾਕਾਰ ਲਈ ਰਾਸ਼ਟਰੀ ਫ਼ਿਲਮ ਇਨਾਮ
 • 1979 – ਜੁਨੂੰਨ 1978 ਫ਼ਿਲਮ ਲਈ ਹਿੰਦੀ ਦੀ ਸਭ ਤੋਂ ਵਧੀਆ ਫ਼ੀਚਰ ਫ਼ਿਲਮ ਦਾ ਇਨਾਮ ਨਿਰਮਾਤਾ ਵਜੋਂ
 • 1994 – ਰਾਸ਼ਟਰੀ ਫ਼ਿਲਮ ਇਨਾਮ - ਮੁਹਾਫ਼ਿਜ਼ 1993 ਲਈ ਖ਼ਾਸ ਜਿਊਰੀ ਇਨਾਮ / ਖ਼ਾਸ ਸ਼ਮੂਲੀਅਤ ਫ਼ੀਚਰ ਫ਼ਿਲਮ

ਫ਼ਿਲਮਫੇਅਰ ਇਨਾਮ

ਜੇਤੂ

 • 2010 – ਫ਼ਿਲਮਫੇਅਰ ਉਮਰ ਭਰ ਦੀਆਂ ਪ੍ਰਾਪਤੀਆਂ ਲਈ ਇਨਾਮ
 • ਸਭ ਤੋਂ ਵਧੀਆ ਸਹਾਇਕ ਅਦਾਕਾਰ ਲਈ – ਜੇਤੂ 1976 ਦੀਵਾਰ – ਰਵੀ ਵਰਮਾ
 • ਸਭ ਤੋਂ ਵਧੀਆ ਫ਼ਿਲਮ ਲਈ – ਜੇਤੂ 1982 ਕਲਯੁਗ 1980 ਜੁਨੂੰਨ

ਨਾਮਜ਼ਦ

 • ਸਭ ਤੋਂ ਵਧੀਆ ਸਹਾਇਕ ਅਦਾਕਾਰ ਲਈ – ਨਾਮਜ਼ਦ 1983 ਨਮਕ ਹਲਾਲ – ਰਾਜਾ ਸਿੰਘ 1977 ਕਭੀ ਕਭੀ – ਵਿਜੇ ਖੰਨਾ

ਹੋਰ ਇਨਾਮ

 • ਉਮਰ ਭਰ ਦੀਆਂ ਪ੍ਰਾਪਤੀਆਂ ਲਈ ਇਨਾਮ
 • 2011 – ਮੁਹੰਮਦ ਰਫ਼ੀ ਇਨਾਮ
 • 2009 – 11ਵਾਂ ਮੁੰਬਈ ਫ਼ਿਲਮ ਤਿਉਹਾਰ
 • 2009 – 7ਵਾਂ ਪੂਨੇ ਅੰਤਰਰਾਸ਼ਟਰੀ ਫ਼ਿਲਮ ਤਿਉਹਾਰ
Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →